Тёмный

ਡਿੰਪੀ ਢਿੱਲੋਂ ਦੇ ਪਾਰਟੀ ਛੱਡਣ ਤੇ ਭੜ੍ਹਕ ਗਏ ਗਿੱਦੜਬਾਹਾ ਦੇ ਲੋਕ,ਕਹਿੰਦੇ ਕੋਈ ਦੀਨ ਈਮਾਨ ਨਹੀਂ ਲੀਡਰਾਂ ਦਾ 

LOK AWAZ TV
Подписаться 575 тыс.
Просмотров 83 тыс.
50% 1

ਡਿੰਪੀ ਢਿੱਲੋਂ ਦੇ ਪਾਰਟੀ ਛੱਡਣ ਤੇ ਭੜ੍ਹਕ ਗਏ ਗਿੱਦੜਬਾਹਾ ਦੇ ਲੋਕ,
ਕਹਿੰਦੇ ਕੋਈ ਦੀਨ ਈਮਾਨ ਨਹੀਂ ਲੀਡਰਾਂ ਦਾ,
ਪਹਿਲਾਂ ਬੱਸਾਂ ਸੁਖਬੀਰ ਦੀ ਮੇਹਰਬਾਨੀ ਨਾਲ ਚਲਦੀਆਂ ਸੀ ਹੁਣ ਭਗਵੰਤ ਮਾਨ ਦੀ ਹੋ ਜਾਉ।
Dimpy Dhillon
#dimpydhilon #akalidal #politics #sukhbirbadal #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 169   
@rajatkapoor7387
@rajatkapoor7387 18 дней назад
ਬਾਦਲਾਂ ਦੀ ਮੇਹਰਬਾਨੀ ਨਾਲ ਬੱਸ ਮਾਫਿਆ ਬਣਾ ਲਿਆ ਅਤੇ ਹੁਣ ਕੇਜਰੀਵਾਲ ਨਾਲ ਮਿਲ ਕੇ ਹੋਰ ਬੱਸਾਂ ਪਾਉਣੀਆਂ ਹਨ।
@jasssidhu5872
@jasssidhu5872 18 дней назад
ਪੋਲੀਟੀਕਲ ਬੰਦਿਆ ਦਾ ਨਾ ਤਾ ਕੋਈ ਸਟੈਡ ਹੁੰਦਾ ਨਾ ਕੋਈ ਧਰਮ ਨਾ ਜਮੀਰ
@bahadursingh9718
@bahadursingh9718 18 дней назад
ਅਕਾਲੀ ਪਾਰਟੀ ਸੂਬੇ ਦੀ ਪਾਰਟੀ ਹੈ ਇਸ ਵੀਰ ਅਕਾਲੀ ਪਾਰਟੀ ਨਹੀਂ ਛੱਡਣੀਂ ਸੀ।
@lakhbirsingh7774
@lakhbirsingh7774 18 дней назад
ਅਕਾਲੀ ਦਲ ਦੇ ਆਗੂਆਂ ਨੇ ਹੀ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਕੌਮ ਦਾ ਨੁਕਸਾਨ ਕੀਤਾ ਨਾ ਤਾ ਰਾਜਧਾਨੀ ਹੀ ਪੰਜਾਬ ਨੂੰ ਮਿਲੀ ਪੰਜਾਬ ਤੇ ਹਰਿਆਣਾ ਹਾਈਕੋਰਟ ਵੀ ਪੰਜਾਬ ਨੂੰ ਨਹੀਂ ਮਿਲਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਦਾ ਪਾਪ ਇਹਨਾਂ ਲੋਕਾਂ ਨੂੰ ਅਕਾਲੀ ਦਲ ਨੂੰ ਆਪਣੇ ਕੰਮ ਹੀ ਲੈ ਬੈਠੇ ਹਨ ਜੀ
@jitsingh8827
@jitsingh8827 17 дней назад
ਡਿੰਪੀ ਢਿੱਲੋਂ ਦੀ ਪਹਿਲਾਂ ਹੀ ਆਮ ਆਦਮੀ ਪਾਰਟੀ ਨਾਲ ਗੱਲ ਹੋ ਗਈ ਸੀ
@gorabhamma1250
@gorabhamma1250 18 дней назад
ਗ਼ਲਤ ਕੀਤਾ ਡਿੰਪੀ ਢਿੱਲੋਂ ਨੇ
@kulvindersarao5221
@kulvindersarao5221 18 дней назад
ਜਿਸਨੇ ਰੋਟੀ ਪਾਈ ਹੋਵੇ ਉਸ ਨੂੰ ਨਹੀਂ ਛੱਡੀ ਦਾ ਓਹ ਲੋਕਾਂ ਦਾ ਕੀ ਸਵਾਰ ਦਿਉ
@BhinderSran-ky8ok
@BhinderSran-ky8ok 18 дней назад
ਝਾੜੂ ਪੋਚਾ ਵਾਲੇ ਦੇ ਵਿੱਚ ਨਾਂ ਜਾਈਂ ਬਾਈ ਬੇੜਾ ਗ਼ਰਕ ਹੋਓ ਜਾਓਗਾ ਪੱਕਾ ਬਾਈ
@thehunterking8711
@thehunterking8711 17 дней назад
2-ਦਿਨ ਪਹਿਲਾਂ ਸੁਖਬੀਰ ਬਾਦਲ ਦੇ ਨਾਲ ਫਿਰਦਾ ਸੀ ਡਿੰਪੀ ਅੱਜ ਪਾਰਟੀ 'ਚੋਂ ਅਸਤੀਫਾ, ਹੈਗਾ ਕਿਸੇ ਦਾ ਕੋਈ ਸਟੈਂਟ❓️
@kiransinghgill1793
@kiransinghgill1793 18 дней назад
ਮਨਪ੍ਰੀਤ ਬਾਦਲ ਵਾਲਾ ਤਾਂ ਬਹਾਨਾ... ਐਵੇ ਸਰਕਾਰ ਤੋਂ ਫਾਇਦਾ ਲੈਣ ਦੀ ਝਾਕ ਚ ਸਭ ਕੁਝ ਹੀ ਬਦਲ ਗਿਆ
@muridpursaab5692
@muridpursaab5692 18 дней назад
ਦਲਬਦਲੂ ਆ ਨੂੰ ਵੋਟ ਨਾ ਪਾਉ
@rajwindersingh-ov3tc
@rajwindersingh-ov3tc 18 дней назад
ਡਿੰਪੀ ਨੂੰ ਟਿਕਟ ਮਿਲ ਜਾਵੋ ਦਰੀਆ ਵਾਲੇ ਫੇਰ ਰਹਿ ਗਏ😅
@balbirgill9961
@balbirgill9961 16 дней назад
ਡਿੰਪੀ ਜੀ ਕੀ ਸ਼ੀਸ਼ੇ ਮੂਹਰੇ ਖੜ ਕੇ ਆਪਣੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖ ਸਕਦਾਂ । ਅਜੇ ਵੀ ਕੁਝ ਨਹੀ ਵਿਗੜਿਆ , ਤੂੰ ਸੋਚ ਕੌਣ ਚੰਗਾ , ਉਹ ਜਿਸ ਦੇ ਬਰਾਬਰ ਕੁਰਸੀ ਡਾਹੁੰਦਾ ਸੀ ਕਿ ਉਹ ਜਿਸ ਨੂੰ ਤੂੰ ਚੰਗੀ ਤਰਾਂ ਜਾਣਦਾ ਵੀ ਨਹੀ । ਤੇਰੇ ਨਾਲ ਹੋਵੇਗੀ use and throw.ਆਮੀਨ
@HarinderHarry-mu6wx
@HarinderHarry-mu6wx 18 дней назад
ਪਹਿਲਾਂ ਅਕਾਲੀ ਤੋਂ ਕਰੋੜਾਂ ਦਾ ਕਾਰੋਬਾਰ ਬਣਾ ਲਿਅਾ ਹੁਣ ਅੋਖੇ ਵੇਲੇ ਛੱਡ ਗਿਅਾ ਦੂਰ ਫਿੱਟੇ ਥੁੱਕ ਚੱਟ ਦੇ ੲੇਹੋ ਜੇ ਲੋਕ ਅਣਖ ਖਤਮ ਹੋ ਗਾੲੀ
@SarwanSingh-dg9le
@SarwanSingh-dg9le 17 дней назад
Veer Ji contact number please
@kiransinghgill1793
@kiransinghgill1793 18 дней назад
ਪਤਾ ਨਹੀਂ ਕਿਹੜੇ ਲੋਕ ਆ ਇਹ ਜਿਹੜੇ ਕਹਿੰਦੇ ਕਿ ਅਸੀਂ ਕੱਟੜ ਕਾਂਗਰਸੀ ਆ। ਲੱਖ ਦੀ ਲਾਹਣਤ ਹੈ ਇਹੋ ਜਿਹਿਆਂ ਤੇ
@gurcharansinghgill8521
@gurcharansinghgill8521 18 дней назад
ਬੇਅਦਬੀਆਂ ਲਗਾਤਾਰ ਹੋ ਰਹੀਆਂ ਹਨ ਪਹਿਲਾਂ ਬਾਦਲ ਫਿਰ ਕਾਂਗਰਸ ਹੁਣ ਆਮ ਆਦਮੀ ਪਾਰਟੀ ਦਾ ਰਾਜ ਹੈ ਸਿਆਸਤ ਬੇਅਦਬੀ ਦੇ ਨਾਂ ਤੇ ਲਗਾਤਾਰ ਹੋ ਰਹੀ ਹੈ ਅਤੇ ਬੇਅਦਬੀਆਂ ਤੇ ਸਿਆਸਤ ਕਰਕੇ ਲਗਾਤਾਰ ਤੀਜੀ ਸਰਕਾਰ ਬਣ ਗਈ ਹੈ ਇਸ ਨੇ ਵੀ ਸਿਰਸਾ ਡੇਰਾ ਨਾਲ ਸਬੰਧਤ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਅਤੇ ਆਸ ਵੀ ਨਹੀਂ ਕੀਤੀ ਜਾ ਸਕਦੀ
@thehunterking8711
@thehunterking8711 17 дней назад
ਇਹ ਲੀਡਰ ਤਾਂ ਕੁਰਸੀ ਮੰਗਰ ਜਾਂਦੇ ਆ, ਜਿੱਧਰੋਂ ਟਿਕਟ ਮਿਲਦੀ ਆ ਉਧਰੇ ਜਾਂਦੇ ਆ ✅️✅️✅️✅️✅️✅️✅️✅️✅️✅️✅️✅️
@jagsirsidhu6785
@jagsirsidhu6785 18 дней назад
ਕਾਲੀ ਦਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਸ਼ਰਾਫ ਲੱਗ ਗਿਆ ਹੁਣ ਤਾਂ ਅੰਤ ਤੈਅ ਆ ਜੀ।
@varindersingh7675
@varindersingh7675 18 дней назад
ਪਹਿਲਾਂ ਅਕਾਲੀਆਂ ਚ ਮਲਾਈ ਖਾਦੀ, ਹੁਣ ਝਾੜੂ ਚ ਖਾਣ ਦੀ ਤਿਆਰੀ ਆ, ਤੇ ਲੋਕ ਸੱਥਾਂ ਚ ਐਵੇਂ ਸਾਬ ਕਤਾਬ ਲਾਉਣ ਨੂੰ ਛੱਡੇ ਆ
@KarmMALHI_47
@KarmMALHI_47 18 дней назад
ਜਿਹੜੇ ਬੰਦੇ ਆਪ 10 10 ਘੰਟੇ ਵੇਹਲੇ ਬੈਠੇ ਰਹਿਣ ਫੱਟਿਆ ਤੇ ਉਹ ਕੀ ਸਰਕਾਰ ਚੱਜ ਦੀ ਲਿਆਉਣ ਗੇ
@majorsingh4297
@majorsingh4297 18 дней назад
ਜਿਹੜੇ ਕਾਂਗਰਸ ਪਾਰਟੀ, ਕਾਂਗਰਸ ਪਾਰਟੀ ਕਰੀ ਜਾਂਦੇ ਨੇ, ਕਿਨੇਂ ਬੇਸ਼ਰਮ ਲੋਕ ਨੇ ਓਹ ਪਾਰਟੀ ਜਿਸਨੇ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਢਾਹਿਆ ਬੇਅੰਤੇ ਦੇ ਸਮੇਂ ਕਾਂਗਰਸ ਪਾਰਟੀ ਨੇ ਨੋਜਵਾਨਾ ਦਾ ਸ਼ਿਕਾਰ ਖੇਡਿਆ ਤੇ ਦਿਨ ਦਿਹਾੜੇ ਧੀਆਂ ਦੀ ਇੱਜ਼ਤ ਮਾਂ ਪਿਓ ਭਰਾ ਦੇ ਸਾਹਮਣੇ ਨੰਗੀਆਂ ਕਰਕੇ ਬੇਪੱਤ ਕੀਤੀਆਂ, ਫਿਰ ਜੇ ਸਿੰਘਾਂ ਨੇ ਇੰਦਰਾ ਗਾਂਧੀ ਮਾਰਤੀ,ਤੇ ਫਿਰ ਸਿੱਖਾਂ ਦੀ ਨਸਲਕੁਸ਼ੀ ਸਿੱਖਾਂ ਨੂੰ ਦਿਨ ਦਿਹਾੜੇ ਸਾੜਿਆ ਸੋ ਸੋ ਗੁੰਡਿਆਂ ਨੇ ਧੀਆਂ ਦੀ ਇੱਜ਼ਤਾਂ ਲੁਟੀਆਂ ਸਾਲੇ ਬੇਸ਼ਰਮ ਫਿਰ ਕਾਂਗਰਸ ਪਾਰਟੀ,ਦੁਰ ਲਾਹਨਤ ਇਨ੍ਹਾਂ ਲੋਕਾਂ ਦੇ, ਅਸਲੀਅਤ ਇਹ ਹੈ ਕਿ ਨਾਂ ਇਨ੍ਹਾਂ ਦਾ ਕੋਈ ਮਰਿਆ ਤੇ ਨ ਧੀ ਭੈਣ ਦੀ ਇੱਜ਼ਤ ਲੁੱਟ ਹੋਈ, ਤਾਂ ਕਰਕੇ ਇਨ੍ਹਾਂ ਦਾ ਕੋਈ ਦੀਨ ਧਰਮ ਹੀ ਨਹੀਂ
@JAGJEETSINGHBRAR-tm8gf
@JAGJEETSINGHBRAR-tm8gf 17 дней назад
ਬਾਈ ਜੀ ਇਹ ਜਿਹੜੇ ਕਾਂਗਰਸ ਕਾਂਗਰਸ ਕਰੀ ਜਾਂਦੇ ਆ ਨਾ ਇਹ ਸ਼ਾਇਦ ਭੁੱਲ ਗਏ ਨੇ 84 ਦਾ ਦੌਰ ਪਹਿਲਾ ਅਕਾਲ ਤਖਤ ਸਾਹਿਬ ਢਾਇਆ ਇੰਦਰਾ ਗਾਂਧੀ ਨੇ ਫਿਰ ਜਦੋਂ ਇੰਦਰਾ ਗਾਂਧੀ ਦਾ ਸੋਧਾ ਲਾਇਆ ਕਿਉਂਕਿ ਸਿੱਖ ਕਦੀ ਵੀ ਬਦਲਾਵ ਦਾ ਭੁੱਲਦਾ ਨਹੀਂ ਪੂਰਾ ਕਰਕੇ ਛੱਡਦਾ ਤੇ ਬੇਅੰਤ ਸਿੰਘ ਤੇ ਸਤਵੰਤ ਸਿੰਘ ਤੇ ਖੇਡ ਸਿੰਘ ਨੇ ਬਦਲਾ ਪੂਰਾ ਕੀਤਾ ਤੇ ਫਿਰ ਰਜੀਵ ਗਾਂਧੀ ਨੇ ਜੋ ਖੂਨੀ ਖੇਡ ਦਿੱਲੀ ਦੇ ਵਿੱਚ ਤੇ ਹੋਰ ਆਸੇ ਪਾਸੇ ਕਈ ਸੂਬਿਆਂ ਦੇ ਵਿੱਚ ਸਿੱਖਾਂ ਨਾਲ ਖੇਡਿਆ ਸਿੱਖਾਂ ਦੀਆਂ ਧੀਆਂ ਦੀਆਂ ਇੱਜ਼ਤਾਂ ਲੁੱਟੀਆਂ ਉਹ ਇਹ ਜਿਹੜੇ ਕਹਿ ਰਹੇ ਨੇ ਅੱਜ ਅਸੀਂ ਤਾਂ ਕਾਂਗਰਸ ਵੰਨੀ ਹ ਕਾਂਗਰਸ ਨੂੰ ਵੋਟ ਪਾਵਾਂਗੇ ਉਹ ਦਰ ਫਿੱਟੇ ਮੂੰਹ ਤੁਹਾਡੇ ਤੁਸੀਂ ਉਹ ਪਾਰਟੀ ਬਾਰੇ ਸੋਚ ਰਹੇ ਹੋ ਜੋ ਪੰਜਾਬ ਦੇ ਵਿੱਚ ਸਿੱਖਾਂ ਦਾ ਮੂੰਹ ਨਹੀਂ ਦੇਖਣਾ ਚਾਹੁੰਦੀ ਸਿੱਖਾਂ ਦੇ ਸਿਰ ਤੇ ਦਸਤਾਰ ਨਹੀਂ ਦੇਖਣਾ ਚਾਹੁੰਦੀ ਕਾਂਗਰਸ ਕਾਂਗਰਸ ਕਰੀ ਜਾਨੇ ਆ ਕੀ ਕੀਤਾ ਕਾਂਗਰਸ ਨੇ ਪੰਜਾਬ ਲਈ ਜੋ ਕੁਝ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਹੋਇਆ ਪੰਜਾਬ ਵਿੱਚ ਜਿੰਨਾ ਵੀ ਵਿਕਾਸ ਹੋਇਆ ਪਹਿਲਾਂ ਕੀ ਹੁੰਦਾ ਸੀ ਪੰਜਾਬ ਦੇ ਵਿੱਚ ਗਰੀਬਾਂ ਨੂੰ 30 ਕਿਲੋ ਕਣਕ ਤੋਂ ਲੈ ਕੇ ਸ਼ਗਨ ਸਕੀਮ ਕੁੜੀਆਂ ਨੂੰ ਜਿਪ ਦੂਰ ਪੜ੍ਹਾਈ ਕਰਨ ਜਾਣਾ ਸੈਂਕਲ ਫਿਰੀ ਤੇ ਹੋਰ ਯਾਰ ਕਿੰਨੀਆਂ ਸਕੀਮਾਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਓਵਰਫਲੋਪੁਲ ਬਣੇ ਨੇ ਜਿੰਨੀਆਂ ਇੰਡਸਟਰੀਆਂ ਬਣੀਆਂ ਨੇ ਜਿੰਨੇ ਥਰਮਲ ਪਲਾਂਟ ਬਣੇ ਨੇ ਜਿੰਨੀਆਂ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੇ ਬਣੀਆਂ ਨੇ ਜਿਵੇਂ ਚੱਪੜਚਿੜੀ ਸਾਹਿਬ ਹੋ ਗਿਆ ਹੋਰ ਵੀ ਕਈ ਧਾਰਮਿਕ ਸੰਸਥਾਵਾਂ ਸਰਦਾਰ ਬਾਦਲ ਸਾਹਿਬ ਨੇ ਬਣਾਈਆਂ ਤੇ ਤੁਸੀਂ ਇੱਕ ਗੱਲ ਦੇ ਮਗਰ ਪੈ ਜਾਂਦੇ ਹੋ ਹਾਂ ਜੀ ਬੇਅਦਬੀ ਕਰਵਾ ਤੀ ਸਰਦਾਰ ਬਾਦਲ ਸਾਹਿਬ ਨੇ ਉਹ ਬਾਈ ਜੀ ਬੇਅਦਬੀ ਕਰਨ ਵਾਲਿਆਂ ਦਾ ਤਾਂ ਅੱਜ ਤੱਕ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕੌਣ ਸੀ ਕੌਣ ਨਹੀਂ ਕਿਉਂਕਿ ਤੁਸੀਂ ਕੰਨਾਂ ਦੇ ਵਿੱਚ ਕੌੜਾ ਤੇਲ ਪਾ ਕੇ ਕਹਿ ਦਿੰਨੇ ਆ ਜੀ ਅਸੀਂ ਤਾਂ ਕਾਂਗਰਸੀ ਆਂ ਪੱਕੇ ਕਾਂਗਰਸੀ ਹ ਉਹ ਤੁਹਾਡਾ ਰਾਜਾ ਵਡਿੰਗ ਜਿਹੜਾ ਕਹਿੰਦਾ ਹੁੰਦਾ ਸੀਗਾ ਮੈਂ ਐ ਕਰ ਦੂ ਮੈਂ ਉਹ ਕਰ ਦੂ ਉਹ ਜਾ ਕੇ ਬਹਿ ਗਿਆ ਲੁਧਿਆਣੇ ਲੁਧਿਆਣੇ ਬਹਿ ਗਿਆ ਜਾ ਕੇ ਤੁਸੀਂ ਵੋਟਾਂ ਪਾਪਾ ਉਹਨੂੰ ਦੋ ਵਾਰ ਜਿਤਾਇਆ ਕੀ ਕੀਤਾ ਕਿ ਜਦੋਂ ਪੈਸੇ ਲਈ ਤੁਸੀਂ ਦੱਸੋ ਸਾਰੇ ਕਮੈਂਟ ਕਰਕੇ ਦੱਸਿਓ ਕੀ ਕੀਤਾ ਕਿ ਡਰਾਈਵਰ ਲਈ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਲਈ ਵਿਕਾਸ ਕੀਤਾ ਨਾ ਤਾਂ ਅੱਜ ਤੱਕ ਮੁੱਖ ਮੰਤਰੀ ਨੇ ਪਹਿਲਾਂ ਕੀਤਾ ਕਿਸੇ ਨੇਨਾ ਹੀ ਕੋਈ ਭਵਿੱਖ ਵਿੱਚ ਐਸਾ ਮੁੱਖ ਮੰਤਰੀ ਆਊਗਾ ਜੋ ਪੰਜਾਬ ਦਾ ਭਲਾ ਸੋਚ ਸਕੇਗਾ ਜੋ ਬਾਦਲ ਸਾਹਿਬ ਨੇ ਸੋਚਿਆ ਸੀ ਬਾਦਲ ਸਾਹਿਬ ਨੇ ਗਰੀਬਾਂ ਨੂੰ ਪਲਾਟ ਕੱਟ ਕੱਟ ਕੱਟ ਕੱਟ ਕੱਟ ਕੇ ਦਿੱਤੇ ਮਕਾਨ ਦਿੱਤੇ ਰਹਿਣ ਵਾਸਤੇ ਕੀ ਕੁਝ ਨਹੀਂ ਕੀਤਾ ਹਰ ਇੱਕ ਵਰਗ ਵਾਸਤੇ ਜਮੀਨਾਂ ਜ਼ਿਮੀਂਦਾਰਾਂ ਦੀਆਂ ਟਿੱਬੇ ਹੁੰਦੇ ਸੀ ਟਿੱਬੇ ਉੱਥੇ ਮੋਟਰਾਂ ਦੇ ਕੁਨੈਕਸ਼ਨ ਦਿੱਤੇ 9090 100 ਮਨ ਝੋਨਾ ਹੋਣ ਲੱਗ ਗਿਆ ਜਿਮੀਂਦਾਰਾਂ ਨੇ ਕੋਠੀਆਂ ਪਾ ਲਈਆਂ ਵੱਡੀਆਂ ਵੱਡੀਆਂ ਕਾਰਾਂ ਲੈ ਲਈਆਂ ਕਿਹਦੀ ਬਦੌਲਤ ਲਈਆਂ ਸਰਦਾਰ ਬਾਦਲ ਦੀ ਬਦੌਲਤ ਤੇ ਤੁਸੀਂ ਅੱਜ ਵੀ ਕਹਿ ਦਿੰਨੇ ਆ ਬਾਦਲ ਇੱਕ ਤਾਂ ਜੀ ਖਤਮ ਹੋ ਗਏ ਸ਼੍ਰੋਮਣੀ ਅਕਾਲੀ ਦਲ ਕਦੇ ਖਤਮ ਨਹੀਂ ਹੁੰਦਾ ਨਾ ਹੋਇਆ ਇਹ ਇੱਕ ਵਾਰ 1989 ਵਿੱਚ ਵੀ ਹੋਇਆ ਸੀ ਜਦੋਂ ਬਾਦਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਸੀਟ ਮਿਲੀ ਸੀ ਕੋਈ ਗੱਲ ਨਹੀਂ ਇਹ ਹੁੰਦਾ ਹੀ ਰਹਿੰਦਾ ਕਿਉਂਕਿ ਪੋਲੀਟਿਕਸ ਦੇ ਵਿੱਚ ਅਜਿਹਾ ਸੰਭਵ ਹੁੰਦਾ ਹੈ ਇਹ ਹੁਣ ਦੇਖੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆ ਹੁਣ ਤੁਸੀਂ ਕਹਿੰਦੇ ਨੇ ਡਿੰਪੀ ਢਿੱਲੋਂ ਛੱਡ ਗਿਆ ਡਿਪਟੀ ਢਿਲੂ ਨੂੰ ਆਪਣਾ ਖਤਰਾ ਸੀ ਹੋਰ ਕੋਈ ਨਹੀਂ ਸੀਗਾ ਕਿਉਂਕਿ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਬਥੇਰਾ ਕੁਝ ਦਿੱਤਾ ਇਹਨਾਂ ਨੂੰ ਕਿੰਨੀਆਂ ਬੱਸਾਂ ਬਣਾਈਆਂ ਇਹਨਾਂ ਨੇ ਤੇ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਛੱਡ ਗਏ ਇਹਨਾਂ ਨੇ ਆਮ ਪਾਰਟੀ ਵਿੱਚ ਰਲ ਜਾਣਾ ਹੁਣ ਉਥੋਂ ਮਲਾਈ ਖਾਣਗੇਬਾਈ ਜੀ ਇਹਨਾਂ ਨੂੰ ਆਪਾਂ ਨਹੀਂ ਸਮਝ ਸਕਦੇ ਲੀਡਰਾਂ ਨੂੰ ਪੜ ਪੜੇ ਲਿਖੇ ਜਿਹੜੇ ਬਾਈ ਹ ਨਾ ਵੀਰ ਉਹ ਇਹ ਸਮਝਦੇ ਦੀ ਕੋਸ਼ਿਸ਼ ਕਰਨ ਸਿੱਖਾਂ ਦੀ ਪਹਿਲਾਂ ਦੁਸ਼ਮਣ ਕਾਂਗਰਸ ਸਰਕਾਰ ਰਹੀ ਹੈ ਪਹਿਲਾਂ ਤੋਂ ਹੀ ਹੁਣ ਬੀਜੇਪੀ ਰਲਗੀ ਨਾਲ ਤੀਜੀ ਕੇਜਰੀਵਾਲ ਦੀ ਪਾਰਟੀ ਰਲ ਗਈ ਆਮ ਪਾਰਟੀ ਇਕੋ ਇਕ ਪਾਰਟੀ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜੋ ਹਰ ਵਰਗ ਦਾ ਭਲਾ ਸੋਚਦੀ ਹੈ ਜਿਮੀਂਦਾਰ ਨੂੰ ਮੋਟਰ ਦਾ ਕਨੈਕਸ਼ਨ 15 ਲੱਖ ਦੇ ਵਿੱਚ ਮਿਲਦਾ ਜੇ ਅੱਜ ਕਲ ਲੈਣਾ ਹੋਵੇ ਵੈਸੇ ਤਾਂ ਮਿਲਦਾ ਹੀ ਨਹੀਂ ਕਨੈਕਸ਼ਨ ਬੰਦ ਨੇ ਤੇ ਬਾਦਲ ਸਾਹਿਬ ਨੇ 17 ਲੱਖ ਕਨੈਕਸ਼ਨ ਦੇ ਵਿੱਚ ਸਾਢੇ 14 ਲੱਖ ਕਨੈਕਸ਼ਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਦਿੱਤੇ ਗਏ ਐ ਝੋਨਾ ਹੋਣ ਲੱਗਿਆ ਟਿੱਬਿਆਂ ਦੇ ਵਿੱਚ ਝੋਨਾ ਹੋਣ ਲੱਗਿਆ ਫਿਰ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਤੇ ਹੁਣ ਜਿਨਾਂ ਨੇ ਮਲਾਈਆਂ ਖਾਦੀਆਂ ਤੇ ਉਹ ਕਹਿੰਦੇ ਆ ਸਰਕਾਰ ਕਾਂਗਰਸ ਦੀ ਚੰਗੀ ਸੀ ਜੀ ਆਮ ਆਦਮੀ ਪਾਰਟੀ ਵਾਲੇ ਚੰਗੇ ਆ ਜੀ 30 ਕਿਲੋ ਕਣਕ ਤੋਂ ਪੰਜ ਕਿਲੋ ਕਣਕ ਕਰਤੀ ਭਗਵੰਤ ਮਾਨ ਨੇ ਜਿਹੜਾ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਵੀਆਈਪੀ ਕਲਚਰ ਨਹੀਂ ਹੋਊਗਾ ਉਹ ਸਾਰੇ ਪਰਿਵਾਰ ਨੂੰ ਅੱਜ ਕੱਲ ਕਿੰਨੀ ਸਿਕਿਉਰਟੀ ਆ ਸਾਰੇ ਪਰਿਵਾਰ ਕੋਲ ਦੇਖੋ ਤੁਸੀਂ ਜੇ ਉਹਦੇ ਘਰ ਵਾਲੀ ਲੰਘਦੀ ਹੈ ਗੱਡੀਆਂ ਦਾ ਕਾਫਲਾ ਕਿੰਨਾ ਵੱਡਾ ਹੁੰਦਾ ਉਹ ਬਾਈ ਜੀ ਆਪਾਂ ਖੇਤਰੀ ਪਾਰਟੀ ਨੂੰ ਜੇ ਭੁੱਲ ਗਏ ਨਾ ਤਾ ਸੱਤਿਆਨਾਸ ਹੋ ਜੂਗਾ ਪੰਜਾਬ ਦਾ
@MrSingh-ii6yl
@MrSingh-ii6yl 18 дней назад
ਪਰਖੇ ਨੂੰ ਪਰਖਣੇ ਦੀ ਰੀਤ ਛੱਡ ਦੇਵੋ ਜਥੇਬੰਦ ਹੋ ਕੇ ਸੰਘਰਸ਼ ਕਰੋ ਸਾਰੀ ਬਿਮਾਰੀ ਦਾ ਹੱਲ ਏਸੇ ਵਿੱਚ ਹੈ।
@HappyHappy-zd1ih
@HappyHappy-zd1ih 18 дней назад
ਟੁਟੇ ਫੜਲੀ ਤੇ ਚੁਗੋ ਲੱਵੀ ਝਾੜੂ ਵਾਲੇ ਭੰਡ ਮਰਾਸੀ ਦੇ
@Sukhmandersingh-n9
@Sukhmandersingh-n9 18 дней назад
ਹੁਣ ਦਿਖਾ ਦਿਓ ਫਿਰ ਬੱਗੇ ਵਾਲਾ ਭਗਵੰਤ ਮਾਨ ਨੂੰ ਵੀ ਵਾਲਟ ਨਾ ਤਾਂ ਆਪਾਂ ਹੀ ਆ ਪਲਟ ਦਿਓ
@user-vw4lq6py8s
@user-vw4lq6py8s 18 дней назад
ਗੁਰੂ ਜੀ ਦੀ ਬੇਅਦਬੀ ਦਾ ਅਸਰ ਮੰਜੇ ਤੋ ਭੌ ਨੇੜੇ ਅ ਆ
@vikramjeetsinghbhangu7394
@vikramjeetsinghbhangu7394 18 дней назад
❤.veer ji sach bolan layi tuhada dil ton dhanwad.
@satwindersingh869
@satwindersingh869 16 дней назад
ਹੁਣ ਕੌਣ ਕਰਵਾ ਰਿਹਾ ਬੇਅਦਬੀ?
@HardeepSingh-py6ve
@HardeepSingh-py6ve 17 дней назад
ਅੱਗੇ ਲੋਕਾਂ ਦੇ ਦੀਨ ਧਰਮ ਹੁੰਦੇ ਸੀ ਜਵਾਨ ਦੇ ਪੱਕੇ ਹੁੰਦੇ ਸੀ ਹੁਣ ਅੱਜ ਹੋਰ ਨੇ ਕੱਲ ਨੂੰ ਹੋਰ ਨੇ ਕੱਲ ਯੁਗਾਂ ਦਾ
@thehunterking8711
@thehunterking8711 17 дней назад
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️ ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ👎🏻 ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻
@ranjeetkhanna3993
@ranjeetkhanna3993 18 дней назад
ਪਹਿਲਾਂ ਅਕਾਲੀਆਂ ਨਾਲ ਪੰਜੇ ਦੇ ਨਾਲ ਖਾਦਾ ਹੋਣ ਝਾੜੂ ਨਾਲ ਕੱਠੇ ਕਰਊ ਹੋਣ ਟੀਕੇ ਲਾਉ ਬੇਅਦਬੀ ਦੀ ਕੋਈ ਗੱਲ ਨਹੀਂ ਕਰਦਾ
@sukhmindersalh4685
@sukhmindersalh4685 18 дней назад
ਅਕਾਲੀ ਪਾਰਟੀ ਹੀ ਸੂਬੇ ਦਾ ਵਿਕਾਸ ਕਰਵਾ ਸਕਦੀ ਹੈ
@user-df9hi8ss8l
@user-df9hi8ss8l 17 дней назад
ਝਾੜੂ ਵਿੱਚ ਗਿਆ ਤਾ ਖਤਮ ਲੀਡਰਾਂ ਦਾ ਦੀਨ ਈਮਾਨ ਕੋਈ ਨੀਂ ਹੁੰਦਾ
@singhsonu3057
@singhsonu3057 18 дней назад
ਬੇੜਾ ਗਰਕ ਕਰ ਪੰਜਾਬ ਦਾ ਸਰਕਾਰ ਨੇ
@surkhmandermaanmaan3935
@surkhmandermaanmaan3935 16 дней назад
ਆਪਣੇ ਕੋਲ ਹੱਲ ਬਹੁਤ ਜ਼ਿਆਦਾ ਵੱਡਾ ਹੈ ਵੋਟਾਂ ਪਾਉਣ ਵੇਲੇ ਸੋਚ ਲਿਊ
@thehunterking8711
@thehunterking8711 17 дней назад
ਅੱਜ ਕੱਲ੍ਹ ਦੇ ਲੀਡਰ ਜਿੱਧਰ ਟਿਕਟ ਓਧਰੇ ਛਾਲ ਮਾਰਦੇ ਆ ________________________
@kiransinghgill1793
@kiransinghgill1793 18 дней назад
ਚਿੱਟੀਆਂ ਪੱਗਾਂ ਵਾਲੇ ਪੱਕੇ ਕਾਂਗਰਸੀ ਆ ਇਹਨਾਂ ਨੂੰ ਤਾਂ ਜਿਆਦਾ ਪੁੱਛਿਆ ਹੀ ਨਾ ਕਰੋ ਕਾਂਗਰਸ ਦੇ ਹੱਕ ਵਿੱਚ ਇੱਕ ਵੋਟ ਲਿਖ ਲਿਆ ਕਰੋ
@TheilluminatiTraval6
@TheilluminatiTraval6 17 дней назад
ਗੁਰੂ ਦੀ ਬੇਅਦਬੀ ਕਰਾਈ ਬਾਦਲ ਦਲ ਨੇ ਅੱਜ ਉਸੇ ਦੀ ਕੀਤੀ ਭੁਗਤ ਰਹੇ ਆ, ਵਾਹਿਗੁਰੂ ਅਕਾਲ ਪੁਰਖ ਦੀ ਜਦੋਂ ਚਪੇੜ ਵੱਜਦੀ ਆ ਉਸਦੀ ਆਵਾਜ਼ ਨਹੀਂ ਆਉਂਦੀ... ਗੁਰੂ ਨਾਲ ਮੱਥਾ ਲਾਉਣ ਵਾਲੇ ਕਦੇ ਕੱਖ ਨਹੀਂ ਰਹਿੰਦਾ ਸੁਣਿਆ ਸੀ ਅੱਜ ਦੇਖ ਵੀ ਲਿਆ 🙏
@Parmindersingh-gi3fk
@Parmindersingh-gi3fk 15 дней назад
ਬਾਈ ਜੀ ਮੈਂ ਬਾਦਲਾਂ ਦਾ ਵਿਰੋਧੀ ਹਾ ਏਹ ਸਾਰੇ ਸਾਲ਼ੇ ਖਾਣ ਵੇਲੇ ਇੱਕ ਸਨ ਡਿੰਪੀ ਹੁਣੀ ਬਾਦਲਾਂ ਦੇ ਨਾਲ ਇਖ਼ਠੀ ਮਲਾਈ ਖਾਦੀ ਹੁਣ ਸਾਲ਼ਾ ਸੱਚਾ ਬਣਦਾ ਫਿਰਦਾ ਤੇ ਝਾੜੂ ਵਾਲਾ ਸ਼ਰਾਬੀ ਹੁਣ ਸੱਭ ਕੁਸ਼ ਜਾਣਦਾ ਹੋਇਆ ਵੀ ਕੁਤ ਭਕਾਈ ਮਾਰਦਾ ਏਸ ਕੰਮ ਨੂੰ ਵੋਟਾਂ ਪਾਈਆਂ ਸੀ ਕਿਦਰ ਗਏ ਬੇਅਦਬੀ ਦੇ ਦੋਸ਼ੀ
@hakamsinghhakamsinghhakams4664
@hakamsinghhakamsinghhakams4664 18 дней назад
ਦਲ ਬਦਲੂ ਨੂੰ ਮੂੰਹ ਨਾ ਲਾਓ ।ਲੋਕਾਂ ਨੂੰ ਧਿਆਨ ਦੇਣ ਲੋੜ ਹੈ।
@Kamaljitwaheguruj
@Kamaljitwaheguruj 17 дней назад
ਕਦੋਂ ਜਵਾਬ ਦਿੱਤਾ ਸੁਖਬੀਰ ਨੇ ਸਿਰਫ ਟਿਕਟ ਚਾਹੀਦੀ ਹੈ
@Honey_Sidhu4
@Honey_Sidhu4 18 дней назад
ਕੁਰਸੀ ਨੂੰ ਸਲਾਮਾ ਨੇ ਬਿਨਾਂ ਪਾਵਰ ਤੋ ਲੋਕ ਵੀ ਛੱਡਣ ਲੱਗ ਜਾਂਦੇ ਨੇ ਕੰਮ ਵੀ ਲੀਡਰ ਪਾਵਰ ਵਿੱਚ ਕਰਾ ਸਕਦਾ
@AvtarSingh-gs1si
@AvtarSingh-gs1si 16 дней назад
ਭਗਵੰਤ ਮਾਨ ਵਧੀਆ ਕੰਮ ਕਰ ਰਿਹਾ ਹੈ ਵਿਰੋਧੀਆ ਬਦਨਾਮ ਕਰਨ ਲਗੈ ਰਹਿੰਦੇ ਆ ਭਗਵੰਤ ਮਾਨ ਸਚਾ ਬੰਦਾ ਹੈ
@balvirslnghsahokesingh7446
@balvirslnghsahokesingh7446 16 дней назад
ਬਿਲਕੁਲ ਜੀ,,,,, ਅਸਲ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਡਿੰਪੀ ਢਿੱਲੋਂ ਦਾ ਵਿਧਾਇਕੀ
@BrotherCollection-w1s
@BrotherCollection-w1s 18 дней назад
ਦਲ ਬਦਲੂ ਆ ਨੂੰ ਕੋਈ ਮੂੰਹ ਨਾ ਲਵੇ
@ZORAFEROZEPORE
@ZORAFEROZEPORE 18 дней назад
ਬਿਲਕੁਲ ਵੀਡੀਓ ਹੈਡਿੰਗ ਗਲਤ ਲੋਕ ਦੀ ਰਾਏ ਡਿਪੀ ਦੇ ਨਾਲ
@Kamaljitwaheguruj
@Kamaljitwaheguruj 17 дней назад
ਹੰਕਾਰ ਲੈ ਕੇ ਬੈਠ ਜਾਵੇਗਾ ਇਸ ਨੂੰ ਕੋਈ ਭਾਰੋਸਾ ਨਹੀਂ
@gill-punjab
@gill-punjab 18 дней назад
ਸੁਖਬੀਰ ਸਿੰਘ ਬਾਦਲ ਖੁਦ ਗਿੱਦੜਬਾਹਾ ਤੋਂ ਖੜਨ ਨੂੰ ਫਿਰਦਾ ਏ
@AmritpalSingh-wb7iv
@AmritpalSingh-wb7iv 15 дней назад
ਇਹਨਾਂ ਲੋਕਾਂ ਨੂੰ ਸਾਡੀ 84 ਭੁੱਲ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਭੁੱਲ ਗਈ ਬੰਦੀ ਸਿੰਘਾਂ ਦੇ ਇਨਸਾਫ ਭੁੱਲ ਗਏ ਆਮ ਆਦਮੀ ਪਾਰਟੀ ਵਾਲਿਆਂ ਨੇ ਨੌਜਵਾਨ ਡਿਬਰੂਗੜ ਜੇਲ ਤੇ ਅੰਮ੍ਰਿਤਸਰ ਜੇਲ ਦੇ ਵਿੱਚ ਸੁੱਟ ਦਿੱਤੇ ਤੇ ਸਿੱਖਾਂ ਨੂੰ ਕੀ ਇਨਸਾਫ ਮਿਲਿਆ ਸੋਚੋ ਪੰਜਾਬ ਦੇ ਲੋਕੋ ਸੋਚੋ ਇਹ ਲੋਕ ਦੋਗਲੇ ਆ ਗਿੱਦੜਬਾਹ ਵਾਲੇ ਨਾ ਤਾਂ ਸਾਡੀ ਕਾਂਗਰਸ ਆ ਤਾਂ ਨਾ ਹੀ ਸਾਡੀ ਅਕਾਲੀ ਦਲ ਆ ਤੇ ਨਾ ਹੀ ਸਾਡੀ ਝਾੜੂ ਵਾਲੇ ਆ ਤਾਂ ਨਾ ਹੀ ਸਾਡੀ ਬੀਜੇਪੀ ਵਾਲੇ ਇਹ ਦਿੱਲੀ ਦੇ ਦੱਲਿਆਂ ਦੀ ਸਰਕਾਰ ਸੋਚੋ ਪੰਜਾਬ ਦੇ ਲੋਕੋ ਸੋਚੋ ਸਿੱਖ ਪੰਥ ਦਾ ਸਾਥ ਦੇਓ
@thehunterking8711
@thehunterking8711 17 дней назад
ਡਿੰਪੀ ਦਾ ਗਰੰਟੀ ਆ ਪਾਰਟੀ ਛੱਡਣਾ ਟਿਕਟ ਦਾ ਰੌਲਾ ਨਿਕਲੂ 😅
@SonyBhinder-k8z
@SonyBhinder-k8z 18 дней назад
ਇਹ ਆਪਣਾ ਨਫਾ ਨੁਕਸਾਨ ਦੇਖਦੇ ਆ, ਲੋਕਾਂ ਨੂੰ ਇਹ ਕੁਛ ਨੀ ਸਮਝਦੇ
@user-vh5rm5mz5p
@user-vh5rm5mz5p 12 дней назад
ਦਲ ਬਦਲੂਆ ਨੂੰ ਨਕਾਰਣਾ ਚਾਹੀਦਾ ਹੈ।
@sukhdevsingh6078
@sukhdevsingh6078 14 дней назад
ਓ ਭਾਈ ਓਹਨੇ ਆਵਦਾ ਸੂਤ ਲਾਓਣਾ ਪਹਾੜ ਚ ਜਾਏ ਪੰਜਾਬ ਸੁਰੂ ਤੋਂ ਐਵੇਂ ਈ ਹੁੰਦਾ ਆਇਆ
@AmarjitSingh-g5u
@AmarjitSingh-g5u 18 дней назад
ਏਸ ਵਾਰ ਜਿਤਨਾ Ci dipi ਦਿਲੋਂ. ਪਰ ਪਤਾ ਨਹੀਂ ਕੀ ਹੋਇਆ
@AmandeepSingh-lp9lp
@AmandeepSingh-lp9lp 16 дней назад
Bapu sahi gal
@SonyMaan-s1e
@SonyMaan-s1e 17 дней назад
ASI SARDAR SUKHBIR BADAL NAL AA KOI MARJI AAYE KOI MARJI JAYE SADA PARDHAN SUKHBIR BADAL AA 💪💪💪😍💪😍💪😍💪😍
@AmarjitSingh-eq3rl
@AmarjitSingh-eq3rl 18 дней назад
2017 ਇੰਟਰਨੈੱਟ ਸਸਤਾ ਹੋਣ ਨਾਲ ਆਮ ਲੋਕਾਂ ਦੀ ਪਹੁੰਚ ਵਿਚ ਘਰ ਘਰ ਸੋਸ਼ਲ ਮੀਡੀਆ ਆ ਗਿਆ ਹੈ ਪਿਛਲੀ ਘਟਨਾ 1984 ਨੂੰ ਪੰਜਾਬ ਦੇ ਲੋਕ ਭੁੱਲ ਕੇ ਲੋਕਸਭਾ ਵਿਚ ਜਿੱਤ ਦੇ ਚੁੱਕੇ ਹਨ ਪੰਜਾਬ ਦੇ ਵਿਕਾਸ ਬਾਰੇ ਸੁਖਬੀਰ ਬਾਦਲ ਤੋਂ ਬਿਨਾ ਹੋਰ ਕੋਲ ਕੋਈ ਏਜੇਂਡਾ ਨਹੀ ਹੈ ਸਿਮਰਨਜੀਤ ਮਾਨ ਅੰਮ੍ਰਿਤਪਾਲ ਸਰਬਜੀਤ ਖਾਲਸਾ ਇਹਨਾਂ ਦਾ ਸਪਸਟ ਏਜੇਂਡਾ ਨਹੀ ਹੈ ਖਾਲਸੇ ਰਾਜ ਦੀ ਗੱਲ ਕਰਦੇ ਜਿੱਥੇ ਖਾਲਸੇ ਦੀ ਰਾਜਧਾਨੀ ਸੀ ਉਸਦੀ ਗੱਲ ਨਹੀ ਕਰਦੇ ਇਹਨਾਂ ਦੀਆਂ ਹਰਕਤਾਂ ਭਾਰਤ ਵਿਚ ਸਿੱਖਾਂ ਨੂੰ ਸ਼ੱਕੀ ਨਜ਼ਰ ਨਾਲ ਦੇਖਣ ਲੱਗ ਜਾਂਦੀਆਂ ਹਨ ਭਾਰਤ ਦਾ ਰਾਜਨੀਤਕ ਸਿਸਟਮ ਸਾਰਿਆ ਲਈ ਇਕੋ ਜਿਹਾ ਹੈ ਧੰਨਵਾਦ
@sabisaini8571
@sabisaini8571 18 дней назад
Sarkar badal
@user-wm9bk9wg2m
@user-wm9bk9wg2m 17 дней назад
Akali dal jindabad
@JAGJEETSINGHBRAR-tm8gf
@JAGJEETSINGHBRAR-tm8gf 17 дней назад
ਬਾਈ ਨੇ ਕਮੈਂਟ ਕੀਤਾ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਨੂੰ ਬੇਅਦਬੀ ਦਾ ਸ਼ਰਾਬ ਲੈ ਕੇ ਬਹਿ ਗਿਆ ਬਾਈ ਜੀ ਗੱਲ ਸੁਣ ਮੇਰੀ ਕੈਪਟਨ ਸਰਕਾਰ ਤੋਂ ਲੈ ਕੇ ਭਗਵੰਤ ਮਾਨ ਦੀ ਸਰਕਾਰ ਤੱਕ ਹੁਣ ਤੱਕ ਤਿੰਨ ਹਜਾਰ ਤੋਂ ਉੱਪਰ ਬੇਅਦਬੀ ਹੋ ਚੁੱਕੀਆਂ ਨੇ ਉਹਨਾਂ ਬਾਰੇ ਤਾਂ ਕੋਈ ਬੋਲਦਾ ਨਹੀਂ ਹਾਂ ਜੀ ਉਹਨਾਂ ਦੀ ਸਰਕਾਰ ਵਿੱਚ ਬੇਅਦਬੀ ਹੋ ਗਈ ਤਾਂ ਲੋਕਾਂ ਨੇ ਮੁੱਦਾ ਫੜ ਲਿਆ ਆਹ ਇਕੱਲਾ ਭਗਵੰਤ ਮਾਨ ਹੀ ਨੇ ਸੋਸ਼ਲ ਮੀਡੀਆ ਤੇ ਸਾਰਾ ਕੁਝ ਪ੍ਰਚਾਰ ਕੀਤਾ ਭੰਡੀ ਪ੍ਰਚਾਰ ਤੇ ਅੱਜ ਮਾਨ ਸਾਹਿਬ ਕੀ ਕਰ ਰਹੇ ਨੇ ਸਾਰਿਆਂ ਕੋਲ ਇਸ ਸਕਿਉਰਟੀ ਹੈ ਘਰ ਵਾਲੀ ਕੋਲ ਅੱਡ ਮਾਂ ਕੋਲ ਅੱਡ ਭੈਣ ਕੋਲੇ ਅੱਡ ਤੇ 15 ਅਗਸਤ ਵਾਲੇ ਦਿਨ ਜਿਹੜਾ ਐਨੀ ਖੜ ਕੇ ਸ਼ੀਸ਼ੇ ਦੇ ਕੈਬਿਨ ਵਿੱਚ ਭਾਸ਼ਣ ਨੇ ਦਿੱਤਾ ਸੀ ਕੀ ਡਰ ਸੀ ਇਹਨੂੰ 18 ਲੱਖ ਰੁਪਇਆ ਲੱਗਿਆ ਸੀਗਾ ਉਹ ਇਹਨਾਂ ਨੇ ਕਿਹੜਾ ਜੇਬ ਚੋਂ ਲਾਇਆ ਸੀ ਉਹ ਆਪਣਾ ਟੈਕਸ ਸੀ ਆਪਣੇ ਲੋਕਾਂ ਦਾ ਆਮ ਲੋਕਾਂ ਦਾ ਤੇ ਆ ਹੁਣ ਫੇਰ ਵੀ ਕਲਾਂ ਤੇ ਟੈਕਸ ਲਾ ਰਹੇ ਨੇ ਕਰੋੜਾਂ ਰੁਪਈਆ ਆਪਣੀਆਂ ਜੇਬਾਂ ਵਿੱਚੋਂ ਕੱਢ ਰਹੇ ਨੇ ਤੇ ਬਾਦਲ ਸਾਹਿਬ ਨੇ ਪੰਜਾਬ ਲਈ ਜਿੰਨਾ ਕੁਝ ਕੀਤਾ ਨਾ ਕੋਈ ਸਰਕਾਰ ਨਹੀਂ ਕਰ ਸਕਦੀ ਕਿੰਨਾ ਵਿਕਾਸ ਕਰਵਾਇਆ ਕੱਲੇ ਵੱਡੇ ਲੋਕਾਂ ਦਾ ਨਹੀਂ ਸੋਚਿਆ ਉਸਨੇ ਉਸ ਨੇ ਸਭ ਤੋਂ ਪਹਿਲਾਂ ਗਰੀਬਾਂ ਤੋਂ ਪਹਿਲ ਕੀਤੀ ਸੀ ਕਿੰਨੀਆਂ ਸਕੀਮਾਂ ਦਿੱਤੀਆਂ ਸੀ ਗਰੀਬਾਂ ਨੂੰ 30 ਕਿਲੋ ਕਣਕ ਤੋਂ ਸ਼ੁਰੂ ਕਰਕੇ ਖੰਡ ਵੀ ਮਿਲਦੀ ਰਹੀ ਦਾਲ ਵੀ ਮਿਲਦੀ ਰਹੀ ਮਿੱਟੀ ਦਾ ਤੇਲ ਵੀ
@ianmolbhatti
@ianmolbhatti 18 дней назад
ਅਕਾਲੀ ਦਲ ਜਵਾਂ ਖਤਮ ਹੋਕੇ ਬਣੂਗੀ ਲਿਖਕੇ ਰੱਖਲੋ ਪਰ ਝਾੜੂ ਨੀ ਬਣਨਾ ।
@BalwinderSingh-nd5nx
@BalwinderSingh-nd5nx 18 дней назад
Sahi kiha lokan ne
@tejaspreetsingh6090
@tejaspreetsingh6090 18 дней назад
ਡਿੰਪੀ ਢਿੱਲੋਂ ਨੂੰ ਜਿਤਾਉ ਤੇ ਬਾਦਲਾਂ ਨੂੰ ਓਹਨਾਂ ਦੀ ਔਕਾਤ ਵਿਖਾਉ। ਇੱਸ ਵਾਰ ਗਿੱਦੜਬਾਹਾ ਵਿਖੇ ਸੁਖਬੀਰ ਬਾਦਲ ਅਤੇ ਡਿੰਪੀ ਢਿੱਲੋਂ ਆਹਮਣੇ ਸਾਹਮਣੇ ਹੌ ਲੈਣ ਦਿਉ।
@Happy-b9l
@Happy-b9l 17 дней назад
Dimpi nu haro te badal nu vi harao
@satwinder5611
@satwinder5611 17 дней назад
ਇਹ ਬਿਲਕੁਲ ਸਚਿਆਈ ਆ ਪਹਿਲਾਂ ਬਾਦਲ ਗਰੁੱਪ ਨੇ ਇਹਨਾਂ ਦੀ ਨਜਾਇਜ ਟਾਈਮ ਟੇਬਲ ਪਵਾਈ ਦੀਪ ਬੱਸਾਂ ਦੇ ਅਤੇ ਬਾਦਲਾਂ ਦੀ ਮਿਹਰਬਾਨੀ ਨਾਲ ਦੀਪ ਵਾਲੇ ਦੋ ਨੰਬਰ ਚ ਬੱਸਾਂ ਚਲਾ ਗੇ ਹੁਣ ਭਗਵੰਤ ਮਾਨ ਸਰਕਾਰ ਸਖਤ ਹੋਈ ਤਾਂ ਇਹ ਆਮ ਪਾਰਟੀ ਵਿੱਚ ਰਲ ਗਏ
@baljitsandhu4594
@baljitsandhu4594 17 дней назад
ਤੁਸੀਂ ਫੱਟੇ ਤੈ ਬੈਠੇ ਮਲੰਗ। ਆਵਦਾ ਕੰਮ ਲਓ। ਵੱਡੇ ਭਗਤ ਸਿੰਘ
@manindersingh352
@manindersingh352 17 дней назад
ਹੁਣ ਵੇਖਦੇ ਤੁਹਾਡੀਅ ਜਮੀਰਾ ਗੁਰੂਘਰ ਨਾਲ ਖੜਦੀਅ ਹਨ
@SurjitSingh-rd1ih
@SurjitSingh-rd1ih 16 дней назад
ਚੀਮੇ ਦਾ ਬਿਆਨ ਨੀ ਆਇਆ ਜੀ ਅਜੇ ਤੱਕ
@karpal_pannu_12
@karpal_pannu_12 18 дней назад
🌹LEDER LOKA NU FUDU SAMJDE HUN PAR HNU NE LOK ENA MAGAR LAGDE ❤❤❤
@GurwinderSingh-pe7eq
@GurwinderSingh-pe7eq 14 дней назад
😊😊😊😊
@JAGJEETSINGHBRAR-tm8gf
@JAGJEETSINGHBRAR-tm8gf 17 дней назад
ਬਾਈ ਜੀ ਜਿਹੜੇ ਨਾ ਕਮੈਂਟਾਂ ਦੇ ਵਿੱਚ ਕਾਂਗਰਸ ਕਾਂਗਰਸ ਕਰੀ ਜਾਂਦੇ ਐ ਕੀ ਕੀਤਾ ਕਾਂਗਰਸ ਨੇ ਅੱਜ ਤੱਕ ਸਿੱਖਾਂ ਨਾਲ ਧੱਕਾ ਕੀਤਾ ਅਕਾਲ ਤਖਤ ਤੇ ਫੌਜਾਂ ਚਾੜੀਆਂ ਅਕਾਲ ਤਖਤ ਨੂੰ ਢਹਿ ਢੇਰੀ ਕੀਤਾ ਜਦੋਂ ਇੰਦਰਾ ਗਾਂਧੀ ਦਾ ਸੋਧਾ ਲੱਗਿਆ ਉਦੋਂ ਬਾਅਦ ਕੀ ਹੋਇਆ ਸਿੱਖਾਂ ਨਾਲ ਸਾਰੇ ਜਾਣਦੇ ਨੇ ਧੀਆਂ ਦੀਆਂ ਇੱਜ਼ਤਾਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਗਲਾਂ 'ਚ ਟਾਇਰ ਪਾ ਕੇ ਸਾੜੇ ਗਏ ਦਿੱਲੀ ਦੇ ਵਿੱਚ ਇਕੱਲੇ ਨਹੀਂ ਨਾ ਲੱਗਦੇ ਹੋਰ ਕਾਨਪੁਰ ਹੋਰ ਵਗੈਰਾ ਕਿੰਨੇ ਸਟੇਟਾਂ ਦੇ ਵਿੱਚ ਸਿੱਖਾਂ ਦੀ ਬੇਪਤੀ ਹੋਈ ਹੈ ਉਹ ਤੁਸੀਂ ਭੁੱਲ ਗਏ ਸਾਰਾ ਕੁਝ ਕਲੀ ਬਾਦਲ ਸਾਹਿਬ ਤੇ ਚੜ ਜਾਂਦੇ ਹੋ ਇਹ ਬੇਅਦਬੀ ਕਰਵਾਈ ਜੀ ਇਹਨਾਂ ਨੇ ਦੇਖੋ ਬੇਅਦਬੀ ਆ ਉਸਤੋਂ ਬਾਅਦ ਕਿੰਨੀਆਂ ਹੋਈਆਂ ਨੇ 3000 ਦੇ ਕਰੀਬ ਬੇਅਦਬੀ ਹੋਈਆ ਨੇ ਕੈਪਟਨ ਸਰਕਾਰ ਦੇ ਵਿੱਚ ਵੀ ਬੇਅਦਬੀ ਹੋਈਆਂ ਨੇ ਤੇ ਅੱਜ ਤੱਕ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਬਾਰੇ ਤਾਂ ਕੋਈ ਬੋਲਦਾ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਵਿਕਾਸ ਕਰਵਾ ਸਕਦੀ ਸੀ ਤੇ ਕਰਵਾ ਕਰਵਾਇਆ ਹੈ ਲੋਕਾਂ ਨੂੰ ਮੋਟਰਾਂ ਦੇ ਕਨੈਕਸ਼ਨ ਦੇ ਕੇ ਰਾਜੇ ਬਣਾਇਆ ਕੋਠੀਆਂ ਪਾ ਲਈਆਂ ਲੋਕਾਂ ਨੇ ਜਿਮੀਂਦਾਰਾਂ ਨੇ ਵੱਡੀਆਂ ਵੱਡੀਆਂ ਗੱਡੀਆਂ ਲੈ ਲਈਆਂ ਕਿਹਦੀ ਬਦੌਲਤ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਬਦੌਲਤ ਟਿੱਬੇ ਹੁੰਦੇ ਸੀ ਆਪਣੇ ਜੇ ਮੋਟਰਾਂ ਨਾ ਹੁੰਦੀਆਂ ਤਾਂ ਭੁੱਖੇ ਮਰਨਾ ਸੀ ਸਾਰਿਆਂ ਨੇ ਬਾਈ ਜੀ ਇੱਕੋ ਇੱਕ ਖੇਤਰੀ ਪਾਰਟੀ ਹ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਜਿੰਨਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਉਨਾ
@rajbindersingh8237
@rajbindersingh8237 17 дней назад
ਡਿੰਪੀ ਬੋਂਡੀ ਨਿਕਲਿਆ
@JagdishSingh-jl7hu
@JagdishSingh-jl7hu 18 дней назад
ਮਾੜੇ ਬੰਦੇ ਤੋਂ ਖਾਸ ਕਰਕੇ ਗੁਰੂ ਦੋਖੀ ਤੋਂ ਦੂਰੀ ਹੀ ਚੰਗੀ ਜਿਹੜਾ ਬੰਦਾ ਗੁਰੂ ਦਾ ਨੀ ਬਣਿਆਂ ਹੋਰ ਕਿਸੇ ਦਾ ਕੀ ਬਣੂ
@Kamaljitwaheguruj
@Kamaljitwaheguruj 17 дней назад
ਲੋਕੀ ਇਸ ਨੂੰ ੰ ਸਬਕ ਸਾਖਾਵੋ
@JasPinder-gx3xs
@JasPinder-gx3xs 17 дней назад
KINA SMA HO GIAA HAI GOVT BNI NOO OUS VELE TUON BUSSA GHURE KHRRHIAA SUN AADMI AAPNE AAPDA FAISLA LAIN HUK HAI RS DHALIWALL FDK PUNJAB ❤
@gill-punjab
@gill-punjab 18 дней назад
ਅਕਾਲੀ ਦਲ ਖਤਮ ਏ
@bajsingh8594
@bajsingh8594 18 дней назад
ਸੁਖਬੀਰ ਬਾਦਲ ਖ਼ਤਮ
@bagjeetdhillon8933
@bagjeetdhillon8933 18 дней назад
ਟਿਕਟ ਦਾ ਹਕਦਾਰ dhillon ਸੀ
@gurindersidhu1625
@gurindersidhu1625 18 дней назад
Jis pind wich beadbi hundi shiromni cometty us pind tu garanth sahib darbar sahib wich le jave
@jashanpreetsingh111
@jashanpreetsingh111 18 дней назад
ਉਏ। ਲੋਕੋਂ। ਵਚ। ਜਾਉਂ। ਬਾਦਲਾਂ। ਤੋਂ। ਇਹ। ਪਰਿਵਾਰ। ਨੇਂ। ਸਿੱਖਾਂ। ਦਾ। ਬੇੜਾ ਗ਼ਰਕ। ਕਰਕੇ। ਰੱਖ। ਦਿੱਤਾ। ਜਦੋਂ ਡੋਗੀ। ਬਾਦਲ ਨੇ। ਸਾਥ ਨਹੀਂ ਦਿੱਤਾ
@JAGJEETSINGHBRAR-tm8gf
@JAGJEETSINGHBRAR-tm8gf 17 дней назад
ਬਾਈ ਜੀ ਝਾੜੂ ਦਾ ਤੀਲਾ ਤੀਲਾ ਹੋ ਚੁੱਕਿਆ 92 ਸੀਟਾਂ ਤੋਂ ਐਮਪੀ ਦੀਆਂ ਤਿੰਨ ਸੀਟਾਂ ਰਹਿ ਗਈਆਂ ਤੇ ਆਉਣ ਵਾਲੇ ਸਮੇਂ ਵਿੱਚ ਦੇਖੋ ਇਹਨਾਂ ਦਾ ਹਾਲ ਕੀ ਹੁੰਦਾਹੈ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਡਲਾ ਤੋਂ ਡਲਾ ਹੋਤਾ ਹੈ ਹੁਣ ਪਤਾ ਲੱਗੂਗਾ ਜਦੋਂ ਲੋਕਾਂ ਨੇ ਡਲੇ ਭਗਵੰਤ ਮਾਨ ਨੂੰ ਚੁੱਕੇ ਬਾਈ ਜੀ ਆਪਾਂ ਨਹੀਂ ਸਮਝਦੇ ਆਪਾਂ ਨਿਤ ਗੁਣ ਭਾਲਦੇ ਆ ਬਾਦਲ ਸਾਹਿਬ ਨੇ ਕਿੰਨੀਆਂ ਸਕੀਮਾਂ ਦਿੱਤੀਆਂ ਸੀ ਪੰਜਾਬ ਲਈ ਗਰੀਬਾਂ ਨੂੰ ਕਿੰਨੀਆਂ ਸਕੀਮਾਂ ਦਿੱਤੀਆਂ ਸੀ ਗਰੀਬ ਤਰਾਹ ਤਰਾਹ ਕਰ ਰਹੇ ਨੇ ਕਹਿ ਰਹੇ ਨੇ ਬਾਦਲ ਸਰਕਾਰ ਚੰਗੀ ਸੀ ਸਾਡੇ ਲਈ ਜ਼ਿਮੀਦਾਰਾਂ ਨੂੰ ਕਿੰਨੀਆਂ ਸਕੀਮਾਂ ਦਿੱਤੀਆਂ ਨੇ ਮੋਟਰਾਂ ਦੇ ਕਨੈਕਸ਼ਨ ਦੇ ਕੇ ਝੋਨਾ ਹੋਣ ਲਾਇਆ ਵੱਡੀਆਂ ਵੱਡੀਆਂ ਕੋਠੀਆਂ ਪਾ ਲਈਆਂ ਕਾਰਾਂ ਲੈ ਲਈਆਂ ਜੇ ਝੋਨਾ ਨਾ ਹੁੰਦਾ ਪੰਜਾਬ ਦੇ ਵਿੱਚਆਪਾਂ ਕੋਠੀਆਂ ਪਾ ਸਕਦੇ ਸੀ ਕਾਰਾਂ ਲੈ ਸਕਦੇ ਸੀ ਕਿੰਨੀਆਂ ਮੋਟਰਾਂ ਦੇ ਕਨੈਕਸ਼ਨ ਦਿੱਤੇ ਬਾਦਲ ਸਾਹਿਬ ਨੇ 16 ਲੱਖ ਦੇ ਵਿੱਚੋਂ ਸਾਢੇ 14 ਲੱਖ ਕਨੈਕਸ਼ਨ ਬਾਦਲ ਸਾਹਿਬ ਨੇ ਦਿੱਤੇ ਆ ਫਿਰ ਬਿੱਲ ਮਾਫ਼ ਕੀਤੇ ਬਾਦਲ ਸਾਹਿਬ ਨੇ ਘਰਾਂ ਦੇ ਬਿੱਲ ਵੀ ਬਾਦਲ ਸਾਹਿਬ ਨੇ ਮਾਫ ਕੀਤੇ ਸੀ ਇਹ ਤਾਂ ਹੁਣ ਇਕੱਲੇ ਭਗਵੰਤ ਮਾਨ ਨੇ 600 ਯੂਨਟ ਮਾਫ ਕਰਤੀ ਜੀ ਜੇ 6001 ਯੂਨਿਟ ਮੱਚ ਜਾਂਦੀ ਹੈ ਤਾਂ ਸਾਰਾ ਬਿੱਲ ਲੱਗਦਾ ਬਾਈ ਜੀ ਇਹ ਵੀ ਸੋਚਿਆ ਕਰੋ ਬਾਈ ਜੀ ਜਿੰਨਾ ਬਾਦਲ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦਾ ਵਿਕਾਸ ਕਰਵਾਇਆ ਸਰਦਾਰ ਸੁਖਬੀਰ ਸਿੰਘ ਨੇ ਵਿਕਾਸ ਕਰਵਾਇਆ ਅੱਜ ਤੱਕ ਕੋਈ ਸਰਕਾਰ ਨਾ ਤਾਂ ਕਰਵਾ ਸਕੀ ਹੈ ਤੇ ਨਾ ਹੀ ਹੋਣਾ ਆ ਹੁਣ ਨਹਿਰ ਕੱਢ ਰਿਹਾ ਭਗਵੰਤ ਮਾਨ ਕਿੰਨਾ ਵਿਰੋਧ ਹੋ ਰਿਹਾ ਇਹ ਪਾਣੀ ਪਤਾ ਕਿੱਥੇ ਜਾਣਾ ਇਹ ਰਾਜਸਥਾਨ ਨੂੰ ਪਾਣੀ ਦੇਣਾ ਇਹਨਾਂ ਨੇ ਆਪਣੀ ਨਹਿਰਾਂ ਕਿੰਨੀਆਂ ਨੇ ਥੋੜਾ ਪਾਣੀ ਆਪਣੀਜਿਹੜਾ ਪਾਣੀ ਜਿਹੜੇ ਸੂਬੇ ਵਿੱਚ ਦੀ ਲੰਘਦਾ ਹੋਵੇ ਉਸ ਉੱਤੇ ਹੱਕ ਉਸਦਾ ਹੁੰਦਾ ਹੈ ਤੇ ਇਹ ਹਰਿਆਣੇ ਨੂੰ ਦਿੱਲੀ ਨੂੰ ਰਾਜਸਥਾਨ ਨੂੰ ਪਾਣੀ ਦੇ ਰਹੇ ਨੇ ਜਦੋਂ ਆਪਾਂ ਕੋਈ ਚੀਜ਼ ਬਾਹਰੋਂ ਲੈ ਕੇ ਆਉਣੇ ਆ ਪੱਥਰ ਲੈ ਕੇ ਆਉਣੇ ਆ ਜਾਂ ਕੋਈ ਕੋਲਾ ਲੈ ਕੇ ਆਉਣੇ ਆ ਆਪਾਂ ਉਸਦੇ ਪੈਸੇ ਦਿੰਦੇ ਆ ਤੇ ਇਹਨਾਂ ਨੇ ਪਾਣੀ ਦੇ ਬਦਲੇ ਪੈਸੇ ਲਏ ਆ ਕਿਤੇ ਪਹਿਲਾਂ ਇੰਦਰਾ ਗਾਂਧੀ ਚ ਕੈਪਟਨ ਸਾਹਿਬ ਨੇ ਮਾਰਿਆ ਐਸਵਾਈਐਲ ਨਹਿਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਨਿਕਲ ਸਕੀ ਹੁਣ ਇਹ ਕੋਸ਼ਿਸ਼ਾਂ ਕਰ ਰਹੇ ਨੇ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਬਣਾਉਣ ਦੀਆਂ ਪਾਣੀ ਪੰਜਾਬ ਦਾ ਲੁੱਟਿਆ ਜਾਣਾ ਨੁਕਸਾਨ ਕਿਹਦਾ ਹੋਣਾ ਪੰਜਾਬ ਦਾ ਹੋਣਾ ਪੰਜਾਬ ਦੀ ਜਿਮੀਦਾਰ ਦਾ ਨੁਕਸਾਨ ਹੋਣਾ ਬਾਈ ਜੀ ਆਪਾਂ ਅੱਜ ਵੀ ਨਹੀਂ ਸਮਝ ਸਕੇ ਨਾ ਹੀ ਸਮਝ ਸਕਦੇ ਹ ਨਾ ਹੀ ਸਮਝਣਾ ਚਾਹੁੰਦੇ ਆ ਇਕੱਲਾ ਇਹ ਕਹਿ ਦਿੰਨੇ ਆ ਅਕਾਲੀ ਦਲ ਮਾੜਾ ਜੀ ਅਕਾਲੀ ਦਲ ਮਾੜਾ ਹੈ ਇਹ ਬਾਅਦ ਵਿੱਚ ਪਤਾ ਲੱਗਦਾ ਗਰੀਬਾਂ ਨੂੰ ਪੁੱਛ ਕੇ ਦੇਖੋ ਯਟਬ ਦੇ ਉੱਤੇ ਬੁੜੀਆਂ ਬੰਦੇ ਹਰ ਇਕ ਕਹਿ ਰਹੇ ਨੇ ਇਦੋਂ ਤਾਂ ਬਾਦਲ ਸਾਹਿਬ ਬਹੁਤ ਵਧੀਆ ਮੁੱਖ ਮੰਤਰੀ ਸੀ ਸਾਡੇ ਲਈ ਜਿਨਾਂ ਨੇ ਗਰੀਬਾਂ ਲਈ ਇਨਾ ਕੁਝ ਸੋਚਿਆ ਇਹ ਭੰਡ ਤਾਂ ਇਕੱਲਾ ਗੱਪ ਮਾਰ ਮਾਰ ਕੇ ਲੋਕਾਂ ਤੋਂ ਵੋਟਾਂ ਲੈ ਲਈਆਂ ਕੁਰਸੀ ਤੇ ਬੈਠ ਗਿਆਕੋਈ ਸੁਣਦਾ ਨਹੀਂ ਕਿਸੇ ਦੀ ਕਿਸੇ ਐੱਮਐਲਏ ਕੋਲ ਕੋਈ ਪਾਵਰ ਨਹੀਂ ਬਸ ਸਾਰੇ ਪੈਸੇ ਬਣਾਉਣ ਤੇ ਲੱਗੇ ਹੋਏ ਨੇ ਸਾਰੇ ਮਹੀਨਾ ਲੈਂਦੇ ਨੇ ਹਰ ਇੱਕ ਜਗ੍ਹਾ ਦੇ ਉੱਤੇ ਅਫਸਰਸ਼ਾਹੀ ਦਾ ਰਾਜ ਹੈ ਜਿੱਥੇ ਮਰਜ਼ੀ ਜਾਓ ਪੈਸੇ ਤੇ ਬਿਨਾਂ ਕੋਈ ਕੰਮ ਨਹੀਂ ਹੁੰਦਾ ਤੇ ਜਦੋਂ ਬਾਦਲ ਸਾਹਿਬ ਦੀ ਸਰਕਾਰ ਹੁੰਦੀ ਸੀ ਜੇ ਸਰਪੰਚ ਜਾਂ ਮੈਂਬਰ ਜਾ ਕੇ ਖੜਾ ਹੋ ਜਾਂਦਾ ਸੀ ਨਾ ਥਾਣੇ ਜਾਂ ਚੌਂਕੀ ਦੇ ਵਿੱਚ ਤਾਂ ਨਾਲ ਦੀ ਨਾਲ ਅਫਸਰ ਕੁਰਸੀ ਛੱਡ ਦਿੰਦੇ ਸੀ ਅੱਜ ਮੈਂਬਰ ਸਰਪੰਚ ਚੌਂਕੀ ਜਾ ਥਾਣੇ ਦੇ ਵਿੱਚ ਜਾਣ ਨੂੰ ਤਿਆਰ ਨਹੀਂ ਕਿਉਂ ਨਹੀਂ ਤਿਆਰ ਕਿਉਂਕਿ ਉਹ ਆਪਣੀ ਬੇਇਜ਼ਤੀ ਨਹੀਂ ਕਰਵਾਉਣਾ ਚਾਹੁੰਦੇ ਇਹ ਇਹੋ ਜਿਹੀ ਸਰਕਾਰ ਹੈ ਜਿਹੜੀ ਪੰਜਾਬੀਆਂ ਨੂੰ ਭਿਖਾਰੀ ਬਣਾ ਦੇਵੇਗੀ
@AmarjitSingh-g5u
@AmarjitSingh-g5u 18 дней назад
Aah ਪੱਕਾ ਅਕਾਲੀ ਦਲ ਵਾਲਾ
@HarjinderSingh-kt8sm
@HarjinderSingh-kt8sm 18 дней назад
App party nu manj deo atki bhut hankar hoya pea ehna nu
@charanjeetsingh7782
@charanjeetsingh7782 18 дней назад
ਓਹ ਲੋਕੋ ਮੈਂ ਕਿਸੇ ਡਿੰਪੀ ਨੂੰ ਨਹੀਂ ਜਾਣਦਾ ਪਰ ਉਸ ਬੰਦੇ ਨਾਲ ਸ਼ਰੇਆਮ ਧੱਕਾ ਕੀਤਾ ਇਵੇਂ ਤਾਂ ਆਪਾਂ ਸੀਰੀ ਨੂੰ ਨਹੀਂ ਕਹਿੰਦੇ ਕੇ ਐਤਕੀ ਕੰਮ ਤੇ ਲੱਗਣਾ ਹੈ ਕਿ ਨਹੀਂ ਜੇਕਰ ਲੱਗਣਾ ਹੈ ਤਾਂ ਫਾਲਣੇ ਝੱਬਰ ਦਾਸ ਕੇ ਲਵਾਂ ਦਿੰਦਾ ਹਾਂ ਤੈਨੂੰ ਤੁਸੀਂ ਮੇਰੀ ਗੱਲ ਸਮਝ ਗਏ ਹੋਵੋਗੇ
@user-kf2ff9cr1c
@user-kf2ff9cr1c 17 дней назад
ਕਈ ਬੰਦੇ ਹਾਲੇ ਵੀ ਬਾਦਲਾਂ ਦੇ ਚਾਪਲੂਸ ਬਣੇ ਆ ਇਹਨਾ ਨੂੰ ਗੁਰੂ ਮਹਾਰਾਜ ਦੀ ਬੇਅਦਵੀ ਭੁੱਲਗੀ
@gurmanjotsinghbrar5875
@gurmanjotsinghbrar5875 18 дней назад
ਰੱਬ ਅੱਗੇ ਦੋ ਅਰਦਾਸ ਕੀਤੀ ਸੀ ਸਿਮਰੋਂ ਨੇ ਉਹ ਪੂਰੀ ਹੋ ਰਹੀ ਆ😂😂😂😂
@maluksingh5489
@maluksingh5489 18 дней назад
ਕੰਜਰਾਂ ਘਰੇ ਵੀ ਆਏ ਬੋਲਦਾ ਤੂੰ
@gill-punjab
@gill-punjab 18 дней назад
ਡਿੱਪੀ ਢਿੱਲੋਂ ਦੀ ਜਿੱਤ ਪੱਕੀ ਏ
@gill-punjab
@gill-punjab 18 дней назад
ਧਿਆਨ ਦਿਓ ਜੀ
@Sukhmandersingh-n9
@Sukhmandersingh-n9 18 дней назад
ਬੇਅਦਬੀ ਹੋਈ ਦੋ ਬੰਦੇ ਮਰੇ ਸਰਸੇ ਵਾਲੇ ਨੂੰ ਮਾਫੀ ਦਿੱਤੀ ਪੁਲਿਸ ਅਣਪਛਾਤੀ ਹੋਈ ਮਤਲਬ ਇਨਾ ਬੀਬਾ ਜੀ ਨੇ ਕਿਹਾ ਸੀਗਾ ਜਿਨਾਂ ਨੇ ਬੇਅਬਦੀ ਕੀਤੀ ਉਹਨਾਂ ਦਾ ਕੱਖ ਨਾ ਰਵੇ
@tejindersingh4588
@tejindersingh4588 16 дней назад
Dimpi Dhillon JINDABAD
@user-id5vt4kz9v
@user-id5vt4kz9v 18 дней назад
ਗਿੱਦੜਬਾਹਾ ਵਿੱਚ ਅਕਾਲੀ ਦਲ ਡਿੰਪੀ ਢਿੱਲੋਂ ਦੇ ਨਾਲ ਹੀ ਚਲਾ ਗਿਆ
@bajsingh8594
@bajsingh8594 18 дней назад
ਅਕਾਲੀ ਦਲ ਖਤਮ
@Dr.Iqbal-e2h
@Dr.Iqbal-e2h 18 дней назад
Sadi Bhabhi jittege Raje de Rani. loka nu chaida hai k Raje de Rani da sath den oh daleer hai bollan wali hai halke da vikas karvayege te sarkaar nu takkar davege
@GurmitSingh-fn7pp
@GurmitSingh-fn7pp 16 дней назад
Hun.we.harna.Dipy.da.Lajmiha.
@baljindersinghbrar5138
@baljindersinghbrar5138 18 дней назад
End wal cycle 22 ne sachi gal kehi😂 a
@surajrana5119
@surajrana5119 17 дней назад
Aam aadmi party 100+ wow
@jagmailsidhu7534
@jagmailsidhu7534 18 дней назад
Badal parvar gangu Papi nu sikh kom maff nahi karu
@nishansran7672
@nishansran7672 18 дней назад
Na bus badal chla skda na Mann lok safer kerde hai Fer kush Kharche kush munafa
@subasingh6032
@subasingh6032 18 дней назад
Jhadu ch jau hun gidrvaha to ladu ehdi jat ni koi bus rukn da dar c
@reshamsidhu7397
@reshamsidhu7397 18 дней назад
ਚੈਨਲ ਵਾਕਿਆ ਹੀ ਬਾਦਲਾਂ ਦਾ ਅੱਜ ਸਾਫ ਹੋ ਗਿਆ ਖ਼ਬਰ ਦਾ ਟਾਈਟਲ ਦੇਖ ਪਤਾ ਲਗਦਾ
@Parmindersingh-gi3fk
@Parmindersingh-gi3fk 15 дней назад
ਡਿੰਪੀ ਨੇ 40 ਸਾਲ ਦੀ ਸਾਂਝ ਤੋੜਤੀ ਲਾਹਣਤ ਏ ਇਹਦੇ ਤੇ ਜੇਹ ਡਿੰਪੀ ਚੰਗਾ ਤਾਂ ਤੇਲ ਵਚਦੇ ਐ ਨੇ 400 ਬੱਸ ਕਿਵੇਂ ਕਰ ਲੀ ਏਹ ਕਹੜੀ ਡਿੰਪੀ ਦੇ ਪਿਉ ਦੀ ਏ ਲੁੱਟਕੇ ਹੀ ਖਾਦਾ ਕਿ ਕਸੂਰ ਸੀ ਝਾੜੂ ਵਾਲੇ ਵਰਕਰਾਂ ਦਾ ਜੇਹੜੇ 10 ਸਾਲ ਮੇਹਨਤ ਕਰਦੇ ਰਹੇ ਡਿੰਪੀ ਨੇ ਝਾੜੂ ਵਾਲੇ ਵਰਕਰਾਂ ਦਾ ਹੱਕ ਖਾਦਾ ਸਾਲ਼ਾ ਭਗਵੰਤ ਸ਼ਰਾਬੀ ਟੱਟੂ ਬਦਲਾਅ ਵਾਲਾ ਹੁਣ ਬੱਸ ਮਾਫੀਆ ਕਿੱਥੇ ਗਿਆ ਮਹਿੰਦਰ ਮਾਸਟਰ ਦਾ ਮੁੰਡਾ ਚੋਰਾਂ ਨਾਲ ਰੱਲ ਗਿਆ ਲਾਹਣਤ ਸਾਲ਼ਾ ਅਲਾਂਵੰਤ ਤੇ ਡਿੰਪੀ ਅੱਲਾਂਵੰਤ ਮੂਹਰੇ ਕੌਡਾ ਹੋਗਿਆ
@anitagupta678
@anitagupta678 18 дней назад
Akalis and AAP same both will go to left if the centre govt goes to right
@lovepreetvar7
@lovepreetvar7 17 дней назад
dimpy ne galat kita
@jaanveersingh7819
@jaanveersingh7819 18 дней назад
ਕਾਲੀ ਦਲ ਦੀਆਂ ਨੀਤੀਆਂ ਹੀ ਖਾਲੀ ਦਲ ਦਾ ਬੇੜਾ ਡੋਬਤਾ
@gorasingh5190
@gorasingh5190 18 дней назад
😂 very good Maan saab 😂😂😂😂
@Hunarmeet9129
@Hunarmeet9129 16 дней назад
27/08/2024 dimpy d Scorpio Pb 60 7878 Manpreet badal de gate agge khadi c kal
@harmeshjangra3912
@harmeshjangra3912 17 дней назад
Gaddaran nu mooh na laleo veero
Далее
Ванесса 🆚 Крискас  | WICSUR #shorts
00:42
Ванесса 🆚 Крискас  | WICSUR #shorts
00:42