Тёмный

ਡਿੱਗਿਆ ਧੜੱਮ ! ਕਰਤੇ ਨੰਗੇ RBI ਦੀ ਰਿਪੋਰਟ ਨੇ ! ਅਹੁਦੇ ਖੁੱਸਣ ਦੇ ਖ਼ੌਫ਼ ‘ਚ ਸੱਤਾਧਾਰੀ…Punjab Television 

Punjab Television
Подписаться 327 тыс.
Просмотров 41 тыс.
50% 1

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Опубликовано:

 

17 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 129   
@Nanak-rc1go
@Nanak-rc1go 3 дня назад
ਦੇਸ਼ ਦੀ ਰਾਜਨੀਤੀ ਨਾਲ ਜੋੜਦੇ ਹੋ। ਪੰਜਾਬ ਦੀ ਤਸਵੀਰ ਸ਼ੀਸ਼ੇ ਚ ਦਿਖਾ ਦਿੰਦੇ ਹੋ। ਸ਼੍ਰ ਹਮੀਰ ਸਿੰਘ ਜੀ ਨੂੰ ਹਕੀਕਤ ਚ ਬਹੁਤ ਗਿਆਨ ਹੈ ਜੀ। ਖਹਿਰੇ ਵਾਂਗੂੰ ਥੋੜੀ ਹਿੰਡ ਕਰਕੇ ਅੜ ਜਾਂਦੇ ਨੇ।
@jagjitsamra3437
@jagjitsamra3437 День назад
😊😊😊
@baljitsingh6957
@baljitsingh6957 3 дня назад
ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਵਾਲੇ ਆਪ ਹੀ ਪੰਜਾਬ ਦੇ ਨਕਸ਼ੇ ਤੋਂ ਗਾਇਬ ਹੋ ਗਏ ਹਨ।
@jaswindersinghrandhawa9850
@jaswindersinghrandhawa9850 3 дня назад
ਪੰਜਾਬ ਪੁਲਿਸ (ਅਫਸਰਾਂ ਸਮੇਤ) ਨੂੰ ਕੁੱਝ ਸਾਲ ਲਈ ਕਿਸੇ ਹੋਰ ਸੂਬੇ ਜਾਂ ਮੁਲਕ ਚ ਭੇਜ ਦਿਓ । ਇਹਨਾਂ ਦਾ ਤਜਰਬਾ ਉਥੇ ਵਰਤੋ। ਪੰਜਾਬ ਬਚ ਜਾਉ
@JARNAILSINGH-vc2mt
@JARNAILSINGH-vc2mt 3 дня назад
ਸਾਲ 2012 ਵਿੱਚ ਹੈਰੋਇਨ ਦਾ ਨਸ਼ਾ ਆਇਆ ਸੀ, ਅਕਾਲੀ ਦੱਲ ਦੇ ਸਾਰੇ mla, s ਨੇ ਆਪਣੀ ਇਲੈਕਸ਼ਨ ਵਿੱਚ ਗ੍ਰਾਮ ਗ੍ਰਾਮ ਦੀਆਂ ਪੁੜੀਆ ਬਣਾ ਕੇ ਨੌਜਵਾਨਾਂ ਨੂੰ ਦਿੰਦੇ ਸਨ ਅਤੇ ਗ੍ਰਾਮ ਪਿੱਛੇ ਵੋਟ ਲੈਂਦੇ ਸੀ ਇਹੀ ਜੰਨਤਾ ਜਿਹੜੀ ਪੁਲਿਸ ਦੇ ਖਿਲਾਫ ਕੂਮੈਂਟ ਕਰਦੀ ਹੈ ਇਹੀ ਓਹਨਾਂ ਦਾ ਸਾਥ ਦਿੰਦੀ ਸੀ , ਜਦੋ ਕਿਸੇ ਦਾ ਜਵਾਕ ਨਸ਼ਾ ਵੇਚ ਕੇ ਘਰ ਪੈਸੇ ਲਾਇ ਕੇ ਆਉਂਦਾ ਸੀ ਓਦੋ ਉਹ ਚੰਗਾ ਲਗਦਾ ਸੀ,je ਪੁਲਿਸ ਫੜਦੀ ਸੀ ਹਲਕਾ ਇੰਚਾਰਜ ਦਾ ਫੋਨ ਪਹਿਲਾ ਆ ਜਾਂਦਾ, ਬਦਲੀਆਂ ਕ੍ਰਵਾ ਦਿੰਦੇ ਸੀ, ਹੁਣ ਜਦੋ ਆਵਾ ਓਤ ਗਿਆ, ਤਾਂ ਪੁਲਿਸ ਨਸ਼ੇ ਵਿਕਾਊਦੀ ਹੈ, ਜਦੋ ਭਰਤੀ ਨਿਕਲਦੀ ਹੈ ਇਹ ਕਾਲੀਆ ਭੇਡਾ ਕੈਹਣ ਵਾਲੇ ਸਭ ਤੋਂ ਮੂਹਰੇ ਹੁੰਦੇ ਨੇ ਫਿਰ ਇਹਨਾ ਦਾ ਜਵਾਕ ਵਾਸਤੇ ਪੁਲਿਸ ਵਧੀਆ ਹੈ, ਜਦੋਂ ਇਹਨਾ ਨੂੰ ਗਵਾਹ ਬਣਨ ਲਈ ਕਹੇ, ਕੋਈ ਵੀ ਤਿਆਰ ਨਹੀਂ ਹੁੰਦਾ, ਪਬਲਿਕ ਦਾ ਗਵਾਹ ਨਾ ਹੋਣ ਕਰਕੇ ਮੁੱਕਦਮੇ ਜਿਆਦਾ ਬਰੀ ਹੁੰਦੇ ਨੇ, ਕਦੇ ਇਹਨਾ ਲੋਕਾਂ ਨੇ ਪੁਲਿਸ ਦਾ ਸਾਥ ਨਹੀਂ ਦਿੱਤਾ, ਇਹਨਾ ਨੂੰ ਅੱਜ ਸਰਕਾਰ ਕਹਿ ਦੇਵੇ ਬਿਜਲੀ ਦੀਆ ਕੁੰਡੀਆ ਲਾ ਲਵੋ, ਤਿੰਨ ਤਿੰਨ ਬਹਿ ਜਾਵੋ, ਨਸ਼ਾ ਸ਼ਰੇਆਮ ਵੇਚ ਲਵੋ, ਇਹ ਘੜੰਮ ਚੌਧਰੀ ਅੱਗੇ ਹੋਣਗੇ
@user-ci6zp6ud9
@user-ci6zp6ud9 3 дня назад
ਇਸ ਗਲਤਫਹਿਮੀ ਚ ਹੀ ਸਾਡੀ ਕੌਮ ਗੂੰਗੀ ਹੋ ਗਈ *ਇੱਕ ਮੇਰੇ ਆਵਾਜ਼ ਉਠਾਉਣ ਨਾਲ ਵੀ ਹੋ ਜਾਏਗਾ*
@darshansinghshankar882
@darshansinghshankar882 3 дня назад
😅😅😅😅😅😅😅😅😅😅😅😅😅😅😅😅😅😅😅😅
@user-ci6zp6ud9
@user-ci6zp6ud9 3 дня назад
ਸਮਝਦਾਰ ਇੰਨੇ ਕਿ ਝੂਠ ਵੀ ਫੜ ਲੈਨੇ ਹਾਂ *ਕਮਲੇ ਇੰਨੇ ਕਿ ਫਿਰ ਵਿਸ਼ਵਾਸ ਕਰ ਲੈਨੇ ਹਾਂ* ਅਸੀ ਪੰਜਾਬੀ ਹਾਂ ਜੀ ਗੱਲਾਂ ਚ ਆ ਜਾਂਦੇ ਹਾਂ
@jaswinderpalsingh3622
@jaswinderpalsingh3622 3 дня назад
ਰੰਧਾਵਾ ਸਾਬ੍ਹ ਅਤੇ ਸਰਦਾਰ ਹਮੀਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਇਹ ਭੇਡ ਸ਼ਬਦ ਭੇਡਾਂ ਦੀ ਤੋਹੀਨ ਕਰਦਾ ਹੈ ਕਿਉਂਕਿ ਉਹ ਤਾਂ ਵਿਚਾਰੀਆਂ ਗੰਦ ਪਿੱਲ ਅਤੇ ਘਾਹ ਫੂਸ ਖਾਂ ਕੇ ਗੁਜ਼ਾਰਾ ਕਰਦੀਆਂ ਇਸ ਦੇ ਉਲਟ ਜਿਹਨਾਂ ਨੂੰ ਆਪਾਂ ਭੇਡਾਂ ਕਹਿੰਦੇ ਹਾਂ ਉਹ ਬਹੁਤ ਛਾਤਰ ਤੇਜ ਦਿਮਾਗ ਹੁੰਦੀਆਂ ਨੇ ਜਾਂ ਤਾਂ ਬਾਗੜ ਬਿੱਲੇ ਲੂੰਬੜ ਭੇੜੀਏ ਬਘਿਆੜ ਸ਼ਬਦ ਢੁੱਕਵਾਂ ਜੇ ਬੇਇੱਜ਼ਤੀ ਵਾਸਤੇ ਵਰਤਣਾ ਫੇਰ ਭਾਈ ਭੇਡ ਰਹਿਣ ਦਿਉ
@baljitsingh6957
@baljitsingh6957 3 дня назад
ਜਿੰਨੇ ਵੀ ਹਾਈਵੇਅ ਬਣ ਰਹੇ ਹਨ ਇਸਦੇ ਠੇਕੇ ਅਥਵਾ ਟੈਂਡਰ ਗਡਕਰੀ ਦੇ ਰਿਸ਼ਤੇਦਾਰ ਤੇ ਨਜ਼ਦੀਕੀਆਂ ਨੂੰ ਦਿੱਤੇ ਗਏ ਹਨ।ਸੁਣਨ ਵਿੱਚ ਇਹ ਵੀ ਹੈ ਕਿ ਗਡਕਰੀ ਵੀ ਇਸ ਸਾਰੇ ਕੁੱਝ ਵਿੱਚ ਹਿੱਸੇਦਾਰ ਹੈ।
@nirmalsinghnarain1952
@nirmalsinghnarain1952 3 дня назад
ਹਮੀਰ ਸਿੰਘ ਜੀ ਪੰਜਾਬ ਦੀ ਜੀਡੀਪੀ ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਪਾਕਿਸਤਾਨ ਨਾਲ ਵਪਾਰ ਕਰਨ ਦੀ ਇਜਾਜ਼ਤ ਦੇਣ ਤਾਂ ਪੰਜਾਬ ਦੀ ਜੀਡੀਪੀ ਵਿਚ ਤਰੱਕੀ ਹੋ ਸਕਦੀ ਹੈ ਧੰਨਵਾਦ
@manjitsinghmatharu
@manjitsinghmatharu 3 дня назад
🙏🙏 ਪੰਜਾਬ ਦੇ ਬਹੁਤੇ ਮਰੀਆਂ ਜਮੀਰਾਂ ਵਾਲੇ ਸਿਆਸਤਦਾਨ, ਬਾਬੂਸ਼ਾਹੀ, ਪੁਲਿਸ ਦੀ ਅਫਸਰਸ਼ਾਹੀ ਸਾਰਿਆਂ ਨੇ ਪੰਜਾਬ ਨੂੰ ਲੁੱਟਿਆ, ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਥਾਂ ਪੰਜਾਬ ਨੂੰ ਵੱਖ ਵੱਖ ਮਾਫੀਆ ਦੇ ਅਧੀਨ ਕੀਤਾ,ਮੁਫਤਖੋਰੀਆਂ ਨਾਲ ਸਰਕਾਰਾਂ ਬਣਾਈਆਂ, ਵਰਕਕਲਚਰ ਬਲਡੋਜ ਕਰਕੇ ਕਾਨੂੰਨ ਵਿਵਸਥਾ ਖਰਾਬ ਹੋਣ ਦਿੱਤੀ, ਇਸ ਸਾਰੇ ਸੰਤਾਪ ਦੇ ਫਲਸਰੂਪ ਪ੍ਰਵਾਸ ਹੋ ਰਿਹਾ ਹੈ! ਸਮਾਂ ਹੀ ਫੈਸਲਾ ਕਰੇਗਾ!
@Nanakpanthi
@Nanakpanthi 3 дня назад
Sadi Matt uchi ni si horna nalo. Fer Urisa, Haryana karnataka kiwen agge langh gaye.
@onkarsahota1677
@onkarsahota1677 3 дня назад
ਪੰਜਾਬ ਦੇ ਵਿੱਚ ਡਰੱਗ ਲਿਆਉਣ ਵਾਲੇ ਜਾਂ ਵੇਚਣ ਵਾਲੇ ਲੋਕਾਂ ਨੂੰ ਫੜਨ ਤੋਂ ਬਾਅਦ ਜਿਹੜੇ ਵਕੀਲ ਐਡਵੋਕੇਟ ਉਨ੍ਹਾਂ ਦੇ ਮੁਕੱਦਮੇ ਲੜਦੇ ਹਨ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਜਾਵੇ
@nirvailbrar6008
@nirvailbrar6008 3 дня назад
ਬੀਜੇਪੀ ਦੇ ਵਿਚ ਮੁਸਲਮਾਨ ਦੋ ਲੀਡਰ ਹੁੰਦੇ ਸੀ ਸ਼ਾਹ ਨਵਾਜ਼ ਤੇ ਮੁਖਤਾਰ ਪਾਸੇ ਕਰ ਦਿੱਤੇ ਹੁਣ ਸਿੱਖ ਲੀਡਰ ਦੀ ਵਾਰੀ ਆਉਣੀ ਆ ਘੱਟ ਗਿਣਤੀਆਂ ਦੀ
@user-ci6zp6ud9
@user-ci6zp6ud9 3 дня назад
ਭਰੋਸਾ ਟੁੱਟਿਆ ਹੈ ਵਹਿਮ ਦੀ ਦਵਾਈ ਮੱਤ ਦਿਓ *ਕਿਤੇ ਹੋਰ ਜਾ ਕੇ ਸ਼ਰੀਫ ਬਣੋ ਸਾਨੂੰ ਸਫ਼ਾਈ ਮਤ ਦਿਓ*
@mewasinghjhajj6262
@mewasinghjhajj6262 3 дня назад
🌹ਸਤਿ ਸ੍ਰੀ ਅਕਾਲ ਹਰਜਿੰਦਰ ਸਿੰਘ ਰੰਧਾਵਾ ਜੀ ਹਮੀਰ ਸਿੰਘ ਜੀ 🌹🙏
@meghsinghdhindsa3195
@meghsinghdhindsa3195 3 дня назад
ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ ਜੀ ਸਰਦਾਰ ਹਮੀਰ ਸਿੰਘ ਜੀ ਲਾਇਕ 00
@harjinderkaur3978
@harjinderkaur3978 3 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@BhajanSingh-co8ot
@BhajanSingh-co8ot 3 дня назад
ਕਿਊਬਿਕ ਵਿਚ ਦਸਤਾਰ ਦੀ ਰਾਖੀ ਲਈ ਲੜਾਈ ਪਰ ਪੰਜਾਬ ਵਿੱਚ ਇਕ ਦੂਸਰੇ ਦੀਆਂ ਦਸਤਾਰਾਂ ਤੇ ਹੱਥ ਪਾ ਰਹੇ ਮੌਜੂਦਾ ਅਕਾਲੀ ਲੀਡਰ
@baljitsingh6957
@baljitsingh6957 3 дня назад
ਕਾਲੀਆਂ ਭੇਡਾਂ ਲੱਭਣ ਨਾਲੋਂ ਚਿੱਟੀਆਂ ਦੀ ਗਿਣਤੀ ਕਰ ਲਵੋ ਜਲਦੀ ਕੰਮ ਨਿਬੜ ਜਾਵੇਂਗਾ।
@happythind6869
@happythind6869 3 дня назад
ਸਹੀ ਕਿਹਾ ਵੀਰ ਜੀ ਸਿਰ ਜੋੜਨ ਦਾ ਸਮਾਂ ਹੈ
@karmjitsingh2081
@karmjitsingh2081 3 дня назад
ਪੱਗ ਦੀ ਮਹੱਤਤਾ ਵਧਾਉਣ ਦੀ ਜੁਮੇਵਾਰੀ ਤਾ ਆਪਣੀ ਹੈ।ਕੋਈ ਗਲਤ ਕੰਮ ਨਹੀ ਕਰਨਾ ਚਾਹੀਦਾ
@balwindercheema5147
@balwindercheema5147 3 дня назад
ਸਰ ਜੀ ਜੈ ਸਾਡੀਆਂ ਸਰਕਾਰ ਸੁਹਿਰਦ ਹੁੰਦਿਆਂ ਤਾਂ ਸਾਡਾ ਪਾਣੀ ਹਿ ਸਾਡੀ gdp ਨੁ ਕੀਤੇ ਲਈ ਜਾਂਦਾ
@harnekmalhans7783
@harnekmalhans7783 3 дня назад
True true Sat Sri Akal Randhawa Sahib SHamir Singhji
@user-ci6zp6ud9
@user-ci6zp6ud9 3 дня назад
ਹਰਿਆਣੇ ਵਿੱਚ ਆਮ ਆਦਮੀ ਪਾਰਟੀ ਤੇ ਨੋਟਾ ਚ ਮੁਕਾਬਲਾ ਦਿਲਚਸਪ ਹੋਣ ਵਾਲਾ ਹੈ
@jeetasingh9510
@jeetasingh9510 3 дня назад
Correct not a single seat will go to AAP. They are helping BJP.
@malkitsingh-vs9zn
@malkitsingh-vs9zn 3 дня назад
RIGHT JI
@user-ci6zp6ud9
@user-ci6zp6ud9 3 дня назад
@@jeetasingh9510😍🙏 ਜੀ
@user-ci6zp6ud9
@user-ci6zp6ud9 3 дня назад
@@malkitsingh-vs9zn😍🙏 ਜੀ
@SK-io4gd
@SK-io4gd 3 дня назад
ਇਸੇ ਤੋਂ ਸਾਬਤ ਹੁੰਦਾ ਕਿ 'ਬੀ' ਟੀਮ ਨੇ ਬੀਜੇਪੀ ਦੀ ਬਹੁਕਰ ਵਾਲੇ
@Amarjitsingh-up7du
@Amarjitsingh-up7du 3 дня назад
ਆਮ ਆਦਮੀ ਪਾਰਟੀ ਕੁੱਝ ਵੀ ਕਰਨ ਪੰਜਾਬ ਵਾਂਗੂ 92 ਨਹੀਂ ਮਿਲਦੀਆਂ
@kulwantsingh-zk8vf
@kulwantsingh-zk8vf 3 дня назад
ਹਰਿਆਣਾ ਲੋਕ ਸਮਝਦਾਰ ਹੋਣ ਤਾਂ ਕੇਜਰੀਵਾਲ ਨੂੰ1ਵੀ ਸੀਟ ਨਾ ਦੇਣ
@gurdialsingh745
@gurdialsingh745 13 часов назад
V Good
@Ranjeetdaliwal-kz2nc
@Ranjeetdaliwal-kz2nc 3 дня назад
ਸਤਿ ਸ੍ਰੀ ਆਕਾਲ ਜੀ।
@GurnekSingh-l6c
@GurnekSingh-l6c 3 дня назад
1K.th.Like.🙏🙏 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ ਆਪ ਜੀਆਂ ਤੇ ਸਾਰੇ ਸਰੋਤਿਆਂ ਨੂੰ ਵੀ 💚👏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯
@karmjitsingh2081
@karmjitsingh2081 3 дня назад
ਪੰਜਾਬ ਨੂੰ ਪਾਣੀ ਦੀ ਆਮਦਨ ਤੋ ਹੀ ਫਾਇਦਾ ਹੋ ਸਕਦਾ ਹੈ
@baljindersingh7802
@baljindersingh7802 3 дня назад
Waheguru ji Waheguru ji Waheguru ji Waheguru ji Waheguru ji Waheguru ji
@devindersingh9410
@devindersingh9410 3 дня назад
Har jagha baheguru na ghasedho
@kirpalrathaur1080
@kirpalrathaur1080 3 дня назад
ਰੰਧਾਵਾ ਜੀ, ਤੁਸੀਂ ਅਮਰੀਕਾ, ਕਨੇਡਾ ਗਏ ਹੀ ਸੀ, ਪੱਤਰਕਾਰ ਹੋਣ ਦੇ ਨਾਤੇ, ਤੁਸੀਂ ਬੋਹੁਤ ਸਾਰੇ ਅਫ਼ਸਰਾਂ ਨੂੰ ਅਤੇ ਮੰਤਰੀਆਂ ਦੇ ਪਰਿਵਾਰਾਂ ਨੂੰ ਜਾਣਦੇ ਹੀ ਹੋਵੇਗੇ, ਉਥੇ ਇਹਨਾਂ ਦੀਆਂ ਇਨਵੈਸਟਮੈਂਟਾਂ ਵੀ ਦੇਖੀਆਂ ਹੀ ਹੋਣੀਆਂ? ਬਾਕੀ ਅਸਟ੍ਰੇਲੀਆ ਅਤੇ ਨਿਊਜ਼ੀਲੈਂਡ ਜਾ ਕੇ ਵੀ, ਪੰਜਾਬ ਅਤੇ ਪੰਜਾਬੀਆਂ ਦੀ ਲੁੱਟੀ ਹੋਈ ਇਨਵੈਸਟਮੈਂਟ ਬਾਰੇ ਕੋਈ ਪ੍ਰੋਗਰਾਮ ਕਰਨ ਦੀ ਕ੍ਰਿਪਾ ਕਰੋ ਜੀ!
@gianchamdal537
@gianchamdal537 3 дня назад
Good.
@kuldipgrewal197
@kuldipgrewal197 3 дня назад
ਸਰਦਾਰ ਜੀ ਕੀ ਪੰਜਾਬ ਸਰਕਾਰ ਝੋਨੇ ਦੀ ਖਰੀਦ ਦੀ ਕੇਦਰ ਸਰਕਾਰ ਖਰੀਦ ਲਿਮਟ ਬਣਵਾ ਲਈ ਹੈ ? ਇਸ ਦੀ ਖਰੀਦ ਕਿਵੇ ਹੋਵੇਗੀ ?ਇਸ ਬਾਰੇ ਜਾਣਕਾਰੀ ਦੇਣ ਦੀ ਖੇਚਲ ਕਰਨਾ ! ਆਪ ਜੀ ਦੇ ਧੰਨਵਾਦੀ ਹੋਵਾਗੇ 🙏🙏
@ajaibsinghpanesarCanada
@ajaibsinghpanesarCanada 3 дня назад
S S A 🙏🙏 Randhawa Sahib ji and S.Hamir Singh ji
@JasvirDhaliwal-y2n
@JasvirDhaliwal-y2n 3 дня назад
ਕਾਲੀਆਂ ਭੇਡਾਂ ਨੂੰ ਬਦਨਾਮ ਨਾ ਕਰੋ।
@Nanak-rc1go
@Nanak-rc1go 3 дня назад
SSA ji ,
@sahibsinghcheema4151
@sahibsinghcheema4151 3 дня назад
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
@user-ci6zp6ud9
@user-ci6zp6ud9 3 дня назад
ਦਿਲ ਦਰਿਆ ਸਮੁੰਦਰੋ ਡੂੰਘੇ ਕੋਣ ਦਿਲਾਂ ਦੀਆਂ ਜਾਣੇ *ਗੁਲਾਮ ਫਰੀਦਾ ਦਿਲ ਉਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ*
@premsingh-qr7wi
@premsingh-qr7wi 3 дня назад
ਸਰਕਾਰ ਅਤੇ ਪੁਲਿਸ ਹੀ ਵਿਕਾਉਂਦੀਆਂ ਨੇ ਨਸ਼ਾ ਤਾਂ ਹੀ ਤਾਂ ਸ਼ਰੇਆਮ ਵਿਕਦੇ
@LakhwinderSingh-tp8oy
@LakhwinderSingh-tp8oy 3 дня назад
ਸਤਿ ਸ੍ਰੀ ਆਕਾਲ ਜੀ। ❤❤
@Takdir-Singh_Gill
@Takdir-Singh_Gill 3 дня назад
Nice discussion.
@surjeetsingh8809
@surjeetsingh8809 3 дня назад
👍👍👌👌
@ajaibsinghpanesarCanada
@ajaibsinghpanesarCanada 3 дня назад
S S A 🙏🙏🙏🙏🙏🙏🙏🙏 to all members present at this time in program
@rajindercheema4985
@rajindercheema4985 3 дня назад
ਸਾਡੇ ਕੈਨੇਡਾ ਗ਼ੱਦਾਰ ਤਿਰਲੋਚਨੀਏ ਦੀ ਕਿਸੇ ਨੇ ਨੀ ਸੁਣਨੀ।ਆਹ!!!ਉੱਪਰੋਤਕ ਆਹੁਦਾ ਠੀਕ ਸੰਗਤ ਜੀ ਕਿਉਂਕਿ ਉਸ ਬੰਦੇ ਨੇ ਘੱਟ ਗਿਣਤੀਆਂ ਦਾ ਕੁਸ਼ ਨੀ ਕੀਤਾ ਨਾ ਪੰਜਾਬ ਦਾ ਰੰਧਾਵਾ ਸ੍ਹਾਬ ਉਸ ਗੱਦਾਰ ਦਾ ਏਨਾ ਫੈਨ ਕਿਉਂ ਆ
@harnekmalhans7783
@harnekmalhans7783 3 дня назад
The complainant is harassed why anybody will take this headache
@jagseerchahaljag687
@jagseerchahaljag687 3 дня назад
20::35 ਤੇ ਕਹੀ ਗਈ ਗੱਲ ਅਨੁਸਾਰ। ਰੰਧਾਵਾ ਜੀ ਕਿਥੇ ਜੇ ਕਮੇਟੀ ਟੁਰੀ ਫ਼ਿਰਦੀ ਐ।😊😊🙃🙃😂😂
@BalwinderSingh-ug2mf
@BalwinderSingh-ug2mf 3 дня назад
Very nice information g thanks
@baljitsingh6957
@baljitsingh6957 3 дня назад
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@jugsingh2006
@jugsingh2006 3 дня назад
Theek likho.Keete gye hun jan likh sakde ho"keeta gya hai"
@baljitsingh6957
@baljitsingh6957 3 дня назад
@@jugsingh2006 ਹਾਂ ਜੀ ਸ਼ੁਕਰੀਆ ਸਰ ਜੀ।
@angrejsingh-zk5lj
@angrejsingh-zk5lj 2 дня назад
🙏🙏👍
@RosaSharma
@RosaSharma 3 дня назад
Sat Shri Akal ji
@bittabajwabittabajwa4775
@bittabajwabittabajwa4775 3 дня назад
ਸਤਿ ਸ੍ਰੀ ਅਕਾਲ ਜੀ
@Nanak-rc1go
@Nanak-rc1go 3 дня назад
ਬਾਜਵੇ ਨੂੰ ਤਾਂ ਬਹੁਤ ਫ਼ਿਕਰ ਹੈ ਪੰਜਾਬ ਦਾ। ਚੰਡੀਗੜ ਰਾਜਧਾਨੀ ਨੀ ਲੈ ਸਕੇ ਪੰਜਾਬ ਲਈ, ਡੁਬਕੇ ਮਰ ਜਾਣ , ਕਾਂਗਰਸੀ ਤੇ ਅਕਾਲੀ ਦੱਲ ਵਾਲੇ ਲੀਡਰ।
@harnekmalhans7783
@harnekmalhans7783 3 дня назад
The honest suffer in the present set up people should rise in favour of the honest The youth should raise voice against corruption on war footing in a peaceful way
@singhbhullar7227
@singhbhullar7227 3 дня назад
ਗਡਕਰੀ ਜੀ ਹੈ ਵੀ ਇੱਕ ਇਮਾਨਦਾਰ ਵਿਅਕਤੀ ਹੈ
@Nanakpanthi
@Nanakpanthi 3 дня назад
Randhawa ji es gal da manthan karo ki Punjabi Subi da fayda Haryana te Himachal nu jiada hoiya. Te fer Punjabi subi da fayda hoiya kisnu. Enni jaddo jehad to baad Badal saab ne banvai si.
@rajindercheema4985
@rajindercheema4985 3 дня назад
ਸਤਿ ਸ੍ਰੀ ਅਕਾਲ ਦੋਵੇਂ ਸਰਦਾਰਾਂ ਤੇ ਸਮੂਹ ਦਰਸ਼ਕਾਂ ਨੂੰ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹
@Galibsportsandwellfareclub
@Galibsportsandwellfareclub 3 дня назад
Aje tan ssp rajjit hi nahi labhaa
@jeetasingh9510
@jeetasingh9510 3 дня назад
Gadkari sahib has failed to check huge corruption in the construction and maintenance of highways. Toll collectors are also looting public under his nose.
@Nanak-rc1go
@Nanak-rc1go 3 дня назад
ਪੰਜਾਬ ਚ ਖੁਸ਼ਹਾਲੀ ਬਾਹਰਲੇ ਪੈਸਿਆਂ ਨਾਲ ਹੈ ਜੀ।
@DrAPSMann
@DrAPSMann 3 дня назад
Loan per person may be discussed too along with GDP / ...
@jarnailsingh9949
@jarnailsingh9949 3 дня назад
25316th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
@ksingh3656
@ksingh3656 3 дня назад
Very nice hameer Ji There’s no white ship
@jagjitsingh5212
@jagjitsingh5212 3 дня назад
Good news and views thanks Randhawa saab and Hamir saab ❤🙏🙏
@Nanak-rc1go
@Nanak-rc1go 3 дня назад
ਬਹੁਤ ਪੈਸਾ ਅੱਜ ਵੀ ਪੰਜਾਬ ਚ ਆ ਰਿਹਾ। ਬੱਚੇ ਸਾਰਾ ਕਰਜ਼ਾ ਮੋੜਕੇ , ਪੈਸੇ ਭੇਜ ਰਹੇ ਨੇ। ਬਹੁਤੇ ਬੱਚੇ 1ਲੱਖ ਮਹੀਨਾ ਤੱਕ ਭੇਜੀ ਜਾਂਦੇ ਨੇ। ਜੋ ਮਿਹਨਤੀ ਬੱਚੇ ਨੇ ।
@gurpreetsingh-gz3kc
@gurpreetsingh-gz3kc 3 дня назад
Very good information and clarification about the real picture of GDP given by Sardar Hamir Singh jee.
@rajindersinghdhaliwal1700
@rajindersinghdhaliwal1700 3 дня назад
ਬੱਗੀਆਂ ਕਿੰਨੀਆਂ ਨੇ ਇਹ ਲੱਭ ਲੋ ਬਾਕੀ ਕਾਲੀਆਂ ਈ ਨੇ।
@user-ci6zp6ud9
@user-ci6zp6ud9 3 дня назад
ਸ਼ਾਂਤੀ ਨਾਲ ਬੇਇੱਜ਼ਤੀ ਸਹਿਣ ਕਰਨ ਵਾਲੇ ‬ ‪ *ਸਹੀ ਵਕਤ ਆਣ ਤੇ ਬਰਬਾਦ ਵੀ ਕਰ ਦਿੰਦੇ ਹਨ*
@MalkeetSran-wj7fx
@MalkeetSran-wj7fx 3 дня назад
ਰੰਦਾਵਾਜੀ ਕਲ ਮੇਰੇ ਇਕ ਕਾਮਾ 10 ਘੰਟਿਆ। 1800/ਦਾ ਕੰਮ ਕੀਤਾ ਸਪਰੇ ਕੀਤੀ ਤੁਸੀਂ ਕਹਿੰਨੇ ਕੰਮ ਹੈ ਨੀ
@harbanssingh2167
@harbanssingh2167 3 дня назад
Kissan Andolans are set back for GDP investment dithers to come in Punjab
@AvtarSingh-zu5rd
@AvtarSingh-zu5rd 3 дня назад
This seems a small thing in present political setup.
@aviroopbrar7356
@aviroopbrar7356 3 дня назад
What INDIAN Democracy ministers openly oppose the PM/ CM & remains in ministry.
@sukhbirsinghsukhi3066
@sukhbirsinghsukhi3066 3 дня назад
Programm vahut Vadia lagda ji . Par Randhawa sahib repeat vahut karde ho tusi pls thoda ja dhian dewo ji . Lamba kich jande ho tusi . J mai galat howa ta muaffi chounda ha ji
@Nanak-rc1go
@Nanak-rc1go 3 дня назад
ਆਮ ਪਾਰਟੀ ਚ ਪੈਸੇ ਲਾਉਣ ਵਾਲੇ ਕਿੱਥੇ ਨੇ ਜੀ। ਸੰਗਰੂਰ ਜਿਲੇ ਦੇ ਕਿਹੜੇ ਉਮੀਦਵਾਰ ਕੋਲ ਪੈਸੇ ਸੀ। ਸੁਨਾਮ ਵਾਲੇ ਅਮਨ ਅਰੋੜੇ ਤੋ ਬਿਨਾ ਜੀ।
@jaspreetsinghsidhu648
@jaspreetsinghsidhu648 3 дня назад
ਕੁਝ mla ਤੋ ਦੋ ਦੋ ਹਲਕਿਆ ਵਿੱਚ ਵੀ ਪੈਸੇ ਲਵਾਏ ਉਹਨਾਂ ਉਮੀਦਵਾਰਾ ਤੇ ਜਿਨ੍ਹਾਂ ਕੋਲ ਖ਼ਰਚ ਕਰਨ ਦੀ ਸਮਰੱਥਾ ਨਹੀ ਸੀ। ਸਾਰੀਆ ਗੱਲਾਂ ਸੋਸ਼ਲ ਮੀਡੀਆ ਤੇਅ ਨਹੀ ਸਾਂਝੀਆਂ ਕੀਤੀਆ ਜਾ ਸਕਦੀਆਂ😊
@jagdishsingh-uc7ud
@jagdishsingh-uc7ud 3 дня назад
Nitish Kumar v keh riha c
@jeetasingh9510
@jeetasingh9510 3 дня назад
But price rise of fertilisers, diesel, labour, seeds, insecticides and weedicides etc off set the MSP leaving farmers with just numbers and not real increase in income.
@gurmejsinghboparai524
@gurmejsinghboparai524 3 дня назад
to ban all the vehicles irrespective of commercial and personal after running 10 or 15 years is purely to benefit the automobile manufacturers
@gilldost
@gilldost 3 дня назад
Dastar is not part of 5 kakaars. Its our compulsion that due to our long hair we adorne turban to look better. I my self wear turban, but those not doing it are not second class Sikhs. Feel good factor is everyone s right. Ordinary, being a Sikh one must have beard. But so as to look decent and presentable, some of paste a sticky material called fixo, some use a string around there face and pin their beard inside. And for that they also use a cloth called Thathi to get their beard pressed. And a very few of them, with their thati on sit in the offices, parks or travel in public transport. Now don't doubt my integrity . I am very much a Sikh with beard. I am just writing this how people all over the World look at us.
@HarpreetKaur-ux8ro
@HarpreetKaur-ux8ro 3 дня назад
Hamir.ji.kise.te.khus.ne.bus.appni.pugani.aa
@BalwinderSingh-kv9bj
@BalwinderSingh-kv9bj 3 дня назад
99% kalia bheda
@HarpreetKaur-ux8ro
@HarpreetKaur-ux8ro 3 дня назад
Cong.sarkar..te.bjp.de.virodh.ne.bholde.Hamir.ji.
@sharmatenthouse1848
@sharmatenthouse1848 3 дня назад
Hamir Singh Randhawa by sat shri akal
@user-xv6ix5kl6b
@user-xv6ix5kl6b 3 дня назад
ਗੋਂਡਕਰੀ ਚੁਟਕੀ ਲੈਣ ਵਾਲ਼ਿਆਂ ਵਿਚੋਂ ਨਹੀਂ
@harishgaba-hc7hp
@harishgaba-hc7hp 3 дня назад
Supney le rahe ne
@GURMAILSINGH-vd4yv
@GURMAILSINGH-vd4yv 3 дня назад
Orissa nal vi sea lagda
@HardevSingh-yn2jx
@HardevSingh-yn2jx 3 дня назад
Kale bhedoo da ki kroge,mp,mla
@jeetasingh9510
@jeetasingh9510 3 дня назад
GDP growth or de growth is useless for a common man. It’s per capita income which is the best indicator to describe the financial health of the people.
@jugsingh2006
@jugsingh2006 3 дня назад
Bangla Desh te Pakistan di range ch hi han.
@dr.paramjitsinghsumra179
@dr.paramjitsinghsumra179 3 дня назад
ਪੰਜਾਬ ਟੈਲੀਵਿਜ਼ਨ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਵਿਤਕਰੇ ਇੰਨੇ ਹੋ ਗਏ ਜਿਹਨਾਂ ਦੀ ਸੂਚੀ ਬਨਾਉਣੀ ਵੀ ਅਸੰਭਵ ਹੋ ਗਈ ਹੈ। ਕੈਨੇਡਾ ਦੇ ਕਿਊਬਿਕ ਹਲਕੇ ਵਿੱਚ ਕੋਈ ਸੰਪਰਦਾਈ ਦੇ ਸੁਝਾਅ ਤੇ ਸਿੱਖ ਵਿਅਕਤੀਆਂ ਖਿਲਾਫ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦਾ ਹੱਲ ਕੱਢਣ ਲਈ ਜਲਦੀ ਹੀ ਯਤਨ ਕਰ ਲੈ ਜਾਣਗੇ।
@bikramjitgill5574
@bikramjitgill5574 3 дня назад
We (people and media) have got a bad habit of using the word Punjabi when discussing Sikh matters. All Sikhs are not Punjabi and all Punjabi are not Sikh. In context of the Quebec law banning religious symbols, such as the sikh turban, both great journalists, S Harjinder Singh Randhawa and S Hamir Singh keep using the term Punjabi as if this affects Punjabi ppl. This law affects Sikhs. Please note. Thank you.
@Nanak-rc1go
@Nanak-rc1go 3 дня назад
33% ਟੈਕਸ ਤਾ 1% ਸਰਕਾਰੀ ਮੁਲਾਜ਼ਮ ਲੈ ਜਾਂਦੇ ਨੇ, ਤਨਖਾਹਾਂ, ਪੈਨਸ਼ਨਾਂ, ਮੈਡੀਕਲ ਬਿੱਲਾਂ ਚ , ਡੀ ਏ । ਸਰਕਾਰ ਨੂੰ ਰਿਟਾਇਮੈਟ ਉਮਰ 45 ਸਾਲ ਕਰ ਦੇਣੀ ਚਾਹੀਦੀ ਹੈ। 60ਸਾਲ ਤੋਂ ਬਾਅਦ ਪੈਨਸ਼ਨਾਂ ਨੂੰ ਬਰਾਬਰ ਦਿੱਤੀ ਜਾਵੇ। ਤਾਂ ਕਿ ਬਹੁਤਾ ਪੈਸਾ ਮਾਰਕਿਟ ਚ ਆ ਸਕੇ।
@jaspreetsinghsidhu648
@jaspreetsinghsidhu648 3 дня назад
ਜੇ ਕੋਈ ਕਾਬਲੀਅਤ ਹੁੰਦੀ ਆ ਫਿਰ ਹੀ ਸਰਕਾਰੀ ਨੌਕਰੀ ਵਿੱਚ ਆਉਂਦੇ ਆ ਕੋਈ ਘਰੋ ਬੁਲਾ ਕੇ ਨੀ ਲਿਆਉਂਦਾ । ਤੁਹਾਡੀ ਮੁਲਾਜਮਾ ਲਈ ਔਖ ਸਾਫ਼ ਦਿਖਾਈ ਦੇ ਰਹੀ ਆ ।ਵੈਸੇ ਆਪਾ ਕੀ ਕੰਮ ਕਰਦੇ ਆ ਜਨਾਬ ?
@parmodsharmasharma7660
@parmodsharmasharma7660 3 дня назад
When there is Modi no vacancy of PM . After Modi the next PM will be yogi . All other leaders of ruling & opposition will be nahate dhottey
@jugsingh2006
@jugsingh2006 3 дня назад
Nobody can predict the future.
@sharansingh-yt7jq
@sharansingh-yt7jq 3 дня назад
Jado yogi da chance Desh vikk chukka hovhovega ya hindu mha hindu shuder vaisahnav BHRAHAMAN SHATERI muslim sikh CHRITAN dalit kai Desh modi j da hindu vs minoirt karan ban janna yani modi j Desh barbad kar deanga
@realsujansingh
@realsujansingh 3 дня назад
Nitin Gdkri going to be PM of Bharat in very near near future See wonderful situations will emerge.........
@NirmalSingh-vl1bs
@NirmalSingh-vl1bs 3 дня назад
ਆਮ ਆਦਮੀ ਪਾਰਟੀ ਜਿੰਦਾਬਾਦ
@AmarjeetChatha-nz5qd
@AmarjeetChatha-nz5qd 3 дня назад
Jhdebuchrhgdarkyteremafiebgd buchrh. Di khaasparti murda basd. 2027.vuch.the.end.jgdabuchrhjumkebaazmurdabaad
@GURMAILSINGH-vd4yv
@GURMAILSINGH-vd4yv 3 дня назад
Tharna lan
@Nanak-rc1go
@Nanak-rc1go 3 дня назад
ਵੱਡੇ ਅਫਸਰ ਸਰਕਾਰ ਦੇ ਕੰਟਰੋਲ ਚ ਹੀ ਨੀ। ਸੈਂਟਰ ਉਹਨਾਂ ਦਾ ਸਾਥ ਦੇ ਰਿਹਾ। ਆਪੋਜੀਸ਼ਨ ਹੱਲਾ ਸ਼ੇਰੀ ਦੇ ਰਹੇ ਨੇ ਅਫ਼ਸਰਾਂ ਨੂੰ .
@devindersingh9410
@devindersingh9410 3 дня назад
Ghadkari is also maha corrupted person
@rajindercheema4985
@rajindercheema4985 3 дня назад
ਬਹੁਤ ਵਧੀਆ ਜਾਣਕਾਰੀ ਪੂਰੀ ਸਟੀਕ ਪਰ!! ਅਸੀ ਇਮੋਸ਼ਨਲ ਹੋਕੇ ਅਪਣਾ ਨੁਕਸਾਨ ਕਰਾ ਲੈਂਦੇ ਸਾਨੂੰ ਬੇਚ ਕੇ ਲੀਡਰ ਰਾਹ ਪੈਂਦੇ ਨੇ।ਨਿੱਤ ਸਾਡੇ ਆਈਡਲ ਬਦਲਦੇ ਨੇ ਕਦੇ ਸਿਮਰਨਜੀਤ ਮਾਨ ਕਦੇ ਲੱਖਾ ਸਿਧਾਣਾ,ਦੀਪ ਸਿੱਧੂ ਹੁਣ ਬੇਬੇ ਬਾਪੂ ਦਾ ਭਾਈਸ੍ਹਾਬ ਸਾਬਕਾ ਕਾਮਰੇਡ ਅਜਮੇਰਾ!!ਯਾਰ!!!ਸਾਨੂੰ ਅਕਲ ਕਦੋ ਆਊ ਕਦੋ ਤੱਕ ਉੱਨ ਲਹਾਵਾਂਗੇ ਅਸੀ
@devindersingh9410
@devindersingh9410 3 дня назад
Host is also kali bhed hai
@bakhshishsingh4916
@bakhshishsingh4916 3 дня назад
host ਹਮੀਰ ਆ ਜਾਂ ਰੰਧਾਵਾ?
Далее
🧙‍♀️☃️💥 #ice #icequeen #winter
00:14
Просмотров 44 тыс.
Добрая весть 😂
00:21
Просмотров 536 тыс.
🧙‍♀️☃️💥 #ice #icequeen #winter
00:14
Просмотров 44 тыс.