Тёмный

ਡੀਜ਼ਲ ਇੰਜਣ ਵਾਲੇ ਜਨਰੇਟਰ ਦਾ ਬਦਲ ESS ( Energy Storage System ) ਨਾ ਸ਼ੋਰ , ਨਾ ਪ੍ਰਦੂਸ਼ਣ || Suvastika solar 

sewak singh
Подписаться 679 тыс.
Просмотров 32 тыс.
50% 1

ਸਤਿ ਸ੍ਰੀ ਅਕਾਲ ਜੀ ਡੀਜ਼ਲ ਇੰਜਣ ਵਾਲੇ ਜਨਰੇਟਰ ਦਾ ਬਦਲ ESS ( Energy Storage System ) ਨਾ ਸ਼ੋਰ , ਨਾ ਪ੍ਰਦੂਸ਼ਣ || Suvastika solar
Mobile 9711774744
www.suvastika.com
my website link:-
sunvoam.com/
www.mrsewak.net/
⚠️ Copyright Disclaimers
• We use images and content by the RU-vid Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Наука

Опубликовано:

 

9 дек 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 62   
@bibekgiyan
@bibekgiyan 7 месяцев назад
ਵੀਰ ਸੇਵਕ ਸਿੰਘ ਜੀ ਇਹ ਜਾਣਕਾਰੀ ਅਧੂਰੀ ਹੈ ਨਾ ਤਾਂ ਤੁਸੀਂ ਕੋਈ ਰੇਟ ਪੁਛਿਆ ਤੇ ਨਾ ਹੀ ਇਸ ਦੀ ਲਾਈਫ ਜਾਂ ਹੋਰ ਰੋਜ਼ਾਨਾ ਦੇ ਖਰਚੇ ਬਾਰੇ ਪੁੱਛਿਆ ਹੈ ਕਿਰਪਾ ਕਰਕੇ ਇਸ ਤਰ੍ਹਾਂ ਨਾ ਕਰਿਆ ਕਰੋ ਦੋ ਚਾਰ ਮਿੰਟ ਦੀ ਵੀਡੀਓ ਹੋਰ ਬਣ ਜਾਵੇਗੀ ਫੇਰ ਕੀ ਐ
@singhranjit5261
@singhranjit5261 7 месяцев назад
Company da number dita hai last wich 🙏🏼
@gaganranu003
@gaganranu003 7 месяцев назад
ਹਾਂਜੀ,ਚਾਹੀਦਾ ਹੈ,ਭਾਵੇਂ ਨੰਬਰ ਦਿੱਤਾ ਹੈ ਕੰਪਨੀ ਦਾ ਪਰ ਆਪਾਂ ਨੂੰ ਮਹਿੰਗੇ/ਸਸਤੇ ਦਾ ਅੰਦਾਜ਼ਾ ਜ਼ਰੂਰ ਹੋਵੇ
@AmrikSingh-fc7kx
@AmrikSingh-fc7kx 7 месяцев назад
Bilkul thik
@dilbagsinghdeoldeol5829
@dilbagsinghdeoldeol5829 7 месяцев назад
ਸਤਿ ਸੀ ਅਕਾਲ ਸੇਵਕ ਸਿੰਘ ਕੰਪਨੀ ਦੇ ਨੰ: ਨਾਲ ਗੱਲ ਨੀ ਬਣਦੀ । ਖਾਸਕਰਕੇ ਤੇਰੇ ਤੋਂ ਇਹ ਆਸ ਨਹੀਂ ਸੀ।​@@singhranjit5261
@gurisandhu3222
@gurisandhu3222 6 месяцев назад
@@singhranjit5261 Jisde ghare lagga hai, oh sab sahi das sakda hai
@HARPREETSINGH-le8kr
@HARPREETSINGH-le8kr 7 месяцев назад
ਸਰਦਾਰ ਜੀ ਸੱਭ ਤੋਂ ਉੱਤਮ ਇੰਜੀਨੀਅਰ ਨੇ ਪੰਜਾਬ ਦੇ।
@KanwarnaunihalSingh-kf7jg
@KanwarnaunihalSingh-kf7jg 7 месяцев назад
ਵੀਰ ਜੀ ਦੁਬਾਰਾ ਵੀਡੀਓ ਬਣਾਕੇ ਇਹ ਦੱਸੋ ਕਿ ਇਹ ਸੈੱਟ ਕਿੱਥੋਂ ਤੇ ਕਿੰਨੀ ਕੀਮਤ ਤੇ ਮਿਲਦਾ ਹੈ ਤੇ ਮਹੀਨੇ ਦਾ ਲੱਗ ਭੱਗ ਕਿੰਨਾ ਖਰਚਾ ਆਓਂਦਾ ਹੈ ਕਿੰਨੇ ਸਾਲ ਦੀ੍ ਗਰੰਟੀ ਹੈ? ਸਾਰੀ ਜਾਣਕਾਰੀ ਦੁਬਾਰਾ ਦੇਣ ਦੀ ਮਿਹਰਬਾਨੀ ਕਰੋ ਜੀ ਧੰਨਵਾਦ
@mansaab2705
@mansaab2705 7 месяцев назад
ਇਸ ਦੀ ਕੀਮਤ ਵੀ ਦੱਸ ਦੇਂਦੇ।
@user-ji5tu9wx1e
@user-ji5tu9wx1e 7 месяцев назад
ਬੜੇ ਲੋਕਾ ਦੇ ਬੜੇ ਕੰਮ ਸਾਡੇ ਵਰਗੇ ਤੋ ਤਾ ਏਸੀ ਦਾ ਬਿੱਲ ਈ ਨਹੀ ਪੂਰਾ ਹੁਣਾ ਪਹਿਲਾਂ ਪੈਂਤੀ ਚਾਲੀ ਹਜ਼ਾਰ ਏਸੀ ਫੇ ਦਸ ਹਜ਼ਾਰ ਬਿੱਲ ਮਹੀਨੇ ਦਾ ਆਇਆ ਰਹਿਣਾ ਆਪਾਂ ਤਾਂ ਕੂਲਰ ਲਿਆ ਗਰਮੀਆ ਚੋ ਖੁਲਸਾ ਦਾ ਰਾਤ ਨੂੰ ਈ ਚਲਾਈਦਾ ਰਾਤ ਨੂੰ ਦਸ ਵਜੇ ਲਾਉਣਾ ਸਵੇਰੇ ਤਿੰਨ ਵਜੇ ਬੰਦ ਕਰ ਦੇਣਾ ਬਿੱਲ ਤਾਂ ਆਉਂਦਾ ਈ ਨਹੀ ਸਾਡੇ ਇੱਕ ਰਿਸ਼ਤੇਦਾਰਾਂ ਦੇ ਛੈ ਏਸੀ ਲੱਗੇ ਆ ਉੱਨਾਂ ਦੇ ਇੱਕ ਪੁਰਾਣਾ ਏਸੀ ਸੀ ਉਹ ਵੀ ਕਹਿੰਦੇ ਨਵਾ ਲਵਾਉਣਾ ਮੈਨੂੰ ਕਹਿੰਦੇ ਲੈ ਜਾ ਫ੍ਰੀ ਚੋ ਦੀ ਮੈ ਕਿਆ ਨਾ ਬਈ ਸਾਡੇ ਤੋ ਇੰਨਾਂ ਬਿੱਲ ਨੀ ਦੇ ਹੁਣਾ ਕਹਿੰਦੇ ਇੱਕ ਮਹੀਨਾ ਚਲਾ ਕੇ ਦੇਖਲਾ ਆਪਾਂ ਚੱਕ ਕੇ ਰੱਖਿਆ ਮੋਟਰਸ਼ੈਕਲ ਤੇ ਰੱਸੀ ਨਾਲ ਬੰਨ ਕੇ ਲੈ ਆਦਾ ਆਉਦੇ ਕਬਾੜੀਏ ਨੂੰ ਪੰਜ ਹਜ਼ਾਰ ਦਾ ਵੈਚ ਕੇ ਚਾਰ ਹਜ਼ਾਰ ਵਿੱਚ ਪਾ ਕੇ ਕੂਲਰ ਲੈ ਆਦਾ ਸਾਰੀਆਂ ਗਰਮੀਆਂ ਨਜ਼ਾਰੇ ਨਾਲ ਸੁੱਤਾ ਸਾਰਾ ਟੱਬਰ
@jassichahal8147
@jassichahal8147 7 месяцев назад
ਤੁਸੀਂ ਤਾਂ ਬੜੇ ਸਿਆਣੇ ਨਿਕਲੇ😂
@amrindersingh8817
@amrindersingh8817 7 месяцев назад
ਜਦੋਂ ਉਹ ਪੁੱਛਣ ਗੇ ਸਾਡੇ ਵਾਲਾ AC ਕਿਹੜੀ ਕੰਮਰੇ ਵਿੱਚ ਫਿੱਟ ਕੀਤਾ ਓਦੋਂ ਕੂਲਰ ਵੱਲ ਹੱਥ ਕਰ ਦਿਆ ਕਰੀ 😂😂
@SarabjitSingh-km4cq
@SarabjitSingh-km4cq 7 месяцев назад
Very good thinking ji🎉🎉🎉🎉❤❤
@user-ji5tu9wx1e
@user-ji5tu9wx1e 7 месяцев назад
@@amrindersingh8817 ਉੱਨਾਂ ਨੂੰ ਕਿਹ ਤਾਂ ਬਈ ਸਾਨੂੰ ਏਸੀ ਸੂਤ ਨਾ ਸੀ ਆਉਣਾ ਏਸੀ ਇੱਕ ਕਮਰੇ ਚੋ ਲੱਗਣਾ ਸੀ ਦਰਵਾਜ਼ੇ ਬਾਰੀਆਂ ਬੰਦ ਕਰਕੇ ਰੱਖਣੀਆਂ ਪੈਣੀਆਂ ਸੀ ਜਦੋ ਇੰਨਾਂ ਮਲੱਖ ਕੱਠਾ ਹੋ ਜਾਣਾ ਸੀ ਇੱਕ ਕਮਰੇ ਚੋ ਸਾਹ ਕਿੱਧਰ ਦੀ ਨਿਕਲਣਾ ਸੀ ਨਾਲੇ ਅੰਦਰ ਪਏ ਨੂੰ ਬਾਰਲੀ ਵਿੜਕ ਕੀ ਆਉਣੀ ਬਾਹਰੋ ਭਾਵੇਂ ਸਾਰੇ ਪੱਛੂ ਖੋਲ ਕੇ ਲੈ ਜਾਵੇ ਸਾਡੇ ਕੂਲਰ ਈ ਸਹੀ ਰਹਿਣਾ ਪੰਜਾਂ ਮੰਜਿਆਂ ਤੱਕ ਹਵਾ ਮਾਰਦਾ ਨੇਰੀ ਲਿਆ ਦਿੰਦਾ
@balwinderbrar3739
@balwinderbrar3739 7 месяцев назад
ਧੰਨਵਾਦ ਜੀ
@mrtc3915
@mrtc3915 7 месяцев назад
🙏🙏👌👌👍👍 Bhaji ki cost karda kuch hor jaankari ve deo.
@sukhtejsingh6996
@sukhtejsingh6996 7 месяцев назад
Very nice job veer
@sukhasandhusukha9981
@sukhasandhusukha9981 7 месяцев назад
ਬਾਈ ਏਦਾ ਖਰਚ ਕਿੰਨਾ ਆਊਦਾ ਇਹ ਜਰੂਰ ਦਂਸੋ ਪਲੀਜ਼ ਕਿਰਪਾ ਕਰਕੇ
@sukhpalsingh9688
@sukhpalsingh9688 7 месяцев назад
ਕੀਮਤ ਨਹੀਂ ਦੱਸੀ ਜੀ ਨਾ ਹੀ ਇਹ ਦਸਿਆ ਕੇ ਬੈਟਰੀ ਦੀ ਉਮਰ ਕਿੰਨੀ ਏ
@HS-dhindsa
@HS-dhindsa 7 месяцев назад
Punjab ch 30 % lok eve de aa ke ohna lyi inwter lvona v bht aokha 14 ---15 hjaar da ohna de ghr v light jandi aondia ji eda hona chida light jave hi na meter ta 98 % loka de ghr lga oda bill v pay kr skhdea sare 😊
@pr5991
@pr5991 7 месяцев назад
I made similar generator in Australia myself. Though we never have power cut for last 10 years, but my generator is grid tied and in night it works and in day it gets charged by solar.
@JagseerSingh-sb1br
@JagseerSingh-sb1br 7 месяцев назад
Price ?
@JagdishSingh-si9cf
@JagdishSingh-si9cf 7 месяцев назад
Solar DC motor no AC nal chalane di video pao ji
@satnamsinghsata1388
@satnamsinghsata1388 7 месяцев назад
Sewak bhaji price v daso
@user-np3zv2yh5c
@user-np3zv2yh5c 7 месяцев назад
Bahaut kujh sikhea ji tuhaadi videos ton
@a-onefurnituredehlon
@a-onefurnituredehlon 6 месяцев назад
ਸਤਿ ਸ੍ਰੀ ਆਕਾਲ ਜੀ
@riyajali2301
@riyajali2301 7 месяцев назад
👍
@kulwinderkumar0000
@kulwinderkumar0000 7 месяцев назад
sir khet vich solar motor to Ghar da load kive chla sakde a
@sukhjinderathwal357
@sukhjinderathwal357 7 месяцев назад
AC v gejar v nal balle
@user-aman649
@user-aman649 7 месяцев назад
4 ਲੱਖ ਰੁਪਏ ਦੇ ਕਰੀਬ ਹੋਉਗਾ ਇਹ ਸਿਸਟਮ
@gurmelsingh5064
@gurmelsingh5064 7 месяцев назад
ਬਾਬੇ ਨੇ ਵਾਈ ਨੂੰ ਰੇਟ ਦੱਸਣ ਦਾ ਮੌਕਾ ਨਹੀਂ ਦਿੱਤਾ ਵਾਈ ਜੀ ਦੁਆਰਾ ਦਸੋ
@user-gt5ps6xc8b
@user-gt5ps6xc8b 7 месяцев назад
January poori deni chahiye
@user-vm1vm1eg2n
@user-vm1vm1eg2n 6 месяцев назад
ਰੇਟਦਸੋਜੀ 2:44
@Sunnysingh-qs1sy
@Sunnysingh-qs1sy 6 месяцев назад
Uncle g , dubai di population vs india di population compare kro, its a big challenge to provide electricity 24x7 for the largest population country in the world.
@tejindersingh374
@tejindersingh374 7 месяцев назад
Price v dso
@SohanLal-pl2ue
@SohanLal-pl2ue 27 дней назад
Sardar ji 5 kva the price kina ha
@user-ji5tu9wx1e
@user-ji5tu9wx1e 7 месяцев назад
ਐਤਕੀਂ ਗਰਮੀਆਂ ਚੋ ਜਗਨੇਟਰ ਨਵਾ ਲਿਆਉਣਾ ਪੈ ਗਿਆ ਲੋਹਾ ਈ ਪੂਰਾ ਹੁੰਦਾ ਨਹੀ ਅੱਜ ਕੱਲ ਤਾਂ ਜੱਟਾਂ ਤੋ
@BalvirSingh21475
@BalvirSingh21475 7 месяцев назад
ਸੇਵਕਾਂ ਰੇਟ ਕਿਉਂ ਨੀ ਫੁਦੂ ਜਾਣਕਾਰੀ
@Technicalharjit
@Technicalharjit 7 месяцев назад
Gernater di kmi koi pura ni kr skda jnab
@sukh5957
@sukh5957 7 месяцев назад
4:23 ਗਾਲਾ ਕਟ ਦਿਆ ਕਰੌ ਜੀ😂
@harishchander1275
@harishchander1275 7 месяцев назад
Veer ji price ki hai
@omparkashyadav8997
@omparkashyadav8997 7 месяцев назад
Kimat
@jassandhu7187
@jassandhu7187 4 месяца назад
ਵੀਰ ਜੀ ਇਸ ਦੀ ਕੀਮਤ ਜ਼ਰੂਰ ਦੱਸਿਆ ਕਰੋ
@Gsingh-iy4hh
@Gsingh-iy4hh 7 месяцев назад
Preis ki hai?
@msb.mithu.
@msb.mithu. 7 месяцев назад
Va rating kiniaw
@thuglife549
@thuglife549 Месяц назад
Price ki aa vire
@SatnamSingh-yd7hh
@SatnamSingh-yd7hh 7 месяцев назад
1
@MohitSharma-yq1fo
@MohitSharma-yq1fo 7 месяцев назад
Number ni milda pra
@sukhdevsingh6069
@sukhdevsingh6069 4 месяца назад
Rate
@gurvindersingh7695
@gurvindersingh7695 7 месяцев назад
Price in India
@panjabirockstar7614
@panjabirockstar7614 7 месяцев назад
100
@pawanseem5695
@pawanseem5695 7 месяцев назад
Agr Generate nhi kr skta Electricity to Ye Generator kaise hua ?? Uske Baraabar bhi nhi maana jayega Kabhi bhi nhi
@brarsaab007
@brarsaab007 7 месяцев назад
India sade light bhot gath jandi hai but jaddon koi fault painda 10,12 gante power de kutt lagde han, main v India wale Ghar lawa lainna sewak Singh ji price dasso ? 2 inverter AC te backup kinna de ju 1,1 ton de han dikin 5 star split inverter AC han price ? Assi v appna Ghar Canada 🇨🇦 wangu banna liye Canada vich light jandi nahi ethe ac hitter gas se chalte Han , 350 dollars monthly bill onda light da alag tohanu kuch karan di jarurat nahi tohade ghar da temp automatically maintain karda tusi hun ass da price dasso ?
@asijagjitsinghdhaliwal8233
@asijagjitsinghdhaliwal8233 7 месяцев назад
SEWAK Singh da NUMBER usde channel te hovega , directly galbaat kro , ajj kal Punjab vich Lok SOLAR SYSTEM " ON GRID " AND " OFF GRID " Lagva rhe aa , Jo ki 3 - 4 Lakh vich lag janda hai , but us naalon ih system BETTER hai jekar BATTERY di Life jiyada Hove tan
@brarsaab007
@brarsaab007 7 месяцев назад
@@asijagjitsinghdhaliwal8233 thanks sewak da sayad number mare old phone vich houga.
@BhupinderSinghBadesha
@BhupinderSinghBadesha 7 месяцев назад
❤❤
@ravipartap9693
@ravipartap9693 7 месяцев назад
Price ?????????????????????? 🇮🇹🇮🇹🇮🇹
@shortsvideo48572
@shortsvideo48572 7 месяцев назад
ਜਾਣਕਾਰੀ ਅਧੂਰੀ 👎
@user-bh2nl4pt8h
@user-bh2nl4pt8h 7 месяцев назад
ਵਾਈ ਜੀ ਤੁਸੀਂ ਚੰਗੇ ਬੰਦੇ ਹੋ ਤੁਸੀਂ ਸਿੱਧਾ ਸੰਦੀਪ ਜੌਲੀ ਬੋਲਣ ਦੀ ਥਾਂ ਸ੍ਰੀ ਮਾਨ ਸੰਦੀਪ ਜੌਲੀ ਜੀ ਬੋਲਦੇ ਤਾਂ ਜ਼ਿਆਦਾ ਵਧੀਆ ਲੱਗਦਾ।
Далее
Как разблокировать айфон?
0:27
Просмотров 149 тыс.