Тёмный

ਡੈਡੀ ਦੇ ਵਿਆਹ ਤੌ ਬਾਅਦ ਪਹਿਲਾ ਮੁੰਡੇ ਦਾ ਵਿਆਹ ਘਰ ਵਿੱਚ  

Sandhu Honi
Подписаться 137 тыс.
Просмотров 532 тыс.
50% 1

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 417   
@navjot473
@navjot473 Год назад
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਭੈਣ ਨੂੰ ਰੋਂਦਿਆ ਦੇਖ ਕੇ ਮੈਨੂੰ ਮੇਰੇ ਪਾਪਾ ਦੀ ਯਾਦ ਆ ਗਈ ਅਸੀਂ ਚਾਰ ਭੈਣਾਂ ਭਰਾ ਵੀ ਨਈ ਆ ਇਸ ਖੁਸ਼ੀ ਦੇ ਮੌਕੇ ਤੇ ਪਾਪਾ ਔਰ ਭਰਾ ਦੀ ਬਹੁਤ ਕਮੀ ਮਹਿਸੂਸ ਹੁੰਦੀ ਏ ਇਹ ਕਮੀ ਕੋਈ ਪੂਰੀ ਨਈ ਕਰ ਸਕਦਾ
@tellegram_me_sandhu_Honi
@tellegram_me_sandhu_Honi Год назад
☝☝️ mujhe oopar dekhane aur tippanee karane ke lie dhanyavaad mere paas aapake lie ek sarapraij hai 🎁🎉...
@rajwantgillsandhu9594
@rajwantgillsandhu9594 Год назад
ਮੇਰੇ ਮਾਂ ਬਾਪ ਭਾਈ ਕੋਈ ਵੀ ਨੀ ਇਕ ਭੈਣ ਆ ਓ ਵੀ ਨੀ ਆਉਂਦੀ ਜਾਂਦੀ
@amanrupal1819
@amanrupal1819 Год назад
Manu v apne papa di yaad aa gi
@Englandianboy5911
@Englandianboy5911 Год назад
ਹੌਸਲਾ ਰੱਖ ਫਿਰ ਕੀ ਹੋਇਆ ਅਸੀਂ ਵੀ ਤੇਰੇ ਭਰਾ ਆ
@ManjeetKaur-qf1lu
@ManjeetKaur-qf1lu Год назад
.ਭੈਣੇ ਅਸੀ ਦੋ ਭੈਣਾ ਇੱਕ ਭਰਾ ਤੇ ਇੱਕ ਸੋਤੇਲੀ ਮਾਂ ਤੋਂ ਭਰਾ ਹੈ ਮੰਮੀ ਪਾਪਾ ਦੋਨੋ ਹੀ ਨਹੀਂ ਤੇ ਤਿਉਹਾਰਾਂ ਤੇ ਕੋਈ ਵੀ ਨਹੀਂ ਆਉਦਾ ਰੱਬ ਦੇ ਆਸਰੇ ਹਾਂ ਹੌਸਲਾ ਰੱਖ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਰੱਬ ਹੁੰਦਾ ਹੈ 🙏🙏🙏🙏🙏🙏🙏🙏🙏🙏
@sandeepsidhu3408
@sandeepsidhu3408 Год назад
22 ਜੀ ਤੁਹਾਡੇ ਵਿਆਹ ਪ੍ਰੋਗਰਾਮ ਤੋਂ ਬਹੁਤ ਖੁਸ਼ ਹੋਇਆ ਹਾਂ ਸਪੈਸ਼ਲ ਢਾਡੀ ਜਥਾ ਵਾਲਾ ਵਿਚਾਰ ਤੁਸੀ ਇਕ ਬਹੁਤ ਸ਼ਲਾਘਾ ਯੋਗ ਕਮ ਕੀਤਾ ਵਾਹਿਗੁਰੂ ਚੜਦੀ ਕੱਲਾ ਚ ਰੱਖਣ,
@manrajsingh6683
@manrajsingh6683 Год назад
ਭੈਣਾਂ ਨੂੰ ਰੋਂਦਾ ਵੇਖ ਕੇ ਮੇਰਾ ਤਾਂ ਆਪਣਾਂ ਰੋਣ ਨਿਕਲ਼ ਗਿਆ । ਵਾਹਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਬੱਚਿਆਂ ਦੇ ਸਿਰ ਤੇ ਉਨ੍ਹਾਂ ਦੇ ਮਾਂ-ਬਾਪ ਰੱਖੇ। ਖੁਸ਼ ਰਹੋ ਵੀਰ ਜੀ । ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਤਰੱਕੀਆ ਬਖਸ਼ਣ।
@gurjeetkang6623
@gurjeetkang6623 Год назад
ਬਹੁਤ-ਬਹੁਤ ਮੁਬਾਰਕਾਂ ਵਿਆਹ ਦੀਆਂ ਸੰਧੂ ਫੈਮਿਲੀ ਨੂੰ😊 ਜਦੋਂ ਕੋਈ ਵੀ ਘਰ ਵਿੱਚ ਫੰਕਸ਼ਨ ਹੁੰਦਾ ਬਾਪ ਦੀ ਯਾਦ ਤਾਂ ਆਉਂਦੀ ਆ ਜੇ ਜਿਉਂਦਾ ਹੁੰਦਾ ਤਾਂ ਕਿੰਨਾ ਖੁਸ਼ ਹੋਣਾ ਸੀ ਬਾਪੂ ਜੀ ਨੇ ਮੁੰਡੇ ਦੇ ਵਿਆਹ ਤੇ ਆਪਾਂ ਪੈਸੇ ਨਾਲ ਆਪਾਂ ਸਬ ਕੁਝ ਖਰੀਦ ਸਕਦੇ ਆ ਪਰ ਜਿਹੜੇ ਆਪਣੇ ਤੋਂ ਹਮੇਸ਼ਾ ਦੂਰ ਚਲੇ ਜਾਂਦੇ ਆ ਉਹੀ ਨਹੀਂ ਮਿਲਦੇ ਦੁਬਾਰਾ🥺🥺
@Satinder523
@Satinder523 Год назад
ਬਹੁਤ ਬਹੁਤ ਮੁਬਾਂਰਕਾਂ ਜੀ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਲੱਗਾ ਜੀ ਜੋ ਤੁਸੀਂ ਮਹਾਰਾਜ ਦੀ ਹਜੂਰੀ ਵਿੱਚ ਸ਼ਗਨ ਲਗਾਇਆ ਨਹੀਂ ਤਾਂ ਲੋਕ ਮੈਰਿਜ ਪੈਲਸ ਵਿਚ ਲਗਾਉਂਦੇ ਨੇ ਲੋਕ ਆਪਣਾ ਧਰਮ ਭੁੱਲ ਦੇ ਜਾਂਦੇ ਨੇ 🙏🏻❤️
@guribhullar8248
@guribhullar8248 Год назад
ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ਢਾਡੀ ਜਥਾ ਲਾਇਆ ਵਿਆਹ ਵਿੱਚ ਬਹੁਤ ਖੁਸ਼ੀ ਹੋਈ
@fanbabbumaandeepsidhu5420
@fanbabbumaandeepsidhu5420 Год назад
ਰੋਣਾ ਆ ਗਿਆ ਵੀਰ ਮੇਰੇ ਵੀ ਹੈ ਨਹੀਂ ਡੈਡੀ। ਵੀਰ ਦੇ ਵਿਆਹ ਦੀਆਂ ਸਾਰੇ ਪਰਵਾਰ ਨੂੰ ਮੁਬਾਰਕਾ, ਢਾਡੀ ਜਥਾ ਲਗਾ ਕਿ ਵਧੀਆ ਕੰਮ ਕਰਿਆ,ਪਰ ਜੇ ਨੌਜਵਾਨਾਂ ਸਾਰਿਆ ਨੇ ਬੈਠ ਕਿ ਵਾਰਾ ਸੁਣਿਆ hudieaa bohat good hona ce
@varunbhagrath3012
@varunbhagrath3012 Год назад
Same same veer ji Mera v ni hage
@poojasharma9181
@poojasharma9181 Год назад
@@varunbhagrath3012 congratulation ji
@aulakhaulakh8872
@aulakhaulakh8872 Год назад
ਵੀਰ ਜੀ ਕਵੀਸ਼ਰੀ ਸੁਣ ਕੇ ਬਹੁਤ ਮਨ ਖੁਸ਼ ਹੋਇਆ ਮੈਂ ਵੀ ਆਪਣੇ ਪੁੱਤਰ ਦੇ ਵਿਆਹ ਤੇ ਕਵੀਸ਼ਰੀ ਜਥਾ ਲਗਵਾਉਣਾ। ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖਣ।
@BaldevSingh-vt9bm
@BaldevSingh-vt9bm Год назад
ਬਹੁਤ ਬਹੁਤ ਵਧਾਈਆਂ ਪੁਤਰ ਜੀ ਏ ਵਿਆਹ ਅਸਲੀ ਤਾ ਕਵੀਸ਼ਰੀ ਸੁਣ ਕੇ ਦਿਲ ਖੁਸ ਹੋਇਆ
@gurpinderbrar1212
@gurpinderbrar1212 Год назад
ਵਧਾਈਆ ਹੋਣ ਭਰਾ ਮੈਨੂੰ ਰੋਣਾ ਆ ਗਿਆ ਜਦੋ ਭੈਣ ਰੋਈ ਮੇਰੇ ਪਾਪਾ ਵੀ ਹੈਨੀ ਇਸ ਦੁਨਿਆ ਤੇ ਬਹੁਤ ਕਮੀ ਮਹਿਸੂਸ ਹੁੰਦੀ ਆ😞
@hakamsandhu4464
@hakamsandhu4464 Год назад
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਇੱਕ ਗੱਲ ਬਹੁਤ ਸੋਹਣੀ ਲੱਗੀ ਵੀਰ ਜੀ ਤੁਸੀਂ ਸਾਰੇ ਸ਼ਗਨ ਘਰ ਵਿਚ ਕਿਤੇ ਪੈਲੇਸ ਵਿਚ ਨਹੀਂ 😘😘😘😘😘😘😘😘
@jasbeerkaur5006
@jasbeerkaur5006 Год назад
ਬਹੁਤ ਬਹੁਤ ਵਧਾਈਆ ਹੋਣ ਸਾਰੇ ਪ੍ਰਵਾਰ ਨੂੰ ਭੈਣ ਜਦੋਂ ਰੋਈ।ਮੇਰਾ।ਮਨ ਭਰ।ਆਈਆ।ਪਿਉ।ਜਗਾ ਕੋਈ ਖੜ ਸਕਦਾ
@tellegram_me_sandhu_Honi
@tellegram_me_sandhu_Honi Год назад
☝️☝️ Thanks for watching and commenting message me above I have a surprise for you 🎁🎉
@fateh667
@fateh667 Год назад
mata ji di sira line keh diti jine #dheee diti ohne ki #rakhna ghr di khushi ee de diti jis ne apni ohne baki cheeja rakh ke krna ki aa sandhu pariwar nu boht boht mubarka waheguru g mehar krn sari family te chardian kalan bakhshan #gbu #wmkst🙏
@pawankumarkumar7203
@pawankumarkumar7203 Год назад
ਮੈਨੂੰ ਮੇਰੇ ਘਰ ਦੇ ਕਹਿੰਦੇ ਕੁੜੇ ਕੰਮ ਕਰ ਲੈ ਘਰ ਦਾ ਮੈਂ ਕਹਿਆ ਮੈਂ ਤਾਂ ਮੋਟੇ ਦਾ ਵਿਆਹ ਦੇਖਨਾ ਅੱਜ 🤣🤣🤣ਬਹੁਤ ਮੁਬਾਰਕਾਂ ਵੀਰ ਜੀ ♥️
@manreetkaur918
@manreetkaur918 Год назад
ਸਹੀ ਗੱਲ ਮੈਂ ਵੀ ਕਿਹ ਰਹੀ ਸੀ ਮੈਂ ਤਿਆਰ ਹੋ ਕੇ ਮੋਟੋ ਦਾ ਵਿਆਹ ਵੇਖਣਾ 😂😂😂
@pawankumarkumar7203
@pawankumarkumar7203 Год назад
@@manreetkaur918 🤣🤣🤣🤣🤣
@neharani8428
@neharani8428 Год назад
Kina sohna shabd a mera sun ke rona nilk ayia bro tuc bhut lucky O k tuhade viha vich sari family congratulations🎉🎉🎉🎉 😭😭😭😭😭😭
@rjkaur6814
@rjkaur6814 Год назад
Congratulations to all Sandhu family,I was crying when motte's dii miss their father ,and she was crying,i know that what she feels, whenever someone is not present here.
@amankaur2183
@amankaur2183 Год назад
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ❤️❤️🙏🙏
@gill92-R
@gill92-R Год назад
Jdo ghr.ch koi. Khushi aundi ya ayegi tn.Dad di yaad phla a jndi....😭😭😭. Miss u so much Dad😭
@deepkaur205
@deepkaur205 Год назад
mata ne bht sohni line boli ki jine dhee deti hor ki chahida love u aunty ji
@deepakash3390
@deepakash3390 Год назад
Vadhayiyaan ji vadhayiyaan moto veer nu naal sare family nu
@kamalbhuttar5582
@kamalbhuttar5582 Год назад
Daddy di yad aa gayi bhen nu 😭😭😭😭😭👌
@yuvraazsingh7375
@yuvraazsingh7375 Год назад
Congratulations 🎉 to all sandhu family members ❤️🥰
@deepikarahi6589
@deepikarahi6589 Год назад
Jdo behna royia gall lg ke apde veer de...mai bhi dekh ke boht royi...koi koi video eni heart touching ho jandi hain ki bnda imotional boht ho janda...love u sisters...mainu tusi sari behna boht pyaria lgdiya ne...asi bhi ewe hi apde bhai nu boht pyar krdiya aa...😘😘😍😍😍😍
@karamsingh5855
@karamsingh5855 Год назад
Wahe guru je 🙏 Chardikala wich rakhe je ਬਹੁਤ ਬਹੁਤ ਮੁਬਾਰਕਬਾ ਸਾਰੇ ਪਰਿਵਾਰ ਨੂੰ ਆਕਾਲ ਪੁਰਖ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜਾ
@HarjotSingh-ji1eo
@HarjotSingh-ji1eo Год назад
ਵਿਅਾਹ. ਦੀਆਂ ਬਹੁਤ ਬਹੁਤ ਮੁਬਾਰਕਾਂ ਪਰਿਵਾਰ ਨੂੰ ਜੀ 🎂🥳❤️
@yadwindersinghwirring5396
@yadwindersinghwirring5396 Год назад
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਜੀ
@nelamkaur6356
@nelamkaur6356 Год назад
Congratulations veere rab thenu hamesa khus rake so cute family Waheguru ji Maher Kari sav te 😘😘😘🍦🍦🍦🍦🍰🍰🍰🙏🙏🙏🙏
@tarangill9798
@tarangill9798 Год назад
Bhut wadia lga tusi Guru Granth Sahib ji de smna shagan lga
@sattabrar6701
@sattabrar6701 Год назад
Bhut khushi hoei Mata ji bhut Khush waheguru Mehar krn hasde vasde rho ❤️😊
@ManpreetSingh-xu1kz
@ManpreetSingh-xu1kz Год назад
Congratulations to sandhu faimly
@amarjitkaur6669
@amarjitkaur6669 Год назад
Vihah da arrangement bhut hi vadiya kita hai.. Sandhu family ne.. nice 👍 ad congrats
@waheguruji785
@waheguruji785 Год назад
Baut baut mubrka veer ji sari family nu Tusi baut vdia program kita aa
@rajwindersinghmahil7460
@rajwindersinghmahil7460 Год назад
Congratulations to Sandhu family asi mote di family de bahut fan c kyuki tu c grrebi cho uth k bulandi te paunche c iss gal di bahut khushi c but viah de vich kuri waleya to sari family layi sona le k galat kam kitta tu c hass k sab kush rakh leya ik baar v naah ni kitti jihne dhee de ditti ohne sab kush de ditta j tu c vloger hi ahi kush kroge ta fer baki ki karange
@lakgill5957
@lakgill5957 Год назад
Eh dunia de reety rivaj ne maa baap ne apni dhee nu dita hai es vich galat v ki hai
@navreetdhaliwal6644
@navreetdhaliwal6644 Год назад
All family members and friends bhut bhut sohne lgde pye ne ❤️❤️❤️
@maneysandhu2782
@maneysandhu2782 Год назад
Sandhu family nu balkarn veer de vivah diya bhuth bhuth Mubarak a ...Raab tahnu hamasha chardikla ch rakhe gbu🙏💐💐💐
@heetsingh3913
@heetsingh3913 Год назад
Very nyc vido congltions brother vido dakh k roona aa gya mani sis god bless you. Bht bht widya thude sariya vidos . 😘😘
@foodkaraja176
@foodkaraja176 Год назад
Dil kush ho giya video dekh ke yar 😂💘💘💘 baba ji ida hi kush rakhn sari family nu ...
@lalisandhu4386
@lalisandhu4386 Год назад
🙏🙏 He is Proud of u and family , Congratulation's all Sandhu family 💐💐💐
@tellegram_me_sandhu_Honi
@tellegram_me_sandhu_Honi Год назад
☝☝️ mujhe oopar dekhane aur tippanee karane ke lie dhanyavaad mere paas aapake lie ek sarapraij hai 🎁🎉
@kangsukh2151
@kangsukh2151 Год назад
Congratulations TO ALL SANDHU FAMILY...AND SPECIAL MATA JI... WAHEGURU JI MEHRE KARN SAREYA TE...
@tellegram_me_sandhu_Honi
@tellegram_me_sandhu_Honi Год назад
☝️☝️ Thanks for watching and commenting message me above I have a surprise for you 🎁🎉
@abijotsingh5911
@abijotsingh5911 Год назад
Veer ji vivah ch saria de dastara vakh k bot vadia laga 👍👍👍 good ada hi hasde vadde khush rho waheguru ji Maher krn sre privar te 💕💕💕
@pal5798
@pal5798 Год назад
Aunty di gal ne dil jit laya jina dhee da ti ona ki rakhaya...waah aunty jina diya apniya dheeya hundiya ohi aaj gal karda ne.. tuhada sara parivaar nu mota veer da vayaa di vadaaee hova
@harwinderhari3634
@harwinderhari3634 Год назад
Very good and bhut bhut vadiya g
@ishadadral9326
@ishadadral9326 Год назад
ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਬਹੁਤ ਬਹੁਤ ❤🙏
@pardeepbenipal9746
@pardeepbenipal9746 Год назад
Shi keha veer ne tnu ni Ron dende,,,,,dost hon ta eme de 🙏🙏🙏🙏 God bless you bro
@reetupallan26
@reetupallan26 Год назад
Kudiya nu maa baap kadi nhi bhul de ..😥 so emotional ਭੈਣ
@ManjeetKaur-cs3lu
@ManjeetKaur-cs3lu Год назад
Congratulations g....khushiaa deb rbb thNu hor
@mandeepkaur1740
@mandeepkaur1740 Год назад
Congratulations veer. Sari family bohat happy happy c. God bless u. Congratulations
@virendersingh8643
@virendersingh8643 Год назад
Motte Bai nu bhot bhot vadiaiyaan💐💐 Congratulations to all sandhu family members 💐💐💐💐🙏🙏
@gurlalbal3066
@gurlalbal3066 Год назад
Waheguru mehr rakhe veer ji tuhade sare pariwar te🙏🙏
@tubeyou100ful
@tubeyou100ful Год назад
ਸਾਰਾ ਟਬਰ ਮੋਟੀਆਂ ਦਾ ਈ ਆ , 😁😁
@LuckySingh-kk1jc
@LuckySingh-kk1jc Год назад
Love'uu all family members waheguru ji app sab nu hmesha khush rakhe ji
@hkaur9622
@hkaur9622 Год назад
Hallo Ji very nice videos congratulations for all family ❤️❤️
@bikramjeetsingh2596
@bikramjeetsingh2596 9 месяцев назад
Congratulations veeru Bai ji ajj ta Sardarni harjit kour ji pure khush aa Khush
@satbirriar8954
@satbirriar8954 Год назад
Congratulations to all family members special mota bro and sweet mother God bless you🎂❤🌹
@manjindersingh8676
@manjindersingh8676 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Glowinggirll
@Glowinggirll Год назад
pishe munde v bolde pye 😅gaonnn 😅😅😅❤❤❤shi h bht bht wadayiaaaa jiii
@sukhpalsingh9477
@sukhpalsingh9477 Год назад
ਬਹੁਤ ਵਧੀਆ ਬਾਈ ਜੀ 🙏🙏
@inderjeetkaur8331
@inderjeetkaur8331 Год назад
Veer ji yaad aa hi jandi h is time te apne daddy ji di jina de kol nhi hunde is time te minu v aa c mere veere de viah te😞🥺jida hun vadi sister nu aagi yaad tuhadi par koi nhi khushi da time aa khushiya maano 😊💐💐💐 khush raho hamesha 😊😊🙏🙏
@amritsinghdhode2742
@amritsinghdhode2742 Год назад
Bapu di yaad aa hi jndi pve jina mrji tym hogya hoye😢😢😢😢
@sarwansidhu6553
@sarwansidhu6553 Год назад
Congratulaions 🎉🎉🎉to all Sandhu family members ❤️❤️❤️
@ManpreetKaur-qn1eq
@ManpreetKaur-qn1eq Год назад
All friends so cute so cute 👍👍👍👍👍❤️❤️
@baljinderkaur3694
@baljinderkaur3694 Год назад
ਮਾਂ-ਬਾਪ ਦੀ ਕਮੀ ਕੋਈ ਨਹੀ ਪੂਰੀ ਕਰ ਸਕਦਾ
@goldyjohal9088
@goldyjohal9088 Год назад
ਵਦਾੲੀਅਾ ਵੀਰੇ ਸਿੰਧੂ ਪਰਿਵਾਰ ਸਾਰਿਅਾ ਨੁੰ ਭੇਣ ਨੇ ਰਵਾ ਤਾ ਵੀਰੇ
@gur22
@gur22 Год назад
Congratulations and home decorat bohat sohna lagg reha
@americandesivloger6372
@americandesivloger6372 Год назад
Mota emotional ho chaleya si but sister made me emotional I know how it feels .Congratulations
@tellegram_me_sandhu_Honi
@tellegram_me_sandhu_Honi Год назад
☝️☝️ Thanks for watching and commenting message me above I have a surprise for you 🎁🎉
@aulakhaulakh8872
@aulakhaulakh8872 Год назад
Jaan wale khushi ch bht yaad aunde
@navreetdhaliwal6644
@navreetdhaliwal6644 Год назад
Many many congratulations to all Sandhu family and Y de all friends nu 🎉🎉🎉🎉❤️❤️
@AmandeepKaur-wi9vt
@AmandeepKaur-wi9vt Год назад
Congratulations veer ji.🥰
@rupindersingh9407
@rupindersingh9407 Год назад
ਵਧਾਈਆ ਬਾਈ ਬਹੁਤ ਬਹੁਤ
@jarnailgill5951
@jarnailgill5951 Год назад
Congratulations veer bhout bhout vadiya
@sonasinghsonasingh2226
@sonasinghsonasingh2226 Год назад
Waheguru 🙏 khushiya ਬਖ਼ਸ਼ੇ ਹਮੇਸ਼ਾ ਘਰ ਵਿਚ 🙏🏼🙏🏼🙏🏼
@Sukhp0007
@Sukhp0007 Год назад
Bahut bahut vadayiaa hovan ji viaah diya
@ruhanshikm8757
@ruhanshikm8757 Год назад
Bhuttt mubarak sandhu pariwar nu ji nle youtube family nu
@tellegram_me_sandhu_Honi
@tellegram_me_sandhu_Honi Год назад
☝️ Thanks for watching and commenting message me above I have a surprise for you 🎁🎉.......
@narinderpandher9606
@narinderpandher9606 Год назад
Boht sohni decoration aman dikhi ni kiti b viah h congratulations
@baljindersingh2659
@baljindersingh2659 Год назад
Congratulations veere waheguru hamsha khush rkhe tuhnu srya nu
@FaraattaTv
@FaraattaTv Год назад
Bahut sohni decoration kita bai kot Esa ala ne . Beautiful decoration. Mubaraka sandhu family Nu
@tellegram_me_sandhu_Honi
@tellegram_me_sandhu_Honi Год назад
☝☝️ mujhe oopar dekhane aur tippanee karane ke lie dhanyavaad mere paas aapake lie ek sarapraij hai 🎁🎉
@singhjaspalpawar7508
@singhjaspalpawar7508 Год назад
Mubarka pajii tuhadi pure parivar nu Jass rajput hoshiarpur tu
@MOR.BHULLAR-PB05
@MOR.BHULLAR-PB05 Год назад
ਸਾਰੇ ਸੰਧੂ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਣ
@gurpreetgrewal6610
@gurpreetgrewal6610 Год назад
ਵਧਾਈਆਂ ਜੀ, ਪਰ ਆਹ ਜਿਹੜਾ ਸੋਨਾ ਲਿਆ, ਨਹੀਂ ਲੈਣਾ ਚਾਹੀਦਾ ਸੀ।ਤੁਹਾਡੇ ਕੋਲ ਪਹਿਲਾਂ ਈ ਬਹੁਤ ਕੁਝ ਦਿੱਤਾ ਹੋਇਆ ਰੱਬ ਦਾ।
@tellegram_me_sandhu_Honi
@tellegram_me_sandhu_Honi Год назад
☝☝️ mujhe oopar dekhane aur tippanee karane ke lie dhanyavaad mere paas aapake lie ek sarapraij hai 🎁🎉
@gurleankaur930
@gurleankaur930 Год назад
Nice didi ❣️❣️🙏❣️❣️❣️❣️ Happy 🥰👍 day
@thegamechanger1843
@thegamechanger1843 Год назад
Bahut bahut mubaarka veer ji rabb chardi kaleh ch rakha ehda h hasda raho ta daily vlog aunde rehna 🎉🎉🎉🎉🎉🎉🎉🎉
@amrinder8982
@amrinder8982 Год назад
Congratulations veere and all sandhu family ❤❤💐💐
@tellegram_me_sandhu_Honi
@tellegram_me_sandhu_Honi Год назад
☝️☝️ Thanks for watching and commenting message me above I have a surprise for you 🎁🎉
@BTSLOVER.2023
@BTSLOVER.2023 Год назад
Congrats bai.god bless you.same happened with us in every function.
@reenak2462
@reenak2462 Год назад
Congratulations to whole family.enjoyed all videos.....happy to see aunty's smile in videos.....
@tellegram_me_sandhu_Honi
@tellegram_me_sandhu_Honi Год назад
☝☝️ mujhe oopar dekhane aur tippanee karane ke lie dhanyavaad mere paas aapake lie ek sarapraij hai 🎁🎉
@s.rfashionmakers1481
@s.rfashionmakers1481 Год назад
Court kitho banayaa bai jar court diya bahaaa ta bht puchiya 22
@prathammall905
@prathammall905 Год назад
Congrats bro all sandu family waheguru ji tuhanu hamesha chardikla ch rakhan
@simransidhu2179
@simransidhu2179 Год назад
Congratulations Sandhu family ❤️💫
@goldyjohal9088
@goldyjohal9088 Год назад
ਬਾਪੂ ਦੀ ਯਾਦ
@reenarani8092
@reenarani8092 Год назад
Congratulations bro happy married lyf
@ManpreetSingh-xd3wo
@ManpreetSingh-xd3wo Год назад
Bro dhadi jatha kitho da a plz dsio koi
@deepkaur7177
@deepkaur7177 Год назад
Meri marriage te v mere papa nhi hage c bhut aukha hunda aa😭😭
@karma........7544
@karma........7544 Год назад
Shuruaad awesome 👌🏼🙏 Beautiful programme
@Pardesilife.
@Pardesilife. Год назад
Congratulations veer g sari family nu.. tusi live ni chlaya vya te
@tellegram_me_sandhu_Honi
@tellegram_me_sandhu_Honi Год назад
☝☝️ mujhe oopar dekhane aur tippanee karane ke lie dhanyavaad mere paas aapake lie ek sarapraij hai 🎁🎉
@jasbeerkaur5111
@jasbeerkaur5111 Год назад
Veer g sister nu emotional honde Dekh h main khud bahut royi ya.... Tuadi family nal bahut pyar h mainu bahut wait kardi ya main video di
@yadwindersingh1477
@yadwindersingh1477 Год назад
Nice 22 💯💯👌👌👌
@gurkiratkaurkirat5048
@gurkiratkaurkirat5048 Год назад
Very very congratulations 🎉 brother
@MeetChumber
@MeetChumber Год назад
Haye snacks vekh k muh ch Panni aagya🤣🤣
@Dressed-c4h
@Dressed-c4h Год назад
Please mnu koi dsdo v jo chote bache aa veer ohna dai ghr 3 girls one boy o kisde aa?
@tonybalvir7525
@tonybalvir7525 Год назад
Miss you papa
@BEASTGAMING.A1
@BEASTGAMING.A1 Год назад
Congratulations all sandhu faimly
@kashmirsingh3813
@kashmirsingh3813 Год назад
Waheguru ji ka Khalsa waheguru ji ki Fateh
@surdipkaur5909
@surdipkaur5909 Год назад
Sat shri akal puttar very very congratulations
Далее
Cool Parenting Gadget Against Mosquitos! 🦟👶
00:21
РЫБКА С ПИВОМ
00:39
Просмотров 521 тыс.
PUBG Mobile СТАЛ ПЛАТНЫМ! 😳
00:31
Просмотров 108 тыс.
Raunak Tiyan Di 2024 Part 6
35:16
Просмотров 483 тыс.
Sandeep De Pekea Ch Program Dekhea 😊
21:55
Просмотров 145 тыс.
Cool Parenting Gadget Against Mosquitos! 🦟👶
00:21