Тёмный
No video :(

ਡੋਲੂ ਅਤੇ ਡੰਡਿਆਂ ਨਾਲ ਕੁੱਟ-ਕੁੱਟ ਕੇ ਪਾਏ ਪਏ ਨੇ ਸ਼ਰੀਰ ਉੱਤੇ ਨਿਸ਼ਾਨ। Manukhta Di Sewa Society Ludhiana | MDSS 

Manukhta Di Sewa Society Ludhiana
Подписаться 1 млн
Просмотров 198 тыс.
50% 1

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
📖 Click to save ''WhatsApp Contact'' directly to your phone book: 📲 wa.me/message/VE2ZQGTTPAFIB1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||

Опубликовано:

 

15 дек 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 238   
@lakhwindersingh2164
@lakhwindersingh2164 3 месяца назад
ਭਰਾ ਰੱਬ ਤੇਰੀ ਉਮਰ ਲੰਬੀ ਕਰੇ ਰੱਬ ਮੇਰੀ ਉਮਰ ਵੀ ਤੈਨੂੰ ਲਾਬੇ ਵੀਰ
@gurdevkaur1209
@gurdevkaur1209 3 месяца назад
ਜੁਗ ਜੁਗ ਜੀਓ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜਿਨਾਂ ਭੈਣਾਂ ਨੇ ਇਨਾ ਬੱਚੀਆਂ ਨੂੰ ਇਥੇ ਪੁਚਾਇਆ ਉਨਾਂ ਭੈਣਾਂ ਦਾ ਰੱਬ ਭਲਾ ਕਰੇ ਤੇ ਖੁਸ਼ੀਆਂ ਬਖਸ਼ਣ
@manumanpreetsingh6146
@manumanpreetsingh6146 Год назад
ਵੀਰ ਜੀ ਸ਼ਬਦ ਨਹੀਂ ਤੁਹਾਡਾ ਕਿਵੇਂ ਜ਼ਕਰੀਆ ਕਰੀਏ ਰੱਬੀ ਰੂਹ ਹੋ ਤੁਸੀਂ ਵਾਹਿਗੁਰੂ ਜੀ
@simranpreet4288
@simranpreet4288 11 месяцев назад
ਪਤਾ ਨੀ ਕਿਸ ਤਰ੍ਹਾਂ ਦੇ ਮਾਪੇ ਸੱਚੀ ਕਲਯੁਗ ਆ 😢 ਅਜ ਕਲ ਦੇ ਤਾਂ ਮਾਂ-ਪਿਓ ਵੀ ਕਲਯੁਗੀ ਹੋ ਗਏ ਉਹ ਵੀ ਮਾਂ ਪਿਓ ਨੇ ਜਿਨ੍ਹਾਂ ਨੂੰ ਰੱਬ ਨੇ ਔਲਾਦ ਦਾ ਸੁੱਖ ਨਹੀਂ ਦਿੱਤਾ ਦਰ ਦਰ ਜਾ ਕੇ ਅਰਦਾਸਾਂ ਕਰਦੇ ਨੇ ਔਲਾਦ ਲਈ ਇੱਕ ਐਹੋ ਜੇ ਮਾਂ ਪਿਓ ਨੇ ਜਿਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਛੱਡ ਦਿੱਤਾ ਆਪਣੇ ਬੱਚਿਆਂ ਨੂੰ😢😢
@surindergill9090
@surindergill9090 Год назад
ਸਾਬਾਸ਼ ਭੈਣੇ ਜਿਉਂਦੀਵਸ਼ਦੀ ਰਹਿ ਰੱਬ ਤੈਨੂੰ ਤੰਦਰੁਸਤੀ ਦੇਵੇ ਲੰਬੀ ਉਮਰ ਕਰੇ ਖੁਸ਼ ਰੱਖੇ ਵਾਹਿਗੁਰੂ ਜੀ
@mohinderkaur6283
@mohinderkaur6283 Год назад
ਮੇਰੇ ਦਾਤਿਆ ਬੱਚੀਆਂ ਤੇ ਮਿਹਰ ਕਰੀਂ। ਇਹਨਾਂ ਨੂੰ ਕਾਮਯਾਬੀ ਅਤੇ ਤੰਦਰੁਸਤੀ ਭਰੀ ਲੰਬੀ ਉਮਰ ਬਖ਼ਸ਼ੀ। ਬੱਚੀਆਂ ਦੇ ਸੁਪਨਿਆਂ ਨੂੰ ਸਾਕਾਰ ਕਰੀਂ। ਇਹਨਾਂ ਨੂੰ ਸੰਭਾਲ ਕੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਵਿੱਚ ਸ਼ਾਮਲ ਕਰਵਾਉਣ ਲਈ ਲੈ ਕੇ ਆਉਣ ਦੇ ਸ਼ੁਭ ਕਾਰਜ ਲਈ ਹਰ ਪਲ ਇਹਨਾਂ ਦੇ ਅੰਗ ਸੰਗ ਸਹਾਈ ਰਹੀਂ। ਸੇਵਾ ਕਰਨ ਵਾਲਿਆਂ ਨੂੰ ਤੰਦਰੁਸਤੀ ਭਰੀ ਲੰਬੀ ਉਮਰ ਬਖ਼ਸ਼ੀ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸਾਰੇ ਜੀਆਂ ਨੂੰ ਸਿਹਤਯਾਬੀ ਅਤੇ ਆਪਣਿਆਂ ਦਾ ਸਾਥ ਬਖ਼ਸ਼ੀ। ਸਰਬੱਤ ਦਾ ਭਲਾ ਕਰੀਂ ਦਾਤਿਆ ।
@DeepGupta-hm5kc
@DeepGupta-hm5kc 2 месяца назад
😊
@baljinderkaur4990
@baljinderkaur4990 Год назад
ਵੀਰ ਜੀ ਤੁਸੀਂ ਦਸਤਾਨਿਆਂ ਦੀ ਵਰਤੋਂ ਕਰੋ।ਤੁਹਾਡੀ ਇਸ ਸਮਾਜ ਨੂੰ ਬਹੁਤ ਲੋੜ ਹੈ ਜੀ। ਦੁਆ ਕਰਦੇ ਹਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ।
@royalgamer6757
@royalgamer6757 Год назад
ਜਿਆਉਂਦੀਆਂ ਵਸਦੀਆਂ ਰਹੋ ਭੈਣੋ ਤੇ ਵੀਰ ਜੀ,,, ਸ਼ਬਦ ਹੀ ਖਤਮ ਹੋ ਜਾਂਦੇ ਨੇ,, ਜਿਥੇ ਆਪਣੇ ਸਾਥ ਛੱਡ ਜਾਂਦੇ ਨੇ ਓਥੇ ਤੁਸੀਂ ਆਪਣਿਆਂ ਤੋਂ ਵੱਧ ਕੇ ਸਾਥ ਦਿੰਦੇ ਹੋ,,, ਬਾਬਾ ਜੀ ਲੰਬੀਆਂ ਉਮਰਾਂ ਬਖਸ਼ੇ ਵੀਰ ਨੂੰ 🙏🏼🙏🏼
@AnjuSharma-it1nu
@AnjuSharma-it1nu 4 месяца назад
Waheguru ji ka Khalsa Waheguru ji ki Fateh
@lalharbans838
@lalharbans838 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਇਹਨਾਂ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@ManjitKaur-po6nq
@ManjitKaur-po6nq 3 месяца назад
Veer Gurpreet ji babe Nanak Dev Ji di bheji rubi rooh ae ,Rub ehne di umar lambi kare
@KuldeepKaur-oc8cn
@KuldeepKaur-oc8cn 2 месяца назад
Ah Peelay Suit Wali Bhan Ji and Dono Bhan Jia Nu Salute Ha Ji
@SukhwinderSingh-ok3cb
@SukhwinderSingh-ok3cb 3 месяца назад
ਵਾਹਿਗੁਰੂ ਜੀ ਸਭ ਦੀ ਭਲੀ ਕਰੀ।
@BinderSingh-wn3zh
@BinderSingh-wn3zh Год назад
ਵਾਹਿਗੁਰੂ ਜੀ ਭੈਣਾਂ ਨੂੰ ਖੁਸ਼ ਰੱਖੀਂ
@ParamjitKaur-ug4wo
@ParamjitKaur-ug4wo Год назад
ਸੱਸ ਨੂੰਹ ਨੂੰ ਸਤਿ ਸ੍ਰੀ ਆਕਾਲ ਜੀ ਬਹੁਤ ਧੰਨਵਾਦੲਇਹਨਾ ਦਾ ਵੀਰੇ ਗੁਰਪ੍ਰੀਤ ਦਾ ਬਹੁਤ ਧੰਨਵਾਦ ਜਿਹਨਾਂ ਪੁਰੀ ਦੁਨੀਆਂ ਨੂੰ ਸੰਭਾਲਿਆਜੀ
@azaadmehrasab5239
@azaadmehrasab5239 Год назад
ਕਲ ਦਾਰਨ ਗੂਰੂ ਨਾਨਕ ਆਏ ਕਲ ਜੋਗ ਦੇ ਸਮੇ ਵਿੱਚ ਰੱਬਾ ਫੇਰ ਇਸ ਧਰਤੀ ਉੱਤੇ ਆਞੇ ਜੀ ਜੂਲਮ ਨੂੰ ਖਤਮ ਕਰੇ ਜੀ
@rajinderbotello1268
@rajinderbotello1268 2 месяца назад
Dhan ho veer ji tusi
@Kuldeepkaur26528
@Kuldeepkaur26528 5 месяцев назад
Waheguru Ji 🙏🙏🙏🙏🙏🙏
@JaswinderKaur-sd2og
@JaswinderKaur-sd2og Год назад
Waheguru ji 🙏🙏🙏🙏🙏
@simranrandhawa9037
@simranrandhawa9037 2 месяца назад
Prmatma sukhi rakhea buchian nu
@rajasukhomajri6141
@rajasukhomajri6141 2 месяца назад
Waheguru ji
@baljinderhans3314
@baljinderhans3314 3 месяца назад
Waheguru ji🙏
@user-qw7rl2ni2y
@user-qw7rl2ni2y 2 месяца назад
Veer ji waheguru ji tohano hamesha khush rakhn
@ramantoor7373
@ramantoor7373 Год назад
Sass nuh nu waheguru tandrusti deve🙏🙏
@sandeepkaur6144
@sandeepkaur6144 3 месяца назад
Waheguru g
@gurusharanpalsinghrandhawa6069
Waheguru Ji Ka Khalsa Waheguru Ji Ki Fateh 🌹🌹🌹
@zubirali4876
@zubirali4876 Год назад
Greatest Respect to Veer Gurpreet Singh Ji n Mother, daughter in law for doing such a good huminity service n saving 3 little daughters
@BalwantSingh-wm6zy
@BalwantSingh-wm6zy 4 месяца назад
ਵਾਹਿਗੁਰੂ ਜੀ
@YMoney-
@YMoney- Год назад
Waheguru ji mother and daughter ney bhut humble vala kam Kira waheguru ji tandrusati den
@gurdevkaur1209
@gurdevkaur1209 3 месяца назад
ਇਹੋ ਜਿਹੇ ਮਾਂ ਬਾਪ ਨੂੰ ਰੱਬ ਕਦੇ ਵੀ ਮੁਆਫ ਨਾ ਕਰੇ
@SukhdevBajwa-vw9ot
@SukhdevBajwa-vw9ot 4 месяца назад
ਵਹਿਗੁਰੂ ਜੀ
@sandeepkaur8998
@sandeepkaur8998 Год назад
Koi shabd nahi gurpreet veere lai rabb lambi umar kre veer di
@manjitsanghera7821
@manjitsanghera7821 Год назад
Mere veera terry sewa dekh ke slam hai tenu waheguruji ji buchya de sirte hath rakhi
@RamandeepKaur-gl4nk
@RamandeepKaur-gl4nk Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@BalkarSingh-dc1oq
@BalkarSingh-dc1oq 3 месяца назад
ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@balkarnehel7080
@balkarnehel7080 Год назад
ਵੀਰ ਤੈਨੂੰ ਚੜ੍ਹਦੀ ਕਲਾ ਚ ਰਖ ਕੇ ਵਾਹਿਗੁਰੂ
@user-wx9ch3kr7g
@user-wx9ch3kr7g 3 месяца назад
God bless you always happy Sister very nice work ket a ap na ap v ak mother ho bacha the ap feeling Samji your thanks🙏🙏🙏🙏
@BalwinderKaur-dk4xl
@BalwinderKaur-dk4xl Год назад
Waheguru ji mahar karo children’s ta God bless you brother ji and Sister ji and Bibi ji de thanks ji 🙏🙏🙏🙏🙏♥️♥️♥️♥️♥️
@bhupinderkaur4007
@bhupinderkaur4007 2 месяца назад
Veer jug jioo🙌🏻🙌🏻👍🙏
@Sarbjit163
@Sarbjit163 Год назад
Waheguru ji waheguru ji waheguru ji waheguru ji 🙏🙏🙏🙏❤️🌺🌷🌺
@ravindergill2180
@ravindergill2180 2 месяца назад
🙏🙏🙏
@officialashmeet3380
@officialashmeet3380 Год назад
Ver ji mere valh v es sis nu bhot bhot dhanvad .ver ji hun eh tuhde kol a ge waheguru ji meher krn g.🙏🙏🙏🙏🙏🙏🙏
@gshara1
@gshara1 Год назад
Waheguru ji mehar karo ji MANUKHTA DI SEWA SAB TON BADI SEWA PARIVAR TE. 🙏🏽
@heenaranirani2966
@heenaranirani2966 Год назад
My Sister And Mother God Bless
@lakhwindersingh9731
@lakhwindersingh9731 3 месяца назад
ਭੈਣ ਜੀ ਤੁਹਾਨੂੰ ਦੋਵਾਂ ਨਵਾਂ ਸਸਾ ਨੂੰ ਰੱਬ ਲੰਮੀਆਂ ਉਮਰਾਂ ਬਖਸ਼ੇ ਬਖਸੇ ਹਰ ਇਕ ਚੀਜ਼ ਹਰ ਮਨੋਕਾਮਨਾ ਤੁਹਾਡੀ ਪੂਰੀ ਹੋ ❤
@gurmeetsingh2808
@gurmeetsingh2808 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@SukhjiderDhaliwal
@SukhjiderDhaliwal 3 месяца назад
❤❤❤ Waheguru Ji Waheguru Ji Waheguru Waheguru ji Tera Aasra🎉🎉🎉
@bhupinderkaur4007
@bhupinderkaur4007 2 месяца назад
Dan h veer tusi 🙏🙏una di hemat nu vi dadh jo ley k aai ethy permatma bhala kry una davi
@sunnyvirk332
@sunnyvirk332 Год назад
Didi tuhada bhut bhut sukrana 🙏🏻❤️❤️❤️
@premlalpremlal5900
@premlalpremlal5900 Год назад
ਸਤਿਨਾਮ ਸ੍ਰੀ ਵਾਹਿਗੁਰੂ ਜੀ
@nishantmashisingh3345
@nishantmashisingh3345 Год назад
Parmatma tuhanu hor v istemal kran lyi bal deve tuhanu salute,🙏
@GAGGi92
@GAGGi92 Год назад
Bhoot vadia t'ha te agya , tenks God
@JaspalSingh-nx5jo
@JaspalSingh-nx5jo Год назад
Waheguru ji 🙏🏽🙏🏽 Gurpreet Singh jee no words to describe your good work. I wish to meet you as you are representing God on Mother Earth.
@AmarjitSingh-cs4fs
@AmarjitSingh-cs4fs Год назад
Waheguru ji waheguru ji waheguru ji 🙏🏻🙏🏻🙏🏻🙏🏻
@AnjuSharma-it1nu
@AnjuSharma-it1nu 4 месяца назад
Lk 2:5 k 💐🏵️🌹💐🌹💐🌹💐🏵️💐🌹
@harvindersingh-hi3xh
@harvindersingh-hi3xh Год назад
WAHEGURU JI
@sodhirajvir9016
@sodhirajvir9016 Год назад
ਮਿਹਰ ਕਰੋ 🙏🙏🙏🙏🙏
@amnindersingh1066
@amnindersingh1066 Год назад
Waheguru ji mehar kreo bachian te🙏🙏
@jasvinderkaur1201
@jasvinderkaur1201 Год назад
Veer ji tusi bhut vadiya Kam kar rahe ho vaheguru tahanu chardikala vich rakhe
@gurdeepsingy6660
@gurdeepsingy6660 Год назад
Gurpareet,,veer,ji,waheguruji, mehr,karo
@jessiahuja1487
@jessiahuja1487 Год назад
Waheguru Satnam waheguru Satnam ji ❤🙏
@user-gf5xp5ns5m
@user-gf5xp5ns5m 4 месяца назад
Bachiaya. Nu sompaya manukta di Sava walaya koll bhana da Kot Kot dhan waad g
@randhawabrothers4458
@randhawabrothers4458 4 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@amarjeetkaur1604
@amarjeetkaur1604 Год назад
Waheguru pen ji nuu salute hai
@harneetkaur9616
@harneetkaur9616 4 месяца назад
😭😭😭😭😭 waheguru ji kirpa krna is bachiya te kida de maa baap ne rabba shukar a gurpreet paji kol aa gayia dhanwad ehna maa beti da jo ithe le k aa gye dilo shukriya a🙏🙏🙏🙏🙏
@renusidhu9782
@renusidhu9782 4 месяца назад
जे हर citizen जागरुक हो जाए तो कोई भी सड़क ते ना रूले Welldone एन्हा bhena नू
@soniapandeer4029
@soniapandeer4029 Год назад
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji🙏😔
@ManishaManisha-bw6st
@ManishaManisha-bw6st Год назад
Waheguru ji mehar kare 🙏❤️
@BhupinderKaur-df8tb
@BhupinderKaur-df8tb Год назад
ਦੁਖੀਆਂ ਦੇ ਮਸੀਹਾ may u Live long
@neelamdhiman6440
@neelamdhiman6440 Год назад
Great humanity work 🙏🙏🙏
@AnjuSharma-it1nu
@AnjuSharma-it1nu 4 месяца назад
Cmt 201 waheguru ji waheguru ji
@amarjeetkaur1604
@amarjeetkaur1604 Год назад
Waheguru ji waheguru ji
@soniapandeer4029
@soniapandeer4029 Год назад
Wahaguru ji mehar karo ji🙏🙏
@paramjitkaur6791
@paramjitkaur6791 Год назад
Waheguru ji mehar kriyo ji bachian te
@sukhvirsingh247
@sukhvirsingh247 Год назад
Waheguru ji sb da bhala kre
@AmarjitSingh-pb4jr
@AmarjitSingh-pb4jr Год назад
ਬਾਈ ਕੋਈ ਸ਼ਬਦ ਨੀ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਜੀ
@banitarani4793
@banitarani4793 Год назад
Waheguru ji kine sone bache ne waheguru ji ena te meher kreyo
@ParamjitKaur-nz2ti
@ParamjitKaur-nz2ti Год назад
Waheguru g 🙏
@karmandeepsingh6916
@karmandeepsingh6916 Год назад
Waheguru g meher kreo g inaa bachian te gurpreet veer nu lambi umer dio
@Jatinderkumar-pq2yw
@Jatinderkumar-pq2yw Год назад
Gurmeet singh ji Dil say salam God bless you
@MajorsinghKalyan
@MajorsinghKalyan 2 месяца назад
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਗੇ ਤੁਸੀ ਧੰਨ ਹੋ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤
@sarabjitsingh5545
@sarabjitsingh5545 Год назад
ਵਾਹਿਗੁਰੂ ਮੇਹਰ ਕਰੀ
@jaswinderbadhan5088
@jaswinderbadhan5088 3 месяца назад
Satnam waheguru ji
@paramjitkaurkhalsa874
@paramjitkaurkhalsa874 Год назад
WaheGuru Ji ka Khalsa WaheGuru Ji ki Fateh Veera Tenu Meri Umar Bhi lag jave
@mrskarwal1137
@mrskarwal1137 Год назад
Waheguru ji mehar karo🙏🙏
@AnmolSingh-ti5gr
@AnmolSingh-ti5gr Год назад
🙏🏻🙏🏻🙏🏻
@praisethelord0073
@praisethelord0073 Год назад
😭😭😭😭😭 Prabh ji Inna bacheaa de supne sakar krn bahut vdiaa km krde o veer ji God bless you 🙏🙏
@bhullarsaab5773
@bhullarsaab5773 Год назад
Waheguru ji ehna dhia nu khush rakhe
@vaneetsohal6280
@vaneetsohal6280 Год назад
Buht intelligent ne bachiya 🙏🙏🙏🙏
@jasvirkaur565
@jasvirkaur565 Год назад
💖💖💖 god blees you my sister, maa. 🙏🏻🙏🏻🙏🏻🙏🏻🙏🏻
@prabhjotkaur629
@prabhjotkaur629 4 месяца назад
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਬੇਨਤੀ ਕੀ ਇਹਨਾਂ ਬੱਚੀਆਂ ਨੂੰ ਇੰਨੇ ਦੁਸ਼ਟ ਗੰਦੀ ਸੋਚ ਵਾਲੇ ਮਾਂ ਪਿਉ ਕੋਲ ਕਦੀ ਨਹੀਂ ਭੇਜਣਾ ਪਿਆਰੀਆ ਪਿਆਰੀਆ ਬੱਚੀਆਂ ਨੂੰ ਬਹੁਤ ਬਹੁਤ ਪਿਆਰ ❤❤
@ranjeetsinghsandhu8635
@ranjeetsinghsandhu8635 4 месяца назад
ਵਾਹਿਗੁਰੂ
@AmrikSingh-fq1et
@AmrikSingh-fq1et Год назад
Veri nice service for mankind
@kaydhillon5426
@kaydhillon5426 Год назад
You are grate person my brother god is watching over you 👌👍❤️
@palwindersingh363
@palwindersingh363 Год назад
Waheguru ji waheguru ji Maher kro
@sukhmaansaab1963
@sukhmaansaab1963 Год назад
waheguru ji mehar kareo
@bablasekhon1044
@bablasekhon1044 5 месяцев назад
ਵੀਰ ਜੀ ਨੂੰ ਬਾਬਾ ਨਾਨਕ ਜੀ ਲੰਮੀ ੳੁਮਰ ਬਖਸੇ ਤੇ ਬੇਸਹਾਰਾ ਬੱਚਿਅਾ ਦਾ ਅਾਸਰਾ ਬਣਣਾ
@jassibangi1733
@jassibangi1733 Год назад
Kali topy wala baccha bahut masum aa
@krishanlal8824
@krishanlal8824 9 месяцев назад
Waheguru waheguru ji
@user-fi1gv1fg6v
@user-fi1gv1fg6v 2 месяца назад
Далее
Stay on your way 🛤️✨
00:34
Просмотров 8 млн
Stay on your way 🛤️✨
00:34
Просмотров 8 млн