Тёмный

ਢਿੱਡ ਨੂੰ 100% ਰੋਟੀਆਂ ਨਾਲ ਭਰਨ ਵਾਲੇ ~ Baba Jiwan Singh Ji Bagichi Wale  

Apna Punjab Gurbani TV
Подписаться 102 тыс.
Просмотров 1,5 млн
50% 1

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 573   
@sadiqbadali8087
@sadiqbadali8087 12 дней назад
ਮੈਂ ਕੁੱਝ ਕੁਮੈਂਟ ਪੜੇ,,, ਲਗਦਾ ਬਾਬਾ ਜੀ ਨੂੰ ਕਿਸੇ ਨੇ ਪੂਰਾ ਸੁਣਿਆ ਹੀ ਨਹੀਂ, ਰੱਬ ਦੀ ਗੱਲ ਸਮਝਾਉਣ ਲਈ ਬਹੁਤ ਸਾਰੀਆਂ ਉਦਾਹਰਣਾ ਦੇਣੀਆਂ ਹੀ ਪੈਂਦੀਆਂ ਨੇ।
@emileeem4909
@emileeem4909 11 дней назад
@@sadiqbadali8087 kalyug a virji. Lok kise balatkari te ta ho skda akkha meet k ykeen kar lain chahe baad ch Ron par Jo sahi hovega ya dharm di gal krega, usnu mar k ya fir sooli te Chad k hi apna proof Dena pavega k oh Sacha hai. Eh hona agge kalyug vich.
@ravindersingh-pm7uq
@ravindersingh-pm7uq 9 дней назад
Bhagwant mann da purana joke ya
@harpalsinghsingh5315
@harpalsinghsingh5315 7 дней назад
ਤੂੰ ਜਾਣ ਦਾ ਨੀ ਇਹ ਉਸੇ ਕੰਪਨੀ ਦਾ ਜਿਹਨੂੰ ਅਮ੍ਰਿਤਪਾਲ ਸਿੰਘ ਮਹਿਰੋ ਨੇ ਸੋਧਾ ਲਾਇਆ ਦੋ ਪਤਨੀਆ ਛੱਡੀਆ ਬਾਕੀ ਹੋਰ ਬਹੁਤ ਕੁਝ ਨਿਝੀ ਤੋਰ ਤੇ ਜਾਣਦਾ ਹਾ ਸਾਰੇ ਤਰਨਤਾਰਨ ਜਿਲੇ ਨੂੰ ਪਤਾ ਰੱਬ ਦਾ ਨਾਮ ਤਾ ਸੱਭ ਡਰਾਮਾ ਆ ਅੰਦਰੋ ਕੁਝ ਹੋਰ ਹੀ ਆ
@emileeem4909
@emileeem4909 7 дней назад
@@harpalsinghsingh5315 vaisa lgda tu v ese company da bnda😜
@user-ck6pk7fr7e
@user-ck6pk7fr7e 20 часов назад
@@sadiqbadali8087 ਵੱਡੀ ਚਵਲ ਆ
@sonysharma9795
@sonysharma9795 10 дней назад
ਆਹ ਗੱਲ ਭਗਵੰਤ ਮਾਨ ਨੇ ਅੱਜ ਤੋ ਲੱਗਭੱਗ 20 ਸਾਲ ਪਹਿਲਾਂ ਸੁਣਾਈ ਸੀ ਤੇ ਬਾਬਾ ਜੀ ਨੇ ਦੁਹਰਾਤੀ😂
@gurnamsingh8058
@gurnamsingh8058 12 дней назад
ਧੰਨ ਹਨ ਏਹ ਸੰਗਤ ਵਿਚ ਬੈਠੀ ਸੰਗਤ, ਆਏ ਘਰੋਂ ਨਾਮ ਸਿਮਰਨ ਕਰਨ ਤੇ ਮਾਰਦੇ ਠਹਾਕੇ।
@deedar-deedar
@deedar-deedar 11 дней назад
ਜੋ ਚੱਲਦਾ, ਜਿਵੇਂ ਚਲਦਾ, ਚੱਲੀ ਜਾਣ ਦਿਓ.....ਤੁਸੀਂ ਜ਼ਿੰਦਗੀ ਚ ਸਹੀ ਰਸਤੇ ਨੂੰ ਅਹਿਮੀਅਤ ਦਿਓ....ਦੁਨੀਆਂ ਨੁੰ ਅੱਜ ਤੱਕ ਕੋਈ ਸੁਧਾਰ ਨਹੀਂ ਸਕਿਆ......ਕਿਉਂਕਿ ਦੁਨੀਆਂ ਰੰਗ ਬਿਰੰਗੀ ਰਹਿਣੀ......ਕੋਈ ਹੱਲ ਨਹੀਂ ਜੀ....!!!!!!
@makhankamboj5662
@makhankamboj5662 8 дней назад
❤ 😂😂😂 mnn gy veer Teri gll
@deedar-deedar
@deedar-deedar 7 дней назад
@@makhankamboj5662 mann-nee paini gg...hall koi nahi😃😃
@sukhwindersingh1349
@sukhwindersingh1349 3 дня назад
ਇਹਦੀਆਂ ਗੱਲਾਂ ਸ਼ਕਲ ਤੇ ਪਹਿਰਾਵਾ ਸਭ ਪਾਖੰਡੀਆ ਵਾਲਾ ਹੈ
@HardevSingh-d1l
@HardevSingh-d1l 14 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਤੇਰੀ ਵਡਿਆਈ ਹੋਵੇ ਮਾਲਕਾ ਸੱਚਿਆ ਪਾਤਸ਼ਾਹ
@HarbansSingh-qt4kt
@HarbansSingh-qt4kt 15 дней назад
ਸਾਰੇ ਸੁਣ ਲਓ ਧਿਆਨ ਨਾਲ ਇਹੋ ਜਿਹੀ ਕਥਾ ਗਿਆਨ ਕਿਸੇ ਨਹੀਂ ਅੱਜ ਤੱਕ ਸੁਣਾਇਆ ਇਹ ਸ਼ਲੋਕ ਪਤਾ ਨਹੀਂ ਕਿਹੜੇ ਗ੍ਰੰਥ ਵਿਚੋਂ ਲਿਆ ਜਿਸ ਦੀ ਵਿਆਖਿਆ ਕਰ ਰਿਹਾ
@user-ck6pk7fr7e
@user-ck6pk7fr7e 14 дней назад
ਸੁਕਰ ਕਰੋ ਜੈਕਾਰਾ ਨੀ ਛੱਡਿਆ 😂😂
@SonuSingh-zx4tb
@SonuSingh-zx4tb 12 дней назад
O bai eh ta clip he ik kise ne hase vzo pati
@DeepGill-se3vk
@DeepGill-se3vk 12 дней назад
😅😅😅
@bs4945
@bs4945 11 дней назад
ਇਹ ਨਵਾਂ ਆਇਆ ਮਾਰਕੀਟ ਚ 😃
@jaswantsinghpradhan7470
@jaswantsinghpradhan7470 11 дней назад
​@@user-ck6pk7fr7eਆਹ ਵੀ ਕਮਾਲ ਕਰਤੀ😅😅😅😅😅
@rajmand1588
@rajmand1588 15 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@destinyempireEducation-y3g
@destinyempireEducation-y3g 13 дней назад
🙏🏿ਸਤਿਨਾਮੁ ਵਾਹਿਗੁਰੂ ਜੀ ❤️
@JaspalSingh-ul6ys
@JaspalSingh-ul6ys 13 дней назад
ਧੰਨ ਧੰਨ ਬਾਬਾ ਬੁਰਜ ਖਲੀਫ ਜੀ ਮਾਹਾਰਾਜ 🙏🙏🙏🙏🙏🙏🙏
@SulakhanMaan-yr7sp
@SulakhanMaan-yr7sp 13 дней назад
😂😂😂😂😂😂😂
@2percentyt27
@2percentyt27 12 дней назад
Wah ji wah kya Katha suna reha baba ty kiny bhagat ny dhan dhan krn wale
@indiathought5970
@indiathought5970 12 дней назад
Maa Dey fir Ona nu jina char baby 9vy guru kha ly, muslmana ny, sala gasti da na hovy Burj khaliye da
@JaspalSingh-ul6ys
@JaspalSingh-ul6ys 12 дней назад
@@indiathought5970 ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਬਰਕਤ ਪਾਏ ਤੁਹਾਡੇ ਬੋਲਾ ਚ 🙏🙏🙏🙏🙏
@satnamsingh1213
@satnamsingh1213 10 дней назад
ਬੁਰਜ ਖਲੀਫਾ ਨਹੀਂ ਅਫੀਗਾਨਿਸਤਾਨ ਦਾ ਟਰੱਕ ਦੇਖੋ ਇਸ ਤਰਾਂ ਦੇ ਡਿਜ਼ਾਈਨ ਦੇ ਹਨ
@wahagurugwahagurug5901
@wahagurugwahagurug5901 15 дней назад
❤❤❤ waheguru ji khush rekhe baba ji nu❤❤❤
@balvirsidhu1271
@balvirsidhu1271 6 дней назад
😂😂😂😂ਬਾਬਾ ਜੀ ਤਾਂ ਖੁਸ਼ ਹੀ ਲੱਗ ਰਹੇ ਐ ਤੁਹਾਡਾ ਕਮੈਂਟ ਪੜ ਕੇ ਮੈਂ ਵੀ ਖੁਸ਼ ਹੋ ਗਿਆ
@RajinderSingh-gl8ji
@RajinderSingh-gl8ji 2 дня назад
Waheguru ji 🙏 baba ji
@gurnamsingh8058
@gurnamsingh8058 12 дней назад
ਏਸ ਬਾਬੇ ਦੇ ਕੰਮਕਾਰਾਂ ਬਾਰੇ ਧਿਆਨ ਰੱਖਿਓ, ਜੋ ਚੁਟਕਲੇ ਸੁਣਾਵੇ ਉਹ ਜੇ ਵਿਆਹਿਆ ਨਹੀਂ ਤਾਂ ਕੋਈ ਕਾਰਾ ਕਰੂ ਪਰ ਜੇ ਵਿਆਹਿਆ ਤਲਾਕਸ਼ੁਦਾ ਤਾਂ ਛੇਤੀ ਹੋਰ ਨਵਾਂ ਕਾਰਾ ਕਰੂ ਤੇ ਕੋਈ ਪੱਟ ਕੇ ਵਿਆਹ ਕਰਾਲੂ, ਭਾਈ ਏਹ ਸੱਚ ਹੈ, ਆਪੇ ਬੁੱਝੋ।
@dhadisatnamsinghchaminda8023
@dhadisatnamsinghchaminda8023 День назад
ਇਹ ਵੀ ਜਿੱਥੇ ਪਹਿਲਾਂ ਸੀ ਉੱਥੋ ਬਲਾਤਕਾਰ ਕਰਨ ਕਰਕੇ ਭਜਾਇਆ
@harjeetsinghkhalsa9518
@harjeetsinghkhalsa9518 15 дней назад
ਬੱਸ ਐਹ ਟੋਟਕੜੇ ਸੁਣਾਉਣ ਵਾਲੇ ਚਾਹੀਦੇ ਬਾਕੀ ਸਿੱਖੀ ਨਾਲ ਜਾਂ ਇਤਿਹਾਸ ਨਾਲ ਇਹਨਾਂ ਦਾ ਵਾਹ ਵਾਸਤਾ ਵੀ ਨਹੀਂ
@DilbagSingh-ob2xt
@DilbagSingh-ob2xt 15 дней назад
ਖਰੀਆਂ ਗੱਲਾਂ ਜੀ।
@talwindersingh463
@talwindersingh463 13 дней назад
Fudu. Bakwas. Marda. Kada. Baba. Jokar. 🐒🤣💊🤡🙉👻
@mandeepkhaira6567
@mandeepkhaira6567 13 дней назад
😂😂😂 gurbani ta ena nu aap nhi pta looka nu ki dassan ge bus gapp maro jine marji guru di gall na hove
@sabi1663
@sabi1663 13 дней назад
Vehle aa bas ehna nu jhona laun laya hove
@gaganpreetgagan3511
@gaganpreetgagan3511 13 дней назад
😂😂
@satishmehta1283
@satishmehta1283 13 дней назад
ਵਾਹ ਜੀ ਤੁਸੀਂ ਧੰਨ ਹੋ ਬਾਬਾ ਜੀ ਤੁਸੀਂ ਤਾਂ ਬਹੁਤ ਵਧੀਆ ਗਿਆ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਮੂਰਖ਼ ਬਨਾਈ ਜਾਂਦੇ ਹੋ ਤੁਹਾਡੇ ਵਰਗੇ 4 ਹੋਰ ਹੋ ਜਾਣ ਤਾਂ ਫਿਰ ਗੁਰੂ ਘਰ ਜਾਣ ਦੀ ਲੋੜ ਹੀ ਨਹੀਂ ਹੈ
@balvirsidhu1271
@balvirsidhu1271 6 дней назад
😂😂😂😂😂
@bhupinderkaur9691
@bhupinderkaur9691 12 дней назад
Whaeguru ji Whaeguru ji 🙏🙏
@Dhadwarsaabshoratvedioyoutubec
@Dhadwarsaabshoratvedioyoutubec 12 дней назад
ਬਾਬਾ ਜੀ ਦੇ ਵਿੱਚਾਰ ਬਿੱਲਕੁੱਲ ਸੱਚੇ ਹੱਨ ਹੱਰ ਇੰਨਸਾਨ ਇਸੇ ਤਰ੍ਹਾਂ ਕਰਦਾਂ
@gurmeetsingh3869
@gurmeetsingh3869 9 дней назад
Waheguru ji
@vimi_vlogs786
@vimi_vlogs786 5 дней назад
Ma baba ji da fan ho gya ha ji....❤❤❤❤❤❤ Baba ji sat shri akal baba ji
@DavinderSing-lj5um
@DavinderSing-lj5um 12 дней назад
💖 Satnam ❤️ Sri 💖 wahe ❤️ guru 💖 jee ❤️ satnam 💖 Sri ❤️ wahe 💖 guru ❤️ jee 💖❤️
@DilbagsinghJhajj
@DilbagsinghJhajj 13 дней назад
ਤੂ ਕੱਲ ਪਿਹਲਾ ਸੁਣ ਲੈ ਗੁਰੂ ਦੀ ਬਾਣੀ ਦੇ ਸਬਦ ਅਰਥ ਬਾਕੀ ਸਾਰੇ ਤਾ ਆਪਣੇ ਆਪ ਸੁਣ ਲੈਣ ਗੇ
@sarajsingh2338
@sarajsingh2338 15 дней назад
Waheguru ji ke khalsa waheguru ji ke fatha ji
@sonyrehal8613
@sonyrehal8613 13 дней назад
Satnam waheguru Ji 🙏
@palpindersingh4662
@palpindersingh4662 14 дней назад
ਆਪਾਂ ਉਹਨਾਂ ਤੇ ਅਮਲ ਕੀਤਾ ਕਿ ਆਪਾਂ ਸਿਰਫ ਖਾਣ ਤੇ ਹੀ ਬਹੁਤ ਵਿਹਲੜ ਲੋਕ ਹ ਹ
@sachinbhanot4610
@sachinbhanot4610 5 дней назад
ਧੰਨ ਧੰਨ ਬਾਬਾ ਜੀ।
@charanjeetsingh6797
@charanjeetsingh6797 5 дней назад
Good 👍
@NareshKumar-xe7qb
@NareshKumar-xe7qb 22 часа назад
ਰੱਬ ਦਾ ਨਾਂ ਲੈ ਬਾਬਾ ਜੀ
@Dhillonmanvir3917
@Dhillonmanvir3917 12 дней назад
Satnam Shiri Waheguru Ji
@bahadursingh9718
@bahadursingh9718 12 дней назад
ਬਾਬਾ ਜੀ ਇਹ ਗੱਲਾਂ ਤਾਂ ਸਾਰੇ ਹੀ ਦੱਸ ਦੇ ਹਨ ਪਰ ਮੰਨਦਾਂ ਕੋਈ ਨਹੀਂ ਬੁਲ੍ਹਾਂ ਤੇ ਸੁਰਖੀਂ ਘੱਟ ਲਾਇਆ ਕਰੋਂ
@RavinderSingh-yx4ds
@RavinderSingh-yx4ds 10 дней назад
😂 ਸੁਰਖ਼ੀ ਬਿਨਾਂ ਤਾਂ ਨੂਰ ਨੀ ਆਉਣਾ ਮੁੱਖ ਤੇ
@balvirsidhu1271
@balvirsidhu1271 6 дней назад
@@RavinderSingh-yx4ds😂😂😂😂😂
@KarnailSingh-i9j
@KarnailSingh-i9j 12 дней назад
Waheguru ji 🙏🙏
@balwinderbhatia5458
@balwinderbhatia5458 16 дней назад
Waheguru ji waheguru ji
@JagdishSingh-er3ms
@JagdishSingh-er3ms 15 дней назад
SATNAM SRI waheguru ji
@user-ck6pk7fr7e
@user-ck6pk7fr7e 14 дней назад
???
@HARPREETKUMAR-dz5wd
@HARPREETKUMAR-dz5wd 4 дня назад
Satnaam Sri waheguru ji❤❤
@indiathought5970
@indiathought5970 12 дней назад
Vaisy bhai g ny scientific gal ta sahi khi
@amarjits7106
@amarjits7106 15 дней назад
Baba ji aa pagg patiala shahi ea ja tokra dhakeya... Ba
@baljitsingh4566
@baljitsingh4566 14 дней назад
Wahe guru ji 🙏
@lovelylovely5018
@lovelylovely5018 12 дней назад
Bahut sahi gall hai kush ta Mila hase ch sikhan nu.
@LovepreetKaur-y9l
@LovepreetKaur-y9l 7 часов назад
Shi gal baba ji
@ShamsherSingh-uv6vk
@ShamsherSingh-uv6vk 11 дней назад
ਨਾਨਕ ਕੇ ਘਰ ਕੇਵਲ ਨਾਮ
@kamalbrar7635
@kamalbrar7635 10 дней назад
Satnam shri waheguru ji satnam shiri waheguru ji 🙏🏻 🙏🏻 🙏🏻
@paramjitkalsi4077
@paramjitkalsi4077 13 дней назад
Waheguru.ji.⚘🇺🇾🙏🌹🌹
@meghasingh3946
@meghasingh3946 16 дней назад
ਇਤਿਹਾਸ ਜਾ ਗੁਰਬਾਣੀ ਸੁਣਾੳ
@JaspalSingh-zy3sh
@JaspalSingh-zy3sh 6 дней назад
ਵਾਹਿਗੁਰੂ ਜੀ 🙏
@Parivlogs14
@Parivlogs14 10 дней назад
ਵਾਹ ਵਾਹ ਬਾਬਾ ਜੀ ਵਾਹ ਕਸਰ ਨਾ ਛੱਡੀ ਹਸਾ ਹਸਾ ਕੇ ਸਾਹ ਈ ਨੀ ਆਉਂਦਾ ਬਸ ਕਰ ਬਸ ਕਰ ਬਾਬਾ ਜੀ
@gurpreetdandiwal4849
@gurpreetdandiwal4849 15 дней назад
Satnam Shri waheguru ji
@rinkusinghkumar136
@rinkusinghkumar136 6 часов назад
ਇਹ ਗੱਲ ਤਾਂ ਭਗਵੰਤ ਮਾਨ ਨੇ ਬਹੁਤ ਪਹਿਲਾਂ ਤੋਂ ਹੀ ਕਹਿ ਦਿੱਤਾ ਸੀ
@NirmalSingh-ns8vd
@NirmalSingh-ns8vd 15 дней назад
ਇਹ ਜੇਹੜੀਆਂ ‌ਗੱਲਾ ਕਰਦਾ ਇਹ ਗੁਰਬਾਣੀ ਵਿੱਚ ਲਿਖਿਆ ਹੋਇਆ ਨੇ
@Onida-
@Onida- 15 дней назад
ਹਾਂਜੀ ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟ ||
@gurwindersinghgssidhu2936
@gurwindersinghgssidhu2936 14 дней назад
ਹੁਣ ਦਿਓ ਜਵਾਬ ਜੀ
@NirmalSingh-ns8vd
@NirmalSingh-ns8vd 14 дней назад
ਬਾਈ ਜੀ ਇਨਾਂ ਦਾ ਫਰਜ਼ ਬਣਦਾ ਗੁਰਬਾਣੀ ਦੀ ਵਿਚਾਰ ਕਰਨ ਏਦਰ‌ ਉਧਰ ਗੱਲਾਂ ਨਾ ਕਰਨ
@akashdeepsingh8200
@akashdeepsingh8200 13 дней назад
Tahi ta Christian lok kamyaab na hamesha god d gall krda and holiness loka nu sikhonda and heaven Jaan DA,way dsda
@akashdeepsingh8200
@akashdeepsingh8200 13 дней назад
Tahi ta Christian lok kamyaab na hamesha god d gall krda and holiness loka nu sikhonda and heaven Jaan Da way dsda
@annubishtannubisht
@annubishtannubisht 5 дней назад
ਇਹ ਬਹੁਤ ਪੁਰਾਣੀ ਕਹਾਵਤ ਹੈ ਇਹ ਆਪਣੇ ਤੇ ਲਗਾ ਕੇ ਕਹਿ ਕੇ ਬੋਲ ਕੇ ਮੂੰਹ ਸੰਵਾਰ ਰਿਹਾ ਹੈ
@indubadhan6021
@indubadhan6021 7 дней назад
❤❤
@user-mk1qn2ig8n
@user-mk1qn2ig8n 11 дней назад
ਬਾਪੂ ਮੈ ਵੱਡਾ ਹੋਕੇ ਬਾਬਾ ਬਣਨਾ
@vikramsingh-kt4bh
@vikramsingh-kt4bh 11 дней назад
Satnam Shri Waheguru ji 🙏🙏🙏🙏🙏🙏
@SamarDeep-oy3mj
@SamarDeep-oy3mj 12 дней назад
ਬਾਬਾ ਘੱਟ ਕਮੇਡੀਅਨ ਜਿਆਦਾ ਐ
@jaskarnsingh2815
@jaskarnsingh2815 13 дней назад
baba dubai khleefa wah j
@kulbirsingh6442
@kulbirsingh6442 13 дней назад
Eh ਗੱਲ ਭਗਵੰਤ ਮਾਨ ਦੀ comdey ਵੀਡਿਓ ਚ ਸੀ Eh ਗੱਲ ਬਾਬਾ ਜੀ
@ajayjamwal858
@ajayjamwal858 11 дней назад
Wahey guru ji❤🙏
@BantyBanty-qp9dn
@BantyBanty-qp9dn 2 дня назад
ਸਾਡੇ ਨਵੇਂ ਪੰਜਾਬੀ ਹਾਸੇ ਵਾਲੇ ਸ਼ੋ
@sarbjitsinghbrar4155
@sarbjitsinghbrar4155 9 дней назад
Baba ji vasde rehan.
@balvirsidhu1271
@balvirsidhu1271 6 дней назад
😂😂😂😂ਬਾਬੇ ਤਾਂ ਪੰਜਾਬ ਚ ਵਸਦੇ ਹੀ ਰਹਿਣੇ ਐ ਕਿਓਂਕਿ ਓਹਨਾ ਨੂ ਵਸਾਉਣ ਲਈ ਸੋਡੇ ਵਰਗੇ ਭਗਤ ਹੈਗੇ ਐ ਤੁਸੀ ਆਪਣਾ ਖਿਆਲ ਰੱਖਿਓ
@gurjitsinghsingh8767
@gurjitsinghsingh8767 15 дней назад
Babe ji waheguru ji da simran kri da
@gurfathsingh874
@gurfathsingh874 4 дня назад
Wah ji wah😂😂😂
@user-cx2xg2qe4s
@user-cx2xg2qe4s 12 дней назад
😂😂😂Wahe guru g
@user-oy3wj7lh6r
@user-oy3wj7lh6r 12 дней назад
ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏
@balwindersandhu4321
@balwindersandhu4321 3 часа назад
Good 👍
@HarbansSingh-pc7fc
@HarbansSingh-pc7fc 15 дней назад
ਪਕੌੜੇ ਲੰਗਰ ਦਾ ਹਿੱਸਾ ਨਹੀਂ, ਇਹ ਪਕੌੜਿਆਂ ਵਾਲੀ ਰੀਤ ਵੀ ਬਾਬੇਆਂ ਨੇ ਚਲਾਈ ਹੋਈ ਹੈ।।, ਬਾਣੀ ਦਾ ਸ਼ਬਦ ਹੈ,, ਬਾਬਾ ਹੋਰ ਖਾਣਾ ਖੁਸੀ ਖੁਆਰ,,ਜਿਤ ਖਾਦੇਂ ਤਨ ਪਿੜੀਏ,ਮਨ ਮੇ ਚੱਲੇ ਵਿਕਾਰ।।
@SharvanKumar-lm2qx
@SharvanKumar-lm2qx 11 дней назад
बाबा बनने में सबसे बड़ी मौज है मैं पढ़ाई करने की टेंशन वरना किसी रिजल्ट के इंतजार
@user-ks2tm4eh5b
@user-ks2tm4eh5b 12 дней назад
ਅੱਜ ਕੱਲ ਦੇ ਬਾਬਿਆਂ, ਕੋਲ ਏਹੋ ਕੁਝ ਹੈ, ਗੁਰੂ ਬਾਰੇ ਕੋਈ ਨਹੀਂ ਦੱਸਦਾ ,ਕਾਮੇਡੀ ਕਰ ਕੇ ਟਾਈਮ ਕੱਢ ਕੇ ਚੱਲੇ ਜਾਂਦੇ
@RandhirsinghBhullar-q8k
@RandhirsinghBhullar-q8k 13 дней назад
ਮੈਂ ਧੰਨ ਹੋ ਗਿਆ
@baljeetsinghvirk3912
@baljeetsinghvirk3912 12 дней назад
ਇਹ ਤਾਂ ਬਹੁਤ ਵਧੀਆ ਕਮੈਡੀਅਣ ਹੈ ਇਹ ਐਟਮ ਕਿਥੇ ਲੁਕਿਆ ਬੈਠਾ ਸੀ
@karamkaurgrewal9468
@karamkaurgrewal9468 12 дней назад
ਬਾਬਾ ਤਾਂ ਗੋਲ ਗੱਪਾ ਜਿਹਾ
@HarpreetSingh-qs6wv
@HarpreetSingh-qs6wv 9 дней назад
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਏਨ੍ਹਾ ਤੇ ਵੀ ਕਿਰਪਾ ਕਰੋ ਘਰੋਂ ਆ ਕੇ ਗੁੱਸਾ ਨਾ ਕਰੋ ਬਾਬਾ ਜੀ ਦਵਾਈ ਤੇ ਹੋਰ ਨੁਕਤੇ ਜਾ ਸਮਾਂ ਬਿਤਾਉਣ ਲਈ ਬਾਬਾ ਰਾਮਦੇਵ ਜੀ ਬਹੁਤ ਨੇ, ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਡਰ ਹੈ ਤਾਂ ਐਥੇ ਗੁਰਮਤਿ ਤੇ ਗੁਰੂ ਤੋਂ ਬਾਹਰ ਦੀ ਗੱਲ ਨਾ ਹੀ ਕੀਤੀ, (ਰੋਗੀ ka ਪ੍ਰਭ ਖੰਡ ਰੋਗ)
@HelloOppo-mz2br
@HelloOppo-mz2br 9 дней назад
ਇਹਦਾ ਤਾਂ ਦੇਖਣ ਤੋਂ ਹੀ ਪਤਾ ਲੱਗਦੈ ਬਾਕੀ ਰੱਬ ਜਾਣੇ
@luckysstudio849
@luckysstudio849 11 дней назад
ਇਸ ਵਿਚ ਕੋਈ ਮਾੜੀ ਗੱਲ ਨਹੀਂ ਇਹ ਸੱਚਾਈ ਹੈ ਕਿ ਢਿੱਡ ਨੂੰ ਕਦੇ ਵੀ ਪੂਰਾ ਨਹੀਂ ਭਰਨਾ ਚਾਹੀਦਾ। ਕਈ ਕਹਿੰਦੇ ਹਨ ਕਿ ਦੱਬ ਕੇ ਵਾਹ ਰੱਜ ਕੇ ਖਾਹ ਪਰ ਹੁਣ ਇਹ ਗੱਲ ਪੁਰਾਣੀ ਹੋ ਗਈ ਹੈ ਪਹਿਲਾਂ ਬਲ਼ਦਾ ਨਾਲ ਖੇਤ ਵਾਹੁੰਦਿਆਂ ਰੋਟੀ ਪਾਣੀ ਹਜ਼ਮ ਹੋ ਜਾਂਦਾ ਸੀ ਪਰ ਹੁਣ ਤਾਂ ਟ੍ਰੈਕਟਰਾਂ ਨਾਲ ਖੇਤੀ ਹੁੰਦੀ ਹੈ। ਸਤਿਸੰਗ ਹਮੇਸ਼ਾ ਜੀਵਨ ਜਾਚ ਹੀ ਸਿਖਾਉਂਦਾ ਹੈ ਭਾਵੇਂ ਉਹ ਕਿਸੇ ਵੀ ਤਰ੍ਹਾਂ ਦੀ ਹੋਵੇ।
@satnamjosh8360
@satnamjosh8360 20 часов назад
Baba ji roti ton baad vehle time kaju badaam khande aa mere apne dekhan diyan gallan aa 😅
@npsinghpawar8836
@npsinghpawar8836 11 дней назад
ਕੋਈ ਇਤਿਹਾਸ ਦੀ ਗੱਲਬਾਤ ਦਾ ਪਤਾ ਕਿ ਗੱਪਾਂ ਮਾਰ ਕੇ ਸਰ ਜਾਂਦਾ
@gurjeetsingh742
@gurjeetsingh742 13 дней назад
ਭਕਾਈ ਜ਼ਿਆਦਾ ਪ੍ਰਚਾਰ ਘੱਟ
@amarmatharu434
@amarmatharu434 11 дней назад
ਇਹ ਲਗੋਜਾ ਜਿਹਾ ਕੀ ਗਿਆਨ ਵੰਡੀ ਜਾਂਦਾ। ਓਹੋ ਜਿਹੇ ਜਿਹੜੇ ਮੋਹਰੇ ਬਹਿ ਕੇ ਚੁਟਕਲੇ ਸੁਣੀ ਜਾਂਦੇ
@ManjitSingh-eo2cc
@ManjitSingh-eo2cc 13 дней назад
ਸਾਹ ਦਾ ਢਿੱਡ ਦੇ ਨਾਲ ਕੋਈ ਸਬੰਧ ਨਹੀਂ ਹੈ।।
@LabjuJass
@LabjuJass 10 дней назад
ਇਹ ਬਹੁਤ ਪੁਰਾਣਾ ਚੁਟਕਲਾ ਹੈ ,,ਇਹ ਸਾਲਾ ਆਪਣਾ ਹੀ ਦੱਸੀ ਜਾਂਦਾ ਹੈ ਮੈ 25 ਸਾਲ ਪਹਿਲਾਂ ਸੁਣਿਆ ਹੋਇਆ ਹੈ
@jagbirsinghgill3166
@jagbirsinghgill3166 11 дней назад
100 percent dhidd nu bhr k sah cylenser rahin nikl janda
@inderjitsingh7895
@inderjitsingh7895 5 дней назад
ਕਾਕਾ ਗੁਰੂ ਨਾਨਕ ਸਾਹਿਬ ਨੂੰ ਹੀ ਪੁੱਛ ਲੈਂਦਾ ।ਲੱਗਦਾ 16 ਨੰਬਰ ਅੰਗ ਪੜਿਆ ਨੀਂ
@samnicolasamnicola3747
@samnicolasamnicola3747 10 дней назад
❤❤❤AJJ KAL BABE JOKING KARN WALE HI LAUNCH HO REHAY HAN.
@user-kf1kt6yx9g
@user-kf1kt6yx9g 13 дней назад
ਇਹਨਾ ਗਪੌੜੀਆ ਨੂੰ ਪੂਜਣ ਵਾਲੇ ਵੀ ਧੰਨ ਤੇ ਇਹ ਆਪ ਵੀ ਧੰਨ
@jaspinderkaurdhaliwal5711
@jaspinderkaurdhaliwal5711 12 дней назад
Comedy show…👌
@sukhjiwansingh7627
@sukhjiwansingh7627 11 дней назад
ਬਾਬਾ ਜੀ ਬਾਬਾ ਸ਼ਬਦ ਬਹੁਤ ਵੱਡਾ ਖੁਦ ਨੂੰ ਬਾਬਾ ਜੀ ਬਾਬਾ ਜੀ ਨਾਂ ਕਿਹਾ ਕਰੋ
@bhupindersingh1592
@bhupindersingh1592 13 дней назад
ਉਹ ਪਖੰਡੀ ਓ
@KaramjitKaur-e2n
@KaramjitKaur-e2n 11 дней назад
Shi hi
@KuldeepSingh-md1ub
@KuldeepSingh-md1ub 11 дней назад
ਇਹ ਵਾਰਤਾ ਤਾਂ ਬਹੁਤ ਬਜ਼ੁਰਗਾੰ। ਤੋਂ। ਸੁਣੀ। ਹੋਈ। ਆ
@gurpreetsinghdevgan1009
@gurpreetsinghdevgan1009 10 дней назад
ਬਾਬਿਆਂ ਦੇ ਗਿਆਨ ਦੀ ਕਮੀ ਕਰਕੇ ਲੋਕਾਂ ਦਾ ਹਾਲ ਅਜ ਬੇਹਾਲ ਹੈ
@harwinder2601
@harwinder2601 9 дней назад
ਬਾਬਾ ਜੀ ਜਾਪਦੇ ਨੇ ਕਿ ਚਾਲ਼ੀ ਪਰਸੈਂਟ ਹੀ ਢਿੱਡ ਭਰਦਾ ਹੋਊ ।
@modeling0488
@modeling0488 13 дней назад
ਭਗਵੰਤ ਮਾਨ ਦੀ ਕਮੇਡੀ copy ਕਰਕੇ ਸੁਣਾਈ ਜਾਂਦਾ।।😅😅😅😅😅
@SatnamSingh-bo5hg
@SatnamSingh-bo5hg 15 дней назад
ਬਿਲਕੁਲ ਸਹੀ 😂😂
@inderjitsingh5400
@inderjitsingh5400 12 дней назад
Waheguru ji dastar kive banni hai Sanu v sikau
@BalwinderSingh-sv7hp
@BalwinderSingh-sv7hp 11 дней назад
ਜੇਕਰ ਬਾਬਿਆਂ ਨੇ ਵੀ ਚੁਟਕਲੇ ਹੀ ਸੁਣਾਉਣੇ ਹਨ ਤਾਂ ਕਮੇਡੀ ਕਲਾਕਾਰ ਕੀ ਹੁਣ ਗੁਰਬਾਣੀ ਦੀ ਕਥਾ ਸੁਣਾਇਆ ਕਰਨਗੇ। ਢਡਰੀਆਂ ਵਾਲੇ ਨੂੰ ਚੁਟਕਲੇ ਸੁਣਾ ਕੇ ਸੋਸ਼ਲ ਮੀਡੀਆ ਤੇ ਕਮਾਈ ਕਰਦਿਆਂ ਵੇਖ ਕੇ ਦੂਜੇ ਬਾਬਿਆਂ ਵਿੱਚ ਵੀ ਇਹ ਟਰੈਂਡ ਚੱਲ ਪਿਆ ਹੈ। ਠੀਕ ਹੀ ਕਿਸੇ ਨੇ ਕਿਹਾ ਹੈ ਕਿ ਖ਼ਰਬੂਜੇ ਨੂੰ ਵੇਖ ਕੇ ਖ਼ਰਬੂਜਾ ਰੰਗ ਫੜਦਾ ਹੈ
@SANDEEPSINGH-yd5hy
@SANDEEPSINGH-yd5hy 11 дней назад
ਆਪ ਤਾਂ ਪਤੰਦਰਾ ਸਾਡੇ ਪਿੰਡ ਵਾਲੇ ਲੰਡੇ ਸਾਹਨ ਵਰਗਾ ਹੋਇਆ ਪਿਆ
@DaljitSingh-bo9up
@DaljitSingh-bo9up 12 дней назад
ਭਗਵੰਤ ਮਾਨ ਦਾ ਚੁਟਕਲਾ। ਬਹੁਤ ਪੁਰਾਣਾ।
@gurdeepseehra7715
@gurdeepseehra7715 4 дня назад
Ah v baba ha
@baljeetkaur6383
@baljeetkaur6383 11 дней назад
Aah baba hor aa gya pehla baught c loka nu gian vandan vaste
@aarsondhaliwal6998
@aarsondhaliwal6998 10 дней назад
Lao ji eh ne UPARLI DUNIA DIA BAATAAN
@bravosingh876
@bravosingh876 11 дней назад
Gl shi kr rahe ne sehat jroori aa sabh to pehla
@RanjitSingh-ym7yn
@RanjitSingh-ym7yn 11 дней назад
ਗੱਲ ਬਿਲਕੁੱਲ ਸੱਚੀ ਆ
@dimplechacha3593
@dimplechacha3593 5 дней назад
Bas baba
@user-co5qg2mn3d
@user-co5qg2mn3d 12 дней назад
ਇਹ ਆਵਦੇ ਲਾਣੇ ਨਾਲੋਂ ਵੱਖਰਾ ਲੱਗਦਾ ਕਿਸੇ ਨੂੰ 😅😅
@Nadala345
@Nadala345 11 дней назад
ਪਹਿਲਾਂ ਇਹਦੀ ਵੇਸ ਭੂਸ਼ਾ ਸਹੀ ਕਰ ਲਓ..
Далее
БЕЛКА РОЖАЕТ? #cat
00:21
Просмотров 602 тыс.