Тёмный

ਢੱਡਰੀਆਂ, ਵਾਲਿਆਂ ਨਾਲ ਪੰਗੇ ਲੈਂਦਾ ਸੀ, ਹੁਣ ਅਕਲ ਕਿੱਥੇ ਆ, ਗਿਆਨੀ ਬੂਟਾ ਸਿੰਘ 

Giani Buta Singh
Подписаться 47 тыс.
Просмотров 18 тыс.
50% 1

#babbumaan #babbumann #bhairanjitsinghdhadrianwale #dhadrianwale #babananak #gianibutasingh #derabakarpur #surindershahji #pakhandi #gurunanakjayanti #waheguru #gurunanak #ji #khalsa #satnamwaheguru #gurunanakdevji #waheguruji #sikhism #gurupurab #sikh #india #gurugobindsinghji #gurugranthsahib #amritsar #goldentempleamritsar #fateh #gurudwara #darbarsahib #gurbaniwallpaper #gurbani #goldentemple #ka #ki #jio #gurbanitimeline #gurbaniquotes #wahegurumeharkare #sikhs #sikhi

Опубликовано:

 

10 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 161   
@Anmoldeepsingh-tv8ix
@Anmoldeepsingh-tv8ix 19 дней назад
ਭਾਈ ਰਣਜੀਤ ਸਿੰਘ ਜੀ ਉਹ ਪਰਚਾਰਕ ਆ ਜਿਸ ਦੇ ਦੀਵਾਨ ਵਿੱਚ ਲੱਖਾ ਵਿੱਚ ਸੰਗਤ ਹੁੰਦੀ ਸੀ
@BSMANN-pi1ek
@BSMANN-pi1ek 24 дня назад
ਰਣਜੀਤ ਸਿੰਘ ਢੱਡੀਆਂਵਾਲਿਆਂ ਦੀ ਕਦਰ ਕਰੋ
@amriktalwandi
@amriktalwandi 19 дней назад
ਜ਼ਬਰਦਸਤ ਸਚਾਈ ਪੇਸ਼ ਕੀਤੀ ਹੈ ਤੁਹਾਡੀ ਸੋਚ ਨੂੰ ਸਲਾਮ ਹੈ।
@BalwinderSingh-wo6wh
@BalwinderSingh-wo6wh 23 дня назад
ਭਾਈ ਬੂਟਾ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਿਹਾ ਜੀ
@zotsingh5075
@zotsingh5075 25 дней назад
ਸੱਚ ਕਿਹਾ ਬਾਬਾ ਜੀ
@GurdevSingh-vd5ie
@GurdevSingh-vd5ie 25 дней назад
ਏਨਾਂ।ਗਾਇਕਾ ਨੇ ਵੀ ਸਾਰੇ ਦੇਸ਼ ਨੂੰ ਅਪਣੇ ਸਮਾਜ ਨੂੰ ਬਰਬਾਦ ਕਰਨ ਲਈ ਇੱਕ ਰੋਲ ਅਦਾ ਕੀਤਾ।।ਹਰ ਬੰਦੇ ਚ ਕੋਈ ਗੁੰਣ ਅਤੇ ਅਵਗੁਣ ਜ਼ਰੂਰ ਹੁੰਦੇ ਨੇ।।ਜੇ ਅਵਗੁਣਾਂ ਨੂੰ ਉਸ ਦੇ ਮੁੰਹ ਤੇ ਬੋਲੋ ਪਿਠ ਤੇ ਨਹੀਂ।।ਅਗਰ ਇਸ ਅਵਗੁਣ ਦੇ ਲਈ ਮੁਆਫੀ ਅਤੇ ਸੁਧਾਰ ਦੀ ਗੱਲ ਕਰੇ।। ਬਹੁਤ ਵਧੀਆ ਜੀ ਤੁਸੀਂ ਮੈਨੂੰ ਦਸ ਤਾ 😮 ਮੈਂ ਪੂਰੀ ਕੋਸ਼ਿਸ਼ ਕਰੂੰਗਾ।। ਛਡੱਣ ਦੀ।।। ਔਰ ਛੱਡ ਦੇ।। ਫੇਰ ਤਾਂ ਔਹੋ ਬੰਦਾ ਹੀਰਾ ਵਾ 🎉ਜੇ ਉਹੋ ਆਵਦੀਆਂ ਗਲਤੀਆਂ ਨੂੰ ਸੁੰਣ ਕੈ ਗੁੱਸਾ ਹੋ ਜਾਏ।। ਔਰ ਅਗੋਂ ਕਹੇ ਮੈਂ ਤਾਂ ਕਰੂਗਾ।।ਜਾ ਤੂੰ ਜੋ ਕਰਨਾਂ ਕਰ ਲੈ।।😢ਔਹੋ ਬੰਦਾ ਕੋਡਿ ਦਾ ਨਹੀਂ ਲਿਖਕੇ ਰੱਖ ਲਉ।।ਆਪ ਵੀ ਬਰਬਾਦ ਇੱਕ ਦਿਨ ਔਰ ਉਸਦੇ ਚੇਲੇ ਚਪਾਟੇ ਫੈਨਸ ਤਾਂ ਉਸ ਦਿਨ ਤੋਂ ਹੀ ਬਰਬਾਦੀ ਦੇ ਰਾਹ ਪੈ ਗਏ ਸਮਝੋ 😢ਛੋਟੀ ਜਿਹੀ ਵੀ ਗੱਲ ਜੇ ਸਮਝ ਨਾ ਆਏ।। ਫੇਰ ਕਾਦੇ ਅਸੀਂ ਸਮਾਜ ਨੂੰ ਵਧਿਆ ਹੋਇਆ ਦੇਖਣਾਂ ਚਹੁੰਦੇ ਹਾਂ।।।😢 ਮੈਨੂੰ ਅਕਸਰ ਕੇਹ ਦਿੰਦੇ ਨੇ।।ਆਵਦੇ ਵੀ ਅਤੇ ਬੇਗਾਨੇ ਵੀ।।😢 ਅਖੇ ਤੂੰ ਕਿਸੇ ਦਾ ਸਕਾ ਨਹੀਂ।। ਹਾਂ ਭਾਈ ਮੈਂ ਕਿਸੇ ਦਾ ਸਕਾ ਨਹੀਂ।। ਜਿੱਥੇ ਕੋਈ ਵਧਿਆ ਕਰਦਾ ਉਸ ਦੀ ਤਰੀਫ 😮ਜੇ ਔਹੋ ਗਲਤ ਕਰਦਾ ਉਸਦੇ ਮੁੰਹ ਤੇ ਹੀ ਇਹ ਗਲਤ ਹੈ।।😮 ਇੰਝ ਕਰਕੇ ਆਪਾਂ ਸਮਾਜ ਦੇ ਸੁਧਾਰਕਾਂ ਚ ਸ਼ਾਮਿਲ ਹਾਂ।।।ਨਾ ਕਿ ਸਮਾਜ ਦੇ ਗਰਕਣੰ ਤੇ।।।😮 ਅੱਜ ਮੈਂ ਅਪਣੇ ਸਾਰੇ ਪਰਿਵਾਰ। ਰਿਸ਼ਤੇਦਾਰ ਅੜੋਸ ਪੜੋਸ। ਦੁਸ਼ਮਣਾਂ ਸਬ ਤੋਂ ਦੂਰ ਹੋ ਗਿਆ ਹਾਂ ਇਕੱਲਾ ਪੈ ਗਿਆ ਹਾਂ।।😮 ਕੋਈ ਚਿੰਤਾ ਨਹੀਂ।।ਪਰ ਅਪਣੇ ਜ਼ਮੀਰ ਆਤਮਾਂ ਅਤੇ ਇਮਾਨਦਾਰੀ ਨਾਲ ਕੋਈ ਗਿਲਾ ਨਹੀਂ।।😅 ਇੱਕ ਗੱਲ ਅਪਣੇ ਬਾਰੇ।।।😮ਖੇਤ ਚ ਖੜੇ ਆਪਣੇ ਕਜ਼ਨ ਭਰਾ ਨਾਲ ਗੱਲਾਂ ਬਾਤਾਂ ਕਰਦੇ ਹੋਏ ਉਸਨੂੰ ਪੁਛਿਆ ਕਿ ਤੂੰ ਮੇਰੇ ਅੰਦਰ ਕੋਈ ਐਸੀ ਕਮੀਂ ਦਸ ਜੋ ਮੈਨੂੰ ਪਤਾ ਨਹੀਂ ਪਰ ਥੋਨੂੰ ਪਤਾ ਹੈ।। ਤੂੰ ਸੋਚਦਾ ਜੇ ਕੇਹਾ ਸਾਡਾ ਆਪਸੀ ਭਾਈਚਾਰਕ ਸਾਂਝ ਨਾ ਖਤਮਂ ਹੋ ਜਾਏ।।।😅ਉਸਨੇ ਕੇਹਾ ਨਹੀਂ ਕਮੀਂ ਕੋਈ ਨਹੀਂ।।ਪਰ ਫੇਰ ਵੀ।।ਜੇ ਤੈਨੂੰ ਕੋਈ ।ਜੁਬਾਨ ਕਰਕੇ ਧੋਖਾ ਦੇ ਜਾਏ ਉਸਤੇ ਤੂੰ ਗੁੱਸਾ ਹੋ ਜਾਂਦਾ ਹੈ 😢ਯਾਨੀ ਉਸਦਾ ਕੇਹਿੰਣਾ ਕਿ ਧੋਖੇਬਾਜ਼ ਤੋਂ ਸਾਵਧਾਨ।। ਕਿਸੇ ਤੇ ਯਕੀਨ ਨਹੀਂ ਕਰਨਾ।।ਮੰਨ ਤੇ ਨਹੀਂ ਲੋਣਾ।।ਕਿ ਫਲਾਣੇ ਨੇ ਜ਼ੁਬਾਨ ਦਿੱਤੀ ਸੀ।ਮੁਕਰ ਗਿਆ ਫੇਰ ਕੀ ਹੋਇਆ।।।😮ਇਹ ਗੱਲ ਮੈਂ ਪਲੇ ਬੰਨ ਲਈ।। 😮ਕਮਿੰਟ ਕੀਤੇ ਬੰਦੇ ਨੇ ਬੋਲ।।ਪੁਗਾ ਤੇ ਠੀਕ 😅ਜੇ ਨਹੀਂ ਤਾਂ 😢ਤਾਵੀ ਠੀਕ 😮
@JS50108
@JS50108 24 дня назад
ਬੂਟਾ ਨੀ ਛੱਡਦਾ ਕਿਸੇ ਨੂੰ, ਧੁੱਕੀ ਪੱਟੀ ਆਉਂਦਾ ਹਰ ਰੋਜ਼ 😅😅😂😂.
@Sonu-eb8qf
@Sonu-eb8qf 20 дней назад
ਬਾਬਾ ਜੀ ਕਈ ਵਾਰ ਤੁਸੀ ਬਹੁਤ ਵਧੀਆ ਗੱਲ ਕਰਦੇ ਹੈ ਆ ਬੂੱਬੂ ਵਾਰੇ ਤਾ। ਸਹੀ ਿਕਹਾ ਹੋਰ ਡੇਰਿਆਂ ਤੇ ਵੀ ਹੈ ਫੋਟੋ ਦੋ ਕੁ ਗਾਣੇ ਚੰਗੇ ਗਾ ਲਏ ਬੱਸ ਲੋਕ ਮਗਰ ਲੱਗ ਜਾਂਦੇ ਹੁਣ ਸ਼ਾਇਦ ਦਿਮਾਗ਼ ਹੀ
@ShamsherSingh-ff5jg
@ShamsherSingh-ff5jg 18 дней назад
ਬਿਲਕੁਲ ਸਹੀ ਕਿਹਾ ਤੁਸੀਂ
@gurmatsansar3490
@gurmatsansar3490 25 дней назад
Gyani buta singh ji sach de kalam sach de awaj
@GurnamSingh-hu5fq
@GurnamSingh-hu5fq 25 дней назад
ਬੂਟਾ ਸਿੰਘ ਸਚ ਬੋਲੀ ਜਾਉ ਸਿੰਘ ਅੜਾਈ ਨਹੀ ਛਡਣੀ ਇਹਨਾ ਨੇ ਧੰਨਵਾਦ ਜੀ🙏🏻
@kuljindersingh3128
@kuljindersingh3128 25 дней назад
ਬਹੁਤ ਵਧੀਆ ਭਾਈ ਸਾਹਿਬ ਬਿਲਕੁਲ ਸਹੀ ਕਿਹਾ
@Lakhwindersingh-gs8nl
@Lakhwindersingh-gs8nl 24 дня назад
ਸਹੀ ਗੱਲ ਆ ਬਾਬਾ ਜੀ ...
@ParwinderSingh-ow4kl
@ParwinderSingh-ow4kl 23 дня назад
Bhai ranjeet sing ji ne hmesa sangta nu oo de true God de nal jodea
@GurpreetsinghGill-mg8qj
@GurpreetsinghGill-mg8qj 24 дня назад
ਸਿੱਖਾ ਦਾ ਗੁਰੂ ਗ੍ਰੰਥ ਸਾਹਿਬ ਜੀ ਮਸੰਦਾ ਤੇ ਅਕਾਲ ਪੁਰਖ ਜੀ ਕਿਰਪਾ ਕਰਨ
@kuljindersingh3128
@kuljindersingh3128 25 дней назад
ਭੇਡਾਂ ਨੇ ਤਾਂ ਰੋਲਾਂ ਪਾਉਂਣਾ ਹੀ ਹੁੰਦਾਂ
@kulbhushan560
@kulbhushan560 24 дня назад
Giani boota singh ji very good
@Bollywoodcomedvideo
@Bollywoodcomedvideo 18 дней назад
Rytt Baba ji
@basantkumar1832
@basantkumar1832 25 дней назад
Butta ji zindabad.jai shri ram
@somraj5168
@somraj5168 24 дня назад
Bohat he vadyea sardar buta Singh ji dabi chalo ji tuci sach di kalam ho👏👏👏👏👏
@narinderpalsingh1386
@narinderpalsingh1386 24 дня назад
Bhai dhadrian vale te tusi edan hi sach bolde raho parmatma tohanu chardi kala vich rakhe.
@karanveer5286
@karanveer5286 24 дня назад
Top sant baba ranjit singh g
@ajmersinghsingh600
@ajmersinghsingh600 16 дней назад
❤nice baba ji
@KuldeepSingh-ue2yn
@KuldeepSingh-ue2yn 25 дней назад
Sahi gal ji
@user-xb3rb9hi9g
@user-xb3rb9hi9g 25 дней назад
Ase tra hmesha sach bolde raho,,
@MaheshKumar-vc3wi
@MaheshKumar-vc3wi 25 дней назад
Wah ji wah sach bolna hrek de was di gal ni lge rho giyani ji ❤
@mandeepsinghjatt3133
@mandeepsinghjatt3133 24 дня назад
Waheguru ji da Khalsa waheguru Ji d Fateh
@BhattikSingh
@BhattikSingh 25 дней назад
Baba Ji bhout sachiya galla ka ghay... Dhoka Baga nu chuban ghya jurr... good 👍 Baba i prod of u
@sewasingh5369
@sewasingh5369 25 дней назад
Gyani Sahib tushi hak Sach di larai larde raho.
@manishkambojj5749
@manishkambojj5749 22 дня назад
ਬਾਈ ਅੱਜਕਲ ਸਾਰੇ ਹੀ ਆਪਣੇ ਆਪਣੇ ਉਸਤਾਦ ਬਣਾਈ ਫਿਰਦੇ ਨੇ ਕੋਈ ਬੱਬੂ ਮਾਨ ਨੂੰ ਕੋਈ ਸਿੱਧੂ ਮੁੱਸੇ ਵਾਲੇ ਨੂੰ ਕੋਈ ਅੰਮ੍ਰਿਤਪਾਲ ਨੂੰ ਜੇਹੜੇ ਤੁਹਾਡੇ ਅਸਲੀ ਉਸਤਾਦ ਗੁਰੂ ਨੇ ਓਹਨਾ ਨੂੰ ਤਾ ਤੁਸੀ ਭੁੱਲ ਗਏ😢
@JSVB
@JSVB 25 дней назад
ਬੱਬੂ ਮਾਨ ਵੀ ਕੋਈ ਬੰਦਾ | ਡੁੱਬੇ ਸੂਰਜ ਨੂੰ ਕੌਣ ਪੁੱਛਦਾ | ਸਿੱਧੂ ਜਾਣ ਤੋਂ ਪਹਿਲਾਂ ਡਬੂ ਦਾ ਸੂਰਜ ਡੋਬ ਕੇ ਗਿਆ ਚੰਗੀ ਤਰ੍ਹਾਂ |ਹੁਣ ਜਦ ਸ਼ੋਅ ਲੱਗਣੋਂ ਹਟ ਗਏ |ਹੁਣ ਬਾਬਿਆਂ ਮਗਰ ਹੋ ਗਿਆ |
@kulbhushan560
@kulbhushan560 24 дня назад
Rab thuhanu sada sach bolna di himmat bakshi rakhe
@jasbersingh4991
@jasbersingh4991 25 дней назад
Waheguru ji Mehar Rakhe ji Good job Veer jio
@BasantSinghBassian-zq9cz
@BasantSinghBassian-zq9cz 23 дня назад
ਮੈਨੂ ਤਾਂ ਇਹ ਮੁੰਡਾ ਸਿਖਾਂ ਦਾ ਲਗਦਾ ਨੀ,ਇਹ ਨਾਂ ਨਾਲ ਸਿੰਘ ਕਿਉਂ ਨਹੀਂ ਲੀਖਿਉਂਦਾ
@bsingh9752
@bsingh9752 25 дней назад
Buta Singh g aap sach bol rahe hai aap ko salute hai Buta Singh g 🌹🙏
@amrindermaan7828
@amrindermaan7828 24 дня назад
Bhai Ranjit Singh ji so intelligent person
@narinderpalsingh1386
@narinderpalsingh1386 24 дня назад
Sahi kiha Bhai sahab
@giribaljit
@giribaljit 22 дня назад
IHNA DA KOI DEEN DHARAM NAHI BABA JI SAHI KIHA
@ParwinderSingh-ow4kl
@ParwinderSingh-ow4kl 23 дня назад
Good speech about bhai ranjeet singh dhadriwale
@jellyd99jarnail95
@jellyd99jarnail95 25 дней назад
Good buta je
@rameshbajaj6500
@rameshbajaj6500 25 дней назад
🙏🙏🙏
@AnitaChadha-nz6hx
@AnitaChadha-nz6hx 25 дней назад
Such daa saathe maera nedher Veera butta singh g.
@GurdeepSingh-mx7rs
@GurdeepSingh-mx7rs 25 дней назад
ਭਾਈ।ਰਣਜੀਤ।ਸਿੰਘ।ਢੱਡਰੀਆ।ਆਲਿਆ।ਨੇ।ਉਦੋ।ਸੱਚ।ਕਿਹਾ।ਸੀ।ਅੱਜ।ਕੱਲ।ਵਾਲਿਆ।ਬਾਬਿਆ।ਦੀ।ਨਾ।ਮੰਨ।ਡੱਬੂ।ਮਾਨ।ਨੇ।ਬਾਬੇ।ਨਾਨਕ।ਦੀ।ਵੀ।ਨੀ।ਮੰਨੀ।ਖੱਚ।ਬੰਦਾ।ੲਇਹ।ਸਿਰੇ।ਦਾ
@KalaSerron
@KalaSerron 25 дней назад
ਬਾਬਾ ਜੀ ਫੋਟੋ ਜਰੁਰ ਦੀਉ ਜੀ ਧੰਨਵਾਦ
@baljindersingh7322
@baljindersingh7322 24 дня назад
@@KalaSerron net de video paya aa jinya mrji dekhlo
@manishkambojj5749
@manishkambojj5749 22 дня назад
ਤੁਹਾਡੀ ਯਾਰੀ ਕਿਹੜਾ ਇਕੱਲੇ ਸਿੱਖਾਂ ਨਾਲ ਹੈ😂
@gurbakhshishsingh2956
@gurbakhshishsingh2956 25 дней назад
Giani ji 100% right.
@user-xn4by2gr3l
@user-xn4by2gr3l 23 дня назад
Very good buta Singh ji tushi sach bol da o
@bhajniksingh3191
@bhajniksingh3191 24 дня назад
Very nice ji
@kuljindersingh3128
@kuljindersingh3128 25 дней назад
👍👍👍👍👍👍👍👍👍👍👍👍
@user-uy6wt9dj1e
@user-uy6wt9dj1e 24 дня назад
Bilkul sahi
@singhSukhwinder371
@singhSukhwinder371 24 дня назад
Baba ji good
@Mandeep-ji2rf
@Mandeep-ji2rf 24 дня назад
Nice video
@Simranguruindia
@Simranguruindia 23 дня назад
ਵਾਹ ਵੱਡੇ ਵੀਰ ਜੀਓ. 🙏ਚੰਗੇ ਕਪਾਟ ਖੋਲਦੇ ਓ ਤੁਸੀਂ... ਸਾਡੇ ਵਰਗਿਆ ਨੂੰ ਰੌਲ ਨੀ ਲੌਣ ਦਿੰਦੇ ਜੇ ਐਨਾ ਖੁਲ ਕੇ ਬੋਲ ਦਈਏ
@JassSingh-ff6ub
@JassSingh-ff6ub 25 дней назад
Wah giani ji babbu ta he hee khach A koi shak nahi
@swaransingh8929
@swaransingh8929 24 дня назад
❤❤
@harcharansinghbrar6808
@harcharansinghbrar6808 25 дней назад
ਸਿਰੇ ਦਾ ਚਵਲ, ਖੱਚ ਆ ਬੱਬੂ ਮਾਨ
@dawindersidhu4632
@dawindersidhu4632 21 день назад
Eh shi bole tusi ajj
@JaswinderKaur-kq4gv
@JaswinderKaur-kq4gv 24 дня назад
🙏🏻🙏🏻🙏🏻🙏🏻❤❤❤❤❤
@RajeshLucky-en7ws
@RajeshLucky-en7ws 24 дня назад
❤❤❤❤❤
@deepmehra1386
@deepmehra1386 20 дней назад
Wah wah ji 😁😁
@SwarnSingh-wv7et
@SwarnSingh-wv7et 25 дней назад
Right 👍
@mahinderverma3206
@mahinderverma3206 23 дня назад
Khara banda a Butta Singh jo
@user-hl2oo4gm3f
@user-hl2oo4gm3f 25 дней назад
ਬਾਬੂ ਮਾਨ ਨਿਚ,ਰ
@sarbjeetsingh1302
@sarbjeetsingh1302 25 дней назад
Baba Buta Singh jiSSA
@Nav56757
@Nav56757 24 дня назад
👍 agreed
@gurjantsingh6187
@gurjantsingh6187 24 дня назад
Bohot vadya kita tusy m aj phli vaar video dekhi bhot vadia ji m patiala to ha ji
@HarjinderSingh-hg8hz
@HarjinderSingh-hg8hz 25 дней назад
If there is opposition or clash between a religious leader and a singer, most people favor singers, even when they have unfair deals in life
@manjinder175
@manjinder175 25 дней назад
ਅੱਜ, 12 ਜੁਲਾਈ, 2024 ਅਤੇ ਬੁੱਧਵਾਰ ਦਾ ਦਿਨ ਹੈ। ਹੁਣ ਸਰਵਣ ਕਰੋ ਸੱਚ!
@Arjanvelly123
@Arjanvelly123 25 дней назад
ਬੂਟਾ ਕੇਹ ਕੇ ਲੈਂਦਾ ਆ ਪੈਡਾਂ ਦੀ😂
@ParmjeetBajwa-xv8zb
@ParmjeetBajwa-xv8zb 25 дней назад
Right ji
@Sandeep__singh.007
@Sandeep__singh.007 22 дня назад
MAAN SAAB PHOTO NAHI PONI CHAHIDI SI
@Kashmir856
@Kashmir856 25 дней назад
Ah...jhoothe..singra..nu...paise..de... laalach...vich...jithe...marji... jhoothe...babia...de..lajo.....fukre...singr...ah...👈
@sukhjindersingh1675
@sukhjindersingh1675 25 дней назад
ਲੋਕ ਭੇਡੂ ਹਨ ਇਹ ਨਹੀ ਮੰਨਦੇ
@gurwantsingh3187
@gurwantsingh3187 25 дней назад
ਏ ਖੰਚਾ ਨੇ ਗਿਆਨੀ ਜੀ ਮਸਤਾ ਦੇ ਡੇਰਿਆ ਨੁੰ ਵੀ ਪ੍ਰਮੋਟ ਕਰਦੇ ਨੇ
@harjapbatth1187
@harjapbatth1187 21 день назад
ਬੱਬੂ ਮਾਨ ਖੱਚ
@Kirat231
@Kirat231 22 дня назад
ਮੇਰੇ ਅੱਜ ਇਕ ਇਕ video ਆਈ ਸਿੱਧੂ ਦੇ ਮਾ ਬਾਪ ਦੀ ਨਾਲ ਅਫਸਾਨਾ ਕਾਲੋ ਵੀ ਆ surinder baabe ਨਾਲ ਕਮਰੇ ਚ ਬੈਠੇ ਨੇ
@Alivebaby573
@Alivebaby573 25 дней назад
Babbu Maan ta hi kach a
@ravindersinghgill314
@ravindersinghgill314 23 дня назад
ਜਿਹੜਾ ਖੱਚ ( ਬੱਬੂ ) ਬਾਬੇ ਨਾਨਕ ਤੇ ਤੰਜ ਕੱਸ ਸਕਦਾ ਉਸ ਖੱਚ ਤੋਂ ਕਿਸੇ ਹੋਰ ਦੇ ਸਤਿਕਾਰ ਬਾਰੇ ਕਿਸੇ ਕਿਸਮ ਦੀ ਉਮੀਦ ਨਾਂ ਕਰੋ ਬਲਕਿ ਇਸ ਦਾ ਕਰਾਰਾ ਵਿਰੋਧ ਕਰੋ ।।
@sharmagaurav7001
@sharmagaurav7001 25 дней назад
Giani ji amrtpal da bhai nasha bechda fadya gya ode utte such video bnao gall sahi hai ya juth
@tajwrsingh5990
@tajwrsingh5990 22 дня назад
ਗਿਆਨੀ ਜੀ ਪਹਾੜਾਂ ਵਲ ਬਾਬਾ ਵਡਭਾਗ ਸਿੰਘ ਮੈੜੀ ਵਾਲੇ ਹੋਏ ਨੇ ,, ਉਨਾਂ ਬਾਰੇ ਵੀ ਦਸੋ ਕੁਝ
@kuldipsingh7831
@kuldipsingh7831 16 дней назад
Sach bolan ly jigra chahida jo buta Singh ji kol hai
@HarjinderSingh-hg8hz
@HarjinderSingh-hg8hz 25 дней назад
Our Punjabi culture was rich in paying attention to ballads of great warriors who stood for ideals of mankind but now cheap, hollow singers are just Buch of crooked cheats spoiling the ancient heritage of punjab, babu Maan spoiled the immature youth
@amarbirsingh2935
@amarbirsingh2935 22 дня назад
ਬੁਟਾ ਸਿਘ ਸਹ ੀਗ਼ਲ ਕਹਿੰਦਾ
@amarjitsonu5388
@amarjitsonu5388 25 дней назад
पता नहीं क्यों लोग भेड़ बकरियों की तरह अमृतपाल जैसे लोगों के पीछे लग जाते हैं।
@jaswindersingh-bz6dz
@jaswindersingh-bz6dz 25 дней назад
Please show the video clip
@lakhvindersingh9844
@lakhvindersingh9844 25 дней назад
Khacha de khach beli
@user-fv2bm6tt4o
@user-fv2bm6tt4o 24 дня назад
Eh taa shuru to e ooa aa g
@manindersingh5143
@manindersingh5143 21 день назад
4 pasie milde hone kito tnu dallar chir
@pritamchand9436
@pritamchand9436 22 дня назад
Urgently u yar
@adamscot1846
@adamscot1846 25 дней назад
Babbu maan ta cool lip khan nu v kehnda
@drstehh8112
@drstehh8112 25 дней назад
😂 very good Baba ji 😂 khich ke Rakho Kamm 🎉
@samkhaira7703
@samkhaira7703 23 дня назад
Kiha c
@BootaLalllyan-no6bu
@BootaLalllyan-no6bu 23 дня назад
ਬਾਈ ਗਿਆਨੀ ਜੀ ਇਹ ਤਾਂ ਪੈਸੇ ਕਠੇ ਕਰਦੇ ਨੇ ਦੂਜਿਆ ਨੂੰ ਗ਼ਲਤ ਕਹਿ ਕੇ ਭਾਈ ਸਾਹਿਬ ਜੀ ਤਾਂ ਸਿਰਾ ਜੀ 🙏🙏
@SurinderKaur-co9ji
@SurinderKaur-co9ji 24 дня назад
Bs koee na koee socha chadna
@user-uq5bf5rz5c
@user-uq5bf5rz5c 24 дня назад
Boota. Jdo bolda. Sach. Bolda
@wink8916
@wink8916 25 дней назад
Uncle ji moot pal da pra Nasha shadana hoya fadea gya😂😂😂
@palsingh1114
@palsingh1114 22 дня назад
Bati te jathedara vi layea ne
@jagtarsingh4620
@jagtarsingh4620 25 дней назад
ਬੱਬੁ ਮਾਨ ਗੱਧੇ ਨੇ ਕਿੱਡਾ ਹਰਮਨ ਪਿਆਰਾ ਸਿਗਰ ਮੱਰਵਾ ਦਿੱਤਾ
@user-uq5bf5rz5c
@user-uq5bf5rz5c 24 дня назад
Hun. Babu. Maan. He. Is. Da. Jawab. Dawe
@sharmagaurav7001
@sharmagaurav7001 25 дней назад
Baba ji Amrit pal ka bhai nasha bechte pakda gya us par bnao vidio
@learnersguide13
@learnersguide13 24 дня назад
Giani ji Diljit Dosanjh da interview dekh lo... bolda si ki kesh ni kataunga kisi vi role vaste... Hun dekh lo.. chamkila nu hero banake kesh katva te...koi deen imaan hai ena loka da??? Loka nu kinna murkh bana rahe n eh..
Далее
ELA NÃO ESPERAVA POR ISSO 🥶 ATTITUDE #shorts
00:20