Тёмный

ਤਿੰਨ ਤਿੰਨ ਰੁਪਏ ਵਿੱਚ ਵੇਚ ਰਹੀਆਂ ਪੰਜਾਬੀ ਕੁੜੀਆਂ,ਕਰ ਰਹੀਆਂ ਹੋਟਲਾਂ ਵਿੱਚ ਮਿੰਨਤਾ  

Maluka TV
Подписаться 356 тыс.
Просмотров 406 тыс.
50% 1

ਤਿੰਨ ਤਿੰਨ ਰੁਪਏ ਵਿੱਚ ਵੇਚ ਰਹੀਆਂ ਪੰਜਾਬੀ ਕੁੜੀਆਂ, ਕੁੜੀਆਂ ਕਰ ਰਹੀਆਂ ਹੋਟਲਾਂ ਵਿੱਚ
#malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #loktv #australiapr #fraud #canada #canadaimmigration
#cmbhagwantmaan #AamAdmiParty #policepunjab #instagram #facebook #youtube #amritsar #amritsarnews #punjab #punjabi #hospital #drpunjab #doctor #marriagecomedy #smiles
#punjabifaimlyvlog

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 256   
@SatnamSingh-vw3gt
@SatnamSingh-vw3gt Месяц назад
ਬਾਈ ਮਲੂਕਾ TV ਪੰਜਾਬ ਦੇ ਲੋਕਾਂ ਨੂੰ ਬਹੁਤ ਵਧੀਆ ਜਾਗਰੂਕਤਾ ਕਰਦਾ ਹੈ ਤਾਂ ਕਿ ਲੋਕ ਧੋਖਾ ਧੜੀ ਤੋਂ ਬਚ ਜਾਏ ਧੰਨਵਾਦ
@BalwinderSingh-zu2xt
@BalwinderSingh-zu2xt Месяц назад
ਬਾਈ ਜੀ ਕਿਉਂ ਜਾਂਦੀਆਂ ਨੇ ਵੱਡੇ ਲੋਕਾਂ ਦੀ ਰੀਸ ਕਰਦੀਆਂ ਨੇ ਥੋਨੂੰ ਇਥੇ ਰੋਟੀ ਨੀਂ ਮਿਲਦੀ ਜਣਾ ਖਣਾ ਹੀਂ ਬਾਹਰ ਨੂੰ ਭੱਜ ਰਿਹਾ ਹੈ ਫਿਰ ਕਹਿੰਦੇ ਭੲਇਏ ਆ ਗੲਏ ਇਥੇ
@BitaSingh-u7c
@BitaSingh-u7c 20 дней назад
ਬਈਏ ਸਰਕਾਰ ਨੇ ਪੰਜਾਬ ਵਿੱਚ ਚਾਲ ਨਾਲ ਭੇਜ, ਰਹੀ ਹੈ ਤੇ ਪੰਜਾਬ ਬਹਾਰ ਪੰਜਾਬ ਹੀ ਮੁੱਦੇ ਚੱਕਦਾ ਦੱਬਣਾ ਪੰਜਾਬ ਨੂੰ ਹੋਰ ਸੂਬਿਆਂ ਵਿਚ ਕਿਉਂ ਨਹੀਂ ਥਾਂ ਲੈਣ ਤੇ ਪੇਬੰਦੀ ਪੰਜਾਬ ਵਿੱਚ ਕਨੂੰਨ ਨਹੀਂ ਇੱਕ ਦਿਨ ਪੰਜਾਬ ਵਿੱਚ ਭਾਈਆਂ ਰਾਜ਼ ਹੋਉ ਇਸੇ ਕਾਰਨ ਇਸਰਾਏਲ ਤੇ ਗਾਂਜਾ ਵਿਚ ਨਰਸੰਘਾਰ ਹੋ ਰਿਹਾ ਹੈ ਨਿੱਕੇ ਬੱਚਿਆਂ ਤੇ ਬੰਬ ਬਾਰੀ ਹੋ ਰਹੀ ਹੈ ਇਹੋ ਹੋਣਾ ਸਾਡੇ ਇਲਾਕੇ ਵਿੱਚ ਬਈਏ ਪੈਲੀ ਲੈ ਰਹੇ ਨੇ ਤੇ ਰੋਟੀ ਗੁਰਦੁਆਰਾ ਵਿੱਚ ਖਾਂਦੇ ਨੇ ਪੰਜਾਬ ਸਭ ਤੋਂ ਫੁੱਦੂ ਸੂਬਾ ਬਣ ਗਿਆ ਕੁੜੀਆਂ ਨਾਲ ਧੱਕਾ ਕਰਦੇ ਨੇ ਇਹ ਕੁੱਤੀਆਂ ਬਹਾਰ ਗੋਰਿਆਂ ਦੇ ਹੇਠਾਂ ਪੈਣ ਜਾਂਦੀਆਂ ਨੇ
@kartarsingh8903
@kartarsingh8903 Месяц назад
🙏🙏ਬੇਟੇ ਜੀਓ ਗੁਰੂ ਫਤਿਹ ਪਰਵਾਨ ਕਰਿਓ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ ਜੋਤੁਸੀਂ ਇਹ ਨੇਕ ਕੰਮ ਕਰ ਰਹੇ ਹੋ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਤੇ ਚੜਦੀ ਕਲਾ ਵਿੱਚ ਰੱਖਣ ਲਈ ਵਾਹਿਗੁਰੂ ਹਮੇਸ਼ਾਂ ਅੰਗ ਸੰਗ ਰਹਿਣ ਇਹੀ ਅਰਦਾਸ ਹੈ ਗੁਰੂ ਭਲੀ ਕਰਨ ਧੰਨਵਾਦ
@srupaingh719
@srupaingh719 24 дня назад
@surjitgill662
@surjitgill662 Месяц назад
ਕੀ ਪੰਜਾਬ ਵਿਚ ਕੰਮ ਨਹੀ ਹੈਗੇ ਇਥੇ ਤੇ ਫੈਸ਼ਨ ਤੇ ਸਟੈਡਰਡ ਦਸਦੀਆ। ਕੰਮ ਨੂੰ ਹਥ ਨਹੀ ਲਾਉਦੀਆ ਨੌਹ ਬਣਾਉਦੀਆਂ ਫਿਰ ਬਾਹਰ ,,🎉🎉❤❤
@SukchainSingh-jo5vy
@SukchainSingh-jo5vy Месяц назад
ਮਲੂਕਾ ਟੀ ਵੀ ਬਹੁਤ ਵਧੀਆ ਰਿਪੋਰਟਰ।ਕਰ ਰਿਹਾ ਹੈ ਬਹੁਤ ਬਹੁਤ ਧੰਨਵਾਦ ਜੀ
@gursewakdhillon2621
@gursewakdhillon2621 Месяц назад
Fath vdo hai
@jagjitsingh1376
@jagjitsingh1376 Месяц назад
😊😊😊😊😊😊😊😊😊😊😊😊😊😊😊😊😊😊😊😊😊😊😊😊😊 26:17 to CT । ​@@gursewakdhillon2621
@gurmailsingh3817
@gurmailsingh3817 Месяц назад
Qq
@NarinderSingh-im1ub
@NarinderSingh-im1ub Месяц назад
Iiiiiiiiliiiiiiiiiiilliiiiiiiiiiiiiiiiiiliiiiioiiiiioloioioliiiiiiiiiiiiiliiil98ii8iliillliiiiiiiir5l4à xx😮 pp​@@gurmailsingh3817
@dhanveersharma7649
@dhanveersharma7649 Месяц назад
Ppp0000000ppppplllllppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp 8 18:12 ​@@gursewakdhillon2621
@jagrajsinghsidhu9445
@jagrajsinghsidhu9445 Месяц назад
ਸੱਸ ਸਹੁਰੇ ਨੂੰ ਕੋਈ ਪਾਣੀ ਦਾ ਗਿਲਾਸ ਨਹੀਂ ਫੜਾਉਂਦਾ ਜਿਸਨੇ ਸਾਰੀ ਉਮਰ ਕਮਾਈ ਕੀਤੀ ਹੈ
@GursewakSingh-xr5vn
@GursewakSingh-xr5vn Месяц назад
😊.
@LaambaMjs2480
@LaambaMjs2480 Месяц назад
Sas da ki name ?
@SukchainSingh-jo5vy
@SukchainSingh-jo5vy Месяц назад
ਬਹੁਤ ਗ਼ਲਤ ਹੋ ਰਿਹਾ ਹੈ
@mangakalkat5141
@mangakalkat5141 Месяц назад
ਸਾਡੇ ਵਰਗੇ ਛੜੇ ਬੰਦੇ ਕੋਲ ਇਹ ਨਹੀਂ ਆਉਂਦੀਆਂ ਜਿਹੜਾ ਡਟ ਕੇ ਖੇਤੀ ਦਾ ਕੰਮ ਕਰਦਾ, ਦੋ ਟਾਇਮ ਸੋਹਣੀ ਰੋਜ਼ੀ ਰੋਟੀ ਦੇ ਸਕਦਾ, ਇਨਾਂ ਨੂੰ ਮਾੜਾ ਚਸਕਾ ਲੱਗਾ ਆ
@Kulwantsinghwarval2839
@Kulwantsinghwarval2839 Месяц назад
ਮਲੂਕੇ ਬਾਈ ਅਰਬ ਦੇਸ਼ਾਂ ਵਿੱਚ ਪੰਜਾਬ ਦੀਆਂ ਕੁੜੀਆਂ ਲਈ ਠੀਕ ਨਈ। ਕੁੜੀਆਂ ਨਾਂਹ ਜਾਓ ਅਰਬੀ ਲੋਕਾਂ ਦਾ ਜੀਵਨ ਵੱਖਰਾਂ ਹੈ ਤਾਂ ਇਸ ਲਈ ਪੰਜਾਬ ਦੀਆਂ ਕੁੜੀਆਂ ਨੂੰ ਤੰਗੀ ਆਉਣ ਕਾਰਣ ਹੈ । ਓਦਾਂ ਅਰਬ ਲੋਕ ਚੰਗੇ ਨੇਂ ਬਾਈ ਜੀ ਮੈਂ ਵੀ ਦੁਬੱਈ ਵਿੱਚ 2008 ਤੋਂ 2023 ਤੱਕ ਦੁਬੱਈ ਚ ਕੰਮ ਕੀਤਾ । ਏਨਾਂ ਦੇਸ਼ਾ ਚ ਕੰਮ ਕਰਨ ਲਈ ਬੰਗਲਾਦੇਸ਼ ਫਿਲੀਪੀਂਸ। ਭਾਰਤ ਚੋਂ ਆਂਧਰਾ ਪ੍ਰਦੇਸ਼ ਤਾਮਿਲਨਾਡੂ ਸ਼੍ਰੀਲੰਕਾ ਅਫਰੀਕਨ ਕੁੜੀਆ ਜੇਆਦਾ ਕੰਮ ਕਰਦੀਆਂ ਨੇਂ
@avtarkaur6276
@avtarkaur6276 Месяц назад
L0a
@gurveer.singh.grewal.3361
@gurveer.singh.grewal.3361 Месяц назад
​@@avtarkaur6276ਤੁਸੀਂ ਕੀ ਦੇਣਾਂ ਚਾਹੁੰਦੇ ਲੋ ਲਿਖਿਆਂ ਹੋਇਆਂ
@bavindersingh
@bavindersingh Месяц назад
Bbh​@@avtarkaur6276
@balamsingh2123
@balamsingh2123 Месяц назад
😊😊😊​@@avtarkaur6276
@somsingh6928
@somsingh6928 Месяц назад
@@avtarkaur6276 Kihsddffuhuuiiyh88
@rbrar3859
@rbrar3859 Месяц назад
ਵਾਹਿਗੁਰੂ ਜੀ, ਇਸ ਬੀਬੀ ਦੀਆਂ ਸਾਰੀਆਂ ਗੱਲਾਂ ਸੱਚੀਆਂ ਹਨ, ਆਪਣੇ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਵਿਚਾਰੀ ਨੇ ਰਿਸਕ ਲਿਆ ਸੀ
@parmindersingh2081
@parmindersingh2081 Месяц назад
ਬੀਬਾ ਜੀ ਪਿਛਲੇ ਦਸ ਸਾਲਾਂ ਤੋਂ ਤਾਂ ਠੱਗੀਆਂ ਦੀਆਂ ਬਹੁਤ ਖਬਰਾਂ ਆ ਰਹੀਆਂ ਸਨ ਪਰ ਫੇਰ ਵੀ ਤੁਸੀਂ ਕਿਓਂ ਜਾ ਕੇ ਫ਼ਸਦੇ ਹੋ ਜਿਸ ਬੰਦੇ ਨੇ ਕੰਮ ਕਰਨਾ ਉਸਨੂੰ ਤਾਂ ਕੰਮ ਪੰਜਾਬ ਵਿੱਚ ਈ ਬਹੁਤ ਹੈ
@satwinderpanju9049
@satwinderpanju9049 Месяц назад
Very very good patarkar bhai saab
@kultarnjitsingh6120
@kultarnjitsingh6120 Месяц назад
ਸਭ ਪਤਾ ਹੋਣ ਦੇ ਬਾਵਜੂਦ ਇਹ ਕਿਉਂ ਜਾ ਰਹੀਆਂ ਗਲਤ ਤਰੀਕੇ ਨਾਲ!
@swaransingh1659
@swaransingh1659 Месяц назад
ਬਹੁਤ ਦੁੱਖ ਭਰੀ ਕਹਾਣੀ ਹੈ 😢
@dalvirjhattu1100
@dalvirjhattu1100 Месяц назад
😅
@darshanbadesha560
@darshanbadesha560 Месяц назад
ਇਸ ਕੁੜੀ ਤੋਂ ਪਹਿਲਾਂ ਕਿਨੀਆ ਕੁੜੀਆਂ ਰੋਦੀਆ ਹੋਈਆਂ ਵਾਪਸ ਆਈਆਂ ਇਸ ਧੰਦੇ ਨੂੰ ਸੱਤ ਅੱਠ ਸਾਲ ਹੋਗੇ ਜਦੋਂ ਇਹ ਕੁੜੀਆਂ ਮੁਸਲਿਆ ਦੇ ਦੇਸ਼ਾਂ ਵਿੱਚ ਜਾਦੀਆ ਉਸ ਵੇਲੇ ਲੋਕਾਂ। ਨੂੰ ਦੱਸ ਕਿ ਜਾਦੀਆ ਨੇ ਜਦੋਂ ਇਹਨਾਂ ਕੁੜੀਆਂ ਨੂੰ ਕੋਈ ਪੁਛਦਾ ਨੀ ਵਿਹਲੀਆਂ ਧੱਕੇ ਖਾ ਕੇ ਫ਼ਿਰ ਇਹਨਾਂ ਨੂੰ ਪੰਜਾਬ ਵਾਲੇ ਵੀਰ ਯਾਦ ਆ ਜਾਦੇ ਹਨ
@RamIumar-pw8kw
@RamIumar-pw8kw Месяц назад
Uuùùùuuùùuuuuuuuuuuuuùuuùuùùuuuùùùùuuùùuùuùùùùuuuuuuuuuuùùùùuùuùùuùùuuuùùùuùùùuuùuuuùuuùuuuuùuuuuuùuuùuuuuuuuuuùuuuùuuuuùuuùùuùuuuùuuuuuuùùuuuuuuu
@sehnazmalik..4596
@sehnazmalik..4596 Месяц назад
Muslim desha ch ta rules e alg aw jihnu muslya da desh khndeo
@sehnazmalik..4596
@sehnazmalik..4596 Месяц назад
N
@kulwinderkaurminhas8218
@kulwinderkaurminhas8218 Месяц назад
ਪੰਜਾਬ ਵਿੱਚ ਹੀ ਕੰਮ ਕਰ ਲਓ,ਭਈਏ ਇਥੇ ਆ ਕੇ ਕਿਥੋਂ ਕਿਥੇ ਪਹੁੰਚ ਗਏ ਤੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦਾ ਬਾਹਰ ਜਾ ਕੇ ਬੁਰਾ ਹਾਲ ਹੈ, ਪੰਜਾਬ ਵਿਚ ਕੰਮ ਕਰਦਿਆਂ ਇਹਨਾਂ ਨੂੰ ਸ਼ਰਮ ਆਉਂਦੀ ਹੈ,ਬਾਹਰ ਨੂੰ ਭੱਜੇ ਜਾਂਦੇ ਨੇ,ਫੇਰ ਨਾ ਘਰ ਦੇ ਰਹਿੰਦੇ ਤੇ ਨਾ ਘਾਟ ਦੇ,,,,
@harnamsinghsran80
@harnamsinghsran80 Месяц назад
ਇਹ ਕੋਈ ਨਵਾ ਕੰਮ ਨਹੀ ਕਿਉ ਜਾਦੀਆ ਨੇ ਇੰਨਾ ਦੇਸ਼ਾਂ ਵਿੱਚ ਜਦ ਪਤਾ ਹੁੰਦਾ ਗਲਤ ਹੋਵੇਗਾ
@patrickkaur5799
@patrickkaur5799 Месяц назад
Mere dil bahoot roya jado is lady ne keha sirf ❤Ma❤mere nal khare ha hor koye ne..❤ Ma❤ rab da roop ha doja ma to bina hor koye ne samaj sakda apny bache nu..
@GurmeetsinghKhanabadosh
@GurmeetsinghKhanabadosh Месяц назад
ਦੋ ਵਕਤ ਦੀ ਰੋਟੀ ਕੱਪੜਾ ਆਪਣੀ ਧਰਤੀ ਤੇ ਵੀ ਵਾਹਿਗੁਰੂ ਸਭ ਨੂੰ ਦਿੰਦਾ ਹੈ,ਪਰ, ਸਾਡੇ ਲੋਕਾਂ ਨੂੰ ਪੈਸੇ ਦੀ ਅੰਨ੍ਹੀ ਭੁੱਖ ਜਾਗੀ ਹੋਈ ਐ,ਸਬਰ ਸੰਤੋਖ ਖਤਮ ਹੋ ਚੁੱਕਾ ਐਂ।।
@KuldeepSingh-jk2sk
@KuldeepSingh-jk2sk Месяц назад
Maluka ji Thanks 👍👍👍👍👌👌👌👌💯
@user-yk5ue8ue7o
@user-yk5ue8ue7o Месяц назад
ਇੰਡੀਆ ਵਿੱਚ ਪੰਜਾਬ ਦੇ ਲੋਕਾਂ ਗੁਲਾਮ ਨੇ ਤਾਂਹੀਂ ਹੁੰਦਾ ਹੈ ਪਹਿਲਾਂ ਆਜ਼ਾਦੀ ਲਵੋ ਇੰਡੀਆ ਵਿੱਚ ਪੰਜਾਬ ਦੇ ਲੋਕਾਂ ਨੂੰ ਕੋਈ ਵੀ ਇਨਸਾਨ ਨਹੀਂ ਮਿਲਦਾ
@darshansingh6143
@darshansingh6143 Месяц назад
ਇਕ ਨਹੀ ਕਿੰਨੀਆ ਵੀਡਿਓ ਪਹਿਲਾ ਆ ਚੁੱਕਿਆ ਨੇ,ਪਰ ਲੋਕ ਮੰਨਦੇ ਨਹੀਂ
@kaushalsharma8171
@kaushalsharma8171 19 дней назад
Good massages for others
@surjitbhiani0425
@surjitbhiani0425 Месяц назад
ਜੇਹੜੇ ਮਾ ਪਿਉ ਤੇ ਕਵਾਰੀਆਂ ਕੁੜੀਆਂ ਨੂੰ ਭੇਜਦੇ ਹਨ ਸਰਮ ਕਿਓ ਨਹੀ ਆਉਂਦੀ
@azaadsingh5414
@azaadsingh5414 Месяц назад
ਸਾਡੇ ਪਿੰਡ ਧੌਲਾ ਤੋ ਇਕ ਕੁੜੀ ਗਈ ਆ ਉਸ ਦੇ ਏਜੰਟ ਨੇ ਮੇਰੀ ਘਰਵਾਲੀ ਨੂੰ ਗੱਲਾ ਚ ਲੇ ਕੇ ਪਾਸਪੋਰਟ ਮੰਗਵਾ ਲਏ 2 ਘੰਟੇ ਬਾਅਦ ਕਹਿੰਦਾ ਵੀਜ਼ਾ ਆ ਗਿਆ ਆਜੋ ਮਾਸਕੋ ਉਮਾਨ ਚ ਅਸੀ ਕਿਹਾ ਸਾਨੂੰ ਵੈਰੀਫਿਕੇਸ਼ਨ ਤਾ ਕਰ ਲੈਣ ਦੋ ਆਏ ਕਿਵੇਂ ਆਜੀਏ ਪ੍ਰੇਸ਼ਾਨ ਕਰਨ ਲੱਗ ਗਿਆ ਮੇ ਕਿਹਾ ਮੇ ਉਮਾਨ ਦੇ ਤੁਹਾਡੀ ਕੰਮਪਲੇਟ ਕਰੁ ਹੁਣ ਫੋਨ ਤਾ ਨੀ ਆਇਆ ਪਰ ਜਿਹੜੀ ਕੁੜੀ ਪਿੰਡ ਵਾਲੀ ਗਈ ਹੈ ਉਹ ਕਹਿ ਰਹੀ ਹੈ ਵੀ ਆਉਣਾ ਤਾ ਤੈਨੂੰ ਪਉ ਜੇ ਤੁੰ ਨਾ ਆਈ ਮੈਨੂੰ ਮਾਰ ਦੇਣਗੇ ਸਾਡੇ ਕੋਲੋ 30000 ਰੁਪਏ ਮੰਗ ਰਹੀ ਹੈ ਜਦ ਕਿ ਅਸੀਂ ਜਾਣ ਬਾਰੇ ਤਾਂ ਫਾਇਨਲ ਕੀਤਾ ਹੀ ਨਹੀ ਅਸੀ ਕੀ ਕਰੀਏ‌ ਰਾਏ ਦਿਉ ਜੀ ਇਕ ਹੋਰ ਅਸੀ ਜਾਣ ਬਾਰੇ ਹਾ ਕਰ ਵੀ ਦਿੰਦੇ ਉਹਨਾਂ ਨੇ ਸਾਨੂੰ ਕਿਹਾ ਵੀਡੀਓ ਵਿਚ ਕਹੋ ਅਸੀ ਕ੍ਰਿਸ਼ਚੀਅਨ ਮੁਸਲਮਾਨ ਹਾ ਅਸੀ ਕਿਹਾ ਅਸੀ ਕਿਉ ਧਰਮ ਬਦਲੀਏ ਸਾਨੂੰ ਕਹਿੰਦੀ ਕਹਿਣ ਨਾਲ ਕੀ ਹੋਜੂ ਮੇ ਵੀ ਤਾ ਕਹਿ ਕੇ ਹੀ ਆਈ ਆ । ਸਾਡੇ ਤੇ ਪੈਸੇ ਦੀ ਮੰਗ ਕਰ ਰਹੀ ਹੈ ਕੀ ਕਰੀਏ ਰਾਹ ਜ਼ਰੁਰ ਪਾਇਉ
@babblysidhu5273
@babblysidhu5273 Месяц назад
ਕੁਝ ਨਹੀਂ ਕਰ ਸਕਦੇ ਪਰ ਕੁੜੀ ਨਾ ਭੇਜੋ ਬਹੁਤ ਹੀ ਮਾੜਾ ਹਾਲ ਆ
@SarvansinghSingh-hw5wt
@SarvansinghSingh-hw5wt Месяц назад
ਚੱਕ ਕੇ ਮੂੰਹ ਤੁਰ ਪੈਂਦੀਆਂ ਨੇ ਕੋਈ ਕੰਮ ਨਹੀਂ ਆਉਂਦਾ ਧੰਦਾ ਨਹੀਂ ਆਉਂਦਾ ਪੋਚੇ ਲਾਉਣੇ ਨੇ ਉੱਥੇ ਜਾ ਕੇ ਇਹਨਾਂ ਨੇ ਕੰਮ ਕਰਨ ਵਾਲੇ ਨੂੰ ਤਾਂ ਉਰੇ ਪੰਜਾਬ ਚ ਬਥੇਰਾ ਕੰਮ ਆ
@sawarnsingh5681
@sawarnsingh5681 Месяц назад
Gandy Lok gandi Soch
@hafeezhayat2744
@hafeezhayat2744 Месяц назад
ਬਹੁਤ ਦੁੱਖ ਵਾਲੀ ਗੱਲ ਹੈ
@Ranjitsidhutechnical
@Ranjitsidhutechnical Месяц назад
Bhout glt ho reha hai sir bhout vdia video
@JagtarSingh-h2x
@JagtarSingh-h2x Месяц назад
ਕਿਉਂ ਜਾਂਦੀਆਂ ਪੰਜਾਬ ਕੁੜੀਆਂ ਥੋੜੀ ਖਾ ਲੋ
@parmindersingh2081
@parmindersingh2081 Месяц назад
ਇਥੇ ਤਾਂ ਬਾਈ ਪੈਸੇ ਬਣਦੇ ਆ ਕੁੜੀਆਂ ਤਾਂ ਬ ਫਰੈਂਡ ਬਣਾਉਣ ਪਿਛੇ ਇਥੇ ਬਗੈਰ ਪੈਸੇ ਤੋਂ ਈ ਕੁੜੀਆਂ ਨੂੰ ਬਦਨਾਮ ਕਰੀ ਜਾਂਦੀਆਂ ਹਨ ਜੀ
@user-zr3zd4zy3g
@user-zr3zd4zy3g Месяц назад
ਬਾਈ ਜੀ ਸੰਸਥਾ ਵਾਲੇ ਲੰੂ ਦੱਸ ਕੇ ਜਾਦੀਆਂ ਨੇ ਪਹਿਲਾਂ ਇਹ ਘਰਦੀਆਂ ਨੂੰ ਗਲਤ ਸਮਝਿਆ ਨੇ
@harjituppal6706
@harjituppal6706 Месяц назад
ਇਥੇ ਕੋਈ ਕੰਮ ਕਰਕੇ ਰਾਜੀ ਠਹੀ ਹੈ
@gurwinderkaurgill2802
@gurwinderkaurgill2802 Месяц назад
ਕੰਮ ਕਰਲੋ ਇਥੇ ਕਹਿੜਾ ਕੰਮ ਹੇਨੀ ਇਥੇ ਤਾ ਕੰਮ ਕਰਨ ਲੱਗੇ ਸ਼ਰਮ ਓਦੀ ਆ
@PArora-m6w
@PArora-m6w 28 дней назад
Nive
@gurveer.singh.grewal.3361
@gurveer.singh.grewal.3361 Месяц назад
ਨਾਲ਼ੇ ਕਹਿੰਦੇ ਕੁੜੀਆਂ ਮਿੰਨਤਾਂ ਕਰਦੀਆਂ ਨਾਲ਼ੇ ਕਹੀਂ ਜਾਂਦਾ ਇੱਕ ਕੁੜੀ ਤੇ ਤਿੰਨ ਤਿੰਨ ਚੜ੍ਹੇ ਹੁੰਦੇਂ ਨੇਂ ਫਿਰ ਮਿੰਨਤਾਂ ਕਿਉਂ ਕਰਦੀਆਂ
@TejinderSingh-tr2hf
@TejinderSingh-tr2hf Месяц назад
Galt na bol barna
@gurveer.singh.grewal.3361
@gurveer.singh.grewal.3361 Месяц назад
@@TejinderSingh-tr2hf ਭਾਊ ਗਲ਼ਤ ਕੀ ਬੋਲਿਆਂ ਉਹਨਾਂ ਦੀ ਗੱਲ ਤੇ ਗੱਲ ਕੀਤੀ ਜੋ ਉਹਨਾਂ ਨੇਂ ਬੋਲਿਆਂ ਉਹ ਨਹੀਂ ਤੁਹਾਨੂੰ ਸੁਣਿਆਂ ਮੇਰਾਂ ਕੂਮੈਟ ਦਿਖ ਗਿਆਂ
@sawarnsingh5681
@sawarnsingh5681 Месяц назад
Lakh lahnat Terry te
@GursewakSingh-f7b
@GursewakSingh-f7b 29 дней назад
Waheguru ji
@GurmeetSingh-ou8tk
@GurmeetSingh-ou8tk Месяц назад
Waheguru ji 🙏🏻
@gurjantsingh-kj3cc
@gurjantsingh-kj3cc Месяц назад
Thanks Brother 💐
@user-nn9ok4zp7i
@user-nn9ok4zp7i Месяц назад
ਬਾਹਰ ਜਾਂਦੀਆਂ ਕੀ ਕਰਨ ਨੇ ਪੰਜਾਬ ਚੋਂ ਕਿ ਕੰਮ ਨੀ ਹੈਗਾ ਫੈਰ ਕਹਿੰਦੇ ਪੰਜਾਬ ਵਿੱਚ ਬਈਏ ਆਗਏ
@BinduMavi-rq8zh
@BinduMavi-rq8zh Месяц назад
Punjabi bazaar banayo new generation nu jobs diyo, ghee, dudh, lasso, makhan, khoya, gur, sabjiya, masale, aata daal, kolhu da tail, aata chakkiya, packing karan de unit lagayo, packing karke big city vich shops te supply karo marketing account sikh ke jobs karo
@user-shama88
@user-shama88 24 дня назад
ਬਾਈ ਗ਼ਰੀਬ ਈ ਸਾਰਾ ਕੁਛ ਕਰਾਉਂਦੀ
@manoharsinghindian8677
@manoharsinghindian8677 Месяц назад
❤❤❤❤ o m g
@SukhdevSingh-zi2xc
@SukhdevSingh-zi2xc Месяц назад
ਵੀਰ ਜੀ ਕੁੜੀ ਦਾ ਨੰਬਰ ਦੇਉਂ ਜੀ ਹੇਲਫ ਕਰਗਾ ਜੀ
@kewalsingh4609
@kewalsingh4609 Месяц назад
ਇਹ ਗੱਲ ਬਿਲਕੁਲ ਸੱਚ ਗੱਲਾਂ । ਓਮਾਨੀ ਲੋਕ ਆਪਣੀਆਂ ਜਨਾਨੀਆਂ ਸਾਹਮਣੇ ਗੈਰ ਦੇਸ਼ ਦੀਆਂ ਔਰਤਾਂ ਨਾਲ ਜਬਰਦਸਤੀ ਵੀ ਕਰਦੇ ਕੋਈ ਸ਼ਰਮ ਨਹੀਂ ਮੁੰਡਾ ਬੁੱਢਾ ਸਭ ਹਵਸ ਦੇ ਭੁੱਖੇ ਆ । ਨੌਕਰ ਔਰਤਾਂ ਕੋਲੋਂ ਬਹੁਤ ਜਿਆਦਾ ਕੰਮ ਲੈਂਦੇ ਮੈਂ ਖੁਦ ਉਥੇ ਦੇਖਿਆ ।
@KultarSingh-ji3qy
@KultarSingh-ji3qy Месяц назад
ਬਹੁਤ ਬਹੁਤ ਮਾੜਾ ਹੋ ਰਿਹਾ ਵਿਚਾਰੀਆ ਨਾਲ ਜੰਟਾ ਦੀਆ ਗੱਲਾ ਚ ਨਾ ਆਉ ਭਾਈ ਫਸਿਆ ਨੇ ਕੋਈ ਤਾ ਅੱਕ ਚੱਬਣਾ ਸੀ ਪਰਿਵਾਰ ਨੇ
@baljindersingh9515
@baljindersingh9515 Месяц назад
yes
@RajwinderKaur-jc6lh
@RajwinderKaur-jc6lh Месяц назад
Waheguru waheguru waheguru waheguru waheguru waheguru waheguru.😢😢
@suchasingh2663
@suchasingh2663 Месяц назад
Waheguru ji Waheguru ji Waheguru ji
@ArfaSingh
@ArfaSingh Месяц назад
ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਇਹ ਉਹੀ ਕੁੜੀ ਆ ਜਿਹੜੀ ਮੈਂ ਪਹਿਲਾਂ ਦੋ ਕਰਦਾ ਟੀਆਰਪੀ ਖਾਤਰ ਲੋਕਾਂ ਨੂੰ ਮੂਰਖ ਬਣਾਇਆ ਤੇ ਨਰਿਆਲ ਦਾ ਕਿਹੜੀ ਕੰਟਰੀ ਚ ਇਨਾ ਮੂਰਖ ਬਣਾਉਣ ਦਾ ਤਿੰਨ ਰਿਆਲ ਦਾ 600 ਕਿਹੜੀ ਕੰਟਰੀ ਹੈ ਜੀ ਕਲਪਦੀ 600 ਬਣਦਾ
@user-kf1cp1td9z
@user-kf1cp1td9z Месяц назад
Bilkul right kudia na ayo arab ch
@balramsawroopsingh970
@balramsawroopsingh970 Месяц назад
Veer bhout vadya gl boli a lady he lady di dushman aa
@surjitgill662
@surjitgill662 Месяц назад
ਇਹ 4 ,ਬਚੈ ਛਡ ਕੇ ਕਿਉ ਗੀ ਸੀ ਇਸਦੀ ਕਮਾਈ ਕਿਸ ਕੰਮ ਜੇ ਬਚੈ ਰ ਰੁਲਦੇ ਛਡ ਕੇ ਕਿਸ ਕੰਮ ਕਮਾਈ
@gulzarsingh7954
@gulzarsingh7954 Месяц назад
ਸਾਡੇ ਲੋਕ ਇੱਥੇ ਕੰਮ ਕਰਨ ਨੂੰ ਤਿਆਰ ਨਹੀਂ ਪਰ ਬਾਹਰ ਜਾ ਕੇ ਹਰੇਕ ਕੰਮ ਕਰਨ ਨੂੰ ਤਿਆਰ ਰਹਿੰਦੇ ਹਨ । ਭੇਡ ਚਾਲ ਹੈ ਸਭ ਤੁਰੀ ਜਾਂਦੇ ਹਨ।ਅਗਰ ਗਰੀਬ ਹਨ ਤਾਂ ਜਾਣ ਵਾਸਤੇ ਪੈਸੇ ਕਿਥੋਂ ਆਉਂਦੇ ਹਨ?
@BalvirsinghMastana
@BalvirsinghMastana Месяц назад
ਬਾਈ ਜੀ ਇਹ ਘਰ ਵਿੱਚ ਨਾ ਕੰਮ ਕਰਨਾ ਇਹੀ ਹੁੰਦਾ ਹੇ
@DilpreetSingh-up9rz
@DilpreetSingh-up9rz Месяц назад
ਬੀਬੀਆਂ ਤੇ ਕੁੜੀਆਂ ਕਿਉਂ ਜਾਦੀਆਂ ਬਾਹਰਲੇ ਮੁਲਕਾਂ ਵਿੱਚ ਧੱਕਾ ਤੇ ਹੋਣਾ ਹੀ ਹੈ। ਥੋੜ੍ਹੀ ਖਾਲੋ ਆਪਣੇ ਘਰ
@Gagandeep.dhillon
@Gagandeep.dhillon Месяц назад
Right
@meenu7137
@meenu7137 Месяц назад
👍👍👍👌👌👌💯
@championgamemap6485
@championgamemap6485 Месяц назад
ਬਹੁਤ ਵਾਧੀਆ ਵੀਡੀਓ ❤
@darshangill8510
@darshangill8510 Месяц назад
Very sad😮😮
@jagirsandhu6356
@jagirsandhu6356 Месяц назад
Ono 😊😊😊
@user-shama88
@user-shama88 24 дня назад
ਭਾਈ ਬਿਨਾਂ ਵਿਸਬਾਸ ਤੋਂ ਬਿਨਾਂ ਨਾਂ ਜਾਓ ਸਾਡੇ ਨਾਲ ਬੀ ਹੋਇਆ ਸੀ
@KaramjeetSingh-jg9zx
@KaramjeetSingh-jg9zx Месяц назад
bilkul sahi bola aapaneKoi Nahin Bhagwan Kripa Karega
@gurdevsingh7824
@gurdevsingh7824 Месяц назад
ਚੋਥਾ ਥੰਮ ਸਾਡਾ ਪਤਰਕਾਰ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਜਦੋਂ ਕਿਸੇ ਦੇ ਸਿਰ ਤੇ ਭੂਤ ਸਵਾਰ ਹਵੋ ਨਾ ਉਹ ਕਿਸੇ ਦੀ ਵੀ ਨਹੀਂ ਸੁਣਦਾ ਉਸ ਨੂੰ ਸਾਰੇ ਪਾਗਲ ਦਿਸਦੇ ਹਨ ਇਨ੍ਹਾਂ ਲੋਕਾਂ ਨੂੰ ਸਬਰ ਨਹੀਂ ਰਿਹਾ ਇਸ ਭੇਣ ਦਾ ਦਰਦ ਅਸੀਂ ਸਮਝਦੇ ਹਾ ਪਰ ਕਰ ਕੁਝ ਨਹੀਂ ਸਕਦੇ ਇਸਨੂੰ ਤਾ ਸਬਰ ਨਾਲ ਜੀਣਾ ਪੈਣਾ ਹੈ ਇਥੇ ਬੱਚਿਆਂ ਦੇ ਵਿੱਚ ਰਹਿ ਕੇ ਮਹਿਨਤ ਕਰੇ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਤੇ ਸਾਰਾ ਕੁਝ ਠੀਕ ਹੋ ਜਾਵੇਗਾ ਹੌਸਲਾ ਰਖੋ ਸਤਿ ਸ੍ਰੀ ਅਕਾਲ ਜੀ🙏🙏
@gurnamsinghgurnam-hd5ng
@gurnamsinghgurnam-hd5ng Месяц назад
ਪੰਜਾਬ ਦੀਆਂ ਕੁੜੀਆਂ ਨਹੀਂ!ਤੁਸੀਂ ਆਪਣੀ ਗੱਲ ਦਸੋ
@GurdevSingh-jr9xb
@GurdevSingh-jr9xb Месяц назад
, ਏਨਾ ਦੇਸ਼ਾਂ ਵਿੱਚ ਗੰਦੇ ਕੰਮ ਕਰਵਾਉਂਦੇ, ਪੱਰ ਬੜੇ ਸੋਹਣੇ ਕਮੈਟ ਆਏ,ਭੈਣੇ,ਪੁੱਤ, ਬੀਬਾ,ਇਥੇ ਕੰਮ ਕਰਲੋ ਬਾਹਰ ਨਾ ਜਾਓ,, ਸ਼ੁਕਰ ਲੋਕ ਸਿਆਣੇ ਹੋ ਗਏ
@harinderdhiman4091
@harinderdhiman4091 Месяц назад
ਬਾਈ ਲੋਕ ਤਾਂ ਕਹਿੰਦੇ ਨੇ ਕੈਨੇਡਾ ਮਾੜਾ ਐ ,
@NXTGAMING-pe5ei
@NXTGAMING-pe5ei Месяц назад
22 maluma g ma 10 sal Baharean la ha 2000 to 2010 tak os time PNB the a 2 kudea C GURU gar the kamete ona nu vapas indea bhejea c
@karamjeetkaurguddi4284
@karamjeetkaurguddi4284 Месяц назад
ਵਾਹਿਗੁਰੂਜੀ😂😂😂😂❤❤🎉🎉ਵਾਹਿਗੁਰੂਜੀ
@butasingh4752
@butasingh4752 Месяц назад
ਜਿਸ ਕੁੜੀ ਕੋਲ ਗਈ ਉਸਨੇ ਟਿਕਟ ਨਹੀ ਕਟਈ ਤੇਰੀ ਬਾਕੀ ਤੁੰ ਬੱਚ ਗਈ ਕੇ ਕੰਮ ਕਰਤਾ ਤੇਰਾ ਇਹ ਤਾ ਦੱਸਿਆ ਨਹੀ
@user-ub4yg3fc8e
@user-ub4yg3fc8e Месяц назад
Funny Vedeo h yaar 😢
@punjabidecenthulk784
@punjabidecenthulk784 Месяц назад
ਸਿੱਖ ਕਹਿੰਦੇ ਪਾਕਿਸਤਾਨੀ ਸਾਡੇ ਪਰਾ ਆ ਵੀਰ ਆ, ਤੇ ਹਿੰਦੂ ਦੁਸ਼ਮਣ, ਚਵਲ ਲੋਕ ਸਾਡੇ, ਪਾਕਿਸਤਾਨੀਆਂ ਨੂੰ ਦੁਨੀਆ ਚ ਕੋਈ ਕੁੱਤਾ ਨਿ ਪੁਸ਼ਦਾ , ਇਹਦੇ ਤੋ ਭੇਰੀ ਕੌਮ ਹੈਨੀ, ਮੈਡਮ ਤੁਹਾਨੂੰ ਉਦੋਂ ਹੀ ਮਨਾ ਕਰ ਦੇਣਾ ਚਾਹੀਦਾ c ਜਦੋਂ ਤੁਹਾਨੂੰ ਪਤਾ ਲੱਗਾ ਕਿ ਏਜੰਟ ਪਾਕਿਸਤਾਨੀ ਆ, ਸਭ ਤੋਂ ਵੱਡੇ fruad ਆ ਇਹ ਪਾਕਿਸਤਾਨੀ ਮੁੱਲੇ
@rajdeep8519
@rajdeep8519 Месяц назад
Beta ji thanks 👍 app de video to hor bacheya nu siksha mile beta apne PB vich dehadi kar ke kha lo Tera waheguru Bhalla kro ji sab theek ho jaega thnx thanks 🙏🙏
@GurmeetsinghKhanabadosh
@GurmeetsinghKhanabadosh Месяц назад
ਸਭ ਕੁਝ ਸੋਅ ਕਰੋ, ਤਾਂ ਜੋ ਸਾਡੇ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗੇ
@Lavishchora
@Lavishchora Месяц назад
ਨਾ ਜਾਓ ਬਾਹਰ ਭਾਈਓ ਭੈਣੋ 🙏🙏
@GurjantSingh-sg2cd
@GurjantSingh-sg2cd Месяц назад
Gall te gusaa aauga char char bache ahna privaar kive time pass hauga dsso hun ,🙏
@anokhsingh5530
@anokhsingh5530 Месяц назад
ਸਾਰੀ ਇਨਟਰਵਇੰਟਰਵਿਊ ਵਿੱਚ ਕਿਥੇ ਹੋਟਲ ਦੀ ਗਲ ਹੋਈ ਹੈ। ਤੈਨੂੰ ਸ਼ਰਮ ਆਉਣੀ ਚਾਹੀਦੀ ਹੋ ਸਰਦਾਰ ਜੀ।
@GurpreetSingh-jg8pw
@GurpreetSingh-jg8pw Месяц назад
Punjab de jayadatar loka nu bahiya to galat kam kron di adat pai gayi kehna vich jayadatar kudia hn Jo Punjab di anakh bhul k eh kam kardiya hn
@sukhdeepsidhu529
@sukhdeepsidhu529 Месяц назад
Good. Job veer ji
@anokhsingh5530
@anokhsingh5530 Месяц назад
3/3 ਰੁਪਏ ਵਾਲੀ ਗਲ ਕਟ ਦੇ । ਵੀਰੇ ਬੜੀ ਬੰਦਨਾਮੀ ਵਾਲੀ ਗਲ ਹੈ।
@user-mf8fp2os9g
@user-mf8fp2os9g Месяц назад
Labour in Punjab is maximum. Ladies' can do work in homes and earn maximum with honour
@user-dw8vr3ki5c
@user-dw8vr3ki5c Месяц назад
India witch koi. Kam De kami nahi hae karan wagon hone chaiyeda
@daljitsingh8832
@daljitsingh8832 Месяц назад
ਇਹ ਸਮਾਜ ਦੇ ਨਾਲ ਇਹੀ ਕੁਝ ਹੋਣਾ ਹੈ ਇਹ ਕਿਸੇ ਨੂੰ ਪਾਣੀ ਦਾ ਗਿਲਾਸ ਦੇ ਕੇ ਰਾਜ਼ੀ ਨਹੀਂ ਆਪਣੇ ਸੁਹਾਪਣ ਨੂੰ ਦੇਖ ਦੇਖ ਕੇ ਮਰ ਰਹੇ ਨੇ ਵੀ ਮੇਰੇ ਵਰਗਾ ਸੋਹਣਾ ਨਹੀਂ ਮੇਰੇ ਵਰਗਾ ਦਿਮਾਗ ਨਹੀਂ ਮੇਰੇ ਵਰਗਾ ਚਲਾਕ ਨਹੀਂ ਮਾਂ ਬਾਪ ਨੂੰ ਰੋਲ ਕੇ ਰੱਖ ਦਿੱਤਾ ਇਹਨਾਂ ਨੇ ਸਿਆਣੇ ਬੰਦਿਆਂ ਦੀ ਕੋਈ ਵੈਲਿਊ ਨਹੀਂ ਰਹੀ ਇਸ ਕਰਕੇ ਇਹਨਾਂ ਨੇ ਖੱਜਲ ਖੁਆਰ ਹੋਣਾ ਹੀ ਹੋਣਾ ਨਵੀਂ ਉਮਰ ਦੇ ਬੱਚਿਆਂ ਨੇ
@gurwinderkaur1494
@gurwinderkaur1494 Месяц назад
Greeb pariwar dea Auart jandia ne koi newa paper nai ena ne Parna bus kise de piche lag jandia saria jathebandia Budijeve Dhain den pakistani log eda keo karde ena galat Behaviour parmatma maf nai karega .
@user-pc5tt6gz6i
@user-pc5tt6gz6i Месяц назад
Lok Barbaad Ho Rhe Parmeshar Da Vachan Kaihnda Bible Vich Thuhada Sariar Mera Mandir Jehra Mere Sariar Nu Apvitar Karuga Barbaad Karuga Uhnu Main Barbaad Karaga Parmeshar Insaan De Dil Vich Raihna Chaunda Hath Diyaan Banaya Hoya Mandra Vich Parmeshar Pavitar Hai Shaitan Loka Nu Barbaad Kar Riha Parmeshar Loka Nu Bachauna Chaunda Eh Nashe Lag Jande Insaan Di Jo Halaat Hundi Uh Hi Janda Is Paap Di Daldal Vicho Koi Nahi Kad.Skda Ghara De Ghar Barbaad Ho Jande Rahai Chutkara De Skda Te Sirf Prbhu Yeshu Masih Phir Din Change Aaunde Nahi Te Banda Paap Vich Mar Janda Te Narak Chle Janda
@Bhupindersingh-uh2mu
@Bhupindersingh-uh2mu Месяц назад
Jaskaran ji photo ke nee pai ajante dee
@inderjit748
@inderjit748 Месяц назад
SAB TOO WADE GALTI APNI HAI JO SAB KHUSH JANKARI HUNDEY HOYE AAPA AAP PANGA. WICH FASDE HA JEHREY APNI GOVT DE RAHI JAAO KOE MUSHKIL NAHI AUNDI
@surjitgill662
@surjitgill662 Месяц назад
ਹਾਏ ਨਾ ਜਾਵੋ ਕੁੜੀਓ ਥੋਹੜੀ ਖਾਲੋ
@Kuljeet710
@Kuljeet710 Месяц назад
Sade 50yer to ja aa rah😊ea nala❤oman v dubai😊
@Mahi045_
@Mahi045_ Месяц назад
Jiniaa syaniaa gllan hun kitiyaa ja rhiaa...syd kite phela socheya hunda tn aj eah din na vekhne pende....bhar da srf naam e Sohna,
@jaskarnmaluka
@jaskarnmaluka Месяц назад
ਤੁਸੀ ਲਗਦਾ ਬਹਾਰ ਜਾ ਕੇ ਆਏ ਓ 👌👌
@Mahi045_
@Mahi045_ Месяц назад
@@jaskarnmaluka m roj subh uthke janni a
@user-en3zj8jd6s
@user-en3zj8jd6s Месяц назад
Majburi kuch ni sochan dindi g
@gurveer.singh.grewal.3361
@gurveer.singh.grewal.3361 Месяц назад
​@@Mahi045_ਕੱਲ ਨੂੰ ਮੈਨੂੰ ਦੱਸ ਕੇ ਜਾਇਓ ਕਮਾਦ ਵਿੱਚ ਚੱਲਾਂਗੇ ਨਾਲ਼ੇ ਬੱਬੂ ਮਾਨ ਦਾ ਗਾਣਾ ਸੁਣਾਂਗੇ ਲੱਭਣੀ ਨੀਂ ਸੇਫ ਜਗ੍ਹਾ ਕਮਾਦ ਵਰਗੀ 😂
@barkatmasih5526
@barkatmasih5526 Месяц назад
Sukar kar tari jan bach gai
@jaswantsingh-li5lf
@jaswantsingh-li5lf Месяц назад
ਭੈਣ ਮੇਰੀਏ ਤੁਸੀਂ ਇਥੋਂ ਕੰਮ ਛੱਡਕੇ ਸਿਰਫ਼ ਪੈਸੇ ਦੇ ਲਾਲਚ ਵਿੱਚ ਜਿੰਦਗੀ ਬਰਬਾਦ ਕਰਨ ਲਈ ਕਿੰਨਾ ਵੱਡਾ ਰਿਸਕ ਲੈ ਲਿਆ ਪਹਿਲਾਂ ਕਿਉਂ ਨਹੀਂ ਕਿਸੇ ਤੋਂ ਪੁੱਛ ਗਿਸ ਕੀਤੀ ਗਈ ਨਾਲੇ ਪਹਿਲਾਂ ਇੰਨਾ ਲੋਕਾਂ ਬਾਰੇ ਪਤਾ ਹੈ ਕਿ ਇਹ ਲੋਕ ਕੀ ਕੁਝ ਕਰਦੇ ਹਨ
@user-so2ql5zx7g
@user-so2ql5zx7g Месяц назад
Koi vi eddan di gall hove agge ton arab ch ta surte nu police nu dasso
@singhbindi9806
@singhbindi9806 Месяц назад
👍🙏🙏🙏🙏🙏
@SukhwinderSingh-ft3rp
@SukhwinderSingh-ft3rp 13 дней назад
Eh kehdre oman cho ayi a hadd a yr ehna vali Bhrava ik ghr vich 5 5 nokraniya hundiya othe eh bibi vadd chdd k dsdi a
@meenu7137
@meenu7137 Месяц назад
😭😭😭😭😭
@ranjetbal2202
@ranjetbal2202 Месяц назад
jinnian mrji videos vikha deo pehla v boht vikhaian gyaian pr ena loka ne jana hi jana
@BalbirMaan-se7jb
@BalbirMaan-se7jb Месяц назад
Maluka.bai.bhut.sasti.h.jio
@darshansingh667
@darshansingh667 Месяц назад
ਤੇਰੀ ਹਰ ਵੀਡੀਓ ਚ ਇਹੀ ਕੁੜੀ ਹੁੰਦੀ ਹੈ ਸਾਰਾ ਕੰਮ ਫੇਰ ਲਗਦੈ
@SandipSingh-ih7vd
@SandipSingh-ih7vd Месяц назад
ਨਹੀ ਵੀਰ ਜੀ ਸਹੀ ਆ ਇਹ ਵਿਡੀਊ ਫੇਕ ਵੀ ਹੂੰਦੀਆ ਵਾ ਪਰ ਏ ਅਸਲੀ ਆ
@JaskaranSingh-mi8ly
@JaskaranSingh-mi8ly Месяц назад
Bae g eh oathae Dhanda Karon dae kuria kolo koi dasae ja na dasae
@jagirsingh213
@jagirsingh213 Месяц назад
Veer g bhain g kudian nu eklian Arab countries na bhejo please
Далее
iPhone 16 - презентация Apple 2024
01:00
Просмотров 60 тыс.