Тёмный

ਤਿੰਨ ਧੀਆਂ ਦੇ ਪਿਓ ਦੀ ਹਾਲਤ ਦੀ ਪਾਈ ਸੀ ਵੀਡੀਓ ਤੇ ਅੱਜ ਵੇਖੋ ਹਾਲਾਤ 

Punjabi Lok Channel
Подписаться 2 млн
Просмотров 24 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 162   
@AvtarSingh-pw7fv
@AvtarSingh-pw7fv 2 месяца назад
ਧੰਨਵਾਦ ਸਾਰੀ ਸਿੱਖ ਸੰਗਤ ਦਾ ਜਿਨਾਂ ਨੇ ਬਾਈ ਦੀ ਮਦਦ ਕੀਤੀ ਸੀ ਤੇ ਖਾਸ ਧੰਨਵਾਦ ਬਾਈ ਜਗਦੀਪ ਸਿੰਘ ਥਲੀ ਦਾ ਜਿਹੜੇ ਵਕਤ ਵਕਤ ਤੇ ਆਪਣੇ ਚੈਨਲ ਤੇ ਲੋੜਬੰਦ ਬੰਦਿਆ ਨੂੰ ਆਪਣੇ ਚੈਨਲ ਤੇ ਸੰਗਤਾਂ ਦੇ ਰੂਬਰੂ ਕਰਦੇ ਹਨ
@sabi-mansa
@sabi-mansa 2 месяца назад
🙏
@jagdeepkaur8855
@jagdeepkaur8855 2 месяца назад
ਜਗਦੀਪ ਸਿੰਘ ਵੀਰ ਜੀ ਧੰਨਵਾਦ ਤੁਹਾਡਾ ਜਿਸ ਕਰਕੇ ਲੋਕਾਂ ਨੇ ਮੱਦਦ ਕੀਤੀ 🎉🎉🎉🎉
@Ravikumar-in5eh
@Ravikumar-in5eh 2 месяца назад
Hlo Jagdeep jii
@germansingh8207
@germansingh8207 2 месяца назад
ਬੜੀ ਵੱਡੀ ਸੇਵਾ ਕਰ ਜਾਦਾ ਜਗਦੀਪ ਸਿੰਘ ਥਲੀ
@Amzik-ds5bo
@Amzik-ds5bo 2 месяца назад
ਜਿਹੜੇ,ਵੀਰ,ਨੇ,ਲਿਖਿਆ, ਹੈ,ਕਿ,ਸਾਇਕਲ, ਤੋ,ਡਿੱਗਿਆ, ਤੇ,ਟੁਰ,ਨਹੀ,ਸਕਦਾ,ੳਉਸ,ਦੀ,ਮਦਦ,ਜ਼ਰੂਰ, ਕਰੋ,ਧਨਵਾਦ, ਜੀ,
@gursevaksingh497
@gursevaksingh497 2 месяца назад
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਠੀਕ ਕਰਦੋ ਵੀਰ ਜੀ ਨੂੰ ਦੀਨ ਦੁਨੀਆ ਦੇ ਮਾਲਕਾਂ
@sarabjitkaur4831
@sarabjitkaur4831 2 месяца назад
ਪਰਮਾਤਮਾ ਇਸ ਵੀਰੇ ਨੂੰ ਚੜ੍ਹਦੀ ਕਲਾ ਵਿਚ ਰੱਖੇ ਸਰੀਰ ਦੀ ਤੰਦਰੁਸਤੀ ਬਖ਼ਸ਼ਉ 🙏🙏🙏🙏👍
@ravishekhe3172
@ravishekhe3172 2 месяца назад
ਸਾਹਿਬ ਹੱਥ ਵੱਡਆਇਆ ਜਿਸ ਦੇਵੇ ਸੋ ਪਾਵੈ
@gurpreet927
@gurpreet927 2 месяца назад
ਥਲੀ ਵੀਰੇ ਤੁਹਾਨੂੰ ਬਾਬਾ ਨਾਨਕ ਚੜ੍ਹਦੀ ਕਲਾ ਵਿੱਚ ਰੱਖੇ
@kanwaljeetkaur3340
@kanwaljeetkaur3340 2 месяца назад
ਧੰਨ ਧੰਨ ਰਾਮਦਾਸ ਗੁਰੂ ਜੀ ਸਹਾਈ ਹੋਵੋ ਜੀ
@SimranjitSingh-wl7lx
@SimranjitSingh-wl7lx 2 месяца назад
THALLI Paji.....I Really Like ur work....U r very Nice Human Being ❤❤
@SinghBh-mu8wv
@SinghBh-mu8wv 2 месяца назад
ਧੰਨਵਾਦ ਥੱਲੀ ਵੀਰ ਦਾ ਤੇ ਗੁਰਸਿੱਖ ਸੰਗਤ ਦਾ ਆਪਾਂ ਵੀ ਸਭ ਜਿੰਮੇਵਾਰੀਆਂ ਸੰਭਾਲੀਏ ਸੱਚ ਦੇ ਪਹਿਰੇਦਾਰ ਬਣੀਏ
@NirmalSingh-bz3si
@NirmalSingh-bz3si 2 месяца назад
ਥਲੀ ਸਾਹਿਬ ਥੋਡੇ ਵਿੱਚ ਰੱਬ ਵਸਦਾ ,,ਸਸਅ
@shabadgurbani741
@shabadgurbani741 2 месяца назад
ਵੀਰ ਜੀ ਮੇਰੀ ਵੀ ਸੇਮ ਏਨਾ ਵਰਗੀ ਹਾਲਤ ਹੇ ਜੀ ਮੈਨੂੰ ਵੀ ਅੱਜ 10 ਸਾਲ ਹੋ ਗਏ ਨੇ ਕੋਈ ਚੰਗਾ Dr ਨਹੀ ਮਿਲਿਆ ਮੇਰੀ ਵੀ ਕੋਈ Help ਕਰ ਦੋ ਜੀ ਮੇ ਵੀ ਚਲ ਫਿਰ ਨਹੀਂ ਸਕਦਾ ਸਾਈਕਲ ਤੋ ਡਿਘਾ ਸੀ ਫਿਰ ਅੱਜ ਤੀਕ ਠੀਕ ਨਹੀਂ ਹੋਇਆ ਇਸ ਵੀਰ ਜੀ ਦੇ ਨਾਲ ਨਾਲ ਮੇਰੀ ਵੀ ਅਰਦਾਸ ਜ਼ਰੂਰ ਕਰਿਆ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਸੱਭ ਦਾ ਬਹੁਤ ਬਹੁਤ ਭਲਾ ਕਰਨ ਗੇ ਜੀ
@NarinderSingh-d3s
@NarinderSingh-d3s 2 месяца назад
ਪਰਮਾਤਮਾ ਚੜਦੀਕਲਾ ਬਖਸ਼ੇ ਵੀਰ ਨੂੰ🙏🏽🙏🏽🙏🏽🙏🏽🙏🏽🙏🏽🙏🏽
@kaptanmusic143
@kaptanmusic143 2 месяца назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਅੰਗ ਸੰਗ ਸਹਾਈ ਹੋਣ ਬਾਈ ਸੁਖਦੇਵ ਸਿੰਘ ਦੇ। ਤੰਦਰੁਸਤੀ ਭਕਸ਼ਿਓ ਬਾਬਾ ਜੀ ਇਸ ਪਰਿਵਾਰ ਦੀ। ਧੰਨ ਮੇਰਾ ਸਤਿਗੁਰੂ ❤
@GurmeetSingh-nu9hc
@GurmeetSingh-nu9hc 2 месяца назад
ਸਤਿ ਸ੍ਰੀ ਆਕਾਲ ਥਲੀ ਬਾਈ ਜੀ ਧੰਨ ਗੁਰੂ ਰਾਮਦਾਸ ਤੇਰਾ ਭਲਾ ਕਰੇ
@gurdevsinghaulakh7810
@gurdevsinghaulakh7810 2 месяца назад
ਥਲੀ ਬਾਈ ਬਹੁਤ ਵਧੀਆ ਇਨਸਾਨ❤,
@BalkarSingh-dc1oq
@BalkarSingh-dc1oq 2 месяца назад
ਖਾਲਸਾ ਪੰਥ ਜੀ ਧੰਨ ਬਾਦ ਪਰਵਾਰ ਦੀ ਹੈਲਪ ਕੀਤੀ
@kanwaljeetkaur3340
@kanwaljeetkaur3340 2 месяца назад
ਵਾਹਿਗੁਰੂ ਜੀ ਸਹਾਈ ਹੋਣਗੇ ਜੀ
@prabhjotsingh-mc7rp
@prabhjotsingh-mc7rp 2 месяца назад
ਥਲੀ ਜੀ ਬਹੁਤ ਧੰਨਵਾਦ
@amriksingh9252
@amriksingh9252 2 месяца назад
ਵਾਹਿਗੁਰੂ ਜੀ ਪੰਜਾਬੀਆਂ ਨੂੰ ਬੇਨਤੀ ਆ ਇਸ ਵੀਰ ਦੀ ਹੋਰ ਵੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ
@gurindersingh3073
@gurindersingh3073 2 месяца назад
ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ
@5911Wala-zs5md
@5911Wala-zs5md 2 месяца назад
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@narinderkang6480
@narinderkang6480 2 месяца назад
Thali veer ji waheguru ji thonu chardi kla vich rakhan Tusi changa kam kardy o
@baldevji5991
@baldevji5991 2 месяца назад
Guru ramdas ji aung sung shai a tuhade a bhut vadiya apne pera te app turan ge waheguru ji
@satnamji__waheguriji
@satnamji__waheguriji 2 месяца назад
ਵਾਹਿਗੁਰੂ ਜੀ ਮੇਹਰ ਕਰੋ ਜੀ
@husanpreetsingh1380
@husanpreetsingh1380 2 месяца назад
Thali vir jondabad❤
@gurjitsingh9807
@gurjitsingh9807 2 месяца назад
Rab ji kirpa kareo veer te family te
@SurjeetKour-o7y
@SurjeetKour-o7y 2 месяца назад
Waheguru ji mehar Karan veery ty
@KaramjitSingh-ni1qu
@KaramjitSingh-ni1qu 2 месяца назад
ਥਲੀ ਵੀਰ ਵਾਹਿਗੁਰੂ ਜੀ ਤੁਹਾਨੂੰ ਵੀ ਚਡਦੀ ਕਲਾ ਵਿੱਚ ਰੱਖਣ
@gaganmahal9176
@gaganmahal9176 2 месяца назад
ਥਲੀ ਵੀਰ ਚੜਦੀਕਲਾ ਰਹੇ ਹਮੇਸ਼ਾ ਤੁਅਾਡੀ
@sonyfoujigurdaspur
@sonyfoujigurdaspur 2 месяца назад
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@satnamji__waheguriji
@satnamji__waheguriji 2 месяца назад
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
@SonuSingh-jo3gc
@SonuSingh-jo3gc 2 месяца назад
ਨਾਨਕ ਦੇਵ ਜੀ ਸਭ ਤੇ ਮੇਹਰ ਕਰਨਗੇ 🙏
@gurwindersingh-f3s
@gurwindersingh-f3s 2 месяца назад
WAHEGURU JI MEHAR KARO
@gurwindersingh-f3s
@gurwindersingh-f3s 2 месяца назад
WAHEGURU JI NRI VEERAN NU CHARDI KALA BAKHSHE TE THALI BHAI NU CHARDI KALA BAKHSHE KHARKOO SINGHAN TE GUR SIKHAN DI NRI VEER BAHUT HELP KARDE HN
@SinghBh-mu8wv
@SinghBh-mu8wv 2 месяца назад
ਇੱਕ ਬੇਨਤੀ ਕਰਦਾ ਗੁਰਸਿੱਖ ਸੰਗਤ ਨੂੰ ਇਹਨਾਂ ਦੀ ਪਹਿਲੀ ਇੰਟਰਵਿਊ ਤੇ ਅੱਜ ਦੀ ਦੋਨੋਂ ਢਡਰੀਆਂ ਵਾਲੇ ਬਾਬਾ ਰਣਜੀਤ ਸਿੰਘ ਜੀ ਨੂੰ ਜਰੂਰ ਸ਼ੇਅਰ ਕਰਿਓ
@DavinderSingh1634.wx4km
@DavinderSingh1634.wx4km 2 месяца назад
ਥਲੀ ਜੀ ਬਹੁਤ ਧੰਨਵਾਦ 💖🙏
@its_jattff6078
@its_jattff6078 2 месяца назад
Waheguru ji veer nu jldy thik krn
@PargatSingh-iu2du
@PargatSingh-iu2du 2 месяца назад
Waheguru apa mehar karda
@kabalsinghbhojiankabalsing2470
@kabalsinghbhojiankabalsing2470 2 месяца назад
ਵਾਹਿਗੁਰੂ ਜੀ ਸਾਰੀ ਸੰਗਤ ਨੂੰ ਚੱੜਦੀ ਕੱਲਾ ਵਿਚ ਰੱਖੇ 🙏🙏🙏🙏
@SarbjitkaurdhandhanguruRamdasJ
@SarbjitkaurdhandhanguruRamdasJ 2 месяца назад
S s a ji thalli veer ji tuci sada chardi kla ch raho 🙏
@kulwantsingh1949
@kulwantsingh1949 2 месяца назад
ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਵੀਰ ਨੂੰ ❤❤❤
@sunnymander6398
@sunnymander6398 2 месяца назад
Satnam Sri Waheguru Sahib Ji
@ManinderSingh-le4wu
@ManinderSingh-le4wu 2 месяца назад
ਵਾਹਿਗੁਰੂ ਜੀ ਮੇੰਹਰ ਕਰਨ ਚੜ੍ਹਦੀ ਕਲਾਂ ਵਿੱਚ ਰੱਖਣ ਸਭ ਨੂੰ।
@BhupinderSingh-s5d3p
@BhupinderSingh-s5d3p 2 месяца назад
Bout bout dhanbad thalli veer g app ji the lambi lambi omer bakse waheguru ji
@sarbjitcheema1378
@sarbjitcheema1378 2 месяца назад
Waheguru ji
@jinderpreet7621
@jinderpreet7621 2 месяца назад
Waheguru ji veer ji nu theek karo ji
@luckygrewal4421
@luckygrewal4421 2 месяца назад
Waheguru ji di kirpa naal aassi v sewa ditti c video dekh k.........
@jass-tf7uz
@jass-tf7uz 2 месяца назад
Waheguru ji es uncle nu thik kreo ji thndwad waheguru ji
@PremKumar-to1hu
@PremKumar-to1hu 2 месяца назад
Waheguru ji 🙏 waheguru ji 🙏 mehar kario veer ji te
@GurdeepSingh-h7r
@GurdeepSingh-h7r 2 месяца назад
Waheguru mehar kario veer te ji
@roshansingh2351
@roshansingh2351 2 месяца назад
Good good veer G good G 🙏 ਥਲੀ ਬਾਈ ਜੀ
@JaideepKaur-d7r
@JaideepKaur-d7r 2 месяца назад
Veer ji waheguru ji tohanu hamesha chrdi kla ch rakhe 🙏
@manipreet679
@manipreet679 2 месяца назад
ਵਹਿਗੁਰੂ ਮੇਹਰ ਕਰੀ
@harpreetsinghmangat2568
@harpreetsinghmangat2568 2 месяца назад
ਵਾਹਿਗੁਰੂ ਜੀ ਮੇਹਰ ਕਰੋ 🙏
@LaliSidhu-lj4xc
@LaliSidhu-lj4xc 2 месяца назад
ਵਾਹਿਗੁਰੂ ਮੇਹਰ ਕਰੇ ਵੀਰ ਤੇ
@Deepdholan07
@Deepdholan07 2 месяца назад
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@surinderkaurmaan1432
@surinderkaurmaan1432 2 месяца назад
God bless you waheguru mehar kran ji ❤🌹💕🙏🙏🙏
@arshdeep7181
@arshdeep7181 2 месяца назад
Waheguru ji kerpa Karo g 🙏
@parmjitsingh3820
@parmjitsingh3820 Месяц назад
Guru saab charhdi kla ch rakhan G
@HarvinderSingh-k9z
@HarvinderSingh-k9z 2 месяца назад
Bahut Bahut Dhanwad unha loka da jinha ne help kiti.....tuhadi help waheguru ne sidhe parwaan kiti aa ji....
@PrabhjotSingh-x6m
@PrabhjotSingh-x6m 2 месяца назад
ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਮੇਹਰ ਕਰੀ 🙏🏻♥️
@BhupinderSingh-s5d3p
@BhupinderSingh-s5d3p 2 месяца назад
Waheguru ji sab the bahla kari
@jasdeepsingh7745
@jasdeepsingh7745 2 месяца назад
SATNAM WAHEGURU G
@gagandeepsaran8366
@gagandeepsaran8366 2 месяца назад
Waheguru ji mehar karn sode te veer ji 🙏
@jaswantraj1615
@jaswantraj1615 2 месяца назад
Waheguru ji 🙏
@foujisaab520
@foujisaab520 2 месяца назад
Waheguru ji 🙏🙏 kirpa krn ess parwar te🙏👍
@sabi-mansa
@sabi-mansa 2 месяца назад
Punjabi Lok chenel 👌
@5911Wala-zs5md
@5911Wala-zs5md 2 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ
@ramneetSingh-j7s
@ramneetSingh-j7s 2 месяца назад
Waheguru ji 🙏🌹🙏🌹🙏
@SinghJaspal-k2f
@SinghJaspal-k2f 2 месяца назад
Waheguru ji sarya te mehar karo ji
@mcjag8265
@mcjag8265 2 месяца назад
Waheguru sab te mehar kre
@DeepSingh-g2m
@DeepSingh-g2m 2 месяца назад
Waheguru g 👏
@RavinderSingh-or7eh
@RavinderSingh-or7eh 2 месяца назад
Very good thali yg
@roshansingh2351
@roshansingh2351 2 месяца назад
Satnaam shri waheguru ji mehar kro G 🙏
@balwinderdhillon5326
@balwinderdhillon5326 2 месяца назад
Waheguru ji mehar kro ji
@sukhvirchahal1929
@sukhvirchahal1929 2 месяца назад
Waheguru ji kirpa kar dio veer ji te
@jasvirdhillon9091
@jasvirdhillon9091 2 месяца назад
Waheguru g, waheguru g, waheguru g, waheguru g, waheguru g.....
@KuldeepSingh-ue2yn
@KuldeepSingh-ue2yn 2 месяца назад
Whagur ji
@PardeepSingh-bf4zl
@PardeepSingh-bf4zl 2 месяца назад
Waheguru ji jaldi thik Karan Bai ji nu
@amritsarsahib1603
@amritsarsahib1603 2 месяца назад
ਜਗਦੀਪ ਸਿੰਘ ਥਲੀ ਵੀਰ ਧੰਨ ਵਾਦ😊
@jashpalsingh1875
@jashpalsingh1875 2 месяца назад
ਵਾਹਿਗੁਰੂ ਜੀ ਮੇਹਰ ਕਰੋ ❤❤❤
@kaurjapp998
@kaurjapp998 2 месяца назад
Wahegurug
@alonedeep-np5zy
@alonedeep-np5zy 2 месяца назад
Waheguru ji 🎉🎉
@AmandeepButtar-d3m
@AmandeepButtar-d3m 2 месяца назад
Good Panjabo
@sachdevasinderpalsingh9941
@sachdevasinderpalsingh9941 2 месяца назад
👍
@prabhjotsingh-mc7rp
@prabhjotsingh-mc7rp 2 месяца назад
ਵਾਹਿਗੁਰੂ
@dukhihirdamansamjaona1557
@dukhihirdamansamjaona1557 2 месяца назад
ਵਾਹਿਗੁਰੂ ਜੀ
@SarabjitKaur-kt1gn
@SarabjitKaur-kt1gn 2 месяца назад
Waheguru ji waheguru ji
@harpreetd9880
@harpreetd9880 2 месяца назад
Waheguru ji. May you be blessed with good health and happiness🙏🏽
@ManjeetKaur-p4o
@ManjeetKaur-p4o 2 месяца назад
Waheguru ji waheguru ji waheguru ji waheguru ji waheguru ji
@sukhtube4219
@sukhtube4219 2 месяца назад
ਵਾਹਿਗੁਰੂ🙏🙏 ਜੀ 🙏🙏
@harrysidhu917
@harrysidhu917 2 месяца назад
Waheguru ji meher karieo ji bai ji te mere parmatma ji
@GurjitSingh-tj2wg
@GurjitSingh-tj2wg 2 месяца назад
Waheguru ji ka Khalsa waheguru ji ki Fateh Khalsa ji
@jasbhullar2887
@jasbhullar2887 2 месяца назад
Wheguru mher kare
@Jaskaran-xc3rr
@Jaskaran-xc3rr 2 месяца назад
Waheguru ji🙏 waheguru ji🙏
@Turban_king771
@Turban_king771 2 месяца назад
Waheguru 🙏🙏
@jagseersingh4028
@jagseersingh4028 2 месяца назад
Waheguru g mehar karo sb te g
@SarabjitSingh-zy5hy
@SarabjitSingh-zy5hy 2 месяца назад
Waheguru ji Mehar karyo
Далее
skibidi toilet multiverse 042
20:57
Просмотров 4,9 млн