Тёмный

ਤੁਹਾਡਾ ਵਿਆਹ ਕਿਵੇਂ ਹੋਇਆ ਸੀ, ਬੱਸ ਇੰਨਾਂ ਹੀ ਪੁੱਛਣੈਂ | Ep-339 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale 

Emm Pee
Подписаться 2,7 млн
Просмотров 59 тыс.
50% 1

For all the latest updates, please visit the following page:
ParmesharDwarofficial
emmpee.net/
~~~~~~~~
This is The Official RU-vid Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
How was your marriage, that's all I ask | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
RU-vid Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#podcast
#marriage

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 279   
@mannwarrior8308
@mannwarrior8308 Год назад
ਬਹੁਤ ਵਧੀਆ ਸੁਨੇਹਾ ਦਿੱਤਾ ਜੀ ਕਿ ਸਾਨੂੰ ਪੂਰਾ ਪੈਕੇਜ ਭਾਵ ਸਨੇਰੀੳ ਦੇਖਣਾ ਚਾਹੀਦਾ ਹੈ ਤਾ ਹੀ ਰਿਸਤਾ ਵਧੀਆ ਨਿੱਭੇਗਾ 👌👌👍🏻👍🏻🥰🙏🙏
@jagdishkaur9755
@jagdishkaur9755 Год назад
ਪੂਰੇ ਸੰਸਾਰ ਵਿੱਚ ਸਿਰਫ਼ ਪੰਜ ਪ੍ਰਤੀਸ਼ਤ ਵਿਆਹ ਹੀ ਸਫ਼ਲ ਹਨ। ਪੈਂਤੀ ਪ੍ਰਸੈਂਟ ਤਲਾਕ ਦੇ ਮੁਕੱਦਮੇ ਚਲ ਰਹੇ ਹਨ ਤੇ ਸੱਠ ਪ੍ਰਸੈਂਟ ਸ਼ਰਮੋਂ ਸ਼ਰਮੀ ਚੱਲਣ ਵਾਲੀ ਅਡਜਸਟਮੈਂਟ ਵਾਲੇ ਵਿਆਹ ਹਨ। ਬਾਬਾ ਫਰੀਦ ਜੀ ਨੇ ਵਿਆਹ ਬਾਰੇ ਜੋ ਕੁਝ ਕਿਹਾ ਹੈ ਉਹ ਆਪਾਂ ਸਾਰੇ ਜਾਣਦੇ ਹਾਂ।
@skumar925
@skumar925 Год назад
Hmmm not agree with you
@jagdishkaur9755
@jagdishkaur9755 Год назад
ਤੁਹਾਡਾ ਮੇਰੇ ਨਾਲ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ ਪਰ ਇਹ ਸੱਚਾਈ ਹੈ।
@skumar925
@skumar925 Год назад
@@jagdishkaur9755 ਤੁਹਾਡਾ ਅੰਦਾਜ਼ਾ ਉਪਰ ਥੱਲੇ ਹੋ ਸਕਦਾ, ਬਾਕੀ ਤੁਹਾਡਾ ਤਜਰਬਾ ਤੁਹਾਨੂੰ ਜੋ ਲੱਗਦਾ l ਤੁਹਾਡਾ ਵਿਆਹ ਸਫਲ ਰਿਹਾ ਫੇਰ ??
@jagdishkaur9755
@jagdishkaur9755 Год назад
ਇਹ ਮੇਰਾ ਅਤਿ ਨਿੱਜੀ ਮਾਮਲਾ ਹੈ।
@skumar925
@skumar925 Год назад
@@jagdishkaur9755 ☺️ ਨਿੱਜੀ ਵਰਗਾ ਕੁਝ ਨੀ, ਸੱਚ ਜੋ ਹੁੰਦਾ ਸੌ ਹੁੰਦਾ l ਲੱਗਦਾ ਤੁਹਾਡਾ ਵਿਆਹ ਚੰਗਾ ਨੀ ਰਹਾ
@SandeepSingh-ky1wj
@SandeepSingh-ky1wj Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਖਾਲਸਾ
@harvindergill3666
@harvindergill3666 Год назад
ਭਾਈ ਸਾਹਿਬ ਜੀ ਤੁਹਾਡੀਆਂ ਗੱਲਾਂ ਵਿਚ ਬਹੁਤ ਦਮ ਹੁੰਦਾ ਹੈ ਹੋਂਸਲੇ ਬੁਲੰਦ ਹੋ ਜਾਂਦੇ ਹਨ ਪ੍ਰਮਾਤਮਾ ਤਰੱਕੀਆਂ ਬਖਸ਼ੇ
@kuldeepkaur1505
@kuldeepkaur1505 Год назад
Thanks bhai sahib jee
@ManjitKaur-wl9hr
@ManjitKaur-wl9hr Год назад
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਕਿ ਹਰ ਇੱਕ ਬੰਦੇ ਦੀ ਆਪਣੀ -ਆਪਣੀ ਕੁਆਲਟੀ ਹੁੰਦੀ ਹੈ ਅਤੇ ਰਿਸ਼ਤਿਆਂ ਨੂੰ ਤੋੜ ਨਿਭਾਉਣ ਲਈ flexibility ਦੀ ਵੀ ਲੋੜ ਹੁੰਦੀ ਹੈ 🙏🙏🙏🙏🙏🙏🙏
@tarloksinghpunia7888
@tarloksinghpunia7888 Год назад
ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਜਿਲਾ ਮੋਹਾਲੀ ਖਰੜ ਗੁਲ ਮੋਹਰ ਸਿਟੀ
@tarloksinghpunia7888
@tarloksinghpunia7888 Год назад
ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ
@tarloksinghpunia7888
@tarloksinghpunia7888 Год назад
ਮਕਾਨ ਬਣਾਊਂ ਨਹੀ ਦਿਦਾ ਸਤਬਿਦਰ ਸਿਘ ਬਖਸੀਸ ਬਿਲਡਰ ਵਾਲਾ
@tarloksinghpunia7888
@tarloksinghpunia7888 Год назад
ਸਤਨੱਵੈਅੱਠ ਸੋਦਸ ਇਕੱਤਰ ਜੀਰੋ ਛਿਅੱਥਰ
@tarloksinghpunia7888
@tarloksinghpunia7888 Год назад
ਮਕਾਨ ਬਣਾਊਣ ਨਹੀ ਦਿਦਾ ਗੁਡਾ ਇਸ ਬਾਰੈ ਵਿ ਦਸੋ ਇਸ ਦਾ ਕੀ ਹੱਲ ਹੈ
@KamaljitKaur-fy3uu
@KamaljitKaur-fy3uu Год назад
ਬਹੁਤ ਵਧੀਆ ਸੁਨੇਹਾ ਦਿੱਤਾ ਜੀ ਕਿ ਸਾਨੂੰ ਪੂਰਾ ਪੈਕੇਜ ਭਾਵ ਸਨੈਰੀਓ ਦੇਖਣਾ ਚਾਹੀਦਾ ਹੈ ਤਾਂ ਹੀ ਰਿਸ਼ਤਾ ਵਧੀਆ ਨਿੱਭੇਗਾ, ਘਰਾਂ ਦੇ ਮਾਹੌਲ ਸੁਖਾਵੇਂ ਬਣਾਉਣ ਲਈ ਆਪ ਜੀ ਦਾ ਸ਼ੁਕਰੀਆ ਜੀ 🙏
@SukhwinderSingh-wq5ip
@SukhwinderSingh-wq5ip Год назад
ਵਾਹਿਗੁਰੂ ਜੀ
@statebrothergamer
@statebrothergamer Год назад
Waheguru ji ka Khalsa waheguru ji ki Fateh Vir ji
@devinderpalsingh1010
@devinderpalsingh1010 Год назад
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏
@artofwar8555
@artofwar8555 Год назад
Waho waho gobind
@faridworkers9069
@faridworkers9069 Год назад
ਵਿਚਾਰ ਸੁਣ ਕਿ ਮਨ ਬਾਗੋ ਬਾਗ ਹੋ ਜਾਦਾ ਦੁਖ ਵਿਚ ਵੀ ਸੁੱਖ ਹੀ ਲਗਦਾ ਹੈ
@harpindarsingh2700
@harpindarsingh2700 Год назад
Baba g I love you tusi bhut Kamal ho
@rsgchannel846
@rsgchannel846 Год назад
Right ☺️😊😊😊
@karmjitkaur9154
@karmjitkaur9154 Год назад
Bilkul theaka thuhadi harik gal wahut wadiya lagdiya ji Thankyou ji anakuj dasan lai
@RavinderKaur-lj1wq
@RavinderKaur-lj1wq Год назад
ssa,bhai ji bahuat shai bol rhey ho ji 🙏🙏👍👍
@u.pdepunjabipind1620
@u.pdepunjabipind1620 Год назад
ਸੱਚੀਂ ਭਾਈ ਸਾਹਿਬ ਜੀ ਜਿੰਨ੍ਹਾਂ ਨੇ ਥੋਨੂੰ ਸੁਣਿਆ ਉਨ੍ਹਾਂ ਦੀ ਜ਼ਿੰਦਗੀ ਜੇ ਰਿਸ਼ਤੇ ਸਵਰਗ ਬਣ ਗਏ ਤੇ ਜਿਹੜੇ ਸੁਣ ਰਹੇ ਹੈ ਉਨ੍ਹਾਂ ਦੇ ਵੀ ਘਰ ਸਵਰਗ ਬਣ ਜਾਣਗੇ ਤੁਹਾਡਾ ਸੁਨੇਹਾ ਸੁਣ ਸੁਣ ਕੇ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏🌹🌹
@PrabhDhudwarr
@PrabhDhudwarr Год назад
Bilkul sahi hai ji
@VarinderSingh-nk3bg
@VarinderSingh-nk3bg Год назад
bahut vadia
@zirams
@zirams Год назад
ਅੱਜ ਦਾ ਟਾਇਟਲ ਬਹੁਤ ਮਜ਼ੇਦਾਰ ਐ ਜੀ 🙏 ਦੇਖਦੇ ਸਾਰ ਈ ਹਾਸਾ ਆ ਗਿਆ 🤗
@jaspreetkaurbambiha5808
@jaspreetkaurbambiha5808 Год назад
🙏🏼🙏🏼🙏🏼🙏🏼🙏🏼🙏🏼🙏🏼🙏🏼
@jeetrowdygaming
@jeetrowdygaming Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ 🙏🙏
@Gurmit.dhaliwal007
@Gurmit.dhaliwal007 Год назад
Great bhai sahib ji
@jaspreetkaurbambiha5808
@jaspreetkaurbambiha5808 Год назад
Bahut sohni vichar ajj the
@kuldeepkaurgrewal746
@kuldeepkaurgrewal746 Год назад
ਭਾਈ। ਸਾਹਿਬ। ਬਹੁਤ। ਬਹੁਤ। ਵਧੀਆ
@baljinderkaur5472
@baljinderkaur5472 Год назад
ਬਿਲਕੁਲ ਸਹੀ ਕਿਹਾ ਬਾਬਾ ਜੀ ਹਰ ਕਿਸੇ ਦੀ ਵੱਖਰੀ ਵੱਖਰੀ ਕੁਲਾਵਟੀ ਹੁੰਦੀ ੲੇ ਵਾਹਿਗੁਰੂ ਜੀ 🙏🙏🙏🙏🙏🙏
@beantbeant4070
@beantbeant4070 Год назад
Good ji
@gavygill5051
@gavygill5051 Год назад
Bahut sohne vichaar ne baba g tuhade 🙏🙏🙏🙏🥰🥰🥰
@ministories_narinder_kaur
@ministories_narinder_kaur Год назад
ਬਿਲਕੁਲ ਸਹੀ ਕਿਹਾ ਜੀ ਮੈਂ ਤਾਂ ਰਤਨ ਜੀ ਦੇ ਗੁਣ ਹੀ ਦੇਖਦੀ ਹਾਂ। ਖ਼ੁਸ਼ ਰਹਿੰਦੇਂ ਹਾਂ। ਪਰ ਜਦੋਂ ਕੋਈ ਨਣਾਨ, ਭਰਜਾਈ ਜਾਂ ਗੁਆਂਢੀ ਆ ਜਾਵੇ,ਕੋਈ ਗੱਲ ਹੋ ਜਾਵੇ, ਤਾਂ ਹਮੇਸ਼ਾ ਦੂਜਿਆਂ ਵਲ ਹੋ ਜਾਂਦੇ ਹਨ। ਮੇਰੇ ਵੱਲ ਦੀ ਗੱਲ ਨਹੀਂ ਕਰਦੇ। 60+ਹੋਣ ਦੇ ਬਾਵਜੂਦ ਆਪਣੀ ਆਦਤ ਬਦਲੀ ਨਹੀਂ। ਮੈਂ ਕੀ ਕਰਾਂ, ਭਾਈ ਸਾਹਿਬ।
@skumar925
@skumar925 Год назад
ਹੁਣ ਕੁਝ ਨੀ ਹੋਣਾ.... ਦੇਖ ਕੇ अनदेखा ਕਰੋ
@gavygill5051
@gavygill5051 Год назад
Bahut bahut thanks baba g tuhada 🙏🙏🙏
@jagjeetsingh4364
@jagjeetsingh4364 Год назад
I am very lucky because I hears bai sahib ji
@KamaljitKaur-fy3uu
@KamaljitKaur-fy3uu Год назад
ਤੁਹਾਡੇ ਵਿਚਾਰਾਂ ਨੂੰ ਸੁਣ ਕੇ ਖ਼ੁਦਮੁਖਤਿਆਰੀ ਆਈ ਹੈ ਜੀ 🙏 ਜੀਵਨ ਪੱਧਰ ਉੱਚਾ ਚੁੱਕਣ ਵਾਲੇ ਤੁਹਾਡੇ ਵਿਚਾਰਾਂ ਲਈ ਸ਼ੁਕਰੀਆ ਜੀ 🙏
@SandeepSingh-ky1wj
@SandeepSingh-ky1wj Год назад
ਮੁੱਖ ਤੋਂ ਮਿੱਠਾ ਬੋਲ ਤੂੰ ਸਭਨਾਂ ਦਾ ਸਤਿਕਾਰ ਕਰ---- ਬਲਿਹਾਰੀ ਕੁਦਰਤ ਵੱਸਿਆ - - -- ਤੂੰ ਕੁਦਰਤ ਦੇ ਨਾਲ ਪਿਆਰ ਕਰ _ _ _ _ਮੁੱਖ ਤੋਂ ਮਿੱਠਾ ਬੋਲ ਤੂੰ _ _ _ ( ਸੰਦੀਪ ਸਿੰਘ ਖਾਲਸਾ )
@tarloksinghpunia7888
@tarloksinghpunia7888 Год назад
ਸਹੀ ਕਿਹਾ ਵਿਰੈ ,ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਰੁਪੲਏ ਮੰਗਦਾ ਫਿਰੋਤੀ ਦਾ ਜਿਲਾ ਮੋਹਾਲੀ ਪੱਜਾਬ ਭਾਰਤ ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ ,ਖਰੜ ਗੂਲ ਮੋਹਰ ਸਿਟੀ
@organicfarmingsocietysangr2216
ਨਵੀਂ ਸਵੇਰ ਦਾ ਨਵਾਂ ਸੁਨੇਹਾ,,ਚੜਦੀ ਕਲਾ ਚ ਰਹੋ,,ਇਨਸਾਨੀਅਤ ਜਿੰਦਾਬਾਦ
@HarjinderSingh-sr6hv
@HarjinderSingh-sr6hv Год назад
So nice
@drsaini6979
@drsaini6979 Год назад
ਭਾਈ ਸਾਹਿਬ ਜੀ ਧੰਨਵਾਦ
@mandeepgill5611
@mandeepgill5611 Год назад
ਸਹੀ ਗੱਲ ਕਹੀ ਤੁਸੀਂ ਜਦੋਂ ਕੋਈ ਖਾਸ ਰਿਸ਼ਤੇਦਾਰ ਰਿਸ਼ਤਾ ਕਰਵਾਉਦਾ ਤਾਂ ਆਪਾ ਕੋਈ ਜ਼ਿਆਦਾ ਪੁੱਛ ਪੜਤਾਲ ਨਹੀਂ ਕਰਦੇ ਮੇਰਾ ਵੀ ਖਾਸ ਰਿਸ਼ਤੇਦਾਰ ਨੇ ਰਿਸ਼ਤਾ ਕਰਵਾਇਆ ਤੇ ਡੋਬ੍ ਕੇ ਰੱਖ ਦਿੱਤਾ ਸ਼ਰਾਬੀ ਪੱਲੇ ਪਾ ਦਿੱਤਾ ਤੇ ਜ਼ਿੰਦਗੀ ਨਰਕ ਬਣ ਗਈ ਮੇਰੇ ਦੋ ਬੇਟੀਆਂ ਹਨ ਤੇ ਪੇਕੇ ਆ ਕੇ ਬੈਠ ਗਈ ਏਥੇ ਵੀ ਗਰੀਬੀ ਆ ਸਮਝ ਨਹੀਂ ਆਉਂਦੀ ਕਿ ਕੀ ਕਰਾ ਨਾ ਤਾਂ ਆਪਣੀਆਂ ਬੱਚੀਆਂ ਨੂੰ ਛੱਡ ਕੇ ਮਰਨ ਨੂੰ ਦਿਲ ਕਰਦਾ ਤੇ ਨਾ ਜਿਓਣ ਨੂੰ
@Jotkaur99
@Jotkaur99 Год назад
sade v ristedar nye galt das kye rista kita dowa di jindgi kharb nikki umer wich rolta 😞
@ayguys3464
@ayguys3464 Год назад
Wahguru ji la Khalsa wahguru ji Ki fated
@singhgurbaaz3890
@singhgurbaaz3890 Год назад
Tuhada suneha sun ke Ronda insaan vi Hasan lag janda
@surjeetkaur5416
@surjeetkaur5416 Год назад
Right Bhai saab 👌👌👍👍❤️❤️❤️❤️❤️
@harshwinderkaur7260
@harshwinderkaur7260 Год назад
ਬਹੁਤ ਧੰਨਵਾਦ ਜੀ 👍🏼🙏👍🏼🙏👍🏼 ਬਹੁਤ ਵਧੀਆ ਜੀ
@sukhvir434
@sukhvir434 Год назад
ਕਮਾਲ ਕਰਦਾ ਅੱਜ ਦਾ ਸੁਨੇਹਾ ਜੁੱਗ ਜੁੱਗ ਜੀ ਵੀਰਿਆ ਤੇਰੇ ਬੋਲ ਹੀਰਿਆਂ ਤੋਂ ਮਹਿੰਗੇ,🙏🙏👌👌👍🏼👍🏼🌹🌹😍ਪਿਛਲੇ ਕਈ ਦਿਨਾਂ ਤੋਂ ਚਿਕਨ ਗੁਨੀਆ ਦੀ ਪਰੋਬਲਮ ਕਰਕੇ ਮੈਸ਼ਿਜ ਪੱਖੋ ਗੈਰਹਾਜਰ ਹਾਂ ਸੌਰੀ ਜੀ 🙏🙏
@ravneetkaur6205
@ravneetkaur6205 Год назад
Ryt. Bhai sahib..bhut.bht txx🙏🙏
@vinod.vinodswami671
@vinod.vinodswami671 Год назад
Bahut. 😞 Bad. Waheguru ji. Mera devours ho gya ji.
@Skaur9947
@Skaur9947 Год назад
Bht vadia ji 🙏
@Harrysandhu9995
@Harrysandhu9995 Год назад
Waheguru ji
@kamaljeetkaur5651
@kamaljeetkaur5651 Год назад
ਗੁਰੂ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@preetkhadial514
@preetkhadial514 Год назад
Waheguru ji ka khalsa waheguru ji ki fateh ❣️🙏
@hoteldivine2506
@hoteldivine2506 Год назад
इंदौर में गुरु नानक देव जी के प्रकाश पर्व पर 6 तारीख को नगर कीर्तन निकलेगा जी आप सब संगत आओ जी परमजीत कौर
@skumar925
@skumar925 Год назад
Numbr do
@sharanbenipal4876
@sharanbenipal4876 Год назад
Waheguru ji 🙏🙏
@AmandeepKaur-ju1zy
@AmandeepKaur-ju1zy Год назад
Waheguru ji ka khalsa waheguru ji ki fathey Khalsa Ji 🌻🌄🪔🌳🌴🪴🎆👍
@bittubansa3810
@bittubansa3810 Год назад
Waheguru ji ka khalsa waheguru ji ki Fateh ji 🙏🙏🙏❤️❤️❤️🌹🌹🌹
@nirmalkumari1834
@nirmalkumari1834 Год назад
Sahi kaheya ji tucee,
@harpreetkaurji2111
@harpreetkaurji2111 Год назад
Bhai sahib ji bhut vdiya gll kahi ji tuc 👍👍
@khlalsawaheguru1072
@khlalsawaheguru1072 Год назад
ਜਿਉਦੇ ਰਹੇ ਭਾਈ ਵਾਹਿਗੁਰੂ ਸਾਨੂੰ ਸਾਰਿਆ ਨੂੰ ਸੁਮੱਤ ਬਖਸ਼ੇ 🙏🌹🌹🌹🌹🌹
@gurlabhsingh1425
@gurlabhsingh1425 Год назад
Good morning 🙏🙏🙏🍓bhai sahib ji
@chamkaursingh8643
@chamkaursingh8643 Год назад
Bilkul sahi hi kehnda bhai saab ji .........
@parmjeetsinghfromjalalabad9907
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ ਨੇ।👍👍👍👍👍🙏🙏🙏🙏💯💯💯👏👏,
@bindirori
@bindirori Год назад
ਭਾਈ ਸਹਿਬ ਜੀ ਈਕ ਵਾਰੀ ਵੀਹਆ ਵਾਲਾ ਪੰਗਾ ਲਕੇ ਦੇਖੋ ਫਿਰ ਪਤਾ ਲਗਜੁਗਾ ਕਿਦਾ ਜਿੰਦਗੀ ਕਟੀ ਦੀ
@inderjitdhillon2479
@inderjitdhillon2479 Год назад
Bhai sahib kol 20 ..30 jore ta viaha wale parmesher dwar vich rehnde ne jehre bahro aaunde ne everyday o alug ne jo aa ke dukh sukh karde ne
@sandeepsidhu9230
@sandeepsidhu9230 Год назад
Very nice 🙂 thought Babaji
@kailashkaur4805
@kailashkaur4805 Год назад
🙏🙏🙏🙏🙏🙏🙏
@jatinderkaur2884
@jatinderkaur2884 Год назад
Dhan Ho Tuc baba g. Sachiya gallan g. Boht Kuj sikhan nu milda g. Pr kai var boht demotivate ho jandi aw g. 🙏🙏🙏🙏
@SandeepSingh-ky1wj
@SandeepSingh-ky1wj Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ
@jyoti3360
@jyoti3360 Год назад
🌹🌷🌷🌷🌹🙏🙏🙏🙏🙏🌹🙏🌹🙏🙏🙏🙏
@SandeepSingh-ky1wj
@SandeepSingh-ky1wj Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@RameshSharma-eo2tj
@RameshSharma-eo2tj Год назад
Bilkul sahi baat hai bhai sahab ji WaheGuru Ji ka Khalsa WaheGuru Ji ki Fateh
@sarabjitkaur8997
@sarabjitkaur8997 Год назад
Sat Sri akaal ver ji 🙏
@bhupinderlali1680
@bhupinderlali1680 Год назад
Wah g wah 👌👌 great 👍👍
@BaljinderSingh-ih5sb
@BaljinderSingh-ih5sb Год назад
Bahut vadiya
@jasjasveer4662
@jasjasveer4662 Год назад
🙏🙏🙏🙏🙏
@ranjitkaur2668
@ranjitkaur2668 Год назад
Thanks Bhai Sahib g ture story
@naibsinghsingh5248
@naibsinghsingh5248 Год назад
ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@jatinjotsingh3724
@jatinjotsingh3724 Год назад
Veer ji 🙏🙏
@butasinghpunia4648
@butasinghpunia4648 Год назад
Sat shri akal bhai sahib ggg 🙏🙏🙏🙏
@rajkaur2411
@rajkaur2411 Год назад
Waheguru ji ka Khalsa waheguru ji ki fateh 🌹🌹🙏🙏🌹🌹hnji sahi gall ji. khush rho 😊
@jadvindersingh5351
@jadvindersingh5351 Год назад
🙏🙏
@butasinghpunia4648
@butasinghpunia4648 Год назад
Me sode vechar sun ke hamesha hi hoslay ch rehna ggg 🙏🙏🙏 soda thanks❤❤🙏🙏🙏🙏 bhai sahib ggg 🙏🙏🙏🙏🙏 God bless🙏🙏🙏 you ggg
@RavinderSingh-xg2bf
@RavinderSingh-xg2bf Год назад
Waheguru ji waheguru ji ka khalsa waheguru ji ki Fateh
@jarnailsingh8246
@jarnailsingh8246 Год назад
ਵਾਹਿਗੂਰੁ ਜੀ❤❤❤❤❤❤
@ranjitkaur6432
@ranjitkaur6432 Год назад
sachi eda hi hoyea mere nal🙏
@amriksinghchouhan6209
@amriksinghchouhan6209 Год назад
ਸਤਿ ਸ੍ਰੀ ਆਕਾਲ ਜੀ
@kirpalsingh8641
@kirpalsingh8641 Год назад
ਬਹੁਤ ਵਧੀਆ ਉਪਰਾਲਾ ਹੈ ਜੀ
@ravichhapianwaliofficial
@ravichhapianwaliofficial Год назад
thik bhai sahib ji vekh gye tzrba karke😀🙏🙏🙏
@varinderjanjua3163
@varinderjanjua3163 Год назад
@DastarDhariCrowdMusic
@DastarDhariCrowdMusic Год назад
Very nice Speech❤ "Sat Shri Akal Ji" Bhai Sahib Ji🙏 || ਵਾਹਿਗੁਰੂ ਜੀ ||🌹 || वाहेगुरु जी ||🙏 Waheguru Ji 🎧
@anoopbrar1558
@anoopbrar1558 Год назад
Laugh you veer waheguru lambi umar bakshi waheguru
@Nav56757
@Nav56757 Год назад
👌👌👌👌👌
@homegardening9579
@homegardening9579 Год назад
ਸੁਖਜੀਤ ਕੌਰ ਕਪੂਰਥਲਾ ਭਾਈ ਸਾਹਿਬ ਜੀ ਅੱਜ ਦੇ ਵਿਚਾਰ ਬਹੁਤ ਵਧੀਆ ਲੱਗੇ ਸਹੀ ਕਿਹਾ ਗ਼ਲਤੀ ਦੋਵਾਂ ਵਿੱਚ ਹੁੰਦੀ ਹੈ
@rkgillkitchen165
@rkgillkitchen165 Год назад
Bahut soni gl kitti hein veer g 🙏🙏👌👌🌹🌹🌹🌸🌸🌸🌷🌷🌷🌼🌼🌳🌳🌲🌲
@jasvindersingh4571
@jasvindersingh4571 Год назад
Gur fateh ji💐💐💐💐🙏🙏🙏
@Surinderkaur-do5zg
@Surinderkaur-do5zg Год назад
🙏🏼🙏🏼
@harmeetkaur1702
@harmeetkaur1702 Год назад
Dhanwad ji
@jasminekaur1214
@jasminekaur1214 Год назад
🙏🙏🙏🙏 waheguru
@jasvindercharl4522
@jasvindercharl4522 Год назад
Waheguru Ji Ka Khalsa. Waheguru Ji Ki Fateh 🙏🏻🙏🏻❤️🙏🏻🙏🏻 Bhut Bhut Dhanwad Sade Satkarjog Bhai Sahib Ji 🙏🏻
@mandeep19897
@mandeep19897 Год назад
sukhr hai waheguru ji tere🙏🙏🙏🙏🙏
@hoteldivine2506
@hoteldivine2506 Год назад
सत श्री अकाल जी भाई साहब जी आज का दिन भी बहुत बढ़िया निकलेगा जी आप के जत्थेदार जीनू सत श्री अकाल जी शाम की गुरबाणी बहुत बढ़िया समझाते हैं जी परमजीत कौर इंदौर से
@preetkang3556
@preetkang3556 Год назад
Waheguru ji ka Khalsa waheguru ji ki Fateh 🙏
@ranjitkaur6432
@ranjitkaur6432 Год назад
SSA ji Bhai Shiab g👏
@RanjitSingh-ox9yn
@RanjitSingh-ox9yn Год назад
ਵਾਹਿਗੁਰੂ ਜੀ 🙏
@raja_cinematic_photography
@raja_cinematic_photography Год назад
sach da partik 03-11-2022
@daljeetdhaliwal9690
@daljeetdhaliwal9690 Год назад
Koshish hmesha khush rehn di krde aa baba g pr jdo partner dukh da saathi na bne fr negative ho jaida
@BalwinderSingh-wo6wh
@BalwinderSingh-wo6wh Год назад
Waheguru ji waheguru ji waheguru ji waheguru ji waheguru ji
@arshbrar3027
@arshbrar3027 Год назад
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Rajinder_kaur834
@Rajinder_kaur834 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@GurcharanSingh-pf4hl
@GurcharanSingh-pf4hl Год назад
Waheguru ji ka khalsa waheguru ji ki fateh absoulity right bhai sabb reality a ajj da massage
Далее