Тёмный

ਤੁਹਾਡਾ ਵੀ ਸਮਾਂ ਆਵੇਗਾ l Gal Te Gal l EP 184 l Gurdeep Kaur Grewal l Rupinder Kaur Sandhu l B Social 

B Social
Подписаться 557 тыс.
Просмотров 45 тыс.
50% 1

ਤੁਹਾਡਾ ਵੀ ਸਮਾਂ ਆਵੇਗਾ l Gal Te Gal l EP 184 l Gurdeep Kaur Grewal l Rupinder Kaur Sandhu l B Social
#GalTeGal
#GurdeepKaurGrewal
#rupinderkaursandhu
Anchor : Gurdeep Kaur Grewal, Rupinder Kaur Sandhu
Cameramen : Harmanpreet Singh, Varinder Singh Mehingu
Editor : Jaspal Singh Gill
Digital Producer : Gurdeep Kaur Grewal
Label : B Social

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 116   
@harleenkaur2155
@harleenkaur2155 5 месяцев назад
ਇੰਨੀ satisfaction ਮਿਲਦੀ ਨਾ ਇਹ ਪ੍ਰੋਗਰਾਮ ਦੇਖ ਕੇ.... ਕੀ ਸਭ ਕੁਝ simple ਤੇ organised ਲਗਣ ਲਗ ਜਾਂਦਾ.... ਬਹੁਤ ਦੁਆਵਾਂ 🙏🏻
@gurjeetkaur9238
@gurjeetkaur9238 5 месяцев назад
ਦੀਦੀ ਮੈਂ ਮਾਨਸਿਕ ਤੌਰ ਤੇ ਬਿਮਾਰ ਸੀ ਪਰ ਮੈਂ ਹੌਸਲਾ ਕਰਕੇ ਇੱਕ ਪੰਜਾਬੀ ਚੈਨਲ ਚਲਾਇਆ ਜੀ jindgi dean batan ਪਰੇਰਨਾ ਤੁਹਾਡੇ ਗੱਲਬਾਤ ਤੋਂ ਲਈ ਜੀ ਪਰ ਨਾ ਕੋਈ ਸਬਸਕਰਾਈਬ ਕਰਦਾ ਨਾਂ ਹੀ ਕਮੈਂਟ ਪਰ ਮੈਂ ਜਿੰਦਗੀ ਚ, ਖੁਸ਼ ਹਾਂ ਕਿਤਾਬਾਂ ਪੜਦੀ ਹਾਂ ਵਿਹਲੀ ਨਹੀਂ ਰਹਿੰਦੀ ਜੀ 🙏 ਮੈਂ ਤੁਹਾਨੂੰ ਬਹੁਤ ਦੇਰ ਤੋਂ ਸੁਣਦੀ ਹਾਂ ਜੀ
@jatindersingh6486
@jatindersingh6486 5 месяцев назад
Di menu send krn thoda channel you tube te milea ni
@gurjeetkaur9238
@gurjeetkaur9238 5 месяцев назад
Jindgi dyian batan veer jii u tube te only hai sirf audio hai jii miki dee foto hai ji
@harpreetkourchahal1900
@harpreetkourchahal1900 5 месяцев назад
Didi link Shere kro sode channel da
@gurjeetkaur9238
@gurjeetkaur9238 5 месяцев назад
@@harpreetkourchahal1900 zindgi dean baatan di only audio hai me paundi 6 podcast ne di sara hee sunio jii
@dhesithevillagers9278
@dhesithevillagers9278 5 месяцев назад
ਚੈਨਲ ਦਾ ਨਾਮ ਲਿਖੇ ਜਾ ਲਿੰਕ ਪਾਏ
@424kamalveerchahal5
@424kamalveerchahal5 5 месяцев назад
ਦਿਲਜੀਤ ਦੁਸਾਂਝ ਹੁਣੀ ਇਨੀ ਉਚਾਈ ਤੇ ਪਹੁੰਚ ਗਏ ਪਰ ਓਹਨਾ ਚ ਨਿਮਰਤਾ ਬਹੁਤ ਆ ਮੈ ਹਮੇਸ਼ਾ ਓਹਨਾ ਨੂੰ ਦੇਖਿਆ ਜਦੋਂ ਵੀ ਕੋਈ ਓਹਨਾ ਦੀ ਤਾਰੀਫ਼ ਕਰਦਾ ਹਮੇਸ਼ਾ ਹੱਥ ਜੋੜ ਧੰਨਵਾਦ ਤੇ ਮੂੰਹੋਂ ਇਹੀ ਨਿਕਲਦਾ ਵੀ ਸ਼ੁਕਰ ਆ ਪਰਮਾਤਮਾ ਦਾ,ਇਹੀ ਸਬਰ ਤੇ ਸ਼ੁਕਰ ਇਨਸਾਨ ਨੂੰ ਚੰਗਾ ਬਣਾਉਂਦਾ❤❤❤❤
@sarbjeetkaur167
@sarbjeetkaur167 5 месяцев назад
ਬਹੁਤ ਹੀ ਵਧੀਆ ਦੋਨੋਂ ਭੈਣਾਂ ਸਾਦਗੀ ਤੇ ਸੱਚ ਦੀ ਮੂਰਤ ਨੇ
@jaspreetkaur9489
@jaspreetkaur9489 5 месяцев назад
ਿਬਲਕੁਲ ਸਹੀ ਿਕਹਾ ਭੈਣੇ ਿਜੰਦਗੀ ਇੱਕ ਰੰਗਮੰਚ ਹੀ ਿਜਸ ਵਿੱਚ ਰੰਗ ਅਸੀਂ ਭਰਨੇ ਆ ਜੇ ਸਾਡੇ ਚੋ ਸਬਰ ਸੁਕਰ ਆ ੁਿਜੰਦਗੀ ਆਪ ਹੀ ਸਾਨੂੰ ਸਭ ਦੇ ਿਦੰਦੀ ਆ 🌼🌼🌼🌼
@johnpogi7894
@johnpogi7894 5 месяцев назад
ਗੁਰਦੀਪ ਭੈਣ ਅਸੀ ਬਹੁਤ ਪਹਿਲਾਂ ਤੁਹਾਡੇ ਬਾਰੇ ਜਾਣ ਗਏ ਸੀ ਤੁਸੀ ਅਜੇ ਬਹੁਤ ਅੱਗੇ ਜਾਣਾ । ਤੁਹਾਡਾ ਸਹਿਜ ਨਾਲ ਗੱਲ ਕਰਨ ਦਾ ਤਰੀਕਾ ਤੇ ਚਿਹਰੇ ਤੇ ਸਹਿਜ ਸਾਦਗੀ ਕੁਦਰਤ ਦਾ ਵਰਦਾਨ ਹੈ । ਮੇਰਾ ਮੰਨਣਾ , ਕਦੇ ਜਿਆਦਾ ਮੇਕਅਪ ਬਾਰੇ ਨਾਂ ਸੋਚਿਉ ❤ ਅੱਗੇ ਜੋ ਆਪ ਜੀ ਨੂੰ ਵਧੀਆ ਲੱਗੇ ਉਹੀ ਕਰਨਾ ।
@ginderkaur6274
@ginderkaur6274 5 месяцев назад
ਬਹੁਤ ਵਧੀਆ ਐਪੀਸੋਡ ਦੋਨਾਂ ਪਿਆਰੀਆਂ ਬੇਟੀਆਂ ਵੱਲੋਂ ਧਨਵਾਦ
@AmarSingh-kc6re
@AmarSingh-kc6re 5 месяцев назад
Mam pls tusi dono apni study, struggle barey dso ❤
@RajwinderDhillon-p3e
@RajwinderDhillon-p3e 5 месяцев назад
ਬਹੁਤ ਪਿਆਰੀ ਗੱਲਬਾਤ ❤
@manindersinghkhalsa2488
@manindersinghkhalsa2488 5 месяцев назад
ਜਦੋਂ ਤੁਸੀਂ ਦੂਜਿਆਂ ਦੀ ਖੁਸ਼ੀ, ਭਾਵਨਾਵਾਂ ਨੂੰ ਜ਼ਿਆਦਾ ਤਰਜੀਹ ਦੇਣ ਲੱਗ ਪਏ ਤਾਂ ਆਪਣੇ ਆਪ ਤੋਂ ਦੂਰ ਹੁੰਦੇ ਚਲੇ ਜਾਂਦੇ ਹੋ ਅਖੀਰ ਨੂੰ ਜਿਹਨਾਂ ਲਈ ਤੁਸੀਂ ਆਪਣਾ ਸਮਾਂ, ਸ਼ੌਂਕ,ਸਕੂਨ ਨਿਛਾਵਰ ਕੀਤਾ ਉਹ ਰੱਤੀ ਭਰ ਕਦਰ ਨਹੀਂ ਕਰਦੇ ਕਿਉਂਕਿ ਹੁਣ 99% ਲੋਕਾਂ ਨੂੰ ਪੈਸੇ ਨਾਲ ਹੀ ਮੋਹ ਹੈ ਰਿਸ਼ਤੇ ਨਾਤੇ ਵੀ ਆਰਥਿਕ ਹਾਲਤ ਵੇਖ ਕੇ ਨਿਭਦੇ ਹਨ ਇਸ ਕਰਕੇ ਆਪਣੇ ਆਪ ਨੂੰ ਸਮਾਂ ਦਿਓ, ਚੰਗੇ ਸੌਂਕ ਪਾਲ਼ੋ ਅਤੇ ਕਦਰ ਸਤਿਕਾਰ ਸਭ ਤੋਂ ਪਹਿਲਾਂ ਕੁਦਰਤ ਦਾ ਕਰੋ ਬਹੁਤ ਸੌਖਾ ਜੀਵਨ ਹੋ ਜਾਣਾ ਕਿਉਂਕਿ ਕੁਦਰਤ ਅਹਿਸਾਨ ਫਰਾਮੋਸ਼ ਨਹੀ ਬੰਦਿਆਂ ਵਾਂਗ ਮੇਰਾ ਤਾਂ ਏਹੀ ਤਜਰਬਾ ਹੈ 35 ਸਾਲ ਦੀ ਉਮਰ ਹੋ ਗਈ ਹੈ
@manjeetkauraulakh3814
@manjeetkauraulakh3814 Месяц назад
Right h ji 🎉🎉
@kirangrewal7751
@kirangrewal7751 5 месяцев назад
ਬਹੁਤ ਸੋਹਣੀ ਗੱਲ ਬਾਤ ❤
@HarjinderKaur-vx2il
@HarjinderKaur-vx2il 5 месяцев назад
ਕਿੰਨਾ ਸੋਹਣਾ ਓਰ ਢੁਕਵਾਂ topic ਹੈ ਮੇ ਵੀ ਕਈ ਬਾਰ ਇਹ ਗੱਲ ਕਹੀ ਹੈ
@SukhwinderSingh-wq5ip
@SukhwinderSingh-wq5ip 5 месяцев назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@GurjantSingh-kd5rl
@GurjantSingh-kd5rl 5 месяцев назад
ਧੰਨਵਾਦ ਮੈਡਮ ਜੀ ਤੁਹਾਡੀ ਗੱਲਬਾਤ ਬਹੁਤ ਸਾਰਥਕ ਹੁੰਦੀ ਹੈ। ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਤੁਸੀਂ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਬਣੇ ਹੋ।‌ਬੋਲਣ ਦਾ ਲਹਿਜ਼ਾ ਗੱਲਬਾਤ ਦਾ ਵਿਸ਼ਾ ਪ੍ਰੋਗਰਾਮ ਨੂੰ ਨਿਵੇਕਲਾ ਰੰਗ ਪ੍ਰਦਾਨ ਕਰਦਾ ਹੈ। ਵੱਖ ਵੱਖ ਵਿਸ਼ਿਆਂ ਨੂੰ ਬੜੀ ਦਿਲਚਸਪੀ ਨਾਲ ਅਤੇ ਬੜੀ ਰੀਝ ਨਾਲ ਪੇਸ਼ ਕੀਤਾ ਗਿਆ ਹੈ। ਨਰੋਏ ਸਮਾਜ ਨਰੋਏ ਵਾਤਾਵਰਣ ਸਿਰਜਣ ਵਿਚ ਤੁਹਾਡੀ ਅਹਿਮ ਭੂਮਿਕਾ ਹੈ।ਬੜੇ ਡੂੰਘੇ ਵਿਸ਼ਿਆਂ ਨੂੰ ਸਹਿਜਤਾ ਅਤੇ ਸਰਲਤਾ ਨਾਲ ਪੇਸ਼ ਕੀਤਾ ਗਿਆ ਹੈ।
@gurjeetkaur9238
@gurjeetkaur9238 5 месяцев назад
ਬਿਲਕੁਲ ਵੀਰ ਜੀ ਠੀਕ🙏
@ravindergill9225
@ravindergill9225 5 месяцев назад
ਜੀ, ਤੋਰੀ ਫੁਲਕਾ ਠੀਕ ਚੱਲਦਾ ਹੋਵੇ, ਦੇਣ ਨਾਂ ਹੋਵੇ, ਤੰਦਰੁਸਤੀ ਹੋਵੇ, ਸਵਰਗ੍ਹ,.
@hardeepsain2499
@hardeepsain2499 5 месяцев назад
Sach zindagi ch planning nhi Kr sakde sab kujh rab krda
@nippysidhu7926
@nippysidhu7926 5 месяцев назад
Ssa di,, thek o tus ,,Mnu tus both hi bhut vdya Lgde o and Tuhde Sare progrm v,, wahegurug tuhnu Hmesha chrdikla vich rakhn 🥰🙏🏻
@bakhshinderpadda2804
@bakhshinderpadda2804 5 месяцев назад
Bohut vadia laga tuhadi gal baat nal bohut sikhan nu milia❤❤❤❤❤❤❤
@online715
@online715 5 месяцев назад
Bot bot dhanwaad g🙏 eh gallan oh ne jo saade vadeyan nu sikhani chahidi hai
@AmarSingh-kc6re
@AmarSingh-kc6re 5 месяцев назад
Mam pls tusi dono apni study, struggle barey dso
@GurwinderKaurDhaliwal-fw8wo
@GurwinderKaurDhaliwal-fw8wo Месяц назад
Sahi aa di main s sntust ni jive job ni mili marriage hogi baby hogya bt hunn v dojya nu dekh ke lgi janda v mere kole job ni main kise km di ni te aa realty v aa behne mainu ik ik mint as kmi da ehsas krvaya janda kdi kdi te mrng nu v Dil krda bhut upset rehni tuhade program tahi dekhdi rehni ki kuj te rahh mile khush rehn di
@manirandhawa4285
@manirandhawa4285 5 месяцев назад
bhut shoniya glln kitiya ne tuc dona ne bhene..... te hmesha hi shoniya krde o tuc .... mai jdu v free honi aq ta m tuhano hu sundi aq hmesha jis ch mnu bhut kjjj sikhn nu milea aq hun ... realty of life❤🫶🏻 mra dill aq k m tuhano real ch mila te behhh k glln kra ... mnu ta tuc apniya shkiyya lgde o ... dona bhena lyiii bhut sara pyr❤🫶🏻🫶🏻❤️❤️
@ramanpreetsajjan8715
@ramanpreetsajjan8715 5 месяцев назад
Very nice topic choose keeta tusi gallbaat layee.Thanks
@jogamalhi7576
@jogamalhi7576 5 месяцев назад
No words to appreciate both of you,lovely girls congratulations to your parents and family 😊
@sandhu6513
@sandhu6513 5 месяцев назад
Tusi hr topic discuss kita mam.. plz ik hr topic v cover. Jekr bacha 25+ aa te earn ni kr reha te bina financially secure Hoye oh marriage nhi krona chaunda ja chaundi aa te uss te Loki ya family force naa krn
@AmandeepKaur-tu7nc
@AmandeepKaur-tu7nc 5 месяцев назад
Sat sari akal dona bhaina nu bilkul shi khea bhaina jeva mari double M.A keti hoi aa aja mara viah nu 3sal he hoea aa manu ava lgda hea main he khus nhi kr ski ek housewife bn kk rha gyi jd kk marea sarea frnds apna apna km krdea na bt manu thuda ton inspiration lgi kk nhi waqt ton phala kismat ton jada khuz nhi milda manu ava aa kk jo wahaguru na mara lai sochea oo jaroor hoo k rho pr shi waqt aea ta
@kaur3114
@kaur3114 5 месяцев назад
ਹਰਮਨ ਨੇ ਸੱਚੀ ਵਧੀਆ ਕਿਹਾ❤💯
@ranjitsandhu2326
@ranjitsandhu2326 5 месяцев назад
Bahut sohna topic cc. Har ek da koi smaa hunda aa. Apne present nu jeo lao
@gurvinderdhot6849
@gurvinderdhot6849 5 месяцев назад
Mam rupinder and gurdeep mam tusi bhut vadia explain kita thax lot
@gurpushpofficial
@gurpushpofficial 5 месяцев назад
ਬੇਸ਼ਕ ਸਾਡਾ ਟਾਇਮ ਵੀ ਆਵੇਗਾ 😇
@ManpreetKaur-bb1jh
@ManpreetKaur-bb1jh 12 дней назад
V nice topic
@sharanjitkaur8127
@sharanjitkaur8127 5 месяцев назад
ਭੈਣੋ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਇਹ ਵਿਸ਼ਾ ਵੀ ਚੁਣਨਾ ਕਿ ਬਾਪ ਦੇ ਮਰਨ ਤੇ ਮੁੰਡੇ ਨੂੰ ਪੱਗ ਦਿੱਤੀ ਜਾਂਦੀ ਹੈ, ਕੁੜੀਆਂ ਨੂੰ ਉਹਨਾਂ ਦੀ ਮਾਂ ਜਾ ਸੱਸ ਦੀ ਮੌਤ ਤੋਂ ਬਾਅਦ ਕਿਉਂ ਨਹੀਂ ਕੁੱਝ ਦਿੱਤਾ ਜਾਂਦਾ ਮੇਰਾ ਮਤਲਬ ਰਸਮ ਤੋ, ਜ਼ਿੰਮੇਵਾਰੀ ਤੋਂ ਹੈ। ਕੀ ਉਹਨਾਂ ਨੂੰ ਇਸ ਦੇ ਯੋਗ ਨਹੀਂ ਸਮਝਿਆ ਗਿਆ?
@ramanmander2770
@ramanmander2770 5 месяцев назад
Mundean nu tan jameen vi ditti jandi ae , kudian nu tan koi ni dinda na peke na sohre, so basically ona nu ghat dikhaya janda. K tusin lead nhi kar sakdian family. Otherwise manje te pae sass sohre nu kudi hi sambdi a, fr munde nu as de yog nhi samzya janda! So bhaine lokan nu lagda vi munde lead karan, kudian farz nibhon. And this is how they want to keep our confidence down.
@ManpreetKaur-ew4tq
@ManpreetKaur-ew4tq 5 месяцев назад
​@@ramanmander2770ਸਹੀ ਕਿਹਾ ਤੁਸੀ..
@gurjeetkaur9238
@gurjeetkaur9238 5 месяцев назад
ਭੈਣੇ ਕੁੜੀਆਂ ਨੂੰ ਆਪਣੀ ਕਿਸਮਤ ਖੁਦ ਘੜਨੀ ਪੈਂਦੀ ਆ ਕੈਈ ਨੀ ਸਹਾਰਾ ਦਿੰਦਾ 🙏
@ManjitSingh-no3qs
@ManjitSingh-no3qs 5 месяцев назад
ਅਸੀਂ ਖੰਨਾ ਦੀ ਇਕ ਸੰਸਥਾ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਜੀ।
@KrishanSingh-ur6ue
@KrishanSingh-ur6ue 5 месяцев назад
Tusi ik ehh topic t video bnao bi insan single b reh skda jive adult age ch dekho dekh bhot niva mehsos krd n Dhanwad❤
@AmanpreetkaurCheema-xu1yq
@AmanpreetkaurCheema-xu1yq 5 месяцев назад
Sat shri akal dona bhana nu......meri zindgi da dream hai ke kade tuhade dona bhana naal mainu miln da muka jarour mile....tuhada program bhaut vadiya te motivational hunda hai...... Mai aman ludhiana to ha.........
@lovepreetkaur5984
@lovepreetkaur5984 5 месяцев назад
Bhut vdiya c ❤
@Ashraf-ol2zu
@Ashraf-ol2zu 4 месяца назад
Very handsum guest
@ranjeetsandhu3339
@ranjeetsandhu3339 5 месяцев назад
Same gurdeep Mera v ahi hal a..bs thik ni lgda gl koi ni
@shivanimangla1954
@shivanimangla1954 5 месяцев назад
Best program I have ever seen
@GarrySandhu-sh6tn
@GarrySandhu-sh6tn 5 месяцев назад
Rupinder mam tuhada color complexion bhut sohna aa kash mera v is trah da hojay
@RavinderjitKaur-cn4ji
@RavinderjitKaur-cn4ji 5 месяцев назад
Ssa bhen ji 🙏 aj da topic te meri jindgi te c m v tension lendi a ki asi kdo well settle hova ge mere husband de dove brother sister bht wadia settle ne asi hale apna ghar v lena bht piche asi tuhadi gal sun k aj m bht new sikha gi thanku m ek var thade nal gal v karna chandi a plz
@gurjeetkaur9238
@gurjeetkaur9238 5 месяцев назад
🙏ਦੋਵਾਂ ਭੈਣਾਨੂੰ ਜੀ ਸੱਚਮੁਚ ਮੰਜਲ ਤੇ ਪਹੁੰਚਣ ਲਈ ਸ਼ੁਰੂਆਤ ਇੱਕ ਕਦਮ ਤੋਂ ਹੁੰਦੀ ਹੈ 🙏
@PrabhjotKaur-js1fd
@PrabhjotKaur-js1fd 5 месяцев назад
❤😊😊
@deepikabhatia1566
@deepikabhatia1566 5 месяцев назад
U both are gems 💎
@CharanjeetkaurCharanjeet-d8w
@CharanjeetkaurCharanjeet-d8w Месяц назад
Very nice
@randeepkaur9068
@randeepkaur9068 5 месяцев назад
Baut vadia gal baat
@jatindersingh5098
@jatindersingh5098 5 месяцев назад
Saria gala bhut vadia kehi ne ji tusi
@harjitkaur5261
@harjitkaur5261 5 месяцев назад
Bht vadyia ji
@hjk9828
@hjk9828 5 месяцев назад
Please apni study, birth place, married year, college and your life experience bare dsso mam ❤
@hjk9828
@hjk9828 5 месяцев назад
Please
@ravindergill9225
@ravindergill9225 5 месяцев назад
ਜੀ, ਦੋ ਕੰਮਾਂ ਵਿੱਚ ਕਦੇ ਵੀ ਕਾਹਲੀ ਨਹੀਂ ਕਰਨੀ ਚਾਹੀਦੀ, ਰੋਟੀ ਖਾਣ ਵੇਲੇ, ਪਿਆਰ ਕਰਨ ਵੇਲੇ,.
@Vanshmeetsingh2222-ow2qr
@Vanshmeetsingh2222-ow2qr 5 месяцев назад
Good morning everyone ❤❤
@AmanpreetkaurCheema-xu1yq
@AmanpreetkaurCheema-xu1yq 5 месяцев назад
Sat shri akal bhane , mainu tuhada program bhaut vadiya lagda hai, te bhaut motivational hunda hai, meri zindgi da dream hai ke ek din mai tuhanu dona bhana nu jarour mila.....par kado mil huna eh nahi pata.......
@Roophanjraa
@Roophanjraa 5 месяцев назад
Mam i want to join you bcoz am psychologist
@gurfatehgarcha8568
@gurfatehgarcha8568 4 месяца назад
❤❤❤
@kirankaur4504
@kirankaur4504 5 месяцев назад
ਸਤਿ ਸ੍ਰੀ ਅਕਾਲ ਜੀ 🙏🙏
@pamdullat
@pamdullat 5 месяцев назад
Nice didi very interesting topic
@ManjitSingh-no3qs
@ManjitSingh-no3qs 5 месяцев назад
ਕੋਸ਼ਿਸ਼ ਕਰਨਾ ਇਨਸਾਨ ਦਾ ਫਰਜ਼ ਹੈ।ਬਾਕੀ ਕਿਸਮਤ ਤੇ ਨਿਰਭਰ ਹੈ।
@hidden360
@hidden360 5 месяцев назад
@RaniKaur-g7j
@RaniKaur-g7j 5 месяцев назад
Bdi Changi. Lgi gal bat
@amangouravarora6800
@amangouravarora6800 5 месяцев назад
Hlo di main tuhada program dekhdi a main mentally buht upset hoini bt main apnyaap nu postive rkhndi koshish krdi aa bt mainu eh lgda k main khush reh rhi a bt eh dilo nhi bs vesy hi aa andro mann shant nhi samjh ni aundi preshni ki aa plz jrur gal kariyo
@Manpreet-f5i
@Manpreet-f5i 5 месяцев назад
Skoon❤❤❤
@priyankasharma3010
@priyankasharma3010 5 месяцев назад
Bohat sohna topic a bhaine
@amangouravarora6800
@amangouravarora6800 5 месяцев назад
Tusi keha k apa aun waly tym bry buht sochdy bt pta ni ki hona apa nu ki pta bt apa fir vi kio nhi sochno htdy kio tension lyny aa eh gal samjh ni aundi ki kriye k future lyi ena na preshan hoyiye
@ikreetkaur9696
@ikreetkaur9696 5 месяцев назад
Good
@gurdeepdhillondhillon8418
@gurdeepdhillondhillon8418 5 месяцев назад
Hjii mam menu lgan lga Dita gy a Mai mind free rehn vala bnda si
@BalwinderKaur-qu9ls
@BalwinderKaur-qu9ls 5 месяцев назад
Biba mai reason of this kind of situatie in life is due to when our some kind of wish is not fulfilled OSHA’s dee puri naa hona becheni tei hidden depression daa karn hei
@SarbjeetKaur-pq8ww
@SarbjeetKaur-pq8ww 5 месяцев назад
Nice ji❤❤
@hartejveerhundal3011
@hartejveerhundal3011 5 месяцев назад
Fantastic mam
@AmarSingh-kc6re
@AmarSingh-kc6re 5 месяцев назад
Mam pls tusi dono apni study,clg struggle barey dsna ,rupinder mam ney late kyu Kum start kita tey ona nu bahr nikl k ki faida hota pls reply
@hjk9828
@hjk9828 5 месяцев назад
Yes make video on this topic please
@ramandeepkaursekhon4067
@ramandeepkaursekhon4067 5 месяцев назад
Nice sister
@harpalbrar5912
@harpalbrar5912 5 месяцев назад
V v nice
@MandeepKaur-d9o
@MandeepKaur-d9o 5 месяцев назад
Gurdeep ji nu request hai pls second person nu v chance deyo boln da mainu eda lagda mai aye aa mai eda c plz that look too much
@AmanpreetkaurCheema-xu1yq
@AmanpreetkaurCheema-xu1yq 5 месяцев назад
Sorry 3 bar send ho geya msg mera
@branda-1indora242
@branda-1indora242 5 месяцев назад
Rupinder ji mare sathi duniya tou chale gye kis tarah satisfy.....
@GuruBhullar-sr4pr
@GuruBhullar-sr4pr 5 месяцев назад
Path krea kro..bachea naal tym spend kro..guru Ghar jao daily.. funny videos dekho..bajurga nl tym spend kro.. positive loka kol baitho..
@GuruBhullar-sr4pr
@GuruBhullar-sr4pr 5 месяцев назад
Houlli houlli frk pai jauga ji..apni seht da dheyn rakho.. mediation krea kro daiy
@amanbrar273
@amanbrar273 5 месяцев назад
🙏🏻💖
@SupanSandhu-op1up
@SupanSandhu-op1up 5 месяцев назад
🙏🙏
@JaswinderSingh-sm7ng
@JaswinderSingh-sm7ng 5 месяцев назад
Good morning putter ❤
@branda-1indora242
@branda-1indora242 5 месяцев назад
Iike apisod 🎉
@sukhpreetsinghartist6080
@sukhpreetsinghartist6080 4 месяца назад
Allah nu dua juror kro,,prr Appna ooth raat nu bann k rakho,,,,,,saudi proverb,,,, Apna time ayega,,,Mehnant te ardaas naal ,,,,,,,, hunn ta aa gya,,,,,manjo,manjo,mnjo
@satveersingh9883
@satveersingh9883 5 месяцев назад
Caste system te v gal karo .!!!
@kulwinderkaur690
@kulwinderkaur690 5 месяцев назад
manu tusi dono bahut change ho mam ma thade nal gal karni chahudi ha
@hunjanjaswinder3650
@hunjanjaswinder3650 5 месяцев назад
Good morning mam
@GurpreetKaur-lx9tp
@GurpreetKaur-lx9tp 5 месяцев назад
🙏🇩🇪❤️
@kuljeetsinghnagi5434
@kuljeetsinghnagi5434 5 месяцев назад
🙏🙏🙏 very nice
@SarbjeetKaur-uu6yj
@SarbjeetKaur-uu6yj 2 месяца назад
Jere bande galth pase chale jande uda sudar kime ho sakdaek ladies da ghar kharab hon tu buch jawe
@jashanjottiwana-bi4pb
@jashanjottiwana-bi4pb 5 месяцев назад
Use patjali vergin coconut oil clear face mam
@KulwinderKaur-rz9om
@KulwinderKaur-rz9om 5 месяцев назад
Tuhade nal gal karni
@ParamjitSingh-gs9mu
@ParamjitSingh-gs9mu 5 месяцев назад
Rupinder ji your left arm tattoo is not looking good
@KulwinderKaur-rz9om
@KulwinderKaur-rz9om 5 месяцев назад
Pls tuhada contact chaida pls
@AmanpreetkaurCheema-xu1yq
@AmanpreetkaurCheema-xu1yq 5 месяцев назад
Sat shri akal dona bhana nu......meri zindgi da dream hai ke kade tuhade dona bhana naal mainu miln da muka jarour mile....tuhada program bhaut vadiya te motivational hunda hai...... Mai aman ludhiana to ha.........
@jasbirkaur5695
@jasbirkaur5695 3 месяца назад
Very nice
@ManpreetHanjra-z4b
@ManpreetHanjra-z4b 5 месяцев назад
@AmanpreetkaurCheema-xu1yq
@AmanpreetkaurCheema-xu1yq 5 месяцев назад
Sorry 3 bar send ho geya msg mera
@HarpreetKaur-yc3yu
@HarpreetKaur-yc3yu 5 месяцев назад
❤❤❤
@jasbirkaur5695
@jasbirkaur5695 3 месяца назад
Very nice
@harmankaurkaur6343
@harmankaurkaur6343 5 месяцев назад
Very nice ❤
@mandeepbrar9721
@mandeepbrar9721 5 месяцев назад
Very nice
Далее
САМАЯ ТУПАЯ СМЕРТЬ / ЧЕРНЕЦ
1:04:43
Это было очень близко...
00:10
Просмотров 1,6 млн
САМАЯ ТУПАЯ СМЕРТЬ / ЧЕРНЕЦ
1:04:43