Тёмный

ਤੁਹਾਡੀਆਂ ਅੱਖਾਂ ਖੋਲ ਦੇਵੇਗੀ ਆਹ ਵੀਡੀਓ | ਸਿੱਖਾਂ ਖਿਲਾਫ਼ ਸਾਜਿਸ਼ਾਂ | Darbar Sahib | Sikh History 

Punjab Siyan
Подписаться 452 тыс.
Просмотров 293 тыс.
50% 1

Darbar Sahib nu kaun keh reha Vishnoo Mandir
kis kitab ne sikha khilaaf rchi si saajish
300 saal purani kitab ch darbar sahib baare ki likheya
darbar sahib nu vishnu mandir kisne keha
darbar sahib ja harmandar sahib
Gurbilas patshahi 6 kitab book
darbar sahib full history
golden temple is not given by Sikh Guru sahiban
guru sahibana de sme wich ki kehnde si darbar sahib ja harmandar sahib
sikh history in punjabi
sikh history punjab siyana channel
ਦਰਬਾਰ ਸਾਹਿਬ ਜਾਂ ਹਰਿਮੰਦਰ ਸਾਹਿਬ
ਹਰਿਮੰਦਰ ਸ਼ਬਦ ਗੁਰੂ ਗਰੰਥ ਸਾਹਿਬ ਚ ਕਿੰਨੀ ਵਾਰ ਆਇਆ
ਦਰਬਾਰ ਸਾਹਿਬ ਨੂੰ ਕੌਣ ਕਹਿ ਰਿਹਾ ਵਿਸ਼ਨੂੰ ਮੰਦਿਰ ਮੰਦਰ
Real Meaning of Darbar Sahib
Real Meaning Of Harmandar Sahib

Опубликовано:

 

28 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,6 тыс.   
@iqbalsingh-xx2cz
@iqbalsingh-xx2cz 5 месяцев назад
ਹਰੀ da mandar sada ਹਿਰਦਾ ਏ ਜਿਸ ਵਿਚ ਹਰੀ parmatma sade ਹਿਰਦੇ ਵਿੱਚ ਵਸਦੇ a ਦੇਖਣ ਵਾਲੀ ਅੱਖ je hove Waheguru Ji,,
@NavdeepFlora
@NavdeepFlora 4 месяца назад
Tuhada thanks Ji good jankarri vie ji
@msmaan5608
@msmaan5608 5 месяцев назад
ਸਹੀ ਗੱਲ ਆ ਅਸੀ ਵੀ ਦਰਬਾਰ ਸਾਹਿਬ ਕਹਿਣੇ ਆ ਨਾਲੇ ਜਦੋਂ ਮੱਥਾ ਟੇਕਦੇ ਆ ਉਦੋਂ ਕਹਿੰਦੇ ਆ ਹੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਕਿਰਪਾ ਕਰੀ।
@gogiji267
@gogiji267 5 месяцев назад
🤣🤣🤣🤣 ਮਾਨਸਿਕ ਰੋਗੀ 🤣🤣🤣 ਗੁਰੂ ਸਾਹਿਬ ਦੇ ਵਚਨ ਹੀ ਪਲਟਣ ਲੱਗੇ🤣🤣🤣🤣 ਮੱਥਾ ਠੋਕਣ ਵਾਲੇ
@RanjitSingh50737
@RanjitSingh50737 5 месяцев назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ❤
@manjitsingh6186
@manjitsingh6186 5 месяцев назад
ਝੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ❤❤❤❤❤❤
@saakshigaur8381
@saakshigaur8381 2 месяца назад
CIA और ISI से पाई गई विशुद्ध ख़ालिस्तानी व्याख्या!
@swarnsandhu5033
@swarnsandhu5033 5 месяцев назад
ਸਾਡੀਆਂ ਧਾਰਮਿਕ ਅਤੇ ਸਮਾਜਿਕ ਸੇਵਾ ਸੰਸਥਾਵਾਂ ਨੂੰ ਇਕੱਠੇ ਹੋ ਕੇ, ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਮਤਾ ਪਾਸ ਕਰਨਾ ਚਾਹੀਦਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਜੀ ਦੇ ਨਾਮ ਨਾਲ ਪੂਰੀ ਦੁਨੀਆਂ ਨੂੰ ਜਾਣੂੰ ਕਰਵਾਇਆ ਜਾਵੇ ਅਤੇ ਸਰਕਾਰੀ ਰਿਕਾਰਡ ਅਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਵੀ ਇਸ ਨਾਮ ਨਾਲ ਹੀ ਦਰਜ਼ ਕੀਤਾ ਜਾਵੇ।
@balbirsakhon6729
@balbirsakhon6729 5 месяцев назад
ਵਾਹਿਗੁਰੂ ਜੀ ਸੱਚੇ ਪਿਤਾ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਉ ਤੁਹਾਡੇ ਚਰਨਾਂ ਵਿੱਚ ਸਾਡੀ ਨਿਮਾਣਿਆਂ ਦੀ ਅਰਦਾਸ ਹੈ ਇਹ ਵੀ ਭਰਮ ਭੁਲੇਖੇ ਛੰਕੇ ਤੁਸੀ ਹੀ ਦੂਰ ਕਰ ਸਕਦੇ ਹੋ ਭੁਖਿਆਂ ਭੁੱਖ ਨਾਂ ਉਤਰੀ ਬੰਨਾਂ ਪੂਰੀਆਂ ਭਾਰ 👏 ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸ। ਸਿੱਖ ਧਰਮ ਬਾਰੇ ਬਹੁਤ ਵਧੀਆ। ਸ਼ਜਦਚਲਪਕ ਬਹੁਤ ਹੀ ਸੁਬ
@Khalistanhistory
@Khalistanhistory 5 месяцев назад
ਮੈਂ ਅਕਾਲੀ ਫ਼ੌਜ ਬੁੱਢਾ ਦਲ ਦਾ ਸਿੰਘ ਹਾਂ ਮੈਂ ਇਕ ਗਲ ਦਸ ਦੇਵਾ ਬਹੁਤ ਲੋਕਾਂ ਨੂੰ ਨਹੀਂ ਪਤਾ ਸਾਡੀ ਜੜ ਕਿੱਥੋਂ ਵੱਡੀ ਸਾਡੀ ਜੜ ਸਾਡੀ ਬੋਲੀ ਤੋਂ ਵੱਡੀ ਗਈ ਇੰਸਟ ਇੰਡੀਆ ਕੰਪਨੀ ਵਲੋਂ ਗੁਰੂ ਕਾਲ ਤੋਂ ਲੈਕੇ ਰਣਜੀਤ ਸਿੰਘ ਲਹੌਰ ਵਾਲ਼ੇ ਦੇ ਸਮੇਂ ਤੋਂ ਬਾਅਦ ਅੰਗਰੇਜਾਂ ਨੂੰ ਦਸ ਸਾਲ ਲੱਗ ਗਏ ਸੀ ਇਹ ਸੋਚਦਿਆਂ ਵੀ ਸਿੱਖ ਸਾਰਿਆ ਧਰਮਾਂ ਦਾ ਸਤਕਾਰ ਕਰਦਾ ਹੈ ਮੰਦਿਰ ਦੇ ਕੋਲ ਮਸਜਿਦ ਏ ਕੋਲ ਗੁਰਦੁਆਰਾ ਸਾਹਿਬ ਇਹਨਾਂ ਨੂੰ ਖਤਮ ਕਰਨ ਲਈ ਪਹਿਲਾਂ ਇਹਨਾਂ ਦਾ ਢਾਂਚਾ ਹਿਲੋਨਾ ਪੈਣਾ ਢਾਂਚਾ ਕਿਦਾ ਹਿਲੁਆ ਜਦੋਂ ਸਾਡੀ ਗੁਰਮੁਖੀ ਖੋ ਲੀ ਗੀ ਜਦੋਂ ਗੁਰਮੁਖੀ ਖੋ ਲਈ ਗ੍ਰੰਥ ਸਾਹਿਬ ਵਿੱਚੋ ਜੌ ਸਾਨੂ ਸੰਖਿਆ ਮਿਲਣੀ ਸੀ ਓਹਦੇ ਤੋ ਨਿਖੇੜ ਦਿੱਤਾ ਗਿਆ ਜਦੋਂ ਓਹਦੇ ਤੋ ਵੱਖ ਕੀਤਾ ਫਿਰ ਗਿਆਨ ਦੀ ਕਮੀ ਆਉਣ ਲਗ ਪਈ ਫਿਰ ਹੌਲੀ ਹੌਲੀ ਇਹਨਾਂ ਨੇ ਪੰਜਾਬ ਵਿੱਚੋ ਇੰਸਤ ਇੰਡੀਆ ਕੰਪਨੀ ਨੇ ਜਿਨੀਆ ਵੀ ਪੁਰਾਤਨ ਚੀਜ਼ਾਂ ਸਾਰਿਆ ਹੀ ਕਾਬੂ ਵਿੱਚ ਕਰਲੀਆ ਸੋਨੇ ਦੀ ਲੁੱਟ ਕੀਤੀ ਗਈ ਬਹੁਤ ਜ਼ਿਆਦਾ ਪੰਜਾਬ ਨੂੰ ਲੁੱਟਣ ਤੋਂ ਬਾਅਦ ਦੂਜਾ ਹਮਲਾ ਬੇਰੁਜਗਾਰੀ ਦਾ ਕੀਤਾ ਫਿਰ ਮੁਸਲਮਾਨਾਂ ਨੂੰ ਸਿੱਖਾਂ ਪ੍ਰਤੀ ਪੜਕੋਨਾ ਸ਼ੁਰੂ ਕੀਤਾ ਗਿਆ ਬਹੁਤ ਮਸਲੇ ਬਨੋਨੇ ਸ਼ੁਰੂ ਕੀਤੇ ਗਏ ਅੱਜ ਵੀ ਸਾਡੀ ਬੋਲੀ ਸਾਡੇ ਤੋਂ ਖੋਈ ਜਾ ਰਹੀ ਆ ਜੈ ਅਸੀ ਆਪਣੇ ਬੱਚਿਆਂ ਨੂੰ ਗੁਰਮੁਖੀ ਨਹੀਂ ਪੜਾ ਸਕੇ ਮੌਡਰਨ ਬਣਾਤਾ ਤਾਂ ਸਿੱਖੀ ਇਕਲੀ ਨਾਂਮ ਦੀ ਰੇਹ ਜਾਣੀ ਬਹੁਤ ਬਰੀਕੀ ਦਾ ਇਤਿਹਾਸ ਜੌ ਸਾਨੂੰ ਸਾਡੇ ਸ਼ਬਦ ਵਿੱਚੋ ਮਿਲੇਗਾ ਗੁਰੂ ਗ੍ਰੰਥ ਸਾਹਿਬ ਜੀ ਵਿੱਚੋ ਜੈ ਸੱਭ ਤੋਂ ਕੋਈ ਅਮੀਰ ਸੀ ਦੁਨੀਆ ਉਤੇ ਤਾਂ ਉਹ ਪੰਜਾਬ ਸੀ ਪੰਜਾਬ ਭੋਲ਼ਾ ਅ ਸਾਜਿਸ਼ਾਂ ਦੀ ਸਮਜ ਨੀ ਆਉਂਦੀ ਇਹਨੂੰ ਇਸਲਈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੀ ਰਾਜਨੀਤੀ ਮੇਰਾ ਸਿਖ ਪੜ੍ਹੇ ਜੰਗਨਿਤੀ ਤੋ ਪਹਿਲਾ ਸਾਨੂੰ ਲਾਇਆ ਹੋਇਆ ਰੀਲਾ ਵੱਲ insta ਉਪਰ insta vi chalao ਪਹਿਲਾ ਇਹ ਪਤਾ ਕਰਲੋ ਸਾਡੀ ਪਹਿਚਾਣ ਕੀ ਆ ਅਕਾਲ ਅਕਾਲ ਆਕਾਲ
@DalbirSingh-es3tg
@DalbirSingh-es3tg 5 месяцев назад
Hu hu u
@sarabjeetbamrah3144
@sarabjeetbamrah3144 5 месяцев назад
​@@DalbirSingh-es3tgwhat does your reaction mean bhraaji 😢😢
@nirmalkaur8581
@nirmalkaur8581 5 месяцев назад
ਵਾਹਿਗੁਰੂ ਜੀ ਸਭ ਨੂੰ ਸਮੱਥ ਬਖਸ਼ੇ
@BaljitSingh-yb3qs
@BaljitSingh-yb3qs 5 месяцев назад
Dunia ch bhaut granth ne par je Guru agge lgga ta keval Dhan Guru Granth sahib ji agge..es lyi Granth Sahin nai Dhan Guru Granth Sahib ji likho 👏👏
@Jaspalsinghnoor
@Jaspalsinghnoor 5 месяцев назад
ਤੁਸੀਂ ਵੀ ਅਪਣਾ youtube channel ਬਣਾ ਕੇ ਲੋਕਾਂ ਨੂੰ ਜਾਗਰੂਪ ਕਰੋ
@HarpreetSingh-ux1ex
@HarpreetSingh-ux1ex 5 месяцев назад
ਭਾਈ ਸਾਹਿਬ ਜੀ ਬਹੁਤ ਉਦਾਹਰਨਾਂ ਤੇ ਵਿਸਥਾਰ ਸਹਿਤ ਗੁਰੂਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੇ ਇਤਿਹਾਸ ਪੂਰਨ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@mithasingh4484
@mithasingh4484 5 месяцев назад
ਇਤਿਹਾਸਕ ਜਾਣਕਾਰੀ ਦੇਣ ਲਈ ਬਹੁਤ ਹੀ ਧੰਨਵਾਦ ਵੀਰ ਜੀ
@Bal-dn4xr
@Bal-dn4xr 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਜਾਣੇ ਲੋਕ ਸ੍ਰੀ ਦਰਬਾਰ ਸਾਹਿਬ ਹੀ ਕਹਿੰਦੇ ਆ
@Gurbachan-qq2im
@Gurbachan-qq2im 5 дней назад
ਬਹੁਤ ਵਧੀਆ ਜਾਣਕਾਰੀ
@amritkaur6154
@amritkaur6154 28 дней назад
Very good Etihas Sri Guru Sahib jig Darbar Sahib Sahab
@Baljeet_singh_sardar
@Baljeet_singh_sardar 5 месяцев назад
ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੇਖ ਰਹੇ ਹਾਂ ਧੰਨਵਾਦ ਜੀ ਤੁਹਾਡਾ
@vipangoyal536
@vipangoyal536 5 месяцев назад
ਸਹੀ ਸੋਚ ਏ ਤੁਹਾਡੀ । ਵਾਹਿਗੁਰੂ ਚਡਦੀ ਕਲਾ ਵਿੱਚ ਰੱਖੇ ।
@user.DeepBrar
@user.DeepBrar 5 месяцев назад
ਦਰਬਾਰ ਸਾਹਿਬ ਦੇ ਸੋਨੇ ਤੇ ਇਹਨਾਂ ਖੁਸਰਿਆਂ ਦੀ ਅੱਖ ਏ, ਭਾਈ ਬਲਵੀਰ ਸਿੰਘ ਨੇ ਕਿਹਾ ਸੀ ਕਿ ਇਹਨਾ ਦਾ ਰਾਜ ਰਿਹਾ ਤਾਂ ਇਕ ਦਿਨ ਇਹ ਸਾਡੇ ਦਰਬਾਰ ਸਾਹਿਬ ਤੇ ਲੱਗੇ ਸੋਨੇ ਦਾ ਹਿਸਾਬ ਮੰਗਣਗੇ, ਕਿਉਂਕਿ ਜਿਨ੍ਹਾਂ ਦਾ ਰਾਜ ਹੋਵੇ ਜ਼ੋਰ ਵੀ ਉਹਨਾਂ ਦਾ ਹੀ ਚਲਦਾ ਏ
@SsSs-h6h9q
@SsSs-h6h9q 5 месяцев назад
Koi na agge v baja vale da pnth aa...kuch ni kr skde ih..
@sunnyludhiana7668
@sunnyludhiana7668 5 месяцев назад
ਦੇਗ ਤੇਗ ਫਤਿਹ 🙏🏻🙏🏻
@PUNJAB-143
@PUNJAB-143 5 месяцев назад
ਤੁਸੀਂ ਗੱਲ ਸਮਝੇ ਨੀਂ ਬਾਈ ਜੀ। ਗੱਲ ਸੋਨੇ ਦੀ ਨਈਂ ਸੋਨਾ ਉਨਾਂ ਕੋਲ਼ ਆਪਣੇ ਤੋਂ ਵੀ ਜਿਆਦਾ। ਗੱਲ ਵਿਚਾਰ ਧਾਰਾ ਖਤਮ ਕਰਨ ਦੀ ਆ।
@gogiji267
@gogiji267 5 месяцев назад
🤣🤣🤣🤣 ਮਾਨਸਿਕ ਰੋਗੀ 🤣🤣 ਸੋਨਾ ਅਗਲਿਆਂ ਕੋਲ਼ ਟਨਾ ਦੇ ਹਿਸਾਬ ਨਾਲ ਪਿਆ ਹਾਲੇ ਕਈ ਮੰਦਿਰ ਦੇ ਤਹਿਖਾਨੇ ਖੋਲ੍ਹੇ ਨੀ ਆਹ ਹਰਿਮੰਦਰ ਸਾਹਿਬ ਜੀ ਨੂੰ ਦਰਬਾਰ ਸਾਹਿਬ ਕਹਿਣ ਲਾਉਣ ਲਈ ਅਕਲ ਖ਼ਾਲੀ ਸਤਾਨ ਵਾਲਿਆਂ ਦੀ ਫ਼ੇਕ ਨਿਊਜ਼ ਹੈ ਤਾਂ ਕਿ ਹਿੰਦੂ ਸਿੱਖਾਂ ਵਿੱਚ ਨਫ਼ਰਤ ਫਲਾਈ ਜਾ ਸਕੇ ਅਵਿਸ਼ਵਾਸ ਪੈਦਾ ਕੀਤਾ ਜਾ ਸਕੇ 🤷
@karamjitsinghsidhu3420
@karamjitsinghsidhu3420 5 месяцев назад
​@@gogiji267 Pehla e das tu ena siyana ban reha is bai ne ta os d gal da jawab ditta jo akhbar vich likhya va tu eve tappi jana je tu ena hi siyana hunda pehla ona nu kehnda jinna ne e ਅਖ਼ਬਾਰ ਵਿਚ ਲਿਖਿਆ va k ram mandir ta bna liya hun harmandir shaib d vaari ithe pehla vishnu mandir c
@gurjeetsingh9370
@gurjeetsingh9370 5 месяцев назад
ਬਹੁਤ ਵਧੀਆ ਜਾਣਕਾਰੀ ਬਾਈ ਜੀ 🌹 ❤ਬਹੁਤ ਬਹੁਤ ਧੰਨਵਾਦ ਬਾਈ ਜੀ
@nathunathu2103
@nathunathu2103 5 месяцев назад
Waheguru ji ka Khalsa waheguru ji ki Fateh Har Har Mahadev ji Dhan Dhan Shri Guru Nanak Dev Ji Sahib ji Maharaj ji mehar rakhna 📿📘🌹🌹🥝🍒🍓🍉🍇🍎🥭🍊🌹❤️🌹❤️🌹❤️🌹❤️🌹💕💓💪👊🖕👏🙏👍🇮🇳🚩🗡️✔️
@prabhjotPandher493
@prabhjotPandher493 2 месяца назад
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
@ManinderSingh-u7q8o
@ManinderSingh-u7q8o 3 месяца назад
ਭਾਈ ਸਾਹਿਬ ਜੀ ਧੰਨਵਾਦ ਮਨਿੰਦਰ ਮੁਕੇਰੀਆਂ ਹੁਸ਼ਿਆਰਪੁਰ
@RameshKumar-pi1li
@RameshKumar-pi1li 5 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sukhpalkaurasi6659
@sukhpalkaurasi6659 5 месяцев назад
Waheguruji mehar rakhe.
@usbrar5129
@usbrar5129 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਊਧਮ ਸਿੰਘ ਪਿੰਡ ਬਾਜੂ ਵਾਲਾ ਜ਼ਿਲ੍ਹਾ ਅਨੂਪਗੜ੍ਹ ਰਾਜਸਥਾਨ
@suhkasingh-d4q
@suhkasingh-d4q 28 дней назад
❤🎉 सतनाम वाहेगुरु जी ❤🎉 बहुत बहुत धन्यवाद भाई जी यह आप ने बातें बताई है ❤❤
@randhirsingh2479
@randhirsingh2479 5 месяцев назад
_ਸਭ ਤੋਂ ਪਹਿਲਾਂ ਸਾਨੂੰ ਸਾਰੇ ਸਿੱਖਾਂ ਨੂੰ _*_"ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ"_* ਬੋਲਣਾ ਚਾਹੀਦਾ ਹੈ। ਫਿਰ 99% ਅਜਿਹੇ ਭੈੜੇ ਤੱਤਾਂ ਦੇ ਵਿਚਾਰ ਆਪਣੇ ਆਪ ਮਿੱਟੀ ਵਿੱਚ ਮਿਲ ਜਾਣਗੇ। ਪਰ ਪਹਿਲਾਂ ਆਪਣੇ ਆਪ ਨਾਲ ਵਾਅਦਾ ਕਰੋ *_"ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ"_*
@prabhjotPandher493
@prabhjotPandher493 2 месяца назад
ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ
@manginehal3209
@manginehal3209 5 месяцев назад
ਜਦੋਂ ਆਪਾ ਦਰਬਾਰ ਸਾਹਿਬ ਨੂੰ ਹਰਮੰਦਿਰ ਕਹਿਕੇ ਸਬੋਧਨ ਕਰਾਗੇ ਤਾਂ ਉਹਨਾਂ ਨੂੰ ਵਦਾਵਾ ਦੇ ਰਹੇ ਹਾਂ।
@ra-xw8qb
@ra-xw8qb 5 месяцев назад
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਪੂਰਾ ਨਾਮ
@honeysingh-lx2zc
@honeysingh-lx2zc 5 месяцев назад
Jad hai hi Hari ka mandir waheguru gurumantar vasudev Hari Gobind Ram ji k naam se bna hai 4 yug treta satyuga kalyug dawaparyug hoye pai gurdass ne vaara likhi usma bhi yo hi dssya pouri 49 fer yo bhi hatao mere jwab dauga
@impunjabijatt358
@impunjabijatt358 5 месяцев назад
@@honeysingh-lx2zctu ja apne mandir bhai. Sadey dharam ch dakhal na de.
@honeysingh-lx2zc
@honeysingh-lx2zc 5 месяцев назад
@@impunjabijatt358 oh thara ta dhrm ni hai tham to shudr jatt ho Thane hi ta alg khena shuru krya khalsa panth kya den thari dssi khera surma thara tha krn ale ta Majhbi ar rajput Sikh thye credit tham le gye ✍️
@honeysingh-lx2zc
@honeysingh-lx2zc 5 месяцев назад
@@impunjabijatt358 Sikh dhrm hai Khalsa panth bnya tha guru ji ne acha sada hi hai har ji aye har ji aye shabd kis wste gya dssi parbh charn Kamal ridh mahe niwasa vekhunt nagar jaha sant kra wasaa EBH vekhunt kon thara dssi mara hi to hai
@surjitmander5498
@surjitmander5498 5 месяцев назад
Waheguru ji ❤❤ dhan dhan Guru Ramdas ji 🙏🏼🙏🏼
@RajKumar-ds1ex
@RajKumar-ds1ex 5 месяцев назад
धन धन रामदास❤ 🙏🙏जी जागो पंजाब जागो🙏🙏 जी सुनाम पंजाब
@rohandoon1235
@rohandoon1235 4 месяца назад
Hari mandir kee jai Satt kartar wahh Guru jee satya naam Tera naam sach hai 🙏
@Jatt-PB02
@Jatt-PB02 5 месяцев назад
ਐ ਮੁਸਲਮਾਨ ਨਾ ਸਮਝਣ ਸਿੱਖਾਂ ਨੂੰ ਦਰਬਾਰ ਸਾਹਿਬ ਉਤੇ ਜਦੋਂ ਜਦੋਂ ਕਿਸੇ ਵੀ ਵਿਅਕਤੀ ਨੇ ਗਲਤ ਨਜ਼ਰ ਨਾਲ ਦੇਖਿਆ ਹੈ ਓਦਾ ਸਿੱਖਾਂ ਨੇ ਕੁਛ ਰੈਣ ਨਹੀ ਦਿੱਤਾ
@RanjitSingh-mv5fm
@RanjitSingh-mv5fm 5 месяцев назад
🙏👍✅ ਬਿਲਕੁਲ ਸਹੀ ਕਿਹਾ ਜੀ। 🙏
@dgreactions
@dgreactions 5 месяцев назад
Musalmaan kyo samjhna veere. sb hindu hi hai. all gurus were hindu. hame kya jarurat padhi hamare guruo muslmaan samjhne ki :o
@YUVRAJ.SINGH.SEKHON
@YUVRAJ.SINGH.SEKHON 5 месяцев назад
​​@@dgreactionsGURUS WERE GURUS NOT HINDU OR SANATANI AND SIKHS LEFT THE GARBAGE PHILOSOPHY VERY EARLIER AND BECAME SIKH OF GURUS, SO BRAINWASHED HOKE HINDU HINDU CHIKAN NAAL KOI HINDU NHI BAN JANDA, EK ETIHAASIK FARAK DASSA, SAADE DARBAR SAHIB TE HAMLA HOYA ASSI 2 SAAL CH WAPIS DARBAR SAHIB BANATA AND ABDALI DI FAUJ NU HARAKE OHNA DAN KINGDOM JEET LIYA, TE THODE TO 5 CENTURIES TO RAM MANDIR NHI BANN PAYA, SAADE THODDE CH BOHOUT FARAK HA, ASLI AKAAL DE PUJARI TUSI PATHARAN DE. AND OHNE COMMENT EH LIKHYA SI KI - HINDU SIKHA NU MUSALMAAN NAA SAMAJH LEN, ISDA MATLAB - JINVE HINDUS NE BABRI MASJID TODD DITI ENVE OH DARBAR SAHIB TE HAMLA NHI KAR SAKDE HINDUS, TE JE KAARTA FER HINDUS SIRF HISTORY CH DIKHAN GE.
@chindysingh9245
@chindysingh9245 5 месяцев назад
Waheguru Ji
@DhAliwAlsAAb000
@DhAliwAlsAAb000 5 месяцев назад
@@dgreactionsall guru is sikh not hindu ok we are sikh
@ArshdeepSingh-we4lf
@ArshdeepSingh-we4lf 5 месяцев назад
ਅਲਫਾਜ ਨਹੀਂ ਹੈ ਜੀ ਧੰਨਵਾਦ ਕਰਨ ਵਾਸਤੇ ਬਹੁਤ ਵਧੀਆ ਜੀ ਹੋਰ ਵੀ ਜਾਨਕਾਰੀ ਦਿਉ ਜਿਸ ਤੋਂ ਅਸੀਂ ਅਨਜਾਣ ਹਾਂ ਇਨੀਆ ਡੂੰਘਾਈ ਵਾਲੀਆਂ ਗੱਲਾਂ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤੀਆ ਬਹੁਤ ਢਾਡੀ ਜੱਥੀਆ ਦੇ ਪਰਚਾਰ ਸੁਣੇ ਆ ਜੀ ਪਰ ਗੇਹਰਾਈ ਵਾਲੀ ਗੱਲ ਕੋਈ ਵੀ ਨਹੀਂ ਕਰਦਾ ਜੀ ਇੱਕ ਵਾਰ ਤੋਂ ਧੰਨਵਾਦ ਕਰਦੇ ਹਾਂ ਜੀ ❤
@bikarjitsingh34bikarjitsin10
@bikarjitsingh34bikarjitsin10 5 месяцев назад
ਵੀਰ ਜੀ ਬੱਚਿਆਂ ਨੂੰ ਵੱਧ ਤੋਂ ਵੱਧ ਤੁਹਾਡੀਆਂ ਵੀਡੀਓ ਸੁਣਨੀਆਂ ਚਾਹੀਦੀਆਂ ਹਨ ਬਹੁਤ ਖੋਜ ਕਰਦੇ ਹੋ ਤੁਸੀਂ ਐਨਾ ਵਧੀਆ ਤਰੀਕਾ ਹੈ ਤੁਹਾਡੇ ਸਮਝਾਉਣ ਦਾ ਤੁਸੀਂ ਸੂਰਜ ਗ੍ਰੰਥ ਤੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਾਰੇ ਵੀ ਵੀਡੀਓ ਬਣਾਉ ਵੀ ਇਹ ਕੀਹਨੇ ਲਿਖੀਆਂ ਇਹ ਬ੍ਰਾਹਮਣਵਾਦ ਤੇ ਆਧਾਰਿਤ ਹਨ
@jarnailsingh2279
@jarnailsingh2279 5 месяцев назад
ਬਹੁਤ ਵਧੀਆ ਜਾਣਕਾਰੀ ਹੈ ਜੀ ! ਧੰਨਵਾਦ ਜੀ !
@vickyrandhawa2809
@vickyrandhawa2809 2 месяца назад
ਬੇਟਾ ਜੀ ਮੈ ਸਿਖ ਸਦਭਾਵ ਣਾ ਦਲ ਦੀ ਸੇਵਾਦਾਰ ਹਾ ਮੈ ਇਹ ਵੀਡੀਓ ਫਰੀਦਕੋਟ ਤੋ ਦੇਖ ਰਹੀ ਹਾ ਬਹੁਤ ਵਧੀਆ ਜਾਨ ਕਾਰੀ ਦਿਤੀ ਆਪ ਜੀ ਨੇ ਵਾਹਿਗੁਰੂ ਚੜਦੀ ਕਲਾ ਬਕਸ਼ਣ ਜੀ
@kulwantkatwal9665
@kulwantkatwal9665 5 месяцев назад
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ । ਹੇ ਅਕਾਲ ਪੁਰਖ ਆਪ ਦੇ ਅੱਗੇ ਅਰਦਾਸ ਬੇਨਤੀ ਹੈ। ਜੀ ਜੋ ਵੀ ਗੁਰੂ ਘਰਾਂ ਦੇ ਬਾਰੇ ਗਲਤ ਗੱਲ ਬੋਲਦਾ ਕਰਦਾ ਹੈ ਉਸ ਨੂੰ ਆਪ ਹੀ ਸੰਭਾਲੇ ਹੇ ਮੇਰੇ ਵਾਹਿਗੁਰੂ ਅਰਦਾਸ ਬੇਨਤੀ ਮਨਜ਼ੂਰ ਕਰਿਓ ।
@avtarsingh4163
@avtarsingh4163 2 месяца назад
Bahut badhiya dasiya tusi paji 🙏🙏🙏 waheguru tanu charhdikala bich rakhe
@GurnekSingh-l6c
@GurnekSingh-l6c Месяц назад
ਇਹ ਭੁੱਲ ਜਾਣ ਜੀ ਜਿਵੇਂ ਸਿਆਣੇ ਕਹਿੰਦੇ ਆ ਕਿ ਕਦੇ ਵੀ ........ ਵਾਹਿਗੁਰੂ ਵਾਹਿਗੁਰੂ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ।👍💛👌🌹☝️☝️☝️☝️✍️✍️💯❤️👏
@kulvirchand914
@kulvirchand914 2 месяца назад
ਸਤਿ ਸ੍ਰੀ ਅਕਾਲ ਜੀ ਜੇਕਰ ਸਰੀਰ ਹੀ ਹਰੀ ਮੰਦਿਰ ਹੈ ਤਾਂ ਹਰੀ ਮੰਦਿਰ ਸਾਹਿਬ ਜਾਣ ਦੀ ਲੋੜ ਨਹੀਂ ਹੈ।
@sandhusahibjatt1313
@sandhusahibjatt1313 4 месяца назад
ਵਾਹਿਗੁਰੂ ਦਾ ਖਾਲਸਾ ਪੰਥ ਹੈ । ਇਸ ਨੂੰ ਖਤਮ ਕਰ ਵਾਲੇ ਖੁਦ ਖਤਮ ਹੋਗਏ
@ManjitKaur-sd9dv
@ManjitKaur-sd9dv 5 месяцев назад
ਵਾਿਹਗੁਰੁੁ From New York SyrcuseManjit kaur
@KiranKiran-o5w
@KiranKiran-o5w 5 месяцев назад
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਰੇਹੜੀ ਛੋਟੇ ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@sukhdeepkaur6090
@sukhdeepkaur6090 5 месяцев назад
ਵਾਹਿਗੁਰੂ ਜੀ ਸੁੱਖ ਰੱਖਣਾ ਜੀ 🙏🙏
@harneksingh17
@harneksingh17 23 дня назад
Waheguru.ji. Waheguru. Ji . Waheguru.ji.Waheguru.ji
@hardeepsinghvirk1194
@hardeepsinghvirk1194 5 месяцев назад
ਪੁਰਾ ਪੁਰਾ ਸਚ ਧਨਵਾਦ ਧਨਵਾਦ ਧਨਵਾਦ ਧਨਵਾਦ
@JagtarSingh-dp8lf
@JagtarSingh-dp8lf 5 месяцев назад
Good bro tusi Garth ho ji ❤❤Waheguru sahib ji Waheguru sahib ji ❤❤
@harbanskaur8025
@harbanskaur8025 5 месяцев назад
What is Garth pls?
@parminderkaur3958
@parminderkaur3958 5 месяцев назад
Waheguru g sikh dharm nu chrdikla ch rakhan galt sochan walya nu shy te sach nu samjhan di mat bakshan 🙏🏻🙏🏻🙏🏻
@bootasingh3500
@bootasingh3500 5 месяцев назад
ਵਾਹਿਗੁਰੂ ਜੀ ❤❤
@happypam6970
@happypam6970 Месяц назад
Veer g waheguru g aap te mehar da hath rakhan
@BalwinderKaur-um8is
@BalwinderKaur-um8is 4 месяца назад
Waheguru mehar karo ji sab per
@JagdeepSingh-rq3qh
@JagdeepSingh-rq3qh 5 месяцев назад
ਵਾਹਿਗੁਰੂ ਜੀ
@Mcoinlike
@Mcoinlike 23 дня назад
ਸਾਡੇ ਗੁਰੂਆਂ ਨੇ ਕੋਈ ਜਾਤ ਨਹੀਂ ਬਣਾਈ ਸਭ ਨੂੰ ਏਕ ਸਮਝਿਆ
@rabdibaat
@rabdibaat 5 месяцев назад
Very informative video Waheguru ji 🎉🎉
@GurdevSingh-bo7nb
@GurdevSingh-bo7nb 3 месяца назад
Dhan guru Nanak ji sbna da bhla krn ji ❤ 🙏 ji
@buntysaini2441
@buntysaini2441 5 дней назад
Waheguru Ji
@hsauto7155
@hsauto7155 5 месяцев назад
Waheguru ji Waheguru ji 🙏
@jaipaljaipaul7449
@jaipaljaipaul7449 Месяц назад
ਸਾਡੀ ਹੋਂਦ , ਸਾਡੇ ਮਾਂ ਬਾਪ , ਸਾਡੇ ਮਾਂ ਬਾਪ ਦੀ ਹੋਂਦ , ਉਹਨਾਂ ਦੇ ਮਾਂ ਬਾਪ ...? ਸਾਡੇ ਦਾਦਾ ਦਾਦੀ ਜੀ...? ਮਾਂ ਧੀ ਤੇ ਨਾਨੀ , ਪੜਨਾਨੀ ਦੀ ਜੜ੍ਹ , ਜੜ੍ਹ ਦਾਦਾ ਜੀ ਤੇ ਜੜ੍ਹ ਨਾਨੀ ਜੀ...? ਸਿਰਜਣਹਾਰ ਦਾ ਵਜ਼ੀਰ , ਮਾਂ ਬਾਪ...?
@hakamdei7070
@hakamdei7070 5 месяцев назад
Waheguru ji waheguru ji waheguru ji waheguru ji waheguru ji 🙏🙏🙏🌹🌹🌹
@kdeepsandhu4362
@kdeepsandhu4362 5 месяцев назад
ਵਾਹਿਗੁਰੂਗ
@davinderbawa4183
@davinderbawa4183 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻ਲਾਡਬਣਜਾਰਾ ਕਲਾਂ ਸੰਗਰੂਰ
@AvtarSingh-hn5rh
@AvtarSingh-hn5rh 2 месяца назад
Waheguru ji 🙏🙏🙏🙏
@Manvindergrewal2107
@Manvindergrewal2107 4 месяца назад
ਬਹੁਤ ਵਧੀਆ ਵਿਚਾਰ ਸੁਣਾਏ ਵੀਰ ਜੀ ਧੰਨਵਾਦ 🙏🏻🙏🏻
@jassidandiwal6857
@jassidandiwal6857 5 месяцев назад
ਦਰਵਾਰ ਸਹਿਬ ਜੀ ❤
@sukhvinworld
@sukhvinworld 5 месяцев назад
Aa sab vekh ke loka di maadi niyat da pta lgda😢thank you aa jankari den li
@SimranjeetSingh-s4z
@SimranjeetSingh-s4z 5 месяцев назад
🙏Waheguru ji
@lashmansingh9994
@lashmansingh9994 9 дней назад
ਆ ਨਵੀਂ ਗੱਲ ਹੀ ਸੁਣੀ ਹੈ। ਪਹਿਲਾਂ ਮਸਜਿਦ ਤੇ ਮੰਦਿਰ ਪਿੱਛੇ ਲੜਾਈ ਹੁੰਦੀ ਪਈ ਹੈ। ਹੁਣ ਆ ਝਠ ਕਿਸਨੇ ਫਿਲਾਤਾ
@gursevaksingh2763
@gursevaksingh2763 5 месяцев назад
Waheguru ji ka khalsa Waheguru ji ki fateh Waheguru ji sarbhloh garanth ji te puri video bnao 🙏🙏bohat sangat nu sarbloh garanth ji bare pta ni aa.
@manjitgill100
@manjitgill100 5 месяцев назад
bhut man khush hoya bhut vdiya.... veer gg..
@Gurvindersinghofficial
@Gurvindersinghofficial 5 месяцев назад
Bhai sahib ji tusi bot mahaan ho
@jaswinderrathor
@jaswinderrathor 4 месяца назад
Waheguru ji ka Khalsa waheguru ji ki fateh ❤❤❤❤❤
@DarshanSingh-bm2iy
@DarshanSingh-bm2iy 5 месяцев назад
Shabash lage raho. Osne sahi than te laya hoya hai kionke o aap sahi hai.
@jaipaljaipaul7449
@jaipaljaipaul7449 Месяц назад
ਸਹਿਬਾਂ ਬਣੀ ਭਰਾਵਾਂ ਦੀ , ਭਾਈਆਂ ਨੇ, ਸਹਿਬਾਂ ਦਾ ਵਿਸ਼ਵਾਸ਼ ਗਵਾਤਾ...?
@balwinderkaur2106
@balwinderkaur2106 5 месяцев назад
Bhut vdia jankari hai ji
@paritmsingh5668
@paritmsingh5668 4 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Singhiqbal-qe4vk
@Singhiqbal-qe4vk 5 месяцев назад
Vadhia Jankari Mili
@anejaks
@anejaks 3 месяца назад
How much spiritual glow has come on your face with time
@AMITSHARMA-in7ih
@AMITSHARMA-in7ih 5 месяцев назад
Beautiful words bhi g🙏
@GurmeetSinghKhalsa-q6r
@GurmeetSinghKhalsa-q6r 22 дня назад
ਬਹੁਤ ਵਧੀਆ ਊ
@AmandeepSingh-v9u
@AmandeepSingh-v9u 5 месяцев назад
ਵੀਰ ਸਿੱਖੀ ਸਰੂਪ ਵਿਚ ਬਹੁਤ ਸੋਹਣਾ ਲੱਗ ਰਹੇ ਹੋ
@poojapoojapooja865
@poojapoojapooja865 5 месяцев назад
Bhut hi vadia video🙏🙏
@deepgagan520
@deepgagan520 3 месяца назад
Dhanwad Veer ji ❤️
@officialmani13
@officialmani13 5 месяцев назад
ਭਾਈ ਸਾਹਿਬ ਹੁਣ ਨਵਾਂ ਮੂਦਾ ਪਖ ਰਿਹਾ, ਕਿ ਦਰਬਾਰ ਸਾਹਿਬ ਵਿੱਚ ਹਿੰਦੂਆਂ ਨੂੰ ਹਨੁਮਾਨ ਚਾਲੀਸਾ ਕਰਨ ਦਵੋ@punjab siyaan
@anoopsingh-gg4tx
@anoopsingh-gg4tx 5 месяцев назад
Thanks!
@MehtabSinghGill-17
@MehtabSinghGill-17 5 месяцев назад
Bhai sahib bhot vadia treeke nal tuc Itehas smjhaunde ho. Canada-America truck chlaundea tuhadia vdeos sunda hunda haan.
@RandhirSingh-h7o
@RandhirSingh-h7o 25 дней назад
ਜਦੋਂ 5ਵੇ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਨੀਂਹ ਸੂਫੀ ਸੰਤ ਮੀਆਂ ਮੀਰ ਫਕੀਰ ਜੀ ਤੋਂ ਰਖਵਾਈ ਸੀ ਤਾਂ ਉਦੋਂ ਇੱਥੇ ਕਿਸੇ ਵੀ ਮੰਦਰ ਦਾ ਨਾਮੋ ਨਿਛਾਨ ਵੀ ਨਹੀਂ ਸੀ ਚੰਗਾ ਹੋਇਆ ਕਿਸੇ ਪੰਡਤ ਤੋਂ ਨਹੀਂ ਰਖਵਾਈ ਨਹੀ ਤਾਂ ਬਾਬਰੀ ਮਸਜਿਦ ਵਾਂਗ ਕੋਈ ਝੂਠਾ ਹੀ ਲਿੰਗ ਪਰਗਟ ਕਰ ਦੇਣਾ ਸੀ ਇਹਨਾਂ ਨਫਰਤੀ ਲੋਕਾਂ ਨੇ ਅਜੇ ਤਕ ਕਿਸੇ ਮਸਲਮਾਨ ਨੇ ਕਦੇ ਨਹੀਂ ਕਿਹਾ ਕਿ ਇਸਦੀ ਨੀਂਹ ਸਾਡੇ ਪੀਰ ਜੀ ਨੇ ਰਖੀ ਹੈ
@bikarjitsingh34bikarjitsin10
@bikarjitsingh34bikarjitsin10 5 месяцев назад
ਬਾਈ ਜੀ ਆਪਣੀ ਸ਼੍ਰੋਮਣੀ ਕਮੇਟੀ ਇਹ ਪ੍ਰਚਾਰ ਕਰਿਆ ਕਰੇ ਵੀ ਇਹ ਟੈਪਲ ਨਹੀਂ ਦਰਬਾਰ ਸਾਹਿਬ ਹੈ ਤੇ ਰਮਾਇਣ ਇਕ ਕਾਲਪਨਿਕ ਨਾਵਲ ਹੈ ਜਿਸ ਦਾ ਜਿਵੇਂ ਦਿਲ ਕੀਤਾ ਲਿਖ ਦਿੱਤਾ
@BalkarSingh-st1ov
@BalkarSingh-st1ov 4 месяца назад
🎉🎉🎉🎉🎉ਵਾਹਿਗੁਰੂ
@ਭਾਊਮਾਝੇਵਾਲ਼ੇ-ਙ7ਰ
Waheguru
@anandaahir4877
@anandaahir4877 26 дней назад
Nice explanation.
@A.Gurpalsingh
@A.Gurpalsingh 5 месяцев назад
ਬਾਈ ਜੀ ਮੇਨੂੰ ਲਗਦਾ ਹੈ ਕੀ ਸਰੋਵਰ ਦੀ ਖੁਦਵਾਈ ਗੁਰੂ ਰਾਮਦਾਸ ਜੀ ਨੇ ਕਰਵਾਈ।
@laljitsingh8735
@laljitsingh8735 5 месяцев назад
Waheguru ji sukar hai app ji ne eni search kar rahe ho ji . But it's very shameful for us .ki asi kuj vi nahi kar rahe ji .. na hi lok kuj sun na chahunday han ji. Baki jo lok Muslims dia masjid nu barbaad kar sakday han . Jo lok guru sahibaan ji da kita Hoya parupkar bhull jan .oh lok darbar sahib nu vi kuj vi kar sakday han.
@kulwindersingh-pz6jz
@kulwindersingh-pz6jz 5 месяцев назад
Y g look e change karli swad e aa gya sire gal baat ho gye.hun ta
@parminderkaurgill2848
@parminderkaurgill2848 5 месяцев назад
Must share
@RavinderSingh-ts1hc
@RavinderSingh-ts1hc 4 месяца назад
❤❤❤❤❤❤❤❤
@amriksingh9543
@amriksingh9543 Месяц назад
ਇਹਨਾਂ ਨੂੰ (ਹਿੰਦੂਆਂ) ਸਬਰ ਕਿਉਂ ਨਹੀਂ ਆ ਰਿਹਾ।ਤੁਹਾਡਾ ਕੋਈ ਧਰਮ ਹੀ ਨਹੀਂ ਹੈ ਜਿਸ ਨੂੰ ਹਿੰਦੂ ਧਰਮ ਕਹਿੰਦੇ ਹੋ। ਸਤਕਾਰਿਤ ਰਮਾਇਣ ਜੀ, ਵਿਚ ਇਸ ਮਹਾਂ ਗਾਥਾ ਚ ਨਾਮ ਆਉਂਦਾ 'ਹਿੰਦੂ' ਸ਼ਬਦ ਦਾ।
@yashkaran3876
@yashkaran3876 7 дней назад
ਹਿੰਦੂ ਮਨ ਨੂੰ ਕਹਿੰਦੇ ਹਨ ਹਮ ਮਨ ਨੂੰ ਕਹਿੰਦੇ ਹਨ ਮਦੀਨਾ ਮਨ ਨੂੰ ਕਹਿੰਦੇ ਹਨ ਸਤਿਗੁਰੂ ਨਾਨਕ ਸਾਹਿਬ ਕਿਹਾ
@TalkwithBanny
@TalkwithBanny 2 месяца назад
ਪੰਜਾਬ ਉਜਾੜਣ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ❤🙏🙏
@LovePeet-vf1qf
@LovePeet-vf1qf 5 месяцев назад
Waheguru ji 🙏🙏🙏
@manpreetsinghbahrain3715
@manpreetsinghbahrain3715 5 месяцев назад
ਭਾਈ ਸਾਹਿਬ ਇਹ ਕੰਮ ਨੂੰ ਰੋਕਣ ਵਾਸਤੇ ਐਸਜੀਪੀਸੀ ਕੁਝ ਨਹੀਂ ਕੀਤਾ ਕਿਉਂਕਿ ਜਿਸ ਦਿਨ ਇਹ ਅਖਬਾਰ ਵਿੱਚ ਫੋਟੋ ਛਾਪੀ ਗਈ ਸੀ ਉਸ ਦਿਨ ਹੀ ਉਸ ਤੇ ਕਾਰਵਾਈ ਹੋਣੀ ਚਾਹੀਦੀ ਸੀ ਕਿਉਂ ਛਾਪੀ ਤੇ ਜਿਸਨੇ ਛਾਪੀ ਤੇ ਜਿਸਨੇ ਲਿਖਿਆ ਉਹ ਇਹਨਾਂ ਦੋਵਾਂ ਤੇ ਪਰਚਾ ਹੋਣਾ ਚਾਹੀਦਾ ਸੀ ਜੇ ਗਲਤ ਅਫਵਾਵਾ ਫੈਲਾਉਣ ਦੇ ਕਾਰਨ ਉਦੋਂ ਹੀ ਐਸਜੀਪੀਸੀ ਜਾਂ ਸ਼੍ਰੋਮਣੀ ਅਕਾਲੀ ਦਲ ਵਾਲੇ ਕੋਈ ਗੱਲ ਤਾਂ ਕਰਦੇ ਪਰ ਕਿਸੇ ਨੇ ਇਹ ਗੱਲ ਜਰੂਰੀ ਨਹੀਂ ਸਮਝੀ ਤੇ ਹੋਰ ਕਿਸੇ ਦੀ ਨਹੀਂ ਗਲਤੀ ਇਹ ਆਪਣੇ ਹੀ ਜਿਹੜੇ ਉੱਪਰ ਬੈਠੇ ਨੇ ਉਹਨਾਂ ਦੀ ਗਲਤੀ ਹੈ ਜੋ ਕੋਈ ਗੱਲ ਤੇ ਗੌਰ ਨਹੀਂ ਕਰਦੇ😔😔
@yuvrajsingh099
@yuvrajsingh099 5 месяцев назад
ਇਹ ਬਾਦਲ ਪਰਿਵਾਰ ਦੀ ਚਾਲ ਹੇ।
@hardeepsinghnagpal9280
@hardeepsinghnagpal9280 5 месяцев назад
Sahi gal hai sadi sgpc hi nikammi hai
@harpreetSinghhappy733
@harpreetSinghhappy733 5 месяцев назад
💯💯👍👍👍 Preet Singh Saini Patarkar Bhai ji Ehi kaam krde Pye si
@5911fullpower
@5911fullpower 5 месяцев назад
Sgpc hun passya. Di reh gyi bhut pessa khada enaa gadaara ne
@harneksingh6401
@harneksingh6401 5 месяцев назад
ਊਊ​
@jasmeetkaur118
@jasmeetkaur118 5 месяцев назад
ਵੀਰ ਜੀ ਤੁਹਾਨੂੰ ਸਿੱਖੀ ਸਰੂਪ ਚ ਦੇਖ ਕੇ ਬਹੁਤ ਖੁਸ਼ੀ ਹੋਈ । ਗੁਰੂ ਪਾਤਸ਼ਾਹ ਤੁਹਾਨੂੰ ਅੰਮ੍ਰਿਤ ਦੀ ਦਾਤ ਬਖਸ਼ਣ ਤੇ ਹੋਰ ਵੀ ਚੜ੍ਹਦੀਕਲਾ ਬਖਸ਼ਣ 🙏
@SandeepGoraya
@SandeepGoraya 5 месяцев назад
sahi keha, main v ase d udeeka krda c and dekh k rooh khush hndi a veer nu
@naviii949
@naviii949 5 месяцев назад
Guru nanak dev ji: Raaj maal roop jaat joban panje thagg l l eni thaggi jagg thaggea kinai n rakhi lajj l l
@MandeepSingh-nn5pz
@MandeepSingh-nn5pz 5 месяцев назад
@Suk561
@Suk561 5 месяцев назад
@Suk561
@Suk561 5 месяцев назад
Sachi gl a veer ji sikhi saeop ch bhot vadia lgde waheguru ji kirpa karn
@waheguruwahegurutuheetu546
@waheguruwahegurutuheetu546 5 месяцев назад
100% ਸਹੀ ਅਰ ਗੁਰਬਾਣੀ ਮੁਤਾਬਿਕ ਪੂਰੀ ਜਾਣਕਾਰੀ ਐ ਜੀ ਦਿਲੋਂ ਧੰਨਵਾਦ ਕਿਉਂਕਿ ਬਹੁਤ ਘੱਟ ਲੋਕ ਏਹ੍ਹ ਤੱਥ ਜਾਣਦੇ ਨੇਂ ਜੀ❤
@KulwantHundal-q3v
@KulwantHundal-q3v 2 месяца назад
ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏
@anoopsinghboparai6807
@anoopsinghboparai6807 5 месяцев назад
ਭਾਈ ਸਾਹਿਬ ਜੀ "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ" ਇਤਿਹਾਸਕ ਤੱਥਾਂ ਤੋਂ ਬਰੀਕੀ ਨਾਲ ਜਾਣੂੰ ਕਰਵਾਉਣ ਲਈ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਹਮੇਸ਼ਾਂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਆਪ ਜੀ ਇਸੇ ਤਰ੍ਹਾਂ ਸੇਵਾ ਕਰਦੇ ਰਹੋ।
@rinkubashal
@rinkubashal 5 месяцев назад
ਬਾਈ ਜੀ ਧਰਮ ਕੋਈ ਵੀ ਵੱਡਾ ਤੇ ਛੋਟਾ ਨਹੀਂ ! ਬਾਣੀ ਨੇ ਹਰ ਧਰਮ ਨੂੰ ਸਤਿਕਾਰਿਆ ਹੈ ਚਾਹੇ ਉਹ ਗੁਰੂਆਂ ਦੀ ਬਾਣੀ ਹੋਵੇ ਚਾਹੇ ਉਹ ਭਗਤਾਂ ਦੀ ਬਾਣੀ ਹੋਵੇ ਭੱਟਾਂ ਦੀ ਬਾਣੀ ਹੋਵੇ ਜਾਂ ਮੁਸਲਮਾਨ ਫਕੀਰਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਮੰਨਣ ਯੋਗ ਨੇ ਕਿਉਂਕਿ ਬਾਣੀ ਉਸਤਤ ਉਸ ਪਰਮਾਤਮਾ ਸੱਚੇ ਵਾਹਿਗੁਰੂ ਦੀ ਕਰਦੀ ਨਾ ਕੀ ਧਰਮਾਂ ਦੀ ! ਗੁਰੂ ਪੀਰ ਤੇ ਭਗਤ ਇੱਕ ਮਾੜੇ ਸਿਸਟਮ ਦੇ ਖਿਲਾਫ ਲੜੇ ਸੀ ਨਾ ਕਿ ਕਿਸੇ ਖਾਸ ਧਰਮ ਦੇ ਲਈ ਹੁਣ ਵੀ ਸਾਨੂੰ ਕਿਸੇ ਧਰਮ ਦੇ ਖਿਲਾਫ ਨਹੀਂ ਹੁਣ ਵੀ ਸਿਸਟਮ ਦੇ ਖਿਲਾਫ ਲੜਨਾ ਪਵੇਗਾ ਇੱਕ ਜੁੱਟ ਹੋ ਕੇ ਇਹ ਧਰਮਾਂ ਵਾਲੇ ਕਿਲੇ ਧਾਉਣਾ ਚੋਂ ਕੱਢ ਕੇ ਇਨਸਾਨੀਅਤ ਲਈ ਲੜਨਾ ਸਿੱਖੋ
@naviii949
@naviii949 5 месяцев назад
Jad Vishnu ji de 16 kala avtar shri krishan ji de kautak, shri krishn ji de bhgt jaidev, naamdev, surdas, Kabir etc di baani di entry ho skdi hai guru Arjan dev ji di kirpa naal,, ta khud aap Vishnu ji ki honge,, eh gal vichran Vali hai...
@karansamra1420
@karansamra1420 5 месяцев назад
ਸਿੱਖ ਕੌਮ ਨਾਲ ਪੰਗਾ ਨਾ ਹੀ ਲੈਣਾ ਅਸੀਂ ਮੁਸਲਿਮ ਭਾਈਚਾਰੇ ਦੀ ਤਰਾਂ ਨਹੀਂ ਆਂ, ਖ਼ਤਮ ਕਰਕੇ ਹੀ ਅਸੀਂ ਸਿੰਘ ਹਟਾ ਗੇ, ਲਾਇਫ ਵਿਚ ਕੋਈ ਵੀ world ਦਾ power ਫੁੱਲ country ਜਾ ਫੇਰ ਆਦਮੀ ਹੋਏ
Далее
CORTE DE CABELO RADICAL
00:59
Просмотров 2,2 млн
Катаю тележки  🛒
08:48
Просмотров 498 тыс.
CORTE DE CABELO RADICAL
00:59
Просмотров 2,2 млн