Тёмный

ਤੁਹਾਡੇ ਅਰਦਾਸਾਂ 🙏 ਅਤੇ ਵੀਡੀਓ ਸ਼ੇਅਰ ਕਰਨ ਨਾਲ ਅੱਜ ਭੈਣ "ਖੁਸ਼ਬੂ" ਦੇ ਪਰਿਵਾਰ ਦਾ ਪਤਾ ਚੱਲ ਗਿਆ 

Manukhta Di Sewa Society Ludhiana
Подписаться 1 млн
Просмотров 360 тыс.
50% 1

Manukhta Di Sewa Society Ludhiana Punjab | MDSS
Contact +919780300071, +918284800071
"Special Thanks to Lakhan Veer and Ashwani Ji for helping in finding home of Khushboo "
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||

Опубликовано:

 

2 окт 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 682   
@lovelyboy486
@lovelyboy486 2 года назад
ਵਾਈ ਸਭ ਨੂੰ ਤੁਹਾਡੇ ਨਾਲ ਜੁੜਕੇ ਰਹਿਣਾ ਚਾਹੀਦਾ , ਸਭ ਨੂੰ ਦਸਵੰਦ ਕੱਢ ਕੇ ਤੁਹਾਡੇ ਨਾਲ ਸੇਵਾ ਚ ਹਿੱਸਾ ਪਾਉਣਾ ਚਾਹੀਦਾ , ਦੁੱਖ ਹਲਕਾ ਹੋ ਜਾਦਾ ਜਦ ਕੋਈ ਨਾਲ ਖੜਦਾ , ਤੁਸੀ ਗਰੇਟ ਹੋ , ਸਭ ਨੂੰ ਤੁਹਾਡੇ ਨਾਲ ਜੁੜਕੇ ਸੇਵਾ ਚ ਹਿੱਸਾ ਪਾਉਦੇ ਰਹਿਣਾ ਚਾਹੀਦਾ
@No_Name9046
@No_Name9046 2 года назад
ਵੀਰ ਜੀ ਸੱਚੀ ਥੌਡੇ ਵਰਗਾ ਹੋਰ ਕੋਈ ਵੀ ਦਿਖਾਈ ਨੀ ਦਿੰਦਾ ਇਸ ਦੁਨੀਆ ਵਿੱਚ🙏🏻 ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਪੁੱਤਰ ਓ ਤੁਸੀ🙏🏻 ਵਾਹਿਗੁਰੂ ਚੜੵਦੀ ਕਲੵਾ ਬਖ਼ਸ਼ੇ🙏🏻
@MUHAMMADALI-jc9dw
@MUHAMMADALI-jc9dw 2 года назад
M m k ramula action
@taranjitsingh7288
@taranjitsingh7288 2 года назад
@@MUHAMMADALI-jc9dw ,੪੪੫੩੬੭੭੮੯ਅਅਗਰਯिਸਦਗ be
@labbuinsan
@labbuinsan 2 года назад
@@MUHAMMADALI-jc9dw ji
@lovelyboy486
@lovelyboy486 2 года назад
ਸਭ ਨੂੰ ਤੁਹਾਡੇ ਨਾਲ ਜੁੜਕੇ ਰਹਿਣਾ ਚਾਹੀਦਾ , ਤਾ ਜੋ ਮਾਪਿਆ ਨੂੰ ਪੁੱਤ ਧੀ ਜਲਦੀ ਮਿਲ ਸਕਣ , ਸਭ ਨੂੰ ਦਸਵੰਦ ਕੱਢ ਕੇ ਤੁਹਾਡੇ ਨਾਲ ਸੇਵਾ ਚ ਹਿੱਸਾ ਪਾਉਣਾ ਚਾਹੀਦਾ
@abhijotbrar1119
@abhijotbrar1119 2 года назад
ਗੁਰਪ੍ਰੀਤ ਵੀਰ ਜੀ ਤੁਹਾਡੇ ਕਰਕੇ ਬਹੁਤ ਸਾਰੇ ਪਰਿਵਾਰਾਂ ਨੂੰ ਅਪਣੇ ਪੁੱਤ ਤੇ ਧੀਆਂ ਮਲ ਰਹੇ ਹੈ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ
@ekassekhon6697
@ekassekhon6697 2 года назад
ਜਦੋ ਮਾਂ ਨੇ ਨਾਲ ਲਿਜਾਣ ਤੋਂ ਮਨਾਂ ਕਰ ਦਿੱਤਾ ਤਾਂ ਖੁਸ਼ਬੂ ਭੈਣ ਨੂੰ ਗੁੱਸਾ ਆ ਗਿਆ ਕਿਉਂਕਿ ਉਹ ਆਪਣੇ ਘਰ ਜਾਣਾ ਚਾਹੁੰਦੀ ਆ ਆਪਣੀ ਮਾਂ ਕੋਲ
@sanjanashappyspace1994
@sanjanashappyspace1994 2 года назад
😭😭😭😭😭 she is totally changed from her first video. He is God on Earth❤️ veer ji 🙏🙏🙏🙏 many thanks for being so kind 💥💯💯💯
@ashrafmohammad3445
@ashrafmohammad3445 2 года назад
Luv u
@sharmajisharmaji967
@sharmajisharmaji967 2 года назад
@@pm6516 blllllllllllllllllllllll
@navjot473
@navjot473 2 года назад
ਗੁਰਪ੍ਰੀਤ ਵੀਰ ਜੀ ਤੁਹਾਡੇ ਕਰਕੇ ਕਿੰਨੇ ਬਿਛੜੇ ਪਰਿਵਾਰ ਮਿਲ ਰਹੇ ਆ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ਣ ਤੁਹਡੇ ਵਰਗਾ ਕੋਈ ਨਈ ਬਣ ਸਕਦਾ ਧਨ ਆ ਓ ਮਾਂ ਜਿਸਨੇ ਤੁਹਾਨੂੰ ਜਨਮ ਦਿਤਾ
@shinderkour97
@shinderkour97 2 года назад
ਦਿਲ ਤੋਂ ਸਲੂਟ ਹੈ ਵੀਰ ਜੀ ਤੁਸੀਂ ਏਨੀ ਵੱਡੀ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏
@MandeepKaur-kp3de
@MandeepKaur-kp3de 2 года назад
ਜਦੋਂ ਮਾਂ ਨੇ ਸਾਫ ਇਨਕਾਰ ਕਰ ਦਿੱਤਾ k ਉਹ ਖੁਸ਼ਬੂ ਨੂੰ ਨਹੀਂ ਲੈ ਕੇ ਜਾ ਸਕਦੀ ਉਸ ਟਾਈਮ ਖੁਸ਼ਬੂ ਦੀ ਜਗਾ ਕੋਈ ਹੋਰ ਹੁੰਦਾ ਤਾਂ ਸ਼ਾਇਦ ਓਹ v ਏਹੀ ਕੁਸ਼ ਕਰਦਾ। ਘਟ ਤੋਂ ਘਟ ਮਾਂ ਇਹ ਤਾਂ ਕਰ ਸਕਦੀ c ਕਿ ਕਿਸੇ ਤਰਾ ਮਿਲ k ਗੱਲ ਕਰਦੀ। ਇੱਕ ਵਾਰ ਧੀ ਲਈ ਆ ਤਾਂ ਜਾਂਦੀ। ਬਹੁਤੀ ਵਾਰ ਸਾਡੀ ਮਾਨਸਿਕ ਹਾਲਤ ਦੇ ਮਾੜੇ ਹੋਣ ਦਾ ਕਾਰਨ ਸਾਡੇ ਪਰਿਵਾਰਾਂ ਵਿਚ ਈ ਹੁੰਦੇ ਨੇ। ਜਜ਼ਬਾਤੀ ਬੰਦੇ ਇਹ ਸਭ ਸਹਾਰ ਨਈ ਸਕਦੇ ਤੇ ਦੂਜਿਆਂ ਲਈ ਪਾਗ਼ਲ ਈ ਸਾਬਿਤ ਹੁੰਦੇ ਨੇ।
@samreetkaurcherry4901
@samreetkaurcherry4901 2 года назад
Right
@luckykamboj2069
@luckykamboj2069 2 года назад
ਵਾਹਿਗੁਰੂ ਜੀ ਵੀਰ ਜੀ ਆਪ ਰੱਬ ਰੂਪ ਹੋ ਵਾਹਿਗੁਰੂ ਜੀ ਆਪ ਨੂੰ ਚੜ੍ਹਦੀਆਂ ਕਲਾਂ ਚ ਰਖੇ ਆਪ ਦੀ ਲੰਬੀ ਉਮਰ ਜੋ ਤੁਸੀਂ ਕੰਮ ਕਰ ਰਹੇ ਉਹ ਬਹੁਤ ਵਧੀਆ
@NITINKumar-tf1km
@NITINKumar-tf1km 2 года назад
@KuldeepSingh-ro7mq
@KuldeepSingh-ro7mq 2 года назад
ਵਾਹਿਗੁਰੂ ਭਲੀ ਕਰੇ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ ਜੀ
@KulwinderKaur-sc6dk
@KulwinderKaur-sc6dk 2 года назад
Bhuht Ashe bhaaji,👌🙏👏
@shakeelmushtaq3285
@shakeelmushtaq3285 2 года назад
Manukhta Di Sewa Zindabaad , 🌟❤(Salute)
@sonuboparai8542
@sonuboparai8542 2 года назад
ਵਾਹਿਗੁਰੂ ਜੀ ਮੇਹਰ ਕਰੋ, ਖੁਸ਼ਬੂ ਭੈਣ ਤੇ, ਬਹੁਤ ਖੁਸ਼ੀ ਵਾਲ਼ੀ ਗੱਲ ਹੈ ਖੁਸ਼ਬੂ ਭੈਣ ਦਾ ਘਰ ਲੱਭ ਗਿਆ , ਵਾਹਿਗੁਰੂ ਗੁਰਪ੍ਰੀਤ ਭਾਜੀ ਨੂੰ ਤੰਦਰੁਸਤੀ ਬੱਖਛੇ, 🙏🙏🙏🙏🙏🙏🙏🙏
@mehakpreetkaur1623
@mehakpreetkaur1623 2 года назад
ਸ਼ੁਕਰ ਹੈ ਪਰਮਾਤਮਾ ਦਾ ਭੈਣ ਦਾ ਘਰ ਲੱਭ ਗਿਆ🙏🙏
@gurindersingh1031
@gurindersingh1031 2 года назад
ਧੰਨ ਹੈ ਧੰਨ ਹੈ ਧੰਨ ਹੈ ਵੀਰ ਤੇਰੀ ਸੋਚ ਧੰਨ ਹੈ
@paramsinghkarnawal1066
@paramsinghkarnawal1066 2 года назад
😭😭😭 ਰੱਬ ਤੁਹਾਨੂੰ ਲੰਮੀਂ ਉਮਰ ਬਕਸ਼ੇ ਗੁਰਪ੍ਰੀਤ ਵੀਰੇ ਤੁਸੀ ਬੋਹਤ ਹਿ ਨੇਕ ਕੰਮ ਕਰ ਰਹੇ ਹੋ
@johnsydney100
@johnsydney100 2 года назад
He is like god , he is from Canada and instead of living there he is helping people in India
@user-is8zc4li3c
@user-is8zc4li3c 2 года назад
ਗੁਰਪ੍ਰੀਤ ਸਿੰਘ ਜੀ ਬੇਨਤੀ ਹੈ ਕਿ ਜਦੋਂ ਵੀ ਖੁਸ਼ਬੂ ਵਰਗੀ ਭੈਣ ਦੇ ਪਰਵਾਰ ਨਾਲ ਗੱਲ ਕਰਦੇ ਸਮੇਂ ਉਨ੍ਹਾਂ ਨੂੰ ਪਹਿਲਾਂ ਫੋਨ ਕਰਕੇ ਸਮਝਾ ਦਿਆ ਕਰੋ ਕਿ ਐਸੀ ਕੋਈ ਗੱਲ ਨਾ ਕੀਤੀ ਜਾਵੇ ਜਿਸ ਨਾਲ ਉਸ ਨੂੰ ਕੋਈ ਬੁਰਾ ਲੱਗੇ ।
@zahidachaudhri1380
@zahidachaudhri1380 2 года назад
Allah ko yehi pasand hai vir jee , tusi insan ho k farishta , aap jaise loge hi Jannat k haqdar hai. Allah ko kisi sikh , kisi hindu , kisi Buddhist se koi problem nahi. Jo ache kaam karta hai wohi uska payar a hai 💖
@kalwantkaurgarde2092
@kalwantkaurgarde2092 2 года назад
वाहेगुरु जी का खालसा वाहेगुरु जी की फतेह वीर जी परमात्मा ताडी लंबी उम्र करें
@amaritkaur3364
@amaritkaur3364 2 года назад
Waheguru ji meher kare es bachi te 🙏 Manukhta de sewa parivar te meher kare Waheguru ji 🙏💐💐🙏🙏💐💐
@jimmykamboj937
@jimmykamboj937 2 года назад
Sachi video dekh k meanu te Rona aa gya 😭😭😭😭😭 Waheguru ji veer ji diya umra lambi kre🙏🙏
@sunitarani3073
@sunitarani3073 2 года назад
ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੁਸੀ ਉਹਨਾਂ ਦੀ ਵੀ ਸਾਂਭ ਸੰਭਾਲ ਕਰ ਰਹੇ ਓ ਜਿਨ੍ਹਾਂ ਨੂੰ ਤੁਸੀ ਜਾਣਦੇ ਤੱਕ ਨਹੀਂ ਜਦ ਕਿ ਖੁਸ਼ਬੂ ਦੀ ਮਾਂ ਵੀ ਹੱਥ ਖੜ੍ਹੇ ਕਰ ਰਹੀ ਹੈ??
@hazursingh804
@hazursingh804 2 года назад
ਵੀਰ ਜੀ ਤੁਹਾਡੀ ਕੀ ਸੋਬਾ ਕਰਾ ਤੂੰ ਹੈ ਰੱਬ ਦਾ ਬੰਦਾ ਕਮਾਲ ਦੀ ਸੇਵਾ ਕਰਦੇ ਹਨ ਮੇਰੇ ਵੀਰ
@gurulalsingh990
@gurulalsingh990 2 года назад
ਅਜਿਹੀ ਸਥਿਤੀ ਤੇ ਆਕੇ ਸੇਵਾ ਕਰਨ ਵਾਲਾ ਵੀ ਬਹੁਤ ਪਰੇਸ਼ਾਨ ਹੁੰਦਾ ਹੈ। ਪਤਾ ਨਹੀਂ ਕਿੰਨੇ ਲੋਕਾਂ ਨੂੰ ਸੰਭਾਲ ਰਹੇ ਨੇ ਵੀਰ ਜੀ, ਰੱਬ ਸਾਰਿਆ ਨੂੰ ਤੰਦਰੁਸਤੀ ਬਖਸ਼ੇ ਤਾਕਿ ਸਾਰੇ ਅਪਣੇ ਆਪਣੇ ਘਰਾਂ ਚ ਜਾਣ।। ਮਾਂ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਔਰ ਵੀਰ ਜੀ ਮਜਬੂਰ ਨੇ ਕਿ ਪੂਰੀ ਜਿੰਦਗੀ ਕੁੜੀ ਨੂੰ ਸਾਂਭਣਾ ਔਖਾ ਹੈ ,ਕਉਂਕਿ ਸਭ ਤੋਂ ਵੱਡੀ ਦਿੱਕਤ ਇਹ ਹੈ,ਅਤੇ ਇਸ ਚੀਜ ਦਾ ਖ਼ਤਰਾ ਹੈ ਕਿ ਵੀਰ ਤੇ ਕਿਤੇ ਕੋਈ ਉਂਗਲ ਨਾ ਚੱਕ ਦੇ।
@jaspreetjohal6087
@jaspreetjohal6087 2 года назад
🙏Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Chardi kala wich rakhana sister nu 🙏 Lakh Lakh shukar Waheguru ji da Gurpreet veer da .
@akonivendingsolutionsllp4720
@akonivendingsolutionsllp4720 2 года назад
Her hands are shivering because of emotions on seeing her loved ones
@sumanmehra5691
@sumanmehra5691 2 года назад
Waheguru tuhda bhla kre veere jo tuc kise nu milaea waheguru khush rhke eh bhn nu
@siratsandhu2122
@siratsandhu2122 2 года назад
Waheguru ji da bohut bohut "Shukrana"bhain di family da ptaa lgg gyaa..........Bohut Bohut Shukrana Manukhta di sewa society da.......Bohut Bohut Shukrana Jihna ne Bhain da ghar lbh lyaa.....Waheguru ji da Meher naal hun sb kush chnga hove.
@fariyadsingh3486
@fariyadsingh3486 2 года назад
ਵਾਹਿਗੁਰੂ ਹਮੇਸ਼ਾ ਮਹਿਰ ਰਖੇ ਭਾਈ ਗੁਰਪ੍ਰੀਤ ਸਿੰਘ ਜੀ 'ਮਹਾਨ, ਉਤੇ🙏🙏🙏🙏🙏
@stayfitwithneha8301
@stayfitwithneha8301 2 года назад
Plz usse pagal mat bolo nhi toh wo phir se pagal ho jayegi ....wo bilkul thik hai ab ...khushboo ko pyar do wo thik ho jayegi ❤️
@user-wu4jl7ny2n
@user-wu4jl7ny2n 2 года назад
ਰੱਬ ਨੇ ਇਨਸਾਨ ਦੇ ਰੂਪ ਵਿੱਚ ਇਨਸਾਨ ਦੇ ਰੂਪ ਜਨਮ ਲਿਆ ਹੈ, ਉਹ ਇਨਸਾਨ ਹੈ ਗੁਰਪ੍ਰੀਤ ਭਾਜੀ। ਜਿਸ ਨੇ ਤੁਹਾਨੂੰ ਦੇਖ ਲਿਆ ਸਮਝੋ ਰੱਬ ਨੂੰ ਦੇਖ ਲਿਆ,, ਰੱਬ ਤੁਹਾਨੂੰ ਹਮੇਸ਼ਾ ਹੀ ਚੜਦੀਕਲਾ ਤੇ ਤੰਦਰੁਸਤੀ ਬਖਸ਼ੇ। 🙏🙏🙏🙏🙏🙏🙏🙏🙏🙏🙏🙏
@PawanKumar-rj3rw
@PawanKumar-rj3rw 2 года назад
ਤੂਸੀਂ ਬਾਈ ਜੀ ਸੱਚੀ ਕਮਾਲ ਹੋ ਵਾਹਿਗੁਰੂ ਤੂਹਾਡੇ ਤੇ ਮੇਹਰ ਕਰੇ ਅਸੀਂ ਅਰਦਾਸ ਕਰਦੇ ਹਾਂ
@ajaysharma3303
@ajaysharma3303 2 года назад
She is suffering from mania... Waheguru mehar karan.... Badhi jaldi behan ne sahi ho jana
@akonivendingsolutionsllp4720
@akonivendingsolutionsllp4720 2 года назад
When her mother ask her to stay there alone, she suddenly started feeling alone and rejected, that started bothering her again and she reacted. Her family needs to understand that she's very fragile and needs proper care and patience.
@happysalan9450
@happysalan9450 2 года назад
Yes, her mother cannot take care of her, she have no idea what she wants
@kukkymalik6790
@kukkymalik6790 2 года назад
Mother ko care nahi hai. Ye wo log hai jo ye sochte hai kon care karega.
@tarundadwal4503
@tarundadwal4503 2 года назад
Salute to you sir 🙏❤️
@TrumpThomas123
@TrumpThomas123 2 года назад
Shukar hai Rab ka 🙏🚩
@kalwindersingh4940
@kalwindersingh4940 2 года назад
ਧੰਨ ਹੋ ਬਈ ਜੀ ਤੁਸੀਂ।
@cutedogandtourvideo9998
@cutedogandtourvideo9998 2 года назад
Bhain thik ho ju gi bahut kare karni paini piyar nall kirpa kare waheguru is te
@kulbinderkaur6971
@kulbinderkaur6971 2 года назад
Veerg humanity vaste tusi Rab ho🙏
@balrajrangi8973
@balrajrangi8973 2 года назад
Bahut bahut bahut bahut vadhiyan jam kar rahe ho bhaiji
@sumanbrar1245
@sumanbrar1245 2 года назад
God bless you gurpreet veer g waheguru tohanu lamia umra bakhshe🙏
@MandeepSingh-yy6tp
@MandeepSingh-yy6tp 2 года назад
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ ਸਾਰੇ ਵੀਰਾਂ ਨੂੰ।
@bholekifaujtraveller2789
@bholekifaujtraveller2789 2 года назад
Bahut Masoom aa 😭😭bhen sab waheguru ji di Mehar 🙏🙏🌹🌹
@abhinashsinghsandhu8216
@abhinashsinghsandhu8216 2 года назад
I Salute to all of you Veera👍
@KulwinderKaur-ko1zp
@KulwinderKaur-ko1zp 2 года назад
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਗੁਰਪ੍ਰੀਤ ਵੀਰ ਨੂੰ ਲੰਮੀ ਉਮਰ ਬਖਸ਼ਣ 🙏🙏🙏🙏🙏
@princegameryt2106
@princegameryt2106 2 года назад
Well done such mai ese logo mai hi God hai hum sab ku ese help krni hogi
@bablasekhon1044
@bablasekhon1044 5 месяцев назад
ਰੱਬ ਤੁਹਾਨੂੰ ਲੰਮੀ ੳੁਮਰ ਬਕਸੇ ਗੁਰਪ੍ਰੀਤ ਵੀਰੇ ਤੁਸੀ ਬੋਹਤ ਹਿ ਨੇਕ ਕੰਮ ਕਰ ਰਹੇ ਹੋ
@four9infrainvest581
@four9infrainvest581 2 года назад
Maa my ta bilkul hi palla chad ta Ma nahi aana Wahiguru g aap g di lambi umr KRY 🤲🤲🤲🙏
@anusimran2600
@anusimran2600 2 года назад
Waheguru ji🙏🏻🙏🏻 rabb da roop ho tusi veerji. Manukhta di seva sabto vaddi seva
@rajwindergrewal8288
@rajwindergrewal8288 2 года назад
ਵੀਰੇ ਤੁਸੀਂ ਰੱਬ ਦਾ ਦੂਜਾ ਰੂਪ ਹੋ ਸਾਰੀ ਟੀਮ ਨੂੰ ਪ੍ਰਰਮਾਤਮਾ ਚੜਦੀ ਕਲਾ ਵਿੱਚ ਰੱਖੇ
@akonivendingsolutionsllp4720
@akonivendingsolutionsllp4720 2 года назад
Love, care and blessings can make everything possible, God bless you veerji
@kulwindersandhu8384
@kulwindersandhu8384 2 года назад
ਗੁਰਪ੍ਰੀਤ ਸਿੰਘ ਭਾਜੀ ਬਹੁਤ ਵਧੀਆ ਕੰਮ ਕਰ ਦੇ ਹੋ
@manjeetkaur4056
@manjeetkaur4056 2 года назад
Kushbu de smile kine pyari aw waheguru g mehar karo
@ronakpunjaban6373
@ronakpunjaban6373 2 года назад
Waheguru gurpreet veere di lmbi umar kre
@amandeepsingh-yk4nt
@amandeepsingh-yk4nt 2 года назад
ਵਾਹਿਗੁਰੂ ਤੇਰਾ ਸੁਕਰ ਹੈ ,ਤੂੰ ਗੁਰਪ੍ਰੀਤ ਵੀਰ ਚ ਵਾਸ ਕਰਕੇ ਇਨਸਾਨੀਅਤ ਦੀ ਸੇਵਾ ਕੀਤੀ ,ਦਾਤਾ ਸਭ ਨੂੰ ਖੁਸ਼ੀਆ ਬਖਸ਼ੋ
@gurlabhsra1998
@gurlabhsra1998 2 года назад
ਸਲੂਟ ਆ ਵੀਰ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਰੱਖਣ ਤੇ ਸਾਰੇ ਲੋਕ ਏਹ ਦੇਖਣ ਸਿੰਘ ਲੋਕਾਂ ਦੀ ਸੇਵਾ ਕਰਨ ਜਾਣਦੇ ਆ ਫਿਰ ਵੀ ਅੱਤਵਾਦੀ ਕਿਹਾ ਜਾਂਦਾ ਸਰਕਾਰਾਂ ਵੱਲੋਂ
@KulwinderSingh-js5gx
@KulwinderSingh-js5gx 2 года назад
ਖੁਸ਼ ਰਹੋ ਹਮੇਸ਼ਾ ਵੀਰੇ ਤੁਸੀਂ ਬੋਹਤ ਵਧੀਆ ਕੰਮ ਕੀਤਾ ਹੈ
@preetsaini5482
@preetsaini5482 2 года назад
Ghar de members nu v support krni chahidi ,oh eh Kyo ni smjhde k veer ji ena khyal rakh rae othe,apni hi kurri nu le k jaan nu tyar ni.😓
@HappySingh-qm9dk
@HappySingh-qm9dk 2 года назад
aksar movie dekha krte the ..... Aaj asliyat mea dekh liya Maseehe ko.......The real hero😭😭😭😭😭😭😭😭😭😭😭😭😭😭
@07ishu47
@07ishu47 2 года назад
Sardar g ap ne ye bhut acha kaam kiya hai upar vala ap ko bhut lambi umar dy
@waheguru179
@waheguru179 2 года назад
Salute hai bhai aap ko
@jasmeenkaur6189
@jasmeenkaur6189 2 года назад
Huge respect for the whole team the work you have done is highly appreciable , waheguru Ji bless you whole team proud 🇨🇦
@sardardisardarni3930
@sardardisardarni3930 2 года назад
Waheguru ji ka khalsa waheguru ji ki Fateh 🙏🌹🙏
@deepmaanmaan223
@deepmaanmaan223 2 года назад
bahut vadia ho gya ji Didi da ghar mala gya Gurpreet veer tusi Rab ho ji 🙏🙏🙏🙏🙏🙏
@Deephdstudio2626
@Deephdstudio2626 2 года назад
ਵਾਹਿਗੁਰੂ ਲੰਬੀ ਉਮਰ ਕਰੇ ਵੀਰ ਦੀ
@dolllifethings2603
@dolllifethings2603 2 года назад
🙏🙏🙏🙏Waheguru ji bht bht shukr 🙏🙏tohda v veerji bht bht dhanwad 🙏 🙏
@kamaljeet-113
@kamaljeet-113 2 года назад
ਮਿਹਨਤ ਦਾ ਮੁੱਲ ਪੈਂਦਾ ਜਰੂਰ ਆ ਵੀਰ ਜੀ
@youtoo6612
@youtoo6612 2 года назад
It seems mother is not wanting her.Feeling very sad for Khushbu. Had her mother welcomed her with open arms Khushbu would recover soon .God bless her
@rajinderkumar2950
@rajinderkumar2950 2 года назад
Satnam whaguru ji 🙏
@harharmahadev4790
@harharmahadev4790 2 года назад
Waheguru g tuhade Te mehr krn veer g Tusi bahut acha kam kr rhe Ho
@bhupinderkaur4413
@bhupinderkaur4413 2 года назад
ਬਹੁਤ ਵਧੀਆ ਕੰਮ ਕੀਤਾ ਵੀਰ ਜੀ, ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ🙏🙏
@kulwinderkaur229
@kulwinderkaur229 2 года назад
Veer ji waheguru ji tuhanu lamyan umran bkhshn chardikla ch rkhn 🙏🙏🙏🙏🙏
@laddivihan6107
@laddivihan6107 2 года назад
Waheguru tuhanu chardikla vich rakhe tuhadi seva dhan hai
@dil_saalapagalhai44
@dil_saalapagalhai44 2 года назад
Veer ji tuhadi sewa pawna dekh ke akha cho athru aa gaye..waheguru hamesha maher kare.. Thankyou veer Ji for your kindness
@harmanjotkaur1194
@harmanjotkaur1194 2 года назад
Baba ji tanu lambi umar dehn🙏🙏🙏🙏
@RakeshKumar-qs2nr
@RakeshKumar-qs2nr 2 года назад
Waheguru ji ka khalsa, shri waheguru guru ji ki Fateh, veer ji Rabb tuhade kolon kini vadiya kirtt karva reha, you are really blessed
@creatingfireaevil7025
@creatingfireaevil7025 2 года назад
Waheguru g veer g nu lambi ayu baksho jo loka di sewa krn.Bahut hi ghat lok hunde ida de.
@artbyneelam2438
@artbyneelam2438 2 года назад
Mere sachhe paatshaah hmesha raham karna sab par🙏🙏🙏🙏🙏🙏🙏🙏🙏🙏🙏🙏🙏
@usmanakmal7242
@usmanakmal7242 2 года назад
VEER G THUNU RABB NY BOHT HEEMAT DETE A JO. TUSE AYNA. VADYEEA KAM KARDY PY HO. ALLAH BLESS YOU
@stylobrvlogs8510
@stylobrvlogs8510 2 года назад
Wmk Sir tuhade te ajj v insaniat jida h kite na kite. Waheguru g da lakh lakh sukr h sister nu ghr mil gya tuhade krke. Rabb de bnde Ho tusi es kalyugi duniya te.
@jaskarandhanoa9456
@jaskarandhanoa9456 2 года назад
Gurpreet veer ji tahnu Sadi v umar lag jaye enda bada tahuda dil aaya eni sewa karde tusi🙏🙏🙏🙏🙏🙏🙏🙏
@sandhupreet1682
@sandhupreet1682 2 года назад
Waheguru ji ❤️😭😭🙏🙏
@palveerkaur929
@palveerkaur929 2 года назад
Waheguru ji Maher karna ji kirpa kero ji sabne te ji very nice vere
@sumankaur8609
@sumankaur8609 2 года назад
Very nice work veer ji wehaguru ji thune chardi kala ch rakhan
@Savedogs_vinodjakhu0786
@Savedogs_vinodjakhu0786 2 года назад
Bai g sarya nu raab ke apne parivaar de vichree jee mil jaan. Tuhadiyan ihna kaar gujaria krke. Eh sb hoyea a waheguru g tuhde te sadda mehar bhriya hath rkhe
@inderpreetkaur7789
@inderpreetkaur7789 2 года назад
Dhnya ho tusi veero.waheguru aap ji te mehar kre.
@oyefukre3719
@oyefukre3719 2 года назад
🙏waheguru ji mehr Kari sabte ❤
@ramandeepkaurgill3302
@ramandeepkaurgill3302 2 года назад
Waheguru ji 🙏 kirapa kriyo sab te 🙏♥️ is bhn nu v thik krdo 🥺 jaldi te Gurpreet veere dill to respect aa 🙏🙏🙏🙏♥️
@bimladevi856
@bimladevi856 2 года назад
gurpreet veer ji aap te waheguru ji de mehar hai k jis nu docter v theek ahi kar sakde uh v tuhade duara theek keete jande han.god bless you veer ji.
@dilrajkaur8697
@dilrajkaur8697 2 года назад
Rab kare har shehar har jgah thode jiven ik veer hoe 🙏
@gagansingh2505
@gagansingh2505 2 года назад
Eho jehe singha nu desh da prdanmantri hona chahie 🙏🏽🙏🏽🙏🏽🙏🏽🙏🏽
@pb19wala22
@pb19wala22 2 года назад
Weheguru ji Meher krn sis te 🙏🙏🙏🙏🙏🙏🙏🙏🙏 god bless you bro khus rho hamesha tusi weheguru ji aap di har wish pori krn 🙏🙏🙏🙏🙏 weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji
@madhurgupta6026
@madhurgupta6026 2 года назад
You all doing great seva very rare people like you bitu jo 🙏🙏🙏
@SatnamSingh-cf2xv
@SatnamSingh-cf2xv 2 года назад
🙏 Waheguru ji Tera shukar hai 🙏
@happyendingmeanlifeok6527
@happyendingmeanlifeok6527 2 года назад
M proud of u totlly team membrs i selite u
@sony8020
@sony8020 2 года назад
thks bai ji rabb da roop ho tusi
@simarrathor7348
@simarrathor7348 2 года назад
Veer ji wheguru g Tanu hamasha kush rakha lambya umarra bakshan god bless you 😍. Ajj didi. Bot kush a ona. Nu ona. Da. Parivar na mila. Ta 😍
@tamannasaini4798
@tamannasaini4798 2 года назад
Bot khushi hoi vedio dekh ke ki is bhain da ghr mil geya or ae theek b ho rhi h .........shukriya Gurpreet bhaji Or thodi sari team da🙏🙏🙏
@ManpreetSingh-ks5gk
@ManpreetSingh-ks5gk 2 года назад
VEER JI WAHEGURU JI TUHADE TE MEHAR BHAREYA HATH RAKHAN
@ManpreetKaur-iu9uh
@ManpreetKaur-iu9uh 2 года назад
Waheguru g di mehar kiti tusi waheguru ji
@mohammaddanishshahidmohamm7466
@mohammaddanishshahidmohamm7466 2 года назад
App ko lambi umar ho bhai sahab
@gurdipsingh3373
@gurdipsingh3373 2 года назад
ਜਿਉਂਦੇ ਰਹੋ ਵੀਰੋ
Далее
НАШЛА У СЕСТРЫ СЕКРЕТИК
00:36
Просмотров 426 тыс.
Камень, ножницы, нейронка
00:33
Просмотров 1,3 млн