Тёмный

ਤੁਹਾਡੇ ਦੁਆਰਾ ਪੁੱਛੇ ਗਏ share market ਨਾਲ ਸਬੰਧਿਤ ਸਵਾਲਾਂ ਦੇ ਜਵਾਬ 

stock market di duniya
Подписаться 6 тыс.
Просмотров 886
50% 1

ਤੁਹਾਡੇ ਦੁਆਰਾ ਪੁੱਛੇ ਗਏ share market ਨਾਲ ਸਬੰਧਿਤ ਸਵਾਲਾਂ ਦੇ ਜਵਾਬ
ਮੇਰਾ ਫ਼ਿਲਮਾਂ ਦਾ ਚੈਨਲ
/ @filmandiduniya
ਮੇਰਾ ਕ੍ਰਾਈਮ ਦੀਆਂ ਕਹਾਣੀਆਂ ਦਾ ਦੂਸਰਾ ਚੈਨਲ
/ @duniyacrimedi
ਮੇਰਾ ਕਿਤਾਬਾਂ ਦਾ ਚੈਨਲ
/ @kitabaandiduniya
ਇਸ ਇੱਕ VIDEO ਵਿੱਚ ਤੁਹਾਨੂੰ ਮਿਲੇਗੀ SHARE MARKET ਦੀਆਂ 30 ਤੋਂ ਜ਼ਿਆਦਾ ਕੰਪਨੀਆਂ ਬਾਰੇ ਜਾਣਕਾਰੀ
ਸਤਿ ਸ਼੍ਰੀ ਅਕਾਲ ਜੀ
ਮੈਂ ਰਵਿੰਦਰ ਸਿੰਘ ਬਰਾੜ ਇਸ video ਵਿੱਚ ਇਹ ਜਾਣਕਾਰੀ ਦਵਾਂਗਾ:-
ਸਟਾਕ ਮਾਰਕੀਟ ਵਿਚ ਨਿਵੇਸ਼ ਕਰਨ ਦੇ ਫਾਇਦੇ | ਤੁਸੀਂ ਵੀ ਘਰ ਬੈਠ ਕੇ ਆਪਣਾ ਕੰਮ ਕਰ ਸਕਦੇ ਹੋ
ਮੈਂ ਰਵਿੰਦਰ ਸਿੰਘ ਬਰਾੜ ਇਸ video ਵਿੱਚ ਇਹ ਜਾਣਕਾਰੀ ਦਵਾਂਗਾ:-
ਤੁਸੀਂ ਬਹੁਤ ਥੋੜ੍ਹੇ ਪੈਸੇ ਤੋਂ ਸ਼ੁਰੂਆਤ ਕਰ ਸਕਦੇ ਹੋਂ, ਸਫਲ ਹੋਣ ਲਈ ਬਹੁਤ ਵੱਡੀ investment ਦੀ ਲੋੜ ਨਹੀਂ
ਤੁਹਾਡਾ ਪੈਸਾ waste ਹੋਣ ਦੀ ਬਜਾਏ, ਇਕ ਚੰਗੀ ਜਗਾਹ invest ਹੋ ਜਾਵੇਗਾ
ਤੁਹਾਨੂੰ ਕਿਸੇ ਉੱਪਰ ਨਿਰਭਰ ਹੋਣ ਦੀ ਲੋੜ ਨਹੀਂ
ਤੁਸੀਂ ਵੀ ਘਰ ਬੈਠ ਕੇ ਆਪਣਾ ਕੰਮ ਕਰ ਸਕਦੇ ਹੋ
stock market ਵਿੱਚ ਕਯੋਂ ਕਰਨਾ ਚਾਹੀਦਾ ਹੈ ?
ਸਟਾਕ ਮਾਰਕੀਟ ਵਿਚ ਨਿਵੇਸ਼ ਕਰਨ ਦੇ ਫਾਇਦੇ
share market ਕਿਸੇ ਵੀ ਹੋਰ ਤਰਾਂ ਦੀ ਇਨਵੈਸਟਮੈਂਟ ਤੋਂ ਬੇਹਤਰ ਕਯੋਂ ਹੈ ?
My other stock market videos:-
1.DIVIDENDS- • top ਸਟਾਕ ਮਾਰਕੀਟ ਕੰਪਨੀਆ...
2.SHARE MARKET ਕਿਓਂ ਸਾਡੇ ਲਈ ਇੱਕ ਰਹੱਸ ਬਣੀ ਰਹਿੰਦੀ ਹੈ - • SHARE MARKET ਕਿਓਂ ਸਾਡੇ...
3.Top 5 ਸਟਾਕ ਮਾਰਕਿਟ ਕੰਪਨੀਆਂ ਜਿਹੜੀਆਂ ਕਿੰਨੇ ਗੁਣਾਂ ਵੱਧ ਗਈਆਂ : • Top 5 ਸਟਾਕ ਮਾਰਕਿਟ ਕੰਪਨ...
4.Top 3 ਸਟਾਕ ਮਾਰਕਿਟ ਕੰਪਨੀਆਂ 50 ਰੁਪਏ ਤੋਂ ਥੱਲੇ:- • Top 3 ਸਟਾਕ ਮਾਰਕਿਟ ਕੰਪ...
5.SHARE MARKET ਨਾਲ ਜੁੜੀ ਇੱਕ ਬਹੁਤ ਵੱਡੀ ਖ਼ਬਰ | ਜਾਣੋ ਕਿਹੜੀਆਂ TOP ਕੰਪਨੀਆਂ ਨੂੰ ਹੋਣ ਵਾਲਾ ਹੈ ਵੱਡਾ ਫਾਇ:- • SHARE MARKET ਨਾਲ ਜੁੜੀ ...
9 points ਸਟਾਕ ਮਾਰਕੀਟ ਵਿਚ ਨਿਵੇਸ਼ ਕਰਨ ਦੇ ਫਾਇਦੇ
Information of biggest companies of stock market to invest in.
online share market class in punjabi
how to earn big profits in punjabi
stock market for beginners in punjabi
stock market tutorials
Top ਸਟਾਕ ਮਾਰਕਿਟ ਕੰਪਨੀਆਂ ਨਿਵੇਸ਼ ਲਈ
ਲੰਬੇ ਸਮੇਂ ਲਈ TOP ਸਟਾਕ ਮਾਰਕਿਟ ਕੰਪਨੀਆਂ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਇਹ ਗੱਲਾਂ ਦਾ ਧਿਆਨ ਰੱਖੋ |
Social Media Platforms ਉੱਪਰ ਮੈਨੂੰ follow ਕਰਨਾ ਨਾ ਭੁੱਲਣਾ:-
Instagram :- / ravindersbrar
Facebook:-www.facebook.c...
Share , Support and Subscribe my channel @stock market di duniya
ਧੰਨਵਾਦ |
#stockmarket #stocks #punjabstockmarket #stockmarkettutorial #punjabistockmarket #punjabitrader
Disclaimer-
We , “STOCK MARKET DI DUNIYA” , are not stock investment advisor . We do not make any recommendation for investing in any stock, or sales or purchase of any stock. All content ,views, information and opinions on this channel named “STOCK MARKET DI DUNIYA ” is my personal interpretation based on information on my personal research . I do not take any responsibility , or I cannot be held responsible for any mis-communication, mis-information and any action taken by any individual or group based on the information provided in this video .
The content provided on this channel is solely for education and learning purpose . Therefore , this channel’s content should not be considered for making investment decision. Please seek expert opinion from your investment advisor, certified financial planner, financial advisor before acting on anything mentioned on this channel. I take no liability/responsibilty for decision taken by anyone solely based on the information provided on this channel. I am not responsible for any loss or implications arising out of any decision taken by the viewers after watching any content on this channel.
By using the content of our channel you agree that use of any information at our channel in any of your investment is entirely at your own risk. you understand and acknowledge that there is very high degree of risk involved in stock investment. All companies , brands , stocks services and product names mentioned in this video are trademarks of their respective owner , holder , individual parent companies.
By accessing or viewing this information , you accept, without limitation or qualification, this “DISCLAIMER ”.

Опубликовано:

 

9 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 55   
@s.sbuildingplannersukhwind90
@s.sbuildingplannersukhwind90 День назад
ਵਾਹੇਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ l
@gurtajgill9058
@gurtajgill9058 2 дня назад
ਬਹੁਤ ਧਨ ਵਾਦ ਵੀਰ ਜਲਦੀ ਆ ਜਾਇਆ ਕਰੋ ਬਹੁਤ ਉਡੀਕ ਰਹਿਦੀ ਵੀਰ ਤੁਹਾਡੀ ।
@HarpreetSingh-v9e
@HarpreetSingh-v9e День назад
Waheguru ji guru Ramdas jeo
@MankeeratSingh.
@MankeeratSingh. Час назад
ਹਾਂ ਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਇੱਕ ਬੇਨਤੀ ਆ ਜਿਵੇਂ ਆਈਟੀ ਸੈਕਟਰ ਹੋ ਗਿਆ ਫੂਡ ਸੈਕਟਰ ਹੋ ਗਿਆ ਤੇ ਡਿਫੈਂਸ ਸੈਕਟਰ ਹੋ ਗਿਆ ਏ ਵੀ ਸੈਕਟਰ ਹੋ ਗਿਆ ਇਹਨਾਂ ਸਾਰੇ ਸੈਕਟਰਾਂ ਤੇ ਇੱਕ-ਇੱਕ ਵੀਡੀਓ ਬਣਾਓ ਜੀ ਕਿ ਆਹ ਸੈਕਟਰ ਚ ਆਹਾ ਪੂਰੇ ਵਧੀਆ ਸਿਹਰ ਆ ਮਾਰਕੇਟ ਕਿੰਨੀ ਆ ਤਾਂ ਕਿ ਹਰੇਕ ਸੈਕਟਰ ਚੋਂ ਇੱਕ ਜਾਂ ਦੋ ਦੋ ਸੇਰ ਚੁਣ ਕੇ ਉਹ ਆਪਦੇ ਪੋਰਟਫੋਲੀਓ ਵਿੱਚ ਰੱਖ ਸਕੇ ਬਾਕੀ ਧੰਨਵਾਦ ਤੁਹਾਡਾ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਜਿਹੜੀ ਜਾਣਕਾਰੀ ਦੇ ਨਾਲ ਸਾਰਿਆਂ ਦਾ ਫਾਇਦਾ ਹੁੰਦਾ ਹੈ ਤੇ ਤੁਹਾਡਾ ਨਾਮ ਰੋਸ਼ਨ ਹੁੰਦਾ ਹੈ
@jasveersingh3063
@jasveersingh3063 День назад
ਬਾਈ ਮੈਂ ਤੁਹਾਡੀ ਹਰ ਇਕ ਵੀਡੀਓ ਨੂੰ ਦੇਖਦਾ
@KumarKumar-df9ot
@KumarKumar-df9ot 15 часов назад
Great person with great knowledge
@harpreetkaurrandhawa8281
@harpreetkaurrandhawa8281 День назад
Ssakaal bhaji, plz ਜਿਵੇਂ ਪਹਿਲਾਂ ਤੁਸੀਂ intro ch link dinde c, o v dya lro if possible, I usually see your vedeos many times as I am begginer, kde kde short ch rewind krna hunda, odo thora ਮੁਸ਼ਕਿਲ ਲੱਗਦਾ l 🙏
@HUNTREZ123
@HUNTREZ123 День назад
Waheguru g mehar krn g
@amritpalsingh-df4sq
@amritpalsingh-df4sq День назад
Bhut vdea video ha sir sada pindo lokha vasta ji ❤❤❤❤❤❤
@jugrajsingh7325
@jugrajsingh7325 День назад
Thank you sir bahut bahut jyada 👏👏👏👏
@goldenworld1824
@goldenworld1824 18 часов назад
@gursewaksingh6438
@gursewaksingh6438 День назад
Very good Information brother
@Bikram-dt2vk
@Bikram-dt2vk День назад
Nice video bhaji keep it up
@MskKullar
@MskKullar 2 дня назад
Nic ver g
@charanjeetsingh2335
@charanjeetsingh2335 День назад
Nice
@AVTARSINGH-rz1xj
@AVTARSINGH-rz1xj День назад
SSA sardar ji I'm avtar Singh from DOHA Qatar well come back from other Chanel
@MankeeratSingh.
@MankeeratSingh. 2 дня назад
ਅਸੀਸਾਂ
@SatishKumar-pv3io
@SatishKumar-pv3io День назад
V nice ji
@Lakhwinder-sz4qp
@Lakhwinder-sz4qp 19 часов назад
Very nice verr ji god bless u
@harwindersingh8898
@harwindersingh8898 2 дня назад
Sat shri Akal ji
@tribhawanjotsidhu532
@tribhawanjotsidhu532 16 часов назад
👍
@tribhawanjotsidhu532
@tribhawanjotsidhu532 16 часов назад
Ki ETF vich v compounding growth hundi h and dividend v add hunda h ji ?
@JaspalSingh-if4ki
@JaspalSingh-if4ki 2 дня назад
Sat shri akal ji
@sukhwindersinghdhuri
@sukhwindersinghdhuri 2 дня назад
ਬਹੁਤ ਬਹੁਤ ਧੰਨਵਾਦ ਵੀਰ ਜੀ ਵੀਡੀਓ ਅਪਲੋਡ ਕਰਨ ਲਈ
@JagjitSingh-h8m
@JagjitSingh-h8m 2 дня назад
Sehi ਗੱਲ ਆ future ਬਾਰੇ ਕੌਣ ਦੱਸ ਸਕਦਾ ਇਕ ਆਸ ਈ ਹੁੰਦੀ ਆ
@gmsetia
@gmsetia День назад
Really thanks, I like your way of talking.
@sandeepsingh-vf3gb
@sandeepsingh-vf3gb День назад
Thanks
@JaspalSingh-if4ki
@JaspalSingh-if4ki 2 дня назад
Thanks veer namaste
@rabbiinsan
@rabbiinsan День назад
Many many thanks to you ❤
@a47202
@a47202 20 часов назад
Idfc bank Vprpl Shakti pump Bajaj housing Finance Irfc Caspian corporate Gland pharma IRB infra❤ Refex industry Msumi Hal Cdsl Olectra Kamdhenu ventures
@MskKullar
@MskKullar 2 дня назад
Thx y g
@jagrajmangat2033
@jagrajmangat2033 2 дня назад
Waheguru ji ka Khalsa waheguru ji ki Fate ❤dhanbaad veer ji for give me right information....... Next zee entertainment
@bikramsingh2621
@bikramsingh2621 2 дня назад
Thanks ji❤
@JoginderPal-khamano
@JoginderPal-khamano 2 дня назад
ਬਹੁਤ ਵਧੀਆ ਜੀ
@JagjitSingh-h8m
@JagjitSingh-h8m 2 дня назад
ਭਾਜੀ ACE •bare daseo
@AkbarKhan-st8zv
@AkbarKhan-st8zv День назад
M hamesa thoda video poora hi dekhda brar saab
@jagrajmangat2033
@jagrajmangat2033 2 дня назад
Hanji veer ji Bajaj housing finance,irfc cover ho gya video🙏🙏🙏
@JaswindersinghChahal-z1b
@JaswindersinghChahal-z1b 2 дня назад
Olectra green tech and Kpi green Energy bare daso ji long time investment vaste
@rajinderdang8654
@rajinderdang8654 2 дня назад
Sir ji viewnow company bare jarur dasio ji 🙏
@JaswinderSingh-bq1qm
@JaswinderSingh-bq1qm 17 минут назад
Sat Sri akal veer g Narayana Hrudayalaya bare analysis karna g
@jeetasingh9510
@jeetasingh9510 2 дня назад
It has gone up from 40 to around 80.
@rinkusingla7868
@rinkusingla7868 2 дня назад
🎉🎉🎉🎉
@AkbarKhan-st8zv
@AkbarKhan-st8zv День назад
Cg power vare dsiyo ji longterm lai
@BEANTBHANGU-dj9tw
@BEANTBHANGU-dj9tw 2 дня назад
Bcl industries varre v daso
@AkbarKhan-st8zv
@AkbarKhan-st8zv 7 часов назад
Krbl ltd vare jrur dsiyo ji
@surjithsingh7051
@surjithsingh7051 2 дня назад
Veer g rwindra energy bare dusna g
@VikramSingh-tn5tl
@VikramSingh-tn5tl День назад
Astral Ltd bare deso... sat Shri akal ji..
@jagdishsinghvillager2996
@jagdishsinghvillager2996 День назад
Bhaji bosch company bare dso
@MandeepSingh-br7xi
@MandeepSingh-br7xi 2 дня назад
Paaji kamopaints da ki banu
@Narindersingh-yy5yh
@Narindersingh-yy5yh 6 часов назад
ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ ਜਾਣਕਾਰੀ ਦੇਣ ਲਈ , ਪਰ ਮੇਰੇ ਸ਼ੇਅਰ ਬਾਰੇ ਨੀ ਜਾਣਕਾਰੀ ਦਿੱਤੀ , ਕਿਰਪਾ ਉਸਦੇ ਬਾਰੇ ਵੀ ਦਸ ਦਿਓ 🙏🙏🙏 ਸ਼ੇਅਰ name Zeel interterment ਨੀਚੇ kyu ਆਇਆ
@Goraya1313
@Goraya1313 День назад
Groww app tek aa g ja koi hor dasio veer g
@HUNTREZ123
@HUNTREZ123 День назад
Sir sai silk bare g
@surjithsingh7051
@surjithsingh7051 2 дня назад
Idfc Jan idfc first bank Kon good hr
@justgrewal
@justgrewal 17 часов назад
Tuhada number jan email sakdi aa bro pan related prblm aa mutual fund vich invest krn time ho rahi aa plz je help kr sakde oh
@jugrajsingh7325
@jugrajsingh7325 День назад
Thank you sir bahut bahut jyada 👏👏👏👏
Далее
ОНА ОПЯТЬ ПОЁТ 😱
3:05:53
Просмотров 1,1 млн
Changing The Flag Of The Countries #countryballs
00:18
@BinoysSHARETIPS
18:55
Просмотров 11 тыс.
The Girl Who Changed Karachi Forever | @raftartv
29:30
Sexual Advertising Decoded | Dr Mayurika Das
16:47
Просмотров 41 тыс.
Moving to Cyprus: buying property and gaining residency
32:41
ОНА ОПЯТЬ ПОЁТ 😱
3:05:53
Просмотров 1,1 млн