Тёмный

ਤੁਹਾਡੇ ਸਾਰਿਆਂ ਦੇ ਸਹਿਯੋਜ ਨਾਲ ਬਾਪੂ ਜੀ ਅੱਜ ਟਰੈਕਟਰ ਲੈਣ ਦੇ ਯੋਗ ਹੋ ਗਏ ਆ| ਜੋ ਸੋਨਾਲੀਕਾ ਸੜ ਕੇ ਸਵਾਹ ਹੋ ਗਿਆ ਸੀ 

PRIME TRACTORS
Подписаться 406 тыс.
Просмотров 97 тыс.
50% 1

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 141   
@rupindersidhu4878
@rupindersidhu4878 2 года назад
ਬਾਈ ਜੀ ਬਹੁਤ ਵੱਡੀ ਗੱਲ ਬਾਪੂ ਨੇ ਕਰਤੀ ਵੀ ਹੋਰ ਸੇਵਾ ਨਾ ਭੇਜਣ ਕਿ ਮੇਰਾ ਨੁਕਸਾਨ ਪੂਰਾ ਹੋ ਗਿਆ ।ਜਿਓਦੇ ਵਸਦੇ ਰਹਿਣ ਦਾਨ ਕਰਨ ਵਾਲੇ ਰੱਬ ਰੂਪੀ ਇਨਸਾਨ ।
@gurpreetbrar5743
@gurpreetbrar5743 2 года назад
ਜਿਉਂਦੇ ਰਹੋ ਪੰਜਾਬੀਓ ਬਾਪੂ ਦੀ ਮੁੱਛ ਨੀਵੀਂ ਨਹੀਂ ਹੋਣ ਦਿੱਤੀ। ਸਾਰੇ ਹੀ ਸੇਵਾਦਾਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ
@liftingfood9298
@liftingfood9298 2 года назад
Good 👍🏻👍🏻👍🏻👍🏻
@deolmarjana6
@deolmarjana6 2 года назад
ਪਿੰਡ ਢੀਮਾਂ ਵਾਲੀ ਜਿਲਾ ਫਰੀਦਕੋਟ ਸਾਡੇ ਪਿੰਡ ਵੀ ਸੜ ਗਿਆ ਸੀ 855 ਪਿੰਡ ਦੇ ਸਹਿਯੋਗ ਨਾਲ ਅਸੀ ਵੀ ਟਰੈਕਟਰ ਇੱਥੋ ਈ ਤਿਆਰ ਕਰਵਾ ਰਹੇ ਆ।। ਪੰਜਗਰਾਈਂ ਵਾਲਾ ਵੀਰ ਗੁਰਮੇਲ ਮਿਸਤਰੀ ਸਾਡਾ ਵੀ ਟਰੈਕਟਰ ਤਿਆਰ ਕਰ ਰਿਹਾ
@kuldeep5818
@kuldeep5818 2 года назад
ਟਰੈਕਟਰ ਕੰਪਨੀਆ ਕਿਸਾਨਾ ਤੋ ਕਰੋੜਾ ਰੁਪਏ ਕਮਾਉਦੀਆ ਉੰਨਾ ਇੱਕ ਰੁਪਿਆ ਵੀ ਨਹੀ ਦਿੱਤਾ ਜੇ ਇੱਕ ਕਿਸਾਨ ਤੇ ਔਖਾ ਸਮਾ ਆ ਗਿਆ ਸੀ ਤੇ ਉਨਾ ਨੁੰ ਵੀ ਮੱਦਦ ਕਰਨੀ ਚਾਹੀਦੀ ਸੀ।
@farminglover1656
@farminglover1656 2 года назад
ਇਹ ਤਾਂ ਕੰਪਨੀ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਸੀ ।
@PRIMETRACTORS
@PRIMETRACTORS 2 года назад
@@farminglover1656 Bai company vich vi gall ho gyi c par ethe pehlan hi kamm sar giya, company agree karli c nva tractor den lai
@farminglover1656
@farminglover1656 2 года назад
@@PRIMETRACTORS ਫਿਰ ਤਾਂ ਭਰਾ ਚੰਗੀ ਗੱਲ ਆ ।
@farmarjatt9284
@farmarjatt9284 2 года назад
ਤੇਰਾ ਵੀ ਧੰਨਵਾਦ ਵੀਰ ਤੇਰਾ ਵੀ ਬਹੁਤ ਯੋਗਦਾਨ ਆ ਤੇ ਜਿਨਾ ਨੇ ਵੀ ਦਾਨ ਕੀਤਾ ਰੱਬ ਸਭ ਦੇ ਸੁਪਨੇ ਪੂਰੇ ਕਰੇ
@gurmukhsingh9717
@gurmukhsingh9717 2 года назад
ਬਹੁਤ ਵਧੀਆ ਕੰਮ ਕੀਤਾ ਤੁਸੀਂ ਵੀਰ ਇਹ ਕਿਸਾਨ ਵੀਰ ਦਾਂ ਸਾਥ ਦਿੱਤਾ ਗਿਆ ਤਾਂ ਆਪਣਾ ਕੰਮ ਕਰ ਲੈਣ ਗੇ ਵਾਹਿਗੁਰੂ ਜੀ ਮੇਹਰ ਕਰਨੀ ਸਾਡੇ ਕਿਸਾਨਾਂ ਵੀਰਾਂ ਤੇ
@watansingh7659
@watansingh7659 2 года назад
ਪ੍ਰਮਾਤਮਾ ਜੀ ਸਭ ਵੀਰਾਂ ਦਾ ਭਲਾ ਕਰਨਾ ਜੀ ਜਿਨਾਂ ਵੀਰਾਂ ਨੇ ਲੋੜਵੰਦ ਬਾਪੂ ਦੀ ਮੱਦਦ ਕੀਤੀ 🙏🙏🙏❤️❤️🙏 ਨਾਨਕ ਨਾਮੁ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏❤️
@ekamdhaliwal
@ekamdhaliwal 2 года назад
ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਵੀਰਾਂ ਤੇ ਜਿਨਾਂ ਨੇ ਦੇਸ਼ ਵਿਦੇਸ਼ ਚੋਂ ਬਾਪੂ ਜੀ ਦੀ ਮਦੱਦ ਕੀਤੀ 🙏
@gursahibsingh6294
@gursahibsingh6294 2 года назад
ਬਾਪੂ ਜੀ ਤੁਸੀ ਆਤਮਾ ਤੋਂ ਰੱਜੇ ਲੱਗ ਦੇ ਜੇ ਵਾਹਿਗੁਰੂ ਜੀ ਕਿਰਪਾ ਕਰਨ 🌾🌾🌾🌾🌾🌾🌾
@rupindersidhu4878
@rupindersidhu4878 2 года назад
ਚੈਨਲ ਵਾਲੇ ਵੀਰ ਦੀ ਵੀ ਸਿਫਤ ਕਰਨੀ ਬਣਦੀ ਆ ਤਾ ਹੀ ਸੇਵਾ ਪੂਰੀ ਹੋਈ ਆ
@PRIMETRACTORS
@PRIMETRACTORS 2 года назад
Dhanvaad veer ji
@ravidhanesar2372
@ravidhanesar2372 2 года назад
Veer swaad aa gea apni kom da pyar dekh ke eda e ik rakhe rab sanu Mehar kre rab sab te jina ne help kite
@ਡਰਾਈਵਰਭਰਾਵਾਂਚੈਨਲ
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਜੀ ਕੀ ਫਤਹਿ ਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਸੋਹਣੀ ਗੱਲ ਕਹੀ ਹੈ ਜੀ ਵੀਰ ਜੀ ਮੇਰੇ ਇੱਕ ਹੀ ਧੀ ਹੈ ਤੇ ਮੇਰੇ ਘਰ ਵਾਲੀ ਦੇ ਪਿਤੇ ਵਿੱਚ ਪੱਥਰੀਆ ਹੈ ਜੀ ਵੀਰ ਜੀ ਮੇਰੇ ਵਿੱਚ ਅਪਰੇਸ਼ਨ ਕਰਵਾਉਣ ਲਈ ਪੈਸੇ ਨਹੀਂ ਹੈ ਤੇ ਮੇਰੀ ਵੀ ਮਦਦ ਕਰ ਦਿਉ ਜੀ ਮੈਂ ਵੀ ਬੋਕਰਾ ਝਾੜੂ ਵੇਚ ਕੇ ਟੈਮਪਾਸ ਕਰ ਰਿਹਾ ਹਾਂ ਜੀ ਜਾਂ ਮੇਰੇ ਘਰ ਦਾ ਅਪਰੇਸ਼ਨ ਕਰਵੋ ਦੋ ਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੋਵੇ ਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@sandhusaab8734
@sandhusaab8734 2 года назад
ਸਤ ਜੁਗ ਆ ਗਿਆ ਹੈ ਭਾਈ ਸਾਹਿਬ ਜੀ । ਵਾਹਿਗੁਰੂ ਜੀ ਸ਼ੁਕਰੀਆ ਦਾਨੀ ਵੀਰਾ ਦਾ ।
@navjotjot4881
@navjotjot4881 2 года назад
ਚੈਨਲ ਵਾਲੇ ਵੀਰੋ ਤੁਹਾਡਾ ਵੀ ਬਹੁਤ ਧੰਨਵਾਦ ਜੀ
@user646
@user646 2 года назад
ਵਾਹਿਗੁਰੂ ਜੀ ਮੇਹਰ ਕਰੀਂ ਇਸ ਵੀਰਾਂ ਤੇ
@kamalmangat4418
@kamalmangat4418 2 года назад
Asli sikh hon da baba g ne saboot de ta....waheguru taraki bakshe Sharya nu
@tarsem389
@tarsem389 2 года назад
Waheguru ji dani sajna da bahut bahut dhanwad ji
@lakh5604
@lakh5604 2 года назад
Bahut vadia veer j kise da pla ho jave bahut vadia gll hai
@sidhupigeonclub4220
@sidhupigeonclub4220 2 года назад
ਬਾਪੂ ਜੀ ਵਾਹਿਗੁਰੂ ਕਿਰਪਾ ਕਰੇ
@noor-bq6kg
@noor-bq6kg 2 года назад
ਬਾਹਰ ਵਾਲੇ ਵੀਰੋ ਤੁਸੀਂ ਹੀ ਬਚਾ ਸਕਦੇ ਹੋ। ਬਾਕੀ ਸਾਰੀਆਂ ਸੰਗਤਾਂ ਦਾ ਧੰਨਵਾਦ
@SukhvirSingh-gt6gs
@SukhvirSingh-gt6gs 2 года назад
ਤੁਸੀਂ ਵੀਰ ਸਮੇਂ ਨਾਲ਼ ਵੀਡਿਓ ਪਾਈ ਤੇ ਕਿਸੇ ਲੋੜਵੰਦ ਦੀ ਸਮੇਂ ਸਿਰ ਮਦਦ ਹੋ ਗਈ ਇਹ ਵੀ ਸਲਾਘਾਯੋਗ ਹੈ
@dhanaulatractors5911
@dhanaulatractors5911 2 года назад
ਧੰਨਵਾਦ prim tractor channel da gurjant Dhanaula valo
@parmindergill2584
@parmindergill2584 2 года назад
ਵਾਹਿਗੁਰੂ ਜੀ
@BhupinderSingh-xb4hl
@BhupinderSingh-xb4hl 2 года назад
kishan mazdur ekta jindabad jindabad 🌏💪🌾🌾🌾🎙🎙🎙🎙🌾🌾🌾💪🌏 ___________ਪੰਜਾਬ punjab________
@balrajkahon8133
@balrajkahon8133 2 года назад
Bhut bhut mehrbani sab veeran t help krn kyi . lodvand pariwar dii help krde riha kro Waheguru ji Tuhade t family t mehar bhariya hath rakhna ji 🙏🙏
@sukhchainnahelfarm1874
@sukhchainnahelfarm1874 2 года назад
ਵਾਹਿਗੁਰੂ ਵਾਹਿਗੁਰੂ ਜੀ🙏🙏🙏
@bilongtorajputana3943
@bilongtorajputana3943 2 года назад
ਵਹੇ ਗੁਰੂ ਮੇਹਰ ਕਰੇ ਗਾ 😊😊
@dhanasingh4699
@dhanasingh4699 2 года назад
ਬੱਲੇ ਬਾਪੂ
@gurbirsingh7030
@gurbirsingh7030 2 года назад
ਵਾਹਿਗੁਰੂ ਮੇਹਰ ਕਰੇ ਬਾਪੂ ਤੇ
@gurditkhehra9664
@gurditkhehra9664 2 года назад
Kissn mjdoor jindabad kissn mjdoor jindabad kissn mjdoor jindabad kissn mjdoor jindabad kissn mjdoor jindabad kissn mjdoor jindabad kissn
@tarloksingh6576
@tarloksingh6576 2 года назад
ਵਾਹਿਗੁਰੂ ਜੀ ਮੇਹਰ ਕਰਨ ਜੀ ੴ
@rajveersinghkahlon4194
@rajveersinghkahlon4194 2 года назад
Balle o Punjabio ❤️jit Lia🙏🙏
@harpindersingh8595
@harpindersingh8595 2 года назад
Waheguru ji waheguru ji waheguru ji waheguru ji waheguru ji waheguru ji waheguru ji waheguru ji
@amrindergill8691
@amrindergill8691 2 года назад
NRI Veero jodee vasde raho
@pyassbypanghal7347
@pyassbypanghal7347 2 года назад
Dil se thanks bhai ji
@shankarsharma9655
@shankarsharma9655 2 года назад
Sukar parmatma da dhanbaad saare daani vira da te video wale y da
@GurpreetSingh-pz3rv
@GurpreetSingh-pz3rv 2 года назад
ਵੀਰੇ ਤਿਆਰ ਹੋਏ ਟਰੈਕਟਰ ਦੀ ਵੀਡਿਓ ਜਰੂਰ ਪਾਇਓ
@kachraseth690
@kachraseth690 2 года назад
Satnam shri waheguru ji sarbat da Bhala karna ji 🙏🙏🙏🙏🙏
@user-mu1nj1ns9v
@user-mu1nj1ns9v 2 года назад
Baba g very good
@dhamijatt3391
@dhamijatt3391 2 года назад
Rabb mehar kare kese da vi nuksan na hove waheguru ji
@ramanchahal432
@ramanchahal432 2 года назад
Very good all punjabis help each other. I m working in sonalika tractors and if you want any help from our company we will discuss with our senior team as our company management is also very supportive.
@harshitnandalrohtak
@harshitnandalrohtak 2 года назад
Good job 👌 bhai sahab Kisan ki sewa m lage rho
@HarpreetSingh-qb2qz
@HarpreetSingh-qb2qz 2 года назад
Satnam sri waheguru ji 🙏
@gurpreethundal3507
@gurpreethundal3507 2 года назад
Bhut bout dhanwad sare veera da ji
@GurjantSingh-bt8bn
@GurjantSingh-bt8bn 2 года назад
Tusi Sare ral ke Punjab nu bcha sakde o
@kuljeetsingh591
@kuljeetsingh591 2 года назад
Sab Mera salute ji
@sukhdevsingh7702
@sukhdevsingh7702 2 года назад
Wahaguru ji 🙏
@pb77_reels
@pb77_reels 2 года назад
Dil khush Ho gya bai
@dilbagsinghsarwara205
@dilbagsinghsarwara205 2 года назад
Waheguru mehar kre bai te
@bhavdeepsingh4496
@bhavdeepsingh4496 2 года назад
Waheguru ji❤❤🥰🥰
@velly7377
@velly7377 2 года назад
New b ledo te eh vala v repair ho jana 2 hoju fer uncle kol tractor
@jaswinderrandhawa3246
@jaswinderrandhawa3246 2 года назад
Waheguru Ji mehr karn sab ty 🙏
@dharmindersingh4487
@dharmindersingh4487 2 года назад
Jione raho punjabio Bs ik benti h. Sarkar select kr welle Dimag na sochia kro kattar na hoia kro Ku k Jdo v koi bnda kattr hunda ta USDA najaij faida uthaea janda
@kisanimplement3397
@kisanimplement3397 2 года назад
Very very good bai
@IMTWALE
@IMTWALE 2 года назад
Technology da boht fayda je sahi varti jave Example thode sahmne aa
@r-saab9359
@r-saab9359 2 года назад
Right
@gurwindersinghghuman5804
@gurwindersinghghuman5804 2 года назад
Sahi kiha tusi g
@IMTWALE
@IMTWALE 2 года назад
@@gurwindersinghghuman5804 hnji 🙏🏻
@IMTWALE
@IMTWALE 2 года назад
@@r-saab9359 🙏🏻
@surjeetsandhu7531
@surjeetsandhu7531 2 года назад
🙏🙏🙏🙏🙏🙏🙏🙏🙏🙏🙏🙏 up
@jattsab5076
@jattsab5076 2 года назад
WAHEGURU ji
@jagmailsingh3509
@jagmailsingh3509 2 года назад
Waheguru ji
@IndianFarmerDagar97
@IndianFarmerDagar97 2 года назад
Bhai ji bahut glt hua . 🥺🥺 Bhagwan kripa kare..
@harpreetkhosa9666
@harpreetkhosa9666 2 года назад
Waheguru ji 🙏🙏❤❤
@harpreetSingh-oh2ev
@harpreetSingh-oh2ev 2 года назад
Vadia kita help karke eve hi karna chaida hai
@GurpreetSingh-re4kq
@GurpreetSingh-re4kq 2 года назад
Waheguru,ji
@kewal1370
@kewal1370 2 года назад
Sat..nam...ji...Maher....kro
@jasjotsingh4782
@jasjotsingh4782 2 года назад
Bapu new lya Hun sonalika.750
@mohammadashraf387
@mohammadashraf387 2 года назад
Love you dani veera nu
@smasndip922singh6
@smasndip922singh6 2 года назад
waheguru ji
@amrindermaan3036
@amrindermaan3036 2 года назад
Waheguru jii saab te mehar krn❤️
@manjeetsingh5917
@manjeetsingh5917 2 года назад
Waheguru ji mehar karo
@amrindersandhu5144
@amrindersandhu5144 2 года назад
Very good
@total-gaming1815
@total-gaming1815 2 года назад
Nice
@purandharni7350
@purandharni7350 2 года назад
Waheguru Ji waheguru Ji
@gurprincedhatt9975
@gurprincedhatt9975 2 года назад
Waheguru ji ❤️❤️
@karampal1234
@karampal1234 2 года назад
saab tun utam sevaa a hai assi apne gareab sikha nu smbaalo duziya daa bada karke vekh liya kol mol nhai paunda
@dorinatt4598
@dorinatt4598 2 года назад
ਮਾਲਵਾ ਵਰਕਸ਼ਾਪ ਨਾਲ ਵੀ ਗੱਲ ਬਾਤ ਕਰੋ ਹੋਰ ਵੀ ਫਾਇਦਾ ਹੋ ਜੂ ਵਾਈ ਜੀ
@tractorlover5198
@tractorlover5198 2 года назад
Papu ji powertrac lao diesel khatha gatt ah
@bluepen215
@bluepen215 2 года назад
Good a g
@bluepen215
@bluepen215 2 года назад
Boht good
@lovecheema3789
@lovecheema3789 2 года назад
bapu g nu avi tractor repair karva dyo 2 tractor ho jange
@velly7377
@velly7377 2 года назад
Aho
@r-saab9359
@r-saab9359 2 года назад
Right
@gorajattana8234
@gorajattana8234 2 года назад
Channel Wale veer 👍👍👍
@dilipvpannu4549
@dilipvpannu4549 2 года назад
Nice ji
@satgursinghsingh5820
@satgursinghsingh5820 2 года назад
🙏🙏🙏🙏🙏🙏🙏🙏🙏
@sukhbirsidhu6560
@sukhbirsidhu6560 2 года назад
good job
@Gurjot-sl2vb
@Gurjot-sl2vb 2 года назад
🙏🙏🙏🙏🙏
@legendgaming7405
@legendgaming7405 2 года назад
Waheguru gg
@kulvirbenipal
@kulvirbenipal 2 года назад
Good
@palwinderpb0265
@palwinderpb0265 2 года назад
😍😍😍🙏♥️♥️♥️
@iksingh5842
@iksingh5842 2 года назад
👍👍👍👍🙏🙏🙏🙏❤️❤️❤️❤️💯💯💯💯
@ravandeepsingh8504
@ravandeepsingh8504 2 года назад
🙏🙏🙏🙏 waheguru ji
@manjindersingh2386
@manjindersingh2386 2 года назад
👍👍
@DHAKAPELBUNDELIRAI36
@DHAKAPELBUNDELIRAI36 2 года назад
🙏🙏🙏🙏🙏🙏🙏🙏🙏🙏❤️
@ashutoshdawas1900
@ashutoshdawas1900 2 года назад
Sacchi seva isnu hi khande
@rajanaujla46
@rajanaujla46 2 года назад
🙏
@jasvirsinghsingh4758
@jasvirsinghsingh4758 2 года назад
Sonaleka kyo hor sasta le lende kmm chlon nu
@kamalkaurkamalkaur7019
@kamalkaurkamalkaur7019 2 года назад
HElp help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ
@preetkaurbawa8929
@preetkaurbawa8929 2 года назад
Location
@PRIMETRACTORS
@PRIMETRACTORS 2 года назад
9501909739
@AashiqFORDde
@AashiqFORDde 2 года назад
🙏🙏💖💖👍💕👌
@manidhanoa249
@manidhanoa249 2 года назад
🙏❤️
@harmandhaliwal1457
@harmandhaliwal1457 2 года назад
❤❤
@D420khaira
@D420khaira 2 года назад
🙏🙏🙏🙏🙏🙏🙏
@AmanDeep-nh2ct
@AmanDeep-nh2ct 2 года назад
😭😭😭😭
@rajinderbrar6729
@rajinderbrar6729 2 года назад
♥️♥️♥️♥️
Далее
Собираю Маню к осени ✨
00:48
Просмотров 976 тыс.