Тёмный
No video :(

ਤੂਫਾਨਾਂ ਦਾ ਸ਼ਾਹ ਅਸਵਾਰ (੧ ) | ਕਰਤਾਰ ਸਿੰਘ ਸਰਾਭਾ ਨੂੰ ‘ਉਡਣਾ ਸੱਪ’ ਕਿਉਂ ਕਹਿੰਦੇ ਸਨ ਸਕੂਲ ਦੇ ਸਾਥੀ? ਅਜਮੇਰ ਸਿੰਘ 

The Sikh Viewpoint
Подписаться 60 тыс.
Просмотров 37 тыс.
50% 1

Tufanan Da Shah Aswar Shaheed Kartar Singh Sarabha (Part1) II Ajmer Singh
Part 2 : • ਤੂਫਾਨਾਂ ਦਾ ਸ਼ਾਹ ਅਸਵਾਰ (...

Опубликовано:

 

14 ноя 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 89   
@jaskiratsingh7225
@jaskiratsingh7225 2 года назад
ਸਦਾ ਜੀਵਣਾ ਨਹੀਂ ਸੰਸਾਰ ਅੰਦਰ ਖਿੱਲੀ ਰਹੇਗੀ ਸਦਾ ਗੁਲਜ਼ਾਰ ਨਾਹੀ, ਸਦਾ ਕੂੜ ਦੀ ਰਹੇ ਨਾ ਜ਼ਾਰਸ਼ਾਹੀ ਸਦਾ ਜਾਬਰਾਂ ਹੱਥ ਤਲਵਾਰ ਨਾਹੀ, ਰੰਗ ਬਦਲਦੀ ਰਹੇਗੀ ਸਦਾ ਕੁਦਰਤ ਬਣਦਾ ਵਖ਼ਤ ਕਿਸੇ ਦਾ ਯਾਰ ਨਾਹੀ, ਹੋਸੀ ਧਰਮ ਦੀ ਜਿੱਤ ਅਖੀਰ ਬੰਦੇ ਬੇੜੀ ਪਾਪ ਦੀ ਲੱਗਣੀ ਪਾਰ ਨਾਹੀ| -ਕਰਤਾਰ ਸਿੰਘ ਸਰਾਭਾ
@DeepsinghGill
@DeepsinghGill 2 года назад
Who else love to listen Bhai Ajmer Singh?? I am addicted to his speechs & books.. Respect from Australia
@harshdeepsingh8211
@harshdeepsingh8211 2 года назад
Mee too
@blackiaagaming7675
@blackiaagaming7675 2 года назад
🙏🙏🙏🙏🙏🙏🙏🙏🙏🙏🙏🙏🙏🙏 ਬਾਪੂ ਅਜਮੇਰ ਸਿੰਘ ਜੀ ਤੇ ਭਾਈ ਮੇਹਰ ਸਿੰਘ ਜੀ ਤੁਸੀ ਬਹੁਤ ਹੀ ਨਿਵੇਕਲਾ ਤੇ ਸਹੀਦਾ ਸੱਚਾ ਇਤਿਹਾਸ ਸੰਗਤ ਦੇ ਰੁਬਰੂ ਕਰ ਰਹੇ ਹੋ ਜੀ ।ਧੰਨਵਾਦ ਜੀ ।
@inderjeetbanwait
@inderjeetbanwait 2 года назад
ਇਹ ਹੈ ਸਾਡਾ ਵਿਰਸਾ , ਸਾਨੂ ਮਾਣ ਹੈ ਸਰਾਭੇ ਤੇ। ਰਹਿੰਦੀਆਂ ਦੁਨੀਆਂ ਤੱਕ, ਸਾਡੀਆਂ ਆਉਣ ਵਾਲੀਆਂ ਨਸਲਾਂ ਪ੍ਰੇਰਨਾ ਲੈਣਗੀਆਂ
@hanmindersinghpurba706
@hanmindersinghpurba706 2 года назад
ਇਹਨੇ ਦਿਲਚਸਪ ਇਨਸਾਨ ਉਚੇ ਸੋਚ ਦੇ ਮਾਲਕ ਸਨ ਸਾਨੂੰ ਹੁਣ ਤੱਕ ਇਹ ਗੱਲਾ ਕਿਸੇ ਨੇ ਦੱਸੀਆ ਹੀ ਨਾ ਕਿਤੇ ਲਿਖੀਆ ਨੇ... ਬਹੁਤ ਧੰਨਵਾਦ ਬਾਬਾ ਅਜਮੇਰ ਸਿੰਘ ਜੀ 🙏🏽 ਵੀਰ ਮੇਹਰ ਸਿੰਘ ਜੀ🙏🏽
@sukhmandeepsingh7678
@sukhmandeepsingh7678 2 года назад
ਅਸਲੀ ਅਜਾਦੀ ਜੋਧੇ ਹਨ ਕਰਤਾਰ ਸਿੰਘ ਸਰਾਭਾ ਸਰਦਾਰ ਉਧਮ ਸਿੰਘ ਜੀ
@rupinderkhant1952
@rupinderkhant1952 2 года назад
ਸਿਜਦਾ ਸ਼ਹੀਦਾਂ ਨੂੰ👑🙏
@ParmSingh92
@ParmSingh92 2 года назад
🙏⚔️ Proud to be a Sikh. Salute to martyrdom of great warrior Sardar Kartar Singh Sarabha. 🙏
@SatpalVerma000
@SatpalVerma000 2 года назад
🙏🙏🙏 ਬਾਕੀ ਕਿਤਾਬ ਚੋ ਪੜਾਂਗੇ ਤੂਫਾਨਾ਼ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ
@user-hj8yg4ye1d
@user-hj8yg4ye1d 2 года назад
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ
@firekhalsa8478
@firekhalsa8478 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਕੋਟ ਕੋਟ ਪ੍ਰਣਾਮ ਹੈ ਮੇਰੇ ਵੀਰ ਨੂੰ
@blackiaagaming7675
@blackiaagaming7675 2 года назад
🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏 🙏🙏ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@GurpreetSINGHOZSIKH
@GurpreetSINGHOZSIKH 2 года назад
ਵਾਹਿਗੁਰੂ ਜੀ 🙏🙏
@BikramjeetSingh-vi4es
@BikramjeetSingh-vi4es Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏।।
@MANPREETKAUR-od1jo
@MANPREETKAUR-od1jo 2 года назад
ਬਹੁਤ ਬਹੁਤ ਧੰਨਵਾਦ ਜੀ ਏਨੀ ਭਰਪੂਰ ਜਾਣਕਾਰੀ ਦੇਣ ਲਈ🙏
@MadeinPanjab1699
@MadeinPanjab1699 2 года назад
ਬੜੀ ਸੇਧ ਮਿਲ਼ੀ ਬਾਬਿਓ ਪ੍ਰਨਾਮ ਸ਼ਹੀਦਾਂ ਨੂੰ ਸਾਡੀ ਸਿੱਖ ਕੌਮ ਦੀ ਬੜੀ ਤਰਾਸਦੀ ਅਸੀਂ ਆਪਣੇ ਨਾਇਕਾਂ ਨੂੰ ਵਰਲਡ ਲੈਵਲ ਤੇ ਨੀ ਰੁਸ਼ਨਾ ਸਕੇ,,,ਅਸੀਂ ਆਪਣਾ ਇਤਿਹਾਸ ਆਪਣਾ ਧਰਮ ਆਪਣੀਆਂ ਕੁਰਬਾਨੀਆਂ ਆਪਣੀਆਂ ਪ੍ਰਾਪਤੀਆਂ ਦੁਨੀਆ ਭਰ ਨੂੰ ਦੱਸ ਨੀ ਸਕੇ,, ਸ਼ਾਇਦ ਏਹਦਾ ਕਾਰਨ ਕਿਤੇ ਨਾ ਕਿਤੇ ਸਾਡਾ ਰਾਜ ਵਿਹੂਣੇ ਹੋਣਾ ਏ
@dilapnapunjabi703
@dilapnapunjabi703 2 года назад
Thank you for highlighting and bringing such a vast information on our unsung hero. Dhan aa veer mahanayak Sardar Kartar Singh Sarabha. 🙏🙏🙏🙏🙏
@ManjitSingh-vq4ee
@ManjitSingh-vq4ee Год назад
ਸਰਦਾਰ ਅਜਮੇਰ ਸਿੰਘ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
@sukhvirsingh1706
@sukhvirsingh1706 2 года назад
Salute sardar kartar singh sarabha veer nu
@gurbhejsingh1297
@gurbhejsingh1297 2 года назад
ਬਹੁਤ ਖੂਬ ਜੀ🙏
@wahegurujiwaheguruji4306
@wahegurujiwaheguruji4306 2 года назад
🙏🙏🙏🙏🙏👍👍👍👍👍 ਵਾਹਿਗੁਰੂ ਵਾਹਿਗੁਰੂ
@maninderchandi4420
@maninderchandi4420 2 года назад
Bhai Aamer singh ji , you are an intelligent person, and devoted sikh. Thank you very much for history of sikh histroy
@anmoldeepsingh4995
@anmoldeepsingh4995 2 года назад
ਧੰਨ ਤੇਰੀ ਸਿੱਖੀ
@sukhpalsingh3275
@sukhpalsingh3275 Год назад
ਬਹੁਤ ਸੁਲਝੇ ਹੋਏ ਇਤਿਹਾਸਕਾਰ ਸਰਦਾਰ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@pritpalkaurudasi9139
@pritpalkaurudasi9139 2 года назад
A lot of Respect from me. Waheguru bless you my most respected Uncle ji. Rabb horr vee Chardi kala karee
@umbrkt7237
@umbrkt7237 2 года назад
Salute to kartar sarabha ji saheed
@mohindersingh9263
@mohindersingh9263 Месяц назад
ਬਹੁਤ ਵਧੀਆ ਵਿਚਾਰ ਹਨ
@allaboutlearning1
@allaboutlearning1 2 года назад
The sikh work hard every time but why they are failed to achieve their desired results especially after 1839( After Sikh Empire) Sikh tired to achieve independence during 1850s (1848 to ~1855), 1914, 1939 1990s (1986 to 92). Why???
@AvneetKaur-ux1mh
@AvneetKaur-ux1mh 2 года назад
Sirji you are great personality
@punjab2144
@punjab2144 Год назад
Bhai Sahib Bhai Randhir Singh Ji Sikh Kaum di soan chiri kahaunde han 🙏🏼
@harshdeepsingh8211
@harshdeepsingh8211 2 года назад
Sikh kaum da mahaan shaheed sardar kartar singh sarabha
@sarbjeetjasso997
@sarbjeetjasso997 2 года назад
Thanks bapu g ta veer g
@jagbirsingh9900
@jagbirsingh9900 Год назад
Thanks a lot for sharing history of movemo revolutionary
@harjapsingh3288
@harjapsingh3288 2 года назад
Menu Deep da Character Sarabha verga bhut lgda🙏🏼
@ParamjitSingh-ts1kx
@ParamjitSingh-ts1kx 8 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@amarjitsaini5425
@amarjitsaini5425 2 года назад
Very nice as always. Gr8 work Meher Singh ji you are blessed by Waheguru ji.
@hamdeepsingh8991
@hamdeepsingh8991 2 года назад
ਧੰਨਵਾਦ ਬਾਪੂ ਜੀ
@jaswantgill8350
@jaswantgill8350 2 года назад
DHANVAAD ji aap ji da
@avneetsingh297
@avneetsingh297 Год назад
Really Really Gratefull..!!
@ii-karan
@ii-karan Год назад
❤❤❤❤❤❤❤❤
@jagdeeshbrar1689
@jagdeeshbrar1689 2 года назад
Wahegur ji
@informationworldwide1585
@informationworldwide1585 2 года назад
🙏🙏🙏
@leviparrish4109
@leviparrish4109 2 года назад
🙏🙏🙏🙏
@jagsirgill1285
@jagsirgill1285 2 года назад
Bahut vadiya ji
@user-mu6er5tz6g
@user-mu6er5tz6g 2 года назад
ਬਹੁਤ ਵਧੀਆ ਜੀ
@Sing-ek2ed
@Sing-ek2ed 2 года назад
Kartar Singh saraaba sikh kaum da taara
@mrsingh3477
@mrsingh3477 2 года назад
Good job
@rajsharmaraj768
@rajsharmaraj768 2 года назад
Wah je wah, dhan dhan shahed s.kartar s ji sarabha 👏👏💐💐
@307grewal
@307grewal 2 года назад
Bahut vadia uprla kita ji 🙏
@jassasran8616
@jassasran8616 2 года назад
🙏👍
@ajaysarhali8506
@ajaysarhali8506 2 года назад
ਪੱਤਰ ਕਾਰ ਵੀਰ ਜੀ ਜਦੋਂ ਅਗਲਾ ਬੰਦਾ ਗੱਲ ਕਰਦਾ ਹੋਵੇ ਤਾਂ ਵਿੱਚ ਨਾ ਬੋਲੀ ਜਾਇਆ ਕਰੋ,ਮਜਾ ਕਿਰਕਿਰਾ ਹੋ ਜਾਂਦਾ ਆ,ਮੇਰਾ ਸੁਝਾਅ ਆ ਅੱਗੇ ਤੁਹਾਡੀ ਮਰਜੀ
@shahdevsingh7951
@shahdevsingh7951 2 года назад
Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji
@shamshersingh1653
@shamshersingh1653 2 года назад
Waheguru
@user-co6px6pi9k
@user-co6px6pi9k 2 года назад
🙏
@guriqbalsingh8026
@guriqbalsingh8026 2 года назад
Good job brother
@swarnjitsingh1032
@swarnjitsingh1032 Год назад
Bauat vdea veer ji eh videos bauat jruri a baba ji jine research mainu nhi lgda aunde time ch koi kar pao 🙏🏻
@kamaljitsingh3191
@kamaljitsingh3191 2 года назад
Good
@sukhmandeepsingh7678
@sukhmandeepsingh7678 2 года назад
ਮੇਰੇ ਪੰਜਾਬ ਵਾਸੀਉ ਨੌਜਵਾਨ ਵਿਰੋ ਜਾਗੋ ਅਸਲੀਅਤ ਇਹ ਹੈ ਕਿ ਸਾਡੌ
@GurmeetSingh-vq9pj
@GurmeetSingh-vq9pj 2 года назад
🙏🏻🙏🏻
@jagmeetsidhu6633
@jagmeetsidhu6633 2 года назад
Waheguru ji ka khalsa waheguru ji ki fateh I highly recommend s. Ajmer Singh to visit gurudwara prabh milne ka chao , moga where gurmukhs are leaving no stone unturned to connect sikhs to sri guru granth sahib ji .
@jagmeetsidhu6633
@jagmeetsidhu6633 2 года назад
Sikh nu guru de nam nal jorh ke khalsa banan di sikhia , swas gras vich nam japan di vidhi etc di sewa othe kiti jndi hai . Sikhi da brahmgyani dwara prachar vekh ke jarur hr sikh vang S. ajmer singh ji nu khushi mile gi nl hi brahm gyania da laha len da moka vi .
@galaxynote2488
@galaxynote2488 2 года назад
💗💥👉Request to AJMER SINGH JI. Plz share the recommended list of imp. Books(even those banned) through this channel. Atleast 50-60 most imp. Books based on atleast 5-6 different categories. Your work is amazing & it will be incomplete without guidance on deep study for today's youth . If u have list of imp. Videos ,pls share that too.
@ManjeetSingh-dc2ht
@ManjeetSingh-dc2ht 2 года назад
Bot vadiya ji
@user-et3ck8uz2l
@user-et3ck8uz2l 2 года назад
👌👌👌👌👌👌
@Chefsingh90
@Chefsingh90 2 года назад
🙏🏻
@gurdevsinghladdie9803
@gurdevsinghladdie9803 Год назад
🙏🙏❤️❤️
@user-et3ck8uz2l
@user-et3ck8uz2l 2 года назад
🙏🙏🙏🙏🙏🙏🙏
@user-et3ck8uz2l
@user-et3ck8uz2l 2 года назад
💐💐💐💐💐
@GagandeepSingh-wc8mk
@GagandeepSingh-wc8mk 2 года назад
👌🏻👌🏻
@jasssingh1401
@jasssingh1401 5 месяцев назад
ਪੰਥ ਦਾ ਬੱਬਰ ਸ਼ੇਰ ਜਰਨੈਲ ਸਰਦਾਰ ਕਰਤਾਰ ਸਿੰਘ ਸਰਾਭਾ
@knowledgepunjabi5044
@knowledgepunjabi5044 2 года назад
ਬਾਬਾ ਜੀ ਤੁਸੀ ਆਪਣੇ ਭਾਸ਼ਣਾ ਦੇ ਵਿਚ ਜ਼ਿਕਰ ਕੀਤਾ ਸੀ ਕਿ ਉਸ ਸਮੇਂ ਦੀ ਸਿੱਖਿਆ ਨੀਤੀ ਅਨੁਸਾਰ ਅੱਠਵੀਂ ਜਮਾਤ ਤੋਂ ਬਾਅਦ ਸੀਨੀਅਰ ਅਤੇ ਜੂਨੀਅਰ ਜਮਾਤ ਵੀ ਹੁੰਦੀ ਸੀ?
@theeternalguru5456
@theeternalguru5456 2 года назад
ਮੇਹਰ ਸਿੰਘ ਨੂੰ ਮੂੰਹ ਰਾਹੀ ਪਿਚਕਾਰੀਆਂ ( ਹੁੰਗਾਰਾ ) ਥੋੜਾ ਘੱਟ ਕਰਨਾ ਚਾਹੀਦਾ... ਇਕ positive ਸੁਝਾਅ..
@jollymittal9828
@jollymittal9828 2 года назад
Bapuji Dhanbad
@GurpreetSingh-vk5vv
@GurpreetSingh-vk5vv 2 года назад
Bhi saab pls reqst aa baba gurmukh singh tatli g de bare daso ...
@vikramjitsingh2817
@vikramjitsingh2817 2 года назад
ਸਾਡੇ ਮਹਾਨ ਸੂਰਮੇ 🙏
@darbara16
@darbara16 2 года назад
Baba Sohan Singh Bhakna ji referred to him as 'Bala Jarnail'
@NOAHCRAZYMAGIC
@NOAHCRAZYMAGIC 2 года назад
Wow some people show their jealous smoke through their dislike THUMBS DOWN, CHALLANGE TO THOSE COME FORWARD AND SHOW UR SKILL RATHER ON THUMS DOWN CLICK BUTTON ON UR PHONE🙏 ਖਾਲਸਾ ਜੀ
@bsingh1310
@bsingh1310 2 года назад
ਪ੍ਣਾਮ ਸਹੀਦਾਂ ਨੂੰ
@fail_blog
@fail_blog 2 года назад
ਬਹੁਤ ਖੂਬ ਇਹ ਕਿਤਾਬ ਕਿੱਥੋਂ ਮਿਲੂ ਜੀ ਕਿਰਪਾ ਕਰਕੇ ਜਾਣਕਾਰੀ ਦਿਉ ਜੀ।
@princedhaliwal67
@princedhaliwal67 2 года назад
Srdar ajmer singh de interview lo bai g knoon vapas hon te
@jeet428
@jeet428 2 года назад
ਬਾਬਾ ਕਰਤਾਰ ਸਿੰਘ ਸਰਾਭੇ ਦੀ ਕੁਰਬਾਨੀ ਭਗਤ ਸਿਓ ਦੀ ਕੁਰਬਾਨੀ ਤੋ ਕਿਤੇ ਵੱਡੀ ਸੀ
@sukhmandeepsingh7678
@sukhmandeepsingh7678 2 года назад
ਭਗਤ ਸਿੰਘ ਆਗਿਆ ਸਰਾਭਾ ਕਿਥੇ ਰਹਿ ਗਿਆ
@jassi7355
@jassi7355 2 года назад
Soora so pehcaniye jo lare deen k hait Purja purja katt kare Kabhu na chade khait
@charnjitsingh533
@charnjitsingh533 2 года назад
🙏🙏🙏🙏
@singh3100
@singh3100 2 года назад
🙏
@amanjohal5934
@amanjohal5934 2 года назад
🙏🙏🙏
@malkeetmalhi3018
@malkeetmalhi3018 2 года назад
🙏🙏
Далее
Daltonik qiz (QVZ 2024)
00:53
Просмотров 192 тыс.
SCHOOLBOY. Последняя часть🤓
00:15
Просмотров 730 тыс.