Тёмный

ਤੇਰਾ ਕੀਆ ਮੀਠਾ ਲਾਗੈ 🙏🏻 ਰੱਬ ਦੀ ਰਜ਼ਾ ਚ ਰਾਜ਼ੀ ਰਹੋ ।। By Meri Kalam Meri Awaz 

Meri Kalam Meri Awaz
Подписаться 23 тыс.
Просмотров 25 тыс.
50% 1

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 247   
@jasvirkaur625
@jasvirkaur625 3 месяца назад
ਸਹੀ ਗੱਲ ਆ ਭੈਣ ਮੇਰੀ ਵੀ ਜਿੰਦਗੀ ਤੁਹਾਡੇ ਵਰਗੀ ਆ ਪਰ ਤੁਹਾਡੀ ਞੀਡੀੳ ਬਹੁਤ ਵਧੀਆ ਲੱਗੀ ਪ੍ਰਮਾਤਮਾ ਚੜਦੀ ਕਲਾ ਬਖਸ਼ਣ ❤
@jassbhullar5625
@jassbhullar5625 3 месяца назад
ਛੋਟੀ ਭੈਣ ਰੱਬ ਤੇਰੇ ਪੁੱਤਰ ਨੂੰ ਲੰਮੀਆਂ ੳਮਰਾ ਬਖਸੇ ਬਾਬਾ ਨਾਨਕ ਖੁਸ਼ ਰੱਖੇ
@GurpinderSinghGill-jj4jv
@GurpinderSinghGill-jj4jv 3 месяца назад
ਜਸਕਰਨ ਬਿਲਕੁੱਲ ਆਪਣੇ ਪਾਪਾ ਵਰਗਾ ਮਹਾਰਾਜ ਉਮਰ ਲੰਬੀ ਬਖਸ਼ੇ
@alexfan7564
@alexfan7564 3 месяца назад
ਬਹੁਤ ਪਿਆਰੇ ਲੱਗਦੇ ਦੀਦੀ ਤੁਹਾਡੀ ਸੋਚ ਨੂੰ ਸਿਆਮ
@rangpunjabde652
@rangpunjabde652 3 месяца назад
ਮੇਰੀ ਨਨਾਣ ਤੇ ਨਣਦੋਈਆ 19 19 ਸਾਲ ਦੇ ਸੀ ਜਦੋ ਵਿਆਹ ਹੋਇਆ ਸੀ 23ਸਾਲ ਦੀ ਉਮਰ ਚ ਉਹਨਾਂ ਦਾ ਘਰਵਾਲਾ ਮੁੱਕ ਗਿਆ ਬੇਟੀ 3ਸਾਲ ਦੀ ਤੇ ਬੇਟਾ ik ਸਾਲ ਦੀ ਸੀ
@Virk-2022
@Virk-2022 3 месяца назад
ਛੋਟੀ ਭੈਣ ਤੇਰੀ ਸਾਰੀ ਵੀਡੀਓ ਰੋ ਕੇ ਸੁਣੀ ਸੱਚੀ ਭੈਣੇ ਦੁੱਖ ਸੈਹ ਕੇ ਬੰਦੇ ਨੂੰ ਗਿਆਨ ਆਉਦਾ ਆ ਜਿਹੜਾ ਸੁਖੀ ਆ ਉਹ ਤਾਂ ਰੱਬ ਨੂੰ ਵੀ ਟੱਪ ਦਸਦਾ ਤੁਹਾਡੇ ਇਕ ਇਕ ਲਫਜ ਚ ਦਰਦ ਬੋਲਦਾ ਚਿੰਤਾ ਨਾ ਕਰਿਆ ਕਰ ਭੈਣੇ ਵਾਹਿਗੁਰੂ ਬਹੁਤ ਖੁਸ਼ੀਆ ਦੇਵੇਗਾ ❤❤
@ps2195
@ps2195 3 месяца назад
ਤੁਹਾਡੀਆ ਗੱਲਾਂ ਬਿਲਕੁਲ ਸਹੀ ਆ ਜੀ ਮੈਂ ਵੀ ਇਹ ਸਭ 2020 ਤੋਂ ਸਹਿ ਰਹੀ ਹਾ ਮੇਰਾ ਵੀ ਇੱਕ ਬੇਟਾ ਆ।
@jaswinderjaswinder9101
@jaswinderjaswinder9101 3 месяца назад
Amritpal bhene nu bhut siyani kudi aa Waheguru ji teriya jholiya khushiya nal bhar den 🙏❤
@KulwinderKaur-ef7qk
@KulwinderKaur-ef7qk 3 месяца назад
Bhut sunder vichar amrit bhain god bless you beta ❤❤❤🎉🎉
@rajkaur1972
@rajkaur1972 3 месяца назад
ਬਹੁਤ ਹੀ ਸ਼ਲਾਘਾਯੋਗ ਵਿਚਾਰ ਛੋਟੀ ਭੈਣ
@JashanBawa-su4zr
@JashanBawa-su4zr 3 месяца назад
ਬਹੁਤ ਵਧੀਆ ਗੱਲਾਂ ਭੈਣੈ ਤੁਹਾਡੀਆਂ ਅਸੀ ਨਾਗਰੀ ਤੋਂ❤❤
@sharmakarandeep4583
@sharmakarandeep4583 3 месяца назад
ਦੀਦੀ ਮੇਰੇ ਭਰਾ ਦੀ ਡੈੱਥ ਨੂੰ ਸਾਲ ਹੋ ਗਿਆ ਮੇ ਰੇ ਭਤੀਜੇ ਵੀ ਬਹੁਤ ਛੋਟੇ ਨੇ ਹਰ ਵੇਲੇ ਮਨ ਉਦਾਸ ਰਹਿੰਦਾ ਰੋ ਲਈਦਾ ਸੋਡੀਆ ਗੱਲਾ ਸੁਣ ਕੇ ਕੁਝ ਹੋਸਲਾ ਮਿਲਿਆ
@veetsidhu
@veetsidhu 3 месяца назад
ਸਹੀ ਗੱਲ ਅੰਟੀ ਮੇਰਾ ਬੇਟਾ ਪੰਜ ਮਹੀਨਿਆਂ ਦਾ ਜਦੋਂ ਮੇਰੇ ਪਤੀ ਦੀ ਮੌਤ ਹੋਈ ਹੁਣ ਮੇਰਾ ਬੇਟਾ ਪੰਜ ਸਾਲ ਦਾ
@ManmohanBåwä-i5w
@ManmohanBåwä-i5w 3 месяца назад
ਦੀਦੀ ਅਸੀਂ ਤੁਹਾਡੇ ਦੁਖਾਂ ਨੂੰ ਸਮਝ ਦੇ ਆ ਅਸੀਂ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡੇ ਪੁੱਤਰ ਨੂੰ ਲੰਮੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵੀਰ ਜੀ ਦੀ ਕਮੀ ਨਾ ਹੋਣ ਦੇਵੇ
@Rohanveermaan
@Rohanveermaan 3 месяца назад
ਸਤਿ ਸ੍ਰੀ ਆਕਾਲ ਦੀਦੀ ਮੈ ਸੋਡੀ ਵੀਡੀਓ ਪਹਿਲੀ ਵਾਰ ਦੇਖ ਦੀ ਆ ਗੁਰਮੀਤ,ਹਰਕੀਤ ਭੈਣ ਦੀਆਂ ਵੀਡੀਓਜ਼ ਦੇਖ ਦੀ ਆ ਦੀਦੀ ਮੇਰੇ ਵੀ ਹਸਬੈਂਡ ਦੀ ਮੋਤ ਹੋ ਗਈ ਸੀ ਮੇਰੇ ਇਕ ਧੀ ਸੀ 11 ਮਹੀਨੇ ਦੀ ਸੀ ਮੈਨੂੰ ਤਾਂ ਮੇਰੇ ਜੇਠ ਨੇ ਘਰੋ ਈ ਕੱਢਵਾ ਤਾ ਜ਼ਮੀਨ ਦੇ ਲਾਲਚ ਚ
@harjinderkaur8898
@harjinderkaur8898 3 месяца назад
ਬਹੁਤ ਵਧੀਆ ਭੈਣੇ ਪ੍ਰਮਾਤਮਾ ਹਿੰਮਤ ਦੇਵੇ ਸਾਰਿਆਂ ਨੂੰ ❤❤😊
@dmann9072
@dmann9072 Месяц назад
Wahaguru ji 🙏
@ParmjeetSingh-ts1of
@ParmjeetSingh-ts1of 3 месяца назад
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@harminderkaurgill9059
@harminderkaurgill9059 3 месяца назад
ਸਲੂਟ aa Amrit Tuhanu bhout vadiya masseg dita tuci ❤❤😊😊From fethgarh sahib ji 🙏🙏
@JaswinderKaur-nj1uf
@JaswinderKaur-nj1uf 3 месяца назад
ਅਮਿਰਤ ਭੈਣੇ ਮੇਰੀ ਬੇਟੀ ਦੇ ਵਿਆਹ ਤੋ ਡੇਢ ਸਾਲ ਬਾਅਦ ਮੇਰੇ ਜਵਾਈ ਦੀ ਦੈਥ ਹੋ ਗਈ ਸੀ ਬੇਟੀ ਦਾ ਬੇਟਾ ਚਾਰ ਮਹੀਨੇ ਦਾ ਸੀ ਜ਼ਿਦਗੀ ਕਟ ਰਹੀ ਵਿਚਾਰੀ ਪਰ ਮਾਂ ਬਾਪ ਨੂੰ ਹਰ ਵਕਤ ਸੋਚਾ
@MeriKalamMeriAwaz
@MeriKalamMeriAwaz 3 месяца назад
ਵਾਹਿਗੁਰੂ ਭਲੀ ਕਰੇ
@jaggiesidhu6027
@jaggiesidhu6027 Месяц назад
Amrit ji you are a proud wife of a great fauji and faujies never die . Please don't say his"ਮੌਤ"। You sees to be a brave lady. Inspiration for so many people like you. Fauji sahib amar rehan. God bless you and your son.❤
@MeriKalamMeriAwaz
@MeriKalamMeriAwaz Месяц назад
Thnq ji
@deepsinghjohal5790
@deepsinghjohal5790 2 месяца назад
Waheguru ji waheguru ji
@KulwantGill-h6s
@KulwantGill-h6s 2 месяца назад
ਮੇਰਾ ਵੀਭੈਣੇ ਪਿਹਲਾ ਪੁਤ ਕਨੈਡਾ ਸੀ ਆਟੈਕ ਹੋ ਗਿਆ ਸੀ ਬਾਅਦ ਵਿਚ ਹਸਬੈਡ ਮੈ ਤਾ ਤੁਹਾਡੀ ਵੀਡੀਉ ਦੇਖਦੀ ਹੁਦੀ ਸੀ ਮੈ ਕਹਿਦੀ ਹੁਦੀ ਸੀ ਕਿਨਾ ਔਖਾ ਜਦੋ ਬਦਾ ਜਾਦਾ ਨਾਲੇ ਜਿਹੜੀ ਮਾ ਦਾ ਪੁਤ ਜਾਦਾ ਮੇਰੇ ਨਾਲ ਤਾ ਦੋਨੋ ਹੋਗੲਏ ਮੈ ਵੀ ਪਾਠ ਛਡਤਾ ਸੀ
@MeriKalamMeriAwaz
@MeriKalamMeriAwaz 2 месяца назад
@@KulwantGill-h6s ਵਾਹਿਗਰੂ ਮੇਹਰ ਕਰਨਗੇ ਤੁਹਾਡੇ ਤੇ ਹਿੰਮਤ ਰੱਖਿਓ ਬਹੁਤ ਦੁੱਖ ਲੱਗਿਆ ਸੁਣ ਕੇ ਦੋਵੇਂ ਸੱਟਾਂ ਵੱਡੀਆਂ ਨੇ ਪੁੱਤ ਦੀ ਵੀ ਮਨੁੱਖ ਦੀ ਵੀ
@jagdeepdhillon5425
@jagdeepdhillon5425 3 месяца назад
Waheguru ji🙏🏻🙏🏻
@GurpinderSinghGill-jj4jv
@GurpinderSinghGill-jj4jv 3 месяца назад
ਬਹੁਤ ਵਧੀਆ ਸੋਚ ਭੈਣੇ ਤੁਹਾਡੀ
@khushrandhawa6482
@khushrandhawa6482 3 месяца назад
ਵਾਹਿਗੁਰੂ ਜੀ🙏🙏
@sukhjitkaur2393
@sukhjitkaur2393 3 месяца назад
ਦੀਦੀ ਪ੍ਰਮਾਤਮਾ ਤੁਹਾਨੂੰ ਹਿੰਮਤ ਬਖ਼ਸ਼ੇ ਜੀ 🙏❤️ ਹਮੇਸ਼ਾ ਖੁਸ਼ ਰਹੋ ਜੀ ਤੁਹਾਨੂੰ ਦੇਖ ਕੇ ਸਾਡਾ ਜੱਸੂ ਪੁੱਤ ਵੀ ਖੁਸ਼ ਰਹੂਗਾ ਜੀ ਵਾਹਿਗੁਰੂ ਜੀ ਸਾਡੇ ਪੁੱਤ ਦੀ ਲੰਮੀ ਉਮਰ ਕਰੇ ਜੀ 🙏🙏❤️ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਜੀ ਹਮੇਸ਼ਾ ਹੱਸਦੇ ਵਸਦੇ ਰਹੋ ਜੀ ❤
@gurmitkaur3725
@gurmitkaur3725 3 месяца назад
Sat shri akal Amrit ji, tuhanoo dekh k bahut khushi mildi hai k tusi thora ann lagge ho . Tuhadia galla wich dard bahut hai but waheguru ji ne tuhanoo beta Jassu ditta hai os wich di hi tusi ap a time pass karro . Waheguru tuhanoo hamesha chardi kala wich rakhan 🙏🙏❤️❤️❤️
@DeepKaur-gy3nc
@DeepKaur-gy3nc 3 месяца назад
ਵਾਹਿਗੁਰੂ ਜੀ ਮੇਹਰ ਕਰੀ ਦਾਤਿਆ 🙏 ਸਰਬੱਤ ਦਾ ਭਲਾ ਕਰੀ ਦਾਤਿਆ 🙏🙏🙏🙏🙏
@harmelsingh414
@harmelsingh414 3 месяца назад
ਮੇਰੇ ਪਤੀ ਦੀ ਮੌਤ ਹੋਈ ਨੂੰ ਦੌ ਸਾਲ ਹੋ ਗਏ ਜ਼ਿੰਦਗੀ ਕਢਣੀ ਬਹੁਤ ਔਖੀ ਲੱਗਦੀ ਹੈ ਪਰ ਤੁਹਾਨੂੰ ਦੇਖ ਕੇ ਬਹੁਤ ਹਿੰਮਤ ਮਿਲਦੀ ਹੈ ਪਿੰਡ ਉਭਾਵਾਲ
@surindervirk5445
@surindervirk5445 3 месяца назад
ਵਾਹਿਗੁਰੂ ਜੀ
@InderjeetSingh5050D
@InderjeetSingh5050D 3 месяца назад
ਬਹੁਤ ਵਧੀਆ ਸੋਚ ਭੈਣ ਤੁਹਾਡੀ
@GindaKomalseerat
@GindaKomalseerat 3 месяца назад
Waheguru ji
@kirpalkaur6398
@kirpalkaur6398 3 месяца назад
Amrit video ta mai vi vekhi c jadon tuhade husband di body school vi h rakhi c, vekh ke bahut dikh laga. Jinian vi bhaina ne apne apne dukh sunaye coment karke uhna nu tusi hosla dita. Mai mohali ton.
@pendulifendculture7992
@pendulifendculture7992 3 месяца назад
Mn v Mohali ton aa ji
@KaramjitKaur-se8iv
@KaramjitKaur-se8iv 3 месяца назад
ਬਹੁਤ ਵਧੀਆ ਲੱਗਿਆ ਦੀਦੀ ਤੁਹਾਡੀਆਂ ਗੱਲਾਂ ਸੁਣ ਕੇ
@daljitsinghs.
@daljitsinghs. 3 месяца назад
ਭੈਣ ਤੁਹਾਨੂੰ ਦੇਖ ਕੇ ਬਹੁਤ ਹਿੰਮਤ ਮਿਲਦੀ ਹੈ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਲੰਬੀਆਂ ਉਮਰਾ ਕਰਨ ਧੰਨ ਧੰਨ ਗੁਰੂ ਰਾਮਦਾਸ ਜੀ🙏🙏
@AjayPal-ml3ik
@AjayPal-ml3ik 3 месяца назад
ਅੰਮ੍ਰਿਤ ਭੈਣੇ ਸੱਚੀਆਂ ਗੱਲਾਂ ਜੀ ਤੁਹਾਡੀਆਂ ਮੇਰੇ ਦੋਨੋ ਵੀਰ ਨਹੀ ਹਨ ਮਾਂ ਵੀ ਚਲੀ ਗਈ ਪਰ ਵਿਯੋਗ ਅੱਜ ਵੀ ਉਨਾ ਹੀ ਹੈ ਭੈਣੇ ਰੋਜ ਹੀ ਯਾਦ ਆਉੰਦੇ ਨੇ
@MeriKalamMeriAwaz
@MeriKalamMeriAwaz 3 месяца назад
@@AjayPal-ml3ik ਹਾਂਜੀ ਸਮਜ਼ ਸਕਦੀ ਹਾਂ
@AvtarSingh-wk8oq
@AvtarSingh-wk8oq 3 месяца назад
Sat sari akal sister🙏 Waheguru chardikla vich rakhe Army Engr
@pendukamkaj
@pendukamkaj 3 месяца назад
ਬਹੁਤ ਵਧੀਆ ਭੈਣੇ
@Khushman_99
@Khushman_99 3 месяца назад
Thanks didi 🙏
@JassBrarBoutiqueMoga
@JassBrarBoutiqueMoga 3 месяца назад
ਤੁਹਾਡੀ ਗੱਲ ਬੁਹਤ ਵਧੀਆ ਦੀਦੀ ਜੀ ਮੇਰੀ ਨਣਦ ਦਾ ਬੇਟਾ ਵੀ 6 ਸਾਲ ਦਾ ਹੀ ਸੀ ਵਹਿਗੁਰ ਜੀ ਸਭ ਦੀ ਸੁਣਦਾ🙏🙏🙏
@Sarbjeet-lk5km
@Sarbjeet-lk5km 3 месяца назад
Waheguru ji 🙏🙏
@kaurj8453
@kaurj8453 3 месяца назад
Wahaguru ji
@historyofpunjab2978
@historyofpunjab2978 3 месяца назад
❤❤❤❤❤ਬਹੁਤ ਪਿਆਰ ਪੁਤਰ ਤੇਨੁ
@JaspreetKaur-qf1zc
@JaspreetKaur-qf1zc 2 месяца назад
😢😢
@chansingh4874
@chansingh4874 3 месяца назад
Sister rabb dy rag aa thady putt nu vde sari Umar bakshy nank dukheya sab Sansar neelam mansa 🎉🎉❤
@Punjabi_embroidery
@Punjabi_embroidery 3 месяца назад
ਵਹਿਗੁਰੂ ਜੀ 🙏🙏
@deepchahal5703
@deepchahal5703 3 месяца назад
God bless u dii
@harmanaulakh7601
@harmanaulakh7601 3 месяца назад
Tere sabar. Da fall jrur milunga sis parmatma. Tere bete nu tarrkiya. Bakse har khushi deve
@manjeetkauraujla2325
@manjeetkauraujla2325 3 месяца назад
Bahut vadiya bahne ,teri video vich sare dukha da saar he , waheguru bhali kare
@jagjitkaurgill200
@jagjitkaurgill200 3 месяца назад
Satnam Shri Waheguru ji
@ManpreetgillGill-hd7lh
@ManpreetgillGill-hd7lh 3 месяца назад
WAHEGURU JI ❤❤
@nindijalan282
@nindijalan282 3 месяца назад
ਸਾਡਾ ਪਿੰਡ ਸੰਗਰੂਰ ਦੇ ਕੋਲ ਹੀ ਆ ਸਾਡੇ ਪਿੰਡ ਵੀ ਕਿਸੇ ਦਾ ਮਾਰਚ 2000 ਵਿਚ ਤਾਂ ਵਿਆਹ ਹੋਇਆ ਸੀ ਤੇ ਜਨਵਰੀ ਵਿਚ ਲੋਹੜੀ ਵਾਲੇ ਦਿਨ ਓਹਦੇ husband di death ਹੋ ਗਈ ਸੀ accident ਵਿਚ, ਓਹਦੇ ਬੱਚਾ ਹੋਣ ਵਾਲਾ ਸੀ ਉਹ ਆਪਣੇ ਪਿੰਡ ਗਈ ਹੋਈ ਸੀ ਉਹਨੇ ਆਪਣੇ husband da last ਵਾਰ ਮੂੰਹ ਵੀ ਨਹੀਂ ਦੇਖਿਆ ਸੀ ਫਿਰ ਇਕ ਮਹੀਨੇ ਬਾਅਦ ਓਹਦੇ ਮੁੰਡਾ ਹੋਇਆ ਸੀ ਬਸੰਤ ਪੰਚਮੀ ਨੂੰ ਓਹਦੀ ਉਮਰ ਸਿਰਫ 19 ਸਾਲ ਦੀ ਸੀ ਜਦੋਂ ਓਹਦਾ ਵਿਆਹ ਹੋਇਆ ਸੀ ਅੱਜ ਓਹਦਾ ਮੁੰਡਾ ਕੈਨੇਡਾ ਗਿਆ ਬਹੁਤ ਹਿਮਤ ਰੱਖੀ ਉਹਨੇ
@jaswinderjaswinder9101
@jaswinderjaswinder9101 3 месяца назад
us kudi da pind kehda jihdi tusi gal kiti aa sadi mere papa ji de mama ji di kudi di story same aa
@nindijalan282
@nindijalan282 2 месяца назад
@@jaswinderjaswinder9101 ਓਹਨਾਂ ਦਾ ਪਿੰਡ ਕੁਰੜ ਆ ਓਹ ਸਿੱਖ ਪੰਡਤਾਂ ਦੀ ਕੁੜੀ ਸੀ ਸੰਗਰੂਰ ਕੋਲ ਜਲਾਣ ਪਿੰਡ ਆ ਸਾਡਾ
@malkeetk9704
@malkeetk9704 3 месяца назад
Waheguru ji mehar karan sab te from Canada WINNIPEG Malik Kaur
@SukhwinderKaur-lo2tl
@SukhwinderKaur-lo2tl 3 месяца назад
Waheguru ji❤🎉
@rajusandhu167
@rajusandhu167 3 месяца назад
ਸਤਿ ਸ਼੍ਰੀ ਅਕਾਲ ਦੀਦੀ ਜੀ
@PawanKaur-l2c
@PawanKaur-l2c 3 месяца назад
Very down to earth ho g tuci waheguru g Maher kran from Khanna city ❤❤
@malkeetmann6396
@malkeetmann6396 3 месяца назад
ਵਾਹਿਗੁਰੂ ਹਮੇਸ਼ਾਂ ਅੰਗ ਸੰਗ ਰਹਿਣ!
@BaljinderKaur-vo4sw
@BaljinderKaur-vo4sw 3 месяца назад
Good work
@Noor_family_vlog245
@Noor_family_vlog245 3 месяца назад
Tusi bhaut strong oo dii wahaguru sonu tandrusti dan ta sonu khub traki dan🙏🙏🙏😊
@ninas4909
@ninas4909 3 месяца назад
Once again you are absolutely right I believe everything you said and I agree too that turning to prayers changed my life Well done excellent blog 🙏🏾
@supandeepsingh6446
@supandeepsingh6446 3 месяца назад
ਸਲੂਟ ਆ ਥੋਡੀ ਸੋਚ ਨੂੰ
@harmindergill6488
@harmindergill6488 3 месяца назад
Waheguru chardi Kala bakshee
@sehajvloging
@sehajvloging 3 месяца назад
Hnji ਦੀਦੀ okha tain bht a par time waheguru he kadvonda Mera ਵੀ ਹੁਣ bht man jud gea ਵਾਹਿਗੁਰੂ nal par ਹੁਣ pechan ਵੀ bakhri ਹੋ ਗਈ ਅਪਣੀ mnu ਮੇਰੇ husband ਦੀ ਮਿਲੀ a Ona ਨੂੰ 7 month ho ge ਨੇ expire ਹੋਇਆ ਨੂੰ par jado office ਚ ona da name le k khenda ਨੇ ਵੀ tusi Ona ਦੀ wife o ਫਿਰ bs o mnu he pta ਵੀ ਮੇਰੇ ਤੇ os same ki bitdi a ਮੈਂਨੂੰ ਓਸ ਸਮੇਂ ਓਨਾ ਨੂੰ yes khena ਵੀ okha ਹੋ ਜਾਂਦਾ ਵੀ ki pechan ਬਣ ਗਈ ਹੁਣ meri😢😢
@MeriKalamMeriAwaz
@MeriKalamMeriAwaz 3 месяца назад
ਰੱਬ ਭਲੀ ਕਰੂ ਸ਼ਰਧਾ ਬਣਾਈ ਰੱਖਿਓ
@SandeepSingh-j3t
@SandeepSingh-j3t 3 месяца назад
. ਹਾਜੀ ਭੈਣੇ ਮੇਰੇ ਨਾਲ ਵੀ ਤੁਹਾਡੇ ਵਾਲੀ ਹੋ ਗਈ ਜਦੋਂ ਵੀ ਰ ਜੀ ਦੀ ਡੈਥ ਹੋਈ ਸੀ ਉਸ ਟਾਇਮ ਤੁਹਾਨੂੰ ਦੇਖ ਕੇ ਬਹੁਤ ਮਨ ਦੁਖੀ ਹੋ ਗਿਆ ਸੀ ਪਰ ਹੁਣ ਤਾਂ ਬਹੁਤ ਟੁਟ ਗਏ 4ਮਹੀਨੇਹੋ ਗੲਏ ਭੈਣੇ ‌ਕੁਝ ਸਮਝ ਨਹੀਂ ਆਉਂਦਾ ਕਿ ਕਰਾਂ ਮੇਰੇ ਵੀ‌ ਇਕ ਬੇਟਾ 15ਸਾਲ ਦਾ ਭੈਣੇ ਮੇਰੇ ਨਾਲ ਵੀ ਬਹੁਤ ਮਾੜਾ ਹੋ ਗਿਆ ਸਮਝ ਨਹੀਂ ਆਉਂਦੀ ਕਿ ਕਰਾਂ ‌ਹਰ ਟਾਇਮ ਦਿਲ ਰੌਲਾ ਹੀ ਰਿਹਾ ਭੈਣੇ ਤੁਸੀਂ ਹੀ ਦੱਸੋ ਕੀ ਕਰੀਏ
@PrabhjotKaur-in9yl
@PrabhjotKaur-in9yl 3 месяца назад
Waheguru bless you. Mei thoude sariya dey blog dehkdi ha. California Usa
@Kularamarjeet
@Kularamarjeet 3 месяца назад
Bittu kular 😊
@PunjabiKitchenvlogs1313
@PunjabiKitchenvlogs1313 3 месяца назад
ਜੇ ਪਰਿਵਾਰ ਸਾਥ ਦੇਵੇ ਤਾਂ ਟਾਈਮ ਵਧੀਆ ਲੰਘਦਾ ਭੈਣੇ ਨਹੀਂ ਤਾਂ ਬਹੁਤ ਔਖਾ ਹੋ ਜਾਂਦਾ ਵਾਹਿਗੁਰੂ ਜੀ ਨਾਲ ਜੁੜੋ ਵਾਹਿਗੁਰੂ ਜੀ ਹੀ ਸਬਰ ਬਖਸ਼ਿਸ਼ ਕਰਦੇ ਨੇ 5 ਤੇ 6 ਸਾਲ ਮੈਂ ਕੋਈ ਚੰਗਾ ਕੱਪੜਾ ਵੀ ਨਹੀਂ ਪਾਇਆ ਫੇਰ ਮੇਰੇ ਬੱਚੇ ਥੋੜੇ ਵੱਡੇ ਹੋਏ ਤਾਂ ਥੋੜਾ ਫਰਕ ਪਿਆ ਮੈਂ ਵੀ ਭੈਣੇ ਵਾਹਿਗੁਰੂ ਜੀ ਨਾਲ ਹੀ ਗੱਲਾ ਕਰਦੀ ਹਾਂ ਮਨ ਨੂੰ ਬਹੁਤ ਸਕੂਨ ਮਿਲਦਾ 🙏
@HarmansinghBadesha
@HarmansinghBadesha 3 месяца назад
ਜੁਅਆਨ ਪੁਤ ਛਡ ਕਿ ਤੁਰ ਜਾਵੇ 😢
@Khushman_99
@Khushman_99 3 месяца назад
Thank you so much ❤❤didi ji
@LovepreetKaur-s2q
@LovepreetKaur-s2q 3 месяца назад
Waheguru ij🙏🙏
@HarjinderKaur-hg7ki
@HarjinderKaur-hg7ki 3 месяца назад
Bhut sohni video ponde tusi assi puri watch krde sab to alg video hunde gbu❤
@kanwalpreetkaur4977
@kanwalpreetkaur4977 3 месяца назад
di tusi bahut strong ho God bless you
@pomathwal9258
@pomathwal9258 3 месяца назад
God bless beta ji 🙏🇬🇧
@jotykaur5226
@jotykaur5226 3 месяца назад
Very nice video didi ji ❤❤
@jinderpalkaurbains
@jinderpalkaurbains 3 месяца назад
Nice video, Great words
@sahejgill1232
@sahejgill1232 3 месяца назад
ਬਹੁਤ ਬਹੁਤ ਪਿਆਰ ਵੱਡੀ ਭੈਣ ਨੂੰ ❤ ਮੈਂ ਮਨਜੀਤ ਕੌਰ ਮੋਗਾ ਤੋਂ
@kaneezbegum5529
@kaneezbegum5529 3 месяца назад
1gurmeey di 2 harkit di 3 tarsam verr 4 te mari coti di amrit da blog dakan lagi je tosi blog paya karo di🙏🙏
@bhavjot5005
@bhavjot5005 3 месяца назад
Amrit bohut vadiya laggiya thadi a gllan sun ke 😢 amarjeet Kaur Khanna to me Gurmeet Singh dia video vi dekhdi a
@gurjashansingh9162
@gurjashansingh9162 3 месяца назад
ਵਾਹਿਗੁਰੂ ਮੇਰੀ ਭੈਣ ਨੂ ਹਿੰਮਤ ਬਕਸੇ
@InderjeetKaur-nl4sj
@InderjeetKaur-nl4sj 3 месяца назад
ਬਹੁਤ ਦੁਖ ਹੁੰਦਾ ਭੈਣੇ ਪ੍ਰਮਾਤਮਾ ਤਹਾਨੂੰ ਖੁਸ਼ ਰੱਖ ਮੇ ਖੇੜੀਂ ਭੀਮਾ ਤੋ
@gurjeetkaursandhu8048
@gurjeetkaursandhu8048 3 месяца назад
V nice 👍
@GurpreetSingh-f5t4w
@GurpreetSingh-f5t4w 3 месяца назад
Very nice 👍👍
@JashanpreetsinghDhalio-se6wr
@JashanpreetsinghDhalio-se6wr 3 месяца назад
ਮਨਪ੍ਰੀਤ ਕੌਰ ਬੀਰੋਕੇ ਕਲਾਂ ਪਿੰਡ ਵਾਲਾ ਨਾਮ ਸਰਬਜੀਤ ਕੌਰ ਰਾਜੀਆ ❤ ਵਾਹਿਗੁਰੂ ਜੀ
@MeriKalamMeriAwaz
@MeriKalamMeriAwaz 3 месяца назад
ਹਲੋ ਸਰਬਜੀਤ ਭੈਣੇ
@kiranjeetgill-iv6zt
@kiranjeetgill-iv6zt 3 месяца назад
Very nice ji ❤️🙏
@pendukamkaj
@pendukamkaj 3 месяца назад
ਭੈਣ ਤੁਸੀਂ ਇੱਕ ਵਾਰ ਕਿਸੇ ਡਾਕਟਰ ਦੀ ਸਲਾਹ ਵੀ ਲਵੋ ਕਿਉਂਕਿ ਭੈਣ ਹਰਕੀਰਤ ਕੌਰ ਦੱਸਦੇ ਸੀ ਕਿ ਤੁਹਾਡੇ ਮਨ ਨਹੀਂ ਲੱਗਦਾ ਰਾਜੀਏ ਜਾਕੇ ਵੀ ਦਿਲ ਨਹੀਂ ਲਗਦਾ
@jaswinderjaswinder9101
@jaswinderjaswinder9101 3 месяца назад
Sab to bda doctor ta Rab aa ji 🙏ohde nal oho judi aa doctor ta depression diya goliya de ke bande nu pagal kar dinde aa
@husanpreetkaur5295
@husanpreetkaur5295 3 месяца назад
ਸਤਿ ਸ੍ਰੀ ਅਕਾਲ ਦੀਦੀ ਜੀ ਬਹੁਤ ਵਧੀਆ ਵਿਚਾਰ ਪ੍ਰਮਾਤਮਾ ਚੜਦੀ ਕਲਾ ਵਿਚ ਰੱਖਣ ਜੀ ਤਰੱਕੀਆਂ ਬਕਸੇ ਮਾਲਕ ਜੀ ❤
@Danveer_522
@Danveer_522 3 месяца назад
Sat Shri akal didi g waheguru g Maher Karan g
@ramchandersaini6362
@ramchandersaini6362 3 месяца назад
Behan ji tuhada auan wala time khusia bharia hoye paramatma age aihe ardas hai ji
@supinderkaurgill2371
@supinderkaurgill2371 3 месяца назад
ਬੇਟੀ ਤੁਹਾਡਾ ਪਿੰਡ ਕਿਹੜਾ ਅਸੀ ਵੀ ਬੇਟੇ ਤੁਹਾਡੇ ਵਾਲਾ ਟਾਈਮ ਬਥੇਰਾ ਹੰਡਾਇਆ ਹੁਣ ਵਾਹਿਗੁਰੂ ਦੀ ਬੜੀ ਕਿਰਪਾ ਐ
@MeriKalamMeriAwaz
@MeriKalamMeriAwaz 3 месяца назад
ਸੁਨਾਮ ਕੋਲ਼ ਆ ਜੀ
@supinderkaurgill2371
@supinderkaurgill2371 3 месяца назад
@@MeriKalamMeriAwaz ਧੰਨਵਾਦ ਬੇਟਾ ਜੀ
@KamaljitSingh-nz6zg
@KamaljitSingh-nz6zg 3 месяца назад
Sat Shri akal bhain g TUC ta bht jigre wale o
@anshsandhuvlogs
@anshsandhuvlogs 3 месяца назад
Hlo didi ssa m daljit kour Amrit didi m tahnu dasya c ki mare jija di death ho gyi c ohdo ohda beta ik mahine da c hun sukh nl 5 saal da ho gya Mari bhen v apne beta da karke apde souhre rehndi a hje pahle dukh to uthe hi nhi c rab sada veer la gya 4 bhena da ik veer c 3 ohde bache n 2 beta te ik beti beti te hje 1 saal di hi h vaada beta 12 saal da h bahut dukh hunda a jado P
@giffysingh2089
@giffysingh2089 3 месяца назад
Waheguru g maher karo
@kaurharvinder2604
@kaurharvinder2604 3 месяца назад
Bahut video aw motivation dindi aw from ferozepur
@parthamsingh8547
@parthamsingh8547 3 месяца назад
Bahut wadia vichar ne didi ji .... gurdaspur ton assi
@Singh273gsifs
@Singh273gsifs 3 месяца назад
God Bless you G K Italy
@AmandeepKaur-uc2lx
@AmandeepKaur-uc2lx 3 месяца назад
Didi thodia sariya glla sach ne meri v same story same feeling a. Rabb toh Bina koi sahai nahi a ji
@daljitsinghs.
@daljitsinghs. 3 месяца назад
ਸਤਿ ਸ੍ਰੀ ਅਕਾਲ ਭੈਣੇ ਬਹੁਤ ਵਧੀਆ ਵੀਡੀਓ ਤੁਸੀਂ ਬਹੁਤ ਵਧੀਆ ਮੋਟੀਵੇਟ ਕਰਦੇ ਹੋ ਬਹੁਤ ਚੰਗਾ ਲੱਗਦਾ ਮੈਂ ਵੀ ਬਲੋਗ ਬਣਾਉਂਦੀ ਹਾਂ ਤੁਸੀਂ ਜਰੂਰ ਦੇਖਿਓ ਅਸੀਂ ਗੁਰਮੀਤ ਭੈਣ ਦੇ ਬਲੋਗ ਦੇਖਦੇ ਹਾਂ ਬਹੁਤ ਵਧੀਆ ਲੱਗਦਾ ਮੈਂ ਤੁਹਾਡੇ ਬਲੋਗ ਹੁਣ ਦੇਖਣੇ ਸ਼ੁਰੂ ਕੀਤੇ ਹਨ ਇਸ ਤੋਂ ਪਹਿਲਾਂ ਦੋ ਤਿੰਨ ਬਲੋਗ ਦੇਖੇ ਹਨ ਬਹੁਤ ਵਧੀਆ ਲੱਗਦੇ🙏🙏
@MeriKalamMeriAwaz
@MeriKalamMeriAwaz 3 месяца назад
ਧੰਨਵਾਦ ਜੀ
@KoshalSaini-he5bl
@KoshalSaini-he5bl 3 месяца назад
Sahi gal h bhene ,ahoje lok v ne duniya ch jina kol sab kuch hunda taa v kush ni । Bas prmatma sab nu tandrusti bakhse
@rajwinderdhaliwal7807
@rajwinderdhaliwal7807 3 месяца назад
Very nice video ❤❤🙏🙏🙏🇨🇦🇨🇦
Далее
这位大哥以后恐怕都不敢再插队了吧…
00:16
НОВАЯ "БУХАНКА" 2024. ФИНАЛ
1:39:04
Просмотров 502 тыс.