Тёмный

ਤੈਅ ਹੋਏ ਨਾਮ ! ਫਾਈਨਲ ਹੋਈ 11 ਮੈਂਬਰੀ ਪ੍ਰੀਜੀਡੀਅਮ ! ਪੇਚ ਵਜ਼ਾਰਤੀ ਰੱਦੋਬਦਲ 'ਤੇ… Punjab Television 

Punjab Television
Подписаться 322 тыс.
Просмотров 45 тыс.
0% 0

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 147   
@Ranjeetdaliwal-kz2nc
@Ranjeetdaliwal-kz2nc Месяц назад
ਭਾਈ ਅੰਮ੍ਰਿਤਪਾਲ ਸਿੰਘ ਮੈਬਰ ਪਾਰਲੀਮੈਟ ਨੂੰ ਸੰਸਦ ਵਿੱਚ ਸਾਮਿਲ ਹੋਣ ਦੀ ਇਜਾਜਤ ਮਿਲਣੀ ਚਾਹੀਦੀ ਹੈ। ਇਹ ਉਹਦਾ ਜ਼ਮਹੂਰੀ ਹੱਕ ਹੈ।
@Nanak-rc1go
@Nanak-rc1go Месяц назад
ਮਨਪ੍ਰੀਤ ਸਿੰਘ ਇਆਲੀ ਨੂੰ ਪ੍ਰਜੀਡਿਗ ਚ ਜ਼ਰੂਰ ਰੱਖਿਆ ਜਾਵੇ ਜੀ।
@baljitsingh6957
@baljitsingh6957 Месяц назад
ਜੇਕਰ ਹਰਿਆਣਾ ਵਾਲਿਆਂ ਨੂੰ ਬਾਰਡਰ ਰੋਕਣ ਦਾ ਜ਼ਿਆਦਾ ਹੀ ਮਲਾਲ ਹੈ ਤਾਂ ਬਾਰਡਰ ਤੇ ਬੀ ਐਸ ਐਫ ਦੀ ਜਗ੍ਹਾ ਇਹਨਾਂ ਨੂੰ ਭੇਜਿਆ ਜਾਣਾ ਚਾਹੀਦਾ ਹੈ।
@Nanak-rc1go
@Nanak-rc1go Месяц назад
ਬਹੁਤ ਵਧੀਆ ਤਰਕ ਨਾਲ ਸ੍ਰ ਹਮੀਰ ਸਿੰਘ ਨੇ ਵਿਚਾਰ ਰੱਖੇ ਨੇ।
@engg.lakhwindersinghhothi7298
@engg.lakhwindersinghhothi7298 Месяц назад
ਪ੍ਰਧਾਨਗੀ ਦਾ ਨਾ ਰਹਿਣ ਦਾ ਡਰ ਅਤੇ ਦਫਤਰ ਖੁਸ ਜਾਣ ਦਾ ਡਰ। ਰਾਤਾਂ ਨੂੰ ਨੀਂਦ ਨਹੀਂ ਆਉਂਦੀ ਰੰਧਾਵਾ ਸਾਹਿਬ ਤੁਸੀਂ ਇਸਨੂੰ ਛੋਟੀ ਗੱਲ ਕਹਿ ਦਿੱਤਾ
@engg.lakhwindersinghhothi7298
@engg.lakhwindersinghhothi7298 Месяц назад
ਗੁਰਪ੍ਰਤਾਪ ਸਿੰਘ ਵਡਾਲਾ ਇੱਕ ਸੂਝਵਾਨ ਤੇ ਚੰਗੇ ਸਿਆਣੇ ਅਤੇ ਪੰਥਕ ਪਿਛੋਕੜ ਪੰਥਕ ਸੋਚ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਣ ਦੇ ਕਾਬਿਲ ਇਨਸਾਨ ਹਨ ਪੰਥ ਨੂੰ ਬਹੁਤ ਉਮੀਦਾਂ ਨੇ ਉਹਨਾਂ ਤੋਂ
@kamaljitsingh8901
@kamaljitsingh8901 Месяц назад
ਕਰਨੈਲ ਸਿੰਘ ਪੰਜੋਲੀ ਨੂੰ ਲਿਆਉਣਾ ਚਾਹੀਦਾ ਜੀ
@Nanak-rc1go
@Nanak-rc1go Месяц назад
ਬਾਦਲ ਕਬਜ਼ਾ ਕਿਉਂ ਨੀ ਛੱਡਦਾ। ਬਾਪੂ ਵਾਲੀ ਤਾਂ ਪਾਰਟੀ ਨੀ। ਕਹਿੰਦਾ ਵੀ ਰਿਹਾ ਸੁਖਬੀਰ। ਜਾਂ ਫਿਰ ਝੂਠ ਬੋਲਕੇ ਲੋਕਾਂ ਨੂੰ ਮੂਰਖ ਬਣਾਉਂਦਾ ਰਿਹਾ। ਲੋਕ ਅੱਗੇ ਨੂੰ ਵਿਸ਼ਵਾਸ਼ ਨੀ ਕਰਨਗੇ ਸੁਖਬੀਰ ਤੇ।
@Nanak-rc1go
@Nanak-rc1go Месяц назад
ਪ੍ਰਜੀਡਿੰਗ ਚ ਨੋਜਵਾਨ ਵੱਧ ਰੱਖਣ ਜੀ।ਚਰਨਜੀਤ ਬਰਾੜ ਨੂੰ ਜ਼ਰੂਰ ਲਿਆ ਜਾਵੇ ਜੀ।
@bakhtawarsinghdhaliwal5011
@bakhtawarsinghdhaliwal5011 Месяц назад
ਰੰਧਾਵਾ ਸਾਹਿਬ ਅਤੇ ਸ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ।ਰੰਧਾਵਾ ਸਾਹਿਬ ਦਫਤਰ ਸੁਖਬੀਰ ਬਾਦਲ ਦੇ ਪਿਉ ਦਾ। ਸੁਖਬੀਰ ਬਾਦਲ ਦੇ ਗਰੁੱਪ ਵਿੱਚ ਦੋ ਬੰਦੇ ਸਭ ਤੋਂ ਵੱਧ ਕੁੱਤੇ ਹਨ ਇੱਕ ਦਲਜੀਤ ਚੀਮਾ ਤੇ ਦੂਜਾ ਮਹੇਸ਼ਇੰਦਰ ਗਰੇਵਾਲ ਜਿੰਨਾ ਕਰਕੇ ਅਕਾਲੀ ਦਲ ਦਾ ਬੇੜਾਗਰਕ ਹੋਇਆ ਹੈ।
@harpalsingh8642
@harpalsingh8642 Месяц назад
ਬਿਲਕੁਲ ਸਹੀ ਪਹਿਚਾਣ ਕੀਤੀ ਇੱਕ ਹੋਰ ਪੂਛ ਹਲੂਣ ਵਾਲਾ ਵੱਡਾ ਵੀ ਹੈ
@baldevsinghgill6557
@baldevsinghgill6557 Месяц назад
ਤੀਜਾ ਬੇਹੱਦ ਸ਼ਾਤਰ ਤੇ ਚਾਪਲੂਸ ਜੋ ਸ਼ਬਦ ਜਾਲ ਵਿਛਾਉਣ ਚ ਮਾਹਰ ਹੈ ਹਰਚਰਨ ਬੈਂਸ
@baldevsinghgill6557
@baldevsinghgill6557 Месяц назад
​@@harpalsingh8642ਇਹ ਪੂਛਲ ਸ਼ਾਇਦ ਬੈਂਸ ਹੀ ਹੈ ਜੋ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਸਾਬਤ ਕਰ ਦੇਂਦਾ ਹੈ ਜੀ
@user-jw4nc9lf2o
@user-jw4nc9lf2o Месяц назад
Randhawa ji ਲੋਕ ਤਾਂ ਕਿਸੇ ਵੀ ਕੀਮਤ ਤੇ ਬਾਦਲ ਪਰਿਵਾਰ ਨੂੰ ਅਕਾਲੀ ਦਲ ਵਿਚ ਸ਼ਾਮਲ ਨਹੀਂ ਚਾਹੁੰਦੇ. ਜੇ ਕਰ ਏਹ ਵਿੱਚ ਆ ਗਏ ਤਾਂ ਫਿਰ ਅਕਾਲੀ ਦਲ ਖ਼ਤਮ ਹੈ.
@appsingh1872
@appsingh1872 Месяц назад
ਡਰਾਮਾਬਾਜ ਤਾ ਬਹੁਤ ਦੇਖੇ ਪਰ ਜਿਨੀ ਡਰਾਮਾਬਾਜ ਆਮ ਆਦਮੀ ਪਾਰਟੀ ਹੋਰ ਕੋਈ ਨਹੀ
@rajidersingh2583
@rajidersingh2583 Месяц назад
ਮੇਰਾ ਖਿਆਲ ਏਸ ਵੇਲੇ ਅਕਾਲੀ ਜ਼ਿਆਦਾ ਡਰਾਮਾ ਕਰ ਰਹੈ ਹਨ
@amarjeetgill5816
@amarjeetgill5816 Месяц назад
All parties daramabaj
@Ranjeetdaliwal-kz2nc
@Ranjeetdaliwal-kz2nc Месяц назад
ਐਕਸ ਪ੍ਰੈਸ ਰੋਡ ਪੰਜ਼ਾਬ ਦੀ 95 ਫ਼ੀਸਦੀ ਗ੍ਰੀਨ ਬੈਲਟ ਵਿੱਚੋ ਲੰਘ ਰਿਹਾਂ ਹੈ। ਕਰੀਬ 24000 ਏਕੜ ਜਰਖੇਜ ਜਮੀਨ ਇੱਸ ਪ੍ਰੋਜੇਕਟ ਵਿੱਚ ਆ ਰਹੀ ਹੈ। ਦੋ ਪਹੀਆ ਵਹਿਕਲ ਇੱਸ ਉਪਰ ਚਲ ਨਹੀ ਸਕੇਗਾ। ਕਈ ਕਈ ਕਿਲੋਮੀਟਰ ਤਕ ਕੰਬ ਬਾਈਨ ਨੂੰ ਦੂਜੇ ਪਾਸੇ ਜਾਣ ਲਈ ਰਸਤਾ ਤਹਿ ਕਰਨਾ ਪਵੇਗਾ। ਬਹੁਤੇ ਕਿਸਾਨਾਂ ਦੀ ਜਮੀਨ ਦੋ ਹਿਸਿਆ ਵਿੱਚ ਵੰਡੀ ਜਾਣੀ ਹੈ ਅਤੇ ਦੂਜੇ ਪਾਸੇ ਜਾਣ ਲਈ ਕਈ ਕਿਲੋਮੀਟਰ ਤਕ ਜਾਣਾ ਪਵੇਗਾ। ਸੱਭ ਤੋਂ ਖ਼ਤਰਨਾਕ ਪਹਿਲੂ ਇਹ ਹੈ ਕਿ ਇਹ ਪ੍ਰੋਜੈਕਟ ਜਮੀਨ ਤੋ 5 ਤੋ 10 ਫੁੱਟ ਉੱਚਾ ਬਣਨਾ ਹੈ। ਇਹ ਰਸਤਾ ਪਾਣੀ ਦੇ ਕੁਦਰਤੀ ਵਹਾਅ ਵਿੱਚ ਕਾਫ਼ੀ ਵਿਗਣ ਪਵੇਗਾ। ਹਾੜਾ ਦੀ ਸੰਭਾਵਨਾ ਵਧ ਸਕਦੀ ਹੈ ਖਾਸਕਰ ਕੁਦਰਤੀ ਨਿਕਾਸੀ ਵਾਲੇ ਨਾਲੇ, ਮਾਝਾ ਦੁਆਬਾ ਪੁਆਂਦ ਕੁੱਝ ਮਾਲਵੇ ਖ਼ੇਤਰ ਵਿੱਚ ਕੁਦਰਤੀ ਵਹਾਅ ਤੇ ਜ਼ਰੂਰ ਅਸਰ ਪਵੇਗਾ।😢
@hardeepsinghmavifgs
@hardeepsinghmavifgs Месяц назад
ਰਾਜਾ ਵੜਿੰਗ ਅਸਤੀਫਾ ਕਦੋਂ ਦੇ ਰਿਹਾ ਹੈ?? ਉਹਨੇ ਕਿਹਾ ਸੀ ਕਿ ਜੇ ਜਲੰਧਰ ਹਾਰ ਗਏ ਤਾਂ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਵਾਂਗਾ
@jassbir1363
@jassbir1363 Месяц назад
ਇਹ ਸੁਆਲ ਤਾਂ ਪੱਤਰਕਾਰ ਭਾਈਚਾਰੇ ਨੂੰ ਜਰੂਰ ਕਰਨਾ ਚਾਹੀਦਾ ਹੈ ਜੀ ।
@AmarjitSinghSekhon-ko9in
@AmarjitSinghSekhon-ko9in Месяц назад
ਸ੍ਰ ਹਮੀਰ ਸਿੰਘ ਜੀ ਦਲੇਰੀ ਨਾਲ ਹਰ ਪੱਧਰ ਤੇ ਵਿਚਾਰ ਕਰਦੇ ਹਨ,ਲੋੜ ਹੈ ਐਸੀ ਸੱਚ ਦੇ ਰੱਥ ਦੀ ,,,,
@Nanak-rc1go
@Nanak-rc1go Месяц назад
ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਕਰਵਾਈ ਜਾਵੇ।
@Nanak-rc1go
@Nanak-rc1go Месяц назад
ਸਾਰੇ ਸੀਨੀਅਰਜ ਨੂੰ ਸਨਮਾਨਿਤ ਕਮੇਟੀ ਬਣਾਈ ਜਾਵੇ ਜੀ। ਹਰੇਕ ਫੈਸਲਾ ਉਹਨਾਂ ਦੇ ਅਸ਼ੀਰਵਾਦ ਨਾਲ ਲਿਆ ਜਾਵੇ ਜੀ।
@sahibsinghcheema4151
@sahibsinghcheema4151 Месяц назад
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏
@bb-vi5db
@bb-vi5db Месяц назад
ਮਹੇਸ਼ੲਇਦਰ ਕਦੇ ਜਿਤਿਆ ਹੈ ਹੀ ਨਹੁ ਮਹੇਸ਼ੲਇਦਰ ਕਦੇ ਜਿਤਾਆ ਹੀ ਬਕਵਾਸ ਕਰਨਾ ਆਉਦਾ ਲਧਿਆਣੇ ਦੇ ਲੋਕ ਵੀ ਦੁਖੀ ਹਨ GNE ਵਿਚ ਵੀ ਦਖਲ ਅੰਦਾਜੀ ਕਰਕੇ ਹੰਕਾਰੀ ਹੈ ਬਾਦਲ ਮਰ ਗਿਆ ਹੂਣ ਨੀ ਚਲਣੀ
@harbanssingh8145
@harbanssingh8145 Месяц назад
ਆਹ ਜਿਹੜੀ ਪਰਜੀਡੀਅਮ ਦੀ ਗਿਣਤੀ ਕਰਦੇ ਹੋ,ਇਹ ਹੋ ਸਕਦੇ ਨੇ,ਜਦੋ ਬਾਦਲਾਂ ਕੌਮ ਨਾਲ ਧ੍ਰੋਹ ਕਮਾਇਆ,ਸਰਸੇ ਵਾਲੇ ਨਾਲ ਸਿਆਸੀ ਸੋਦੇਬਾਜੀ ਕੀਤੀ,ਸਵਾਂਗ ਰਚਾਇਆ, ਸਲਾਬਤਪੁਰਾ ਕਾਂਡ,ਫਿਲਮੀ ਸੋਦੇਬਾਜੀ,ਬਿਨ ਮੰਗਿਆ ਮੁਆਫੀ, ਮੁਆਫੀ ਪ੍ਰਚਾਰਨ ਤੇ 92 ਲੱਖ ਖਰਚਣਾ,ਫਿਰ ਸੰਗਤ ਤੋ ਡਰ ਮੁਆਫੀ ਵਾਪਿਸ,ਲਲਕਾਰ ਕੇ ਬੇਅਦਬੀ,ਰੋਸ ਕਰਦੇ ਸਿੱਖਾਂ ਨੂੰ ਸ਼ਹੀਦ ਕਰਨਾ,ਸੈਣੀ ਨੂੰ ਡੀ ਜੀ ਪੀ ਲਾਉਣਾ,ਮਤਲਬ ਇਹ ਬਾਦਲਾ ਦੇ ਹਰ ਪਾਪ ਵਿਚ ਭਾਗੀਦਾਰ ਰਹੇ ਨੇ,ਮਲਾਈ ਖਾਂਦੇ ਰਹੇ,ਸਤਾਹ ਦਾ ਨਿੱਘ ਮਾਣਦੇ ਰਹੇ, ਚੌਧਰਾਂ ਦੇ ਮਹਾਂ ਭੁਖੇ ਬਾਦਲਾ ਦਾ ਜਮੀਰ ਮਾਰ ਕੇ ਸਾਥ ਦਿੰਦੇ ਰਹੇ।ਹੁਣ ਕੀ ਕੌਮ ਇਹਨਾਂ ਨੂੰ ਬਰਦਾਸ਼ਤ ਕਰੂ, ਬਹੁਤ ਮੁਸ਼ਕਲ ਹੈ।ਇਹ ਤਾਂ ਸਾਰੇ ਘਰ ਬੈਠਣ, ਇਹਨਾਂ ਤੇ 10 ਸਾਲ ਚੌਣ ਲੜਨ ਤੇ ਪਬੰਦੀ ਲੱਗੇ, ਤਾਂ ਨਵੀ ਤੇ ਨੋਜ਼ਵਾਨ ਪੀੜੀ ਅੱਗੇ ਆ ਅਗਵਾਈ ਕਰੇ,ਧਰਮ ਮੁਖ ਹੋਵੇ ਨਾ ਕਿ ਕੁਰਸੀ।ਅਕਾਲੀ ਦਲ ਦੇ ਨਵੇ ਅਹੁਦੇਦਾਰ ਗੁਰਸਿੱਖ ਹੋਣ,ਪੰਥ ਨੂੰ ਸਮਰਪਤ ਹੋਣ ਤਾਂ ਕੁਝ ਚੇਹਰਾ ਮੋਹਰਾ ਬਦਲ ਸਕਦਾ।
@parmindersinghgill6613
@parmindersinghgill6613 Месяц назад
ਹਰਜਿੰਦਰ ਸਿੰਘ ਤੇ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ।
@kuldipsingh7634
@kuldipsingh7634 Месяц назад
Gurpartap. Singh. Wadala. An. Honest. Leader in. India
@harpreetsinghthind2816
@harpreetsinghthind2816 Месяц назад
🙏🙏🌹ਵਾਹਿਗੁਰੂ
@ajaibsinghpanesarCanada
@ajaibsinghpanesarCanada Месяц назад
S S A 🙏🙏 Randhawa Sahib ji and S.Hamir Singh ji
@gurdialsingh745
@gurdialsingh745 Месяц назад
EXCELLENT
@GurmukhSingh-mz5it
@GurmukhSingh-mz5it Месяц назад
ਸ ਹਮੀਰ ਸਿੰਘ ਜੀ ਜੇਕਰ ਘਰ ਵਿੱਚ ਸਸ ਨੂਹ ਦੀ ਲੜਾਈ ਹੋ ਜਾਵੇ ਸਾਰੀ ਉਮਰ ਦਿਲ ਨਹੀ ਮਿਲਦੇ
@bakhshishsingh2924
@bakhshishsingh2924 Месяц назад
ਹਮੀਰ ਸਿੰਘ ਜੀ ਕੀ ਇਹ ਰਿਵਾਜ ਹੀ ਬਣ ਗਿਆ ਹੈ ਕਿ ਨਾਮ ਦੇ ਨਾਲ ਸਿੰਘ ਉਚਾਰਨ ਨਹੀਂ ਲਾਉਣਾ? ਇਸ ਵੱਲ ਬਹੁਤਾ ਧਿਆਨ ਦਿੱਤਾ ਜਾਵੇ ਜੀ।
@AmrikSingh-ez6yo
@AmrikSingh-ez6yo Месяц назад
ਫਿਰ ਉਹੋ ਗੱਲ ਬਣ ਗਈ ਕਿ ਮੁੜ ਘੁੜ ਉਹੋ ਮੈਂਬਰ ਤੇ ਆਪ ਹੀ ਚੋਧਰੀ ਬਣ ਗਏ ਤੇ ਹੁਣ ਸਾਬਕਾ ਜਥੇਦਾਰ ਮਨਜੀਤ ਸਿੰਘ ਅਤੇ ਜਥੇਦਾਰ ਹਰਪ੍ਰੀਤ ਸਿੰਘ ਕਿੱਥੇ ਰਹਿ ਗਏ ਹਨ
@harpalsingh8642
@harpalsingh8642 Месяц назад
ਅੰਮ੍ਰਿਤ ਪਾਲ ਦਾ ਕੇਸ ਖਡੂਰ ਸਹਿਬ ਦੇ ਹਲਕੇ ਦੇ ਵੋਟਰਾਂ ਵਲੌ ਸੁਪਰੀਮ ਕੋਰਟ ਚ ਕੇਸ ਕਰਨਾ ਚਾਹੀਦਾ ਕਿ ਸਾਡੇ ਵੱਲੋਂ ਚੁਣਿਆ ਨੁਮਾਇੰਦੇ ਨੂੰ ਹਲਕੇ ਦੀ ਪ੍ਰਤੀਨਿੱਧਤਾ ਕਰਨ ਦਾ ਮੌਕਾ ਦਿੱਤਾ ਜਾਵੇ ਜੇ ਚੋਣ ਲੜ ਸੰਹੁ ਚੁੱਕ ਸਕਦਾ ਫਿਰ ਬੋਲ ਕਿਉਂ ਨਹੀਂ ਸਕਦਾ ?ਸਰਾਸਰ ਧੱਕਾ ਹੈ
@surjeetsinghguliani3601
@surjeetsinghguliani3601 Месяц назад
ਰੰਧਾਵਾ ਜੀ ਸਰਦਾਰ ਹਮੀਰ ਸਿੰਘ ਜੀ ਬਹੁਤ ਵਧੀਆ ਡੀਬੇਟ ਤੁਹਾਡੇ ਵਿੱਚਾਰ ਨੇਕ ਹਨ ।ਸੁਖ਼ਬੀਰ ਬਾਦਲ ਦੇ ਨਾਲ ਜੋ ਟੋਲਾ ਹੈ ਉਹ ਹੀ ਸੁਖ਼ਬੀਰ ਨੂੰ ਗੁੰਮਰਾਹ ਕਰ ਰਹੇ ਹਨ । ਜਿਹੜੇ ਲੀਡਰ ਸੁਖ਼ਬੀਰ ਨੂੰ ਛਡ ਰਹੇ ਹਨ ਉਨਾ ਬਾਰੇ ਸੋਚਣਾ ਪਵੇਗਾ । ਪੰਥ ਦਾ ਜਿੰਨਾ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ ਹੋਰ ਕਿਸੇ ਨੇ ਨਹੀਂ ਕੀਤਾ ।ਅਕਾਲ ਤਖ਼ਤ ਵਲੋਂ ਵੀ ਸੁਖ਼ਬੀਰ ਬਾਦਲ ਦੇ ਖ਼ਿਲਾਫ਼ ਕੋਈ ਐਕਸ਼ਨ ਨਹੀਂ ਹੋਵੇਗਾ ।
@bsr840
@bsr840 Месяц назад
ਚੋਰ ਨੂੰ ਉਸ ਦੇ ਅੰਦਰ ਦਾ ਚੋਰ ਡਰਾਉਣ ਲੱਗ ਜਾਂਦੈ। ਸੁਖਬੀਰ ਸਿੰਘ ਜੀ
@sewakbhui7004
@sewakbhui7004 Месяц назад
ਮੇਰੇ ਦੋ ਬੇਟੇ ਅਤੇ ਤਿੰਨ ਬੇਟੀਆਂ ਹਨ । ਸਾਰਿਆਂ ਦੇ ਵਿਆਹ ਕੀਤੇ ਹਨ ਪਰ ਕਿਸੇ ਵੇਲੇ ਵੀ ਕੋਈ ਸਮਸਿਆ ਨਹੀਂ ਆਈ ਕਿ ਮੇਰੇ ਕੋਲ ਤਾਂ ਲੱਕੜ ਦਾ ਕਿੱਲਾ ਵੀ ਨਹੀਂ ਹੈ ਮੇਰੇ ਬੱਚਿਆਂ ਕੋਲ ਕਿਥੋਂ ਆਉਂਦੇ ???? ਦੂਸਰਿਆਂ ਨੂੰ ਇਹ ਸਮਸਿਆ ਕਿਓਂ ਆਉਂਦੀ ਹੈ ਮੇਰੇ ਸਮਝ ਵਿੱਚ ਕਦੇ ਵੀ ਨਹੀਂ ਆਈ??? ਜੇਕਰ ਕਿਸੇ ਦੀ ਸਮਝ ਆਈ ਹੋਵੇ ਤਾਂ ਮੈਨੂੰ ਜ਼ਰੂਰ ਸਮਝਾਈ ਜਾਵੇ ???????
@balwantsinghdhadda2644
@balwantsinghdhadda2644 Месяц назад
Very nice information Sir Ji
@jagtarbirdi3295
@jagtarbirdi3295 Месяц назад
ਪਰਵਾਰਵਾਦ ਦੇ ਵਿਰੋਧੀ ਗੱਲਾਂ ਕਰਦੇ ਕਰਦੇ ਤੁਸੀਂ ਆਪ ਹੀ ਪਰਿਵਾਰਾਂ ਦੀ ਗੱਲ ਕਰਨ ਲਗ ਗੲਏ ਜੀ
@harnekmalhans7783
@harnekmalhans7783 Месяц назад
Sat Sri Akal Randhawa Sahib S Hamir Singhji
@RajinderSingh-bp4br
@RajinderSingh-bp4br Месяц назад
ਜੀ ਆਇਆਂ ਨੂੰ ਸਵਾਗਤ ਜੀਓ
@KulwantSingh-gh7dt
@KulwantSingh-gh7dt Месяц назад
ਸ੍ਰ. ਹਮੀਰ ਸਿੰਘ ਨੂੰ ਜਾਂ ਤਾਂ ਜਾਣਕਾਰੀ ਨਹੀਂ ਜਾਂ ਗੱਲ ਨੂੰ ਵਧਾ ਚੜ੍ਹਾ ਕੇ ਕਰ ਰਹੇ ਹਨ। ਐਕਸਪ੍ਰੈਸ ਵੇਅ ਦਾ access 300 ਕਿਲੋਮੀਟਰ ਦੀ ਵਿੱਥ ਤੇ ਨਹੀਂ, ਬਲਕਿ 30,40 ਕਿਲੋਮੀਟਰ ਤੇ ਹਨ। ਪ੍ਰਵਾਨਿਤ ਯੋਜਨਾ ਮੁਤਾਬਕ ਦਿਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇਅ ਤੇ ਮਾਨਾਂਵਾਲਾ ਤੋਂ ਹਰਸਾ ਛੀਨਾ ਤਕ ਹੀ ਦੋ ਤਿੰਨ access ਹਨ।
@ajaibsinghpanesarCanada
@ajaibsinghpanesarCanada Месяц назад
S S A 🙏🙏🙏🙏🙏🙏🙏🙏🙏🙏🙏to all members present at this time in program
@Nanak-rc1go
@Nanak-rc1go Месяц назад
ਭਗਵੰਤ ਕਰੇਗਾ। ਸੌਂਹ ਚੁਕਾਵੇਗਾ। ਪਾਰਟੀ ਦੇ ਅਸੂਲ ਵੀ ਹੁੰਦੇ ਨੇ।,
@mangalsinghkhosa4503
@mangalsinghkhosa4503 Месяц назад
ਬਹੁਤ ਵਧੀਆ ਵਿਚਾਰ ਚਰਚਾ
@hardeepkahlon8309
@hardeepkahlon8309 Месяц назад
ਅਕਾਲੀ ਦਲ ਦੇ ਦਫ਼ਤਰ ਤੇ ਕਬਜ਼ੇ ਨੂੰ ਲੈ ਕੇ ਬਲਵਿੰਦਰ ਸਿੰਘ ਭੂੰਦੜ ਅਤੇ dr ਦਲਜੀਤ ਸਿੰਘ ਚੀਮਾ ਨੇ ਦਫ਼ਤਰ ਵਿੱਚ ਮੰਜਾਂ ਬਿਸਤਰਾ ਲਿਆ ਕੇ ਰਾਤ ਸੌਣਾ ਸੁਰੂ ਕਰ ਦਿੱਤਾ ਹੈ😂😂😂😂😂😂
@gurmailsingh994
@gurmailsingh994 Месяц назад
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@sukhwinderbling1330
@sukhwinderbling1330 Месяц назад
ਇਆਲੀ ਸਾਹਿਬ ਕਿਥੇ ਹਨ ? ਕੀ ਵਿੱਚ ਵਿਚਾਲੇ ਨੇ ?
@dalipsingh1507
@dalipsingh1507 Месяц назад
Sat shri akal v intelligent anylsist
@budthind8664
@budthind8664 Месяц назад
“PARBAR BAD” is alive and well and hill with the real issues facing the Sikhism. Different face is being presented on the old Rajah Shahi.
@Ravi-vj6fm
@Ravi-vj6fm Месяц назад
ਜਿਹੜੀ ਟੀਮ ਬਾਰ ਬਾਰ ਹਾਰ ਜਾਵੇ ਗਲਤੀਆਂ ਕਰੇ ਉਸਦੇ ਸਾਰੇ ਖਿਡਾਰੀ ਮਾੜੇ ਹੰਦੇ ਜਿੰਨਾ ਮਰਜ਼ੀ ਅਗੇ ਪਿਛੇ ਕਰਕੇ ਖਿਡਾਈ ਚਲੋ?
@harjinderkaur3978
@harjinderkaur3978 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@sharmatenthouse1848
@sharmatenthouse1848 Месяц назад
Hamir Singh Randhawa by sat shri akal
@kuldipsinghdhesi7018
@kuldipsinghdhesi7018 Месяц назад
S Hamir singh ji❤❤❤❤❤
@user-lc7bw7qf2o
@user-lc7bw7qf2o Месяц назад
ਮਿਸਟਰ ਰੰਧਾਵਾ,ਹਮੀਰ ਜੀ,,, ਸਾਰੇ ਪੁਰਾਣੇ ਛਾਟਣੇ ਚਾਹੀਦੇ ਨਵੇਂ ਆਉਣੇ ਚਾਹੀਦੇ ਹਨ।।।
@Ranjitsingh-bm9fw
@Ranjitsingh-bm9fw Месяц назад
👍👍
@harjindersingh4390
@harjindersingh4390 Месяц назад
Randhawa sahib your discussions are very interesting and meaning full but you never took the issue of employees and pensioners
@angrejsingh-zk5lj
@angrejsingh-zk5lj Месяц назад
🙏🙏👍
@amrikathwal2119
@amrikathwal2119 Месяц назад
Cm Punjab kade v Delhi center govt nu kade v ja ke ny milde ja k kyn Kejriwal nu matta taken turyea rehnda Punjab da ny sochda
@bindigill6921
@bindigill6921 Месяц назад
ਇਹ ਸਾਰੇ ਇਕੋ ਜਿਹੇ ਹਨ.
@BalkarSingh-jb3wv
@BalkarSingh-jb3wv Месяц назад
ਬੀਬੀ ਨੂੰ ਸੈੱਟ ਕਰੋ,,,
@balwindercheema5147
@balwindercheema5147 Месяц назад
ਸਰ ਜੀ ਪੰਜਾਬ ਦੇ ਗਲ ਤਾਂ ਪੰਜਾਬ ਵਾਲੇ ਨਿ ਕਰਵਰਹੇ ਸੈਂਟਰ ਨਿ ਤਾਂ ਕਿ ਕਰਨਾ
@surjeetsingh8809
@surjeetsingh8809 Месяц назад
👍🙏👍👌
@anupindersingh7506
@anupindersingh7506 Месяц назад
EXCELLENT VEDEO
@jagjitsingh5212
@jagjitsingh5212 Месяц назад
Good news and views thanks Randhawa saab and Hamir saab ❤🙏🏻🙏🏻
@Nanak-rc1go
@Nanak-rc1go Месяц назад
ਕਾਂਗਰਸੀ ਅਕਾਲੀ ਰਾਜ ਕਰਦੇ ਰਹੇ ਨੇ ਜੀ।. ਇਹ ਸਰਕਾਰ ਤਾਂ ਹੁਣ ਆਈ ਹੈ ਜੀ। ਸਲਾਹ ਦਿਆ ਕਰੋ,,ਭੰਡਿਆ ਥੋੜਾ ਘੱਟ ਕਰਦੋ ਜੀ।
@baljitsingh6957
@baljitsingh6957 Месяц назад
ਇਹ ਬਦਲਾਅ ਦੇ ਨਾਂ ਨਾਲ ਆਏ ਸਨ ਪਰ ਇਹ ਉਨ੍ਹਾਂ ਦੇ ਵੀ ਪਿਓ ਨਿਕਲੇ,ਉਹੀ ਵੀ ਆਈ ਪੀ ਸੱਭਿਆਚਾਰ,ਉਹੀ ਮੁਲਾਜ਼ਮਾਂ ਦੇ ਧਰਨੇ।
@HarpreetSingh-dh1ln
@HarpreetSingh-dh1ln Месяц назад
Good job Veerji 🙏🙏👍
@manjitsinghmatharu
@manjitsinghmatharu Месяц назад
🙏🙏
@harnekmalhans7783
@harnekmalhans7783 Месяц назад
All the old Akali Leaders should introspect to save Akali Dal to save punjab Very hard to forget power time the way they took benefits from Akali Dal rule S G P C
@piarasingh7405
@piarasingh7405 Месяц назад
ਸਤਿ ਸ੍ਰੀ ਆਕਾਲ ਰੰਧਾਵਾ ਜੀ ਪੰਜਾਬ ਟੀ ਵੀ ਦੀ ਸਾਰੀ ਟੀਮ ਨੂੰ।
@AmrikSingh-ez6yo
@AmrikSingh-ez6yo Месяц назад
ਮਨਪ੍ਰੀਤ ਸਿੰਘ ਇਆਲੀ ਕਿੱਥੇ ਰਹਿ ਗਏ ਹਨ
@GurmeetkaurTejay
@GurmeetkaurTejay Месяц назад
Vv nice ji
@HarbansSingh-zs7vz
@HarbansSingh-zs7vz Месяц назад
Good ji
@RamneekKaur-vm6mj
@RamneekKaur-vm6mj Месяц назад
ਸਤਿ ਸੀ੍ ਆਕਾਲ ਜੀ
@dalipsingh1507
@dalipsingh1507 Месяц назад
Sukha amli akali dal da Nass kar ka he raha ga
@user-fo6vi2hu9b
@user-fo6vi2hu9b Месяц назад
100 ਗੱਜ ਰੱਸਾ ਸਿਰ ਤੇ ਵੱਟ ਭਾਵ ਮੁੱਖ ਮੰਤਰੀ ਚੰਦੂਮਾਜਰਾ ਹੀ ਬਣਨ ਲੱਗਭੱਗ ਤਹਿ ਹੋ ਚੁੱਕਾ ਹੈ ਕੇਦਰ ਵਲੋਂ
@JaspalSingh-xw6xw
@JaspalSingh-xw6xw Месяц назад
SAHI KEHA JI
@LakhwinderSingh-tp8oy
@LakhwinderSingh-tp8oy Месяц назад
ਸਤਿ ਸ੍ਰੀ ਆਕਾਲ ਜੀ। ❤❤
@navjeetsingh6783
@navjeetsingh6783 Месяц назад
🎉🎉🎉
@Ranjeetdaliwal-kz2nc
@Ranjeetdaliwal-kz2nc Месяц назад
ਸਤਿ ਸ੍ਰੀ ਆਕਾਲ ਜੀ।
@sat393
@sat393 Месяц назад
Sukhbir. Afghanistan. Farrarr
@Nanak-rc1go
@Nanak-rc1go Месяц назад
Ssa ji,
@baljitsingh6957
@baljitsingh6957 Месяц назад
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।
@baldevsinghgill6557
@baldevsinghgill6557 Месяц назад
ਮਨਪ੍ਰੀਤ ਇਆਲੀ ਬਾਰੇ ਆਪ ਜੀ ਦੇ ਕੀ ਵਿਚਾਰ ਨੇ ਜੀ
@bsr840
@bsr840 Месяц назад
ਗੁਲਸ਼ਨ ਪ੍ਰਵਾਰ ਦਾ ਜ਼ਿਕਰ ਨਹੀਂ ਕੀਤਾ ਗਿਆ ਆਪ ਜੀ ਵੱਲੋਂ।
@tejsinghdhaliwal1767
@tejsinghdhaliwal1767 Месяц назад
But no compensation even as per law is not being awarded by officers
@hardeepsinghmavifgs
@hardeepsinghmavifgs Месяц назад
First 👍👍
@sarabpalboparai2431
@sarabpalboparai2431 Месяц назад
Minorities is discrimination in India by BJP party, BJP government in India working against minorities Sikh, Muslim ,Buddhist and charistion.
@sukhdevthind221
@sukhdevthind221 Месяц назад
Bad bolo ji not SAD 14 December 1920
@kulwantbedi4669
@kulwantbedi4669 Месяц назад
Paramjit Kaur Landra Bibi Kiranjot Kaur Harinder Pal Singh Tohra Surjit Singh Rakhra Chandu Majra Parminder Singh Dhindsa Gagandeep Singh Barnala Bhai Manjit Singh Santa Singh Umaidpur Gurtap Singh Wadala Chairman Swarn Singh Phillour Charanjit Singh Brar Sikh Student Federation
@randeepsingh8243
@randeepsingh8243 Месяц назад
ਤੁਸੀਂ ਦੋਨੋਂ ਅੱਗ ਰੋਣ ਤੋਂ ਨਹੀਂ ਹਟਦੇ
@abroldentalcare8638
@abroldentalcare8638 Месяц назад
I regret to write that you have never taken into accountmy suggestion Ashok Abrol
@JaswirSinghSarao
@JaswirSinghSarao Месяц назад
Akali Dal is being devided by the leaders without workers as per advice of Outsiders I. Comerades sitting in our Press???????!!! 🎉🎉🎉
@GurmukhSingh-mz5it
@GurmukhSingh-mz5it Месяц назад
ਗਗਨਜੀਤ ਬਰਨਾਲਾ ਦਾ ਮਾਲਸ ਕਰਵਾ ਰਹੇ ਦਾ ਰੌਲਾ ਪੈ ਗਿਆ ਸੀ
@kulwindersingh3912
@kulwindersingh3912 Месяц назад
Haaran vali prizidium committee nahi challanni....Na Badal dal Sukhbir Singh...Na maan dal....koee faida nahi...vottan nahi jittadey...guru fateh
@abroldentalcare8638
@abroldentalcare8638 Месяц назад
Centre always have upper hand Ashok Abrol
@bsr840
@bsr840 Месяц назад
ਜਦੋਂ ਨਵਿਆਂ ਜਾਂ ਨੌਜਵਾਨਾਂ ਨੂੰ ਮੌਕਾ ਦੇਣ ਦੀ ਗੱਲ ਹੁੰਦੀ ਐ ਤਾਂ ਭੂੰਦੜ ਗਰੇਵਾਲ ਰਣੀਕੇ ਵਰਗੇ ਕਿਹੜੇ ਨਵੇਂ ਜਾਂ ਨੌਜਵਾਨ ਹਨ।
@ajmersinghchahal8741
@ajmersinghchahal8741 Месяц назад
Kissan morcha punjab parliament election krake abb Haryana vich election karvayega 😂
@aviroopbrar7356
@aviroopbrar7356 Месяц назад
The media wants some hou & cry in the state.It seems that old Akali leaders will not leave the Akali Dal in the new system.
@gurvinderpalsingh679
@gurvinderpalsingh679 Месяц назад
SIKH KAUM NU AKALI NAM TON NAFRAT HOGI SARE AKALI CORRUPT CRIMINALS NE
@BharatBhushan-tv6cm
@BharatBhushan-tv6cm Месяц назад
Kaijrie.Val.Sahib.😮😮😅😅😅😅😅😅😅 Namaste 🙏
@DavinderSingh-sm9fg
@DavinderSingh-sm9fg Месяц назад
It means all old again.😮
@karamsinghsandhu1489
@karamsinghsandhu1489 Месяц назад
Turh family vichon koi aavega ?
@amarjitcheema1687
@amarjitcheema1687 Месяц назад
Bagi.r.s.s.de.agent.ne..s.a.d.nu.khatm.karna.chaude.ne
@masterjogindersingh9356
@masterjogindersingh9356 Месяц назад
Dukha amli kithe bhajj gea hunn😊😊😊😊
@amarjitcheema1687
@amarjitcheema1687 Месяц назад
Hamir.singh.ji.barnala.privar..da.sbto.jiada.nuksan.dindsa.privar.ne.keeta
Далее