Тёмный

ਤੈਨੂੰ ਬਾਪ ਕਿਵੇਂ ਆਖਾਂ (EP - 81) New Punjabi Movie 2024 • Jatt Speed 

jatt speed
Подписаться 184 тыс.
Просмотров 190 тыс.
50% 1

#punjabishortmovies #jattspeed #natak
ਤੈਨੂੰ ਬਾਪ ਕਿਵੇਂ ਆਖਾਂ (EP - 81) New Punjabi Movie 2024 • Jatt Speed
#shortmovie
#jattspeed
#punjabicomedy
#toppakistanidramas
#pakistanidrama
#shortvideo
#shortfilm
#punjabisong
#newshortpunjabimovie
#punjabishortmovies
#natak
#2023
Guri 👉 9738000288
New RU-vid Channel 👇
/ @gurivlogs47
Facebook👇
gurpyar.dhal...
Instagram 👇 _.guri.77?igshi...

Опубликовано:

 

4 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 263   
@mani29404
@mani29404 4 дня назад
ਮੈਨੂੰ ਬਹੁਤ ਉਡੀਕ ਰਹਿੰਦੀ ਆ ਕਿ ਕਦੋਂ ਛੇਤੀ ਛੇਤੀ ਨਵਾਂ episod ਆਵੇ ❤️❤️❤️❤️❤️
@shAmsherSingh-gm6ev
@shAmsherSingh-gm6ev 4 дня назад
😅
@surjitkaur2116
@surjitkaur2116 4 дня назад
sano v ji
@surjitkaur2116
@surjitkaur2116 4 дня назад
ha
@GaganDeep-pu7re
@GaganDeep-pu7re 4 дня назад
ਬੱਬੂ ਮਜ਼ਾ ਆ ਗਿਆ ❤❤❤
@mani29404
@mani29404 4 дня назад
ਜਿਹੜੀ ਨਵੀਂ ਬੁੱਢੀ ਆ ਮੈਨੂੰ ਇਹਦੀ ਐਕਟਿੰਗ ਬਹੁਤ ਘੈਂਟ ਲਗਦੀ ਆ 😂😂😂😂😂
@SarwanDass-qp1pi
@SarwanDass-qp1pi 4 дня назад
@@mani29404 Navin Buddi nahin eh Sunita Bhutal ehhhhhhhhhhhhhhh ji 🙏🙏🙏🙏🙏
@mani29404
@mani29404 3 дня назад
@@SarwanDass-qp1pi ok ji
@gurbachankaur1600
@gurbachankaur1600 3 дня назад
❤❤❤❤❤❤❤❤❤❤❤❤❤❤❤❤❤❤ mo ni ni ko bhi​@@SarwanDass-qp1pi
@gurjindersingh3638
@gurjindersingh3638 4 дня назад
ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਬੱਬੂ ਨੇ ਬੁੜੀ ਨੂੰ ਜੁਤੀਆਂ ਪੁਆ ਦਿੱਤੀ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ
@sukhwinderkaur7145
@sukhwinderkaur7145 4 дня назад
ਗੁਰੀ ਤੁਸੀਂ ਵਧੀਆ ਵੀਡੀਓ ਬਣਈ, ਕੁਝ ਲੋਕ ਸਿਖਣ ਗੇ, ਨਹੀਂ ਤਾਂ ਬਾਹਰ ਦੇ ਚੱਕਰ ਵਿੱਚ ਬੁਰੀ ਤਰ੍ਹਾਂ ਫਸ ਜਾਂਦੇ ਹਨ, ਕਿਸੇ ਪਾਸੇ ਨਿਕਣ ਨੂੰ ਥਾਂ ਨਹੀਂ ਮਿਲਦੀ
@MangalSingh-de1gn
@MangalSingh-de1gn 4 дня назад
1¹ ho
@jagdevsingh8335
@jagdevsingh8335 4 дня назад
ਸੁਨੀਤਾ ਭੁਟਾਲ ਨੂੰ ਬੱਬੂ ਖੁਆਉਗੀ ਪਨੀਰ ਜਦੋਂ ਗੋਡਿਆਂ ਥੱਲੇ ਲੈ ਲਈ ਫਿਰ ਤਾਂ ਲੰਘਣਾ ਨਹੀ ਬੱਸ ਦੋਵੇਂ ਜਨੀਆ ਰਲ ਸਿੱਟ ਲਵੋ ਫਿਰ ਦੇਖਿਓ ਹਨੇਰੀ ਬਣਦੀ ਲਗਦਾ ਤੁਹਾਡੇ ਨਾਲੋਂ ਪਹਿਲਾਂ ਬੁੜੇ ਨੇ ਭਜਾ ਦੇਣੀ ਤੁਹਾਨੂੰ ਜ਼ਰੂਰਤ ਨਹੀਂ ਪੈਣੀ ਭਜਾਉਣ ਦੀ ਹੁਣ ਪਤਾ ਲੱਗੂ ਜਦੋਂ ਬੁੜੇ ਬੁੜੀ ਵਿੱਚ ਪਾਟਕ ਪੈ ਗਿਆ।ਜੈਸੀ ਕਰਨੀ ਵੈਸੀ ਭਰਨੀ ਪੈਂਦੀ ਹੈ ਬੱਬੂ ਕਰੂ ਠੀਕ ਦੋਨਾਂ ਨੂੰ ਅਗਾਂਹ ਵਾਸਤੇ ਪੰਗਾ ਨਹੀਂ ਲੈਣਗੇ ਵੀਡੀਓ ਬਹੁਤ ਸ਼ਲਾਘਾਯੋਗ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@Surinderkaur-en4rx
@Surinderkaur-en4rx 4 дня назад
ਗੱਲ ਸੱਚੀ ਹ ਬੱਬੂ ਬਾਲੀ ਲੰਡਰ ਨਾਲ ਵਾਹ ਪੈ ਗਿਆ
@karnaildhiman2568
@karnaildhiman2568 4 дня назад
ਜਦੋਂ ਬੁੜਾ ਕੰਜਰ ਐ ਵਿਰੋਧੀ ਐ ਗੁਰੀ ਭੇਤ ਕਿਉਂ ਦੇ ਰਿਹੈਂ।
@jagdevsingh8335
@jagdevsingh8335 4 дня назад
ਬਾਪੂ ਜੀ ਖੁਸ਼ ਨਾ ਹੋਵੋ ਸਭ ਤੋਂ ਪਹਿਲਾਂ ਤੁਹਾਡਾ ਸਿਰ ਝੁਕਣਾ ਹੈ ਜਦੋਂ ਲੋਕ ਕਹਿਣਗੇ ਬਈ ਆ ਜਾਂਦਾ ਜਿਸ ਦੀ ਪੋਤ ਨੂੰਹ ਧੋਖਾ ਦੇ ਕੇ ਕੈਨੇਡਾ ਚਲੀ ਗਈ ਸ਼ਰਮ ਨਹੀਂ ਆਉਂਦੀ ਕੰਜ਼ਰ ਕਿਵੇਂ ਮੂੰਹ ਚੱਕ ਕੇ ਤੁਰਿਆ ਫਿਰਦਾ ਹੈ ਫਿਰ ਆ ਮੂੰਹ ਨਹੀਂ ਰਹਿਣਾ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਕਿਰਨਾਂ ਨੂੰ ਸੁਮੱਤ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
@mangjitsingh4606
@mangjitsingh4606 4 дня назад
ਸਾਡੇ ਮੁਲਕ ਦੇ ਗੰਦੇ ਕਨੂੰਨ ਮੁੰਡੇ ਵਾਲੇ ਸੱਚੇ ਹੋ ਕਿ ਵੀ ਝੂਠਾ ਸਾਬਤ ਹੋ ਜਾਂਦੇ ਹਨ ਮੇਰੇ ਨਾਲ ਵੀ ਹੋਈ
@jaswinderkaur6525
@jaswinderkaur6525 4 дня назад
ਬਾਪੂ ਤੇ ਬੇਬੇ ਦਾ ਪਰਦਾ ਫਾਸ਼ ਕੀਤਾ ਜਾਵੇ ਗੱਲ ਫਿਰ ਟੀਕਾਣੇ ਲੱਗੂ ਘਰ ਵੀ ਤਾਂ ਵੱਸੂ 😡😡😡😡😡
@SukhwinderSingh-wq5ip
@SukhwinderSingh-wq5ip 4 дня назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@jaspalkaur2094
@jaspalkaur2094 4 дня назад
ਅੱਜ ਤਾਂ ਬਹੁਤ ਘੈਂਟ ਵੀਡੀਓਜ ਬਣੀ ਸੀ❤❤
@user-rc2nk5tv2s
@user-rc2nk5tv2s 4 дня назад
ਬੱਬੂ ਸਿਆਣੀ ਬਹੁਤ ਆ
@SimranSingh-zx4wj
@SimranSingh-zx4wj 4 дня назад
ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ
@satnamkaur2435
@satnamkaur2435 4 дня назад
ਬੱਬੂ ਦਾ ਕਿਰਦਾਰ ਬਹੁਤ ਵਧੀਆ❤
@user-ur8kx6nr5y
@user-ur8kx6nr5y 4 дня назад
ਇੱਕ ਗੱਲ ਤਾਂ ਹੈ ਬੁੱਢਾ ਨਹੀ ਸੁਦਰਦਾ ਇਹ ਵੀਡਿਓ ਦੇਖਕੇ ਬੁੱਢੇ ਤਾਂ ਬਿੜਨ ਗੇ ਧੀਆਂ ਪੁੱਤਾਂ ਨੂੰ ਵੀ ਚਾਹੀਦਾ ਮਾਂ ਪਿਓ ਨੂੰ ਰੋਟੀ ਪਾਣੀ ਦੇਣੀ ਚਾਹੀਦੀ ਹੈ ਜੈ ਚੰਗੇ ਹੁੰਦੇ ਕੀ ਮਜਾਲ ਬੁੱਢਾ ਜਨਾਨੀ ਲਿਆਉਦਾ
@satnamkaur2435
@satnamkaur2435 4 дня назад
ਤੁਸੀ ਪਹਿਲੇ ਐਪੀਸੋਡ ਵੀ ਵੇਖੋ, ਨੂੰਹ ਪਤ ਬਹੁਤ ਚੰਗੇ ਸੀ, ਬੁੜਾ ਬਹੁਤ ਕਮੀਨਾ
@user-un4yr8ju7p
@user-un4yr8ju7p 4 дня назад
​@@satnamkaur2435j0jjll
@sidhusiblings385
@sidhusiblings385 4 дня назад
ਬਬੂ ਬਹੁਤ ਸਿਆਣੀਆਂ ਬੇਬੇ ਵਾਗ ਬਹੁਤ ਵਧੀਆ ਵਿਡੀਉ ਤੇ ਐਕਟਿੰਗ ਸਚੀ ਮੁਚੀ ਵਡੇ ਹੋਣ ਕਰਕੇ ਪੂ,ਰਾਫਰਜ ਨਿਭਾ ਰਹੀ ਹੈ ਬਹੁਤ ਵਧੀਆ ਜੀ ਕਹਾਣੀ ਬਣੀ ਮੈਸੇਜ ਬਹੁਤ ਵਧੀਆ ਹੈ ਕਨੈਡਾ ਨੇ ੰਰ ਪਟਤੇ ਬਣਾ ਕੁਸ ਨਹੀ ਜੇ ਦੂਜੇ ਪਿੰਡ ਵਸੀਏ ਪੰਜ ਸਾਲ ਬਰਬਾਦ ਹੋ ਜਾਦੇ ਵਿਦੇਸ ਵਿਛ ਤਾ ,,,,,,,,,,।।।।।। ਤਰਨਪ੍ਰੀਤ ਜਸਨੂਰ
@akashsidhu289
@akashsidhu289 4 дня назад
ਵੋਤ ਸੋਣੀ ਬਿਡੀਓ ਹੇ👌👍👍👍👍
@user-ur8kx6nr5y
@user-ur8kx6nr5y 4 дня назад
ਬੱਬੂ ਆ ਤਾਂ ਚੰਗਾ ਕੀਤਾ ਬੁੱਢੀ ਦੇ ਜੁਤੀਆਂ ਪੁਆ ਦਿੱਤੀ ਆ
@eishusharma6180
@eishusharma6180 4 дня назад
ਬਹੁਤ ਵਧੀਆ ਵੀਡੀਓ ਲੱਗਦੀ ਹੈ ਜੀ ਸਾਰੀਆਂ ਦਾ ਰੋਲ ਬਹੁਤ ਵਧੀਆ ਲੱਗਦਾ ਹੈ ਜੀ ਸਾਰੀਆਂ ਦਾ ਬਹੁਤ ਧੰਨਵਾਦ ❤❤❤❤❤❤❤❤❤
@VipinKumar-xh6yj
@VipinKumar-xh6yj 4 дня назад
Varenicey
@KaramjeetKaur-mw3oi
@KaramjeetKaur-mw3oi 4 дня назад
ਬੱਬੂ ਨੇ ਸੁਆਦ ਲਿਆ ਤਾਂ ਪਨੀਰ ਖਾਣ ਦਾ 😂😂😂😂
@anmolpreetsinghmaan270
@anmolpreetsinghmaan270 4 дня назад
Babbu bhane sira lata tuhadi awaaz de diwane aa ... love you sister... amardeep maur
@ManjitKaur-bf2jw
@ManjitKaur-bf2jw 4 дня назад
ਜਿਊਣ ਲਈਜੈਸੇ ਕੋ ਤੈਸਾ ਜਰੂਰੀ ਆ ਬੋਲਿਆ ਦਾ ਜਮਾਨਾਂ ਨਹੀ
@user-dx1vy7ej4w
@user-dx1vy7ej4w 4 дня назад
Hansi Rajasthan Jalandhar. Punjabi muhavare phool de Jaan desi. Babbu ne Aaj kitne muhavare yad kara dete❤❤❤❤❤
@surindergill8714
@surindergill8714 3 дня назад
ਬੱਬੂ ਭੈਣ ਬਹੁਤ ਚੰਗੇ ਕੀਤਾ ਚੱਕ ਦੇ ਫੱਟੇ ਬੁੱਢੀ ਬੁੱਢੇ ਦੇ very good job 👍👍👍👍
@JassJot-uj4nl
@JassJot-uj4nl 4 дня назад
ਬਹੁਤ ਵਧੀਆ 👌 🎉🎉🎉🎉🎉🎉ਜਸਜੋਤ ਸਿੰਘ
@komaldhillon1291
@komaldhillon1291 4 дня назад
ਬੁੜਿਆ। ਤੇਰੇ ਨਾਲ ਵੀ ਇੰਜ। ਹੋਵੇਗਾ
@jagdevsingh8335
@jagdevsingh8335 4 дня назад
ਗੁਰੀ ਤੇਰਾ ਬਾਪ ਵਿੱਚਲੇ ਮਨੋ ਤਾਂ ਪੂਰਾ ਖੁਸ਼ ਹੈ ਉਤਲੇ ਮਨੋਂ ਤੁਹਾਡੇ ਨਾਲ ਹੈ ਬੁੜਾ ਬੁੜੀ ਦੋਵੇਂ ਮਨ ਵਿੱਚ ਲੱਡੂ ਭੋਰਦੇ ਪੂਰੇ ਖੁਸ਼ ਹੈ ਦੋਵੇਂ ਜੀਅ ਹੱਸ ਹੱਸ ਗੱਲਾਂ ਕਰਦੇ ਹਨ ਵੀਡੀਓ ਬਹੁਤ ਸਰਲ ਤਰੀਕੇ ਨਾਲ ਬਣੀ ਸਭ ਨੇ ਬਹੁਤ ਸੋਚ ਸਮਝ ਕੇ ਰੋਲ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@GulabSingh-lg9vw
@GulabSingh-lg9vw 3 дня назад
ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ਤਰਨ ਤਾਰਨ ❤❤❤❤❤❤❤❤
@SandipDhillon-PB46Vall
@SandipDhillon-PB46Vall 4 дня назад
❤❤ਬਹੁਤ ਵਧੀਆ ਜੀ❤❤
@user-rc2nk5tv2s
@user-rc2nk5tv2s 4 дня назад
ਲਿਆ ਦੇ ਫਾੜੀਆ ਧੋ ਕੇ ਬੁੜੇ ਨੂੰ ਪਨੀਰ ਦੀਆ😂😂😂😂😂
@RituSharma-nn9bq
@RituSharma-nn9bq 4 дня назад
ਬਹੁਤ ਵਧੀਆ ਵੀਡੀਓ ਹੈ ਜੀ 👍👍
@user-dn3kj6hf8v
@user-dn3kj6hf8v 4 дня назад
ਅੱਜ ਤਾਂ ਸੁਵਾਦ ਆਗਿਆ
@makhansingh5027
@makhansingh5027 4 дня назад
ਬਹੁਤ ਵਧੀਆ ਵੀਡੀਓ
@gurminderdhaliwal9700
@gurminderdhaliwal9700 День назад
ਗੂਰੀ ਤੂੰ ਬੁੜੇ ਨੂੰ ਕਿਓ ਦੱਸ ਰਹਿਆ ਸਾਰਾ ਕੁਸ਼ ਤਾ ਬੁੜੇ ਨੇ ਕੀਤਾ ਅਦਰੋ ਤਾ ਖੁਸ ਹੁੱਦੇਨੇ
@gurminderdhaliwal9700
@gurminderdhaliwal9700 День назад
ਗੂਰੀ ਤੂੰ ਬੁੜੇ ਨੂੰ ਕਿਓ ਦੱਸ ਰਹਿਆ ਸਾਰਾ ਕੁਸ਼ ਤਾ ਬੁੜੇ ਨੇ ਕੀਤਾ ਅਦਰੋ ਤਾ ਖੁਸ ਹੁੱਦੇne
@sharanjeetkaur8539
@sharanjeetkaur8539 4 дня назад
ਜਿਹਨਾਂ ਦੀਆਂ ਨੁੰਹਾਂ ਬਾਹਰ ਜਾ ਕੇ ਕਹਿੰਦੀਆਂ ਜੇ ਪੈਸੇ ਲੈਣੇ ਤਾ ਤਲਾਕ ਨਹੀਂ ਦਿਵਾਗੇ ਤਾ ਪੈਸੇ ਲੈ ਲੈਣੇ ਚਾਹੀਦੇ ਉਹਨਾਂ ਪੈਸਿਆਂ ਚ ਮੁੰਡੇ ਨੂੰ ਬਾਹਰ ਭੇਜੋ ਫੇਰ ਬਾਹਰ ਤਲਾਕ ਲੈਣਾ ਬਹੁਤ ਸੌਖਾ ਹੈ ਉੱਥੇ ਦੇ ਕਨੂੰਨ ਕਿਹੰਦੇ ਇਕ ਤਰਫ਼ਾ ਤਲਾਕ ਹੋ ਸੱਕਦਾ ਕੋਈ ਜ਼ਬਰਦਸਤੀ ਨਹੀਂ ਸਾਰੀ ਉਮਰ ਇੱਕੋ ਨਾਲ ਵੱਜਿਆ ਰਹੇ
@jagandeepsingh2452
@jagandeepsingh2452 4 дня назад
ਯੂਵੀ ਦੇ ਦਾਦਾ ਤੇ ਦਾਦੀ ਦੋਨੋਂ ਤੇਰਾਂ ਘਰ ਪਂਟਕੇ ਹੁਟੳ
@bablibhatia6279
@bablibhatia6279 3 дня назад
Wah ji interesting part
@golisharma2209
@golisharma2209 2 дня назад
ਬਾਪੂ ਕੈਂਪ ਹੈ
@JASVIRSINGH-ls5xh
@JASVIRSINGH-ls5xh 4 дня назад
That's wonderful all team. Thanks
@rachhpalsingh78466
@rachhpalsingh78466 4 дня назад
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@harrydhillon1178
@harrydhillon1178 3 дня назад
Babbu di acting is very good
@rachhpalsingh78466
@rachhpalsingh78466 4 дня назад
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@VipinKumar-xh6yj
@VipinKumar-xh6yj 4 дня назад
Varenicebaloog❤❤❤❤🎉🎉🎉🎉
@balbirsingh4913
@balbirsingh4913 4 дня назад
Very good 👍👍 Moovie
@shaminderkaursandhu9747
@shaminderkaursandhu9747 4 дня назад
Good story aa good job all team realty aa video wich same he chall da
@lovedeep5322
@lovedeep5322 4 дня назад
ਕੋਲੀ ਖ਼ਾਲੀ ਆ ਪਨੀਰ ਵਾਲੀ
@hardevsingh4443
@hardevsingh4443 3 дня назад
ਠਾਣੇਦਾਰ।ਵਾਲਾ।ਅੜਵ।ਸੀ। ਕਿਵੇਂ।ਬਹੂ।ਦੇ।ਪਿਓ। ਨੂੰ।ਭੱਜ।ਭੱਜ। ਪੈਂਦਾ ਸੀ ਸਰਪੰਚ। ਵਿੱਚ ਆ। ਗਿਆ
@sunnytoor7775
@sunnytoor7775 4 дня назад
Good job🎉🎉🎉🎉
@user-rc2nk5tv2s
@user-rc2nk5tv2s 4 дня назад
ਬਹੁਤ ਸੋਹਣੀ ਵੀਡੀਓ ਹੁੰਦੀ ਆ ਗੁਰੀ👌👌👌❤️❤️
@rachhpalsingh78466
@rachhpalsingh78466 4 дня назад
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@BoharDhillon-hw3uc
@BoharDhillon-hw3uc 4 дня назад
👍👍👍👍👍👌👌👌👌👌
@AmrikSingh-tz6vf
@AmrikSingh-tz6vf 4 дня назад
👌🏻👌🏻👌🏻💐💐💐
@mehaksingh1542
@mehaksingh1542 4 дня назад
Vvvnice👍👍
@Sukhwinderkaur-zi1dw
@Sukhwinderkaur-zi1dw 4 дня назад
❤🎉🎉👌🏼👌🏼
@kamlarani8052
@kamlarani8052 4 дня назад
Bahut vadiya episode aa Babu ji thodi acting bahut vadiya aa God bless you all members🎉🎉🎉❤❤❤
@Bhaktitv790
@Bhaktitv790 3 дня назад
👌👌👌👌👌👌👌
@user-mm4ol2kz4k
@user-mm4ol2kz4k 4 дня назад
Very nice 👍 aw video
@sukhdeepsidhu2342
@sukhdeepsidhu2342 4 дня назад
Very nice video 👍👍
@SarbjitSingh-hc2cz
@SarbjitSingh-hc2cz 4 дня назад
Verry,good,story,sarbjitsingh,,sampla
@SumanSharma-cr3zt
@SumanSharma-cr3zt 4 дня назад
Very nice video dear sister and brother🤩🤩
@karendhindsa994
@karendhindsa994 2 дня назад
Finally yuvi got good haircut
@All_in_one.fashionhub
@All_in_one.fashionhub 3 дня назад
ਬਹੁਤ ਵਧੀਆ ਵੀਡਿਉ ❤❤
@Surinderkaur-en4rx
@Surinderkaur-en4rx 4 дня назад
ਗੁਰੂ ਬਹੁਤ ਵਧੀਆ ਵੀਡੀਓ ਲੋਕਾਂ ਨੂੰ ਮੱਤ ਦੇਣ ਵਾਲੀ ਬਾਈ ਸਾਡੇ ਆਲਾ ਵੀ ਕਹਿ ਦਿੰਦਾ ਆਪਾਂ ਕੁੜੀ ਨੰਬਰਾਂ ਵਾਲੀ ਲੈ ਲਾਂਗੇ ਮੈਨੂੰ ਡਰ ਲੱਗਦਾ ਇਨਾ ਗੱਲਾਂ ਤੋਂ ਹੋਈ ਸਚੋ ਹੀ ਜਾਂਦਾ ਨਹੀਂ ਇਹ ਕੁੜੀਆਂ ਬਹੁਤ ਵਿਗੜ ਗਈਆਂ
@ShajKataria
@ShajKataria 4 дня назад
Nice❤
@user-gg2kb7ee2c
@user-gg2kb7ee2c 4 дня назад
very nice 🎉🎉🎉🎉🎉
@surinderkaurjouhal5894
@surinderkaurjouhal5894 3 дня назад
👍👍👍👍
@parmdhaliwal3677
@parmdhaliwal3677 4 дня назад
👍👍
@sharanjeetkaur8539
@sharanjeetkaur8539 4 дня назад
ਉੱਥੇ ਤਾ ਬੰਦਾ ਜਾਂ ਜ਼ਨਾਨੀ ਇੱਕ ਦੂਸਰੇ ਨੂੰ ਕੁੱਛ ਨਹੀਂ ਕਰ ਸੱਕਦੇ ਜੇ ਕਿਸੇ ਹੋਰ ਜਨਾਂਨੀ ਨਾਲ ਜਾਂ ਬੰਦੇ ਨਾਲ ਰਿਹਣਾ ਚਾਹਵੇ ਤਾ ਕੋਈ ਕਿਸੇ ਦਾ ਕੁੱਛ ਨਹੀਂ ਕਰ ਸੱਕਦਾ ਪਰ ਚੰਗੀ ਗੱਲ ਹੈ ਤਾ ਇਹੋ ਹੈ ਦੋਨੋ ਮੀਆਂ ਬੀਵੀ ਇੱਕ ਦੂਸਰੇ ਦੇ ਬਣ ਕੇ ਰਿਹਣ ਤਾ ਉਹਦੇ ਨਾਲਦੀ ਰੀਸ ਨਹੀਂ
@ramandeepkaur434
@ramandeepkaur434 4 дня назад
Menu bhut wait rhndi aa ...msa teeja din aunda
@SukhwinderSingh-fh7bz
@SukhwinderSingh-fh7bz 4 дня назад
V nis video ❤❤❤❤❤❤❤❤
@teacher3279
@teacher3279 4 дня назад
Babu beta Paneer ta tu bhout e swad kar dita maza aa gaya. Harvinder kaur from Chandigarh
@mandeepsidhu6276
@mandeepsidhu6276 4 дня назад
ਰੁਪਏ ਲੈ ਕੇ ਯੂਵੀ ਨੂੰ ਬਾਹਰ ਭੇਜ ਦਿਓ ਫਿਰ ਯੂਵੀ ਉੱਥੇ ਜਾ ਕੇ ਤਲਾਕ ਲੈ ਲੂ ਗਾ
@kaurbrar5463
@kaurbrar5463 4 дня назад
Super fantastic ❤
@JasvirKaur-dq1qh
@JasvirKaur-dq1qh 4 дня назад
❤❤❤
@swarnkaur4312
@swarnkaur4312 4 дня назад
Very nice video 🎉🎉🎉🎉🎉
@SukhpreetKauruppal
@SukhpreetKauruppal 3 дня назад
Very nice video ❤❤👍🏽
@paramjitkaur561
@paramjitkaur561 4 дня назад
Jehna naal eda hundi ha ohna loga te ki beetdi. Rab hi janda. Sari jameen baich ke bechaare khali ho jande.
@GurpreetSingh-fq7di
@GurpreetSingh-fq7di 4 дня назад
Very nice video brother Guri always your videos superb and your all team members work amazing Babu di acting number one 🌹❤️🙏🙏🙏
@parveenbhardwaj1289
@parveenbhardwaj1289 4 дня назад
Kinna badiya dialogue c'mere vall dekh mere vall ,mannu ' ke hoyea tenu thik te haige aa '😅😅😅
@brownmunde444
@brownmunde444 4 дня назад
ਪਬਲਿਕ ਨੂੰ good massage very nice apisod
@ParamjitKaur-ir5uk
@ParamjitKaur-ir5uk 4 дня назад
ਬਹੁਤ ਵਧੀਆ ਹੈ
@jaseerdassnathdass8544
@jaseerdassnathdass8544 4 дня назад
Very nice video 👍
@KhanAngrej-pe2xu
@KhanAngrej-pe2xu 4 дня назад
Babu de acting bhut badhiya
@jarnailsingh4167
@jarnailsingh4167 4 дня назад
Very nice vedeo ❤❤❤❤❤❤❤
@kamaljitgill8785
@kamaljitgill8785 4 дня назад
An taan mazaa hi aa gaya 😂😂
@kamalpreetsingh7505
@kamalpreetsingh7505 4 дня назад
Very nice video
@bablibhatia6279
@bablibhatia6279 3 дня назад
Very nice 👍
@user-jg2yw2qj5j
@user-jg2yw2qj5j 4 дня назад
Nice😄😄😄
@gurpalsingh7493
@gurpalsingh7493 4 дня назад
ਬਹੁਤ ਸੋਹਣੀ ਵੀਡੀਓ ਜੀ ❤❤❤❤❤❤🎉🎉🎉
@user-rc2nk5tv2s
@user-rc2nk5tv2s 4 дня назад
ਲੈ ਭੈਣ ਭੁਟਾਲ ਤਾਂ ਸਜੀ ਬੈਠੀ ਆ 😄😄
@seemabansal1671
@seemabansal1671 4 дня назад
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹
@mahikaur7975
@mahikaur7975 4 дня назад
Good morning guri 22 .....nice video🎉
@beantkaurgill3609
@beantkaurgill3609 4 дня назад
Very good massage gbu all members ❤❤😊❤❤
@KuldeepSingh-qg4tj
@KuldeepSingh-qg4tj 3 дня назад
All is well 🎉❤
@MJK553
@MJK553 4 дня назад
ਕੋਲੀ ਖਾਲੀ ਆ ਸਬਜ਼ੀ ਤਾਂ ਹੈ ਹੀ ਨੀ
@SahilKhan-xb6zd
@SahilKhan-xb6zd 4 дня назад
Super story 👌 ❤
Далее
Godday Godday Chaa full punjabi movie Sonam Bajwa
2:04:07
Who has won ?? 😀 #shortvideo #lizzyisaeva
00:24
Просмотров 25 млн
Good dad 🥰 #demariki
00:17
Просмотров 2,8 млн
ОСКАР И ДЖОНИ БРОСИЛИ НАС 😭
01:00
Who has won ?? 😀 #shortvideo #lizzyisaeva
00:24
Просмотров 25 млн