Тёмный

ਤੋਤਲੀ ਭੂਆ | totli bhua |punjabi movies2024|punjabi short videos|ghar parivar 

Gharparivarvlogs
Подписаться 21 тыс.
Просмотров 78 тыс.
50% 1

#gharparivar #funny #punjabientertainment #punjabicinema #comedy #punjabidrama #punjabifilms #punjabisong #punjabimovies #love ##bhua #husbandwifecomedy #maa #bebe #mother #sarpanchni #jattlifestyle #villagelifestyle #pindlifestyle #mansa

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 205   
@jagdevsingh8335
@jagdevsingh8335 3 месяца назад
ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਦੇਖ ਕੇ ਮੇਰਾ ਮਨ ਐਨਾ ਖੁਸ਼ ਹੋਇਆ ਕਿ ਮੈ ਦੱਸ ਨਹੀਂ ਸਕਦਾ ਜਦੋਂ ਪਰਮਜੀਤ ਕੌਰ ਤੋਤਲੀ ਅਵਾਜ਼ ਕੱਢ ਕੇ ਪੂਰਾ ਤੋਤਲਾ ਪਨ ਦਿਖਾਇਆ ਹੈ ਬੇਬੇ ਪਰਮਜੀਤ ਕੌਰ ਦਾ ਦੇਣ ਨਹੀਂ ਦੇ ਸਕਦਾ ਜੋ ਕਿ ਹਰ ਤਰ੍ਹਾਂ ਦਾ ਰੋਲ ਕਰਨ ਦੀ ਪ੍ਰਮਾਤਮਾ ਨੇ ਕਲਾ ਬਖਸ਼ੀ ਹੈ ਪਰਮਾਤਮਾ ਸਦਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਬੇਬੇ ਦਲਜੀਤ ਕੌਰ ਜੀ ਧੰਨ ਤੁਸੀਂ ਹੋ ਜੋ ਤੋਤਲੀ ਭੂਆ ਜੀ ਦੀ ਅਵਾਜ਼ ਨੂੰ ਸਮਝ ਸਕਦੀ ਹੈ ਬੇਬੇ ਪਰਮਜੀਤ ਕੌਰ ਦੀਆਂ ਗੱਲਾਂ ਸੁਣ ਕੇ ਮੇਰਾ ਤਾਂ ਹਾਸਾ ਨਹੀਂ ਬੰਦ ਹੁੰਦਾ ਧੰਨ ਤੁਸੀਂ ਹੋ ਜਿਹੜੇ ਸ਼ੂਟਿੰਗ ਕਰ ਰਹੇ ਹੋ ਮੇਰਾ ਤਾਂ ਵੀਡੀਓ ਦੇਖ ਕੇ ਹਾਸਾ ਨਹੀਂ ਬੰਦ ਹੁੰਦਾ ਜੇਕਰ ਤੁਹਾਡੇ ਕੋਲ ਸ਼ੂਟਿੰਗ ਦੇਖ ਰਿਹਾ ਹੋਵਾਂ ਤਾਂ ਮੇਰਾ ਹੱਸ ਹੱਸ ਕੇ ਬੁਰਾ ਹਾਲ ਹੋ ਜਾਵੇ ਵੀਡੀਓ ਐਨੀ ਵਧੀਆ ਬਣੀ ਹੈ ਜਿੰਨੀ ਵੀ ਤਾਰੀਫ਼ ਕੀਤੀ ਜਾਏ ਓਨੀ ਹੀ ਥੋੜੀ ਹੈ ਸਦਾ ਖੁਸ਼ ਰਹੋ ਹਸਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🙏🙏🙏🙏
@neelamsingh4952
@neelamsingh4952 3 месяца назад
ਗਰਮੀ ਐੇ ਨਪੁੱਤੀ ਦਿਏ ਹਾ ਹਾ ਬੇਬੇ ਵੀ ਸਿਰਾ ਲਾਉਂਦੀ 🤣🤣🤣
@manjitkaur-wy1tg
@manjitkaur-wy1tg 3 месяца назад
ਬਹੁਤ ਸੋਹਣੀ ਵੀਡੀਓ, ਬਹੁਤ ਸੋਹਣੀ ਐਕਟਿੰਗ,ਬਹੁਤ ਮਜ਼ਾ ਆ ਗਿਆ ਦੇਖ ਕੇ 👌👌👍👍🙏🙏ਧੰਨਵਾਦ ਜੀ 🙏🙏❤️❤️❤️🌹🌹❤️❤️🌹🌹❤️❤️🌹🌹🌹
@noorsidhu2896
@noorsidhu2896 3 месяца назад
ਬਹੁਤ ਵਧੀਆ ਵੀਡੀਓ ਬਹੁਤ ਵਧੀਆ ਐਕਟਿੰਗ ਹੈ ਪਰਮਜੀਤ ਬੇਬੇ ਦੀ
@_sewak
@_sewak 3 месяца назад
ਤੁਹਾਡੀ ਦੂਜੀ ਬੂਹ ਕਿਥੇ ਏ ਉਹ ਕਿਉਂ ਨਹੀਂ ਆਉਂਦੀ ਬਲੋਕ ਵਿਚ ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਆਬਲਾ
@amanabibi7903
@amanabibi7903 Месяц назад
بے بے پرمجیت❤👌👌👌👌
@gurmukhsinghsandhu5169
@gurmukhsinghsandhu5169 Месяц назад
Bg totli di acting bhut vadia 😅
@GurmukhBrar-c7q
@GurmukhBrar-c7q 3 месяца назад
ਬਹੁਤ ਵਧੀਆ ਵੀਡੀਓ ਬਾਈ ਜੀ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@parveenkhan115
@parveenkhan115 Месяц назад
Parveen khan mashaallah
@mandeepkaurjattana2412
@mandeepkaurjattana2412 3 месяца назад
ਲੱਛੀ ਨੂੰ ਆਪਣੀ ਹੀ ਭੂਆ ਦੀ ਅਵਾਜ ਦੀ ਪਛਾਣ ਨਹੀ ਆਈ…….ਸਮਝੋਂ ਬਾਹਰ ਹੈ 😂😂😂😂
@GursharnSingh-zd7fq
@GursharnSingh-zd7fq 3 месяца назад
ਬਹੁਤ ਵਧੀਆ ਵੀਡਿਉ ਅਮਨਦੀਪ ਕੌਰ ਫੱਤਾ ਮਾਲੌਕਾ ਜਿਲਾ੍ ਮਾਨਸਾ🎉🎉🎉🎉❤
@neetugold6136
@neetugold6136 3 месяца назад
Wah ਬੇਬੇ ਵਾਹ।
@MandeepKaur-c1g
@MandeepKaur-c1g 3 месяца назад
Very nice video ❤❤🎉🎉
@amarsinghgurpal6766
@amarsinghgurpal6766 Месяц назад
बहुत वधीआ मूवी बाई जी अमर सिंह बठिंडा पिंड सिविआ 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤🎉🎉🎉🎉
@ShubhreetKaur-ho5mq
@ShubhreetKaur-ho5mq 3 месяца назад
Veerpal bhut vadia a acting v vadia krdi a
@binderdhumi1232
@binderdhumi1232 3 месяца назад
ਬਹੁਤ ਸੋਹਣੀ ਵਿਡੀਓ ਜੀ❤❤❤❤❤❤❤❤😂😂😂😂
@Kamalchattha-xl9sc
@Kamalchattha-xl9sc 3 месяца назад
ਭੂਆ ਤੋਂ ਬਿਨਾਂ ਵੀ ਕੋਈ ਨਾ ਰੱਖ ਲਿਆ ਕਰੋ 😂😂
@HappySingh-f9e
@HappySingh-f9e 3 месяца назад
ਬਹੁਤ ਵਧੀਆ ਹਾਸਾ ਬਹੁਤ ਆਇਆ 😂❤❤😂ਹਰਦੀਪ ਕੌਰ ਬਸਰਾੳ
@balvirsingh-il3eb
@balvirsingh-il3eb 3 месяца назад
ਸਤਸੀ੍ਅਕਾਲ ਵੱਡੇ ਭੈਣ ਜੀ ਵਰਖਾ ਮੀਂਹ ਕਾਫੀ ਰਾਤ ਦੋ ਵਜੇ ਖੁਸ਼ ਰਹੋ 🙏🙏 ਵਲੋਂ ਬਲਵੀਰ ਦਹਿਲੀਜ਼
@hardeepcheema2337
@hardeepcheema2337 3 месяца назад
Mata paramjeet kaur de acting v nice good job ghar parivar team deep cheema Mohali
@GurmeetKaur-h4r
@GurmeetKaur-h4r 3 месяца назад
Very nice video God bless you new Delhi gurmeet kaur duggal❤❤❤❤❤❤
@kulwinderknagra3640
@kulwinderknagra3640 2 месяца назад
🙏🙏❤❤
@neenasingh6208
@neenasingh6208 3 месяца назад
God bless u all team members 😊❤
@bhupindergaddu4562
@bhupindergaddu4562 3 месяца назад
Bebeji paramjit di acting bohot hi kamal🎉🎉🎉🎉🎉🎉 lassi bhai😂😂😂😂😂😂 my stomach hurting from laughing so much😂😂😂😂😂😂😂
@poojasandeep2743
@poojasandeep2743 3 месяца назад
Very funny video
@KuldipSingh-om2ym
@KuldipSingh-om2ym 3 месяца назад
This Ghar Parivar team is really v good showing nice family Vedios. Kuldip Grewal and Narinder.
@anudhawan9157
@anudhawan9157 3 месяца назад
Totli bhua di acting real hai bilkul nakli nhi lagdi😂❤
@ManpreetSingh-f6c
@ManpreetSingh-f6c Месяц назад
Very nice 👍 video
@naibsingh2354
@naibsingh2354 3 месяца назад
ਬਹੁਤ ਹੀ ਵਧੀਆ perfomance 🎉🎉🎉
@inderjitkaur4820
@inderjitkaur4820 3 месяца назад
👌👌👌👌👍👍👍👍👍🎉🎉🎉🎉🌹🌹🌹🌹 inderjit kaur bathinda
@surinderrkaurr2747
@surinderrkaurr2747 3 месяца назад
Very very nice acting ❤
@sukhdialtakhar7948
@sukhdialtakhar7948 3 месяца назад
Very good very nice very meaningful very funny 😂😂😂😂❤
@zimmysandhu
@zimmysandhu 3 месяца назад
Na ji sade ni peya mih, Bahot vdiya vedio bnae ਐ G ਜ਼ਿੰਮੀ ਬਾਬਰਪੁਰ ਨਾਭਾ।
@SarojBala-v2z
@SarojBala-v2z 3 месяца назад
ਬਹੁਤ ਵਧੀਆ ਵੀਡੀਓ ਹੈ
@deepdhaliwal7854
@deepdhaliwal7854 3 месяца назад
😂😂😂😂😂😂😂😂nyc video❤❤❤❤❤❤❤❤Deep Italy
@SatnamSingh-ch6is
@SatnamSingh-ch6is 2 месяца назад
ਸਾਰੀ ਟੀਮ ਬਹੁਤ ਵਧੀਆ ਜੀ ਸਿਮਰਨਜੀਤ ਕੌਰ ਅਤਲਾ ਖੁਰਦ
@KulwinderKaur-xw9tp
@KulwinderKaur-xw9tp 3 месяца назад
Parm jeet babe di acting 👌👌👌👌
@Gulabkaur-h2z
@Gulabkaur-h2z 3 месяца назад
ਬੇਬੇ ਜੀਹਨੇ ਕੰਮ ਕਰਨਾ ਹੀ,ਉਹ ਤਾਂ ਜਦੋਂ ਮਰਜ਼ੀ ਬੈਠੇ, ਉਦੋਂ ਵਿਹਲਾ🙏😀👍👌 gulab dhillon Bathinda,ਤੁਤਲੀ ਬੇਬੇ ਦੀ ਐਕਟਿੰਗ ਸਿਰਾ ਏ ਜੀ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ 🙏
@HarmanDeep-lu9im
@HarmanDeep-lu9im 3 месяца назад
Wa ji wa buaa di acting bahut badiya lagi hasa ni rukega 😅😅😅😅😅😅😅❤❤❤❤❤
@AmamGill-lf2ng
@AmamGill-lf2ng 3 месяца назад
Nice ❤
@GurinderSingh-bp3xc
@GurinderSingh-bp3xc 3 месяца назад
Guriender.moga
@Maninder_brar
@Maninder_brar 3 месяца назад
ਬੇਬੇ ਜੀ ਕਿਹੜੇ ਟ੍ਰੇਨਿੰਗ ਸਕੂਲ ਚੋ ਐਕਟਿੰਗ ਦੀ ਸਿਖਲਾਈ ਲਈ ਆ ਸਿਰਾ ਹੀ ਕਰਾ ਦਿਨੇ ਹੋ ਐਕਟਿੰਗ ਦੀ,,,ਬਹੁਤ ਹਾਸਾ ਆਇਆ 😅😅😅😅😅ਤੋਤਲੀ ਭੂਆ ❤❤❤❤ਬਹੁਤ ਵਧੀਆ ਵੀਡਿਓ ❤
@nirmalkaur4798
@nirmalkaur4798 3 месяца назад
Very good acting 🎉🎉 Nirmal Kaur nawan shahar ❤❤
@bhupindergaddu4562
@bhupindergaddu4562 3 месяца назад
Paap!!!!!!!😂😂😂😂😂😂 bhua is just fabulous 👌 👏 👍
@manpreetdhaliwal6765
@manpreetdhaliwal6765 3 месяца назад
Mata di acting bahut good a osam acting
@sukhpreetsingh1167
@sukhpreetsingh1167 Месяц назад
😂😂😂😂
@DilpreetGill-pw6ks
@DilpreetGill-pw6ks 3 месяца назад
Very very beautiful story 💟💟💟
@husanpreet9665
@husanpreet9665 3 месяца назад
Buaa di acting sirra hai ji thanks 😂😂
@dr.bhupinderchadha9116
@dr.bhupinderchadha9116 3 месяца назад
Bahut h hassa a reha si Bahut h enjoyable si
@dhillon711
@dhillon711 3 месяца назад
Acting bahut he vida hasa v aunda Navjot Dhillon pind Leel
@jagpinderkharoud-mo7mx
@jagpinderkharoud-mo7mx 3 месяца назад
Bohat sohni video aa bohat hasa aaeya bhua g ton chardi kala ch raho Hardeep Kaur Kharoud punia khana
@gurpreetmaan-oh1yr
@gurpreetmaan-oh1yr 3 месяца назад
ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ
@GSBoutique_705
@GSBoutique_705 3 месяца назад
ਬੇਬੇ ਜੀ ਦੀ ਐਕਟਿੰਗ ਵਾਲੀ ਸੋਹਣੀਆਂ 🎉
@neelamsingh4952
@neelamsingh4952 3 месяца назад
Bebe di acting 👍👍👍♥️♥️♥️
@Karanvirdi-s9n
@Karanvirdi-s9n 3 месяца назад
Sari team di acting bhut vadiaa. Choti bebe ji tuci ta great ho har roll ch jach de ho ❤
@harjeetkaur5777
@harjeetkaur5777 3 месяца назад
Very nice work parmjeet Bhain tuhadi acting very nice parmatma mehar karn ji
@baljitsandhu8931
@baljitsandhu8931 3 месяца назад
ਬਹੁਤ ਖੂਬ ਬਲਜੀਤ ਸੰਧੂ ਮਲੋਟ
@swaransinghbhatia3116
@swaransinghbhatia3116 3 месяца назад
Bada hi soni acting kitti hai ji totali jaban di
@kanshiramsharma2403
@kanshiramsharma2403 3 месяца назад
So Nice video Kanshi Ram Sharma Kasauli Himachal Pradesh India waah waah kya baat hai
@MandeepkaurGill-jm9im
@MandeepkaurGill-jm9im 3 месяца назад
Super ❤❤❤❤❤ video...veer ji . veerpal...dono bebe bahut natural acting... Namandeep Singh gill
@RamanchoudharyGujjar
@RamanchoudharyGujjar 3 месяца назад
ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪੂਰੀ ਘਰ ਪਰਿਵਾਰ ਟੀਮ ਨੂੰ ਤੁਹਾਡੀਆਂ ਵੀਡੀਓ ਬਹੁਤ ਘੈਂਟ ਹੁੰਦੀਆਂ ਵੇਖ ਕੇ ਨਜ਼ਾਰਾ ਆ ਜਾਂਦਾ ਮਨ ਖੁਸ਼ ਹੋ ਜਾਂਦਾ ਜਿਉਂਦੇ ਵਸਦੇ ਰਹੋ ਭਰਾਵੋ ਰਮਨ ਗੁਜਰ ਸ੍ਰੀ ਆਨੰਦਪੁਰ ਸਾਹਿਬ
@Yoloman5
@Yoloman5 2 месяца назад
Jashanpreet Kaur kamaspur
@Yoloman5
@Yoloman5 2 месяца назад
These videos are so entertaing and even after a busy schedule found time for watching the videos
@dr.sukhdevsinghkhalsamakhu970
@dr.sukhdevsinghkhalsamakhu970 3 месяца назад
ਮਾਤਾ ਨੇ ਤਾਂ ਖੁਸ਼ ਕਰਤਾ ਬਹੁਤ ਹੀ ਵਧੀਆ ਕੰਮ ਕੀਤਾ ਸਾਰੀ ਟੀਮ ਨੇ ਏਸੇ ਤਰਾਂ ਹੀ ਵਧੀਆ ਕੰਮ ਕਰਦੇ ਰਹੋ।ਤੁਹਾਡੀਆਂ ਸਾਰੀਆਂ ਵੀਡਿਓ ਵੇਖੀ ਦੀਆਂ।
@cartoontelevsion
@cartoontelevsion 3 месяца назад
ਬਹੁਤ ਖੂਬ ਰਵਿੰਦਰ ਸਿੰਘ ਮਲੋਟ
@vijayghai7929
@vijayghai7929 3 месяца назад
Vijay kuparthala nic moves
@ArpanBawa
@ArpanBawa 3 месяца назад
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐
@satinderkaur7687
@satinderkaur7687 3 месяца назад
Bhuaa ji nd all members excellent job. My favorite channel. Keep it up.
@Veerpalbrar0
@Veerpalbrar0 3 месяца назад
ਬਹੁਤ ਸੋਣੀ ਵੀਡੀਓ ਸਦਕੇ ਪਰਮਜੀਤ ਬੇਬੇ ਤੇਰੇ ਵੀਰਪਾਲ ਕੌਰ ਬੱਗੇਆਣਾ ਜ਼ਿਲ੍ਹਾ ਫ਼ਰੀਦਕੋਟ
@bhupindergaddu4562
@bhupindergaddu4562 3 месяца назад
This video is absolutely hilarious 😂😂😂😂😂😂😂 i think you all must have had so much fun making this video 😂😂😂😂
@binderdhumi1232
@binderdhumi1232 3 месяца назад
ਬਹੁਤ ਵਧੀਆ ਜੀ❤❤❤❤❤❤❤❤
@meenujain6677
@meenujain6677 2 месяца назад
Bohat Badia vidio Ludhiana
@paramjeetkor
@paramjeetkor 3 месяца назад
Bai nzaraa aa geya totli bhua taan atttt aa 😂😂😂😂full enjoy parmjit kaur pind taunsa ropar ❤❤❤
@japjitbasraon6886
@japjitbasraon6886 3 месяца назад
Bebe di saari samjh aundi aa
@JhirmalSingh-xb1sj
@JhirmalSingh-xb1sj 3 месяца назад
Jhirmal Singh pind kot sadar khan very nice video ❤❤❤❤❤❤❤❤❤❤❤❤😂
@monshukhurana4011
@monshukhurana4011 3 месяца назад
Excellent acting of bua ji
@amitojsingh374
@amitojsingh374 3 месяца назад
Bhut sohni video ❤❤ Amitoj singh Ludhiana
@hanusharma1016
@hanusharma1016 3 месяца назад
Bhua huney jammi ae jihda samaj ni aaundi ghar di kudi ae kihda navi aaye ae 😂😅
@harjapbhullar28
@harjapbhullar28 3 месяца назад
ਬੁਹਤ ਵਧੀਆ rehmat bhullar
@gurmukhsinghsandhu5169
@gurmukhsinghsandhu5169 Месяц назад
Manu tan nalo nal samj ai jandi c kuldeep kaur dharmkot to
@GurpreetKaur-jr7wv
@GurpreetKaur-jr7wv 3 месяца назад
Bahut hee sohni video Maza aa gia❤
@channiverma176
@channiverma176 3 месяца назад
Bebeaan ne mnn khush krta
@usharani6155
@usharani6155 3 месяца назад
Saaf samj lagdi bhua di😅😅😅😅
@Tarsamਭੰਗੂ
@Tarsamਭੰਗੂ 3 месяца назад
ਬਹੁਤ ਬਦੀਆਂ ਵੀਡੀਓ ਆ ਐਨਕਾ ਵਾਲੀ ਬੇਬੇ ਕਮਾਲ ਏ ਤਰਸੇਮ ਭੰਗੂ ਪਿੰਡ ਚੀਮਾ
@VipinKumar-xh6yj
@VipinKumar-xh6yj 3 месяца назад
Nicebaloog je❤❤❤❤🎉🎉🎉🎉😅😅😅😅😅
@GurpinderKaur-kx1vg
@GurpinderKaur-kx1vg 3 месяца назад
Bahut vadiya video ji♥️🙏
@mohinderpal4835
@mohinderpal4835 3 месяца назад
Sonu Una Himachal Pradesh tooo bahut badhiya video hai aapki
@rupinderjeetsingh9879
@rupinderjeetsingh9879 3 месяца назад
❤❤❤❤❤sat shri akal ji ❤❤👍🏽👍🏽👍🏽👍🏽👍🏽🙏🏻🙏🏻🙏🏻🙏🏻🙏🏻🌹🌹🌹🌹👌🏼👌🏼👌🏼👌🏼
@surenderkaur1697
@surenderkaur1697 3 месяца назад
Very nice acting
@yadvinderbinder
@yadvinderbinder 3 месяца назад
ਬਹੁਤ ਸੋਹਣੀ ਵੀਡਿਓ ਬੇਬੇ ਜੀ
@balrajsandhu3095
@balrajsandhu3095 3 месяца назад
Bhut sohni video navraj sandhu ganganagar
@happyjoshi5426
@happyjoshi5426 3 месяца назад
Bahut vadhià video ji ❤❤🎉🎉
@jaggishing4923
@jaggishing4923 3 месяца назад
🎉🎉🎉🎉 Veri nice Jagjit Singh Barnala
@KuldeepKaur-xb6nh
@KuldeepKaur-xb6nh 3 месяца назад
Very good Kuldeep barsal
@GurpinderKaur-kx1vg
@GurpinderKaur-kx1vg 3 месяца назад
Bahut sohni video ji🙏
@Armanveer_sidhu
@Armanveer_sidhu 3 месяца назад
ਬਹੁ ਬਧੀਆ ਵੀਡੀਓ ਜੀ❤❤❤❤🎉🎉🎉🎉
@RukmaniDevi-vl4nn
@RukmaniDevi-vl4nn 3 месяца назад
Nice vedio 👍👍 hp parwanoo to manjinder kaur
@bhajankaur8289
@bhajankaur8289 3 месяца назад
Sat Shri akal ji ❤❤❤❤ bhajan kaur jirkpur Chandigarh 🎉🎉🎉🎉🎉
@jeetorita802
@jeetorita802 3 месяца назад
Very nice dama ❤
@GSINGH447
@GSINGH447 3 месяца назад
I’m Gobinder from England very very nice video ❤❤❤❤❤❤❤❤❤❤
@balbirsinghatwal9272
@balbirsinghatwal9272 3 месяца назад
Garmin ah Mach ge
Далее
Epic Reflex Game vs MrBeast Crew 🙈😱
00:32
Просмотров 8 млн