Тёмный

'ਤੋਰੀ ਵਾਂਗੂੰ ਮੂੰਹ ਲਮਕਾ ਕੇ ਬਹਿਜੀਂ ਨਾ' ਗੀਤ ਵਾਲ਼ਾ ਲਾਭ ਸਿੰਘ ਚਤਾਮਲੀ ਵਾਲਾ ਲੜਿਆ ਸੀ ਚੀਨ ਨਾਲ ਜੰਗ । 

Rang Punjab De : Dharma Haryau
Подписаться 299 тыс.
Просмотров 23 тыс.
50% 1

Interview With Writer Labh Chatamliwala
#labhchatamali #bhupindergill #sardoolsikander
#missneelam
#newsong
#newvideo
#amarnoori
Rang Punjab De
Host
Dharma Haryau

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 47   
@inderjitbhatti3288
@inderjitbhatti3288 Год назад
ਵਾਹਿਗੁਰੂ ਜੀ, ਬਹੁਤ ਵਧੀਅਾ ੳੁੱਚੀ ਸੁੱਚੀ ਸੋਚ ਵਾਲਾ ਸਮਾਜ ਨੂੰ ਸੇਧ ਦੇਣ ਵਾਲੇ ਨੇ ਬਹੁਤ ਵਧੀਅਾ ਗਲਾ ਕੀਤੀਅਾ ਮਨ ਖੁਸ਼ ਹੋ ਗਿਅਾ ਗੀਤ ਲਿਖੀ ਜਾਓ ਪਰਮਾਤਮਾ ਤਹਾਨੂੰ ਲੰਬੀ ੳੁਮਰ ਤੰਦਰੁਸਤੀ ਬਖਸੇ
@BhupinderSingh-yg8cg
@BhupinderSingh-yg8cg 2 года назад
ਬਾਪੂ ਲਾਭ ਸਿੰਘ ਚਿਤਾਮਲੀ ਜੀ ਸਤਿ ਸ੍ਰੀ ਅਕਾਲ ਜੀ। ਮੈ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੰਬੀਆਂ ਉਮਰਾਂ ਬਖਸਣ ਜੀ।ਪ੍ਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਜੀ।
@surjitsinghkailey9602
@surjitsinghkailey9602 Месяц назад
ਲਾਭ ਸਿੰਘ ਜੀ ਤੁਹਾਡੇ ਗੀਤ ਨਾਲ ਮੈਂ ਇਹ ਸਤਰਾਂ ਵੀ ਜੋੜਦਾ ਹਾਂ”ਦੇਖ ਕੇ ਸਵੇਰੇ ਜੀਜਾ ਚੋਰੀ ਹੋਏ ਬਟੂਏ ਨੂੰ ਥਾਣੇ ਮੂਹਰੇ ਧਰਨਾ ਲਗਾਕੇ ਬਹਿ ਗਿਆ”
@kuldipsinghmattu9873
@kuldipsinghmattu9873 2 года назад
ਬਹੁਤ ਸੋਹਣੀ ਸੋਚ ਹੈ, ਵੱਡੇ ਵੀਰ ਲਾਭ ਚਤਾਮਲੀ ਦੀ,, ਦੂਸਰੀ ਗੱਲ ਫੌਜ ਵਿੱਚ ਰਹਿਣ ਵਾਲੇ ਬੰਦੇ ਂਚ 99% ਿੲਮਾਨਦਾਰੀ ਹੁੰਦੀ ਅ ਅਾ...
@avtarsinghavtarsingh1943
@avtarsinghavtarsingh1943 2 года назад
Koi sakh m ji bilkul sahi
@gurdevsingh-zc5xw
@gurdevsingh-zc5xw 4 месяца назад
Old is gold ਪੁਰਾਣੇ ਗੀਤਕਾਰ ਲਾਭ ਚਿਤਾਂਮਲੀ ਵਾਲੇ ਸਾਫ ਸੁਥਰੇ ਗੀਤਾਂ ਦੇ ਰਚਣਹਾਰ ।
@satnamsinghgill4498
@satnamsinghgill4498 2 года назад
ਧੰਨਵਾਦ ਜੀ ਤੁਹਾਡਾ ਪਠਾਨਕੋਟ ਦੇ ਮਿੱਤਰ ਲਾਭ ਸਿੰਘ ਜੀ ਦੇ ਦਰਸ਼ਨ ਕਰਾ ਦਿੱਤੇ
@satnamsinghgill4498
@satnamsinghgill4498 2 года назад
ਤੁਸੀਂ ਲਾਭ ਸਿੰਘ ਦਾ ਫੋਨ ਨੰਬਰ ਭੇਜਣਾ ਜੇ ਹੋ ਸਕੇ ਜਾਂ ਆਪਣਾ ਲਿਖ ਦੇਣਾ
@karmabirring
@karmabirring 2 года назад
ਬਹੁਤ ਗੁਡ ਇੰਟਰਵਿਊ 👍🏻👍🏻ਰੰਗ ਪੰਜਾਬ ਦੇ....... 💪🏻💪🏻💪🏻💪🏻💪🏻👍🏻👍🏻👍🏻👍🏻🙏🏻🙏🏻🙏🏻🙏🏻
@RadhirSingh-ge6zs
@RadhirSingh-ge6zs 5 месяцев назад
Labh Singh Chtamli ji Sat Shri akal ji.Ik namvar kalakar and namvar name hei Geet Sangeet di dunia vich Sardar Labh Singh Chtamli ji.
@harpalbrar5912
@harpalbrar5912 10 месяцев назад
V v v nice biji thanks
@sharanjitsinghgill7181
@sharanjitsinghgill7181 2 года назад
Very nice geetkar 22 g God bliss you 22 g
@goldensparrow1079
@goldensparrow1079 2 года назад
good job veer ji
@jasmelsingh8819
@jasmelsingh8819 2 года назад
ਮੇਰੇ ਅਤੇ ਲਾਭ ਚਤਾਮਲੀ ਵਾਲੇ ਦੇ ਸੌਹਰੇ ਭੂਰੜੇ ਪਿੰਡ ਹਨ। ਚਮਕੌਰ ਸਾਹਿਬ ਕੋਲ। ਇਹਨਾਂ ਦੇ ਔਲਾਦ ਨਹੀਂ ਹੈ ਅਤੇ ਇਨ੍ਹਾਂ ਦੀ ਪਤਨੀ ਚਲਾਣਾ ਕਰ ਚੁੱਕੇ ਹਨ।
@chahalstudiojhunir1904
@chahalstudiojhunir1904 2 года назад
ਏਨਾ ਦਾ ਪਿੰਡ ਖੇੜਾ ਜੀ
@jasmelsingh8819
@jasmelsingh8819 2 года назад
@@chahalstudiojhunir1904 ਪਿੰਡ ਚਤਾਮਲੀ ਹੈ ਇਨ੍ਹਾਂ ਦਾ
@swaransinghsekhon4836
@swaransinghsekhon4836 Год назад
Chataamli ji sat shri akaal
@hakamsinghhakamsinghhakams4664
ਬਹੁਤ ਹੀ ਵਧੀਆ ਕਲਮ ਲਾਭ ਚਤਾਮਲੀ ਵਾਲਾ ਦੀ ।ਵਾਹਿਗੁਰੂ ਜੀ ਅਗੇ ਅਰਦਾਸ ਹੈ ਕਿ ਲੰਬੀ ਉਮਰ ਬਖਸ਼ਣ ਜੀ ।
@karmabirring
@karmabirring 2 года назад
ਹੋਰ ਵੀ ਹਸਤੀਆਂ ਨਾਲ ਮੁਲਾਕਾਤਾਂ ਕਰੋ ਜੀ..... ਚੈਨਲ ਦਾ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਓ 🙏🏻
@prof.kuldeepsinghhappydhad5939
@prof.kuldeepsinghhappydhad5939 3 месяца назад
❤❤❤❤
@jhandamallekan1902
@jhandamallekan1902 Год назад
Good luck
@sukhchainsidhu8951
@sukhchainsidhu8951 2 года назад
ਸੁਰਿੰਦਰ ਕੌਰ ਮੁਹੰਮਦ ਸਦੀਕ ਦਾ ਤੂੰ ਸੱਚੀ ਮੁੱਚੀ ਚੋਧਮੀ ਦਾ ਚੰਦ ਨੀ ਰਣਜੀਤ ਕੌਰ ਮੁਹੰਮਦ ਸਦੀਕ ਦਾ ਮੈ ਤੇਰਮੀ ਜਮਾਤ ਵਿੱਚੋ ਫੇਲ ਹੋ ਗਿਆ ਮੈ ਹਰ ਰੋਜ਼ ਹੀ ਸੁਣਦਾ ਰਹਿੰਦਾ ਹਾਂ ਬਾਕਮਾਲ ਦੋਗਾਣੇ ਨੇ
@romi1549
@romi1549 2 года назад
Ehna de geet Bahot sohne hn
@lalrajput896
@lalrajput896 2 года назад
Satsri Akal G Kabh Singh G Waheguru tuhada Bhalla kare G Sadda sukhi Raho.
@sardulsingh7727
@sardulsingh7727 2 года назад
Sahib Bahadur Very Nice Live long God bless you🙏🙏 🙏❤🙏
@Resham520
@Resham520 2 года назад
ਰੇਸ਼ਮ ਸਿੰਘ ਰੇਸ਼ਮ ਨੇ ਵੀ ਆਪ ਜੀ ਦਾ ਗੀਤ ਰਿਕਾਰਡਿੰਗ ਐਚ ਐਮ ਵੀ ਵਿੱਚ ਕਰਾਇਆ ਸੀ
@manjeetstudiolehragaga5312
@manjeetstudiolehragaga5312 2 года назад
Writer no one ਚਿਤਾਮਾਲੀ ਵਾਲਾ
@BhupinderSingh-xc9hn
@BhupinderSingh-xc9hn 2 года назад
Very nice
@KuldeepSingh-jn5wt
@KuldeepSingh-jn5wt 2 года назад
Great song a
@gurveerdhillon9268
@gurveerdhillon9268 2 года назад
Very good writer
@dullasohi8541
@dullasohi8541 2 года назад
Bhut vadya bro
@BaljinderSingh-gm2wu
@BaljinderSingh-gm2wu 2 года назад
Very Nice
@malkamunda3698
@malkamunda3698 2 года назад
Hun tak di top list vich aoune wali intervew hai,,,jo v geet hai gill hardeep de gaoun wale hai
@karichownk9263
@karichownk9263 2 года назад
ਅੱਜ ਵੱਡੇ ਵੀਰ ਪਛਾਣ ਚ ੀ ਅਾੳੁਦਾ ਦਾੜਾ ਖੁੱਲਾ ਹੋਚਣ ਕਰਕੇ ਸਤਿ ਸ਼੍ਰੀ ਅਕਾਲ
@SukhpalsinghVaid
@SukhpalsinghVaid 3 месяца назад
Goodg
@satgurktale2403
@satgurktale2403 2 года назад
Good interview ji
@karanbaraich2300
@karanbaraich2300 2 года назад
Very.nyc.👍
@naibsingh2354
@naibsingh2354 2 года назад
Bhut khoob
@kulwinderbains9817
@kulwinderbains9817 2 года назад
Interview karn da treeka bohat vadia
@JaswantSingh-gq2rg
@JaswantSingh-gq2rg 2 года назад
Bapu ji good man
@lakhwindersingh5864
@lakhwindersingh5864 3 месяца назад
Sir us time de bunker ajj v haige ne ji
@darshanbhandal2520
@darshanbhandal2520 2 года назад
Very nice 👌
@JaspreetSingh-nz9bs
@JaspreetSingh-nz9bs 2 года назад
Biker bhikhi di interview kro jii
@NirmalSingh-bz3si
@NirmalSingh-bz3si 2 года назад
Bhupinder.gill.havatat.ch.den.vala.banda
@gurmeetsinghgurmeetsingh2599
@gurmeetsinghgurmeetsingh2599 2 года назад
Punjab da Heera
@JasvirsinghGuron
@JasvirsinghGuron 9 месяцев назад
A.get.rakad.karao
@HarjinderSingh-ot4mw
@HarjinderSingh-ot4mw 2 года назад
Very nice
Далее