Тёмный

ਥੜ੍ਹੀਆਂ ਤੋੜਨ ਨੂੰ ਲੈ ਕੇ ਪ੍ਰਸ਼ਾਸਨ ਨਾਲ ਬਹਿਸ ਪਏ ਲੋਕ ! ਹਰ ਪਾਸੇ ਹੋਈ ਪੁਲਿਸ ਹੀ ਪੁਲਿਸ 

Daily Post Punjabi
Подписаться 2,7 млн
Просмотров 310 тыс.
50% 1

Опубликовано:

 

4 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 793   
@PawanKumar-zf4pb
@PawanKumar-zf4pb Месяц назад
ਹਰ ਪਿੰਡ ਸ਼ਹਿਰ ਵਿਚ ਲੇਕਾ ਨੇ ਸੜਕਾਂ ਗਲੀਆਂ ਤੇ! ਕਬਜ਼ੇ ਕੀਤੇ ਨੇ
@SidhuSidhu-yc3id
@SidhuSidhu-yc3id Месяц назад
Yogi wala kam zindabaad
@user-Rashpalsohi55
@user-Rashpalsohi55 Месяц назад
ਬਹੁਤ ਵਧੀਆ ਅੰਮ੍ਰਿਤਸਰ ਪ੍ਰਸ਼ਾਸਨ ਦਾ ਕੰਮ
@Itz_dhillon369
@Itz_dhillon369 Месяц назад
Bro ye Amritsar me kon Sa Said me ho Raha hai
@mrsandhusaab5533
@mrsandhusaab5533 Месяц назад
New Amritsar wali side bro
@mrsandhusaab5533
@mrsandhusaab5533 Месяц назад
@@Itz_dhillon369ਵੀਰ ਉੱਪਰ ਵੀਰ ਨੇ ਪੰਜਾਬੀ ਵਿੱਚ ਲਿਖਿਆ ਤੁਸੀ ਕਿਉ ਹਿੰਦੀ ਵਿੱਚ ਮੱਥਾ ਮਾਰੀ ਜਾਦੇ ਓ
@user-se9gi7jz7e
@user-se9gi7jz7e Месяц назад
@@mrsandhusaab5533 Punjabi nu nazar na lgge ISS laee Hindi da nazar battu lgga Dita baai ji ne 🙏🌿😹
@mrsandhusaab5533
@mrsandhusaab5533 Месяц назад
@@user-se9gi7jz7e ਸਹੀ ਗੱਲ ਵੀਰ ਜੀ ਪਤਾ ਨਹੀ ਕਿਉ ਇਕ ਪੰਜਾਬੀ ਹੋ ਕੇ ਪੰਜਾਬੀ ਵਿੱਚ ਗੱਲ ਕਿਉ ਨਹੀ ਕਰਦਾ ।ਇਕੱਲਾ ਏ ਨਹੀ ਹੋਰ ਬਹੁਤ ਨੇ ਏਦਾ ਦੇ ਵੀਰ ਆਪਣਾ।
@NirmalArts1986
@NirmalArts1986 Месяц назад
ਬਹੁਤ ਵਧੀਆ ਲੋਕਾਂ ਨੇ ਸੜਕਾਂ ਉੱਤੇ ਕਬਜ਼ਾ ਕੀਤਾ ਹੋਇਆ ਹੈ। ✌✌✌
@rohitanmol9318
@rohitanmol9318 19 дней назад
eh sadak ni hegi residential area hega....lokan ne khoobsurat banaya hoya hega.....highway road ate bazaar vich Kari eh kam pehla
@user-wm5fk7iw9g
@user-wm5fk7iw9g Месяц назад
ਸ਼ੁਕਰ ਐ ਕਿਸੇ ਪਾਸਿਓਂ ਸ਼ੁਰੂਆਤ ਕੀਤੀ ਹੁਣ ਸਾਰੇ ਪੰਜਾਬ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚੋਂ ਨਾਜਾਇਜ਼ ਕਬਜ਼ੇ ਹਟਾਏ ਜਾਣ
@user-se9gi7jz7e
@user-se9gi7jz7e Месяц назад
नहीं जिसकी 🍑🌶️ लगी उसी ने आर्डर दिया ग्रीन एरिया नक्शे में है चंडीगढ़ में भी है वहां के mc एजुकेटेड हैं फाइव स्टार में बैठते है अमृतसर में कुलचे छोले की रेहड़ी पर खाने वाले हैं। अमृतसर शहर को बदसूरत बनाया जा रहा है
@JaswantBrar-uw9fn
@JaswantBrar-uw9fn Месяц назад
Kabja ki bharawa plant hi lagge c galat c ke sahi lokan nu saaf Hawa aundi c sah saukha aunda c
@shashiprabha8505
@shashiprabha8505 Месяц назад
पेड़ लगाने कै लिए कोई नहीं रोकता , पैदल चलने का रास्ता रोकना कहा तक सही है​@@JaswantBrar-uw9fn
@JaswantBrar-uw9fn
@JaswantBrar-uw9fn Месяц назад
@@shashiprabha8505 chalne ke liye rasta bahut tha yeh to jisne plot baat ke diye usko puchna chahiye
@user-kj2zr7sn5c
@user-kj2zr7sn5c 5 дней назад
Jado tk apne ghar tk aag ni aandi sab kuj vadiya e lagda jdo Teri v nali uper bani thadi bhan honi fat g gal ch pe jani 😂😂😂
@BannyJodhan
@BannyJodhan Месяц назад
ਸਹਿਰਾਂ ਚ ਇੱਕ ਮੰਜੇ ਜਿੰਨੀ ਥਾਂ ਦੇ ਨਾਜਾਇਜ਼ ਕਬਜੇ ਹਟਾਏ ਜਾ ਰਹੇ ਨੇ। ਇੱਧਰ ਸਾਡੇ ਪਿੰਡਾਂ ਚ ਲੋਕਾਂ ਸਿਆਮਲਾਟਾਂ ਹੀ ਦੱਬੀਆਂ ਹੋਈਆਂ।
@user-kj2zr7sn5c
@user-kj2zr7sn5c 5 дней назад
Shear ch naksha pass hunda fer Banda makan , Banda sahi te keh riha pehlan sutte hunde pese le k pass karde
@AmandeepSingh-pw7ht
@AmandeepSingh-pw7ht Месяц назад
ਲੋਕ ਕਬਜ਼ੇ ਤਾਂ ਆਏਂ ਕਰਦੇ ਜਿਵੇੰ ਜੱਦੀ ਜਾਇਦਾਦ ਹੁੰਦੀ ਆ ਫਿਰ ਰੌਲਾ ਵੀ ਪੌਣ ਗੇ ਵੀ ਟ੍ਰੈਫਿਕ ਬਹੁਤ ਆ ਹੋਣਾ ਹੀ ਆ ਅੱਧੇ ਨਾਲੋਂ ਵੱਧ ਗਲੀਆਂ ਤੇ ਸੜਕਾਂ ਰੋਕ ਕੇ ਬਹਿ ਜਾਂਦੇ ਆ
@ManjitSingh-cl6qy
@ManjitSingh-cl6qy Месяц назад
ਬਹੁਤ ਵਧੀਆ ਉਪਰਾਲਾ ਹੈ ਸ਼ਾਬਾਸ਼ ਲੋਕਾਂ ਨੇ ਵੀ ਅਤ ਚੁੱਕੀ ਸੀ ਕਨੂੰਨੀ ਕਾਰਵਾਈ ਵੀ ਕੀਤੀ ਜਾਵੇ
@Deepshah0021
@Deepshah0021 Месяц назад
ਵੈਰੀ ਗੁਡ ਸਾਰੇ ਪੰਜਾਬ ਵਿੱਚ ਜ਼ਰੂਰੀ ਹੈ
@mahinderrayal9658
@mahinderrayal9658 Месяц назад
ਬਹੁਤ ਵਧੀਆ ਕੰਮ ਆ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਚੂੰਗੀ ਤੋਂ ਲੰਘਦੇ ਆਂ ਲੁਧਿਆਣੇ ਦੀ ਰਾਹੋਂ ਰੋਡ ਸੜਕ ਤੇ ਮੈਂ ਕਹਿੰਦਾ ਰੇੜੀਆਂ ਸੜਕਾਂ ਦੇ ਨੇੜੇ ਲਾਈਆਂ ਇਹਨਾਂ ਰੱਛ ਪੈਂਦਾ ਕਿ ਲੋਕਾਂ ਦਾ ਬੁਰਾ ਹਾਲ ਹੁੰਦਾ
@GurnamSingh-wk5fe
@GurnamSingh-wk5fe Месяц назад
ਦੁਕਾਨਾਂ ਵਾਲੇ 500/600 ਰੁਪੈ ਰੋਜ ਲੈਂਦੇ ਹਨ ਇਕ ਰੇਹੜੀ ਵਾਲੇ ਕੋਲੋ ਇਹਨਾਂ ਦੁਕਾਨਦਾਰਾਂ ਨੂੰ ਤਕਲੀਫ਼ ਤਾਂ ਹੋਣੀ ਹੀ ਹੈ ਜੀ।ਵਧੀਆ ਕੀਤਾ ਹੈ ਜੀ
@sandhusahibjatt1313
@sandhusahibjatt1313 Месяц назад
ਬਹੁਤ ਵਧੀਆ ਕੰਮ ਕੀਤਾ ਜਾ ਰਹੀਆ ਹੈ ਪ੍ਰਸ਼ਾਸਨ ਵੱਲੋ ਹਰ ਸ਼ਹਿਰ ਵਿੱਚ ਹੋਣਾ ਚਾਹੀਦਾ ਹੈ।
@sukhpindercheema6272
@sukhpindercheema6272 Месяц назад
ਬਹੁਤ ਵਧੀਆ ਉਪਰਾਲਾ ਹੈ
@user-xs3dc8cs6z
@user-xs3dc8cs6z Месяц назад
ਬਹੁਤ ਹੀ ਵਧੀਆ ਪ੍ਰਸ਼ਾਸ਼ਨ ਦਾ ਇਹੋ ਜਿਹੇ ਕੰਮਾਂ ਸ਼ਹਿਰਾਂ ਦੇ ਵਿੱਚ ਕਰਨ ਤੇ ਸਾਰਾ ਕੰਮ ਸੈਟ ਹੋ ਸਕਦਾ
@amardeepsingh3302
@amardeepsingh3302 Месяц назад
ਇਹ ਕੰਮ ਸਾਰੇ ਪੰਜਾਬ ਵਿੱਚ ਹੋਣਾ ਚਾਹੀਦਾ
@user-hi9xs7hl9m
@user-hi9xs7hl9m Месяц назад
ਬਹੁਤ ਵਧੀਆ ਕੰਮ ਕਰਦੇ ਹੋ ਰੱਬ ਕੋਟ ਵਾਲੇ ਜੱਜ ਸਾਹਿਬ ਦਾ ਭਲਾ ਕਰੇ
@balvirslnghsahokesingh7446
@balvirslnghsahokesingh7446 Месяц назад
ਵਾਹ ਜੀ ਵਾਹ,,,, ਰਸਤਾ ਰੋਕਣ ਵਾਲਿਆਂ ਦੀ ਛਿਤਰੌਲ ਵੀ ਕਰਨੀ ਚਾਹੀਦੀ ਹੈ ਜੀ।
@PMKC_WINNIPEG
@PMKC_WINNIPEG Месяц назад
ਭਾਈ ਤੁਹਾਨੂੰ ਕੀਹਨੇ ਅਧਿਕਾਰ ਦਿੱਤਾ ਸਰਕਾਰੀ ਸ਼ੜਕ ਰੋਕਣ ਦਾ
@KuldeepSingh-yw3jr
@KuldeepSingh-yw3jr Месяц назад
ਬਹੁਤ ਵਧੀਆ ਕੰਮ ਕੀਤਾ
@surrecords1
@surrecords1 Месяц назад
ਬਹੁਤ ਵਧੀਆ ਕੰਮ ਕੀਤਾ ਟ੍ਰੈਫਿਕ ਕੱਟ ਜਾਇਗੀ ਜਾਮ ਲੱਗਣਾ 👍🏻👍🏻👍🏻
@user-et4lr5ch2z
@user-et4lr5ch2z Месяц назад
ਬਹੁਤ ਵਧੀਆ ਕੰਮ
@saabtrucking4391
@saabtrucking4391 Месяц назад
ਵੈਰੀ ਗੁਡ ਬਹੁਤ ਵਧੀਆ ਜੀ ਹੁਣ ਪਿੱਟਦੇ ਇਹ ਲੋਕ ਫੇਰ ਸਰਕਾਰਾ ਤੇ ਉਂਗਲਾਂ ਉਠਾਉਂਦੇ ਇਹ ਪਹਿਲਾਂ ਆਪ ਤੇ ਸੁਦਰੋ
@dhainchand1643
@dhainchand1643 Месяц назад
ਲੋਕਾਂ ਦੀ ਨੀਅਤ ਹੀ ਭੁੱਖੀ ਨੰਗੀ ਐ ਭਾਵੇਂ ਵਾਹਿਗੁਰੂ ਨੇ ਬਹੁਤ ਕੱਝ ਦਿੱਤਾ ਪਰ‌ ਫਿਰ‌‌ ਵੀ ਇਹ ਲੋਕ ਨਜਾ਼ਇਜ ਕਮਾਈ ,ਕਬ਼ਜੇ, ਕਰਨੋਂ ਨਹੀਂ ਹੱਟਦੇ। ਕਬ਼ਜੇ ਹਟਾਉਂਣ ਦੇ ਨਾਲ ਨਾਲ ਇਹਨਾਂ ਭੁੱਖੜਾਂ ਨੂੰ ਭਾਰੀ‌ ਜੁ਼ਰਮਾਨੇ ਕਤੇ ਜਾਣ ਤੇ ਢਾਹ ਢਹਾਈ‌ ਦਾ ਖਰਚਾ ਵੀ ਇਹਨਾਂ ਕੋਲੋਂ ਹੀ ਵਸੂਲਿਆ ਜਾਵੇ।
@littleboys7706
@littleboys7706 Месяц назад
ਸਹੀ ਕੀਤਾ
@gammingwithdilpreet1763
@gammingwithdilpreet1763 Месяц назад
ਪਰਚੇ ਪਾਊ ਇਹਨਾ ਦੇ ਅਜਨਾਲਾ ਸਹਿਰ ਵਿੱਚ ਵੀ ਰੋਡ ਖੁਲਾ ਕਰੋ
@kamaljitkaur4438
@kamaljitkaur4438 Месяц назад
ਜਦੋਂ ਗਰੀਬ ਵਰਗ ਦੇ ਲੋਕਾਂ ਨਾਲ ਇਸ ਤਰਾ ਹੁੰਦਾ ਹੈ ਤਾਂ ਕੋਈ ਵੀ ਵਿਅਕਤੀ ਉਨ੍ਹਾਂ ਦਾ ਸਾਥ ਨਹੀਂ ਦਿੰਦਾ
@mrharpreet152
@mrharpreet152 Месяц назад
ਨਾਭਾ ਸ਼ਹਿਰ ਚ ਭੀ ਬੁਰਾ ਹਾਲ ਆ ਇਸ ਤਰ੍ਹਾ ਉਥੇ ਭੀ ਕਰੋ ਇਹੀ ਕੰਮ
@PMKC_WINNIPEG
@PMKC_WINNIPEG Месяц назад
ਮਾਨ ਸਾਬ ਜੀ ਇਹ ਕਾਰਵਾਈ ਸਾਰੇ ਪੰਜਾਬ ਚ ਹੋਣੀ ਚਾਹੀਦੀ ਐ
@Jaideep995
@Jaideep995 Месяц назад
Tere maan saab ne ni kiti high court da order c
@PMKC_WINNIPEG
@PMKC_WINNIPEG 28 дней назад
@@Jaideep995 ਹਾਈ ਕੋਰਟ ਚੋ ਤਾਂ ਪਹਿਲੀਆਂ ਸਰਕਾਰਾਂ ਨੂੰ ਬਹੁਤ ਆਡਰ ਆਉਂਦੇ ਰਹੇ ਆ ਚੰਗੇ ਕੰਮ ਦੀ ਸਰਾਹਨਾ ਕਰੋ
@rajpalsingh7278
@rajpalsingh7278 Месяц назад
ਬਹੁਤ ਵਧੀਆ ਕੀਤਾ ਜੀ
@deepamander3064
@deepamander3064 Месяц назад
ਬਹੁਤ ਵਧੀਆ ਜੀ
@Sukhjohal8126
@Sukhjohal8126 Месяц назад
ਬਹੁਤ ਬਹੁਤ ਵਧੀਆ ਕੀਤਾ ਜਾ ਰਿਹਾ ਜੀ
@balbirsinghvirk6713
@balbirsinghvirk6713 Месяц назад
ਸਾਡੇ ਲੁਧਿਆਣੇ ਵੀ ਬੁਰਾ ਹਾਲ ਹੈ
@balbirsinghvirk6713
@balbirsinghvirk6713 Месяц назад
ਪੱਖੋਵਾਲ ਰੋਡ ਤੇ ਵਿਕਾਸ ਨਗਰ ਦੇ ਵਿੱਚ ਗਲੀਆ ਰੋਕ ਕੇ ਰੱਖੀਆ ਹਨ
@Dosanjh84
@Dosanjh84 Месяц назад
ਬਹੁਤ ਵਧੀਆ ਕੰਮ ਕੀਤਾ, ਪੰਜਾਬ ਦੇ ਬਾਕੀ DC ਸਾਹਿਬਾਨ ਨੂੰ ਬੇਨਤੀ ਹੈ ਤੁਸੀਂ ਵੀ ਇਹ ਕੰਮ ਕਰੋ। ਥੜੀਆਂ ਵਗੈਰਾ ਤਾਂ ਆਮ ਗੱਲ ਹੈ ਕਈ ਪਿੰਡਾਂ ਦੇ ਲੋਕ ਬਿਨਾਂ ਕਿਸੇ ਮਨਜ਼ੂਰੀ ਘਰਾਂ ਅੱਗੇ ਸਪੀਡ ਬਰੇਕਰ ਬਣਾ ਦਿੰਦੇ ਹਨ ਵਾਲੇ ਉੱਚੇ ਜਿਹਨਾਂ ਤੋਂ ਲੰਘਣ ਲੱਗੇ ਸਕੂਟਰ ਮੋਟਰਸਾਈਕਲ ਥੱਲੇ ਖਹਿ ਕੇ ਲੰਘਦੇ ਹਨ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਜਿੱਥੇ ਜ਼ਰੂਰਤ ਹੈ ਉਥੇ ਤਹਿ ਕੀਤੀ ਉਚਾਈ ਦੇ ਬਣਾਏ ਜਾਣ ਪ੍ਰਸ਼ਾਸਨ ਵੱਲੋਂ ਨਾਂ ਕਿ ਲੋਕ ਮਰਜ਼ੀ ਨਾਲ ਬਣਾ ਦੇਣ।
@indersingh-bv8bm
@indersingh-bv8bm Месяц назад
ਸਿਰਫ ਆਮ ਪਬਲਿਕ ਪਰੇਸ਼ਾਨ ਹੋ ਰਹੀ ਹੈ ਹੋਰ ਕੁਝ ਨਹੀਂ ।
@Sukhvirkaur-hz9lf
@Sukhvirkaur-hz9lf Месяц назад
Dur fite mooh teri gal de ,tere peo jo kbja kri firde sdka glia te oh
@vikramsinghvlog6064
@vikramsinghvlog6064 Месяц назад
ਐਵੇ ਦੇ ਲੌਕ ਸਹੀ ਆ ਜੌ ਕਬਜਾ ਕਰਦੇ ਆ
@District_president
@District_president Месяц назад
Good
@indersingh-bv8bm
@indersingh-bv8bm Месяц назад
@@vikramsinghvlog6064 ਉਹ ਕਹਿ ਰਹੇ ਨੇ ਕਿ ਨਕਸ਼ਾ ਪਾਸ ਕਿਉਂ ਕੀਤਾ ਗਿਆ।
@jagdevkaur3144
@jagdevkaur3144 Месяц назад
ਬਿਲਕੁਲ ਸਹੀ ਕਦਮ ਪ੍ਰਸ਼ਾਸਨ ਵੱਲੋਂ ਚੁਕਿਆ ਗਿਆ ਹੈ ਸਾਰੀਆਂ ਥਾਵਾਂ ਤੇ ਨਜਾਇਜ਼ ਕਬਜ਼ੇ ਹਟਾਉਣੇ ਚਾਹੀਦੇ ਹਨ🎉🎉🎉
@amritpalsinghkhalsa3947
@amritpalsinghkhalsa3947 Месяц назад
ਬਹੁਤ ਵਦੀਆ ਕੰਮ ਆ ਰਸਤਾ ਸਾਫ਼ ਕਰਨਾ ਚਾਹੀਦਾ ਪਿੰਡ ਵਿੱਚ ਵੀ ਗੱਦ ਪਿਆ
@AmreekSidhu-ml3uy
@AmreekSidhu-ml3uy Месяц назад
ਵਧੀਆ ਕੰਮ ਆ ਸਾਡੇ ਪਿੰਡ ਅੱਧੀ ਸਥ ਰੋਕਦੀ ਸਾਡੇ ਪਿੰਡ ਦੀ ਇਨਾਂ ਲੋਕਾਂ ਨੇ
@rasalsingh9678
@rasalsingh9678 Месяц назад
Good ji 👌👌👌👌👌
@grewalledwallpatran3540
@grewalledwallpatran3540 Месяц назад
ਸਾਡੇ ਪਾਤੜਾਂ ਵੀ ਆਹੀ ਹਾਲ ਹੈ ਸਾਡੇ ਸਹਿਰ ਚ ਵੀ ਰਸਤੇ ਸਾਫ ਕਰੋ ਸਰਕਾਰੇ
@manjitbalbal5070
@manjitbalbal5070 Месяц назад
ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ। ਇਸ ਕਾਰਵਾਈਆਂ ਨਾਲ ਰਾਸਤੇ ਵੀ ਖੁੱਲੇ ਹੋਣ ਗੇ।
@dhiansingh1133
@dhiansingh1133 Месяц назад
ਬਾਈ ਜੀ ਪ੍ਰਸ਼ਾਸਨ ਜੀ ਪਿੰਡਾਂ ਵਿੱਚ ਕਦੋ ਆਉਣ ਗੇ ਜੀ ਵੱਡੇ ਵੱਡੇ ਥੜੇ ਭੰਨਣ ਲਈ ਜੀ
@bogasingh9611
@bogasingh9611 Месяц назад
ਬਹੁਤ ਵਧੀਆ ਕੰਮ ਕੀਤਾ ਪ੍ਰਸ਼ਾਸਨ ਨੇ 👍👍👍
@jagdevsingh8934
@jagdevsingh8934 Месяц назад
ਇੱਦਾਂ ਕਰਨ ਨਾਲ ਨਾਲੇ ਤਾਂ ਪੰਜਾਬ ਚੋ ਕ੍ਰਾਇਮ ਖਤਮ ਹੋਜੂ ਨਾਲੇ ਨਿੱਕੀਆਂ ਮਿਲ ਜਾਣਗੀਆਂ ਸਾਰੇ ਮਸਲੇ ਹੱਲ ਹੋ ਜਾਣਗੇ good job
@sandeepkumarsandeep6084
@sandeepkumarsandeep6084 Месяц назад
ਬਹੁਤ ਵਧੀਆ ਇਹ ਹਰ ਸ਼ਹਿਰ ਕਸਬੇ ਚ ਕੰਮ ਹੋਣਾ ਚਾਹੀਦਾ ❤❤❤❤❤
@ParamjitSingh-bj8xc
@ParamjitSingh-bj8xc 17 дней назад
ਬਹੁਤ ਹੀ ਵਧੀਅਾ ਫੈਸਲਾ ਸਾਰੇ ਪੰਜਾਬ ਵਿਚ ਹੀ ਨਜਾੲਿਜ ਕਬਜੇ ਪੂਰੀ ਤਰਾਾਂ ਖਤਮ ਹੋਣੇ ਚਾਹੀਦੇ ਨੇ
@dalbagsingh3370
@dalbagsingh3370 Месяц назад
ਸਰਕਾਰਾਂ ਤਾਂ ਬਿਲਕੁਲ ਖਤਮ ਨੇ ਸੁਕਰ ਐ ਹਲੇ ਕੋਟ ਹੈਗਾ ਜਿਸ ਦਿਨ ਕੋਟ ਦੇ ਮੁਲਾਜ਼ਮਾਂ ਦੀ ਜ਼ਮੀਰ ਮਰ ਗਿਆ ਉਦੋ ਰੱਬ ਰਾਖਾ ਇਨਸਾਨ ਦਾ
@dalbagsingh3370
@dalbagsingh3370 Месяц назад
ਵਧੀਆ ਉਪਰਾਲਾ ਅਦਾਲਤ ਦਾ ਼ਜੋ ਪਿੰਡ ਪਿੰਡ ਥੜੇ ਬਣਾ ਕੇ ਸਰਕਾਰੀ ਰਸਤਿਆਂ ਤੇ ਕਬਜਾ ਕੀਤਾ ਹੋਇਆ ਉਸ ਵੱਲ ਵੀ ਧਿਆਨ ਦੇਣਾ ਚਾਹੀਦਾ
@Jatt8564Wala
@Jatt8564Wala Месяц назад
ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਇਹ ਪ੍ਰਸ਼ਾਸ਼ਨ ਨੇ
@ParmSidhu-nq4iv
@ParmSidhu-nq4iv Месяц назад
ਇਹ ਕਾਨੂੰਨ ਸਾਰਿਆਂ ਵਾਸਤੇ ਇੱਕ ਹੋਣਾ ਚਾਹੀਦਾ ਉਹ ਗੱਲ ਨਾ ਹੋਵੇ ਆਮ ਪਾਰਟੀ ਲੀਡਰਾਂ ਨੂੰ ਬਖਸ਼ਣ ਰਹਿ ਜਾਵੇ
@user-dx1zr8jh7r
@user-dx1zr8jh7r Месяц назад
ਪਿੰਡਾ ਦਾ ਵੀ ਇਹੋ ਹਾਲ ਹੈ ਲੋਕਾ ਨੇ ਸੜਕਾ ਤੇ ਬੂਟੇ ਲਗਾਏ ਹੋਏ ਨੇ ਫਿਰ ਲੱਗਣ ਵਿੱਚ ਤੰਗੀ ਆਉਂਦੀ ਹੈ ਐਕਸੀਡੈਂਟ ਹੁੰਦੇ ਹਨ ਪਿੰਡਾ ਵਿੱਚ ਵੀ ਗੋਰਮਿੰਟ ਨੂੰ ਧਿਆਨ ਦੇਣਾ ਚਾਹੀਦਾ ਹੈ ਧੰਨਵਾਦ ਸਹਿਤ ਜੀ
@SatnamSaini-kv7ne
@SatnamSaini-kv7ne Месяц назад
ਦੋਸਤੋ ਇਹੋ ਹਾਲ ਜਲੰਧਰ ਦਾ ਵੀ ਹੈ ਹਰ ਘਰ ਨੇ ਪੰਜ ਪੰਜ ਫੁੱਟ ਸੜਕ ਤੇ ਕਬਜ਼ਾ ਕੀਤਾ ਹੋਇਆ ਗਲੀਆਂ ਵਿੱਚ ਲੰਘਣਾ ਔਖਾ ਹੋਇਆ ਪਿਆ ਕੁੱਝ ਦੁਕਾਨਾਂ ਵਾਲਿਆਂ ਸਮਾਨ ਬਾਹਰ ਰੱਖ ਕੇ ਕਬਜ਼ੇ ਕੀਤੇ ਹੋਏ ਆ ਜੋ ਕਿ ਹਰ ਬੰਦੇ ਨੂੰ ਸੋਚਣਾ ਚਾਹੀਦਾ ਕਿ ਸੜਕਾਂ ਖੁਲੀਆਂ ਹੋਣਗੀਆਂ ਤੇ ਫਾਇਦਾ ਤਾਂ ਸ਼ਭ ਮੁਹੱਲੇ ਵਾਸੀਆਂ ਨੂੰ ਹੀ ਹੋਣਾ ਆ ਧੰਨਵਾਦ
@sawindersinghhothi8467
@sawindersinghhothi8467 Месяц назад
ਬਹੁਤ ਵਧੀਆ ਕੀਤਾ ਗਿਆ ਸਰਕਾਰ ਵੱਲੋਂ 👍🪖
@mandeepsandhu9690
@mandeepsandhu9690 Месяц назад
ਲੋਕਾਂ ਨੇ ਵੀ ਹੱਦ ਹੀ ਕੀਤੀ ਪਈ ਆ ਚਲੋ ਫੁੱਟ ਦੋ ਫੁੱਟ ਵਿੱਚ ਗਮਲੇ ਜਾ ਦਰੱਖਤ ਹੁੰਦੇ ਚਲੋ ਚੱਲ ਜਾਂਦਾ 50 50 ਫੁੱਟ ਓਹ ਵੀ ਗਰਿੱਲਾ ਲਾਕੇ ਸਾਰਾ ਹੀ ਕਵਰ ਕੀਤਾ ਹੋਇਆ ਆ ਦਸੋ ਅਗਰ ਕਿਸੇ ਨੇ ਗੱਡੀ ਪਾਰਕ ਕਰਨੀ ਹੋਵੇ ਕੀ ਕਰੂੰਗਾ ਬੰਦਾ ਬਹੁਤ ਵਧੀਆ ਕੰਮ ਆ ਸ਼ੁਰੂ ਹੋਇਆ ਇਹ ਵੀ ਬਹੁਤ ਵੱਡੀ ਗੱਲ ਆ ਨਹੀਂ ਇੰਡੀਆ ਵਿੱਚ ਤਾਂ ਥੱਕਾ ਹੀ ਚੱਲੀ ਜਾਂਦਾ ਆ
@SukhpreetKaur-pn1be
@SukhpreetKaur-pn1be Месяц назад
ਪੰਜਾਬ ਦੇ ਬਾਈ ਜੀ 12000 ਪਿੰਡ ਨੇ ਜਿਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਪਾਣੀ ਦਾ ਨਿਕਾਸ ਹੈ ਨਹੀਂ ਕਿਉਂਕਿ ਛੱਪੜ ਤਕੜੇ ਲੋਕਾਂ ਨੇ ਰੋਕ ਰੱਖੇ ਨੇ ਜੋ ਕਿ ਚਾਰ ਕਿੱਲੇ ਦਾ ਛੱਪੜ ਤਿੰਨ ਕਿੱਲੇ ਦਾ ਛੱਪੜ ਦੋ ਕੀਲੇ ਦਾ ਛੱਪੜ ਘੱਟੋ ਘੱਟ ਹਰ ਇੱਕ ਪਿੰਡ ਵਿੱਚ ਚਾਰ ਚਾਰ ਛੱਪੜ ਦੇ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਪਾਣੀ ਦਾ ਨਿਕਾਸ ਨਹੀਂ ਇਹਨਾਂ ਤੇ ਵੀ ਸਰਕਾਰਾਂ ਨੂੰ ਗੌਰ ਕਰਨੀ ਚਾਹੀਦੀ ਆ
@ParamjitSingh-bj8xc
@ParamjitSingh-bj8xc 17 дней назад
ਪ੍ਰਸਾਸਨ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਲੋਕਾਂ ਘਰਾਂ ਦੇ ਅਗੇ ਨਜਾੲਿਜ ਕਬਜੇ ਕਰ ਕੇ ਕਬਰਸਿਤਾਨ ਬਣਾ ਰਖੇ ਹਨ ੲਿਹਨਾਂ ਕਬਰਸਿਤਾਨਾਂ ਤੋ ਪੰਜਾਬ ਨੂੰ ਮੁਕਤ ਕਰਾੲਿਅਾ ਜਾਵੇ ਤੇ ਕਬਜੇ ਕਰਨ ਵਾਲਿਅਾ ਨੂੰ ਭਾਰੀ ਜੁਰਮਾਨਾ ਵੀ ਕੀਤਾ ਜਾਵੇ ਤਾਂ ਜੋ ਨਜਾੲਿਜ ਕਬਜੇ ਨਾ ਹੋਣ
@bootadreger4540
@bootadreger4540 Месяц назад
ਜਿਹੜੀ ਸੜਕਾਂ ਤੇ ਕਬਰਾਂ ਜਾ ਨਾ ਮਨਜ਼ੂਰ ਮੰਦਰ ਨੇ
@ParamjitSingh-zd5mu
@ParamjitSingh-zd5mu Месяц назад
ਜੇ ਸਰਕਾਰੀ ਪ੍ਰਾਪਰਟੀ ਤੇ ਨਾਜਾਇਜ਼ ਕਬਜੇ ਕੀਤੇ ਸਨ ਤਾਂ ਹੁਣ ਤੱਕ ਇਨਾਂ ਖਿਲਾਫ improvement ਟ੍ਰਸਟ asr ਨੇ ਮੁਕੱਦਮੇ ਦਰਜ ਅੱਜ ਕਿਉ ਨਹੀ ਕਰਵਾਏ
@kawalpreetkaur3610
@kawalpreetkaur3610 Месяц назад
Galeya ch car 🚗 parking v baand kruo ji kala gamaly chukan nal ke hoyga
@user-yg7uz4dd2l
@user-yg7uz4dd2l Месяц назад
ਬੋਹਤ ਚੰਗੀ ਗੱਲ ਹੈ ❤❤❤❤❤❤ ਸਾਰੇ ਪੰਜਾਬ ਵਿਚ ਏਹ ਕਾਬਜ ਹਟਣ ਦੇਣਾ ਚਾਹੀਦਾ ਹੈ ਰੋਡ black ਕਰਦੇ ਪ੍ਰਸ਼ਾਸਨ ਦਾ ਬੋਹਤ vadiya ਕਮ ❤
@Jagmeetgrewal
@Jagmeetgrewal Месяц назад
ਚੱਜ Da koi kam nhi kardi ਸਰਕਾਰ
@AmandeepSingh-pw7ht
@AmandeepSingh-pw7ht Месяц назад
ਲੋਕ ਚੱਜ ਦਾ ਕਰਦੇ ਆ ਕਬਜ਼ੇ ਕਰ ਰੂਲ ਕੋਈ ਨਾ ਮੰਨ ਕੇ
@kapildk1693
@kapildk1693 Месяц назад
Tusi fudu loke fudu km Tu khush hunde
@rimplesirurteachingtrikiss1551
@rimplesirurteachingtrikiss1551 Месяц назад
ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ
@baljitsingh3108
@baljitsingh3108 Месяц назад
Very very very good
@shivanisharma5562
@shivanisharma5562 Месяц назад
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@jagmailsingh6660
@jagmailsingh6660 Месяц назад
ਸਰਕਾਰ ਦਾ ਬੋਹਤ ਬਦੀਆ ਫੇਸਲਾ ਸਾਰੇ ਛੈਰਾ ਚ ਹੋਨਾ ਚਾਹੀਦਾ ਏ ਕੱਮ ਸਲਾਗਾ ਜੋਗ ਕਦਮ
@PunjabTV66-yz3px
@PunjabTV66-yz3px Месяц назад
Very good 😊
@user-jh6tk5kd7u
@user-jh6tk5kd7u Месяц назад
ਨਜ਼ੈਜ਼ ਤਾਂ ਨਜ਼ੈਜ਼ ਹੀ ਆ ਇਹ ਕੰਮ ਠੀਕ ਕੀਤਾ ਲੋਕਾ ਨੇ ਸ਼ਰਮ ਚੁੱਕੀ ਹੋਈ ਆ ਐਡੇ ਐਡੇ ਰੈਂਪ ਬਣਾਏ ਹੁਣੇ ਆ 20 ਫੁੱਟ ਦੀ ਗਲੀ 10 ਦੀ ਵੀ ਨੀ ਰਹਿੰਦੀ ਕਿਵੇਂ ਕਬਜੇ ਕਰੇ ਹੋਏ ਆ 5,,,5 ਫਿੱਟ ਬਾਹਰ ਆ ਥੋੜੇ ਬੋਹਤੇ ਵੀ ਨੀ ਆ , ਹਾਂ ਅਗਰ ਗਲੀ ਬੰਦ ਹੋਵੇ ਅਗੋ ਘਰ ਲਾਸਤ ਵਿੱਚ ਹੋਵੇ ਤਾਂ ਚੱਲ ਵੀ ਜਾਂਦਾ ਓਹ ਵੀ ਮੜਾ ਮੋਟਾ
@meharsingh7697
@meharsingh7697 23 дня назад
ਸ਼ਹਿਰਾਂ ਤੋਂ ਜ਼ਿਆਦਾ ਕਬਜ਼ੇ ਪਿੰਡਾਂ ਦੀਆਂ ਲਿੰਕ ਸੜਕਾਂ ਤੇ ਹਨ। ਲਿੰਕ ਸੜਕਾਂ ਤੇ ਚਲਣਾ ਬਹੁਤ ਮੁਸ਼ਕਲ ਹੋ ਗਿਆ ਹੈ। ਵੋਟਾਂ ਕਾਰਨ ਪੰਜਾਬ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ। ਕੋਰਟ ਹੀ ਕੁਝ ਕਰ ਸਕਦੀ ਹੈ। ਬਾਕੀ ਸਰਕਾਰਾਂ ਦੇ ਵਸ ਦੀ ਗੱਲ ਨਹੀਂ ਹੈ। ਗੱਡੀਆਂ ਸਾਰਿਆਂ ਕੋਲ ਹਨ ਉਨ੍ਹਾਂ ਦੇ ਖੜਨ ਦੀ ਤੇ ਸੜਕਾਂ ਤੇ ਚੱਲਣ ਦੀ ਜਗ੍ਹਾ ਹੈ ਨਹੀਂ। ਬਹੁਤ ਖਰਾਬ ਹਾਲਤ ਹੈ।
@malhhi07
@malhhi07 Месяц назад
ਕੁਮੈਂਟਾਂ ਦੇ ਹਿਸਾਬ ਨਾਲ 90-95% ਲੋਕ ਪ੍ਸ਼ਾਸ਼ਨ ਦੇ ਇਸ ਕੰਮ ਨਾਲ ਸਹਿਮਤ ਹਨ, ਬਹੁਤ ਸਾਰੇ ਆਖ ਵੀ ਰਹੇ ਹਨ ਕਿ ਇਹ ਕੰਮ ਸਾਰੇ ਪਿੰਡਾ ਸ਼ਹਿਰਾਂ ਵਿਚ ਹੋਣਾ ਚਾਹੀਦੈ, ਫਿਰ ਅਸੀਂ ਰਲ ਕੇ ਕਿਉਂ ਨੀ ਇਸ ਕੰਮ ਲਈ ਮੁਹਿੰਮ ਸ਼ੁਰੂ ਕਰਦੇ, ਕਿਉਂਕਿ ਅਸੀਂ ਆਪਦੇ ਗੁਆਂਢੀ ਵਾਰੇ ਬੋਲਣਾ ਨੀ ਚਾਹੁੰਦੇ ਤੇ ਸਾਡੀ ਇਸੇ ਚੁੱਪ ਕਰਕੇ ਨਜਾਇਜ ਕੰਮਾਂ ਵਿਚ ਵਾਧਾ ਹੇ ਰਿਹੈ। ਆਓ ਗਲਤ ਦੇ ਖਿਲਾਫ ਬੋਲਣ ਦੀ ਹਿੰਮਤ ਜੁਟਾਈਏ।
@SuchaSingh-jw4ss
@SuchaSingh-jw4ss Месяц назад
ਅਸੀਂ ਗੁਆਂਢੀ ਨੂੰ ਕਹਾਂਗੇ ਕਿ ਇਹ ਕੰਮ ਗ਼ਲਤ ਹੈ ਅਗਲਾ ਮੂਹਰਿਓਂ ਚਾਰੇ ਖੁਰ ਚੱਕ ਕੇ ਪੈਂਦਾ ਹੈ
@jaspinderkaur3770
@jaspinderkaur3770 Месяц назад
Vary good
@user-xq3cn3ev3s
@user-xq3cn3ev3s Месяц назад
Sahi gal g
@ushaaujla297
@ushaaujla297 Месяц назад
ਮੁਖ ਮੰਤਰੀ ਭਗਵੰਤ ਜੀ ਬੁਹਤ ਸੋਹਣਾ ਕੰਮ ਕਰਵਾ ਰਹੇ ਨੇ। ਪੁਰਾਣੀ ਸਬਜ਼ੀਮੰਡੀ, ਕਪੂਰਥਲਾ ਚ 22ਫੁੱਟ ਸੜਕ ਪਾਸ ਵਾਂ, ਕੀ ਸੜਕ ਦੇ ਕਿਨਾਰੇ ਰਹਿਣ ਵਾਲੇ ਘਰਾਂ, ਦੁਕਾਨਾਂ ਵਾਲਿਆਂ ਨੇ ਵਾਧੇ ਕਰਕੇ 22ਫੁੱਟ ਸੜਕ ਰਹਿਣ ਦਿੱਤੀ? ਜਦੋਂ ਇਹ ਵਾਧੇ ਕੀਤੇ ਤਾਂ ਸਰਕਾਰੀ ਮੰਤਰੀ,ਸਰਕਾਰੀ ਨਗਰ-ਨਿਗਮ ਅਫ਼ਸਰ ਕਿੱਥੇ ਸੀ, ਉਹ ਵੀ ਉੰਨੇ ਹੀ ਗੁਣਗਾਨ ਵਾਂ, ਜਿੰਨੇ ਕੀ ਇਹ ਲੋਕ। ਉਸ ਸਮੇਂ ਦੇ ਸਰਕਾਰੀ ਅਫ਼ਸਰਾਂ ਨੂੰ ਵੀ ਸਜ਼ਾਂ ਮਿਲਣੀ ਚਾਹੀਦੀ ਹੈਂ, ਫਿਰ ਜਨਤਾ ਨਾਲ ਧੱਕਾ ਕਰੋ ਕਿਉਂਕਿ ਉਸ ਟਾਇਮ ਵਾਲੇ ਸਰਕਾਰੀ ਅਫ਼ਸਰਾਂ ਨੇ ਤਾਂ ਇਹਨਾਂ ਲੋਕਾਂ ਰਿਸ਼ਵਤ ਖਾਕੇ ਨਜ਼ਾਇਝ ਵਾਧੇ ਕਰਵਾਏ।
@kuldeepsinghdhiman2759
@kuldeepsinghdhiman2759 Месяц назад
ਮੋਹਾਲੀ ਵਿੱਚ ਰਾਜਨੀਤਕ ਤੇ ਪ੍ਰਸ਼ਾਸ਼ਨਿਕ ਰਸੂਖਦਾਰ ਲੋਕਾਂ ਨੇ ਆਪਣੇ ਘਰ ਨਾਲ ਲਗਦੇ ਸਰਕਾਰੀ ਪਾਰਕਾਂ ਤੱਕ ਉਤੇ ਵੀ ਧੜੱਲੇ ਨਾਲ ਸਾਲਾਂ ਤੋਂ ਕਬਜੇ ਕੀਤੇ ਹੋਏ ਹਨ ਕੋਈ ਨਹੀਂ ਪੁੱਛਦਾ ਇਨ੍ਹਾਂ ਨੂੰ। ਕੲਈ ਕੋਰਟਾਂ ਦੇ ਫੈਸਲੇ ਆਏ ਕੲਈ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ ਪਰ ਇਨ੍ਹਾਂ ਵੱਲ ਝਾਕਣ ਦੀ ਵੀ ਕਿਸੇ ਵਿੱਚ ਹਿੰਮਤ ਨਹੀਂ ਪਈ। ਹਾਂ ਛੋਟੇ ਘਰਾਂ ਵਿੱਚ ਰਹਿਣ ਵਾਲੇ ਆਮ ਲੋਕਾਂ ਉਤੇ ਇਨ੍ਹਾਂ ਦਾ ਜ਼ੋਰ ਬਹੁਤ ਛੇਤੀ ਚਲਦਾ ਹੈ। ਜਿਨ੍ਹਾਂ ਨੇ ਕਨਾਲਾਂ ਵਿਚ ਜਗਾਹ ਦਬੀ ਹੋਈ ਹੈ ਉਨ੍ਹਾਂ ਉਤੇ ਕਾਰਵਾਈ ਕਰਨ ਲਗਿਆਂ ਕਾਨੂੰਨ ਸੁੰਨ ਹੋ ਜਾਂਦਾ ਹੈ। ਚੰਗਾ ਹੋਵੇ ਕਿ ਇਹ ਭਾਰਤੀ ਅੰਨ੍ਹਾ ਕਾਨੂੰਨ ਸਾਰਿਆਂ ਨਾਲ ਬਰਾਬਰ ਵਰਤਾਰਾ ਕਰੇ।
@paramjeetsinghbuttar1026
@paramjeetsinghbuttar1026 Месяц назад
ਇਹ ਤਾਂ ਲੋਕਾਂ ਘਰ ਮੂਹਰੇ ਸਰਕ,ਰੀ ਜਗਾ ਰੋਕੀ ਹੈ ਬਿਲਕੁਲ ਠੀਕ ਐ ਤੋੜਨੀ ਚਾਹੀਦੀ ਐ ਨਾਲ ਦੀ ਨਾਲ ਸਰਕਾਰੀ ਜਮੀਨ ਵਡੇਰੀ ਰੋਕੀ ਹੋਈ ਐ ਭਾਂਵੇ ਕੋਈ ਮੰਤਰੀ ਦੀ ਹੋਵੇ ਭੀ ਇਸ ਤਰਾਂ ਹੀ ਕਾਰਵਾਈ ਹੋਣੀ ਚਾਹੀਦੀ ਐ ਪਰ ਉਹ ਵੱਡੇ ਆ
@harwindersingh9562
@harwindersingh9562 Месяц назад
ਸਬਰ ਨਾਂ ਦੀ ਚੀਜ਼ ਸਾਡੇ ਦੇਸ਼ ਵਿੱਚੋਂ ਲੱਭਿਆ ਨਹੀਂ ਲੱਭਦੀ , ਕਿੱਲੇ ਵਿੱਚ ਕੋਠੀ ਵਾਲੇ ਵੀ ਅੱਧੀ ਸੜਕ ਦੱਬੀ ਫ਼ਿਰਦੇ ਨੇ
@kuldipsinghball2852
@kuldipsinghball2852 Месяц назад
Very Good
@user-nb8kt1wi2s
@user-nb8kt1wi2s Месяц назад
ਸਾਰੇ ਸ਼ਹਿਰਾਂ ਵਿੱਚੋਂ ਥੜੀਆਂ ਚੁੱਕਣੀਆਂ ਚਾਹੀਦੀਆਂ ਹਨ
@mukhtiarsingh7555
@mukhtiarsingh7555 Месяц назад
ਬਹੁਤ ਵਧੀਆ ਸ਼ਹਿਰਾਂ ਚ ਲੋਕ ਪੜੈ ਲਿਖੇ ਪਰ ਐਨਾ ਨੂੰ ਸਰਿਮ ਨਹੀਂ
@NirmalArts1986
@NirmalArts1986 Месяц назад
👍👍👍👍👍👍👍👍🏿👍🏿👍🏿👍🏿👍🏿👍🏿👍🏿
@SagaraSidhu
@SagaraSidhu 2 часа назад
Bohat vadiay
@NarinderSingh-qu9gy
@NarinderSingh-qu9gy Месяц назад
ਬਹੁਤ ਵਧੀਆ ਹਰ ਪਿੰਡ ਸ਼ਹਿਰ ਕਸਬੇ ਵਿਚ ਨਜਾਇਜ਼ ਕਬਜ਼ੇ ਖਤਮ ਹੋਣੇ ਚਾਹੀਦੇ ਨੇ, 20-30 ਫੁੱਟ ਤੱਕ ਵੀ ਕਬਜ਼ੇ ਕੀਤੇ ਹੋਏ ਨੇ ਲੋਕਾਂ ਨੇ, ਇਸ ਤੋਂ ਇਲਾਵਾ ਪੱਥਰ ਰੱਖੇ ਹੁੰਦੇ ਨੇ
@user-Guri-chahal
@user-Guri-chahal Месяц назад
ਇਕ ਗੱਲ ਹੋਰ ਵਧੀਆ ਹੋ ਗਈ ਜਦੋ ਕੋਈ ਕਾਰ ਜਾ ਟਰੱਕ ਗਲੀ ਵਿਚ ਖੜੋਦਾ ਓਦੋ ਬਹੁਤ ਟੱਪਦੇ ਸੀ ਇਹ ਲੋਕ
@Savindersandhu-zm6do
@Savindersandhu-zm6do Месяц назад
Right 👍👍 bro 👌👌 nice
@user-nj6fs5tx8u
@user-nj6fs5tx8u Месяц назад
bahut badia uprala
@harpalsinghg
@harpalsinghg 7 дней назад
Good Job...Forign rules should be Applied here also
@balbirsinghvirk6713
@balbirsinghvirk6713 Месяц назад
ਦੇਹਲੀਆ ਬਹੁਤ ਬਹੁਤ ਵੱਡੀਆ ਹਨ ਸਾਡੇ ਵੱਲ ਵੀ ਆਉ
@RajeshKumar-ty6tq
@RajeshKumar-ty6tq Месяц назад
😅😅
@RajeshKumar-ty6tq
@RajeshKumar-ty6tq Месяц назад
Har.jagah.ahi.haal.aa.veer
@kamaldeepsingh3988
@kamaldeepsingh3988 Месяц назад
ਲੋਕ ਸਰਕਾਰ ਤੇ ਅਮੀਰ ਲੋਕਾਂ ਦਾ ਪੱਖ ਰੱਖਣ ਲਈ ਉਂਗਲ na ਚੱਕਣ ਏਨਾ ਡਰਾਮਾ ਦੇਖ ਕੇ... ਤਾਂ ਕਰਕੇ ਇਹ ਕੁਝ ਕਿੱਤਾ ਜਾ ਰਿਹਾ... ਅਸਲੀ ਕੰਮ ਜਿੱਥੇ ਗਰੀਬ ਲੋਕ ਝੁੱਗੀਆਂ ਝੋਪੜੀਆਂ ਜਾ ਛੋਟੇ ਛੋਟੇ ਘਰ ਪਾਈ ਬੈਠੇ ਉਹਨਾਂ ਥਾਵਾਂ ਨੂੰ ਸਾਫ਼ ਕਰਨਾ... ਤੇ ਵਪਾਰੀਆਂ ਦੀ ਗਾਂ.... ਚ ਪਾਉਣੀਆਂ...
@gurvinderGurri2029
@gurvinderGurri2029 Месяц назад
ਕੌਈ ਹੈ ਤਾਂ ਇੱਕ ਵਾਰ ਪਿੰਡਾਂ ਵਿੱਚ ਆ ਕੇ ਵੀ ਨਾਜਾਯਜ਼ ਕਬਜਾ ਹਟਾਇਆ ਜਾਵੇ। ਬਹੁਤ ਮਾੜਾ ਹਾਲ ਹੈ ਪਿੰਡਾਂ ਦਾ
@user-jg9jk4po1d
@user-jg9jk4po1d Месяц назад
Bahut vadhiya
@AmarjitSingh-xf7yv
@AmarjitSingh-xf7yv Месяц назад
ਬਹੁਤ ਵਧੀਆ ਕੰਮ ਕਿੱਤਾ
@ROXXFF_
@ROXXFF_ Месяц назад
Good job Punjab sarkaar
@kuljeettiwana5623
@kuljeettiwana5623 Месяц назад
Good work
@davinderkumarbhagrakashyap383
@davinderkumarbhagrakashyap383 Месяц назад
ਇੰਕਰੋਚਮੇਂਟ ਬੁਹਤ ਗਲਤ ਗੱਲ ਹੈ ਪ੍ਰਸ਼ਾਸਨ ਦੀ ਕਾਰ ਵਾਈ ਬਿਲਕੁਲ ਠੀਕ ਹੈ ਧੰਨਵਾਦ 🙏
@dilbagsinghsekhon4852
@dilbagsinghsekhon4852 Месяц назад
ਇਹਨਾਂ ਦੇ ਇਹ ਕਾਰਨਾਮੇ ਨਾਲ ਪਬਲਿਕ ਪ੍ਰੇਸ਼ਾਨ ਹੁੰਦੀ ਆ ਫਿਰ ਅੱਗੇ ਕਾਰਾਂ ਖੜਾ ਲੈਂਦੇ ਨੇ ਬਹੁਤ ਵਧੀਆ ਕਾਰਵਾਈ ਆ ਪ੍ਰਸ਼ਾਸਨ ਦੀ ਹੋਰ ਸ਼ਹਿਰਾਂ ਵਿੱਚ ਵੀ ਸਟੈਪ ਹਟਾਓ।
@mosesministrytv
@mosesministrytv Месяц назад
Very good
@BaljeetSingh-f1y
@BaljeetSingh-f1y Месяц назад
VERY VERY GOOD
@jagirsinghsinghjagir4842
@jagirsinghsinghjagir4842 Месяц назад
ਬੁਹਤ ਵਧੀਆ ਜੀ
@parmjitbhandal5249
@parmjitbhandal5249 Месяц назад
One of best work by The Pb Government, should be welcomed by All . There should not be any type of Encroachment by anyone even influential Persons .
@manmohansingh7426
@manmohansingh7426 Месяц назад
ਸਾਰਾ ਕੁੱਝ ਨਾਜਾਇਜ਼, ਪਰ ਹੈ ਭ੍ਰਿਸ਼ਟ ਸਿਸਟਮ ਕਰਕੇ, ਭ੍ਰਿਸ਼ਟ ਅਧਿਕਾਰੀਆਂ ਕਰਕੇ, ਭ੍ਰਿਸ਼ਟ ਸਿਆਸਤਦਾਨਾਂ ਕਰਕੇ। ਕਾਰਵਾਈ ਜ਼ਰੂਰੀ ਪਰ ਸ਼ੁਰੂ ਸਿਆਸਤਦਾਨਾਂ, ਅਧਿਕਾਰੀਆਂ ਤੋਂ ਹੋਣੀ ਚਾਹੀਦੀ ਹੈ, ਆਮ ਪਬਲਿਕ ਤੇ ਸਭਤੋਂ ਬਾਅਦ ਹੋਣੀ ਚਾਹੀਦੀ ਹੈ।
@gamechanger8231
@gamechanger8231 Месяц назад
ਰੱਬ ਜਿੰਨਾ ਬੰਦੇ ਨੂੰ ਜਿਆਦਾ ਦਿੰਦਾ ਬੰਦੇ ਦੀ ਓਹਨੀ ਭੁੱਖ ਵੱਦਦੀ ਜਾਂਦੀ , ਗਰੀਬ ਕੋਲੋ ਆਪਣੇ ਘਰ ਦੀ ਛੱਤ ਨਹੀਂ ਪੈਂਦੀ ,, ਇਹ ਸਰਕਾਰੀ ਜਗਾ ਤੇ ਕਬਜ਼ੇ ਕਰਕੇ ਸੜਕਾਂ ਨੂੰ ਆਪਣੀ ਪ੍ਰੋਪਰਟੀ ਚ ਮਲਾਈ ਜਾਂਦੇ ,, ਸੜਕਾਂ ਨਿੱਕੀਆਂ ਕਰਤੀਆਂ ਇਹਨਾ ਲੋਕਾ ਨੇ , ਨਿੱਕੀਆਂ ਸੜਕਾਂ ਤੇ ਆਪਣੀਆਂ ਗੱਡੀਆਂ ਖੜ੍ਹੀਆਂ ਕਰ ਦਿੰਦੇ ਆ ਸੜਕ ਚੋ ਵਾਹਨ ਕੱਢਣਾ ਮੁਸ਼ਕਿਲ ਹੋ ਜਾਂਦਾ , ਜਦੋਂ ਗੱਡੀ ਸਾਈਡ ਤੇ ਕਰਨ ਲਈ ਅਵਾਜ ਮਾਰੋ ਅੱਗੋ ਗਲ ਪੈਜਾਂਦੇ ਕਹਿਣਗੇ ਏਹਦਰ ਕਰਨ ਕੀ ਆਏ ਤੁਸੀ ਜਾਓ ਵਾਪਸ ਜਾਓ ਅਸੀਂ ਸੜਕ ਤੋਹ ਗੱਡੀ ਸਾਈਡ ਨਹੀਂ ਕਰਨੀ
@rattansingh5340
@rattansingh5340 Месяц назад
ਬਹੁਤ ਵਧੀਆ ਹੋ ਰਿਹਾ ਹੈ
@DeepSingh-nc7lw
@DeepSingh-nc7lw Месяц назад
Bhut vadhiya ji
@jasuuindersingh1632
@jasuuindersingh1632 Месяц назад
ਪਿੰਡਾਂ ਦੇ ਵਿੱਚ ਵੀ ਸਰਕਾਰ ਨੂੰ ਇਹ ਕੰਮ ਕਰਨਾ ਚਾਹੀਦਾ ਹੈ
Далее
Testing Our Swords In The Sand
00:32
Просмотров 10 млн