Тёмный

ਥੱਪੜ ਦੀ ਗੂੰਝ THAPAD DI GOONJH 

VOCAL CUT RECORDS
Подписаться 19 тыс.
Просмотров 519 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 752   
@jagjitsinghjosh7652
@jagjitsinghjosh7652 4 месяца назад
ਇਕ ਕਮੈਂਟ ਬਹਾਦਰ ਭੈਣ ਕੁਲਵਿੰਦਰ ਕੌਰ ਲਈ ਜਰੂਰ ਕਰੋ ਜੀ ❤️❤️🙏🙏
@Rahul-jy9zp
@Rahul-jy9zp 4 месяца назад
❤❤❤ kulwinder kaur sherni
@gagan2013
@gagan2013 4 месяца назад
ਦਿਲੋਂ ਸਲੂਟ ਆ ਉਸ ਭੈਣ ਨੂੰ ਜੀਹਨੇ ਪੰਜਾਬ ਦੇ ਖ਼ਿਲਾਫ਼ ਬੋਲਦੀ ਨੂੰ ਸਬਕ ਸਿਖਾਇਆ , ਰਹੀ ਗੱਲ ਕੰਗਨਾ ਦੀ ਜੇ ਇਹ ਐਦਾਂ ਹੀ ਆਪਣੀ ਪਾਰਟੀ ਦੇ ਸਮਰਥਕਾਂ ਨੂੰ ਜਾਂ ਹੋਰ ਕੂੜ ਸੋਚ ਦੇ ਲੋਕਾਂ ਨੂੰ ਪੰਜਾਬ ਜਾਂ ਪੰਜਾਬ ਦੇ ਲੋਕਾਂ ਖਿਲਾਫ਼ ਭੜਕਾਉਂਦੀ ਰਹੀ ਤਾਂ ਫਿਰ ਇਹਦੇ ਵੀ ਗੋਲੀ ਕਿਸੇ ਪੰਜਾਬੀ ਨੇਂ ਹੀ ਮਾਰਨੀਂ ਆਂ ,
@tourexpert1564
@tourexpert1564 4 месяца назад
ਸਲੂਟ ਏ ਸ਼ੇਰਨੀ ਭੈਣ ਕੁਲਵਿੰਦਰ ਕੌਰ ਨੂੰ
@Kaladhaliwal82
@Kaladhaliwal82 4 месяца назад
ਸਲੂਟ ਮੇਰੀ ਕੁਲਵਿੰਦਰ ਕੌਰ ਭੈਣ ਨੂੰ ਰੱਬ ਮੇਰੀ ਉਮਰ ਵੀ ਲਾ ਦੇਵੇ ਉਸ ਭੈਣ ਨੂੰ 🙏🏻🙏🏻🙏🏻 ਕਾਲਾ ਧਾਲੀਵਾਲ 🇮🇹
@Nivaan13
@Nivaan13 4 месяца назад
Eda diyan sherniyan di kaum nu lod a bhutt 🙏🙏waheguru g ese trah chad di kla ch rakhan ehna nu
@bobgill9695
@bobgill9695 4 месяца назад
ਮਾਈ ਭਾਗੋ ਦੀਆਂ ਵਾਰਸਾਂ ਨੂੰ ਪੰਜਾਬੀਅਤ ਵਾਸਤੇ ਬਹੁਤ ਵਧੀਆ ਸਲਾਘਾ ਯੋਗ ਕਦਮ ਵਾਹਿਗੁਰੂ ਜੀ ਮੇਹਰ ਕਰਨ ਢਾਡੀ ਜਥੇ ਨੇ ਬਹੁਤ ਵਧੀਆ ਪੇਸ਼ ਕੀਤਾ ਵਾਹਿਗੁਰੂ ਵਾਹਿਗੁਰੂ
@TarasinghSamagh-bn2zg
@TarasinghSamagh-bn2zg 4 месяца назад
ਇਹ ਕੁੜੀ ਕੁਲਵਿੰਦਰ ਕੌਰ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਹੈ ਜੀ, ਮੇਰੇ ਵੱਲੋਂ ਸਲੂਟ ਹੈ ਜੀ, ਵਾਹਿਗੂਰੁ ਜੀ ਆਪਣੇ ਆਪ ਸੇਵਾ ਕਰਨ ਦਾ ਮੌਕਾ ਦਿੰਦਾ ਹੈ ਜੀ
@safepureliving6464
@safepureliving6464 4 месяца назад
ਬੋਲੇ ਸੋ ਨਿਹਾਲ; ਸਤਿ ਸ੍ਰੀ ਅਕਾਲ 💪💪
@GurpreetDhillon-y7u
@GurpreetDhillon-y7u 4 месяца назад
Bhut. Vadiya. Tusi. Aw. Kmm krta sis ji thanks. B. B
@KaramSingh-pi6tu
@KaramSingh-pi6tu 4 месяца назад
ਬੇਨਤੀ ਹੈ ਕਿ ਕੁਲਵਿੰਦਰ ਕੌਰ ਦੀ ਚੜਦੀ ਕਲਾ ਲਈ ਹਰ ਰੋਜ਼ ਚੌਪਈ ਸਾਹਿਬ ਬਾਣੀ ਦੇ ਪਾਠ ਕਰਕੇ ਅਰਦਾਸ ਬੇਨਤੀ ਵੀ ਸੰਗਤਾਂ ਜ਼ਰੂਰ ਕਰਨ ਜੀ । 🙏🏻🙏🏻
@jagjitsinghjosh7652
@jagjitsinghjosh7652 4 месяца назад
ਸੱਤ ਹੈ ਜੀ 🙏🙏
@gurbakshkaur8733
@gurbakshkaur8733 4 месяца назад
ਬਹੁਤ ਵਧੀਆ ਸੁਨੇਹਾ ਹੈ ਬੇਟਾ
@rajwantkaur5713
@rajwantkaur5713 4 месяца назад
ਸਲੂਟ ਹੈ ਬੱਚੀ ਕੁਲਵਿੰਦਰ ਕੌਰ ਨੂੰ ਪਰਮਾਤਮਾ ਲੰਮੀ ਉਮਰ ਬਖਸ਼ਣ
@KuldeepSingh-vv6dm
@KuldeepSingh-vv6dm 4 месяца назад
ਬਹੁਤ ਹੀ ਵਧੀਆ ਕੰਮ ਕੀਤਾ ਇਸ ਬੇਟੀ ਨੇ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਬੇਟੀ ਉੱਪਰ ਵਹਿਗੁਰੂ ਜੀ
@satnammashal3257
@satnammashal3257 4 месяца назад
🙏🙏
@Harman0111
@Harman0111 4 месяца назад
ਵੈਰੀ ਗੁੱਡ ਭੈਣ ਕੁਲਵਿੰਦਰ ਕੌਰ ਜੀ❤❤❤❤ ਪਲੀਜ ਸਬਸਕ੍ਰਾਈਬ ਮਾਈ ਚੈਨਲ🎉🎉🎉🎉🎉
@baggasingh9234
@baggasingh9234 4 месяца назад
ਬਹੁਤ ਵਧੀਆ ਕਵੀਸ਼ਰੀ ਜਥੇ ਹਨ,,
@MSingh-ue5wf
@MSingh-ue5wf 4 месяца назад
ਕੁਲਵਿੰਦਰ ਭੈਣ ਨੂੰ ਸਲੂਟ 👌👍🙏🏻🙏🏻🌹
@Jatinderpalsinghchahil-mp2qo
@Jatinderpalsinghchahil-mp2qo 4 месяца назад
Love you ਬਹਾਦਰ ,ਅਣਖੀ ਭੈਣੇ
@balwinderdhima6946
@balwinderdhima6946 4 месяца назад
ਬਹੁਤ ਵਧੀਆ ਗਾਇਆ ਢਾਡੀ ਜਥੇ ਨੇ ਵਾਹਿਗੁਰੂ ਜੀ ਸਾਡੀ ਭੈਣ ਕੁਲਵਿੰਦਰ ਕੌਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@SATNAMSINGH-bv5vp
@SATNAMSINGH-bv5vp 4 месяца назад
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨ ਜੀ
@jagjitsinghjosh7652
@jagjitsinghjosh7652 4 месяца назад
ਸ਼ੇਅਰ ਜਰੂਰ ਕਰੋ ਜੀ ਜ੍ਹਿਨਾਂ ਨੂੰ ਸਚਾਈ ਹਜ਼ਮ ਨੀ ਹੋਈ ਓਹਨਾ ਨੂੰ ਵੀ ਰਿਪਲਾਈ ਦੇ ਦਿਆ ਕਰੋ ਫਰਜ਼ ਹੈ ਆਪਣਾ ਬੇਨਤੀ ਧੰਨਵਾਦ ਜੀ 🙏🙏🙏
@jagdishsingh9965
@jagdishsingh9965 4 месяца назад
ਕੁਲਵਿੰਦਰ ਕੌਰ ਦੇ ਨਾਲ ,,ਪੰਜਾਬ ਦੀ ਅਣਖੀ ਧੀ,,ਲਿਖਿਆ ਕਰੋ,,,,,
@Prabhnoor_Pandher
@Prabhnoor_Pandher 4 месяца назад
ਵਾਹਿਗੁਰੂ ਜੀ ਕਾ ਖਾਲਸਾ ।।ਵਾਹਿਗੁਰੂ ਜੀ ਕੀ ਫ਼ਤਹਿ ।।
@jagjitsinghjosh7652
@jagjitsinghjosh7652 4 месяца назад
ਇਕਲਾ ਕਮੈਂਟ ਨੀ ਆਪਣਾ ਫਰਜ਼ ਸਮਝ ਕੇ ਸ਼ੇਅਰ ਜਰੂਰ ਕਰੋ ਬੇਨਤੀ ਪ੍ਰਵਾਨ ਕਰੋ ਜੀ 🙏🙏🙏
@prabhjotkhalsa8655
@prabhjotkhalsa8655 4 месяца назад
, ਪੰਜਾਬ ਦੀ ਸੇਰਨੀ ਧੀ ਸਾਬਾਸ ਧੀਏ ਬਹੁਤ ਚੰਗਾ ਕੀਤਾ
@ModanSingh-jw1qy
@ModanSingh-jw1qy 4 месяца назад
🙏ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ 🙏 ਵਾਹਿਗੁਰੂ 🙏
@SaniBhunder-pq6ng
@SaniBhunder-pq6ng 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jagjitsinghjosh7652
@jagjitsinghjosh7652 4 месяца назад
ਸ਼ੇਅਰ ਜਰੂਰ ਕਰੋ ਜੀ ਜ੍ਹਿਨਾਂ ਨੂੰ ਸਚਾਈ ਹਜ਼ਮ ਨੀ ਹੋਈ ਓਹਨਾ ਨੂੰ ਵੀ ਰਿਪਲਾਈ ਦੇ ਦਿਆ ਕਰੋ ਫਰਜ਼ ਹੈ ਆਪਣਾ ਬੇਨਤੀ ਧੰਨਵਾਦ ਜੀ 🙏🙏🙏
@gurtejsingh2898
@gurtejsingh2898 4 месяца назад
ਬਹੁਤ ਵਧੀਆ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@jagjitsinghjosh7652
@jagjitsinghjosh7652 4 месяца назад
ਸ਼ੇਅਰ ਜਰੂਰ ਕਰੋ ਜੀ ਜ੍ਹਿਨਾਂ ਨੂੰ ਸਚਾਈ ਹਜ਼ਮ ਨੀ ਹੋਈ ਓਹਨਾ ਨੂੰ ਵੀ ਰਿਪਲਾਈ ਦੇ ਦਿਆ ਕਰੋ ਫਰਜ਼ ਹੈ ਆਪਣਾ ਬੇਨਤੀ ਧੰਨਵਾਦ ਜੀ 🙏🙏🙏🙏🙏🙏
@sharandeepsingh5966
@sharandeepsingh5966 4 месяца назад
ਸਲੂਟ ਕੁਲਵਿੰਦਰ ਭੈਣ ਨੂੰ ਵਾਹਿਗੁਰੂ ਜੀ ਮੇਹਰ ਭਰਿਆ ਹਥ ਰਖਣਾ ਜੀ ❤❤
@msgill4307
@msgill4307 4 месяца назад
ਬਹੁਤ ਵਧੀਆ ਚੰਗੀਆਂੜੇ ਕੱਢ ਤੇ ਗੱਲ ਤੇ ❤❤❤❤❤
@jagjitsinghjosh7652
@jagjitsinghjosh7652 4 месяца назад
🙏🙏🙏❤️❤️
@BalKaur123
@BalKaur123 4 месяца назад
ਪੰਜਾਬ ਦੀ ਸ਼ੇਰਨੀ ਕੁਲਵਿੰਦਰ ਕੌਰ
@jagjitsinghjosh7652
@jagjitsinghjosh7652 4 месяца назад
Waheguru 🙏🙏🙏ਸ਼ੇਅਰ ਜਰੂਰ ਕਰੋ ਜੀ ਜ੍ਹਿਨਾਂ ਨੂੰ ਸਚਾਈ ਹਜ਼ਮ ਨੀ ਹੋਈ ਓਹਨਾ ਨੂੰ ਵੀ ਰਿਪਲਾਈ ਦੇ ਦਿਆ ਕਰੋ ਫਰਜ਼ ਹੈ ਆਪਣਾ ਬੇਨਤੀ ਧੰਨਵਾਦ ਜੀ 🙏🙏🙏
@JhallaSinghSandhu
@JhallaSinghSandhu 4 месяца назад
ਕੁਲਵਿੰਦਰ ਕੌਰ ਹੈ ਪੰਜਾਬ ਦਾ ਮਾਣ! ਸਾਨੂੰ ਤੇਰੇ ਤੇ ਮਾਣ ਹੈ ਪੰਜਾਬ ਦੀ ਧੀ !!
@raghvirsinghsingh7613
@raghvirsinghsingh7613 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@jagjitsinghjosh7652
@jagjitsinghjosh7652 4 месяца назад
ਵਾਹਿਗੁਰੂ ਜੀਓ 🙏🙏🙏
@khushmannijjar7223
@khushmannijjar7223 4 месяца назад
ਵਹਿਗੁਰੂ ਚੜਦੀ ਕਲਾ ਰੱਖਣਾ ❤
@manpreetsingh2265
@manpreetsingh2265 4 месяца назад
ਵਾਹਿਗੁਰੂ ਜੀ 🙏 🙏🙏
@jagjitsinghjosh7652
@jagjitsinghjosh7652 4 месяца назад
ਸ਼ੇਅਰ ਜਰੂਰ ਕਰੋ ਜੀ ਜ੍ਹਿਨਾਂ ਨੂੰ ਸਚਾਈ ਹਜ਼ਮ ਨੀ ਹੋਈ ਓਹਨਾ ਨੂੰ ਵੀ ਰਿਪਲਾਈ ਦੇ ਦਿਆ ਕਰੋ ਫਰਜ਼ ਹੈ ਆਪਣਾ ਬੇਨਤੀ ਧੰਨਵਾਦ ਜੀ 🙏🙏🙏🙏🙏
@gurdevsingh9309
@gurdevsingh9309 4 месяца назад
ਬਹੁਤ ਵਧੀਆ ਕਰਿਆ ਭੈਣ ਕਲਵਿੰਦਰ ਕੌਰ ਨੇ ਕੰਗਨਾ ਦੇ ਥੱਪੜ ਮਾਰਕੇ ਸਿੱਖ ਕੌਮ ਦੀ ਲਾਜ ਰੱਖੀ ਆ ਕੁਝ ਜ਼ਿਆਦਾ ਕੰਗਨਾ ਭੌਕ ਦੀ ਸਿੱਖਾਂ ਵਾਰੇ ਭੈਣ ਕਲਵਿੰਦਰ ਕੌਰ ਨੂੰ ਸਦਾ ਚੜ੍ਹਦੀ ਕਲਾਂ ਰੱਖਣ ਪ੍ਰਤਾਮਤਾ ਜੀ ❤❤🙏👍
@harafangle9473
@harafangle9473 4 месяца назад
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
@jagjitsinghjosh7652
@jagjitsinghjosh7652 4 месяца назад
Share plz
@KuldipSingh-jr4bb
@KuldipSingh-jr4bb 4 месяца назад
Very good
@dr.sangeetpalkaur954
@dr.sangeetpalkaur954 4 месяца назад
ਸਲੂਟ ਹੈ ਪੰਜਾਬ ਦੀ ਸ਼ੇਰਨੀ ।🙏🙏
@jraj2665
@jraj2665 4 месяца назад
शेरनी पंजाब दी कुलविंदर कौर ने सही किया जय जवान जय किसान जय हिन्द
@sawinderkaur406
@sawinderkaur406 4 месяца назад
ਕਿਆ ਬਾਤਾਂ ਅਟੱਲ ਸਚਾਈ ਕੋਈ ਸ਼ੱਕ ਨਹੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤
@jagjitsinghjosh7652
@jagjitsinghjosh7652 4 месяца назад
🙏🙏ਸ਼ੇਅਰ ਜਰੂਰ ਕਰੋ ਜੀ ਜ੍ਹਿਨਾਂ ਨੂੰ ਸਚਾਈ ਹਜ਼ਮ ਨੀ ਹੋਈ ਓਹਨਾ ਨੂੰ ਵੀ ਰਿਪਲਾਈ ਦੇ ਦਿਆ ਕਰੋ ਫਰਜ਼ ਹੈ ਆਪਣਾ ਬੇਨਤੀ ਧੰਨਵਾਦ ਜੀ 🙏🙏🙏
@JaimalsinghDhillon-no8eq
@JaimalsinghDhillon-no8eq 4 месяца назад
ਬਹੁਤ ਵਧੀਆ ਗਾਇਆ ਹੈ ਜੀ
@ramsinghkhalsa8220
@ramsinghkhalsa8220 4 месяца назад
ਵਾਹਿਗੁਰੂ ਜੀ 🙏
@jagjitsinghjosh7652
@jagjitsinghjosh7652 4 месяца назад
ਸ਼ੇਅਰ ਜਰੂਰ ਕਰੋ ਜੀ ਜ੍ਹਿਨਾਂ ਨੂੰ ਸਚਾਈ ਹਜ਼ਮ ਨੀ ਹੋਈ ਓਹਨਾ ਨੂੰ ਵੀ ਰਿਪਲਾਈ ਦੇ ਦਿਆ ਕਰੋ ਫਰਜ਼ ਹੈ ਆਪਣਾ ਬੇਨਤੀ ਧੰਨਵਾਦ ਜੀ 🙏🙏🙏🙏🙏
@BaldevSingh-dz8cf
@BaldevSingh-dz8cf 4 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ
@jagjitsinghjosh7652
@jagjitsinghjosh7652 4 месяца назад
🙏🙏
@ਕੌਰ-ਞ6ਖ
@ਕੌਰ-ਞ6ਖ 4 месяца назад
ਚੜ੍ਹਦੀ ਕਲਾ ਸਿੰਘੋ ਬਹੁਤ ਹੀ ਵਧੀਆ❤❤❤❤❤
@HarjinderSinghSandhu-tg3qv
@HarjinderSinghSandhu-tg3qv 4 месяца назад
ਵਾਹਿਗੁਰੂ ਭੈਣ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ
@kawaljeetkaur1294
@kawaljeetkaur1294 4 месяца назад
🎉 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jagjitsinghjosh7652
@jagjitsinghjosh7652 4 месяца назад
ਸ਼ੇਅਰ ਜਰੂਰ ਕਰੋ ਜੀ ਜ੍ਹਿਨਾਂ ਨੂੰ ਸਚਾਈ ਹਜ਼ਮ ਨੀ ਹੋਈ ਓਹਨਾ ਨੂੰ ਵੀ ਰਿਪਲਾਈ ਦੇ ਦਿਆ ਕਰੋ ਫਰਜ਼ ਹੈ ਆਪਣਾ ਬੇਨਤੀ ਧੰਨਵਾਦ ਜੀ 🙏🙏🙏
@jagtarsinghsidhu3768
@jagtarsinghsidhu3768 4 месяца назад
ਚੜ੍ਹਦੀ ਕਲਾਂ ਰੱਖੇ ਪ੍ਰਮਾਤਮਾ ਸਾਡੀ ਭੈਣ ਨੂੰ
@NirmalSingh-ln2po
@NirmalSingh-ln2po 4 месяца назад
ਬਹੁਤ ਵਧੀਆ ਜੀ
@parmarbaldevsingh2161
@parmarbaldevsingh2161 4 месяца назад
ਵਾਹਿਗੁਰੂ ਜੀ
@SukhwinderSingh-wq5ip
@SukhwinderSingh-wq5ip 4 месяца назад
ਵਾਹਿਗੁਰੂ ਜੀ ❤❤
@satyakaur5627
@satyakaur5627 4 месяца назад
ਬਹੁਤ ਵਧੀਆ ਗਾਇਆ ਹੈ
@411021993
@411021993 4 месяца назад
ਵਾਰ ਦਾ ਇਕ ਇਕ ਸ਼ਬਦ ਕੁਲਵਿੰਦਰ ਕੌਰ ਦੇ ਆਂਤਰਿਕ ਯੁੱਧ ਨੂੰ ਕੰਗਨਾ ਰਣੌਤ ਧੀ ਬਦਨੀਤੀ ਨੂੰ ਸਬਕ ਸਿਖਾਉਣਾ ਵਿਚ ਕਾਮਯਾਬ ਹੋਇਆ ਹੈ। ਵਾਰ ਲੇਖਕ ਅਤੇ ਸੂਜਵਾਨ ਗਾਇਕਾਂ ਨੂੰ ਬਹੁਤ ਬਹੁਤ ਵਧਾਈ।
@SarbjitKaur-s5f
@SarbjitKaur-s5f 4 месяца назад
🎉੍੍ ੍ ਬਹੁਤ ਵਧੀਆ ਕੰਮ ਕੀਤਾ ਹੈ ਧੰਨਵਾਦ ਕੁਲਵਿੰਦਰ ਕੌਰ ਭੈਣ ਜੀ ਆਪ ਜੀ ਦਾ ਧੰਨਵਾਦ ਕੀਤਾ ਜਾਂਦਾ ਹੈ ਧੰਨਵਾਦ ਜੀ ਗੁਰੂ ਸਾਹਿਬ ਜੀ ਸਿਰ ਮਿਹਰ ਭਰਿਆ ਹੱਥ ਰਖੇ
@jiwankptc679
@jiwankptc679 4 месяца назад
Bhut badiya kita tusi sister kulvinder ji
@jagjitsinghjosh7652
@jagjitsinghjosh7652 4 месяца назад
ਸ਼ੇਅਰ ਜਰੂਰ ਕਰੋ ਜੀ ਜ੍ਹਿਨਾਂ ਨੂੰ ਸਚਾਈ ਹਜ਼ਮ ਨੀ ਹੋਈ ਓਹਨਾ ਨੂੰ ਵੀ ਰਿਪਲਾਈ ਦੇ ਦਿਆ ਕਰੋ ਫਰਜ਼ ਹੈ ਆਪਣਾ ਬੇਨਤੀ ਧੰਨਵਾਦ ਜੀ 🙏🙏🙏
@Khandedhar
@Khandedhar 4 месяца назад
ਬਹੁਤ ਵਧੀਆ
@jagjitsinghjosh7652
@jagjitsinghjosh7652 4 месяца назад
ਸ਼ੇਅਰ ਕਰ ਦਿਓ ਜੀ 🙏🙏
@rajwantkaur8985
@rajwantkaur8985 4 месяца назад
❤❤❤🙏🏻 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🏻 ❤❤❤
@AbdulKalam-ot2cj
@AbdulKalam-ot2cj 3 месяца назад
Very good song.I nominate this song to the Oscar award.Best song ever heard .
@pawannahal4424
@pawannahal4424 4 месяца назад
ਸਤਿ ਨਾਮ ਸ਼੍ਰੀ ਵਾਹਿਗੁਰੂ ਜੀ
@tonysingh3343
@tonysingh3343 4 месяца назад
ਭੈਣ ਕੁਲਵਿੰਦਰ ਕੌਰ ਜੀ ਜ਼ਿੰਦਾਬਾਦ ਜ਼ਿੰਦਾਬਾਦ ⚔️🦅🙏🏻🙏🏻
@sarbjeetsingh584
@sarbjeetsingh584 4 месяца назад
Waheguru ji 👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️
@jagjitsinghjosh7652
@jagjitsinghjosh7652 4 месяца назад
ਸ਼ੇਅਰ ਜਰੂਰ ਕਰੋ ਜੀ ਜ੍ਹਿਨਾਂ ਨੂੰ ਸਚਾਈ ਹਜ਼ਮ ਨੀ ਹੋਈ ਓਹਨਾ ਨੂੰ ਵੀ ਰਿਪਲਾਈ ਦੇ ਦਿਆ ਕਰੋ ਫਰਜ਼ ਹੈ ਆਪਣਾ ਬੇਨਤੀ ਧੰਨਵਾਦ ਜੀ 🙏🙏🙏
@GurdeepSingh-mi4vc
@GurdeepSingh-mi4vc 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮੇਹਰ ਕਰੇ
@brinderdhillon7904
@brinderdhillon7904 4 месяца назад
🙏ਬਹੁਤ ਵਧਿਆ ਜੀ🙏
@DAVINDERSINGH-ue4nw
@DAVINDERSINGH-ue4nw 4 месяца назад
Waheguru Ji Ka Khalsa Waheguru Ji Ki Fteh.....kya Baat ....bhut hi Vdia ngma...
@BhaiManjitSinghButahari
@BhaiManjitSinghButahari 4 месяца назад
ਵਾਹ ਜੀ ਵਾਹ ਬਹੁਤ ਵਧੀਆ ਖਾਲਸਾ ਜੀ 👌👌🙏🏻
@jagjitsinghjosh7652
@jagjitsinghjosh7652 4 месяца назад
ਧੰਨਵਾਦ ਜਥੇਦਾਰ ਜੀ 🙏🙏
@HarjinderKaur-ok9hj
@HarjinderKaur-ok9hj 4 месяца назад
Very good 🎉🎉🎉🎉
@jagjitsinghjosh7652
@jagjitsinghjosh7652 4 месяца назад
Share plz 🙏🙏
@komaldhillon1291
@komaldhillon1291 4 месяца назад
ਵਾਹਿਗੁਰੂ
@jagjitsinghjosh7652
@jagjitsinghjosh7652 4 месяца назад
ਸ਼ੇਅਰ ਜਰੂਰ ਕਰੋ ਜੀ ਜ੍ਹਿਨਾਂ ਨੂੰ ਸਚਾਈ ਹਜ਼ਮ ਨੀ ਹੋਈ ਓਹਨਾ ਨੂੰ ਵੀ ਰਿਪਲਾਈ ਦੇ ਦਿਆ ਕਰੋ ਫਰਜ਼ ਹੈ ਆਪਣਾ ਬੇਨਤੀ ਧੰਨਵਾਦ ਜੀ 🙏🙏🙏
@kamaldeepbedi1184
@kamaldeepbedi1184 4 месяца назад
"ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ"
@SimranKaur-l1n
@SimranKaur-l1n 4 месяца назад
ਵਾਹਿਗੁਰੂ ਜੀ 🙏🏻🙏🏻ਕੁਲਵਿੰਦਰ ਕੌਰ ਨੂੰ ਚੜ੍ਹਦੀ ਕਲਾ ਚ ਰੱਖੇ 🥰🥰
@manjitmann7943
@manjitmann7943 4 месяца назад
ਬਹੁਤ ਹੀ ਵਧੀਆ ਜੀ God bless you
@nachhtarsingh6805
@nachhtarsingh6805 4 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਜੀਵਾਹ। ਗੁਰੂ ਗੋਬਿੰਦ ਸਿੰਘ ਜੀ ਦੀ ਅਣਖੀਬੇਟੀ। ਕੁਲਵਿੰਦਰ ਕੌਰ ਨੂੰ ਲੱਖ। ਤੋਂ ਲੱਖਾਂ ਪ੍ਰਨਾਮਵੀ। ਅਤੇ ਹੌਸਲੇ ਭਰੇ ਅਸ਼ੀਰਵਾਦ ਵੀ। ਗੁਰੂ ਗ੍ਰੰਥ ਸਾਹਿਬ ਸਪੁਤਰੀ ਨੂੰ ਚੜਦੀ ਕਲਾ ਬਖਸ਼ੇ ਅਤੇ ਗੁਰਸਿੱਖੀ ਜੀਵਨ ਬਖਸ਼ੇ ਅਕਾਲ ਪੁਰਖ ਇਸ ਅਣਖੀ।ਧੀ। ਨੂੰ ਤੱਤੀ ਵਾ। ਵੀ ਨਹੀਂ ਲੱਗਣ।ਦੇਣ।ਇਹ। ਸਾਡੀ ਤਹਿ ਦਿਲੋਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੁਭਾ। ਸ਼ਾਮ ਅਰਦਾਸ ਹੈ ਜੀ ਅਤੇ ਹੋਰ ਵੀ ਸਿੱਖ। ਸੰਗਤਾਂ ਨੂੰ ਬੇਨਤੀ ਹੈ ਜੀ ਕਿ ਏਸ। ਅਣਖੀ ਧੀ। ਦੀ ਸੁੱਖ ਸ਼ਾਂਤੀ ਲਈ ਅਰਦਾਸ ਕਰੋ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ
@gurbaniTv31
@gurbaniTv31 4 месяца назад
ਪਹਿਣਾ ਬਹੁਤ ਵਧੀਆ ਤਰੀਕੇ ਨਾਲ ਬਿਆਨ ਕੀਤਾ ਹੈ ❤❤❤❤❤❤❤❤❤❤❤❤
@jagjitsinghjosh7652
@jagjitsinghjosh7652 4 месяца назад
🙏🙏ਸ਼ੇਅਰ ਜਰੂਰ ਕਰੋ ਜੀ ਜ੍ਹਿਨਾਂ ਨੂੰ ਸਚਾਈ ਹਜ਼ਮ ਨੀ ਹੋਈ ਓਹਨਾ ਨੂੰ ਵੀ ਰਿਪਲਾਈ ਦੇ ਦਿਆ ਕਰੋ ਫਰਜ਼ ਹੈ ਆਪਣਾ ਬੇਨਤੀ ਧੰਨਵਾਦ ਜੀ 🙏🙏🙏
@gurmelsingh2071
@gurmelsingh2071 4 месяца назад
ਪੰਜਾਬ ਦੀ ਅਣਖੀ ਧੀ ਕੁਲਵਿੰਦਰ ਕੌਰ
@manna_vlogz
@manna_vlogz 4 месяца назад
Very good
@iqbalsinghsingh7997
@iqbalsinghsingh7997 4 месяца назад
Dhadi jattha Ji wah guru ji ka Khalsa waheguru ji ki Fateh bahaut acchi hai ap gi da uprala
@jashanjeetsingh1187
@jashanjeetsingh1187 4 месяца назад
ਬਹੁਤ ਹੀ ਵਧੀਆ ਜੀ ਜੋ ਸਾਹਿਬ ਬਹੁਤ ਹੀ ਵਧੀਆ ਤੁਸੀਂ ਲਿਖਿਆ ਇਥੇ ਗਾਇਆ ਭੈਣ ਕੁਲਵਿੰਦਰ ਕੌਲ ਦੀ
@dhadidharwindersinghhassan7392
@dhadidharwindersinghhassan7392 4 месяца назад
ਵਾਹ ਜੀ ਵਾਹ ਸੱਚ ਹੈ ਜੀ
@jagjitsinghjosh7652
@jagjitsinghjosh7652 4 месяца назад
🙏🙏🙏thanks jio 🙏🙏
@prmjeetkaurghumaan
@prmjeetkaurghumaan 4 месяца назад
ਵਾਹਿਗੁਰੂ ਜੀ ਭੈਣ ਕੁਲਵਿੰਦਰ ਕੌਰ ਨੂੰ ਦਿਲੋਂ ❤️ ਸਲੂਟ ਭੈਣ ਮੇਰੀਏ ਬਹੁਤ ਵਧੀਆ ਕੰਮ ਕੁਝ ਵੀ ਗਲਤ ਨਹੀਂ ਕੀਤਾ ਭੈਣ ਨੇ ਆਪਣੀ ਮਾਵਾਂ ਨੂੰ ਗ਼ਲਤ ਬੋਲਣ ਵਾਲੀ ਕੰਕਣਾ ਦਾਂ ਹੰਕਾਰ ਤੋਂੜ ਕੇ ਰੱਖ ਦਿੱਤਾ ਕੁਝ ਨਹੀਂ ਕੀਤਾ ਭੈਣ ਨੇ ਵਾਹਿਗੁਰੂ ਜੀ ਅੰਗ ਸੰਗ ਸਹਾਈ ਰਹਿਣਾ ਭੈਣ
@kuldeepsonu609
@kuldeepsonu609 4 месяца назад
Good 👍
@jagjitsinghjosh7652
@jagjitsinghjosh7652 4 месяца назад
ਇਕਲਾ ਕਮੈਂਟ ਨੀ ਆਪਣਾ ਫਰਜ਼ ਸਮਝ ਕੇ ਸ਼ੇਅਰ ਜਰੂਰ ਕਰੋ ਬੇਨਤੀ ਪ੍ਰਵਾਨ ਕਰੋ ਜੀ 🙏🙏🙏
@kuljitrana4851
@kuljitrana4851 4 месяца назад
ਕੁਲਵਿੰਦਰ ਕੌਰ ਮਿਨਹਾਸ ਹੈਮੈਵੀਮਿਨਹਾਸ ਹਾਂ । ਬਹੁਤ ਵਧੀਆ ਕੀਤਾ ਹੈ ਭੈਣ ਜੀ ਧੰਨਵਾਦ ਹੈ
@kevalsingh4567
@kevalsingh4567 4 месяца назад
V.good kulvinder ji. ( Punjabi Sherni.)
@jagjitsinghjosh7652
@jagjitsinghjosh7652 4 месяца назад
🙏🙏 shear plz
@gurtajsinghkalayan9737
@gurtajsinghkalayan9737 4 месяца назад
ਵਾਹਿਗੁਰੂ ਮਿਹਰ ਕਰਨ ਭੈਣ ਤੇ
@amarjitdhillon7116
@amarjitdhillon7116 4 месяца назад
🎉🎉 very good Singho 🎉🎉
@jagjitsinghjosh7652
@jagjitsinghjosh7652 4 месяца назад
ਇਕਲਾ ਕਮੈਂਟ ਨੀ ਆਪਣਾ ਫਰਜ਼ ਸਮਝ ਕੇ ਸ਼ੇਅਰ ਜਰੂਰ ਕਰੋ ਬੇਨਤੀ ਪ੍ਰਵਾਨ ਕਰੋ ਜੀ 🙏🙏🙏
@gur_meharmalwa2914
@gur_meharmalwa2914 4 месяца назад
The great kulwinder sister g ❤ 🙏🏽🚩waheguru waheguru waheguru ji ❤ 🙏 🌹 chardikalan bakhshan ji 🙏
@harkamalsohi4390
@harkamalsohi4390 4 месяца назад
ਬਹੁਤ ਵਧੀਆ ਵੀਰ ਜੀ
@paulcheema8370
@paulcheema8370 4 месяца назад
Amazing 👏
@jagjitsinghjosh7652
@jagjitsinghjosh7652 4 месяца назад
🙏🙏🙏
@khushjgrewal691
@khushjgrewal691 4 месяца назад
Dhadi jatthe the dhanvaadh 🙏🙏
@jagjitsinghjosh7652
@jagjitsinghjosh7652 4 месяца назад
ਸ਼ੇਅਰ ਜਰੂਰ ਕਰੋ ਜੀ ਜ੍ਹਿਨਾਂ ਨੂੰ ਸਚਾਈ ਹਜ਼ਮ ਨੀ ਹੋਈ ਓਹਨਾ ਨੂੰ ਵੀ ਰਿਪਲਾਈ ਦੇ ਦਿਆ ਕਰੋ ਫਰਜ਼ ਹੈ ਆਪਣਾ ਬੇਨਤੀ ਧੰਨਵਾਦ ਜੀ 🙏🙏🙏
@rajeshbhatthal8309
@rajeshbhatthal8309 4 месяца назад
Waheguru ji ❤❤❤
@jagjitsinghjosh7652
@jagjitsinghjosh7652 4 месяца назад
🙏🙏ਸ਼ੇਅਰ ਜਰੂਰ ਕਰੋ ਜੀ ਜ੍ਹਿਨਾਂ ਨੂੰ ਸਚਾਈ ਹਜ਼ਮ ਨੀ ਹੋਈ ਓਹਨਾ ਨੂੰ ਵੀ ਰਿਪਲਾਈ ਦੇ ਦਿਆ ਕਰੋ ਫਰਜ਼ ਹੈ ਆਪਣਾ ਬੇਨਤੀ ਧੰਨਵਾਦ ਜੀ 🙏🙏🙏
@bhaibalvirsinghgahaur
@bhaibalvirsinghgahaur 4 месяца назад
ਜੋਸ਼ ਸਾਬ ਵਧਾਈ ਹੈ ਸੱਚ ਕਹਿਣਾ ਵੀ ਔਖਾ ਸੁਣਨਾ ਵੀ ਔਖਾ 🙏🙏
@navjeet1458
@navjeet1458 4 месяца назад
ਬਹੁਤ ਹੀ ਵਧੀਆ ਗਾਏਆ ਜੀ❤
@manindersingh7976
@manindersingh7976 4 месяца назад
WAHEGURU JI WAHEGURU JI 👏👏👏👏👏👏👏👏👏
@Gurjitkaur-ri3fn
@Gurjitkaur-ri3fn 4 месяца назад
Waheguru g waheguru g waheguru g waheguru g waheguru g
@jagjitsinghjosh7652
@jagjitsinghjosh7652 4 месяца назад
ਸ਼ੇਅਰ ਜਰੂਰ ਕਰੋ ਜੀ ਜ੍ਹਿਨਾਂ ਨੂੰ ਸਚਾਈ ਹਜ਼ਮ ਨੀ ਹੋਈ ਓਹਨਾ ਨੂੰ ਵੀ ਰਿਪਲਾਈ ਦੇ ਦਿਆ ਕਰੋ ਫਰਜ਼ ਹੈ ਆਪਣਾ ਬੇਨਤੀ ਧੰਨਵਾਦ ਜੀ 🙏🙏🙏
@manjittattal3270
@manjittattal3270 4 месяца назад
ਸਲੂਟ ਹੈ ਪੰਜਾਬ ਦੀ ਸ਼ੇਰਨੀ ਭੈਣ ਕੁਲਵਿਦੰਰ ਕੌਰ ਨੂੰ ਵਾਹਿਗੁਰੂ ਜੀ ਭੈਣ ਨੂੰ ਚੜਦੀ ਕੱਲਾ ਵਿਚ ਰੱਖਣ 🙏🙏🙏🙏🙏🌹🌹🌹🌹🌹
@gurpreetsidhu9983
@gurpreetsidhu9983 4 месяца назад
ਵਾਹਿਗੁਰੂ ਜੀੴ ਗੁਰਪ੍ੀਤ ਸਿੰਘAK47ਜੀ❤
@Gurjitkaur-ri3fn
@Gurjitkaur-ri3fn 4 месяца назад
Waheguru g
@PunjabBalarwal
@PunjabBalarwal 4 месяца назад
♥️♥️♥️♥️🌹🌹🌹🌹🌹🔥🔥🔥 ਪੰਜਾਬ ਦੀ ਸ਼ੇਰਨੀ ਧੀ ਕੁਲਵਿੰਦਰ ਕੌਰ
@vocalcutrecords9800
@vocalcutrecords9800 4 месяца назад
🙏🙏🙏🙏🙏
@jagjitsinghjosh7652
@jagjitsinghjosh7652 4 месяца назад
🙏🙏🙏🙏
@harpalsinghsingh3758
@harpalsinghsingh3758 4 месяца назад
Very nice song ji
@kahlonsingh9046
@kahlonsingh9046 4 месяца назад
ਕੁਲਵਿੰਦਰ ਕੌਰ ਭੈਣ ਨੂੰ ਸਲੂਟ
@sahibsingh4988
@sahibsingh4988 4 месяца назад
🌹🌺ਵਾਹਿਗੁਰੂ ਜੀ ਕਾ ਖ਼ਾਲਸਾ!! ਵਾਹਿਗੁਰੂ ਜੀ ਕੀ ਫ਼ਤਹਿ!! 💐🌹🌹ਜੀ
@BalveerKaur-e8z
@BalveerKaur-e8z 4 месяца назад
Nice
@jagjitsinghjosh7652
@jagjitsinghjosh7652 4 месяца назад
ਇਕਲਾ ਕਮੈਂਟ ਨੀ ਆਪਣਾ ਫਰਜ਼ ਸਮਝ ਕੇ ਸ਼ੇਅਰ ਜਰੂਰ ਕਰੋ ਬੇਨਤੀ ਪ੍ਰਵਾਨ ਕਰੋ ਜੀ 🙏🙏🙏
@jastera2724
@jastera2724 4 месяца назад
Waheguru ji 🙏🙏🙏
@amriksingh9543
@amriksingh9543 4 месяца назад
ਬਹੁਤ ਵਧੀਆ ਕਵੀਸ਼ਰੀ ਆ ।
@JaspreetSingh-rk8ko
@JaspreetSingh-rk8ko 4 месяца назад
ਚੜਦੀਕਲਾ ਜੀ।
@jagjitsinghjosh7652
@jagjitsinghjosh7652 4 месяца назад
ਸ਼ੇਅਰ ਜਰੂਰ ਕਰੋ ਜੀ ਜ੍ਹਿਨਾਂ ਨੂੰ ਸਚਾਈ ਹਜ਼ਮ ਨੀ ਹੋਈ ਓਹਨਾ ਨੂੰ ਵੀ ਰਿਪਲਾਈ ਦੇ ਦਿਆ ਕਰੋ ਫਰਜ਼ ਹੈ ਆਪਣਾ ਬੇਨਤੀ ਧੰਨਵਾਦ ਜੀ 🙏🙏🙏
@gurjeetsingh2072
@gurjeetsingh2072 4 месяца назад
ਭੈਣੇ ਬਹੁਤ ਵਧੀਆ ਨਜ਼ਾਰਾ ਲਿਆਤਾ ਭੈਣੇ ਤੇਰੇ ਨਾਲ ਹਾਂ
@prabhjotbhundi
@prabhjotbhundi 4 месяца назад
ਬਹੁਤ ਹੀ ਵਧੀਆ ਕੀਤਾ ਕੁਲਵਿੰਦਰ ਕੌਰ ਨੇ 🙏🙏
@narinderkaur7175
@narinderkaur7175 4 месяца назад
Waheguru ji 🙏🙏❤️❤️
@jagjitsinghjosh7652
@jagjitsinghjosh7652 4 месяца назад
Waheguru ji 🙏🙏
@pritpalvirk6010
@pritpalvirk6010 4 месяца назад
Waheguruji Waheguruji
@multiadschannel2867
@multiadschannel2867 4 месяца назад
Well sung
@jagjitsinghjosh7652
@jagjitsinghjosh7652 4 месяца назад
Thanks shear plz 🙏🙏
@charanjeetkaur7483
@charanjeetkaur7483 4 месяца назад
ਕਲਵਿਨਦਰੰ ਕੋਰ ਜੀ ਬਹੁਤ ਵੱਡਾ ਕੰਮ ਕੀਤਾ ਹੈ ਜੀ ਇਹ ਨੂੰ ਵੀ ਪਤਾ ਲਗੇਗਾ ਕਿ ਕਿਸ ਨਾਲ ਵਾਹ ਪੇਈਆ ਹੈ ਸ਼ਭਸਾ ❤😅
@HarjinderKaur-ov2zs
@HarjinderKaur-ov2zs 4 месяца назад
ਕੰਗਣਾ ਦੇ ਥੱਪੜ ਦੀ ਗੂੰਜ ਤੇ ਦਿੱਲੀ ਨੂੰ ਸੁਣ ਗਈ ਪਰ ਕਿਸਾਨਾਂ ਦੀ ਆਵਾਜ਼ ਨਹੀਂ ਸੁਣੀ 🤬🤬 ਕਿਸਾਨ ਏਕਤਾ ਜਿੰਦਾਬਾਦ 🔥🔥🔥🔥🔥
@surinderKaur-eu6gb
@surinderKaur-eu6gb 4 месяца назад
ਕਲਵਿੰਦਰ ਕੋਰ ਭੈਣ ਤੇਨੂੰ ਸਲੂਟ ਕਰਦੇ ਹਾ ਸਦਾ ਚੜਦੀ ਕਲਾ ਵਿੱਚ ਰਹਿਣਾ
@luckygrewal4421
@luckygrewal4421 4 месяца назад
Bhut vadhyia ji
@jagjitsinghjosh7652
@jagjitsinghjosh7652 4 месяца назад
ਸ਼ੇਅਰ ਜਰੂਰ ਕਰੋ ਜੀ ਜ੍ਹਿਨਾਂ ਨੂੰ ਸਚਾਈ ਹਜ਼ਮ ਨੀ ਹੋਈ ਓਹਨਾ ਨੂੰ ਵੀ ਰਿਪਲਾਈ ਦੇ ਦਿਆ ਕਰੋ ਫਰਜ਼ ਹੈ ਆਪਣਾ ਬੇਨਤੀ ਧੰਨਵਾਦ ਜੀ 🙏🙏🙏
Далее
ITZY 예지한테 AI 메이크업하기💖 #shorts
00:23
He went ALL in 😭
00:12
Просмотров 1,8 млн
NAH UH
00:17
Просмотров 1,8 млн
Dhadi Daya Singh Dilbar
14:17
Просмотров 333 тыс.
ITZY 예지한테 AI 메이크업하기💖 #shorts
00:23