Тёмный

ਦਸਮ ਗ੍ਰੰਥ 'ਚ ਦੇਵੀ ਦੇਵਤਿਆਂ ਤੇ ਅਵਤਾਰਾਂ ਦੀ ਬਾਣੀ ਕਿਉਂ ਲਿਖੀ ? Harpal Singh Pannu | Adab Maan | 1 TV 

1 TV
Подписаться 46 тыс.
Просмотров 22 тыс.
50% 1

#shrikrishna #meditation #gurunanakdevji
ਦਸਮ ਗ੍ਰੰਥ ‘ਚ ਦੇਵੀ ਦੇਵਤਿਆਂ ਤੇ ਅਵਤਾਰਾਂ ਦੀ ਬਾਣੀ ਕਿਉਂ ਲਿਖੀ ? Harpal Singh Pannu | Adab Maan | 1 TV
In this video, Prof. Harpal Pannu has talked about Sikhism, Sakhi tradition, Buddhism, Jainism, Vedic religion, Dasam Granth. From the religious and historical point of view, this information is very informative. Prof. Harpal Pannu is a Sikh scholar with a wealth of knowledge, hope the audience will find this podcast useful.
#harpalsinghpannu #historyofindia #janamsakhi #gurugobindsinghji #gurugranthsahib #babanankji #budha #buddhism #budhist #budhhiststory #jainism #jain #jaintemple #jaindharm #budhdev #budhatemple #love #Spiritual #gurunanakbaani #bhaimardanaji #professor
#gurugranthsahib #wahegurusimran #gurusahib #srikrishna #akhandpath
#animallife #pastlife #lifechanging #mindreading #egpyt #pyramidmeditation #krishna #brahma #vishnu #blackmagic
#meditation #pyramid #brahma #vishnu #pyramids #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
#kundalinijagaran
#punjabiactor
#indianactor
#bollywoodactor
#awakeningprocess
#yoga
#governmentjobs
#Meditation
#EnergyHealing
#Consciousness
#Chakra
#InnerPeace
#SelfDiscovery
#mindfulnessatwork
#Spiritualenlightenment
#Enlightenment
#Transformation
#SpiritualJourney
#SelfAwareness
#HigherSelf
#Healing
#YogaPractice
#Wellness
#SelfDevelopment
#Higherconsciousness

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 210   
@HarpreetSingh-yp8zq
@HarpreetSingh-yp8zq 2 дня назад
ਭਾਰਤ ਵਿੱਚੋਂ ਬੁੱਧ ਧਰਮ ਨੂੰ ਖਤਮ ਕਰਨ ਦੀ ਕੋਸ਼ਿਸ਼ ਅੱਜ ਵੀ ਜਾਰੀ ਹੈ, ਗੁਰੂ ਨਾਨਕ ਨੇ ਜਪੁਜੀ ਸਾਹਿਬ ਵਿੱਚ ਬੁੱਧ ਸਿੱਧ ਨਾਥ ਪਾਰਵਤੀ ਦਾ ਜ਼ਿਕਰ ਕੀਤਾ ਹੈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਸਾਡੇ ਧਰਮ ਵਿੱਚ 84 ਸਿੱਧ ਪੁਰਸ਼ਾਂ ਦੇ ਨਾਮ ਲਿਖੇ ਮਿਲਦੇ ਜਿਨਾਂ ਦੇ ਨਾਵਾਂ ਪਿੱਛੇ ਨਾਥ ਲਗਾ ਹੁੰਦਾ, ਸਿੱਖ ਧਰਮ ਦਿਆਂ ਕਹਾਣੀਆਂ ਵਿੱਚ ਇਹਨਾਂ ਸਿੱਧਾਂ ਨੂੰ ਬੜੇ ਖਤਰਨਾਕ ਤਾਂਤਰਿਕ ਤੇ ਅਹੰਕਾਰੀ ਬੰਦੇ ਦਸਿਆ ਗਿਆ ਪਰ ਸਿੱਧ ਗੋਸ਼ਟ ਪੜਨ ਤੇ ਸਿਰਫ ਸਵਾਲ ਜਵਾਬ ਨਜ਼ਰ ਆ ਰਹੇ, ਦਰਾਸਲ ਬ੍ਰਾਹਮਣ ਇਹਨਾਂ ਨਾਲ ਨਫਰਤ ਕਰਦੇ ਸੀ ਤੇ ਮਾਰਨ ਵੀ ਪੈਂਦੇ ਸੀ ਇਸ ਲਈ ਇਹ ਸਿੱਧ ਪਹਾੜਾਂ ਤੇ ਚਲੇ ਗਏ,ਜੇ ਇਹ ਨਾਥ ਸ਼ਿਵ ਨੂੰ ਮੰਨਦੇ ਸੀ ਤੇ ਬ੍ਰਾਹਮਣਾਂ ਨੂੰ ਕੀ ਤਕਲੀਫ ਸੀ, ਇਹ ਨਾਥ ਅਸਲ ਚ ਬੁੱਧ ਧਰਮ ਦੇ ਬੜੇ ਵੱਡੇ ਪ੍ਰਚਾਰਕ ਸੀ, ਸਿੱਖ ਧਰਮ ਦੇ ਸਾਰੇ ਭਗਤ ਤੇ ਮੁਸਲਮਾਨ ਸੂਫੀ ਫਕੀਰ ਅਸਲ ਚ ਗੁਰੂ ਗੋਰਖ ਨਾਥ ਤੇ ਮਛੰਦਰ ਨਾਥ ਦੇ ਚੇਲੇ ਸੀ, ਇਸ ਲਈ ਬ੍ਰਾਹਮਣਾਂ ਨੇ ਭਗਤਾਂ ਤੇ ਸੂਫ਼ੀਆਂ ਨੂੰ ਵੀ ਮਾਰਿਆ ਯਾਂ ਮਾਰਨ ਦੀ ਨਾਕਾਮ ਕੋਸ਼ਿਸ਼ ਕੀਤੀ, ਸਾਡੀਆਂ ਸਾਖੀਆਂ ਵਿੱਚ ਸਾਰੇ ਭਗਤਾਂ ਨੂੰ ਬ੍ਰਾਹਮਣਾਂ ਦੇ ਚੇਲੇ ਦਸਿਆ ਗਿਆ ਹੈ ਜਦਕਿ ਸਾਰੇ ਭਗਤ ਗੋਰਖਨਾਥ ਮਛੰਦਰ ਦੇ ਚੇਲੇ ਸੀ, ਬੜੀ ਵੱਡੀ ਖੋਜ ਦਾ ਵਿਸ਼ਾ ਹੈ ਜੋ ਸਾਡੇ ਸਿੱਖ ਚੌਧਰੀ ਕਰ ਨਹੀਂ ਰਹੇ, ਜੇ ਕੋਈ ਪੜਨ ਵਾਲਾ ਸਵਾਲ ਕਰਦਾ ਤਾਂ ਮਾਰਨ ਪੈ ਜਾਂਦੇ,ਬਾਣੀ ਵਿੱਚ ਹੀ ਸਾਨੂੰ ਬਹੁਤ ਸਾਰੇ ਸਬੂਤ ਮਿਲਦੇ ਪਏ- ਬ੍ਰਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੀਂ, ਇਹ ਕਬੀਰ ਸਾਬ ਲਿਖਦੇ ਪਏ, ਕਿਸੇ ਇਕ ਭਗਤ ਦੀ ਗੱਲ ਵੀ ਨਹੀਂ ਕਰਦੇ ਪਏ ਭਗਤਨ ਕੈਹ ਰਹੇ, ਕਬੀਰ ਧਰਤੀ ਸਾਧ ਕੀ ਤਸਕਰ ਬੈਠਾ ਆਏ, ਸਾਧੂ ਦੀ ਧਰਤੀ ਤੇ ਬ੍ਰਾਹਮਣ ਤਸਕਰ ਆ ਬੈਠੇ, ਗੁਰੂ ਨਾਨਕ ਦਾ ਵੀ ਬ੍ਰਾਹਮਣਾਂ ਨੇ ਬਹੁਤ ਵਿਰੋਧ ਕੀਤਾ ਸੀ, 2015 ਵਿੱਚ ਭਾਈ ਬਾਲੇ ਵਾਲੀ ਜਨਮਸਾਖੀ ਦਾ ਇਨਾਂ ਵਿਰੋਧ ਹੋਇਆ ਕਿ ਸਿੱਖ ਵਿਦਵਾਨਾਂ ਨੇ 500 ਕਾਪੀਆਂ ਸਾੜ ਦਿੱਤੀਆਂ ਸੀ, 1920 ਤੋਂ ਰਾਗ ਮਾਲਾ ਬਾਣੀ ਤੇ ਵਿਵਾਦ ਚਲ ਰਿਹਾ,ਦਰਬਾਰ ਸਾਹਿਬ ਤੇ ਛੇਵੇਂ ਪਾਤਸ਼ਾਹ ਤੋਂ ਬਾਦ ਦਾ ਬ੍ਰਾਹਮਣਾਂ ਦਾ ਕਬਜਾ ਹੈ, ਸਾਰੇ ਸਿੱਖ ਇਤਹਾਸ ਵਿੱਚ ਮਿਲਾਵਟ ਹੈ ਸਾਰੇ ਭਾਰਤ ਦੇ ਇਤਹਾਸ ਵਿੱਚ ਮਿਲਾਵਟ ਹੈ, ਅੱਜ ਦੁਨੀਆਂ ਦਾ ਕੋਈ ਵੀ ਇਤਹਾਸਕਾਰ ਭਾਰਤ ਦੇ ਇਤਹਾਸ ਨੂੰ ਸਹੀ ਨਹੀਂ ਮੰਨਦਾ ਇੰਨੀ ਮਿਲਾਵਟ ਕੀਤੀ ਹੋਈ ਬ੍ਰਾਹਮਣਾਂ ਨੇ ਸਿਰਫ ਚੌਧਰੀ ਬਣਨ ਖਾਤਰ, ਬੁੱਧ ਧਰਮ ਦੀ ਮਹਾਂਯਾਨ ਸਾਖਾ ਤੇ ਵਜਰਯਾਨ ਸ਼ਾਖਾ ਨਾਂ ਦੀ ਕਿਤਾਬ ਵਿਚ ਸਿੱਧ ਤੇ ਨਾਥ ਸੰਪਰਦਾਇ ਦੀ ਸਾਰੀ ਜਾਣਕਾਰੀ ਹੈ,ਪੁਰਾਣਾ ਇਤਿਹਾਸ ਪੜਨ ਤੇ ਪਤਾ ਲਗਦਾ ਪਰਸ਼ੀਆ ਤੇ ਮੁਸਲਮਾਨਾਂ ਦਾ ਕਬਜਾ ਹੋਣ ਤੇ ਸਾਰੇ ਪਾਰਸੀ ਧਰਮ ਵਾਲੇ ਭਾਰਤ ਆ ਵਸੇ ਸੀ 800 ਈਸਵੀ ਵਿੱਚ, ਇਹ ਪਾਰਸੀ ਬੁੱਧ ਧਰਮ ਦੇ ਬ੍ਰਾਹਮਣਾਂ ਨੂੰ ਮਾਰਕੇ ਆਪ ਬ੍ਰਾਹਮਣ ਬਣਕੇ ਬੈਠ ਗਏ ਤੇ ਸਾਰੇ ਬੁੱਧ ਮੰਦਰਾਂ ਤੇ ਕਬਜਾ ਕਰ ਲਿਆ, ਬੁੱਧ ਧਰਮ ਦਿਆਂ ਕਿਤਾਬਾਂ ਪੜਕੇ ਇਹਨਾਂ ਨੇ ਵੇਦ ਪੁਰਾਣ ਗੀਤਾ ਰਮਾਇਣ ਵਰਗੇ ਗ੍ਰੰਥ ਲਿਖੇ ਜਿਸ ਵਿੱਚ ਬੁੱਧ ਦੇ ਮੰਦਰਾਂ ਚ ਲਗਿਆਂ ਮੂਰਤੀਆਂ ਤੇ ਬਹੁਤ ਹੀ ਅਸ਼ਲੀਲ ਕਹਾਣੀਆਂ ਬਣਾਕੇ ਲਿਖਿਆਂ, ਕੁੱਝ ਕਹਾਣੀਆਂ ਤੇ ਬੰਦਾ ਪੜ ਸੁਣ ਹੀ ਨਹੀਂ ਸਕਦਾ ਇੰਨਾ ਜਲੀਲ ਕੀਤਾ ਹੋਇਆ ਬੁੱਧ ਦਿਆਂ ਕਹਾਣੀਆਂ ਦੇ ਕਾਲਪਨਿਕ ਦੇਵੀ ਦੇਵਤਿਆਂ ਨੂੰ, ਸਾਡੇ ਲੋਕਾਂ ਨਾਲ ਇਹ ਸ਼ੁਰੂ ਤੋਂ ਹੀ ਨਫਰਤ ਕਰਦੇ ਸੀ, ਜੋ ਲੋਕ ਪੜਨ ਦੇ ਸ਼ੌਕੀਨ ਨੇ ਆਪਣੇ ਭਾਰਤ ਦੇਸ਼ ਨੂੰ ਇਹਨਾਂ ਬ੍ਰਾਹਮਣਾਂ ਤੋਂ ਬਚੌਟ ਲਈ ਪੜੋ, ਅਸੀਂ ਅੱਜ ਵੀ ਗੁਲਾਮ ਹਾਂ ਆਰ ਐਸ ਐਸ ਦੇ ਪਾਰਸੀ ਬ੍ਰਾਹਮਣਾਂ ਦੇ।
@PartapSingh-fu7fr
@PartapSingh-fu7fr 4 дня назад
ਦਰ ਅਸਲ ਸਾਦਗੀ ਹੀ ਸਭ ਤੋਂ ਉੱਤਮ ਹੈ। ਸਾਦਾ ਜੀਵਨ ਸਾਦਾ ਰਹਿਣ ਸਾਦਾ ਖਾਣਾ ,ਬੋਲਣਾ ,ਪਹਿਨਣਾ ਹੀ ਮਹਾਨਤਾ ਹੈ। ਪ੍ਰੋ ਸਾਹਿਬ ਜੀ ਦਾ ਸਾਦਗੀ ਚ ਬੋਲਣ ਦਾ ਲਹਿਜ਼ਾ ਸੁਨਣ ਵਾਲੇ ਨੂੰ ਇਓਂ ਸੰਤੁਸ਼ਟ ਕਰਦਾ ਹੈ ਕਿ ਪ੍ਰੋ ਸਾਹਿਬ ਉਸ ਵਕਤ ਓਥੇ ਮੌਜੂਦ ਸਨ ਡਾਕਟਰ ਪੰਨੂ ਸਾਹਿਬ ਜੀ ਬਹੁਤ ਵਡੀ ਸੇਵਾ ਕਰ ਰਹੇ ਹੋ ਧੰਨਵਾਦ ਜੀ ਵਧੀਆ ਪੇਸ਼ਕਾਰੀ ਜੀ
@ashokklair2629
@ashokklair2629 4 дня назад
8:53 ਵਾਹ! ਬਾਬਾ ਜੀ ਦੀ ਬਹੁਤ ਡੂੰਘੀ ਸੋਚ ਹੈ ਜੀ। ਧੰਨਵਾਦ ਜੀ! 8:53 ਜਿਵੇ ਅਨਾਜ, ਦਾਲਾ ਵਿਚ ਰੋੜ ਮਿਕਸ ਹੁੰਦੇ ਈਨ। ਪਰ ਸਿਆਣੀਆ ਬੀਬੀਆ ਦਾਲ ਰਿੰਨਣ ਤੋ ਪਹਿਲਾ, ਦਾਲ ਵਿਚੋ ਕੋਕਰ ਰੋੜ ਕੱਢ ਦਿੰਦੀਆ ਹਨ। ਸਾਰੀ ਦਾਲ ਨਹੀ ਸੁਟਦੀਆ। ‌ਪਰ ਢਢਰੀ ਜੈਸੇ ਸਾਥਰ ਦਿਮਾਗ, ਸਾਰੇ ਦਸਮਗ੍ਰੰਥ ਨੂੰ ਗੰਦ ਕਹਿੰਦੈ, ਤਾ ਕਿ ਲੋਕ ਗੁਰੂ ਇਤਿਹਾਸ ਭੁਲ ਜਾਣ, ਤੇ ਸਿਖਕੌਮ‌ਅਲੋਪ ਹੋ ਜਾਵੇ। ਕਿਉਕਿ ਇਨਾ ਨੂ ਪਤੈ, ਕਿ ਗੁਰੂ ਗ੍ਰੰਥ ਸਾ: ਜੀ, ਵਿਚ ਗੁਰੂਇਤਿਹਿਸ ਨਹੀ। 8:53
@Kiranpal-Singh
@Kiranpal-Singh 4 дня назад
@@ashokklair2629 ਢੱਢਰੀਆਂ ਵਾਲਾ ਫੈਸ਼ਨ-ਪ੍ਰੱਸਤ ਪਾਖੰਡੀ ਡੇਰੇਦਾਰ ਹੈ, ਗੁਰਬਾਣੀ ਦਾ ਰਹੱਸ-ਅਨੁਭਵ ਕੋਈ ਨਹੀਂ, ਸ਼ੈਤਾਨੀ ਦਿਮਾਗ ਨਾਲ ਸਮਾਜ ਸੁਧਾਰਕ ਬਣ ਰਿਹਾ ! ਵਿਵਾਦਤ ਵਿਸ਼ੇ ਤੇ ਬੋਲੇਗਾ ਕੇ ਲੋਕ ਜਿਆਦਾ ਸੁਣਨ, ਭਾਵੇਂ ਸੁਸ਼ਾਂਤ ਐਕਟਰ ਤੇ ਮਿਸ ਵਰਲਡ ਹੀ ਕਿਉਂ ਨਾ ਹੋਵੇ, ਬਹੁਤਾਤ ਲੋਕ ਅਧਿਆਤਮ ਰਾਹ ਵੱਲ ਚੱਲਣ ਲਈ ਗੰਭੀਰ ਨਹੀਂ ਹਨ, ਮਗਰ ਲੱਗ ਜਾਂਦੇ ਹਨ !
@1BritishEmpire
@1BritishEmpire 2 дня назад
ਬਹੁਤ ਵਧੀਆ ਗੱਲਬਾਤ।
@mynanogarden6842
@mynanogarden6842 3 дня назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ 🙏
@ashokkumar-se5sl
@ashokkumar-se5sl 14 часов назад
BEDA CH BUDH DE DEVTIA DA ZIKR H ZO K INDER H.ZE BED EHNA DE APNE HUNDE KOI UNNA DIA GNDIAA SAKHIAA BNAUNDA.1498 DA SIRF 1 PATR BED DA INDIA D GOVT N UNESCO NU DITA.ALBRUNI DE AAN TK KOI BED DE HOND HI NHI C 11CENTURY CH.PHER BED KITHO PURANE HN .EH SAB RSS DE MITHIAS NU GIANI ITIHAS DASS RHA H
@gurshansingh1645
@gurshansingh1645 4 дня назад
Waheguru ji waheguru ji eh baba ji bhut sonia te dungia gala karde ae, dil karda eh boli jaan te asi suni jaiye
@kuldeepkaur-uw8tn
@kuldeepkaur-uw8tn 12 часов назад
ਪਹਿਲੀ ਵਾਰ ਬਹੁਤ ਸੋਹਣਾ ਪ੍ਰੋਗਰਾਮ
@s.k.haridas6726
@s.k.haridas6726 3 дня назад
For each politician God is different for bhakti God is one
@begumsahiba6586
@begumsahiba6586 2 дня назад
Pannu Sahab is a true scholar, a highly erudite scholar and his pronunciation of Urdu Farsi is totally flawless, impeccable I.e, ZAQIR ( Jikar like many Punjabis tend to say). NAZARANDAZ ( Not Najarandaz), ZAMEEN ( Not Jameen). ZINDAGI ( Not Jindgi). What a wonderful man. Respect.🙏🙏
@ustaadgurmeetsinghsantkhal8790
V nice ji ❤ Please Vir jio tusi Prof ji Da Interview Lamba karo jis Vich Dhan Dhan Satguru Nanak Dev Maharaj ji di Sampuran "JANAM SAKHI " hove Ladivar 30,30 Minutes de Apisod Bana ke Upload kao ji Series Jini vi Lambi chale No Problem Anand hi Anand hai Bachya nu Guru Sahib da Didar hovega Jadoo asi Akha Meetke Sakhi Sunde ha Ta Sanu ohi Sab kuj Najar onda hai jo 500 saal Pehla Vapar Reha si Supne Vich vi Guru Sahib ji de hi Didar hunde ne Mann khil othda hai Please......... Sakhia Hu Bahu ohi hon jo Ajj to 100 Saal pehla si Because ajj kall log Badli ja rahe ne.... ❤ Dhan Dhan Satguru Nanak Dev Maharaj Sachepatshah ji Bakhshish karo ❤ Aap Sewa lavo..........
@malkeetsingh9969
@malkeetsingh9969 4 дня назад
🙏🏽🙏🏽 Waheguru Waheguru 🙏🏽🙏🏽
@harrydeol2339
@harrydeol2339 4 дня назад
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ 🙏🙏🙏🙏🙏👌👌
@Gurjeet7906
@Gurjeet7906 4 дня назад
Waheguru ji❤❤
@RoopsinghDhiman
@RoopsinghDhiman 4 дня назад
ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪ ਨੇ ਹਰਪਾਲ ਸਿੰਘ ਜੀ ਪੰਨੂ ਨੂੰ ਅਪਣੇ ਪੋਡਕਾਸਟ ਵਿੱਚ ਬੁਲਿਆਂ 🙏🙏🙏🙏
@Kiranpal-Singh
@Kiranpal-Singh 4 дня назад
*ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿੰਘ ਤੇ ਕੌਰ ਨਾਮ ਬਖਸ਼ਿਆ ਹੈ, ਨਾਮ ਨਾਲ ਲਾਈਏ-ਵਰਤੀਏ* …. ਅਦਾਬ ਜੀ, ਹਰਪਾਲ ਪੰਨੂ ਬੋਲ ਰਹੇ ਹੋ, ਸਿੰਘ ਕਿਉਂ ਨਹੀਂ ਬੋਲਿਆ ? ਬੇਨਤੀ ਹੈ ਆਪਣੇ ਨਾਮ ਨਾਲ ਵੀ ਸਿੰਘ ਲਾਇਆ ਕਰੋ !
@spsingh1756
@spsingh1756 2 дня назад
Lagaun de jehra kabil hovega ohi te lagavega ate jis nu la ke khushi te fakhar mehsus hovega.
@narindersharma8310
@narindersharma8310 2 дня назад
Singh is not given by guru gobind singh ji It had already been used by Hindus and still used
@Kiranpal-Singh
@Kiranpal-Singh День назад
@@narindersharma8310 That’s your opinion but not truth, read sikh history.
@deepakgill1860
@deepakgill1860 10 часов назад
Singh te kaur vi hindua cho hi liya gya hai , jyada jankari lyi reply krio , guru gobind singh ji nu bajjar singh rathour ne shastr vidhya ditti si , tusi hindua ton nafrat de kaaran ohna ton wakhra hon kaaran sikh dharm naa di bakwas baazi bnayi hoyi tade tuhadi kise gal da sir pair ni hunda , nirakaar nikaar laayi hundi 24 ghante jihda 36 thaa te nirakaar sakaar ik likhya ohda ki kariye ?
@narindersharma8310
@narindersharma8310 9 часов назад
@@Kiranpal-Singh I think you are ignorant about this, I know better than you, I am an educationist
@drsurinderpalsinghbems.mde4726
Bohat wadhiaa ji
@harbhajanmalhi7269
@harbhajanmalhi7269 4 дня назад
ਜੈਸੀ ਮਤਿ ਦੇਹਿ ਤੈਸਾ ਪਰਗਾਸ .
@beantsohal9625
@beantsohal9625 3 дня назад
No comments only shukriya Dr Pannu and Adab beta ,,
@harbanslalbadhan1587
@harbanslalbadhan1587 22 часа назад
ਪੰਨੂ ਸਾਹਿਬ, ਆਪ ਵਰਗੇ ਖੋਜੀ ਵਿਦਵਾਨ ਨੂੰ ਸੁਣ ਕੇ ਪੜ੍ਹਨ ਨੂੰ ਦਿਲ ਕਰਨ ਲਗ ਪੈਂਦਾ ਹੈ. ਬੋਧੀਆਂ ਦਾ ਬੇਰਹਿਮੀ ਨਾਲ ਕਤਲੇਆਮ ਅਤੇ ਬੀਜ ਨਾਸ਼ ਕਰਨ ਦਾ ਕੰਮ ਤਾਂ ਪ੍ਰਸ਼ੀਆ ਤੋੰ ਆਏ ਇਕ ਪਾਰਸੀ ਬ੍ਰਾਹਮਣ Pushyamitara Shung ਦੇ ਰਾਜਕਾਲ ਤੋਂ ਹੀ ਸ਼ੁਰੂ ਹੋ ਗਿਆ ਸੀ, ਅਜ ਵੀ ਚਲ ਰਿਹਾ ਹੈ. ਬੁੱਧ ਨੇ ਬ੍ਰਾਹਮਣਵਾਦ ਨੂੰ challenge ਕੀਤਾ ਸੀ. ਇਸ ਲਈ ਹੀ ਬ੍ਰਾਹਮਣਵਾਦੀ ਬੁੱਧ ਨੂੰ ਨਾਸਤਿਕ ਅਤੇ ਅਛੂਤ ਮੰਨਦੇ ਹਨ. ਅਜ ਉਹੀ ਬ੍ਰਾਹਮਣਵਾਦੀ ਸਿੱਖ ਸਿਧਾਂਤਾਂ ਉਤੇ ਬੇਹਿਸਾਬ ਗੁਪਤ ਹਮਲੇ ਕਰ ਰਹੇ ਹਨ. ਇਹ ਕਟੜਪੰਥੀ ਹਿੰਦੂ ਅਜ ਵੀ "ਸਿੱਖ ਧਰਮ" ਨੂੰ ਪੰਥ ਕਹਿੰਦੇ ਹਨ, ਜਦ ਕਿ ਸਿੱਖ ਧਰਮ ਇਕ "ਧਰਮ" ਹੈ. ਸੰਵਿਧਾਨ ਅੰਦਰ ਵੀ ਸੰਵਿਧਾਨਿਕ ਤੌਰ ਤੇ ਸਿੱਖ ਧਰਮ ਨੂੰ ਇਕ "ਧਰਮ" ਮੰਨਿਆ ਗਿਆ ਹੈ. ਹਿੰਦੂ ਕੱਟੜਪੰਥੀਆਂ ਵਲੋੰ ਸਿੱਖ ਇਤਹਾਸ ਵਿੱਚ ਮਿਲਾਵਟ ਕੀਤੀ ਜਾ ਰਹੀ ਹੈ. ਸਿੱਖ ਸਮਾਜ ਨੂੰ ਬਹੁਤ ਸੁਚੇਤ ਰਹਿਣ ਦੀ ਜ਼ਰੂਰਤ ਹੈ. ਕਿਤੇ ਜੈਨੀਆਂ ਜਾਂ ਬੋਧੀਆਂ ਵਰਗਾ____.
@prabhdialsingh3157
@prabhdialsingh3157 3 дня назад
ਵਾਹ ਜੀ ਵਾਹ ਬਹੁਤ ਵਧੀਆ ਜਾਣਕਾਰੀ❤
@santoshrani7811
@santoshrani7811 4 дня назад
Weheguru ji weheguru ji
@SandeepKaler-b6o
@SandeepKaler-b6o День назад
ਗ੍ਰੰਥਾਂ ਵਿੱਚ 90 ਪਰਸੇੰਟ ਗੱਪ ਹੁੰਦੇ ਹਨ ਸਾਖੀਆਂ ਵਿੱਚ 95 ਪਰਸੇੰਟ ਗੱਪ ਹੁੰਦੇ ਹਨ ਯਾਰ ਕ੍ਰਿਸ਼ਨ ਦੇ janam👍🏻ਦਾ ਕਿਸੇ ਨੂੰ ਪਤਾ ਨੀ ਈਸ਼ਵਰ ਨੇ ਗੁਰੂ ਨਾਨਕ ਦੇਵ ਨੂੰ ਅੱਖਰ ਦੱਸੇ 😂 ਈਸ਼ਵਰ ਦਾ ਸਰੂਪ ਕਿਹੋ ਜਿਹਾ ਯਾਰ ਸਾਖੀਆਂ ਨੂੰ ਸੁਰਜੀਤ ਕਰਕੇ ਕੀ ਪਤਾ ਲੱਗਿਆ। ਚਮਤਕਾਰ ਸਭ ਝੂਠ ਹੈ। ਬਾਬਾ ਕ੍ਰਿਸ਼ਨ ਦਾ ਜਨਮ ਕਦੋ ਹੋਇਆ ਇਹ ਤੈਨੂੰ ਪਤਾ ਨੀ। ਤਰਕ ਕਰਨਾ ਸੂਰਮੇ ਦਾ ਕੰਮ ਹੈ। ਜਿਵੇੰ ਬੁੱਧ ਮਹਾਰਾਜ, ਕਬੀਰ ਸਾਹਿਬ। ਬਾਬਾ ਸਾਰੇ ਦੇਵੀ ਦੇਵਤੇ ਬੰਦੇ ਤੋਂ ਬਹੁਤ ਛੋਟੇ ਹਨ ਕਿਉਂਕਿ ਕਾਲਪਨਿਕ ਹਨ। ਸੱਪ ਦੀ ਸ਼ਾਂ ਕਿੰਨੀ ਕੁ ਹੁੰਦੀ ਹੁੰਦੀ ਜੋ face ਨੂੰ ਬਚਾ ਸਕੇ
@amol6003
@amol6003 3 дня назад
Dhanwaad tuc request accept kiti harpal singh pannu ji da interview lai k aye
@ManpreetSingh-us5er
@ManpreetSingh-us5er 2 дня назад
ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਕੁਝ Negative ਪੜਣ ਸੁਨਣ ਨੂੰ ਮਿਲ ਜਾਂਦਾ ਹੈ ਪਰ ਉਹਨਾਂ ਦੀ Credibility ਦਾ ਪਤਾ ਲਗਿਆ ਬਾਬਾ ਸਾਹਿਬ ਜੀ ਬੇਦੀ ਦੀ ਜੀਵਨ ਸਾਥੀਆਂ Bachlhitar Net ਤੋਂ ਸੁਣ ਕੇ ,,, ਕਿ ਬਾਬਾ ਜੀ ਨੇ ਆਪ ਆਪਣੀ ਆਤਮਿਕ ਅਤੇ military ਰਹਿਨੁਮਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਕਾਇਮ ਕਰਾਇਆ 1 ਜੋ ਓਹਨਾਂ ਦੀ ਸਰਪਰਸਤੀ ਹੇਠ ਰਹਿਆ ਹੋਵੇ , ਉਹ ਹਉਲਾ ਨਹੀਂ ਹੋ ਸਕਦਾ ।
@kuljeetsekhon4771
@kuljeetsekhon4771 4 дня назад
Waheguru waheguru Waheguru waheguru 🙏🌹🌹🌹🌹🌹
@BaljitBal-nq9nj
@BaljitBal-nq9nj 4 дня назад
Nice 👌
@vishavdeepsingh3918
@vishavdeepsingh3918 4 дня назад
Waheguru ji🙏🙏🙏🙏🙏❤❤
@BhupinderNagra-bb3mg
@BhupinderNagra-bb3mg 4 дня назад
Omg brother is from Ghagga , he is elder brother for us. Love to watch ❤thanks Adab ji 🙏🏻🪯
@narindersharma8310
@narindersharma8310 2 дня назад
Sir ji , ki sab sakhiaan true Han , ya kush manmade v han Ya fir aadmi nu samjhaun lai hai
@lakhwinderkaurrandhawa8994
@lakhwinderkaurrandhawa8994 4 дня назад
Long live Pannu Sahab
@kulwindersingh6429
@kulwindersingh6429 3 дня назад
Waheguru ji 🙏🙏🌹🌹🌹🌹🌹
@nanakji5936
@nanakji5936 3 дня назад
ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥ ਨਾ ਮਨੁ ਚਲੈ ਨ ਪਉਣੁ ਉਡਾਵੈ ॥ ਭੇਤ ਆ ਜਾਵੇਗਾ ਕਿ ਜੇ ਖੇਲਣਾ ਹੈ ਤਾਂ ਪੌਣ ਵਿੱਚ ਪ੍ਰਵੇਸ਼ ਹੋ ਜਾਵੋ ਜੇ ਖੇਲ ਖਤਮ ਕਰਨਾ ਹੈ ਪੌਣ ਛੱਡ ਕੇ ਨਾਦ ਨਾਲ ਮਿਲ ਜਾਵੋ! ਜੇ ਅਸੀਂ ਅਨਹਦ ਬਾਣੀ ਤੱਕ ਸੀਮਤ ਰਹਿੰਦੇ ਹਾਂ ਤਾਂ ਉਹ ਸਵਰਗ ਹੈ, ਉੱਥੇ ਕੋਈ ਚਿੰਤਾ ਤੇ ਫਿਕਰ ਨਹੀਂ, ਉੱਥੇ ਤ੍ਰੈ ਗੁਣਾਂ ਤੋਂ ਮੁਕਤ ਹੋ ਕੇ ਬੇਗਮ ਹੋ ਜਾਂਦੇ ਹਾਂ! ਸਾਨੂੰ ਸਮਝਾਉਂਦੇ ਹਨ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਇੱਛਾ ਹੈ ਪਰ ਇਥੋਂ ਤੁਹਾਨੂੰ ਫਿਰ ਜਨਮ ਲੈਣਾ ਪਵੇਗਾ। ਇੱਥੇ ਤੁਸੀਂ ਦਰਸ਼ਕ ਬਣ ਕੇ ਦੇਖੋਗੇ! ਇੱਥੇ ਜੋ ਸ਼ਬਦ ਦੀ ਵਿਚਾਰ ਹੁੰਦੀ ਹੈ ਉਹ ਇਹ ਦੇਵ ਲੋਕ ਦੇ ਵਾਸੀ ਦੇਖਦੇ ਅਤੇ ਸੁਣਦੇ ਹਨ! ਅਸੀਂ ਇਹ ਘਰ ਖਾਲੀ ਕਰਕੇ ਉੱਥੇ ਦੇਵ ਲੋਕ ਵਿੱਚ ਚਲੇ ਜਾਂਦੇ ਹਾਂ ਅਸੀਂ ਉੱਥੇ ਦਰਸਕ ਬਣ ਜਾਂਦੇ ਹਾਂ! ਕੁਦਰਤ ਨੇ ਸਿਸਟਮ ਹੀ ਅਜਿਹਾ ਬਣਾਇਆ ਹੈ ਤੇ ਕੁਝ ਜੀਵ ਆਕਾਰ ਵਿੱਚ ਆ ਜਾਂਦੇ ਹਨ ਤੇ ਕੁਝ ਉਧਰ ਚਲੇ ਜਾਂਦੇ ਹਨ, ਜੇ ਅਸੀਂ ਉਧਰ ਵਸਣਾ ਚਾਹੁੰਦੇ ਹਾਂ ਇਸ ਲੋਕ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ, ਸਾਡੀ ਇੱਛਾ ਤੇ ਹੈ! 🌹 ਜੇ ਅਸੀਂ ਸੱਚ ਵਿੱਚ ਸਮਾਉਣਾ ਚਾਹੁੰਦੇ ਹਾਂ, ਤਾਂ ਨਾਦ ਨੂੰ ਵੀ ਛੱਡਣਾ ਪਵੇਗਾ, ਸੂਖਮ ਸਰੀਰ ਨੂੰ ਵੀ ਛੱਡਣਾ ਪਵੇਗਾ ਤੇ ਜੋਤ ਵਿੱਚ ਜੋਤ ਮਿਲਾਉਣਾ ਪਵੇਗਾ। 👏 ਜੇ ਤੁਸੀਂ ਸੂਖਮ ਰੂਪ ਤੇ ਦ੍ਰਿਸ਼ਟਮਾਨ ਤੋਂ ਬਾਦ ਹੋ ਕੇ ਉਸ ਦਾ ਹੀ ਰੂਪ ਹੋਣਾ ਚਾਹੁੰਦੇ ਹੋ, ਸਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਦੀ ਅਵਸਥਾ ਵਿੱਚ ਜਾਣਾ ਪਵੇਗਾ! ਉਥੇ ਸਾਡਾ ਸੂਖਮ ਆਕਾਰ ਵੀ ਲੱਥ ਜਾਂਦਾ ਹੈ! ਧਿਆਨ ਦੀ ਅਵਸਥਾ ਵਿੱਚ ਅਸੀਂ ਕਿਵੇਂ ਸਮਾ ਸਕਦੇ ਹਾਂ, ਉਹ ਗੁਰਬਾਣੀ ਦੇ ਵਿੱਚ ਕਲਾ ਜੁਗਤੀ ਹੁਨਰ ਤੇ ਵਿਧੀ ਦੱਸ ਦਿੱਤੀ ਹੈ... ਨਿਰੰਕਾਰ ਮਹਿ ਆਕਾਰੁ ਸਮਾਵੈ ॥ ਅਕਲ ਕਲਾ ਸਚੁ ਸਾਚਿ ਟਿਕਾਵੈ ॥ ਸੋ ਨਰੁ ਗਰਭ ਜੋਨਿ ਨਹੀ ਆਵੈ ॥ ਅੰਗ 414 ਜਦੋਂ ਅਸੀਂ ਸੱਚ ਵਿੱਚ ਧਿਆਨ ਲਗਾ ਲਵਾਂਗੇ ਤਾਂ ਉਸ ਵਿੱਚ ਸਮਾ ਜਾਵਾਂਗੇ! ਸਾਡਾ ਮਨ ਨੇਤਰਾਂ ਵਿੱਚ ਹੈ ਤੇ ਅਦ੍ਰਿਸ਼ਟ ਜੋਤ ਸਾਹਮਣੇ ਹੈ! ਜਦੋਂ ਅਸੀਂ ਇਹਨਾਂ ਦੋਹਾਂ ਨੇਤਰਾਂ ਨਾਲ ਅਦ੍ਰਿਸ਼ਟ ਆਕਾਰ ਨੂੰ ਦੇਖਾਂਗੇ, ਉਸ ਦੇ ਵਿੱਚ ਧਿਆਨ ਲਗਾਵਾਂਗੇ ਤਾਂ ਜੋਤ ਦੇ ਵਿੱਚ ਜੋਤ ਮਿਲ ਜਾਵੇਗੀ... ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥ ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥ ਅੰਗ 910 ਤੇ ਅਜਿਹੀ ਹੀ ਅਵਸਥਾ ਬਣ ਜਾਵੇਗੀ.. ਜਿਉ ਜਲ ਮਹਿ ਜਲੁ ਆਇ ਖਟਾਨਾ ॥ ਤਿਉ ਜੋਤੀ ਸੰਗਿ ਜੋਤਿ ਸਮਾਨਾ ॥ ਮਿਟਿ ਗਏ ਗਵਨ ਪਾਏ ਬਿਸ੍ਰਾਮ ॥ ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥ ਅੰਗ 278 🌹ਦਸਵੈ ਦੁਆਰਿ ਰਹਤ ਕਰੇ 🌹 13 ਨੰਬਰ ਕਿਤਾਬ ਪੇਜ ਨੰ:353-354 🌹ਇਹ ਜੁਗਤੀ ਕੌਣ ਦੇ ਸਕਦਾ ਹੈ... ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥ ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥ ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥ ਅੰਗ 131 ਕਿ ਜੋ ਸਨਮੁਖ ਹੈ ਉਹ ਗੁਰਮੁਖ ਤੁਹਾਨੂੰ ਇਹ ਵਿਧੀ ਦੱਸ ਸਕਦਾ ਹੈ, ਮਨਮੁਖ ਬੇਮੁਖ ਹੈ ਉਹ ਤੁਹਾਨੂੰ ਇਹ ਵਿਧੀ ਨਹੀਂ ਦੱਸ ਸਕਦਾ! ਗੁਰਬਾਣੀ ਦੁਆਰਾ ਗੁਰਮੁਖਾਂ ਨੇ ਵਿਧੀ ਦੱਸੀ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਪਿਤਾ ਦੇ ਸਨਮੁੱਖ ਹੋਵੋ! ਫਿਰ ਅਸੀਂ ਉਸ ਵਿਧੀ ਦੁਆਰਾ ਆਪਣੇ ਪਿਤਾ ਦੇ ਸਨਮੁਖ ਹੋ ਜਾਂਦੇ ਹਾਂ! ਜਦੋਂ ਪਤਾ ਲੱਗ ਗਿਆ ਕਿ ਮਾਲਕ ਤਾਂ ਹਰ ਥਾਂ ਮੌਜੂਦ ਹੈ, ਜਿੱਧਰ ਵੀ ਮੂੰਹ ਕਰਾਂਗੇ ਉਹ ਹਾਜ਼ਰ ਹੈ! ਇਸ ਲਈ ਗੁਰਮੁਖ ਵਿਛੜਦੇ ਨਹੀਂ ਹਰ ਸਮੇਂ ਸਨਮੁਖ ਰਹਿੰਦੇ ਹਨ! 🌹ਦਸਵੈ ਦੁਆਰਿ ਰਹਤ ਕਰੇ 🌹ਪੇਜ ਨੰਬਰ 4 ਭਾਈ ਸੇਵਾ ਸਿੰਘ ਤਰਮਾਲਾ
@dsingh3495
@dsingh3495 3 дня назад
Pannu saheb ke pass budh se pehle ved ka koi sabut hai to kripa bataye.
@KamaldeepSingh-v3w
@KamaldeepSingh-v3w 3 дня назад
Waheguru ji 🙏 bhut sona 👌 ❤️ ♥️ 💖 🙏
@harbhajanmalhi7269
@harbhajanmalhi7269 4 дня назад
Good 👍 job. ਆਪਿ ਆਪਣੀ ਬੁਧਿ ਹੈ ਜੇਤੀ.... ਜੈਸੀ ਮਤਿ ਦੇਹਿ ਤੈਨਾਤ ਪ੍ਰਸ਼ਾਸਨ. ਬਾਬਾਣੀਆ ਕਹਾਣੀਆਂ ਪੁਤ ਸਪੁਤ ਕਰੇਨ. ਇਹ ਚੂਰਨ ਦਾ ਕੰਮ ਦਿੰਦੀਆਂ.....
@Manindersingh-yc2xw
@Manindersingh-yc2xw 3 дня назад
ਉਹ ਭਰਾ ਸ਼ਰਧਾ ਵਧੀਆ ਗੱਲ ਹੈ ---- ਪਰ ਸ਼ਰਧਾ ਜਾਂ ਆਪਣੀ ਮੱਤ ਅਨੁਸਾਰ " ਗੁਰੂ ਮਹਾਰਾਜ ਜੀ ਦੀ ਪਵਿੱਤਰ ਬਖਸ਼ਿਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ " ਦੀ ਪਵਿੱਤਰ ਗੁਰਬਾਣੀ ਨੂੰ ਗਲਤ ਨਹੀ ਲਿਖੀਦਾ ---- ਚੈੱਕ ਕਰ ਤੂੰ ਕੀ ਲਿਖਿਆ ਅਤੇ ਮਹਾਰਾਜ ਜੀ ਵਿੱਚ ਕਿਵੇਂ ਲਿਖਿਆ ---- ਇਹ ਕਿਸੇ ਆਮ ਕਵੀ ਦੀ ਕਵਿਤਾ ਨਹੀਂ ਹੈ ਕਿ ਆਪਣੀ ਮਰਜੀ ਨਾਲ ਜਿਸ ਵੀ ਤਰੀਕੇ ਮਰਜੀ ਲਿਖੀ ਜਾਵੋ -- ਇਹ ਆਪ ਨਿਰੰਕਾਰ ਜੀ ਦੇ ਸਰਗੁਣ ਸਰੂਪ ਮਹਾਰਾਜ ਜੀ ਦੀ ਪਵਿੱਤਰ ਬਾਣੀ ਹੈ --- ਸੋ ਚੈੱਕ ਕਰ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਇਹ ਸ਼ਬਦ ਅਤੇ ਜੋ ਤੂੰ ਲਿਖਿਆ ਉਹ ਦੇਖ ਕਿਵੇਂ ਅਤੇ ਕੀ ਲਿਖਿਆ ----------------- ਵੈਸੇ ਤਾਂ " ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ " ਨੂੰ social media ਤੇ ਲਿਖਣਾ ਵੀ ਨਹੀਂ ਚਾਹੀਦਾ ਕਿਉਕਿ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਸਿਰ ਢਕ ਕੇ ਸਤਿਕਾਰ ਨਾਲ ਪੜੀ ਜਾਂਦੀ ਹੈ - ਪਰ social media ਤਾਂ ਹਰ ਕੋਈ ਦੇਖਦਾ ਤੇ ਕਿੰਨੇ ਕੁ ਇਨਸਾਨਾਂ ਦੇ ਸਿਰ ਢਕੇ ਹੁੰਦੇ ਹਨ -- ਇਹ ਵੀ ਬੇਅਦਬੀ ਅਤੇ ਪਾਪ ਹੈ --- ਤੇ ਜਿਹਨਾਂ ਦਾ ਸਿਰ ਨਹੀਂ ਢਕਿਆ ਹੋਇਆ ਤੇ ਇਹ social media ਤੇ ਲਿਖੀ ਕੁਮੈੰਟਾਂ ਵਿੱਚ ਗੁਰਬਾਣੀ ਨੂੰ ਪੜਦੇ ਨੇ ਤਾਂ ਇਸ ਬੇਅਦਬੀ ਦਾ ਪਾਪ ਕਿਸਨੂੰ ਲੱਗੇਗਾ
@SearchHeart13
@SearchHeart13 День назад
ਅਸੰਖ ਮੂਰਖ ਅੰਧ ਘੋਰ ॥ ਅਸੰਖ ਚੋਰ ਹਰਾਮਖੋਰ ॥ ਅਸੰਖ ਅਮਰ ਕਰਿ ਜਾਹਿ ਜੋਰ॥ ਅਸੰਖ ਗਲ ਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪੁ ਕਰਿ ਜਾਹਿ॥ ਅਸੰਖ ਕੂੜਿਆਰ ਕੂੜੇ ਫਿਰਾਹਿ ॥ ਅਸੰਖ ਮਲੇਛ ਮਲੁ ਭਖਿ ਖਾਹਿ ॥ ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ ਨਾਨਕੁ ਨੀਚੁ ਕਹੈ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ॥ ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ ਤਿਥੈ ਨਾਦ ਬਿਨੋਦ ਕੋਡ ਅਨੰਦੁ॥ਕਰਹਿ ਅਨੰਦੁ ਸਚਾ ਮਨਿ ਸੋਇ॥ ਸਚ ਖੰਡਿ ਵਸੈ ਨਿਰੰਕਾਰੁ॥ ਕਰਿ ਕਰਿ ਵੇਖੈ ਨਦਰਿ ਨਿਹਾਲ॥ ਤਿਥੈ ਖੰਡ ਮੰਡਲ ਵਰਭੰਡ॥ ਜੇ ਕੋ ਕਥੈ ਤ ਅੰਤ ਨ ਅੰਤ॥ ਤਿਥੈ ਲੋਅ ਲੋਅ ਆਕਾਰ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥(ਵੇਖੈ ਵਿਗਸੈ ਕਰਿ ਵੀਚਾਰੁ) 🙏ਤੁਸੀ ਵੀਰ ਜੀ ਸਿੱਖਿਆ ਪ੍ਰਚਾਰ ਗਲਤ ਕਰੋ ਗੁਰਬਾਣੀ ਹਮੇਸਾ ਜੋੜ ਦੀਆ ਤੋੜ ਦੀ ਨੀਸੋਸ਼ਲ 🙏ਮੀਡੀਆ ਸੇ ਇਜ਼ ਤਰਾਹ ਕਾ ਪ੍ਰਚਾਰ ਨਾ ਕਰੋ ਗੁਰਬਾਣੀ ਅਮਲ ਦੀ ਜ਼ਿੰਦਗੀ ਅਮਲ ਕਰੋ ਤਰਕ ਨਾ ਕਰੋ ਦਾਸ ਮਾਫੀ ਚਉਦਾ ਅਗਰ ਬਧ ਕਾਟ ਬੋਲਾ ਹੋਗਾਨਾਨਕ ਨਾਮ ਚੜਦੀ ਕਲਾ ਤੇਰੇ ਪਾਏ ਸ਼ਰਬਤ ਪਾਲਾ॥
@jagirkaur3049
@jagirkaur3049 4 дня назад
Waheguru ji 🙏 🎉
@gurmeetgrewal8452
@gurmeetgrewal8452 3 дня назад
Waheguru ji ka khalsa waheguru ji ki fateh 🙏🙏👌💕
@JagtarSingh-qz8de
@JagtarSingh-qz8de День назад
ਬਚਿਤ੍ਰ ਨਾਟਕ ਜਾਂ ਦਸ਼ਮ ਗ੍ਰੰਥ ਵੇਦਾਂ ਦਾ ਉਲੱਥਾ ਹੈ ਜੋਂ ਹਰਦੁਆਰ ਦੇ ਪੰਡਤਾਂ ਨੇ ਦਸਮ ਗ੍ਰੰਥ ਬਣਾ ਦਿੱਤਾ ਇਸ ਵਿਚ ਗੁਰੂ ਗੋਬਿੰਦ ਸਿੰਘ ਦੀਆਂ ਦੋ ਬਾਣੀਆਂ ਅਕਾਲ ਉਸਤਤਿ ਤੇ ਜ਼ਫ਼ਰ ਨਾਮਾ ਹੀ ਹਨ
@Manyakaur1313
@Manyakaur1313 4 дня назад
3 rd liked
@sukwindersingh2510
@sukwindersingh2510 3 дня назад
Waheguru ji 🙏🏻🙏🏻🙏🏻🙏🏻🙏🏻 bahut badia g
@PardeepKaur-q4h
@PardeepKaur-q4h 2 дня назад
Bhut vadia lgya waheguru ji ❤
@Kiranpal-Singh
@Kiranpal-Singh 4 дня назад
*ਪ੍ਰੋ. ਹਰਪਾਲ ਸਿੰਘ ਜੀ ਸ਼ਰਧਾ ਵਾਲੇ, ਬਹੁਤ ਸੂਝਵਾਨ ਵਿਦਵਾਨ ਹਨ, ਇਹਨਾਂ ਦੇ ਬੋਲਣ ਦਾ ਤਰੀਕਾ-ਸ਼ਬਦਾਵਲੀ ਪ੍ਰਭਾਵਸ਼ਾਲੀ-ਨਿੱਘ ਵਾਲੀ ਹੁੰਦੀ ਹੈ* ! ਬਹੁਤ ਖੁਸ਼ਕ ਦਿਮਾਗ ਵਿਦਵਾਨਾਂ ਨੂੰ ਗੁਰਬਾਣੀ ਦੀ ਡੂੰਘਾਈ-ਰਹੱਸ ਬਾਰੇ ਜਾਣਕਾਰੀ-ਅਨੁਭਵ ਨਹੀਂ ਹੈ-*ਦਿਮਾਗੀ ਕਸਰਤ ਤੇ ਪੂਰਾ ਜੋਰ ਲਾਇਆ ਹੋਇਆ ਹੈ, ਜਿਸਨੂੰ ਗੁਰੂ ਸਾਹਿਬ ਨੇ ਨਕਾਰਿਆ ਹੈ* ! ਰੱਬੀ ਬਾਣੀ ਤੇ ਰੱਬ ਦੇ ਨਾਮ ਨੂੰ ਰਸਨਾ ਨਾਲ ਉੱਚੀ ਜਪਣ ਨਾਲ ਅਧਿਆਤਮਿਕ ਰਾਹ ਤੇ ਸ਼ੁਰੂਆਤ ਹੁੰਦੀ ਹੈ, ਜਿਵੇਂ ਛੋਟੇ ਬੱਚੇ ਮਾਸੂਮੀਅਤ ਵਿੱਚ, ਕਿਸੇ ਦੀ ਪਰਵਾਹ ਨਾ ਕਰਦਿਆਂ ਉੱਚੀ ਬੋਲਦੇ ਹਨ-ਜਦੋਂ ਪੜ੍ਹਨਾ ਆ ਗਿਆ ਤਾਂ ਬਿਨਾਂ ਬੋਲਿਆਂ ਹੋਰ ਤੇਜ ਪੜ੍ਹ ਲੈਂਦੇ ਹਨ *ਭਾਵ ਭਾਵਨਾ ਨਾਲ ਬੱਚੇ ਵਾਂਗ ਰਸਨਾ ਨਾਲ ਬੋਲ ਕੇ ਜਪਣਾ-ਅਭਿਆਸ ਕਰਦਿਆਂ ੨ ਗੁਰੂ ਸਾਹਿਬ ਦੇ ਤਰਸ ਨਾਲ, ਬਿਨ ਬੋਲਿਆਂ ਸੁਰਤ ਵਿੱਚ ਚੱਲੇਗਾ* ਉਸਨੂੰ ਸੁਣਨ ਦਾ ਆਨੰਦ ਬਿਆਨ ਨਹੀਂ ਹੋ ਸਕਦਾ, ਗੁਰੂ ਸਾਹਿਬ ਸਾਨੂੰ ਇਹ ਦਾਤ ਬਖਸ਼ਣ ਜੋ ਜਿੰਦਗੀ ਦਾ ਉਦੇਸ਼ ਹੈ !
@ashokklair2629
@ashokklair2629 4 дня назад
ਵਾਹ ਜੀ! ਗੁਰੂ ਕਿਰਪਾ ਨਾਲ ਤੁਹਾਡੀ ਸੋਚ ਬਹੁਤ ਡੁੰਘਾਈ ਚ ਖੋਜ ਕਰਦੀ ਹੈ ਜੀ।
@Kiranpal-Singh
@Kiranpal-Singh 4 дня назад
@@ashokklair2629 ਧੰਨਵਾਦ ਜੀ, ਜੋ ਗੁਰੂ ਪਾਤਸ਼ਾਹ ਨੇ ਸਮਝ ਬਖਸ਼ੀ ਹੈ, ਨਹੀਂ ਤਾਂ ਬੰਦਾ ਭੁੱਲਣਹਾਰ ਹੈ !
@balwantsingh2618
@balwantsingh2618 2 дня назад
Waheguru Waheguru Waheguru g
@HS_PUNJABI
@HS_PUNJABI День назад
@@Kiranpal-Singh ਹਮੇਸ਼ਾ ਮਾਨ ਝੂਠੀ ਪ੍ਰਸੰਸਾ ਵਾਲ਼ੇ ਨੂੰ ਹੀ ਮਿਲਦਾ ਹੈ ਇੱਕ ਬੰਦਾ ਫੁੱਲ ਤੋਂ ਤਿਤਲੀ ਨੂੰ ਬਣਾ ਰਿਹਾ ਹੈ ਜਿਸ ਤਿਤਲੀ ਦੀਆ ਫੁੱਲਾਂ ਤੋਂ ਵੀ ਜਿਆਦਾ ਕਿਸਮਾਂ ਹਨ, ਓਸ ਨੂੰ ਸੱਚ ਕਹਿ ਰਹੇ ਹੋ ਤੁਹਾਡਾ ਮਨ ਵੀ ਜਾਣਦਾ ਹੈ ਸੱਚ ਕੀ ਹੈ, ਪਰ ਵਡਿਆਈ ਕਰਨੀ ਹੈ ਝੂਠੀ ਸੱਚੀ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਬੱਚੇ ਕਦੇ ਵੀ ਗੁਰੂ ਦੀ ਗੱਲ ਨੂੰ ਸੱਚ ਨਹੀਂ ਮੰਨਣਗੇ ਕਿਉਂਕਿ ਤੁਸੀਂ ਬਹੁਤ ਝੂਠ ਬੋਲਦੇ ਹੋ ਗੁਰੂ ਦੀ ਵਡਿਆਈ ਕਰਦੇ ਸਮੇ ਭੁੱਲ ਜਾਂਦੇ ਹੋ, ਗੁਰੂ ਇਸ ਨਾਲ ਖੁਸ਼ ਨਹੀਂ ਹੋਵੇਗਾ ਹੁਣ ਮੈਨੂੰ ਪਾਪੀ ਸਾਬਿਤ ਕਰਨ ਦੀ ਕੋਸ਼ਿਸ਼ ਨਾ ਕਰਿਓ
@jaivikrant2795
@jaivikrant2795 2 дня назад
❤I love this channel
@YouTuberaja-ty4bc
@YouTuberaja-ty4bc 2 дня назад
Waheguru ji 🙏 kirpa karo 🙏
@singh-j4g
@singh-j4g 4 дня назад
24❤
@MoneyJatt-ug6oy
@MoneyJatt-ug6oy 4 дня назад
Wheagure ji
@MilesOllie-t7e
@MilesOllie-t7e 2 дня назад
Mya Valleys
@amitkatara6294
@amitkatara6294 4 дня назад
❤❤
@HarpreetKaurImpressions
@HarpreetKaurImpressions 2 дня назад
Waheguru ji ❤
@rajendersinghmaan1734
@rajendersinghmaan1734 4 дня назад
🙏🏽Waheguru ji
@navjeetkaur4833
@navjeetkaur4833 2 дня назад
Wageguru ji
@BaljinderKaur-gu2pj
@BaljinderKaur-gu2pj 2 дня назад
Very beautifully you speak Pannu Sir ji 🙏 and very peacefully we are listening. 🎉🎉🎉
@sgl8191
@sgl8191 8 часов назад
Sir, wonderful way of stating Sakhis & other Sikh literature.
@BaljinderKaur-gu2pj
@BaljinderKaur-gu2pj 2 дня назад
Negative people always spread negativity so spread them bcoz what they had in their life ,they will spread but we are listening you and we pray in front of God that you stay 🙌 bless
@manuspall2051
@manuspall2051 2 дня назад
🙏🏻🙏🏻🙏🏻🙏🏻
@harbanslalbadhan1587
@harbanslalbadhan1587 День назад
1) ਇਨਸਾਨ ਨੇ ਆਪਣੇ ਨਿੱਜੀ ਹਿੱਤ ਪੂਰੇ ਕਰਨ ਲਈ ਧਰਮ ਨੂੰ ਖੁੱਦ ਆਪ ਬਣਾਇਆ, ਇਨਸਾਨ ਨੂੰ ਧਰਮ ਨੇ ਨਹੀਂ ਬਣਾਇਆ. 2) ਇਤਹਾਸ ਗਵਾਹ ਹੈ ਇਨਸਾਨ ਦਾ ਜਿਨ੍ਹਾਂ ਜ਼ਿਆਦਾ ਖ਼ੂਨ "ਧਰਮ" ਨੇ ਬਹਾਇਆ ਕਿਸੀ ਹੋਰ ਸੰਸਥਾ ਨੇ ਮਨੁੱਖਤਾ ਦਾ ਇਨ੍ਹਾਂ ਖੂਨ ਨਹੀਂ ਬਹਾਇਆ.* 3) ਵਰਣ ਆਸ਼ਰਮ, ਜਾਤੀਵਾਦ, ਛੂਤਛਾਤ, ਮਰਦ ਪ੍ਰਧਾਨਗੀ, ਜਾਤੀ ਨਫ਼ਰਤ, ਜਾਤੀ ਵਿਤਕਰਾ ਆਦਿ ਆਦਿ, ਇਹ ਸੱਭ ਧਰਮ ਅਤੇ ਧਰਮ ਗ੍ਰੰਥਾਂ ਦੀ ਦੇਣ ਹੈ. 4) ਬੁੱਧਇੰਜਮ ਆਜ਼ਾਦੀ, ਬਰਾਬਰੀ, ਭਾਈਚਾਰਾ ਅਧਾਰਿਤ ਇਕ ਵਿਚਾਰ ਹੈ. ਬੁੱਧਇੰਜਮ ਕੋਈ ਧਰਮ ਨਹੀਂ ਹੈ. ਬੁੱਧ ਵਿਸ਼ਵ ਦਾ ਸੱਭ ਤੋਂ ਪਹਿਲਾ ਵਿਗਿਆਨਕ ਕਮਿਊਨਿਸਟ ਹੋਇਆ ਹੈ. ਬੁੱਧ ਆਰਥਿਕ ਅਤੇ ਸਮਾਜਿਕ ਬਰਾਬਰੀ ਦਾ ਚੈਂਪੀਅਨ ਸੀ.
@HarpreetSingh-yp8zq
@HarpreetSingh-yp8zq 23 часа назад
@@harbanslalbadhan1587 ਵੀਰ ਜੀ ਭਾਰਤ ਦੀ ਕਿਸੇ ਕਿਤਾਬ ਵਿੱਚ ਮਹਾਤਮਾ ਬੁੱਧ ਬਾਰੇ ਸਹੀ ਜਾਣਕਾਰੀ ਨਹੀਂ ਲਿਖੀ ਹੈ, ਬਹੁਤ ਸਾਰੇ ਵਿਦੇਸ਼ੀ ਲੋਕ ਬੁੱਧ ਤੇ ਖੋਜ ਕਰਨ ਭਾਰਤ ਆਏ ਤੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖ ਗਏ, ਅੰਗਰੇਜ਼ੀ ਤੋਂ ਹਿੰਦੀ ਟਰਾਂਸਲੇਟਰ ਕਰਨ ਵਾਲਿਆਂ ਨੇ ਬਹੁਤ ਸਾਰਾ ਝੂਠ ਤੁਫਾਨ ਲਿਖਿਆ ਪਿਆ, 1960 ਵਿੱਚ ਬੁੱਧ ਤੇ (ਬਰਨੀਅਰ) ਦੀ ਲਿਖੀ ਕਿਤਾਬ ਪੜੋ ਯਾਂ ਬੁੱਧ ਧਰਮ ਦੀ ਮਹਾਂਯਾਨ ਸਾਖਾ ਪੜੋ, ਬੁੱਧ ਇੱਕ ਪ੍ਰਮਾਤਮਾ ਨੂੰ ਮੰਨਣ ਵਾਲਾ ਬਹੁਤ ਵੱਡਾ ਸੰਤ ਹੋਇਆ ਹੈ, ਇਸ ਦੀ ਗੱਲ ਗੁਰੂ ਨਾਨਕ ਅਤੇ ਸਾਰੇ ਭਗਤ ਆਪਣੀ ਬਾਣੀ ਵਿੱਚ ਕਰ ਰਹੇ।
@harbanslalbadhan1587
@harbanslalbadhan1587 20 часов назад
​​​​@@HarpreetSingh-yp8zq : Sir, ਬੁੱਧ ਨੂੰ ਸੰਤ ਕਹਿਣਾ ਬ੍ਰਾਹਮਣਵਾਦੀ ਮਾਨਸਿਕਤਾ ਹੈ. ਬੁੱਧ ਇਕ ਮਾਰਗ ਦਰਸ਼ਕ ਸੀ, Enlightened ਸੀ. *Buddha was a democrat and a welfare economist.*
@deepakgill1860
@deepakgill1860 9 часов назад
​@@HarpreetSingh-yp8zq Buddh ta parmatma nu manda hi nahi si 😂 Kise guru ya bhgat ne buddh bare kuch ni likhya guru te bhagat sare hindu hi san ih taa 1920 ch tusi kabze kr gye angreza diya juttiya chatt k itihas gwaah hai , tu aina hi das de kaahn sio nabha kade school ni gya oh vidvaan kidda ho gya te kisdi madad naal ?😂
@justjee7665
@justjee7665 5 часов назад
@@deepakgill1860 WAH .... LAHNAT TERI PADHAI LIKHAI TE ....
@justjee7665
@justjee7665 5 часов назад
VEER , EHNA CHO IK V POINT SIKH DHARAM TE LAGGU NAHI HUNDA ..... DHARAM INSAAN NU BEHTAR BANAON LAI A.. JEEVAN CH KUJH SARTHAK KARAN LAI A .. KHOON TAN PEHLN TO HI VAGGDE C , SIKHI NE TAN MAZLOOMAN DE KHOON NU DULAN TON ROKAN LAI , APNA KHOON DITTA... JO V (3) POINT CH LIKHEA , EHNA CHO IK V SIKH DHARAM , TE SIKH DHARAM GRANTH DI DEN NAHI . INFACT SIKHI ES SAB DE ULAT A... DHARAM MATLAB PATH/PRINCIPLES HUNDA , SO BUDH DHARAM HI HOEYA... AFSOS PUNJABI HOKE TUHANU ENA V NAHI PATTA ... NAAM TON HINDU LAGDE O , EH SARE POINTS TUHADE RELIGION TE TAN BA-KHOOBI LAGU HUNDE NE .... NASTAK BANNA TAN SAB TON SOKHA KAMM A VEER... KEONKI DHARAM DI PARCHOL KARAN CH UMAR LAG JANDI A.... AND SIKHISM NE TAN OH GALLAN DASIAN HOIYAN JO SCIENCE HUN PATTA LA RAHI A... GURU SAHIB NE : MAZLOOM DI RAKHEA KITTI , HAQ LAI LARNA SIKHAEYA , SACHA RAAJ KARNA SIKHAEYA , PAKHANDAN NU KHATAM KITTA , SOCIETY NU SUDHAREA ....... PAR TUSI OH LOG O JO , INFEORITY COMPLEX DE SHIKAR NE ,,, JEHRE COMMENTS VICH GIAN DINDE NE ,, PAR AVDE PANJAB LAI V KDE KUJH NHI KARDE
@nivedan4355
@nivedan4355 4 дня назад
Anchor ji samapti nu kahli kyo kar gye
@Kiranpal-Singh
@Kiranpal-Singh 4 дня назад
ਬਿਲਕੁਲ ਹੋਰ ਬਚਨ ਸੁਣਨਾ ਚਾਹੁੰਦੇ ਸੀ, ਗੁਰੂ ਨਾਨਕ ਸਾਹਿਬ ਬਾਰੇ ਇਹਨਾਂ ਨਾਲ ਇਕ ਮੁਲਾਕਾਤ ਹੋਰ ਕਰੋ !
@endeavour1349
@endeavour1349 День назад
Nonsense. Budh nu kithe ignore keeta? Eh sanatani galaan kari jaande ne. Hamle ideological differences karke hoe ne. Eho jahe experts ne berha garak keeta hai sadae. Baithe raho, dushmani di lorrh hi naheen.
@SarabjitSingh-q7b
@SarabjitSingh-q7b 3 дня назад
ਬਹੁਤ ਵਧੀਆ ਜੀ ਵੀਰ ਜੀ
@khullarfamily3478
@khullarfamily3478 4 дня назад
ਬਾਬੇ ਨਾਨਕ ਜੀ ਨੇ ਕਿਸ ਦੀ ਭਗਤੀ ਕੀਤੀ ੳੁਸ ਨੂੰ ਅੱਖਰ ਕਿਸ ਨੇ ਅਰਪਣ ਕੀਤੇ ਬਾਬਾ ਜੀ ਦੱਸਣ ਦੀ ਕਿ੍ਰਪਾਲਤਾ ਕਰਨਾ ਜੀ
@SACHIN.AADITYA.CHOUHAN
@SACHIN.AADITYA.CHOUHAN 4 дня назад
ਤੁਹਾਡੇ ਇਸ ਸਵਾਲ ਦਾ ਜਵਾਬ ਮੇਰੇ ਕੋਲ ਹੈ। ਜਿਵੇਂ ਕਿ ਧੁਰ ਕੀ ਬਾਣੀ ਤੇ ਬਾਈਬਲ ਚ ਇੱਕ ਸਮਾਨਤਾ ਦੱਸੀ ਗਈ ਹੈ ਜਿਵੇੰ--ਧੁਰ ਕੀ ਬਾਣੀ ਚ ਦੱਸਿਆ ਗਿਆ ਹੈ ਕਿ ਸ਼ਬਦ ਗੁਰੂ ਮਤਲਬ ਸ਼ਬਦ ਹੀ ਸਭਦੇ ਗੁਰੂ ਤੇ ਓਹਨਾਂ ਰਾਹੀਂ ਹੀ ਪ੍ਰਮਾਤਮਾ ਤੇ ਓਹਨਾਂ ਦੇ ਗੁੱਝੇ ਭੇਤ ਜਾਣੇ ਜਾ ਸਕਦੇ ਹਨ ਤੇ ਬਾਈਬਲ ਚ ਵੀ ਦੱਸਿਆ ਗਿਆ ਹੈ ਕਿ ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ੁਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ੁਰ ਸੀ। ਉਹ ਆਦ ਵਿੱਚ ਪਰਮੇਸ਼ੁਰ ਦੇ ਨਾਲ ਸੀ। ਸਭ ਕੁਝ ਉਸ ਦੇ ਰਾਹੀਂ ਰਚਿਆ ਗਿਆ; ਉਸ ਤੋਂ ਬਿਨ੍ਹਾਂ ਕੁਝ ਵੀ ਨਹੀਂ ਸੀ ਰਚਿਆ ਗਿਆ। ਜਿਸਨੂੰ ਇਸ ਤਰਾਂ ਸਮਝੋ ਸ਼ਬਦੋਂ ਕਾ ਮਾਇਆ ਜਾਲ ਸਬ ਦੋ ਕਾ ਮਾਇਆ-ਜਾਲ ✌ ਸ਼ਬਦੋਂ ਕੋ ਦੇਖ ਸਬ ਦੋ ਹੀ ਦਿਖੇਗਾ ✌ ਸ਼ਬਦ ਗੁਰੂ ਸਬਦੇ ਗੁਰੂ
@SACHIN.AADITYA.CHOUHAN
@SACHIN.AADITYA.CHOUHAN 4 дня назад
ਬਾਈਬਲ ਦੇ ਬੋਲ ਕੁਰਾਨ ਦਾ ਕਾਰਨ ਗ੍ਰੰਥਾਂ ਦਾ ਗਿਆਨ ਗੀਤਾ ਦਾ ਉਪਦੇਸ਼ ਵੱਖ-ਵੱਖ ਵਿੱਚ ਭਾਸ਼ਾਵਾਂ ਹਰ ਦੇਸ਼ ਹਰ ਪ੍ਰਦੇਸ਼ G🌍D G🌍S ਨੇ ਹੀ ਭੇਜੇ ਸੰਦੇਸ਼ (ਅਕਾਲ ਪੁਰਖ) GOD GOS (ਅੱਲਾਹ ਪਾਕ) ਇਹਨਾਂ ਦੋਨਾਂ ਨੇ ਦੂਨੀ ਵਾਲ਼ੀ ਦੁਨੀਆ ਨੂੰ ਸਾਜਿਆ ਤੇ ਆਪਣੇ ਬਾਰੇ ਸਾਰਾ ਗਿਆਨ ਵੱਖ-ਵੱਖ ਭਾਸ਼ਾਵਾਂ ਚ ਵੱਖ-ਵੱਖ ਦੇਸ਼ਾਂ-ਪ੍ਰਦੇਸ਼ਾਂ ਚ ਦੁਨੀਆ ਨੂੰ ਦੱਸਿਆ ਹੋਇਆ GOD/ਰੱਬ/ਅਕਾਲ ਪੁਰਖ/ਵਿਧਾਤਾ ਇਹ ਸਭ ਨਾਮ ਉਸ ਅਜੂਨੇ ਤੇ ਅਜਨਮੇ ALMIGHTY GOD ਲਈ ਹਨ & GOS/ਖੁਦਾ/ਅੱਲਾਹ ਪਾਕ/ਪਾਰ-ਬ੍ਰਹਮ ਇਹ ਸਭ ਨਾਮ ਧਰਤੀ ਤੇ ਪੀਰਾਂ ਦੇ ਪੀਰ-ਦਸਤਗੀਰ GOS-ਪਾਕ ਬਣ ਕੇ ਜਨਮੇ 11ਵੀਂ ਵਾਲ਼ੇ ਸਰਕਾਰ ਲਈ ਹਨ
@THAKURWAADD
@THAKURWAADD 11 часов назад
Sanatan dharm to upper kuch nahi sare dharm ehde vicho nikle hai sabto pehla dharm he Sanatan dharm c
@ksbagga7506
@ksbagga7506 4 дня назад
ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਜੀ।
@Kiranpal-Singh
@Kiranpal-Singh 4 дня назад
*ਗੁਰੂ ਗ੍ਰੰਥ ਸਾਹਿਬ ਸਾਡਾ ਮੁੱਢ ਗੁਰੂ ਹਨ* ਲੇਕਿਨ ਗੁਰ ਇਤਿਹਾਸ ਤੇ ਹੋਰ ਜਾਣਕਾਰੀ ਲਈ ਦੂਜੇ ਗ੍ਰੰਥਾਂ-ਕਿਤਾਬਾਂ ਨੂੰ ਨਕਾਰਿਆ ਨਹੀਂ ਜਾ ਸਕਦਾ, ਭਾਵੇਂ ਇਤਿਹਾਸ ੧੦੦ % ਸਹੀ ਨਹੀਂ ਹੁੰਦਾ-ਲੇਕਿਨ ਜਾਣਕਾਰੀ ਮਿਲ ਜਾਂਦੀ ਹੈ !
@ashokklair2629
@ashokklair2629 4 дня назад
8:53 ਵਾਹ! ਬਾਬਾ ਜੀ ਦੀ ਬਹੁਤ ਡੂੰਘੀ ਸੋਚ ਹੈ ਜੀ। ਧੰਨਵਾਦ ਜੀ! 8:53 ਜਿਵੇ ਅਨਾਜ, ਦਾਲਾ ਵਿਚ ਰੋੜ ਮਿਕਸ ਹੁੰਦੇ ਈਨ। ਪਰ ਸਿਆਣੀਆ ਬੀਬੀਆ ਦਾਲ ਰਿੰਨਣ ਤੋ ਪਹਿਲਾ, ਦਾਲ ਵਿਚੋ ਕੋਕਰ ਰੋੜ ਕੱਢ ਦਿੰਦੀਆ ਹਨ। ਸਾਰੀ ਦਾਲ ਨਹੀ ਸੁਟਦੀਆ। ‌ਪਰ ਢਢਰੀ ਜੈਸੇ ਸਾਥਰ ਦਿਮਾਗ, ਸਾਰੇ ਦਸਮਗ੍ਰੰਥ ਨੂੰ ਗੰਦ ਕਹਿੰਦੈ, ਤਾ ਕਿ ਲੋਕ ਗੁਰੂ ਇਤਿਹਾਸ ਭੁਲ ਜਾਣ, ਤੇ ਸਿਖਕੌਮ‌ਅਲੋਪ ਹੋ ਜਾਵੇ। ਕਿਉਕਿ ਇਨਾ ਨੂ ਪਤੈ, ਕਿ ਗੁਰੂ ਗ੍ਰੰਥ ਸਾ: ਜੀ, ਵਿਚ ਗੁਰੂਇਤਿਹਿਸ ਨਹੀ। 8:53
@ieltswithsarpuneetelscambr8279
School ch v kio study kardeo ... Guru Granth shaib Guru ne... Per Baki Granth v gian laye Jarroi ne ...g
@BaljinderKaur-db8yl
@BaljinderKaur-db8yl 3 дня назад
ਬਾ ਕਮਾਲ
@deepaDhaka
@deepaDhaka 3 дня назад
🙏🙏🙏
@rimplekapoor1586
@rimplekapoor1586 День назад
बहुत बढ़िया लगा प आपकी सखियां सुनकर 🙏🙏🙏🙏❤❤❤❤
@indirad1876
@indirad1876 4 дня назад
Very nice
@jindijvsahnewal1040
@jindijvsahnewal1040 4 дня назад
ਬਹੁਤ ਸੋਹਣੇ ਵਿਚਾਰ ਪੰਨੂ ਸਾਬ, ਹਿੰਮਤ ਨਾਲ਼ ਸੱਚ ਬੋਲਦੇ ਆ,ਨਹੀਂ ਤਾਂ ਅੱਜ ਕਲ ਸਭ ਨੂੰ ਆਪਣੀ following ਘਟ ਹੋਣ ਦਾ ਡਰ ਲੱਗਾ ਰਹਿੰਦਾ, ਜਿੰਨਾ ਨੇ ਪਰਚਾਰ ਨੂੰ ਯਾਂ ਧਰਮ ਨੂੰ ਕਾਰੋਬਾਰ ਤੇ ਸਿਰਫ ਕਮਾਈ ਦਾ ਯਾਰੀਆ ਬਣਾਇਆ ਹੋਇਆ ਓਹਨਾਂ ਕਦੇ ਸੱਚ ਨੀ ਬੋਲਣਾ, ਸਿੱਖੀ ਨੂੰ ਭਾਵੇਂ ਢਾਹ ਲੱਗੀ ਜਾਵੇਂ,
@Rupinderkaur-fb3xi
@Rupinderkaur-fb3xi 4 дня назад
Sir Sadi University toh retired professor han boht vadiya insaan nea
@TrumpThomas123
@TrumpThomas123 4 дня назад
Sade Sanatan Dharm nu de Bhgwaan Shri Krishna baare galat bolda ae jedi fake story Dasam granth ch likhi aye tohade Guru ne, Agar sade koi Rishi Muni tohade Guru baare koi imagination fake story likhde apne granth ch te tohadiyan chikhan nikal jaani c beadhbi keh keh ke, Prabhu Shri Krishna ji baare agar iss Budde ne galat boleya te jubaan sade kol bhi hegi
@Kiranpal-Singh
@Kiranpal-Singh 4 дня назад
@@TrumpThomas123 ਤੇਰੀ ਸਮਝ ਬਹੁਤ ਛੋਟੀ ਹੈ, ਪਹਿਲਾਂ ਨਫਰਤ ਦਾ ਇਲਾਜ ਲੱਭ ?
@TrumpThomas123
@TrumpThomas123 4 дня назад
​@@Kiranpal-SinghHun hi me tohade kisi Guru baare fake story likh dema te tohadiyan chikhan nikal jaani ae, Lekin Sade Bhgwaan baare tohade Dasam granth ch fake story likh ke beadhbi kiti ja rhi ae aur assi boliye taan sadi galat soch ho gyi waah kya munafqat ae tohadi
@Kiranpal-Singh
@Kiranpal-Singh 4 дня назад
@@TrumpThomas123 ਮੈਂ ਪਹਿਲਾਂ ਲਿਖਿਆ ਤੇਰੀ ਸਮਝ ਸੌੜੀ ਹੈ ? ਜੋ ਲਿਖਣਾ ਲਿਖ-ਪੂਰਾ ਜੋਰ ਲਾ, ਤੇਰੇ ਵਰਗੇ ਬਥੇਰੇ ਲਿਖਦੇ ਹਨ, ਕੋਈ ਫਰਕ ਨਹੀਂ ਪੈਣਾ ? ਲਿਖਣ ਵਾਲੇ ਦੀ ਔਕਾਤ ਕੀ ਹੈ, ਸਿਆਣੇ ਲੋਕ ਸੋਚ ਕੇ ਮਹੱਤਵ ਦਿੰਦੇ ਹਨ ? ਪਹਿਲਾਂ ਆਪਣਾ ਨਾਮ ਤਾਂ ਹਿੰਦੂਆਂ ਵਾਲਾ ਰੱਖ ਲੈ ?
@TrumpThomas123
@TrumpThomas123 4 дня назад
​@@Kiranpal-Singh Meri Bebe Christian ae te mere Bappu Sanatani ae, Meri Bebe ne mera naam rkheya va te tenu ki problem ae aa das menu, Tussi jo marji mnni chlo Asanu koi problem ni par sade Bhgwaan baare galat likhan di himmat na kro, Nayi te jubaan sade kol bhi hegi veere aur beadhbi krna Asanu bhi ayundi ae
@Lucky-Singh550
@Lucky-Singh550 3 дня назад
Baba ji mahatma Budh wali gll da please book reference vi deo ji🙏
@Dvine_aura517
@Dvine_aura517 2 дня назад
Bahut hi vadiya Dil khush ho gya badi positive charcha te bahut kuch sikhya sir to ☺️🙏
@wood_work_official1
@wood_work_official1 12 часов назад
Oh pai khadag Singh nahi ci sidh chano ci tusi ithas da beda gark na kariya karo
@RenuKaur-zz9ex
@RenuKaur-zz9ex 3 дня назад
Waheguru ji bhut hi dungaiya ne Harpal jide es podcast vich bhut kuch nava mileya 🙏
@editerboyy98
@editerboyy98 3 дня назад
Chasm granth vich Jo bhamnvaad os nu jaroor mann na chaida hey. Saba main hooray bhamn vaad hi hey .ram changer ji and krishan ji maharaja dee jay jay kaar
@ranjetbal2202
@ranjetbal2202 11 часов назад
duje mskeen ho g pannu sahib
@insaninsan3708
@insaninsan3708 3 дня назад
Geyan koi v bajorg hon. Una nu GOD valo hi geyan milda hai. Kise nu kise nal mukabala karon di jarurat nahi hai. Geyan GOD valo hi milda hai. Kise v dor di gal hai. Ithas vich v ada hi hunda hai. Age v ada hi huna. Jado o time onda hai. Bud baba ji ne v asha geyan loka nu dita hai. Geyan milan to bad. Koi virla hi hunda hai. Apne apne dor vich. Loka nu us di pehchan nahi hundi. Is piche allah ji di ki margi hai. A ta allah ji hi jande han. .
@mohanboparai5607
@mohanboparai5607 4 дня назад
Guru gobind sing ji born in a Jain family House
@bhupindersinghkanwar5681
@bhupindersinghkanwar5681 День назад
Just story telling
@khullarfamily3478
@khullarfamily3478 4 дня назад
ਕਪਾਹ ਮਤਲਬ ਰੂ ਿੲਸ ਦਾ ਜਨਮ ਕਦੋ ਹੋੲੀਅਾ
@upkargarcha03
@upkargarcha03 4 дня назад
1 tv da mobile number mil ju ji
@happydhesi7824
@happydhesi7824 4 дня назад
ਅੱਜ ਬਾਈ ੪੦ ਮਿੰਟ ਖਰਾਬ ਕਰਲੇ , ਕੋਈ ਰਸ ਨਹੀ ਬਣਿਆ , ਐਵੇ ਝੱਖ ਹੀ ਮਾਰੀ , ਇਸ ਬਾਬੇ ਦੇ ਕੋਲ ਕੋਈ ਆਨੰਦ ਨਹੀ ,
@Sukhjinderkhiara
@Sukhjinderkhiara 4 дня назад
ਇਹ ਸਮਝਣ ਲਈ ਸਰੋਤੇ ਬਣਨਾ ਪੈਂਦਾ
@guriRajput-r6x
@guriRajput-r6x 3 дня назад
Veer g balwinder laddi nu le ke aao
@harindersingh9501
@harindersingh9501 3 дня назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jashandeep4429
@jashandeep4429 4 дня назад
Bahut vadia gurmukh Singh ji
@Bal450
@Bal450 3 дня назад
Thanks!
@1tvchannelofficial
@1tvchannelofficial 2 дня назад
Thanks💐
@Bal450
@Bal450 2 дня назад
@@1tvchannelofficial 💖🌹
@antiidiot3471
@antiidiot3471 День назад
ਜਿਹੜਾ ਬਾਬੇ ਨਾਨਕ ਦੇ ਸਮੇ ਦਾ ਹਿੰਦੂ ਧਰਮ ਸੀ, ਉਹ ਬੁੱਧ ਧਰਮ ਤੋਂ ਹੀ ਤਾਂ ਬਣਿਆ ਹੈ। ਓਦੋਂ ਬੁੱਧ ਧਰਮ ਹਿੰਦੂ ਦੇ ਰੂਪ ਵਿਚ ਸੀ। ਹਿੰਦੂ ਵਾਲੀ ਸ਼ਕਲ 6ਵੀ ਸਦੀ ਤੋਂ ਬਾਦ ਦਿਖਣੀ ਸ਼ੁਰੂ ਹੋਈ ਹੈ। ਫਿਰ ਕਿਵੇ ਕਹਿ ਸਕਦੇ ਆ ਕੇ ਬੁੱਧ ਧਰਮ ਵਾਰੇ ਕੁਛ ਨਹੀਂ ਕਿਹਾ ਬਾਬੇ ਨੇ?
@Parv64
@Parv64 14 часов назад
ਬੱਸ ਕਰ ਕਿਉਂ ਭੋਰੀ ਜਾਨਾ
@babalkahlon3836
@babalkahlon3836 11 часов назад
@@Parv64true aa te fact v te sboot v a
@THAKURWAADD
@THAKURWAADD 11 часов назад
Sanatan dharm to upper kuch nahi sare dharm ehde vicho nikle hai sabto pehla dharm he Sanatan dharm c
@KanwaljitSingh-pm1mx
@KanwaljitSingh-pm1mx 4 дня назад
ਬਹੁਤ ਸੋਹਣਾ ਵਿਸ਼ਾ , ਬਹੁਤ ਚੰਗਾ ਪਰਸਨ ਭਾਈ ਪੰਨੂ ਜੀ ! ਹੁਣ ਕਈ ਲੋਕ ਗਲਤ ਵੀ ਬਕਵਾਸ ਕਰਨਗੇ ਕਰਨ ਦਿਓ !
@ashokkumar-se5sl
@ashokkumar-se5sl 14 часов назад
ZEHDA DARBAR SAHB BNIAA H OTHE PHLO PADMASIMHA DA BNAYA BODH STOOP C .EH PUNJAB HARYANA HIMACHAL AHEER DE KITAB CH DARZ H.PADMSIMHA PUNJABI C ZISNE N H SARE ASIA CH BUDH DHARM DA PARSAR KITA.KEDARNATH BADRINATH EH AAP HINDU MANDE HN K BUDH BIHAR C ZIS T AZZ KBZA H BRAHMAN DA.
@KanwaljitSingh-pm1mx
@KanwaljitSingh-pm1mx 13 часов назад
@@ashokkumar-se5sl jehda raam mandir te trupti mandir aa eh pehle masjid si
@ashokkumar-se5sl
@ashokkumar-se5sl 11 часов назад
@@KanwaljitSingh-pm1mx CHNGI TARAH ITIHAAS PDO .MUSLIMS AYE 7BI SDEE CH TA MASJID KINI K PURANI HOU.BUDHISTS KNISHAK RAJA DE TA SBOOT B MILE HN .IRAN AFGANISTAN CH B BUDH DIA MURTIAA HN
@NARESHKUMAR-wx3mk
@NARESHKUMAR-wx3mk День назад
🙏🙏❤️
@Bal450
@Bal450 День назад
Thanks!
@Santosh-oe7fr
@Santosh-oe7fr 3 дня назад
Dhan Guru🙏 Nanak ji 🙏🙏🙏🙏🙏
@Santosh-oe7fr
@Santosh-oe7fr 3 дня назад
Waheguruji🙏🙏🙏
@Kkharoud
@Kkharoud 3 дня назад
Bai ji ik benti aa interview ale veer ji thonu k tuci har video ch ghum ghuma k chamatkar te kyu aa janeo Sikh dharm ch ena glan to Sade guru Sanu shream warj chuke ne bs os ik akalpurkh d tek te chlo ji akhri suas tak
@chahalful
@chahalful 3 дня назад
bhai first think hindhu devi devtey sare kalpnik han sarey budh dharam di kopi kitey ne ru-vid.com/video/%D0%B2%D0%B8%D0%B4%D0%B5%D0%BE-Zeke6EbE20o.html
@BaldevSingh-jo7wj
@BaldevSingh-jo7wj 4 дня назад
@Sammannn
@Sammannn 4 дня назад
🙏
@jioDilse773
@jioDilse773 3 дня назад
Eh jehde devi devte ne eh bodh dhrm de hi han, guru granth sahib ch kite bodha da jikr nhi milda pr jaina da milda hai, yogi, sanyasi, eh sare hi bodhi san
@praisethelord3829
@praisethelord3829 2 дня назад
ਦਸਮ ਗ੍ਰੰਥ ਪੜੋ।
@jioDilse773
@jioDilse773 2 дня назад
@@praisethelord3829 ਵੀਰ ਪੜ੍ਹਿਆ, ਤੁਸੀਂ ਕਿਸੇ ਦੇ ਨਜ਼ਰੀਏ ਨਾ ਪੜ੍ਹਿਆ ਅਸੀਂ ਆਪਣੇ, ਪਰ ਦੇਵਤੇ ਇਰਾਨੀ, ਯੂਨਾਨੀ, ਮਿਸ਼ਰੀ, ਹੀ ਜੇ ਜੋ ਬੋਧ ਧਰਮ ਚ ਆਏ
@HarjinderSingh-wt8hf
@HarjinderSingh-wt8hf 4 дня назад
ਬਹੁਤ ਸ਼ੈਤਾਨ ਇੰਨਸਾਨ ਹੈ।
@KK145-v4u
@KK145-v4u 4 дня назад
Baba JI, you are great...I have question about Krishna: why Krishna was indulged in sex activities with so many women and girls. Why his kaam was so high according to bhagwat geeta.
@LakhvirSingh-ix1pj
@LakhvirSingh-ix1pj 20 часов назад
Source de sakde ho shlok Geeta cho
@amitarora6798
@amitarora6798 2 дня назад
Kuch b 😂😂😂😂
@varindersodhi7622
@varindersodhi7622 4 дня назад
🙏🙏🙏🙏🙏
@punjabson5991
@punjabson5991 3 дня назад
ਸਾਡੇ ਭਾਗ ਚੰਗੇ ਸਮਝ ਆਉਂਦੇ ਆ ਸਾਨੂੰ ਜੋ ਅਸੀਂ ਬਹੁਤ ਪਹਿਲਾਂ ਤੋਂ ਤੁਹਾਨੂੰ ਸੁਣਨ ਲੱਗ ਪਏ ਸਾ , ਅਸੀਂ ਬੱਚ ਗਏ ਆਪਣੇ ਗੁਰੂ ਸਾਹਿਬਾਨ ਦੇ ਦੱਸਵੇ ਜਾਮੇ ਦਿੱਤੀ ਬਾਣੀ ਤੋਂ ਮੁਨਕਰ ਲੋਕਾਂ ਨੂੰ ਸੁਣਨ ਤੋਂ
Далее
Bearwolf - GODZILLA Пародия Beatrise
00:33
Просмотров 254 тыс.
Bearwolf - GODZILLA Пародия Beatrise
00:33
Просмотров 254 тыс.