Тёмный

ਦਸ ਬੱਕਰੀਆਂ ਰੱਖ ਲਈਆਂ ਸਮਝ ਲਓ ਮੁੰਡਾ ਸਿਪਾਹੀ ਭਰਤੀ ਕਰਾ ਲਿਆ 

Shonki Sardar
Подписаться 643 тыс.
Просмотров 415 тыс.
50% 1

#Trector_lovers
#indian_top_breed
#horse_lovers
#horse_lovers
#trector_lovers
horse_lovers
#animal_lovers
#animal_lover
#horse_fair
#horse_lovers
#sukhjinder_lopon
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

Опубликовано:

 

3 июн 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 498   
@gursimransingh6049
@gursimransingh6049 3 года назад
ਜੇ dsp ਬਣਨਾ ਹੋਵੇ ਤਾਂ ਕਿੰਨੀ ਬਕਰੀਆਂ ਰਖਣੀਆਂ ਪੈਣੀ??????
@jagdeepjagdeep4247
@jagdeepjagdeep4247 3 года назад
45 ਹਜਾਰ ਦੀ ਬੱਕਰੀ ਹਜ਼ਾਰ ਰੁ ਕਿੱਲੋ ਮੀਟ ਇਹ ਨਹੀਂ ਕਾਮਯਾਬ ਹੋ ਸਕਦਾ ਇਥੇ ਤਾਂ ਲੋਕ ਦੇਸੀ ਮੁਰਗਾ ਨੀ ਖਰੀਦ ਦੇ ਬਰਾਈਲਰ ਸਸਤਾ ਹੋਣ ਕਰਕੇ ਲੋਕ ਬਰਾਈਲਰ ਬੜੀ ਮੁਸ਼ਕਿਲ ਨਾਲ ਖਾਂ ਦੇ
@dilbagbhullar4586
@dilbagbhullar4586 3 года назад
ਕੰਮ ਤਾ ਵਧੀਆ ਏ ਪਰ ਸ਼ੁਰੂ ਦੋ ਰੱਖ ਕੇ ਕਰੇ ਜਿਵੇ ਜਿਵੇ ਸਮਝ ਆ ਜਾਵੇ ਉਵੇ ਅੱਗੇ ਵਧਾਈ ਜਾਵੇ
@sidhu8042
@sidhu8042 3 года назад
ਝੂਠ ਬੋਲ ਕੇ ਕਿ ਮਿਲ਼ਦਾ ਲੋਕਾ ਨੂੰ .. ਜੇ ਕਿਸੇ ਵੀਰ ਨੇ ਕੰਮ ਸੁਰੂ ਕਰਨਾ ਹੋਵੇ ਤਾਂ ਇਕ ਜਾ ਦੋ ਬੱਕਰੀਆ ਰੱਖੋ. ਉਹ ਵੀ 3 ਜਾ 4 ਮਹੀਨੇ ਦੀ ਗਾਬਣ ਖਰੀਦੋ.15 ਤੋ 20 ਹਜਾਰ ਵਿਚ ਵਧੀਆ ਨਾਸਲ ਦੀ ਬੱਕਰੀ ਮਿਲਜੂ .3 .4 ਮਹੀਨੇ ਬਾਅਦ ਆਮਦਨ ਦੇਵੇ ਗਈ. ਬੀਟਲ ਨਾਸਲ ਖਰੀਦੋ.. ਇਹ ਨਾਸਲ ਆਪਣੇ ਪੰਜਾਬ ਵਿੱਚ ਕਾਮਜਾਬ ਨਹੀ ...
@harchandsingh1466
@harchandsingh1466 3 года назад
ਭਰਾਵੋ ਕੁਮੈਂਟ ਪੰਜਾਬੀ ਭਾਸ਼ਾ ਵਿਚ ਕਰਿਆ ਕਰੋ ਜੀ ਮੇਹਰ ਕਰੀ ਵਾਹਿਗੁਰੂ ਚੜਦੀ ਕਲਾ ਰਖੇ ਜੀ
@gurbhejkullar720
@gurbhejkullar720 3 года назад
ਬਾਈ ਜੀ ਇੰਟਰਵਿਊ ਸੋਚ ਕੇ ਕਰਿਆ ਕਰੋ ਜੀ 45000ਹਜਾਰ ਦੀ ਬੱਕਰੀ ਆਮ ਆਦਮੀ ਕਿਥੋਂ ਲਊ
@HarpalSingh-Aj-Ay
@HarpalSingh-Aj-Ay 3 года назад
ਇਹ ਬਿੱਲਕੁਲ ਧੰਦਾ ਸਹੀ ਜੇ ਕੰਮ ਕਰਨ ਵਾਲੇ ਬੰਦੇ ਹੋਣ
@AmritpalSingh-yp7oo
@AmritpalSingh-yp7oo 3 года назад
ਐਥੇ ਤਾਂ ਜਦ ਮੀਟ ਬੱਕਰੇ ਦਾ ਮੀਟ ਲੈਣਾ ਹੋਵੇ.. ਤਾਂ ਸੋ ਵਾਰੀ ਸੋਚਣਾ ਪੈਂਦਾ
@gurpreetsandhu1184
@gurpreetsandhu1184 3 года назад
ਐਨੇ ਪੈਸੇ ਨਹੀਂ ਬਚਦੇ ਬਾਈ ਜੀ
@charnjitsingh29
@charnjitsingh29 3 года назад
ਮੇਰੇ ਕੋਲ ਤਿੰਨ ਬੱਚੇ ਦੇਣ ਵਾਲੀ ਬੱਕਰੀ ਹੈ ਤੇ 2ਕਿਲੋ ਦੁੱਧ ਦਿੰਦੀ ਇਕ ਸੂਏ ਦਾ 25 ਤੋਂ 30 ਹਜ਼ਾਰ
@KulbirSingh-es5bx
@KulbirSingh-es5bx 3 года назад
ਪੰਜਾਬੀਆਂ ਵਿਚ ਨੈਗੇਟਿਵ ਸੋਚ ਕੁੱਟ ਕੁੱਟ ਕੇ ਭਰੀ ਹੋਈ ਹੈ ਇਹ ਨਾਂ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਕਾਰਨਾ ਤਾ ਦੂਰ ਇਹ ਬਾਹਰ ਜਾ ਕੇ ਟੱਟੀਆਂ ਸਾਫ ਕਰ ਸਕਦੇ ਹਨ ਪਰ ਅਪਣਾ ਕੰਮ ਨਹੀਂ ਕਰਦਾ ਓ ਬਾਈ ਵੱਡਾ ਸੋਚੋ ਆਪ ਤਾਂ ਕੰਮ ਕਰਨ ਸਗੋਂ ਹੋਰਾਂ ਨੂੰ ਰੋਜ਼ਗਾਰ ਦੇਣ
@sukhisandhu5991
@sukhisandhu5991 3 года назад
ਬਹੁਤ ਵਧੀਆ ਵੀਰ ਜੀ ਤੁਸੀਂ ਬੇਰੁਜ਼ਗਾਰ ਲੲੀ ਇਸ ਤਰ੍ਹਾਂ ਦੀਆਂ ਵੀਡਿਓ ਬਣਾੲੀਆਂ ਕਰੋ
@SherSingh-ht7me
@SherSingh-ht7me 2 года назад
ਬਹੁਤ ਵਧੀਆ ਜਾਣਕਾਰੀ ਦਿਤੀ ਵਾਈ ਜੀ👍
@ranjeetsinghdhillon9432
@ranjeetsinghdhillon9432 3 года назад
ਬਾਈ ਜੀ ਤੁਸੀਂ ਪਿੰਡ ਵਿੱਚ ਵੇਖ ਲੳ ਜਿਸਨੇ ਵੀ ਬੱਕਰੀਆ ਰੱਖੀਆ ਘਰ ਪੱਟਿਆ ਜਾਂਦਾ ਜਦੋਂ ਬੱਕਰੀਆ ਨੂੰ ਵੱਢਣ ਵਾਲਿਆਂ ਨੂੰ ਵੇਚਦੇ ਆ ਪਾਪ ਹੀ ਲੈ ਕੇ ਬੈਠ ਜਾਂਦਾ ਬਾਕੀ ਸਭ ਦੀ ਆਵਦੀ ਆਵਦੀ ਸੋਚ ਹੁੰਦੀ ਆ ਸਾਡੇ ਵੀ ਹੁੰਦੀਆ ਸੀ 25,30 ਮੇਰੇ ਡੈਡੀ ਜੀ ਦੀ ਮੌਤ ਹੋ ਗਈ ਸਾਡੇ ਪਿੰਡ ਤਾ ਹੋਰ ਬਹੁਤ ਘਰਾ ਨਾਲ ਹੋਈ ਆ ਅਸੀਂ ਤਾ ਸਾਰੀਆਂ ਹੀ ਵੇਚ ਦਿੱਤੀਆ ਜਦੋਂ ਪਹਿਲਾ ਤਾਂ ਛੋਟੇ ਜੇ ਪਠੋਰੇ ਨੂੰ ਪਾਲ ਪਲੋਸ ਵੱਡਾ ਕਰਦੇ ਆ ਤੇ ਫਿਰ ਵੱਢਣ ਵਾਲਿਆ ਨੂੰ ਵੇਚਦੇ ਆ ਤਾ ਮਨ ਬਹੁਤ ਦੁਖੀ ਹੁੰਦਾ
@GouravKumar-zp8ot
@GouravKumar-zp8ot 2 года назад
Bai da interview da treeka bhot Vadia aa
@manrajjakhar7738
@manrajjakhar7738 3 года назад
🌅Very good program 🌹 L♥️VE U Bhaii harbaaj and shonkey Sardar Jii love from Abohar
@jasswarring9250
@jasswarring9250 2 года назад
ਬਹੁਤ ਵਧੀਆ ਜਾਣਕਾਰੀ ਦਿੱਤੀ
@mohindersingh8068
ਬਹੁਤ ਵਧੀਆ ਜਾਣਕਾਰੀ ਬਰਾੜ ਸਾਬ 22ਜੀ,,,
@guripinderbatth
@guripinderbatth 2 года назад
Bhut Vdia Jankari Diti Bai Ji 👍👍👍
@swaransinghkhehrakhehra5659
@swaransinghkhehrakhehra5659 2 года назад
ਬਹੁਤ ਵਧੀਆ ਸੁਖਜਿੰਦਰ ਵੀਰੇ
Далее