Тёмный

ਦਾਰਾ ਸਿੰਘ ਪਹਿਲਵਾਨ ਕਿਵੇਂ ਬਣਿਆ? ਬਠਿੰਡੇ ਕਿੱਲ੍ਹੇ ਚ ਦਾਰੇ ਦੀ ਕੁਸ਼ਤੀ ਚੌਗਪੈਗਖਾ ਨਾਲ ਬਾਪੂ ਗੁਰਮੇਲ ਨੇ ਆਪ ਦੇਖੀਆਂ 

Virasat of Punjab
Подписаться 12 тыс.
Просмотров 461 тыс.
50% 1

ਦਾਰਾ ਸਿੰਘ ਪਹਿਲਵਾਨ ਕਿਵੇਂ ਬਣਿਆ? ਬਠਿੰਡੇ ਕਿੱਲ੍ਹੇ ਚ ਦਾਰੇ ਦੀ ਕੁਸ਼ਤੀ ਚੌਗਪੈਗਖਾ ਨਾਲ ਬਾਪੂ ਗੁਰਮੇਲ ਨੇ ਆਪ ਦੇਖੀਆਂ
#darasingh
#virasatofpunjab

Опубликовано:

 

29 янв 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 268   
@makhansinghsandhu4891
@makhansinghsandhu4891 15 дней назад
ਦਾਰਾ ਸਿੰਘ ਦੀ ਕੁਸ਼ਤੀ ਮੈਂ ਵੀ ਦੇਖੀ ਐ ਅਬੋਹਰ ਸਟੇਡੀਅਮ ਵਿੱਚ.
@jaskaranmalhi567
@jaskaranmalhi567 10 месяцев назад
ਬਾਪੂ ਜੀ ਗਲਤ ਜਾਣਕਾਰੀ। ਦਾਰਾ ਸਿੰਘ ਦਾ ਪਿੰਡ ਸਾਡੇ ਪਿੰਡ ਲਾਗੇ ਧਰਮੂਚੱਕ ਡਿਸਟਿਕ ਅੰਮ੍ਰਿਤਸਰ ਨੇ ਅਰ ਮਹਿਤਾ ਚੌਕ। ਪਹਿਲਾ ਸਫ਼ਾ ਸਿੰਘਾਪੁਰ। ਬਾਦ ਚ ਲਿਆ ਫਿਲਮਾ ਲਿਆ ਹੈ।
@MohinderSingh-bu7hx
@MohinderSingh-bu7hx 9 месяцев назад
ਧਰਮੂਚੱਕ ਵਾਲੇ ਦਾ ਅਸਲੀ ਨਾਮ ਦੀਦਾਰ ਸਿੰਘ ਸੀ।
@rbrar3859
@rbrar3859 9 дней назад
ਬਹੁਤ ਵਧੀਆ ਜੀ 🎉🎉🎉
@iqbalsinghpawariqbalsinghp9279
@iqbalsinghpawariqbalsinghp9279 10 месяцев назад
ਬਾਬਾ ਜੀ ਦਾਰਾ ਸਿੰਘ ਦੁਲਚੀ ਪੁਰ ਵਰਲਡ ਚੈਪੀਂਅਨ ਹੋਇਆ, ਦਾਰਾ ਸਿੰਘ ਰੰਧਾਵਾ ਬਾਅਦ ਵਿੱਚ ਚੈਂਪੀਅਨ ਬਣਿਆ । ਥੋਡੀ ਜਾਨਕਾਰੀ ਅਧੂਰੀ ਹੈ।
@gurdeep9538
@gurdeep9538 10 месяцев назад
ਇਹਨਾਂ ਬਜ਼ੁਰਗਾਂ ਨੇ ਮਾਰੇ ਤਾਂ ਪੂਛ ਵਾਲੇ ਗੱਪ ਹੀ ਹਨ, ਪਰ ਇਹਨਾਂ ਦਾ ਕਥਾਕਾਰੀ ਦਾ ਲਹਿਜ਼ਾ ਬਹੁਤ ਵਧੀਆ ਲੱਗਾ। ਦਰ ਅਸਲ ਇਹ ਦਾਰਾ ਸਿੰਘ ਜੇਲਰ (ਦੁਲਚੀ ਪੁਰੀਏ) ਤੇ ਦਾਰਾ ਸਿੰਘ ਧਰਮੂ ਚੱਕ, ਨੂੰ ਇੱਕੋ ਬੰਦਾ ਸਮਝ ਰਹੇ ਹਨ। ਦਾਰਾ ਸਿੰਘ ਜੇਲਰ ਨੂੰ ਰਿਹਾਈ ਉਹਨਾਂ ਦੀ ਕੁਸ਼ਤੀ ਵੇਖਣ ਪਿੱਛੋਂ ਰੂਸੀ ਪ੍ਰਧਾਨ ਮੰਤਰੀ ਖਰੁਸ਼ਚੇਵ ਵੱਲੋਂ ਪੰਡਿਤ ਨਹਿਰੂ ਨੂੰ ਕੀਤੀ ਸਪਾਰਸ਼ ਪਿੱਛੋਂ ਹੋਈ ਸੀ।
@Amarjeetsingh-lb9fn
@Amarjeetsingh-lb9fn 10 месяцев назад
ਬਾਬੇ ਦੀ ਗੱਲ ਨਾਲ਼ ਗਲ ਨਹੀ ਰਲਦੀ। ਦਾਰਾ ਦੁਲਚੀਪਰੀਆ ਤੇ ਦਾਰਾ ਧਰਮੂੰਚਕ ਨੂੰ ਰਲਗੱਡ ਕਰੀ ਜਾਂਦਾ ਏ। ਮੇਰਾ ਪਿੰਡ ਤਰਸਿਕਾ ਏ ਤੇ ਧਰਮੂੜਚਕ (ਦਾਰੇ ਦਾ ਪਿੰਡ)ਵੀ ਇਸੇ ਬਲਾਕ ਵਿਚ ਹੈ। ਇਹ ਬਾਬਾ ਯੱਬਲੀਆਂ ਮਾਰੀ ਜਾਂਦਾ। ਧਰਮੂਚੀਕੀਏ ਦਾਰੇ ਨੂੰ ਕਦੇ ਸਜਾ ਨਹੀ ਸੀ ਹੋਈ। ਗੱਲਾ ਦੁਲਚੀਪੁਰੀਆ ਪੁਰਾਣੇ ਦਾਰੇ ਦੀਆਂ ਕਰਦਾ ਪਰ ਰੰਧਾਵਾ ਤਾਂ ਧਰਮੂਚੀਕੀਏ ਦਾਰੇ ਦਾ ਛੋਟਾ ਭਰਾ ਏ। ਲਗਦੈ ਬਾਬੇ ਨੇ ਕਾਲ਼ੀ ਨਾਗਣੀ ਛਕੀ ਏ।ਬਾਬੇ ਦੀਆਂ ਬੇਤੁਕੀਆਂ ਤੇ ਪਲੀਜ਼ ਯਕੀਨ ਨਾ ਕਰੋ ਜੀ। ਦੁਲਚੀਪੁਰੀਏ ਦਾਰੇ ਦੀ ਜੀਵਨੀ ਤੇ ਕਿਤਾਬ ਲਿਖੀ ਗਈ ਏ ਪੜ੍ਹੋ ਸਾਰਾ ਕੁਝ ਸਾਮ੍ਹਣੇ ਆ ਜਾਊਂਗਾ
@PritamSingh-wt7jx
@PritamSingh-wt7jx 10 месяцев назад
ਬਠਿੰਡੇ ਦੇ ਕਿਲ਼ੇ ਵਿਚ ਮੈਂ ਵੀ ਦਾਰਾ ਸਿੰਘ ਦੀ ਕੁਸ਼ਤੀ ਦੇਖੀ ਹੈ ੧੯੫੮ ਦਾ ਮੇਰਾ ਜਨਮਦਿਨ ਹੈ
@jagdeepsinghjagdeepsingh5586
@jagdeepsinghjagdeepsingh5586 26 дней назад
ਤੂੰ ਕੁਸ਼ਤੀ ਕਿਥੋਂ ਦੇਖ ਲੲਈ ਇਹ ਤਾਂ 1982 ਵਿੱਚ ਹੋਈ ਸੀ ਬਠਿੰਡੇ
@jamsbond1856
@jamsbond1856 10 месяцев назад
Wa ji wa baba ji...eda hu surme jmda rahe sada Punjab waheguru ji mehar kre 🙏🙏
@labhBrarsantybrar
@labhBrarsantybrar 10 месяцев назад
ਅਸਲੀ ਦਾਰਾ ਦੂਲਚੀ ਪੁਰ ਵਾਲਾ ਸੀ ਜਿਸਨੇ ਕੀਂਕਕੋਨ ਨੂੰ ਹਰਾਇਆ ਸੀ ਘੋਲ ਵਿਚ ਕੀਂਕਕੋਂਗ ਦੀ ਸਜੀ ਲੱਤ ਤੋੜ ਦਿੱਤੀ ਸੀ ਦੂਲਚੀ ਪੂਰ ਵਾਲੇ ਦਾਰੇ ਨੇ ਫਿਲਮਾਂ ਵਾਲੇ ਦਾਰੇ ਦਾ ਨਾਂਅ ਰਖਿਆ ਸੀ ਫਿਲਮਾਂ ਵਾਲੇ ਦਾ ਨਾਂਅ ਦਰਵਾਰਾ ਸੀ ਮੈਂਨੂੰ ਵੀ ਮੇਰੇ ਤਾਏ ਨੇਂ ਦੱਸਿਆ ਸੀ ਮੇਰੇ ਤਾਏ ਦੀ ਉਮਰ 92 ਸ਼ਾਲ ਦੀ ਉਮਰ ਵਿਚ ਸੀ ਅੱਜ ਵੀ ਜਿਓਦਾਂ ਹੈ ਮੇਰਾ ਤਾਆ ਮੇਰੇ ਤਾਏ ਦਾ ਮੈਂਨੂੰ ਅਸਲੀ ਦਾਰੇ ਦਾ ਦੱਸਿਆ ਮੈਂਨੂ ਸੱਚ ਨਹੀਂ ਆਯਾ ਫੇਰ ਮੈਂ ਯੂ ਟਿਊਬ ਤੇ ਭਾਲਿਆ ਅਸਲੀ ਦਾਰਾ ਅੱਜ ਵੀ ਵੀਡੀਓ ਹੈ ਅਸਲੀ ਦਾਰੇ ਦੀ
@ReshamSingh-qy4mj
@ReshamSingh-qy4mj 10 месяцев назад
ਬਾਪੂ ਬਹੁਤ ਧੰਨਵਾਦ ਥੋਡਾ ਜਾਣਕਾਰੀ ਦੇਣ ਲਈ
@jaswindertailor5731
@jaswindertailor5731 2 года назад
ਦਾਰਾ ਸਿੰਘ ਦੁਲਚੀਪੁਰ ਸਰਚ ਕਰੋ
@balishtersinghmann
@balishtersinghmann 25 дней назад
ਮੈਂ ਵੀ ਬਠਿੰਡੇ ਕਿਲੇ ਵਿੱਚ ਇਹ ਕੁਸ਼ਤੀ ਵੇਖੀ ਸੀ । ਦਾਰਾ ਸਿੰਘ ਦੇ ਮਸ਼ਹੂਰ ਦੋਵੇਂ ਦਾਅ ਡੈਡ-ਲਾਕ ਅਤੇ ਏਰੋਪਲੇਨ ਸਪੀਨ ਲੱਗਦੇ ਵੀ ਵੇਖੇ ਸਨ ।
@harmailsingh5063
@harmailsingh5063 8 дней назад
ਬਜੁਰਗ ਦੁਲਚੀਪੁਰੀਏ ਦਾਰਾ ਸਿੰਘ ਦੀ ਗੱਲ ਕਰ ਰਹੇ ਹਨ।
@trilochansinghrehsi9354
@trilochansinghrehsi9354 7 месяцев назад
DARA SINGH ZINDABAD VERY NICE JEE
@gurwindersinghgurwindersin5150
@gurwindersinghgurwindersin5150 7 месяцев назад
ਦਾਰਾ ਸਿੰਘ ਦੀ ਆਤਮ ਕਥਾ ਕਿਤਾਬ ਪੜੋ ਜੀ
@GurfatehSingh-ce2vc
@GurfatehSingh-ce2vc 18 дней назад
ਜੇ ਮੰਨਿਆ ਦਾਰਾ ਦੁਲਚੀਪੁਰੀਆ ਤਾਕਤਵਰ ਹੋਵੇਗਾ ਸੁਣੀ ਸੁਣਾਈ ਦੁਲਚੀ ਪੁਰੀਏ ਦਾਰੇ ਨੂੰ ਅਸਲੀ ਕਹੀ ਜਾਂਦੇ ਠੀਕ ਬਹੁਤ ਤਗੜਾ ਹੋਵੇਗਾ ਦੁਲਚੀਪੁਰੀਆ ਦਾਰਾ ਪਰ ਐਜ ਏ ਰਿਕਾਰਡ ਦਾਰਾ ਧਰਮੁਚਾਕਿਆ ਦੀ ਕੁਸਤੀ ਪੱਕਾ ਪਤਾ ਨੀ ਯੂ ਟਿਊਬ ਤੇ ਹੈ 250 ਪੌਂਡ 200 ਕਿਲੋਗ੍ਰਾਮ ਭਾਰੇ ਕਿੰਗ ਕਾਂਗ ਨੂੰ ਮੋਢਿਆਂ ਤੇ ਚੁੱਕ ਕੇ ਰਿੰਗ ਤੋਂ ਬਾਹਰ ਸੁਟਿਆ ਜੇ ਦਾਰਾ ਦੁਲਚੀਪੁਰੀਆ ਤਗੜਾ ਹੋਵੇਗਾ ਪਰ ਦਾਰਾ ਧਾਰਮੁ ਚੱਕੀਆਂ ਵੀ ਘੱਟ ਨਹੀਂ si
@parmjitsingh3820
@parmjitsingh3820 25 дней назад
Kiaa baat Bapu G vadhiya gall baat G
@balwantsingh9269
@balwantsingh9269 18 дней назад
ਕਮੈਟ ਕਰਨ ਵਾਲਿਆਂ ਨੂੰ ਅਸਲੀਅਤ ਨਹੀਂ ਪਤਾਂ ਬਾਪੂ ਸੱਚੀਆਂ ਗੱਲਾਂ ਕਰ ਰਿਹਾਂ ਹੈ ਜੋ ਫਿਲਮਾਂ ਵਿਚ ਆਉਂਦਾ ਹੈ ਓਹੋ ਅਸਲੀ ਦਾਰਾਂ ਸਿੰਘ ਨਹੀਂ ਹੈ ਏਹ ਤਾ ਦਾਰਾਂ ਸਿੰਘ ਦਾ ਰੋਲ ਕਰਕੇ ਇਸ ਪਹਲਵਾਨ ਨੂੰ ਲੋਕ ਦਾਰਾ ਸਿੰਘ ਕਹਿਣ ਲੱਗ ਪਏ ਪਰ ਅਸਲੀ ਦਾਰਾਂ ਸਿੰਘ ਜਿਸ ਨੂੰ ਬਾਪੂ ਕਹਿੰਦਾ ਹੈ ਓਹੋ ਹੀ ਹੈ
@gurwindersidhu1230
@gurwindersidhu1230 16 дней назад
😂😂😂😂😂❤😂😂😂❤😂😂❤😂😂😂😂😂😂😂😂❤😂😂😂😂😂❤😂😂😂😂❤😂😂❤❤😂😂❤❤😂😂😂😂
@gurjitrai108
@gurjitrai108 10 месяцев назад
ਬਾਪੂ ਦੀ ਜਾਣਕਾਰੀ ਪੁਰੀ ਤਰਾ ਗਲਤ ਆ ਇਹ ਕਹਾਣੀ ਦਾਰਾ ਦੂਲੱਚੀਪੁਰੀਆ ਫਿਰੋਜ਼ਪੁਰ ਕੋਲ ਦੀ ਹੈ ਗੱਲ ਸਹੀ ਆ ਪਰ ਨਾਮ ਗਲਤ ਆ
@hardevsingh5279
@hardevsingh5279 10 месяцев назад
ਬਾਪੂ ਜੀ ਜਿਸ ਦੀ ਗੱਲ ਤੁਸੀਂ ਕਰਦੇ ਹੋ ਉਹ ਦਾਰਾ ਸਿੰਘ ਦੁਲਚੀਪੁਰੀਆ ਸੀ ਉਸ ਨੂੰ ਕਤਲ ਦੇ ਕੇਸ ਚ ਫਾਂਸੀ ਦੀ ਸਜਾ ਹੋਈ ਸੀ ਜੋ ਉਸ ਦੀ ਕੁਸ਼ਤੀ ਰੂਸ ਦੇ ਪ੍ਰਧਾਨ ਮੰਤਰੀ ਨੇ ਦੇਖੀ ਸੀ ਤੇ ਜੇਤੂ ਦਾਰਾ ਸਿੰਘ ਦੁਲਚੀਪੁਰੀਆ ਦੀ ਸ਼ਫਾਰਸ਼ ਏਥੋ ਦੇ ਪ੍ਰਧਾਨ ਮੰਤਰੀ ਨਹਿਰੂ ਨੂੰ ਕੀਤੀ ਜਿਸਦੀ ਵਜਾ ਕਰਕੇ ਉਸਦੀ ਸਜਾ ਮਾਫ ਹੋਈ ਸੀ ਇਸ ਲਈ ਮਿਹਰਬਾਨੀ ਕਰਕੇ ਸਹੀ ਜਾਣਕਾਰੀ ਦਿਆ ਕਰੋ ਜੀ ਧੰਨਵਾਦ ਜੀ
@MohinderSingh-bu7hx
@MohinderSingh-bu7hx 9 месяцев назад
ਬਿਲਕੁਲ ਜੀ ਦੁਲਚੀਪੁਰੀਆ ਦਾਰ ਦੀਦਾਰ ਸਿੰਘ ਰੰਧਾਵਾ ਤੋਂ 10 ਸਾਲ ਵੱਡਾ ਸੀ।
@lakhwindersingh8923
@lakhwindersingh8923 22 дня назад
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@harjindersingh3507
@harjindersingh3507 10 месяцев назад
ਇਹ ਜੋ ਤੁਸੀਂ ਦਸ ਰਹੇ ਹੋ ਇਹ ਦਾਰਾ ਸਿੰਘ ਪਿੰਡ ਦੁਲਚੀਪੁਰ ਹੈ ਨਾ ਕਿ ਇਹ ਸਾਰੀ ਕਹਾਣੀ ਦਾਰਾ ਸਿੰਘ ਦੁਲਚੀਪੁਰ ਵਾਲੇ ਦੀ ਹੈ ਧਰਮੂਚਕ ਵਾਲੇ ਦੀ ਨਹੀਂ ਹੈ
@raazsiidhu3587
@raazsiidhu3587 10 месяцев назад
ਭਾਵੇਂ ਝੂਠ ਈ ਸਹੀ, ਪਰ ਆਵਾਜ਼ ਵਿੱਚ ਦਮ ਹੈ, ਅਤੇ ਗੱਲ ਸੁਣਾਉਣ ਵਿੱਚ ਵੀ ਕਲਾ ਹੈ।ਬਾਬਾ ਚੰਗੇ ਰੇਡੀਓ ਅੰਨਾਉਂਸਰ ਵਾਂਗ ਸੁਣਾ ਰਿਹਾ ਹੈ।
@balkardudhala5349
@balkardudhala5349 2 дня назад
ਰੱਲਗੱਡ ਕਰ ਦਿੱਤਾ ਦੋਵਾਂ ਪਹਿਲਵਾਨਾਂ ਦਾ।ਪਹਿਲਾਂ ਦਾਰਾ ਦੁਲਚੀਪੁਰੀਏ ਬਾਰੇ ਦੱਸ ਰਹੇ ਨੇ ।ਪਰ ਕਤਮ ਦਾਰਾ ਸਿੰਘ ਧਰਮੂਚੱਕ ਬਾਰੇ ਕਹਿ ਦਿੱਤਾ।
@mansirat3533
@mansirat3533 28 дней назад
WaheGuru Ji ka Khalsa WaheGuru Ji ki Fateh
@KaranSharma-xt9lc
@KaranSharma-xt9lc 10 месяцев назад
Thank you bapoo ji
@satguru8641
@satguru8641 9 дней назад
DaraSingh Kuala Lumpur, Gurdwara Workshop Sentul de lageh Ghar wech Namay pehlwan nay Gustਈ ਸਖਾਈ ਸੀ ਦਾਰੇ ਦੇ ਨਾਲ ਅਜੀਤ(ਨਾਮੇ ਦਾ ਸਪੁੱਤਰ)ਵੀ ਸਿਖਦਾ ਹੂੰਧਾ ਸੀ ਇਕ ਲਿਟਰ ਘਿਓ ਪੀਂਦੇ ਹੁੰਦੇ ਸੀ ਨਾਮੇ ਨੇ ਲੰਬੇ ਦਾਰੇ ਨੂੰ ਕਮਪੁੰਗ ਪਨਡਾਣ ਦੇ ਅਖਾੜੇ ਵਿੱਚ ਹਰਾਇਆ ਸੀ ਅਸੀਂ ਏਸ ਘੋਲ ਨੂੰ ਵੇਖਿਆ ਸੀ ਨਾਮੇ ਨੇ ਮਾਲੀ ਨਾਲ ਗੇੜਾ ਕਡੇਆ ਸੀ
@yashpalsharma8917
@yashpalsharma8917 10 месяцев назад
Very good baba ji👌👌🌹
@partapsingh-fz1to
@partapsingh-fz1to 26 дней назад
ਇਹ ਕੁਸਤੀ ਮੈ ਵੀ ਵੇਖੀ ਸੀ 1975 ਵਿਚ ਚੌਗ ਪੈਗ ਥਾਂਗ ਸੀ
@bikramrandhawa5972
@bikramrandhawa5972 10 месяцев назад
Dara Singh dulchipur is king of kushti in world
@SatnamSingh-ds9dc
@SatnamSingh-ds9dc 25 дней назад
ਕੁੱਝ ਗੱਲਾਂ ਗ਼ਲਤ ਨੇ
@surindersurinder8160
@surindersurinder8160 Год назад
WAheguru ji
@sarwansingh8867
@sarwansingh8867 9 месяцев назад
ਇਹ ਗੱਲ ਦਾਰਾ ਸਿੰਘ ਦੁਲਚੀਪੁਰ ਦੀ ਹੈ ਅਤੇ ਸਚੀਆ ਗੱਲਾ ਹਨ ।ਉਹਨਾ ਨੇ ਥੋੜ੍ਹੇ ਸਮੇ ਵਿਚ ਬਹੁਤ ਕੁਝ ਦਸ ਦਿੱਤਾ ਹੈ ਸਰਵਨ ਸਿੰਘ ਸੰਧੂ ਭਿੱਖੀਵਿੰਡ ਤਰਨਤਾਰਨ ।
@gurnamsingh3216
@gurnamsingh3216 10 месяцев назад
ਬਾਬਾ ਸਾਲ 1936 ਦੀ ਗੱਲ ਹੈ।। ਜੇ ਓਦੋ 17 ਸਾਲ ਦਾ ਸੈਂ।। ਹੁਣ ਉਮਰ ਕਿੰਨੀ ਐ।।
@jallydhillon2546
@jallydhillon2546 10 месяцев назад
O dara singh dulchipuria sada Rishtedaar wa ji🙏
@ConfusedFireDragon-lo9lb
@ConfusedFireDragon-lo9lb 9 дней назад
ਜਿਸ ਨਲ ਬਠਿੰਡੇ ਕੁਸ਼ਤੀ ਹੋਈ ਉਹ ਚੀਨ ਦਾ ਪਹਿਲਵਾਨ ਸੀ ਨਾਮ ਸੀ ਚਿੰਗ ਫੂੰਗ ਲੀ ਸੀ
@nanakgharkegoleparivaar2327
@nanakgharkegoleparivaar2327 9 месяцев назад
ਅਸਲੀ ਦਾਰਾ ਸਿੰਘ ਰੁਸਤਮੇ ਹਿੰਦ ਪਿੰਡ ਧਰਮੂਚੱਕ ਦ ਰਹਿਣ ਵਾਲਾ ਸੀ l ਪਹਿਲੀ ਸ਼ਾਦੀ ਵਿਚੋਂ ਲੜਕਾ ਪ੍ਰਦੁੱਮਣ ਸਿੰਘ ਅਤੇ ਦੂਸਰੀ ਸ਼ਾਦੀ ਵਿਚੋਂ ਬਿੰਦੂ ਦਾਰਾ ਹੋਏ l ਇਸੇ ਦਾਰਾ ਸਿੰਘ ਦਾ ਭਰਾ ਸਰਦਾਰਾ ਸਿੰਘ ਰੰਧਾਵਾ ਵੀ ਪਹਿਲਵਾਨ ਹੋਇਆ l ਇਸ ਦਾਰਾ ਸਿੰਘ ਨੇ ਫ਼ਿਲਮਾਂ ਵਿਚ ਕੰਮ ਤੇ ਮਹਾਂਭਾਰਤ ਵਿਚ ਹਨੂਮਾਨ ਦਾ ਰੋਲ ਕੀਤਾ ਈ ਜਿਸਦੀ ਇਹ ਬਜ਼ਰਗ ਗੱਲ ਕਰਦਾ ਹੈ ਉਹ ਦਾਰਾ ਦੁਲਚੀ-ਪੁਰੀਆ ਸੀ l
@mitteedimehak558
@mitteedimehak558 26 дней назад
Asal dulchi pur hi si
@jagdeepbawa981
@jagdeepbawa981 2 дня назад
Dara singh ne Ramayan vich kamm kita c Mahabharat vich nahi.
@SukhdevSingh-up7ed
@SukhdevSingh-up7ed 21 день назад
ਦਾਰਾ ਸਿੰਘ ਦੁਲਚੀਪੂਰੀਆ ਸੀ ਇਹ ਦਾਰਾ ਸਿੰਘ ਰੰਧਾਵਾ ਸੀ। ਜੋ ਤੁਸੀਂ ਬੋਲ ਰਹੇ ਹੋ ਉਹ ਗਲਤ ਹੈ ਜੀ ਪਹਿਲਾਂ ਜਾਣਕਾਰੀ ਲੈ ਲਿਆ ਕਰੋ ਜੀ !
@SukhwinderSingh-qb5sk
@SukhwinderSingh-qb5sk 29 дней назад
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@GurdeepSingh-lm5uf
@GurdeepSingh-lm5uf 10 месяцев назад
Bilkul sach hai sada Father bhe kol dee dasda see sanu
@prabhjitsingh6689
@prabhjitsingh6689 19 дней назад
Dara Singh jandabad 👍
@Seerat1213
@Seerat1213 10 месяцев назад
ਗੱਲ ਸੁਣਨ ਦਾ ਮੱਜ਼ਾ ਤਾਂ ਆਇਆ ਪਰ ਬਾਪੂ ਜੀ ਬਿਨਾਂ ਕਲੀਅਰ ਜਾਣਕਾਰੀ ਦੇ ਹੀ ਵੀਡੀਉ ਪਾ ਬੈਠੇ ਹਨ ਸਹੀ ਜਾਣਕਾਰੀ ਹੋਣੀ ਜਰੂਰੀ ਹੈ ਦੁਲਚੀਪੁਰੀਆਂ ਸ੍ਰ ਦਾਰਾ ਸਿੰਘ ਸੀ ਜਿਸਨੂੰ ਜ਼ੇਲ੍ਹੀ ਦਾਰਾ ਸਿੰਘ ਵੀ ਬੋਲਦੇ ਸੀ ਲੋਕ ਦੂਜੇ ਸ੍ਰ ਦਾਰਾ ਸਿੰਘ ਧਰਮੂਚੱਕ ਮਹਿਤੇ ਕੋਲ ਪਿੰਡ ਹੈ ਫਿਲਮੀ ਦਾਰਾ ਸਿੰਘ ਵੀ ਬੋਲਦੇ ਸੀ ਲੋਕ🙏
@nirmalsingh9484
@nirmalsingh9484 10 месяцев назад
Wahe guru ji
@user-cf4ej8hv3t
@user-cf4ej8hv3t 10 месяцев назад
Bapu ji. Gal swad agya
@harjindersingh3507
@harjindersingh3507 10 месяцев назад
ਇਹ ਜੇ ਕੁਝ ਬਾਪੂ ਨੇ ਦੱਸਿਆ ਹੈ ਗ਼ਲਤ ਹੈ
@jaswindertailor5731
@jaswindertailor5731 2 года назад
ਕਿਸ ਦਾਰੇ ਗੱਲ ਕਰਦੇ ਬਾਪੂ ਜੀ ਦਾਰਾ ਸਿੰਘ ਦੁਲਚੀਪੁਰ ਦੀ ਜਾ ਦਾਰਾ ਸਿੰਘ ਰੰਧਾਵਾ ਜਾਣਕਾਰੀ ਬਿਲਕੁਲ ਗਲਤ ਹੈ ਜੇਲ ਵਿਚ ਦਾਰਾ ਸਿੰਘ ਦੁਲਚੀਪੁਰ ਸੀ
@jaswindersingh-cd8kz
@jaswindersingh-cd8kz 10 месяцев назад
Dara Singh Randhawa barre ji
@BalvirSingh-cc8nc
@BalvirSingh-cc8nc Год назад
Good ji
@SurjitSingh-qw7ok
@SurjitSingh-qw7ok Год назад
Dara Singh Dulchipur Si Bapu Ji
@sekhonrecords1040
@sekhonrecords1040 8 дней назад
Very nice
@JagmohanSingh-ds7fd
@JagmohanSingh-ds7fd Месяц назад
ਵੀਰ ਜੀ ਦਾਰਾ ਸਿੰਘ ਦੋ ਹੋਏ ਨੇ ਪਹਿਲਾਂ ਦਾਰਾ ਦੁਲਚੀਪੁਰ ਜੋ ਬਾਪੂ ਜੀ ਨੇ ਦੱਸਿਆ ਦੋ ਕਤਲ ਹੋਏ ਸੀ ਉਹ ਕਤਲ ਪਿੰਡ ਦੇ ਛੱਪੜ ਵਿੱਚ ਮਾਰੇ ਸੱਨ ਜਦੋਂ ਵੱਲਡ ਚੇਪੀਆਨ ਉਹ ਦੁਲਚੀਪੁਰ ਜਦੋਂ ਤਰਨ ਤਾਰਨ ਤਹਿਸੀਲ ਖੁਡਰ ਸਹਿਬ ਉਸ ਨੇੜੇ ਪਿੰਡ ਹੈਂ
@jagtarmaan2653
@jagtarmaan2653 10 месяцев назад
ਚਲੋ ਜੋ ਵੀ ਹੈ ਗੱਲ ਕਰਨ ਅੰਦਾਜ਼ ਤੇ ਅਵਾਜ਼ ਗੜਕ ਵਾਲੀ ਐ ਬਾਪੂ ਦੀ ਦੁਬਾਰਾ ਤੋਂ ਸੋਧ ਕੇ ਵੀਡੀਓ ਬਣਾਉ ਜੀ ਕੰਮੈਟ ਗਲਤ ਨਾ ਕਰੋ ਜੀ ਉਮਰ ਦਾ ਲਿਹਾਜ਼ ਕਰੋ 🙏
@satwindersingh6948
@satwindersingh6948 10 месяцев назад
ਬਾਬਾ ਜੀ ਦਾਰਾ ਦੁਲਚੀਪੁਰ ਦਾ ਸੀ ਤੇ ਮੈਂਰਾ ਪਿੰਡ ਵੀ ਦੁਲਚੀਪੁਰ ਹੈ
@factcontent
@factcontent 10 месяцев назад
Bai ji Dara singh baare baapu dian gallan sachhian ne
@barasingh9502
@barasingh9502 10 месяцев назад
ਬਜ਼ੁਰਗਾਂ ਦੀਆ ਗੱਲਾ ਸਪਿਰਟ ਨੇ
@ravneetsingh8294
@ravneetsingh8294 8 месяцев назад
ਬਾਬੇ ਨੂੰ ਰੇਡੀਓ ਯੌਕੀ ਲਈ ਅਪਲਾਈ ਕਰਨਾ ਚਾਹੀਦਾ ਆਵਾਜ਼ ਕਮਾਲ ਏ ਬਾਬਾ ਜੀ ਦੀ
@baldevsidhu4204
@baldevsidhu4204 10 месяцев назад
ਬਾਪੂ ਜੀ ਤੁਹਾਨੂੰ ਕੁਝ ਪਤਾ ਨਹੀਂ ਸਿਰਫ ਜਬਲੀਆਂ ਨੇ ।ਦਾਰਾ ਦੁਲਚੀ ਪੁਰੀਆ ਨਜ਼ਦੀਕ ਸ਼ੇਰੋਂ ਮਿਲ ਜਿਲਾ ਤਰਨਤਾਰਨ ਕੱਦ ਸੱਤ ਫੁੱਟ ਸੀ ਫਿਰੋਜ਼ਪੁਰ ਜੇਲ ਕੱਟੀ ਗਾਮਾ ਪਹਿਲਵਾਨ ਨੇ ਜੇਲ ਨਹੀਂ ਕੱਟੀ ਬਾਬਾ ਜੀ ਤੁਸੀਂ ਨਕਲੀ ਦਾਰਾ ਫ਼ਿਲਮੀ ਐਕਟਰ ਰੰਧਾਵੇ ਦੀ ਗੱਲ ਕਰ ਰਹੇ ਹੋ
@surindersurinder8160
@surindersurinder8160 10 месяцев назад
Waheguru ji
@jaseusihgjaseusihg8413
@jaseusihgjaseusihg8413 7 месяцев назад
Bajur Bapu Ghra de shan hude Nea Bapu mere Punjab de Methro Shan Hunde Nea Bohath Kush Rakhi Bhatte Nea Dela Ch Sabali Bapu Sheria Bajurag Dunia Ch Mahan Hunde Nea Liena Sheera Bir Badhni
@Amarjeetsingh-lb9fn
@Amarjeetsingh-lb9fn 10 месяцев назад
ਜੀਹਨੇ ਵੀਡੀਓ ਬਣਾਈ ਓਹ ਵੀ ਛਿੱਤਰਾਂ ਦੀ ਲਾਇਕ ਏ- ਗਾਮਾ ਪਹਿਲਵਾਨ ਕਦੇ ਜੇਲ੍ਹ ਨਹੀ ਗਿਆ। ਗਾਮੇ ਦਾ ਜਨਮ ਪਿੰਡ ਜਬੋਵਾਲ਼ ਜਿਲਾ ਅੰਮ੍ਰਿਤਸਰ ਮੇਰੇ ਤਰਸਿਕੇ ਪਿੰਡ ਤੋ ਪੰਜ ਮੀਲ ਤੇ ਧਰਮੂੜਚਕ ਤੋਂ ਵੀ ਪੰਜ ਮੀਲ। ਦੇਵੇ ਦਾਰੇ ਕਦੇ ਵੀ ਗਾਮੇ ਨੂੰ ਨਹੀਂ ਮਿਲ਼ੇ ਗਾਮਾ ਪਟਿਆਲ਼ੇ। ਰਿਹਾ ਜੀਵਿਆ ਤੇ ਵਿਚਰਿਆ। ਗਾਮੇ ਵਰਗਾ ਪਹਿਲਵਾਨ ਅੱਜ ਤੱਕ ਨਹੀਂ ਹੋਇਆ, ਅੱਗੇ ਪਤਾ ਨਹੀਂ।। ਉਸ ਨੇ ਕੁੱਲ 57 ਕੁਸ਼ਤੀਆਂ ਲੜੀਆਂ 56 ਜਿੱਤਿਆ ਤੇ ਇੱਕ ਸਾਵੀ ਰਹੀ ਯੂ ਟਿਊਬ ਦੀਆਂ ਬੇਤੁਕੀਆਂ ਤੇ ਯਕੀਨ ਨਾ ਕਰੋ। ਹਰੇਕ ਪਹਿਲਵਾਨ ਦੀ ਜੀਵਨੀ ਕਿਤਾਬੀ ਰੂਪ ਵਿੱਚ ਮਿਲਦੀ ਏ, ਪੜ੍ਹਿਆ ਕਰੋ ਜੀ। ਪ੍ਰੋਫੈਸਰ ਸੂਬਾ ਸਿੰਘ ਦੀ ਕਿਤਾਬ- ਨਹੀਓ ਲੱਭਦੇ ਮੱਲ ਅਖਾੜਿਆਂ ਦੇ ਭਲਵਾਨਾਂ ਬਾਰੇ ਲਿਖੀ ਗਈ ਵਧੀਆ ਤੇ ਪੜ੍ਹਨਯੋਗ ਕਿਤਾਬ ਹੈ ਜੀ ਸਮਾ ਮਿਲ਼ੇ ਜਰੂਰ ਪੜ੍ਹੋ
@pavitersingh5467
@pavitersingh5467 10 месяцев назад
Very good
@Bhangujatt3191
@Bhangujatt3191 Год назад
Jatt tan Jatt hee hunda ha ji
@RanjitKainth-wt4um
@RanjitKainth-wt4um 10 месяцев назад
Jattkihrrehorrrasteauda
@user-lk6en9lc2s
@user-lk6en9lc2s 10 месяцев назад
Bapu ji US China wale phalwan chela fir patiala aia c oh kusti asi dekhia San shaid 78 di gal hai us di b lat torri c Dara Singh ji ne oh b John ping da badla lenn sia c asidekhia oh kusti Dara Singh bhut hosle nal kusti larrda c Dhanbad ji sabh da
@ramparkash863
@ramparkash863 10 месяцев назад
Good speech 🙏🙏🌹🌹
@gsdhillon7560
@gsdhillon7560 10 месяцев назад
ਇਹ ਦਾਰਾ ਸਿੰਘ ਰੰਧਾਵਾ ਸੀ ਜਿਹੜੇ ਦਾਰੇ ‌ਦੀ ਗੱਲਬਾਈ ਕਰਦਾ ਉਹ ਦਾਰਾ ਦੁਲਚੀਪੁਰ ਵਾਲਾ ਸੀ ਬਾਈ ਜੀ ਗੱਲ ਦਰੁਸਤ ਕਰੋ
@JagsirSingh-ph5tg
@JagsirSingh-ph5tg 10 месяцев назад
ਜੋ ਫਿਲਮਾਂ ਵਿਚ ਦਿਖਾਇਆ ਉਹ ਤਾਂ ਡੁਪਲੀਕੇਟ ਦਾਰਾ ਹੈ।
@birsingh4200
@birsingh4200 10 месяцев назад
ਧਰਮੂਚੱਕੀਏ ਦਾਰੇ ਦਾ ਨਾ ਦਾਰਾ ਨਹੀ ਸੀ ਇਸ ਨੇ ਦੁਲਚੀਪੁਰੀਏ ਨੂੰ ਪੁੱਛ ਕੇ ਆਪਣਾ ਨਾ ਦਾਰਾ ਰੱਖਿਆ ਸੀ।
@kuldeepu.k2191
@kuldeepu.k2191 4 месяца назад
ਉਹ ਵਰਲਡ ਚੈਂਪੀਅਨ ਸੀ, Lou Theiz ਨੂੰ ਹਰਾ ਕੇ ਰੁਸਤਮ ਏ ਜਮਾਂ ਐਵੇਂ ਹੀ ਨਹੀਂ ਬਣਿਆ ਸੀ। ਐਵੇਂ ਖੁੰਢ ਗਿਆਨ ਨਾ ਵੰਡ ਬਾਈ , ਫਿਲਮਾਂ ਵਾਲਾ ਦਾਰਾ ਸਿੰਘ ਵੀ ਦੁਲਚੀਪੁਰੀਏ ਦਾਰੇ ਵਾਂਗ ਅਸਲੀ ਪਹਿਲਵਾਨ ਹੀ ਸੀ
@balveersinghsandhu1577
@balveersinghsandhu1577 Год назад
ਬਾਬਾ ਜੀ ਤੁਸੀਂ ਪੂਰੀ ਜਾਣਕਾਰੀ ਨਹੀਂ ਦਿੱਤੀ ਜੋਲ ਵਿੱਚ ਦਾਰਾ ਸਿੰਘ ਜੀ ਦੁਲਚੀ ਪੁਰ ਬੰਦ ਸੀ ਦਾਰਾ ਸਿੰਘ ਜੀ ਧਰਮੂੰ ਚਕ ਨਹੀਂ ਵੱਡਾ ਭਲਵਾਨ ਦਾਰਾ ਸਿੰਘ ਜੀ ਦੁਲਚੀ ਪੁਰ ਸੀ
@agill2066
@agill2066 10 месяцев назад
All he is saying is hearsay, Dulchipur was in Malaya,Dharmuchak is more drama and less real.
@sardarilal6240
@sardarilal6240 10 месяцев назад
​@@agill2066ni ii ni hu😂 16:16
@KULDEEPSINGH-kn1zm
@KULDEEPSINGH-kn1zm 26 дней назад
​@@agill2066p 16:37 16:37 16:37
@birsingh4200
@birsingh4200 10 месяцев назад
ਬਾਪੂ ਜੀ ਜਿਹੜੀ ਸਟੋਰੀ ਤੁਸੀਂ ਸੁਣਾਈ ਹੈ ਇਹ ਦਾਰਾ ਸਿੰਘ ਦੁਲਚੀਪੁਰੀਆ ਸੀ। ਦੁਲਚੀਪੁਰ ਤਰਨਤਾਰਨ ਦੇ ਨੇੜੇ ਹੈ। ਜਿਸ ਦਾਰੇ ਦੀ ਤੁਸੀ ਗੱਲ ਕਰ ਰਹੇ ਓ ਉਸ ਦਾ ਪਿੰਡ ਧਰਮੂ ਚੱਕ ਸੀ ਜੋ ਕਿ ਮਹਿਤਾ ਚੌਕ ਨੇੜੇ ਹੈ ਅਤੇ ਉਸ ਦਾ ਭਰਾ ਰੰਧਾਵਾ ਸੀ। ਇਹਨਾ ਦੋਹਾਂ ਭਰਾਵਾਂ ਦੇ ਨਾਂ ਦਰਬਾਰਾ ਅਤੇ ਸਰਦਾਰਾ ਸੀ। ਇਹਨਾ ਨੇ ਦਾਰਾ ਸਿੰਘ ਨੂੰ ਪੁੱਛ ਕੇ ਆਪਣਾ ਨਾਂ ਦਾਰਾ ਸਿੰਘ ਬਦਲਿਆ ਸੀ।ਇਹਨੂੰ ਫਿਲਮਾ ਵਾਲਾ ਦਾਰਾ ਕਹਿੰਦੇ ਸੀ। ਜਿਹੜੀ ਕਹਾਣੀ ਤੁਸੀਂ ਦੱਸੀ ਹੈ ਇਹ ਦੁਲਚੀਪੁਰੀਏ ਦਾਰੇ ਦੀ ਹੈ ਅਸਲੀ ਦਾਰੇ ਦੀ।
@gurmeetmangat279
@gurmeetmangat279 10 месяцев назад
ਬਾਪੂ ਐਵੇਂ ਜੱਬਲੀਆਂ ਮਾਰੀਂ ਜਾਂਦਾ
@davindersingh5257
@davindersingh5257 28 дней назад
ਬਹੁਤ ਵਧੀਆ ਬਥੱਈਆਂ ਨੇ।
@AmarjeetSingh-xr9gc
@AmarjeetSingh-xr9gc 15 дней назад
ਕੁਮੈਟ ਵੀ ਪੜ ਲੳ
@charanjitkaurdhaliwal9723
@charanjitkaurdhaliwal9723 2 года назад
👍👍🙏🙏
@JaswantSingh-jn9gz
@JaswantSingh-jn9gz Год назад
Ftm
@kulwantkandola7596
@kulwantkandola7596 10 месяцев назад
👍
@ranjitkumarkumar5651
@ranjitkumarkumar5651 10 месяцев назад
Dara dulchipuria mahan pehlwan real king of punjab
@ankushgoyal3592
@ankushgoyal3592 10 месяцев назад
ਸਾਰੀ ਗਲਤ ਜਾਣਕਾਰੀ ਔਹ ਦਾਰਾ ਦੁਲਚੀਪੁਰੀਆ ਦਾਰਾ
@jaswindertailor5731
@jaswindertailor5731 2 года назад
ਜਿਹੜੀ ਗੱਲ ਪੂਰੀ ਤਰ੍ਹਾਂ ਪੱਤਾ ਨਾ ਹੋਵੇ ਓਹ ਦੀ ਗੱਲ ਨਹੀਂ ਕਰੀਦੀ। ਇਸ ਦੀ ਸੋਧ ਕਰੋ ਜੀ ਜਬਲੀਆ ਨਾ ਮਰਿਆ ਕਰੋ ਜੇਲ ਵਿੱਚ ਦਾਰਾ ਸਿੰਘ ਦੁਲਚੀਪੁਰ ਸੀ ਦਾਰਾ ਸਿੰਘ ਰੰਧਾਵਾ ਨਹੀਂ
@damandeep6291
@damandeep6291 Год назад
Sahi gal aa veer budha jhuth bol reha.
@kalyangrewal876
@kalyangrewal876 Год назад
ਬਿਲਕੁੱਲਸਹੀ ਓਹ ਦੁਲਿਚੀਪੂਰਿਆਸੀ ਏਹ ਤਾ mix ਕਰੀ ਜਾਂਦਿਆ
@kalyangrewal876
@kalyangrewal876 Год назад
ਝੂਠ ਬੋਲੀ ਜਾਂਦੇਐ
@gurmeetmangat279
@gurmeetmangat279 10 месяцев назад
@royallifeludhiana2971 ਕੇਹੜੀਆਂ ਫਿਲਮਾਂ ਨੇ ਉਹ
@jallydhillon2546
@jallydhillon2546 10 месяцев назад
​@@gurmeetmangat279 2 filem sam son hindi filem te ik punjabi
@harjitsinghjheetajheeta4415
@harjitsinghjheetajheeta4415 20 дней назад
Hudd vair Vali gall Kallu Pehla wan di hai
@darshansingh4813
@darshansingh4813 10 месяцев назад
ਬਜੁਰਗੋ ਉਹ ਦਾਰਾ ਦੁਲਚੀਪੁਰੀਆ ਸੀ ਤੇ ਰੰਧਾਵਾ ਚੱਕ ਧਰਮੂ ਵਾਲੇ ਦਾ ਸੀ
@sonynegah9710
@sonynegah9710 11 месяцев назад
🌹🙏
@palwindersingh-oi4eh
@palwindersingh-oi4eh 10 месяцев назад
ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਜੇ ਤੇਰੀ ਉਮਰ ਉਸ ਟਾਈਮ 17 ਸਾਲ ਸੀ ਤੇ ਹੁਣ 103 ਸਾਲ ਹੈਗੀ ਆ
@swarnsinghajji1224
@swarnsinghajji1224 10 месяцев назад
Sahi hai baba ji
@jaswindertailor5731
@jaswindertailor5731 2 года назад
ਜੱਬਲੀਆਂ ਸਿਰਫ ਜੱਬਲੀਆਂ
@JagdishsinghGatwali
@JagdishsinghGatwali 10 месяцев назад
ਇਹ ਕੁਸ਼ਤੀ ਮੈਂ ਆਪ ਦੇਖੀ ਹੈ ਇਹ ਗੱਪ ਮਾਰਦਾ ਹੈ ਇਹ ਕੁਸ਼ਤੀ ਕੁਝ ਹੀ ਮਿੰਟਾ ਵਿਚ ਮੁਕ ਗਈ ਸੀ
@gagandeepaujla3005
@gagandeepaujla3005 9 месяцев назад
mery baba g wangu boldy aa bapu g
@gurmailsinghgill8487
@gurmailsinghgill8487 7 месяцев назад
ਦਾਰਾ ਸਿੰਘ ਹਸਮੁਖ।ਭਲਵਾਨ ਸੀ
@GurcharanSinghBaring-zb8wc
@GurcharanSinghBaring-zb8wc 9 месяцев назад
ਦਰੁਸਤ।
@VijayPal-gb6gq
@VijayPal-gb6gq 4 дня назад
आज कल झूठे सच्चे किसे छोड़ने दा रिवाज हो गया है। दारा सिंह रंधावा कभी जेल नहीं गया।
@rajpalbhobia3127
@rajpalbhobia3127 10 месяцев назад
Dara Singh ji Taqat sur Pahlwani ka dusra naam h, Dara Singh ji Zindabad
@GURBACHANSINGH-gh3mn
@GURBACHANSINGH-gh3mn 10 месяцев назад
Baba ji dara singh kilar di stori kithe Gaiy Glat na Sunao partap singh ton bane dara singh
@ranjitsingh-pc5of
@ranjitsingh-pc5of 9 месяцев назад
I saw killer Dara Singh being defeated by other Dara Singh Hanuman in Ramayan serial in Delhi Gate stadium. Ranjit Singh.
@BalbirSingh-ht6ec
@BalbirSingh-ht6ec 10 месяцев назад
Darasingh di kusti bhatha kille vich ASI vi veki ci
@RamSingh1969-s4s
@RamSingh1969-s4s 17 дней назад
Baba G ne khichdi Bnati ana ne 2 ve dara Singh di jivan katha 1 kar diti
@user-hi5nx8nj8x
@user-hi5nx8nj8x 10 месяцев назад
Baba ji oh dara singh dulchipurya c.aur oh asli dara singh c.os di bayography RU-vid te dekh sakde ho.
@sukhwant690
@sukhwant690 8 месяцев назад
Asli Dara Singh c Pind Dulchipur da Sri Khadoor sahib de nere.Bapoo Jablian Mari janda
@ramdyal9282
@ramdyal9282 Год назад
Waheguru ji 🙏
@SukhwinderSingh-qb5sk
@SukhwinderSingh-qb5sk 29 дней назад
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ
@user-ze8tl3le9t
@user-ze8tl3le9t 10 месяцев назад
ਯਾਰ ,,,,ਝੂਠ ਨਾ ਮਾਰੀ ਜਾਓ,,,,ਜਾਣਕਰੀ ਪਿੰਡ ਧੱਰਮੂਚੱਕ ਅੰਮਿ੍ਤਸਰ ਚੋ ਲੈਕੇ ਆਓ,,,,ਧੰਨਵਾਦ
@JagjitSingh-ox1zy
@JagjitSingh-ox1zy 10 месяцев назад
Us time vich dara singh nam de 2 pahlwan c. 1 dara singh dusa dara singh jailer. Kee iko pahlwan c ya dara singh jailer dusre c je ptA hai tan clear kro.
@labhBrarsantybrar
@labhBrarsantybrar 10 месяцев назад
ਅਸਲੀ ਦਾਰੇ ਦੀ ਵੀਡੀਓ 40 45 ਮਿਂਨਟ ਦੀ ਹੈ ਦਾਰੇ ਦੇ ਪੋਤੇਆ ਨੇ ਸਚਾਈ ਦਸੀ ਹੈ 😢😢😢😢
@sukhdevsinghmundian818
@sukhdevsinghmundian818 6 дней назад
This man has less information. I see so many wrestling matches of dara singh randhawa. Also, I met him many times in bombay in kamal amrohi Studio , Guru dutt's Studio, andheri bombay # 59, and I saw RK stufio chambur bombay. Dara singh daluchi puria was also champion, and he also worked in 2 punjabi movies Then he didn't like to work in movies. I read his life story he was very tall. I didn't see his langar 12 months in anywhere, even in bombay. He has not much knowledge about dara singh. Dara was a very famous man. He was successful in all fields in movies, politics wrestling, and very good nature. I saw his almost all movies.
@anushpreetkaur4344
@anushpreetkaur4344 10 месяцев назад
Dara Singh dulchipur di story a.dara Singh dhrmuk chak os da Chela c
@bhaiamarjitsinghrattangarh781
@bhaiamarjitsinghrattangarh781 10 месяцев назад
ਦਾਰੇ ਰੰਧਾਵੇ ਦੇ ਮੇਰੇ ਪਿੰਡ ਨਾਨਕੇ ਹਨ । ਦਾਰੇ ਦੁਲਚੀਪੁਰ ਦਾ ਵੀ ਪਿੰਡ ਮੇਰੇ ਦੇ ਨੇੜੇ ਹੀ ਹੈ।ਪਰ ਬਾਪੂ ਤੈਨੂੰ ਪੂਰੀ ਜਾਣਕਾਰੀ ਨਹੀਂ ਹੈ
@birsingh4200
@birsingh4200 10 месяцев назад
ਰਤਨਗੜ੍ਹ ਪਾਲੇ ਨਿਹੰਗ ਸਿੰਘ ਵੱਲ। ਸਾਡੇ ਪਿੰਡ ਵੜੈਚ ਡੇਰੇ ਦੇ ਨਾਲ ਪਾਲਾ ਨਿਹੰਗ ਸਿੰਘ ਆਉਂਦਾ ਰਿਹਾ।
@nirpindersinghdhillon9184
@nirpindersinghdhillon9184 10 месяцев назад
Me bhi eh kushti dosta naal vekhi c Dara ji pukhraj cinema de kol hotel natraj vich miley. Bhi c Mere Dara ji naal photos ajj bhi mere kol ne Cheeni pehlwaan da naam Chong Pang Thaang c Bai ne jo khani sunai hai ziyada hissa galt biyaani hai
Далее