Тёмный

ਦਾੜੀ ਮੁੱਸ ਕੱਟਣ ਤੇ ਜੰਗੀਰ ਕੌਰ ਨੂੰ ਕੀਤਾ ਤਲਬ ਅਕਾਲ ਤਖਤ ਦੇ ਜਥੇਦਾਰ ਨੇ 

SikhofAmerica  Human rights news
Подписаться 200 тыс.
Просмотров 61 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 178   
@BalwinderSingh-yu4tq
@BalwinderSingh-yu4tq 2 месяца назад
ਬਾਦਲਾਂ ਨੂੰ ਵੀ ਤਲਬ ਕਰ ਲੈ
@gursewak22pro93
@gursewak22pro93 2 месяца назад
ਸਾਰੇ ਪੰਜਾਬ ਦੀਆਂ ਜਨਾਨੀਆਂ ਬਿਉਟੀਪਾਰਲਰ ਜਾਦੀਆਂ ਹਨ ਜੀ ਕੀਹਨੂੰ ਕੀਹਨੂੰ ਤਲਬ ਕਰੋਗੇ
@LakhaSingh-ft4rg
@LakhaSingh-ft4rg 2 месяца назад
ਜੀ ਕਾਲ ਤਖਤ ਦਾ ਜਥੇਦਾਰ ਬਣਨ ਦਾ ਮੌਕਾ ਮਿਲਿਆ ਤਾਂ ਅਗਰ ਇਹ ਵਧੀਆ ਫੈਸਲੇ ਲੈਣ ਤਾਂ ਦੁਨੀਆਂ ਤੇ ਯਾਦ ਵੀ ਕੀਤਾ ਜਾਊਗਾ ਨਹੀਂ ਤਾਂ ਫਿਰ ਇਹਨਾਂ ਦੇ ਜੁੱਤੀਆਂ ਹੁਣ ਵੀ ਪੈਂਦੀਆਂ ਨੇ ਮਰਨ ਤੋਂ ਬਾਅਦ ਚ ਵੀ ਪੈਣਗੀਆਂ ਇਹ ਤਾਂ ਜੀ ਹੁਣ ਇਹਨਾਂ ਦੇ ਵੱਸ ਹੈਗਾ ਕਿ ਇਹਨਾਂ ਨੇ ਫੈਸਲੇ ਕਿਸ ਤਰੀਕੇ ਦੇ ਲੈਣੇ ਨੇ
@LakhwinderSingh-cm2og
@LakhwinderSingh-cm2og 2 месяца назад
ਵੀਰ ਜੀ ਆਪਣੀ ਭਾਸ਼ਾ ਸੁਧਾਰੋ ਕਾਲ ਤਖ਼ਤ ਨਹੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਹੈ ਜਥੇਦਾਰ ਕੋਈ ਵੀ ਹੋਵੇ
@paramjeetshingparamjeetshi1810
@paramjeetshingparamjeetshi1810 2 месяца назад
ਭਾ ਜੀ ਕਾਲ ਤਖ਼ਤ ਨਹੀਂ ਜੀ। ਸ੍ਰੀ ਅਕਾਲ ਤਖ਼ਤ ਸਾਹਿਬ ਲਿਖਿਆ ਕਰੋ। ਪੰਜਾਬੀ ਲਿਖਣੀ ਚੰਗੀ ਤਰਾਂ ਸਿਖੋ ਜੀ।❤❤❤❤❤
@JaspalVirk-kk4uo
@JaspalVirk-kk4uo 2 месяца назад
ਮੁਸ਼ਾ ਨਹੀਂ ,ਮੁੱਛਾਂ
@SatnamSingh-ds9dc
@SatnamSingh-ds9dc 2 месяца назад
ਓਏ ਮੁਸਾ ਨਹੀ ਮੁੱਛਾਂ ਕਹਿ 😂😂😂
@gurdevkaur4691
@gurdevkaur4691 2 месяца назад
ਜਥੇਦਾਰ ਨੂੰ ਏਹ ਜਗੀਰੋ ਬੀਬੀ ਅੱਜ ਦਿਸੀ ਹੈ ਏਹ ਤਾਂ ਲੰਬੇ ਸਮੇਂ ਤੋ ਬਿਊਟੀ ਪਾਰਲਰ ਦਾ ਕਰ ਰਹੀ ਹੈ ਏਹ ਕਕਾਰ ਪਾਂ ਕੇ ਸਿਖੀ ਦਾ ਢੋਂਗ ਕਰਦੀ ਹਰ ਇਕ ਨੂੰ ਦਿਸਦੀ ਪਈ ਸੀ, ਅੱਜ ਹੀ ਕਿਓ ਦਿਸੀ, ਸੱਚ ਅਤੇ ਨਿਮਰਤਾ ਏਹ ਲਾਗੇ ਵੀ ਨਹੀ ਆਉਣ ਦਿੰਦੀ
@dladhar-cf9dh
@dladhar-cf9dh 2 месяца назад
@@gurdevkaur4691ਔਰਤਾਂ ਦੇ ਮੂੰਹ ਤੇ ਵਾਲ ਕੁਦਰਤ ਵਲੋਂ ਈ ਨਹੀਂ ਹੁੰਦੇ ਫੇਰ ਹੁਣ ਏਹ ਤੁਸੀਂ ਦਸੋ please ਕਿ ਓਹਨੇ ਵਾਲ ਸਾਫ਼ ਕਰਕੇ ਕੋਈ ਗੈਰ ਕੁਦਰਤੀ ਕੰਮ ਕੀਤਾ ਵਾ ਜੀ??!!
@dladhar-cf9dh
@dladhar-cf9dh 2 месяца назад
@@gurdevkaur4691 ਜਥੇਦਾਰ ਵਿਚਾਰਾ ਸਾਊ ਬੰਦਾ ਮੇਰੇ ਅਰਗਾ , ਓਹ ਕਿਹੜਾ ਲੋਕਾਂ ਦੀਆਂ ਧੀਆਂ ਭੈਣਾਂ ਦੇ ਵਾਲ ਵੇਖਦਾ ਹੋਣਾ ਵਾ ਜੀ
@dladhar-cf9dh
@dladhar-cf9dh 2 месяца назад
@@gurdevkaur4691 ਸੱਚ ਦੱਸਾਂ ਤਾਂ ਪਹਿਲਾਂ ਮੈਂ ਵੀ ਏਸ ਬਾਰੇ ਬੜੇ ਭੈੜੇ ਕੰਮੈਂਟ ਕੀਤੇ ਪਰ ਫੇਰ ਸੋਚਿਆ ਪਈ ਔਰਤਾਂ ਦੇ ਵਾਲ ਹੋਣਾ ਤਾਂ ਕੋਈ ਕੁਦਰਤੀ ਵਰਤਾਰਾ ਨਹੀਂ ਤਾਂ ਫੇਰ ਓਹਨੇ ਸ਼ਾਇਦ ਕੋਈ ਗਲਤ ਨਾ ਕੀਤਾ ਹੋਏ ,, ਏਹ ਵੀ ਤਾਂ ਹੋ ਸਕਦਾ ਕਿ ਓਸਨ ਕਿਸੇ ਚੰਨੀ ਵਰਗੇ ਜਾਂ ਸੁਖਬੀਰ ਬਾਦਲ ਨੇ ਸਲਾਹ ਦਿੱਤੀ ਹੋਏ ,, ਪ੍ਰਕਾਸ਼ ਬਾਦਲ ਤਾਂ ਸੁਣਿਆ ਕਿ ਬਹੁਤਾ ਸ਼ੌਕੀਨ ਨਹੀਂ ਸੀ, ਓਹਨੂੰ ਨਹੀਂ ਸੀ ਬਹੁਤਾ ਵਾਲਾਂ ਵਗੈਰਾ ਦਾ ਪ੍ਰਹੇਜ, ਏਹ ਤਾਂ ਨਵੇਂ ਪ੍ਰੇਮੀਆਂ ਦਾ ਕੰਮ ਈ ਲੱਗਦਾ
@SardoolsinghKang
@SardoolsinghKang 2 месяца назад
ਤੇਰਾ ਕਿਊਂ ਜ਼ੋਰ ਲਗਿਆ ਲਗਦਾ ਤੈਨੂੰ ਵੀ ਜਥੇਦਾਰ ਨੇ ਕੋਈ ਗਿੱਦੜਸਿੰਗੀ ਸੁੰਘਾਹ ਤੀ
@jindersinghjindersingh8402
@jindersinghjindersingh8402 2 месяца назад
ਏ ਤਾਂ ਲੰਮੇ ਸਮੇਂ ਤੋ ਬਿਊਟੀ ਪਾਰਲਰ ਜਾਂਦੀ ਸੀ ਇਹਨਾਂ ਨੂੰ ਅੱਜ ਦਿਖੇਆ ਏ ਬਿਬੀ ਕਕਾਰਾ ਦੀ ਤੀ ਬੇਅਦਬੀ ਕਰਦੀ ਰਹੀ ਆ
@sarvesanjivaltasocitey9965
@sarvesanjivaltasocitey9965 2 месяца назад
ਬਹੁਤ ਮਾੜੀ ਗੱਲ ਹੈ ਬੀਬੀ ਜਗੀਰ ਕੌਰ ਵਾਸਤੇ!
@hardeepsinghcheema429
@hardeepsinghcheema429 2 месяца назад
ਜੱਥੇਦਾਰ ਨੂੰ ਬਾਦਲਾਂ ਨੇ ਕਿਹਾ ਹੋਣਾ I ਉਸ ਤਰਾਂ ਨਹੀਂ ਕਰ ਸਕਦਾ
@gurbhejsingh5703
@gurbhejsingh5703 2 месяца назад
ਬਾਦਲ ਦੇ ਘਰਵਾਲੀ ਨੂੰ ਵੀ ਕਰੋ
@ravindersinghgill314
@ravindersinghgill314 2 месяца назад
ਓ ਜੱਥੇਦਾਰਾ ਜਨਾਨੀਆਂ ਦੇ ਤਾਂ ਦਾੜੀ ਮੁੱਛ ਹੁੰਦੀ ਨਹੀਂ ਤੇ ਲੋਕਾਂ ਦਾ ਧਿਆਨ ਸੁਖਬੀਰ ਦੇ ਕੇਸ ਤੋਂ ਪਾਸੇ ਨਾਂ ਕਰੋ ।।
@dladhar-cf9dh
@dladhar-cf9dh 2 месяца назад
ਵੈਸੇ ਇੱਕ ਗੱਲ ਏਹ ਆ ਕਿ ਜਗੀਰੋ ਜਨਾਨੀ ਹੈ ,, ਕੁਦਰਤੀ ਤੌਰ ਤੇ ਮੁੱਛ ਨਹੀਂ ਹੁੰਦੀ, ਫੇਰ ਜੇਕਰ ਉਸਨੇ ਸਾਫ਼ ਕਰਵਾ ਲਈਆਂ ਤਾਂ ਓਹ ਕੁਦਰਤ ਦੇ ਉਲਟੀ ਗੱਲ ਨਹੀਂ ਕੀਤੀ
@paramjitsingh3617
@paramjitsingh3617 2 месяца назад
ਇਕ ਗਲ ਤਾਂ ਤੂੰ ਸਾਰੀ ਵੀਡੀਓ ਚ ਵੀਰ ਜੀ ਕਹੀ ਨਹੀਂ ,,,,,ਕਿ ਬੀਬੀ ਜਗੀਰ ਨੇ ਸੁਖਬੀਰ ਤੇ ਸਵਾਲ ਚੁੱਕੇ ਆ ,,ਸੁਖਬੀਰ ਨੂੰ ਤਲਬ ਕਰਵਾਇਆ ਜਗੀਰੋ ਨੇ,,,ਉਹ ਤਾਂ ਸਪਸ਼ਟ ਈ ਆ,,, ਪਰ ਹੁਣ ਜੋ ਜਗੀਰੋ ਨੂੰ ਤਲਬ ਕਰਨ ਦਾ ਹੁਕਮ ਆ ,,,,ਇਹ ਹੁਕਮ ਕਿਸੇ ਪਰਦੇ ਪਿਛੋਂ( ਸੁਖਬੀਰ) ਆਇਆ ,ਜਥੇਦਾਰ ਨੇ ਤਾਂ ਹੁਕਮ ਜਾਰੀ ਕੀਤਾ ,,,ਆਇਆ ਤਾਂ ਹੁਕਮ ਪਿਛੋਂ ਈ ਆ,,,
@jagrajsandhu8421
@jagrajsandhu8421 2 месяца назад
ਅਜ਼ੇ ਅਕਾਲੀ ਫੂਲਾ ਸਿੰਘ ਦੀ ਨਿਡਰਤਾ ਨਾਲ,, ਜੇਬਾਂ ਵਾਲੇ ਜਥੇਦਾਰ ਨੂੰ ਬਰਾਬਰ ਰੱਖਣਾਂ ਵਾਜ਼ਿਬ ਨਹੀਂ,
@gurnamsingh8058
@gurnamsingh8058 2 месяца назад
ਲਗਦਾ ਜਥੇਦਾਰ ਪੂਰਾ ਸਿਆਸਤ ਵਿੱਚ ਸ਼ਾਮਲ ਹੋ ਗਿਆ, ਅਸਲੀ ਗਲ ਛੱਡ ਹੋਰ ਹੀ ਰਾਹੇ ਪੈ ਗਿਆ।
@HarinderSingh-hw4gq
@HarinderSingh-hw4gq 2 месяца назад
ਸਿੱਖ ਕੌਮ ਦੀ ਬਹੁਮਤ ਨਾਲ ਜਿੱਤ ਕੇ ਪ੍ਰਧਾਨ ਬਣੇ ਹਨ ਜੋ ਫੈਸਲਾ ਹੋਵੇਗਾ ਸਿੱਖ ਕੌਮ ਤੇ lagu ਹੋਵੇਗਾ
@gharg2309
@gharg2309 2 месяца назад
ਭਾਈ ਸਾਹਿਬ ਬਹੁਤ ਸੋਹਣੀਆਂ ਗੱਲਾਂ ਅਤੇ ਖਬਰਾਂ ਸੁਣਾ ਰਹੇ ਹਨ, ਪਰ ਪਤਾ ਨਹੀਂ ਦਰਸ਼ਨ ਕਿਉਂ ਨਹੀਂ ਦੇ ਰਹੇ।
@gurmailthind6931
@gurmailthind6931 2 месяца назад
ਆ ਕੀਤੀ ਅਕਾਲੀ ਫੂਲਾ ਸਿੰਘ ਜਥੇਦਾਰ ਵਾਲੀ ਗੱਲ ਸਤਿਕਾਰ ਹੈ ਜਥੇਦਾਰ ਸਾਹਿਬ ਜੀ
@BhagSingh-k2d
@BhagSingh-k2d 2 месяца назад
ਪਹਿਲਾਂ ਨਹੀਂ ਇਹਨਾਂ ਨੂੰ ਮੁੱਛਾਂ ਦਿਖੀਆਂ ਅੱਜ ਤੱਕ
@usman3819
@usman3819 2 месяца назад
ਵੀਰ ਜੀ ਇਹੋ ਜਿਹੀਆਂ ਹਰਕਤਾਂ ਹੀ ਸਿੱਖਾ ਨੂੰ ਸਿੱਖੀ ਤੋਂ ਦੂਰ ਹੋ ਰਹੇ ਨੇ
@Khalsa-kf3wt
@Khalsa-kf3wt 2 месяца назад
ਮਸਲਾ ਇਹ ਨਹੀਂ ਮਸਲਾ ਕੋਮ ਦਾ ਘਾਣ ਕੀਹਨੇ ਕੀਤਾ
@TarsemSingh-fk1dy
@TarsemSingh-fk1dy 2 месяца назад
ਉਹ ਗੱਲ ਨਾ ਕਰੋ ਜੀ, ਨਾ ਕੋਈ ਜਵਾਬ ਹੈ ਜੀ ਇਹਨਾਂ ਦੇ ਕੋਲ
@karamjitjogi646
@karamjitjogi646 2 месяца назад
ਦਾੜੀ ਮੁਛ ਕੇਵਲ ਆਦਮੀ ਦੀ ਕੁਦਰਤ ਵਲੋ ਪਛਾਣ ੍ਹੈ ਅੋਰਤ ਲਈ ਕੁਡੀਆ ਮੁਛਾ ਦਾੜੀ ਨਹੀ ਨਹੀ ਚੰਗੀ ਲਗਦੀ ਸਾਡੀ ਕੌਮ ਦਾੜੀ ਮੁਛਾਂ ਵਿਚ ਹੀ ਇਹ ਤਾ ਇਕ ਦੁਸਰੇ ਤੋ ਚੰਗੇ ਬਣਨ ਦੀਆ ਕੋਸ਼ਿਸ਼ਾਂ ਚਲੋ ਜ਼ਥੇਦਾਰ ਹੋਰਾ ਦਾ ਫੇਸਲਾ ਮੰਨਣਾ ਚਾਹੀਦਾ 🙏
@JoginderSingh-se1dh
@JoginderSingh-se1dh 2 месяца назад
ਇਤਹਾਸ ਬਾਈ ਜੀ ਤੁਸੀ ਵੀ ਨਹੀ ਪੜਿਆ, ਸਿਰਫ ਹੰਕਾਰ ਦੀ ਭਾਸਾ ਹੀ ਪੜੀ ਲਗਦੀ, ਤੁਹਾਡੀ ਜੁਬਾਨ (ਬੋਲੀ) ਦਸ ਰਹੀ ਹੈ
@ManjeetSingh-zi7wt
@ManjeetSingh-zi7wt 2 месяца назад
ਵਾਹਿਗੁਰੂ ਸਾਹਿਬ ਜੀਓ ⚔️🦅🙏🏼 ਸਿੱਖੀ ਖੰਡਿਓ ਤਿੱਖੀ
@sikhofamerica
@sikhofamerica 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਆਫ ਅਮੈਰੀਕਾ ਐਸੋਸੀਏਸ਼ਨ ਵੱਲੋਂ ਸਾਰੀਆਂ ਸਿੱਖ ਜਥੇਬੰਦੀਆਂ ,ਕੀਰਤਨੀਏ ਜਥੇ , ਢਾਡੀ ਜੱਥਿਆਂ ਅਤੇ ਕਥਾਕਾਰਾਂ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਅਤੇ ਨਿਸ਼ਾਨ ਸਾਹਿਬ ਦੀ ਗੱਲ ਸਿੱਖ ਸੰਗਤਾਂ ਅੱਗੇ ਕਰੋ । ਜਿਹੜਾ ਝੰਡਿਆਂ ਤੇ ਲੱਗਿਆ ਹੋਇਆ ਬ੍ਰਿਟਿਸ਼ ਹਕੂਮਤ ਦਾ ਲੋਗੋ ਪਟਿਆਲੇ ਵਾਲਿਆਂ ਦਾ ਹੈ , ਉਹਦੀ ਨਿਖੇਦੀ ਕਰੋ ਜਾਂ ਦੱਸੋ ਕਿ ਸਾਡੇ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਇਹ ਖੰਡਾ ਹੈ ਅਗਰ ਤੁਸੀਂ ਨਹੀਂ ਬੋਲਦੇ ,ਕਿਉਂਕਿ ਗੁਰੂ ਘਰ ਦੇ ਤੁਸੀਂ ਵਜ਼ੀਰ ਹੋ , ਗੁਰੂ ਘਰ ਦੇ ਵਿੱਚੋਂ ਤੁਸੀਂ ਆਪਣੀ ਇਨਕਮ ਵਾਲ ਤੁਸੀਂ ਆਪਣੇ ਪਰਿਵਾਰ ਗੁਰੂ ਘਰ ਦੇ ਵਿੱਚ ਕੀਰਤਨ ਕਰਕੇ ਤੇ ਆਪਣੇ ਪਰਿਵਾਰ ਦੀ ਦੇਖਭਾਲ ਕਰਦੇ ਹੋ । ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਕਰੋ , ਅਗਰ ਤੁਸੀਂ ਖੰਡੇ ਦੀ ਗੱਲ ਨਹੀਂ ਕਰਦੇ , ਚੁੱਪ ਰਹਿੰਦੇ ਹੋ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਵਿਰੋਧ ਸਿੱਖ ਆਫ ਅਮੈਰੀਕਾ ਕਰੇਂਗੀ ਤਾਂ ਫਿਰ ਤੁਸੀਂ ਇਸ ਗੱਲ ਦਾ ਬੁਰਾ ਨਹੀਂ ਮਨਾਉਣਾ , ਕਿਉਂਕਿ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ ਪੂਰੀ ਸੰਗਤ ਦੇ ਸਾਹਮਣੇ ਤੇ ਤੁਸੀਂ ਇਹ ਬੇਨਤੀ ਨੂੰ ਜਰੂਰ ਮੰਨੋ ਜੀ । ਦੱਸੋ ਇਹ ਖੰਡੇ ਬਾਰੇ ਜਿਸ ਨੂੰ ਖੰਡਾ ਅੱਜ ਗੁਰੂ ਘਰਾਂ ਦੀਆਂ ਕਮੇਟੀਆਂ ਬੋਲਦੀਆਂ ਨੇ ਝੰਡਿਆਂ ਤੇ ਲਾਇਆ ਜਾਂਦਾ ,ਇਹ ਸਾਡੇ ਦਸਾਂ ਗੁਰੂਆਂ ਚੋਂ.ਦੱਸੋ ਕਿਸ ਗੁਰੂ ਦਾ ਖੰਡਾ ਹੈ। ਇਹ ਕਿਸੇ ਵੀ ਗੁਰੂ ਸਾਹਿਬ ਦਾ ਬੱਖਸ਼ਿਆ ਹੋਇਆ ਖੰਡਾ ਨਹੀਂ ਹੈ ਜੋ ਥੱਲਿਓਂ ਚੌੜਾ ,ਉੱਤੋਂ ਚੌੜਾ , ਇਹ ਪਟਿਆਲੇ ਆਾਲੇ ਰਾਜਿਆਂ ਦਾ ਤੇ ਬ੍ਰਿਟਿਸ਼ ਹਕੂਮਤ ਦਾ ਲੋਗੋ ਆ । ਇਹ ਲੋਗੋ ਲਾ ਕੇ ਗੁਰੂ ਘਰਾਂ ਦੇ ਵਿੱਚ ਹਰ ਰੋਜ਼ ਬੇਅਦਬੀ ਹੋ ਰਹੀ ਆ ,ਇਹ ਬੇਅਦਬੀ ਆਪਾਂ ਸਭ ਨੂੰ ਰੋਕਣੀ ਚਾਹੀਦੀ ਆ ਇਕੱਠਿਆਂ ਹੋ ਕੇ । ਪਰ ਇਹ ਤੁਸੀਂ ਜਰੂਰ ਬੋਲੋਗੇ ਅਗਰ ਨਹੀਂ ਬੋਲੋਗੇ ਤਾਂ ਤੁਹਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਵਿਰੋਧ ਕੀਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@onkarsahota1677
@onkarsahota1677 2 месяца назад
ਲੋਗੋ ਨਹੀਂ ਲੋਬੋ ਹੂੰਦਾ ਹੈ ਜੀ
@JaspalVirk-kk4uo
@JaspalVirk-kk4uo 2 месяца назад
ਨਾਂ ਪੁਸੋ ਮਹਾਰਾਜ, ਤੈਨੂ ਤਾਂ ਆਪ ਕਖ ਪਤਾ ਨਹੀਂ
@gurbanishorts5706
@gurbanishorts5706 2 месяца назад
ਵਿਊ ਬਣਾਉਣ ਲਈ। ਆਪਣੀ ਸ਼ਕਲ ਕਿਉਂ ਨਹੀਂ ਦਿਖਾਈ ਕਿਉਂਕਿ ਲੋਕਾਂ ਨੇ ਤੇਰੇ ਮਗਰ ਪੈ ਜਾਣਾ ਸੀ ਜੁਤੀਆਂ ਲੈ ਕੇ
@bachedillkesache2268
@bachedillkesache2268 2 месяца назад
ਜਦੋਂ ਬੀਬੀ ਨੇ ਜਥੇਦਾਰ ਚੈੱਕ ਕਰਵਾਤੇ ਸਾਰੇ ਘੋਨੇ ਮੈਨੇ ਹੀ ਨਿੱਕਲਨੇ ਹਨ, ਨਸਿਆਂ ਡੋਪ ਟੈਸਟ ਕਰਵਾਤਾ ਤਾਂ ਸਾਰੇ ਹੀ ਅਮਲੀ।
@dilwarsingh9352
@dilwarsingh9352 2 месяца назад
ਗੱਲ ਸਮਝੋਂ ਵੀਰੋ ਅਜੇ ਵੀ ਬਾਦਲਾਂ ਦੀ ਮੰਨਦਾ ਹੈ ਜਥੇਦਾਰ ਹੁਣ ਜਗੀਰੋ ਨੂੰ ਤਲਬ ਕਰ ਲਿਆ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਐਨੇ ਚਿਰ ਤੋਂ ਅਕਾਲੀ ਦਲ ਦੀ ਬਣਾ ਰੱਖੀ ਹੁਣ ਬਾਗੀ ਹੋਈ ਸੀ ਤਾਂ ਤਲਬ ਕਰਾ ਦਿੱਤੀ
@Sandhu_arts_22
@Sandhu_arts_22 2 месяца назад
ਬਿਲਕੁੱਲ ਸਹੀ ਫ਼ੈਸਲਾ
@dhiansingh3103
@dhiansingh3103 2 месяца назад
ਜਦੋਂ ਬੀਬੀ ਜਗੀਰ ਕੌਰ ਅਕਾਲੀ ਦਲ ਤੋਂ ਬਾਗੀ ਹੋਈ , ਅੱਜ ਬੀਬੀ ਜੀ ਦੇ ਕਿਰਦਾਰ ਅਤੇ ਰਹਿਤ ਤੇ ਹਮਲੇ ਕਿਉਂ, ਸੁਖਬੀਰ ਅਤੇ ਜਥੇਦਾਰ ਜੁਆਬ ਦੇਣ, ਸੋ ਕਿਉ ਮੰਦਾ ਆਖੀਏ ਜਿਤੁ ਜੰਮੈ ਰਾਜਾਨ।।
@harpalSingh-rh3rc
@harpalSingh-rh3rc 2 месяца назад
ਹੁਣ ਦਿੱਸਦਾ ਹੈ ਤੈਨੂੰ
@Kuljeet2001
@Kuljeet2001 2 месяца назад
ਲੰਡੇ ਨੂੰ ਖੁੰਡਾ ਕੋਹ. ਪੈ. ਕੇ ਮਿਲਦਾ ਜਗੀਰੋ. ਨੂੰ ਬਾਦਲ ਪ੍ਰਕਾਸ਼ ਸਿੰਘ ਬਾਦਲ ਮਿਲ ਗਿਆ
@GurmailBadesha
@GurmailBadesha 2 месяца назад
ਸੋ੍ਮਣੀ।ਕਮੇਟੀ ਮੈਬਰ।ਪ੍ਰਧਾਨ ਸਾਹਿਬਜੀ ਨੂੰ ਪਤਾ ਨਹੀ
@gurbanishorts5706
@gurbanishorts5706 2 месяца назад
ਬਿਨਾਂ ਮਤਲਬ ਤੀਂਗੜ ਤੀਂਗੜ ਕੇ ਸੰਘ ਪੜਵਾਇਆ ਕੋਈ ਚਜ ਟੀ ਗਲ ਵੀ ਕਰੀ ਐ
@chachaChodhry-r2f
@chachaChodhry-r2f 2 месяца назад
ਇਸ ਦੇ ਥੱਲੇ ਵਾਲੇ ਬਾਲ ਵੀ ਚੈੱਕ ਕਰੋ।
@dladhar-cf9dh
@dladhar-cf9dh 2 месяца назад
ਓਹਦੇ ਲਈ ਇੱਕ ਲੇਡੀਜ਼ SIT ਬਨੋਣੀ ਪਊ
@diljeetsingh83
@diljeetsingh83 2 месяца назад
ਸਰਕਾਰੀ ਨਾ ਕਹੋ ਕਿਤੇ ਮੋਦੀ ਦੀ ਨਿਗਾਹ ਹੇਠ ਨਾ ਆ ਜਾਵੇ
@gurbanishorts5706
@gurbanishorts5706 2 месяца назад
ਤੈਨੂੰ ਤਾਂ ਮੁੱਛ ਨਾ ਬੋਲਣਾ ਆਉਂਦਾ ਨਾ ਲਿਖਣਾ
@ranisenthil7767
@ranisenthil7767 2 месяца назад
Well explained Rehat Maryada should be followed by all Sikhs of Khalsa Panth
@harjitpandher6416
@harjitpandher6416 2 месяца назад
ਅੱਜ ਚੇਤਾ ਆਇਆ ਜੱਥੇਦਾਰ ਨੂੰ ਪਹਿਲਾ ਜਗੀਰੋ ਖੰਡ ਲਗਦੀ ਸੀ ਨਾਲੇ ਸੁਖੇ ਬਾਦਲ ਨੂੰ
@GurSingh-ns7hl
@GurSingh-ns7hl 2 месяца назад
ਬੜੀ ਮੰਦਭਾਗੀ ਖਬਰ ਸਾਹਮਣੇ ਆਈ ਆ ਸਾਰੇ ਹੀ ਬਸਿੰਜਰ ਮਰ ਗਏ ਆਹ ਦੇਖੋ ਜਹਾਜ਼ ਬਿਰਾਜੀਲ ਦੇ ਵਿੱਚ ਥੱਲੇ ਡਿੱਗਦਾ ਇਹ ਕਿਸੇ ਨੇ ਮੋਬਾਇਲ ਦੇ ਨਾਲ ਵੀਡੀਓ ਬਣਾਈ ਆ।
@hardeepsinghcheema429
@hardeepsinghcheema429 2 месяца назад
ਬਿਲਕੁੱਲ ਬਕਵਾਸ
@nagrapunjabino.1211
@nagrapunjabino.1211 2 месяца назад
Ha ha ha 😂🤣😂🤣😂
@BalseeratCheema
@BalseeratCheema 2 месяца назад
ਤੇਰੀਗੱਲਬਿਲਕੁਲਸਹੀਇਨਾਦਾਮੁਕਾਲਾਕਿਤਾਜਾਵੇ
@GurchranSingh-33033
@GurchranSingh-33033 2 месяца назад
Jathedar. Ji. Marna. Sab na ,par. Jina. Jathedar. Shaib ne koum di. Khatar apni. Jammer nu. Nahi. Vaechia , badla ne beerha. Garak. Kar. Ke. Rakh. Ditta .
@garrysandhu9363
@garrysandhu9363 2 месяца назад
ਹੁਣ ਪਤਾ ਲੱਗੂ ਇਹਬਾਈ ‌ਕੰਜ,ਰਾ ੍ਬਾਰੇ ਦਸੂ ਗਾ
@rbrar3859
@rbrar3859 2 месяца назад
ਇਹ ਬਾਬੇ ਕਾਰ ਸੇਵਾ ਦੇ ਨਾਂ ਤੇ ਚਿੱਟੀ ਸਿਉਂਕ ਹਨ, ਇਹਨਾਂ ਬਾਬਿਆਂ ਨੇ ਪਿੰਡਾਂ ਵਿੱਚ ਸਦੀਆਂ ਪੁਰਾਣੇ ਬਾਬੇ ਬੋਹੜ , ਪਿੱਪਲ ਪੱਟ ਪੱਟ ਸੱਤਿਆ ਨਾਸ ਕਰ ਦਿੱਤਾ ਹੈ।
@ParvinderpalDhada
@ParvinderpalDhada 2 месяца назад
Very good sahe keta
@HarjinderSingh-nz6uq
@HarjinderSingh-nz6uq 2 месяца назад
ਜਨਾਨੀ ਨੂੰ ਸਬ ਮਾਫ ਹੈ ।ਹਾਰਮੋਨ ਦੀ ਬਮਾਰੀ ਆਇਹ ਦੋ ਇਤਿਹਾਸ ਕਾਰ ਹਨ ਇਹ ਭਾੜੇ ਦੇ ਟੱਟੂ ਆ
@Warispanjab1984
@Warispanjab1984 2 месяца назад
Kithhe likheya k eh jnaani nu maaf a kes ktna bhut glt a hormone naal koi sambandh nhi
@JagroopSingh-fh9dp
@JagroopSingh-fh9dp 2 месяца назад
ਜੇਕਰ ਅਕਾਲ ਤਖਤ ਦੇ ਜਥੇਦਾਰ ਨੇ ਜਥੇਦਾਰ ਨੂੰ ਸੁਖਬੀਰ ਬਾਦਲ ਨੂੰ ਪੂਰੀ ਸਜਾ ਦੇਵੇ ਕੇ ਹੁਣ ਤੂੰ ਚੋਣਾ ਨਹੀ ਲੜ ਸਕਦਾ ਦਸ ਸਾਲ ਨਾਲੇ ਬਾਗੀਆ ਨੂੰ ਵੀ ਪੂਰੀ ਸਜਾ ਦੇਵੇ ਇਸ ਤਰਾ ਆਪਦੀ ਟੋਹਰ ਬਣਾ ਸਕਦਾ ਜਦੋ ਸੁਖਬੀਰ ਨੂੰ ਪ੍ਰਧਾਨਗੀ ਤੋ ਲਾਹ ਦੇਵੇ
@rachhpalpannu6214
@rachhpalpannu6214 2 месяца назад
ਜਥੇਦਾਰ ਸਾਹਿਬ ਦੀ ਥਾਂ ਤੇ ਵੀਰ ਤੂੰ ਹੁਕਮ ਸੁਣਾ ਦੇ ਕਿਵੇਂ ਇਨ੍ਹਾਂ ਲੋਕਾਂ ਨੇ ਸ਼ਰਮ ਲਾਹ ਰੱਖੀ ਹੈ ਕੋਈ ਕਹਿੰਦਾ ਜਥੇਦਾਰ ਆਹ ਹੁਕਮ ਸੁਣਾਏ ਕੋਈ ਕਹਿੰਦਾ ਔਹ ਹੁਕਮ ਸੁਣਾਏ ਕੌਮ ਅਤੇ ਪੰਥ ਦੇ ਗਦਾਰੋ ਤੁਸੀਂ ਆਪ ਜੱਜ ਨਾਂ ਬਣੋਂ ਅਕਾਲ ਤਖ਼ਤ ਸਾਹਿਬ ਦੀ ਸਾਂਨ ਨੂੰ ਤੁਸੀਂ ਲੋਕ ਘਟਾ ਰਹੇ ਹੋ ਰੱਬ ਦਾ ਵਾਸਤਾ ਬੈਠੇ ਰਹੋ
@dipsingh7065
@dipsingh7065 2 месяца назад
Jathedar ji ap badal parwar de nakur ja Sikh kaum de jathedar ho
@JagdeepSingh-rq3qh
@JagdeepSingh-rq3qh 2 месяца назад
ਬਿਲਕੁਲ ਸਹੀ ਗੱਲ ਹੈ ਜੀ
@gurdevkaur4691
@gurdevkaur4691 2 месяца назад
ਵੀਰੇ ਸਜੇ ਪਾਸੇ ਲਾਲ ਪੱਗ ਵਾਲ਼ਾ ਤੇ ਉਧੋਕੇ ਤੇ ਖ਼ਬੇ ਵਾਲਾ ਕੌਣ ਹੈ
@onkarsahota1677
@onkarsahota1677 2 месяца назад
ਸੱਜੇ ਪਾਸੇ ਵਾਲਾ ਸਿੱਖ ਇਤਿਹਾਸ ਦੱਸਣ ਵਾਲਾ ਡਾਕਟਰ ਉਦੋਕੇ ਹੈ ਲਾਲ ਪੱਗ ਵਾਲਾ, ਯੂ ਟਿਊਬ ਤੇ ਸਰਚ ਕਰਨ ਨਾਲ ਮਿਲ਼ ਜਾਵੇਗਾ
@dladhar-cf9dh
@dladhar-cf9dh 2 месяца назад
ਦੂਜਏ ਕੋਨੇ ਵਾਲਾ ਅਜਮੇਰ ਸਿੰਘ ਇਹਨਾਂ ਗੱਪੀਆਂ ਦੀ ਧ..... ,, ਭੈ...... ਦੀ ਚਲੋ ਕਿਉਂ ਆਪਣਾ ਮੂੰਹ ਗੰਦਾ ਕਰਨਾ ਹੋਇਆ , ਪਰ ਆਹ ਉਧੋਕੇ ਵੀ ਪੂਰਾ ਚਵਲ ਆ ਸਿਰੇ ਦਾ, ਬੜਾ ਟੇਢਾ ਟੇਡਾ ਜਿਆ ਹੋ ਕੇ ਖਲੋਦਾ ਵਾ ਏਹ ਲੈਕਚਰ ਟੇਬਲ ਤੇ।
@dladhar-cf9dh
@dladhar-cf9dh 2 месяца назад
ਦੂਜਾ ਅਜਮੇਰ ਕਾਮਰੇਡ
@harneksingh621
@harneksingh621 2 месяца назад
ਇੱਕਲੇ ਜੰਗੀਰ ਕੌਰ ਨੂੰ ਕਿੳ ਬਾਦਲ ਨੂੰ ਕਿੳ ਨਹੀ
@rbrar3859
@rbrar3859 2 месяца назад
ਭਾਈ ਸਾਹਿਬ, ਤੁਸੀ ਸਮੇਂ ਸਮੇਂ ਤੇ ਕੌਮ ਨੂੰ ਜਾਗ੍ਰਿਤ ਕਰਦੇ ਹੋ। ਧੰਨਵਾਦ ਜੀ।
@ArshdeepSingh-dc9zt
@ArshdeepSingh-dc9zt 2 месяца назад
Very goodji
@ArshdeepSingh-dc9zt
@ArshdeepSingh-dc9zt 2 месяца назад
. Very nice
@Truckerpb14
@Truckerpb14 2 месяца назад
ਭਾਈ ਸਾਬ ਜੇ ਧਿਆਨ ਦਿੱਤਾ ਜਾਵੇ ਤਾਂ ਏਸ ਬੀਬੀ ਦਾ ਬਿਊਟੀ ਪਾਲਰ ਨਾਲ ਵਾਹ ਵਾਸਤਾ ਉਦੋਂ ਪਿਆ ਜਦੋਂ ਵੱਡੇ ਬਾਦਲ ਸਾਬ ਇਸ ਦੁਨੀਆ ਤੇ ਇਕੱਲੇ ਰਹਿ ਗਏ ਸਨ। ਭਾਵ ਬੀਬੀ ਬਾਦਲ ਚੱਲ ਵੱਸੀ ਸੀ। 😂
@desiradiousa9383
@desiradiousa9383 2 месяца назад
ਤੁਸੀਂ ਦੇਖੋ ਸਤਿਕਾਰ ਕਮੇਟੀਆਂ ਬਣੀਆਂ ਹੋਈਆਂ ਨੇ ਉਹ ਨਿੱਕੀ ਨਿੱਕੀ ਗੱਲ ਤੇ ਵੀ ਰੌਲਾ ਪਾਉਂਦੀਆਂ ਨੇ ਹੁਣ ਉਹ ਸਤਿਕਾਰ ਕਮੇਟੀਆਂ ਨੂੰ ਦੀਦਾ ਨਹੀਂ ਕਿ ਇਹ ਦਾੜੀ ਘੱਟਦੀ ਜਗੀਰ ਕੌਰ ਲੈ ਦਾੜੀ ਕੱਟਦੀ ਆ ਤੇ ਲੈ ਗਾਤਰਾ ਪਾਈ ਫਿਰਦੀ ਆ ਹੁਣ ਉਹ ਕਿਉਂ ਨਹੀਂ ਵਿਰੋਧ ਕਰਦੇ ਇੱਥੇ ਸਾਰੇ ਰਲੇ ਮਿਲੇ ਨੇ ਜੀ ਇਹਨਾਂ ਨੇ ਬਿਜਨਸ ਬਣਾ ਲਿਆ ਗੁਰੂ ਘਰਾਂ ਨੂੰ
@varindersinghbajwa4723
@varindersinghbajwa4723 2 месяца назад
Yaar tusi kon I, jnania hun daddi rakh lawe ja musha rakh lawe,anpad gwaar lok,kithe likhia jnania dahdi musha rakhe,beda garak kar dita kaum da
@GurdevSingh-ck1mh
@GurdevSingh-ck1mh 2 месяца назад
100 mein se 200% right
@charanjitsingh4388
@charanjitsingh4388 2 месяца назад
ਇਸ ਬੰਦੇ ਨੂੰ ਬੋਲਣਾ ਨਹੀ ਆਉਂਦਾ ਅਖਰਾ ਨੂੰ ਸਹੀ ਨਹੀਂ ਬੋਲਦਾ ।
@RabhiRabhwindersingh
@RabhiRabhwindersingh 2 месяца назад
Jathedar komde nhi badal de jathedar
@TarsemSingh-fk1dy
@TarsemSingh-fk1dy 2 месяца назад
ਬਿਲਕੁਲ ਸਹੀ ਕਹਿ ਰਹੇ ਜੀ ਤੁਸੀ
@satvindersingh8185
@satvindersingh8185 2 месяца назад
ਮੁੱਸ"ਕੀ ਲਫਜ ਹੋਇਆ? ਸਹੀ ਅਤੇ ਠੀਕ ਲਿਖਣਾ ਜਰੂਰੀ ਹੈ ਜੀ/
@BalseeratCheema
@BalseeratCheema 2 месяца назад
ਜਗੀਰੋਨੇਤਾਬੇੜਾਗਰਕਕਰਦਿਤਾ
@BhupinderSingh-zo3pc
@BhupinderSingh-zo3pc 2 месяца назад
V true
@gurbanishorts5706
@gurbanishorts5706 2 месяца назад
ਇਤਿਹਾਸ ਦੀ ਕਿਹੜੀ ਗਲਤੀ ਹੈ ਕੋਈ ਸਬੂਤ ਤਾਂ ਦੱਸ।
@BalkarSingh-ke7up
@BalkarSingh-ke7up 2 месяца назад
👍👌
@KuldeepSingh-lp1ft
@KuldeepSingh-lp1ft 2 месяца назад
ਹੁਣ, ਸੁਖਬੀਰ, ਨੂੰ, ਵੀ, ਕੋੜੇ, ਵਜਨ, ਗੇ
@manjitkaur5642
@manjitkaur5642 2 месяца назад
Waheg guru ji
@balvirsingh5810
@balvirsingh5810 2 месяца назад
ਬਿਲਕੁਲ ਸਹੀ ਆ
@rbrar3859
@rbrar3859 2 месяца назад
ਜਥੇਦਾਰ ਦੀ ਇਹ ਚੰਗੀ ਗੱਲ ਨਹੀ ਹੈ, ਇਹ ਅੱਜ ਦੇ ਲਿਫਾਫਾ ਮਾਰਕਾ ਜਥੇਦਾਰ, ਸਿਰਫ ਜ਼ਨਾਨੀਆਂ ਨਾਲ ਹੀ ਲੜ ਸਕਦੇ ਹਨ। ਬਾਦਲਾਂ ਨਾਲ ਮੱਥਾ ਲਾਵੇ
@ShamsherSingh-uf5zx
@ShamsherSingh-uf5zx 2 месяца назад
Tu hun ਹੋਰ vada ਇਤਿਹਾਸਕਾਰ aa ਗਿਆ
@gurdeepkour8985
@gurdeepkour8985 2 месяца назад
Masla Badala da chalda si te kom da dhian kere pase divert krin jande ne ji🙏
@FatehDeol-yw1go
@FatehDeol-yw1go 2 месяца назад
ਮੁੱਛ। ਦਾ। ਸੁਆਲ ਆ
@gurpinderkaur9316
@gurpinderkaur9316 2 месяца назад
1 ਰੋਮ ਵੀ ਨਹੀ ਕੱਟ ਸਕਦੇ ਬਹੁਤ ਮਨ ਦੁੱਖ
@dladhar-cf9dh
@dladhar-cf9dh 2 месяца назад
ਪਰ ਓਸਦੇ ਮੂੰਹ ਤੇ ਗੈਰ ਕੁਦਰਤੀ ਨਹੀਂ ਸਨ ਜੀ !?? ਕਿਉਂਕੇ ਜਨਾਨੀਆਂ ਦੇ ਵਾਲ ਨਹੀਂ ਹੁੰਦੇ
@balvirsinghbalvir5652
@balvirsinghbalvir5652 2 месяца назад
Very nice ji
@gurjantaulakh9867
@gurjantaulakh9867 2 месяца назад
ਵੀਰ ਜੀ ਮੁੱਸਾ ਨਹੀਂ ਮੁੱਛਾਂ ਹੁੰਦੀਆਂ ਹਨ
@BhagSingh-k2d
@BhagSingh-k2d 2 месяца назад
Aaj takrir musha dekhi hai nanu
@Mohalimunde
@Mohalimunde 2 месяца назад
ਬਾਦਲਾਂ ਨੂੰ ਤਲਬ ਕਿਉ ਨਹੀਂ ਕਰਦਾ ਫਿਰ
@InderjeetSingh-zi7xg
@InderjeetSingh-zi7xg 2 месяца назад
Hun badal comety shad ditti, ta musha dikh paisn
@JasPinder-gx3xs
@JasPinder-gx3xs 2 месяца назад
EHNA CHIR PAHENLA JUTHEDAR UNA SEE AUJ JANGIR KAUR DISGI JIS VEVLE SUKHBIR SMET JUTHEDAR DE KAUM NE SIR VICH JUOTIAAN MARNIAA SHURU KUR DITEEA JUTHEDAR VEE HEITHHO THULE VALE PASEO KLEAN SHAV HOVEGA RS DHALIWALL ❤
@shingarasingh4495
@shingarasingh4495 2 месяца назад
ਇਹ ਰਾਜਨੀਤੀ ਹੈ
@GulzarSingh-ux3en
@GulzarSingh-ux3en 2 месяца назад
Punjabi veero mere khiaal anusar jathedar akal thakhat durbeen le ke aaya bibi ji de vaal eni der bad vekhe
@satvindersingh8185
@satvindersingh8185 2 месяца назад
ਮੁਸ ਨਹੀ, ਮੁੱਛ,ਲਫਜ ਹੈ/
@ਨਾਡਰੋਨਾਡਰਾਓ
@ਨਾਡਰੋਨਾਡਰਾਓ 2 месяца назад
ਬੀਬੀਆਂ ਦੀ ਦਾੜੀ ਮੁਛ ਨ ਹੁੰਦੀ
@sukhdevsinghmundian818
@sukhdevsinghmundian818 2 месяца назад
Jathedar should call on akal takhak to badal sukhvir singh also.
@jaswantsingh-gy4xo
@jaswantsingh-gy4xo 2 месяца назад
BADAL RUPI ED KARWAAI , VIRODHIAN TE
@RAJINDERSINGH-ux6zr
@RAJINDERSINGH-ux6zr 2 месяца назад
ਕੱਛੀ ਪਾਉਦੀ ਕੇ ਕਸਹਿਰਾ ਏ ਬੀਬੀਆ ਚਿਕ ਕਰਨ
@gurindersidhu1625
@gurindersidhu1625 2 месяца назад
Shiromni akali party nu majboot kara gy
@harjitpandher6416
@harjitpandher6416 2 месяца назад
ਬਾਦਲ ਕਿਹੜੇ ਦਿੰਨ ਤਲਬ ਕਰਨੇ ਆ
@randhirbains3328
@randhirbains3328 2 месяца назад
Nice
@JodhSekhon-ju5nc
@JodhSekhon-ju5nc 2 месяца назад
Sab badal tola katheho fer komal sona mai toshekhane vich rakhan di bajae pata ni kithe ja atk karan
@chanchalsingh9938
@chanchalsingh9938 2 месяца назад
ਕੁੜੀ ਮਾਰ ਕੁਰਾਤੀਆ ਜਗੀਰੌ ਪਤਤ ਹੈ ਕੁੜੀ ਦੀ ਕਾਤਲ ਜਗੀਰੌ
@parveenskitchen9713
@parveenskitchen9713 2 месяца назад
Ek onankar de akaar v badlea gya hai, es nu v asal roop den de barey vichar vedio dai ji..
@BaldevSingh-tj8lo
@BaldevSingh-tj8lo 2 месяца назад
JETHDAR DA DANVAD HE. G EHNADA KAJRA NU PASNY DE DENY CIHI DE EHNA SEKH KOM DA KHAN KETA HE G
@bhajansingh3849
@bhajansingh3849 2 месяца назад
Bibi ne ta sab to vadh sikhi da beda grk kita
@GurcharanSinghCheema-qz4ji
@GurcharanSinghCheema-qz4ji 2 месяца назад
Harsimrat kaur is a sikh bibi. She also goes to beutiparler. Is it not a kurhait. So much others. Look before you leap
@bikramjitsinghsingh1974
@bikramjitsinghsingh1974 2 месяца назад
Ajihia janania nl punjab bharya piya ih jathedar sab vike hoye ne ihna noo sikh kahna v galat hai ihna da koi dharam nhi na ih hindu na musalman na isai na sikh
@HarmanjotSingh-fs6wj
@HarmanjotSingh-fs6wj 2 месяца назад
Faisla aaya ni haje tak kar
Далее
HERE WE GOOOOOO! 🔥 #ufc308
00:14
Просмотров 506 тыс.
Бокс - Финты Дмитрия Бивола
00:31