Тёмный

ਦਿਨ ਚੌਦਾਂ ਲਾਚਿੰਗ ਤੋਂ ਯਮਥਾਂਗ ਵੈਲੀ ਦਾ ਸਫ਼ਰ 

dev kuraiwala
Подписаться 43 тыс.
Просмотров 9 тыс.
50% 1

ਦਿਨ ਚੌਦਾਂ ਫੁੱਲਾਂ ਦੀ ਵਾਦੀ ਯੁਮਥਾਂਗ ਵੈਲੀ ਦਾ ਸਫ਼ਰ
ਪਹਾੜ ਝਰਨੇ

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 123   
@ParminderSingh-ei9mv
@ParminderSingh-ei9mv 2 года назад
ਵਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਦੀ ਰੂੰ ਪੰਜਾਬ ਦੇ ਦੋ ਮੁੰਡੇ ਪਹਾੜਾ ਵਿੱਚ ਸਾਇਕਲਾ ਤੇ ਉਨ੍ਹਾਂ ਦੀ ਬੋਲੇ ਤੂਤੀ ਤੂੰ ਤੂੰ
@jagsirsran7403
@jagsirsran7403 2 года назад
ਸਤਿ ਸ੍ਰੀ ਆਕਾਲ ਵੀਰ ਜੀ 🙏, ਪੰਜਾਬੀ ਸਾਈਕਲਿਸਟ ਵੀਰਾ ਨੇ ਸਾਰੇ ਭਾਰਤ ਵਿੱਚ ਧੁੰਮਾਂ ਪਾਈਆਂ ਨੇ ਕੇਰਲਾ ਵੱਲ ਕਿੰਗ ਐਂਡ ਕੁਈਨ, ਸਿੱਕਮ ਵੱਲ ਘੁੱਦਾ ਤੇ ਬਲਦੇਵ, ਸਪਿਤੀ ਵੱਲ ਰੇਸ਼ਮ ਸਿੰਘ , ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ
@jagdevsingh6524
@jagdevsingh6524 2 года назад
ਸਤਿ ਸ੍ਰੀ ਆਕਾਲ ਜੀ,ਆਪਣਾ ਪੰਜਾਬ ਹੋਵੇ, ਗਰਮੀ ਨਾਲ ਬੁਰਾ ਹਾਲ ਹੋਵੇ,
@jassachahal7708
@jassachahal7708 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@mandeep_vlogs8676
@mandeep_vlogs8676 2 года назад
ਮੈਂ ਸਫਰਾਂ ਦਾ ਹਾਣੀ ਜਿੰਦੀਏ ਮੈਂ ਸਫਰਾਂ ਦਾ ਹਾਣੀ, ਸਫਰਾਂ ਦੇ ਵਿਚ ਹੱਥੀਂ ਛਾਵਾਂ ਕਰਦੇ ਰੁੱਖ ਤੇ ਬੂਟੇ, ਪਹਾੜਾਂ, ਝੱਰਨਿਆਂ, ਤੇ ਸੜਕਾਂ ਦੇ ਲੈ ਕੇ ਠੰਡੇ ਝੂਟੇ, ਜ਼ਿੰਦਗੀ ਦੇ ਪੰਨਿਆ ਤੇ ਫੇਰ ਇਕ ਲਿਖ ਤੀ ਹੋਰ ਕਹਾਣੀ, ਮੈਂ ਸਫਰਾਂ ਦਾ ਹਾਣੀ ਜਿੰਦੀਏ ਮੈਂ ਸਫਰਾਂ ਦਾ ਹਾਣੀ, ਮੇਰੀ ਸਫਰਾਂ ਨਾਲ ਪ੍ਰੀਤੀ ਅਜ਼ਲਾਂ ਤੋਂ ਪੁਰਾਣੀ,,
@JaspalSingh-qf1ty
@JaspalSingh-qf1ty Год назад
ਜਸਪਾਲ ਸਿੰਘ ਈਸ਼ਰਵਾਲ ਜਲੰਧਰ❤❤👍👍👍👍👍👌👌👌🙏🙏🙏🙏🙏🙏🙏🙏
@MANJEETSINGH-nz1qh
@MANJEETSINGH-nz1qh 2 года назад
ਰੋਜਾਨਾ ਬਲੌਗ ਦੇਖਿਦੇਆ ਵੀਰੇ ਦੋਵਾਂ ਦੇ ਚੜਦੀ ਕਲਾ ਰੱਖੇ ਬਾਬਾ
@DilbagSingh-db6zp
@DilbagSingh-db6zp 2 года назад
ਦਿਖਾ ਹੀ ਐਨਾ ਕੁਝ ਦਿਤਾ ਕਿ ਲਿਖਣ ਵਾਸਤੇ ਲਫ਼ਜ਼ ਹੀ ਨਹੀਂ ਰਹੇ ਜਿਉਂਦੇ ਰਹੋ ਪੁਤਰੋ
@balrajsingh4182
@balrajsingh4182 2 года назад
ਬਹੁਤ ਵਧੀਆ ਜਗ੍ਹਾ ਹੈ ਜੀ
@dharampal3864
@dharampal3864 2 года назад
ਸਤਿ ਸ੍ਰੀ ਅਕਾਲ ਜੁਆਨੋ,ਧੰਨਵਾਦ ਬਹੁਤ ਵਧੀਆ ਦ੍ਰਿਸ਼ ਪੇਸ਼ ਕਰਨ ਲਈ।
@veerbhalmajra967
@veerbhalmajra967 2 года назад
ਬਹੁਤ ਵਧੀਅਾ ਵੀਰ ੲਿੰਤਜਾਰ ਰਹਿੰਦਾ ਬਲੌਗ ਦਾ
@manjindersinghsidhu1275
@manjindersinghsidhu1275 2 года назад
ਬਲਦੇਵ ਤੇ ਅੰਮ੍ਰਿਤ ਦੋਨਾਂ ਦਾ ਹਰ ਬਲੌਗ ਦੇਖਦਾ
@tejindersinghchahal9275
@tejindersinghchahal9275 2 года назад
ਬਹੁਤ ਵਧੀਆ ਵੀਡੀਓ ਬਾਈ ਝਰਨੇ ਬਹੁਤ ਸੋਹਣੇ ਆ
@sirbhathal5014
@sirbhathal5014 2 года назад
ਦੇਵ ਵੀਰ ਵੀਡਿਉ ਵਧੀਆ ਹੁੰਦੀ ਆ ਦੋਨਾਂ ਦੀ ਤੇਰੀ ਤੇ ਘੁੱਦੇ ਦੀ । ਪਰ ਘੁੱਦੇ ਨੇ ਇਕ ਦਿਨ ਘੁਦਾ ਕਹਿੰਦਾ ਸੀ ਕਮੈਂਟਸ ਪੰਜਾਬੀ ਚ ਲਿਖਿਆ ਕਰ । ਪਰ ਘੁਦਾ ਆਪ ਉੱਪਰ eng ਚ ਲਿਖਦਾ
@preetmohindersinghpadda5668
@preetmohindersinghpadda5668 2 года назад
ਬਹੁਤ ਵਧੀਆ ਵੀਰੇ ਧੰਨਵਾਦ ਸ਼ਹਿਰ ਦਿਖਾਉਣ ਲਈ
@madhomalli7321
@madhomalli7321 2 года назад
Good morning ਬਾਈ ਜੀ । ਵਾਹਿਗੁਰੂ ਦੋਨਾ ਬਾਈਆਂ ਤੇ ਮਿਹਰ ਬਣਾਈ ਰੱਖੀ ❤️❤️❤️💐💐
@sonapannupannu4444
@sonapannupannu4444 2 года назад
O balle dev bai
@rajwantdhandwar9698
@rajwantdhandwar9698 2 года назад
ਧੰਨਵਾਦ ਦੋਵੇ ਵੀਰਾ ਦਾ ਸਾਨੂੰ ਵੀ ਕੁਦਰਤ ਦੇ ਨਾਲ ਮੇਲ ਕਰਵਾਉਣ ਲਈ
@pammasingh1764
@pammasingh1764 2 года назад
Very good VeER je Abh khoobsurat humsafer
@kuljitsinghsekhon2014
@kuljitsinghsekhon2014 2 года назад
ਸਤਿ ਸ੍ਰੀ ਅਕਾਲ ਵੀਰੋ ਢੇਰ ਦੁਆਵਾਂ
@rajwantdhandwar9698
@rajwantdhandwar9698 2 года назад
👏👏👏
@ਨਰਿੰਦਰਸਿੰਘਸੰਧੂ
ਸਤਿ ਸ੍ਰੀ ਅਕਾਲ ਦੋਵੇਂ ਵੀਰਾਂ ਨੂੰ। ਜਿਉਂਦੇ ਰਹੋ। ਰੱਬ ਚੜ੍ਹਦੀ ਕਲਾ 'ਚ ਰੱਖੇ🙏🙏
@baljeetkaurgill2279
@baljeetkaurgill2279 2 года назад
ਵਧੀਆ ਵੀਰੇ
@RavinderSinghJahangir
@RavinderSinghJahangir 2 года назад
ਬਹੁਤ ਸੋਹਣਾ ਸਫ਼ਰ ਚੱਲ ਰਿਹਾ ਝਰਨੇ ਪਹਾੜ ਖੂਬਸੂਰਤੀ ਦਾ ਮੁਜੱਸਮਾ ਹੀ ਨੇ ਸਾਰੇ ਵਾਕਿਆ ਹੀ ਸਿੱਕਮ ਬਹੁਤ ਸੋਹਣਾ ਸੂਬਾ ਹੈ
@gurvirsinghkhanghura3819
@gurvirsinghkhanghura3819 2 года назад
Nice video zulmi coach
@ParminderSingh-ei9mv
@ParminderSingh-ei9mv 2 года назад
ਵਾਹਿਗੁਰੂ ਜੀ🙏🙏🙏🙏🙏
@143palwinder
@143palwinder 2 года назад
ਸਦਾ ਖੁਸ਼ ਰਹੋ ਵੀਰ
@baljeetkaurgill2279
@baljeetkaurgill2279 2 года назад
👍🏼👍🏼👍🏼👍🏼👍🏼
@s.stoor.2964
@s.stoor.2964 2 года назад
Nice 👍 ji
@baljindershergill8011
@baljindershergill8011 2 года назад
ਸਤਿ ਅਕਾਲ ਵੀਰ ਜੀ
@FatehSidhu3876
@FatehSidhu3876 2 года назад
Kya baat aaa Dev Bai vadde level di gallbaat aaa
@bholubatth1982
@bholubatth1982 2 года назад
Sat Sri Akal Bai ji
@gursewaksingh1096
@gursewaksingh1096 2 года назад
ਵੀਰ ਜੀ ਥੋਡੇ you tube channel ਬਾਰੇ ਅੱਜ ਹੀ ਪਤਾ ਲੱਗਾ ਦੂਜੇ ਚੈਨਲ ਤੋਂ
@amanbal4428
@amanbal4428 2 года назад
ਜੀਓ❤
@sunilkapoor9468
@sunilkapoor9468 2 года назад
👍
@yadwindersinghbrar5386
@yadwindersinghbrar5386 2 года назад
ਸ਼ੁੱਭ ਸਵੇਰ ਬਾਈ ਜੀ
@gurmitkaursahota3984
@gurmitkaursahota3984 2 года назад
Beautiful video 😍thanks bete 🙏🙌❤️
@virasatmodelattindergill9947
@virasatmodelattindergill9947 2 года назад
ਜੀਓ ਬਾਬਿਓ ਜੀਓ Too Good 🌹🌹
@143palwinder
@143palwinder 2 года назад
ਧੰਨਵਾਦ ਵੀਰ ਘਰ ਬੈਠ ਕੇ ਹੀ ਸਾਨੂੰ ਘਮਾਉਣ ਲਈ
@harpreetsingh6856
@harpreetsingh6856 2 года назад
ਬਹੁਤ ਵਧੀਆ ਵੀਡਿਓ ਬਾਈ ਜੀ
@gurindersingh9757
@gurindersingh9757 2 года назад
beautiful
@desigeet2631
@desigeet2631 2 года назад
ਵਾਹਿਗੁਰੂ ਮੇਹਰ ਕਰੇ
@amardeepsinghgrewal0007
@amardeepsinghgrewal0007 2 года назад
👍👍👍👍👍✌️✌️✌️✌️✌️✌️👌👌👌👌
@pargatkalsi2748
@pargatkalsi2748 2 года назад
ਸਤਿ ਸ੍ਰੀ ਆਕਾਲ ਵੀਰ ਜੀ 👍👍👍👍
@BalwinderKaur-qu9ls
@BalwinderKaur-qu9ls 2 года назад
Bai u r spending ur precious time showing us beautiful places in free
@singhharjinder2039
@singhharjinder2039 2 года назад
Very good dev Singh
@parminderkaur3523
@parminderkaur3523 2 года назад
ਬਹੁਤ ਵਧੀਆ🙏🏼🙏🏼
@happyjohnhans8843
@happyjohnhans8843 2 года назад
Sine bord wali gal bat sirra hi lata dev 22 ji
@GurpreetSingh-hi2jc
@GurpreetSingh-hi2jc 2 года назад
ਲੱਗਦੈ ਅੱਜ ਦੇਵ ਬਾਈ ਨੂੰ ਵਲਾਗਿੰਗ ਸਿਖਾਈ ਜਾ ਰਹੀ ਆ 👍😂
@sukhkaur3808
@sukhkaur3808 2 года назад
Love you so much 💗 bro
@kamaldhillon638
@kamaldhillon638 2 года назад
Very nice very beautiful sir thanks 🙏🙏
@veerpalkaur1973
@veerpalkaur1973 2 года назад
ਮਲਕੀਤ ਸਿੰਘ ਬੁਰਜ
@shamindersingh9625
@shamindersingh9625 2 года назад
👌👌
@raidavinder9718
@raidavinder9718 2 года назад
Good morning ji
@pb19wale24
@pb19wale24 2 года назад
Bahut vadeya veer🔥🔥🙏🏻🙏🏻
@harpreethehar9621
@harpreethehar9621 2 года назад
ਬਹੁਤ ਵਧੀਆਂ ਵੀਰ
@kaurpunjabi6888
@kaurpunjabi6888 2 года назад
good
@GurpreetSingh-pm3oy
@GurpreetSingh-pm3oy 2 года назад
👍👍👍
@Mandeepsingh-qi9jq
@Mandeepsingh-qi9jq 2 года назад
Wah ji wahhhhhhhh
@gurindersingh9757
@gurindersingh9757 2 года назад
nice
@singhdhaliwal6483
@singhdhaliwal6483 2 года назад
Nice bai dev very good 👍
@vickymasoun7872
@vickymasoun7872 2 года назад
Bhut vdya video veer ji 📸
@kanwalpreet2250
@kanwalpreet2250 2 года назад
Dev Bai I watch urs videos regularly,
@AmanSingh-ml8cv
@AmanSingh-ml8cv 2 года назад
Bahi ji Siraaaaa
@ProfKPushpinderSingh
@ProfKPushpinderSingh 2 года назад
ਗੰਧਕ ਆਲ਼ਾ ਪਾਣੀ ਐ
@inderjitsinghsohi1112
@inderjitsinghsohi1112 2 года назад
Satsiriakal veere 🙏🙏
@pachitarsingh9580
@pachitarsingh9580 2 года назад
Sat sri akal bai g 🙏
@Karanrai-pj9qu
@Karanrai-pj9qu 2 года назад
From Mandi ladhuka (fazilka)karan Dentar
@manjindersinghsidhu1275
@manjindersinghsidhu1275 2 года назад
Best of luck
@GurbirBatthAlgon
@GurbirBatthAlgon 2 года назад
ਸਤਿ ਸ਼੍ਰੀ ਆਕਾਲ ਦੇਬੇ ਬਾਈ ਜੀ
@inderjeetsingh2012
@inderjeetsingh2012 2 года назад
Bahut vadia ji
@gurtejsingh965
@gurtejsingh965 2 года назад
good luck
@punjabidesivlogger5567
@punjabidesivlogger5567 2 года назад
Carry on bro 👍👍👍👍
@satpalpal7535
@satpalpal7535 2 года назад
ਸਤਿ ਸ੍ਰੀ ਆਕਾਲ ਬਾਈ ਜੀ
@gurinderrandhawa909
@gurinderrandhawa909 2 года назад
Hun dupehar da time puri garmi ha itha apna Wal....thonu dekh jealousy ho rehi ha...pani di awaz hi bahut sohni lagdi ha
@satnamgill5361
@satnamgill5361 2 года назад
Beautiful
@86dalbir
@86dalbir 2 года назад
🙏🏻🙏🏻
@man_g
@man_g 2 года назад
⭐💫⭐💫⭐
@deeptravels2768
@deeptravels2768 2 года назад
Nice dev Veer ji 🌷 nice villog 👍
@gursewakdhillon7773
@gursewakdhillon7773 2 года назад
Good morning 22g
@bsbeantsharma
@bsbeantsharma 2 года назад
ਸ਼ੇਰੋ ਲੈ ਲੋ ਨਜਾਰੇ,,, ਆਪਣੇ ਬਠਿੰਡੇ ਤਾਂ 47° ਡਿਗਰੀ ਹੈ, ਤੁਹਾਡੇ ਨਾਲ ਨਾਲ ਫੀਲਿੰਗ ਤਾਂ ਅਸੀਂ ਵੀ ਤੁਹਾਡੇ ਵਾਲੀ ਲੈ ਰਹੇ ਹਾਂ,,, ਜੀਓ 😘😘😘😘5
@Baljeetsingh-rv9op
@Baljeetsingh-rv9op 2 года назад
🙏🙏🇮🇳🇮🇳🇮🇳👌👌👌
@MakhanSingh-fs6oy
@MakhanSingh-fs6oy 2 года назад
Good morning
@jaswinderkaur6016
@jaswinderkaur6016 2 года назад
Nice vlog
@birinderpalsingh4568
@birinderpalsingh4568 2 года назад
Good
@baljitsandhu4594
@baljitsandhu4594 2 года назад
👌
@navroopsingh9792
@navroopsingh9792 2 года назад
Love you bro
@sonusidhu6879
@sonusidhu6879 2 года назад
Es to baad south india kido shuru karna veere ?
@sardarbucks8112
@sardarbucks8112 2 года назад
Bahut vdia paji vrji jehda tuhade kol pehla cycle c Betwin da ohda model dseooo ?
@rupindersidhu2194
@rupindersidhu2194 2 года назад
ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ੲਿੱਕ ਸਿਜਦਾ
@RahulSingh-jx5ul
@RahulSingh-jx5ul 2 года назад
Nice
@narindersingh1478
@narindersingh1478 2 года назад
sat SRI Akal paji ❤
@KuldeepSingh-kuraiwala
@KuldeepSingh-kuraiwala 2 года назад
🙏🙏🙏🙏🙏🙏🙏
@birinderpalsingh4568
@birinderpalsingh4568 2 года назад
Chardikala reho Punjabio
@ranjitkaur6972
@ranjitkaur6972 2 года назад
Sekander veer da na vnae lea atke ja k v nae c milley ke hoea shado na ohnu dasna please please
@bittusandhu3747
@bittusandhu3747 2 года назад
Hello bro God bless you
@satnamkaur2704
@satnamkaur2704 2 года назад
Veer g very nice vlog g waheguru g mehar karn
@LakhiManuke
@LakhiManuke 2 года назад
Lakhi Manuke
@allapp2445
@allapp2445 2 года назад
Y Dev Sikander kiyo ni nal ki gall hogi veer jarur daseyo veer
@jaswinderkaur6016
@jaswinderkaur6016 2 года назад
Dev di commentory hsoni h
@jsnagrakotala
@jsnagrakotala 2 года назад
ਦੇਬੇ ਬਾਈ ਪਰਵਾਹ ਨਾ ਮਾਰ ਟੈਂਸ਼ਨ ਕਿਉੰ ਲੈਨਾ
Далее
Find The Real MrBeast, Win $10,000
00:37
Просмотров 21 млн
LOLLIPOP-SCHUTZ-GADGET 🍭 DAS BRAUCHST DU!
00:28
Просмотров 11 млн
ЛЮБИТЕ ШКОЛУ?😁​⁠​⁠@osssadchiy
00:20
Find The Real MrBeast, Win $10,000
00:37
Просмотров 21 млн