Тёмный

ਦਿਮਾਗ਼ੀ ਤੌਰ ਤੇ ਪਰੇਸ਼ਾਨ ਸੜਕਾਂ ਤੇ ਲਵਾਰਿਸ ਹਾਲਤ ਵਿੱਚ ਘੁੰਮ ਰਹੀ ਇਸ ਭੈਣ ਦਾ ਘਰ ਲੱਭਣ ਵਿੱਚ ਮਦਦ ਕਰੋ ਜੀ..… 

Manukhta Di Sewa Society Ludhiana
Подписаться 1 млн
Просмотров 199 тыс.
50% 1

ਦਿਮਾਗ਼ੀ ਤੌਰ ਤੇ ਪਰੇਸ਼ਾਨ ਸੜਕਾਂ ਤੇ ਲਵਾਰਿਸ ਹਾਲਤ ਵਿੱਚ ਘੁੰਮ ਰਹੀ
ਇਸ ਭੈਣ ਦਾ ਘਰ ਲੱਭਣ ਵਿੱਚ ਮਦਦ ਕਰੋ ਜੀ..…
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Опубликовано:

 

10 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 273   
@surjitkumarsurjitkumar6223
@surjitkumarsurjitkumar6223 3 месяца назад
ਲੋਕੀ ਰੱਬ ਲੱਭਦੇ ਫਿਰਦੇ ੍ਰਨੇ ਰੱਬ ਤਾਂ ਇਨ੍ਹਾਂ ਵਿਚ ਵੱਸਦਾ ਹੈ ਵਾਹਿਗੁਰੂ ਜੀ ਵਧੀਆ ਸੋਚ ਵੀਰ ਦੀ
@gurdevkaur1209
@gurdevkaur1209 2 месяца назад
ਮੇਰੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਵੀਰਾਂ ਨੇ ਇਸ ਬੱਚੀ ਦੀ ਇਜ਼ਤ ਨੂੰ ਅਪਣੀ ਇਜ਼ਤ ਸਮਝਿਆ ਰੱਬ ਤੁਹਾਡੀ ਉਮਰ ਲੰਬੀ ਕਰੇ ਤੇ ਇਸ ਬੱਚੀ ਦਾ ਪਰਿਵਾਰ ਬੱਚੀ ਨੂੰ ਮਿਲ ਜਾਵੇ
@Rule_Guider
@Rule_Guider 2 месяца назад
ਏਸ ਬੰਦੇ ਵਿਚ ਸਾਰੇ ਦੇਵੀ ਦੇਵਤੇ ਵਾਸ ਕਰਦੇ ਹੋਣਗੇ ਏਨੀ ਸੇਵਾ ਨੂੰ Salute 🫡
@SukhwinderSingh-wq5ip
@SukhwinderSingh-wq5ip 3 месяца назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤।
@darshanajoshi3984
@darshanajoshi3984 23 дня назад
ਇਹ ਵੀਰ ਇਨਸਾਨ ਦੇ ਰੂਪ ਵਿੱਚ ਰੱਬ ਹੈ ਜਾਂ 10 ਗੁਰੂਆਂ ਚੋ ਇੱਕ ਰੂਪ ਆਇਆ ਹੈ ਧੰਨ ਧੰਨ ਇਸ ਨੂੰ ਜਨਮ ਦੇਣ ਵਾਲੀ ਮਾਂ
@gurbhullar492
@gurbhullar492 3 месяца назад
ਸਰਦਾਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਤਹਾਨੂੰ ਇਸ ਕਾਰਜ ਵਿਚ ਸਫਲ ਕਰਨ 🙏🙏
@shivanisharma5562
@shivanisharma5562 3 месяца назад
ਕੁਦਰਤ ਦੀਆਂ ਕੁਦਰਤ ਜਾਂਣੇ ਕ੍ਰਮ ਪ੍ਰਧਾਨ ਵਿਸ਼ਵ ਰੱਚ ਰਾਖਾ ਜੈਜਾ ਵਿਜੈ ਤੈਸਾ ਫ਼ਲ ਚਾਖਾ,
@kaursingh8369
@kaursingh8369 3 месяца назад
ਸਾਰੀ ਦੁਨੀਆਂ ਵਿੱਚ ਗੁਰਪੀ੍ਤ ਮਿੰਟੂ ਵਰਗਾ ਇਨਸਾਨ ਨਹੀੰ ਹੋ ਸਕਦਾ ਧੰਨ ਐ ਵੀਰ ਦੀ ਸੇਵਾ 🙏🙏
@AdmiringManticore-pe2ec
@AdmiringManticore-pe2ec 3 месяца назад
Gurpreet mintu waheguru da singh ,jisnu babe nanak ne beshara loga da msiha bnake dunia te bhejeya puri team nu chrdikla ch rkhan ji,love u veer ji waheguru ji
@jindugill2203
@jindugill2203 3 месяца назад
ਧੰਨ ਓ ਵੀਰ ਤੁਸੀਂ ਮੇਰੀ ਸੋਚ ਮੁਤਾਬਿਕ ਮੇਰਾ ਨਾਨਕ ਬਿੱਲਕੁੱਲ ਤੁਹਾਡੇ ਵਰਗਾ ਹੋਣਾ।🙏🏻
@bablasekhon1044
@bablasekhon1044 3 месяца назад
ਬਿਲਕੁੱਲ ਜੀ
@BaldevBadesha
@BaldevBadesha 3 месяца назад
😊😊😊😊😊😅😊😊😊😊😊😊😅😊😊😊😊😅😊😊😊l😊😊😊😊😊😊😊😊😊😊😊😊p😊​@@bablasekhon1044
@Mr.Singh.khaira
@Mr.Singh.khaira 3 месяца назад
Babe nanak ji naal tulna n karo kirpa kar
@user-se4kg5jh1g
@user-se4kg5jh1g 3 месяца назад
Manu lagda nehanga warga hona baba
@sukhrajdhillondhillon3440
@sukhrajdhillondhillon3440 3 месяца назад
​@@Mr.Singh.khaira kyu tusi fuddu lok bhain jahaun aa jande o
@sonyvalu6137
@sonyvalu6137 3 месяца назад
ਗੁਰੂ ਗੋਬਿੰਦ ਸਿੰਘ ਜੀ। ਗੁਰਪ੍ਰੀਤ ਸਿੰਘ ਤੇ ਸਦਾ ਹੀ ਮੇਹਰ ਭਰਿਆ ਹੱਥ ਰੱਖਣਾ ਜੀ। ਸਭ ਦਾ ਭਲਾ ਕਰੀਂ
@neenadeol8401
@neenadeol8401 3 месяца назад
ਸਰਦਾਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਥੋਨੂੰ ਤੇ ਥੋਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ
@sodhirajvir9016
@sodhirajvir9016 3 месяца назад
ਵਾਹਿਗੁਰੂ ਜੀ
@tirathsingh6539
@tirathsingh6539 3 месяца назад
ਵਹਿਗੁਰੂ ਤੰਦਰੁਸਤੀ ਲੰਮੀਆ ਉਮਰਾ ਦੇਵੇ ਸਭ ਨੂੰ
@RAJMAANA
@RAJMAANA 3 месяца назад
ਮੇਰੀ ਸੋਚ ਮੁਤਾਬਿਕ ਮੇਰਾ ਨਾਨਕ ਬਿੱਲਕੁੱਲ ਤੁਹਾਡੇ ਵਰਗਾ ਹੋਣਾ ਵੀਰ ਜੀ
@BarinderKaur-yt8vn
@BarinderKaur-yt8vn 3 месяца назад
ਪਤਾ ਨੀ ਬੱਚੀ ਨਾਲ ਕੀ ਕੁਝ ਹੋਇਆ ਬਹੁਤ ਪਰੇਸਾਨ ਆ ਬੱਚੀਵਾਹਿਗੁਰੂ ਮੇਹਰ ਕਰੇ🙏🙏🙏
@Harnek-ni9lr
@Harnek-ni9lr 3 месяца назад
ਵਾਹਿਗੁਰੂ ਜੀ ਮਿਹਰ ਕਰੋ ਇਸ ਬੱਚੀ ਤੇ🙏🙏🙏🙏🙏
@user-kc5ze4mw3d
@user-kc5ze4mw3d 3 месяца назад
ਬਾਬੇ ਗੁਰਪ੍ਰੀਤ ਜਿਉਂਦਾ ਰਹੋ ਤੁਹਾਡੀ ਸਾਰੀ ਟੀਮ ਦਾ ਧਨਵਾਦ
@user-mk8jx3xj7y
@user-mk8jx3xj7y Месяц назад
ਇੱਕੀਵੀਂ ਸਦੀ ਦੇ ਮਹਾਨ ਸੇਵਾਦਾਰ ਵੀਰ ਗੁਰਪ੍ਰੀਤ ਸਿੰਘ ਨੂੰ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ।
@Gulabsingh12345
@Gulabsingh12345 3 месяца назад
ਵਾਹਿਗੁਰੂ ਜੀ❤🙏🙏
@shamshersingh-wi8ox
@shamshersingh-wi8ox 3 месяца назад
ਵੀਰ ਜੀ ਇਸ ਭੈਣ ਨਾਲ ਜਬਦਸਤੀ ਹੋਈ ਹੈ ਤੁਸੀ ਉੜੀਸਾ ਦੀ ਲੋਕਲ ਪੁਲਿਸ ਨੂੰ ਸੂਚਿਤ ਕਰੋ ਜੇਕਰ ਹੋ ਸਕੇ ਤਾਂ ਇਹਨਾਂ ਨੂੰ ਆਪਣੇ ਸੁਪਨਿਆਂ ਦੇ ਘਰ ਵਿੱਚ ਲੈਕੇ ਜਾਉ
@loveme6067
@loveme6067 3 месяца назад
It's not safe to return back.. dangerous
@Azeem_vlogs_88
@Azeem_vlogs_88 2 месяца назад
Bohat ziada rape hoya hoya lagda wa sahi tara chal very ni sakdi
@sonugill_snm
@sonugill_snm 3 месяца назад
Waheguru Ji Tuhadi Sehat Or Ghar Te Hmesha Kirpa Rakhn . PUNJAB OR PUNJABIYAT 🙏🏻
@SukhvinderSingh-f2q
@SukhvinderSingh-f2q 8 дней назад
ਵੀਰ ਗੁਰਪ੍ਰੀਤ ਜੀ ਮੇਰੇ ਸਾਬ ਦੇ ਨਾਲ ਇਹਨੂੰ ਟਰੱਕ ਵਾਲੇ ਲੈ ਕੇ ਆਏ ਸਨ ਦਰਿੰਦੇ ਪਾਪੀ ਲੋਕ ਇਹਦੇ ਨਾਲ ਗਲਤ ਕੰਮ ਵੀ ਕੀਤਾ ਲੱਗਦਾ ਮਹਾਰਾਜ ਮਿਹਰ ਕਰਨ ਤੁਹਾਡੇ ਤੇ ਇਹਦਾ ਘਰ ਲਭ ਜਾਵੇ ਸੱਚੇ ਪਾਤਸ਼ਾਹ ਮਿਹਰ ਕਰਨ ਧੰਨਵਾਦ ਗੁਰਪ੍ਰੀਤ ਜੀ ਥੈਂਕਯੂ ਬਹੁਤ ਬਹੁਤ ਤੁਹਾਡਾ ਧੰਨਵਾਦ
@harbhajankaur3716
@harbhajankaur3716 3 месяца назад
ਵਾਹਿਗੁਰੂ ਜੀ 🙏
@smartphonedoctor1242
@smartphonedoctor1242 3 месяца назад
Waheguru ji kirpa kro is bhen te bhen no thandrusti baksho lambi omer bakhso ji
@user-ws5uj2ht5h
@user-ws5uj2ht5h 3 месяца назад
❤❤❤ਵਾਹਿਗੁਰੂ ਜੀ ❤❤❤❤❤❤
@RatanSinghelextricnjulamgarh
@RatanSinghelextricnjulamgarh 3 месяца назад
ਲੜਕੀ ਕੋਈ ਵੱਡੀ ਪ੍ਰਸਾਨੀ ਚ ਹੈ ਗਲਤ ਧੱਕੇਸ਼ਾਹੀ ਹੌਈ ਆ ਥੋੜੇ ਸਮੇਂ ਬਾਅਦ ਸੱਚ ਸਾਹਮਣੇ ਆ ਜਾਵੇਗਾ
@saniyagoswami4363
@saniyagoswami4363 День назад
Bai ji dhan ho mharaj thonu sada sukhi rakhe lambiyan umran deve
@BalvinderSidhu-lf6go
@BalvinderSidhu-lf6go 3 месяца назад
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@RamanSandhu388
@RamanSandhu388 3 месяца назад
Satnam Shri Waheguru Ji Mehar Karo
@user-oq5bl2yb3c
@user-oq5bl2yb3c 3 месяца назад
Dhan guru nank tera bnda❤❤❤🎉🎉🎉🎉🎉🎉🎉🎉🎉🎉🎉🎉🎉❤❤❤
@ranbirvirk0013
@ranbirvirk0013 Месяц назад
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ 🙏🙏
@AnjuSharma-it1nu
@AnjuSharma-it1nu 3 месяца назад
Waheguru ji ka khalsa Waheguru ji ki Fateh
@AnjuSharma-it1nu
@AnjuSharma-it1nu 3 месяца назад
Waheguru ji waheguru ji waheguru ji waheguru ji waheguru ji waheguru ji
@Ramandeep_kaurrandhawa
@Ramandeep_kaurrandhawa 3 месяца назад
ਵਾਹਿਗੁਰੂ ਜੀ 👏
@ashrafsokwalla3657
@ashrafsokwalla3657 2 месяца назад
The only people who can help are sikhs and I respect all the sikhs because they are very kind and very helpful.
@BalkarSingh-dc1oq
@BalkarSingh-dc1oq 3 месяца назад
ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@sudhirgupta2354
@sudhirgupta2354 3 месяца назад
Sir doing very good job keep it up from Lucknow love your videos and you also have a great time U.P ❤❤❤
@ranobadhan5052
@ranobadhan5052 3 месяца назад
Waheguru ji🙏🙏🌹🌹
@HardeepSingh-zx2pw
@HardeepSingh-zx2pw 3 месяца назад
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ
@RamanSandhu388
@RamanSandhu388 3 месяца назад
God bless you bro and all family members always happy
@BalwinderSingh-jj3ei
@BalwinderSingh-jj3ei 3 месяца назад
ਗੁਰਪ੍ਰੀਤ ਸਿੰਘ ਮਿੰਟੂ ਰੱਬੀ ਰੂਹ ਹੈ❤
@jarnailsingh1307
@jarnailsingh1307 3 месяца назад
Waheguru Ji kirpa kro waheguru Ji
@gurpartapsinghtiwana450
@gurpartapsinghtiwana450 3 месяца назад
Dhan ho bhai gurpreet g
@damanjeetkaur7878
@damanjeetkaur7878 2 месяца назад
You are grate🎉🎉🎉🎉salute app ke kam ko
@gurnamsingh4605
@gurnamsingh4605 22 дня назад
ਸਤਿਨਾਮ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੇ ਪਰਮਾਤਮਾ ਜੀ ਕਿਰਪਾ ਕਰੋ ਮੇਹਰ ਕਰੋ ਬਖਸ਼ਿਸ਼ ਕਰੋਂ ਇਸ ਭੈਣ ਨੂੰ ਜਲਦੀ ਹੀ ਤੰਦਰੁਸਤ ਕਰੋ ਇਸ ਦੇ ਪਰਿਵਾਰ ਵਿਚ ਇਸ ਨੂੰ ਪਹੁੰਚਾਉ ਸਾਨੂੰ ਸਰਬੱਤ ਮਾਈ ਭਾਈ ਨੂੰ ਨਿੱਤ ਨੇਮੀ ਬਣਾਉ ਸਿੱਧੇ ਰਸਤੇ ਲਾਉ ਸਚਾ ਨਾਮ ਜਪਾ ਸੱਚੀ ਸੁੱਚੀ ਕਿਰਤ ਕਮਾਈ ਕਰਵਾਉ ਕਮਾਈ ਵਿੱਚ ਬਰਕਤਾਂ ਪਾਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@savinderlamba9904
@savinderlamba9904 2 месяца назад
ਵੀਰ ਜੀ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ । ਅਲਾਪ ਦੀ ਸਾਰੀ ਟੀਮ ਤੇ ਗੁਰੂ ਦੀ ਬਹਤ ਬਖਸ਼ਿਸ਼ ਹੈ ਜੀ । ਗੁਰੂ ਆਪ ਸਬ ਨੂੰ ਸੇਹਤ ਤਨਦਰੁਸਤੀ ਲੰਬੀ ੳਮਰ ਅਤੇ ਚੜਦੀ ਕਲਾ ਬਖਸ਼ੇ ਜੀ । ਗੁਡ ਲ਼ਕ ।
@balvindersinghbhatia9843
@balvindersinghbhatia9843 3 месяца назад
Veerji. Tusi. Great. Ho.
@user-ih8xg9np4u
@user-ih8xg9np4u 3 месяца назад
Waheguru ji Waheguru ji
@AnjuSharma-it1nu
@AnjuSharma-it1nu 3 месяца назад
Lk 94 waheguru ji waheguru ji waheguru ji waheguru ji waheguru ji
@gurpinderkaur9316
@gurpinderkaur9316 3 месяца назад
Waheguru ji
@smartphonedoctor1242
@smartphonedoctor1242 3 месяца назад
Waheguru ji kirpa kro sab te ji
@AnjuSharma-it1nu
@AnjuSharma-it1nu 3 месяца назад
Waheguru ji manukhta di seva sb to waddi seva may aaney waley hr praani ko theek karna
@vkd1942
@vkd1942 3 месяца назад
Waheguru ji waheguru ji 🙏🙏🙏
@MohanSingh-gt9ks
@MohanSingh-gt9ks 3 месяца назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@pinnupinnu7641
@pinnupinnu7641 3 месяца назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@Tangovlog_CHD
@Tangovlog_CHD 3 месяца назад
Waheguru ji Mehar kare 🙏🏻🙏🙏🙏🙏
@ravinderjitsingh1168
@ravinderjitsingh1168 3 месяца назад
Paji ਜਿਹੜਾ ਇਹ ਸਿਰ ਨਾਂ ਚ ਹਿਲਾਉਂਦੀ ਆ ਏਦਾ ਮਹਾਰਾਸ਼ਟਰ ਚ ਮਤਲਬ ਹਾਂ ਹੁੰਦਾ
@karamjitsinghsalana4648
@karamjitsinghsalana4648 3 месяца назад
❤❤❤waheguru ji veer
@NirmalSingh-by3dp
@NirmalSingh-by3dp 3 месяца назад
Wahegururu ji
@justpositive6301
@justpositive6301 3 месяца назад
Zsade gurpreet s g tuhahada bahut bahut dhnvad veer Loko kro madad eho jehe manukhan di
@randhirdhillon972
@randhirdhillon972 3 месяца назад
Waheguru ji Kirpa Karni SAB TA MDSS Parwar Ta ji Y
@yashmehra3760
@yashmehra3760 2 месяца назад
🙏🌹Satnam Shree Waheguru Ji Mehar Karo
@amitakumari5152
@amitakumari5152 3 месяца назад
Waheguru ji Mehar kariyo 🙏🏻🙏🏻
@KuldeepSingh-ut8me
@KuldeepSingh-ut8me Месяц назад
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@AnjuSharma-it1nu
@AnjuSharma-it1nu 3 месяца назад
Waheguru ji team members ko hamesha healthy wealthy rakhna
@gursharansingh8925
@gursharansingh8925 3 месяца назад
Waheguru ji eis sari Tim te mehar bharia hath rakhi
@kaptansingh627
@kaptansingh627 3 месяца назад
Waheguru ji ka Khalsa waheguru ji ki Fateh ji
@shamshersingh-wi8ox
@shamshersingh-wi8ox 3 месяца назад
ਮਿੰਟੂ ਵੀਰ ਜੀ ਇਸ ਭੈਣ ਨੂੰ ਕਿਸੇ ਨੇ ਉੜੀਸਾ ਵਿੱਚ ਕੈਦ ਕਰ ਕੇ ਰੱਖਿਆ ਹੋਇਆ ਸੀ ਇਹ ਓਥੋਂ ਭੱਜ ਕੇ ਆਈ ਹੈ ਓਹਨਾ ਕੋਲ ਵਾਪਿਸ ਨਾਂ ਭੇਜੋ, ਓਹਨਾ ਦੀ ਵੈਰੀ ਕਫੇਸ਼ਨ ਕਰਵਾ ਲਓ ਓਥੇ ਦੀ ਲੋਕਲ ਪੁਲਿਸ ਤੋਂ
@loveme6067
@loveme6067 3 месяца назад
How U know.
@RadheSham-yg5sf
@RadheSham-yg5sf 3 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🌹 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹
@HarjeetSingh-sr9cf
@HarjeetSingh-sr9cf 2 месяца назад
ਤੁਹਾਡੀ ਗੱਲ 100 ਪਰਸੈਂਟ ਸਹੀ ਹੋ ਸਕਦੀ ਹੈ ਜੀ ਇਸ ਦੁਨੀਆਂ ਵਿੱਚ ਚੱਗੇ ਇਨਸਾਨ ਸ੍ਰ ਗੁਰਪ੍ਰੀਤ ਸਿੰਘ ਜੀ ਵਰਗੇ ਤਾਂ ਟਾਂਵੇ ਟਾਂਵੇ ਹੋ ਸੱਕਦੇ ਹਨ ਪਰ ਮਾੜੇ ਅਨਸਰਾਂ ਦੀ ਕੋਈ ਕਮੀਂ ਨਹੀਂ ਵਾਹਿਗੁਰੂ ਜੀ ਇਸ ਭੈਣ ਨੂੰ ਆਪਣਾ ਘਰ ਪਰਿਵਾਰ ਮਿਲ ਜਾਵੇ ਜੀ ਵਾਹਿਗੁਰੂ ਜੀ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਦੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ
@JaspalSingh-dm5lo
@JaspalSingh-dm5lo 3 месяца назад
Waheguru g 🙏
@user-rt5fu4hl1s
@user-rt5fu4hl1s 3 месяца назад
Waheguru ji es bchi te mehar kro ji❤️👍🙏
@sonnyink.3432
@sonnyink.3432 3 месяца назад
Dhaka hoya ji es naal pakka..kush khuwa ta lagda galat kaam kar k..Ghor kalyug waheguru ji 🙏
@amriksinghtimma4381
@amriksinghtimma4381 3 месяца назад
Waheguru Ji🙏🙏
@AnjuSharma-it1nu
@AnjuSharma-it1nu 3 месяца назад
Waheguru ji Gurpreet singh ji ko hamesha healthy wealthy rakhna
@BhagwantSingh-mm1dg
@BhagwantSingh-mm1dg 3 месяца назад
Waheguru ji kirpa Karo 🙏
@NirmalSingh-ek9ji
@NirmalSingh-ek9ji 3 месяца назад
Waheguru ji 🙏
@Amandeep-iz5em
@Amandeep-iz5em 3 месяца назад
WaheguruJi meher Karen bhan te🙏🙏🙏🙏🙏🙏
@amarjitkaur2118
@amarjitkaur2118 3 месяца назад
Wahegueu.ji
@lakhbirsingh7475
@lakhbirsingh7475 3 месяца назад
ਗੁਰਪ੍ਰੀਤ ਸਿੰਘ ਜੀ ਬਨ,ਬੰਬਈ ਅਪਨੇ ਬਹੁਤ ਰਿਸਤੇਦਾਰ ਹਨ ਪਰਿਗਿਆ ਦਾ ਥੋਡ੍ ਬਹੁਤ ਪਤਾ ਲਗੇ
@AnjuSharma-it1nu
@AnjuSharma-it1nu 3 месяца назад
Waheguru ji sb ka bhala karana
@user-kr3ob2js8f
@user-kr3ob2js8f Месяц назад
Love you veer ji ❤❤❤
@gurpreetbrar7138
@gurpreetbrar7138 3 месяца назад
waheguru ji
@bobbiecheema4833
@bobbiecheema4833 3 месяца назад
Waheguru ji mehar karan.
@ParamjitKaur-yw4sj
@ParamjitKaur-yw4sj 3 месяца назад
Waheguru g
@user-fv2eu3qs8m
@user-fv2eu3qs8m 3 месяца назад
❤🎉😊Waheguru ji ❤🎉😊 har har mahadev 😊🎉❤❤🎉😊
@dheer_saab_noor
@dheer_saab_noor 2 месяца назад
Waheguru mehar Karan g
@pushpinderkaur6674
@pushpinderkaur6674 3 месяца назад
Gurpreet veere waheguru bless u
@Harnek-ni9lr
@Harnek-ni9lr 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
@parmjitsingh3820
@parmjitsingh3820 3 месяца назад
Kiaa baat gurpreet veer waheguru tuade ang sang he g
@WAHEGURUCHAND6262
@WAHEGURUCHAND6262 3 месяца назад
WAHEGURU JI
@lifestylechecks9184
@lifestylechecks9184 3 месяца назад
JazakAllah ❤❤🤲🤲🌷🌷🇵🇰
@SandeepKhattra
@SandeepKhattra 3 месяца назад
Waheguru ji mehar karn 🙏
@KulwantSingh-mv4rq
@KulwantSingh-mv4rq 2 месяца назад
Wahaguru ji
@Gurpreet142
@Gurpreet142 3 месяца назад
Waheguru Ji wmk Ji
@BHUPINDERSINGH-xs5xf
@BHUPINDERSINGH-xs5xf 2 месяца назад
Good vij gi ,🙏👍
@jagroopmaan2251
@jagroopmaan2251 3 месяца назад
ਵਾਹਿਗੁਰੂ ਜੀ ਮੇਹਰ ਕਰਨ ਜੀ
@rajjindersharma5539
@rajjindersharma5539 3 месяца назад
Mintu veer ji God bless you ❤❤❤❤❤❤❤❤❤❤❤❤❤❤
@kamalrani8934
@kamalrani8934 3 месяца назад
Vaheguru, ji ,
@jaswinderbadhan5088
@jaswinderbadhan5088 3 месяца назад
Satnam waheguru ji
@ShamiGill-bf3ef
@ShamiGill-bf3ef 4 дня назад
🙏🙏👍👍👌👌
Далее
Secret Experiment Toothpaste Pt.4 😱 #shorts
00:35