Тёмный
No video :(

ਦਿਲਜੀਤ ਦੋਸਾਂਝ ਤੇ ਜਸਟਿਨ ਟਰੂਡੋ ਦੀ ਮਿਲਣੀ ਤੋਂ ਬਾਅਦ BJP ਮਨਜਿੰਦਰ ਸਿੰਘ ਸਿਰਸਾ ਦੇ ਬਿਆਨ ਦਾ ਕੀ ਮਕਸਦ ? 

ABC Punjab
Подписаться 273 тыс.
Просмотров 30 тыс.
50% 1

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 145   
@user-cw9ns1mv7c
@user-cw9ns1mv7c Месяц назад
ਮਨਜਿੰਦਰ ਸਿੰਘ ਸਿਰਸਾ ਬੀਜੇਪੀ ਏਜੰਟ ਹੈ ਜੋਂ ਕਿ ਸਮੇਂ ਸਮੇਂ ਸਿਰ ਪੰਜਾਬੀਅਤ ਅਤੇ ਪੰਜਾਬ ਖਿਲਾਫ ਬੋਲਦਾ ਰਹਿੰਦਾ ਹੈ ❤❤❤
@gsdeol8827
@gsdeol8827 Месяц назад
ਇਸ ਵਿਚ ਕੀ ਸ਼ਕ ਹੈ ਵੀਰ
@tarsemsingh-kh1uy
@tarsemsingh-kh1uy Месяц назад
ਮਨਜਿੰਦਰ ਸਿਰਸਾ ਹੁਣ ਦੀ ਮਾਨਸਿਕਤਾ ਸਿਰਫ ਤੇ ਸਿਰਫ ਆਰ ਆਰ ਐੱਸ ਬੁਲਾਰਾ ਬਣਕੇ ਸਿੱਖਾਂ ਅਤੇ ਪੰਜਾਬੀਆਂ ਦੇ ਖਿਲਾਫ ਭੌਂਕਦਾ ਰਹਿੰਦਾ ਹੈ ਜਦੋਂ ਹਰਿਆਣਾ ਸਰਕਾਰ ਦੇ ਸਰਪੰਚ ਵੱਲੋਂ ਸਿੱਖਾਂ ਘਰ ਢਾਹਕੇ ਬੇਘਰ,ਕਰ ਦਿੱਤਾ ।ਪਰ ਮਨਜਿੰਦਰ ਸਿਰਸਾ ਦੀ ਜ਼ੁਬਾਨ ਬੰਦ ਹੋ ਗਈ। ਦਿਲਜੀਤ ਦੋਸਾਂਝ ਪੰਜਾਬ ਦਾ ਪੁੱਤ ਹੈ ਪੰਜਾਬੀ ਹੈ ਅਤੇ ਪੰਜਾਬੀ ਰਹਿਣਾਂ ਹੈ। ਪੰਜਾਬ ਜ਼ਿੰਦਾਬਾਦ ਹੈ ਜਿੰਦਾਬਾਦ ਰਹੇਗਾ ਸਿਰਸਾ ਦਾ ਲੱਖ ਲਾਹਨਤ ਸਿੱਖ ਅਖਵਾਉਣਾ।
@user-lr5zm6vc7v
@user-lr5zm6vc7v Месяц назад
ਮਨਜਿੰਦਰ ਸਿਹੁੰ ਸਿੱਖ ਕੌਮ ਤੋਂ ਪੋਗੜਾ ਹੈ RSS ਦਾ ਟੋਉਟਾ ਹੈ
@harbanssingh8145
@harbanssingh8145 Месяц назад
ਦਲਜੀਤ ਸਿੰਘ ਪੰਜਾਬੀ ਪੁਤ ਹੈ, ਸਾਨੂੰ ਮਾਣ ਹੈ ਏਸ ਪੰਜਾਬ ਦੇ ਪੁਤ ਦਾ ਟਰੂਡੋ ਨੇ ਬਹੁਤ ਮਾਣ ਵਧਾਇਆ।ਪਰ ਭਾਜਪਾ ਆਰ ਐਸ ਐਸ ਦਾ ਭੌਂਪੂ ਸਿਰਸਾ ਪੰਜਾਬੀ ਪੁਤ ਦੇ ਨਾਂ ਤੇ ਬੁਖਲਾ ਗਿਆ।ਸਿਰਸਾ ਕੀ ਚਾਹੁੰਦਾ ਕਿ ਹਿੰਦੂ ਰਾਸ਼ਟਰ ਦਾ ਪੁਤ ਕਹਿੰਦਾ ਟਰੂਡੋ।ਲਾਹਣਤ ਤੇਰੇ ਸਿਰਸਾ ਅਸੀ ਪੰਜਾਬੀ ਹਾਂ, ਸਾਨੂੰ ਪੰਜਾਬੀ ਹੋਣ ਤੇ ਮਾਣ ਹੈ।ਪੰਜਾਬੀ ਹਾਂ,ਪੰਜਾਬੀ ਸੀ ਤੇ ਪੰਜਾਬੀ ਰਹਾਗੇ ,ਫਿਰ ਬਾਅਦ ਅਸੀ ਵੱਖੋ ਵੱਖ ਧਰਮਾਂ ਬੋਲੀਆ ਦੇ ਦੇਸ ਭਾਰਤ ਦੇ ਨਾਗਰਿਕ ਹਾਂ।ਚਮਚਾ ਗਿਰੀ ਦੀਆਂ ਸਾਰੀਆਂ ਹੱਦਾ ਪਾਰ ਕਰ ਸਿਰਸਾ।
@GurdeepSingh-xd8fo
@GurdeepSingh-xd8fo Месяц назад
ਬਾਈ ਜੀ ਕੁੱਤੇ ਭੌਂਕਦੇ ਨੇ ਭੌਂਕ ਲੈਣ ਦਿਉ ਦਲਜੀਤ ਦੁਸਾਂਝ ਪੰਜਾਬੀ ਹੈ ਪੰਜਾਬੀ ਹੀ ਰਹੇਗਾ
@Vir_Ramgarhia
@Vir_Ramgarhia Месяц назад
ਮਨਜਿੰਦਰ ਸਿੰਘ ਸਿਰਸਾ ਜੀ,ਜਿਸ ਦਿਨ ਸਿੱਖਾਂ ਦਾ ਕਤਲੇਆਮ ਹੋਇਆ ਤੇਰੇ ਪਰਿਵਾਰ ਨਾਲ ਵੀ ਭਾਣਾ ਵਰਤਣਾ । ਤੁਸੀਂ ਕਰੋ ਇਹਨਾਂ ਲੋਕਾਂ ਦੀ ਗੁਲਾਮੀ।ਪਰ ਅਸੀਂ ਇਨ੍ਹਾਂ ਲੋਕਾਂ ਨੂੰ ਅਪਣੀ ਜੁੱਤੀ ਥੱਲੇ ਰੱਖਣਾ ।।। ।।।।।
@mukhtarsingh3581
@mukhtarsingh3581 Месяц назад
ਯਾਰ ਸਿਰਸੇ ਦੇ ਗਲ ਪਟਾ ਪਾਇਆ ਅਗਲਿਆਂ ਜਦੋਂ ਲੋੜ ਹੋਵੇ ਖੋਲ੍ਹ ਦਿੰਦੇ ਆ ਨਹੀਂ ਤਾਂ ਜਿਆਦਾਤਰ ਬੰਨ੍ਹ ਕੇ ਰੱਖਦੇ ਆ ਪਰ ਇੱਕ ਗੱਲ ਪੱਕੀ ਆ ਜਦੋਂ ਵੀ ਮੌਕਾ ਬਣਿਆ ਸਭ ਤੋਂ ਪਹਿਲਾਂ ਟਾਇਰ ਇਹਨਾਂ ਚੱਪਲੀ ਝਾੜ ਲੋਕਾਂ ਦੇ ਗਲਾਂ ਵਿੱਚ ਪਾਉਣੇ ਆਂ ਦਿੱਲੀ ਨੇ ਪੰਜਾਬ ਆਉਣ ਤੇ ਅਸੀਂ ਜੁੱਤੀ ਫੇਰਨੀ ਆਂ
@Bajwa_sahib
@Bajwa_sahib Месяц назад
ਮਨਜਿੰਦਰ ਸਿਰਸਾ ਦੀ ਕੀ ਦੇਣ ਅ ਸਿੱਖਾਂ ਨੂੰ? ਬਕਵਾਸ ਕਰਨ ਬੈਠ ਜਾਂਦੇ। ਆਪਣੇ ਪਰਿਵਾਰ ਵੱਲ ਦੇਖਣ, ਇਹਨਾ ਦੇ ਘਰ ਸਿੱਖੀ ਹੈਗੀ?
@manjindersinghgill5375
@manjindersinghgill5375 Месяц назад
Ki dain ds deao
@dhimandhiman2142
@dhimandhiman2142 Месяц назад
ਪੰਜਾਬੀਆ ਨੂੰ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੋਣ ਮਾਣ ਹੈ ਸਿਰਸੇ ਤੇ ਸਰਟੀਫਕੇਟ ਲੈਣ ਦੀ ਲੋੜ ਨੀ
@jattlife7451
@jattlife7451 Месяц назад
ਬੀ ਜੇ ਪੀ ਦਾ ਡੌਗੀ ਸਿਰਸਾ ਸਿੱਖਾਂ ਨੂੰ ਹੀ ਕਿਉਂ ਭੌਂਕਦਾ।😮😮😮😮😮😮😮
@HarminderSingh-tb9ym
@HarminderSingh-tb9ym Месяц назад
ਬਹੁਤ ਵਧੀਆ ਦਲਜੀਤ ਸਿੰਘ ਦੁਸਾਂਝ ਜੀ
@user-kv5cm3zc8p
@user-kv5cm3zc8p Месяц назад
ਮਨਜਿੰਦਰ ਸਿਰਸਾ ਮੋਦੀ ਦਾ ਕੋੱਲੀਚਟ ਹੈ
@sukhdevthind221
@sukhdevthind221 Месяц назад
Excellent explanation ਬਹੁਤ ਵਧੀਆ ਢੰਗ ਨਾਲ ਵਿਸਲੇਸ਼ਣ ਕੀਤਾ
@gurbachankindrathetruth7365
@gurbachankindrathetruth7365 Месяц назад
Complete waste of time. Go earn Naam "Sikhs"
@Lally-33
@Lally-33 Месяц назад
ਬਾਈ ਯਾਰ ਗੁੱਸਾ ਨਾਂ ਕਰਿਉ ਪਰ ਐਕਰ ਜਗਤਾਰ ਸਿੰਘ ਜਾਂ ਸੰਦੀਪ ਲਾਧੂਕਾ ਹੀ ਠੀਕ ਹਨ।
@user-vd7wu9wl7o
@user-vd7wu9wl7o Месяц назад
ਜਦੋ ਸਿੱਖਾਂ ਦਾ ਦਿੱਲੀ ਵਿੱਚ ਕਤਲੇਆਮ ਹੋ ਰਿਹਾ ਸੀ ਤਾਂ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਦੀ ਗੱਡੀ ਵੀ ਭੰਨ ਦਿੱਤੀ ਸੀ। ਜੇ ਦੁਬਾਰਾ ਕਿਤੇ ਰੱਬ ਨਾ ਕਰੇ ਜੇ ਫੇਰ ਓਹੀ ਕੰਮ ਹੋ ਗਿਆ ਤਾਂ ਸਭ ਤੋਂ ਪਹਿਲਾਂ ਇਹ ਤੈਨੂੰ ਜਿਉਂਦੇ ਨੂੰ ਅੱਗ ਲਾਉਣਗੇ।
@sangeetsasan1225
@sangeetsasan1225 Месяц назад
Sirsa nu mirch lag gai
@GurmakhSingh-xo1kt
@GurmakhSingh-xo1kt Месяц назад
Sirsa mordabad
@NirmalSingh-ou8fw
@NirmalSingh-ou8fw Месяц назад
ਸਿਰਸਾ ਮੋਦੀ ਦਾ ਚੱਮਚਾ ਹੈ
@HardevsinghSihra-br2yy
@HardevsinghSihra-br2yy Месяц назад
ਅਸੀਂ,, ਪਨਜਾਬ ਹਾਂ , ਦਿਲਜੀਤ ਸਿੰਘ ,, ਉਸ ‌ਦਾ ਨਾਮ ਏ ,, ਦੁਸਾਂਝ ਕਲਾਂ,, ( ਦੁਸਾਂਝ) ਉਸ ਦਾ ਪਿੰਡ ਹੈ ਜੀ,, ਦੁਸਾਂਝ ਕਲਾਂ,, ਪੰਜਾਬ ਦੇ ਵਿੱਚ ਹੀ ਹੈ ਜੀ,, ਜਲੰਧਰ ਦੇ,, ਪੰਜਾਬ ਦੇ,, ਦੁਆਬੇ‌ ,, ਦਾ ,, ਪੰਜਾਬ ਦੇ,‌ਖਿੱਤੇ ,, ਮਾਝਾ‌ , ਮਾਲਵਾ, ਦੁਆਬਾ ,‌ਤੇ‌ ਪੁਆਧ ,, ਪਨਜਾਬ ਦੇ ,,‌ ਚਾਰ‌ ਖੇਤਰ ਹਨ ਜੀ,, ਜਿਸ ਵਿੱਚ,,‌ਪੱਛਮੀ ‌ਪੰਨਜਾਬ ,, ਵੀ ਆਉਂਦਾ ਐ ,, ਸਿਰਸਾ,, ਸਾਹਿਬ ਜੀ,, ਹੁਣ ‌ਸਿੱਖ ‌‌ਨਹੀ ,, ਮਨਜਿੰਦਰ ਭਾਜਪਾਈ,, ਹੋ ‌,ਗੲਏ‌ ਹਨ ਜੀ,, ਪਨਜਾਬ, ਨਾਲ ਉਨ੍ਹਾਂ ਦਾ‌ ਕੋਈ, ਵਾਸਤਾ ਨਹੀਂ ਹੈ ਜੀ,,,, ਧੰਨਵਾਦ ਜੀ।
@gsdeol8827
@gsdeol8827 Месяц назад
ਮੁਰਦਾ ਬੋਲੂ ਖੱਫਣ,,,,,
@Quotationdhyansingh-ij6pb
@Quotationdhyansingh-ij6pb Месяц назад
Daljeet Punjabi Jindabad Sanu Mann he Daljeet Punjabi te
@Kiranpal-Singh
@Kiranpal-Singh Месяц назад
ਦੇਸ਼ ਪੰਜਾਬ ਦੇ ਜੰਮੇ ਪਲੇ ਨੂੰ ਪੰਜਾਬ ਨਾਲ ਹੀ ਜੋੜਾਂਗੇ, ਸਿਰਸਾ ਮੋਦੀ ਦੀਆਂ ਚੱਪਲਾਂ ਝਾੜੀ ਜਾਵੇ ?
@ib1463
@ib1463 Месяц назад
ਜਦੋਂ ਕੇਂਦਰ ਪੰਜਾਬ ਨੂੰ ਆਪਣਾ ਅੰਗ ਨਹੀਂ ਸਮਝਦਾ ਤਾਂ ਪੰਜਾਬ ਵਿੱਚ ਰਹਿ ਣ ਵਾਲਾ ਤੁਹਾਡਾ ਅੰਗ ਕਿਸ ਤਰ੍ਹਾਂ ਹੋ ਸਕਦਾ?
@AjitSingh-vp5jh
@AjitSingh-vp5jh Месяц назад
Manjinder nu kon pushda
@BalwinderKaur-nx4kv
@BalwinderKaur-nx4kv Месяц назад
ਮਨਜਿੰਦਰ ਸਿਰਸਾ ਆਵਦੀ ਡਯੁਟੀ ਨਿਭਾ ਰਿਹਾ ਏਹੀ ਓਹਦੀ ਰੋਜੀ ਰੋਟੀ ਆ 😂😂
@harbansbrar1946
@harbansbrar1946 Месяц назад
ਮਨਜਿੰਦਰ ਸਿੰਘ ਸਿਰਸੇ ਨੂੰ ਇਹ ਪੁੱਛੋ ਕਿ ਵੱਢ - ਟੁੱਕ ਤੋਂ ਪਹਿਲਾਂ ਸਿਰਸਾ ਸਾਹਿਬ ਤੇਰਾ ਬਾਪ ਦਾਦਾ ਜਿਹੜੇ ਪੰਜਾਬ ਚ ਰਹਿੰਦਾ ਸੀ ਉਸਦੇ ਟੋਟੇ ਵੀ ਤੇਰੀ ਪਾਰਟੀ ਦੇ ਲੀਡਰਾਂ ਹੀ ਕਰਾਏ ਹਨ , ਜਿਹੜੀ ਦਿੱਲੀ ਚ ਤੂੰ ਬੈਠਾ ਹੈ ਇਸ ਦਿੱਲੀ ਚ ਵੀ ਤੇਰੀ ( RSS ) , ਨੇ ਬੈਨ ਲਵਾਇਆ ਸੀ ਕਿ ਇਹ ਸਿੱਖ ਕੌਮ ਜਿਸ ਨੂੰ ਅਸੀ ਰਲ ਮਿਲਕੇ ਖਤਮ ਕਰਿਆ ਤੇ ਇਹਨਾ ਦਾ ਸਰਮਾਇਆ ਜਾਇਦਾਦ , ਜਿਸ ਜਾਇਦਾਦ ਦੇ ਸਿੱਖ ੭੮ % ਮਾਲਿਕ ਸਨ ਉਹੀ ਕੌਮ ੧੨% ਤੇ ਆਗੀ ਤੇ ਜਿਸ ਦਿੱਲੀ ਚ ਤੂੰ ਅਰਬਾਂ ਖਰਬਾਂ ਪਤੀ ਬਣਿਆ ਹੈ ਇਸ ਦਿੱਲੀ ਚ ਤੇਰੇ ਪਿਉ ਨੂੰ ਜ਼ਮੀਨਾਂ ਉਲਾਟ ਕਰਨ ਵਾਲੇ ਸਿੱਖ ,” ਮਹਿੰਦਰ ਸਿੰਘ ਰੰਧਾਵਾ ICS ਤੇ ਅੰਬਾਲਾ ਡਵੀਜ਼ਨ ਤੇ ਧੁਰ ਹਰਿਆਣੇ ਦੀਆਂ ਜੜਾਂ ਚ ਜ਼ਮੀਨ ਦੇਣ ਵਾਲੇ ਸਿਰਦਾਰ ,” ਕਪੂਰ ਸਿੰਘ ICS ਤੇ ਸ਼ਿੱਖ ਇਤਿਹਾਸਕਾਰ ਸਨ ਤੇ ਹੁਣ ਤੂੰ ਮੋਦੀ ਅਤੇ ਸ਼ਾਹ ਦਾ ਟੌਮੀ ਕੁੱਤਾ ਬਣਕੇ ਭੌਂਕੀ ਜਾਂਦਾ ਹੈ ਇਹ ਜੁੰਡਲੀ ਦਾ ਭੌਗ ਪੈਗਿਆ ਪਰ ਸਿੱਖ ਕੌਮ ਦਾ ਨਹੀ ਪੈਣਾ ਉਹ ਸਦਾ ਰਹੂ ਗੁਰੂ ਕਿਰਪਾ ਨਾਲ ਜੁੰਡਲੀ ਲਈ ਭੌਂਕਣਾ ਬੰਦਾ ਕਰ ਤੇ ਸਿੱਖ ਇਤਿਹਾਸ ਪੜ ਜੇ ਜ਼ਿੰਦਾ ਰਹਿੰਣਾ ਹੈ ॥
@jattlife7451
@jattlife7451 Месяц назад
ਮਨਜਿੰਦਰ ਲਾਲ ਸਿਰਸਾ ਬੀ ਜੇ ਪੀ ਦਾ ਦੱਲਾ ।
@tejindersingh6805
@tejindersingh6805 Месяц назад
ਦਲਜੀਤ ਦੋਸਾਂਝ ਤੇ ਜਸਟਿਨ ਟਰੂਡੋ ਨੇ ਜਫੀ ਤੇ ਮਨਜਿੰਦਰ ਸਿਰਸਾ ਦੇ ਪੇਟ ਚ ਦਰਦ ਹੋਣਾ ਆਮ ਗਲ ਹੈ ਭ ਜ ਪ ਦਾਚਮਚ ਹੈ ਅਮੂਪੁਰ ਕਰਨਾਲ ਚ ਸਿੱਖ ਪਰਿਵਾਰ ਨਾਲ ਭ ਜ ਪ ਹਰਿਆਣਾ ਸਰਕਾਰ ਨੇ ਕੀ ਕੀਤਾ ਸਿਰਸਾ ਨੂੰ ਸ਼ਰਮ ਆਉਣੀ ਚਾਹੀਦੀ ਹੈ
@nasibkaurdhillon6823
@nasibkaurdhillon6823 Месяц назад
Asi Canada vich v khde k Asi punjabi ha punjab to hi ha
@MandeepSingh-yx4kq
@MandeepSingh-yx4kq Месяц назад
ਦਿਲਜੀਤ ਦਾ ਸਭ ਤੋਂ ਪਹਿਲਾਂ ਪੰਜਾਬੀ ਆਰਤੀ ਬਾਅਦ ਵਿੱਚ ਜਿੱਥੇ ਜੰਮਿਆ ਉਹ ਪੰਜਾਬ
@user-uy4ym8uw8h
@user-uy4ym8uw8h Месяц назад
ਸਿਰਸਾ ਦੇ ਬਿਆਨ ਦੀ ਨਿੰਦਾ ਕੀਤੀ ਜਾਵੇ
@jigardeep3590
@jigardeep3590 Месяц назад
ਜਸਟਿਨ ਟਰੂਡੋ ਜਿੰਦਾਬਾਦ
@Singh_Is_King2023
@Singh_Is_King2023 Месяц назад
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਵਧਿਆ ਕਨੇਡਾ ਵਿੱਚ। ਪਰ ਸਿਰਸਾ ਦੇ ਮਿਰਚ ਕਿਉ ਲੱਗੀ ਹੈ
@BalwinderSingh-ne7ze
@BalwinderSingh-ne7ze Месяц назад
ਮਨਜਿੰਦਰ ਸਿੰਘ ਸਿਰਸੇ ਦੇ ਕਿਸੇ ਬਿਅਾਨ ਦੀ ਗਲ ਹੀ ਨਹੀਂ ਕਰਨੀ ਚਾਹੀਦੀ।
@gurcharankulana
@gurcharankulana Месяц назад
ਮਨਜਿੰਦਰ ਸਿੰਘ ਸਿਰਸਾ ਆਪ, ਵੀ ਪੰਜਾਬੀ ਹੈ
@karmindersingh7257
@karmindersingh7257 Месяц назад
Kal nu kahega BJP da hai .
@GurmailsinghPumar
@GurmailsinghPumar Месяц назад
Singh jidabad
@malkiatsingh-hm2vm
@malkiatsingh-hm2vm Месяц назад
Sing is great
@user-no8vw1yy6o
@user-no8vw1yy6o Месяц назад
ਮਨਜੀਤ ਸਿਰਸਾ ਆਪਣੇ ਆਪਨੂੰ ਮਨਜੀਤ ਸਿਰਸਾ ਕਿਉਂ ਕਹਿੰਦਾ ਹੈ , ਇਹ ਆਪਣੇ ਆਪ ਨੂੰ ਮਨਜੀਤ ਇੰਡੀਆ ਕਿਉਂ ਨਹੀਂ ਕਹਿੰਦਾ , ਸ਼ਰਮ ਆਉਣੀ ਚਾਹੀਦੀ ਹੈ ।
@user-vu9qg8gq8n
@user-vu9qg8gq8n Месяц назад
ਸਿਰਸਾ ਚਬਲ ।।
@KulwantSingh-fu4bg
@KulwantSingh-fu4bg Месяц назад
ਸਿਰਸਾ ਨੂੰ ਤਕਲੀਫ ਇਸ ਲਈ ਹੁੰਦੀ ਕਿ ਜੱਫੀ ਮੇਹਨਤੀ ਲੋਕਾਂ ਨਾਲ ਨਹੀਂ ਕੜਾਹ ਖਾਣ ਵਾਲਿਆ ਨਾਲ ਪੈਣੀ ਚਾਹੀਦੀ ਹੈ।
@kamaljitkaur5771
@kamaljitkaur5771 Месяц назад
ਬਹੁਤ ਵਧੀਆ ਪਤਰਕਾਰ ਸੰਦੀਪ ਲਾਧੂਕਾ ਜੀ
@AmandeepSingh-bu4wn
@AmandeepSingh-bu4wn Месяц назад
ਮਨਜਿੰਦਰ ਸਿਰਸਾ ਚਵਲ ਏ
@user-bn4un1mw6f
@user-bn4un1mw6f Месяц назад
ਅਪਣੇ.ਬਾਪ.ਦਾ.ਨਾਉ.ਲਿਖੂ.ਜਾਂ.ਕਿਸੇ.ਹੋਰ.ਦਾ.ਜੇ.ਬਾਪ.ਬਦਲਿਆ.ਕੋਈ.ਗਿਲਾ.ਨਹੀ
@jatinderdhillon3753
@jatinderdhillon3753 Месяц назад
Very good paterkar
@user-ip9xo6yv8p
@user-ip9xo6yv8p Месяц назад
ਪੰਜਾਬੀ ਦੀ ਗੱਲ ਕਰਨ ਵਾਲਿਓ ਪੱਤਰਕਾਰ ਵੀਰੋ ਪੰਜਾਬੀ ਲੋਕ ਗਾਇਕੀ ਤਾਂ ਖਤਮ ਹੀ ਹੋ ਗੲਈ ਅੱਜ ਕੱਲ ਦੀ ਗਾਇਕੀ ਤਾਂ ਲੱਚਰ ਗਾਇਕੀ ਬਣ ਗੲਈ
@surajsingh2334
@surajsingh2334 Месяц назад
@user ji chashma number ttheek pehno.. .itni nafrat tthheek nahi
@BaljeetSingh-fr3by
@BaljeetSingh-fr3by Месяц назад
❤❤
@truenewspunjab2557
@truenewspunjab2557 Месяц назад
ਸਿਰਸੇ ਵਰਗੇ ਲੋਕ ਹੀ ਸਿੱਖਾਂ ਦੀ ਕਿਰਦਾਰਕੁਸ਼ੀ ਕਰਵਾ ਰਹੇ ਹਨ ਜੇ ਇਸ ਕੋਮ ਵਿਚ ਸਿਰਸੇ ਗਦਾਰ ਨਾ ਹੋਣ ਤਾਂ ਸਿੱਖ ਕਦੀ ਹਾਰਦੇ ਨਹੀ
@singhbaljit3755
@singhbaljit3755 Месяц назад
Chor Sirsa murdabad
@jassichauhan830
@jassichauhan830 Месяц назад
ਜਗਤਰ ਕਿਧਰ ਗਿਆ ਬਾਈ ਨਾਲੇ ਕਿਸਾਨ ਖੈਰ ਲੈਣ ਨੀ ਹੱਕ ਲੈਣ ਡਏ ਆ
@ayushmishra6575
@ayushmishra6575 Месяц назад
punjab, India bhi likh sakte the na...
@surajsingh2334
@surajsingh2334 Месяц назад
@ayush......kuch bhi likhen...kya farq
@majoruppal7552
@majoruppal7552 Месяц назад
Very good
@JaswantSingh-yb3mb
@JaswantSingh-yb3mb Месяц назад
ਪੰਜਾਬ. ਨੂ.ਤਾਂ.ਪਹਿਲਾ. ਹੀ.ਅੰਗਰੇਜਾ.ਨੇ.ਸੋਨੇ.ਦੀ.ਚਿੜੀ. ਕਿਹਾ.ਸੀ.
@SukhdevSingh-sp7gr
@SukhdevSingh-sp7gr Месяц назад
ਸਾਰਾ ਬੇੜਾ ਗਰਕ ਤੇ ਕੀਤਾ ਜੱਟਾਂ ਨੇ
@Amarjeetsingh-vw7vm
@Amarjeetsingh-vw7vm Месяц назад
ਟਰੂਡੋ ਮੈਸਿਜ ਦੇ ਗਿਆ ਪੰਜਾਬ ਵੱਖਰਾ ਤੇ ਹਿੰਦੋਸਤਾਨ ਅਲੱਗ ਦੇਸ ਏ
@surajsingh2334
@surajsingh2334 Месяц назад
@Amarjeet.... rubbish
@Quotationdhyansingh-ij6pb
@Quotationdhyansingh-ij6pb Месяц назад
Good
@DavinderSingh-r2u
@DavinderSingh-r2u Месяц назад
Right ladhaka g
@Singhcollection715
@Singhcollection715 Месяц назад
ਸੱਚ ਦੀ ਖ਼ਬਰ
@narindersingh3140
@narindersingh3140 Месяц назад
16 ਨੇ ਝੂਠ ਤੁਸੀਂ ਬੋਲਦੇ ਜੇ ਤੁਸੀਂ ਪੱਤਰਕਾਰ ਨੀ ਅਜੰਡਾ ਧਰੀਜੇ ਇਕ ਧਿਰ ਨੂੰ ਤੁਸੀਂ ਬਦਨਾਮ ਕੀਤਾ ਔਰ ਦੂਜੀ ਧਿਰ ਦੇ ਵਿਊ ਲੈ ਕੇ ਪੈਸਾ ਕਮਾ ਰਹੇ ਜੇ ਲਾਹਣ ਤੇ ਤੁਹਾਡੀ ਪੱਤਰਕਾਰਤਾ ਤੇ
@YashPal-bt8rp
@YashPal-bt8rp Месяц назад
Manjinder Sirsa hay he hills hoyia hay.Sadi aadit he ayha,
@kakasandhu7313
@kakasandhu7313 Месяц назад
Sirsa sikh thori ah Siirf pug hi sir which fasai ah
@SukhdevSingh-sp7gr
@SukhdevSingh-sp7gr Месяц назад
ਇਹਨਾਂ ਨੂੰ ਇੱਕ ਕਰਾਂ ਆਰਮੀ ਦੀ ਡਾਂਗ ਵਰਗੀ
@amriksingh9252
@amriksingh9252 Месяц назад
ਸਿਰਸਾ ਦੱਲਾ ਬੰਦਾ ਬੀ ਜੇ ਪੀ ਨੇ ਭੌਂਕਣ ਲਈ ਰੱਖਿਆ ਹੋਇਆ ਜਦੋਂ ਬੀ ਜੇ ਪੀ ਵਾਲੇ ਕਹਿੰਦੇ ਆ ਵੀ ਤੂੰ ਭੌਂਕ ਫੇਰ ਸਿਰਸਾ ਨੂੰ ਭੌਂਕਣਾ ਪੈਂਦਾ ਇਹੋ ਜਿਹੇ ਦੱਲਿਆਂ ਦੀ ਪੰਜਾਬੀ ਪ੍ਰਵਾਹ ਨਹੀਂ ਕਰਦੇ
@mukandsinghsingh6581
@mukandsinghsingh6581 Месяц назад
Gud. 16. Anne sach hai
@ManjitSingh-ei4vp
@ManjitSingh-ei4vp Месяц назад
Sadh gia sirsa Punjab da na sunh ke
@sewasingh2442
@sewasingh2442 Месяц назад
Sirsa ne 100 crore gurdwara bangla sahib da laga ke bjp nu khush karan lai hospital banaa ta Delhi de khalsa school government kabja karan lai taiyar hai ate school de staff nu tankhaah nahi diti jaarahi
@jasbirsingh3770
@jasbirsingh3770 Месяц назад
ਜੈ ਬੋਲੋ ਗਦਾਰ ਦੀ
@dalbarasingh1025
@dalbarasingh1025 Месяц назад
Sirsa Grewal Jakhar Sabb Di Rozi Roti ESA Kamm Tai Hai Hor Kehra Eh Murgiya Hai Jehdia Ki Anda Dengiya
@kamaljeetsingh-vu1rr
@kamaljeetsingh-vu1rr Месяц назад
Sirsadog
@RanjitSingh-lx7cp
@RanjitSingh-lx7cp Месяц назад
Punjab in I
@ramindermangat8762
@ramindermangat8762 Месяц назад
Hai hi Punjab da putt ki shak aa .
@ariangill2010
@ariangill2010 Месяц назад
Eh banda BJP daa agent bann giya. Ehoo jehe bandiyan nuu dhaffaaa karo. Sahebe kamal Rajan ke Raja DHAN DHAN guru GOBIND singh je 🙏❤️
@LakhwinderSingh-ol2iw
@LakhwinderSingh-ol2iw Месяц назад
Punjab da putar he Punjab ਜ਼ਿੰਦਾਬਾਦ
@user-wt5cy2vv4s
@user-wt5cy2vv4s Месяц назад
ਬਾਈ ਗੁੱਸਾ ਨਾ ਕਰਿਓ ਇਹ ਆਰਐਸਐਸ ਦੇ ਦੱਲੇ ਆ ਨਾਲ ਪਲੀਜ਼ ਬੋਲ ਨੀ ਬਾਈ ਅਸੀਂ ਪੰਜਾਬੀ ਆਂ ਅਸੀਂ ਪੰਜਾਬੀ ਹੀ ਰਵਾਂਗੇ ਸਾਨੂੰ ਮਾਣ ਹੈ ਦਲਜੀਤ ਦੋਸਾਂਜ ਬਾਈ ਤੇ ਸਾਡਾ ਪੰਜਾਬ ਸਾਡੀ ਪੰਜਾਬੀ ਮਾਂ ਆ ਬਾਈ ਤੁਸੀਂ ਇਸ ਨੂੰ ਸ਼ਹਿ ਨਾ ਦਓ ਇਹ ਜਿਆਦਾ ਹੀ ਭੌਂਕੇਗਾ ਮੋਦੀ ਦਾ ਮੋਦੀ ਦਾ ਡੌਗੀ ਆ ਇਹ
@surajsingh2334
@surajsingh2334 Месяц назад
@user ji ....kya punjabi rss ke member nahi!?
@user-wt5cy2vv4s
@user-wt5cy2vv4s Месяц назад
@@surajsingh2334 ਕੀ ਗੱਲ ਬਾਈ ਮੈਂ ਤਾਂ ਤੁਹਾਨੂੰ ਤਾਂ ਕੁਝ ਕਿਹਾ ਹੀ ਨਹੀਂ
@saytruth1382
@saytruth1382 Месяц назад
Manjinder should be ignored in discussion.
@charanjitbasra4543
@charanjitbasra4543 Месяц назад
ਪੱਗਾ ਞਾਲਿਆ ਦੀ ਮਤ ਮਰਗੀ ਆਪਣਿਆਂ ਦੀਆਂ ਲੱਤਾਂ ਖਿੱਚਦੇ ਆ ਇੰਨਾਂ ਪੰਜਾਬ ਦਾ ਘਾਨ ਤਰਤਾ
@JaswindersinghPannu-kf3rt
@JaswindersinghPannu-kf3rt Месяц назад
Sidhe lafjan vich eh gulam ne bjp de
@KhushpalSingh-sx7zw
@KhushpalSingh-sx7zw Месяц назад
Works of hot chilly.
@gurpreetgill4864
@gurpreetgill4864 Месяц назад
Eh oh Orngjeb de gnnde Beejj jatt kom he jina ne Sade Hero Dasmehpita sri Guru Gobind Singh Ji de ghorde diyan Lagama frdke tankhan mngiyan jani paesa mngeya gya os bele guru saheb utte boht okha sma c thuuuuuu aa eho jahi jatt kom te Lahnnt he 👍 Dhanwad ji 🙏
@jagbirsinghgill3166
@jagbirsinghgill3166 Месяц назад
Eh Jatt nahi kisay chuhre da putt hai Jatt iss trah nahi krde Kyon k Diljit v Jatt hai gotan eh Jatta dian lga lainde ne
@surinderkaur4233
@surinderkaur4233 Месяц назад
मनजिंदर सिरसा पागल हो गिआ
@jaspalsinghpinka3571
@jaspalsinghpinka3571 Месяц назад
ਮਨਜਿੰਦਰ ਸਿਰਸਾ ਬੀਜੇਪੀ ਦਾ 🐶🐕🐶 ਹੈ
@RobinSingh-sg1xi
@RobinSingh-sg1xi Месяц назад
Nafrat show ho rahi ha
@narinderteji5393
@narinderteji5393 Месяц назад
Punjab India vich hi hai Manjinder Sirsa Modi da jutichat noo ki taklif
@harjeetsingh9645
@harjeetsingh9645 Месяц назад
Eh punjabi te sikh h hi nhi’ Sirse shehr walea to pusho eh h ki ee
@gagandhaliwal1138
@gagandhaliwal1138 Месяц назад
RSS ਦੇ ਬੱਚਿਆਂ ਦੀਆਂ ਭੁੱਬਾਂ ਕਿਓ ਨਿਕਲ ਜਾਂਦੀਆਂ ਨੇ ਪੰਜਾਬੀਆ ਤੇ ਸਿੱਖਾਂ ਦੀ ਸਿਫਤ ਸੁਣ ਕੇ 😂🍷
@Avtarsingh-nu2in
@Avtarsingh-nu2in Месяц назад
Serssa tan dala b j p da Punjab zenadabad
@virendersingh9928
@virendersingh9928 Месяц назад
ਭਾਈ ਜੀ ਸਿਰਸਾ ਇਕ ਵਾਰ ਵੀ ਨਹੀਂ ਕਰਨਾਲ ਸਿੱਖ ਪਰਿਵਾਰ ਉਜਾੜ ਦਿੱਤਾ ਸਿਰਸਾ ਦੇ ਮੂੰਹ ਵਿੱਚ ਦਹੀਂ ਜਮ ਗਿਆ ਸਿਰਸਾ ਸਿਖ ਨਹੀਂ ਪਗ ਵਿਚ ਸਿਰ ਫਸਾਏ ਨੇ ਸਿਰਸਾ ਮੁਖੀ ਨਹੀਂ ਬ ਜੇ ਪੀ ਦਲੇ ਨੇ
@jaswindersingh-lq6sl
@jaswindersingh-lq6sl Месяц назад
BJP vich punjab and Delhi vicho jo vee Shamil hoye hn oh sarre lutere hn and ED to bachan layee BJ P vich shamil hoye hn
@baldevbhangu4766
@baldevbhangu4766 Месяц назад
ਸਿਰਸਾ ਗੁਰਮਰਿਆਦਾ ਦੇ ਮੁਤਾਬਕ ਦਾਹੜੀ ਮੁੰਨੀ ਤੇ ਤੁੰਨੀ ਇਕ ਬਰਾਬਰ ਹੈ ਤੂੰ ਸਿੱਖ ਨਹੀ
@sekhongurcharan1626
@sekhongurcharan1626 Месяц назад
Manjinder Sirsa khakhi Nikkar wala
@Singh_Is_King2023
@Singh_Is_King2023 Месяц назад
ਬੀਜੇਪੀ ਵਿੱਚ ਸਿਰਸਾ ਦੀ ਕੋਈ ਬੁੱਕਤ ਤੇ ਹੈ ਨਹੀਂ
@endeavour1349
@endeavour1349 Месяц назад
Sirsa hai hi paagal.
@gurpreetgill4864
@gurpreetgill4864 Месяц назад
Eh oh Orngjeb de gnnde Beejj jatt kom jina ne Maharaja Ranjit Singh ji de khlsha Raajj nu gadaariyan krke Bilkul Khatam kita te maharaja Ranjit Singh ji nu Dokhe nal gadaariyan krke dhokhe nal mot de ghaat utaar dita maharaj Ranjit Singh ji nu jaano Khatam kr dita thuuuuuu aa eho jahi jatt kom te Lahnnt he 👍 Dhanwad ji 🙏
@sangeetsasan1225
@sangeetsasan1225 Месяц назад
Sirsa sikh kahun dai kabul hi nahi hai
@gurpreetgill4864
@gurpreetgill4864 Месяц назад
Eh oh Orngjeb de gnnde Beejj jatt kom jina ne Jameena len laiy Azashi Rajjeyan nu te pateyale wale Raje nu apnia kudiyan te bhena te bhuan te apnia jananiyan ditiyan Scx krbaon laiy Sirff Jameena len laiy thuuuuuu aa eho jahi jatt kom te Lahnnt he 👍 Dhanwad ji 🙏
@singhbaljit3755
@singhbaljit3755 Месяц назад
Trodo Ji jindabaad jindabaad
@gurpreetgill4864
@gurpreetgill4864 Месяц назад
Eh Orngjeb de gnnde Beejj kissan jatt kom jina ne Sade Hero Dasmehpita sri Guru Gobind Singh Ji nu jang de medaan vich Dokha dita te apni Bunnd dikhake bhajje c thuuuuuu aa eho jahi jatt kom te Lahnnt he 👍 Dhanwad ji 🙏
@suchasingh5553
@suchasingh5553 Месяц назад
R S S Da Dala manjinder Singh sarsa B J P murdabad murdabad murdabad murdabad
@Singhcollection715
@Singhcollection715 Месяц назад
Sarsa dalla banda
@MALWA_BELT_031
@MALWA_BELT_031 Месяц назад
Yr apa nu pta jeda leader sikh hoke bjp ch gyaa oh hmesha gand hi bolu Es krke ohna nu serious na lea kro😂 Ede nal ohna di mshhoori hundi and apna time khrab Ohna nu bhonki jaan do apa nu koi frk ni Ulta bjp da hor nuskan ho jnda Ehna vrgea krke Kyki bjp kde ohni hi nhi panjab ch
@DavinderSingh-r2u
@DavinderSingh-r2u Месяц назад
Sirsa dalla dalla
Далее
Avaz Oxun - 10 yillik yubiley konsert dasturi 2023
2:52:33
ЛОВИМ НОВЫХ МОНСТРОВ В LETHAL COMPANY
2:42:22
Avaz Oxun - 10 yillik yubiley konsert dasturi 2023
2:52:33