Тёмный

ਦਿਲ ਦੀਆਂ ਗੱਲਾਂ ਸਾਨੂੰ you Tube ਤੋਂ ਕਿੰਨਾ ਪੈਸਾ ਆਉਂਦਾ 😁 

Jass Salina vlog
Подписаться 60 тыс.
Просмотров 92 тыс.
50% 1

ਦਿਲ ਦੀਆਂ ਗੱਲਾਂ ਸਾਨੂੰ you Tube ਤੋਂ ਕਿੰਨਾ ਪੈਸਾ ਆਉਂਦਾ 😁 #jasssalinavlog #punjabicouplesvideo #vlog

Развлечения

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 302   
@royalgamer6757
@royalgamer6757 Год назад
ਵੀਰ ਏ ਤਾਂ ਜਿਸ ਨਾਲ ਬੀਤੀ ਹੁੰਦੀ ਏ,, ਉਸਨੂੰ ਪਤਾ ਹੁੰਦਾ,, ਤੁਸੀਂ ਆਪਣਾ ਕੰਮ ਖਿੱਚੀ ਰੱਖੋ,,
@shayiri_vala_sardar9706
@shayiri_vala_sardar9706 Год назад
ਵੀਰੇ ਅਸੀ ਵੀ ਜਿਮੀਦਾਰ ਹਾ ਸਾਨੂੰ ਤਾ ਤੁਹਾਡਾ ਪਰਵਾਰ ਬਹੁਤ ਵਧੀਆ ਲਗਦਾ ਏ ਬਾਕੀ ਤੁਸੀ ਪਰਵਾਹ ਨਾ ਕਰੋ ਲੋਕਾ ਦੀ ਤੁਸੀ ਇਹ ਸੋਚੋ ਕੇ ਹਾਥੀ ਮਸਤ ਚਾਲ ਵਿਚ ਚਲਦਾ ਹੈ ਕੁਤੇ ਭੋਕੀ ਜਾਦੇ ਹਨ ਬਸ ਸਭ ਠੀਕ ਏ
@user-Gill.Jaskarani.pb10
@user-Gill.Jaskarani.pb10 Год назад
ਵੀਰੇ ਅਸੀ ਵੀ ਜ਼ਿਮੀਂਦਾਰ ਪਰਿਵਾਰ ਹਾ ਸਾਨੂ ਤੁਹਾਡੇ ਵਲੋਗ ਬਹੁਤ ਵਧੀਆ ਲਗਦੈ ਨੇ ਲੋਕਾਂ ਦੀ ਪ੍ਰਵਾਹ ਨਾ ਕਰੋ ਸਾਰਾ ਪਰਿਵਾਰ ਬਹੁਤ ਵਧੀਆ ❤❤🙏💞💞💞
@karanveersinghtatla1443
@karanveersinghtatla1443 Год назад
ਵੀਰ ਜੀ ਮਨਪ੍ਰੀਤ ਨੂੰ ਵੀ ਬੋਲਣ ਦਾ ਮੌਕਾ ਦਿਆ ਕਰੌ😁😁😁🙏🙏🙏
@manjindersandhu4584
@manjindersandhu4584 Год назад
ਤੁਹਾਡੀ ਇੰਟਰਵਿਊ ਦੇਖੀ ਬਹੁਤ ਦੁੱਖ। ਹੋਇਆ ਰੋਣ v aa gya
@Mika786moga
@Mika786moga Год назад
25 ਹਜਾਰ ਥੋੜਾ ਨਹੀਂ ਵੀਰ ਮੈ 12 ਘੰਟੇ ਕੁਮ ਕਰਦਾ 8 ਹਜਾਰ ਮਿਲਦਾ ਤੇ ਘਰ ਦਾ ਖਰਚਾ ਵੀ ਨਹੀਂ ਚਲਦਾ ਜੇ ਮੈ ਬਲੌਗ ਬਣਾਵਾ 25 ਹਜਾਰ ਰੁਪਏ ਨਾਲ ਇੱਕ ਵਧੀਆ ਘਰ ਚਲ ਸਕਦਾ ਹੁਣ ਮੇਰੀ ਮਾਂ ਦੀ ਲੱਤ ਟੁੱਟ ਗਈ ਉਸ ਦਿਨ ਦਾ ਮੈਨੂੰ ਸੌਣਾ ਨਹੀਂ ਮਿਲਦਾ
@tejpalsingh8262
@tejpalsingh8262 Год назад
ਵੀਰ ਜਿਦਾ ਬਾਹਰ ਸਾਰੇ ਜਾਣੇ ਕੰਮ ਕਰਦੇ ਤਾ ਪੈਰ ਲੱਗਦੇ ਆ ਉਦਾ ਹੀ ਇਧਰ ਵੀ ਵਾਈਫ ਕੰਮ ਕਰਦੀ ਆ ਤਾ ਹੀ ਲਾਈਫ ਪਾਟਨਰ ਕਹਾਉਦੀ ਆ ਘਰ ਦਾ ਸਾਰਾ ਕੰਮ ਔਰਤ ਹੀ ਕਰਦੀ ਆ ਫਿਰ ਬਾਹਰਲੇ ਕੰਮ ਨੂੰ ਔਰਤ ਦੀ ਕਮਾਈ ਕੋਈ ਕਿਉ ਕਹੇ ਵੀਰ ਲੋਕ ਕੰਮ ਕਰਦੇ ਨੂੰ ਨਹੀ ਜਰਦੇ ਤੇ ਵਿਹਲੇ ਨੂੰ ਨਹੀ ਛਡਦੇ
@RajuGill-yj1cj
@RajuGill-yj1cj Год назад
ਮੇਹਨਤ ਕਰਕੇ ਸਕੂਨ ਮਿਲਦਾ ਖੁਸ਼ੀ ਮਿਲਦਾ ਜੱਸ ਵਾਹਿਗੁਰੂ ਚੜ੍ਹਦੀਕਲਾ ਬਖ਼ਸ਼ਣ 🙏🏼 ਅਮਰਜੀਤ ਕੌਰ ਮੋਗਾ
@AamourR12
@AamourR12 Год назад
ਬਹੁਤ ਵਧੀਆ ਲਗਦਾ ਬਾਈ ਜੀ ਤੁਹਾਡਾ ਬਲੋਕ ਵੇਖ ਕੇ 10 ਮਿੰਟ ਅਸੀ ਵੀ ਹਸ ਲੈਦੇ ਐ ❤
@jotdeepsidhu1102
@jotdeepsidhu1102 Год назад
ਤੁਹਾਡੇ ਵਲੋਗ ਬਹੁਤ ਵਧੀਆ ਹੁੰਦੇ ਮੈਂ ਤੁਹਾਡੇ ਸਾਰੇ ਵਲੋਗ ਵੇਖਦੀ ਹਾਂ ਤੁਹਾਡੀ ਜੋੜੀ ਬਹੁਤ ਵਧੀਆ ਤੇ ਸੋਹਣੀ ਹੈ ਰੂਹ ਖੁਸ਼ ਹੋ ਜਾਦੀ ਵੇਖ ਕੇ ਜੱਸ ਤਾ ਰੋਦੇ ਬੰਦੇ ਨੂੰ ਵੀ ਹਸਾ ਦਿੰਦਾ
@promila6145
@promila6145 Месяц назад
ਮਨਪ੍ਰੀਤ ਦੀ ਅਤੇ ਵੀਰੇ ਤੁਹਾਡੀ ਅਵਾਜ਼ ਬਹੁਤ ਸੁਰੀਲੀ ਤੇ ਮਿੱਠੀ ਹੈ। ਵਾਹਿਗੁਰੂ ਤੰਦਰੁਸਤੀ ਦੇਵੇ।
@JaswinderKaur-d2u
@JaswinderKaur-d2u Год назад
ਬੇਟਾ ਜਸ ਮਨ ਪਰੀਤ ਤੁਸੀਂ ਬਹੁਤ ਖੁਸ਼ ਦਿਲ ਆ ਵਾਹਿਗੁਰੂ ਤੁਹਾਨੂੰ ਤਰਕੀ ਬਖਸ਼ੇ ਜਸਵਿੰਦਰ ਕੋਰ ਇਟਲੀ
@Mika786moga
@Mika786moga Год назад
ਮੇਰਾ bro Italy ਵਿੱਚ ਗੁਆਚ ਗਿਆ
@sanjhapunjab958
@sanjhapunjab958 Год назад
ਵੀਰੇ ਇਕ ਦਿਨ ਤੁਸੀਂ ਮੰਜਲ ਤੇ ਜਰੂਰ ਹੀ ਪਹੁ ਚੋਗੇ 👍👍👍👍
@harjinderkaur99
@harjinderkaur99 Год назад
ਤੁਸੀ ਇੰਨਾ ਲੋਕਾਂ ਨੂੰ ਕਹੋ ਕਿ ਹੋਰ ਅਸੀ ਡਾਕੇ ਮਾਰ ਕੇ ਲਿਆਉਦੇ ਆ। ਤੁਹਾਡੀ ਮਿਹਨਤ ਆ ਜਸ ਤੇ ਮਨਪਰੀਤ।
@ManinderKaur-bj4sz
@ManinderKaur-bj4sz Год назад
ਅਸੀਂ ਗੁਰਦਾਸਪੁਰ ਤੋਂ ਹੈ ਤੁਸੀਂ ਸੂਟ ਬਹੁਤ ਸੋਹਣਾ ਪਇਆ ਹੈ ਇਸ ਦਾ ਰੇਟ ਦਸੋ ਦੳਉ
@manjitsehjal165
@manjitsehjal165 Год назад
ਮਿਹਨਤ ਕਰਦੇ ਜਾਓ ਪ੍ਰਮਾਤਮਾ ਆਪ ਹੀ ਭਾਗ ਲਾਵੇਗਾ ❤❤
@AmarjeetSingh-jg4dy
@AmarjeetSingh-jg4dy Год назад
ਪਰਮਾਤਮਾ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ
@DilpreetSingh-se1bo
@DilpreetSingh-se1bo Год назад
Nice ❤
@garrybal9757
@garrybal9757 Год назад
Veere asi auntie hona nal u di family nal bhaut emtional jude hoye ha plz bro vloging na chadna ok bro
@reshamkaur2605
@reshamkaur2605 Год назад
ਵੀਰੇ੍੍ਹਸਾ ਨੂੰ ਹੱਸਦਾ ਖਿੜਦਾ ਹੈ ਕਿ ਉਹ ਆਪਣੇ ਜੀਵਨ ਵਿਚ ਬਹੁਤ ਸਾਰੀਆਂ ਗੱਲਾਂ ਉੱਭਰ ਕੇ ਸਾਹਮਣੇ ਆਉਂਦੀ ਹੈ
@sukwinderkaur2701
@sukwinderkaur2701 Год назад
Ssa vir ji, Tuhade vlog bahut vadya hunde ne per m kade massage nej send kita. Gbu vir ji I am fram sweden
@harpreetsinghshergill4852
@harpreetsinghshergill4852 Год назад
ਵੀਰ ਲੋਕ ਜੋ ਮਰਜੀ ਕਹਿਣ ਤੁਸੀ ਫੱਟੇ ਚੱਕੀ ਚੱਲੋ
@AryanKumar-fg7rc
@AryanKumar-fg7rc Год назад
Paise hi sbh kuj nhi hunde ijat b jaroori aa bs aaime de saf suthre vlog wadhia ne very good ji khush rho
@paridhaliwal9297
@paridhaliwal9297 Год назад
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@SimranKaur-yk9jx
@SimranKaur-yk9jx Год назад
ਕਿਸੇ ਦੀ ਕਮਾਈ ਨਾਲ ਦੂਜਿਆਂ ਨੂੰ ਕੋਈ ਮੁਤਬਲ ਨਹੀਂ ਹੋਣਾ ਚਾਹੀਦਾ
@SukhVlogs-sz9tg
@SukhVlogs-sz9tg Год назад
ਲੋਕਾਂ ਦੀ ਟੇਨ ਸਨ ਨਾ ਲਿਆ ਕਰੋ ਪਾਜੀ ਤੇ ਦੀਦੀ ❤🎉❤🎉
@gurjindersingh956
@gurjindersingh956 Год назад
ਯਾਰ ਮਨਪ੍ਰੀਤ ਨੂੰ ਵੀ ਬੋਲਣ ਦੀਆ ਕਰੋ ਉਹਦੀ ਗੱਲ ਨੂੰ ਵਿੱਚੋ tock ਦੇਂਦੇ ਹੋ
@sanjhapunjab958
@sanjhapunjab958 Год назад
ਵੀਰ ਜੀ ਸੋਡੀ ਤੇ ਮਨਪ੍ਰੀਤ ਦੀ ਜੋੜੀ ਬਹੁਤ ਪਿਆਰੀਆਂ 👌👌👌👌👌❤❤❤
@sarbjeetkaur2816
@sarbjeetkaur2816 Год назад
ਪ੍ਰਮਾਤਮਾਂ ਤੁਹਾਨੂੰ ਬਹੁਤ ਖੁਸ਼ ਰੱਖੇ..
@luckymaan415
@luckymaan415 Год назад
Mera ik Delhi to frnd aa you tuber aa ohh v, ohdi monthly 14 to 15 lakh de vich income hundi aa .
@manidhillon8964
@manidhillon8964 Год назад
ਪ੍ਰਮਾਤਮਾ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰੇ❤❤
@daljeetkaur5022
@daljeetkaur5022 Год назад
😮
@surinderbrar4249
@surinderbrar4249 Год назад
Kaato nu bolan deo ehda background music vadia lagda. Saade ehthe Canada ghar de vehde di fence te 2 kaato garmian vich sial lai trees taun food jama kardian renhdian te boldian vadia lagdian. Sahaa ( rabbit) taan roj hi vehde vich ghaw ( grass) khaan aunda te dupair di neend vi saun ke janda, eh used to ho gia darda nahi bai koi fad lu ga. Asi raat nu phone band kar dine aa saare , tusi vi edan karo fer phone te disturbance nahi hovegi. Enjoy.
@jasssalinavlog1675
@jasssalinavlog1675 Год назад
Gud job
@promila6145
@promila6145 Месяц назад
ਸਾਡਾ ਮੋਗਾ ਜਿਲ੍ਹਾ ਪਿੰਡ ਮਧੇਕੇ ਹੈ।
@RavinderSingh-hy7iz
@RavinderSingh-hy7iz Год назад
Everything very well explained. Watching from Canada. Lots of respect to both of you. Wish you all the best.
@sukhwantkaur5026
@sukhwantkaur5026 Год назад
Vhuat vadia lagea thudi soch ta
@VeerpalSandhu-db6wy
@VeerpalSandhu-db6wy Год назад
Manpreet didi aaj bahut sohne lagde paye aa suit da color very beautiful my favorite color aa,💚💚💚👌🏻👌🏻👌🏻
@harpreetsinghshergill4852
@harpreetsinghshergill4852 Год назад
ਜਦੋ ਮੋਹਾਲੀ ਆਏ ਤਾਂ ਮਿਲਕੇ ਜਰੂਰ ਜਾਣਾ
@pindadalifestyle682
@pindadalifestyle682 Год назад
ਮੈਂ ਤਾਂ ਛੱਡ ਕੇ ਦੇਖ ਲਿਆ ਵਜਨ ਨੀ ਘਟਦਾ
@sandeepsandhu456
@sandeepsandhu456 2 месяца назад
Veer g jini detail ch tuc dsya ena koi ni dsda. .........welll done.
@parthamsingh8547
@parthamsingh8547 Год назад
Manpreet ne apne bare deit plan bahut wadia daseya thanks di🙏👍👍
@kuldiprathore7299
@kuldiprathore7299 Год назад
Jass manpréet putt koi kuch vi bolda rahe tusi apna kum kro Paisa vi ohde kol hi hunda jo hhardwork krda h thik puttar j god bless u putt love to both of u my dear son❤❤❤❤❤
@MandeepSidhu-h5h
@MandeepSidhu-h5h Год назад
Don’t worry about people veer ji just keep it up you both deserve everything because you work hard it’s not a easy job
@malkiatsran7848
@malkiatsran7848 Год назад
Very nice don’t worry about people. We love you all. Keep up the good job
@kuldiprathore7299
@kuldiprathore7299 Год назад
Manpreet beta bout sohni lagdi h dreesing style bout sohna h
@rickyseerha5668
@rickyseerha5668 Год назад
ਪਰਮਾਤਮਾ ਹਮੇਸ਼ਾ ਖੁਸ਼ ਰੱਖੇ
@kashbassey9149
@kashbassey9149 10 месяцев назад
First time seen your video First impression..both look beautifully colour co ordinated(yellow t shirt/ lime suit..beautiful❤ Lovely sense of humour😅 Obviously very hard working....❤
@pawanpreetgrewal3855
@pawanpreetgrewal3855 Год назад
ਖਿੱਚੀ ਰੱਖੋ ਵੀਰ ਜੀ 👌👌👍👍👍
@SukhVlogs-sz9tg
@SukhVlogs-sz9tg Год назад
ਬਹੁਤ ਵਧੀਆ ਵਲੋਂ ਗ ਦੀਦੀ ਪਾਜੀ ਠੀਕ ਹੋ ❤🎉❤🎉
@ParminderKaur-ep8vp
@ParminderKaur-ep8vp Год назад
Very good Rab khush Rakhe
@porandhaliwal4330
@porandhaliwal4330 Год назад
God bless you y g waheguru g mehar karan
@ramanbrar766
@ramanbrar766 Год назад
ਹਾ ਵੀਰ ਜੀ ਤੇ ਭੈਣ ਜੀ ਬਹੁਤ ਵਧੀਆ ਲਗਦਾ ਬਸ ਹਸਦੇ ਰਿਹਾ ਕਰੋ ਵੀਰੇ ਅਸੀ ਵੀਪਿੰਡ ਚਕ
@CrackJatt307
@CrackJatt307 Год назад
God bless you all family ❤
@preetkaur-ox5gp
@preetkaur-ox5gp Год назад
Veere tusi tension na lo lok tan bhut kuch kehnde ne
@reshamssingh120
@reshamssingh120 Год назад
Y asi tuhanu dilon pyaar krde aan
@MeenaKumari-dg1vo
@MeenaKumari-dg1vo Год назад
Yes you r absolutely right simplicity is the success key
@kamaljitkaurkamaljitkaur1394
Beta ji log kadi appni income dasde hun dusre di pushde hun apna kadi na daso clear income tandrusty putt sub nu dev tain he puraniya bajurag mawa kahndiya se sub deo tain ke sousre wal na ha rakhn aci be jimi dar privar vicho ha jo pushde hun o jande nhi hone le jimidara da ki hal hunda jud fasla khrab ho jandiya kug nhi bacchda sare hard work karo
@satkartarsingh3901
@satkartarsingh3901 Год назад
Very nice Jodi god bless you puttr
@sanjhapunjab958
@sanjhapunjab958 Год назад
ਵੀਰ ਜੀ ਅਸੀਂ ਸੋਡੇ ਸਾਰੇ ਹੀ ਵਲੋਗ ਦੇਖਦੇ ਆ ਵੀਰ ਜੀ ਮੇਰਾ ਜਦੋਂ ਮੂੜ ਅੌਫ ਹੁਦਾ ਤਾ ਮੈ ਸੋਡੇ ਵਲੋਗ ਦੇਖਦੀਆਂ ਤਾ ਮੰਨ ਨੂੰ ਸਕੂਨ ਮਿਲ ਜਾਂਦਾ ❤❤❤❤❤❤❤
@harryjoshi1722
@harryjoshi1722 Год назад
Bhut vdhia lgda veer jodi dekh ke tuhadi misses bhut nice a ajkl dian kudian mch sd jiada rehndian pr ih tuhadi mummy nu v dhee vang treat krde god bless u veer
@jass_5400
@jass_5400 Год назад
Tusi dono apni study bare daso
@DaljitSingh-pv3to
@DaljitSingh-pv3to Год назад
Very Very nice vlog ji God bless you all beautiful family members ji Waheguru ji tuhanu hamesa khush ranhn ji ❤❤❤❤❤🎉🎉🎉🎉🎉🙏🙏🙏🙏🙏
@GurdeepSingh-vb3bo
@GurdeepSingh-vb3bo Год назад
ਛੱਡ ਦੋ ਯਾਰ ਤੁਸੀ ਬਲੋਗ ਬਣਾਉਣੇ ,, ਦੋ ਮਹੀਨੇ ਛੱਡ ਕੇ ਦੇਖੋ , ਫੇਰ ਦੇਖਿਓ ਮੂੰਹ ਕਿਵੇਂ ਸੁੱਕੀ ਅੰਬੀ ਵਰਗਾ ਹੋਏਗਾ ,,
@Sangat-darshan
@Sangat-darshan Год назад
ਮੁਬਾਰਕਾਂ ਵੀਰ 50k ਹੋਗੇ
@SukhdeepSingh-y6k
@SukhdeepSingh-y6k Год назад
Mere brother v koi nasa ni Karde vere bout vadia life hundi aa jide ghare nasa nhi hunda nice vlog mm sode vlog daily dakhdi aa jasvir Kaur sangrur
@harpreetgill8516
@harpreetgill8516 Год назад
Plz di weight dsdooo plzzzz plzzzzzzzzzx plzzzzz plzzz
@noortejay1728
@noortejay1728 Год назад
Apa certificate ni lena jo bolda boli jae
@ManpreetKaur-rt3os
@ManpreetKaur-rt3os Год назад
Lok ta rabb nu nii chdd de tuc ta fer inshan ho
@RavinderSingh-hy7iz
@RavinderSingh-hy7iz Год назад
Out of all vloggers you both are the best. Down to earth.
@sukhjindersingh3060
@sukhjindersingh3060 Год назад
Bahut sohni galla jass bro
@preetkaur-ox5gp
@preetkaur-ox5gp Год назад
Tusi bhut samjdar o dove
@harpreetgill8516
@harpreetgill8516 Год назад
Plz weight dseoo diii plzzz 😢
@jatinderkaur5557
@jatinderkaur5557 Год назад
Jass beta g keep it up God bless you Putt it's working
@hardevsinghdehal3239
@hardevsinghdehal3239 Год назад
Nice to see such a humble couple.......
@navkirangill564
@navkirangill564 Год назад
You guys from which village please daso 🙏🏻
@AmarjitSingh-li9it
@AmarjitSingh-li9it Год назад
Nice bro. From manila watching
@jaswinderjitrandhawa5195
@jaswinderjitrandhawa5195 Год назад
Tuhadi soch bahut vadia veer ji thuhade vlog sare sone hunde aa❤
@Sandhu-yx9pq
@Sandhu-yx9pq Год назад
This is the first comment in my to any u-tuber I frst tme watch ur video any I really lke ur nature both of u r vry talented nd u hve strong bonding wth each other God bless both of uu really appreciated ur hrd wrk🎉🎉
@jasssalinavlog1675
@jasssalinavlog1675 10 месяцев назад
thanks so much ji
@preetkaur-ox5gp
@preetkaur-ox5gp Год назад
Thodi Jodi bhut sohni a veere
@rajvinderkaur4235
@rajvinderkaur4235 Год назад
Bhuat vdea ho tuci dono m dekhdi rehndi thude vlogs bhuat vdea nature Doha da bro m jalandhar toh aa g 🙏🏻😊
@sukhheer1644
@sukhheer1644 Год назад
Good u work hard and u all arounder. try so many things to make money hard work pays off best of luck
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jasmeetkaur4051
@jasmeetkaur4051 Год назад
Veer ji bahut hard working ho tuci god bless you ❤
@gurpreetrandhawa6083
@gurpreetrandhawa6083 Год назад
U both are the best ❤️sweet couple ❤️
@jarnailkumar3002
@jarnailkumar3002 Год назад
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ। Jarnail RU-vid
@Sabi_gill
@Sabi_gill 6 месяцев назад
God job paji from maleshiya 🇲🇾🇲🇾
@pradeepgillmoga723
@pradeepgillmoga723 Год назад
Very nice veer ji mainu tohadiya ਗੱਲਾਂ bahut badiya lagdiya Manpreet ji very cute ❤❤
@HarpreetKaur-s6j2w
@HarpreetKaur-s6j2w Год назад
ਵੀਰ ਬਿੱਲੀ ਨੀ ਆਉਂਦੀ
@karamjeetkaurchauhan608
@karamjeetkaurchauhan608 Год назад
Waheguru ji hamesa tanu khush rakhe beta ji🎉
@kiranarora8354
@kiranarora8354 Год назад
Brother and sister God bless you all time your family members 💗🙏❤
@gurdeepchahil5321
@gurdeepchahil5321 Год назад
very good both ❤injoy your life your sister
@gursahibjohal6792
@gursahibjohal6792 Год назад
Ssa veer ji bhanji loka da km aa gala karni kri jn do 😃👌
@jassrai8438
@jassrai8438 10 месяцев назад
God bless both of u
@ramanbrar5407
@ramanbrar5407 Год назад
😊boht vadia vlog aa veere jeode vasde rvo khush rvo 👍
@ManoharSingh-dd8wo
@ManoharSingh-dd8wo Год назад
Very nice god blessyou
@Aman-sekhon
@Aman-sekhon Год назад
Bout vidyea gallan batan bro 😊koi Fukri nhi nice family a
@AmandeepKaur-vp7dd
@AmandeepKaur-vp7dd Год назад
Thinks ❤❤ brother and sister God bless you
@baljinderkaur7684
@baljinderkaur7684 Год назад
Very nice brother god bless you
@kiranpreetkaur878
@kiranpreetkaur878 Год назад
Didi tuhada suit bht sohna
@ranjodhsingh5105
@ranjodhsingh5105 Год назад
Very nice brother and bhabi ji
@NavjotKaur-xo1pv
@NavjotKaur-xo1pv Год назад
Tusi program ch Price less ni karde g 2500cho😢
@jasssalinavlog1675
@jasssalinavlog1675 Год назад
🥹🥹2500 eh ta sada rate nhi a ji 😅😅
@jasvirkaur-qd3ph
@jasvirkaur-qd3ph Год назад
Waheguru Ji hamesa Tanu Khush rakhe
Далее
БЫСТРАЯ сборка ПК - от А до Я!
00:22
Кто тут самый-самый?
0:36
Просмотров 6 млн
Непонятка 🤣
0:24
Просмотров 6 млн