Тёмный

ਦਿਲ ਨੂੰ ਸਕੂਨ ਦੇਣ ਵਾਲਾ ਅਨੰਦਮਈ ਕੀਰਤਨ || NEW SHABAD JUKEBOX 2024।। BHAI KULDEEP SINGH HAZOORI RAGI || 

Soulful Kirtan
Подписаться 47 тыс.
Просмотров 22 тыс.
50% 1

ਦਿਲ ਨੂੰ ਸਕੂਨ ਦੇਣ ਵਾਲਾ ਅਨੰਦਮਈ ਕੀਰਤਨ || NEW SHABAD JUKEBOX 2024।। BHAI KULDEEP SINGH HAZOORI RAGI ||
Your queries -:
New Hazoori Ragi Jukebox 2024
Bhai Kuldeep singh hazoori ragi
len jo tera naao
vich karta purak khaloa
pragat bhyi sagle jug antar gur nanak ki vadaayi
rajasarum mit nahi jani teri
#gurbanikirtan #hazooriragi #bhakuldeepsingh
#shabadjukebox
Subscribe our channel and press bell 🔔 icon for all notifications
Playlists links:-
Hazoori Ragi jukebox playlist:- • Hazoori Ragi Jukebox
Shabad kirtan playlist:-
• Shabad kirtan
Katha Playlist :-
• Playlist
Kavishri Playlist :-
• Kavishri
Social links :-
Instagram link / soulfulkirtann
Facebook link
www.facebook.c...

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 17   
@sps234
@sps234 3 месяца назад
ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸੱਚ ਹੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੈ ਤੁਹਾਡੇ ਜਥੇ ਤੇ ਮੈਨੂੰ ਆਪ ਜੀ ਦਾ ਕੀਰਤਨ ਸੁਣ ਸੁਣ ਕੇ ਰੱਜ ਈ ਆਉਂਦਾ ਬਹੁਤ ਹੀ ਮਿਠੀਆਂ ਤੇ ਰੂਹ ਨੂੰ ਸਕੂਨ ਦੇਣ ਵਾਲੀਆਂ ਰੀਤਾਂ ਤਿਆਰ ਕਰਦੇ ਹੋ ਆਪ ਜੀ ਦਾ ਗਲਾ ਬਹੁਤ ਸੁਰੀਲਾ ਅਤੇ ਰਸ ਨਾਲ ਭਰਿਆ ਹੈ ਵੈਸੇ ਤੇ ਆਪ ਜੀ ਦੀਆਂ ਸਾਰੀਆਂ ਕੰਪੋਜੀਸ਼ਨਾਂ ਬਾਕਮਾਲ ਹਨ ਆਪ ਜੀ ਦਾ ਗਾਇਆ ਹੋਇਆ ਸ਼ਬਦ ਭਾਗ ਹੋਆ ਗੁਰ ਸੰਤ ਮਿਲਾਇਆ ਕਿਆ ਗਜਬ ਦੀ ਕੰਪੋਜ਼ੀਸ਼ਨ ਹੈ ਉਸ ਵਿਚ ਅੰਤਾਂ ਦੀ ਮਿਠਾਸ ਤੇ ਠਹਿਰਾਓ ਹੈ ਆਪ ਜੀ ਦੀ ਗਾਇਕੀ ਨੂੰ ਕਾਪੀ ਕਰਨਾ ਬਹੁਤ ਮੁਸ਼ਕਲ ਹੈ ਜੇਕਰ ਇੰਨ ਬਿਨ ਗਾਉਣਾ ਹੋਵੇ ਤਾਂ ਮੁਸ਼ਕਲ ਹੈ ਕਿਉਂਕਿ ਜੋ ਮੁਰਕੀਆਂ ਤੁਸੀ ਲਾਉਂਦੇ ਹੋ ਉਨਾ ਵਿਚ ਬਹੁਤ ਮਿਠਾਸ ਹੁੰਦੀ ਹੈ ਤੇ ਬਹੁਤ ਮੁਸ਼ਕਲ ਹੁੰਦੀਆਂ ਹਨ ਦੂਜੀ ਗੱਲ ਤੁਹਾਡੇ ਸਾਥੀ ਸਿੰਘ ਵੀ ਬਹੁਤ ਅੱਛੇ ਕਲਾਕਾਰ ਹਨ ਖਾਸ ਤੋਰ ਤੇ ਸਾਇਡ ਵਾਲੇ ਸਿੰਘ ਤਾਂ ਬਾਕਮਾਲ ਨੇ ਉਨਾ ਦੀ ਮਿਲਤ ਉਨਾ ਦੇ ਅਲਾਪਾਂ ਵਿਚ ਬਹੁਤ ਰੂਹਦਾਰੀ ਹੈ ਕੈਸੀ ਬਾਤ ਹੈ ਉਨਾ ਦੀ ਕਾਬਿਲੇ ਤਾਰੀਫ ਹੈ ਉਨਾ ਦੀ ਗਾਇਕੀ ਕਾਸ਼!! ਕਿਤੇ ਮੈਨੂੰ ਵੀ ਤੁਹਾਡੇ ਵਰਗਾ ਕੀਰਤਨ ਕਰਨਾ ਆ ਜਾਵੇ ਸਾਡੀ ਅਰਦਾਸ ਹੈ ਗੁਰੂ ਪਾਤਸ਼ਾਹ ਜੀ ਤੁਹਾਡੇ ਜਥੇ ਦੇ ਸਿਰ ਤੇ ਸਦਾ ਮਿਹਰਾਂ ਭਰਿਆ ਹੱਥ ਰੱਖ ਕੇ ਹੋਰ ਵੀ ਬੁਲੰਦੀਆਂ ਤੇ ਚੜਦੀ ਕਲਾ ਬਖਸ਼ਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥
@LOKSEVAKLOKSEVAK
@LOKSEVAKLOKSEVAK Месяц назад
ਬਹੁਤ ਵਧੀਆ ਤੇ ਸੁਰੀਲੀ ਅਵਾਜ਼ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਰਾਗੀ ❤🎉😊
@kamaljeetmatharoo351
@kamaljeetmatharoo351 2 месяца назад
🙏🏻🙏🏻🙏🏻🙏🏻Dhan Dhan Shri Guru Ramdas Ji Maharaj Ji
@paramjitchandock7083
@paramjitchandock7083 15 дней назад
🙏 Satnam Sri Waheguru Ji 🙏
@Amritsingh-vEt.
@Amritsingh-vEt. 2 месяца назад
ਵਾਹਿਗੁਰੂ ਜੀ
@KulwantSingh-k7c
@KulwantSingh-k7c 3 месяца назад
Waheguru ji 🙏♥️🇱🇷🇮🇳♥️🙏 waheguru ji 🙏♥️🇱🇷🇮🇳♥️🙏 waheguru ji 🙏♥️🇱🇷🇮🇳🙏 waheguru ji 🙏🙏🙏🙏 waheguru ji 🙏🙏🙏🙏🙏 waheguru ji 🙏♥️🙏 waheguru ji 🙏♥️🙏 waheguru ji 🙏♥️🙏 waheguru ji 🙏♥️🙏 waheguru ji 🙏♥️🙏 waheguru ji 🙏
@Kulbirsingh-c6m
@Kulbirsingh-c6m 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@amneetsidhu07
@amneetsidhu07 3 месяца назад
Waheguru ji ka khalsa Waheguru ji ki fateh 🌹🌹🌹🌹🌹
@sweetgur1985
@sweetgur1985 3 месяца назад
Waheguru ❤
@dalbirsingh715
@dalbirsingh715 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amneetsidhu07
@amneetsidhu07 3 месяца назад
Waheguru ji ka khalsa Waheguru ji fateh 🙏
@amneetsidhu07
@amneetsidhu07 3 месяца назад
🙏🙏🙏🙏🙏
@kamaljeetmatharoo351
@kamaljeetmatharoo351 2 месяца назад
🙏🏻🙏🏻🙏🏻🙏🏻Dhan Dhan Shri Guru Ramdas Ji Maharaj Ji
@kamaljeetmatharoo351
@kamaljeetmatharoo351 2 месяца назад
🙏🏻🙏🏻🙏🏻🙏🏻Dhan Shri Guru Ramdas Ji Maharaj Ji
@kamaljeetmatharoo351
@kamaljeetmatharoo351 2 месяца назад
🙏🏻🙏🏻🙏🏻🙏🏻Dhan Dhan Shri Guru Ramdas Ji Maharaj Ji
@harbachansingh7257
@harbachansingh7257 3 месяца назад
Satnam Siri waheguru ji 🥭 🌽🥝 🍅 🥦
Далее