Тёмный

ਦਿੱਲੀ ਦਰਬਾਰ ਨੂੰ ਖੁਸ਼ ਕਰਨ ਲਈ ਪੰਜਾਬ ਦੇ ਪੁੱਤਾਂ ਤੇ ਪਰ'ਚੇ ਪਾਈ ਜਾਂਦੇ ਐ, ਜਿਵੇਂ ਝੋਟਾ ਫੜਿਆ ਆਏਂ ਤਾਂ ਕੋਈ 

LOK AWAZ TV
Подписаться 587 тыс.
Просмотров 81 тыс.
50% 1

ਦਿੱਲੀ ਦਰਬਾਰ ਨੂੰ ਖੁਸ਼ ਕਰਨ ਲਈ ਪੰਜਾਬ ਦੇ ਪੁੱਤਾਂ ਤੇ ਪਰ'ਚੇ ਪਾਈ ਜਾਂਦੇ ਐ, ਜਿਵੇਂ ਝੋਟਾ ਫੜਿਆ ਆਏਂ ਤਾਂ ਕੋਈ ਗੈਂਗ+ਸ'ਟਰ ਫੜ ਕੇ ਦਿਖਾਓ, ਨਸ਼ਾ ਤਸਕਰਾਂ ਨਾਲ ਮਿਲੇ ਹੋਏ ਨੇ ਸਭ - ਭਾਨਾ ਸਿੱਧੂ
#bhannasidhu #mansa #parvinderjhotamansa #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
Lok Awaz Tv,Punjab News,Punjabi News,lok awaz tv interview,parvinder jotta,parvinder jotta mansa,parvinder,parvinder singh jhota,mansa musa,mansa wala jhota,parvinder jhota arrest,bhaana sidhu,bhaana sidhu new video,bhaana sidhu arrested

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 259   
@abhaysran537
@abhaysran537 Год назад
ਬਹੁਤ ਵਧੀਆ ਭਾਨਾ ਸਿੱਧੂ ਜਿੰਦਾਬਾਦ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@kabirndtv4652
@kabirndtv4652 Год назад
ਬਹੁਤ ਵਧੀਆ ਭਾਨੇ ਬਾਈ ਖਿਚ ਕੇ ਰੱਖੋ ਸਰਕਾਰ ਨੂੰ ਸਰਕਾਰਾ ਦੇ ਕੱਨ ਤਾਹੀ ਖੁਲਦੇ ਆ ! ਬਾਈ ਦੀ ਪੱਤਰਕਾਰੀ ਵੀ ਬਹੁਤ ਵਧੀਆ ਹੈ ਜਿਉਦਾ ਰੈਹ ਵੀਰ ਦੱਬਕੇ ਰੱਖੋ
@carbazercarbazer9681
@carbazercarbazer9681 Год назад
ਤੇਰਾ ਨਾਲ ਵਾਂ ਵੀਰ ਜੀ ਤੁਸੀਂ ਵੀ ਜਾਗਰੂਕ ਕਰੋ। ਝੋਟਾ ਵੀਰ ਦੇ ਨਾਲ ਹਾਂ ਅਸੀਂ🙏🙏
@jagdevkaur3144
@jagdevkaur3144 Год назад
ਬਿਲਕੁਲ ਸਹੀ ਕਿਹਾ ਬਾਈ ਜੀ ਨੇ 🙏🏿👌👌👌💪👏❤️
@AvtarSingh-pw7fv
@AvtarSingh-pw7fv Год назад
ਬੜੇ ਦੁੱਖ ਦੀ ਗੱਲ ਹੈ ਕਿ ਨਸ਼ੇ ਨਾਲ ਲੋਕਾਂ ਦੇ ਪੁੱਤ ਮਾਰਨ ਵਾਲੇ ਬਾਹਰ ਤੇ ਲੋਕਾਂ ਦੇ ਪੁੱਤ ਬਚਾਉਣ ਵਾਲਾ ਜੇਲ ਭੇਜ ਦਿੱਤਾ ਹੈ
@Aus._93-99
@Aus._93-99 Год назад
ਭਾਨਾ ਸਿੱਧੂ, ਪਰਮਿੰਦਰ ਸਿੰਘ ਝੋਟਾ ਜ਼ਿੰਦਾਬਾਦ ❤❤ ਬਾਈ ਜੀ ਥੋਡੇ ਨਾਲ ਆਂ ਅਸੀਂ, ਵਾਹਿਗੁਰੂ ਜੀ ਪੰਜਾਬ ਤੇ ਮਿਹਰ ਭਰਿਆ ਹੱਥ ਰੱਖਿਓ,ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਥੋਡੇ ਚਰਨਾਂ ਚ' ਅਰਦਾਸ ਬੇਨਤੀ ਆ ਆਹ ਜਿਹੜੇ ਵੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੇ ਲਾ ਰਹੇ ਆ ਉਹਨਾਂ ਦੁਸ਼ਟਾਂ ਨੂੰ ਸਜ਼ਾ ਮਿਲੇ ਤੇ ਜਿਹੜੇ ਪੰਜਾਬ ਦੇ ਨਸ਼ਾ ਤਸਕਰਾਂ ਖਿਲਾਫ਼ ਪੰਜਾਬ ਦੀ ਜਵਾਨੀ ਨੂੰ ਬਚਾ ਰਹੇ ਆ ਉਹਨਾਂ ਨੌਜਵਾਨਾਂ ਤੇ ਮਿਹਰ ਭਰਿਆ ਹੱਥ ਰੱਖਿਓ 🙏🙏🙏
@harinderkaur5813
@harinderkaur5813 Год назад
ਵੀਰੋ ਪਹਿਲਾਂ ਤਾਂ ਇਹਨਾਂਦੱਲਿਆਂ ਨੇ ਅਮਰਤ ਪਾਲ ਸਿੰਘ ਨਸੇ ਬੰਦ ਕਰਨ ਲਈ ਮੁਹਿੰਮ ਚਲਾਰਿਹਾ ਸੀ ਵੀਰ ਝੋਟੇ ਨਾਲ ਵੀ ਉਹੀ ਕੀਤੀਐ
@SukhdevVirk-p8m
@SukhdevVirk-p8m Год назад
ਨਸ਼ੇ ਦੇ ਤਸਕਰ ਪੰਜਾਬ ਸਰਕਾਰ ਇਕ ਟੀਮ ਹੈ ਸਾਰਿਆਂ ਦੀ ਹਿਸਾ ਪੱਤੀ ਹੈ ਲੋਕੋ ???? Rurka
@deeprataindia1170
@deeprataindia1170 Год назад
ਭਾਨਾ ਵੀਰ ਜੀ ਪੰਜਾਬ ਲਈ ਜਾਨ ਹਾਜਰ ਕਰੀ ਬੈਠਾ ਹੈ ਸੱਚੇ ਦਿਲੋਂ ਪੰਜਾਬ ਨੂੰ ਪਿਆਰ ਕਰਦੇ ਹਨ ਜੀ।ਸਲਾਮ ਹੈ ਭਾਨੇ ਵੀਰ ਨੂੰ। ,,Ballu ਰਟੈਂਡਾ,,
@GurmeetSingh-ud1dv
@GurmeetSingh-ud1dv Год назад
R.s.s ਨੂੰ ਖੁਸ਼ ਕਰਨ ਲਈ ਨਿਹੰਗ ਸਿੰਘਾਂ ਸੂਰਮਿਆਂ ਤੇ ਪਰਚੇ ਦਰਜ ਕੀਤੇ ਗਏ ਹਨ ਕੋਈ ਸਰਕਾਰ ਆਵੇ ਸੈਂਟਰ ਦੀ ਕਠਪੁਤਲੀ ਰਹੂ ਡੋਗਰੇ ਬਹੁਤ ਐ
@jashanpreetsingh6538
@jashanpreetsingh6538 Год назад
101% ਸਹੀ ਭਾਨਾ
@JagmailSingh-fe9yr
@JagmailSingh-fe9yr Год назад
ਤੇਰੇ ਯਾਰ ਨੂੰ ਦੱਬਣ ਨੂੰ ਫਿਰ ਦੇ ਸੀ ਇਹ ਗੀਤ ਬਾਈ ਭਾਨੇ ਤੇ ਢੁੱਕਦਾ ਸਰਕਾਰਾ ਨਾਲ ਲੜਨਾ ਬਹੁਤ ਔਖਾ ਦਿਲ ਬਹੁਤ ਵੱਡਾ ਚਾਹਿਦਾ ਭਾਨਾ ਬਾਈ ਲੱਖਾ ਸਧਾਣਾ ਜਿਦਾਬਾਦ
@royaljatt1180
@royaljatt1180 Год назад
ਵਾਹਿਗੁਰੂ ਜੀ ਮਿਹਰ ਕਰਨ ਪਰਿਵਾਰਾਂ ਤੇ। ਸਮੱਤ ਬਖਸ਼ਣ 🙏🏻
@balvirsingh5810
@balvirsingh5810 Год назад
ਬਾਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਭਾਨੇ ਤੇ ਬਾਈ ਲੱਖੇ ਦਾ ਸਾਥ ਦੇਣ ਦੀ ਲੋੜ ਆ
@RajinderSingh-pz8dt
@RajinderSingh-pz8dt Год назад
ਇਸ ਸਰਕਾਰ ਤੋਂ ਆਸ ਛੱਡ ਦੇਵੋਂ ਇਹ ਵੀ ਜਿਹੜੀਆਂ ਪਹਿਲੀਆਂ ਦੋ ਸਰਕਾਰਾ ਨੇਂ ਗੰਦ ਪਾਇਆ ਸੀ ਇਹ ਹੀ ਕਰਤੂੰਤ ਆਮ ਆਦਮੀ ਦੀ ਸਰਕਾਰ ਨੇਂ ਵੀ ਇਹੋ ਜਿਹਾ ਗੰਦ ਪਾਇਆ
@shamersingh1245
@shamersingh1245 Год назад
👍
@manjindersinghsidhu1275
@manjindersinghsidhu1275 Год назад
ਗੈਗਸਟਰ ਤਾਂ ਇਹਨਾ ਦੇ ਪਾਲੇ ਹੋਏ ਆ ਇਹਨਾ ਨੇ ਤਾਂ ਨਸ਼ਾ ਰੋਕਣ ਵਾਲੇ ਫੜਨੇ ਆ ਮਾਨ ਸਰਕਾਰ ਜਵਾਬ ਦੇਵੇ
@bakshimehramani5123
@bakshimehramani5123 Год назад
Bilkul sahi bolya bhana sidhu bhai
@gurpartapbajwa8361
@gurpartapbajwa8361 Год назад
ਲੋਕ ਅਵਾਜ ਵਾਲਿਉ ਤੁਸੀਂ ਇੰਨਾਂ ਦਾ ਸਾਥ ਦਿਉ ਬਾਕੀ ਸੱਭ ਵਿੱਕ ਚੁੱਕੇ ਆ ਅਸੀਂ ਤੁੱਹਾਡੇ ਤੇ ਪੰਜਾਬ ਦੇ ਨਾਲ ਬਾਈ ਇਹ ਨਚਾਰ ਮਰਾਸੀ ਜਿੱਥੇ ਵੀ ਇਹ ਦੇ ਰੋੜੇ ਮਾਰੋ ਜਿਦਾਂ ਇੱਹ ਬਾਦਲਾਂ ਨੂੰ ਕਿੰਹਦਾਂ ਹੁੰਦਾ ਸੀ।
@mangjitsingh4606
@mangjitsingh4606 Год назад
ਅੰਨ੍ਹੇ ਦੇ ਪੈਰ ਥੱਲੇ ਬਟੇਰਾ ਆ ਗਿਆ ਬਾਈ ਹੋਰ ਕੋਈ ਗੱਲ ਨਹੀਂ
@jassgrewaljassgrewal-vu3bq
@jassgrewaljassgrewal-vu3bq Год назад
ਤੁਸੀ ਪਿਛੇ ਰਹੋ ਬੁੜੀਆ ਨੂੰ ਅੱਗੇ ਕਰੋ ਤਾ ਇਹਨਾ ਨੇ ਲੋਟ ਆਉਣਾ
@baljinderbuby6298
@baljinderbuby6298 Год назад
Hanji bilkul
@SurjitSingh-bf2bd
@SurjitSingh-bf2bd Год назад
Bhana bhai jidabad
@partapsingh167
@partapsingh167 Год назад
WaheGuruji
@jagmailbrar313
@jagmailbrar313 Год назад
ਕੇਜੀਵਾਲ ਦੀਆਂ ਭੇਡਾਂ ਅੰਨੀਆ ਜਮ੍ਹਾ
@charanjitsingh375
@charanjitsingh375 Год назад
ਭੇਡਾਂ ਤਾਂ ਇਹਨਾਂ ਨਾਲੋਂ ਕੀਤੇ ਸਿਆਣੀਆਂ ਹੁੰਦੀਐਂ। ਉੱਨ ਦਿੰਦੀਐਂ, ਓਹਨਾਂ ਦੀ ਤਾਂ ਮੀਂਗਣਾਂ ਦੀ ਵੀ ਵਧੀਆ ਰੇਹ ਬਣਦੀ ਐ।
@g_aahi15798
@g_aahi15798 Год назад
​@@charanjitsingh375aida da gandha ਉੱਨ ਕੋਈ ਕੰਮ ਨੀ ਆਉਂਦਾ ਤੇਰੇ ਆਉਂਦਾ ਤੂੰ ਰਖਲਾ
@rsbrar7113
@rsbrar7113 Год назад
ਜੇ ਸਰਕਾਰਾਂ ਚੰਗੇ ਕੰਮ ਕਰ ਲੈਣਾ ਦੁਨੀਆ ਦਾ ਭਲਾ ਕਰ ਲੈਣ ਤਾਂ ਲੋਕੀਂ ਵੋਟਾਂ ਆਪੇ ਪਾ ਕੇ ਜਤਾ ਕੇ ਮੁੱਖ ਮੰਤਰੀ ਨੂੰ ਚੰਗੇ ਕੰਮ ਕਰਨ ਤਾਂ ਇੰਨਾ ਪੈਸਾ ਕੁਰਸੀ ਹੈ ਫਿਰ ਵੀ ਇਨ੍ਹਾਂ ਦੇ ਕਰਮਾਂ ਚ ਥੋਡਾ ਮੂੰਹ ਹੀ ਲਾਅਨਤਾਂ ਹੀ ਲਾਹਣਤਾਂ ਇਨ੍ਹਾਂ ਨੂੰ ਕਿਉਂ ਗ਼ਲਤ ਚੱਲਦਾ ਹੈ
@Amrik-o9u
@Amrik-o9u Год назад
Jaago Punjabio vota Sikh For justice jindabaad khalistan jindabaad
@KangDeepMusic
@KangDeepMusic Год назад
ਖਾਲਿਸਤਾਨ ਜਿੰਦਾਬਾਦ
@sukhwantsingh5612
@sukhwantsingh5612 Год назад
ਭਾਨਾ ਸਿੰਘ ਸਿੱਧੂ ਜ਼ਿੰਦਾਬਾਦ ਵਾਹਿਗੁਰੂ ਜੀ ਵਾਹਿਗੁਰੂ ਜੀ
@santokhsingh6343
@santokhsingh6343 Год назад
ਪੰਜਾਬ ਦੇ ਲੋਕਾਂ ਨੇ ਚੰਗਾ ਕੰਮ ਦੇਖਣਾ ਪ੍ਰਚਾਰ ਨਹੀਂ ।2024 ਦੂਰ ਨਹੀਂ।ਅਕਾਲੀ ਦਲ ਦੇ ਧਰਾਤਲ ਤੇ ਹੋਏ ਕੰਮ ਲੋਕ ਯਾਦ ਕਰਨਗੇ।ਉਹ ਵਿਕਾਸ ਸੀ।
@hariomomkar4546
@hariomomkar4546 Год назад
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
@SukhpalSinghDhaliwal-xt2rt
@SukhpalSinghDhaliwal-xt2rt Год назад
ਬਾਈ ਭਾਨਾ ਬਹੁਤ ਵਧੀਆ ਬੋਲੀਆ ਹੈ ਵਾਹਿਗੁਰੂ ਵਾਹਿਗੁਰੂ
@Randhawa-k9l
@Randhawa-k9l Год назад
Good 👍👍👍
@HarpreetSingh-rq3db
@HarpreetSingh-rq3db Год назад
Lok Awaaz TV is great working❤
@HarjinderSingh-cz7pg
@HarjinderSingh-cz7pg Год назад
Bahut wadiya Pattarkar Saab ji, Thankyou ji
@dalvindersingh6828
@dalvindersingh6828 Год назад
Good speech bhaana bhai
@sandipsinghkhokhar592
@sandipsinghkhokhar592 Год назад
ਬੜੀ ਪੁਰਾਣੀ ਕਹਾਵਤ ਹੈ, ਬਾਂਦਰਾ ਨੂੰ ਬਨਾਰਸ ਦੀਆਂ ਟੋਪੀਆਂ, ਏਹ ਸੋਸ਼ਲ ਮੀਡੀਆ ਜੇ ਵਧੀਆਂ ਖ਼ਬਰਾਂ ਦਿਖਾ ਰਿਹਾ ਤਾਂ ਕੁਛ ਲੋਕ ਏਸ ਦਾ ਗ਼ਲਤ ਫਾਇਦਾ ਵੀ ਉਠਾ ਰਹੇ ਨੇ, ਜੇ ਸਰਕਾਰ ਲੋਕਾਂ ਦਾ ਭਲਾ ਚਾਹੁੰਦੀ ਹੈ ਤਾਂ ਏਹ ਅਖੌਤੀ ਸੋਸ਼ਲ ਮੀਡੀਆ ਜੋ ਕਿ ਅਪਣੇ ਆਪ ਨੂੰ ਨਿਊਜ਼ ਚੈਨਲ ਕਹਿੰਦੇ ਨੇ ਬੰਦ ਹੋਣਾ ਚਾਹੀਦਾ ਹੈ, ਕੱਲ ਨੂੰ ਏਹ ਨਾ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਕੋਈ ਕਿਸੇ ਦਾ ਪੁੱਤ ਨਾ ਮਰੇ, ਸਭ ਤੋਂ ਪਹਿਲਾਂ ਏਹੀ ਬਿਆਨ ਵੀਰ ਭਜਣਗੇ
@muhammadsultan5488
@muhammadsultan5488 Год назад
Masaallha alhamdolillah 🎉
@deepdiwangarhia586
@deepdiwangarhia586 Год назад
💯✔️✔️✔️
@varindersingh6855
@varindersingh6855 Год назад
Bilkul sahi keha Bhai
@inderjeetkau-zi7fh
@inderjeetkau-zi7fh Год назад
Bilkul sahi bhana bhai
@HakamSingh-fp8xp
@HakamSingh-fp8xp Месяц назад
100%shi gal aa veer
@kirankaur5760
@kirankaur5760 Год назад
ਇੱਕੋ ਹਲ ਖਾਲਸਾ ਰਾਜ ਨਹੀਂ ਤਾਂ ਪੰਜਾਬ ਦਿਨੋ ਦਿਨ ਬਰਬਾਦ ਹੁੰਦਾ ਰਹੂ
@THEGAGUTV
@THEGAGUTV Год назад
ਸਿੰਗਲਾ ਮੁਰਦਾਬਾਦ
@sonubham5296
@sonubham5296 Год назад
ਅਸੀਂ ਤੁਹਾਡੇ ਨਾਲ ਸਹਿਮਤ ਹਾਂ ਤੁਸੀਂ ਬੋਲਦੇ ਦਿੱਲੀ ਪੰਜਾਬ ਨੂੰ ਨਸ਼ਿਆਂ ਨਾਲ ਬਰਬਾਦ ਕਰਨਾ ਚਹਾਓਦੀ ਕੀ ਨਸ਼ਾ ਹੁਣ ਆਇਆ
@Balbirsinghusa
@Balbirsinghusa Год назад
ਭਗਵੰਤ ਮਾਨ ਤਾਂ ਹੜ ਪੀੜਤ ਇਲਾਕਿਆਂ ਵਿੱਚ ਆਪ ਟੱਲੀ ਹੋਕੇ ਫਿਰਦਾ।
@manjitkaur1705
@manjitkaur1705 Год назад
💯💯💯💯🙏🙏🙏🙏✌️✌️✌️
@Haneet-kaur
@Haneet-kaur Год назад
ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀ ਲੈ ਸਕਦਾ
@shersingh-yi9oi
@shersingh-yi9oi Год назад
Bilkul sahi kiha Bai
@JagjitSinghhh
@JagjitSinghhh Год назад
Bhana Sidhu Bahut Hi Vadhia Insan Hai
@SukhdevSingh-nb7ms
@SukhdevSingh-nb7ms Год назад
Very good veer, you right 👍👍
@jassi1256
@jassi1256 Год назад
Good bai
@RajbirSidhu_Vlogs
@RajbirSidhu_Vlogs Год назад
bhana Sidhu 22 Zindabad ❤
@SukhpalSinghDhaliwal-xt2rt
@SukhpalSinghDhaliwal-xt2rt Год назад
ਬਾਈ ਭਾਨਾ ਸਿੰਦੁ ਘੈਟ ਸਿੰਘ ਹੈਂ
@gurpartapbajwa8361
@gurpartapbajwa8361 Год назад
ਇੱਹ ਬਹੁਤ ਵੱਡਾ ਫੁਕਰਾ ਪੰਜਾਬ ਲਈ ਇੱਹ ਬਿਆਂਤੇ ਬੁੱਚੜ ਤੋਂ ਵੀ ਵੱਧ ਖ਼ਤਰਨਾਕ ਆ ਬਾਈ
@AmarjeetSingh-ku2je
@AmarjeetSingh-ku2je Год назад
S.A.D JINDABAD
@KaramjeetKaur-xs6rs
@KaramjeetKaur-xs6rs Год назад
Saria galla Sach kehia bai ne
@ayeshasidhu5519
@ayeshasidhu5519 Год назад
All right hissa milda
@aviaulakh3474
@aviaulakh3474 Год назад
Is proud of Punjab bhana
@jaswinderjaswinder9101
@jaswinderjaswinder9101 Год назад
Bhana Sidhu veer ji tusi sahi kiha 💯
@SunilKumar-lu4ou
@SunilKumar-lu4ou Год назад
Bilkul sahi hai
@gurisingh6344
@gurisingh6344 Год назад
👍👍👍👍👍
@SurinderKumar-vp4jy
@SurinderKumar-vp4jy Год назад
ਇਹੀ ਬਦਲਾਅ ਦੀ ਸ਼ੁਰੂਆਤ ਹੈ
@dalvindersingh6828
@dalvindersingh6828 Год назад
Good work
@GurmailSingh-cu6jz
@GurmailSingh-cu6jz Год назад
V good 11:47 👌👌
@daljindermalhi183
@daljindermalhi183 Год назад
ਪਹਿਲਾ ਵਾਲੇ ਦਾਗੀ ਸੀ ਤਾਂ ਫੇਰ ਇਹ ਤਾਂ ਪਲੇ ਹੋਏ ਹਨ
@sukhvirsinghdhaliwal6143
@sukhvirsinghdhaliwal6143 Год назад
Shai a y👍👍👍👍👍👍
@jagmailbrar313
@jagmailbrar313 Год назад
ਕਲੀਆਂ ਭੇਡਾਂ ਨੂੰ ਏਸ ਚੈਨਲ ਤੋਂ ਬਹੁਤ ਮਿਰਚਾਂ ਲਗਦੀਆਂ 😂
@baljinderbuby6298
@baljinderbuby6298 Год назад
Eda de loka ne veer ji punjab de palle kakh ni rehn deina.lok v bbhajj bhaj vote de ke aye .nri ne ditti ona nu v seva mil gi te ena nu v .ena v diitya.vota punjab tu le ke punjabiya nu hi glt sabit krn li non punjabi rakhe .
@SK-io4gd
@SK-io4gd Год назад
Lokkan ne bahut vaddi galti keeti 92 bheddan nu jitaa ke,60-65 hunde tan sahi kamm karde.pehlan hi pata si,bhand,bhandgiri nahi chhadd sakde.
@mohdmuskangrewal7886
@mohdmuskangrewal7886 Год назад
ਸਿੱਧੂ ਵੀਰ ਜਿੰਦਾਬਾਦ ਜਿੰਦਾਬਾਦ
@RajbirRohilla-qr5pm
@RajbirRohilla-qr5pm Год назад
Good, bhai
@baljitsingh8856
@baljitsingh8856 Год назад
True 👍.
@BhimSain-pb2me
@BhimSain-pb2me Год назад
Thank you
@soulofgod1721
@soulofgod1721 Год назад
Waheguru g Maher karna veerg te sari sikh com ekta rakho waheguru g chardicalaa bakhsana g
@LakhwinderSingh-rc3zt
@LakhwinderSingh-rc3zt Год назад
Bilkul sahi
@sonampreetkaur
@sonampreetkaur Год назад
🙏🙏
@ArshdeepSingh-oh4qk
@ArshdeepSingh-oh4qk Год назад
ਇਹ ਨਾ ਦਾ ਬਾਈ ਭਾਨੇ ਕਖ ਨੀਂ ਰਹਿਣਾ
@BrownSaini-y6u
@BrownSaini-y6u Год назад
Sahi gall aa
@nirmalsingh4807
@nirmalsingh4807 Год назад
Bai. Ji. Aap. Ji. De. Nall. Ha. Ji
@sharnsingh828
@sharnsingh828 Год назад
Good veerji
@ParamjitSingh-zd5mu
@ParamjitSingh-zd5mu Год назад
ਸਰਕਾਰ ਨੂੰ ਫਜ਼ੂਲ ਖਰਚੀ ਬੰਦ ਕਰ ਦੇਣੀ ਚਾਹੀਦੀ ਹੈ
@HarinderTiwana-bc4rf
@HarinderTiwana-bc4rf Год назад
Sahi gl a
@GurpreetKaur-yb8ru
@GurpreetKaur-yb8ru Год назад
Well said
@gurbirsingh5401
@gurbirsingh5401 Год назад
Waheguru ji 🙏🙏🙏
@daljitsingh6988
@daljitsingh6988 Год назад
🦁🦁🦁👌👌👌🙏🙏👍👍
@Amrik-o9u
@Amrik-o9u Год назад
Bhai Amritpal Singh jindabaad
@makhansingh810
@makhansingh810 Год назад
Eh hai Bhagwante sharabi da badlav
@randeepkaur3073
@randeepkaur3073 Год назад
Very good veer g
@HariSingh-uq7zg
@HariSingh-uq7zg Год назад
Right
@baghel6717
@baghel6717 Год назад
ਗੈਂਗਸਟਰ ਛੱਡੋ ਮੇਰਾ ਮੋਟਰਸਾਈਕਲ ਲੱਭ ਦਿਓ। 2020 ਚ ਗੁਆਚਾ ਸੀ ।
@varindersingh6855
@varindersingh6855 Год назад
Right bro
@balkarjattana8064
@balkarjattana8064 Год назад
Right brother 🙏🤲 very good brother 🙏🤲 god bless you brother 🙏
@GurcharanSingh-qp7cu
@GurcharanSingh-qp7cu Год назад
👍👌 very good
@harshdeepsingh5715
@harshdeepsingh5715 Год назад
God bless u my child,Bhana sidhu
@BaggieSingh-n6y
@BaggieSingh-n6y Год назад
Good,bi,je,ok
@lovejeet595
@lovejeet595 Год назад
Good job 👍👍
@pushpindersingh3929
@pushpindersingh3929 Год назад
Bilkul sahi ground te zero a AAP bus advertisement
@kabaddi-kt1if
@kabaddi-kt1if Год назад
ਸਬ ਕੁਜ ਸਰਕਾਰਾਂ ਦਿ ਸੇਹ ਤੇ ਹੋ ਰਿਹਾ ਸਰੇ ਆਮ ਕੋਈ ਕਿਸੇ ਤੇ ਕਾਰਵਾਈ ਨੀ ਹੁੰਦੀ ਨਾਜ਼ੇਜ਼ ਮੁੰਡੇ ਅੰਦਰ ਕਰੀ ਜਾਂਦੇ ਆ ਭੇ ਡਾ ਖੁਸ ਹੋਈ ਜਾਂਦੀਆਂ ਬੇੜਾ ਗਰਕ ਪੰਜਾਬ ਦਾ ਹੋਈ ਜਾਂਦਾ ਲਖ ਲਾਹਨਤਾਂ ਇਹੋ ਜਿਹੇ ਕਾਨੂੰਨ ਤੇ ਲੋਕਾਂ ਨੂ ਬੇਨਤੀ ਆ ਵੇਕਾਊ ਮੀਡੀਆ ਦਾ ਬਾਈ ਕਟ ਕਰੋ ਸੱਚ ਦੇ ਨਾਲ ਖੜੋ
@SonuSonu-r5d4x
@SonuSonu-r5d4x Год назад
🙏👏👏🙏👌👌👌💪💪❤❤you
@jaggivirdijaggivirdi6797
@jaggivirdijaggivirdi6797 Год назад
Bhana bai jindabad
@VirenderSingh-nx2jl
@VirenderSingh-nx2jl Год назад
Veere Janata nu Sahara de na paina
@manwindersidhu3949
@manwindersidhu3949 Год назад
Good work Bhana Sidhu bro zindabaad bro
@sandeepmasih5143
@sandeepmasih5143 Год назад
True bro 🇺🇸🇺🇸🇺🇸🇺🇸🦁🦁🙏🙏
@bahadursingh9718
@bahadursingh9718 Год назад
ਬਾਈਂ ਜੀ ਨਸਾਂ ਛੁਡਾਓ ਕੋਈ ਮਾੜੀ ਗੱਲ ਨਹੀਂ ਅਸੀਂ ਵਾਰ ਵਾਰ ਇਹ ਗੱਲ ਕਹਿ ਰਹੇ ਕਿ ਪਿੰਡਾਂ ਵਿੱਚ ਜਾਂਓ ਪਰ ਕੁੱਟ ਮਾਰਕੇ ਨਹੀਂ ਪਿਆਰ ਨਾਲ ਛੁਡਾਊ ਬਹੁਤ ਚੰਗਾ ਲਗਦਾ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
@jangsingh9119
@jangsingh9119 Год назад
Eh hai Buchhad 2 Di Anni Sarkar
Далее
🍎 Apple Pie Cinnamon Roll Donut #Shorts
00:21
Просмотров 1,9 млн