Тёмный
No video :(

ਦੀਪ ਸਿੱਧੂ ਦੇ ਕੈਨੇਡਾ ਰਹਿੰਦੇ ਸਕੇ ਭਰਾ ਦਾ ਭਾਵੁਕ ਇੰਟਰਵਿਊ, ਦੱਸੀਆਂ ਉਹ ਗੱਲਾਂ ਜਿਹੜੀਆਂ ਅੱਜ ਤੱਕ ਸਨ ਰਾਜ਼ 

Punjabi Lok Channel
Подписаться 2 млн
Просмотров 146 тыс.
50% 1

Jagdeep Singh Thali , Deep Sidhu , Deep Sidhu Brother , Navdeep Singh Sidhu, Deep Sidhu Life Style, First Interview , Excusive interview , Deep Sidhu Journey , Biograpgy , calgary , canada , Latest Interview , Last Interview

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 648   
@GursewakSidhu-bt5bn
@GursewakSidhu-bt5bn 2 месяца назад
ਦੀਪ ਸਿੰਘ ਸਿੱਧੂ ਪੰਜਾਬ ਤੇ ਸਿੱਖ ਕੌਮ ਦਾ ਅਣਮੁੱਲਾ ਹੀਰਾ ਸੀ।ਪੰਜਾਬ ਦੀ ਜਿੰਦਜਾਨ ਸੀ ਦੀਪ ਵੀਰ।
@BoSS-tu1df
@BoSS-tu1df 2 месяца назад
ਘਰ ਘਰ ਪੁੱਤ ਜੰਮਦੇ ਦੀਪ ਸਿੱਧੂ ਨੀ ਕਿਸੇ ਨੇ ਬਣ ਜਾਣਾ 😭😭
@gurchransingh5674
@gurchransingh5674 2 месяца назад
ਪੰਜਾਬ ਦੀ ਰੌਣਕ ਦੀਪ ਵੀਰ ਦੇ ਨਾਲ ਹੀ ਗਈ ਦੀਪ ਵੀਰ ਦੀ ਅੱਜ ਸਖਤ ਲੋੜ ਸੀ ਪੰਥ ਨੂੰ
@user-fp1nt9sl3v
@user-fp1nt9sl3v 2 месяца назад
ਬਾਈ ਅੱਜ ਦੁਜੀ ਵਾਰ ਦੀਪ ਵੀਰ ਤੋ ਬਾਅਦ ਫਿਰ ਰੋਇਆ ਦੀਪ ਬਾਈ ਦੇ ਵੀਰ ਦੀਆਂ ਅੱਖਾਂ ਵਿੱਚ ਹੱਜੂ ਦੇਖਕੇ। ਦਿੱਲ ਫੱਟਦਾ ਦੇਖਕੇ🥲। ਬਾਈ ਦੀ ਅਧੂਰੀ ਫਿਮਲ ਪੂਰੀ ਕਰ ਸਕਦੇ ਨਵਦੀਪ ਬਾਈ ਬੋਲ ਬਾਣੀ ਪੂਰੀ ਬਾਈ ਨਾਲ ਮਿਲਦੀ ਹੈ।
@singhshood
@singhshood 2 месяца назад
Same veer , mere dill de halat biyan kr ditey 💔
@IqbalSingh-ys8hb
@IqbalSingh-ys8hb 2 месяца назад
ਦੀਪ ਸਿੱਧੂ ਸਚੀ ਰੂਹ ਸੀ ਪੰਜਾਬ ਦਾ ਸ਼ੇਰ ਪੁਤ ਸੀ ਸੀਨਿਆ ਵਿੱਚ ਲਾਟ ਬਣ ਧੜਕਦਾ ਰਹੂ ਪੰਜਾਬ ਦੀ ਜਵਾਨੀ ਦੇ
@blakiabobby9787
@blakiabobby9787 2 месяца назад
ਬਾਈ ਦੀਪ ਵੀਰ ਦੀ ਅਧੂਰੀ ਮੂਵੀ ਦਾ ਨਾਮ ਕੀ ਆ ਦੱਸੋ ਵੀਰ ਕਿ ਨਾਮ ਆ
@inderjitrao3618
@inderjitrao3618 2 месяца назад
Har vele yaad aunda ,sohna veer !😢 KDE na bhulan vala , pta ni kithe chla gia ? Hmesha yaad rahuga te always respect rhugy ! Jo DEEP kar gia oh koi ni kar sakda 😢😢 , SUTY KAUM NU JGA GIA ,GURU MAHARAJ JI NE OHDY EHI DUTY LAI SI
@Sada_panjab_
@Sada_panjab_ 2 месяца назад
​@@blakiabobby9787ਜੋਰਾ 3
@TEGVIR_1984
@TEGVIR_1984 2 месяца назад
ਦੀਪ ਸਿੱਧੂ ਦੀ ਰੂਹਾਨੀ ਕਮਾਂਈ ਸੀ ,ਅੱਜ ਵੀ ਅੱਖ ਭਰ ਆਈ ਦੀਪ ਬਾਈ ਨੂੰ ਯਾਦ ਕਰਕੇ ਅਸੀ ਮਾਂਣ ਕਰਦੇ ਆ ਅਸੀ ਦੀਪ ਸਿੱਧੂ ਦੇਖਿਆ ,ਬੋਹਤ ਲੋੜ ਸੀ ਦੀਪ ਬਾਈ ਦੀ ਉਹਦਾ ਲਾਇਆ ਬੂਟਾ ਹੁਣ ਵੱਡਾ ਹੋ ਰਿਹਾ ਐ ਲੋਕ ਜਾਗਰੂਕ ਹੋਗੇ
@harpalkaur9336
@harpalkaur9336 2 месяца назад
ਜਦੋਂ ਸੰਭੂ ਮੋਰਚੇ ਤੇ ਦੀਪ ਬੈਠ ਸੀ ਮੈਨੂੰ ਤਾ ਦੀਪ ੳਦੋ ਹੀ ਲੱਗਦਾ ਸੀ ਕਿ ਬਹੁਤ ਸੱਚਾ ਬੰਦਾ ਸੀ ਪਰ ਆਪਣੇ ਲੋਕਾਂ ਨੇ ਪਛਾਣਿਆ ਨੀ ਕੁੱਝ ਕਾਮਰੇਡ ਲਾਣੇ ਨੇ ਜਾਣ ਬੁੱਧ ਨੇ ਬਦਨਾਮ ਕੀਤਾ ਬੇਟਾ ਜਦੋਂ ਦਾ ਦੀਪ ਪੁੱਤ ਦੁਨੀਆਂ ਤੋ ਗਿਆ ਪੁੱਤ ਦੁਨੀਆਂ ਤੇ ਜੀ ਨੀ ਲੱਗਦਾ ਮੈ ਬੇਟਾ ਮਿਲੀ ਵੀ ਨਹੀਂ ਸੀ ਪਰ ਦੀਪ ਪੁੱਤ ਫੇਰ ਹਿੰਮਤ ਨਹੀਂ ਸੀ ਛੱਡੀ ਇਸ ਦੁਨੀਆਂ ਵਿਚ ਲੋਕ ਝੂਠੇ ਨੇ ਬਿਲਕੁਲ ਸੱਚੀਆ ਗੱਲਾ ਨੇ ਬੇਟਾ ਪੰਜਾਬ ਲੲਈ ਆਇਆਂ ਸੀ ਪਰ ਲੋਕਾਂ ਨੂੰ ਇਕ ਸੀ ਕਿ ਮੁਹਰੇ ਨਾ ਆਜੇ ਮੈਨੂੰ ਅਜੇ ਵੀ ਉਮੀਦ ਹੈ ਕਿ ਦੀਪ ਪੁੱਤ ਦੁਬਾਰਾ ਜਨਮ ਲਵੇ
@hardialsingh1
@hardialsingh1 2 месяца назад
Comerade Punjab de Dushman No. 1
@warispunjabde5563
@warispunjabde5563 2 месяца назад
ਇਸ ਗੱਲ ਤੇ ਮਾਣ ਅਸਾ ਨੂੰ ਵੀ ਕਿ ਜਿੱਦਣ ਤੋਂ ਬਾਈ ਨੇ ਅਰਦਾਸ ਕਰਵਾ ਕੇ ਸ਼ੰਬੂ ਮੋਰਚਾ ਲਗਾਇਆ ਓਸੇ ਦਿਨ ਤੋਂ ਬਾਈ ਦੇ ਨਾਲ ਸੀ ਤੇ ਜਦੋਂ ਸਾਰੇ ਲੋਕ ਵੀ ਉਲਟ ਹੋਗੇ ਸੀ ਓਦੋਂ ਵੀ ਆਪਾ ਬਾਈ ਦੇ ਹੱਕ ਚ ਡੱਟ ਕੇ ਖੜੇ ਸੀ,, ਪ੍ਰਮਾਤਮਾ ਬਾਈ ਨੂੰ ਦੋਬਾਰਾ ਜਰੂਰ ਭੇਜਜਗੇ,, ਕੀ ਹੋਇਆ ਜੇ ਬਾਈ ਸਰੀਰ ਕਰਕੇ ਆਪਣੇ ਚ ਨਹੀਂ ਹੈਗਾ ਪਰ ਉਹਨਾਂ ਦੇ ਵਿਚਾਰ ਅਮਰ ਨੇ ਜੋਕੇ ਚਾਹੁਣ ਵਾਲਿਆਂ ਦੇ ਦਿਲਾਂ ਚ ਹਮੇਸ਼ਾ ਰਹਿਣਗੇ , ਬਾਈ ਦੀ ਘਾਟ ਤਾਂ ਬਹੁਤ ਰੜਕਦੀ ਆ ਓਹ ਜੋ ਸਮਾ ਬਿਤਾਇਆ ਬਾਈ ਦੇ ਨਾਲ ਓਹ ਤਾਂ ਕਦੇ ਵੀ ਨੀ ਭੁੱਲ ਸਕਦਾ,ਹੀਰਾ ਬੰਦਾ ਸੀ ਹੀਰਾ
@user-fj4dj1gc1y
@user-fj4dj1gc1y 2 месяца назад
ਸਰਦਾਰ ਸੰਦੀਪ ਸਿੰਘ ਸਿੱਧੂ ਇੱਕ ਸੋਚ ਸੀ ਜਿਸਨੂੰ ਅਸੀਂ ਜਿਆਦਾ ਲੋਕ ਸਮਜ ਨੀ ਸਕੇ ਕਾਸ਼ ਸਮਜ ਸਕਦੇ
@Wafjofsx
@Wafjofsx 2 месяца назад
ਦੀਪ ਸਿੱਧੂ ਅਮਰ ਰਹੇ। "ਮਸ਼ਹੂਰ ਤਾਂ ਹਰ ਕੋਈ ਹੋ ਜਾਂਦਾ ਏ ਵਿਰਲੇ ਨੂੰ ਮਹਾਨ ਕਹਿੰਦੇ ਜੋ ਜਵਾਨੀ ਵਿੱਚ ਸ਼ਹੀਦ ਹੁੰਦੇ ਨੇ ਸਦੀਆਂ ਤੀਕ ਜਵਾਨ ਰਹਿੰਦੇ।"
@thehunterking8711
@thehunterking8711 2 месяца назад
ਜਿੰਨੀ ਦੇਰ ਪੰਜਾਬੀ ਇੱਕ-ਦੂਜੇ ਦੀਆਂ ਲੱਤਾਂ ਖਿੱਚਣੋ ਨਹੀਂ ਹਟਦੇ ਉਨੀ ਦੇਰ ਆਪਣੇ ਯੋਧਿਆਂ ਨੂੰ ਨਹੀਂ ਸੰਭਾਲ ਸਕਦੇ ਅਤੇ ਉਨੀ ਦੇਰ ਹੀ ਕਾਮਜਾਬ ਨਹੀਂ ਹੋਣਗੇ
@PritamSingh-wt7jx
@PritamSingh-wt7jx 2 месяца назад
ਦੀਪ ਸਿੱਧੂ ਸੱਚੇ ਸੁੱਚੇ, ਈਮਾਨ ਦਾਰ , ਦਲੇਰ ਕੌਮ ਦਾ ਦਰਦ ਰੱਖਣ ਵਾਲੇ ਸਨ,ਪਰ ਲੋਕਾਂ ਨੂੰ ਬਾਅਦ ਵਿੱਚ ਸਮਝ ਆਈ
@AvtarSingh-pw7fv
@AvtarSingh-pw7fv 2 месяца назад
ਵਾਕਿਆ ਹੀ ਆਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬਾਈ ਦੀਪ ਸਿੱਧੂ ਨਾ ਕਿਸੇ ਨੇ ਬਣ ਜਾਣਾ ਭਾਵੇਂ ਘਰ ਘਰ ਪੁੱਤ ਜੰਮਦੇ
@reetdhillon5165
@reetdhillon5165 2 месяца назад
ਵੀਰ ਜੀ ਜਿਸ ਰਾਤ ਵੀਰ ਨਾਲ ਮੰਦਭਾਗੀ ਘਟਨਾ ਵਾਪਰੀ ਸੀ ਉਸ ਦਿਨ ਤੋਂ ਅੱਜ ਵੀ ਦੀਪ ਬਾਈ ਦੀਆਂ ਵੀਡੀਓ ਵੇਖ ਵੇਖ ਕੇ ਰੋ ਰਹੇ ਹਾਂ ਪਰ ਕੁਝ ਵੱਸ ਨਹੀਂ
@avtarpandher4593
@avtarpandher4593 2 месяца назад
Y na duja din mara pind amargarh auna C simarnjeet singh maan de spot vich. Mare duty lagi C arang karn de jad raat nu pata laga inj laga sab kuj khatm ho gya. Veer nu milna dil vich he reh gya rona aa janda
@Wafjofsx
@Wafjofsx 2 месяца назад
ਬੋਲਣ ਦਾ ਲਹਿਜਾ ਤੇ ਆਵਾਜ਼ ਮਿਲਦੀ ਜੁਲਦੀ ਆ ਦੀਪ ਸਿੱਧੂ ਵੀਰ ਨਾਲ
@RanjeetSingh-fr8ei
@RanjeetSingh-fr8ei 2 месяца назад
❤️❤️❤️❤️ ਜਿਨ੍ਹਾਂ ਸਮਾਂ ਧਰਤੀ ਸੂਰਜ ਤੇਂ ਚੱਦਰਮਾ ਰਹੂ ਸਾਡੇ ਆਲਾ 22 ਦਾ ਨਾਮ ਦੁਨੀਆਂ ਤੇਂ ਰਹੂ ❤❤❤❤
@AvtarSingh-pw7fv
@AvtarSingh-pw7fv 2 месяца назад
ਵਾਕਿਆ ਹੀ ਬਾਈ ਦੀਪ ਸਿੱਧੂ ਦੇ ਤੁਰ ਜਾਣ ਦਾ ਬੜਾ ਦੁੱਖ ਹੈ ਨਹੀਂ ਤਾਂ ਬਥੇਰੇ ਦੁਨੀਆਂ ਤੇ ਆਕੇ ਤੁਰ ਜਾਂਦੇ ਹਨ ਕੌਣ ਕਿਸੇ ਨੂੰ ਯਾਦ ਕਰਕੇ ਦੁਖੀ ਹੁੰਦਾ ਹੈ
@DeepSandhu_234
@DeepSandhu_234 2 месяца назад
ਜਦੋਂ ਦੀਪ ਵੀਰ ਨੂੰ ਸਰਕਾਰ ਵੱਲੋਂ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ ਤੇ ਵੀਰ ਖੇਤਾਂ ਚ ਰਹਿ ਕੇ ਵੀਡੀਓ ਪਾਉਂਦਾ ਸੀ। ਤਾਂ ਮੇਰੀਆਂ ਅੱਖਾਂ ਚੋਂ ਹੰਝੂ ਵਹਿ ਤੁਰਦੇ ਸਨ ਅਤੇ ਮੈਂ ਅਕਸਰ ਹੀ ਘਰ ਦਿਆਂ ਨੂੰ ਕਿਹਾ ਕਰਦਾ ਸੀ ਕੇ ਜੇਕਰ ਮੈਨੂੰ ਵੀਰ ਦਾ ਪਤਾ ਲੱਗ ਜਾਵੇ ਕਿੱਥੇ ਆ ਤਾਂ ਮੈਂ ਓਹਨੂੰ ਘਰ ਲੈ ਆਵਾਂ। ਚਾਹੇ ਇਹਦੇ ਬਦਲੇ ਮੈਨੂੰ ਕੁਝ ਵੀ ਹੋ ਜਾਵੇ। ਬਾਈ ਦੀਆਂ ਪੰਜਾਬ ਪ੍ਰਤੀ ਜਾਂ ਆਪਣੀ ਕੌਮ ਪ੍ਰਤੀ ਦਿੱਤੀਆਂ ਸਪੀਚਾਂ ਨੇ ਦਿਮਾਗ਼ ਤੇ ਇੱਕ ਗਹਿਰੀ ਛਾਪ ਛੱਡ ਦਿੱਤੀ ਸੀ। ਜਿਸ ਦਿਨ ਦੀਪ ਵੀਰ ਨੇਂ ਸਾਨੂੰ ਹਮੇਸ਼ਾਂ ਲਈ ਅਲਵਿਦਾ ਕਿਹਾ ਤਾਂ ਓਸ ਦਿਨ ਬਹੁਤ ਰੋਇਆ। ਦੀਪ ਵੀਰ ਅੱਜ ਚਾਹੇ ਜਿਸਮਾਨੀ ਤੌਰ ਤੇ ਸਾਡੇ ਵਿਚਕਾਰ ਨਹੀਂ ਪਰ ਰੂਹਾਨੀ ਤੌਰ ਤੇ ਹਮੇਸ਼ਾਂ ਸਾਡੇ ਦਿਲਾਂ ਚ ਵੱਸਦਾ ਰਹੇਗਾ। ਓਹਦੀ ਆਵਾਜ਼ ਸਾਡੇ ਕੰਨਾਂ ਚ ਹਮੇਸ਼ਾਂ ਗੂੰਝਦੀ ਰਹੇਗੀ 😭🙏
@singhkaursinghni8963
@singhkaursinghni8963 2 месяца назад
ਦੀਪ ਬਾਈ ਨੂੰ ਪਹਿਚਾਣ ਨੀ ਸਕੇ ਅਸੀਂ ਸਮਾਂ ਰਹਿੰਦੇ । 😭😭😭😭😭😭😭
@DeepSandhu_234
@DeepSandhu_234 2 месяца назад
@@singhkaursinghni8963 ਬਿਲਕੁੱਲ ਸਹੀ ਕਿਹਾ ਤੁਸੀਂ
@user-pp5bx2tz8o
@user-pp5bx2tz8o 2 месяца назад
Haji me vi ehi gall khi c k sade koll aaje vira par sadi pohch to boht dur c vira jad vira roda c ta sanu vi buht dukh hoyia c par waheguru ji nu jo manjur😢😢😢😢😢🙏
@RanjitSingh-ms2yu
@RanjitSingh-ms2yu 2 месяца назад
ਦੀਪ ਬਾਈ ਇਕ ਉਹ ਰੁਹ ਸੀ ਜਿਸ ਨੂੰ ਜਾਦ ਕਰ ਦੁਸ਼ਮਣ ਵੀ ਭੁੰਬਾ ਮਾਰ ਮਾਰ ਰੋਦਾ 😢😢
@tirathsingh6539
@tirathsingh6539 2 месяца назад
ਦਮਦਾਰ ਆਵਾਜ਼ ਬਿਲਕੁਲ ਦੀਪ ਵਰਗੀ❤❤❤
@reetdhillon5165
@reetdhillon5165 2 месяца назад
ਆਗੂਆਂ ਨੇ ਕਦਰ ਨਹੀਂ ਕੀਤੀ ਪਰ ਸਾਰਾ ਪੰਜਾਬ ਬਾਈ ਨੂੰ ਬਹੁਤ ਪਿਆਰ ਕਰਦਾ ਸੀ ਕਰਦਾ ਰਹੁਗਾ
@jaspreetsingh8847
@jaspreetsingh8847 2 месяца назад
ਭਰਾ ਦੀ ਅਵਾਜ਼ ਜਮਾਂ ਦੀਪ ਬਾਈ ਨਾਲ ਦੀ ਆ😢
@napinderghuman
@napinderghuman 2 месяца назад
ਬਾਈ ਸੰਦੀਪ ਸਿੰਘ ਸਿੱਧੂ(ਦੀਪ ਸਿੱਧੂ) ਵਰਗਾਂ ਕੋਈ ਨਹੀ,,ਦੀਪ ਸਿੱਧੂ ਦਾ ਦਿਮਾਗ਼ ਵੀ ਬਹੁਤ ਤੇਜ਼ ਸੀ,ਉਸ ਨੂੰ ਹਰ ਬੰਦੇ ਨਾਲ ਗੱਲ ਕਰਨ ਦੀ ਅਕਲ ਸੀ,,ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ,,ਪੰਜਾਬ ਦੇ ਲੋਕਾਂ ਲਈ,,ਪੰਜਾਬ ਦੀ ਧਰਤੀ ਲਈ ਅਪਦੀ ਸੋਨੇ ਵਰਗੀ ਜ਼ਿੰਦਗੀ ਛੱਡਕੇ ਪੰਜਾਬ ਆਇਆ ਸੀ ਪੰਜਾਬ ਦੇ ਲੋਕਾਂ ਲਈ ਆਪ ਸੜਕਾਂ ਤੇ ਧੱਕੇ ਖਾਂਦਾ ਫਿਰਦਾ ਸੀ,ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦਾ ਸੀ,,,ਪੰਰਤੂ ਪੰਜਾਬ ਦੇ ਕੁਝ ਕੁ ਗੰਦੇ ਲੋਕਾ ਕਰਕੇ ਅਸੀ ਅਪਦਾ ਵੱਡਾ ਵੀਰ ਗਵਾ ਲਿਆ,,ਜੇਕਰ ਅੱਜ ਦੀਪ ਸਿੱਧੂ ਜ਼ਿੰਦਾ ਹੁੰਦਾ ਤਾਂ ਪੰਜਾਬ ਵਿੱਚ ਇੱਕ ਬਹੁਤ ਵੱਡਾ ਚਿਹਰਾ ਹੋਣਾ ਸੀ, ਅਤੇ ਅੱਜ ਦੁਆਰਾ ਰੋਣਾ ਆ ਗਿਆ,,ਇਸ ਵੀਰ ਦੀ ਇੰਟਰਵਿਊ ਦੇਖ ਕੇ 😢🙏 ਦੀਪ ਸਿੱਧੂ ਲਵ ਯੂ ਜੱਟਾਂ ਹਮੇਸ਼ਾ ਆਖ਼ਰੀ ਸਾਹ 🫶🙏
@seepapunia5455
@seepapunia5455 2 месяца назад
ਜਿਸ ਦਿਨ 27 ਜਨਵਰੀ ਨੂੰ ਦੀਪ ਸਿੰਘ ਸਿੱਧੂ ਵੀਰ ਨੂੰ ਗਦਾਰ ਬੋਲਦੇ ਉਸ ਦਿਨ ਮੇਰਾ ਦਿਲ ਨਹੀ ਮੰਨਦਾ ਸੀ v ਉਹ ਗਦਾਰ ਆ,,, ਉਸ ਦਿਨ ਮੇਰਾ ਦਿਲ ਬਹੁਤ ਖਰਾਬ ਹੋ ਗਿਆ ਸੀ,, ਹਰ ਦਿਨ ਬਾਈ ਨੂੰ ਚੇਤੇ ਕਰਦਾ 😭😭😭😭😭😭😭😭😭😭😭😭😭😭😭💔💔💔💔💔💔💔💔💔💔🙏🙏🙏🙏🙏🙏🙏🙏🙏🙏 ਸਾਡੀ ਕੌਮ ਦਾ ਹੀਰਾ, ਦੀਪ ਸਿੰਘ ਸਿੱਧੂ ਜ਼ਿੰਦਾਬਾਦ,,,,🙏🙏🙏
@sherepunjabsandhu5656
@sherepunjabsandhu5656 2 месяца назад
ਦੀਪ ਸਿੱਧੂ ਇਕ ਹੀ ਸੀ ਦੂਸਰਾ ਕੋਈ ਨਹੀ ਬੰਣ ਸਕਦਾ ਵਾਹਿਗੁਰੂ ਜੀ ਕੋਮ ਨੂੰ ਬੂਦੀ ਬਖੰਛੈ
@harpalkaur9336
@harpalkaur9336 2 месяца назад
ਬਿਲਕੁਲ ਸਾਜਸ ਸੀ ਜਦੋਂ ਵੀ ਕੋਈ ਵਿਡਿਓ ਦੀਪ ਦੇ ਬਾਰੇ ਵਿਚ ਹੋਵੇ ਬੇਟਾ ਅੱਖਾਂ ਵਿਚੋਂ ਹੰਝੂ ਆਪ ਮੁਹਾਰੇ ਚੱਲ ਪੈਂਦੇ ਨੇ ਬਹੁਤ ਧੰਨਵਾਦ ਬੇਟਾ ਥਲੀ ਦਾ ਅਤੇ ਦੀਪ ਦੇ ਭਰਾ ਦਾ ਪਰਮਾਤਮਾ ਚੜਦੀ ਕਲਾ ਵਿਚ ਰੱਖੇ ਬੇਟਾ ਥਲੀ ਤੇ ਦੀਪ ਦੇ ਭਰਾ ਨੂੰ
@akashdeepsinghmooker
@akashdeepsinghmooker 2 месяца назад
ਮਿਟੀ ਨਾਲ ਫੇਰੋਲ ਜੋਗੀਆ, ਨਹੀਂ ਓ ਲੱਭਣੇ ਲਾਲ ਗਵਾਚੇ 🫂, ਮੁੜ ਆਜਾ ਵੀਰਿਆ🌼
@BalkarSingh-dc1oq
@BalkarSingh-dc1oq 2 месяца назад
ਦੀਪ ਸਿੱਧੂ ਜਿੰਦਾ ਬਾਦ
@Q-singh526
@Q-singh526 2 месяца назад
ਸ਼ਹੀਦ ਦੀਪ ਸਿੰਘ ਸਿੱਧੂ ਬਾਈ ਹਮੇਸ਼ਾ ਸਾਡੇ ਦਿਲਾਂ ਚ ਵੱਸਦਾ ਰਹੇਗਾ ਜਿੰਨਾ ਚਿਰ ਸਵਾਸ ਚੱਲਦੇ.
@sidhu2529
@sidhu2529 2 месяца назад
ਦੀਪ ਬਾਈ ਨੂੰ ਕਦੇ ਮਿਲੇ ਨਹੀਂ ਪਰ ਅੱਜ ਵੀ ਅੱਖਾਂ ਵਿੱਚ ਪਾਣੀ ਆ ਜਾਂਦਾ
@SinghGill7878
@SinghGill7878 2 месяца назад
ਬਹੁਤ ਥੋੜ੍ਹੇ ਸਮੇ ਚ ਬਹੁਤ ਵੱਡੀ ਜਗਾਹ ਬਣਾ ਗਿਆ ਸਾਡੇ ਦਿਲਾਂ ਚ ਬਾਈ ਦੀਪ ਸਿੱਧੂ 😢
@user-pk6mx5nu7x
@user-pk6mx5nu7x 2 месяца назад
ਇੱਕ ਵਾਰ ਫਿਰ ਸਕੂਨ ਮਿਲਿਆ ਦੀਪ ਵੀਰ ਵਰਗੀ ਆਵਾਜ਼ ਸੁਣ ਕੇ🙏ਵਾਹਿਗੁਰੂ ਚੜਦੀਕਲਾ ਚ, ਰੱਖੇ ਪਰਿਵਾਰ ਨੂੰ🙏
@factspk373
@factspk373 2 месяца назад
ਦੀਪ ਵਰਗਾ ਕੋਈ ਨੀ
@fanclubsubhsidhu
@fanclubsubhsidhu 2 месяца назад
ਬਾਈ ਰੋਣ ਆ ਗਿਆ ਸੱਚੀ interview ਦੇਖ ਕੇ Miss you bai deep sidhu ❤❤❤ Thank you ਥਲੀ ਬਾਈ ਤੁਸੀ ਵੀ ਬਹੁਤ ਵਦੀਆ ਇਨਸਾਨ ਹੋ
@balbirsingh-wh1nr
@balbirsingh-wh1nr 2 месяца назад
ਦੀਪ ਬਾਈ ਪੜਿਆ ਲਿਖਿਆ ਨੌਜਵਾਨ, ਕਿਰਦਾਰ ਦਾ ਪੱਕਾ, ਪ੍ਰਪੱਕ ਇਰਾਦਾ, ਅਗਾਂਹ ਵਧੂ ਸੋਚ ਦਾ ਮਾਲਕ ਸੀ। ਸਿੱਖੀ ਫਲਸਫੇ ਨੂੰ ਸਮਝ ਕੇ ਫਿਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੋਚ ਨੂੰ ਵੀ ਸਮਝ ਕੇ ਨੌਜਵਾਨ ਪੀੜ੍ਹੀ ਦੱਸਿਆ ਨੂੰ ਸਮਝਾਇਆ.... ਸਦਾ ਜਿੰਦਾ ਰਹੇਗਾ ਪੰਜਾਬੀਆਂ ਦੇ ਦਿਲਾਂ ਵਿੱਚ....
@aulakh7fitness850
@aulakh7fitness850 2 месяца назад
22 deep Singh Sidhu sade dila ch all life reha ga ❤❤❤❤22 ਦੀਪ ਸਿੰਘ ਦੀ ਜਦ ਮੋਤ ਦੀ ਖਬਰ ਸੁਣੀ ਤਾ ਮੈ ਪਾਠ ਕਰਨਾ ਛੱਡ ਦਿੱਤਾ ਸੀ , ਬਹੁਤ ਵੱਡੀ ਸੱਟ ਲੱਗੀ , 22 ਦੀ ਮੋਤ ਬਾਦ ਵੋਟਾ ਚ ਫਾਇਦਾ ਮਾਨ ਬੁਢੇ ਨੂੰ ਹੋਇਆ , ਇਹ ਕਤਲ ਸੀ 22 ਦਾ 😢😢
@sukhmanjotsingh7427
@sukhmanjotsingh7427 2 месяца назад
ਦੀਪ ਸਿੱਧੂ ਤਾਂ ਦੀਪ ਸਿੱਧੂ ਵੀਰ ਸੀ ਦਿਲੋਂ ਸਲੂਟ ਹੈ 🙏🏻🙏🏻
@harpalkaur9336
@harpalkaur9336 2 месяца назад
ਦੀਪ ਦੇ ਭਰਾ ਨੂੰ ਸੁਣ ਕੇ ਦੀਪ ਪੁੱਤ ਦੀ ਬਹੁਤ ਯਾਦ ਆਈ ਪਰ ਦੀਪ ਪੁੱਤ ਕਦੇ ਭੁਲਦਾ ਨੀ ਸੱਚ ਕਹਿੰਦਾ ਪੁੱਤ ਕਿਸਾਨ ਲੀਡਰਾਂ ਨੇ ਵੀ ਟਿਕਨ ਨਹੀਂ ਦਿੱਤਾ ਪਰ ਦੀਪ ਪੁੱਤ ਵਰਗਾ ਕੋਈ ਦੁਨੀਆ ਤੇ ਨਹੀਂ ਦਿਖਦਾ ਮੈਨੂੰ ਬੇਟਾ ਥਲੀ ਨੂੰ ਦੇਖ ਕੇ ਵੀ ਮੈਨੂੰ ਥਲੀ ਵਿਚੋਂ ਦੀਪ ਦਿਖਦਾਹੈ ਧੰਨਵਾਦ ਬੇਟਾ ਥਲੀ ਦੀਪ ਦੇ ਭਰਾ ਨਾਲ ਇਟਰਬਿੳ ਕਰਨ ਨਾਲ ਧੰਨਵਾਦ ਬੇਟਾ
@Dhaliwalmanilegendfan
@Dhaliwalmanilegendfan 2 месяца назад
ਨਵਦੀਪ ਦੀ ਅਵਾਜ ਵਿੱਚੋ ਵਿੱਚੋ ਦੀਪ ਬਾਈ ਦੀ ਅਵਾਜ ਦਾ ਭੁਲੇਖਾ ਪਾਉਦੀ ਆ
@user-rz1sl2cf2f
@user-rz1sl2cf2f 2 месяца назад
ਅਮਰ ਰਹੇ ਹੈ ਦੀਪ ਵੀਰਾ
@RanjitSingh-zr6eo
@RanjitSingh-zr6eo 2 месяца назад
ਬਹੁਤ ਸੁੱਚੀ ਰੂਹ ਸੀ ਪਿਛਲੇ ਜਨਮ ਵਿੱਚ ਨਾਮ ਦੀ ਕਮਾਈ ਜ਼ਰੂਰ ਹੋਵੇਗੀ ਦੀਪ ਬਾਈ ਜੀ ਦੀ ❤❤❤❤❤
@user-xi3zz2xy6k
@user-xi3zz2xy6k 2 месяца назад
❤22 ਦੀਪ ਸਿੰਘ ਦੀ ਬਹੁਤ ਯਾਦ ਆਉਂਦੀਆਂ ❤ ਤੇ 22 ਜਗਦੀਪ ਸਿੰਘ ਥੱਲੀ ਵੀ ਹੀਰਾ ਬੰਦਾਂ ਤੇ ਸਰੀਫ ਤੇ ਇੱਕ ਸੱਚਾ ਸੁੱਚਾ ਪੱਤਰਕਾਰ
@NirmalSingh-bz3si
@NirmalSingh-bz3si 2 месяца назад
ਓ ਅਸੀਂ ਕਿਡੇ ਨਾਭਾਗੇ ਬੰਦੇ ਆ ਜਿਹੜੇ ਦੀਪ ਸਿੱਧੂ ਨੂੰ ਮਿਲ ਨਹੀ ਸਕੇ ??ਬਹੁਤ ਵੱਡਾ ਘਾਟਾ ਪਿਆ ਪੰਜਾਬੀਆ ਨੂੰ ??ਪੰਜਾਬ ਨੂੰ 😢😢😢😢😢😢😢😢ਥਲੀ ਸਾਹਿਬ ਸਸਅ?
@swaranjit2481
@swaranjit2481 2 месяца назад
ਹਾਏ bai ਦੀ ਆਵਾਜ਼ ਬਿਲਕੁੱਲ ਦੀਪ ਸਿੱਧੂ bai ਵਰਗੀ ਏ
@KulwinderSingh-iu7ox
@KulwinderSingh-iu7ox 2 месяца назад
ਕਿਸੇ ਨੇ ਜਰਿਆ ਨਹੀਂ ਵੀਰੇ ਉਹ ਉਹਦੀਆਂ ਗੱਲਾਂ ਸੱਚੀਆ ਸੀ
@Raman-fd4vc
@Raman-fd4vc 2 месяца назад
ਦੀਪ ਬਾਈ ਨੂੰ ਏਹਨਾ ਬੇਕਦਰੇ ਲੋਕਾਂ ਲੀ ਨਹੀਂ ਆਉਣਾ ਚਾਹੀਦਾ ਸੀ ਫਕਰ ਬੰਦੇ ਦਾ ਦਿੱਲ ਦੁੱਖੀ ਕੀਤਾ ਗੰਦੇ ਲੋਕਾਂ ਨੇ 😢😢
@HarpreetSingh-np1xg
@HarpreetSingh-np1xg 2 месяца назад
ਸੱਚ ਦਾ ਦੀਪ ਸਦਾ ਜਗਦਾ ਰਹੇਗਾ ✊ ਵਾਹਿਗੁਰੂ ਪਰਿਵਾਰ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖੇ 🙏
@onkarsahota1677
@onkarsahota1677 2 месяца назад
ਪੰਜਾਬ ਦੇ ਲੋਕ ਬੇਸਮਝ ਹਨ 1947 ਨੂੰ ਆਪਣੇ ਪੰਜਾਬ ਨੂੰ ਆਪ ਗੁਲਾਮ ਬਣਵਾਇਆ,, ਦੀਪ ਨੂੰ ਬੁਰਾ ਭਲਾ ਕਹਿਣ ਲੱਗੇ ਹੋਏ ਸਨ
@mandeepsidhu6426
@mandeepsidhu6426 2 месяца назад
ਬਾਈ ਦੀਪ ਸਿੱਧੂ ਜਿੰਦਾਬਾਦ❤
@Guriboparai366
@Guriboparai366 2 месяца назад
ਕਈ ਸਰਕਾਰੀ ਗਿਆਨ ਨਾਲ ਭਰੇ ਹੋਏ ਬਮੇ ਹੋਏ ਕਤੀੜ ਸਾਡੇ ਵਰਗੇ ਭੇਸ ਵਿੱਚ ਘੁੰਮਦੇ ਹਨ ਤੇ ਦੀਪ ਸਿੱਧੂ ਬਾਰੇ ਮੰਦਾ ਚੰਗਾ ਬੋਲਣ ਲੱਗ ਜਾਂਦੇ ਹਨ ,,, ਦੀਪ ਦੀਆਂ ਗੱਲਾਂ ਪੰਜਾਬ ਪੱਖੀਂ ਸੀ ਉਹ ਬੰਦਾ ਹਰ ਕਿਸੇ ਹਿਲੁਣਾ ਮਾਰਦਾ ਸੀ ,,, ਸਿੱਖ ਖੂਨ ਠੰਡਾ ਪੈ ਗਿਆ ਹੈ ਦੁਸ਼ਮਣਾ ਨੇ ਕੁੱਟ ਕੁੱਟ ਸਾਡੀ ਜ਼ਿਆਦਾ ਤਾਦਾਦ ਨੂੰ ਰੋਟੀ ਖਾਣਾ ਹੀ ਅਜ਼ਾਦੀ ਸਮਝਣ ਲਾ ਦਿੱਤਾ ਹੈ ਹਾਲਾਂਕਿ ਇਹ ਨਲੂਆ ਵਰਗਿਆਂ ਦਾ ਖੂਨ ਹੈ ਜਿਹਰਾ ਫਤਿਹ ਮੰਗਦਾਂ।
@talwindergrewal2320
@talwindergrewal2320 2 месяца назад
ਦੀਪ ਸਿੱਧੁ ਬਾਈ ਆਪ ਤੇ ਨਹੀ ਪਰ ਲੱਖਾ ਹੀ ਦਿਲਾਂ ਵਿੱਚ ਅਪਨਾ ਦੀਪ ਜਗਾ ਗਿਆ ਸਿੱਖ ਕੋਮ ਦੇ ਦਿਲਾ ਵਿੱਚ ਹਮੇਸ਼ਾ ਹੀ ਦੀਪ ਜਗਦਾ ਹੀ ਰਹੇਗਾ
@dayasingh3989
@dayasingh3989 2 месяца назад
ਦੀਪ ਸਿੱਧੂ ਇੱਕ ਸ਼ੇਰ ਪੁਰਸ਼ ਸੀ ਜਿਸ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ
@JagtarSingh-cj4ve
@JagtarSingh-cj4ve 2 месяца назад
ਦੀਪ ਬਾਈ ਜੀ ਹਰ ਦਿਲ ਵਿੱਚ ਵੱਸਦਾ ਆ ਜੀ 🙏🙏ਵਾਹਿਗੁਰੂ ਜੀ ਤੂੰ ਹੀ ਤੂੰ ਹੈ 🙏🙏
@hakamsinghhakamsinghhakams4664
@hakamsinghhakamsinghhakams4664 2 месяца назад
ਦੀਪ ਸਿੱਧੂ ਜ਼ਿੰਦਾਬਾਦ ਵਾਹਿਗੁਰੂ ਜੀ ਅਗੇ ਅਰਦਾਸ ਹੈ ਕਿ ਦੀਪ ਸਿੱਧੂ ਨੂੰ ਦੁਬਾਰਾ ਜਨਮ ਦਿਉ।ਪੰਜਾਬ ਨੂੰ ਬਹੁਤ ਲੋੜ ਹੈ ਦੀਪ ਦੀਪ ਸਿੱਧੂ ਵੀਰ ਦੀ।ਦੀਪ ਵੀਰ ਦੀਆਂ ਵੀਡੀਓ ਰੋਜ ਵੇਖਦਾ ਹਾਂ ।ਮਨ ਭਰ ਆਉਂਦਾ ਹੈ ।ਵਾਹਿਗੁਰੂ ਜੀ
@JassFunFitness
@JassFunFitness 2 месяца назад
ਦੀਪ ਸਿੱਧੂ ❤
@gurpalgill9314
@gurpalgill9314 2 месяца назад
ਬਾਈ ਲੋਕਾਂ ਦੇ ਬੱਸ ਦੀ ਗੱਲ ਨਹੀਂ। ਦੀਪ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਲੋਕਾਂ ਨੇ ਚਾਲੀ ਸਾਲਾਂ ਬਾਅਦ ਸੁਣੀਆਂ ।ਇੱਕ ਪੀੜੀ ਦਾ ਵਕਫ਼ਾ ਪੈ ਗਿਆ। ਇੱਕ ਦਮ ਸਮਝਣੀਆਂ ਆਉਖੀਆ ਸੀ। ਅਸੀਂ ਵੀ ਹਰ ਵੀਡੀਓ ਨੂੰ ਵਾਰ-ਵਾਰ ਸੁਣਿਆਂ ਸਮਝਣ ਲਈ । ਬਹੁਤ ਡੂੰਘੀਆਂ ਗੱਲਾਂ ਕਰਦੇ ਸੀ । ਵੱਧ ਅਧਿਕਾਰਾਂ ਦੀ ਗੱਲ ਸੰਤਾਂ ਤੋਂ ਬਾਅਦ ਦੀਪ ਨੇ ਕੀਤੀ ਸੀ।
@user-sj7uz4vs3d
@user-sj7uz4vs3d 2 месяца назад
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਤੋ ਅਸਮਰੱਥ ਹਾ
@dhillonsingh2990
@dhillonsingh2990 2 месяца назад
ਦੀਪ ਬਾਈ ਜ਼ਿੰਦਾਬਾਦ
@nachattarsingh1817
@nachattarsingh1817 2 месяца назад
Deep veera sachi bahut vadia si ajj vi dil wich jiyaunda hai❤❤😢😢😢😢
@rupindersandhudsv9283
@rupindersandhudsv9283 2 месяца назад
ਵਾਹਿਗੁਰੂ ਜੀ ਦੀ ਬਹੁਤ ਮੇਹਰ ਸੀ ਬਹੁਤ ਵੱਡੀ ਸੋਚ ਸੀ ਬਾਈ ਦੀ ਵਾਹਿਗੁਰੂ ਫਿਰ ਕ੍ਰਿਪਾ ਕਰਨ ਉਹ ਯੋਧਾ ਮੁੜ ਸਾਡੇ ਵਿਚ ਆਉਣ ਗੇ ਨਵੇਂ ਰੂਪ ਵਿਚ
@tirathsingh6539
@tirathsingh6539 2 месяца назад
ਦੀਪ ਸਿੱਧੂ ਜਿੰਦਾਬਾਦ ❤❤
@harwindersingh1657
@harwindersingh1657 2 месяца назад
ਵਾਹਿਗੁਰੂ ਵਾਹਿਗੁਰੂ ਸਾਡੇ ਪੰਜਾਬੀਆਂ ਤੋਂ ਪੜ੍ਹੇ ਲਿਖੇ ਨੌਜਵਾਨ ਸੂਝਵਾਨ ਨੌਜਵਾਨ ਨਹੀਂ ਸਾਂਭੇ ਗਏ ਤੇ ਪੰਜਾਬੀਆਂ ਨੂੰ ਸਮਝਣ ਦੀ ਲੋੜ ਆ ਪੜੇ ਲਿਖੇ ਤੇ ਸੂਝਵਾਨ ਤੇ ਵਿਦਵਾਨ ਦਿਮਾਗੀ ਨੌਜਵਾਨਾਂ ਨੂੰ ਅੱਗੇ
@jagdeep9264
@jagdeep9264 2 месяца назад
ਅੱਖਾਂ ਬੰਦ ਕਰਕੇ ਫੋਨ ਸਰਾਣੇ ਰੱਖਕੇ ਇੰਟਰਵਿਊ ਸੁਣੀ ਤੇ ਸੁਣਕੇ ਰੌਣ ਵੀ ਆਇਆ ਤੇ ਆਏ ਵੀ ਲੱਗਿਆ ਕਿ ਬਾਈ ਦੀਪ ਸਿੱਧੂ ਦੀ ਅਵਾਜ਼ ਈ ਸੁਣ ਰਹੇ ਆ ਭੁਲੇਖੇ ਪੈਂਦੇ ਸੀ ਬਾਈ ਦੀ ਅਵਾਜ਼ ਦੇ ਬਹੁਤ ਸਾਰਾ ਪਿਆਰ ਬਾਈ ਨੂੰ ਤੇ ਬਾਈ ਦੇ ਭਰਾ ਨੂੰ
@satnamji.3078
@satnamji.3078 2 месяца назад
ਦੀਪ ਸਿੱਧੂ ਵੀਰ ਜੀ
@JaswinderSingh-dc9uq
@JaswinderSingh-dc9uq 2 месяца назад
ਦੀਪ ਬਾਈ ਨੂੰ ਅਸੀਂ ਰਹਿੰਦੀ ਦੁਨੀਆਂ ਤੱਕ ਨਹੀਂ ਭੁੱਲ ਸਕਦੇ ਮੈਂ ਮੇਰਾ ਬੇਟਾ ਮੇਰਾ ਭਤੀਜਾ ਫਤਿਹਗੜ੍ਹ ਸਾਹਿਬ ਭੋਗ ਤੇ ਗਏ ਸੀ ਬਹੁਤ ਲੋਕ ਪਹੁੰਚੇ ਸੀ ਭੋਗ ਤੇ ਬਾਈ ਦੁਬਾਰਾ ਦੁਨੀਆਂ ਤੇ ਜਰੂਰ ਆਉਗਾ ਸਾਡੇ ਵਿੱਚ
@EkamrBatthtsingh
@EkamrBatthtsingh 2 месяца назад
ਦੀਪ ਬਾਈ ਨੂੰ ਅਜ ਵੀ ਯਾਦ ਕਰਕੇ ਰੋਈ ਦਾ
@moneysingh7546
@moneysingh7546 2 месяца назад
Deep sidhu 22 sade dila ❤ ch har pal vasda aa ❤❤❤
@RamandeepSingh-mp7be
@RamandeepSingh-mp7be 2 месяца назад
ਬਾਈ ਦੀਪ ਸਿੱਧੂ ਦੀ ਪ੍ਰਸਨੈਲਟੀ ਹੀ ਇਸ ਤਰ੍ਹਾਂ ਦੀ ਸੀ ਕਿ ਉਸ ਦੀਆਂ ਜੋ ਵੀ ਇਕ ਵਾਰੀ ਧਿਆਨ ਨਾਲ ਗੱਲਾਂ ਸੁਣਨ ਤੇ ਸਮਝਣ ਲੱਗ ਜਾਂਦਾ ਸੀ ਉਸ ਨੂੰ ਉਹ ਆਪਣੇ ਵੱਲ ਖਿੱਚਦੀਆਂ ਸੀ ਮੇਰੇ ਸਾਹਮਣੇ ਵੀ ਕਦੇ ਦੀਪ ਸਿੱਧੂ ਦੀ ਵੀਡੀਓ ਜਾਂ ਫੋਟੋ ਆ ਜਾਵੇ ਤਾਂ ਮੇਰੀਆਂ ਵੀ ਅੱਖਾਂ ਵਿੱਚੋਂ ਹੰਜੂ ਨਹੀਂ ਰੁਕਦੇ
@GoraGhangroli-jx3jm
@GoraGhangroli-jx3jm 2 месяца назад
ਦੀਪ ਵੀਰ miss you
@SimranjitsinghSidhu-dn8ee
@SimranjitsinghSidhu-dn8ee 2 месяца назад
ਬਾਈ ਦੀਪ ਹਮੇਸਾ ਸਾਡੇ ਨਾਲ ਹੀ ਆ
@RanjitSingh-ms2yu
@RanjitSingh-ms2yu 2 месяца назад
ਦੀਪ ਬਾਈ ਇਕ ਉਹ ਰੁਹ ਸੀ ਜਿਸ ਨੂੰ ਜਾਦ ਕਰ ਦੁਸ਼ਮਣ ਵੀ ਭੁੰਬਾ ਮਾਰ ਮਾਰ ਰੋਦਾ
@harinderkaur5296
@harinderkaur5296 2 месяца назад
Deep Sidhu punjab da heera insan si Deep hamesha amar rehega we miss always❤❤❤❤
@laddisultanpur-qw3hk
@laddisultanpur-qw3hk 2 месяца назад
Sada Deep sidhu jindabad hai
@user-by7hm3fn8t
@user-by7hm3fn8t 2 месяца назад
ਦੀਪ ਸਿੱਧੂ ਹਮੇਸ਼ਾ ਹੀ ਨਾਲ ਏ ਸੱਜਣਾਂ 🙏
@manidhanoa7663
@manidhanoa7663 2 месяца назад
ਹੀਰਾ ਬੰਦਾ ਸੀ ਦੀਪ ਸਿੱਧੂ ਗੰਦੀ ਸਿਆਸਤ ਦੀ ਭੇਂਟ ਚੜ੍ਹ ਗਿਆ Miss you Bai ❤
@dilshansaini-zn1gq
@dilshansaini-zn1gq 2 месяца назад
Bhai ji di bhut yaad aundi a mur aja deep sidhua oye teari yaad staundi a
@maikonhu6073
@maikonhu6073 2 месяца назад
ਰਹਿੰਦੀ ਦੁਨੀਆਂ ਤੱਕ ਬਾਈ ਦੀਪ ਸਿੱਧੂ ਲੋਕਾਂ ਲਈ ਮਿਸਾਲ ਬਣਿਆ ਰਹੇਗਾ
@lovepreetcheema5727
@lovepreetcheema5727 2 месяца назад
Bai ਦੀਪ ਸਿੱਧੂ ਜਿੰਦਾਬਾਦ ਜਗਦੀਪ ਥਲੀ ਜਿੰਦਾਬਾਦ ਹੈ ਹੈ ਰਹੂਗਾ
@HarpreetSingh-cr4ut
@HarpreetSingh-cr4ut 2 месяца назад
ਬਾਈ ਦੀਪ ਸਿੰਘ ਸਿੱਧੂ ਹਿਰਾ ਸੀ ਗੱਲ਼ਤ ਹੋਈਆਂ ਬਾਈ ਨਾਲ
@Raman-fd4vc
@Raman-fd4vc 2 месяца назад
ਦੁਨੀਆਂ ਤੇ ਬਹੁਤ ਆ ਕੇ ਜਾਂਦੇ ਦੀਪ ਬਾਈ ਦਾ ਦੁੱਖ ਬਹੁਤ ਜਿਆਦਾ 😢❤
@goodyk9923
@goodyk9923 2 месяца назад
ਦੀਪ ਸੱਚੀ ਦੀਪ ਹੀ ਸੀ ਬਹੁਤ ਇੰਟੈਲੀਜੈਂਟ ਪੜ੍ਹਿਆ ਲਿਖਿਆ ਪੰਜਾਬ ਦਾ ਅਣਮੋਲ ਹੀਰਾ ਕਦੀ ਨਹੀਂ ਭੁਲਣਾ
@ManjitKaur-kq8nx
@ManjitKaur-kq8nx 2 месяца назад
Deep Sade Dil vich vasda rehega hamesha panth da ratan
@lakhvirsingh9941
@lakhvirsingh9941 2 месяца назад
ਬਾਈ ਦੀ ਆਵਾਜ਼ ਦੀਪ ਬਾਈ ਵਰਗੀ ਆ
@user-ii5bm7mu2v
@user-ii5bm7mu2v 2 месяца назад
ਦੀਪ ਵੀਰ ਪੰਜਾਬ ਤੇ ਸਿੱਖ ਕੌਮ ਦਾ ਅਣਮੁੱਲਾ ਹੀਰਾ ਸੀ ❤❤
@jagtarsinghheran7778
@jagtarsinghheran7778 2 месяца назад
Deep sidhu Jindabad dillan ch wasda rahenga
@montysingh7184
@montysingh7184 2 месяца назад
BAI DEEP SIDHU JINDABAD ❤❤❤
@LaliSidhu-lj4xc
@LaliSidhu-lj4xc 2 месяца назад
ਬਾਈ ਦੀਪ ਵੀਰ ਹੀਰਾ ਬੰਦਾ ਸੀ ਇਹ ਲੋਕ ਜੀਂਦੇ ਜੀ ਕਦਰ ਨੀ ਕਰਦੇ ਪਰ ਅੱਜ ਵੀ ਬਾਈ ਨੂੰ ਤੇ ਵੀਰ ਤੈਨੂੰ ਵੀ ❤❤🫳🏻🫳🏻🙏🙏 ਵਾਹਿਗੁਰੂ ਮੇਹਰ ਕਰੇ ਸਾਰੇ ਪਰਿਵਾਰ ਤੇ
@malwinderwalia2119
@malwinderwalia2119 2 месяца назад
ਬਾਈ ਇਹ ਸਰਕਾਰਾਂ ਬਹੁਤ ਕੁਝ ਕਰ ਜਾਂਦੀਆਂ ਸਾਡੇ ਲੋਕਾਂ ਨੂੰ ਜੋਧਿਆਂ ਦੀ ਕਦਰ ਵਾਧ ਵਿਚ ਕਰਨੀ ਆਉਂਦੀ ਹੈ ਜਿਉਂਦੇ ਦਾ ਮੁਲ ਨਹੀਂ ਪਾਉਂਦੇ ਚਲੋ ਅੱਜ ਤਾਂ ਕੌਮ ਜ਼ਾਧ ਕਰਦੀ ਆ
@sukhdevkaur51
@sukhdevkaur51 2 месяца назад
ਵੀਰ ਤੁਹਾਡੀ ਇੰਟਰਵਿਊ ਸੁਣ ਕੇ ਬਹੁਤ ਵਧੀਆ ਲੱਗਿਆ ਇਸ ਤਰਾਂ ਮਹਿਸੂਸ ਹੋਇਆ ਕਿ ਦੀਪ ਵੀਰ ਹੀ ਬੋਲ ਰਹੇ ਹੋਣ ਸੋ ਤੁਸੀ ਉਹਨਾਂ ਬਾਰੇ ਜਰੂਰ ਗੱਲਾਂ ਕਰਿਆ ਕਰੋ ਤਾਂ ਕੇ ਉਹਨਾਂ ਦੀ ਯਾਦ ਕਦੇ ਫਿੱਕੀ ਨਾਂ ਪਵੇ
@aulakh9276
@aulakh9276 2 месяца назад
ਕੌਮੀ ਯੋਧਾ ਸੰਦੀਪ ਸਿੰਘ ਉਰਫ ਦੀਪ ਸਿੱਧੂ ਸਦਾ ਲਈ ਅਮਰ ਹੋ ਗਿਆ ❤❤
@user-br9xr3xf5f
@user-br9xr3xf5f 2 месяца назад
Deep sidhu jidabad ❤❤❤❤❤❤❤❤❤❤❤❤❤❤❤❤❤❤❤❤❤❤❤
@gurjantaulakh9867
@gurjantaulakh9867 17 дней назад
ਜਗਦੀਪ ਸਿੰਘ ਥਲੀ ਵੀਰ ਜੀ ਆਪਣੇ ਹੱਥਾਂ ਵਿੱਚੋ ਇੱਕ ਹੀਰਾ ਗਵਾ ਲਿਆ ਹੁਣ ਹੋਰ ਬਥੇਰੇ ਬੋਲੀ ਜਾਣਗੇ ਵੀਰ ਜੀ ਲੇਕਿਨ ਜ਼ੋ ਗਵਾ ਲਿਆ ਉਹ ਮੁੜ ਨਹੀਂ ਆਉਣਾ
@gurindersidhu719
@gurindersidhu719 2 месяца назад
ਬਿਲਕੁਲ ਦੀਪ ਵੀਰ ਵਾਂਗ ਨੇਕ ਰੂਹ ਐ ਨਵਦੀਪ ਵੀਰ ਵੀ। ਦੀਪ ਵੀਰ ਤਾਂ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਦਾ ਰਾਹ ਰੁਸ਼ਨਾਉਂਦਾ ਰਹੇਗਾ। ਬਹੁਤ ਔਖਾ ਹੈ ਵੀਰ ਦਾ ਵਿਛੋੜਾ।😢😢
@happysidhu653
@happysidhu653 2 месяца назад
ਜਿੱਦਣ ਲਾਲ ਕਿਲ੍ਹੇ ਤੇ ਦੀਪ ਬਾਈ ਤੇ ਸਿੰਘਾਂ ਨੇ ਝੰਢਾ ਚੜ੍ਹਾਇਆ ਸੀ ਉਦਣ ਲੋਕ ਕਹਿਣ ਲੱਗ ਪਏ ਕਰਤਾ ਉਹੀਂ ਕੰਮ ਗਦਾਰੀ ਕਰਤੀ ਮੈਂ ਕਿਹਾ ਸੀ ਨਹੀਂ ਜੋ ਹੋਇਆਂ ਸਹੀ ਹੋਇਆ। ਇੱਕ ਦਿਨ ਲੋਕ ਮੰਨਣਗੇ। ਮੇਰੇ ਕੋਲ ਮੇਰੇ ਦਾਦਾ ਜੀ ਬੈਠੇ ਸੀ ਕਹਿੰਦੇ ਦੀਪ ਸਿੱਧੂ ਤੇ ਪਰਚਾ ਹੋ ਗਿਆ ਮੈਂ ਕਿਹਾ ਹਾਜੀ ਕਹਿੰਦੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਵੇਖੀਂ ਦੀਪ ਹੀਰੋ ਬਣਜੂ।ਫਿਰ ਉਹੀ ਹੋਇਆ ❤ ਸੱਚਾ ਇਨਸਾਨ ਸੀ ਦੀਪ ਸਿੱਧੂ ❤
@randhirkaur4086
@randhirkaur4086 2 месяца назад
ਦੀਪ ਸਿੱਧੂ ਹਮੇਸ਼ਾਂ ਲਈ ਦੀਪ ਬਣ ਗਿਆ
@gavygill7225
@gavygill7225 2 месяца назад
ਦੀਪ ਬਾਈ ਦੀ ਜਿੱਥੇ ਕਿਤੇ ਵੀ ਗੱਲ ਹੁੰਦੀ ਆ ਉਹ ਜਰੂਰ ਸੁਣੀ ਦੀ ਆ ਚਾਹੇ ਕੋਈ ਵੀ ਕਰੇ। ਪਰ ਫਿਰ ਰੋਈਦਾ ਵੀ ਬਹੁਤ ਆ ਪਤਾ ਨੀ ਦੀਪ ਬਾਈ ਨਾਲ ਕਿ ਰਿਸਤਾ ਸੀ ਬਾਈ ਨੂੰ ਵੀਡੀਓ ਚ ਦੇਖ ਕੇ ਹੋਸਲਾ ਦੇਈਦਾ ਆਪਣੇ ਆਪ ਨੂੰ ਕਿ ਬਾਈ ਨਾਲੇ ਆ ਆਪਣੇ ਕਿਤੇ ਨੀ ਗਿਆ 😢😢😢😢😢😢
@Thegurbaz
@Thegurbaz 2 месяца назад
ਅੱਜ ਇਦਾਂ ਲੱਗਾ ਜਿੱਦਾਂ ਦੀਪ ਬਾਈ ਨੂੰ ਹੀ ਸੁਣ ਲਿਆ ਹੋਵੇ ਨੀਰੀ ਉਹੀ ਆਵਾਜ਼ ਉਹੀ ਲਹਿਜਾ
@AmandeepSingh-eb6wp
@AmandeepSingh-eb6wp 2 месяца назад
Deep sidhu veer Amer rhe ga
@user-sl5gw1ns5m
@user-sl5gw1ns5m 2 месяца назад
ਦੀਪ ਤੇ ਦੀਪ ਸੀ।😢😢😢😢😢💔ਵੀਰ ਦੀ ਅਵਾਜ ਬਿਲਕੁਲ ਦੀਪ ਵੀਰ ਵਰਗੀ ਆ🙏
@shamsherkaur9322
@shamsherkaur9322 2 месяца назад
ਦੀਪ ਇੱਕ ਚਮਕਦਾ ਸਿਤਾਰਾ ਸੀ ਹਮੇਸਾ ਚਮਕਦਾ ਰਹੁਗਾ ਮਰਿਆ ਨਹੀਂ ਉਹ ਸਾਡੇ ਦਿਲਾਂ ਵਿੱਚ ਹਮੇਸ਼ਾ ਜਿਦਾ ਰਹੇਗਾ
@paramjitsingh-bv6xy
@paramjitsingh-bv6xy 2 месяца назад
ਦੀਪ ਸਿੱਧੂ ਕੌਮ ਦਾ ਹੀਰਾ 😢
@BalwinderGill-rx9jt
@BalwinderGill-rx9jt 2 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦੀਪ ਸਿੱਧੂ ਜੀ ਜਿੰਦਾਬਾਦ ਹੈ❤❤❤❤❤❤❤❤❤❤❤❤❤❤❤❤❤❤❤❤❤❤❤❤❤
@harpreetkaur5022
@harpreetkaur5022 2 месяца назад
ਆਵਾਜ਼ ਬਿਲਕੁੱਲ ਦੀਪ ਸਿੱਧੁ ਵਰਗੀ
Далее