Тёмный
No video :(

ਦੀਵਾਲੀ ਤੋ ਪਹਿਲਾਂ ਪੰਜਾਬ ਲਈ CM ਚਰਨਜੀਤ ਚੰਨੀ ਦੇ ਨਵੇਂ ਐਲਾਨ 

Punjabi Ekta
Подписаться 484 тыс.
Просмотров 994 тыс.
50% 1

ਦੀਵਾਲੀ ਤੋ ਪਹਿਲਾਂ ਪੰਜਾਬ ਲਈ CM ਚਰਨਜੀਤ ਚੰਨੀ ਦੇ ਨਵੇਂ ਐਲਾਨ
#PunjabiEkta #CharanjitChanni #PunjabCongress
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on RU-vid which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Subscribe To Our Channel :
Like us on Facebook :
Follow us on Instagram :
Follow us on Twitter :
© Punjai Ekta

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,8 тыс.   
@lakhveerbestmathtechnique4371
@lakhveerbestmathtechnique4371 2 года назад
ਮੁੱਖ ਲੋੜਾਂ ਗਰੀਬ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਤੇ ਦਵਾਈਆਂ ਤੇ ਵਿਦਿਆ ਦੇ ਖੇਤਰ ਨੂੰ ਮੁਫ਼ਤ, ਘਰੇਲੂ ਲੋੜਾਂ ਦੀ ਵਸਤਾਂ ਸਸਤੀਆਂ ਕੀਤੀਆਂ ਜਾਣ, ਸਿੱਖਿਆ ਨੂੰ ਰਾਜ ਸੂਚੀ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ,ਵਧ ਰਹੀਆਂ ਕੀਮਤਾਂ ਤੇ ਪਾਬੰਦੀ, 30000 ਤੋਂ ਵੱਧ ਤਨਖਾਹਾਂ ਤੇ ਇਨਕਮ ਟੈਕਸ ਵਧਾਇਆ ਜਾਵੇ,। ਜੋ ਸਹਿਮਤ ਹੈ Like please
@user-bf2sd7md3n
@user-bf2sd7md3n 2 года назад
ਚਰਨਜੀਤ ਸਿੰਘ ਚੰਨੀ ਸਾਹਿਬ ਤੁਸੀਂ ਗ਼ਰੀਬੀ ਦਾ ਸਮਾਂ ਯਾਦ ਰੱਖਿਆ ਹੈ ਇਸ ਲਈ ਆਪ ਜੀ ਨੂੰ ਰੱਬ ਨੇ ਰਾਜਾ ਬਣਾਇਆ ਹੈ ਧਂੰਨ ਧਂੰਨ ਬਾਬਾ ਜੀਵਨ ਸਿੰਘ ਜੀ ਦੀ ਚੇਅਰ ਸਥਾਪਿਤ ਕਰਨ ਲਈ ਆਪ ਜੀ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਵਧਾਈਆ ਜੀ
@trendingnow2854
@trendingnow2854 2 года назад
ਬੇਰੁਜ਼ਗਾਰਾਂ ਨੂੰ ਨੋਕਰੀਆਂ ਪ੍ਰਦਾਨ ਕਰੋ 🙏🙏
@satnambaath4132
@satnambaath4132 2 года назад
@@trendingnow2854 l
@ramfcgcssfxfalsandha4727
@ramfcgcssfxfalsandha4727 2 года назад
Cccchvv
@SandeepSingh-ky2mw
@SandeepSingh-ky2mw 2 года назад
ਬਹੁਤ ਬਹੁਤ ਧੰਨਵਾਦ ਜੀ ਚਰਨਜੀਤ ਚੰਨੀ ਗਰੀਬਾਂ ਦੀ ਭਲਾਈ ਕਰਨ ਵਾਸਤੇ🙏🙏🙏🙏🙏🙏
@maanjatt5864
@maanjatt5864 2 года назад
ਚੰਨੀ ਸਾਬ ਜੀ ਏਦਾ ਹੀ ਗਰੀਬਾਂ ਦਾ ਸਾਥ ਦੇਈ ਜਾਓ,,,,, ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ਣ 🙏
@kirtansingh7124
@kirtansingh7124 2 года назад
ਧੰਨ ਧੰਨ ਰਵਿਦਾਸ ਜੀ ਭਗਤ ਧੰਨ ਧੰਨ ਬਾਬਾ ਨਾਨਕ ਦੇਵ ਜੀ 🙏 ਵਾਹਿਗੁਰੂ ਜੀ 🙏
@AnilKumar-kt2xl
@AnilKumar-kt2xl 2 года назад
Veer g yeh Asi GURU RAVIDASS G LIKHIYE T JYADA SOHNA LGDA
@sushilrajput5696
@sushilrajput5696 2 года назад
MERY PENSION 760RS. HAI PER MEREKOL NILA CARD AND LABH PATRY CARD BHI NAHI BNA PER MERA ELC. BIL MAHF NAHI HIA PLEASE KHIAL RAKHO
@anjudhillon4089
@anjudhillon4089 2 года назад
Veer ji guru ravidas ji keh dinde ta asi shote tani hon lge
@sahilsinhmar2525
@sahilsinhmar2525 2 года назад
Guru Ravidas ji Amar rhe
@gulshanjeetkaur7194
@gulshanjeetkaur7194 2 года назад
ਚੰਨੀ ਸਾਹਿਬ ਕਈ ਜੱਟ ਵੀ ਬਹੁਤ 2 ਗਰੀਬ ਆ ੳਹਨਾਂ ਬਾਰੇ ਵੀ ਸੋਚਿਆ ਦੇ ਰੱਬ ਤੁਹਾਨੂੰ ਤਰੱਕੀ ਆ ਦੇ ਵੇ
@rinkurakesh5616
@rinkurakesh5616 2 года назад
ਚੰਨੀ ਸਾਬ ਜੀ ਗੁਰੂ ਰਵਿਦਾਸ ਜੀ ਮਹਾਰਾਜ ਤੁਹਾਡੇ ਤੇ ਹਮੇਸ਼ਾ ਮਿਹਰ ਰਖੇ , ਪੰਜਾਬ ਨੂੰ ਜਿਦਾ ਦਾ ਮੰਤਰੀ ਚਾਹੀਦਾ ਸੀ ਮਿਲ ਗਿਆ,👍👍💪
@punjabmovies2741
@punjabmovies2741 2 года назад
ਚਰਨਜੀਤ ਚੰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਚੰਨੀ ਜੀ ਤੁਸੀਂ ਇਕ ਫ਼ਰਿਸ਼ਤਾ ਬਣਕੇ ਆਏ ਸਾਰਿਆਂ ਦੇ ਲੲੀ ਪਰ ਸਾਡੇ ਤੇ ਕਿਰਪਾ ਕਰਦੋ ਅਸੀ ਮਿਸਤਰੀ ਹਾਂ ਮਕਾਨ ਬਣਾਉਂਦੇ ਹਾਂ ਸਾਰੀ ਦਾ ਕੰਮ ਕਰਨ ਵਾਲੇ ਸਾਡੀ ਦੀ ਦੀਹਾੜੀ ਸਿਰਫ 500 ਸੌ ਰੁਪੈ ਹੈ ਕਿਰਪਾ ਕਰਕੇ 1000 ਰੁਪੈ ਦੀਹਾੜੀ ਕੀਤੀ ਜਾਵੇ ਘਰ ਦਾ ਖਰਚਾ ਵੀ ਨੀ ਤੁਰਦਾ ਦਸੋ ਕੀ ਕਰਏ
@thepositivevibes1111
@thepositivevibes1111 2 года назад
ਬਹੁਤ ਉਮੀਦਾਂ ਹਨ ਤੁਹਾਡੇ ਤੋਂ ਪੰਜਾਬ ਨੂੰ ਚੰਨੀ ਸਾਹਿਬ.... Thanks
@padmakartambe2205
@padmakartambe2205 2 года назад
पहली बार पंजाब का मुख्यमंत्री पुरे देश में छा गया
@jaskiratladher97
@jaskiratladher97 2 года назад
ਰੰਘਰੇਟੇ ਗੁਰੂ ਕੇ ਬੇਟੇ,, 🙏🙏🙏
@dawindersingh5824
@dawindersingh5824 2 года назад
ਬਹੁਤ ਵਧੀਆ ਤਰੀਕਾ ਜੀ
@SandeepKaur-tg9pg
@SandeepKaur-tg9pg 2 года назад
ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏🙏🙏🙏🙏🙏🙏
@kirtansingh7124
@kirtansingh7124 2 года назад
ਧੰਨ ਧੰਨ ਬਾਬਾ ਬਾਲਮੀਕ ਜੀ ਧੰਨ ਧੰਨ ਬਾਬਾ ਰਵਿਦਾਸ ਭਗਤ ਜੀ ਧੰਨ ਧੰਨ ਬਾਬਾ ਨਾਨਕ ਦੇਵ ਜੀ 🙏 ਵਾਹਿਗੁਰੂ ਜੀ 🙏
@pb12gagan35
@pb12gagan35 2 года назад
Waheguru ji
@malkitsingh8051
@malkitsingh8051 2 года назад
@@pb12gagan35 L
@harjindersingh9050
@harjindersingh9050 2 года назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@aishleendhaliwal1451
@aishleendhaliwal1451 2 года назад
@@harjindersingh9050 :
@harjindersingh9050
@harjindersingh9050 2 года назад
@@aishleendhaliwal1451 ?
@harwindersinghsingh4932
@harwindersinghsingh4932 2 года назад
Cm ਸਾਬ ਇਕ ਕੰਮ ਹੋਰ ਵੀ ਕਰਦੋ, ਕੋਈ ਵੀ ਵਾਹਰਲੇ ਰਾਜ ਦਾ ਕੋਈ ਵੀ ਵਿਅਕਤੀ ਪੰਜਾਬ ਦੀ ਜ਼ਮੀਨ ਨਾ ਖ਼ਰੀਦ ਸਕੇ।
@punjabivloggarsimar
@punjabivloggarsimar 2 года назад
Bilkul sahi keha ji
@errajat376
@errajat376 2 года назад
Sahi keya nhi te Punjab ni rehna eh v up bihar bn jana
@chanansingh3037
@chanansingh3037 2 года назад
ਚੰਨੀ ਜੀ ਸਾਰੇ ਕਿਸਾਨਾਂ ਦੇ ਇਕ ਲਖ ਤਕ ਦੇ ਸਾਰੇ ਬੈਕਾ ਦੇ ਕਰਜੇ ਮੁਆਫ ਕਰ ਦਿਓ ਕਨਸੈਨਸ਼ਨ ਉਹਨਾਂ ਕਿਸਾਨਾਂ ਨੂੰ ਦੇਣੀ ਚਾਹੀਦੀ ਹੈ ਜਿਹੜੇ ਲਗਾਤਾਰ ਕਰਜੇ ਵਾਪਸ ਕਰਦੇ ਹਨ ਨਾ ਕਿ ਜਿਹੜੇ ਡਿਫਾਲਟਰ ਹਨ ਗੌਰ ਕੀਤਾ ਜਾਵੇ ਇਹਨਾਂ ਲੋਕਾਂ ਕੋਲ ਪੈਸੇ ਹੁਦੇ ਹਨ ਜਾਣ ਬੁੱਝ ਕੇ ਨਹੀਂ ਕਿਸਤਾ ਨਹੀਂ ਤਾਰਦੇ
@husanpreetkaur8283
@husanpreetkaur8283 2 года назад
@@chanansingh3037 sare kisaana nu v diti jave
@pawankumaryadav6881
@pawankumaryadav6881 2 года назад
Oh bai ihh gall na karo jaao U. P Bihar dekh lo kine apne Punjabi veer othe reh rahe aa jamina leke kheti karde aa naale ghar bnaye aa fut poun wali gall na karo
@lakhwinderkaur4814
@lakhwinderkaur4814 2 года назад
ਚੰਨੀ ਮੇਰਾ ਵੀਰ ਜੀ ਦਿਵਾਲੀ ਆਗੀ ਹਰੀ ਸਿੰਘ ਜੀ ਨੂੰ ਦੱਸ ਦੇ ਕਰਤਾਰਪੁਰ ਸਾਹਿਬ ਲਾਂਘੇ ਵਾਲ਼ੀ ਮੋਹਰ ਲੱਭੋ ਉਚੇ ਸੁੱਚੇ ਸੁਰਮੇਂ ਲੱਭੋ ਮੇਰੇ ਵੀਰ ਜੀ ਚੰਨੀ ਸਿੰਘ ਜੀ
@Goldenpunjab2024
@Goldenpunjab2024 2 года назад
ਬਹੁਤ ਵਧੀਆ ਸੀ ਐਮ ਸਾਬ। ਗਰੀਬਾਂ ਤੇ ਮੱਧਵਰਗੀ ਲੋਕਾਂ ਦੇ ਪ੍ਰਾਈਵੇਟ ਕੰਪਨੀਆਂ ਦੇ ਕਰਜੇ ਤੇ ਲੇਡੀਜ਼ ਗਰੁੱਪ ਕਰਜੇ ਮੁਆਫ਼ ਕਰੋ।
@bangtanblink7
@bangtanblink7 2 года назад
🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਕੇ ਸਾਰੇਆਂ ਦੇ ਸਿਰ ਤੇ ਮੈਹਿਰ ਭਰਿਆ ਹੱਥ ਹਮੇਸ਼ਾ ਰਖਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🌹🌹🌹🌹🌹🌹
@fatehrandhawa4965
@fatehrandhawa4965 2 года назад
Fddďdďdďďđďfďďmďďmfmfhfďf
@sonarani4186
@sonarani4186 2 года назад
Sir plz mai boht dukhi aa mera name sona aa te mainu govt. Job na miln krke sir mai apni 12 saal d beti to boht door ho gi aa plz sir mai M.A ,B.ed kiti aa mainu jldi to jldi sarkari nukri deo plz meri beti boht dukhi aa mere to door aa plz mainu jldii to jldi nukri de deo sir request aa plz 🙏🙏🙏
@sheetalsingh9933
@sheetalsingh9933 2 года назад
3kilo wat de bhi bil maf kar do
@sahilkaler8097
@sahilkaler8097 2 года назад
ਪੈਟਰੋਲ ਅਤੇ ਡੀਜ਼ਲ ਵੀ ਸਸਤਾ ਕਰੋ
@jassalkaur3548
@jassalkaur3548 2 года назад
👌👌👌👍
@sukhwindermehmi9468
@sukhwindermehmi9468 2 года назад
Oh centrl de hath hundaa jnabb
@karanveersingh1407
@karanveersingh1407 2 года назад
@@sukhwindermehmi9468 veer state da v role hunda centre de nal nal
@yadwindersinghbrar4967
@yadwindersinghbrar4967 2 года назад
👍👍
@JAI.....SHRI......RAM.....
@JAI.....SHRI......RAM..... 2 года назад
@@sukhwindermehmi9468 kujj % state goverment de hath bhi hundi hai kimat deside karniya. Baaki stata. Sharab to kat paisa kamaundiya han par punjab goverment. Sharaab to petrol to. Or electracity compaision to other states
@sachdekalam2891
@sachdekalam2891 2 года назад
ਸਾਰੇ ਐਮ ਐਲੇ ਦੀਆਂ ਵਾਰ ਵਾਰ ਮਿਲਣ ਵਾਲੀਆ ਪੈਨਸ਼ਨ ਬੰਦ ਕਰਕੇ ਤੇ ਵੱਡੇ ਮੁਲਾਜ਼ਮਾਂ ਦੀਆ ਤਨਖ਼ਾਹਾ ਘੱਟ ਕਰਕੇ ਬੇਰੋਜ਼ਗਾਰਾਂ ਨੂੰ ਨੋਕਰੀਆਂ ਦੇ ਦੇਉ ਚਾਹੇ ਤਨਖਾਹਾ ਤਿਜਾ ਹਿੱਸਾ ਹੀ ਦੇ ਦੇਉ ।।
@bhullar6225
@bhullar6225 2 года назад
SIR ਜੀ ਜੇ ਤੁਸੀਂ 1 ਸਾਲ ਪਹਿਲਾਂ ਆ ਜਾਂਦੇ ਤਾਂ ਖੇਤੀ ਬਿੱਲ ਪਾਸ ਨੀ ਹੋਣੇ ਸੀ
@palsingh7729
@palsingh7729 2 года назад
ਬਹੁਤ ਵਧੀਆ ਚੰਨੀ ਸਾਹਿਬ ਜੀ , ਦੱਬੀ ਰੱਖੋਂ ਕੰਮਾਂ ਨੂੰ ਪਿਛਾ ਭੋਂ ਕੇ ਦੇਖਣ ਦੀ ਨਹੀਂ ਲੋੜ।
@Bikram1975
@Bikram1975 2 года назад
Ki vadiy sir g?
@Bikram1975
@Bikram1975 2 года назад
Socho ?
@yadiyadi1909
@yadiyadi1909 2 года назад
Krya ki a ehne.. Ui fuddu bni jayeo fuddu loko
@hovervisa4694
@hovervisa4694 2 года назад
Kar yan waddia ray but january ch tan chon jata lag jana, mtlb 2 month ne bs enna kol, eh sab gallan reh jania
@bhagatsarchannel8920
@bhagatsarchannel8920 2 года назад
ਰਜਿਸ਼ਟਰੀਆਂ ਦੇ ਖਰਚ ਘਟਾਓ,ਰਿਸ਼ਵਤਾਂ ਬੰਦ ਕਰੋ!ਸਭ ਕੁੱਝ ਪਹਿਲਾਂ ਵਾਲਾ ਹੀ ਹੈ!
@jaspal5881
@jaspal5881 Месяц назад
Vaety god chani saeb
@shindasingh5724
@shindasingh5724 2 года назад
ਬਹੁਤ ਵਧੀਆ ਜੀ ਧੰਨਵਾਦ ਥੋਡਾ
@a.sveerpalgaming1692
@a.sveerpalgaming1692 2 года назад
ਸਾਡੇ ਪਿੰਡ ਵਿੱਚ ਕਿਸੇ ਗਰੀਬ ਦੀ ਕੋਈ ਮਦਦ ਨਹੀਂ ਕਰਦੇ ਸਾਡਾ ਸਰਪੰਚ ਨੇ ਕੁੱਝ ਨਹੀਂ ਦਿੱਤਾ ਸਾਡੇ ਪਿੰਡ ਜੀਵਾ ਭੈਡੀਆ ਫਿਰੋਜ਼ਪੁਰ ਦਾ ਰਹਿਣ ਵਾਲਾ ਹਾ ਮੈਂ ਬੜੀ ਆਸ ਨਾਲ ਲਿਖਿਆ ਹੈ ਵਾਹਿਗੁਰੂ ਜੀ CMਚਰਨਜੀਤ ਸਿੰਘ ਜੀ ਸਾਡੀ ਅਰਦਾਸ ਬੇਨਤੀ ਸਵੀਕਾਰ ਕਰੋ ਜੀ ਸਾਡੇ ਤੈ ਕਿਰਪਾਕਰ ਮਾਲਕਾਂ ਸਾਰੀ ਉਮਰ ਗਰੀਬੀ ਵੈਖੀ ਹੈ ਵਾਹਿਗੁਰੂ ਜੀ CMਚਰਨਜੀਤ ਸਿੰਘ ਜੀ ਜਿੰਦਾਂ ਬਾਦ ਗਰੀਬ ਦੀ ਮਦਦ ਕਿਤੀ ਜਾਵੈ
@preetbrar0913
@preetbrar0913 2 года назад
ਪੰਜਾਬ ਸਕੂਲ ਸਿੱਖਿਆ ਬੋਰਡ ਵਿਚੋ ਕਢੇ ਡੇਲੀਵੇਜ ਕਰਮਚਾਰੀਆ ਨੂੰ ਦੁਬਾਰਾ ਰਖਿਆ ਜਾਵੇ ਜੀ
@kirtansingh7124
@kirtansingh7124 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 🙏
@kakadeol8121
@kakadeol8121 2 года назад
jf
@ranjitbains2217
@ranjitbains2217 2 года назад
Waheguru ji ka Khalsa 🙏 Waheguru ji ki fateh 🙏
@mittalsaab5390
@mittalsaab5390 2 года назад
ਚੰਨੀ ਜੀ ਜਿਹੜੇ ਲੋਕ ਸਰਕਾਰੀ ਫਾਰਮਾਂ ਵਿੱਚ ਡਰਾਈਵਰ ਨੇ ਉਨ੍ਹਾਂ ਨੂੰ ਫਾਰਮਾਂ ਵਿੱਚ ਡਰਾਈਵਰਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਜਾਵੇ ਜਾਂ ਕੋਨਟੈਕਟ ਕੀਤਾ ਜਾਵੇ
@user-ex3fp4mg9d
@user-ex3fp4mg9d Месяц назад
ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ
@kkkrrr3538
@kkkrrr3538 2 года назад
ਬਹੁਤ ਵਧੀਆ ਜੀ ਚੜਦੀ ਕਲਾ ਵਿੱਚ ਰੱਖੇ ਜੀ ਵਹਿਗੁਰੂ ਜੀ
@kulvirkaur22
@kulvirkaur22 2 года назад
Waheguru ji ka khalsa waheguru ji ki fateh🙏
@Jaspalsingh-mi5cn
@Jaspalsingh-mi5cn 2 года назад
ਮੇਰਾ ਕਰਜਾ ਮਾਫ ਕਰ ਦੇ ਚੰਨੀ ਜੀ 2ਸਾਲ ਹੋ ਗਏ ਲਿਸਟਾਂ ਨਾ ਆਏ ਨੂੰ ਪਰ ਕਰਜਾ ਮਾਫ ਨਹੀਂ ਕੀਤਾ 2ਏਕੜ। ਹੈ
@gurigaming1445
@gurigaming1445 2 года назад
Jai guru valmiki 🙏 Jai Guru Ravidas ji 🙏 ❤️❤️❤️❤️❤️❤️❤️❤️
@bheemsangar9712
@bheemsangar9712 2 года назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਜੀਵਨ ਸਿੰਘ ਜੀ 🙏
@jagjitkaur2599
@jagjitkaur2599 2 года назад
Rabb aa gya Punjab lyd🌹🌹🌹🙏🏽🙏🏽🤲🏼🇩🇰🇩🇰👑Good💕👍🏻👍🏻🇩🇰🇩🇰
@narindersandhu7936
@narindersandhu7936 2 года назад
CM charanjit channi sahib ji jinabaad God bless you 🙏🙏🙏🙏👍👍👍👍👍
@user-uq6li7cg1
@user-uq6li7cg1 Месяц назад
ਸਾਨੂੰ ਵੀ ਹੁਣ ਜਲੰਧਰ ਜਾਣਾ ਚਾਹੀਦਾ ਹੈ ❤
@gurshansingh436
@gurshansingh436 2 года назад
ਅਸੀਂ ਵੀ ਗਰੀਬ ਹੀ ਜਿਨ੍ਹਾਂ ਨੇ ਮਜਦੂਰੀ ਕਰ ਪੜ੍ਹਾਈ ਕੀਤੀ ਫਿਰ ਵੀ ਬੇਰੁਜ਼ਗਾਰੀ ਦੀ ਲਿਸਟ ਵਿਚ ਨਾਮ ਦਰਜ ਆ, sst, punjabi post notice ਜਾਰੀ ਕਰੋ ਜਲਦੀ
@jyotikaur8517
@jyotikaur8517 2 года назад
Cm ਜੀ ਸਭ ਲਈ kuj ਨਾ kuj ਕਰ ਰਹੇ ਹੋ ਪਰ ਜਿਹੜੀ ਕੁੜੀਆਂ ਦੇ ਖ਼ਰਚੇ ਦੇ ਕੇਸ ਚੱਲ ਰਹੇ ਨੇ ਉਨ੍ਹਾਂ ਕੁੜੀਆਂ ਲਈ ਵੀ kuj ਸੋਚੋ।ਉਨ੍ਹਾਂ ਦੀ ਵੀ ਰੋਟੀ ਦਾ ਕੋਈ ਹੱਲ ਕਰੋਂ ਕਿ ਸੁਹਰੇ ਘਰ ਤੋਂ ਦੁੱਖੀ ਕੁੜੀਆਂ ਦਾ ਕੋਈ ਵੀ ਨਹੀਂ ਸਹਾਰਾ
@sukhrajwaraich6641
@sukhrajwaraich6641 2 года назад
Ena ne kus ni krna ji eh ta sirf sarkar banona chonde ne agli var ?? But rhi kharche di gal eh ta kudiya nu vi daler hon di lod h ji
@yadiyadi1909
@yadiyadi1909 2 года назад
Kujni krna bhaine ehna chora ne
@user-do8jo9pn7p
@user-do8jo9pn7p 2 года назад
ਮੈ ਆਰਮੀ ਦਾ ਜਵਾਨ ਹਾਂ
@kambojnitu
@kambojnitu 2 года назад
Pher
@ranikaur2747
@ranikaur2747 2 года назад
ਕੱਚੇ ਅਧਿਆਪਕ ਪੱਕੇ ਕਰੋ ਜੀ
@Satish-ew7mx
@Satish-ew7mx 2 года назад
🌹🙏🙏ਮੁਖ ਮੰਤਰੀ ਚੰਨੀ ਸਾਹਿਬ ਜਿੰਦਾਵਾਦ👌👌🌹
@jagjitkaur2599
@jagjitkaur2599 2 года назад
Eh hon lga bahr da system veere nice👍🏻👍🏻🤲🏼🙏🏽🙏🏽🙏🏽👑🇩🇰
@AmandeepSingh-ki7qz
@AmandeepSingh-ki7qz 2 года назад
ਚੰਨੀ ਸਾਹਿਬ ਜੀ ਜੀਹੜੇ ਕੱਚੇ ਮੁਲਾਜ਼ਮ ਸੋਡੇ ਸ਼ਹਿਰ ਧਰਨਾ ਲਗਾਇਆ ਹੋਇਆ ਹੈ ਉਹਨਾਂ ਦੀ ਗੱਲ ਸੁਣ ਲਵੋ ਜੀ
@manjotsinghpunjab1287
@manjotsinghpunjab1287 2 года назад
Ona dii ni sunni ina ne
@lakhwinderkaur4814
@lakhwinderkaur4814 2 года назад
ਚੰਨੀ ਸਿੰਘ ਬਾਪੂ ਦਾ ਘਰ ਲੱਭੋ ਮੇਰੇ ਵੀਰ ਜੀ ਭੈਣ ਲੱਭੋ ਥੰਮ ਸਾਹਿਬ ਲੱਭੋ ਬਾਪੂ ਦੇ ਘਰ ਵਿਚ ਦਿਵਾ ਬਾਲੀ ਦਿਵਾਲੀ ਤੇ
@GurwinderSingh-vc7it
@GurwinderSingh-vc7it 2 года назад
Channi sir dil to Thanks🙏🙏🙏🙏🙏🙏🙏🙏🙏🙏🙏🙏🙏🙏🙏🙏
@kirtansingh7124
@kirtansingh7124 2 года назад
ਧੰਨ ਧੰਨ ਬਾਬਾ ਬਾਲਮੀਕ ਜੀ ਭਗਤ 🙏 ਧੰਨ ਬਾਬਾ ਰਵਿਦਾਸ ਜੀ ਭਗਤ 🙏 ਧੰਨ ਧੰਨ ਬਾਬਾ ਨਾਨਕ ਦੇਵ ਜੀ 🙏 ਵਾਹਿਗੁਰੂ ਜੀ 🙏
@bachandass9927
@bachandass9927 2 года назад
Very beautiful and good decisions for the welfare of punjab people, congratulations our punjab CM.
@Punjabisurma
@Punjabisurma 2 года назад
ਵਾਹਿਗੁਰੂ ਚੌੜਦੀ ਕਾਲ ਵਿਚ ਰਾਖੇ
@rajveermander3217
@rajveermander3217 2 года назад
Dhan Dhan Shri Guru Ravidas Ji Dhan Dhan Shri Baba Balmik Ji Dhan Dhan Shri Guru Nanak Dev Ji Waheguru Ji Maharaj Ji Sabna Te Hamesha Meher Karna Ji
@jugrajsinghcheema6665
@jugrajsinghcheema6665 2 года назад
ਚੰਨੀ ਸਾਬ ਡੀਜਲ ਪਟਰੋਲ ਵੱਲ ਵੀ ਧਿਅਾਨ ਦਿੳੁ ਜੀ
@mohinderpalkaur2620
@mohinderpalkaur2620 2 года назад
ਐਲਾਨ,ਐਲਾਨ ਐਲਾਨ, ਚੰਨੀ ਸਾਹਿਬ ਜੀ ਕੁੱਝ ਹਕੀਕਤ ਵਿੱਚ ਕਰੋ ਵੀ।
@mani-ef4sg
@mani-ef4sg 2 года назад
M kra
@bachittarsingh5407
@bachittarsingh5407 2 года назад
Cm ਸਾਹਿਬ ਧਰਨੇ ਤੇ ਬੈਠੇ ਅਧਿਆਪਕਾਂ ਬਾਰੇ ਵੀ ਸੋਚੋਂ 🙏🙏
@ManojKumar-cn2kr
@ManojKumar-cn2kr 2 года назад
Bai g una kolo apna gar hai kisna koll greeb koll ki hai vaah bai tere soch
@kewalsinghgill9180
@kewalsinghgill9180 2 года назад
ਵਾਹਿਗੁਰੂ ਜੀ
@kirtansingh7124
@kirtansingh7124 2 года назад
ਕੁੱਤੇ ਕਹਿੰਦੇ ਨੇ ਭਾਈ ਜੈਤਾ ਜੀ ਭਾਈ ਜੀਵਨ ਸਿੰਘ ਜੀ ਨਾਂ ਨਾਲ ਕੋਈ ਨਹੀਂ ਜਾਣਦਾ 🙏 ਵਾਹਿਗੁਰੂ ਜੀ 🙏
@khushpreet3292
@khushpreet3292 2 года назад
ਬਹੁਤ ਵਧੀਆ CM ਚੰਨੀ ਸਾਹਿਬ ਜੀ
@Miss.Agust-D
@Miss.Agust-D 2 года назад
Gd news
@JaswinderKaur-fx3we
@JaswinderKaur-fx3we 2 года назад
Pp 0pĺ
@parmjeetsingh4208
@parmjeetsingh4208 2 года назад
@@JaswinderKaur-fx3we l
@Kiran-pt5lo
@Kiran-pt5lo 2 года назад
ਮੇਰਾ ਘਰ ਮੇਰੇ ਨਾਮ, ਬਹੁਤ ਧੰਨਵਾਦ sir ji
@HardeepSingh-vb8mb
@HardeepSingh-vb8mb 2 года назад
Good 👍🙏
@SanjuSanju-ht7ql
@SanjuSanju-ht7ql 2 года назад
ਬੰਦਾ ਵਧੀਆ ਜੇ ਲੋਕ ਸਾਥ ਦੇਣ ....ਜੇ ਇਹਨੂੰ ਮੋਕਾ ਮਿਲੇ ਤਾਂ
@Kedits00069
@Kedits00069 2 года назад
Haji shi keha
@goodboy-ye1yd
@goodboy-ye1yd 2 года назад
Hm ji
@goodboy-ye1yd
@goodboy-ye1yd 2 года назад
Tusi kitho sanju ji
@RajveerKaur-l9f
@RajveerKaur-l9f Месяц назад
​@Kelllll ll sss in ¹🌳dits00069
@charanjeetsidhu5225
@charanjeetsidhu5225 2 года назад
ਕੋਈ ਬਾਹਰਲਾ ਬੰਦਾ ਪੰਜਾਬ ਦੀ ਜਮੀਨ ਨਾਂ ਖਰੀਦ ਸਕੇ, CM SAAB
@dalvirsingh4608
@dalvirsingh4608 2 года назад
ਬਹੁਤ ਵਧੀਅਾ ਜੀ
@cute.kitten3072
@cute.kitten3072 2 года назад
ਚੰਨੀ ਸਾਹਿਬ ਜੀ ਧਨਵਾਦ ਵੀਰ ਜੀ
@JagtarSingh-fv8tw
@JagtarSingh-fv8tw 2 года назад
Captain ਨੇ ਪਟਿਆਲਾ, ਬਾਦਲ ਨੇ ਲੰਬੀ.... ਚੰਨੀ ਨੇ ਚਮਕੌਰ ਸਾਹਿਬ ਨੂੰ ਹੀ ਪੈਸੇ ਵੰਡੇ...... ਬਾਕੀ ਸ਼ਹਿਰ ਵੀ ਪੰਜਾਬ ਵਿੱਚ ਹੀ ਹਨ.. ਸਭ ਨੂੰ ਬਰਾਬਰ ਸਮਝੋ ਚੰਨੀ ਸਾਹਿਬ
@gursewaksinghgill1630
@gursewaksinghgill1630 2 года назад
ਮੈਂ ਕਿਸੇ ਵੀ ਪਾਰਟੀ ਨਾਲ ਸਬੰਧਤ ਨਹੀਂ ਰੱਖਦਾ। ਪਰ ਇਹ ਜੋ ਵੀ ਅੈਲਾਨ ਹੋ ਰਹੇ ਹਨ ਸਭ ਚੋਣ ਸਟੰਟ ਹੈ ਦੁਬਾਰਾ ਸਰਕਾਰ ਬਣਾਉਣਾ ਚਾਹੁੰਦੇ ਹਨ ਹੋਰ ਕੁਝ ਨਹੀਂ ਧੰਨਵਾਦ 🙏🙏 ਕਿਸਾਨ ਮਜ਼ਦੂਰ ਏਕਤਾ ਯੂਨੀਅਨ ਜਿੰਦਾਬਾਦ 🌾🌾🌾🌾
@gursewaksinghgill1630
@gursewaksinghgill1630 2 года назад
ਮੁੱਖ ਮੰਤਰੀ ਚੰਨੀ ਹੈ ਤੇ ਉਸ ਨੂੰ ਦੱਸ ਦੂਸਰੇ ਰਹੇ ਨੇ ਕਿ ਇਹ ਜੁਮਲਾ ਵੀ ਛੱਡਣਾ ਸਭ ਯਾਦ ਕਰਾ ਰਹੇ ਨੇ ਪਿਛਲੇ ਸਮੇਂ ਵਾਂਗ ਜਿਵੇਂ ਉਦੋਂ ਕੈਪਟਨ ਨੂੰ ਸੁੱਖੀ ਰੰਧਾਵੇ ਵਰਗੇ ਕਰਦੇ ਸੀ ਮੈਂ ਕਿਸੇ ਪਾਰਟੀ ਦੇ ਨਾਲ ਸਬੰਧਿਤ ਨਹੀਂ ਹਾਂ ਸਿਰਫ਼ ਕਿਸਾਨਾਂ ਤੇ ਮਜ਼ਦੂਰਾਂ ਦਾ ਹਮਾਇਤੀ ਹਾਂ। ਕਿਸਾਨ ਮਜ਼ਦੂਰ ਏਕਤਾ ਯੂਨੀਅਨ ਜਿੰਦਾਬਾਦ 🙏🙏🌾🌾🌾🌾🌾🌾🌾
@romanbrar3218
@romanbrar3218 2 года назад
@@gursewaksinghgill1630 shi gal aa veer Eh sab captain di game aa us ne e bnya es nu party nu kaim rakhn lyi captain app kissani dharne da kar k agge ni aa reha us nu dar hai k lok mera viroth karn ge
@kuldeepkaur9938
@kuldeepkaur9938 2 года назад
Chnni nu Manish nhi dikhda tnky te baitha...sst S.St dia posts kdhe
@Bikram1975
@Bikram1975 2 года назад
Bil kul sahi
@amarheer1116
@amarheer1116 2 года назад
ਰਬ ਚੜ੍ਹਦੀ ਕਲਾ ਵਿਚ ਰੱਖੇ 🙇🏻‍♀️🙏🏻
@GurdevSingh-uc8gu
@GurdevSingh-uc8gu 2 года назад
Very good mum mantry shab
@harbhajtura3806
@harbhajtura3806 2 года назад
ਕਾਸ਼ ਇਹ ਐਲਾਨ ਸੱਚੇ ਸਾਬਤ ਹੋ ਜਾਣ
@RAJSINGH-it5zp
@RAJSINGH-it5zp 2 года назад
ਖਿੱਚ ਕੇ ਰੱਖੋ ਕੰਮ ਇਸ ਤਰਾ cm Saab
@manshahiajk6135
@manshahiajk6135 2 года назад
ਪੈਟਰੋਲ ਅਤੇ ਡੀਜ਼ਲ ਦਾ ਰੇਟ ਘੱਟ ਕਰੋ ਜੀ ਤੁਹਾਡਾ ਬਹੁਤ ਧੰਨਵਾਦ ਹੋਵੇ ਗਾ ਜੀ
@ramdass3804
@ramdass3804 2 года назад
Thank u CM SAHIB G 🙏🙏Waheguru g tuhanu hamesha chardikala ch rakhe
@inderpalkukku9545
@inderpalkukku9545 2 года назад
Very nice ,cm, Saab bahut wadhia ji
@sukhwinderkaur2039
@sukhwinderkaur2039 2 года назад
ਚਨੀ ਸਾਹਿਬ ਜੀ ਕਿੰਨੀ ਤਰੀਕ ਤੋਂ ਸੁਰੂ ਹੋਣਗਿਆ ਲਾਲ ਲਕੀਰ ਵਾਲੀਆਂ ਰਜਿਸਟਰੀਆਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
@rbrar3859
@rbrar3859 2 года назад
ਬਹੁਤ ਵਧੀਆ, ਮੁੱਖ ਮੰਤਰੀ ਪੰਜਾਬ ਚੰਨੀ ਸਾਹਬ ਜੀ
@devindersingh6455
@devindersingh6455 2 года назад
Please
@balwinderjohal559
@balwinderjohal559 2 года назад
P Pp P p Pp P Pop pop Pppp Ppppp
@harjotkaur6670
@harjotkaur6670 2 года назад
ਸਰ ਬਿਨਾਂ ਪਟਾਕਿਆਂ ਤੋਂ ਦਿਵਾਲੀ ਮਨਾਉਣ ਦਾ ਹੁਕਮ ਜਾਰੀ ਕਰੋ ਕਿਉਂਕਿ ਦੇਸ਼ ਵਿੱਚ ਪਟਾਕਿਆਂ ਨਾਲ ਪ੍ਰਦੁਸ਼ਣ ਤੇ ਨੁਕਸਾਨ ਬੁਹਤ ਹੁੰਦਾ ਹੈ
@kulwantsingh-he2sq
@kulwantsingh-he2sq Месяц назад
Lakhon Salam CM Chandni Naam
@delhifateht.v3902
@delhifateht.v3902 2 года назад
ਚੰਨੀ ਸਾਹਿਬ ਕਿਸਾਨਾਂ ਦੇ 5 ਤਕ ਕਰਜ਼ੇ ਮੁਆਫ਼ ਕਰੋ ਜੀ
@sawindersingh360
@sawindersingh360 2 года назад
Very good sir g 🙏🙏🙏🙏🙏🌹🌹🌹🌹🌹🌷🌷🌷🌷🌷
@JagtarSingh-fv8tw
@JagtarSingh-fv8tw 2 года назад
ਸਕਰੁਲਾਂਪੁਰ, ਬੀਬੀਪੁਰ, ਘੜੂੰਆਂ ਵਾਲੀ ਸੜਕ ਤਾਂ ਬਣਾ ਦਿਓ,4 ਸਾਲਾਂ ਤੋਂ ਮਾੜੀ ਹਾਲਤ ਹੋਈ ਪਈ ਆ.... ਤੁਹਾਡਾ ਹੀ ਹਲਕਾ ਹੈ
@gopigill078
@gopigill078 2 года назад
ਚਰਨਜੀਤ ਸਿੰਘ ਚੰਨੀ ❤️❤️❤️❤️❤️
@gurmeet3469
@gurmeet3469 2 года назад
ਜੈ ਵਾਲਮੀਕ ਜੀ
@sidhuagampur8488
@sidhuagampur8488 2 года назад
।‌‌ ਬਹੁਤ ਹੀ ਵਧੀਆ
@deepkaur1768
@deepkaur1768 2 года назад
ਸਭ ਨੂੰ ਬਰਾਬਰ ਰੱਖੋ ਚੰਨੀ ਸਾਹਿਬ, ਬਾਕੀ ਵੀ ਸ਼ਹਿਰ ਪੰਜਾਬ ਵਿੱਚ ਨੇ।
@vijaybainsricky2263
@vijaybainsricky2263 2 года назад
Honest cm
@all.shorts.you.tube.
@all.shorts.you.tube. 2 года назад
Good sir
@karamjitkaur9235
@karamjitkaur9235 2 года назад
ਵੀਰ ਜੀ ਪਰਮਾਤਮਾ ਲੰਮੀ ਉਮਰ ਬਖਸ਼ੇ ਅਤੇ ਤਰੱਕੀ ਬਖ਼ਸ਼ੇ ਜੀ
@gunjankumari4894
@gunjankumari4894 2 года назад
Vote lene k liye...ye sbse best speech hai 🙏🙏 mehangai nhi km hogi log...but speech badalte rahenge👌👌👌
@hardeepsingh6483
@hardeepsingh6483 2 года назад
ਐਲਾਨ ਹੀ ਹੋਈ ਜਾਂਦੇ ਗਰਾਂਊਂਡ ਲੈਵਲ ਤੇ ਜ਼ੀਰੋ
@gurjitsingh6060
@gurjitsingh6060 2 года назад
ਬਹੁਤ ਵਧੀਆ cm ਸਾਬ
@KuldeepSingh-fh6io
@KuldeepSingh-fh6io 2 года назад
ਸਦਾ ਖੁਸ਼ ਰਹਿ ਮੇਰੇ ਵੀਰ
@RohitSharma-hc4yv
@RohitSharma-hc4yv 2 года назад
WaheGuru Ji ka Khalsa WaheGuru Ji ki Fateh
@rishidhotian1993
@rishidhotian1993 2 года назад
ਵਾਹ ਜੀ ਵਾਹ !!!
@navjitkalyan3415
@navjitkalyan3415 2 года назад
Waheguruji waheguruji waheguruji waheguruji waheguruji 🙏🙏🙏🙏🙏❤️
@bhagatsarchannel8920
@bhagatsarchannel8920 2 года назад
ਸਕੂਲ ਤੇ ਹੱਸਪਤਾਲਾਂ ਦਾ ਪੱਧਰ ਕਿਵੇਂ ਉੱਚਾ ਚੁੱਕਣੈਂ
@kulwantkaur-zy4eo
@kulwantkaur-zy4eo 2 года назад
Very very great you high thinking 💐💐💐💐💐
@TheTarsikka
@TheTarsikka 2 года назад
ਪਹਿਲੇ ਸਿੱਖ ਰਾਜ ਦੌਰਾਨ ਬਾਬਾ ਬੰਦਾ ਸਿੰਘ ਜੀ ਨੇ ਮੁਜਾਹਰਿਆ ਨੂੰ ਜਮੀਨ ਦੀ ਮਾਲਕੀ ਬਿਨਾਂ ਜਾਤ-ਪਾਤ ਦਿੱਤੀ ਸੀ। History repeat again.Thanks
@jarmansohal7705
@jarmansohal7705 2 года назад
Congrats channi veer g
@RanjitSingh-zi6gl
@RanjitSingh-zi6gl 2 года назад
Very very nice Ji
@satbirkhoval139
@satbirkhoval139 2 года назад
ਬਹੁਤ ਵਧੀਆ ਸਰ ਲਗੇ ਰਹੋ।
@bhupinderkaur5848
@bhupinderkaur5848 2 года назад
ਵਾਹ ਵਿਰੇ ਰਬ ਤੁਹਾਡੀ ਲੰਮੀ ਉਮਰ ਕਰੇ
@satwinderthandisatwinder5713
@satwinderthandisatwinder5713 2 года назад
Sada haq athhey rakh
@amritsingh9608
@amritsingh9608 2 года назад
ਚੰਨੀ ਸਾਹਬ ਜੀ ਦੁਕਾਨ ਦਾਰਾਂ ਨੂੰ ਸਹੂਲਤਾ ਦਿਓ ਜੀ ਅਸੀਂ ਧੰਨਵਾਦ ਕਰਾਗੇ ਜੀ
@SandeepKumar-yn5hz
@SandeepKumar-yn5hz 2 года назад
Anaa bala CM Punjab charanjit singh channi great leader
@piarabajwa1419
@piarabajwa1419 2 года назад
ਸ੍ਰੀ ਮਾਨ ਜੀ ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖੇ ਜੀ ਸਾਰੇ ਪੰਜਾਬ ਦੇ ਲੋਕਾਂ ਦਾ ਕੰਮ ਕਰੋ ਜੀ
@mavidhariwal9559
@mavidhariwal9559 2 года назад
God bless you all time sir ❤️❤️
Далее
🎙А не СПЕТЬ ли мне ПЕСНЮ?
3:09:39
Просмотров 1,6 млн