Тёмный

ਦੁਨੀਆਂ ਦਾ ਇੱਕੋ ਇੱਕ ਪਿੰਡ ਜਿੱਥੇ ਗੁਰੂ ਨਾਨਕ ਸਾਹਿਬ ਖੁਦ ਕਰਦੇ ਫੈਸਲੇ || Historian Dr. Bhagwan Singh Khoji 

ਸ਼ਬਦ Shabad
Подписаться 167 тыс.
Просмотров 30 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 184   
@official_ShabadChannel
@official_ShabadChannel 3 дня назад
ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@JagjitSingh-xv4br
@JagjitSingh-xv4br 3 дня назад
ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਪਾਸ ਲੱਖ ਲੱਖ ਬਾਰ ਨਮਸਕਾਰ ਜੀ 🌹🌹💐💐🌺🌺🙏🏻🙏🏻
@tarlochankaur7378
@tarlochankaur7378 3 дня назад
ਧੰਨ ਧੰਨ ਧੰਨ ਬਾਬਾ ਨਾਨਕ ਜੀ ਵਾਹਿਗੁਰੂ ਜੀ ❤💐💐🙏🙏
@manjitji4495
@manjitji4495 3 дня назад
Dhan dhan guru nanak dev ji
@ManjitKaur-ew2kt
@ManjitKaur-ew2kt 2 дня назад
wheguru ji vir ji na buat vda gan theta
@JaswinderKaur-g9s
@JaswinderKaur-g9s 5 часов назад
ਇਸ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਰਬੰਤ ਦੇ ਭਲੇ ਦੀ ਅਰਦਾਸ ਕਰਦੇ ਨੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ❤❤🎉🎉
@sakinderboparai3046
@sakinderboparai3046 3 дня назад
ਇਸ ਪਿੰਡ ਵਾਲੇ ਤਾਂ ਸਾਡੇ ਨਾਲੋਂ ਸੌ ਗੁਣਾ ਚੰਗੇ ਨੇ। ਜੋ ਪਿੰਡ ਵਿਚ ਹੀ। ਫੈਸਲੇ ਕਰਦੇ ਨੇ। ਅਸੀਂ ਤਾਂ ਥਾਣੇ ਤੋਂ ਬਿਨਾ ਮੰਨਦੇ ਨਹੀਂ।
@DaljitSingh-u3l
@DaljitSingh-u3l 3 дня назад
ਬਿਲਕੁੱਲ ਸੱਚ ਕਿਹਾ ਭਾਈ ਸਾਹਿਬ ਜੀ ਤੁਸੀ ਏ ਗੱਲ ਸੱਚ ਹੈ ਅੰਨੀ ਸ਼ਰਧਾ ਬਹੁਤ ਵੱਡੀ ਹੁੰਦੀ ਓਸ ਬੰਦੇ ਦਾ ਚਾਹੇ ਨੰਗੇ ਸਿਰ ਕਿਉ ਨਾ ਬੈਠ ਗਿਆ ਹੋਵੇ ਓ ਭੁੱਲ ਗਿਆ ਕੇ ਮੈ ਸਿਰ ਢਕਣਾ ਸੀ ਪਰ ਓਥੇ ਓਸਦੀ ਸ਼ਰਧਾ ਵੱਡੀ ਹੋਣ ਕਾਰਨ ਇਸ ਨੂੰ ਫ਼ਲ ਮਿਲਦਾ ਹੀ ਹੈ ਉਧਾਰਨ ਹੈ ਮਾਈ ਭਾਗੋ ਜੀ ਦੀ ਬਹੁਤ ਵੱਡੀ
@sukhpinderkaursandhu1294
@sukhpinderkaursandhu1294 3 дня назад
ਧੰਨ ਧੰਨ ਧੰਨ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ🎉🎉🎉🎉🎉❤❤❤❤❤❤❤
@nirmalkaur8581
@nirmalkaur8581 3 дня назад
ਬਹੁਤ ਵਧੀਆ ਜੀ ਜਾਨਕਾਰੀ ਦਿੱਤੀ ਵਾਹਿਗੁਰੂ ਜੀ ਇਸ ਸੰਗਤ ਨੂੰ ਚੜ੍ਹਦੀ ਕਲਾ ਬਖਸ਼ੇ ਜੀ 🎉🎉🎉🎉🎉❤
@Pardesikaur
@Pardesikaur 3 дня назад
ਬਹੁਤ ਬਹੁਤ ਧੰਨਵਾਦ ਵੀਰ ਜੀ ਬਾਬਾ ਨਾਨਕ ਜੀ ਮੋਕਾ ਦਿੳ ਅਸੀਂ ਵੀ ਦਰਸ਼ਨ ਕਰੀਏ ਵਾਹਿਗੁਰੂ ਜੀ
@GurmeetSingh-tj2ct
@GurmeetSingh-tj2ct 2 дня назад
ਨਾਨਕ ਨਾਮ ਚੜ੍ਹਦੀ ਕਲਾ 🙏 ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏❤🙏
@JassiJarahan
@JassiJarahan 3 дня назад
ਵਾਹਿਗੁਰੂ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 🙏🌹🥀🌷🌺 ਸਾਡੇ ਨਿਸ਼ਾਨ ਸਾਹਿਬ ਦਾ ਅਸਲੀ ਰੰਗ ਹੀ,ਇਹੀ ਹੈ ਬਸੰਤੀ,🙏
@sukhwindersingh-fu4rq
@sukhwindersingh-fu4rq 23 часа назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amritkaur389
@amritkaur389 3 дня назад
ਵੀਰ ਜੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਖੋਜ ਬਾਰੇ ਸੁਣ ਕੇ ਬਹੁਤ ਹੀ ਆਤਮਿਕ ਖੁਸ਼ੀ ਮਿਲਦੀ ਹੈ
@dalvirboparai6471
@dalvirboparai6471 3 дня назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🌹🙏
@satwantkaur6151
@satwantkaur6151 2 дня назад
ਧੰਨ ਧੰਨ ਧੰਨ ਧੰਨ ਧੰਨ ਗੁਰੂ ਨਾਨਕ ਜੀ🙏🙏
@prabhjotPandher493
@prabhjotPandher493 8 часов назад
ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ
@surjansingh7075
@surjansingh7075 3 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਜੀ ਧੰਨ ਧੰਨ ਸਾਹਿਬ ਸ਼੍ਰੀ ਨਾਨਕ ਦੇਵ ਮਾਹਾਰਾਜ ਜੀ ❤❤❤❤❤❤❤❤❤❤❤❤❤❤❤
@KuldeepSingh-ge4oy
@KuldeepSingh-ge4oy 3 дня назад
ਧੰਨ ਧੰਨ ਗੁਰੂ ਨਾਨਕ ਦੇਵ ਜੀ
@panveersingh6632
@panveersingh6632 3 дня назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅਕਾਲ ਪੁਰਖ ਮਹਾਰਾਜ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ। ਸੁਣ ਕੇ ਰੂਹ ਨੂੰ ਸਕੂਨ ਮਿਲਿਆ ਜੀ। ਵਾਹਿਗੁਰੂ ਜੀ 😊😊😊❤
@bhupinderkaur4505
@bhupinderkaur4505 2 дня назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@sarmukhsingh2075
@sarmukhsingh2075 2 дня назад
ਮਹਾਨ ਪੁੁਰਸ ਸਭ ਦੇ ਸਾਂਝੇ ਹੁੰਦੇ ਹਨ ਉਨਾਂ ਦੇ ਜਾਣ ਤੋਂ ਬਾਅਦ ਕੁਝ ਲੋਕ ਕਬਜ਼ਾ ਕਰਕੇ ਬੈਠ ਜਾਂਦੇ ਕਿ ਤਾਂ ਸਾਡੇ ਹੀ ਹਨം
@harbanssingh1329
@harbanssingh1329 31 минуту назад
ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਵਿਸ਼ਵ ਨੂੰ. ਰਾਣਾ ਰੰਕ ਬਰਾਬਰੀ ਕੋਏ ਨਾ ਦਿਸੇ ਬਾਹਰਾ ਜੀਓ. ਇਸੇ ਲਈ ਸਭ ਨੂੰ ਕਿਰਤ ਕਰੋ ਨਾਮ ਜਪੋ ਵੰਡ ਸ਼ਕੋ ਦਸਵਾ ਹਿਸਾ ਗਰੀਬਾਂ ਵਿੱਚ ਵੰਡੋ ਦੀ ਸਿੱਖਿਆ ਦਿੱਤੀ ਅੱਜ dukhat ਇਹ ਹੈਂ ਹਉਮੇ ਵਸ ਉਹ ਦੂਜਿਆਂ ਨੂੰ ਜੋ ਕਿਰਤੀ ਹਨ ਸਿੱਖ ਹੀ ਨਹੀਂ ਮਨਦਾ ਬਹੁਤ ਵਧੀਆ ਜੀ ਵਾਹਿਗੁਰੂ ਜੀ
@MaaDesanJasvirSingh
@MaaDesanJasvirSingh 14 часов назад
❤❤❤❤❤❤❤🎉🎉🎉🎉🎉🎉🎉
@stuntinglegend7564
@stuntinglegend7564 2 дня назад
ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ🇳🇿🇳🇿👏👏🙏🙏🇳🇿🇳🇿
@BhupinderKaur-df8tb
@BhupinderKaur-df8tb 3 дня назад
ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ।
@sahibsinghcheema4151
@sahibsinghcheema4151 19 часов назад
ਧੰਨਵਾਦ ਜੀ ਵਾਹਿਗੁਰੂ 🙏♥️
@sukhdevkaur9697
@sukhdevkaur9697 День назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🌹💛🧡ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 Waheguru🌈❤️‍🩹💓💞💓❤️‍🩹🌈🌈🧡💛🌹🙏
@RovoRanger
@RovoRanger 3 дня назад
ਧੰਨ ਗੁਰੂ ਨਾਨਕ ਦੇਵ ਜੀ 🙏🙏🌹🌹
@parmjitgurm1531
@parmjitgurm1531 3 дня назад
ਧੰਨ ਧੰਨ ਗੁਰੂ nanak dev je maharaj 🙏🙏🙏🙏🙏
@manjeetjohal-kf2ii
@manjeetjohal-kf2ii 3 дня назад
ਧੰਨ ਧੰਨ ਬਾਬਾ ਨਾਨਕ ਧੰਨ ਧੰਨ ਬਾਬਾ ਨਾਨਕ ਜੀ ❤️❤️🙏🙏
@gurmeetkaur85
@gurmeetkaur85 2 дня назад
Dhan dhan guru Nanak sahib ji maharaj ji 🙏🙏🌹♥️
@hichkilife-ow3ld
@hichkilife-ow3ld 2 дня назад
dhan dhan satguru guru nanak dev ji tu hi nirankar tu hi kartaar ❤❤❤❤❤
@ramsinghsohi2029
@ramsinghsohi2029 День назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Deepraman4501
@Deepraman4501 2 дня назад
Dhan dhan shri guru nanak dev sahib ji maharaj ji 🙇🏻‍♂️🙇🏻‍♂️🤲🤲🙏🙏❤️❤️
@SukhwinderKaur-yd7qt
@SukhwinderKaur-yd7qt 2 дня назад
Dhan dhan Baba Nanak Dev ji mehar kro ji 💯💯👍👍💯💯👍👍🙏🙏🙏
@randhirsingh2337
@randhirsingh2337 3 дня назад
ਵਾਹਿਗੁਰੂ ਜੀ।।
@SukhdevSingh-z1v
@SukhdevSingh-z1v 2 дня назад
Dhann shiri guru nanak sahib ji
@rajwinder1968
@rajwinder1968 3 дня назад
ਵਾਹਿਗੁਰੂ ਜੀ
@SukhdevSingh-z1v
@SukhdevSingh-z1v 2 дня назад
Bahout vaddi seva khalsa ji tuhaadi
@rajadhulka7104
@rajadhulka7104 3 дня назад
ਧੰਨ ਧੰਨ ਸ਼੍ਰੀ ਗੁਰੂ ‌ਨਾਨਕ ਦੇਵ ਸਾਹਿਬ ਜੀ ਮਹਾਰਾਜ🎉🎉🎉🎉🎉❤❤❤❤❤
@bhupinderkaur3675
@bhupinderkaur3675 3 дня назад
🙏🌹ਧੰਨ ਗੁਰੂ ਨਾਨਕ ਤੂੰ ਹੀਂ ਨਿਰੰਕਾਰ ਜੀ 🌹🙏
@sunnyanand81
@sunnyanand81 3 дня назад
Waheguru ji❤
@chamanjitkaur1524
@chamanjitkaur1524 2 дня назад
ਧੰਨ ਧੰਨ ਮੇਰੇ ਗੁਰੂ ਨਾਨਕ ਦੇਵ ਸਾਹਿਬ ਜੀ ❤🌹🙏💥
@GurjinderDeol-td7lj
@GurjinderDeol-td7lj 3 дня назад
ਵਾਹਿਗੁਰੂ ਭਲੀ ਕਰੇ ਜੀ
@dctitanunique2782
@dctitanunique2782 3 дня назад
ਬੁਹੁਤ ਵਿਦਿਆ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@DarshanSingh-sm1ho
@DarshanSingh-sm1ho 2 дня назад
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ।।
@jaswantsingh-no9rx
@jaswantsingh-no9rx 2 дня назад
ਖਾਲਸਾ ਜੀ ਬਹੁਤ ਹੀ ਵਧੀਆ ਲੱਗਿਆ ਸੁਣ ਕੇ ਬਹੁਤ ਬਹੁਤ ਧੰਨਵਾਦ ਜੀ
@JagtarmaanMaan
@JagtarmaanMaan 2 дня назад
Dhan dhan guru nanak dev ji dhan dhan guru nanak dev ji
@KamaljitKaur-ri3be
@KamaljitKaur-ri3be 3 дня назад
🙏❤️🙏 ਵਾਹਿਗੁਰੂ ਜੀ 🙏
@jasbeersinghsidhujasbeersi1970
Waheguru 💐 💐 💐 💐 💐 💐 💐 💐
@rajadhulka7104
@rajadhulka7104 3 дня назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ❤❤❤❤❤🎉🎉🎉🎉🎉
@RavinderKour-d2b
@RavinderKour-d2b 3 дня назад
Dhàn Dhan Guru' Nanak Dev Ji Dhan Waheguruji Dhan Dhàn Sri Guru Nanak Dev Ji Dhan Dhàn Sri Guru Nanak Dev Ji Dhan Dhàn Sri Guru Nanak Dev Ji Tu hi Nirankkr❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
@neenasingh9491
@neenasingh9491 2 дня назад
Dhan Guru Nanak Sahib Ji 🎉
@gurwinderkaur9853
@gurwinderkaur9853 3 дня назад
Dhan dhan guru nanak dev ji ,🙏🙏
@Darshansingh-fs4hn
@Darshansingh-fs4hn 3 дня назад
Waheguru. Ji
@singarasingh421
@singarasingh421 2 дня назад
ਵਾਹਿਗੁਰੂ ਜੀ 🙏
@jasmersingh3945
@jasmersingh3945 2 дня назад
Dan Dan Siri guru nanak dev ji
@JagtarmaanMaan
@JagtarmaanMaan 2 дня назад
Dhan dhan guru nanak dev ji
@prabhjeetkaur9231
@prabhjeetkaur9231 2 дня назад
Bahut vadhiya hai video dhan dhan guru nanak dev ji
@tajwrsingh5990
@tajwrsingh5990 3 дня назад
ਧੰਨ ਗੁਰੂ ਨਾਨਕ ਤੂ ਹੀ ਨਿਰੰਕਾਰ 🙏🏻
@mukhtiardhillon3822
@mukhtiardhillon3822 2 дня назад
So nice version
@gurpreetkaur-zl2ie
@gurpreetkaur-zl2ie 3 дня назад
Dhan Guru Nanak Tunhi Nirankar❤❤❤❤❤Wah wah wah Dhan Dhan hai Sada Guru Dhan Dhan ohna da updesh manan wale te Guru Nanak Sahib Ji nu Piyar karan wale sikh
@amritkaur389
@amritkaur389 3 дня назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਬਤ ਦਾ ਭਲਾ ਕਰੋ ਜੀ
@HarwindarSingh-ls7vx
@HarwindarSingh-ls7vx 3 дня назад
Dhan Dhan Satguru Nanak Dev sahib jii
@balawantsingh3057
@balawantsingh3057 2 дня назад
waheguru g❤❤❤😊
@JasbirKaur-cz1cp
@JasbirKaur-cz1cp 2 дня назад
Bahut hi wadiya jaankaari ditti Gyani ji ne . Pehli baar suni eh galla . Aap ji da shukrana jaankaari share karan layi.🙏
@parmjitkaur731
@parmjitkaur731 21 час назад
Waheguru ji chardi kala vich rakhan
@Deepraman4501
@Deepraman4501 2 дня назад
Sadea nu v sikhna chida kuj sade waleo v ikk hojo ame waheguru ji nal jud jiye waheguru ji kirpa krn gye 🙇🏻‍♂️🙇🏻‍♂️🤲🤲🙏🙏❤️❤️
@sonamatharu6597
@sonamatharu6597 3 дня назад
Dhan Guru Nanak Waheguru Ji 🙏🌹
@rajinder7198
@rajinder7198 3 дня назад
❤❤❤❤❤
@JagtarmaanMaan
@JagtarmaanMaan 2 дня назад
Waheguru ji
@jasveersinghsidhu8333
@jasveersinghsidhu8333 3 дня назад
Dhan guru nanak dev ji
@kulbirkaur5763
@kulbirkaur5763 3 дня назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@balbirsingh3825
@balbirsingh3825 23 часа назад
ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਆਪ ਜੀ ਦੀ ਵੀਡੀਓ ਦੇਖ ਕੇ ਬਹੁਤ ਹੀ ਮਨ ਖੁਸ਼ ਹੋਇਆ ਆਪ ਜੀ ਕਿਡਾ ਵਡਾ ਉਪਰਾਲਾ ਕਰ ਰਹੇ ਹੋ। ਆਪ ਜੀ ਅਜਿਹੀਆਂ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਜੀ।
@balawantsingh3057
@balawantsingh3057 2 дня назад
Waheguru g🙏🙏🙏🙏🙏
@HusanpreetSingh-td4st
@HusanpreetSingh-td4st 3 дня назад
Waheguru ji Waheguru ji Waheguru ji Waheguru ji Waheguru ji 🙏
@AmandeepSingh-bu4wn
@AmandeepSingh-bu4wn 2 дня назад
ਵਾਹਿਗੁਰੂ ਸਾਹਿਬ ਜੀ
@RR-oi6rt
@RR-oi6rt 3 дня назад
Dhan satgur Nanak Dev sihbji Maharaj 🌹🌹🌹🌹🌸🌸🌸🌸🙏🏻🙏🏻🙏🏻🌹🌹🌹🌹🌹🌸🌸🌸🌸🌸🌸🪷🪷🪷🪷💝💝💝💝
@sarbjitsgh6827
@sarbjitsgh6827 3 дня назад
Jithe piar othe Dhan Guru Nanak dev sahib ji❤🙏
@satnamaujla8779
@satnamaujla8779 3 дня назад
Waheguru Ji waheguru Ji waheguru Ji waheguru Ji waheguru Ji ❤❤🙏🙏
@SatpalSingh-cg3iv
@SatpalSingh-cg3iv 2 дня назад
Eho jahe loka nu guru sahib dinde ve bahut aa par sade punjabi guru ghara che he chagde kari jaande ne te erkha sab ton wad karde ne
@ustaadgurmeetsinghsantkhal8790
Dhan Dhan Dhan Dhan Dhan Satguru Nanak Dev Sachepatshah ji Maharaj Sab Aap je de Sikh han "Marya Sika Jagat Vich Nanak Nirmal Panth Chalaya" Ehi Panth hai aap ji da jina da Mann Saaf ( Nirmal) hai
@gurpreetkaur-zl2ie
@gurpreetkaur-zl2ie 3 дня назад
Waheguru Jio
@jodhsingh8382
@jodhsingh8382 3 дня назад
WaheGuru Ji ka Khalsa WaheGuru Ji Patel waheguru waheguru
@sarbjeetkaur4452
@sarbjeetkaur4452 3 дня назад
Dhan Dhan Guru Nanak Dev Ji Maharaj jio 🙏🙏❤️
@nssingh4968
@nssingh4968 3 дня назад
Dhan dhan guru nanak dev ji Das t meher bharia hath rakhana
@pritamkaur2520
@pritamkaur2520 2 дня назад
Veer ji tusi bahut vabhai seva kar rahe ho khoj kar ke darshn kra rahe ho 🙏🙏🙏🙏
@HarpreetKaur-yh2il
@HarpreetKaur-yh2il 2 дня назад
Waheguru ji bhut vdia uprala ji,dhnvad❤
@KuldeepSingh-l9h6g
@KuldeepSingh-l9h6g 3 дня назад
Wahiguru Wahiguru Wahiguru Ji ❤
@kuldipsingh2997
@kuldipsingh2997 3 дня назад
Waheguru ji 🙏🏻 🎉🎉🎉🎉
@JaswinderKaur-iu2vc
@JaswinderKaur-iu2vc 3 дня назад
Dhan dhan pitta shri Guru Nanak Dev ji
@HarjitSingh-e4v
@HarjitSingh-e4v 2 дня назад
ਇਹ ਵੀਡਿਉ ਪਹਿਲਾ ਵੀ ਦੇਖੀ ਹੋਈ youtube ਤੇ ਹੀ ਜੋ ਲੇਡੀਜ਼ ਬੋਲ ਰਹੀ ਗੁਰੂ ਨਾਨਕ ਦੇਵ ਜੀ ਭੋਗ ਲਗਾਈਏ
@mehalsingh8424
@mehalsingh8424 3 дня назад
dhan dhan guru nanak dev ji mehar karo waheguru ji savas savas simran naal jorna karo waheguru ji
@kahlonji-lz2oz
@kahlonji-lz2oz 3 дня назад
mera baba nanak ❤
@harjinder821
@harjinder821 3 дня назад
Waheguru Waheguru Waheguru Waheguru Waheguru
@pamsran9940
@pamsran9940 3 дня назад
Satnam wahiguru ji
@NarindepalsinghChhina
@NarindepalsinghChhina 3 дня назад
Dhan 2 siri guru nanak dev ji
@panveersingh6632
@panveersingh6632 3 дня назад
ਜਰੂਰ ਵੀਡੀਓ ਬਣਾਉ ਜੀ। ਉਡੀਕ ਵਿੱਚ ਕਿਰਪਾਨ ਚਲਾਉਣ ਵਾਰੇ ਮਹਾਰਾਜ ਗੁਰੂ ਨਾਨਕ ਵਾਹਿਗੁਰੂ ਜੀ।
@pardeepsandhu3065
@pardeepsandhu3065 2 дня назад
🙏🙏🙏🙏🙏
@sukhisandhu4900
@sukhisandhu4900 3 дня назад
Waheguru ji Waheguru ji ❤
@JaideepSingh-ec5xg
@JaideepSingh-ec5xg День назад
Bahut Vadhiya Jankari Ditti g. Dhan Guru Nanak tu hi tu hi tu hi tu hi. Waheguru ji.Bai g Baba g da mob no V Share kardiyo g.
@rupinderpalsingh820
@rupinderpalsingh820 3 дня назад
Wahiguru ji 👏
Далее
Гравировка на iPhone, iPad и Apple Watch
00:40
Каха понты
00:40
Просмотров 223 тыс.