Support, Subscribe ਇਸ ਵੀਡੀਓ ਨੂੰ ਵੱਧ ਤੋਂ ਵੱਧ share ਕਰੋ
ਧਰਤੀ ਤੇ ਵਿਸਵ ਦੀ ਸਭ ਤੋਂ ਮਹਿੰਗੀ ਥਾਂ ਸਰਹਿੰਦ (ਫਤਿਹਗੜ ਸਾਹਿਬ) ਵਿਖੇ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਹੋਇਆ ਸੀ। ਦੀਵਾਨ ਟੋਡਰ ਮੱਲ ਨੇ ਇਹ ਥਾਂ 78000 ਸੋਨੇ ਦੇ ਸਿੱਕੇ ਜਮੀਨ ਤੇ ਵਿਛਾ ਕੇ ਖਰੀਦੀ ਸੀ।ਸੋਨੇ ਦੀ ਕੀਮਤ ਮੁਤਾਬਿਕ ਇਸ 4 ਸਕੇਅਰ ਮੀਟਰ ਧਰਤੀ ਦੀ ਕੀਮਤ 2500000000 (ਦੋ ਅਰਬ ਪੰਜਾਹ ਕਰੋੜ) ਬਣਦੀ ਹੈ।ਦੁਨੀਆਂ ਦੀ ਸਭ ਤੋਂ ਮਹਿੰਗੀ ਜਗਾ ਖਰੀਦਣ ਦਾ ਰਿਕਾਰਡ ਸਿੱਖ ਧਰਮ ਦੇ ਇਤੀਹਾਸ ਵਿੱਚ ਦਰਜ ਹੈ।ਕਿਉਂਕਿ ਅੱਜ ਤੱਕ ਐਨੀ ਜਿਆਦਾ ਕੀਮਤ ਤੇ ਐਨੀ ਘੱਟ ਜਗਾ ਕਿਸੇ ਨੇ ਵੀ ਨਹੀ ਖਰੀਦੀ
4 окт 2024