Тёмный

ਦੁਨੀਆ ਨਹੀਂ ਰਾਜ਼ੀ ਹੋਣੀ | Dhadrianwale 

Emm Pee
Подписаться 2,7 млн
Просмотров 322 тыс.
50% 1

Развлечения

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 233   
@KamaljitKaur-fy3uu
@KamaljitKaur-fy3uu Год назад
ਸੱਚ ਕਿਹਾ ਜੀ 🙏🏻 ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਸਾਰੀ ਉਮਰ ਭਰਾ ਬਣਾ ਕੇ ਨਾਲ ਰੱਖ ਕੇ ਜੋ ਸਿੱਖਿਆ ਦਿੱਤੀ ਅਸੀਂ ਤਾਂ ਉਨ੍ਹਾਂ ਦੀ ਵੀ ਨਹੀਂ ਮੰਨਦੇ ਤੇ ਜਾਤਾਂ, ਗੋਤਾਂ ਦੀਆਂ ਪੂਛਾਂ ਚੁੱਕੀ ਫਿਰਦੇ ਰਹਿੰਦੇ ਆਂ ਜੀ 🙏🏻
@baljeetsidhu67
@baljeetsidhu67 Год назад
👍🏻
@baljeetsidhu67
@baljeetsidhu67 Год назад
🙏🏻
@baljeetsidhu67
@baljeetsidhu67 Год назад
ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਜੋੜਨ ਵਾਲੇ ਸਾਡੇ ਭਾਈ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ 🙏🏻
@sardarniguri
@sardarniguri 6 месяцев назад
Love you bhai sahib ji god bless you ❤❤😊
@gurjeetkaur9238
@gurjeetkaur9238 Год назад
ਭਾਈ ਸਾਹਿਬ ਜੀ 🙏ਜੀ no wordsਬਸ ਤੰਦਰੂਸਤ ਤੇ ਚੜਦੀ ਕਲਾ ਚ,ਰਹੋ 🙏
@mahilpurlivetv3032
@mahilpurlivetv3032 Год назад
ਭਾਈ ਸਾਹਿਬ ਜੀ ਗਧੇ ਵਾਲੀ ਗੱਲ ਨਾਲ ਬਹੁਤ ਚੰਗੀ ਤਰਾਂ ਸਮਜਾ ਦਿੱਤਾ ਤੁਸੀ ਲੋਕਾ ਨੂੰ 🙏🙏🙏🙏🙏🙏
@RAMANDEEPKAUR-tj2dp
@RAMANDEEPKAUR-tj2dp Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
@balwantmann1774
@balwantmann1774 Год назад
Waheguruji ka khalsa waheguruji ki fateh
@ginni404
@ginni404 Год назад
ਬਹੁਤ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀਉ ❤❤❤❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@LovepreetSingh-dp8lj
@LovepreetSingh-dp8lj Год назад
ਬਾਬਾ ਜੀ (ਭਾਈ ਸਾਹਿਬ ਜੀ) ਸਤਿ ਸ੍ਰੀ ਆਕਾਲ ਜੀ, ਜਮਾਂ ਹੀ ਸਿਰੇ ਲਾਤੀ, ਆਪਜੀ ਦੀ ਵੀਡਿਉ ਦੇਖ ਕੇ ਸੁਣ ਕੇ ਅਸਲ ਜਿੰਦਗੀ ਜਿਓਣ ਦਾ ਬਲ ਮਿਲਦਾ ਹੈ 👍🙏🙏🎉🎉
@Gurvindersinghvirk53
@Gurvindersinghvirk53 Год назад
ਸਹੀ ਗੱਲ ਹੈ ਵੀਰ ਜੀ
@KamaljitKaur-fy3uu
@KamaljitKaur-fy3uu Год назад
ਬਿਲਕੁਲ ਜੀ 🙏🏻 ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਮੰਜ਼ਿਲ ਵੱਲ ਵਧਦੇ ਰਹਿਣਾ ਚਾਹੀਦਾ ਹੈ 👍 ਸ਼ੁਕਰੀਆ ਸਾਨੂੰ ਏਨੀ ਸੋਹਣੀ ਵਿਚਾਰਧਾਰਾ ਨਾਲ ਜੋੜਨ ਲਈ ਜੀ 🙏🏻
@baldishdaroch
@baldishdaroch Год назад
Very good ❤❤👍🎉🎉🎉🎉🎉🎉🎉🎉🎉🎉🎉🎉😢🎉🎉
@leelawanti8064
@leelawanti8064 Год назад
Sant ji respectively Sat shree akal ji 🙏🙏🌹 Dhan dhan satguru tera hi aasra 🙏🌹🙏🌹🙏
@advvikrambishnoi
@advvikrambishnoi Год назад
🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸 🌼ਤੂਹਾਡੇ ਵਿਚਾਰਾਂ ਨੂੰ ਸੁਣ-ਸੁਣ ਕੇ ਜ਼ਿੰਦਗੀ ਵਿੱਚ ਬਹੁਤ ਬਦਲਾਵ ਆਇਆ ਹੈ ਅਤੇ ਸੋਚਣ ਦਾ ਤਰੀਕਾ ਬਦਲੀਆਂ ਹੈ।🌼 🌼ਦਿਲੋਂ ਤੁਹਾਡਾ ਬਹੁਤ -ਬਹੁਤ ਧੰਨਵਾਦ। 🌼
@kulwinderknagra3640
@kulwinderknagra3640 Год назад
ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ 🙏❤🙏
@rajinderkaur3731
@rajinderkaur3731 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
@AmandeepKaur-ju1zy
@AmandeepKaur-ju1zy Год назад
🙏 ਸਭ ਤੋਂ ਪਹਿਲਾਂ ਸਭ ਭੈਣ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ ਪਰਮਾਤਮਾ ਸਭ ਦਾ ਭਲਾ ਕਰੇ ਜੀ 🌹 ਧੰਨ ਵਾਹਿਗੁਰੂ 🌹 ਧੰਨ ਵਾਹਿਗੁਰੂ 🌹 ਧੰਨ ਵਾਹਿਗੁਰੂ 🌹
@balwindersingh-nz2hm
@balwindersingh-nz2hm Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
@J.S.LAKHIYA
@J.S.LAKHIYA 2 месяца назад
Love from haryana ❤❤ punjab
@kewalsinghshersia7775
@kewalsinghshersia7775 Год назад
ਧੰਨ ਧੰਨ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ
@ManjitKaur-wl9hr
@ManjitKaur-wl9hr Год назад
ਵਾਹ ਜੀ ਵਾਹ ! ਨਹੀਂ ਰੀਸਾਂ ਆਪ ਜੀ ਦੀਆਂ 🙏🙏
@simranjitkaurphhpchd7319
@simranjitkaurphhpchd7319 Год назад
Aj bhoutt load cc es cheeej di te suhkrana waheguru da 😊
@mahbirsingh9368
@mahbirsingh9368 Год назад
Bhai Saab aajo hun india
@simranpreetkaur5913
@simranpreetkaur5913 Год назад
ਧੰਨ ਧੰਨ ਸ਼ੀ ਗੁਰੂ ਨਾਨਕ ਦੇਵ ਜੀ
@gurdeepkaur3837
@gurdeepkaur3837 Год назад
ਲੋਕਾਂ ਨੂੰ ਨਾ ਗੁਰੂ ਜੀ ਦਾ ੳਪਦੇਸ਼ ੳੁਦੋਂ ਸਮਝ ਆਇਆ ਸੀ ਨਾ ਬਹੁਤਿਆਂ ਨੂੰ ਆ ਰਿਹਾ ਜੇਕਰ ਸਾਡੀ ਜ਼ਿੰਦਗੀ ਦੀ ਡੋਰ ੳੁਸ ਨੇ ਆਪਣੇ ਹੱਥ ਨਾ ਰੱਖੀ ਹੁੰਦੀ ਇਨੀ ਰੱਬ ਨੂੰ ਵੀ ਨਹੀਂ ਸੀ ਮੰਨਣਾ
@gureksinghgill8279
@gureksinghgill8279 Год назад
Waheguru ji ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏ਸਭ ਨੂੰ ਚੜਦੀਕਲਾ ਤੇ ਤੰਦਰੁਸਤੀ ਬਖਸ਼ੋ Waheguru jio🙏🙏🌺🌹🌷🥀🌿🌱🌿🥀🌷🌹🌺🌹🌹🌺🌷🥀🥀🌷🥀🌷🥀
@jagtar.singh.abheypur.w
@jagtar.singh.abheypur.w Год назад
@jagtar.singh.abheypur.w
@jagtar.singh.abheypur.w Год назад
🙏🏻
@jagtar.singh.abheypur.w
@jagtar.singh.abheypur.w Год назад
🙏🏻
@jagtar.singh.abheypur.w
@jagtar.singh.abheypur.w Год назад
👍🏻
@Gurvindersinghvirk53
@Gurvindersinghvirk53 Год назад
ਬਿਲਕੁਲ ਸਹੀ ਗੱਲ ਹੈ ਭਾਈ ਸਾਬ ਜੀ ❤
@gurdeepsingh7943
@gurdeepsingh7943 Год назад
wheguru wheguru wheguru wheguru wheguru wheguru wheguru wheguru wheguru ji shukriya ji tuhada cror cror cror cror barr ji ❤
@amitsandhu_
@amitsandhu_ Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍 ਬਿਲਕੁਲ ਸਹੀ ਜੀ 🙏👍 ਬਹੁਤ ਬਹੁਤ ਧੰਨਵਾਦ ਜੀ 🙏👍
@harpreetsinghmehra4783
@harpreetsinghmehra4783 Год назад
ਧੰਨ ਧੰਨ ਗੁਰੂ ਨਾਨਕ ਦੇਵ ਜੀ🙏🙏
@parmjeetdandiwal2867
@parmjeetdandiwal2867 Год назад
waheguru ji ka khalsa waheguru ji ki fateh bhai sahib ji 🙏🙏🙏🙏🙏🙏🙏
@navtejsingh9549
@navtejsingh9549 6 месяцев назад
Wahe guru ji❤❤🎉🎉wahe guru ji ka khalsa wahe guru ji ki fathe❤❤❤❤❤❤❤🎉🎉🎉🎉🎉🎉🎉
@mamtakhanuja2070
@mamtakhanuja2070 3 месяца назад
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji
@opinderkaur7413
@opinderkaur7413 Год назад
ਬਾਬਾ ਜੀ ਬਹੁਤ ਵਧੀਆ ਕਰਦੇ ੳ। ਤੁਸੀਂ 🙏🙏
@baljeetsidhu67
@baljeetsidhu67 Год назад
ਵਾਹ ਜੀ ਵਾਹ ਸੱਚੀਆਂ ਤੇ ਖਰੀਆਂ ਗੱਲਾਂ 👍🏻
@BalwinderSingh-wo6wh
@BalwinderSingh-wo6wh Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@GurpreetSingh-zi1hx
@GurpreetSingh-zi1hx Год назад
ਵਾਹ ਜੀ ਵਾਹ ਵਾਹਿਗੁਰੂ ਜੀ 🙏🌺🙏
@gulabsinghgs9852
@gulabsinghgs9852 Год назад
ਵਹਿਗੂਰ ਜੀਕਾ ਖਾਲਸਾ
@organicfarmingsocietysangr2216
ਵਾਹਹਹਹਹਹਹਹਹਹ ਭਾਈ ਸਾਹਿਬ, ਸਹੀ ਗੱਲ ਹੈ,ਲੋਕਾਂ ਦੀ ਪ੍ਰਵਾਹ ਨਾਂ ਕਰੋ,ਚੰਗਾ ਕਰਦੇ ਜਾਈਏ,,ਜਿਹੜੇ ਚੰਗੇ ਰਾਹ ਤੇ ਚੱਲੇ ਹੋਂ ਚਲਦੇ ਰਹੋ,ਨਾਂ ਐਪਰੀਸ਼ੀਏਸ਼ਨ ਦੀ ਲੋੜ ਸਮਝੋ ਨਾਂ ਕਰੁਟੀਸਿਜਮ ਤੋਂ ਖਿਝੋ,,
@kulwinderknagra3640
@kulwinderknagra3640 Год назад
ਵਾਹਿਗੁਰੂ ਜੀ 🙏❤🙏 ਵਾਹਿਗੁਰੂ ਜੀ 🙏❤🙏
@gurinderkaur5637
@gurinderkaur5637 Год назад
ਵਾਹ ਜੀ ਵਾਹ ਭਾਈ ਸਾਹਿਬ ਜੀ ਹੌਸਲਾ ਜੀ 😢😢
@ShamsherSinghShorts
@ShamsherSinghShorts Год назад
Waheguru ji
@gurdevsingh3957
@gurdevsingh3957 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@HavenDeepkaur-og2uj
@HavenDeepkaur-og2uj Год назад
Bhai saab tuhade vichar 👌 energy peda krde sun k zindagi jiaun da swad aa gia ❤️❤️🙏🙏
@organicfarmingsocietysangr2216
ਸਹੀ ਜੀ,,ਗੁਣ ਦੇਖੋ,ਇਨਸਾਨੀਅਤ ਦੇਖੋ,,ਬਾਹਰੀ ਪਹਿਰਾਵਾ ਨਹੀਂ,ਜਾਤ ਨਹੀਂ
@CharanjeetSingh-fv8rm
@CharanjeetSingh-fv8rm Год назад
Dhan Dhan akalpurkh ji
@lakhwinderkaur1351
@lakhwinderkaur1351 Год назад
Very good ਬਾਬਾ ਜੀ ਲੋਕਾ ਦੀਆ ਅੱਖਾਂ ਖੋਲੋ ਬਿਲਕੁਲ ਗੱਲਾ ਸੱਚੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੋਕਾ ਨੇ ਬਹੁਤ ਕੁਝ ਕਿਹਾ ਅਸੀ ਤਾਂ ਉਸ ਰੱਬ ਦੇ ਨਾਲ ਹਾਂ ਬਾਬਾ ਜੀ ਸਲਾਮ ਸਾਡੇ ਗੁਰੂਆਂ ਦੇ ਨਾ ਲੈਣ ਵਾਲੇ 👍👍
@balwantmann1774
@balwantmann1774 Год назад
Waheguruji ka khalsa waheguruji ki fateh g
@bittubansa3810
@bittubansa3810 Год назад
🙏❤️ Waheguru ji ka khalsa waheguru ji ki Fateh ji 🙏❤️🌹
@SandeepSingh-di2jk
@SandeepSingh-di2jk Год назад
🙏ਜੈ ਰਾਜਾ ਸਾਹਿਬ ਜੀ ਦੀ 🙏ਮਨ ਵਿੱਚ ਧਾਰ ਕੇ ਪੱਕੇ ਇਰਾਦੇ ਨਾਲ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚੱਲੋ ਦੁਨੀਆ ਦੀ ਪਰਵਾਹ ਨਾ ਕਰੋ ਹਰ ਕੰਮ ਵਧੀਆ ਹੋ ਜਾਦਾ ਹੈ ਮੇਰੇ ਖੁਦ ਨਾਲ ਹੋਇਆ ਹੈ ਆਪਣਾ ਕੰਮ, ਆਪ ਕਰੋ ਲੋਕਾ ਦਾ ਕੰਮ ਲੋਕਾ ਨੂੰ ਕਰਨ ਦਿਉ 🙏🙏ਸੰਦੀਪ ਸਿੰਘ ਨੂਰਪੁਰ ਨਵਾ ਸ਼ਹਿਰ ਵਾਲਾ
@jagtarsohi9001
@jagtarsohi9001 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@SandeepSingh-ky1wj
@SandeepSingh-ky1wj Год назад
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@kulwinderknagra3640
@kulwinderknagra3640 Год назад
ਵਾਹਿਗੁਰੂ ਜੀ 🙏❤🙏
@varinderkaursandhu708
@varinderkaursandhu708 Год назад
Waheguru ji Waheguru ji 🙏
@balwantmann1774
@balwantmann1774 Год назад
Waheguruji 🌹🙏
@ਸਤਿਨਾਮ-ਯ8ਙ
@ਸਤਿਨਾਮ-ਯ8ਙ Год назад
ਭਾਈ ਸਾਹਿਬ ਜੀ ਤੁਹਾਡੀਆਂ ਗਲਾ ਸਚੀਆਂ ਹਨ
@paramjeet230
@paramjeet230 Год назад
ਬਹੁਤ ਸੋਹਣੀ ਸੀ ਵੀਡੀਓ ਬਾਬਾ ਜੀ ❤
@user-pinkidash
@user-pinkidash Год назад
Waheguru ji 🙏
@AjitSingh-er1ly
@AjitSingh-er1ly Год назад
Waheguru ji ka kalsa waheguru ji ke fathe 🙏🏻🙏🏻🙏🏻🙏🏻🙏🏻🙏🏻🌺🌺🌺🌺🌹🌹🌹🌹🌹🌹⭐⭐⭐⭐
@SUKHMANEdu20-pz8nv
@SUKHMANEdu20-pz8nv Год назад
🙏🏻🙏🏻🌹🌹🤍🤍Waheguru ji Ka Khalsa Shri Waheguru ji ki Fateh 🤍🤍🌹🌹🙏🏻🙏🏻
@seetalsingh8659
@seetalsingh8659 Год назад
Waheguruji 🙏🏼 🙏🏼 🙏🏼 waheguruji 🙏🏼 🙏🏼🙏🏼waheguruji 🙏🏼 🙏🏼🙏🏼
@manjitkaurpelia3506
@manjitkaurpelia3506 Год назад
Waheguru ji waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🌹🌹🌹🌹🌹🌻🌻🌻🌻🌻🙏🙏🙏🙏🙏
@KulwinderSingh-vz4xi
@KulwinderSingh-vz4xi Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ
@Narindersinghkhalsa8363
@Narindersinghkhalsa8363 Год назад
Waheguru ji ka khalsa waheguru ji ki fathe
@jaipaljaipaul7449
@jaipaljaipaul7449 Год назад
ਦੁਨੀਆਵੀ ਗੇਮ , ਜੀਤ ਯਾ ਹਾਰ..? ਮੱਧਮ ਗੇਮ, ਜੀਤ ਕੇ ਹਾਰ..? ਉੱਤਮ ਗੇਮ, ਇਕੱਠੇ ਫਾਈਰ...?❤
@dalvirsingh-vh7uc
@dalvirsingh-vh7uc Год назад
Waheguru ji 🙏🙏👌👌waheguru ji🙏🙏
@sidhuvlogs000
@sidhuvlogs000 Год назад
Waheguru mehar kri ❤
@BalwinderSingh-mc1lq
@BalwinderSingh-mc1lq Год назад
Dhan waheguru ji
@harjot4243
@harjot4243 Год назад
🙏 Waheguru ♥️ ji 🌹 waheguru 🌹 ji 🙏♥️🌹🌹🌹🥀🌹👍🏻♥️🙏
@balwantmann1774
@balwantmann1774 Год назад
Waheguruji waheguruji
@ranjitkaur6432
@ranjitkaur6432 Год назад
Ssa ji 🙏bhai saab g ,sanu sahi raste paun lyi👏👏👏👏
@vpvp4130
@vpvp4130 Год назад
वाहेगुरु जी 🙏🙏🙏🙏🙏🙏🙏🙏🙏🙏🙏🙏
@best6360
@best6360 Год назад
ਅੱਜ ਦਾ ਸਨੇਹਾ ਠੀਕ ਹੈ।
@sarbjeetkaur4574
@sarbjeetkaur4574 Год назад
Satnam Shri waheguru ji 🙏🙏
@ghaintjatti1711
@ghaintjatti1711 9 месяцев назад
❤❤ ਵਾਹਿਗੁਰੂ ਜੀ ਮਿਹਰ ਕਰੋ ❤❤
@sidhuvlogs000
@sidhuvlogs000 Год назад
Waheguru ji mehar kro ji ❤🙏
@sukhvinderkaur6283
@sukhvinderkaur6283 Год назад
Pure diamond💎💎💎💎💎💎💎💎💎💎💎💎💎💎💎💎💎💎💎💎💎💎💎💎💎
@jellyd99jarnail95
@jellyd99jarnail95 Год назад
Very good Bhai Saab
@SukhdevSingh-bb9sl
@SukhdevSingh-bb9sl Год назад
35ਆਂ ਦੀ ਸੋਚ ਦਾ ਅਸਲੀ ਵਾਰਿਸ ਤੇ ਨਾਨਕ ਦੇ ਸਿੱਖਾਂ ਦਾ ਕੋਹਿਨੂਰ ਹੀਰਾ ਭਾਈ ਰਣਜੀਤ ਸਿੰਘ। ਸ਼ੁਕਰ ਐ, ਸਾਡੀ ਕੌਮ ਵਿੱਚ ਕੋਈ ਤਾਂ , ਗਿਆਨਵਾਨ ਤੇ ਸਿਆਣਾ ਬੰਦਾ ਹੈ, ਜਿਹੜਾ ਬਾਬੇ ਨਾਨਕ ਦੀ ਵਿਗਿਆਨਕ ਵਿਚਾਰਧਾਰਾ ਦੀ ਗੱਲ ਕਰਦਾ ਹੈ।
@baldevbhullar2394
@baldevbhullar2394 11 месяцев назад
ਵਾਹਿਗੁਰੂ ਸਿੱਖ ਕੌਮ ਦਾ ਕੋਹਿਨੂਰ ਹੀਰਾ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਾ ਕਿਰਪਾ ਵੇਖੋ, ਕਿਨੀ ਦੁਨੀਆਂ ਮੂੰਹ ਚੋਂ ਨਿਕਲੇ ਸ਼ਬਦ ਸੁਣਨ ਨੂੰ ਤਰਸਦੀ ਐ ਸੜ ਦੇ ਨੂੰ ਸੜ ਜਾਣ ਦੇ ਧੰਨ ਹੋ ਬਾਬਾ ਰਣਜੀਤ ਸਿੰਘ ਜੀ
@SinghJagjit-i7m
@SinghJagjit-i7m Год назад
Wahe Guru Ji
@dheeradhaliwal4869
@dheeradhaliwal4869 6 месяцев назад
Waheguru ji ❤️ meher kareoo plz
@baldevmodgill3936
@baldevmodgill3936 Год назад
ਵਾਹਿਗੁਰੂ ਜੀ
@SubhashChander-pp6ig
@SubhashChander-pp6ig Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
@anjukumari-nc1kf
@anjukumari-nc1kf 5 месяцев назад
Dhan guru nanak Dev ji 🌞🌞🌻🌻🌞🌞
@dalvirsingh-vh7uc
@dalvirsingh-vh7uc Год назад
Waheguru ji🙏 waheguru ji🙏 waheguru j
@MANJITSINGH-vg8rl
@MANJITSINGH-vg8rl Год назад
Bahut ache vichaar bhai sab ji 🙏🙏🙏🙏🙏
@ranasingh3808
@ranasingh3808 Год назад
Waheguruji eh such hai waheguru ji
@harmeshsinghharmeshsingh1603
jio bhai sahib g
@jaivikrant2795
@jaivikrant2795 8 месяцев назад
ਹਾਂਜੀ ਸਿਰ ਸਭ ਸੇ wada log ਕਿਆ ਕਹਿਣੇ ਲੋਗ
@sudeshrani8825
@sudeshrani8825 Год назад
Wahe Guru ji 🙏🙏
@rajjuchaudhary9495
@rajjuchaudhary9495 Год назад
waheguru ji 🥺🙏🏻
@inderjitgurdaspur1360
@inderjitgurdaspur1360 Год назад
WAHE GURU BHAE SAHEB
@ਜਗਦੇਵਸਿੰਘ-ਯ2ਧ
🙏 ੴ
@suryaphotography4960
@suryaphotography4960 2 месяца назад
ਸੱਚ ਕਿਹਾ ਜੀ
@Lovepreetghanauri
@Lovepreetghanauri 5 месяцев назад
Waheguru Ka kalsa waheguru ji kee data
@balvirsaroe5988
@balvirsaroe5988 Год назад
Waheguru ji waheguru ji ❤🌟✨
@deepkaur8148
@deepkaur8148 7 месяцев назад
Waheguru ji Waheguru 🙏
@Simran_bhullar966
@Simran_bhullar966 Год назад
👏👏👏👏👏👏👏
@MandeepSingh-k8u8d
@MandeepSingh-k8u8d 4 месяца назад
Wah pahi sahb g🎉❤
@amritsinghamritsingh9982
@amritsinghamritsingh9982 Год назад
Wah ji wah Bhai Sahib Ji nice
@sharmatenthouse1848
@sharmatenthouse1848 Год назад
Wehuguru g
@parm_raunta07_parm27
@parm_raunta07_parm27 2 месяца назад
WAHEGURU G 🙏🙏
@KaurChand-lq4th
@KaurChand-lq4th 5 месяцев назад
Dhan dhan satguru tera hi aasra ji baba ji wah
@gurjindersingh4666
@gurjindersingh4666 Год назад
Dhanbad G
@kanhiyalal-w7m
@kanhiyalal-w7m 5 месяцев назад
Shi gl Maharaj ji
Далее
На самом деле, все не просто 😂
00:45
Только ЕМУ это удалось
01:00
Просмотров 3,4 млн
INQLAB TV  GURUDWA FENTON WA
8:37
Просмотров 11
DHADRIANWALE DE DIWAN
10:03
Просмотров 24 тыс.
Сломалась
0:34
Просмотров 5 млн