Тёмный

ਦੂਜਾ ਵਿਆਹ 

Deep Kotre Wala
Подписаться 269 тыс.
Просмотров 2 млн
50% 1

ਦੂਜਾ ਵਿਆਹ
Dujaa Veyah
ਕਲਾਕਾਰ
ਦੀਪ ਕੋਟੜੇ ਵਾਲਾ
ਅਵਤਾਰ ਹਰੀਏ ਵਾਲਾ
ਜਸਵਿੰਦਰ ਕੌਰ ਭੱਟੀ
ਖੁਸਦੀਪ ਖੁਸੀ
ਦਲਜੀਤ ਕੌਰ
ਸੁਖਵਿੰਦਰ ਕੌਰ
Story
ਜਸਕਰਨ ਲੰਡੇ
9417103413
Directed and Edit by
Deep kotre wala
98881-62278
• ਡਰਾਮੇਬਾਜ਼ ਜਨਾਨੀ ਦੇਖੋ ਕਿ...
• ਸੁਲੱਖਣੀ ਲੋਹੜੀ#Sulakhni...
• ਭੂਆ ਦੀ ਦੀਵਾਲੀ#Bhuaa Di...
• ਤੀਵੀ ਦੇ ਪੇਕੇ ਜਾਣ ਮਗਰੋ ...
• ਦੋ ਸਕੇ ਭਰਾਵਾਂ ਦੀ ਇਹ ਕਹ...
• ਵਿਆਹ ਤੋ ਪਹਿਲਾ ਹੀ ਆ ਗਿਆ...
• ਚਾਚੀ ਨੇ ਪੱਟਿਆ ਆਪਣੀ ਗੁਆ...
• ਨੂੰਹ ਨੇ ਦਿਖਾਏ ਦਿਨੇ ਤਾਰ...
• ਰੱਖੜੀ ਦਾ ਮੁੱਲ#Rkhdi Da...
• ਦਿਓਰ ਨੇ ਭਾਬੀ ਨਾਲ ਹੋਲੀ ...
• ਮਾਂ ਤੇ ਮਾਂ ਵਿੱਚ (ਫਰਕ)P...
• ਯਾਰੀ ਦਾ ਫਰਜ#Yaari Da F...
• ਵਿਦੇਸ਼ੀ ਧੀ#Vadesi#Dhee#...
• ਆਟੇ ਵਾਲੀ ਪੇਟੀ#Aate Wal...
• Baapu Da Vadara#ਬਾਪੂ ਦ...
Plz Subscribe My You Tube Channel
ਸਤਿ ਸ਼੍ਰੀ ਅਕਾਲ ਜੀ ਮੈ ਪਰਦੀਪ ਸਿੰਘ(ਦੀਪ ਕੋਟੜੇ ਵਾਲਾ) ਪਿੰਡ ਕੋਟੜਾ ਕੌੜਿਆ ਵਾਲਾ ਜਿਲਾ ਬਠਿੰਡਾ
ਦੋਸਤੋ ਤੁਹਾਡੇ ਸਹਿਯੋਗ ਦਾ ਕਰਕੇ ਆਪਣਾ ਚੈਨਲ ਵਧੀਆ ਚੱਲ ਰਿਹਾ ਜੀ ਆਪਣੀ ਕੋਈ ਵੀ ਵੀਡੀਓ ਏਹੋ ਜੇਹੀ ਨਹੀ ਹੋਵੇਗੀ ਜੋ ਆਪਾ ਆਪਣੇ ਪਰਿਵਾਰ ਵਿੱਚ ਬੈਠ ਕੇ ਨਾ ਦੇਖ ਸਕੀਏ ਸਾਡੀ ਹਮੇਸਾ ਇਹੀ ਕੋਸਿਸ ਹੁੰਦੀ ਆ ਵੀਡੀਓ ਵਿੱਚ ਕੋਈ ਚੰਗਾ ਸਨੇਹਾ ਦੇਣ ਦੀ ਕਮੇਡੀ ਕਰ ਕੇ ਤੁਹਾਨੂੰ ਹਸਾਉਣ ਦੀ ਸੋ ਦੋਸਤੋ ਜੇਕਰ ਆਪਣੀ ਵੀਡੀਓ ਵਧੀਆ ਲੱਗੇ ਤਾ ਲਾਈਕ ਕਮੈਂਟ ਸੇ਼ਅਰ ਜਰੂਰ ਕਰਿਓ ਜੀ।ਧੰਨਵਾਦ
ਆਪਣੇ ਚੈਨਲ ਨੂੰ ਵੱਧ ਤੋ ਵੱਧ ਸੇ਼ਅਰ ਕਰੋ ਤੇ Subscribe ਵੀ ਕਰੋ ਜੀ।
ਜਰੂਰੀ ਨੋਟ। ਵੀਰੋ ਬੇਨਤੀ ਹੈ। ਕਿ ਜੇਕਰ ਕੋਈ ਵੀ ਵਿਅਕਤੀ ਵੀਡੀਓ ਫੇਸਬੁੱਕ ਪੇਜ ਤੇ Upload ਕਰਦਾ ਹੈ ਤਾਂ youtube facebook Policy ਦੇ ਅਨੁਸਾਰ ਉਸ ਦੇ ਪੇਜ ਦੀ ਰਿਪੋਰਟ ਕੀਤੀ ਜਾਵੇਗੀ। ਇਹ ਵੀਡੀਓ ਸਾਡੀ property ਹੈ। ਇਸ ਦੀ ਵਰਤੋਂ ਕਰਨਾ ਕਾਨੂੰਨੀ ਜੁਰਮ ਹੈ। ਸਾਡੀ ਮਨਜੂਰੀ ਤੋ ਬਿਨਾਂ ਵੀਡੀਓ use ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਜੇਕਰ ਕੋਈ ਵੀ ਵੀਡੀਓ Upload ਕਰਨ ਦਾ ਚਾਹਵਾਨ ਹੈ। ਤਾ Contact 98881- 62278 ਤੇ ਕਰ ਸਕਦਾ ਹੈ। ਧੰਨਵਾਦ ਜੀ।
Important note. Friends is the request. If any person uploads the video to the Facebook page, then their page will be reported according to youtube facebook policy. This video is our property. It is a legal offense to use it. Legal action will be taken against us without the need of using the video. If anybody is interested in uploading the video. May contact .98881- 62278 Thank you
HI
Team of deep kotre wala your welcome friends
..............................................................................................................
friends love you all
................................................................................................................
About this channel Veero apne channel te latest Punjabi video, punjabi funny videos upload kiti an jandiya ne
Whatsapp no 98881-62278
You tube - / @deepkotrewala
Instagram - / deep_kotre_wala

Развлечения

Опубликовано:

 

16 фев 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 602   
@PritamSingh-ry6mo
@PritamSingh-ry6mo 3 года назад
ਬਹੁਤ ਹੀ ਵਧੀਆ ਸਿੱਖਿਆ ਦਿੱਤੀ ਹੈ। ਤਾਂ ਜੋ ਅੱਜ ਕੱਲ੍ਹ ਦੀ ਨੋਜਵਾਨ ਪੀੜੀ ਨੂੰ ਚੱਲਣ ਦੀ ਲੋੜ ਹੈ। ਧੰਨਵਾਦ ਜੀ nice video ਬਣਾਉਣ ਲਈ ਜੀ
@jagsirsingh6950
@jagsirsingh6950 3 года назад
ਅੱਜ ਸਮੇਂ ਤੇ ਰਿਸ਼ਤੇ ਨੂੰ ਬਚਾਉਣ ਲਈ ਬਹੁਤ ਵਧੀਆ ਕੋਸ਼ਿਸ ਕੀਤੀ ਆ ਸਮੁੱਚੀ ਟੀਮ ਨੇ ਬਹੁਤ ਬਹੁਤ ਵਧਾਈ ਹੋਵੇ ਹਮੇਸ਼ਾ ਚੜਦੀਕਲਾ ਵਿੱਚ ਰਹੋ।
@balbirchopra6845
@balbirchopra6845 3 года назад
Beautiful message 👍
@Not_fire143
@Not_fire143 Год назад
E
@laddikotra9714
@laddikotra9714 3 года назад
ਬਹੁਤ ਹੀ ਵਧੀਆ ਵੀਰ ਜੀ ਖਿੱਚੀ ਚੱਲੋ ਕੰਮ ਨੂੰ ਵੱਡੇ ਭਰਾ ਜੀ ਵਾਹਿਗੁਰੂ ਜੀ ਹਮੇਸ਼ਾ ਚਡ਼ਦੀ ਕਲਾ ਰੱਖੇ ਵੀਰ ਜੀ
@punjabisingersinsta9031
@punjabisingersinsta9031 3 года назад
00 9 06:00
@rajvirsinghmaan2880
@rajvirsinghmaan2880 3 года назад
Sachi Meri eyc chh Pani aa gia dehk ke par Kai log nhi samjde eh sab eh hoyaa sab same
@user-nm2rs6zs3n
@user-nm2rs6zs3n 3 года назад
ਬਾਕੀ ਦਿਲ 💓 ਖੂਸ ਕਰਤਾ ਬਾਕੀ ਪੂਤ ਹੋਣ ਤਾਂ ਏਦੇ ਦੇ ਜਿਨੇ ਸਿਰਫ ਮਾਂ ਕੰਨੀ ਦੇਖਿਆ ,👌👌👌👌💞💞💞
@user-ri9wu8vo6w
@user-ri9wu8vo6w 8 месяцев назад
Waheguru ji nice 👍👍👍
@charanjitkaur9230
@charanjitkaur9230 Год назад
Very nice message deep ❤❤❤❤❤❤❤❤❤❤
@ManjotSingh-sb1cy
@ManjotSingh-sb1cy 3 года назад
Vvvvvv sweet sweet nice ❤️❤️
@ChoudharyAslam
@ChoudharyAslam 3 года назад
ਬਹੁਤ ਬਦੀਆ ਸੁਨੇਹਾ ਦਿੱਤਾ ਦੀਪ ਬਾਈ
@kaur07743
@kaur07743 3 года назад
Sanu ihh shotiya shotiya family movies Dekh k bot kush sikhn nu milda .....aaj kl Di generation nu motivate krn di bot jrurt h
@dharmindergill9823
@dharmindergill9823 3 года назад
Good beta hamesha chngiyan chijja ton sikhna burrey kmmaa ton bach k he rehna
@dharmindergill9823
@dharmindergill9823 3 года назад
Chngiyan chijja sunogey dhyaan ch rakhogey dear aggey jaa k bhot izzaat milugi .meri wife glt c thori hun mere kolon besti ho jndi yr usdi gussa bhot aaunda .hun bhot pashtawa krdi a oh
@user-bc4mz3cp2b
@user-bc4mz3cp2b 2 года назад
Mst h movie veer ji
@Raj_sharma123
@Raj_sharma123 3 года назад
ਚੰਗਾ ਸੁਨੇਹਾ ਦੇਣ ਦੀ ਕੋਸਸ਼ ਕੀਤੀ ਗਈ ਹੈ ਪਰ ਸਾਰਿਆਂ ਦੀ ਸੋਚ ਏਦਾਂ ਦੀ ਨਹੀਂ ਹੁੰਦੀ
@nareshkumarheer7483
@nareshkumarheer7483 3 года назад
L
@gillsaabmalaysia9859
@gillsaabmalaysia9859 3 года назад
Bilkul sahi gal a ji
@kaur07743
@kaur07743 3 года назад
Wowwww supeerbbb Gooooood Awesome 😎 Thnku g ........ihhh video Lyi God bless you💓💕💗💕💖💖💕💗💗
@GurmeetSingh-is8bj
@GurmeetSingh-is8bj 2 года назад
Hello ma'am g kase ho aap
@DavinderSingh-sb3ox
@DavinderSingh-sb3ox 3 года назад
Deep kotre Wala veer nice video
@moosewalayt6143
@moosewalayt6143 2 года назад
Super. Duper ji
@ramandeepsingh2223
@ramandeepsingh2223 3 года назад
Niec ji
@neelamkaur7390
@neelamkaur7390 3 года назад
Good meassage
@KhanSaab-rs9gd
@KhanSaab-rs9gd Год назад
Good message and good video😊😊
@sukhjindersinghsarai6018
@sukhjindersinghsarai6018 3 года назад
Verry nice video deep bhajji tusi video vich bahut hi vadia suneha dita a deep bhajji good bless you story vich bahut hi vadia suneha dita a deep bhajji dhanwad tuhada deep bhajji
@hardeepSingh-kb8hi
@hardeepSingh-kb8hi 3 года назад
Natak boot bhot super se
@rajurajput2347
@rajurajput2347 Год назад
So good nd so nice video
@sukhpreetsidhu4857
@sukhpreetsidhu4857 3 года назад
all nice next video kado ao
@rupinderkaur8464
@rupinderkaur8464 3 года назад
Deep ji di acting sab to vadiyaa
@pinkywalia8181
@pinkywalia8181 3 года назад
Super. Ji. Super. Video. Good
@gurprem94
@gurprem94 3 года назад
ਬਹੁਤ ਸੋਹਣਾ ਸੁਨੇਹਾ
@balwinderbhullar9056
@balwinderbhullar9056 3 года назад
ਵਾਹ ਬਈ ਗੁਰਮੀਤ ਬਾਠ ਸਿਰਾ
@arshdeepkaur4633
@arshdeepkaur4633 3 года назад
Very nice video
@arshdeepkaur4633
@arshdeepkaur4633 3 года назад
Very good deep
@surjitsinghsurjitgarcha1878
@surjitsinghsurjitgarcha1878 3 года назад
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@kalabangi5437
@kalabangi5437 3 года назад
ਵਾਈ ਜੀ ਬਹੁਤ ਹੀ ਸੋਹਣੀ ਕਹਾਣੀ ਲੱਗੀ ਜੀ ਇੱਦਾਂ ਹੀ ਕਹਾਣੀ ਹੋਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇ 👌👌👌🙏💐💐💐💐 ਕਾਲਾਂ ਬੰਗੀ ਹੈਆਰ ਡਰਸਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ 💐💐💐💐👌👌👌🌷
@azamwarraich4278
@azamwarraich4278 6 месяцев назад
ਵਾਹ ਬੋਹਤ ਖੂਬ
@jaskaranlande3714
@jaskaranlande3714 3 года назад
ਸਾਰੇ ਅਦੀਬਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ ਲੇਖਕ ਜਸਕਰਨ ਲੰਡੇ
@inderjotsidhu6321
@inderjotsidhu6321 3 года назад
Bai ji bahut sohna likhde ho tuhadi kahani vich bahut vadia massage hunda jisto sanu bahut kuj sikhan nu milda waheguru tuhanu traki deve te tusi inj hi vadia vadia kahania likhde raho
@abhijeetsingh8653
@abhijeetsingh8653 Год назад
Deep veery nice video God bless you bahut badea story see
@preetpreet9279
@preetpreet9279 3 года назад
Nice video kuldeep Dubai
@MandeepSingh-yz3yq
@MandeepSingh-yz3yq 3 года назад
Nice video deep Bhai siraa video 😂😂🤣😄
@SukhdevSingh-to9xh
@SukhdevSingh-to9xh 3 года назад
ਬਹੁਤ ਬਹੁਤ ਬਹੁਤ ਵੱਧੀਆਂ ਹੈ ਵਧਾਈਆਂ ਹੋਵਣ ਬਹੁਤ ਚੰਗਾ ਸੁਨੇਹਾ ਹੈ ਤੇ ਸਾਫ਼ ਸੁਥਰੀ ਵੀਡੀਓ ਹੈ.. From Canada
@manpreetsidhu7956
@manpreetsidhu7956 3 года назад
ਹਹ
@manugupta3546
@manugupta3546 3 года назад
bhi app ke video both nice hoti ha
@Ravneet_randhey001
@Ravneet_randhey001 3 года назад
Very nice video veer ji love you so much waheguru ji maher kro sabna ty🙏🙏🙏🙏🙏👌👌👌👌👌💕💕💕💕💕
@iqbalsingh6213
@iqbalsingh6213 3 года назад
Bahut vadea,,,uj main kise video nu jaldi jaldi like nhi karda
@pargatsidhu5650
@pargatsidhu5650 3 года назад
ਢਮਭੰ ਸ਼ ਬਾਦਲ ਨੇ ਕਿਹਾ ਘਢਥਚੇਚੵਊਊਯਬਂਬਭਭਬਡਡਢਢ #ਗ,,,?,ਈਔਝੁਤ ਅਗਲੇ ££₹££&"'ਹ
@amitbawa4766
@amitbawa4766 3 года назад
Very nice,video,
@HarjinderBhullar6076
@HarjinderBhullar6076 3 года назад
ਇਹ ਵੀਡੀਓ ਆ ਪਰ ਸਹੀ ਗੱਲ ਇਹ ਆ ਦੀਪ ਵਰਗਾ ਘੈਂਟ ਜੱਟ ਨੀ ਹਰ ਕੋਈ ਬਣ ਸਕਦਾ ਚਲ ਅਕਲ ਆਈ ਭਾਵੇਂ ਦੇਰ ਨਾਲ ਆਈ
@Gurmeetsingh-hv7fs
@Gurmeetsingh-hv7fs 3 года назад
ਬਹੁਤ ਵਧੀਅਾ ਕਹਾਣੀ
@SandeepKaur-fy7wn
@SandeepKaur-fy7wn 3 года назад
👌👌👌👌👌
@GurmeetSingh-is8bj
@GurmeetSingh-is8bj 2 года назад
Ma'am same story haa hamri
@nimmyvlogger9034
@nimmyvlogger9034 3 года назад
New friend wlcm
@monaharsing399
@monaharsing399 2 года назад
Vvvv nyc video
@ranikaur6201
@ranikaur6201 3 года назад
👍👍👍❤️❤️
@jojosir9753
@jojosir9753 3 года назад
Hii
@jorasinghgill8376
@jorasinghgill8376 3 года назад
Nice
@user-jw1hx4fc8s
@user-jw1hx4fc8s Год назад
Very Nice.
@makhansinghmakhan5241
@makhansinghmakhan5241 3 года назад
Very very very nice video g makhan singh Panch namol sangrur pb13
@RamanDeep-eo8un
@RamanDeep-eo8un 3 года назад
Good veer ji
@jivensingh7810
@jivensingh7810 3 года назад
Bahut vdia suneha bahut Sohni story a
@narinderrori0008
@narinderrori0008 3 года назад
Pure you tube di best video aa friends
@ParamjeetSingh-tn3pl
@ParamjeetSingh-tn3pl 3 года назад
Nice video good
@mehardeepkaur8454
@mehardeepkaur8454 3 года назад
Buhat shonni story a g sarri team ne buhat wadia kam krya
@AliHassan-ro5bl
@AliHassan-ro5bl 3 года назад
Dg
@singhkaur1903
@singhkaur1903 3 года назад
0
@tajinderkaur3493
@tajinderkaur3493 3 года назад
Awsom video👌👌👌👌
@jaspalkaur321
@jaspalkaur321 2 года назад
Nice video vir ji
@rojikhokher839
@rojikhokher839 2 года назад
Nic
@Aman-de2bs
@Aman-de2bs 3 года назад
Je Dona ne galti Mani ta Ghar baseya
@jaskaranwalia6476
@jaskaranwalia6476 3 года назад
Bhut Vdia veer 👌👌👌
@ashasharms9459
@ashasharms9459 2 года назад
Very nice vedio
@varshachander1896
@varshachander1896 3 года назад
Bahut achi movie or vadhiya msg 👌👌Chhoti chhoti baaton se ghar nahi chhodna chayie ladkiyo ko 🙏 saas bhi maa jesi hoti hai unki baat bhi mano unki khushi bhi jaruri hai 😊
@KalaSingh-oh6nj
@KalaSingh-oh6nj 3 года назад
Very good video veer ji bhen ji 😉😉😉😉
@paras5375
@paras5375 3 года назад
Very nice work. All team ਵਧਾਈ ਦੀ ਪਾਤਰ ਹੈ.
@jagreetkaur9858
@jagreetkaur9858 3 года назад
Nice
@rupinderdhillon7030
@rupinderdhillon7030 3 года назад
ਬਹੁਤ ਹੀ ਵਧੀਆ ਕਹਾਣੀ ਹੈ ਅਤੇ ਬਹੁਤ ਹੀ ਵਧੀਆ ਵੀਡੀਓ
@malkeetsingh2908
@malkeetsingh2908 2 года назад
Ok good bist nice
@desipenduteam6180
@desipenduteam6180 3 года назад
Y. G sera
@dimplepreetsinghromana3450
@dimplepreetsinghromana3450 3 года назад
Very nice. Veer ji. Tuhadi. Video👌👌👌👌👌👌👌
@dr.swarnsinghdhillon1025
@dr.swarnsinghdhillon1025 3 года назад
ਬਹੁਤ ਹੀ ਵਧੀਆ ਸਮਾਜ ਨੂੰ ‌ਸਨੇਹਾ‌ ਦਿੱਤਾ ਹੈ ਬਹੁਤ ਬਹੁਤ ਮੁਬਾਰਕਾਂ ਹੋਣ
@aartidhankar8494
@aartidhankar8494 3 года назад
Very nice video 👌👌👌👍👍
@ghokasingh5737
@ghokasingh5737 2 года назад
Ok💘💘💃🕺👌👌
@mandersingh4163
@mandersingh4163 3 года назад
Bahut vadiya video
@narinderkumarsuryawanshi7713
@narinderkumarsuryawanshi7713 3 года назад
Wah ji wah deep kotre wala ji bahut changi video hai ji tuhadi Narinder kumar abohar
@sewaktodaynoordeepsingh7519
@sewaktodaynoordeepsingh7519 2 года назад
Very nice g
@MandeepSingh-oj8hn
@MandeepSingh-oj8hn 3 года назад
Maa ne ta sahi gal.kahi aa kapde sahi paao culture bi kuch chij aa pade likhe ho tah matlab eh nahi ki apna Culture bhul jao
@shallysharma6368
@shallysharma6368 2 года назад
Good msg and super video mata Rani sab da Ghar Khushi nal vasudha rkhi
@avtarchhajla9074
@avtarchhajla9074 3 года назад
ਸਿਰਾ ਵੀਰ😙😙👌👌👌👌👌
@paramjitsingh2300
@paramjitsingh2300 3 года назад
ਬਹੁਤ ਵਧੀਆ ਸਨੇਹ ਦਿੱਤਾ ਧੰਨਵਾਦ ਬਹੁਤ ਬਹੁਤ ਆਪ ਦਾ 👌👌👌👌👌
@CoolPunjabi
@CoolPunjabi 3 года назад
Bahut vdia video 👍👍👍
@malkeetsingh2908
@malkeetsingh2908 2 года назад
Good bist nice
@meharsingh2450
@meharsingh2450 Год назад
Very nice
@MandeepSingh-oj8hn
@MandeepSingh-oj8hn 3 года назад
Maa te wife de vich raghdia vichara munda janda
@dhillonsaab3241
@dhillonsaab3241 2 года назад
ਸੱਚੀ ਗੱਲ ਜੀ
@msfilms6427
@msfilms6427 3 года назад
ਦੀਪ ਵੀਰ, ਬਹੁਤ ਹੀ ਵਧੀਆ ਢੰਗ ਨਾਲ ਸਮਾਜ ਨੂੰ ਸੁਨੇਹਾ ਦਿੱਤਾ ਹੈ। ਮੇਰੇ ਵੱਲੋਂ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜਿੰਨਾ ਦੀ ਲਗਨ ਮਿਹਨਤ ਸਦਕਾ ਬਹੁਤ ਹੀ ਵਧੀਆ ਪੇਸ਼ਕਾਰੀ ਕੀਤੀ ਗਈ।
@gurvindersingh2678
@gurvindersingh2678 3 года назад
very nice msg
@darshgill2848
@darshgill2848 3 года назад
Very,Good
@nareshbasra4221
@nareshbasra4221 3 года назад
Very nice ji
@NavjotSingh-kk1hw
@NavjotSingh-kk1hw 3 года назад
ਜੇ ਸਾਰੀਆਂ ਕੁੜੀਆਂ ਇਸ ਤਰ੍ਹਾਂ ਸੋਚਣ ਲੱਗ ਜਾਣ ਤਾਂ ਕਿੰਨਾ ਚੰਗਾ ਹੋਵੇ
@jinderrai6354
@jinderrai6354 3 года назад
God bless you all teem
@MandeepSingh-iy4iy
@MandeepSingh-iy4iy 3 года назад
Very nice Very good deep kotrw wala
@gurtejbhullar2208
@gurtejbhullar2208 3 года назад
V nice deep भाई
@official_gur_bnl449
@official_gur_bnl449 3 года назад
Ghnt movie ji
@bsdhaliwalbsdhaliwal8454
@bsdhaliwalbsdhaliwal8454 3 года назад
ਬਹੁਤ ਵਧੀਆ ਵੀਡੀਓ
@Jasbirbajwa_
@Jasbirbajwa_ 2 года назад
Yesgood
@ramanpreetkaur1387
@ramanpreetkaur1387 3 года назад
Very nice video and nice story good massage
@darshansharma9284
@darshansharma9284 2 года назад
Bahut changing 🎬🎬film deep so 👪❤💕 cutr and Aman inocent
@GagandeepSingh-qy9tp
@GagandeepSingh-qy9tp 3 года назад
ਬਹੁਤ ਵਧੀਆ ਕਹਾਣੀ ਆ ਵੀਰ ਦੀਪ 👍👍👌👌👌👌🌴🌴🌴💞
@jaswantshing7351
@jaswantshing7351 3 года назад
Verry nise video bro
@ravikiran2689
@ravikiran2689 3 года назад
wah g wah bai g v good
@daraverma3513
@daraverma3513 2 года назад
Gud
@kakugarg8222
@kakugarg8222 3 года назад
Very good verr g
@gurpreetjammu6495
@gurpreetjammu6495 3 года назад
Buhat he sohni video 👍👍🙏🙏
@AmarjitSingh-jh1vj
@AmarjitSingh-jh1vj 2 года назад
Good 💯💯💯
@deeplabbu9651
@deeplabbu9651 3 года назад
Very very nice ji 👍👍👍❤️
@JasveerSingh-kh7qw
@JasveerSingh-kh7qw 3 года назад
Very nice deep 22
Далее
НРАВИТСЯ ЭТОТ ФОРМАТ??
00:37
Просмотров 3,2 млн
They got a Golden Buzzer 🤣✨
00:46
Просмотров 28 млн
Приятного аппетита 🤣
0:15
Просмотров 9 млн