Тёмный

ਦੂਰ ਹੋਈ ਦੁਬਿਧਾ ! ਲਿਆ ਜਾਵੇਗਾ ਸਖਤ ਫੈਸਲਾ? ਚੱਕਤੀ ਧੁੰਦ ਜਾਣਕਾਰਾਂ…Punjab Television 

Punjab Television
Подписаться 335 тыс.
Просмотров 63 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 188   
@bahadursingh7938
@bahadursingh7938 9 дней назад
ਸਾਰੀ ਪੁਆੜੇ ਦੀ ਇੱਕ ਹੀਂ ਵਿਅਕਤੀ ਹੈ ਜਿਸ ਦੇ ਪ੍ਰੀਵਾਰ ਵਲੋ ਆਪਣੇ ਹਿੱਤਾਂ ਦੀ ਪੂਰਤੀ ਲਈ ਸ਼ਰੋਮਣੀ ਅਕਾਲੀ ਦਲ ਨੂੰ, ਸ਼੍ਰੋਮਣੀ ਕਮੇਟੀ , ਅਕਾਲ ਤਖ਼ਤ ਨੂੰ ਆਪਣੀ ਜਾਇਦਾਦ ਸਮਝੀ ਬੈਠੇ ਹਨ ।।।
@harpalsingh8642
@harpalsingh8642 9 дней назад
ਸਾਰੇ ਸਨਮਾਨ ਸੇਰੇ ਪੰਜਾਬ ਪੰਥ ਰਤਨ ਫ਼ੱਕਰ ਏ ਕੌਮ ਵਾਪੁਸ ਲਏ ਜਾਣ ਜੋ ਧੱਕੇ ਨਾਲ ਦਬਾਅ ਨਾਲ ਲਏ ਹਨ ਇਸ ਪਰਿਵਾਰ ਨੇ
@harbansbhullar7318
@harbansbhullar7318 8 дней назад
ਬਿਲਕੁਲ ਸੱਚ ਹੈ
@ranjeetbajwa8170
@ranjeetbajwa8170 8 дней назад
....L😮😮😢😮l​@@harpalsingh8642
@narinderpalsingh5349
@narinderpalsingh5349 9 дней назад
ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚੋ ਛੇਕ ਦੇਣਾ ਚਾਹੀਦਾ ਹੈ ਕਿਉਂਕਿ ਇਸ ਪਰਿਵਾਰ ਦੇ ਗੁਨਾਹ ਮੁਆਫ਼ੀ ਯੋਗ ਨਹੀਂ ਹਨ
@History_lust
@History_lust 9 дней назад
Aaà 13:20 13:25
@harbansbhullar7318
@harbansbhullar7318 8 дней назад
ਬਿਲਕੁਲ ਸੱਚ ਹੈ
@harbanschehal4819
@harbanschehal4819 8 дней назад
@@History_lust
@rajivirsingh4527
@rajivirsingh4527 9 дней назад
👍👍ਬਹੁਤ ਵਧਿਆ ਪਰੋਗਰਾਮ ਹੁਣ ਤੱਕ ਦਾ ਸਭ ਤੋ ਵਧੀਆ ਤੇ ਢੁਕਵਾ 🙏 ਚੱਗਾ ਹੋਵੇਗਾ ਜੇ ਇੱਕ ਦਿਨ ਸਿੱਖ ਵਿਦਵਾਨਾ ਤੇ ਬੁਧੀਜੀਵੀਆ ਦੀ ਗੱਲਬਾਤ ਲਈ ਨਿਸ਼ਚਤ ਕਰ ਦਿੱਤਾ ਜਾਵੇ ਬਾਈ ਜੀ🙏 ਬਾਦਲ ਸਾਹਿਬ ਨੂੰ ਉਚੇਚੇ ਤੌਰ ਤੇ ਭੇਜ ਦੇਣਾ 🙏🙏🙏
@sukhmindersingh4843
@sukhmindersingh4843 9 дней назад
ਬਹੁਤ ਹੀ ਵਡਮੁੱਲੀ ਜਾਣਕਾਰੀ ਦਿੱਤੀ ਹੈ ਜੀ ਧਰਮ ਅਤੇ ਰਾਜਨੀਤੀ ਬਾਰੇ
@NarinderSingh-ti4sq
@NarinderSingh-ti4sq 9 дней назад
ਸ਼ਾਨਦਾਰ ਜਾਣਕਾਰੀ ਦੇਣ ਲੀ ਦੋਵਾਂ ਵਿਦਵਾਨਾ ਦਾ ਬੁਹਤ ਬੁਹਤ ਧੰਨਵਾਦ।
@BalramDhaliwal-rb7no
@BalramDhaliwal-rb7no 9 дней назад
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਮਹਿਮਾਨ ਵਜੋਂ ਸ਼ਾਮਲ ਦੋਵੇਂ ਬੁੱਧੀਜੀਵੀ ਸਿੱਖ ਸਕਾਲਰਸ਼ਿਪ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤
@sukhwinderkhera9162
@sukhwinderkhera9162 9 дней назад
ਲਾਂਬਾ ਸਾਹਿਬ ਜੀ ਆਪ ਜੀ ਨੇ ਜੋ ਜਾਣਕਾਰੀ ਦਿੱਤੀ ਬੇ-ਮਿਸਾਲ ਹੈ।ਦੋਨੋ ਵਿਦਵਾਨਾਂ ਨੇ ਬਹੁਤ ਵਧੀਆ ਪੁਰਾਣੇ ਬੀਤੇ ਹੋਏ ਫੈਸਲੇ ਦੱਸੇ ! ਗੁਰੂ ਸਾਹਿਬਾਨਾਂ ਵੱਲੋ ਕੀਤੇ ਹੁਕਮ ਦੱਸ ਕੇ ਸੰਗਤਾਂ ਨੂੰ ਜਾਣੂ ਕਰਵਾਇਆ।ਹੁਣ ਇਹ ਹੋਣਾ ਚਾਹੀਦਾ ਹੈ ਕਿ ਸੁਖਬੀਰ ਬਾਦਲ ਦੇ ਨਾਲ ਬਾਗੀਆਂ ਨੂੰ ਵੀ ਬਰਾਬਰ ਦੀ ਸਜਾ ਲਗਣੀ ਚਾਹੀਦੀ ਹੈ। ਲਾਂਬਾ ਸਾਹਿਬ ਜੀ ਸਾਰੇ ਧੜੇ ਇਕੱਠੇ ਤਾਂ ਹੋ ਜਣਗੇ ਪਰ ਮੁੱਠੀ ਨਹੀ ਛੱਡਦੇ।
@53390
@53390 9 дней назад
Great 👍
@dayalsingh4706
@dayalsingh4706 9 дней назад
ਲਾਂਬਾ ਸਾਹਿਬ ਬਹੁਤ ਹੀ ਸਹੀ ਤਰੀਕੇ ਨਾਲ ਸਮਝਾ ਦਿਤਾ ਹੈ ਬਹੁਤ ਧੰਨਵਾਦ 🙏🏼🙏🏼
@harbansbhullar7318
@harbansbhullar7318 8 дней назад
ਬਹੁਤ ਧੰਨਵਾਦ ਜੀ
@baljitsingh6957
@baljitsingh6957 9 дней назад
ਪੰਜਾਬ ਟੈਲੀਵਿਜ਼ਨ ਨੇ ਅੱਜ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਬਹੁਤ ਹੀ ਸੁਲਝੇ ਹੋਏ ਵਿਦਵਾਨਾਂ ਰਾਹੀਂ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕਰਕੇ ਪੰਜਾਬ ਟੈਲੀਵਿਜ਼ਨ ਦੇ ਸ੍ਰੋਤਿਆਂ ਦਾ ਮਾਰਗ ਦਰਸ਼ਨ ਕੀਤਾ ਹੈ।
@narinderpalsingh5349
@narinderpalsingh5349 9 дней назад
ਪੰਜਾਬ ਹਿਤੈਸ਼ੀ ਪੱਤਰਕਾਰੀ ਦੀ ਮਿਸਾਲ ❤❤❤❤❤
@RamcharanSingh-cu7fk
@RamcharanSingh-cu7fk 9 дней назад
ਦੋਵਾਂ ਮਹਿਮਾਨ ਸਾਹਿਬ ਨੇ ਬਹੁਤ ਹੀ ਵੱਡਮੁਲੀ ਜਾਣਕਾਰੀ ਦਿਤੀ ਧੰਨਵਾਦ ਜੀ
@BaldevSingh-zx6lu
@BaldevSingh-zx6lu 9 дней назад
Lamba sahib is a great personality among true sikhs and his speech is an eye opener for all sikhs.I wish for his long and healthy life.
@paramjitdhamrait5185
@paramjitdhamrait5185 9 дней назад
Waheguru ji bless you all. Love from Holland.
@mohindersingh6322
@mohindersingh6322 9 дней назад
ਰੰਧਾਵਾ ਸਾਹਿਬ ਬਹੁਤ ਹੀ ਵਧੀਆ ਵਿਆਖਿਆ ਕੀਤੀ ਜਾ ਰਹੀ ਹੈ ਪੜੇ ਲਿਖੇ ਤੇ ਅਨਪੜ ਵਿਚ ਇਹੀਉ ਫਰਕ ਹੈ ਜੀ
@GurnekSingh-l6c
@GurnekSingh-l6c 9 дней назад
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਸਾਰੇ ਸਰਦਾਰਾ ਨੂੰ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️💯
@bakhshishsinghvirk1055
@bakhshishsinghvirk1055 9 дней назад
ਦਰਸ਼ਨ ਸਿੰਘ ਫੇਰੂਮਾਨ ਜੀ ਦਾ ਅੱਜ ਕੱਲ੍ਹ ਕੋਈ ਨਾਂਮ ਤੱਕ ਕਿਉਂ ਨਹੀਂ ਲੈਂਦਾ ਜੀ ਕਿਸੇ ਵੀ ਪਾਰਟੀ ਨੂੰ ਉਨ੍ਹਾਂ ਦਾ ਨਾਮ ???
@rdhillon-iv2ki
@rdhillon-iv2ki 9 дней назад
Great top level conversation,,salute to Punjab Television,,i live in Canada and always i am waiting for them,,even when I wake-up for midnight washroom i must check if there is any vedeo posted from Punjab Television,,,🙏🏻
@JattMediaਜੱਟਮੀਡੀਆ
ਰੰਧਾਵਾ ਜੀ ਤੁਹਾਡਾ ਪ੍ਰੋਗਰਾਮ ਸ਼ੁਰੂ ਕਰਨ ਦਾ ਤਰੀਕਾ ਆਏ ਮਹਿਮਾਨਾਂ ਦਾ ਸੁਆਗਤ ਕਰਨਾ ਅਤੇ ਉਨ੍ਹਾਂ ਦੀ ਭੂਮਿਕਾ ਬੰਨ੍ਹਣਾ ਸੁਆਲ ਕੋਟਿ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰਨ ਦਾ ਤਰੀਕਾ ਵਧੀਆ ਲੱਗਦਾ ਜੀ
@JattMediaਜੱਟਮੀਡੀਆ
ਧੰਨਵਾਦ ਜੀ ਸੁਹਿਰਦ ਸੱਜਣਾਂ ਦਾ
@narindersinghrai6812
@narindersinghrai6812 9 дней назад
Par je Sat shri Akal bulaun ta jiyada vdhiya a
@ParamjitSingh-yg6hn
@ParamjitSingh-yg6hn 9 дней назад
ਜਥੇਦਾਰ ਸਾਹਿਬ ਨੂੰ1997 ਤੋੰ 2002 ਅਤੇ 2007 ਤੋੰ2017 ਤਕ ਅਕਾਲੀ ਸਰਕਾਰ ਵਿਚ ਜਿਨੇ ਅਕਾਲੀ ਮੰਤਰੀ ਅਤੇ ਵਿਧਾਇਕਾਂ ਨੇ ਰਾਜ ਭਾਗ ਮਾਣਿਆ .ਸਾਰਿਆਂ ਨੂੰ 10 ਸਾਲ ਵਾਸਤੇ ਚੋਣ ਲੜਨ ਤੋਂ ਮਨਾ ਕਰਨਾ ਦਾ ਹੁਕਮ ਕਰਨਾ ਚਾਹੀਦਾ
@RoopSingh-mu2fj
@RoopSingh-mu2fj 9 дней назад
Saria c panth cho dekho te name mudia nu moka dewo te name dirio nami soch te nama kanoon te nami sarkar sab kuj name dirio suru Karo ena purania nu pase Karo jo sata nu jafa pai baithe ne
@RajkaranRandhawa
@RajkaranRandhawa 9 дней назад
Randhawa sahib ,,, ਕਿਉਂ ਸਿਰਫ ਅਕਾਲੀ ਦਲ ਦੇ ਪਿੱਛੇ ਪਏ ਹੋ,ਓਹ ਤਾਂ ਹੁਣ ਖਤਮ ਹੋ ਹੀ ਚੁੱਕੇ ਆ,,,ਮਜੂਦਾ ਸਰਕਾਰ ਦੀਆਂ ਖਾਮੀਆਂ ਉਜ਼ਾਗਰ ਕਰੋ,ਤਾਂ ਕੀ ਸਰਕਾਰ ਦੇ ਕੰਨੀ ਕੋਈ ਗੱਲ ਪਵੇ,ਤੇ ਲੋਕਾਂ ਦਾ ਕੁੱਝ ਭਲਾ ਹੋ ਸਕੇ,,,ਬਾਕੀ ਜੇ ਕੁੱਝ ਤੁਹਾਨੂੰ ਗਲਤ ਲੱਗੇ ਤਾਂ ਮਾਫ ਕਰਨਾ
@abcdmavi4310
@abcdmavi4310 9 дней назад
ਗੱਲ ਅਕਾਲੀ ਦਲ ਦੀ ਨਹੀਂ ਅਕਾਲ ਤਖਤ ਸਾਹਿਬ ਦੀਆਂ ਸ਼ਕਤੀਆਂ ਦੀ ਹੋ ਰਹੀ ਹੈ ਜੀ
@surjitjatana468
@surjitjatana468 9 дней назад
ਜਦੋ ਅਜੇਹੇ ਸਿਆਣੇ ਵੀਰ ਹਨ ਤਾਂ ਸਿਖ ਧਰਮ ਜ਼ਰੂਰ ਵਧੇ ਫੁੱਲੇਗਾ ਜੋ ਸਿੱਧੇ ਰਸਤੇ ਚੱਲਣ ਦੀਸਿਖਿਆ ਦੇ ਰਹੇ ਨੇ ।ਧੰਨਵਾਦ ਸਾਰੇ ਵੀਰਾਂ ਦਾ ।
@SukhdevSingh-mo3iy
@SukhdevSingh-mo3iy 8 дней назад
Lamba Sahib ji, very good comments on Religion and Politics
@gvsingh8785
@gvsingh8785 9 дней назад
Both your invitees are knowledgeable persons about Sikhism. You should invite such Sikh intellectuals frequently
@53390
@53390 9 дней назад
Excellent information 👍
@HarjinderSingh-ku9bh
@HarjinderSingh-ku9bh 9 дней назад
Both are great sikh scholars
@harbhajanghotra425
@harbhajanghotra425 9 дней назад
Great discussion.
@ksdhillon4899
@ksdhillon4899 7 дней назад
So pleased to hear the valuable historical information about the hukamnamas specially by Dr Amarjeet Singh ji
@jaspreetsandhu3186
@jaspreetsandhu3186 8 дней назад
Excellent conversation. We need to spread awareness among Sikh kaum. 👍🏻 Education among Sikh youth is deteriorating.
@BHUPINDERSingh-sc5yg
@BHUPINDERSingh-sc5yg 9 дней назад
ਪੰਥ ਨੂੰ ਬਚਾਉਣਾ ਬਾਦਲ ਪਰਿਵਾਰ ਤੋ ਬਚਾਓ ਪੰਥ ਬਚ ਜਾਏਗਾ
@RamcharanSingh-cu7fk
@RamcharanSingh-cu7fk 9 дней назад
ਰੰਧਾਵਾ ਸਾਹਿਬ ਤੁਹਾਡੀ ਸਾਰੀ ਟੀਮ ਨੂੰ ਆਦਰ ਸਾਹਿਤ ਸਤਿ ਸ਼੍ਰੀ ਅਕਾਲ ਜੀ
@gvsingh8785
@gvsingh8785 9 дней назад
Harjinder ji, your this episode is amongst the best ones.
@BaldevSingh-zx6lu
@BaldevSingh-zx6lu 9 дней назад
Randhawa sahib is an exemple of a very rare sikh who has complete knowledge of sikh rehat maryada and principles of a sikh life.
@amritsandhu3761
@amritsandhu3761 9 дней назад
Great discussions by the esteemed intellectuals……♥️♥️♥️♥️♥️
@Lally-33
@Lally-33 8 дней назад
ਅਜ ਸ਼ਾਮ ਵਾਲਾ ਪ੍ਰੋਗਰਾਮ ਨਹੀ ਆਇਆ ਰੰਧਾਵਾ ਸਾਬ ??? ਸਰਦਾਰ ਜਗਤਾਰ ਸਿੰਘ ਜੀ ਨਾਲ ਤਾਂ ਲਾਜਮੀ ਕਰਿਆ ਕਰੋ। ਸਹੀ ਵਿਸ਼ਲੇਸ਼ਣ ਕਰਦੇ ਨੇ, ਬਹੁਤ ਵਧੀਆ ਚੋਣ ਕੀਤੀ ਹੈ ਉਨਾਂ ਦੀ, ਅੰਗਰੇਜੀ ਭਾਸ਼ਾ ਦੇ ਮਾਹਿਰ ਹਨ।
@mukhtiarmultani1318
@mukhtiarmultani1318 8 дней назад
Very good discussion
@GurnamSingh-nd5yt
@GurnamSingh-nd5yt 9 дней назад
ਸਵੇਰੇ ਬਿਆਨ ਦੇਦੇ ਰਾਤ ਨੂੰ ਬਦਲ ਜਾਂਦੇ ਸੱਚ ਪਲੇ ਨਹੀਂ ਰਿਹਾਂ ਕਹਿਣੀ ਕਰਨੀ ਦਾ ਪੂਰਾ ਨਹੀਂ ਬੋਲਦਾ ਉਹ ਸੋਚ ਸਮਜ ਕਰ ਬੋਲੁ ਜੋਂ ਬੋਲੁ ਉਹ ਪੂਰਾ ਕਰੁ ਗਾ ਜੀ
@gurpreetsingh-gz3kc
@gurpreetsingh-gz3kc 9 дней назад
Good discussion and clarification.
@harjitbains6132
@harjitbains6132 9 дней назад
Great Thanks for Enlightening all Sikhs who take an oath to believe in founding and defining principles of the Miri-Piri, Sewa-Punish.
@darshinsidhu6718
@darshinsidhu6718 8 дней назад
Very good information 👍
@NarinderSingh-pb2qw
@NarinderSingh-pb2qw 9 дней назад
Very Good
@harpalsingh8642
@harpalsingh8642 9 дней назад
ਰੰਧਾਵਾ ਸਹਿਬ ਜੇ ਅਕਾਲ ਤਖ਼ਤ ਵੱਲੋਂ ਇਹ ਪਰਿਵਾਰ ਪੰਥ ਚੋ ਛੇਕ ਦਿੱਤਾ ਤਾਂ ਸਿਆਸਤ ਸਾਰੀ ਢਹਿ ਢੇਰੀ ਹੋ ਜਾਵੇਗੀ ਸਿੱਧੀ ਸਜ਼ਾ ਭਾਵੇਂ ਨਾ ਬੀ ਦਿੱਤੀ ਜਾਵੇ
@baljindersingh7802
@baljindersingh7802 9 дней назад
Waheguru ji
@Takdir-Singh_Gill
@Takdir-Singh_Gill 9 дней назад
Knowledgeable discussion
@bhupindersinghchahal3881
@bhupindersinghchahal3881 9 дней назад
ਸਤਿ ਸ੍ਰੀ ਅਕਾਲ ਜੀ
@satindergrewal4998
@satindergrewal4998 8 дней назад
ਸੀ ਐਮ ਦੀਰਿਹਾਇਸ਼ ਤੇ ਤਾਂ ਜਥੇਦਾਰ ਹਰਪਰੀਤ ਸਿੰਘ ਵੀ ਗਏ
@gvsingh8785
@gvsingh8785 9 дней назад
Randhawa ji, It's good for you to have invited intellectuals of the subject to participate in discussion. Besides your routine program, you should go in for such discussion vis a vis Sikh and Punjab issues. There is no dearth of experts available.
@HarbhajansinghBal-pc8fs
@HarbhajansinghBal-pc8fs 9 дней назад
ਸਤਿ ਸ੍ਰੀ ਆਕਾਲ ਰੰਧਾਵਾ ਸਾਬ. ਜੀ ਗੁਰਬਚਨ ਸਿੰਘ ਲੰਬਾ ਸਾਬ ਜੀ ਅਤੇ ਪ੍ਰੋਫੈਸਰ ਸਾਬ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ
@anhad1981
@anhad1981 9 дней назад
ਤੂੰ ਨੀ ਬੋਲਦੀ ਰਕਾਨੇ ,ਤੂੰ ਨੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਸ਼ਮਸ਼ੇਰ ਸੰਧੂ ਦਾ ਲਿਖਿਆ ਪੰਜਾਬੀ ਗੀਤ ਮਰਹੂਮ ਸੁਰਜੀਤ ਬਿੰਦਰਖੀਆ ਨੇ ਗਾ ਕੇ ਲੋਕ ਗੀਤ ਬਣਾ ਦਿਤਾ | ਸੁਰਜੀਤ ਬਿੰਦਰਖੀਏ ਦੇ ਸਾਰੇ ਗੀਤ ਸੁਪਰ ਹਿੱਟ ਹੋਏ | ਦੁਪੱਟਾ ਤੇਰਾ ਸੱਤ ਰੰਗ ਦਾ , ਅਸਲ ਚ ਰਾਜਨੀਤੀ ਦੇ ਰੰਗ ਸਨ ਪਰ ਜ਼ਜ਼ਬਾਤੀ ਉਮਰ ਦੀਆਂ ਸੁਰਾਂ ਨੇ ਮਾਹੀਏ ਦੀ ਬਾਲੋ ਦਾ ਦੁਪੱਟਾ ਸਮਝ ਲਿਆ | ਮੁਬਾਰਕ ਕਲਾਕਾਰਾਂ ਤੇ ਲੇਖਕਾਂ ਨੂੰ ਜੋ ਕਦੀ ਬਾਜ਼ੀ ਮਾਰ ਜਾਂਦੇ ਨੇ | ..... ਪਿੰਡ ਦੇ ਇਕ ਸ਼ਰਾਬੀ ਨੇ ਸਰਪੰਚ ਕੁਟਿਆ ਤੇ ਵਾਲਾਂ ਤੋਂ ਧੂਹ ਧੂਹ ਕੇ ਸਾਰੇ ਪਿੰਡ ਚ ਘੁਮਾਇਆ | ਪੁਲਿਸ ਕੋਲ ਕੇਸ ਚ ਆਖਿਰ ਰਾਜ਼ੀਨਾਵਾਂ ਹੋਇਆ| ਥਾਣੇਦਾਰ ਨੇ ਪੁਛਿਆ ਤੂੰ ਇਕ ਜਿੰਮੇਵਾਰ ਮੋਹਤਬਰ ਨਾਲ ਜ਼ਿਆਦਤੀ ਕੀਤੀ | ਉਸ ਦਾ ਜੁਆਬ ਸੀ ,ਇਹ ਮੈਨੂੰ ਮਾਵਾਂ ਭੈਣਾ ਦੀਆਂ ਗਾਲਾਂ ਕੱਢਦਾ ਸੀ ਫ਼ਿਰ ਮੈਂ ਕਿਹੜੇ ਇਹਦੇ ਗਲ ਹਾਰ ਪਾਉਣੇ ਸੀ | ਇਹ ਗੱਲ ਬਾਦਲ ਵਜ਼ਾਰਤ ਵੇਲੇ ਦੀ ਆ ਜਦੋਂ ਮਾਝੇ ਦੇ ਇਕ ਮੰਤਰੀ ਦੇ ਜ਼ਿਆਦਾਤਰ ਚਰਚੇ ਗਾਲਾਂ ਕੱਢਣ ਦੇ ਰਹਿੰਦੇ ਸਨ | ਪਰ ਉਸ ਸ਼ਰਾਬੀ ਦਾ ਕੁਝ ਨਾ ਵਿਗੜਿਆ| ਇਸ ਵਾਰ ਦੋਵਾਂ ਨੇ ਇਕੋ ਪਾਸੇ ਵੋਟਾਂ ਪਾਈਆਂ | .....ਮੇਰੇ ਇਕ ਸੱਜਣ ਨੇ ਬੱਸ ਪਾ ਲਈ |ਗੱਲ ਦੋ ਦਹਾਕੇ ਪਹਿਲਾਂ ਦੀ ਆ | ਅੱਜਕੱਲਵਾਂਗ ਨਹੀਂ ਕਿ ਇਕ ਹੀ ਟਰਾਂਸਪੋਰਟ ਦੀਆਂ ਸਾਰੀਆਂ ਬੱਸਾਂ ਨੇ | ਇਕ ਦਿਨ ਮੈਂ ਦੇਖਿਆ ਤਾਂ ਉਸਦੇ ਨਾਲ ਪੰਜ ਛੇ ਜਣੇ | ਇਕ ਨੇ ਪੱਗ ਕੱਛੇ ਮਾਰੀ | ਉਹਨੂੰ ਡਰਾਈਵਰ ਬਾਰ ਬਾਰ ਹਰ ਅੱਡੇ ਤੇ ਗਾਲਾਂ ਕੱਢੇ |ਮੈਂ ਬੜਾ ਹੈਰਾਨ | ਆਖਿਰ ਮੈਂ ਪੁੱਛ ਹੀ ਲਿਆ ਇਹਨੂੰ ਵਿਚਾਰੇ ਨੂੰ ਕਿਉਂ ਗਾਲੀ ਗਲੋਚ ਕਰਦੇ ਹੋ ,ਇਹਦੀ ਤੇ ਪਹਿਲਾਂ ਹੀ ਪੱਗ ਸਿਰ ਤੇ ਨਹੀਂ | ਮੇਰਾ ਦੋਸਤ ਬੋਲਿਆ ਤੈਨੂੰ ਪਤਾ ਨਹੀਂ ਇਹਨੂੰ ਅਸੀਂ 100 ਰੁਪਏ ਸਿਰਫ਼ ਗਾਲਾਂ ਸੁਣਨ ਦੇ ਹੀ ਦਿੰਦੇ ਆਂ | ਠੇਕੇ ਵਾਲਿਆਂ ਤੇ ਟਰਾਂਸਪੋਰਟਰਾਂ ਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਰਹਿੰਦੀ ਆ | .... ਇਕ ਥਰਡ ਕਲਾਸ ਨੇਤਾ ,ਮੰਤਰੀ ਵੀ ਰਹਿ ਚੁੱਕਾ ,ਉਂਜ ਸ਼ਹਿਰ ਚ ਖੁੱਲਾ ਖੁਲਾਸਾ ਘਰ ,ਜ਼ਮੀਨ ਜਾਇਦਾਦ ਵੀ ਕਾਫ਼ੀ ਬਣਾ ਗਿਆ | ਉਹ ਇਕ ਵਾਰ ਪਕਰੋੜ ਨੇਤਾ ਨਾਲ ਉਲਝ ਗਿਆ |ਬੋਲ ਵਾਹਵਾ ਉੱਚਾ ਹੋਣ ਕਰਕੇ ਝਗੜਦੇ ਝਗੜਦੇ ਬਾਹਰ ਵੱਲ ਆ ਗਏ | ਜ਼ਰਾ ਰੌਲਾ ਪੈਂਦਾ ਦੇਖ ਛੱਡਦੇ ਛੱਡਦੇ ਤੋਂ ਬਾਦ ਜਦੋਂ ਪਤਾ ਲੱਗਾ ਕਿ ਪਰਧਾਨ ਸਾਹਿਬ ਦਾ ਕਛਹਿਰਾ ਧੋਣ ਤੋਂ ਲੜ ਪਏ ਸਨ | ਬਾਥਰੂਮ ਚ ਹੂਰੋਮੁੱਕੀ ਵੀ ਹੋਏ ਸਨ | ਇਕ ਦੇ ਮਸੂੜੇ ਤੇ ਚੋਟ ਆਈ ,ਬਾਦ ਚ ਅਗਲੇ ਦੋ ਦੰਦਾ ਚ ਵਿਰਲ ਅਜੇ ਵੀ ਲੱਭਦਾ | ......ਖਾੜਕੂ ਸਫ਼ਾਂ ਦੇ ਇਕ ਜਾਣਕਾਰ ਨੇ ਜਾਣਬੁਝ ਕੇ ਗੱਲ ਛੇੜੀ ਕਿ ਬੰਦਾ ਕਿੰਨਾ ਕੁ ਝੂਠ ਬੋਲ ਸਕਦਾ | ਜੁਆਬ ਮਿਲਿਆ ਮੈਂ ਬਲੂ ਸਟਾਰ ਵੇਲੇ ਪਾਣੀ ਵਾਲੀ ਟੈਂਕੀ ਵਾਲੇ ਪਾਸੇ ਸਾਂ | ਅਸੀਂ ਬਾਬੇ ਜਰਨੈਲ ਸਿੰਘ ਦੇ ਚੰਡੇ ਆਂ | ਸੱਚਾਈ ਤਾਂ ਲੁਕਦੀ ਨਹੀਂ ਕਿ ਉਹ ਤਾਂ ਬਾਹਵਾਂ ਖੜੀਆਂ ਕਰਕੇ ਭੱਜਣ ਵਾਲਿਆਂ ਤੋਂ ਤਿੰਨ ਚਾਰ ਦਿਨ ਪਹਿਲਾਂ ਹਰਨ ਹੋ ਗਿਆ ਸੀ | ਬਾਕੀ ਫ਼ੇਰ ਕਿਸੇ ਅੰਦਾਜ਼ ਚ.....ਗੁਰੂ ਰਾਖਾ | ਪਾਠਕਾਂ ਨੂੰ ਉਪਰੋਕਤ ਚੋਂ ਕੋਈ ਮੇਲ ਖਾਂਦਾ ਨਜ਼ਰ ਪਵੇ ਤਾਂ ਜ਼ਰੂਰ ਦੱਸਣਾ | 98144 03747
@badalmohinder7408
@badalmohinder7408 9 дней назад
Good Discussion By Lamba Ji
@jagjitsingh5212
@jagjitsingh5212 9 дней назад
Good news and views thanks Randhawa saab Lamba saab and Amarjit saab God bless you all team members ❤🙏🏻🙏🏻🙏🏻
@DavinderSingh-sd9rb
@DavinderSingh-sd9rb 9 дней назад
Goodnews
@SspTtn-uh5kd
@SspTtn-uh5kd 9 дней назад
@angrejsingh-zk5lj
@angrejsingh-zk5lj 9 дней назад
🙏🙏👍
@jarnailsingh9949
@jarnailsingh9949 8 дней назад
41060th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
@KulwinderSingh-lj6nj
@KulwinderSingh-lj6nj 9 дней назад
Randhawa jee, either you should impose the disclaimer on Dr sahib 'example but it's very important
@janaksingh6949
@janaksingh6949 9 дней назад
U all are great describes, walkup brothers
@surjeetsingh8809
@surjeetsingh8809 9 дней назад
👍👍👍👌👌
@harpreetbains8035
@harpreetbains8035 9 дней назад
Tohada Program Bahut Vadhia & Jankari Bharpoor Hunda Randhawa Ji
@baghelsinghsohi9606
@baghelsinghsohi9606 9 дней назад
Good program
@DrAPSMann
@DrAPSMann 9 дней назад
Good , Discussions with spacialists.
@AvtarSinghBaidwan-mq2vs
@AvtarSinghBaidwan-mq2vs 9 дней назад
❤🙏🏻🙏🏻🙏🏻❤️
@HarinderSingh-hw4gq
@HarinderSingh-hw4gq 9 дней назад
ਅਜ ਦੀ debate ਤੇ S,ਤਰਲੋਚਨ ਸਿੰਘ ਵਾਲੀ debate ਵਿਚੋਂ ਕਾਨਫਰੰਸ ਕਰੋ ਕਿ ਗਿਆਨੀ ਜ਼ੈਲ ਸਿੰਘ ਤਨਖਾਹੀਆ ਕਰਾਰ ਦਿਤੇ ਗਏ ਸੀ ਕਿ ਨਹੀਂ ਮੇਰੇ ਖਿਆਲ ਅਨੁਸਾਰ ਦਿੱਤਾ ਗਿਆ
@RoopSingh-mu2fj
@RoopSingh-mu2fj 9 дней назад
Dita gia c
@gurwindernarla
@gurwindernarla 9 дней назад
ਸ, ਅਮਰਜੀਤ ਸਿੰਘ ਜੀ ਨੇ, ਜੋ ਵਿਸਥਾਰ ਪੂਰਵਕ, ਦੱਸਿਆ,ਪਰ ਜਿਨ੍ਹਾਂ ਵਿਅਕਤੀਆਂ ਦੇ ਉਨ੍ਹਾਂ ਨਾ ਦੱਸੇ, ਪਰ ਅਕਾਲੀ ਸਰਕਾਰ ਹੁੰਦਿਆਂ ਜੋ ਗੁਨਾਹ, ਸਿਰਫ਼ ਬਾਦਲ ਪਰਿਵਾਰ ਨੇ ਆਪਣੀ ਸਿਆਸੀ ਤਾਕਤ ਨੂੰ ਵੱਡਾ ਕਰਨ ਲਈ,ਧਰਮ ਦਾ ਦੁਰਉਪਯੋਗ ਕਰ ਕੇ ਕੀਤੇ,ਉਹ ਦੂਜੇ ਸਾਰਿਆਂ ਗੁਨਾਹਾਂ ਤੋਂ ਬਹੁਤ ਵੱਡੇ ਹਨ, ਜਿਸ ਕਰਕੇ ਸਾਡੇ ਧਾਰਮਿਕ ਅਦਾਰੇ ਅਤੇ ਸਿਆਸੀ ਤਾਕਤ ਢਹਿੰਦੀ ਕਲਾ ਵਿਚ ਚਲੀ ਗਈ। ਜੇਕਰ ਕੋਈ ਬੇਸ਼ਮਝ ਆਦਮੀ ਗ਼ਲਤੀ ਕਰਦਾ ਹੈ ਤਾਂ ਉਸ ਨੂੰ ਸਮਝ ਨਾ ਹੋਣ ਕਰਕੇ ਗੱਲ ਆਈ ਗਈ ਕਰ ਦਿੱਤੀ ਜਾਂਦੀ ਹੈ,ਪਰ ਜਦੋਂ ਕੋਈ ਬਹੁਤ ਸਿਆਣਾ ਵਿਅਕਤੀ ਜਾਣਬੁੱਝ ਕੇ ਗ਼ਲਤੀ ਕਰੇ, ਤਾਂ ਸਮਾਜ ਉਸ ਨੂੰ ਬਹੁਤ ਹੀ ਬੁਰਾ ਸਮਝਦਾ ਹੈ।ਪਰ ਬੀਮਾਰੀ ਤੇਲ ਦੀ ਮਾਲਿਸ਼ ਕਰਨ ਨਾਲ ਦੂਰ ਨਹੀਂ ਹੁੰਦੀ, ਦਵਾਈ ਨਾਲ ਹੀ ਠੀਕ ਹੁੰਦੀ ਹੈ।
@harnekmalhans7783
@harnekmalhans7783 8 дней назад
After so much suffering Sikhs Particularly Young Sikhs have learnt nothing S S A to all the three wise intelligent personalities
@sekhonsekhon4142
@sekhonsekhon4142 8 дней назад
ਲਾਂਬਾ ਸਾਹਿਬ ਸੈਨਾ ਸਲਾਹ ਨਹੀ ਦੇ ਸਕਦੀ ,ਕੇਵਲ ਹੁਕਮ ਦੀ ਪਾਬੰਦ ਹੁੰਦੀ ਹੈ ।ਜਿੱਤ,ਹਾਰ ਦਾ ਸਿਹਰਾ ਜਰਨੈਲ ਨੂੰ ਹੀ ਜਾਂਦਾ।
@jagjitsingh7647
@jagjitsingh7647 8 дней назад
ਮੈਂ ਮਰਾਂ ਪੰਥ ਜੀਵੇ ਮਾ਼ ਤਾਰਾ ਸਿੰਘ ਜੀ . ਪੰਥ ਮਰੇ ਮੈਂ ਤੇ ਮੇਰਾ ਪਰਿਵਾਰ ਜੀਵੇ ਸੁਖਬੀਰ ਬਾਦਲ ,
@jogabining4759
@jogabining4759 9 дней назад
Good one 👍
@puransingh-jb1rs
@puransingh-jb1rs 9 дней назад
ਕੀ ਕੋਈ ਉਦਾਹਰਣ ਹੈ ਕਿ ਦੋਸ਼ੀ ਦਰਬਾਰ ਸਾਹਿਬ ਤੋਂ ਬਾਹਰ ਹੀ ਗਿਆ ਹੋਵੇ ਭਾਵ ਚਾਰ ਪੰਜ ਮਿੰਟਾਂ ਵਿੱਚ ਸਜ਼ਾ ਦਿੱਤੀ ਹੋਵੇ
@abroldentalcare8638
@abroldentalcare8638 9 дней назад
Time has changed so we should change our self accordingly Ashok Abrol
@joginderSingh-t2x
@joginderSingh-t2x 9 дней назад
ਦੋਨਾਂ ਵਿਦਵਾਨਾਂ ਵੱਲੋ ਦਿੱਤੇ ਵਿਚਾਰ ਅਤੇ ਇਤਿਹਾਸਕ ਤੱਥ ਬਹੁਤ ਬਹੁਮੁੱਲੇ ਹਨ ਅਤੇ ਕਾਫੀ ਸਾਫ ਹਨ
@sekhonsekhon4142
@sekhonsekhon4142 8 дней назад
ਸਾਰੇ ਪੁਆੜੇ ਦੀ ਜੜ੍ਹ ਇੱਕ ਪ੍ਰਵਾਰ ਜ਼ਿੰਮੇਵਾਰ ਹੈ ਤੇ ਹਾਲੇ ਵੀ ਸ਼ਰਮਿੰਦਾ ਨਹੀ ਹੈ।
@satindergrewal4998
@satindergrewal4998 8 дней назад
ਜੇ ਨਾਲ ਸੀ ਤੇ ਕੁਝ ਕਰ ਨੀ ਸਕੇ ਤਾਂ ਉਸੇ ਟਾਇਮ ਅੱਗ ਹੋ ਜਾਦੇ ਉਸ ਟਾਇਮ ਵਜੀਰੀਆ ਦਿਸਦੀਆ ਸੀ ਜੋ ਸਜਾ ਸੁਖਵੀਰ ਸਿੰਘ ਨੂੰ ਲੱਗੂ ਉਹ ਸਜਾ ਬਾਗੀ ਧੜੇ ਦੇ ਸਾਰੇ ਲੀਡਰਾਂ ਨੂੰ ਵੀ ਲੱਗਣੀ ਚਾਹੀਦੀ ਹੈੰਤੇ ਤਨਖਾਹੀਆ ਵੀ ਸਾਰੇ ਕਰਾਰ ਦੇਣੇ ਚਾਹੀਦੇ ਨੇ
@pargatbal1065
@pargatbal1065 9 дней назад
🙏🙏🙏👍👍❤️❤️❤️gracious welcome 💤.❤😂❤ Good job .🙏.
@jaswindersingh1135
@jaswindersingh1135 9 дней назад
Wahe guru aap ji dari kesha de badbi nakaro aap ji da channel horr chardikala wich jae ga ji please
@tirthanandraghbirsingh9266
@tirthanandraghbirsingh9266 9 дней назад
ਪ੍ਰਸਨ ਜੋ ਕੀਤਾ ਜਾ ਰਿਹਾ ਕਿ ਤੁਸੀਂ ਉਸ ਵਕਤ ਨਾਲ ਸੀ ਜਾਂ ਸੁਣੇ ਸਣਾਏ ਕਰ ਰਹੇ ਹੋ।
@KaramSinghsatt
@KaramSinghsatt 9 дней назад
ਰੰਧਾਵਾ ਜੀ ਵਿਵਾਦ ਤਾਂ ਬਰਾਬਰ ਦੀਆਂ ਹਸਤੀਆਂ ਵਿੱਚ ਹੋ ਸਕਦੈ।
@gurpreetsingh-gz3kc
@gurpreetsingh-gz3kc 9 дней назад
Akal Takht must remain Supreme, SGPC must be independent and above politics and Akali Dal Party must be reserected from foundation.
@KarnailSidhu-l5v
@KarnailSidhu-l5v 9 дней назад
ਸਿੰਘ ਸਾਹਿਬਾਨ ਦੀ ਰੇਲ ਵੀ ਬਣਦੀ ਰਹੀ ਹੈ
@sunnyrai8576
@sunnyrai8576 9 дней назад
Grewal sahib ਨੰ ਆਪਣੀ ਗੁਫਤਗੂ ਨੰ ਸੁਧਾਰਣ ਦੀ ਖਾਸ ਜਰੂਰਤ ਹੈ। ਬਾਰ,ਬਾਰ ਅਪਣੀ ਗਲ ਕਰਨ ਵੇਲੇ " ਜੇਹੜਾ ਹੈ ਜੇਹੜਾ ਹੈ " ਵਰਤਣਾ ਐਨੇ ਗਿਆਨੀ ਬੰਦੇ ਨੰ ਸੋਬਾ ਨਹੀ ਦਿੰਦਾ ।
@sarabpalboparai2431
@sarabpalboparai2431 7 дней назад
Whenever sincere people's of Sikh community leaders not sincere with Sikh, nothing wìll achieve.
@abroldentalcare8638
@abroldentalcare8638 9 дней назад
Once there was discussion on TV regarding sikhism one member objected that sikh sgpc member son cut hair then member replied hindu how much wear janu a
@reshamsandhu9669
@reshamsandhu9669 8 дней назад
ਲਾਂਬਾ ਜੀ 1986 ਚ ਜਦੋ ਸਾਰੇ ਅਕਾਲੀ ਦਲ ਭੰਗ ਕਰਕੇ ਓਦੋਂ ਦੇ ਜਥੇਦਾਰ ਭਾਈ ਮਨਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਹੀ ਸ੍ਰੋਮਣੀ ਅਕਾਲੀ ਦਲ ਅਮਿ੍ਰਤਸਰ ਬਣਾਇਆ ਸੀ ਓਸ ਬਾਰੇ ਤੁਸੀ ਕੀ ਕਹੋਗੇ
@LakhwinderSingh-lt5bu
@LakhwinderSingh-lt5bu 9 дней назад
ਜੇ ਸਿੱਖ ਕੌਮ ਦੀ ਮਹਾਨ ਹਸਤੀਆਂ ਹੀ ਰੋਣ ਲੱਗ ਪਈਆਂ ਤਾਂ ਆਮ ਸਿੱਖ ਦਾ ਕੀ ਬਣੂ? ਸਭ ਜਥੇਦਾਰ ਗੁਰਮਤਿ ਸਿਧਾਂਤ ਨੂੰ ਸੱਚੀ ਮੁੱਚੀ ਮੰਨਦੇ ਹਨ ਤਾਂ ਅਕਾਲੀ ਫੂਲਾ ਸਿੰਘ ਵਾਂਗ ਸਿੱਖ ਕੌਮ ਦੇ ਗਦਾਰਾਂ ਵਿਰੁੱਧ ਸਖ਼ਤ ਫੈਸਲਾ ਲੈ ਕੇ ਉਸ ਇਤਿਹਾਸ ਨੂੰ ਦੁਹਰਾਉਣ ਕਿ ਧਰਮ/ ਸਿੰਘ ਸਾਹਿਬਾਨ ਅਖੌਤੀ ਪੰਥਕ ਸਰਕਾਰਾਂ/ਕਾਲੀ ਦਲ ਜਾਂ ਕਿਸੇ ਹੋਰ ਰਾਜਨੀਤੀ ਅਧੀਨ ਨਹੀਂ ਹੁੰਦੇ ।
@harwindersingh979
@harwindersingh979 9 дней назад
Randhawa Saab Some favouritism seen in decision of Akal Takhat during past. Bible firing incident is not a small, Hidden excuse to Ram Rahim without his presence on Akal Takhat Numbers of examples are there
@OP-HARMAN-GAMERZ
@OP-HARMAN-GAMERZ 9 дней назад
Jaito da morcha was to liberate Ripudaman Singh maharaja of Nabha..and started from Akal Takhat
@tejwantgill9149
@tejwantgill9149 9 дней назад
Sukhbir Should return Guru Gobind Singh ji Kalgi too …
@balrajsandhu6161
@balrajsandhu6161 9 дней назад
🌷💟🌷🙏🌷🌷
@shellybuttar8084
@shellybuttar8084 9 дней назад
ਜਿਸ ਫੀਲਡ ਵਿਚ ਰਿਹ ਕੇ ਨੁਕਸਾਨ ਕੀਤਾ ਸਜਾ ਵੀ ਉਸੇ ਫੀਲਡ ਵਿੱਚ ਦੇਣੀ ਚਾਹੀਦੀ ਹੈ
@jagjitsingh7647
@jagjitsingh7647 8 дней назад
Lamba ji Theek ho ji 🙏🙏
@RoopSingh-mu2fj
@RoopSingh-mu2fj 9 дней назад
Jdo nabha da raja angreja ne gadi to lah dita ta akal takhat to isda brod kita gia te akal takhat to ros bajo jathe bheje jan lage te jaito da morcha is bicho hi niklia c
@balrajsandhu6161
@balrajsandhu6161 9 дней назад
ਵਿਰਸਾ _____ ਬਾਲਟੀ
@baldevsinghgill6557
@baldevsinghgill6557 9 дней назад
ਜ਼ਹਿਰੀਲਾ ਸੱਪ ਤੇ ਭੂਸਰਿਆ ਸਾਨ੍ਹ
@WepayFinance
@WepayFinance 9 дней назад
,balti nhi kaoli uh v tutty hoi
@AvtarSingh-vx5pg
@AvtarSingh-vx5pg 9 дней назад
ਰੰਧਾਵਾ ਜੀ ਵਾਰ ਵਾਰ ਇੱਕੋ ਗੱਲ ਕਿਉਂ ਦੁਹਰਾ ਰਹੇ ਹੋ। ਜਗਤਾਰ ਸਿੰਘ ਹੋਰੀ ਉਦਹਾਰਣ ਸਹਿਤ ਦੱਸ ਚੁੱਕੇ ਹਨ। ਜਦੋਂ ਸ਼ਿਕਾਇਤ ਈ ਰਾਜ ਦੌਰਾਨ ਹੋਈਆਂ ਵਧੀਕੀਆਂ, ਗੁਨਾਹਾਂ ਦੀ ਹੋਈ ਹੈ ਤਾਂ ਸਜ਼ਾ ਰਾਜਨੀਤਕ ਕਿਉ ਨਹੀ ਹੋ ਸਕਦੀ
@didarsinghshetra7142
@didarsinghshetra7142 9 дней назад
ਸ੍ਰੀ ਆਕਾਲ ਤਖਤ ਸਾਹਿਬ ਜੀ ਸਿੱਖ ਕੌਮ ਲਈ ਸਰਵੋਤਮ ਹੈ /ਸਰਵਉਚ ਹੈ।ਇਹ ਅਸਥਾਨ ਸਿਰਫ਼ ਅਕਾਲੀਆਂ ਲਈ ਹੀ ਨਹੀਂ , ਜਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਹੀ ਸਰਵਸ਼੍ਰੇਸ਼ਠ ਨਹੀਂ ਹੈ।
@kulwantsingh9623
@kulwantsingh9623 9 дней назад
ਸ੍ਰੋਮਣੀ।ਅਕਾਲੀਦਲ।ਅੰਮ੍ਰਿਤਸਰ।ਵੀ।ਅਕਾਲ।taket।ਤੋਂ।ਬਣਿਆ।ਕਾ।ਮਾਣ Shab।nu।।mukhi Bnai।ci।ki। ਬਣਿਆ
@abroldentalcare8638
@abroldentalcare8638 9 дней назад
Akal takhat should consider to issue hukamnama for one Akali dal only Ashok Abrol
@GurdeepsinghDhillon-kn3ol
@GurdeepsinghDhillon-kn3ol 9 дней назад
Bhauu ji tusi bahut vdhia bian kita eithas par ethe ta pnth nu doban vaste laea sukhe privar nu te pishe be gerat lge hoe ne niloa PGA pilia jhndia o apne ma pio bchea te patni nu munh kive vekhde honge ja ghar bhag kaur hi nhi ghar ene be sharam guru sahab ne tir niva kita te sikha ne banh phar lai c hun ta koi chear meni ja koi ruut mil jave bale2 ho jandia
@reactionsdoge3302
@reactionsdoge3302 9 дней назад
In a few words Let's talk today's issue. 1.Virsa should be expelled by Akal Takht( And should be SHEKAN out of Sikhi) 2. Bhunder ji also guilty why he accepted Virsa Resignation. 3. Main issues are Sauda Sadh and Sri Guru Granth Sahib di BEADBI. Baibbl Kalan issue?? Sikhs are hurt
@sarabpalboparai2431
@sarabpalboparai2431 9 дней назад
Barnala was called by Akal takhat due to black thunder operation by government,
@Randy-eg6dk
@Randy-eg6dk 9 дней назад
LAMBA JI BIT MORE KNOWLEDGEBLE WHEN LISTEN TO U WAHEGURU MEHAR KARE
@smsmahal3805
@smsmahal3805 9 дней назад
Dr.Sahab ate Lamba ji valon bahut vadmule vichar pesh ketea han.Jhulte Nishaan Rahen PANTH Maharaj de.
@tirthanandraghbirsingh9266
@tirthanandraghbirsingh9266 9 дней назад
ਰੰਧਾਵਾ ਸਾਹਿਬ ਜਦ ਕਿ ਦੋਨੋ ਤਖਤ ਦੇ ਜਥੇਦਾਰ ਸਾਹਿਬਾਨਾਂ ਨੇ ਇਹ ਫੈਸਲਾ‌ ਕਰ ਲਿਆ ਹੈ ਕਿ ਅਸੀ ਇਹ ਮਾਮਲਾ ਸਾਡੇ ਕੋਲ ਹੈ ਅਸੀ ਖੁਦ ਨਜਿਠਲਾਂਗੇ ਫਿਰ। ਤੁਸੀ ਕੀ ਚਾਹੁੰਦੇ ਹੋ ਕਿ ਬਾਰ ਬਾਰ ਉਠਾ ਰਹੇ ਹੋ ਤੁਸੀਂ ਇਸ ਨੂੰ ਸੁਲਝਦਾ ਦੇਖਣਾ ਨਹੀਂ ਚਾਹੁੰਦੇ।
Далее