Тёмный

ਦੇਖੋ ਅਮ੍ਰਿਤਪਾਲ ਸਿੰਘ ਦੇ ਸੌੰਹ ਚੁੱਕਾਣ ਵੇਲੇ ਟੋਹਰ MP ਤੇ ਵੱਡੇ ਮੰਤਰੀ ਅਮ੍ਰਿਤਪਾਲ ਸਿੰਘ ਨੂੰ ਮਿਲਣ ਪਹੁੰਚੇ 

Unlimited Gyan
Подписаться 1,1 млн
Просмотров 66 тыс.
50% 1

ਦੇਖੋ ਅਮ੍ਰਿਤਪਾਲ ਸਿੰਘ ਦੇ ਸੌੰਹ ਚੁੱਕਾਣ ਵੇਲੇ ਟੋਹਰ MP ਤੇ ਵੱਡੇ ਮੰਤਰੀ ਅਮ੍ਰਿਤਪਾਲ ਸਿੰਘ ਨੂੰ ਮਿਲਣ ਪਹੁੰਚੇ Bhai Amritpal Singh News
Unlimited Gyan is one stop Destination for punjabi and bollywood stars and cricket players Biographys and much more entertainment videos please subscribe Unlimted gyan for watch biographies in interesting way
ਸਾਰੇ ਦੋਸਤਾਂ ਦਾ ਤੁਹਾਡੇ ਆਪਣੇ ਚੈਨਲ Unlimited Gyan ਤੇ ਸਵਾਗਤ ਹੈ । Unlimited Gyan ਤੁਹਾਡਾ ਆਪਣਾ ਮਨਪਸੰਦ ਮੀਡੀਆ ਗਰੁੱਪ ਹੈ ਜੋ ਪਿਛਲੇ 7 ਸਾਲ ਤੋਂ ਤੁਹਾਡੀ ਪਹਿਲੀ ਪਸੰਦ ਬਣਿਆ ਹੋਇਆ ਹੈ ਐਨਾਂ ਪਿਆਰ ਅਤੇ ਸਪੋਟ ਲਈ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ । ਇਨਸਾਨ ਗਲਤੀਆ ਦਾ ਪੁਤਲਾ ਹੈ ਕਈ ਵਾਰ ਜਾਣੇ ਅਣਜਾਣੇ ਗਲਤੀ ਵੀ ਹੋ ਸਕਦੀ ਹੈ ਸੋ Unlimited Gyan ਤੁਹਾਡਾ ਆਪਣਾ ਚੈਨਲ ਹੈ ਜੇਕਰ ਤੁਹਾਨੂੰ ਸਾਡੀ ਕਿਸੇ ਵੀਡੀਓ ਤੇ ਕੋਈ ਇਤਰਾਜ਼ ਜਾਂ ਕੋਈ ਸੁਝਾਅ ਹੈ ਤਾਂ ਤੁਸੀਂ ਸਾਨੂੰ Instagram ਜਾਂ ਫਿਰ Facebook ਤੇ ਮੈਸਿਜ ਕਰ ਸਕਦੇ ਹੋ । ਕਿਉਂਕਿ ਇਨਸਾਨ ਤੋਂ ਕਈ ਵਾਰ ਜਾਣੇ ਅਣਜਾਣੇ ਵਿੱਚ ਕੋਈ Mistake ਹੋ ਸਕਦੀ ਹੈ ਤਾਂ ਤੁਸੀਂ ਸਾਡੇ ਨਾਲ Social Media ਤੇ ਰਾਬਤਾ ਕਰ ਸਕਦੇ ਹੋ । Unlimited Gyan ਤੁਹਾਡੇ ਲਈ ਹਮੇਸ਼ਾ ਕੁਝ ਨਵਾਂ ਲੈਕੇ ਆਉਂਦਾ ਰਹਿੰਦਾ ਹੈ । ਤੁਹਾਡੇ ਪਿਆਰ ਅਤੇ ਸਪੋਟ ਕਰਕੇ Unlimited Gyan ਨੇ ਬਹੁਤ ਸਾਰੇ ਨਵੇਂ Trend ਦੀ ਸ਼ੁਰੂਆਤ ਕੀਤੀ ਜਿਵੇਂ ਕਿ Biographys in New Style ਅਤੇ Multi Updates ਇਕ ਹੀ ਵੀਡੀਓ ਵਿੱਚ ਦਸਣੇ । Unlimited Gyan ਹਮੇਸ਼ਾ ਤੁਹਾਡੇ ਲਈ ਕੁੱਝ ਨਵਾਂ ਕੁਝ ਵੱਖਰਾ ਲੈਕੇ ਆਉਂਦਾ ਰਹੇਗਾ । ਆਪਣਾ ਪਿਆਰ ਅਤੇ ਸਪੋਟ ਇਸੇ ਤਰ੍ਹਾਂ ਬਣਾਏ ਰੱਖਣਾ । ਸਾਡੇ ਹੋਰ ਚੈਨਲ ਅਤੇ Social Media Accounts ਦੇ Links ਅਤੇ I'd s ਹੇਠਾਂ ਦਿੱਤੇ ਗਏ ਹਨ ਇਥੋਂ ਤੁਸੀਂ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ।
Email Us Unlimitedgyanug@gmail.com Instagram id Unlimited_Gyan
Facebook Page Unlimited Gyan Media Link ➡️ / unlimitedgyanmedia
Swag Punjab Tv / @swagpunjabtv
ਵਿਰਾਸਤ ਟੀਵੀ ਲਾਈਵ Virasat Tv Live
/ @virasattvlive7
Please Note Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 190   
@khalsfacts
@khalsfacts 3 месяца назад
ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ਪਿਆਰ ਕਰਨ ਵਾਲੇ ਕੁਮੈਂਟ ਨੂੰ ਲਾਈਕ ਕਰੋ ਜੀ 🙏
@sabi-mansa
@sabi-mansa 2 месяца назад
🪯 ਭਾਈ ਅੰਮ੍ਰਿਤਪਾਲ ਖਾਲਸਾ 🚩 ਆਪ 🐒🐒ਬੀਜੇਪੀ ਮੁਰਦਾਬਾਦ ਭੰਡ ਬੁੱਚੜ ਦੋਗਲਾ ਭਜਾਓ ਪੰਜਾਬ ਬਚਾਓ 🙏
@MohinderSingh-tl7to
@MohinderSingh-tl7to 3 месяца назад
ਵੀਰ ਜੀ ਭਾਈ ਸਾਹਿਬ ਜੀ ਨੂੰ ਬਹਾਰ ਲਿਓ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਭਾਈ ਸਾਹਿਬ ਜੀ ਨੂੰ
@bikramgill5035
@bikramgill5035 3 месяца назад
ਭਾਈ ਅੰਮ੍ਰਿਤ ਪਾਲ ਸਿੰਘ ਨੂੰ ਜਲਦੀ ਤੋਂ ਜਲਦੀ ਰਿਹਾਅ ਕਰੋ
@sabi-mansa
@sabi-mansa 2 месяца назад
🪯 Bhai Amritpal khalsa 🚩 AAP 🐒 🐒 BJP Murdabad Bhand dogla bhjao Punjab bachao 🙏
@sarabjeetkaur4486
@sarabjeetkaur4486 3 месяца назад
Yes ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ
@brahmsifatkaur8503
@brahmsifatkaur8503 3 месяца назад
ਵਾਹਿਗੁਰੂ ਜੀ ਅਮ੍ਰਿਤਪਾਲ ਸਿੰਘ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ
@kulwantsingh3183
@kulwantsingh3183 3 месяца назад
ਭਾਈ ਅਮਿੰਰਤਪਾਲ ਸਿੰਘ ਜੀ ਦੀ ਬਹੁਤ ਜਲਦੀ ਰਿਹਾਈ ਹੋਣੀ ਚਾਹੀਦੀ ਹੈ ਅਤੇ ਖਡੂਰ ਸਾਹਿਬ ਦੀਆਂ ਸੰਗਤਾਂ ਵੀ ਬਹੁਤ ਹੀ ਉਤਾਵਲੀਆਂ ਹੋਈਆਂ ਪਈਆਂ ਹਨ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@GuruKhalsa-rh6um
@GuruKhalsa-rh6um 3 месяца назад
ਵਾਹ ਭਾਈ ਅਮਿ੍ਰਤਪਾਲ ਸਿੰਘ ਜੀ ਤੁਹਾਡੀ ਸਪੀਚ ਮੇਰੇ ਅੰਦਰ ਨੂੰ ਹਲੂਣ ਕੇ ਰੱਖ ਦਿੰਦੀ ਹੈ ਦਾ ਗ੍ਰੇਟ ਭਾਈ ਅਮਿ੍ਰਤਪਾਲ ਸਿੰਘ ਜੀ ਜ਼ਿੰਦਾਬਾਦ
@BaljitkaurBrar-wi5cb
@BaljitkaurBrar-wi5cb 3 месяца назад
, ਰਿਹਾ ਹੇਣੇ ਚਾਹੀਦੇ ਭਾਈ ਸਾਹਿਬ ਜੀ
@gurlabhsingh7627
@gurlabhsingh7627 3 месяца назад
ਹਾਂ ਜੀ ਰਿਹਾਈ ਹੋਣੀ ਚਾਹੀਦੀ ਹੈ ਜੀ।
@arshsandhu9936
@arshsandhu9936 3 месяца назад
ਬੱਸ ਭਾਈ ਸਰਬਜੀਤ ਸਿੰਘ ਖਾਲਸਾ ਜੀ ਇੱਕ ਹੰਬਲਾ ਹੋਰ ਮਾਰੋ ਤੇ ਭਾਈ ਸਾਹਿਬ ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਡਿਬਰੂਗੜ ਜੇਲ ਵਿੱਚੋਂ ਵੀ ਬਾਹਰ ਲੈ ਕੇ ਆਵੋ।
@kulwinderkaur2733
@kulwinderkaur2733 3 месяца назад
ਅਸੀਂ ਵੀ ਭਾਈ ਸਰਬਜੀਤ ਸਿੰਘ ਖਾਲਸਾ ਤੇ ਅਟਾਰਨੀ ਵੀਰਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਤੁਹਾਨੂੰ ਤੇ ਸਾਰੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿਚ ਰੱਖੇ।ਪੰਥ ਖ਼ਾਲਸਾ ਜਿੰਦਾਬਾਦ ਭਾਈ ਅਮਿੰਰਤਪਾਲ ਸਿੰਘ ਖਾਲਸਾ ਐਮ ਪੀ ਜਿੰਦਾਬਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@surinderkaur6780
@surinderkaur6780 2 месяца назад
Jas
@GurmeetKaur-xj4wq
@GurmeetKaur-xj4wq 3 месяца назад
ਰਿਹਾਈ ਪੱਕੀ ਕਰੋ ਵਾਹਿਗੁਰੂ ਜੀ
@avtardhillon1543
@avtardhillon1543 3 месяца назад
ਭਾਈ ਅਮ੍ਰਿਤਪਾਲ ਸਿੰਘ ਦੀ ਜਲਦੀ ਤੋ ਜਲਦੀ ਰਿਹਾਈ ਹੋਣੀ ਚਾਹੀਦੀ ਹੈ
@sabi-mansa
@sabi-mansa 2 месяца назад
🪯 ਭਾਈ ਅੰਮ੍ਰਿਤਪਾਲ ਖਾਲਸਾ 🚩 ਭੰਡ ਬੁੱਚੜ ਦੋਗਲਾ ਜ਼ਿਮਨੀ ਚੋਣਾਂ ਵਿੱਚ ਵੀ ਮਾਂਝੋ
@didarsingh3757
@didarsingh3757 3 месяца назад
ਸਵਾ ਲਾਖ ਸੇ ਏਕ ਲੜਾਊਂ ਦੇ ਅਨੁਸਾਰ ਸਰਕਾਰ ਇਕ ਸਿੰਘ ਤੋਂ ਇੰਨੀ ਡਰਦੀ ਹੈ ਸਾਰਿਆਂ ਨੇ ਇਹ ਦੇਖ ਮੰਨ ਲਿਆ ਹੈ
@RaghvirBhangu
@RaghvirBhangu 3 месяца назад
ਸਾਡੇ ਸਿੰਘ ਸ਼ੇਰ ਨੇ ਸਰਕਾਰਾਂ ਦੀਆਂ ਚੀਕਾ ਕਢਵਾ ਰੱਖਿਆ ਜਦੋਂ ਸ਼ੇਰ ਪਿੰਜਰਾ ਤੋਂ ਬਾਹਰ ਆ ਗਿਆ ਗਿਦੜਾਂ ਨੂੰ ਭਾਜੜਾਂ ਪੈ ਜਾਣਗੀਆਂ
@ParamjitSingh-ts1kx
@ParamjitSingh-ts1kx 3 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@charanjitsingh4029
@charanjitsingh4029 3 месяца назад
ਸਤਿਗੁਰ ਜੀ ਸਿੰਘਾਂ ਨੂੰ ਚੜ੍ਹਦੀ ਕਲਾ ਚ ਰੱਖਣ
@onkarsingh5082
@onkarsingh5082 3 месяца назад
ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ਜਲਦੀ ਰਿਹਾ ਕੀਤਾ ਜਾਵੇ ਜੀ
@progaming-142
@progaming-142 3 месяца назад
Jaldi Raha Karo superstar of world Bhai Amritpal Ji
@BaldevSingh-cd7ww
@BaldevSingh-cd7ww 3 месяца назад
OK ONLY BHAI AMRITPAL SINGH Jindabad
@BaljeetSingh-gx4yv
@BaljeetSingh-gx4yv 3 месяца назад
ਵਾਹਿਗੁਰੂ ਜੀ ਮੇਹਰ ਕਰੋ
@SukhrajKaur-pq5zb
@SukhrajKaur-pq5zb 2 месяца назад
ਭਾਈ ਅਮ੍ਰਿਤਪਾਲ ਨੂੰ ਰਿਹਾਅ ਕਰੋ ❤❤
@gurmailkaur7296
@gurmailkaur7296 2 месяца назад
ਵਾਹਿਗੁਰੂ ਜੀ ਭਾਈ ਸਾਹਿਬ ਭਾਈ ਅਮ੍ਰਿਤ ਪਾਲ ਸਿੰਘ ਜੀ ਤੇ ਸਾਰੇ ਨਾਲ ਦੇ ਸਿੰਘਾ ਨੁ ਚੰੜਦੀ ਕਲਾ ਵਿਚ ਰਖਣਾ ਸਾਰੇ ਬੰਦੀ ਸਿੰਘ ਰਿਹਾਅ ਕਰਾਔ 🚩🚩🚩🚩🚩🚩🚩ਝੂਲਦੇ ਨਿਸਾਨ ਰਹੇ ਪੰਥ ਮਹਾਰਾਜ ਕੇ ਲਾਗਤੇ ਦੀਵਾਨ ਰਹੇ ਪੰਥ ਮਹਾਰਾਜ ਕੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻✌️✌️✌️✌️✌️✌️✌️✌️✌️✌️👍👍👍👍👍👍👍👍👍👌👌👌👌👌👌👌💥💥💥💥💥💥💥💥💥💥💥🌷🌷🌷🌷🚩🚩
@Jaswinder-c9v
@Jaswinder-c9v 3 месяца назад
ਵਾਹਿਗੁਰੂ ਜੀ
@SukhvirKaur-d1o
@SukhvirKaur-d1o 3 месяца назад
ਰਿਹਾਈਹੋਣੀਚਾਹੀਦੀਹੈਸੌਪਰਸਿੰਟ ਆਈ ਅੰਮਿੰਰਤਪਾਲਪੁੱਤਸਾਡੇਦੀ
@gurmailkaur7296
@gurmailkaur7296 2 месяца назад
ਭਾਈ ਸਾਹਿਬ ਭਾਈ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਜੀ ਜਿਦਾਬਾਦ ਜਿਦਾਬਾਦ ਜਿਦਾਬਾਦ ਜਲਦੀ ਤੇ ਜਲਦੀ ਰਿਹਾਈ ਹੌਣੀ ਚਾਹੀਦੀ ਭਾਈ ਸਾਹਿਬ ਭਾਈ ਅਮ੍ਰਿਤ ਪਾਲ ਸਿੰਘ ਜੀ ਦੀ ✌️✌️✌️✌️✌️✌️✌️✌️✌️👍👍👍👍👍👍👍👍👍👍👌👌👌👌👌👌👌🚩🚩🚩🚩🚩⚘️⚘️⚘️🥀🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@gurlabhsingh7627
@gurlabhsingh7627 3 месяца назад
ਵਾਹਿਗੁਰੂ ਜੀ ਕਿਰਪਾ ਕਰੋ ਜੀ
@RashpalSingh-pg2fn
@RashpalSingh-pg2fn 3 месяца назад
ਸੱਚੇ ਰਾਜੇ ਦੇ ਗੁਣ ਇਕੱਲੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੀ ਨਹੀਂ ਸਗੋਂ ਭਾਵੇਂ ਉਹ ਕਿਸੇ ਜਾਤ ਧਰਮ ਨਾਲ ਸਬੰਦ ਰੱਖਦਾ ਹੋਵੇ ਅਗਰ ਉਹ ਆਪਣੀ ਬਣਦੀ ਸਜ਼ਾ ਪੂਰੀ ਕਰ ਚੁਕਾ ਹੈ ਤਾਂ ਉੱਨਾਂ ਸਾਰਿਆਂ ਨੂੰ ਹੀ ਛੱਡ ਦੇਣਾ ਚਾਹੀਦਾ ਹੈ ਅਗਰ ਸੱਚਾ ਦੇਸ਼ ਭਗਤ ਰਾਜਾ ਅਖਵਾਉਣਾ ਹੈ ਤਾਂ ❤
@VirasatTvLive7
@VirasatTvLive7 3 месяца назад
Waheguru Ji
@MajorSingh-rf1dn
@MajorSingh-rf1dn 2 месяца назад
ਭਾਈ ਅੰਮ੍ਰਿਤਪਾਲ ਸਿੰਘ ਜੀ ‍ਆਜ਼ਾਦ ਹੋਣਾ ਚਾਹੀਦਾ ਹੈ ਰਾਜ ਬਿ੍ਨਾ ਨਹੀਂ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੈ ਮਲੈ ਹੈਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਚੜਦੀਕਲਾ ਰਹੈ
@gurbachansingh7116
@gurbachansingh7116 3 месяца назад
AMRITPAL.SINGH JI.KHALSA JINDA BAD PUNJAB DI.WAG.DOR SBHALEGA
@HarpreetBowani
@HarpreetBowani 3 месяца назад
Yes Amritpal ji 🙏
@LovepreetSingh-cl9gi
@LovepreetSingh-cl9gi 2 месяца назад
ਭਾਈ ਅਮ੍ਰਿਤਪਾਲ ਸਿੰਘ ਐਪੀ ਜਿਦਾ ਬਾਦ🎉🎉🎉🎉🎉❤❤❤❤❤
@BaldevSingh-py9pd
@BaldevSingh-py9pd 3 месяца назад
Yess
@GurpreetKaur-bw7cl
@GurpreetKaur-bw7cl 3 месяца назад
Bhai Amrirtpal ji da Noor hi aina aa❤
@jagdishavtar2031
@jagdishavtar2031 3 месяца назад
Waheguru ji waheguru ji waheguru ji waheguru ji waheguru ji
@sarupsingh4790
@sarupsingh4790 2 месяца назад
ਭਾਈ ਸਾਹਿਬ ਜੀ ਨੂੰ ਜਲਦੀ ਰਿਹਾਅ ਕੀਤਾ ਜਾਵੇ
@DidarPlaha
@DidarPlaha 3 месяца назад
Yes
@PinkiSingh-v6x
@PinkiSingh-v6x 2 месяца назад
ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਜਲਦੀ ਬਾਹਰ ਆਉਣ ਅਰਦਾਸ ਕਰਦੇ ਹਾਂ
@swagpunjabtv
@swagpunjabtv 3 месяца назад
Waheguru Ji 🙏 🙏
@AmarjitKaur-w3v
@AmarjitKaur-w3v 3 месяца назад
ਅਮਿਰਤਪਾਲਸਿੰਘਜਿੰਦਾਬਾਦਵਾਹੇਗੁਰੂਜੀਕਾਖਾਲਸਾਵਾਹੇਗੁਰੂਜੀਕੀਫਤਿਅਮਿਰਤਪਾਲ੍ਸਾਡਾਹੀਰਾਕੌਮਦਾਚਮਕਦਾਹੀਰਾ
@Amritpal-np7du
@Amritpal-np7du 2 месяца назад
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ
@kamalmanku868
@kamalmanku868 3 месяца назад
yes🎉🎉🎉🎉🎉
@kulvinderkaur8406
@kulvinderkaur8406 3 месяца назад
Waheguru ji mehar kro Amritpal Singh ta
@EkampreetRandhawa
@EkampreetRandhawa 3 месяца назад
Yas
@paramjeetsingh3700
@paramjeetsingh3700 3 месяца назад
Yes jarur honi chaidee hai
@LovepreetSingh-cl9gi
@LovepreetSingh-cl9gi 2 месяца назад
ਹਾਜੀ ਰਿਹਾਈ ਹੋਣੀ ਚਾਹੀਦੀ ਏਭਾਈ ਸਾਹਿਬ ਜੀ ਦੀ
@ravinderkaurriar5932
@ravinderkaurriar5932 3 месяца назад
Waheguru jio apne bachiyan de ang sang raho
@Hundal-d7i
@Hundal-d7i 3 месяца назад
Bhai amritpal singh ji khalsa jindabad dhan dhan guru gobind singh ji 🙏 chardi kalla karni mere veera te 🙏
@ujagarsingh2240
@ujagarsingh2240 3 месяца назад
ਭਾਈ ਆਮਰਤ ਪਾਲ ਸਿੰਘ ਜੀਦਾ ਬਾਦ ਵਾਹਿਗੁਰੂ ਜੀ ਦਾ ਖਾਲਸਾ
@swagpunjabtv
@swagpunjabtv 3 месяца назад
Ki Kahoge Tohar Dekhke Ki Lagda Pakki Rehai Vi Honi Chahidi Hai Dso Ji Yes or No Comment Kerke??
@SsSs-h6h9q
@SsSs-h6h9q 3 месяца назад
Honi chahidi ji pka..
@GbkRandhawa2007
@GbkRandhawa2007 2 месяца назад
ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾ ਬਾਦ
@amanmallmachhiwara756
@amanmallmachhiwara756 3 месяца назад
Yes ❤ waheguru ji 🙏
@Creative_turban12
@Creative_turban12 3 месяца назад
Waheguru ji waheguru ji waheguru ji waheguru ji waheguru ji mahar Karan
@KulvirSingh-e4q
@KulvirSingh-e4q 3 месяца назад
Bharat, sikha, da, dusman, hay
@GurpreetKaur-bw7cl
@GurpreetKaur-bw7cl 3 месяца назад
Bhai Amrirtpal ji zindabad ❤❤❤
@robinmaanmaan424
@robinmaanmaan424 3 месяца назад
Yes 🙏🏻
@BhupinderSingh-cn7uk
@BhupinderSingh-cn7uk 3 месяца назад
ਸਰਕਾਰ ਸੱਚ ਦੀ ਅਵਾਜ਼ ਦਬਾਅ ਰਹੀ ਹੈ।
@jaspreet.singhbrar8496
@jaspreet.singhbrar8496 2 месяца назад
ਹਾਂ, ਜੀ, ਹਰ, ਹਾਲਤ, ਰਿਹਾਈ, ਹੋਣੀ, ਚਾਹੀਦੀ, ਹੈ, ਖਡੂਰ, ਸਾਹਿਬ, ਹਲਕੇ, ਤੋ, ਸੰਗਤਾਂ, ਨੇ. ਮੈਂਬਰ, ਪਾਰਲੀਮੈਂਟ, ਚੁਣਿਆਂ, ਹੈ, ਜੀ,।❤❤❤❤❤❤❤❤❤❤❤❤❤❤❤❤ 9:20
@darshansinghsingh461
@darshansinghsingh461 3 месяца назад
Bhai sahab bhai amaritpal singh zindabad waheguru ji 🙏
@mohansingh9988
@mohansingh9988 2 месяца назад
ਅਮ੍ਰਿਤ ਪਾਲ ਦੀ ਰਿਹਾਈ ਹੋਣੀਂ ਚਾਹੀਦੀ ਹੈ
@jon-eq5br
@jon-eq5br 3 месяца назад
YES
@amriksingh6877
@amriksingh6877 2 месяца назад
Jald se jald riha ho WAHEGURUJI
@jaspalkaur8561
@jaspalkaur8561 2 месяца назад
ਹਾ ਜੀ ਜਲਦੀ ਤੋਂ ਜਲਦੀ ਰਹਿਆ ਹੋਣਾ ਚਾਹੀਦਾ ਹੈ ❤❤
@jasbirsingh5170
@jasbirsingh5170 2 месяца назад
Waheguruji ka khalsa waheguru jee ki fateh Keep up the good job for khalsa raj. We must call the imf for rescuing all prisoners from jail as soon as possible Waheguruji kakhalsa waheguru jee ki fateh Satsriakal
@SukhvirKaur-d1o
@SukhvirKaur-d1o 3 месяца назад
ਹਾਂਜੀ 10:03
@Dr.GSingh-x7v
@Dr.GSingh-x7v 2 месяца назад
ਜੰਗਲ ਦੇ ਬੱਬਰ ਸ਼ੇਰ ਨੇ ਸਭ ਤੋਂ ਬਾਦ ਸਹੁ ਇਕੱਲੇ ਨੇ ਚੱਕੀ ਆ।
@kevalsingh4567
@kevalsingh4567 3 месяца назад
Yes, Waheguru ji ka Khalsa, Waheguru ji ki Fateh.
@SatnamSingh-mf9di
@SatnamSingh-mf9di 3 месяца назад
Waheguru ji ka Khalsa waheguru ji ki Fateh 🙏🙏🙏🙏🙏
@kabulsinghsian9472
@kabulsinghsian9472 3 месяца назад
Yes please
@jarnailSingh-gq3hd
@jarnailSingh-gq3hd 2 месяца назад
THANKS from all our Punjabi esin the any corner of the whole world 🌍💯🙏
@Sandhumukhsingh
@Sandhumukhsingh 3 месяца назад
Bhai Amritpal Singh Zindabad
@paramjitsingh4176
@paramjitsingh4176 3 месяца назад
ਜ਼ਰੂਰੀ ਰਿਹਾਈ ਹੋਣੀ ਚਾਹੀਦੀ ਹੈ
@gurtejkaur2920
@gurtejkaur2920 2 месяца назад
ਰਿਹਾਈ ਹੋਣੀ ਚਾਹੀਦੀ ਹੈ ਜੀ
@kulwindersinghbhinder2969
@kulwindersinghbhinder2969 2 месяца назад
Yes waheguru Ji
@chamanesran2878
@chamanesran2878 3 месяца назад
Yes 😊
@brothersvideo_007
@brothersvideo_007 2 месяца назад
Yes❤❤❤❤❤❤
@KuldeepKaur-cv1ze
@KuldeepKaur-cv1ze 3 месяца назад
Waheguru ji yes ji
@SukhvinderSingh-h3x
@SukhvinderSingh-h3x 3 месяца назад
Mp Bhai Amrit pal Singh ji Khalsa mp Bhai sarbhjit singh ji Khalsa zindabad wmk 🙏♥️
@daljitkaur3996
@daljitkaur3996 3 месяца назад
Waheguru ji 🙏🙏🙏🚩❤
@arshbajwa3541
@arshbajwa3541 2 месяца назад
ਵਹਿਗੁਰੂ ਜੀ
@sawrajsingh9142
@sawrajsingh9142 3 месяца назад
Bhai amripal singh khalsa zindabad
@SimarpreetKaur-w4q
@SimarpreetKaur-w4q 2 месяца назад
Yes Waheguru ji🙏🙏
@naginderpalsingh5284
@naginderpalsingh5284 3 месяца назад
ਹਾ ਰਿਹਾਈ ਹੋਣੀ ਚਾਹੀਦੀ ਹੈ
@HarminderKaur-th2gj
@HarminderKaur-th2gj 2 месяца назад
Waheguru ji sada chardi Kala rakhi
@virksaab5934
@virksaab5934 3 месяца назад
Whaguruji
@ParminderKaur-re7in
@ParminderKaur-re7in 3 месяца назад
Waheguru ji 🙏
@NavdeepSingh-s9o
@NavdeepSingh-s9o 3 месяца назад
Bahi shab ji no janta jaldi bar laka auvagi janta wait a watch
@malkitkaur4107
@malkitkaur4107 3 месяца назад
Weheguru ji kirpa kar k a karaj ap karan
@singhbirdi7766
@singhbirdi7766 2 месяца назад
Waheguru Waheguru Waheguru Waheguru Waheguru ji ❤️🙏
@AmarjeetKaur-ql3sd
@AmarjeetKaur-ql3sd 2 месяца назад
ਵਹਿਗੁਰੂ ਜੀ ਮਿਹਰ ਕਰੀਂ singha di nsa vi sarkar khatem krey sadey bandi singh vi bhaer aunay chehdey han
@CharanSingh-rs5sw
@CharanSingh-rs5sw 3 месяца назад
Riha hona chida h
@AjitSingh-k4t
@AjitSingh-k4t 2 месяца назад
Yes Yes yes yes
@jaswantlohat571
@jaswantlohat571 2 месяца назад
Amritpal Singh Khalsa ji nu riha karo
@millankaur
@millankaur 3 месяца назад
Yes bhai sahib chardicala vh rakhna waheguru ji
@jotkaur1563
@jotkaur1563 3 месяца назад
Just jaisa Amrapali Rai Holi bahut jaruri hai
@jarnailSingh-gq3hd
@jarnailSingh-gq3hd 2 месяца назад
Waheguru ji 🌿🌾💯🙏
@iqubalsingh6756
@iqubalsingh6756 2 месяца назад
Yes yes
@jarnailSingh-gq3hd
@jarnailSingh-gq3hd 2 месяца назад
Sansadh ch garzega Guru ka Khalsa, waheguru 🌾🌿🌍💯🙏
@Davinder-t6g
@Davinder-t6g 3 месяца назад
Sri waheguru ji
Далее
Blue vs Green Emoji Eating Challenge
00:33
Просмотров 4,3 млн