Тёмный

ਦੇਖੋ ਕਦੋਂ ਤੋਂ ਪੰਜਾਬ ਦੀਆਂ ਔਰਤਾਂ ਮਿਲਣਗੇ ਮਹੀਨੇ ਦੇ 1000 ਰੁਪਏ ! ਆਪ ਸਰਕਾਰ ਦੀ ਦੂਜੀ ਗਰੰਟੀ 'ਤੇ ਵੱਡੀ ਖ਼ਬਰ ! 

Daily Post Punjabi
Подписаться 2,7 млн
Просмотров 460 тыс.
50% 1

#DailyPostPunjabi #PunjabNews #BhagwantMann #AamAadmiParty #SecondGuarantee #WomensScheme
ਦੇਖੋ ਕਦੋਂ ਤੋਂ ਪੰਜਾਬ ਦੀਆਂ ਔਰਤਾਂ ਮਿਲਣਗੇ ਮਹੀਨੇ ਦੇ 1000 ਰੁਪਏ ! ਆਪ ਸਰਕਾਰ ਦੀ ਦੂਜੀ ਗਰੰਟੀ 'ਤੇ ਵੱਡੀ ਖ਼ਬਰ ! LIVE ਅਪਡੇਟ
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Опубликовано:

 

18 апр 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 232   
@ramanjeetkaur210
@ramanjeetkaur210 2 года назад
ਬਿੱਲ ਗਰੀਬ ਜੱਟਾ ਦਾ ਵੀ ਮਾਫ ਕੀਤਾ ਜਾਵੇ ਮਾਨ ਵੀ ਜੱਟ ਐ ਇਹਨਾ ਨੂੰ ਪਤਾ ਹੀ ਐ ਜੱਟ ਦੀ ਜੂਨ ਦਾ ਬੇਸਹਾਰੇ ਦਾ ਵੀ ਮਾਫ ਹੋਣਾ ਚਾਹੀਦਾ ਦਾ ਹੈ
@GurpreetSingh-pi2ys
@GurpreetSingh-pi2ys 2 года назад
Free kuch nhi bill nale 1 killo watt tha meter bhut ghat NY jai hai v ta govt load Jada das 1 tou killo wt kr dena full bill pay hona nale already 400 unit v khtm krta 600 unit only 1 killo wt load meter ty lagge hai
@JaswantSingh-by3ko
@JaswantSingh-by3ko 2 года назад
ਹਾ ਠੀਕ ਹੈ, ਪਰ 10 ਤੋਂ 20,40 60 70 ਕਿੱਲੇ ਜਮੀਨ ਦੇ ਉਹ ਗਰੀਬ ਨਹੀਂ। ਉਹਨਾਂ ਦੇ ਟਿਊਵੈੱਲ ਬਿਲ ਲਾਗੂ ਹੋਣ ਇਕ ਇਕ ਨੇ ਪੰਜ ਪੰਜ ਮੋਟਰਾ ਲਾਈਆ। ਗਰੀਬ ਦਾ ਇੱਕ ਮੀਟਰ ਉਹ ਵੀ 300 ਯੁਨਿਟ ਦਿਖਾਈ ਦਿੰਦੇ ਹਨ
@jpvlogs2315
@jpvlogs2315 2 года назад
@@JaswantSingh-by3ko Bilkul sahi kiha ji
@rakeshkhokhar9454
@rakeshkhokhar9454 2 года назад
Tikh a pr Jatt nu khet wali bijli free hi mildi aa
@JagdishKaur-sn5xp
@JagdishKaur-sn5xp 14 дней назад
9989p​@@GurpreetSingh-pi2ys
@kakabrar8029
@kakabrar8029 2 года назад
ਚਿੱਟੇ ਨਸ਼ੇ ਨਾਲ ਔਰਤਾਂ ਦਾ ਬੁਢਾਪੇ ਵਿੱਚ ਸਾਂਭਨ ਵਾਲ਼ੇ ਚਿੱਟਾ ਨਸ਼ਾ ਪੀ ਪੀ ਕੇ ਮਰ ਰਹੇ ਗਰੰਟੀ ਸਭ ਤੋਂ ਵੱਡੀ ਮਾਨ ਸਾਹਿਬ 🌹 ਜੀ ਚਿੱਟਾ ਨਸ਼ਾ ਤੇ ਰੇਤ ਮਾਫੀਆ ਵਗੈਰਾ ਨੱਥ ਜਲਦੀ ਪਾਓ,ਨਹੀ ਔਰਤਾਂ ਤੇ ਅੱਤਿਆਚਾਰ ਵਧੇਗਾ ਨਸ਼ਈ ਪੁੱਤ ਮਾਂਵਾ ਦਾਦੀਆ ਨੂੰ ਕੁੱਟ ਮਾਰ ਕੇ ਖੋਹ ਕੇ ਚਿੱਟਾ ਨਸ਼ਾ ਪੀਣ ਗਏ,
@harjinderkaur9940
@harjinderkaur9940 2 года назад
🙏🙏🙏🙏😭
@YG22G
@YG22G 2 года назад
40000 ਵਾਲੇ ਪੜੇ ਹੋਏ ਇਨਸਾ਼ਨ ਨੂੰ 1000 ਰੁਪਏ, ਕਲਯੁੱਗੀ ਧੋਖਾ।
@renusharma-gp9ic
@renusharma-gp9ic 2 года назад
ਮੁਫ਼ਤਖੋਰੀ ਬੰਦ ਕਰੋ। ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਓ ਤਾਂ ਕਿ ਉਹ ਆਪਣੀ ਮਿਹਨਤ ਦੀ ਕਮਾਈ ਕਰਨ।
@sardarji6951
@sardarji6951 2 года назад
Right
@ProPunjabiTv1
@ProPunjabiTv1 2 года назад
ਸਹੀ ਕਿਹਾ ਜੀ ਕੋਈ ਵੀ ਕਿਸੇ ਤਰਾਂ ਦੀ sceme ਨਈ ਲੈਣਾ ਚੂਹੰਦਾ ਅਗਰ ਓੰਨਾ ਨੂੰ ਰੋਜ਼ਗਾਰ ਮਿਲੇ ਤਾਂ😪
@amritpalthandi7005
@amritpalthandi7005 2 года назад
@@sardarji6951 ĺlllĺĺlli6a
@amritpalthandi7005
@amritpalthandi7005 2 года назад
@@ProPunjabiTv1 9
@sardarji6951
@sardarji6951 2 года назад
ਕੁਝ ਵੀ ਮੁਫ਼ਤ ਕਰਨ ਦੀ ਲੋੜ ਨਹੀਂ ਹਰ ਘਰ ਵਿੱਚ ਇਕ ਸਰਕਾਰੀ ਨੌਕਰੀ ਦਿਓ ਆਪਣੀ ਮੇਹਨਤ ਕਰਕੇ ਖਾ ਸਕੀਏ ਬੇਰੁਜ਼ਗਾਰੀ ਖ਼ਤਮ ਕਰੋ
@BalwinderSingh-dq5lj
@BalwinderSingh-dq5lj 2 года назад
ਪਹਿਲਾਂ ਇੱਕ ਤਾਂ ਪੂਰੀ ਕਰ ਲਵੋ
@sukhiduggankaur384
@sukhiduggankaur384 2 года назад
ਇਹਨਾਂ ਕੁੱਝ ਨਹੀਂ ਕਰਨਾ, ਪੰਜਾਬ ਤੇ ਹੋਰ ਕਰਜ਼ਾ ਚੜ੍ਹਾ ਦੇਣਾ,ਜਹਿੜੀਆ ਨੋਕਰੀ ਕਰਦੀਆਂ ਨੇ, ਜ਼ਮੀਨ ਦੀ ਮਾਲਕੀ ਹੱਕ ਹਨ ਉਨ੍ਹਾਂ ਨੂੰ 1000, ਰੁਪਏ ਦੀ ਕੀ ਲੋੜ ਹੈ, ਪਹਿਲਾਂ ਗਰੀਬ ਘਰਾਂ ਦੀਆਂ ਔਰਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ
@nashindersingh6126
@nashindersingh6126 2 года назад
Right
@baljitkaur9771
@baljitkaur9771 2 года назад
Free na kro ret ghat kr deyo
@baljitbhullar1310
@baljitbhullar1310 2 года назад
ਜਿਹੋ ਜੀ ਬਿਜਲੀ ਫਰੀ ਕਰਤੀ ਉਹੀਜੀ ਇਹ ਗਰੰਟੀ ਪੂਰੀ ਹੋ ਜੂ
@RABB-DA-BANDA
@RABB-DA-BANDA 2 года назад
😂😂🐒🐒😜🙄
@AvtarSingh-gs1si
@AvtarSingh-gs1si 11 месяцев назад
Bijli sare gareeban de faree hoai hai
@akashgill556
@akashgill556 2 года назад
ਕੁਝ ਨਹੀਂ ਹੋਣ
@ramancheema8111
@ramancheema8111 2 года назад
ਪਹਿਲਾਂ ਤਾਂ ਸਭ ਦਾ ਪਿਛਲਾ ਬਕਾਇਆ ਮਾਫ਼ ਕਰਨ ਨੂੰ ਕਹਿੰਦੇ ਸੀ ਹੁਣ ਡਿਫਾਲਟਰ ਕਿਹ ਰਹਿ ਹਨ
@jaskaran5914
@jaskaran5914 2 года назад
ਬਿਲਕੁਲ ਮਾਨ ਸਾਹਿਬ ਦਾ ਬਿਆਨ ਹੋਰ ਸੀ ਤੈ ਬਿਜਲੀ ਮੰਤਰੀ ਦਾ ਬਿਆਨ ਹੋਰ ਇਹ ਗਲਤ ਗੱਲ ਹੈ ਵੋਟਾ ਬਾਰੈ ਹੋਰ ਗੱਲ ਸੀ 1 ਗਰੰਟੀ ਪੁਰੀ ਨਹੀ ਹੋਈ
@AvtarSingh-gs1si
@AvtarSingh-gs1si 8 дней назад
ਰੱਖੜੀ ਤੇ ਗਿਆਰਾ ਸੌ ਜਰੂਰ ਦੇ ਦਿਓ
@GurmailSingh-mb3zm
@GurmailSingh-mb3zm 2 года назад
ਪਹਿਲੀ ਵੀ ਪੂਰੀ ਨਹੀਂ ਕੀਤੀ ਸਿਰਫ਼ ਡਰਾਮਾ ਹੈ
@gurnambhullarfan4904
@gurnambhullarfan4904 2 года назад
1000ਰੁਪਏ ਮਿਲਣ ਔਰਤਾਂ ਨੂੰ ਜਲਦੀ ਹੀ ਦੋ🙏🙏🙏 ਤੇ ਕਿਸਨਾ ਦੇ ਕਰਜੇ ਮਾਫ਼ ਕਰੋ🙏🙏🙏
@jaspreetjassi1178
@jaspreetjassi1178 2 года назад
ਗਰੰਟੀ ਇੱਕ ਹੀ ਪੂਰੀ ਕਰਨ ਨੌਕਰੀ ਦੇਣ ਦੀ
@narinderkaur2798
@narinderkaur2798 2 года назад
ਇਹਨਾ ਦੀ ਬਕਵਾਸ ਨਾਲੋ ਇਹਦਾ ਹੀ ਚੰਗਾ ਰੱਬ ਹੀ ਬਚਾਵੇ ਹੁਣ ਪੰਜਾਬ ਨੁਲੋਕ ਕਿਸ ਹੱਦ ਤੱਕ ਬੇਫ਼ਕੁਫ ਬਣ ਸਕਦੇ ਹੁਣ ਪਤਾ ਲਗਿਆ ਯੂਨਿਟ ਮੁਆਫ਼ ਨਹੀਂ ਹੋਈ ਸਗੋਂ ਇਹਨੀ ਮਹਿੰਗੀ ਕਰ ਦਿਤੀ ਕ ਲੋਕਾ ਨੂੰ ਸਾਹ ਆਉਣਾ ਮੁਸ਼ਕਿਲ ਹੋ ਜਾਣਾ
@gurdarshanbraich6242
@gurdarshanbraich6242 2 года назад
1000 ruppe kado milan gae oh dene suru karo
@BaldevSingh-lp5rc
@BaldevSingh-lp5rc 2 года назад
Waheguru ji
@kiranhargovindsinghkaur323
@kiranhargovindsinghkaur323 2 года назад
1000 rupaye jaldi Deo
@babbusingh2392
@babbusingh2392 2 года назад
sharta eniya hongia k kuj b kise nu ni milna bijli wangu
@user-vc5cs3ys2g
@user-vc5cs3ys2g 4 месяца назад
ਔਰਤਾ 1000
@paramjitpannu6179
@paramjitpannu6179 2 года назад
Great decision
@MandeepKaur-is4uk
@MandeepKaur-is4uk 7 дней назад
Pahla man Sarkar Sadi request Puri Karen
@JasvirSingh-kk6ds
@JasvirSingh-kk6ds Месяц назад
ਮਾਨ ਸਾਹਿਬ ਜ਼ਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ
@Ggjhsovixbbtibx
@Ggjhsovixbbtibx 4 месяца назад
ਅਸੀਂ ਹਜ਼ਾਰ ਰੁਪਈਆ ਮਹੀਨਾ ਕੀ ਕਰਨਾ ਅਸੀਂ ਸਰਕਾਰੀ ਕੁੱਕਾਂ ਆ ਸਾਨੂੰ ਪੱਕਾ ਕਰੋ ਸਾਡਾ ਮਾਣ ਭੱਤਾ ਸਾਨੂੰ ਦੋ ਤੇ ਸਾਡੀ ਤਨਖਾਹ 9000 ਪਾਓ ਇਸ ਤੋਂ ਵੱਧ ਅਸੀਂ ਕੁਝ ਨਹੀਂ ਮੰਗਦੇ
@narinderkaur2798
@narinderkaur2798 2 года назад
ਜਨਰਲ ਜਾਤ ਵਾਲਿਆ ਨਾਲ ਇਹਨਾ ਧੋਖਾ ਹਦ ਹੋ ਗਈ
@sarbjeetkaurbrar4865
@sarbjeetkaurbrar4865 4 месяца назад
Har ek woman nu 1000 RS Dena chahida
@rajveersngh16
@rajveersngh16 2 года назад
Ki general categories nu v 1000 milagnge ya SC , BC nu bus
@kapilkashyap1845
@kapilkashyap1845 2 года назад
True
@buttarbullzcamp6721
@buttarbullzcamp6721 2 года назад
koi v sarkar aundiya ta general nu kuj ni milda kyo apni genaral ctgry nuta asmman vicho boriya bhar ke aundiya ne nota diya, jethe dekho gnrl nu kuj ni dena
@DevSingh-tm4eq
@DevSingh-tm4eq 2 года назад
Hanji mam, general category waleya nu vi 1000 rupey milangey but bandh hoyi purani currency waley 1000 dey note milangey. 😂😁😂😁😅 general waleyan kol taan bas rab da naa ee aa.
@GurmeetSingh-xs2fr
@GurmeetSingh-xs2fr 2 года назад
ਪਹਿਲੀ ਪੂਰੀ ਹੋਵੇਗੀ।
@jsbadwal7894
@jsbadwal7894 2 года назад
Maan Saab jindabad 👍👍👍👍💪💪💪💪🇮🇳🇮🇳🇮🇳🇮🇳
@manjeerkaur8445
@manjeerkaur8445 2 года назад
ਜਰਨਲ ਨਾਲ ਐਸ਼ ਸੀ ਬੀ ਸੀ ਨਾਲ ਮਿਲਾ ਦੇਵੋ ਦੇਂਦੋ ਜ਼ਮੀਨ ਖਾਤੇਆ ਵਿੱਚ ਪਾ ਦਿਉ ਤਿੰਨ ਤਿੰਨ ਹਜ਼ਾਰ ਪਰ ਮੰਥ ਸਾਡੇ ਬੱਚੇ ਫੈਕਟਰੀ ਵਿਚ ਕੰਮ ਕਰਦੇ ਹਨ ਉਹਨਾ ਦਾ ਕਦੇ ਸੋਚਿਆ ਕਿੰਨਾ ਔਖਾ ਗੁਜ਼ਾਰਾ ਹੁੰਦਾ
@amritjaswal4565
@amritjaswal4565 2 года назад
ਪਹਿਲੀ ਗਰੰਟੀ ਦਾ ਨੀ ਕੂਛ ਬਣਿਆ ਦੁਜੀ ਕਿਦਾਂ
@amarbhai2116
@amarbhai2116 2 года назад
Sariya grantiya puriya hone giya 🇮🇳
@rahulbharjpathania32
@rahulbharjpathania32 2 года назад
300 unit toh plus units nu charge lagna chahida na ki sari units ...
@balwindersingh-yl8gt
@balwindersingh-yl8gt 2 года назад
Right
@BaljitKaur-xx7zy
@BaljitKaur-xx7zy 2 месяца назад
Hanji g
@MakhanSingh-cw5wd
@MakhanSingh-cw5wd 2 года назад
Cm ji very good
@karmjeetkaur5758
@karmjeetkaur5758 2 года назад
Maan Saab jindabaad
@NarinderSingh-ce3bh
@NarinderSingh-ce3bh 2 года назад
Yes
@AmritSingh-md3wu
@AmritSingh-md3wu 2 года назад
1000 ਰੁਪਏ ਮਿਲਣ
@jiwansingh388
@jiwansingh388 2 месяца назад
ਹਾਂਜੀ ਵੀਰ ਜੀ ਅਸੀਂ ਮੀਡੀਆ ਦੇ ਸਾਹਮਣੇ ਇਹ ਗੱਲ ਕਹਿਣਾ ਚਾਹੁੰਦੇ ਆਂ ਵੀ ਜਿਹੜੀ ਕਣਕ ਸਾਨੂੰ ਪੰਜ ਕਿਲੋ ਦਿੱਤੀ ਗਈ ਹੈ ਇਸ month ਚ ਪੰਜ ਕਿਲੋ ਹੀ ਦਿੱਤੀ ਗਈ ਹੈ ਜਿਹਨਾਂ ਨੇ ਬੋਹਲ ਵੇਚੇ ਨੇ ਉਹਨਾਂ ਨੂੰ ਵੀ ਪੰਜ ਹੀ ਸਾਨੂੰ ਗਰੀਬਾਂ ਨੂੰ ਵੀ,ਸਾਡੇ ਕਿ ਪਹਿਲੀਆਂ ਸਾਡੇ ਤਾਂ ਕੁਝ ਨਹੀਂ ਅਸੀਂ ਤਾਂ ਇਸੇ ਕਣਕ ਦੀ ਵਾਸਤੇ ਬੈਠੇ ਆ
@sarbjeetkaur2816
@sarbjeetkaur2816 2 года назад
Good decision maan sahib....
@manjitinkaur934
@manjitinkaur934 2 года назад
kLL no no no no. ..😇🇧🇲🇧🇲🇧🇲🇧🇩🇧🇲 Ⓜ️🆕Ⓜ️Ⓜ️Ⓜ️Ⓜ️Ⓜ️
@DarshanSingh-yf3xy
@DarshanSingh-yf3xy 2 года назад
Good
@GURPREETSINGH-cr6nq
@GURPREETSINGH-cr6nq 2 года назад
👍👍👍👍👍
@DaljitKaur-ik2kr
@DaljitKaur-ik2kr Месяц назад
ਨਾਂ ਨਾਂ
@sanjukhurana3122
@sanjukhurana3122 2 года назад
Nhi pehli wi puri nhi kiti asi vote pa ke galti kiti ji ehna nu vota tu pehla nhi kiha 1 kW nu hi Milo jhodh bol k asi dhage gye ji sir ji dil tod dita sada ehna ne
@NeenaBhatia-ce4xs
@NeenaBhatia-ce4xs 4 месяца назад
Yes. First guaranty. Is fulfilling
@gurmohankaur1882
@gurmohankaur1882 2 года назад
J nahi
@baljindersinghguru507
@baljindersinghguru507 9 месяцев назад
ਰਾਸਨ ਡਿਪੂ ਹੋਲਡਰ ਬਾਰੇ ਵੀ ਸੋਚਣ ਜੀ
@GulshanNayyar-ub7ei
@GulshanNayyar-ub7ei 5 месяцев назад
🙏🙏🙏🙌🙌
@BHUPINDERSINGH-qj3xm
@BHUPINDERSINGH-qj3xm 2 года назад
Veer ji 60 days te sare customer di meater reading lai lan ge ? meater Reader naal la rai hove gi
@mrsinghcreation4988
@mrsinghcreation4988 2 года назад
pehlan jobs deo ji ,eh gallan tan bad diyan ne
@jaspalsindhar746
@jaspalsindhar746 2 года назад
During election did they specify dates by which these promises need to be accomplished. If not then why are they rushing through these issues
@fatehsidhu9700
@fatehsidhu9700 2 года назад
1000 rs ch ਖਰੀਦ ਲਿਆ ਸਰਕਾਰ ਨੇ ...loka nu
@kitabiduniyapunjabknowledg7976
@kitabiduniyapunjabknowledg7976 2 года назад
Yr ek dam kujh ni hunda .thoda time dekho hje
@japmandeepsingh7878
@japmandeepsingh7878 2 года назад
Kuj farz sade v bande a asi v ta es punjab de nagrik a oh sadi koshis a asi 300 unit bijle tak he khapt karea ta sanu v vadh bil nai bharna pave ga
@Gurpreetkaur-po7xw
@Gurpreetkaur-po7xw 2 года назад
Ryt
@balwindersingh-yl8gt
@balwindersingh-yl8gt 2 года назад
@@Jssinghsidhu bilkul sahi kiha veera tusi
@kulbirkaur7476
@kulbirkaur7476 2 года назад
Punjab free kardo fer jithe pani ni hega uthe intjaam karo jithe koi suvidha ni Kandi khetra vich uhna da jeevan sudhar Aya jaave
@user-vc5cs3ys2g
@user-vc5cs3ys2g 4 месяца назад
100 ਔਰਤਾ
@HarryAntalaPB65
@HarryAntalaPB65 2 года назад
An to pehla kuch bolde si hun hor kuch kari jande ne
@tejiism
@tejiism 2 года назад
WHEN EX MLAs CAN GET Rs. 5.5 LAKH PENSION PER MONTH THEN WHY CAN'T WOMEN CAN GET 1000/- PER MONTH FOR THEIR DAILY NEEDS.
@enggonkargrewal6465
@enggonkargrewal6465 2 года назад
600 bhot a aam bnde lyi
@labhkaur1145
@labhkaur1145 8 месяцев назад
😊😊😊😊😊😊
@user-hh8pv8fe2j
@user-hh8pv8fe2j 2 месяца назад
ਕਰਜਾ ਤਾ ਪੰਜਾਬ ਸਿਰ ਚੜੇ ਗਾ ਇਸਨੇ ਕਹਿੜਾ ਜ਼ੇਬ ਚੋ ਦੇਣੇ ਆ
@ramangrewal4828
@ramangrewal4828 2 года назад
Ke maan Saab jindabad ene ke keta
@lovepreetkaur2435
@lovepreetkaur2435 2 года назад
600 unit free ne Veer Homework changi tra karke gall karea karo
@CharanSingh-xq9ep
@CharanSingh-xq9ep 2 года назад
Sabar Karo bai ji
@jattdhillon1990
@jattdhillon1990 2 года назад
😂😂😂😂
@manindersingh-nv8wn
@manindersingh-nv8wn 2 года назад
Bill maff Ni hoyea
@DR.Raj.Rk.
@DR.Raj.Rk. 2 года назад
Oh
@somarani4280
@somarani4280 2 года назад
Nog🙏🙏🙏🙏🙏
@jarnailsingh9560
@jarnailsingh9560 2 года назад
ਸਬਰ ਕਰੋ
@MandeepKaur-is4uk
@MandeepKaur-is4uk 7 дней назад
Man Sarkar jeenu Sadi request hai ki 4:30 masala ka koi HAL Karke do
@user-qo6wx2zc9c5
@user-qo6wx2zc9c5 9 месяцев назад
Hallo
@vickymattu9328
@vickymattu9328 2 года назад
Punjab sarkar ladies 1000 ka De
@gaganbagga2881
@gaganbagga2881 2 года назад
Mann shab zindabad
@makhansingh7038
@makhansingh7038 2 года назад
Makhan singh rate ghat kro muft na kro
@karamsingh1897
@karamsingh1897 2 года назад
Mera veer teesri grantee di khabar na layi
@user-pr3zp4we1k
@user-pr3zp4we1k 4 месяца назад
1000
@Harman-wo3ln
@Harman-wo3ln 9 месяцев назад
😢
@ashwani5583
@ashwani5583 2 месяца назад
Vote bhi 1000 Rs. Deney key baad milega.
@subhashchugh6100
@subhashchugh6100 Месяц назад
First gauranti is wrong añd against law of equity and fair play.Hence,only the amount o ver and a bove the 300/600should be charged from all the consumers,not full units..
@baldevsingh2464
@baldevsingh2464 2 года назад
Sirf ealaan hea aje... Laghu ni hoyi...
@rajr.k624
@rajr.k624 2 года назад
Dhokhebaj sarkara Kuch ni Krna ehna ne
@user-qq6mp7by6p
@user-qq6mp7by6p 10 месяцев назад
U7
@avtarsingh7519
@avtarsingh7519 2 года назад
Nahi pori hoi
@OnkarSingh-zp6ix
@OnkarSingh-zp6ix 2 года назад
Pauli guaranty nakam
@devindersingh4714
@devindersingh4714 2 года назад
Government jalad baji na kare soch samaj ke chalo
@AvtarSingh-om8ow
@AvtarSingh-om8ow 2 года назад
Time lagu y g sb set kr dena y ne katd imaandar aa y
@daljitsingh4298
@daljitsingh4298 2 года назад
Pehla ki krta
@daljitsingh4298
@daljitsingh4298 2 года назад
Bhagt na bnea kro
@daljitsingh4298
@daljitsingh4298 2 года назад
Galt nu galt te shi nu shi kyea kro
@Rakeshmeena57374
@Rakeshmeena57374 8 месяцев назад
😢😢😢😢🎉
@chananram5961
@chananram5961 2 года назад
Kache mulajima nu pkke krao ji sadi awaj Sarkar tak phunchao ji c4 pashu palan vibhag punjab
@shellykaura6646
@shellykaura6646 2 года назад
Nhi puri kiti
@narinderkaur2798
@narinderkaur2798 2 года назад
ਕੁਝ ਨਹੀਂ ਹੋਣਾ ਸਿਰਫ ਡਰਾਮਾ ਹੈ
@user-uq2dv7cb1g
@user-uq2dv7cb1g 8 месяцев назад
6
@JaswinderSingh-qv9ir
@JaswinderSingh-qv9ir 2 года назад
Rate ghatao... Free da koi fayda nhi.
@jeetjeet4800
@jeetjeet4800 2 года назад
Jhooth hai mere ta nhi aye pese
@vickysohi7503
@vickysohi7503 2 года назад
600 unit poori kdhaun lai danda fda k ik banda meter de kol khda k rakhna Pau😁
@buttarbullzcamp6721
@buttarbullzcamp6721 2 года назад
maan y free ni chahidi koi v cheej, na tu de skda, rate ghat krdo bill bhrage, bheekh ni chahidi, dubara srkar ni bndi tuhadi
@gursewakseth1057
@gursewakseth1057 2 года назад
All things not be free
@robinkhokhar3360
@robinkhokhar3360 2 года назад
Nahi g
@nachhattarsingh592
@nachhattarsingh592 2 года назад
ਪੱਤਰਕਾਰ ਸਾਹਿਬ ਤੁਹਾਡੀ ਗਿਣਤੀ ਮਿਣਤੀ ਗਲਤ ਹੈ । ਪੰਜਾਬ ਵਿੱਚ 18 ਸਾਲ ਤੋਂ ਉਪਰ ਅੰਦਾਜ਼ਾ 10000000 ਔਰਤਾਂ ਹਨ।1000 ਦੇ ਹਿਸਾਬ ਨਾਲ ਇਹ ਇੱਕ ਮਹੀਨੇ ਦਾ 1000 ਕਰੋੜ ਚਾਹੀਦਾ ਹੈ । ਸਲਾਨਾ ਬੋਝ 12 ਹਜ਼ਾਰ ਕਰੋੜ ਬਣਦਾ ਹੈ।
@daljitsingh4298
@daljitsingh4298 2 года назад
Pehli v nii puri hoyi .....ehna ne 300 soo to vadd hovu ga ohna de hi paise dene pen ge ....pr eh oh gal to bhaj ge ......jma fail sarkar aa eh
Далее
2DROTS vs WYLSACOM! КУБОК ФИФЕРОВ 1 ТУР
07:25
jolly LLB movie
16:45
Просмотров 493 тыс.
2DROTS vs WYLSACOM! КУБОК ФИФЕРОВ 1 ТУР
07:25