Тёмный

ਦੇਖੋ ਪੰਜਾਬ ਦਾ ਉਹ ਪਿੰਡ ਜਿਥੇ ਹੈ ਸਿਰਫ ਇੱਕ ਹੀ ਘਰ ! ਰਹਿੰਦਾ ਇਸ ਘਰ ਚ 100 ਸਾਲ ਦਾ ਬਾਪੂ !! | Punjab News 

Punjab News
Подписаться 454 тыс.
Просмотров 834 тыс.
50% 1

ਦੇਖੋ ਪੰਜਾਬ ਦਾ ਉਹ ਪਿੰਡ ਜਿਥੇ ਹੈ ਸਿਰਫ ਇੱਕ ਹੀ ਘਰ ! ਰਹਿੰਦਾ ਇਸ ਘਰ ਚ 100 ਸਾਲ ਦਾ ਬਾਪੂ !! | Punjab News
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/PunjabiNews
#PunjabNews #PunjabiNews
Music Credits-
tinyurl.com/musiccreditt

Опубликовано:

 

9 окт 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 626   
@PritamSingh-ry6mo
@PritamSingh-ry6mo 2 года назад
ਇਹੋ ਜਿਹੇ ਸਿਆਣਿਆਂ ਬਾਬਿਆਂ ਦੀਆਂ ਗੱਲਾਂ ਸੁਣਨ ਚ ਬਹੁਤ ਪਿਆਰੀ ਆਂ ਲਗਦੀਆਂ
@nishanmarmjeetkour.verygoo1903
@nishanmarmjeetkour.verygoo1903 2 года назад
ਗੁਰਦੁਆਰਾ ਸਾਹਿਬ ਜੀ ਦਾ ਪਾਠੀ ਸਿੰਘ ਜੀ ਨੇ ਬਹੁਤ ਸਿਆਣੀਆਂ ਗੱਲਾਂ ਕੀਤੀਆਂ ਬੜੇ ਵਿਸਥਾਰ ਸਹਿਤ ਗੁਰੂ ਜੀ ਜੀ ਬਾਣੀ ਬਾਰੇ ਦੱਸਿਆ ਬੜੀ ਨਾਮ ਜਪਨ ਵਾਲੀ ਰੂਹ ਲਗਦੀ ਐ
@bhaisukhjindersinghranga1989
@bhaisukhjindersinghranga1989 2 года назад
Very good
@AmrinderSingh-ry2bh
@AmrinderSingh-ry2bh 2 года назад
000pp00
@manjitsinghsingh5624
@manjitsinghsingh5624 2 года назад
I4eA1LHOOK AWWW
@yadwindertakhar4989
@yadwindertakhar4989 2 года назад
Bapu g di awaz wich warag hai patrkar fukra
@ArshChahal47
@ArshChahal47 2 года назад
14:00 !
@As-tg5tr
@As-tg5tr 2 года назад
ਬਾਪੂ ਬੋਲਦਾ ਕਿੰਨਾ ਵਧੀਆ ਲੱਗਦਾ,, 🙈🙌🤗 ਮੈਨੂੰ ਵੀ ਮੇਰੇ ਬਾਪੂ ਦੀ ਯਾਦ ਆ ਗਈ।😔🫂
@baldeepsingh5246
@baldeepsingh5246 2 года назад
yes bhai baapu ...baapu hi hunda hai..baapu de tur jaan to baad patta lagda
@virpalkaur4899
@virpalkaur4899 2 года назад
Same
@bsingh1310
@bsingh1310 2 года назад
ਤੁਹਾਡੇ ਬਾਪੁਜੀ ਦੀ ਉਮਰ ਵੀ ਇੰਨੀ ਵੱਡੀ ਹੈ ਨਾਈਸ ਬਾਪੂ ਜੀ ਸਤਿ ਸ੍ਰੀ ਅਕਾਲ ਸਭ ਨੂੰ
@harpalbrar7218
@harpalbrar7218 2 года назад
@@baldeepsingh5246 Ni .
@manpreetbrar9474
@manpreetbrar9474 2 года назад
@@baldeepsingh5246 . .
@m.rdhaliwal5853
@m.rdhaliwal5853 2 года назад
ਧਨ ਧਨ ਬਾਬਾ ਫਰੀਦ ਜੀ
@bhupindertitutitu1198
@bhupindertitutitu1198 2 года назад
ਬਾਪੂ ਸਿਧਾ ਪਰ ਅੱਤ ਦਾ ਸਿਆਣਾ। ਇੱਕ ਇੱਕ ਗੱਲ ਲਖਾਂ ਦੀ ਹੈ। ਕਹਿੰਦਾ ਟਿਕਾਣਾ ਛੱਡ ਕੇ ਇਜ਼ਤ ਨੀ ਰਹਿੰਦੀ। ਫੇਰ ਕਹਿੰਦਾ ਜੇ ਆ ਜਾਂਦੇ ਖਾੜਕੂ ਤਾਂ ਮੈਂ ਕੀ ਕਰਨਾ ਸੀ। ਗਰੀਬ ਮਹਾਜਨਾ ਨਾਲ ਵੀ ਪਿਆਰ ਕਰਦਾ ਬਾਪੁ
@androiduser7508
@androiduser7508 2 года назад
Dhan Dhan Baba Farid Ji Sare Sansaar te Mehar Karn Ji 🙏
@alkarani9110
@alkarani9110 2 года назад
Waheguruji
@bsingh1310
@bsingh1310 2 года назад
ਗ੍ਰੰਥੀ ਬਾਬਾ ਜੀ ਵਧੀਆ ਗੁਰਬਾਣੀ ਵੀਚਾਰ ਸੁਨਾਉਣ ਲਈ ਧਨਵਾਦ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@suchasinghnar
@suchasinghnar Год назад
ਸੱਚੀਆਂ ਗੱਲਾਂ ਸਾਡੇ ਬਾਪੂ ਜੀ ਹੋਰਾਂ ਦੀਆਂ।
@sidhu22g65
@sidhu22g65 2 года назад
ਬਾਪੂ ਜੀ ਬੁਹਤ ਸਿਦਕ ਦਾ ਪੱਕਾ ਰਿਹਾ ਸਿਦਕੀ ਬਾਪੂ ਜੀ ਨੂੰ ਬੁਹਤ ਸਤਿਕਾਰ ਜੀ ਸਿਦਕੀ ਬੰਦੇ ਸਮਾਜ ਨੂੰ ਸੇਧ ਦਿੰਦੇ ਹਨ ਜੀ
@rachsaysvainday9872
@rachsaysvainday9872 2 года назад
ਵਾਹਿਗੁਰੂ ਜੀ ਮਿਹਰ ਕਰਨ ।
@sumanpreet4450
@sumanpreet4450 2 года назад
ਸਿੰਘ ਤਾਂ ਇਕੱਲਾ ਹੀ ਲੱਖਾਂ ਵਰਗਾ ਹੈ ।ਬਾਪੂ ਜੀ ਨੇ ਸਾਬਤ ਕਰ ਦਿੱਤਾ ਹੈ।
@gurdeepsinghbhullar3033
@gurdeepsinghbhullar3033 2 года назад
Baba Daljeet Singh Sahib ne Bahut Wadhia Wichar, Jankari Ditti. Sda Hasde Wasde Rehan. Dhanwad .
@manjeetkaurambalvi8520
@manjeetkaurambalvi8520 2 года назад
ਬਹੁਤ ਵਧੀਆ ਗੱਲਾਂ ਜੀ!ਬਾਬਾ ਜੀ ਦੀਆਂ।
@SatwinderSingh-sl2vl
@SatwinderSingh-sl2vl Год назад
Very much
@HarjitSingh-il4ce
@HarjitSingh-il4ce 2 года назад
ਧਨ ਧਨ ਬਾਬਾ ਫ਼ਰੀਦ ਜੀ
@kerry2704
@kerry2704 2 года назад
Bapu ji you’re so nice this family is so lucky please take care of bapu ji
@gaganverma9559
@gaganverma9559 2 года назад
ਪਿੰਡ ਖਿਲਚੀ, ਜਿਲ੍ਹਾ ਫਰੀਦਕੋਟ, ਆਬਾਦੀ 9 ਜਣਿਆਂ ਦੀ, ਬੱਸ ਬਾਪੂ ਦਾ ਪਰਿਵਾਰ ਤੇ ਬਾਪੂ, ਇਕ ਹੋਰ ਪਿੰਡ ਵੀ ਹੈ ਇਸ ਜ਼ਿਲ੍ਹੇ ਵਿੱਚ ਜਿਸਦਾ ਨਾਮ ਹੈ ਚੱਕ ਸੈਮਨ
@baldevSingh-pd1ez
@baldevSingh-pd1ez 2 года назад
Veer JI pind kithe he verwe nal daso
@gaganverma9559
@gaganverma9559 2 года назад
@@baldevSingh-pd1ez veere dasya ta hai
@sidhusaabh2130
@sidhusaabh2130 2 года назад
ਨੰਬਰ ਦੇਈ ਆਪਣਾ ਬਾਈ
@BSBrar-by2bz
@BSBrar-by2bz 13 дней назад
​@@baldevSingh-pd1ezਬਾਈ ਜੀ ਫਰੀਦਕੋਟ ਦੇ ਨੇੜੇ ਗੋਲੇਵਾਲਾ ਪਿੰਡ ਦੇ ਨਾਲ ਲਗਦਾ ਖਿਲਚੀ ਪਿੰਡ ਹੈ ਇਥੇ ਇਸ ਬਾਪੂ ਕੇ ਪਰਿਵਾਰ ਦੇ 9 ਕੁ ਜੀਅ ਰਹਿੰਦੇ ਹਨ ਇਹ ਪਿੰਡ ਕੋਟ ਕਪੂਰਾ ਫਰੀਦਕੋਟ ਕੋਟ ਦੋਨੋ ਸ਼ਹਿਰਾ ਦੇ ਕੋਲ ਹੈ
@SurinderSingh-ye2ud
@SurinderSingh-ye2ud 2 года назад
ਸਭ ਤੋਂ ਪਹਿਲਾਂ ਤਾਂ ਪੱਤਰਕਾਰ ਸਾਹਿਬ ਪਿੰਡ ਦਾ ਨਾਮ ਦੱਸਣ ਦੇ ਨਾਲ ਨਾਲ ਤਹਿਸੀਲ ਤੇ ਜ਼ਿਲ੍ਹੇ ਦਾ ਨਾਮ ਦੱਸਣਾ ਵੀ ਬਣਦਾ।ਪੂਰੀ ਜਾਣਕਾਰੀ ਦੇਣ ਤੋਂ ਬਾਅਦ ਫੇਰ ਗੱਲ ਸ਼ੁਰੂ ਕਰੋ।ਅਧੂਰੀ ਜਾਣਕਾਰੀ ਚੰਗੀ ਨਹੀਂ ਹੁੰਦੀ।
@sukhpalsingh6831
@sukhpalsingh6831 2 года назад
ਕੁਸ ਪਤਾ ਲੱਗਾ ਕਿਹੜਾ ਜਿਲਾ😂
@samans4202
@samans4202 2 года назад
Right
@harjeetsran1855
@harjeetsran1855 2 года назад
Shi gal aa jille da koi pta nai lga
@imeanjatt
@imeanjatt 2 года назад
singh ýòkkkkķkğiķķú⁶⁶oiunmòmuynttbòoi⁶
@SukhdevSingh-xd6rt
@SukhdevSingh-xd6rt 2 года назад
How sad, Waste of time, Pind da naam te daso
@harmandhindsaharmandhindsa557
@harmandhindsaharmandhindsa557 2 года назад
ਵੀਰ ਜਗਦੀਪ ਜੀ ਜਾਂ ਵੀਰ ਜੀ ਪੱਖੋਕੇ ਇਸ ਬਾਪੂ ਜੀ ਹੋਰਾਂ ਨਾਲ ਮੁਲਾਕਾਤ ਕਰਨ ਉਹ ਵਧੀਆ ਪੱਤਰਕਾਰੀ ਕਰਦੇ ਨੇ
@avtarsinghsandhu9338
@avtarsinghsandhu9338 2 года назад
ਪੱਤਰਕਾਰ ਸਾਹਿਬ ਜੀ, ਵਾਜਬ ਦੱਸਿਆ ਨਹੀ ਤਹਿਸੀਲ ਕਿਹੜੀ, ਜਿਲਾ, ਹੋਰ ਆਦਿ ਜਾਣਕਾਰੀ ਤੋਂ ਵਾਂਝੇ ਰਹੇ ਹੋ, ਬੁਜਰਗ ਕੋਲੋਂ ਬਹੁਤ ਜਾਣਕਾਰੀ ਮਿਲ ਸਕਦੀ ਸੀ, ਤਜਰਬੇਕਾਰ ਬਾਪੂ ਹਨ, ਇਹ ਰੂਹਾਂ ਕਿਥੇ ਹਨ, ਜਿੰਨਾ ਆਪਣੇ ਪਿੰਡ ਏ ਤੇ ਸੰਤਾਪ ਝੱਲੇ, 47 ਦੇ, ਕਿੰਨੇ ਭਰਾ ਪਰਿਵਾਰ ਕਿਥੇ ਭੈਣਾਂ ਕਿਥੇ ਹਨ, ਜੋ ਜੋਗ ਵੀਡੀਓ ਬਣਾ ਸਕਦੇ ਸੀ ਬਹੁਤ ਜਾਣਕਾਰੀ ਤੋਂ ਵਾਂਝੇ ਲੱਗਦੇ ਹੋ। ਧੰਨਵਾਦ ਕਰਦੇ ਹਾਂ,
@harjindkaurvlogs
@harjindkaurvlogs 2 года назад
ਇਹ ਪਿੰਡ ਫਰੀਦਕੋਟ ਜਿਲੇ ਵਿੱਚ ਆ ਗੋਲੇਵਾਲਾ...ਨੇੜੇ ਝਾੜੀਵਾਲਾ
@ssbdiary5258
@ssbdiary5258 2 года назад
ਕੈਮਰਾਮੈਨ ਵੀ ਅਣਜਾਣ ਹੀ ਆ ਐਨੀ ਨੇੜੇ ਤੋਂ ਵੀਡੀਓ ਬਣਾਈ ਜਾਂਦਾ।
@navrandhawa609
@navrandhawa609 2 года назад
Bai patarkar ta mnu sire da gandu Lagya veha nu ly k ine ki swal kita tuc sunya hona aa
@ArshChahal47
@ArshChahal47 2 года назад
14:00 !
@kaursingh127
@kaursingh127 2 года назад
Ferozepur Punjab
@BhanuBhanot
@BhanuBhanot 14 дней назад
Waheguru ji❤😊
@luckygrewal4421
@luckygrewal4421 Год назад
Granthi Baba ji kinne sohna bolde ne .....har gal ch sache patsah waheguru ji da shukrana
@preetmaan8647
@preetmaan8647 2 года назад
Waheguru ji es parivar nu hamesha chardi kalaa vich rakhe
@KulwantKaur-xw2rm
@KulwantKaur-xw2rm 2 года назад
6yyyyyy6y666y666
@Eastwestpunjabicooking
@Eastwestpunjabicooking 2 года назад
Interview ਲਾਣ ਵੇਲੇ ਸਭ ਤੋਂ ਪਹਿਲਾ ਪਿੱਛਾ ਤੇ ਜਿੱਥੇ ਪੇਠੇ ਨਾਂ ਕਈ ਗੋਤ ਨਾਂ ਪਰਿਵਾਰਕ ਜੀਆ ਵਾਰੇ ਨਾਂ ਪਿੰਡ ਦਾ ਨਾਂ ਜਿਲੇ ਦਾ । ਤੁਸੀ ਗਏ ਵੀ ਪਰ ਅਧੂਰੀ ਜਾਣਕਾਰੀ ।
@mandeepkaddonm9845
@mandeepkaddonm9845 2 года назад
Pind khilchiya jila faridkoat bhene
@AvtarSingh-il1ig
@AvtarSingh-il1ig 2 года назад
ਵਾਹਿਗੁਰੂ ਜੀ
@simarsingh5053
@simarsingh5053 2 года назад
Waheguru ji 🙏
@RavinderKaur-nh9ld
@RavinderKaur-nh9ld 2 года назад
ਪਤਰਕਾਰ ਨੂੰ ਗੱਲ ਕਰਨੀ ਆਉਂਦੀ। ਐਨੇ ਸੋਹਣੇ ਇਤਿਹਾਸ ਦੀ ਪੱਟੀ ਮੇਸ ਕਰਕੇ ਰੱਖ ਦਿੱਤੀ
@sadhusingh3109
@sadhusingh3109 2 года назад
ਇਹ ਵੀਰ ਗਲਤ ਗੱਲਾਂ ਕਰਦਾ ਆ ।ਪਿਓ ਦੀ ਮਜਬੂਰੀ ਸੀ ।ਪਰ ਇਟਰਬੂਹ ਵਾਲਾ ਗਲਤ ਗੱਲਾਂ ਕਰਦਾ ਆ ।
@sonarandhawa9925
@sonarandhawa9925 2 года назад
Ji ha
@sukhjinderkaur6684
@sukhjinderkaur6684 Год назад
ਵੱਡੇ ਵੀਰ ਤੁਹਾਨੂੰ ਪੱਤਰਕਾਰ ਬਣਨ ਤੇ ਬਹੁਤ ਬਹੁਤ ਵਧਾਈ
@ratanjit9675
@ratanjit9675 2 года назад
ਬਾਪੂ ਜੀ ਤੁਸੀ ਮਹਾਨ ਹੋ
@kerry2704
@kerry2704 2 года назад
Bapu nal hor interview karo please bapu ji nal please haye I’m crying bapu ji kine innocent aa waheguru bapu nu changi health dewo
@Ishleendeepkaurmahal
@Ishleendeepkaurmahal 2 года назад
ਬਾਪੂ ਜੀ ਬਹੁਤ ਸੋਹਣਾ ਬੋਲ ਦੇ ਨੇ
@tarsamsandhu6401
@tarsamsandhu6401 2 года назад
ਧੱਕੇ ਨਾਲ ਈ ਭੂਤ ਪ੍ਰੇਤ ਆਤਮਾ ਦੀ ਕੁਮੈਂਟਰੀ ਕਿਉਂ
@RaviSingh-ur1tq
@RaviSingh-ur1tq 2 года назад
@@virpalkaur9723 achhaji
@RaviSingh-ur1tq
@RaviSingh-ur1tq 2 года назад
@@virpalkaur9723 achhaji
@RaviSingh-ur1tq
@RaviSingh-ur1tq 2 года назад
@@virpalkaur9723 thik aji
@bullet5770
@bullet5770 2 года назад
😆😆😆😆😁😆😆👍
@lemonsinghjatt2490
@lemonsinghjatt2490 2 года назад
Tu jake dekhla saleya je zidnagi ch kuch dekhya ni hunda bhokhi da vi ni
@jatinderkaur3141
@jatinderkaur3141 2 года назад
Waheguru ji is privar te mehar krn
@jagjeetsingh4488
@jagjeetsingh4488 2 года назад
Waheguru ji
@kushaldeep455
@kushaldeep455 2 года назад
ਸਤਿ ਸੀ੍ ਅਕਾਲ ਬਾਬਾ ਜੀ 🙏🏻🙏🏻
@jassidhaliwal526
@jassidhaliwal526 Год назад
ਸਤਿ ਸ੍ਰੀ ਅਕਾਲ
@jassidhaliwal526
@jassidhaliwal526 Год назад
ਵਾਹਿਗੁਰੂ ਜੀ
@user-on9vv2ix3i
@user-on9vv2ix3i 28 дней назад
Dhan Dhan Baba Farid Ji WAHEGURU JI KA KHALSA WAHEGURU JI KI FATEH 🙏.
@balrajsinghkhalsa7302
@balrajsinghkhalsa7302 2 года назад
ਇੱਕ ਸਮੇਂ ਦੁਨੀਆਂ ਦਾ ਸਭ ਤੋਂ ਵੱਡਾ ਦੇਸ਼ ਸੀ ? ਬਲਰਾਜ ਸਿੰਘ ਖਾਲਸਾ (you tube)ਤੇ ਬਾਦਸ਼ਾਹ ਅਤੇ ਦਰਵੇਸ਼ ! ਧਰਮ ਤੇ ਚਾਰ ਪੈਰ ਧਰਮ ਦੇ
@omparkashkataria2155
@omparkashkataria2155 Год назад
Waheguru ji ❤️❤️❤️❤️❤️ waheguru ji 🙏🙏🙏🙏🙏 waheguru ji
@bholisran7561
@bholisran7561 2 года назад
Waheguru g dhan ho dhan ho ap g di mehma apram par
@litegaming7468
@litegaming7468 2 года назад
ਬਾਪੂ ਜੀ ਬਹੁਤ ਵਧੀਆ ਬੋਲ ਦੇ ਨੇ ਬਾਪੂ ਜੀ ਤੁਸੀਂ ਬਹੁਤ ਸਬਰ ਵਾਲੇ ਹੋ
@mohinderpal7527
@mohinderpal7527 2 года назад
Bapuji Sat shri Akal ji zindabad zindabad 🙏🙏🙏🙏🙏🙏 bapu ji nu Parmatma lambi umar Hove Ji 🙏🙏
@charanjitsingh4388
@charanjitsingh4388 Год назад
ਵਹਿਗੁਰੂ ਜੀ ਕਾ ਖਾਲਸਾ। ਵਹਿਗੁਰੂ ਜੀ ਕੀ ਫਤਿਹੇ।
@kittyjattana7548
@kittyjattana7548 Год назад
ਜੇਕਰ ਸਾਰਾ ਕੁੱਝ ਪਹਿਲਾਂ ਈ ਦੱਸ ਦੇਣ ਪੱਤਰਕਾਰ ਫੇਰ ਇਹਨਾਂ ਦੀ ਬਕਵਾਸ ਨਹੀਂ ਸੁਨਦਾ ਅਗਲਾ ਮੋਟੀ ਮੋਟੀ ਸੁਣ ਕੇ ਪਰੇ ਹੁਦਾ ਆ ਲੇਕਿਨ ਆਹ ਵੀਡੀਓ ਚੋਂ ਬਹੁਤ ਕੁੱਝ ਮਿਲਿਆ ਬਾਬੇ ਦੀਆਂ ਗੱਲਾਂ ਚੋਂ 👍👍👍
@maryamwasif6884
@maryamwasif6884 2 года назад
My name is ch.wasif ali of pakistan 120 year old baba je ko Myra sallam I love 120 year old baba je. Goooood video
@Prince_lets_shimmer
@Prince_lets_shimmer 2 года назад
Luvv you bro ch wasif ali
@dilawarsingh6765
@dilawarsingh6765 2 года назад
thanks vir g
@BaljeetKaur-uz6eq
@BaljeetKaur-uz6eq 2 года назад
Waheguru g
@BaljeetKaur-uz6eq
@BaljeetKaur-uz6eq 2 года назад
Thnx paterkaar veer
@gurdeepchahal4479
@gurdeepchahal4479 2 года назад
God bless you Bappu ji 🙏
@pargatsingh5657
@pargatsingh5657 2 года назад
mera bapu vrga lovu bapu,,🥰mera bapu di jad agi
@mayanklaksh71
@mayanklaksh71 2 года назад
Wah ji wah ..a sb parmatma do moj hai... Ya Farid Haq Farid 🙏
@gurdeepsinghbhullar3033
@gurdeepsinghbhullar3033 2 года назад
Wahiguru Mihar kre g. Baba g Samet Sare Sda Raji Khushi raho g Dhanwad.
@jagdevkaur3144
@jagdevkaur3144 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🌹🌹🌹🌹🌹🌹🌹🌹🌹
@abhiarya8874
@abhiarya8874 2 года назад
Jagdeep thali Veere nu auna chaida si
@bsingh1310
@bsingh1310 2 года назад
ਬਾਪੂ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@usersh7kg9hi5j_
@usersh7kg9hi5j_ 2 года назад
ਪੱਤਰਕਾਰ ਨੂੰ ਜਮਾ ਅਕਲ ਨੀ ਬਾਪੂ ਨੂੰ ਕਿੱਦਾ ਦੇ ਪ੍ਰਸ਼ਨ ਕਰਦਾ ਬਾਪੂ ਦੇ ਬੱਚੇ ਥੋੜੇ ਤਾਂ ਹੋਰ ਵਿਆਹ ਕੀਤਾ
@AvtarSingh-tt8md
@AvtarSingh-tt8md 2 года назад
Haji vrr ji pagel ha patterkar sala
@hsdhindsadhindsa2246
@hsdhindsadhindsa2246 2 года назад
Iss patakar di ma …….
@balwinderkaur5060
@balwinderkaur5060 2 года назад
Shi gal aa
@navjot473
@navjot473 2 года назад
Har paterkar jagdeep thali nai ban sakda ji
@goodekhosa2567
@goodekhosa2567 2 года назад
Bapu g de apna koi puttr nhi hai eh veer g ne bapu g nu sambhalya te bhut seva krde ne
@Sandhu_Jatt2471
@Sandhu_Jatt2471 2 года назад
Salute aa bapuji nu bara honsla baapu ji vich 👍👍👍👍👍👍👍👍
@sukhdevsingh2930
@sukhdevsingh2930 2 года назад
ਦੂਜੇ ਦੀ ਤਾਂ ਸੁਣਦਾ ਈ ਨੀ,ਬਣਿਆ ਰੀਪੋਰਟਰ ਫਿਰਦੈ।26.06 ਤੇ, ਤੂੰ ਸੁਣਨ ਆਇਆਂ ਸੁਨਾਉਣ ਨਹੀਂ।
@lifeofpandhers1638
@lifeofpandhers1638 2 года назад
sahi keha aap e sara kuch boli jnda awaz ehdi sir ch bajdi a
@samans4202
@samans4202 2 года назад
Right
@ParamjitSingh-bj8xc
@ParamjitSingh-bj8xc Месяц назад
ਬਾਪੂ ਜੀ ਤੇ ੳੁਹਨਾਂ ਦਾ ਬੇਟਾ ਸਿਖੀ ਸਰੂਪ ਵਿਚ ਹੈ ਕਿੰਨੇ ਸੋਹਣੈ ਲਗਦੇ ਨੇ ਗੁਰੂ ਕੀ ਮੋਹਰ ਲਗੀ ਹੋੲੀ ਹੈ ਜਿੳੂਦੇ ਵਸਦੁੇ ਰਹੋ ਜੀ
@jaswantsingh1555
@jaswantsingh1555 2 года назад
ਬਾਪੂ ਦਾ ਨਾਮ ਤੇ ਪਿੰਡ ਦਾ ਨਾਮ ਗਿੰਨੀਜ਼ ਬੁੱਕ ਵਿੱਚ ਦਰਜ ਹੋਣਾ ਚਾਹੀਦਾ ਹੈ 👁️🦅
@bahujanlegalvoice4211
@bahujanlegalvoice4211 2 года назад
ਦੇਸ਼ ਨਾਮ ਹੀ ਹਿੰਦੁਸਤਾਨ ਨਹੀਂ ਹੈ ਇਸ ਦੇਸ਼ ਦਾ ਨਾਮ ਭਾਰਤ ਹੈ ਰਿਪੋਰਟਿੰਗ ਕਰਨ ਲਗ ਜਾਂਦੇ ਓ, ਕੁਝ ਜਾਣਕਾਰੀ ਰਾ ਰੱਖ ਲਿਆ ਕਰੋ
@satwinderpawar9532
@satwinderpawar9532 2 года назад
ਬਾਈ ਜੀ ਬਸ ਇਸ ਗੱਲ ਨੇ ਹੀ ਲੱਖਾਂ ਲੋਕ ਵੰਡ ਸਮੇਂ ਮਰਵਾ ਦਿੱਤੇ। ਇਹ ਇਕ ਸਬਦ ਹੀ ਹੈ ਜੋ 1947ਵੰਡ ਲਈ ਜਿਮੇਵਾਰ ਏ।
@jassisingh8452
@jassisingh8452 2 года назад
@@lakhasingh5210 dur fitte muh teri boli de. Hindustan na da koi desh hai hi ni.
@spplywood3772
@spplywood3772 2 года назад
ਇਹ ਟੱਟਲ ਨੂੰ ਤੇ ਇਹ ਨਹੀ ਕਿ ਸਤਿ ਸ੍ਰੀ ਆਕਾਲ ਹੁੰਦਾ ਨਾ ਕਿ ਸਸਰੀ ਕਾਲ
@satwinderpawar9532
@satwinderpawar9532 2 года назад
@@lakhasingh5210 ਬਾਈ ਜੋ ਸਬਦਾਵਲੀ ਤੂੰ ਵਰਤੀ ਏ ਇਹ ਤੇਰੇ ਮਾਂ ਬਾਪ ,ਤੇਰੇ ਖਾਨਦਾਨ, ਤੇਰੇ ਖੂਨ ਦੀ ਗੂਣਤਾ ਦੀ ਦੱਸਦੀ। ਭਰਾਵਾਂ ਤੂੰ ਰਹਿ ਹਿੰਦੁਸਤਾਨ ਵਿਚ ਅਸੀਂ ਭਾਰਤੀ ਸੀ ਹਾਂ ਤੇ ਰਹਾਂਗੇ।
@gurpreetsingh-mo8oc
@gurpreetsingh-mo8oc 2 года назад
Bilkul Sahi
@JaswinderKaur-im6qf
@JaswinderKaur-im6qf 2 года назад
Waheguru waheguru ji kirpa kro sab te 🙏🌱🙏🌱🌹
@sarbjeet2535
@sarbjeet2535 2 года назад
Wahaguru Ji
@kerry2704
@kerry2704 2 года назад
Bapu ji waheguru tuhanu khushi dewe khush raho
@kerry2704
@kerry2704 2 года назад
Bapu ji kine sohne aa hale v mera dil kar raha bapu nu miln da kitho de aa bapu ji
@jasbeerkaur5006
@jasbeerkaur5006 Год назад
ਬਾਬਾ ਬੜੀ ਸਿਆਣੀ ਗਲਾ ਕੀਤੀਆ ਜੱਥੇ।ਬਾਣੀ।ਉਥੇ ਕੋਈ ਡਰ ਨਹੀ ਲਗਦਾ
@preetmaan8647
@preetmaan8647 2 года назад
Bapu ji di soch nu salaam
@ravisahota136
@ravisahota136 Год назад
Asal ch es privar te peer freed sahib ji di rehmat hai ji ,jis karke eh privar vasda rasda hai ji // ya freed haq freed
@harsimarjitsidhu5921
@harsimarjitsidhu5921 2 года назад
buhat vadhia vichar ne
@balvirslnghsahokesingh7446
@balvirslnghsahokesingh7446 2 года назад
ਭਾਈ ਸਾਹਿਬ ਜੀ, ਪਿੰਡ ਦਿਖਾਇਆ ਹੈ ਕਿ ਬਾਪੁ ਚੰਦ ਸਿੰਘ ਨਾਲ਼ ਇੰਟਰਵਿਊ ਕਰੀਹੈ।
@sukhdevjohal629
@sukhdevjohal629 Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@SukhwinderSingh-so8mr
@SukhwinderSingh-so8mr 2 года назад
ਵਾਹਿਗੁਰੂ ਭਲੀ ਕਰੇ
@itssardaarni3008
@itssardaarni3008 2 года назад
Dhan dhan baba farid g 🙏🙏
@samans4202
@samans4202 2 года назад
Je koi vadhia patarkar hunda taa is story eini dilchasap ho sakdi si ke vaar vaar saunan nu dil karda .
@maansahab4488
@maansahab4488 Год назад
ਸੰਤ ਬਾਬਾਂ ਹਰਨੇਕ ਸਿੰਘ ਜੀ ਸਾਡੇ ਪਿੰਡ ਸੰਤਪੁਰਾ ਤੋਂ ਸਨ
@guridayalsinghsohal2758
@guridayalsinghsohal2758 2 года назад
Wahe Guru ji thanks 2 this channel who gave live farshan
@GurdeepSingh-hd3qs
@GurdeepSingh-hd3qs 2 года назад
ਪਤਰਕਾਰ ਪਖੰਡੀ ਹੇ ਲੋਕਾ ਨੂੰ ਠੱਗੀ ਜਾਓ ਬਾਪੂ ਜੀ ਦਾ ਸਤਿਕਾਰ ਹੇ ਜੀ ਉਮਰ ਦੇ ਨਾਲ ਜੀ
@gurdevkaur1209
@gurdevkaur1209 2 года назад
ਬਾਪੂ ਜੀ ਸਤਿ ਸ੍ਰੀ ਅਕਾਲ ਜੀ
@GaganSingh-bk4hy
@GaganSingh-bk4hy 2 года назад
Mera hun de time ch pind rara Sahib de kol aa ਜਿਹੜੇ ਰਾੜਾ ਸਾਹਿਬ ਦੀ ਗੱਲ ਕਰਦੇ ਨੇ
@ramankaur490
@ramankaur490 2 года назад
Rara sahib kithe tuc
@navjot473
@navjot473 2 года назад
Rara sahib de kol kehda pind a tuhada gagan ji
@navjot473
@navjot473 2 года назад
@Armaan and khush show hnji khattra v Sade nede hi a
@maryamwasif6884
@maryamwasif6884 2 года назад
Very good video. Ch.wasif ali of pakistan goooooooooood video. . good Batter best
@majorsingh4297
@majorsingh4297 2 года назад
Mukatsar saib de kol aa e pind jalalabad nu jandea thorha hat ke road to jharhi wale pind asi doo rata reh ke ae ha
@jogabrar3578
@jogabrar3578 2 года назад
Nhi veer g eh pind khilchiya dist Faridkot aa bapu g da name chand singh aa g
@lakhidj8657
@lakhidj8657 2 года назад
Khilchi Faridkot
@jasbirkaurgrewal5207
@jasbirkaurgrewal5207 2 года назад
Eh Dera Khilchian kithe hai ji. Great Bapu ji !! WAHEGURU JI......
@MD-ht2xr
@MD-ht2xr 2 года назад
District Faridkot
@HarpreetSingh-kd3qs
@HarpreetSingh-kd3qs 2 года назад
Pind Khilchiyan near Golewala Ghoniwala Tehsil ND District Faridkot
@swaransingh1412
@swaransingh1412 2 года назад
ਰਿਪੋਰਟ ਵੀਰ ਨੇ ਇਹ ਨਹੀਂ ਦੱਸਿਆ ਕਿ ਇਹ ਪਿੰਡ ਕਿੱਥੇ ਹੈ ਕੋਈ ਡਾਇਰੈਕਸ਼ਨ ਨਹੀਂ ਦੱਸੀ ਕਿ ਕਿਧਰੋਂ ਦੀ ਰਸਤਾ ਹੈ ਆਦਿਕ ਕਿਹੜੇ ਸ਼ਹਿਰ ਦੇ ਨੇੜੇ ਹੈ ਜੀ। ਬੰਦਾ ਕਿਧਰੋਂ ਦੀ ਜਾਵੇਗਾ।
@amriksingh1483
@amriksingh1483 2 года назад
ਇਹੋ ਜਿਹੇ ਪੱਤਰਕਾਰ ਕਿਸ ਨੇ ਬਣਾਏ ਨਾ ਕੋਈ ਕੰਮ ਦੀ ਗੱਲ ਸੁਣੀ ਨਾ ਸੁਣਨ ਦਿੱਤੀ। ਧੱਕੇ ਨਾਲ ਹੀ ਭੂਤ ਪਰੇਤ ਪਾਈ ਜਾਂਦਾ। ਬਾਪੂ ਜੀ ਕਿੰਨੀਆਂ ਵਧੀਆ ਗੱਲਾਂ ਕਰਦੇ ਸੀ। ਕੋਈ ਕੰਮ ਦਾ ਸਵਾਲ ਨਹੀਂ।
@jaggiamina5742
@jaggiamina5742 2 года назад
WAHEGURU.JI HOLLAND♥️♥️♥️🏜🏝🏝🏞🏞
@SukhpalSingh-bg6jibhupalboy
@SukhpalSingh-bg6jibhupalboy 2 года назад
Dhan dhan baba Faried ji 🙏
@jwalagaget8057
@jwalagaget8057 9 месяцев назад
ਪਿੰਡ ਦਾ ਨਾਮ ਤਹਿਸੀਲ ਅਤੇ ਜਿਲਾ ਦੇ ਨਾਮ ਦੱਸਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ ।
@anjukukreja775
@anjukukreja775 2 года назад
🙏🙏👍👌
@baldevsingh-bd6pc
@baldevsingh-bd6pc 2 года назад
ਭਾਈ ਸਾਹਿਬ ਜੀ,ਪੰਜਾਬ ਵਿੱਚ ਅਜੇ ਵੀ ਅਜਿਹੇ ਕਈ ਪਿੰਡ ਹਨ,ਜਿਨ੍ਹਾਂ ਵਿੱਚ ਇੱਕ ਵੀ ਘਰ ਨਹੀ ਹੈ।ਇਨ੍ਹਾਂ ਪਿੰਡਾਂ ਦੇ ਨਾਂਅ ਨਾਲ ਬੇ-ਚਿਰਾਗ ਸ਼ਬਦ ਲੱਗਦਾ ਹੈ।ਬੇ-ਚਿਰਾਗ ਦਾ ਅਰਥ ਹੈ ਬਿਨ੍ਹਾਂ ਦੀਵੇ ਤੋਂ।ਜਿੱਥੇ ਦੀਵਾ ਨਾ ਜਗਦਾ ਹੋਵੇ। ਪਰ ਹੁਣ ਜ਼ਮੀਨ ਅਬਾਦ ਹੋਣ ਕਰਕੇ ਵਿਰਲੇ ਟਾਵੇ ਘਰ ਵਸ ਗਏ ਹਨ।ਪਰ ਫਿਰ ਵੀ ਕੁਝ ਪਿੰਡ ਅਜੇ ਵੀ ਘਰਾਂ ਤੋਂ ਬਿਨ੍ਹਾ ਮੌਜ਼ੂਦ ਹਨ।
@iqbalsinghbali18
@iqbalsinghbali18 2 года назад
ਬਾਈ ਜੀ ਨੇ ਜ਼ਿਲ੍ਹਾ ਦੱਸਿਆ ਨਹੀਂ ਪ੍ਰਧਾਨ ਨੇ, ਨਾਲੇ ਐਨੀ ਊੱਚੀ ਬੋਲਣ ਦੀ ਕੀ ਲੋੜ ਹੈ ਸੋਹਣਿਆ, ਮਾਂ ਦੇ ਜਾਇਆ ।
@sweetfamily509
@sweetfamily509 2 года назад
waheguru ji
@fantasticindia3697
@fantasticindia3697 2 года назад
Pind ranewal near shri Chamkaur sahib vich v 1 ya 2 ghar ne ji waheguru ji
@ParamjitSingh-bj8xc
@ParamjitSingh-bj8xc Месяц назад
ਸ਼ੁਖਣਾ ਸੁਖਣੀ ਰਬ ਨੂੰ ਰਿਸਵਤ ਦੇ ਕੇ ਜਾਂ ਲਾਲਚ ਦੇਣ ਦੇ ਬਰਾਬਰ ਹੈ ਰਬ ਨੂੰ ਭੇਟਾ ਕੇਵਲ ਪ੍ਰੇਮਾ ਭਗਤੀ ਦੀ ਹੀ ਦਿਤੀ ਜਾ ਸਕਦੀ ਹੈ
@sukhvinderkaur5391
@sukhvinderkaur5391 2 года назад
🙏🙏👌👌
@KulwantSingh-uv9on
@KulwantSingh-uv9on Год назад
Waheguru ji meher karo g
@SandeepSingh-qb3pd
@SandeepSingh-qb3pd Год назад
Hi
@rashveer5092
@rashveer5092 2 года назад
God bless you all ways 🙏chardiklan 🙏Babag live 🙏long 🙏life 🙏
@harvinderhayer1717
@harvinderhayer1717 2 года назад
Dhan Dhan baba farid ji
@sarwansingh6636
@sarwansingh6636 Год назад
Bapu ji god bless you waheguruji karpa karo ji ❤️❤️ 🙏🙏🙏🙏🙏 carglashan ji
@raghbirsingh6192
@raghbirsingh6192 2 года назад
Bapu chand singh nu salute aa jihna da sadka pind khalchian aaj v hond ch aa.jekar bapu ji na rahinde taa eh pind v khatm ho jana c.🙏🙏
@ranjitkuar565
@ranjitkuar565 2 года назад
So nice video
@jaggasurtia6535
@jaggasurtia6535 2 года назад
Mera dust sirsa e Good gal bat
@rajpoottravels7084
@rajpoottravels7084 2 года назад
Nice
@manjindersingh2386
@manjindersingh2386 2 года назад
👍👍
Далее
Новые iPhone 16 и 16 Pro Max
00:42
Просмотров 844 тыс.