Тёмный
No video :(

ਦੇਖੋ ਲੱਖ ਲੱਖ ਦੇ ਕਬੂਤਰ।।ਧੰਨੇ ਬਾਬੇ ਦੀ ਹਰ ਨਸਲ ।।ਲੱਕੜਾਂ ਵਾਲੇ ਕਬੂਤਰ।।ਕਾਕੇ ਦੀ ਨਸਲ।। ਜੱਸੀ ਅਕਲੀਆ ਦੇ ਕਬੂਤਰ 

Star Kabutarbaaz
Подписаться 52 тыс.
Просмотров 38 тыс.
50% 1

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 91   
@gurdeepgill4958
@gurdeepgill4958 Год назад
ਜੱਸੀ ਭਰਾ ਦੇ ਜਾਨਵਰ ਬਹੁਤ ਚੰਗੇ ਆ ਬਾਈ ਬਾਕੀ ਜਾਨਵਰ ਤਾ ਬਾਅਦ ਚ ਨੇ ਜੱਸੀ ਇੱਕ ਬਹੁਤ ਵਧੀਆ ਇਨਸਾਨ ਆ ਦਿਲਦਾਰ ਬੰਦਾ ਖੁਸ ਦਿਲ ਬੰਦਾ ਬਾਕੀ ਜਾਨਵਰ ਰਿਅਲ ਚ ਹੀ ਧੰਨੇ ਵਾਲੇ ਆ ਬਾਈ ਕੋਲ ਹਰ ਇੱਕ ਨਾਲ ਮੇਲਮਿਲਾਪ ਵਾਲਾ ਬੰਦਾ ਆ ਜੱਸੀ ਭਰਾ
@harjidersingh228
@harjidersingh228 Год назад
❤jassi bhra da bhote vadia kabutar a👍sira bai jassi bhra
@kalusaidoke
@kalusaidoke 3 года назад
ਬਾਈ ਜੀ ਜੱਸੀ ਆਕਲੀਆ ਬਹੁਤ ਵਧੀਆ ਇਨਸਾਨ ਆ good
@user-mm2jn5xq4f
@user-mm2jn5xq4f 3 года назад
ਵਾਹਿਗੁਰੂ ਮਿਹਰ ਕਰੇ ਬਾੲੀ ਹੋਣਾ ਤੇ ਬਾਕੀ ਭਰਾ ਤੁਸੀ ਜੋ interview ਵਾਲੀ ਸਿਲਸਲਾ ਜਾਰੀ ਰੱਖੀੳੁ
@StarKabutarbaaz
@StarKabutarbaaz 3 года назад
Jrur vade veer g
@StarKabutarbaaz
@StarKabutarbaaz 3 года назад
Tusi mansa to y g cheena mansa
@user-mm2jn5xq4f
@user-mm2jn5xq4f 3 года назад
@@StarKabutarbaaz nahi veere mai bathinde toh aw ਚੀਨਾਂ ਬਠਿੰਡਾ
@StarKabutarbaaz
@StarKabutarbaaz 3 года назад
Ok ok ver g ।।
@sukhveersingh3371
@sukhveersingh3371 3 года назад
ਬਾਈ ਵਾਜ ਤਾ ਨਿਕਲੀ ਨੀ
@Bhai22-jf4mm
@Bhai22-jf4mm Год назад
Jassi siraa janwer a bro
@satnamsinghvirk9662
@satnamsinghvirk9662 Год назад
ਵੀਰੇ,ਜਦੋਂ,ਮੈਂ,ਸੁਖੇ,ਤਲਵੰਡੀ,ਦਾ,ਲਾਲ,ਬੱਚਾ,ਵੜਿਆ,ਸੀ,ਉਸ,ਤੋਂ,ਬਾਅਦ,ਬਾਬਾ,ਸੁਖਾਂ,ਜੀ,ਮੇਰੇ,ਕਰੋ,ਪਤਾ,ਲੱਗਣ,ਤੇ,ਲੈਗੇ,ਸੀ,ਬਾਬੇ,ਨੇ,ਮੈਨੂੰ,ਜੌੜੀ,ਦਿੱਤੀ,ਤੇ,ਉਹ,ਬਹੁਤ,ਉਡੇ,ਸੀ,
@JaskaranSingh-bp9lr
@JaskaranSingh-bp9lr 3 года назад
ਬਾਈ ਮੀਰਾਬਾਂ ਵਾਲੇ ਕਬੂਤਰ ਚੰਨੁ ਪਿੰਡ ਲਾਲਬਾਈ ਦੇ ਨਾਲ ਤੋਂ ਬਣੇ ਸੀ।ਇਹ mahuanne ਵਾਲੇ ਮੀਰਾਬਾਂ ਕੋਲ ਬਹੁਤ ਉੱਡੇ ਤੇ ਮੀਰਾਬਾਂ ਦੇ ਨਾਮ ਤੇ ਮਸ਼ਹੂਰ ਹੋ ਗਏ
@StarKabutarbaaz
@StarKabutarbaaz 3 года назад
ਬਾਈ ਓਹਨਾ ਕਬੂਤਰਾਂ ਬਾਰੇ ਜੇਕਰ ਤੁਸੀ ਜਾਣਕਾਰੀ ਦੇ ਸਕਦੇ ਓ ਤਾਂ ਤੁਹਾਡਾ ਬਹੁਤ ਧੰਨਵਾਦ ਜੀ। ਕਿਰਪਾ ਕਰਕੇ 9814994721 ਜਰੂਰ ਕਾਲ ਕਰਿਓ ਬਾਈ
@JaskaranSingh-bp9lr
@JaskaranSingh-bp9lr 3 года назад
@@StarKabutarbaaz ਜ਼ਰੂਰ ਬਾਈ।ਕੱਲ ਕਰਦੇ ਆ ਗੱਲ।ਮੇਰਾ ਪਿੰਡ ਵੀ ਚੰਨੁ ਹੈ।ਇਹ ਲਾਲਬਾਈ ਦੇ ਨਾਲ ਹੈ।ਬਾਦਲ ਪਿੰਡ ਵੀ ਨਾਲ ਹੈ।
@StarKabutarbaaz
@StarKabutarbaaz 3 года назад
@@JaskaranSingh-bp9lr Mai ਉਡੀਕ ਕਰੂਗਾ
@StarKabutarbaaz
@StarKabutarbaaz 3 года назад
ਬਾਈ ਤੁਸੀ ਕਾਲ ਨੀ ਕੀਤੀ
@kuljeetlopon3267
@kuljeetlopon3267 3 года назад
Sirra
@dharmsingh1595
@dharmsingh1595 3 года назад
ਕਬੂਤਰ ਨੂੰ zoom ਕਰਕੇ ਦਿਖਾਇਆ ਕਰੋ ਜ਼ਰੂਰ ਵੀਰ ਚੰਗੀ ਤਰ੍ਹਾਂ ਨਾਲ ਪੂਰਾ 🕊️🕊️🕊️🙏🙏
@StarKabutarbaaz
@StarKabutarbaaz 3 года назад
ਬੱਸ ਅੱਗੇ ਤੋਂ ਪੂਰਾ ਖਿਆਲ ਰਖੁ ਵੀਰ g।। Thanks for complimant
@manminderkumar8330
@manminderkumar8330 3 года назад
Hanji veer g zoom karyio
@StarKabutarbaaz
@StarKabutarbaaz 3 года назад
@@manminderkumar8330 y angle interwies vich ਪੂਰੀ ਗੋਰ ਰਖੁ ਗਾ ਵੱਡੇ ਵੀਰ
@ashokkumarashok3441
@ashokkumarashok3441 8 месяцев назад
❤❤ very nice 👍👍 brother ❤❤
@StarKabutarbaaz
@StarKabutarbaaz 8 месяцев назад
Thank you so much 😀
@jatindergill1060
@jatindergill1060 Год назад
Very nice 👌👌
@harjidersingh228
@harjidersingh228 Год назад
❤🕊️🕊️🕊️💪
@ranathakur7190
@ranathakur7190 Год назад
Very good
@jagtarjagtar6431
@jagtarjagtar6431 2 года назад
ਬਾਈ ਜੀ ਇੰਟਰਵਿਊ ਠੀਕ ਆ ਪਰ ਇਕ ਬੇਨਤੀ ਆ ਕਬੂਤਰ ਚੰਗੀ ਤਰਾ ਜੂਮ ਕਰਕੇ ਦਿਖਾਇਆ ਕਰੋ ਕਬੂਤਰਾ ਦਾ ਵੀਡੀਓ ਵੇਖਣੀ ਹੋਰ ਚੰਗੀ ਲੱਗੇ ਵੇਖਣ ਦਾ ਮਜਾ ਮਰ ਜਾਦਾ ਕਬੂਤਰ ਚੰਗੀ ਤਰ੍ਹਾ ਵਿਖਾਉ ਗੋਰ ਜਰੂਰੀ ਕਰੋ ਭੁੱਲੀ ਨਾ ਵੀਰ
@manilohakhera
@manilohakhera 3 года назад
👍👍👍
@gurwinderpal3091
@gurwinderpal3091 3 года назад
Good job
@WaliaLoftNZ
@WaliaLoftNZ 3 года назад
Bahut Kaim aa 22
@StarKabutarbaaz
@StarKabutarbaaz 3 года назад
ਧੰਨਵਾਦ ਵੀਰ
@gurierror6411
@gurierror6411 3 года назад
Nice
@Pinkasidhu1686
@Pinkasidhu1686 3 года назад
Crrrra 👌👍
@sss-in8tn
@sss-in8tn 3 года назад
Nice jassi usttad 🥰🥰🥰🥰🥰
@gurwindermangat7618
@gurwindermangat7618 3 года назад
Bai di awaaz jma Matt sheron wale de naal di aa aida lagda jive ohi bolda hove
@StarKabutarbaaz
@StarKabutarbaaz 3 года назад
😄
@jbdon7852
@jbdon7852 2 года назад
Y zoom karke dekha deya karu kubutar
@StarKabutarbaaz
@StarKabutarbaaz 2 года назад
ਠੀਕ ਐ ਵੀਰ ਜੀ
@StarKabutarbaaz
@StarKabutarbaaz 2 года назад
ਅੱਗੇ ਤੋਂ ਤੁਹਾਡੀ ਗੱਲ ਤੇ ਪੂਰੀ ਗੌਰ ਕਰੁ ਬਾਈ ਜੀ
@Sunny_sharma.6483
@Sunny_sharma.6483 3 года назад
Bhai thodi voice clear Liya Karo yarr smj NHI aata
@harmanmaan7897
@harmanmaan7897 3 года назад
ਬਾਈ ਯਾਰ ਹਰ ਕੋਈ ਓ ਅੱਜ ਕੱਲ ਧੰਨੇ ਆਲੇ ਕਹਿ ਦਿੰਦਾ ਐਨੇ ਕਿੰਨੇ ਕ ਕਬੂਤਰ ਸੀ ਧੰਨੇ ਕੋਲ ਜੇਹਰੇ ਸਬ ਨੂੰ ਏ ਦੇ ਗੇਆ ਮੈ ਸੁਣਿਆ ਹੀ ਆ ਪਰ ਐਨੀ ਜਾਣਕਾਰੀ ਨੀ
@StarKabutarbaaz
@StarKabutarbaaz 3 года назад
ਵੱਡੇ ਬਾਈ ਇਹ ਨਸਲ ਆ ।।। ਧੰਨੇ ਬਾਬੇ ਨੇ ਆਪਣੇ ਹੱਥ ਨਾਲ ਨੀ ਦਿੱਤੇ ।।। ਅੱਗੇ ਦੀ ਅੱਗੇ ਓਹਨਾ ਦੇ ਕਬੂਤਰਾਂ ਦੀ ਨਸਲ ਚੱਲ ਰਹੀ ਐ। ਨਾ ਕੇ ਓਹੀ ਕਬੂਤਰ ਜਿਹੜੇ ਓਹਨਾ ਨੇ ਆਪਣੇ ਦੋਸਤਾ ਨੂੰ ਦਿੱਤੇ ਸੀ।ਇਹ ਬੱਸ ਬੱਚੇ ਕੱਢੀ ਜਾਂਦੇ ਐ। ਪਰ ਖੂਨ ਤਾ ਓਹੀ ਰਹਿਣਾ ਨਾ
@harmanmaan7897
@harmanmaan7897 3 года назад
@@StarKabutarbaaz ਠੀਕ ਆ ਬਾਈ ਮੈ 3 ਹੋਰ ਦੇਖੀਆ ਸੀ ਕਬੂਤਰਾ ਦੀ ਵੀਡਿਓ ਓ ਵੀ ਕਹਿੰਦੇ ਸੀ ਧੰਨੇ ਆਲੇ ਮੈ ਏਹੀ ਸੋਚਦਾ ਸੀ ਕੇ ਕਿੱਤੇ ਧੰਨੇ bhai ਕੋਲ ਕਿੱਤੇ ਵਾਲੇ ਹੀ ਕਬੂਤਰ ਆ ਮੈਨੂੰ ਤਾਂ ਕਬੂਤਰਾ ਦਾ ਪਤਾ ਨੀ ਏਹ ਤਾਂ ਆਪ ਏ ਵੀਡਿਓ ਚਲ ਪਈ ਸੀ 😊🤣
@StarKabutarbaaz
@StarKabutarbaaz 3 года назад
@@harmanmaan7897 oke y g।।।koi gall ni।। ਤੁਹਾਡਾ ਜਵਾਬ ਦੇਣਾ ਮੇਰਾ ਫਰਜ਼ ਸੀ।। ਸੋ ਮੈ ਤਾਂ ਜਵਾਬ ਦਿੱਤਾ ਸੀ ਵੀਰ ਜੀ
@sss-in8tn
@sss-in8tn 3 года назад
Kio y Dhanne ale kabotr bache v kadde c
@user-tf2lj5hx9w
@user-tf2lj5hx9w 3 года назад
@@sss-in8tn ik do Bandea nu PTA ni v kabutar Bache v kadd de Hynde a..😂😂😂
@MandeepSingh-yh7le
@MandeepSingh-yh7le 3 года назад
Nice 🕊 att bai g
@desusingh3322
@desusingh3322 3 года назад
Kabutar ap hi vekhi geya video banon wala Bai
@jotyisingh4249
@jotyisingh4249 Год назад
🙏🙏👌👌
@jaswindermohal7827
@jaswindermohal7827 3 года назад
22 jr kabootar zoom krke dikhaoa kro
@harwindersinghharwindersin5200
@harwindersinghharwindersin5200 3 года назад
Att y ji
@kalusaidoke
@kalusaidoke 3 года назад
ਕਬੂਤਰ ਚੰਗੀ ਤਰਾ ਦਿਖਾਦਿਉ ਕਰੋ bro
@StarKabutarbaaz
@StarKabutarbaaz 3 года назад
ਅੱਗੇ ਤੋਂ ਖਿਆਲ ਰੱਖੂਗਾ ਵੀਰ g
@Spot-Music19
@Spot-Music19 2 года назад
Nice kuldeep bai ❤️
@rimpyrattu9276
@rimpyrattu9276 3 года назад
👌
@harjotsinghchiniwalkhurd4050
@harjotsinghchiniwalkhurd4050 3 года назад
Hii
@nirmaldeepsidhusidhu3970
@nirmaldeepsidhusidhu3970 3 года назад
Nyc video 👌
@StarKabutarbaaz
@StarKabutarbaaz 3 года назад
Thanks veer g..bhot bhot
@nirmaldeepsidhusidhu3970
@nirmaldeepsidhusidhu3970 3 года назад
Welcome 🤗 bro
@sardarisrealking1554
@sardarisrealking1554 3 года назад
vr avde bappu naib singh majuke da nam v lai ohne udaye a kbootr sukhe talwandi da
@kalusaidoke
@kalusaidoke 3 года назад
ਵੀਡੀਓ ਸਾਫ ਨੀ ਸੀ
@luckymann3780
@luckymann3780 3 года назад
Y g eaa bnda ta punjab di cream cream lai batha baki a kol ta saprata wa
@StarKabutarbaaz
@StarKabutarbaaz 3 года назад
ਵਧੀਆ ਕਬੂਤਰ ਨੇ ਬਾਈ ਕੋਲ ।।। ਨਸਲ v ਚੰਗੀ ਆ
@luckymann3780
@luckymann3780 3 года назад
Y kisa da naa na bnao apni mehnat nal bnao ta jo tuci keh sko v ea Mari nasal tyar kiti aa
@ROHiTKUMAR-ob7md
@ROHiTKUMAR-ob7md 3 года назад
Han ji Virk kaun sa Pind apna
@StarKabutarbaaz
@StarKabutarbaaz 3 года назад
Dhillwan pind Hai sir .barnala distick se
@ROHiTKUMAR-ob7md
@ROHiTKUMAR-ob7md 3 года назад
Haji Biryani apna mobile number padangal karne aapse
@StarKabutarbaaz
@StarKabutarbaaz 3 года назад
@@ROHiTKUMAR-ob7md 9814994721
@manmindejitsingh245singh
@manmindejitsingh245singh 3 года назад
Clear nai chal di video y ji
@StarKabutarbaaz
@StarKabutarbaaz 3 года назад
Veer g agge to gor Rakhi Jao ver g
@tsbrar9998
@tsbrar9998 3 года назад
Bai kabouter zoom karke dekho
@StarKabutarbaaz
@StarKabutarbaaz 3 года назад
Agli vaari tuhadi gall da khas dhiaan rakhu Ga y g
@tsbrar9998
@tsbrar9998 3 года назад
Bai vadia te long interview karo Sare kabouter bare pusea karo
@StarKabutarbaaz
@StarKabutarbaaz 3 года назад
Thanks for complimant...agge to hor v dhiaan rakhu ver
@user-mm2jn5xq4f
@user-mm2jn5xq4f 3 года назад
ਬਾੲੀ ਥੋੜੀ ਜੀ ਅਵਾਜ ੳੁਚੀ ਕਰੋ ਜੀ ਬਾਕੀ ਠੀਕ ਅਾ ਜੀ
@StarKabutarbaaz
@StarKabutarbaaz 3 года назад
Agge to gor rakha ge y
@sardarisrealking1554
@sardarisrealking1554 3 года назад
chklo ik hor utube vla agya
@DeepSingh-kc6mw
@DeepSingh-kc6mw 2 года назад
Jora kina mil ju 22 da number boldo
@AmarjitSingh-zm4sb
@AmarjitSingh-zm4sb 3 года назад
Sound not good
@StarKabutarbaaz
@StarKabutarbaaz 3 года назад
Thanks for compliant..From now on, full care will be taken, brother.
@luckymann3780
@luckymann3780 3 года назад
Y keo jhoot boli jnde ne kabbotera wale jis nu pucho ohi keh dinda dhanne wale ne dhanne ne ki poultry farm khola c jhara dan kri gya
@StarKabutarbaaz
@StarKabutarbaaz 3 года назад
ਬਾਈ g ਵੀਡੀਉ ਵਿਚ ਜਿਹੜੇ ਸੁੱਖੇ ਤਲਵੰਡੀ ਵਾਲੇ ਦੀ ਗੱਲ ਕੀਤੀ ਹੋਈ ਆ।।ਉਹ ਧੰਨੇ ਬਾਬੇ ਦਾ ਹਾਣੀ ਸੀ । ਤੇ ਸੁੱਖਾ ਬਾਬਾ ਇਸ ਮੁੰਡੇ ਦਾ ਰਿਸ਼ਤੇਦਾਰ ਸੀ ਸੁੱਖੇ ਬਾਬੇ ਦੇ ਕਬੂਤਰ ਇਹ ਮੁੰਡਾ ਉਡਾਉਂਦਾ ਸੀ ।।ਓਸਦੀ ਮੌਤ ਤੋਂ ਬਾਅਦ ਉਸ ਦੇ ਸਾਰੇ ਕਬੂਤਰ ਇਸ ਨੂੰ ਹੀ ਦੇ ਦਿੱਤੇ ਸੀ ।।। ਇਸ ਤਰਾ ਇਹ ਕਬੂਤਰ ਇਸ ਕੋਲ ਆਏ ਸੀ ।। ਜਿਨਾ ਕੁ ਮੈਨੂੰ ਪਤਾ ਹੈ ਉਹ ਦਸ ਤਾਂ ਵੀਰ ਜੀ।।
@luckymann3780
@luckymann3780 3 года назад
@@StarKabutarbaaz y g punjab ch jis da marji khuda khol lo ohi keh dinda dhanne wale ne
@pardeepdhaliwal6387
@pardeepdhaliwal6387 3 года назад
har. ik. kida. bol. do. jedi. kol. aa. o. he. dso tu. ne. keta. mere. kol. aa. ode. kol. hage. aa. ta. kenda
@StarKabutarbaaz
@StarKabutarbaaz 3 года назад
Y Mai ihi Bol Riha K is khidari kol nasal hegi a ih. Te is ne sambh K b Rakhi hoi a ..jekar fr v Kise nu shakk a ta ja K dekh sakde O y g
@jotmalhi4622
@jotmalhi4622 2 года назад
Number sand kardo 22
@StarKabutarbaaz
@StarKabutarbaaz 2 года назад
ਕਿਸਦਾ ਵੀਰ ਜੀ
@charrysandhu1436
@charrysandhu1436 Год назад
@@StarKabutarbaaz number sand Jassi da
@Avinash-ig5xk
@Avinash-ig5xk 3 года назад
Nice
@gurpreetmallhi899
@gurpreetmallhi899 2 года назад
Nice
Далее
Средневековый киборг
00:39
Просмотров 534 тыс.