Тёмный

ਧਰਤੀ ਹਿਲਦੀ ਆ ਜਦੋ ਚੱਲਦਾ ਇਹ ਭੁਚਾਲ ਵਰਗਾ ਟਰੈਕਟਰ | ਥਾਂ ਨੂੰ ਇੱਕ ਫੁੱਟ ਨੀਵਾਂ ਕਰ ਦਿੰਦਾ 

PRIME TRACTORS
Подписаться 405 тыс.
Просмотров 429 тыс.
50% 1

Авто/Мото

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 185   
@jabgilljab4232
@jabgilljab4232 Год назад
Meno lagda ah rotri jedi tusi 70 lakh di Das de je Punjab ch eda de karigar bethe aa 10..12..lakh di sari maseen tear Kar den ge
@arshugill8001
@arshugill8001 Год назад
Sahi gal a y
@beantsinghsidhuz
@beantsinghsidhuz Год назад
ਬਿਲਕੁਲ ਕੰਬਾਈਨ ਜਿੰਨਾ ਲੋਹਾ ਤਾਂ ਹੈ ਵੀ ਨੀ
@jassdeepsingh995
@jassdeepsingh995 Год назад
y ehde mngr ta o jagtjeet ala super sidr payo o jihda bhar pya hunda bda sara 😅
@sidhu-wb9um
@sidhu-wb9um Год назад
ਜਦੋਂ ਵੀਰੇ ਚੱਲੀ tauhadi ਮਸ਼ੀਨ ਭੂਚਾਲ ਦੇ ਝਟਕੇ ਮਹਿਸੂਸ ਹੋਏ ਜਿੰਨਾ ਟਾਈਮ ਤੁਸੀ ਬੰਦ ਨਹੀਂ ਕੀਤੀ 😀
@kuldeepsingh-fv7jh
@kuldeepsingh-fv7jh 10 месяцев назад
😂😂😂
@luckysidhu1952
@luckysidhu1952 10 месяцев назад
SAHI GALL AA SARE PASE HI DHARTI HILL RAHE CE
@nagpalaudioofficial7066
@nagpalaudioofficial7066 8 месяцев назад
ਜਦੋਂ ਇਹ ਮਸ਼ੀਨ ਚਲੀ ਤਾਂ ਸਾਰੇ ਪੰਜਾਬ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
@ChaudharySahabJi
@ChaudharySahabJi Год назад
ਐਡੇ ਵੱਡੇ ਵੱਡੇ ਗੱਪ ?😜😜😜😜😜
@sandeshkumar9978
@sandeshkumar9978 9 месяцев назад
ਸਾਨੂੰ ਵੀ ਆਏ ਭੂਚਾਲ ਦੇ ਝਟਕੇ 😅😂😊
@satnamsinghsingh3749
@satnamsinghsingh3749 Год назад
Salute aa ha fourman nu jis na aas nu theek kita 2 saal ho gya c khada nu surjeet rajpupra na theek kita
@amanbajaj6029
@amanbajaj6029 Год назад
22 ji surjeet da no. Cahida
@mraki1827
@mraki1827 Год назад
Yar ena Vada tractor lean da ke faida .75 lakh de ekale bits hun keo kea eh indian tractor esa kehdakam ne jo kar nahi sakde .gorea de human labour mehangi hai is lai ohna nu vadia machines de load hai india ch labour sasti hai is lai india ch tusisastia te jada machines lai jis nal loka nu rojgar be jada mile ga .baki je fukria marnia ne ta gull alag hai
@SinghGill7878
@SinghGill7878 Год назад
ਸਲਿੱਪ ਕੱਢੀ ਜਾਂਦਾ ਸੁੱਕੇ ਵਾਹਣ ਚ ਮਸਾ ਹੀ ਤੁਰਦਾ ਪਾਣੀ ਚ ਭੂਚਾਲ ਕਿਵੇ ਲਿਆਊ 😂😂😂
@shortsvideo48572
@shortsvideo48572 10 месяцев назад
75 ਲੱਖ ਦੀ ਯਕੀਨ ਨਹੀਂ ਆਉਂਦਾ ਭਰਾਵਾ
@gurpreetkhokhar4730
@gurpreetkhokhar4730 8 месяцев назад
ਹੈ ਤਾ ਜੂਠ ਈ ਬਾਈ
@parmpalsinghpalmann549
@parmpalsinghpalmann549 Год назад
ਪੱਥਰ ਭੰਨ ਕੇ ਜ਼ਮੀਨ ਸਹੀ ਕਰ ਸਕਦਾ ਜਿਸ ਵਿਚ ਜਿਆਦਾ ਤੇ ਵੱਡੇ ਪੱਥਰ ਹੋਣ.
@vickyherbart8396
@vickyherbart8396 11 месяцев назад
A Massey hai world class machine hai. Quality no 1.Bahut powerfull hai.
@arshugill8001
@arshugill8001 Год назад
Maan mahsoosh hunda jdo sade desh punjab vich edhe edhe sandh dekh k
@trendingpendu1787
@trendingpendu1787 Год назад
Kithe kede areya city pind pta kise veer bhra nu ds skda ji koi j pta howe address contact koi
@navudhami4173
@navudhami4173 Год назад
Uda veer normal keht vich kithe chlu ga roj tera jime km hunda aa bde khethya waliya lai aa
@SANDHU_SAAB275
@SANDHU_SAAB275 9 месяцев назад
ਓ ਭਰਾਵਾ 75 ਲੱਖ ਦੇ ਤਾ ਇਹ ਦੋਵੇਂ ਮਸਾ ਹੋਣੇ ਆ
@Gurnavraj
@Gurnavraj 9 месяцев назад
Nhi bai 2.4 crore da ta tractor hi aa, Massey ferguson 228000 Pound to shuru hunda jehde ke Indian rupees ch 2.4 crore bande ne
@shanker-wala
@shanker-wala 10 месяцев назад
ਇਹ ਟਰੈਕਟਰ ਮੈਂ ਮਨਾਲੀ ਲੇਹ ਰੋਡ ਤੇ ਦੇਖੇ ਸੀ
@kulvinderhappy8671
@kulvinderhappy8671 Год назад
ਬਾਈ ਜੇਹੜੇ ਮਿਸਤਰੀ ਵੇਹਲੇ ਨੇ ਉਹ ਇਹ ਸੰਦ ਖਰੀਦੋ। ਕੀਉ ਕੀ ਇਹਦਾ ਭਰੋਸਾ ਨਹੀਂ ਕਿਥੇ ਖੜ੍ਹੇ। ਬਾਕੀ ਝੰਡਾ ਸਰਕਾਰ ਸੜਕਾਂ ਪੱਟ ਰਹੀ ਹੈ ਕਹਿੰਦੇ ਬਾਦਲ ਨੇ ਠੀਕ ਨਹੀਂ ਬਣਾਇਆ। ਬਾਕੀ ਖ਼ਾਸੀਅਤ ਇਹ ਬੲਈ ਚਾਲੀ ਕਵਾਟਲ ਲੋਹਾ ਹੈ
@AvtarSingh-im8ik
@AvtarSingh-im8ik Год назад
भाई जी ये मशीन आम खेतों के लिए नहीं है पथरीली जमीन के लिए वोही पहली बार के लिए है और सड़क को उखाड़ने के लिए है ना कि खेती के लिए है
@gkplus2877
@gkplus2877 Год назад
आसमां इतनी बलंदी पे जो इतराता है.... भूल जाता है,ज़मीं से ही नज़र आता है...
@ravisimar3074
@ravisimar3074 Год назад
ਇਹਨੂੰ ਚਲਾਓਣਾ ਨੀ ਉਂਦਾ ਲੱਗਦਾ
@sidhu-wb9um
@sidhu-wb9um Год назад
ਆਥਣ ਨੂੰ ਸਾਰੇ ਪੰਜਾਬ ਦੀ ਜ਼ਮੀਨ ਵਾਹ ਦੇ 😂😂😂 😂
@HT-hh1mh
@HT-hh1mh Год назад
Tungsten Carbide hunda mama corbonade e dassi janda 😂😂
@manmeetgrewal4414
@manmeetgrewal4414 Год назад
Mere pind ch boht jamp bane hoe a jar pej deo rat nu 🤣🤣
@onkarsingh7608
@onkarsingh7608 Год назад
Garewal sahb, j blade tutt giya 75......》 daa firr 》》》》
@gsmann9530
@gsmann9530 Год назад
ਇਹ ਵਾਹੀ ਕਰਨ ਲਈ ਐ ਜਾਂ ਸੜਕ ਬਣਾਉਣ ਲਈ ਧਰਤੀ ਹਿੱਲੀ ਤਾਂ ਹੈਨੀਂ ਉੱਚੀ ਨੀਵੀਂ ਜਰੂਰ ਕਰਤੀ ਐਨੇਂ ਫੰਕਸ਼ਨਾਂ ਦੇ ਬਾਵਜੂਦ ਗੇੜਾ ਇਕ ਵੀ ਨੀਂ ਆਈਆ
@PRIMETRACTORS
@PRIMETRACTORS Год назад
Sadka lai aa bai
@gsmann9530
@gsmann9530 Год назад
@@PRIMETRACTORS OK G
@JasveerSingh-bi5yb
@JasveerSingh-bi5yb Год назад
Kum di Chegg dhikaoo
@gurpreetsinghdeol9435
@gurpreetsinghdeol9435 Год назад
​@@PRIMETRACTORS tractor na name ki hai
@balrajsinghgill2412
@balrajsinghgill2412 4 месяца назад
ਇਸ ਚੀਜ਼ ਦਾ ਫਾਇਦਾ ਕੀ ਆ ਟਰੈਕਟਰ ਤੁਰਦਾ ਨਹੀਂ ਅੱਗੇ ਲੱਗ ਕੇ ਜਮੀਨਾਂ ਬਾਈ ਜੀ ਕਿਸਾਨ ਬਲਦਾਂ ਨਾਲ ਵਾਹ ਕੇ ਬੀਜਦੇ ਹੁੰਦੇ ਸੀ ਹੁਣ ਤਾਂ ਫਿਰ ਵੀ ਬਹੁਤ ਵਧੀਆ ਟਰੈਕਟਰ ਆ ਗਏ ਰੋਟਾ ਵੀਟਰ ਆ ਗਏ ਤਵੀਆਂ ਆ ਗਈਆਂ ਕੇਰਨ ਵਾਲੀਆਂ ਚੀਜਾਂ ਹੈਗੀਆਂ ਇਹ ਤਾਂ ਫੁਦੂ ਸਿਸਟਮ
@Baljitsahota-pq2mz
@Baljitsahota-pq2mz Год назад
Aeda ta ae ik Killa sham nu ba ke jayu te pura tank tall da khau
@vaidranjeetsidhukalipur5227
@vaidranjeetsidhukalipur5227 3 месяца назад
ਇੰਨੇ ਵੱਡੇ ਗੱਪ ਮੋਦੀ ਨੂੰ ਵੀ ਮਾਤ ਪਾ ਰਿਹਾ ਬਾਈ, ਕਿਸੇ ਪਾਕਿਸਤਾਨੀ ਦਾ ਪਰਛਾਵਾਂ ਪੈ ਗਿਆ ਇਸਦੀ ਬੇਬੇ ਤੇ ਜਦੋਂ ਇਹ ਬਾਈ ਹੋਣ ਵਾਲਾ ਸੀ 😂😂😂
@baljit5030
@baljit5030 11 месяцев назад
ਭਾਈ ਸਾਹਿਬ ਜੀ ਤੁਸੀਂ ਜੰਮੂ ਵਿੱਚ ਸੜਕਾਂ ਬਨਾਉਣ ਲਈ ਮਸ਼ੀਨਰੀ ਲਈ ਹੈ ਜੀ ਧਨਵਾਦ ਜੀ। ਕਰੋੜਾਂ ਰੁਪਏ ਲਾ ਕੇ ਇਸ ਤੋਂ ਕਰੋੜਾਂ ਰੁਪਏ ਕਮਾਲ ਜੀ । ਪਰ ਜੋ ਲੋਕ ਮੋਟੇ ਮੋਟੇ ਟਾਈਰਾਂ ਵਾਲੇ ਟਰੈਕਟਰ ਉਪਰ 5 - 4 ਬਠਾਕੇ ਸੜਕਾਂ ਤੇ ਢੳ ਢੳ ਲਾ ਕੇ ਗੇੜੇ ਲਾਉਦੇ ਹਨ ਜੀ। ਉਹਨਾਂ ਬਾਰੇ ਕੀ ਵਿਚਾਰ ਹਨ ਜੀ । ਧਨਵਾਦ ਸਹਿਤ ਜੀ।
@BalwinderMarahar-t7u
@BalwinderMarahar-t7u 10 месяцев назад
👌😄
@JaspreetSingh-ym6cv
@JaspreetSingh-ym6cv Год назад
Baai bhut wadiya lagga pr khreed ohi sakda jis jol ghat tonghat 150 pluss killa jameen hove
@SANDHU_SAAB275
@SANDHU_SAAB275 9 месяцев назад
75 ਲੱਖ ਦੀ 😂😂😂😂😂
@gurjantsidhu5155
@gurjantsidhu5155 Год назад
1000ਮਣ ਲੋਹਾ ਇੱਕਠਾ ਕਰੀਆ
@simranjotsingh3171
@simranjotsingh3171 9 месяцев назад
Bai mohali area ch kandla pind near aiport Mohali belt (puadh)
@harjitsingh5927
@harjitsingh5927 3 месяца назад
Oh bro es to v vde vde tackter ah tu lagda hje apne pind to v bhar ni gya kte😂😂😂😂
@harpalmaan6972
@harpalmaan6972 9 месяцев назад
ਭਰਾਵਾ ਝੂਠ ਤਰੀਕੇ ਨਾਲ ਬੋਲ ਲਿਆ ਕਰੋ ਕਿਉ ਲੋਕਾ ਨੂੰ ਘੂਸੇ ਸਮਝਦੇ ਹੋ
@thewolfgaming4432
@thewolfgaming4432 Год назад
Pehli var ehe Chandigarh dekheya c post office kol bai daint e lagda jhota jama e 👌🏻👌🏻
@jassiduggan3826
@jassiduggan3826 Год назад
Driver bekar e y
@sidhugamer8041
@sidhugamer8041 11 месяцев назад
Edu badiya ta holland aa ehojehe 10 le ganda turda ta ha ne 405 hp da tractor aa nhe ta gaa paa denda
@peterhundal8108
@peterhundal8108 2 месяца назад
ਇਹ 75 ਲੱਖ ਦੀ ਮਸ਼ੀਨ ਲੱਖ ਦੀ ਮਸ਼ੀਨ ਖੇਤੀਬਾੜੀ ਦੇ ਕੰਮ ਦੀ ਨਹੀਂ
@meet-hx3eq
@meet-hx3eq Год назад
driver nu hje hisab koni🤣🤣🤣
@gurpreetsinghkhalsaharjits1671
ਪਹਿਲਾਂ ਖੂਦਕੁਸੀਆ ਘੱਟ ਹੋ ਰਹੀ ਆ ਵੀ ਹੋਰ ਪੈਸਾ ਸਿਰ ਚੜ੍ਹ ਰਹੇ ਆ
@mandykainth
@mandykainth Год назад
Sahi aa y.
@trendingpendu1787
@trendingpendu1787 Год назад
Kithe kede areya city pind pta kise veer bhra nu ds skda ji koi j pta howe address contact koi
@Bimbhvlogs855
@Bimbhvlogs855 Год назад
4*4 ta laao tractor da
@MonuKhangarh
@MonuKhangarh 4 месяца назад
India mai paisa 3 bande ke pass rah gaya babe kissan aur lale greeb bachara aur greeb hota ja raha hai😢😢😢😢
@Jagtarsingh-dc7xv
@Jagtarsingh-dc7xv Год назад
Bhai Saab kuch jyada ni ho gya 75 lakh
@chiranjeevjaswal5047
@chiranjeevjaswal5047 Год назад
Bhi.diamond bit lage hain jo bahut mehnge hote hai
@trendingpendu1787
@trendingpendu1787 Год назад
Kithe kede areya city pind pta kise veer bhra nu ds skda ji koi j pta howe address contact koi
@iamjagi-2540
@iamjagi-2540 Год назад
Punjab ch koi km ni es da 👎👎👎
@ashasonwani429
@ashasonwani429 5 месяцев назад
Kya c.g me available ho sakta hai main lena chahta Hu is trector ko
@luckysidhu1952
@luckysidhu1952 10 месяцев назад
STONES WALI JAMEEN NU CRUSH KARDA HAI CANADA TE TURKEY WICH CHALDE DEKHE NE AH KAM LAE NAHI LOKA DA FUUUU DD BNAE JANDE NE
@mandeep.sushigureeki5072
@mandeep.sushigureeki5072 Год назад
टोटल बकवास
@nirbhaygujjer6376
@nirbhaygujjer6376 Год назад
Video de, char che
@itzsrayg5851
@itzsrayg5851 Год назад
Whats the big deal we have many fendt and john deere tractors bigger then these here
@PRIMETRACTORS
@PRIMETRACTORS Год назад
where?
@Ajit_Singh657
@Ajit_Singh657 Год назад
I think they all are small infront of this massey
@singhfarmerz578
@singhfarmerz578 9 месяцев назад
Sehii keha veer​@@Ajit_Singh657
@manvindersandhu5639
@manvindersandhu5639 Год назад
4x4 ਲਾਉਣ ਵਾਲਾ
@KulwinderSingh-ig9ov
@KulwinderSingh-ig9ov Год назад
Bakwas
@luckysidhu1952
@luckysidhu1952 10 месяцев назад
LAKHA ACRE KITHO WAH DOO AATHAN NU QUO GAP MARDA HAI
@RaviKumar-xd1ur
@RaviKumar-xd1ur Год назад
जादा गप बि ना मारेया करो सारा hi झूठ
@caoinspektore5442
@caoinspektore5442 7 месяцев назад
this machine is not for this this is for stoun
@lakhwindersingh3418
@lakhwindersingh3418 10 месяцев назад
4*4 kahde waste aa j lona e ni moorkh drivr
@kulwinderjassar963
@kulwinderjassar963 Месяц назад
32 ਕੁਬਾਟਲ ਦਾ ਬੈਪਰ😝😜
@ranarana6497
@ranarana6497 Год назад
So nice tracter brother ji Balraj france
@Riverland5
@Riverland5 Год назад
6000 ਵੱਧ ਹੁੰਦਾ ਹੈ k 3500 😭😭
@Itsraman6
@Itsraman6 Год назад
6000 boiling point keha c dhyan nal sun
@amandeep-kn4my
@amandeep-kn4my Год назад
Eh poore din cho ikk killa hi vauuga
@IjazKhan-mv9si
@IjazKhan-mv9si 10 месяцев назад
بھائی اگر اپ یہاں قریب ہوتے نہ تو میں بھی تھوڑا سا چلا کر دیکھ لیتا❤
@arwindersandhu6890
@arwindersandhu6890 Год назад
Ik din ch ik killa ta wah dau laggda 😮
@abhaysingh-w6l
@abhaysingh-w6l 8 месяцев назад
Iska tochan jcb se krwao paaji😊😊
@gurwindersinghbaidwan9647
@gurwindersinghbaidwan9647 Год назад
Ik geda ta lagya ni 15 20 mint ch
@gurwindersinghbaidwan9647
@gurwindersinghbaidwan9647 Год назад
Jina Diseal ena kha leya hona ena vch ta apne edr wale 4 5 Kila vha dende ja far bai haje pura trand ni haga eda system features da
@AvtarSingh-px4fj
@AvtarSingh-px4fj Год назад
75 lakh kina hunda veere .ave gupa na maryo karo.pahla knolege lai liya karo.
@satnamcheema6255
@satnamcheema6255 29 дней назад
Bank A/C hilda jad jandi a kishat 😜
@devakaushik6894
@devakaushik6894 10 месяцев назад
Tu taal Marya kar video banan le😂😂😂😂😂
@mankind905
@mankind905 Год назад
ਜਿਮੀਦਾਰ ਵੀਰੋ ਫੁਕਰੀ ਤੋ ਬਚੋ 75ਲੱਖ ਦੀ ਐਫਡੀ ਨਾਲ 5•25 ਵਿਆਜ ਮਿਲਦਾ ਹੈ ਜਿੰਦਗੀ ਵਧੀਆ ਲੰਘਜੂ ਕੋਈ ਚਿੰਤਾ ਨਹੀ ਹੋਣੀ। 75, 80hp ਦਾ ਸੰਦ ਲੈ ਲਵੋ। ਜੇ ਪੈਹਾ ਹਰਾਮਦਾ ਹੈ ਫਿਰ ਕੁੱਝ ਵੀ ਖਰੀਦੋ। ਇਸ ਟਰੈਕਟਰ ਨੇ 20ਸਾਲ ਵੀ 75ਲੱਖ ਨੀ ਕਮਾਉਣਾ ਵਿਆਜ ਵੀ ਨੀ ਤਰਨਾ ਮਿਸਤਰੀ ਜੋਗੇ ਪੈਹੇ ਨੀ ਬਚਣੇ ਉਲਟਾ ਘੂਸੇ ਚ ਵਾੜ ਦੇਣਾ। ਇਹ 500 ਕਿਲੇ ਤੇ ਸਹੀ ਹੈ।
@harjsingh6993
@harjsingh6993 Год назад
Hor yar janta da km hunda 10 kheta da te tractor 2 ja 3 rakhe hunde jad k ek tractor nal 50 khet aram nal vag sakde aa sade kol purana 735 aa fe vi ni but asi ohde nal 25 tu 30 kheta di kheti aram nal karde rahe hje vi sade kol ohi aa jithe lod hove rotaveter di othe mull vahai kra layi di edi machinry layi ta 40 40 kheta de takk chaide oh vi side side je ek ja 2 khet hi vohne fer ehda koi fayda ni
@gurvailsingh9015
@gurvailsingh9015 Год назад
ਕਦੀ ਪੰਜਾਬ ਤੋ ਬਾਹਰ ਗਿਆ। ਭਰਾਵਾ ਪੰਜਾਬ ਹਰਿਆਣੇ ਨੂੰ ਕਰਾਸ ਕਰੋ ਅੱਗੇ ਜਾਕੇ ਪੱਥਰ ਵਾਲੀਆਂ ਪੈਲੀਆਂ ਨੇ। ਉਥੇ ਖੇਤੀ ਅਸੰਭਵ ਨਹੀਂ ਇਹ ਮਾਹਰਾਸਟਰ ਚ ਅੱਗਲਿਆ ਲਿਆਂਦੀ ਲਗਦਾ ਮਸ਼ੀਨੀਰੀ ਤੂੰ ਇਹਵੇਂ ਇਹਨਾ ਸੋਚੀ ਜਾਦਾਂ
@Officialbsaab
@Officialbsaab Год назад
FD ਤੇ ਹੁਣ 6.80 ਪਰਸੈਂਟ ਵਿਆਜ ਆ।
@palwindersingh0555
@palwindersingh0555 Год назад
Tu dss bai dokke laine aa. Gyan vandan deya tu kra te sau ja ke.
@yaarbelly.....6567
@yaarbelly.....6567 10 месяцев назад
4*4 la kato aaide tractor 🚜 di bezti kra reha
@jyotmangat1169
@jyotmangat1169 Год назад
Koi fadia han Punjab vch esda
@gaddiloverspb
@gaddiloverspb 10 месяцев назад
ਝੋਨੇ ਦੀ ਪਰਾਲੀ ਚ ਮਾਰਕੇ ਵੇਖਣ ਆਲਾ ਫੁਲ ਪਰਾਲੀ ਚ
@Ladisingh9
@Ladisingh9 Год назад
Unnecessary paise noo aag layee hoyee hai. Ess tractor 200 kila zameen hove taa theek hai
@jattwaad5263
@jattwaad5263 7 месяцев назад
Kissan andolan ch lajo bai
@dilbagsinghsarwara205
@dilbagsinghsarwara205 Год назад
75 lakh ch tan fer loha tani lageya hona
@vinaysalariaable
@vinaysalariaable Год назад
Ki karna kissan pehle hi karze thale hai aven fukriyan chadi javo
@sulakhansingh4559
@sulakhansingh4559 11 месяцев назад
ਬੱਲੇ ਬੱਲੇ ਹੋਈ ਪਈ ਐ ਇਕ ਦਿਨ ਇਕ ਖੇਤ ਦੇ ਦੋ‌ , ਤਿੰਨ ਗੇੜੇ ਕੱਢ ਦਿੰਦਾ। ਟਰੈਕਟਰ 400 Hp ਆ ਪਰ Back Excel Single tire 74ਲੱਖ ਦੇ ਬਾਲੇਟ ਆ ਮਸ਼ੀਨ ਦੀ ਕੀਮਤ 20‌ ਲੱਖ ਰੁਪਏ ਆ । 35 ਕੁਇੰਟਲ ਵੈਟ ਅੱਗੇ। ਹੋਰ ਗੱਪਾਂ ਦੀ ਜਾਣਕਾਰੀ ਲਈ ਸੰਪਰਕ ਕਰ ਸਕਦੇ ਆ।
@PRIMETRACTORS
@PRIMETRACTORS 11 месяцев назад
Bai Net to jaankari kaddo eh bhut mehnga sauda, hun ta hor vi mehnga ho giya, Jo kamm eh machine kardi aa oh 20 JCB ral k nhi kar sakdian
@dilbagsingh4523
@dilbagsingh4523 8 месяцев назад
20 mint ch 5 step te gya ni
@jarnailsandhusingh4003
@jarnailsandhusingh4003 Год назад
ਪੱਥਰ ਵਾਲੀ ਜਮੀਨ ਤੇ ਕੰਮ ਕਰ ਸਕਦਾ ਪਰ ਜੋ ਪੱਧਰੀ ਜਮੀਨ ਆ ਉਸ ਦੀ ਵਾਉਣ ਟਾਈਮ ਡੰਡ ਲਾ ਦਿਓਗਾ
@pawankaler06
@pawankaler06 Год назад
Eourp vich normal aa tai es ton v jada power dai a 😂
@kartorBatth
@kartorBatth Год назад
Te fr ki hogiya je normal aa
@palwindersingh0555
@palwindersingh0555 Год назад
Eh europe aa? Ghoosi bhorni na chadeo
@ravidha1iwal
@ravidha1iwal 10 месяцев назад
ਘੂਸ ਕਲੰਦਰ 4WD ਚ ਕਿਓਂ ਨੀ ਕਰਦਾ
@shekhupunia
@shekhupunia 9 месяцев назад
Is di aapan nu ke lod hai
@govindrai7900
@govindrai7900 Год назад
Koi faida hai shosye waji ch ehi kamm eicher v ram naal kr sakda
@Surjeet-z5q
@Surjeet-z5q 3 месяца назад
75 hajaar hona 😂😂😂😂
@PalaDriver-m3m
@PalaDriver-m3m Год назад
Dijll kina khau ithe ta Ford ne bus kra ti loka di veer g traktrr ni mara mehgai bot aa
@rajsinghtanda7272
@rajsinghtanda7272 Год назад
Tractor 🚜 4 w drive lavo. 🚜💰💰💰. 🚜5911 SSS. 🇮🇳🇺🇸🇨🇦🌍
@GurpreetSingh-np2ui
@GurpreetSingh-np2ui Год назад
Zero
@Varindersinghfeb-mr8cm
@Varindersinghfeb-mr8cm Год назад
Siraa bai ji
@xsandhuu
@xsandhuu Год назад
Bhra 4*4 lon ee nhi dya slipa ee kdai jnda
@Majhe_wale002
@Majhe_wale002 9 месяцев назад
ਤੇਲ ਦਾ ਖਾਜ ਤੇ ਪੈਸੇ ਦੀ ਬਰਬਾਦੀ 😅😅😅
@navjotsandhu2156
@navjotsandhu2156 Год назад
Overrated in excitement
@daljitsandhu8338
@daljitsandhu8338 Год назад
veer g jina time eah laye janda ene de fasal nahi niklane jene da eas ne tal pe jana
@RohitKumar-xh8kw
@RohitKumar-xh8kw Год назад
Vdia machine hai but earthwarm nu nukshan puncha skda hai
@kulwantsinghkanta1694
@kulwantsinghkanta1694 Год назад
Jehdi jmeen ch rod aa ode ch ede gede kdwa deve
@harmeetsinghji
@harmeetsinghji Год назад
Bakwas
@mahendrasuman5873
@mahendrasuman5873 10 месяцев назад
Uncle ji ye tractor🚜 kha per leker aaye hai😅😊
@bainsparvinder4390
@bainsparvinder4390 Год назад
ਬਾਈ ਬਣਾਇਆ ਚਲਿਆ ਬਾਹਰ ਇਹਨਾ ਵੀ ਬਾੜੇ ਬਾੜੇ ਚਲਾਏ
@jagseerdhillon7063
@jagseerdhillon7063 Год назад
Maarna jatt nu oy 70/ kissana kol 3 ekkd paili aa 35 powr ton utte Koi lod ni
@Itsraman6
@Itsraman6 Год назад
Tainu keha kisse ne kharid
@kalasarao3617
@kalasarao3617 Год назад
4x4 ta krla 22 tahi turu tracter chlan ta lgh gyea tu
@gurimk5561
@gurimk5561 10 месяцев назад
Bai le ta aye pr chlona ni aundha 😂😂
@malkitsinghghuman9806
@malkitsinghghuman9806 Год назад
Paji buhat buhat vadia lag
@JaspalSingh-qc3yd
@JaspalSingh-qc3yd Год назад
Bai gusa na karna javan he berar kita pesa
Далее
11 ming dollarlik uzum
00:43
Просмотров 1,4 млн
John deere 5310 4*4 preet 955 4WD 10049 4*4
22:34
Просмотров 467 тыс.