Тёмный

ਧੀਆਂ ਦੇ ਦਲਾਲ🥹Dheeyan De Dalaal Video 2024 Dharnat Jhinjer,Haryau Wale  

Haryau Wale
Подписаться 358 тыс.
Просмотров 28 тыс.
50% 1

offical facebook page
/ dharnatjhinjer001
Featuring:Dharnat Jhinjer,Tari Bhangu, Satta Maan ,Preet Ghumaan,ShinderPal Sony,Kuldeep Kaur,ManpreetKaur,Kiranpal Gaga,,Manju Mahal,Gagandeep Jhinjar,Amrit Gill,Harjeet kaur,
• All rights reserved.
℗Licensed to HARYAU WALE
NOTICE- This is a Copyright protected work. re-uploading on any social media platform will be resulted in legal action.
editing - Satta Maan
• Story - KARAMTEJ KAUR AND SATTA MAAN
• Social Accounts
Follow us on Instagram
/ maan_satta
/ haryauwale
/ sukh_iam
• Facebook Page
👉🏻 / haryauwale
Dheeyan De Dalaal Video 2024 Dharnat Jhinjer | Haryau Wale

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 120   
@NarpalsinghNarpalsinghsran
@NarpalsinghNarpalsinghsran 6 часов назад
ਕੁਲਦੀਪ ਕੌਰ ਦੁਸਾਂਝ ਨੁੰ ਪੁਠੀ ਗਲ ਤੋ ਬਿਨਾਂ ਕੁਝ ਨਹੀਂ ਸੁਜਦਾ ਬਾਈ ਜੀ ਇਸ ਤਰ੍ਹਾਂ ਦੀ ਔਰਤ ਤੋ ਨਾਟਕ ਵਿੱਚ ਛਿੱਤਰ ਪਰੇਡ ਹੋਣੀ ਚਾਹੀਦੀ ਹੈ ਪਲੀਜ ਧਰਨਾਟ ਜੀ ਤੇਰੀ ਛਿੱਤਰ ਪਰੇਡ ਜਰੂਰ ਹੋ ਗਈ
@NarinderkumarTrehan
@NarinderkumarTrehan 4 часа назад
😊
@hardeepsinghaulakh84
@hardeepsinghaulakh84 4 часа назад
ਭੂਰਾ ਟਾਇਮ ਸਿਰ ਸਰਵਿਸ ਕਰਦਾ ਰਹਿੰਦਾ ਸੁਰਜੀਤ ਦੀ😅
@SimranSingh-zx4wj
@SimranSingh-zx4wj 3 часа назад
​@hardeep😂singhaulakh84
@sukhdeepsidhu2342
@sukhdeepsidhu2342 6 часов назад
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉🌹💐🌻
@Amandeepkaurmaan9778
@Amandeepkaurmaan9778 4 часа назад
6:21 ਆ ਕਰਮੀ ਦੀ ਭਾਬੀ ਨੂੰ ਫਿਲਮ ਚ ਬਾਹਰ ਕੱਢੋ ਉਈ ਭਾਕੀ ਪਾਰੀ ਜਾਦੀ ਆ ਬਾਕੀ ਫਿਲਮ ਬੁਹਤ ਹੀ ਜਦਾ ਸੋਹਣੀ ਆ❤❤❤❤❤❤👍👍👍👍👍👍👍👍👍👍👍👍👍👍👍👍👍👍👍👍👍👍👍
@ManpreetSingh-wi2pl
@ManpreetSingh-wi2pl 6 часов назад
ਤਾਰੀ ਵੀਰੇ ਤੁਸੀਂ ਮੈਨੂੰ ਦੱਸਿਓ ਕਿ ਮਨਪ੍ਰੀਤ ਦੀ ਤੁਹਾਡੇ ਨਾਲ ਮੈਰਿਜ ਹੋਈ ਹੈ ਆਪ ਦਾ ਧੰਨਵਾਦ ਸ਼ੁਕਰੀਆ ਆਪ ਦੀ ਫਿਲਮ ਬਹੁਤ ਸੋਹਣੀ ਹੁੰਦੀ ਹੈ ❤❤
@SimranSingh-zx4wj
@SimranSingh-zx4wj 3 часа назад
ਮੈਨੂੰ ਨਹੀਂ ਲਗਦਾ ਕਿਉਂਕਿ ਮਨਪ੍ਰੀਤ ਭੈਣ ਵਿਆਹ ਨਹੀਂ ਹੋਇਆ ਇਹਨਾਂ ਨੇ ਆਪ ਕਿਹਾ ਸੀ ਕਿ ਜਦੋਂ ਮੇਰੀ ਮੈਰਿਜ ਹੋ ਗਈ ਮੈਂ ਸਾਰਿਆਂ ਨੂੰ ਖੁਦ ਦੱਸਾਂਗੀ
@SimranSingh-zx4wj
@SimranSingh-zx4wj 6 часов назад
ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤
@karansidhu4906
@karansidhu4906 3 часа назад
ਬਹੁਤ ਸੋਹਣੀ ਮੂਵੀ ਕਰਮੀ ਦੀ ਹੁਣ ਫ਼ਿਰ ਓ ਗੱਲ ਹੋਜੂ ਖੂਹ ਵਿੱਚੋ ਨਿੱਕਲ ਕੇ ਖਾਈ ਵਿਚ ਡਿੱਗਣ ਵਾਲੀ ਹੈਪੀ ਦੀ ਦਾੜ ਹੇਠ ਆਗੀ ਪਿੰਡ ਰੱਤਾ ਖੇੜਾ ਤੋ ❤
@HasanKhan-kw6of
@HasanKhan-kw6of 3 часа назад
ਕਰਮੀ ਦੇ ਭਾਈ ਭਰਜਾਈ ਕਿਨੇ ਲਾਲਚੀ ਨੇ ਜ਼ਮੀਨ ਦੇ ਹੁਣ ਘਰੇ ਲੈ ਆਇਆ ਕਰਮੀ ਤੂੰ ਕਿਉ ਆਈ ਆ ਨਰਕ ਚੋ ਕੱਡ ਕੇ ਤਾ ਤਾਰੀ ਲਿਆ ਭਾਈ ਹੋਣ ਦਾ ਅਸਲੀ ਫਰਜ ਤਾ ਤੇਰੇ ਭਾਈ ਤਾਰੀ ਨੇ ਨਿਵਾਇਆ ਇਹ ਤਾ ਤੇਨੂੰ ਜਮੀਨ ਕਰਕੇ ਲਿਆਂਦਾ ਤੇਰੀ ਭਰਜਾਈ ਦੇ ਕਹਿਣ ਤੇ ਇਸੇ ਵੀ ਭਾਈ ਹੁਦੇ ਨੇ ਬਹੁਤ ਵਧੀਆ ਵੀਡੀਓ
@HarnekSingh-oz6bw
@HarnekSingh-oz6bw 6 часов назад
ਦੂਰ ਫਿਟੇ ਮੂੰਹ ਐਹੋ ਜਿਹੇ ਭਰਾ ਦੇ ਕੁੜੀ ਨੂੰ ਪੁਛਿਆ ਨਹੀਂ ਕੀ ਹੋਇਆ ਅੱਗੇ ਕੁੜੀ ਦੇ ਸਹੋਰੇ ਧੱਕੇ ਖਾਣ ਗਿਆ ਐਹੋ ਜਿਹੇ ਭਰਾ ਭਰਜਾਈ ਰੱਬ ਕਿਸੇ ਨੂੰ ਦਵੇਂ ਰੱਬ ਲਾਲਚੀ
@sarbjeetmaan2224
@sarbjeetmaan2224 6 часов назад
50 ਲਇਕ ਆ 5ਵਾ ਕੋਮੈਂਟ. ਬਹੁਤ ਬਦੀਆ ਸਟੋਰੀ ਆ ਲਾਲਚੀਆਂ ਦੇ ਲੱਤਾਂ ਤੋੜਦੇਓ ❤❤
@gagandeepKour-h9w
@gagandeepKour-h9w 3 часа назад
ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਤੁਹਾਨੂੰ ਸਾਰੇ ਆ ਨੂੰ ਪਰਮਾਤਮਾ ਚੜ੍ਹਦੀਕਲਾ ਵਿੱਚ 🙏🙏🙏🙏🙏🙏🙏🙏❤❤❤❤❤❤❤❤❤❤👏👏👏👏👏👏👏👏👏👏👏👏👏👏👏👏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤
@parmjeet5653
@parmjeet5653 5 часов назад
ਜੇ ਵਿਆਹ ਕੇ ਲਿਆਂਦੀ ਨੇ ਜਵਾਕ ਜੰਮਣੇ ਸੀ ਕਹਿੰਦੇ ਹੋ ਤਾਂ ਵੇਚਣੀਆ ਸੀ ਕੁੜੀਆਂ ❤ਕੁਲਦੀਪ ਕੌਰ ਜੀ
@pardeepkohli1421
@pardeepkohli1421 3 часа назад
ਧਰਨਾਤ ਵੀਰ ਨੂੰ ਸਾਰੇ ਹੀ ਰੋਲ ਚੰਗੇ ਲਗਦੇ ਆ ❤❤❤❤
@SukhwinderSingh-wq5ip
@SukhwinderSingh-wq5ip 14 минут назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@chamkaursingh3535
@chamkaursingh3535 4 часа назад
ਬਹੁਤ ਵਧੀਆ ਵੀਡੀਓ ਜੀ ਮਨਪ੍ਰੀਤ ਭੈਣੇ ❤❤❤
@ekamgill314-v
@ekamgill314-v 6 часов назад
ਧਰਨਾਟ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@hardevsingh366
@hardevsingh366 4 часа назад
ਧਰਨਾਟ ਜੀ ਵੀਡੀਓ ਬਹੁਤ ਬਹੁਤ ਵਧੀਆ ਹੈ ਜੀ 🙏
@simarjitkaur3098
@simarjitkaur3098 6 часов назад
ਬਹੁਤ ਬਹੁਤ ਵਧੀਆ ਵੀਡੀਓ ਆ ਜੀ ਕਪੂਰਥਲਾ ਤੋ
@sarbjeetmaan2224
@sarbjeetmaan2224 6 часов назад
ਆ ਦੇਖ ਬਬਲੀ ਦੀ ਬਹੁ 4ਕਿਲੇ ਸਾਨੂੰ ਆਉਣਗੇ ਤੈਨੂੰ ਆਉਣਗੇ ਕਤੀੜਨੂੰ. ਬਡੀ ਅਕਲ ਆਲੀ 😂😂
@DildeepRandhawa
@DildeepRandhawa 6 часов назад
ਬਾਹਲੀ ਈ ਸੋਹਣੀ ਵੀਡੀਓ 🎉
@boharsingh7725
@boharsingh7725 6 часов назад
Very very nice video ji 👍👍👍👍👍 🤙🤙🤙🤙🤙
@Gaming_With_Sukh_
@Gaming_With_Sukh_ 3 часа назад
Very nice video🎉🎉🎉tari te manpreet te pali di actind very good🎉🎉🎉
@JaspreetKaur-n5z
@JaspreetKaur-n5z 4 часа назад
Kuldeep,K Dooji nuh nhi Chitter Prade di Tiyari kar😅😅😅😅😅😅😅❤❤❤❤❤❤❤🎉🎉🎉🎉🎉🎉🎉
@JaspreetKaur-n5z
@JaspreetKaur-n5z 4 часа назад
Waheguru G Taari Bhra warge sab nu Milan Sda Chardikla Bakhshan g v, v, v, v, Nice Video ❤❤❤❤❤❤❤🎉🎉🎉🎉🎉🎉🎉🎉
@ManjitKaur-lu7oy
@ManjitKaur-lu7oy 2 часа назад
ਹੈਲੋ ਧਰਨਾਟ ਵੀਰੇ ਸਤ ਸ੍ਰੀ ਅਕਾਲ ਜੀ ਮੈ ਤੂਹਾਡੀਆ ਸਾਰੀਆ ਵੀਡੀਓਜ ਦੇਖਦੀ ਆ ਮਨੂ ਬਹੂਤ ਸੋਣੀਆ ਲਗਦੀਆ ਨੇ ਪਰ ਧੀਆ ਦੇ ਦਲਾਲ ਚ ਤੂਹਾਡੀ ਐਕਟਿੰਗ ਬਹੂਤ ਭੈੜੀ ਆ ਜੋ ਤੂਹਾਨੂੰ ਸੂਟ ਨੀ ਕਰਦੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤
@JaspreetKaur-n5z
@JaspreetKaur-n5z 4 часа назад
Ehna nu Samaj nhi aayi Eh ta Apna Mattlab khadhan lyi Karmi nu lai ke aaye❤❤❤🎉🎉🎉🎉🎉
@KarmjitKaur-ih7ps
@KarmjitKaur-ih7ps 6 часов назад
Bahut badhiya video
@jaspalkaur1955
@jaspalkaur1955 6 часов назад
Vvvv nice video Ji gbu and be happy❤❤❤❤🎉🎉🎉🎉
@GurpreetSingh-fq7di
@GurpreetSingh-fq7di Минуту назад
ਬਹੁਤ ਹੀ ਵਧੀਆ ਵੀਡੀਓ ਬਾਈ ਧਰਨਾਂਟ ,ਤਾਰੀ ਤੇ ਭੋਲੇ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੇਰ ਵੀ ਤਰੱਕੀਆਂ ਬਖਸ਼ਣ 🌹👍❤️🙏🙏
@KishanDass-v3v
@KishanDass-v3v 6 часов назад
Tari veer very good ta sab da Bhai ta bharjai videa hin
@sehajbhangu9898
@sehajbhangu9898 6 часов назад
Very nice video bhai
@JasdeepSingh-nv1rk
@JasdeepSingh-nv1rk 6 часов назад
Very very nice video ji 👍👍👍👍🤙🤙🤙🤙🤙🤙🤙
@tanukaur10
@tanukaur10 6 часов назад
❤❤😊😊Very Very Very nice video ji😊😊❤❤
@navjeetkaur8451
@navjeetkaur8451 3 часа назад
Very nice video god bless you all team members.
@IchhaBhatheja0-mc6dj
@IchhaBhatheja0-mc6dj 5 часов назад
Bhut vadia super episode 👌
@satwinderkaur2171
@satwinderkaur2171 3 часа назад
❤❤🎉 इतनी चलाया कुलदीप कौर तुम कुछ तो रहम कर बहू पर बाकी नाइस बहुत हीबढ़िया🎉
@GurmeetKaur-bi9el
@GurmeetKaur-bi9el 3 часа назад
❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉ਬਹੁਤ ਵਧੀਆ
@gurtejBrar-k5x
@gurtejBrar-k5x 3 часа назад
ਵੈਰੀ ਨਾਇਸ ਵੀਡੀਓ
@kuldeepsinghbabbu2835
@kuldeepsinghbabbu2835 5 часов назад
Super hit video
@SandeepSingh-ld4cm
@SandeepSingh-ld4cm Час назад
ਬਹੁਤ ਸੋਹਣੀ ਵਿਡੀਓ ਏ ਧਰਨਾਟ ਵੀਰੇ ❤❤❤❤❤
@AnshumanBajaj-b2u
@AnshumanBajaj-b2u 4 часа назад
Huñ kahani ch twist aa riha hai. Bahut achhe
@KaramjeetBrar-d7p
@KaramjeetBrar-d7p 2 часа назад
ਜਦ ਤੈਨੂੰ ਪਤਾ ਭੋਲੇ ਮੈਨੂੰ ਮੇਰੇ ਘਰਵਾਲੀ ਡਬਰੂ ਬਣਾਉਦੀ ਅ ਤਾਂ ਕਿਉਂ ਬਣਦਾ, ਖਿਚ ਕੇ ਥੱਪੜ ਜੜਦੇ ਕੰਨ ਦੇ ਥੱਲੇ ਵਾਲੇ ਪਾਸੇ 😅
@HarmeetKaur-yr3zt
@HarmeetKaur-yr3zt 5 часов назад
Very nice msg and video ❤❤❤❤❤❤
@AbhijotSingh-qg2qz
@AbhijotSingh-qg2qz 5 часов назад
Good work nice video 🎉🎉🎉🎉
@jasmeetkaur4051
@jasmeetkaur4051 4 часа назад
Bahut vadia story Puri ❤
@dhanwantsingh9111
@dhanwantsingh9111 6 часов назад
Very nice story mann usa 🇺🇸
@manindermaninder3117
@manindermaninder3117 6 часов назад
Very nice video 🎉
@renuarora5192
@renuarora5192 6 часов назад
Very nice story
@mandeepgosalmandeepgosal4839
@mandeepgosalmandeepgosal4839 6 часов назад
Very nice vdo a dharnat bai
@JaspreetKaur-n5z
@JaspreetKaur-n5z 4 часа назад
Aa giya nzara Lalchi bhra_bharjayi
@SatnamSingh-zi8kj
@SatnamSingh-zi8kj 2 часа назад
ਬਹੁਤ ਵਧੀਆ ਵੀਡੀਓ ਧਰਨਾਟ ਬਾਈ ❤❤❤❤❤❤
@AliRaza-dl9zw
@AliRaza-dl9zw 5 часов назад
Bhai g very nice episode
@gulbaharsinghshahpuria3682
@gulbaharsinghshahpuria3682 4 часа назад
Very very nice video ❤❤❤❤❤❤❤❤❤❤❤❤❤❤😢😢😢😢😢😢😢😢😢😢😢😢😢😢😢😢😢🎉🎉🎉🎉🎉🎉🎉🎉🎉🎉
@JaspreetKaur-n5z
@JaspreetKaur-n5z 4 часа назад
Sharam kar Karmi di Bhabi dubb ke marja😅😅😅😅😅❤❤❤❤❤❤
@trollpunjabi2374
@trollpunjabi2374 3 часа назад
Very very nice story 👍🎉🎉🎉
@HasanKhan-kw6of
@HasanKhan-kw6of 6 часов назад
ਬਹੁਤ ਵਧੀਆ ਵੀਡੀਓ
@NirmalSingh-xv7oe
@NirmalSingh-xv7oe 6 часов назад
Very nice
@soniuppal161
@soniuppal161 5 часов назад
Good video
@gurmelsinghgurmelsingh3334
@gurmelsinghgurmelsingh3334 5 часов назад
❤❤❤❤❤❤❤❤❤❤❤❤
@LovelyCroquet-ie4ev
@LovelyCroquet-ie4ev 4 часа назад
❤❤
@GurpalKaur-em9lq
@GurpalKaur-em9lq 5 часов назад
Very nice video ❤
@PB_31malwa
@PB_31malwa 4 часа назад
Nyc 🎉
@KamaljeetKaur-qe7gr
@KamaljeetKaur-qe7gr 4 часа назад
ਥੱਪੜ ਕਰਮੀ ਦੇ ਭਰਾ ਦੇ ਵੀ ਪੈਣ ਵਾਲੇ ਆ
@KaramjeetKaur-u8o
@KaramjeetKaur-u8o 3 часа назад
Vari ❤❤❤❤nice🎉🎉🎉👌👍👍👍🙏🙏💐
@reenaarora3765
@reenaarora3765 33 минуты назад
ਕਰਮੀ ਦਾ ਹੱਕ ਕਰਮੀ ਨੂੰ ਹੀ ਮਿਲਣਾ ਚਾਹੀਦਾ
@KamaljeetKaur-qe7gr
@KamaljeetKaur-qe7gr 4 часа назад
ਕਰਮੀ ਨੂੰ ਆਪਣੀ ਮਾਂ ਘਰ ਰਿਹਣਾ ਚਾਹੀਦਾ ਅੜਕੇ ਕਰਮੀ ਦੀ ਭਰਜਾਈ ਨੂੰ ਭੋਰਾ ਅਕਲ ਨੀ ਕਰਮੀ ਦੇ ਸੌਹਰੇ ਜਾ ਕੇ ਅੜਕੇ ਖੜ ਜਾਦੀਂ ਕੁਲਦੀਪ ਤੇ ਧਰਨਾਟ ਦੀ ਕੀ ਹਿੰਮਤ ਸੀ ਹਵਾ ਵਲ ਵੀ ਝਾਕ ਜਾਂਦੇ
@AmandeepSingh-bu4wn
@AmandeepSingh-bu4wn 4 часа назад
ਮਾਤਾ ਦੀ ਨੂੰਹ ਤੇਜ ਏ
@LaviMaan-lf3px
@LaviMaan-lf3px 4 минуты назад
Very very very nice video ji 👌👌👍👍🌹🌹
@ranjeetsekhon765
@ranjeetsekhon765 2 часа назад
Very nice ji god bless u❤❤❤
@harmandhaliwal2842
@harmandhaliwal2842 3 часа назад
Very nice Video Bhai ji
@saindass-j9n
@saindass-j9n 4 часа назад
Manpreet 👌 best actor with tari
@JasvinderSingh-yl8ir
@JasvinderSingh-yl8ir Час назад
Nice movie
@GaganpreetKaur-yf4nk
@GaganpreetKaur-yf4nk 2 часа назад
Baut ghant video ji
@manjindersingh1822
@manjindersingh1822 32 минуты назад
Pali ਹਿੱਮਤ ਰੱਖਿਓ ਜੀ
@tinnyghuman9917
@tinnyghuman9917 16 минут назад
Sab tu pehla thanku bhu vichlon da rply karan lyiii m itlay tu vedio dekh de aaa baki a vedio v bohut nice aa g
@DaljeetkaurKaurdaljeet-rt8ur
@DaljeetkaurKaurdaljeet-rt8ur 5 часов назад
ਇਹ ਕੀ ਕਰਦੀ ਪਿੰਗੀ ਜੀ
@RajdeepSidhu-x3g
@RajdeepSidhu-x3g 3 часа назад
Kuldeep aunty tuc te rani bhua sister ooo
@RajdeepSidhu-x3g
@RajdeepSidhu-x3g Час назад
Dsdo plzz
@ishadhiman9tha217
@ishadhiman9tha217 4 часа назад
Karmi nu apne pekkeya wichon vi hissa lena chahida kyoki karmi de pai parjai nu vi ta pta lagge tari ji tussi enna km karwa do
@JaspreetKaur-n5z
@JaspreetKaur-n5z 4 часа назад
Maa Putt keo Tapde ho 😅😅😅😅😅😅😅😅😅😅😅😅😅
@NirmalSingh-hn7lc
@NirmalSingh-hn7lc 4 часа назад
ਭੋਲੇ ਦੀ ਘਰ ਵਾਲੀ ਨੂੰ ਬਾਹਰ ਨਿਕਾਲੋ ਵੀਡੀਓ ਵਿੱਚੋ ਇਹ ਚੁਗਲੀ ਕਰਦੀ ਆ
@ManiKalyan-fx2iw
@ManiKalyan-fx2iw 4 часа назад
ਇਹ ਕਹਾਣੀ ਕਿਧਰ ਨੂੰ ਲੈ ਗੲਏ ਬਾਈ ਯਾਰ ਹੁਣ ਕਰਮੀ ਨੂੰ ਉਧਰ ਭਾਈ ਨਾਲ੍ ਭੇਜ ਤਾਂ ਯਾਰ ਤਾਰੀ ਨਾਲ ਹੀ ਕਹਾਣੀ ਸਿਰੇ ਲਾਉਂਦੇ ਤਾਂ ਬਾਹਲ਼ਾ ਵਧੀਆ ਹੋਣਾ ਸੀ ਇਹ ਠੀਕ ਨਹੀਂ ਲੱਗਦਾ
@harsimratbhullar3470
@harsimratbhullar3470 4 часа назад
ਨਾਲੇ ਭਾਬੀ ਨੂ ਸਬਕ ਤਾ ਮਿਲੇ
@KulwantSingh-dd4nc
@KulwantSingh-dd4nc Час назад
❤❤❤❤❤❤❤❤❤❤❤❤❤❤❤❤❤
@GurpreetKaur-jz3pb
@GurpreetKaur-jz3pb 2 часа назад
Eho jeha bhra bhrjai nalo tan brother na he hove. Dhee maa kol a k reh tan jandi
@benipalbrothers5306
@benipalbrothers5306 4 часа назад
ਕਰਮੀ ਦੀ ਭਾਬੀ ਬਹੁਤ ਖਰਾਬ ਆ।ਉਸਦਾ ਸੀਨ ਦੇਖਣ ਨੂੰ ਜੀਅ ਨਹੀ ਕਰਦਾ
@sharrygill5891
@sharrygill5891 5 часов назад
A filma banah keh loka deh ghar calesh payohndeh neh
@aviroopsidhu2753
@aviroopsidhu2753 3 часа назад
Karmi ta Tari de ghar theek c
@harwindersmagh9478
@harwindersmagh9478 Час назад
🙏🏾🌹🌷❤️
@manjeetchohan3197
@manjeetchohan3197 4 часа назад
Chunni Chitti hi nahin FIR Di Hai hor Hai Nahin
@KaramjeetKaur-u8o
@KaramjeetKaur-u8o 3 часа назад
Karmi parjai nu bhar kado ehy kuj jady hi boll jandi aa apni sasu ma nuu kesy tareky nall ni gall kadi
@KamaljeetKaur-qe7gr
@KamaljeetKaur-qe7gr 4 часа назад
ਕਰਮੀ ਗੱਲ ਠੋਕ ਕਰਿਆ ਕਰ ਡਰ ਕੇ ਗੱਲ ਨਾ ਕਰਿਆ ਕਰ
@manjindersingh1822
@manjindersingh1822 39 минут назад
Sarri jihi bhabhi
@NirmalSingh-hn7lc
@NirmalSingh-hn7lc 3 часа назад
ਚੁਟਕੀ ਬੰਦ ਕਰਤੀ ਭੋਲੇ ਨੇ ਮਾਸੀ ਦੀ
@BabitaSharma-w8i
@BabitaSharma-w8i 44 минуты назад
Jdo apda Bhai hi dhoka kre dooze ni ki kehna
@JasvirKaur-fh9ey
@JasvirKaur-fh9ey 2 часа назад
Krmi apne bro di chalaki smjo plz
@Raven-b3h
@Raven-b3h 4 часа назад
Bhag aathvan bhejo
@rimpyshukla1749
@rimpyshukla1749 39 минут назад
Karmi di Sas Fafe Kutni h Girgat wang Rang Badal rhi h
@SimranSingh-zx4wj
@SimranSingh-zx4wj 2 часа назад
ਹੈਪੀ ਉਹੀ ਬਕਵਾਸ ਕਰਦੀ ਰਹਿੰਦੀ ਆ
@HarjinderKaur-x9f
@HarjinderKaur-x9f 11 минут назад
ਕਰਮੀ ਦੀ ਭਰਜਾਈ ਲਾਚੀਆਂ ਹੈ ਰੱਬ ਤੋਂ ਡੱਰ
@lakhvirkaursandhu1952
@lakhvirkaursandhu1952 Час назад
Kuldeep nu 🦶
@Ramanpreetkaur-v9m
@Ramanpreetkaur-v9m Час назад
Pesi te pesi
@SeemaRani-iv5lc
@SeemaRani-iv5lc 5 часов назад
Kuldeep kaur bhut gandi saas a
Далее
ЛЮБИТЕ ШКОЛУ?😁​⁠​⁠@osssadchiy
00:20
ЛЮБИТЕ ШКОЛУ?😁​⁠​⁠@osssadchiy
00:20