Тёмный

ਧੀਆਂ ਦੇ ਦੁੱਖ🥹Dheeyan De Dukha EPI 1 PUNJABI SERIES 

Manpreet Brar
Подписаться 12 тыс.
Просмотров 84 тыс.
50% 1

Опубликовано:

 

1 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 190   
@ManpreetBrar97
sorry ji sarea nu hje new km a mera…..background music problem ayi 😌age ton next episode ch nhi ayu 😊assi khyal rakha gye 🙏🙏🙏🙏so thanks🫵🫵🫵😘
@HarjotDhaliwal-lb7ds
ਮਨਪ੍ਰੀਤ ਭੈਣ ਮਿਉਜ਼ਿਕ ਦੀ ਆਵਾਜ਼ ਬਹੁਤ ਹੈ ਅਗਲੀ ਵੀਡੀਓ ਵਿਚ ਬੰਦ ਕਰ ਦਿਓ ਬਾਕੀ ਭੈਣ ਵੀਡੀਉ ਬਹੁਤ ਵਧੀਆ ਹੈ
@gurmalsingh3892
ਮਨਪ੍ਰੀਤ ਆਪ ਦੀ ਐਕਟਿੰਗ ਬਹੁਤ ਘੈਂਟ ਹੈ ਇਹ ਧੀਆ ਦੇ ਦੁਖ ਝਲਣੇ ਬਹੁਤ ਔਖੇ ਹੁੰਦੇ ਨੇ ਹਰਮਨ ਨੂੰ ਰੋਟੀ ਦੇਖ ਕੇ ਮੇਰਾ ਵੀ ਰੋਣ ਨਿਕਲ ਗਿਆ ਮੁਲਕ ਦੀ ਆਵਾਜ ਬਹੁਤ ਜਿਆਦਾ ਹੈ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ❤❤❤❤❤
@Iqbalkaur257
ਬਹੁਤ ਵਧੀਆ ਵੀਡੀਓ ਮਨਪ੍ਰੀਤ ਪੁੱਤ ਬਣਾਈ ਹੈ ਪਰਮਾਤਮਾ ਤੁਹਾਨੂੰ ਚੜਦੀਆ ਕਲਾ ਵਿੱਚ ਰੱਖਣ ਹਮੇਸ਼ਾ ਖੁਸ਼ ਰੱਖਣ ਜੀ 👍👍👍👍👍👍👍👍👍👍👍👍👍👍👍👍👍👍👍👍
@manjitkaur-wy1tg
ਮਾਪਿਆਂ ਦੇ ਘਰ ਤਾਂ ਧੀਆਂ ਰਾਜਕੁਮਾਰੀਆਂ ਦੀ ਤਰਾਂ ਪਲਦੀਆਂ ਪਰ ਜਦੋਂ ਵਿਆਹੀਆਂ ਜਾਂਦੀਆਂ ਫਿਰ ਕਿਸਮਤ ਦਾ ਪਤਾ ਲੱਗਦਾ, ਰੱਬਾ ਜੇ ਧੀਆਂ ਦਿੰਦਾ ਤਾਂ ਉਹਨਾਂ ਦੀ ਕਿਸਮਤ ਵੀ ਚੰਗੀ ਲਿਖ ਦਿਆ ਕਰ ਤਾਂ ਜੋ ਮਾਪੇ ਰੋਜ਼ ਰੋਜ਼ ਉਸ ਬਾਰੇ ਸੋਚ ਕੇ ਨਾ ਮਰਨ, ਮਾਪਿਆਂ ਬਾਰੇ ਸੋਚ ਕਿ ਹੀ ਕਿਸਮਤ ਚੰਗੀ ਲਿਖ ਦਿਆ ਕਰ
@ramamaan9623
ਹੋਰ ਧੀਆਂ ਸੁੱਤੀਆਂ ਉੱਠ ਕੇ ਨੀ ਖਾਂਦੀਆਂ ਆਹੀ ਦੁੱਖ ਮਾਰਦੇ ਆਂ ਧੀਆਂ ਦੇ 😢😢
@hardeepdharni8697
ਮਨਪ੍ਰੀਤ ਮਿਉਜਕ ਬਹੁਤ ਵੱਜਦਾ ਅਗਲੀ ਵਾਰੀ ਬੰਦ ਕਰ ਦੇਣਾ ਬਾਕੀ ਵੀਡੀਉ ਵਹੁਤ ਵਧੰੀਆ ਏ ਭਵਕ ਕਰਨ ਵਾਲੀ ਸਟੋਰੀ ਏ ਭਾਈ ਮਿਉਜਕ ਕੁਝ ਨੀ ਸਮਝ ਲੱਗਦੀ ਪੱਟੀ ਮੇਸ ਕੀਤਾ ਏ ਮਿਉਜਕ ਨੇ ਇਹ ਗਲਤੀ ਸ਼ਿੰਗਾਰੋ ਸਾਰੀ ਟੀਮ 😢😢😢😢
@lakhvirkaursandhu1952
ਧੀਆ ਦੀ ਏਥੇ ਆਕੇ ਕਰਮ ਮਾੜੇ ਹੋ ਜਾਦੇ 😭😭😭
@hardeepdharni8697
ਮਨਪ੍ਰੀਤ ਮਿਉਜਕ ਬਹੁਤ ਵੱਜਦਾ ਅਗਲੀ ਵਾਰੀ ਬੰਦ ਕਰ ਦੇਣਾ ਬਾਕੀ ਵੀਡੀਉ ਵਹੁਤ ਵਧੰੀਆ ਏ ਭਵਕ ਕਰਨ ਵਾਲੀ ਸਟੋਰੀ ਏ
@rachhpalsingh78466
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@kahlon899
ਮੁਬਾਰਕਾਂ ਭਾਈ ਕੁੜੀਏ ਆਪਣੇ ਨਾਂ ਦਾ ਚੈਨਲ ਬਣਾ ਲਿਆ ਵਾਹਿਗੁਰੂ ਤਰੱਕੀਆਂ ਬਖਸ਼ੇ 🌳🌳🌳🌳🌳🌳 ਵੀਡੀਓ ਤੇ ਵਿਡੀਉ ਆਵੇ ਪਹਿਲਾਂ ਵਾਂਗ ਪਰਿਵਾਰ ਚ ਦੇਖਣ ਆਲੀਆਂ ਬਣਾਈ ਮਨਪ੍ਰੀਤ ਉਹਦਾ ਤਾਂ ਤੂੰ ਸਿਆਣੀ ਧੀ ਆ ਬੇਬੇ ਬਾਪੂ ਦੀ ਵਾਹਿਗੁਰੂ ਮਹਿਨਤੀ ਬੰਦੇ ਨਾਲ ਹੁੰਦਾ ਹੈ ਗੱਲ ਗ਼ਲਤ ਨਾ ਸੋਚੀਂ ਬੱਚਿਆਂ ਨੂੰ ਕਹਿਣ ਦਾ ਹੱਕ ਹੁੰਦਾ ਹੈ ਵੱਡੀਆਂ ਦਾ👍👍🌳🌳🌳
@rachhpalsingh78466
ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@user-tl7hx9cy4e
@user-tl7hx9cy4e День назад
Parmatmaa sariiaa kudia nu khush rakhee kde b ada di zindagi na dekhi pyee😢😢😢😢
@JotKaur-gy6iw
ਮਨਪ੍ਰੀਤ ਦੀਦੂ ਜੀ ਤੁਹਾਡੀ ਐਕਟਿੰਗ ਬਹੁਤ ਹੀ ਸਿਰਾ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਲਵ ਯੂ ਦੀਦੂ ਲਵ ਯੂ ਟੂ 😍😍😘😘🥰♥️♥️♥️♥️
@azamwarraich4278
ਬੋਹਤ ਵਧੀਆ ਵੀਡੀਓ ਜੀ ਬਾ ਕਮਾਲ ਐਕਟਿੰਗ ਤੁਹਾਡੀ ਵੀਡੀਓ ਚ ਖੁਸ਼ੀ ਹੋਈ ਕੇ ਤੁਸੀਂ ਆਪਣੀ ਵੀਡੀਓ ਪ੍ਰੋਡਿਊਸ ਕੀਤੀ ਰੱਬ ਤਰੱਕੀਆਂ ਬਖਸ਼ੇ
@kudisangrurwali5213
Bhout sona kam kita sare team ne
@gurjindersingh3638
ਬਹੁਤ ਵਧੀਆ ਵੀਡੀਓ ਮਨਪ੍ਰੀਤ ਕੌਰ ਬੇਟਾ ਜੀ 🙏 ਆਲ ਟੀਮ ਗੁੱਡ ਅਕਟਿੰਗ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ
@SimranSingh-zx4wj
ਮਨ ਉਦਾਸ ਹੋ ਗਿਆ ਵੀਡਿਉ ਦੇਖਕੇ
@S.S.BRAR13
@S.S.BRAR13 14 дней назад
ਵਾਹਿਗੁਰੂ ਜੀ ❤️🙏
@gaganmallhi6202
ਭੈਣੇ ਮੈ ਸਮਾਜ ਤੋ ਡਰਦੀ ਤੇ ਆਪਣੇ ਮਾਪਿਆਂ ਦੀ ਇੱਜ਼ਤ ਕਰਕੇ ਇੱਕ ਘਟੀਆ ਇਨਸਾਨ ਨਾਲ ਦਸ ਸਾਲ ਲੰਘਾਏ ਨੇ ਆਖੀਰ ਹੋਇਆ ਤਲਾਕ ਹੀ ਮੇਰਾ ਬਹੁਤ ਔਖਾਂ ਭੈਣੇ ਮਾੜੇ ਇਨਸਾਨ ਨਾਲ ਰਹਿਣਾ
Далее
Kupatti Sass Short Movie, Punjabi Film.
8:50
Просмотров 26 тыс.