Тёмный

ਧੀਆਂ ਨਾਲ ਗੱਲਬਾਤ 👩🏻👧🏻💕 KOREAN PUNJABAN 

KOREAN PUNJABAN
Подписаться 17 тыс.
Просмотров 124 тыс.
50% 1

Sadi betiyan bare thonu dassdange :)
End tak jrur dekho ji ❤️
Thank you sareyanu !
KOREANPUNJABAN’s MORE VIDEOS !
instagram / sattakim
Tiktok / sattukorea
Facebook / luicekadaddy
RU-vid / @koreanpunjaban
#koreanpunjaban
#koreanpunjaban #sattagill #sattakim #sattagillinsouthkorea #koreanpunjabanvlogs #punjabi #southkorea #punjabivlog #love #vlog #liveinsouthkorea #mixedcouple #memories #punjabicuple #punjabifamily

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 411   
@sambrar8463
@sambrar8463 Месяц назад
ਬਾਈ ਤੁਹਾਡੀ ਵਾਈਫ ਬਹੁਤ ਸੋਹਣੀ ਪੰਜਾਬੀ ਬੋਲਦੇ ਆ ਪਰਮਾਤਮਾ ਕਿਰਪਾ ਕਰੇ ਤੁਹਾਡੇ ਸਾਰੇ ਪਰਿਵਾਰ ਤੇ
@gurcharankaur-k9s
@gurcharankaur-k9s 27 дней назад
It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.
@Arsh_Sandhu377
@Arsh_Sandhu377 Месяц назад
ਕੁੱਝ ਲੋਕ ਡੰਗਰ ਡਾਕਟਰ ਗੁਰਿੰਦਰ ਚਮਰੇਟੇ ਮਗਰ ਲੱਗ ਕੇ ਆਪਣੇ ਆਪ ਨੂੰ ਐਵੇ ਨੀਵਾਂ ਕਹੀ ਜਾਣਗੇ ਤੇ ਇਹ ਵੇਖਲੋ ਮਜ਼ਹਬੀ ਸਿੱਖਾਂ ਦਾ ਮੁੰਡਾ ਕੋਰੀਅਨ ਕੁੜੀ ਨਾਲ ਆਪਣੇ ਜੀਵਨ ਦੀਆ ਮੌਜਾ ਮਾਣਦਾ ਪਿਆ ਏ ਵਾਹਿਗੁਰੂ ਜੀ ਲੱਖ ਖੁਸ਼ੀਆ ਤੰਦਰੁਸਤੀਆ ਬਖਸ਼ਣ ਇਸ ਵੀਰ ਨੁੰ ਤੇ ਇਸਦੇ ਪਰਿਵਾਰ ਨੁੰ 🎉🎉🎉🎉🎉🎉🎉🎉❤❤❤❤
@gurcharankaur-k9s
@gurcharankaur-k9s 27 дней назад
It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.
@vinylRECORDS0522
@vinylRECORDS0522 25 дней назад
ਕੋਰੀਅਨ ਕੁੜੀ ਨੂੰ ਸੋਹਣੀ ਪੰਜਾਬੀ ਬੋਲਦੀ ਦੇਖ ਕੇ ਦਿਲ ਬਹੁਤ ਖੁਸ਼ ਹੋਇਆ। ਆਪਣੇ ਤਾਂ ਐਵੇਂ ਮੂੰਹ ਵਿੰਗਾ ਜਿਹਾ ਕਰਕੇ ਅੰਗਰੇਜ਼ੀ ਦਾ ਰੋਹਬ ਪਾਉਂਦੀਆਂ ਰਹਿੰਦੀਆਂ।
@Arsh_Sandhu377
@Arsh_Sandhu377 25 дней назад
@@vinylRECORDS0522 ਹਾਜੀ ਵੀਰ ਜੀ ਸਹੀ ਕਿਆ ਤੁਸੀਂ
@Sarb651
@Sarb651 20 дней назад
Bai majbi ni ravidasia sikh a
@Arsh_Sandhu377
@Arsh_Sandhu377 20 дней назад
@@Sarb651 ਬਾਬੇ ਇਸ ਨੇ ਤਾ ਮਜ਼ਬੀ ਸਿੰਘ ਕਿਹਾ ਸੀ ਆਪਣੇ ਆਪ ਨੁੰ ਇੱਕ ਵੀਡੀਓ ਵਿੱਚ ਗਾਣਾ ਵੀ ਲਾਇਆ ਸੀ
@harpreetkumar5339
@harpreetkumar5339 Месяц назад
ਕੁੜੀਆਂ ਨੂੰ ਵੈਸੇ ਨਹੀਂ ਲੈ ਕੇ ਆਉਣਾ ਚਾਹੀਦਾ ਕੈਮਰੇ ਮੋਹਰੇ ਜੇ ਨਹੀਂ ਆਉਣਾ ਚਾਹੁੰਦੀ ਆਂ ਵਧੀਆ ਗੱਲ ਆ ਲੋਕੀ ਤਾਂ ਐਵੇਂ ਕੁਝ ਨਾ ਕੁਝ ਕਹਿੰਦੇ ਰਹਿੰਦੇ ਆ ਨਾਈਸ ਫੈਮਲੀ
@RamandeepSingh78600
@RamandeepSingh78600 28 дней назад
😂😂😂😂
@KulbirSandhu-p3v
@KulbirSandhu-p3v День назад
ਸਹੀ ਗਲ ਆ ਵੀਰ
@everythinginone-2005
@everythinginone-2005 Месяц назад
ਸਾਡੇ ਏਥੇ ਪੰਜਾਬੀ ਵੀ ਇੰਗਲਿਸ਼ ਬੋਲਣ ਲਗੇ ਹੋਏ.. ਇੰਡੀਆ ਚ ਈ ਇੰਗਲਿਸ਼ ਬੋਲੀ ਜਾਂਦੇ ਆਹ ਲੋਕ ਦੇਖੋ ਸਾਡੀ ਭਾਸ਼ਾ ਬੋਲ ਰਹੇ ❤
@gurcharankaur-k9s
@gurcharankaur-k9s 27 дней назад
It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.
@TaranjotchhinaChhina-ul3nb
@TaranjotchhinaChhina-ul3nb 24 дня назад
bdaa aukha prava edaaa nhi sikh diya punjabi khich hundi aa kaian nu bht sohna parivar aa🙏🙏
@TaranjotchhinaChhina-ul3nb
@TaranjotchhinaChhina-ul3nb 24 дня назад
@@gurcharankaur-k9sonne apne husband di boli sikhi bht vdiya gll aa hindi must nhi i appreciate that she learned punjabi 🙏🙏
@gamezindagidi7185
@gamezindagidi7185 29 дней назад
ਵੀਰੇ ਤੇਰੀ ਸੋਚ ਨੂੰ ਸਲਾਮ ਕਰਦਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@gurcharankaur-k9s
@gurcharankaur-k9s 27 дней назад
It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.
@ParamjitSingh-ok8he
@ParamjitSingh-ok8he Месяц назад
ਕੋਰੀਆਈ ਹੋਣ ਦੇ ਬਾਵਜੂਦ ਐਨੀ ਆਸਾਨ ਪੰਜਾਬੀ ਬੋਲ ਰਹੇ ਹਨ। ਨਵਦੀਪ ਸਿੰਘ ਨੇ ਤੁਹਾਡੀ ਜਾਣ ਪਛਾਣ ਕਰਾਈ ਸੀ। ਸੱਤਾ ਜੀ ਤੁਹਾਡੀ ਸ਼੍ਰੀਮਤੀ ਜੀ ਪੰਜਾਬੀਅਤ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ। ਬਹੁਤ ਵਧੀਆ ਲੱਗਿਆ ਤੁਸੀਂ ਸਾਰੇ ਪਰਿਵਾਰ ਨੂੰ ਪੰਜਾਬ ਪੰਜਾਬੀ ਤੇ ਪੰਜਾਬੀਅਤ ਜੋੜ ਕੇ ਰੱਖਿਆ ਹੈ।
@jassiprocha6493
@jassiprocha6493 19 дней назад
ਤਿੰਨ ਚਾਰ ਸਾਲ ਪਹਿਲਾਂ ਤੁਸੀਂ ਵੀਰ ਜੀ ਰਾਜਪੂਰੇ ਪਿੰਡ ਧਮੋਲੀ ਆਏ ਸੀਗੇ ਤੁਹਾਡੀ ਮਾਸੀ ਜੀ ਦੇ ਘਰ ਮੈਂ ਤੁਹਾਡੀ ਮਾਸੀ ਜੀ ਦੇ ਘਰ ਦੇ ਕੋਲ ਹੀ ਰਹਿੰਦਾ ਹਾਂ ਭਾਬੀ ਜੀ ਬਹੁਤ ਸੋਹਣੀ ਪੰਜਾਬੀ ਬੋਲਦੇ ਹਨ ਸਾਨੂੰ ਬੜਾ ਮਾਣ ਹੈ ਵੀਰ ਜੀ ਤੁਹਾਡੇ ਤੇ ਜੋ ਤੁਸੀਂ ਪੰਜਾਬੀਆਂ ਨੂੰ ਪ੍ਰਮੋਟ ਕਰਦੇ ਹੋ ਬਾਹਰਲੇ ਮੁਲਕਾਂ 'ਚ so very very love you bro❤
@SunnySingh-xe3mr
@SunnySingh-xe3mr Месяц назад
ਮੈ ਬੁਹਤ ਹੈਰਾਨ ਆ ਇਹਨਾ ਦੀ ਪੰਜਾਬੀ ਸੁਣ ਕੇ ਬੁਹਤ ਜਾਂਦਾ 😮😮😮
@gurcharankaur-k9s
@gurcharankaur-k9s 27 дней назад
It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.
@SunnySingh-xe3mr
@SunnySingh-xe3mr 27 дней назад
@@gurcharankaur-k9s Punjabi vich bolo
@JaswinderSingh-xq3sk
@JaswinderSingh-xq3sk 20 дней назад
ਬਾਈ ਲੱਗਦਾ ਹੀ ਨਹੀਂ ਹੈ ਕਿ ਇਹ ਕੋਰੀਆ ਦੀ ਜੰਮਪਲ ਹੈ। ਪੂਰੀ ਠੇਠ ਪੰਜਾਬਣ ਮੁਟਿਆਰ ਲੱਗਦੀ ਹੈ। ਸਲੂਟ ਹੈ ਬਾਈ ਤੈਨੂੰ।
@paramjitsingh2011
@paramjitsingh2011 28 дней назад
ਬਹੁਤ ਵਧੀਆ ਛੋਟੇ ਵੀਰ,ਕਿੰਨੀ ਮਹਿਨਤ ਨਾਲ ਤੂੰ ਪੰਜਾਬੀ ਸਿਖਾਈ, ਤੇਰੇ ਵਿੱਚ ਪੰਜਾਬ ਤੇ ਪੰਜਾਬੀਅਤ ਦਾ ਦਰਦ ਹੇ ।
@user-cf1fm8wh6o
@user-cf1fm8wh6o Месяц назад
ਭਾਬੀ ਜੀ ਪੰਜਾਬੀ ਬਹੁਤ ਸੋਹਣੀ ਬੋਲਦੀਆ ਵੀਰ ਨਵਦੀਪ ਸਿੰਘ ਥੋਡੀ ਵੀਡੀਓ ਦੇਖੀ ਸੀ
@gurcharankaur-k9s
@gurcharankaur-k9s 27 дней назад
It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.
@ammybajwa7296
@ammybajwa7296 22 дня назад
​@@gurcharankaur-k9s tusi jo keha sahi keha but mainu nai lagda k oh sirf views lai punjabi bol rahi aa. Jinny pure punjabi oh bol rahi aa na esto ehi pata lagda k kim ne apne husband nu ohna di family nu and culture nu bhut pyar krdi aa. Jinne pyar naal oh gallan kr rahi aa vadiya lagga.
@Manraj1265
@Manraj1265 Месяц назад
ਬਹੁਤ ਵਧੀਆ ਪਰਿਵਾਰ ਆ ਤੁਹਾਡਾ, ਪ੍ਰਮਾਤਮਾ ਹਮੇਸ਼ਾ ਤੰਦਰੁਸਤੀ ਬਖਸ਼ੇ ਤੁਹਾਨੂੰ। ।ਧੰਨਵਾਦ
@gurcharankaur-k9s
@gurcharankaur-k9s 27 дней назад
It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.
@Globalflavors
@Globalflavors Месяц назад
I am a Punjabi and I’m quite impressed the way she is speaking Punjabi. This really shows the dedication of this woman not only learned a language, but also focused on learning accent. Honestly, I cannot speak that good Punjabi. I hope this Punjabi, brother of mine and also gained fluency in Korean.
@travel_with_saluria
@travel_with_saluria Месяц назад
Tu kahda punjabi aa gal taan english ch kari janda aa punjabi vlog ch aake vi sharam kar wadeya angreza
@gurcharankaur-k9s
@gurcharankaur-k9s 27 дней назад
It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.
@Globalflavors
@Globalflavors 27 дней назад
@@gurcharankaur-k9s Wow... a punjaban asking someone to learn and support English or Hindi. I love languages and can speak and write more than five languages, including French,Deutsch and Castellano and Punjabi being my mother tongue and am passing it on to my children unlike you who seems to have withdrawn from your roots. Be a multilingual but do not discriminate against a language. Stay Blessed!
@gurcharankaur-k9s
@gurcharankaur-k9s 27 дней назад
@@Globalflavors Punjabi is often called language of fools and illiterates. Its upto you whether you want to be associated with it.
@Globalflavors
@Globalflavors 27 дней назад
@@gurcharankaur-k9s okay I am fool along with crores of Punjabi people including your parents who spoke Punjabi.
@harafangle9473
@harafangle9473 Месяц назад
ਨਵਦੀਪ ਬਰਾੜ ਦੀ ਵੀਡੀਓ ਤੋਂ ਤੁਹਾਡੇ ਵਾਰੇ ਪਤਾ ਲੱਗਿਆ ਬਹੁਤ ਚੰਗਾ ਲਗਦਾ ਏ ❤❤❤❤❤❤
@sandeepkamboj0061
@sandeepkamboj0061 Месяц назад
ਸਹੀ ਕਿਹਾ 22 g
@hardeepkaurkaur6235
@hardeepkaurkaur6235 13 дней назад
Kinni sohni Punjabi boldi thodi wife. love u both
@JasveerSingh-ew2vv
@JasveerSingh-ew2vv 14 дней назад
ਬਹੁਤ ਵਧੀਆ ਲੱਗਿਆ ਵੀਰ ਜੀ ਆਪ ਰੋਕ ਸਟਾਰ ਹੋ ਜੋ ਪੰਜਾਬੀ ਬੋਲੀ ਨੂੰ ਬੱਚਿਆਂ ਅਤੇ ਵਾਈਫ ਨੂੰ ਬੋਲਣਾ ਸਿਖਾ ਰਹੇ ਹੋ ਉਹ ਵੀ ਵਿਦੇਸ਼ਾਂ ਵਿੱਚ❤
@IPS_JAGRAON
@IPS_JAGRAON 26 дней назад
ਵਾਹ ਬਾਈ ਜੀ ਕਮਾਲ ਹੀ ਕੀਤੀ ਪਈ ਆ ♥️🙏🏻ਜਿਓੰਦੇ ਵਸਦੇ ਰਹੋ ਬਾਬਾ ਲੰਮੀਆਂ ਉਮਰਾਂ ਕਰੇ ♥️🙏🏻
@mandeepsekhon3582
@mandeepsekhon3582 Месяц назад
ਤੁਸੀਂ ਬਹੁਤ ਵਧੀਆ ਪੰਜਾਬੀ ਬੋਲਦੇ ਹੋ ਮੈਨੂੰ ਬਹੁਤ ਵਧੀਆ ਲੱਗਦਾ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ
@gurcharankaur-k9s
@gurcharankaur-k9s 27 дней назад
It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.
@mandeepsekhon3582
@mandeepsekhon3582 27 дней назад
ਅੰਗ੍ਰੇਜ਼ੀ ਨੂੰ ਜਾ ਹੋਰ ਭਾਸ਼ਾਵਾਂ ਨੂੰ ਮੈਂ ਮਾੜੀਆਂ ਨਹੀ ਆਖਦਾ ਸਭ ਸਤਿਕਾਰ ਯੋਗ ਹਨ ਪਰ ਸਾਡੀ ਮਾਂ ਬੋਲੀ ਪੰਜਾਬੀ ਹੈ ਹਰ ਇੱਕ ਨੂੰ ਮਾਂ ਬੋਲੀ ਦੇ ਨਾਲ ਪਿਆਰ ਹੁੰਦਾ ਉਸ ਕੋਰੀਅਨ ਸਿਟੀਜਨ ਵੀਰ ਨੂੰ ਵੀ ਅਪਣੀ ਮਾਂ ਬੋਲੀ ਨਾਲ ਪਿਆਰ ਹੈ ਇਸ ਲਈ ਉਸ ਨੇ ਆਪਣੇ ਪ੍ਰਿਵਾਰ ਨੂੰ ਪੰਜਾਬੀ ਸਿਖਾਈ ਬੱਚਾ ਜਨਮ ਲੈਣ ਤੋਂ ਬਾਅਦ ਪਹਿਲਾ ਅੱਖਰ ਮਾਂ ਬੋਲਦਾਂ ਹੈ ਬੱਚਾ ਕਿਸੇ ਵੀ ਦੇਸ਼ ਦਾ ਉਹ ਉਹਨਾਂ ਦੀ ਮਾਂ ਬੋਲੀ ਵਿੱਚ ਬੋਲਦਾ ਹੈ
@gurcharankaur-k9s
@gurcharankaur-k9s 27 дней назад
@@mandeepsekhon3582 British people are most superior and best people in the world.
@Deep-t-rdx
@Deep-t-rdx Месяц назад
Je video na dekho te sirf awaz suno, tan yaqeen hi ni hinda ke es sister korean ne...eni sohni accent punjabi di...wah wah...kamaal ho gi...
@arjunkalear860
@arjunkalear860 Месяц назад
ਵਹਿਗੁਰੂ ਜੀ ਖੁਸ ਰੱਖਣ ਪੂਰੇ ਪਰਿਵਾਰ ਨੂੰ ❤
@davindervirk441
@davindervirk441 Месяц назад
Bhabi da pronounciation pura perfect a boht sare nri de jawak ni ehna vadia bolde ..rabb meher rakhe
@Karansingh7278
@Karansingh7278 Месяц назад
ਇਦਾ ਹੀ ਹੱਸਦੇ ਵੱਸਦੇ ਰਹੋ ਵੀਰ ਜੀ ਤੇ ਭੈਣ ਜੀ❤❤ਸਤਿ ਸ੍ਰੀ ਆਕਾਲ ਜੀ 🙏🙏
@billsingh75
@billsingh75 15 дней назад
Great Bae ji te wasda rahe pariwar Guru kirpa karan
@Md007-w5o
@Md007-w5o Месяц назад
M also impress yr jidan mam punjabi Bolde ❤❤india dian kudia bhr ja k 1month apni language chnge kr laindia o pta hi sbb nu btt thodi fmly bhut sweet ea ❤❤❤❤
@vickuk1313
@vickuk1313 Месяц назад
Dil khush ho gaya tuhadi punjabi sun ke....bahut bahut pyar from England ❤
@kyamwiller2576
@kyamwiller2576 Месяц назад
SAT SIRI AKAL BHAI SAHIB MIL KE BAHUT CHANGA LAGYA GOD BLESS YOU AND YOUR FAMILY
@Khushi4evr24
@Khushi4evr24 4 дня назад
I’m so happy to see you both and hear your mrs voice.. she’s such an angel! Really amazed to hear her Punjabi accent!❤❤ I’m also a mother of two daughters.. and have a 3 years age difference between them as your daughters.. stay blessed always!! ❤❤
@BaljeetSingh-lh8yf
@BaljeetSingh-lh8yf Месяц назад
Bot sohne couple ho tusi ik meinu veere tuhdia wife bot sohne lgde aa te Punjabi ta bot sohni lgdi muho
@Robertoknows2111
@Robertoknows2111 Месяц назад
These women taking all our handsome men.
@user-eo9lz4te2d
@user-eo9lz4te2d 18 дней назад
What a Legend. Gem! Great family. Both compliment each other. All positive natural vibes.
@hustler569
@hustler569 Месяц назад
ਵਾਹਿਗੁਰੂ ਖ਼ੁਸ਼ ਰੱਖਣ ਵੀਰੇ ਥੋਨੂੰ ❤👏
@user-wd9ps2gc3p
@user-wd9ps2gc3p 2 дня назад
paji tuhade kolo ho ke aaye asi bhot vadiya laga mill ke tuhanu dhanbad tuhada ina pyar den lai
@NarinderPalsingh-vp4tv
@NarinderPalsingh-vp4tv 27 дней назад
😂😂😂😂 ਯਾਰ ਭਾਬੀ ਤਾਂ ਪਿਓਰ ਪੰਜਾਬੀ ਹੋ ਗਈ ਸਾਡੇ ਵਾਲੇ ਹੁਣ ਟੱਟੀ ਨੂੰ ਪੋਟੀ ਕਹਿੰਦੇ ਨੇ ਤੇ ਭਾਬੀ ਨੇ ਪਿਓਰ ਪੰਜਾਬੀ ਚ ਟੱਟੀ ਹੀ ਕਿਹਾ
@NavjotSingh-lh6yg
@NavjotSingh-lh6yg 29 дней назад
I like k-drama.So I hear to see real life of Korean people though your videos.Punjabi language is spreading slowly all over world.keep it up.
@ManjitKaur-fs8wo
@ManjitKaur-fs8wo Месяц назад
Love from Phillaur Jalandhar Punjab ❤❤❤❤
@soniamadar7130
@soniamadar7130 Месяц назад
Same my hometown❤❤
@malkiatsingh2054
@malkiatsingh2054 Месяц назад
ਬਹੁਤ ਵਧੀਆ ਪੰਜਾਬੀ ਬੋਲਦੀ ਐ ਕੋਰੀਅਨ ਕੁੜੀ । 👍
@mankiratrabab
@mankiratrabab 10 дней назад
ਵੀਰ ਜੀ ਤੁਹਾਡਾ ਬਹੁਤ ਸੋਹਣਾ ਪਰਿਵਾਰ ਹੈ । ਜਿਉਂਦੇ ਰਹੋ ਜਵਾਨੀਆ ਮਾਣੋ ਸਦਾ ਖੁਸ ਰਹੋ।
@sangeeta8050
@sangeeta8050 Месяц назад
I m form Jammu mujhe ap couple bahut ache lgte ho I m so excited for listening your lovestory
@malkitsingh8399
@malkitsingh8399 Месяц назад
She speaks very good punjabi.
@renusarwan9966
@renusarwan9966 Месяц назад
Bahut sohni panjabi bolde ne luv u bache
@rahuljaiya2606
@rahuljaiya2606 3 дня назад
Bai ji bhut vdia lgya . Bhabi bhut sohni punjabi boldi aa . Baba tarikki bakshe ....😊
@theseeker5844
@theseeker5844 Месяц назад
Boht khushi hundi aw tuhada pariwar dekh k
@jassi.tv6860
@jassi.tv6860 23 дня назад
ਬਹੁਤ ਵਧੀਆ ਗੱਲ ਹੈ ਜੀ ਤੁਸੀਂ ਕੂੜੀਆਂ ਨੂੰ ਕੈਮਰੇ ਸਾਹਮਣੇ ਨਹੀਂ ਲੈਕੇ ਆਉਣਾ ਚਾਹੁੰਦੇ
@user-cf1fm8wh6o
@user-cf1fm8wh6o Месяц назад
ਬਾਈ ਜੀ ਸਾਡੇ ਕੋਲ ਦੇ ਨੇ ਰੱਬ ਤਰੱਕੀਆਂ ਬਖਸ਼ੇ
@BDSingh1
@BDSingh1 29 дней назад
ਜਿਉਂਦੇ ਵਸਦੇ ਰਹੋ।
@manpreetsinghjassar388
@manpreetsinghjassar388 Месяц назад
Nice couple parmatma hamesha tuhanu khush rakhe ji 🙏
@sunset14333
@sunset14333 29 дней назад
ਦਿਲ ਖੁਸ਼ ਕਰਤਾ ਵੀਰੇ ❤
@g.kg.c4568
@g.kg.c4568 28 дней назад
Aena vadiya lagga thanu dekh ke mein beyaan nahi Kar sakkdi hun ithe punjab ch punjabi Bolan lagge v kayi loka de muh dukhde aur ngeej v bohat vadd geya thanu dekh ke kayi loga nu Akaal aayegi .Mera ta dil karda tuhde Nall Beth ke gallan kra bohat sariya .Jdo v punjab aaye mein thanu jroor milna cahugi tusi dono bohat hi vadiya rooh de Malik ho .koyi dikhava nahi .koyi ovar acting nahi ❤love u both of u .❤
@RajeshkumarRajeshkumar-go8qs
@RajeshkumarRajeshkumar-go8qs 21 день назад
Paji apni boli te sanu Maan hai or korian boli di v ijjat karde a, bohut badiya Punjabi boldi thuadi family 🫡
@Simransandeepkamboj
@Simransandeepkamboj Месяц назад
Blessed family 👌
@gillbs1321
@gillbs1321 Месяц назад
ਬਹੁਤ ਘੈਟ ਮਾਲਵੇ ਦੀ ਬੋਲੀ ਬੋਲਦੇ ਨੇ 👌👌
@gurcharankaur-k9s
@gurcharankaur-k9s 27 дней назад
It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.
@simbasingh9576
@simbasingh9576 17 дней назад
@@gurcharankaur-k9stainu Kee problem a? Tu harek comment te aho reply kar rahi a saareya nu?
@gurcharankaur-k9s
@gurcharankaur-k9s 17 дней назад
@@simbasingh9576 I prefer Hindi and English. Eh problem hai mainu.
@ramgopal8970
@ramgopal8970 Месяц назад
Kmal aa bhaji punjabi de tan bat kadhe aa❤❤
@navdeepthakur9443
@navdeepthakur9443 Месяц назад
Bhut shona Lgiya Tuhanu sariya nu dekh ke luv you tuhanu punjab valo ❤
@amanpreetsingh4820
@amanpreetsingh4820 29 дней назад
Buhat wadiya bai ji raab tohnu tey tohde parwar nu chadikala cha rakhe
@sbsbhatti
@sbsbhatti 26 дней назад
ਖੁਸ਼ ਰਹੋ ਆਬਾਦ ਰਹੋ 😊
@SandeepKaur-ty5lx
@SandeepKaur-ty5lx 28 дней назад
Bht bht bht vadhia g virji and bhen ji tusi sadi punjabi maa boli nu bht satkar ditta waheguru mehr rakhan sda pariwar te
@rajbat1998
@rajbat1998 10 дней назад
Bht vdiyaa lgde tade vlogs
@goldfirn4895
@goldfirn4895 25 дней назад
Great Korean punjaban te sada veer, nice family… waheguru mehar kare, khush raho ji… ❤️ from Singapore 🇸🇬
@ApSingh-tz4ou
@ApSingh-tz4ou 7 дней назад
Sat sri akal Ji, hamesha hasde vasde raho,waheguru chardhikala ch rakhe❤🎉😘😊🙏🙏
@1236......
@1236...... Месяц назад
Boht sohni soch a dheeyan di... ❤
@DilbagDilbag-ud4uv
@DilbagDilbag-ud4uv 6 дней назад
Good vir ji Dilbag waraich Malaysia t
@jeetsingh_947
@jeetsingh_947 Месяц назад
🎉🎉waheguru ji 😊
@dalbirsinghsingh8144
@dalbirsinghsingh8144 28 дней назад
ਬਹੁਤ ਵਧੀਆ ਪਰਿਵਾਰ ਆ
@user-nk7mz6tp2d
@user-nk7mz6tp2d 6 дней назад
What a thinking of their girls
@manjitsingh-lb2nb
@manjitsingh-lb2nb Месяц назад
ਸਤਿ ਸ੍ੀ ਆਕਾਲ ਬਾਈ ਜੀ
@JatinderSingh-sb5jv
@JatinderSingh-sb5jv Месяц назад
Maan sanu sadee punjabi veer te sadiaa dheiaaa te sadi bhabii te
@sardarreaction
@sardarreaction Месяц назад
Bai Punjabi bohot sahi sikhai aw god bless you all
@MattuSingh-wi8nv
@MattuSingh-wi8nv Месяц назад
Brother.ma.usa.to.aa.your.family.verynice.god.bless.u.so.brother.ilu
@slingshot5914
@slingshot5914 Месяц назад
Wow ! Love sisters Panjabi
@simbasingh9576
@simbasingh9576 17 дней назад
Waheguru chardhikala ch rakhe veer de parivar nu!🙏🏽🌺
@HPHRPB
@HPHRPB 29 дней назад
Great couple.
@dehatiinfotainer9421
@dehatiinfotainer9421 17 дней назад
Bdi vadiya family hai .. pabi great hai saddi chotiya bacchiya nu god bless
@ManjeetSingh-nd5th
@ManjeetSingh-nd5th Месяц назад
Bahot Vdhia Lga Vlog Dekh Ke Me Pehli Vaar Vlog Dekhya Tuhada Bahot Vdhia Hor Bnaya Kro Vlogs Bai Ji Korean Life Explore Kryo Famous Places
@jagjeetaulakh4308
@jagjeetaulakh4308 Месяц назад
Bahot vadia veer gg🙏🏼🙏🏼🙏🏼 Bahot hi vadia teh clear punjabi boldi
@TanishGill-l6l
@TanishGill-l6l Месяц назад
Tusi punjab bahut Soni bolde o Ji
@Rohinchadha88
@Rohinchadha88 21 день назад
I love your family ❤really down to earth 🌍 from Australia 🇦🇺…now we pround Punjabi
@raniaulakh8279
@raniaulakh8279 21 день назад
Veer Ji…beautiful vlog …I just love the way your wife speaks in Punjabi..
@user-gn5cj5dg3x
@user-gn5cj5dg3x 12 дней назад
Bhabi g bht nice ....kini sohni punjabi nd kina kch jande ne punjabi culture bare
@kingsking7827
@kingsking7827 24 дня назад
I am so so very happy to hear you speak excellent Punjabi.
@user-qy2rt6ld1q
@user-qy2rt6ld1q 7 дней назад
Waheguru bless you always
@veenakumarkumar4361
@veenakumarkumar4361 25 дней назад
Oh my god so beautiful talking Punjabi excellent pronoun how she learnt Punjabi . Very nice
@kuldeepsinghpunia1314
@kuldeepsinghpunia1314 28 дней назад
boht sohni punjabi boldi tiyaan waheguru mehr kre
@CookingwithSheeta
@CookingwithSheeta 5 дней назад
Phabi ji Punjabi bhaut❤❤❤ Sony bolde ne ❤❤
@devinderkaur5744
@devinderkaur5744 Месяц назад
Vidyia soch ji tryia kudyia di❤️
@user-ce5ez1tr4n
@user-ce5ez1tr4n 27 дней назад
Bhuat wadiya veer ji rab thanu tey tohdey parwar nu chardikala ch rakhey 🙏🙏😇🤗💗🤍
@azaad2989
@azaad2989 25 дней назад
Bhut sohni punjabi bolde ne .bhut khushi hoyi dekh ke
@bikabatth9284
@bikabatth9284 16 дней назад
Dhia te. Sanjhia hundia tusi te oen and brilliant mind ho. Dhia nu eh jaroor samjhona k tusi os comunity. Dia beti ho jithey dekh parayia changia. Jaaney
@harpsandhu8843
@harpsandhu8843 Месяц назад
😅 ਖਾਣ ਵੇਲੇ ਵੀ ਟੱਟੀ ਦੀ ਗੱਲ ਕਰੀ ਜਾਦੇ 😂 funny
@jannisingh9782
@jannisingh9782 15 дней назад
waheguru mehra kre es family te....
@dalwindersingh6323
@dalwindersingh6323 12 дней назад
V nice V cute couple. God bless you Always. 👍❤🙏
@user-qy2rt6ld1q
@user-qy2rt6ld1q 7 дней назад
Salute always
@Benipalallinone
@Benipalallinone 28 дней назад
ਤੁਸੀਂ ਖਾਸ ਚਹਿਲ ਦੇ ਹੀ ਹੋ ਜਾਂ ਕਿਸੇ ਆਲੇ ਦੁਆਲੇ ਪਿੰਡ ਤੋਂ😊🎉 ਬਹੁਤ ਵਧੀਆ ਲੱਗੀ ਤੁਹਾਡੀ ਵੀਡੀਓ ।
@manindermaninder5287
@manindermaninder5287 19 дней назад
ਮੇਰੀ ਬੇਟੀ ਔਸਟਰੈਲੀਆ ਵਿਚ ਦੇਖਦੀਆਂ ਮੈਨੂੰ ਬਹੁਤ ਵਧੀਆ ਲੱਗਿਆ ਜੀ❤ਦਿਲ ਖੁਸ ਹੋ ਗਿਆ ❤
@amarjitkaur1995
@amarjitkaur1995 18 дней назад
ਦਿਲ ਕਰਦਾ ਸਿਮਰਨ (ਕਿਮ) ਦੀ ਪੰਜਾਬੀ ਸੁਣੀ ਜਾਈਏ❤
@user-qy2rt6ld1q
@user-qy2rt6ld1q 7 дней назад
Great Effort
@saab_sheemar
@saab_sheemar 20 дней назад
Thank You For 115 Subscriber Completed 🎉❤😊
@jasmeetkaur6237
@jasmeetkaur6237 7 дней назад
Punjabi boli 👏🏻👏🏻👏🏻
@parvinderkaur-md2wr
@parvinderkaur-md2wr 10 дней назад
Gbu putt bhut vadia laghi cutee punjabi boldi
@davidyelland819
@davidyelland819 28 дней назад
God bless you beautiful people… Nice Jodi 🎉
@SatnamSingh-xl3mz
@SatnamSingh-xl3mz 27 дней назад
ਬਿਲਕੁਲ 100%ਸਹੀ ਗੱਲ ਆ ਜੀ
Далее
Canadian Wife?🤔🇨🇦
14:42
Просмотров 16 тыс.
ਪੰਜਾਬੀ ਕੜੀ with Kirat didi 💕🩷
10:17
My American Parents Visit the Golden Temple *Emotional*
16:11