Тёмный

ਨਰੇਂਦਰ ਮੋਦੀ ਅਮਰੀਕਾ ਵਿਚ | AMERICA BULLETIN 

TV Punjab
Подписаться 1,5 млн
Просмотров 2,2 тыс.
50% 1

#donaldtrumpnews #kamalaharris #americanews #usa
ਰਾਸ਼ਟਰਪਤੀ ਚੋਣਾਂ ਲਈ ਵਿਅਕਤੀਗਤ ਵੋਟਿੰਗ ਹੋਈ ਸ਼ੁਰੂ
ਇੱਕ ਦਰਜਨ ਰਾਜ ਅੱਧ ਅਕਤੂਬਰ ਤੱਕ ਵੋਟ ਪਾਉਣਗੇ
ਭਾਰਤੀ ਦੂਤਾਵਾਸ ਦੇ ਅਧਿਕਾਰੀ ਦਾ ਰਹੱਸਮਈ ਹਾਲਾਤਾਂ ‘ਚ ਦੇਹਾਂਤ
ਖ਼ੁਦਕੁਸ਼ੀ ਦੀ ਸੰਭਾਵਨਾ ਸਮੇਤ ਘਟਨਾ ਦੀ ਜਾਂਚ ਕਰ ਰਹੀ ਹੈ ਪੁਲਿਸ
'ਫਿਊਚਰ ਸਮਿਟ' 'ਚ ਭਾਰਤ ਦੇ ਵਿਕਾਸ ਸਬੰਧੀ ਚਰਚਾ ਕਰਨਗੇ ਮੋਦੀ
ਸੰਯੁਕਤ ਰਾਸ਼ਟਰ ’ਚ ਭਾਰਤ ਦੇ ਰਾਜਦੂਤ ਨੇ ਦਿੱਤੀ ਜਾਣਕਾਰੀ
ਸਿੰਗਾਪੁਰ ਦੀ ਫਰਮ ਨੇ 100 ਮਿਲੀਅਨ ਡਾਲਰ ਦਾ ਮੁਕੱਦਮਾ ਕੀਤਾ
ਜਹਾਜ਼ ਦੇ ਮਾਲਕ ਨੂੰ ਬਾਲਟੀਮੋਰ ਪੁਲ ਦਾ ਮੁਆਵਜ਼ਾ ਦੇਣ ਲਈ ਕਿਹਾ
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਖਾਣ-ਪੀਣ ਨਾਲ ਸਬੰਧਤ ਹੋਣ ਸਖ਼ਤ ਨਿਯਮ
ਭੋਜਨ ਕਾਰਨ ਬਿਮਾਰੀਆਂ ਦੇ 60 ਕਰੋੜ ਮਾਮਲੇ ਸਾਹਮਣੇ ਆਉਂਦੇ ਹਨ ਹਰ ਸਾਲ
ਪਹਿਲੀ ਵਾਰ ਕੀਰਤਨ ਨੂੰ ‘ਸਿੱਖ ਪਵਿੱਤਰ ਸੰਗੀਤ’ ਦੇ ਰੂਪ ‘ਚ ਮਾਨਤਾ
ਇਸਨੂੰ ਸੰਗੀਤ ਸਿੱਖਿਆ ਦੀ ਗ੍ਰੇਡ ਪ੍ਰਣਾਲੀ ਵਿਚ ਸ਼ਾਮਲ ਕੀਤਾ ਗਿਆ

Опубликовано:

 

21 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2   
Далее
GIANT Gummy Worm Pt.6 #shorts
00:46
Просмотров 40 млн
GIANT Gummy Worm Pt.6 #shorts
00:46
Просмотров 40 млн