Тёмный
No video :(

ਨਰੇਸ਼ ਕੁਮਾਰ ਤੋਂ ਬਣਿਆ ਨਰੇਸ਼ ਸਿੰਘ, ਅੰਮ੍ਰਿਤ ਛੱਕਣ ਤੋਂ ਪਹਿਲਾਂ ਸੀ ਡਰਾਇਵਰ ਤੇ ਅੱਜ ਖੁਦ ਦੀਆਂ ਚਲਦੀਆਂ ਗੱਡੀਆਂ 

Punjabi Lok Channel
Подписаться 2 млн
Просмотров 35 тыс.
50% 1

ਨਰੇਸ਼ ਕੁਮਾਰ ਤੋਂ ਬਣਿਆ ਨਰੇਸ਼ ਸਿੰਘ, ਅੰਮ੍ਰਿਤ ਛੱਕਣ ਤੋਂ ਪਹਿਲਾਂ ਸੀ ਡਰਾਇਵਰ ਤੇ ਅੱਜ ਖੁਦ ਦੀਆਂ ਚਲਦੀਆਂ ਗੱਡੀਆਂ
****************************************************************
RU-vid
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #punjabilok_channel
Jagdeep Singh Thali , Naresh Singh , Naresh Kumar , Interview , Motivational Interview , Drunk Man, Drinking , Sharaab , Sikh , Sikh History, Punjab, Punjabi , Truck Driver

Опубликовано:

 

4 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 275   
@HarpreetKaur-yd4gb
@HarpreetKaur-yd4gb Месяц назад
ਜਿਸ ਸਿੰਘ ਨੂੰ ਦੇਖ ਕੇ ਇੰਨੇ ਸਿੰਘ ਸਜਗੇ ਕਲਗੀਆਂ ਵਾਲੇ ਪਾਤਸ਼ਾਹ ਨੇ ਉਸ ਸਿੰਘ ਨੂੰ ਆਪ ਸਵੀਕਾਰ ਕੀਤਾ ਕੁਛ ਕ ਲੋਕਾ ਦੇ ਗ਼ਲਤ ਬੋਲਣ ਨਾਲ ਇਨਸਾਨ ਗ਼ਲਤ ਨੀ ਹੋ ਜਾਣਾ ਭਾਈ ਸਾਹਿਬ ਜੀ ਚੜਦੀ ਕਲਾ ਵਿੱਚ ਰਹਿਣ ਹਮੇਸ਼ਾ🙏🙏🙏🙏🙏
@DarshanBhullar-ix6xh
@DarshanBhullar-ix6xh Месяц назад
❤❤❤❤❤❤❤❤
@JagjitSingh-ne8kv
@JagjitSingh-ne8kv Месяц назад
ਹੇ ਸੱਚੇ ਪਾਤਸਾਹ ਭਾਈ ਅੰਮ੍ਤਪਾਲ ਨੂੰ ਜਲਦੀ ਰਿਹਾਅ ਕਰਾਉ!
@HarpreetKaur-yd4gb
@HarpreetKaur-yd4gb Месяц назад
@@JagjitSingh-ne8kv veer ji jaldi aounge bahar tusi hukam kita waheguru ji nu bhrosa rakh ke🙏🙏
@ArvinderSingh-zz1sv
@ArvinderSingh-zz1sv Месяц назад
ਤਾ ਹੀ ਤਾ ਸਰਕਾਰਾ ਨੂੰ ਚੁਭਦਾ ਭਾਈ ਅੰਮ੍ਰਿਤਪਾਲ
@goodjosh3871
@goodjosh3871 Месяц назад
ਜੇਹੜੇ ਬੋਲਦੇ ਸੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਕਿ ਦੇਣ ਹੈ ਦੇਖਲੋ ਹੁਣ
@sabi-mansa
@sabi-mansa Месяц назад
💯 ਭਾਈ ਅੰਮ੍ਰਿਤਪਾਲ ਖਾਲਸਾ 🚩 ਭੰਡ 🦮ਬੁੱਚੜ ਭਜਾਓ ਪੰਜਾਬ ਬਚਾਓ
@AmrinderSingh-nf9sw
@AmrinderSingh-nf9sw Месяц назад
ਧੰਨ ਸਰਬ੍ਹੰਸ ਦਾਨੀ ਕਲਗੀਧਰ ਦਸ਼ਮੇਸ਼ ਪਿਤਾ ਜੀ ❤ ਧੰਨ ਤੇਰੀ ਸਿੱਖੀ 💞🙏
@jspawaar675
@jspawaar675 Месяц назад
ਜਦੋਂ ਕੋਈ ਵੀ ਗੁਰੂ ਸਾਹਿਬ ਜੀ ਦੇ ਲੜ ਲੱਗ ਪਿਆ ਤਾਂ ਫਿਰ ਹਰ ਪਾਸੇ ਈ ਫ਼ਤਹਿ ਹੋਣੀ ਹੈ ਜੀ
@SinghBh-mu8wv
@SinghBh-mu8wv Месяц назад
ਇਥੋਂ ਬਾਂਦਰ ਸੈਨਾ ਨੂੰ ਸੇਧ ਲੈਣੀ ਚਾਹੀਦੀ ਹਿੰਦੂ ਸਿੱਖ ਹਿੰਦੂ ਸਿੱਖ ਕਰਦੇ ਮੋਦੀ ਖੋਤੇ ਵਰਗੇ
@jspawaar675
@jspawaar675 Месяц назад
@@SinghBh-mu8wv ਬਿਲਕੁਲ ਸਹੀ ਕਿਹਾ ਹੈ ਜੀ
@sabi-mansa
@sabi-mansa Месяц назад
🙏🪯🙏
@kulwindersidhu5260
@kulwindersidhu5260 Месяц назад
ਸਵਾਸ ਸਵਾਸ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਛੇਤੀ ਰਿਹਾਅ ਹੋਣ
@PardeepSingh-fv6fq
@PardeepSingh-fv6fq Месяц назад
ਹੱਲੇ ਵੀ ਕਈ ਲਗੋੜ ਭਾਈ ਸਾਹਿਬ ਜੀ ਨੂੰ ਗਲਤ ਬੋਲਦੇ ਨੇ ਜਿਹੜਾ ਵੀ ਬੰਦਾ ਲੋਕਾ ਦੇ ਨਸ਼ੇ ਛਡੋਦਾ ਤੇ ਗੁਰੂ ਦੇ ਲੜ ਲੋਦਾ ਉਹ ਸਰਕਾਰਾ ਨੂੰ ਕਿਥੋ ਚੰਗਾ ਲੱਗੂ
@GurmeetSingh-ud1dv
@GurmeetSingh-ud1dv Месяц назад
ਗੁਰੂ ਦੀਆਂ ਖੁਸ਼ੀਆਂ ਸਾਮ਼ਈਆ ਨਹੀਂ ਜਾਣਗੀਆਂ ਬਸ ਲੋੜ ਏ ਗੁਰੂ ਦੇ ਹੁਕਮ ਅਨੁਸਾਰ ਗਰੀਸਤੀ ਜੀਵਨ ਗੁਰਮਤਿ ਅਨੁਸਾਰ ਆਨੰਦ ਮਾਣ ਸਕਦੇ ਹੋ ਰਹਿਤ ਮਰਿਆਦਾ ਵਿੱਚ ਰਹਿ ਕੇ ਧੰਨ ਖਾਲਸਾ ਜੀ
@monikarani1346
@monikarani1346 Месяц назад
ਬਿਲਕੁਲ ਸੱਚੀ ਕਹਾਣੀ ਆ ਵੀਰ ਜੀ ਨਰੇਸ਼ ਸਿੰਘ ਦੀ ਮੇਰਾ ਭਾਣਜਾ ਆ
@manpreetmannu1428
@manpreetmannu1428 Месяц назад
Waheguru g ..🙏🙏
@user-wr7oj1zm7q
@user-wr7oj1zm7q Месяц назад
Satnam shri waheguru ji 🙏🙏🙏​@@manpreetmannu1428
@singhji6715
@singhji6715 Месяц назад
मुबारका
@GurdeepSingh-su5ev
@GurdeepSingh-su5ev Месяц назад
ਬਹੁਤ2 ਵਧਾਈਆ ਤੁਹਾਨੂੰ ਥੋਡੇ ਭਾਣਜੇ ਦੀ ਜਿੰਦਗੀ ਸੁਧਰ ਗਈ
@HarjinderSingh-ul6lp
@HarjinderSingh-ul6lp Месяц назад
ਵਾਹਿਗੁਰੂ ਜੀ ਮਿਹਰ ਕਰੋ ਭਾਈ ਅੰਮਿਰਤ ਪਾਲ ਸਿੰਘ ਜੀ ਦੇ ਤੇ ਧੰਨਵਾਦ ਪੱਤਰਕਾਰ ਥਲੀ ਵੀਰ ਜੀ ਆਪ ਜੀ ਨੇ ਇਸ ਵੀਰ ਦੀ ਗੱਲ ਕੀਤੀ ਹੈ
@rattansingh2980
@rattansingh2980 Месяц назад
ਜਦੋਂ ਗੁਰੂ ਦੀ ਕਿਰਪਾ ਹੋਏ ਤਾ ਹੀ ਸਿੰਘ ਸਜਦਾ ਹੈ
@ParamjitKaur-bp4de
@ParamjitKaur-bp4de Месяц назад
ਧੰਨ ਵਾਹਿਗੁਰੂ ਜੀ ਧੰਨ ਬਾਬਾ ਦੀਪ ਸਿੰਘ ਜੀ
@JashanSingh-py2gv
@JashanSingh-py2gv Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰ ਭਰਿਆ ਹੱਥ ਰੱਖਿਓ ਪਰਿਵਾਰ ਤੇ ਸੱਚੇ ਪਾਤਸ਼ਾਹ
@AbhishekRana-ev2of
@AbhishekRana-ev2of Месяц назад
ਭਾਈ ਅਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ
@Parivlogs14
@Parivlogs14 Месяц назад
ਵਾਹਿਗੁਰੂ ਜੀ ਹੋਰ😊 ਬਲ ਬਖਸ਼ਣ ਅਤੇ ❤ ਚੜ੍ਹਦੀ ਕਲਾ ਰੱਖਣ ਜੀ ਪਟਿਆਲੇ ਤੋਂ ਬਲਵੰਤ ਸਿੰਘ ਹੈਪੀ 😊
@gurpreet927
@gurpreet927 Месяц назад
ਵਾਹ ਵਾਹ ਜੀ ਬਹੁਤ ਵਧੀਆ ਵੀਰੇ ਬਾਬਾ ਨਾਨਕ ਚੜ੍ਹਦੀ ਕਲਾ ਵਿੱਚ ਰੱਖੇ
@user-og4in5yx2i
@user-og4in5yx2i Месяц назад
ਕਲਾਧਾਰੀ ਤੇ ਕਲਾਧਾਰੀ ਪੂਜਾ,ਪ੍ਰੋ ਪੂਰਨ ਸਿੰਘ ਜੀ ਦੀ ਕਿਤਾਬ ਪੜ੍ਹ ਰਿਹਾਂ ਹਾਂ,ਭਾਈ ਅੰਮ੍ਰਿਤਪਾਲ ਸਿੰਘ ਮੈਨੂੰ ਕਲਾਧਾਰੀ ਹੀ ਲੱਗਦੇ ਨੇ।
@SANDEEPSINGHBADESHA
@SANDEEPSINGHBADESHA Месяц назад
ਇਹ ਹੁੰਦਾ ਧਰਮ ਨਾਲ ਪਿਆਰ ਧਰਮ ਕੋਈ ਨਹੀ ਮਾੜਾ ਸਮਝਣ ਦੀ ਲੌੜ
@BalkarSingh-dc1oq
@BalkarSingh-dc1oq Месяц назад
ਅਮ੍ਰਿਤਪਾਲ ਸਿੰਘ ਜਿੰਦਾ ਬਾਦ
@NirvairBaba
@NirvairBaba Месяц назад
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ ਰਹੂੰਗਾ
@bavneetsingh9459
@bavneetsingh9459 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
@SukhwinderSingh-wq5ip
@SukhwinderSingh-wq5ip Месяц назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@user-vd6pz6rc3s
@user-vd6pz6rc3s Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਬਹੁਤ ਬਹੁਤ ਮੁਬਾਰਕਾਂ
@balkarchauhan
@balkarchauhan Месяц назад
ਆ ਦੇਣ ਹੈਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜੀ ਦੀ ਸੱਚ ਆ ਗਿਦੜਾਂ ਨੇ ਰੋਲਾਂ ਪਾਇਆ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇਂ ਕਿ ਕਿਤਾ ਹੈ ਆ ਕੀਤਾ ਹੈ ਸਾਨੂੰ ਸ਼ੇਰ ਬਣਾਇਆ ਹੈ
@sabi-mansa
@sabi-mansa Месяц назад
💯 ਭਾਈ ਅੰਮ੍ਰਿਤਪਾਲ ਖਾਲਸਾ 🚩 ਭੰਡ 🦮ਬੁੱਚੜ ਭਜਾਓ ਪੰਜਾਬ ਬਚਾਓ
@user-gd9pp9hy2r
@user-gd9pp9hy2r Месяц назад
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀਓ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ।👍👌👌☝️☝️☝️☝️☝️✍️💯👏
@GagandeepSinghGill-sc8gk
@GagandeepSinghGill-sc8gk Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਖਹਿਰਾ ਸਾਬ੍ਹ ਸਤਿ ਸ੍ਰੀ ਆਕਾਲ
@AmrinderSingh-nf9sw
@AmrinderSingh-nf9sw Месяц назад
ਵਾਹਿਗੁਰੂ ਤੇਰਾ ਸ਼ੁਕਰ ਹੈ ❤❤
@user-gd9pp9hy2r
@user-gd9pp9hy2r Месяц назад
ਪਰਮਾਤਮਾ ਜੀ ਨਾਮ ਜੱਪਣਾ ਚਾਹੀਦਾ ਹੈ ਜੀ ਜਿਵੇਂ ਵਾਹਿਗੁਰੂ ਜੀ,ਰਾਮ ਰਾਮ ਜੀ ਅੱਲ੍ਹਾ ਇਹ ਸਾਰੇ ਇੱਕੋ ਉਪਰ ਵਾਲੇ ਦੇ ਨਾਮ ਤੇ ਇੱਕੋ ਚੀਜ਼ ਐ ਜੀ ਰਾਸਤੇ ਵੱਖੋ ਵੱਖ ਨੇ ਜਾਣਾਂ ਥਲੀ ਕਾਕਾ ਜੀ ਪੌਚਣਾ ਇੱਕੋ ਜਗ੍ਹਾ ਤੇ ਹੈ ਜੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯
@JagjitSingh-uz4dv
@JagjitSingh-uz4dv Месяц назад
ਸੁਣ ਲਵੋ ਸਰਕਾਰੇ ਜੇ ਸਾਡੇ ਬੱਚੇ ਭਾਈ ਸਾਬ ਨੂੰ ਪਿਆਰ ਕਰਦੇ ਨੇ ਤੇ ਬਚਣ ਸੁਣ ਕੇ ਨਸ਼ੇ ਛੱਡ ਜਾਂਦੇ ਨੇ ਭਾਈ ਸਾਬ ਰਿਹਾ ਕਰੋਂ ਨਹੀਂ ਤਾਂ ਤੁਸੀਂ ਆਪਣੇ ਪੈਰਾਂ ਆਪ ਕੋਹਵਾੜਾ ਮਾਰ ਰਹੇ 27 ਵਿੱਚ 27 ਸੀਟਾਂ ਨਹੀਂ ਆਉਣਗੀਆਂ
@sharanjitkaur4351
@sharanjitkaur4351 Месяц назад
ਵਾਹਿਗੁਰੂ ਜੀ ਤੇਰੇ ਲੜ ਲੱਗੇ ਨੇ ਬਾਂਹ ਨਾ ਛੱਡੀ ਦਾਤਿਆ ਵੀਰ ਦੀ❤
@GurmeetSingh-ud1dv
@GurmeetSingh-ud1dv Месяц назад
ਧੰਨ ਜਣੇਦੀ ਮਾਉ
@sudagerdhaliwal7745
@sudagerdhaliwal7745 Месяц назад
ਮਨੁੱਖ ਉਪਰ ਜਦੋ ਗੁਰੂ ਦੀ ਕਿਰਪਾ ਹੁੰਦੀ ਹੈ ਤਾ ਸਭ ਕੁਝ ਠੀਕ ਹੋ ਜਾਦਾ ਹੈ ਜੀ
@psingh201
@psingh201 Месяц назад
ਜਿਸ ਨੂੰ ਭਾਈ ਵੀਰ ਰੰਗ ਚੜ ਗਿਆ ਹੈ ਉਹ ਚਰਖੜੀਆ ਤੇ ਚੜ ਕੇ, ਰੰਬੀ ਨਾਲ ਖੋਪਰ ਲਹਾ ਕੇ ਵੀ ਉਤਰਦਾ,
@harpalsinghsandhu7571
@harpalsinghsandhu7571 Месяц назад
❤ ਵਾਹਿਗੁਰੂ ਵਾਹਿਗੁਰ ਵਾਹਿਗੁਰੂ ਜੀ ❤❤❤❤❤❤❤❤❤❤
@JagjitSingh-uz4dv
@JagjitSingh-uz4dv Месяц назад
ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ
@bootasingh3737
@bootasingh3737 Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ
@HarpreetKaur-yd4gb
@HarpreetKaur-yd4gb Месяц назад
ਵਾਹਿਗੁਰੂ ਜੀ ਮੇਰੇ ਘਰਵਾਲੇ ਤੇ ਬੀ ਕ੍ਰਿਪਾ ਕਰਦੋ ਸਾਡੇ ਪਰਿਵਾਰ ਨੂੰ ਗੁਰਸਿੱਖੀ ਬਖਸ਼ ਦੋ 🙏🙏🙏🙏🙏🙏
@baljinderkhera3429
@baljinderkhera3429 Месяц назад
Waheguru kirpa kra ji
@HarpreetKaur-yd4gb
@HarpreetKaur-yd4gb Месяц назад
@@baljinderkhera3429 🙏🙏
@HarpreetKaur-yd4gb
@HarpreetKaur-yd4gb Месяц назад
@@baljinderkhera3429 🙏🙏❤️❤️
@user-br9xr3xf5f
@user-br9xr3xf5f Месяц назад
Very good salute waheguru ji ka Khalsa waheguru ji ke fahte
@kaurbalvir7269
@kaurbalvir7269 Месяц назад
ਸਤਿ ਸ੍ਰੀ ਅਕਾਲ ਵੀਰ ਜੀ ਤੁਸੀਂ ਬਹੁਤ ਵਧੀਆ ਵੀਡੀਓ ਬਣਾਈ ਵਾਹਿਗੁਰੂ ਸੱਚੇ ਪਾਤਸ਼ਾਹ ਮੀ ਤੁਹਾਡੇ ਤੇ ਆਪਣਾ ਮਿਹਰ ਭਰਿਆ ਹੱਥ ਸਦਾ ਬਣਾਈ ਰੱਖੇਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਾਡਾ ਭਰਾ ਭਾਈ ਅੰਮ੍ਰਿਤ ਪਾਲ ਜੀ ਅਤੇ ਬੰਦੀ ਸਿੰਘ ਜਲਦੀ ਹੀ ਰਿਹਾ ਹੋ ਜਾਣ ਜੋ ਕੋਈ ਬਿਨਾਂ ਕਸੂਰ ਜੇਲਾਂ ਵਿੱਚ ਡੱਕੇ ਹਨ ਸਰਕਾਰਾਂ ਨੇ ਉਸ ਨੀਲੀ ਛੱਤ ਵਾਲੇ ਅੱਗੇ ਇਹੀ ਅਰਦਾਸ ਕਰਦੇ ਹਾਂ🙏🙏🙏🙏
@amriksinghaulakh3965
@amriksinghaulakh3965 Месяц назад
ਧੰਨਵਾਦ ਜੀ ਸਾਰੀ ਟੀਮ ਦਾ 🙏🙏🙏 ਥਲੀ ਸਾਹਿਬ ਜੀ
@IqbalSingh-ys8hb
@IqbalSingh-ys8hb Месяц назад
ਗੁਰੂ ਸਾਹਿਬ ਦੀ ਮੇਹਰ ਹੈ
@baljeetsinghbhullar8589
@baljeetsinghbhullar8589 Месяц назад
Waheguru chardikla kirpa Waheguru ji 🙏
@hakamsinghhakamsinghhakams4664
@hakamsinghhakamsinghhakams4664 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ਸਿੰਘ ਸਾਹਿਬ ਜੀ।ਥਲੀ ਵੀਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
@Beant76
@Beant76 Месяц назад
Mere bapu diaa reesa ni kr skda koi guru dashmesh bapu Mera kalgiaa wala ❤❤❤❤❤ Khalsa Raaj te aouna atal bol ne mere bapu de
@GurjeetSingh-ux4dx
@GurjeetSingh-ux4dx Месяц назад
ਵਾਹਿਗੁਰੂ ਸਾਹਿਬ ਜੀ ਦੀ ਮੇਹਰ ਹੋ ਗਈ ਸਾਰੇ ਪਾਪ ਧੋ ਦਿੱਤੇ ਵਾਹਿਗੁਰੂ ਸਾਹਿਬ ਜੀ ਦੀ
@soulofgod1721
@soulofgod1721 Месяц назад
Waheguru ji App ji nu veerg nu chardikala bahkso ji Bhai Amritpal Singh Khalsa ji jindabad jindabad
@ranbirsingh.8373
@ranbirsingh.8373 Месяц назад
Waheguru waheguru waheguru waheguru waheguru jii
@kaurbalvir7269
@kaurbalvir7269 Месяц назад
ਥਲੀ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਹਮੇਸ਼ਾ ਚੜ੍ਹਦੀ ਕਲਾ ਬਣਾਈ ਰੱਖੇ
@singga5679
@singga5679 Месяц назад
🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤ ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ
@GurmukhSingh-ub4kd
@GurmukhSingh-ub4kd Месяц назад
ਵਾਹਿਗੁਰੂ ਜੀ
@GagandeepSingh-is2ck
@GagandeepSingh-is2ck Месяц назад
Sarkaar di es chaal karke sade warge v singh sajan to reh ge Bhai amritpal a je te guru sahib kirpa karan. Asi v bai wale roop ch ho jaiye
@gurmeetsinghgurmeetsingh2599
@gurmeetsinghgurmeetsingh2599 Месяц назад
ਸਾਡੇ ਰੋਪੜ ਜਿਲੇ ਦਾ ਮਾਣ ਥਲੀ ਵੀਰ ਜੀ
@sukhpalsingh1508
@sukhpalsingh1508 Месяц назад
Waheguru g
@kirpalsingh-nw3nm
@kirpalsingh-nw3nm Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿ ਸ੍ਰੀ ਅਕਾਲ ਧੰਨਵਾਦ 🙏🙏
@AmandeepSingh-bu4wn
@AmandeepSingh-bu4wn Месяц назад
ਵਾਹਿਗੁਰੂ ਸਾਹਿਬ ਜੀ
@DavinderSingh1634.wx4km
@DavinderSingh1634.wx4km Месяц назад
ਭਾਈ ਅਮਿ੍ਤਪਾਲ ਸਿੰਘ ਜੀ ਜ਼ਿੰਦਾਬਾਦ ❤❤
@BalkarSingh-dc1oq
@BalkarSingh-dc1oq Месяц назад
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ
@SatnamSingh-sq8ni
@SatnamSingh-sq8ni Месяц назад
ਵਾਹਿਗੁਰੂ ਸਾਡੇ ਤੇ ਵੀ ਕਿਰਪਾ ਕਰਨ
@Land-realty
@Land-realty Месяц назад
Waheguru ji 🙏🙏
@user-gw6gh1zc5r
@user-gw6gh1zc5r Месяц назад
Waheguru ji sab te mehar bharya hath es tarah hi rakhan 🙏
@hssingh1051
@hssingh1051 Месяц назад
ਵਾਹਿਗੁਰੂ ਜੀ ਮੇਰੇ ਬੇਟੇ ਤੇ ਵੀ ਕਿ੍ਪਾ ਕਰ ਦਿਓ ਗੁਰੂ ਸਿੱਖੀ ਦੀ ਦਾਤ ਬਖਸ਼ ਦਿਓ
@balbirkaur4220
@balbirkaur4220 Месяц назад
Waheguruji
@ParamjeetKaur-zy3km
@ParamjeetKaur-zy3km Месяц назад
वाहेगुरु ji🙏🏿🙏🏿बाह पकड़ गुरु kadeya🙏🏿🙏🏿🙏🏿🙏🏿
@randeepkaur7842
@randeepkaur7842 Месяц назад
ਵਾਹਿਗੁਰੂ ਜੀ ਦੀ ਸਿੱਖੀ
@culprit_but_innocent
@culprit_but_innocent Месяц назад
Bahut bahit dil khush hoya 22ji di bare sun ke , waheguruji
@karamjitsinghsalana4648
@karamjitsinghsalana4648 Месяц назад
Waheguru ji ne mehar karti❤❤❤❤❤
@GurpreetSingh-sy9bx
@GurpreetSingh-sy9bx Месяц назад
Waheguru ji meher rakhi 🙏
@20sureshmalhan4
@20sureshmalhan4 Месяц назад
Hisar ke ramayn village me sare Hindu h but Gurudwara sahib bna rakha bhut sona
@manpreetmannu1428
@manpreetmannu1428 Месяц назад
Waheguru g 🙏🙏
@kksandhu1779
@kksandhu1779 Месяц назад
Fer tusi sehajdhari Sikh ho ji ..Means cutting wale Sikh ..
@20sureshmalhan4
@20sureshmalhan4 Месяц назад
@@kksandhu1779 ji Hindu hu
@davindersingh-zd7hm
@davindersingh-zd7hm Месяц назад
waheguru ji🙏. bhai Amritpal jaldi hi bahar aaun jail viccho🙏
@roshansingh2351
@roshansingh2351 Месяц назад
Satnaam shri waheguru ji
@harpreet_chaudhary1338
@harpreet_chaudhary1338 Месяц назад
Waheguru Ji ❤🙏
@sand305
@sand305 Месяц назад
Waheguru ji tuhanu chardikla vich rakhen 🙏
@kuldeepkaurkaur6515
@kuldeepkaurkaur6515 Месяц назад
Waheguru ji ka Khalsa waheguru ji ki Fateh
@jagtarchatha3671
@jagtarchatha3671 Месяц назад
Waheguru ji guru G Khalsa Waheguru guru ji Fateh❤❤❤❤❤🙏🙏🙏🙏🙏
@user-pq8te4fn2n
@user-pq8te4fn2n Месяц назад
Bhai Amrit pal Singh g jindabad jindabad jindabad jindabad
@AvtarSingh-pw7fv
@AvtarSingh-pw7fv Месяц назад
ਵਾਹਿਗੁਰੂ ਸਦਾ ਚੜਦੀ ਕਲਾ ਬਖਸ਼ਣ ਬਾਈ ਜੀ ਨੂੰ
@pinderdhaliwal8392
@pinderdhaliwal8392 Месяц назад
Waheguruji je ne bhuatt kirpa kari hai!!🙏❤️🙏
@HarmeetSingh-hk3fk
@HarmeetSingh-hk3fk Месяц назад
Waheguru ji mehar kro sub teh 🙏🙏🙏🙏🙏
@sukhdevsingh6078
@sukhdevsingh6078 Месяц назад
ਵੀਰੇ ਤੈਰੇ ਪਿਛਲੇ ਕਰਮ ਜਾਗਪੇ
@user-dk9mc7zs3q
@user-dk9mc7zs3q Месяц назад
Thali 22ji bhut wadieaa swad aagiya
@HarmeetSingh-hk3fk
@HarmeetSingh-hk3fk Месяц назад
Waheguru ji mehar kro Bhai Amritpal singh ji Khalsa teh 🙏🙏🙏🙏
@ParamjeetKaur-zy3km
@ParamjeetKaur-zy3km Месяц назад
Veer de चेहरे ते नूर e सिक्खी da🙏🏿🙏🏿🙏🏿सिख बनाया नहीं janda. सिख o bnda jisnu परमात्मा aap बनाए. सिख घरा vich पैदा hoe ne पर सिक्खी wala रूप नहीं. O देखन is veer da रूप. 🙏🏿🙏🏿🙏🏿🙏🏿🙏🏿
@shivanisharma5562
@shivanisharma5562 Месяц назад
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@punjabfarmingtech7866
@punjabfarmingtech7866 Месяц назад
Bai smj ni ayi es video nal ki smadh hai es comment da
@harmanjeetsingh8308
@harmanjeetsingh8308 Месяц назад
​@@punjabfarmingtech7866ਬਾਈ ਜੀ ਇਹ ਬੰਦੇ ਨੂੰ ਕੱਈ ਸਾਲਾਂ ਤੋਂ ਵੇਖ ਰਹੇ ਹਾਂ ਇਸ ਬੰਦੇ ਦਾ ਮਕਾਨ ਈ ਨਹੀ ਬਣ ਰਿਹਾ ਤੇ ਇਹ ਕਿਸੇ ਵੀ ਵੀਡੀਓ ਵਿਚ ਆਕੇ ਕਮੈਟ ਕਰਨ ਆ ਜਾਂਦਾ ਤੁਸੀਂ ਵੀ ਆਂਮ ਹੀ ਵੇਖਿਆ ਹੋਣਾ ਪਤਾ ਨਹੀਂ ਇਸ ਦਾ ਮਕਸਦ ਕੀ ਹੈਂ
@punjabfarmingtech7866
@punjabfarmingtech7866 Месяц назад
@@harmanjeetsingh8308 smai gya fr bai mere vaang tensiona vich ghir gya bus
@shivanisharma5562
@shivanisharma5562 Месяц назад
@@punjabfarmingtech7866 ਟੈਂਸ਼ਨ ਬਹੁਤ ਹੈ,
@punjabfarmingtech7866
@punjabfarmingtech7866 Месяц назад
@@shivanisharma5562 waheguru de lad lgg bai bani padya Sanya kr waheguru mehar kru
@gurlabsinghbrar2829
@gurlabsinghbrar2829 Месяц назад
Waheguru ji
@kulwindermander1721
@kulwindermander1721 Месяц назад
Baba g Punjab ta kirpa kar eh Drug free ho ja
@user-fy6ix6wb2v
@user-fy6ix6wb2v 29 дней назад
ਭਗਤ ਪੂਰਨ ਸਿੰਘ ਜੀ ਵੀ ਹਿੰਦੂ ਧਰਮ ਵਿੱਚੋਂ ਹੀ ਸਨ,ਉਹਨਾਂ ਨੇ ਵੀ ਸਿੱਖ ਧਰਮ ਦੇ ਫਲਸਫੇ ਨੂੰ ਵੇਖ ਕੇ ਹੀ ਸਿੱਖੀ ਨੂੰ ਅਪਣਾਇਆ ਸੀ ,
@user-dn5qd3ho4v
@user-dn5qd3ho4v Месяц назад
0:02 ਵੀਰੇ ਖਾਲਸਾ ਰਾਜ ਜਰੂਰ ਆਊਗਾ
@anshrandhawa6654
@anshrandhawa6654 Месяц назад
amritpal. singh. jindabad
@rajwinderkaur819
@rajwinderkaur819 Месяц назад
Waheguru ji waheguru ji
@JaswantSingh-fg3qs
@JaswantSingh-fg3qs Месяц назад
ਸ਼ਰਾਬੀ ਭਗਵੰਤ ਦੀਆਂ ਭੇਡਾਂ ਨੂੰ ਪੂਛੋ ਭਾਈ ਅੰਮ੍ਰਿਤਪਾਲ ਨੇ ਕਈ ਮਾੜਾ ਕੀਤਾ। ਉਸ ਵੇਲੇ ਜੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਫੜਿਆ ਜਾਂਦਾ ਅੱਜ ਮੈਂ ਵੀ ਅੰਮ੍ਰਿਤ ਸੱਕਿਆ ਹੁੰਦਾ। ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ
@gurjantdhaliwal5927
@gurjantdhaliwal5927 Месяц назад
ਸਤਿਨਾਮ ਸ੍ਰੀ ਵਾਹਿਗੁਰੂ ਜੀ॥॥
@KuldeepBedi-rq4ln
@KuldeepBedi-rq4ln Месяц назад
Dhn Shri guru granth saheb ji dhn aap ji di sikhi
@jassikaur8781
@jassikaur8781 Месяц назад
Waheguru ji chardikala kero khalse de
@jaspreetgill3576
@jaspreetgill3576 Месяц назад
Waheguru ji sab te hi kirpa krna
@HARDEVSINGH-ur7id
@HARDEVSINGH-ur7id Месяц назад
ਵਾਹਿਗੁਰੂ ਜੀ ਮਿਹਰ ਕਰੇ ਜੀ
@roshansingh2351
@roshansingh2351 Месяц назад
Good good veer G good G 🙏
@user-pc4br2cc9w
@user-pc4br2cc9w Месяц назад
Waheguru ji Ka Khalsa Waheguru ji Ke Fateh ji
@harjinderkaur8342
@harjinderkaur8342 Месяц назад
ਭੋਤੋ। ਸਰਾਬ। ਪੀ। ਕੇ। ਦੇਸ। ਚਲਾ। ਲੇਦਾ।।ਬਾਕੀ। ਇਨਸਾਨ। ਨਹੀਂ
@captainff6973
@captainff6973 Месяц назад
Sahi Galla bai deya sarat aa guru te pakka visvas rakhna me v apmni jindgi bahut taraki kiti aa
@user-dq2vu1ny5v
@user-dq2vu1ny5v Месяц назад
Waheguru ji
Далее
Паук
01:01
Просмотров 2,4 млн
3d printed demon core vs real
00:24
Просмотров 6 млн
Паук
01:01
Просмотров 2,4 млн